"ਬਕਵਾਸ ਗੱਲਾਂ ਨੇ ਇਹ", ਭੂਤ ਪ੍ਰੇਤ ਕੱਢਣ ਵਾਲੇ ਬਾਬੇ ਨੂੰ ਜਵਾਬ, ਸਿੱਧੇ ਹੋਏ ਬਾਪੂ ਬਲਕੌਰ ਸਿੰਘ , ਦੱਸੋ ਕੌਣ ਸਹੀ ?

"ਬਕਵਾਸ ਗੱਲਾਂ ਨੇ ਇਹ",
ਭੂਤ ਪ੍ਰੇਤ ਕੱਢਣ ਵਾਲੇ ਬਾਬੇ ਨੂੰ ਜਵਾਬ,
ਸਿੱਧੇ ਹੋਏ ਬਾਪੂ ਬਲਕੌਰ ਸਿੰਘ , ਦੱਸੋ ਕੌਣ ਸਹੀ ? SMTV
#smtv #punjab #bapubalkaursingh #sikhcommunity

Пікірлер: 546

  • @nirmalsidhu981
    @nirmalsidhu9812 күн бұрын

    ਭੂਤਾਂ ਪ੍ਰੇਤਾਂ ਦੇ ਨਾਮ ਤੇ ਅਗਲਿਆਂ ਦੀਆਂ ਦੁਕਾਨਾਂ ਚਲਦੀਆਂ ਨੇ ਬਲਕੋਰ ਸਿੰਘ ਦੀਆਂ ਗੱਲਾਂ ਬਿਲਕੁਲ ਸਹੀ ਹਨ

  • @apsingh6923

    @apsingh6923

    19 сағат бұрын

    @@nirmalsidhu981 ohnu sva pta

  • @gurinderkaler5422
    @gurinderkaler54228 ай бұрын

    ਬਲਕੋਰ ਸਿੰਘ ਬਹੁਤ ਸਮਝਦਾਰ ਵਿਅਕਤੀ ਹਨ। ਬਾਬਾ ਜੀ ਨੂੰ ਭੂਤਾਂ ਨੂੰ ਪਾਕਿਸਤਾਨ ਚੀਨ ਦੇ ਬਾਡਰ ਤੇ ਲਗਾਉਣਾ ਚਾਹੀਦਾ ਹੈ।

  • @apsingh6923

    @apsingh6923

    9 күн бұрын

    Kujh gala da nhi pta ehna nu

  • @daljitnagi3610

    @daljitnagi3610

    7 күн бұрын

    Ghussa e sire da

  • @daljitnagi3610

    @daljitnagi3610

    7 күн бұрын

    Sab to vadda ghussa banda balkoud.

  • @manindersingh5166

    @manindersingh5166

    Күн бұрын

    Veer g dunya vich sab kuj hai ena chega nu dekha laye 3eye open karne pande h nahe ta baba vadbhag singh g dai astha tai ja kai dekh lo jerhe loke en to tag ne uthe ja kai pata lag ju

  • @HardevSingh-vl4xq

    @HardevSingh-vl4xq

    21 сағат бұрын

    ਬਲਕੌਰ ਮੂਰਖ ਬੰਦਾ

  • @BalvirSingh21475
    @BalvirSingh2147519 күн бұрын

    ਉਹ ਬੰਦਾ ਜਿਹੜਾ ਭੂਤਾਂ ਨੂੰ ਕਹਿੰਦਾ ਕਿ ਹੈ ਹੀ ਹਨ ਉਹ ਬੰਦਾ ਆਪਣੀ ਦੁਕਾਨ ਚਲਾਉਂਦਾ

  • @simranjeetsingh9323
    @simranjeetsingh93238 ай бұрын

    ਬਾਪੂ ਬਲਕੌਰ ਸਿੰਘ ਜੀ ਸਤਿਕਾਰਯੋਗ ਨੇ, ਬਹੁਤ ਹੀ ਪੜ੍ਹੇ ਲਿਖੇ ਨੇ,ਉਹ ਵਿਗਿਆਨਿਕ ਸੋਚ ਦੀ ਹਿਮਾਇਤ ਕਰਦੇ ਹਨ। ਉਹਨਾਂ ਨੇ ਸਮਾਜ ਨੂੰ ਧਾਰਮਿਕ, ਆਰਥਿਕ, ਇਤਹਾਸਿਕ ਅਤੇ ਹੋਰ ਕਈ ਪਹਿਲੂਆਂ ਤੋਂ ਪੜ੍ਹਿਆ ਅਤੇ ਸਮਝਿਆ ਹੈ। ਇਕ ਚੰਗਾ ਅਤੇ ਸਾਦਾ ਜੀਵਨ ਜਿਉਣ ਲਈ ਜਿਸ ਫਲਸਫੇ ਦੀ ਲੋੜ ਹੁੰਦੀ ਹੈ ਉਸਦੇ ਉਹ ਪੱਕੇ ਧਾਰਨੀ ਹਨ। ਪ੍ਰੰਤੂ ਜਿਸ ਵਿਸ਼ੇ ਉੱਪਰ ਉਹਨਾਂ ਨੂੰ ਵਿਚਾਰ ਦੇਣ ਲਈ ਬੁਲਾਇਆ ਹੈ ਉਸਨੂੰ ਉਹ ਬਿਲਕੁਲ ਨਿਕਾਰਨਗੇ ਕਿਉੰ ਕੇ ਵਿਗਿਆਨ ਨਾ ਤਾਂ ਰੱਬ ਦੀ ਹੋਂਦ ਨੂੰ ਮੰਨਦਾ ਹੈ ਅਤੇ ਨਾ ਹੀ ਗ਼ੈਬੀ ਸ਼ਕਤੀਆਂ ਨੂੰ ਮੰਨਦਾ ਹੈ। ਦੂਸਰਾ 20 ਮਿੰਟ ਦੀ ਵਾਰਤਾਲਾਪ ਵਿਚ ਬਾਪੂ ਜੀ ਨੂੰ ਸਿਰਫ 8 ਮਿੰਟ ਹੀ ਬੋਲਣ ਦਾ ਸਮਾਂ ਮਿਲਿਆ ਹੈ।

  • @sandhuprabh553
    @sandhuprabh5538 ай бұрын

    ਬਾਪੂ ਜੀ ਦੀਆਂ ਤੱਤਾਂ ਦੇ ਆਧਾਰ ਤੇ ਹੁੰਦੀਆਂ ਹਨ ਪਰ ਕੁੱਝ ਨਫ਼ਰਤਪਰਸਤ, ਅੰਧਵਿਸ਼ਵਾਸੀ,ਅਨਪੜ, ਗਵਾਰ ਲੋਕਾਂ ਨੂੰ ਬਾਪੂ ਜੀ 🙏 ਦੀਆਂ ਚੰਗੀਆਂ ਨਹੀਂ ਲੱਗਦੀਆਂ

  • @sandhuprabh553

    @sandhuprabh553

    8 ай бұрын

    @singhisop9503 ਅਰਥ ਖਾਲਸਾ ਜੀ ?🙏

  • @simrandeep7350
    @simrandeep73508 ай бұрын

    ਗਿਆਨੀ ਬਾਬਾ ਬਿਲਕੁਲ ਸਹੀ ਐ, ਸੱਚੋ ਸੱਚ ਆ ਸਭ।

  • @SukhwinderSingh81548
    @SukhwinderSingh815488 ай бұрын

    ਲੋਕੋ ਇਹ ਬਾਬੇ ਨੂੰ ਗਾਲਾ ਕੱਢਣ ਦੀ ਬਜਾਏ ਇਸ ਸਰਕਾਰੀ ਦੱਲੇ ਪਤਰਕਾਰ ਨੂੰ ਗਾਲਾ ਕੱਢੋ ਜੋ ਲੀਡਰਾ ਦਾ ਦੱਲਾ ਲੀਡਰਾ ਨੂੰ ਸਵਾਲ ਕਰਨ ਦੀ ਬਜਾਏ ਲੋਕਾ ਦਾ ਧਿਅਨ ਹੋਰ ਹੀ ਫਾਲਤੂ ਵਿਸਿਆ ਵਿੱਚ ਪਾ ਰਿਹਾ

  • @prabhjotkhalsa5318

    @prabhjotkhalsa5318

    8 ай бұрын

    ਸਹੀ ਕਿਹਾ ਭਰਾ

  • @googleuser747

    @googleuser747

    8 ай бұрын

    ਇਹਦੇ ਵਰਗੇ ਇਸੇ ਕਰਕੇ ਤਾ ਰੱਖੇ ਹੋਏ ਨੇ!ਇਸ ਨੇ ਕਦੇ ਕਿਸੇ ਸਰਕਾਰੀ ਲੀਡਰ ਦਾ ਜਾ ਕਿਸੇ ਸਰਕਾਰੀ ਅਧਿਕਾਰੀ ਦਾ ਤਾ ਇੰਟਰਵਿਊ ਕਦੀਂ ਨਹੀਂ ਕੀਤਾ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਹੋ ਰਹੀਆਂ ਬੇਅਦਬੀਆ ਜਾ ਸਰਕਾਰ ਦੀਆਂ ਗਲਤ ਪੁਲਸੀਆਂ ਦੀ ਗੱਲ ਨਹੀਂ ਪੁੱਛੀ ਜਾ ਕੀਤੀ ਇਹ ਕਿਸ ਤਰਾਂ ਦੀ ਮਾਨਸਿਕਤਾ ਦਾ ਬੰਦਾ ਏ ਤੁਸੀਂ ਸਮਝ ਹੀ ਗਏ ਹੋਵੋਗੇ ਜੀ।।

  • @ashokowan2216
    @ashokowan22168 ай бұрын

    ਗਿਆਨੀ ਜੀ meditation ਦੇ ਬਾਰੇ ਚ ਬਹੁਤ ਹੀ ਜਬਰਦਸਤ ਉਦਾਹਰਣ ਦਿੱਤੀ , ਧੰਨਵਾਦ ਜੀ 🙏

  • @tip2facts
    @tip2facts8 ай бұрын

    ਗੁਰਬਾਣੀ ਦੇ ਵਿਚ ਜਨਮ ਮਰਨ ਨੂੰ ਇਹ ਲੋਕ ਅਸਲ ਵਿੱਚ ਸਮਝ ਈ ਨਹੀਂ ਸਕੇ

  • @JagjeetSingh-lb7hr
    @JagjeetSingh-lb7hr8 ай бұрын

    ਬਲਕੌਰ ਦਿਸਦੀ ਚੀਜ਼ ਨੂੰ ਮੰਨਦਾ ਬਹੁਤ ਕੁਝ ਅਦਿ੍ਸਟ ਹੈ ਬਲਕੌਰ ਨਾਸਤਿਕ ਹੈ

  • @ravindergill9225
    @ravindergill92255 ай бұрын

    ਪੰਜਾਬ ਦੇ ਦੋ ਅਗਨੀ ਵੀਰ ਸਹੀਦ ਹੋ ਗੲਏ, ਵਾਡਰ ਤੇ ਭੇਜੋ ਭੂਤਾਂ ਨੂੰ,

  • @user-lx4hm1ty6h
    @user-lx4hm1ty6h8 ай бұрын

    ਜਪੁਜੀ ਸਾਹਿਬ ਦਾ ਪਾਠ ਅਰਥ ਸਮੇਤ ਕਰਨਾ ਚਾਹੀਦਾ ਹੈ । ਉਸ ਵਿੱਚ ਦਰਜ ਹੈ ।

  • @GurdialSingh-yn9tq

    @GurdialSingh-yn9tq

    8 ай бұрын

    ਕੀ ਦਰਜ ਐ ਵੀਰ ???

  • @AmarjeetSingh-vi8sq

    @AmarjeetSingh-vi8sq

    8 ай бұрын

    Babeyan de joot phero sala fudu bakvas chaval admi baba gand Paya sikhi vich ahe lokan ne

  • @MSINGH-pu2xi

    @MSINGH-pu2xi

    8 ай бұрын

    Jaoji da paath kita hunda ta pata hunda

  • @harmamdeepkhaira

    @harmamdeepkhaira

    13 күн бұрын

    ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਗਰਾਚ

  • @ashokklair2629
    @ashokklair26293 ай бұрын

    ਬਲਕੌਰ ਸਿੰਘਾ, ਪ੍ਰੈਕਟੀਕਲੀ ਰੂਹਾਨੀ ਅਭਿਆਜ ਨਾਲ , ਸੁਰਤਿ ਸਬਦੁ ਦੇ ਅਭਿਆਸ ਨਾਲ, ਸਰੀਰ ਦੇ ਅਦਰੋ ਸੱਤ ਅਕਾਸ ਪਾਰ ਕਰਨੇ ਹ ਪੈਂਦੇ ਹਨ। ਇਹ ਗੁਰਮਤਿ ਹੈ। ਨਉ ਦਰ ਠਾਕੇ, ਧਾਵਤ ਰਹਾਇ।। ਦਸਵੈ ਨਿਜ ਘਰਿ ਬਾਸਾ ਪਾਇ।। ਓਥੈ ਅਨਹਦ ਸਬਦੁ ਬਜਹਿ ਦਿਨ ਰਾਤੀ, """"ਗੁਰਮਤੀ""" ਸਬਦੁ ਸੁਣਾਵਣਿਆ।।਼

  • @AmritpalSingh-hl9zg
    @AmritpalSingh-hl9zg8 ай бұрын

    ਆਵਨ ਜਾਵਨ ਦਰਿਸਟ ਅਨਦਰਿਸਟ।। ਆਗਿਆਕਾਰੀ ਧਾਰੀ ਸਭ ਸਰਿਸਟ।। ਸੁਖਮਨੀ ਸਾਹਿਬ ਜੀ

  • @hardeepsinghsohal6639
    @hardeepsinghsohal66398 ай бұрын

    ਨਾਂਮ ਜਪ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਤੇਨੂੰ ਸੁੱਤੇ ਪਏ ਨੂੰ ਸੁਪਨੇ ਆਉਂਦੇ ਸੀ ਪਰਮਾਤਮਾ ਹੈਗਾ ਜੀ

  • @harishdhiman8893
    @harishdhiman88938 ай бұрын

    ਜੇ ਭੁਤ ਨਹੀਂ ਹੁੰਦੇ ਤਾਂ ਆਹਾ ਪੰਕਤੀ ਕਿ ਕੇਂਦੀ ਹੈ ਰਿਧਿ ਸਿੱਧੀ ਘਰਿ ਮਹਿ ਸਭਿ ਹੋਇ ਦੁਸ਼ਟ ਛਵਹਿ ਸਕੈ ਨਾ ਕੋਈ

  • @sandhuprabh553

    @sandhuprabh553

    8 ай бұрын

    🙏 ਬਾਬਾ ਜੀ ਤੁਸੀਂ ਮਹਾਨ ਹੋ

  • @johnjones-zq2uf

    @johnjones-zq2uf

    8 ай бұрын

    Bhai galat na likh gurbani

  • @sandhuprabh553

    @sandhuprabh553

    8 ай бұрын

    @@johnjones-zq2uf ਇਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਇਹ ਮਹਾਨ ਆਤਮਾਵਾਂ ਨੇ

  • @kessarsinghchandanpuri8301

    @kessarsinghchandanpuri8301

    8 ай бұрын

    ਫਿਰ ਤੁਸੀ ਲੋਕ ਗੁਗਾ ਮਾੜੀ ਵਾਲੀਆ ਭਗਤਾ ਨੂੰ ਲੋਕ ਕਿਉ ਮਜਾਖ ਕਰਦੇ ਹਨ ਸੱਚ ਗੱਲ ਹੈ ਲੋਕ ਖੇਡਦੇ ਹਨ

  • @tarsem1230
    @tarsem12308 ай бұрын

    Y appaa ta maande aaa bhhuttt prett hunde aaa !!! Waheguru ji

  • @deepfacts7775
    @deepfacts77758 ай бұрын

    ਰੱਬ ਵਿਗਿਆਨ ਤੋਂ ਬਹੁਤ ਦੂਰ ਹੈ।।। ਜਿਥੋਂ ਤੇਰੀ ਵਿਗਿਆਨ ਖਤਮ ਹੁੰਦੀ ਹੈ। ਓਥੋਂ ਰੱਬ ਸੁਰੂ ਹੁੰਦਾ ਹੈ। ਵੱਡਾ ਕਾਮਰੇਡ।।

  • @khazansingh9659
    @khazansingh96598 ай бұрын

    ਇਹ ਗੁਰਬਾਣੀ ਨਹੀ ਜਾਣਦਾ ਜੋ ਕਿ ਗੁਰਬਾਣੀ ਵਿੱਚ ਦਰਜ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ

  • @rickyd5758
    @rickyd57588 ай бұрын

    ਏ Paranormal ਤੇ Supernatural ਏਂਦਾ ਦੇ ਵਿਸ਼ੇ ਨੇ ਜਿਹਨਾਂ ਨੂੰ ਨਾਂ ਤੇ ਪੂਰੀ ਤਰ੍ਹਾਂ ਸਾਬਿਤ ਕੀਤਾ ਜਾ ਸਕਦਾ ਤੇ ਨਾ ਹੀ ਪੂਰੀ ਤਰ੍ਹਾਂ ਠੁਕਰਾਇਆ ਜਾ ਸਕਦਾ। ਜਿੰਨਾ ਦਾ ਏਨਾ ਚੀਜ਼ਾਂ ਨਾਲ ਵਾਹ ਪਿਆ ਉਹਨਾਂ ਲਈ ਇਹ ਸਭ ਹੈ ਤੇ ਜਿਨ੍ਹਾਂ ਦਾ ਵਾਹ ਨਹੀਂ ਪਿਆ ਉਹਨਾਂ ਲਈ ਨਹੀਂ। [ਇਹਨਾਂ ਗੱਲਾਂ ਲਈ Open mind ਰੱਖਣ ਦੀ ਲੋੜ ਆ

  • @simrandeep7350

    @simrandeep7350

    8 ай бұрын

    ਬਿਲਕੁਲ ਸਹੀ

  • @NeerajKumar-nm3mo
    @NeerajKumar-nm3mo8 ай бұрын

    जिस तन लागे सोई जाने कोई न जाने पीड पराई

  • @narinderpalsingh4086
    @narinderpalsingh40868 ай бұрын

    ਬਲਕੌਰ ਸਿੰਘ ਜੀ ਨਾਚ ਨਾ ਜਾਣੇ ਆਂਗਣ ਟੇਡਾ । ਜੇਕਰ ਤੁਹਾਨੂੰ ਨਹੀ ਦਿੱਸਦਾ ਤਾਂ ਇਸਦਾ ਮਤਲਬ ਇਹ ਨਹੀ ਕਿ ਉਹ ਨਹੀ ਹੈ।

  • @arshpreetkaur8698

    @arshpreetkaur8698

    6 ай бұрын

    Tu dekheya

  • @comredgsbutala1120

    @comredgsbutala1120

    14 күн бұрын

    ਤੈਨੂੰ ਭੂਤਾ ਬਾਰੇ ਪਤਾ ਹੈ ਭੂਤ ਕਿੱਥੇ ਰਹਿੰਦੇ ਹਨ ।

  • @harjeetsingh9645

    @harjeetsingh9645

    11 күн бұрын

    Krod inam rakhea

  • @kuldeepcheema8760
    @kuldeepcheema87608 ай бұрын

    ਵਿਗਿਆਨ ਵੀ ਮਿਥਿਹਾਸ ਤੇ ਅਧਾਰਤ ਹੈ ਜੋ ਸਾਬਤ ਕਰ ਸਕਦਾ ਹੈ ਕਿ ਧਰਤੀ ਘੁੰਮ ਰਹੀ ਹੈ ਅਤੇ ਪਹਿਲਾਂ ਵਿਗਿਆਨ ਕਹਿੰਦਾ ਸੀ ਕਿ ਗ੍ਰਹਿ 9 ਹਨ ਹੁਣ 8 ਹਨ ਕੱਲ੍ਹ 5 ਹੋਣਗੇ ਜੋ ਇਹ ਸਾਬਤ ਕਰ ਸਕਦੇ ਹਨ ਕਾਮਰੇਡੋ

  • @GurshabadTv.RamnagarWale
    @GurshabadTv.RamnagarWale8 ай бұрын

    ਜਦੋਂ ਸਾਡੇ ਘਰ ਏਦਾ ਦਾ ਮਾਹੌਲ ਸੀ ਸਾਨੂੰ ਪਤਾ ki ਕੁਝ hunda c

  • @ashokklair2629
    @ashokklair26293 ай бұрын

    👉🏿ਪਰ ਇਹ ਵੀ ਸਚਾਈ ਹੈ ਕਿ ਜੇ ਕੋਈ ਦੋਨੋ ਅੱਖਾ ਤੋ ਜਮਾਂਦਰੂ ਅੰਨ੍ਹਾ ਹੈਵੇ, ਉਸਨੂੰ ਜਗਦੇ ਬਲਬ ਦੀ ਰੋਸਨੀ ਨਹੀ ਦਿਸ ਸਕਦੀ। ਭਾਵੇ ਉਸ ਅੰਨ੍ਹੇ ਨੂੰ ਹਜਾਰਾ ਲੱਖਾਂ ਹੀ, ਸੁਜਾਖੇ ਬੰਦੇ, ਜਿਤਨਾ ਮਰਜੀ ਕਹੀ ਜਾਣ ਕਿ ਜੋਤਿ ਜਗ ਰਹੀ ਹੈ ਪਰ ਅੰਨ੍ਹੇ ਨੇ ਮੰਨਣਾ ਨਹੀ, ਭਾਵੇ ਅੰਨੇ ਦੇ ਅਗੇ ਪੰਜਾਹ ਦੀਵੇ ਜਗਾ ਕੇ ਰਖੇ ਹੋਣ। ◼️👉🏿ਅੰਧਾ ਚਾਨਣਿ ਰਖੀਐ, ਦੀਵੇ ਬਲਨਿ ਪਚਾਸ।। ਮ:੧-੧੪੩) 👉🏿ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਇ।। ਮ:੩-੬੭) 👉🏿ਪਰ!! ਜੇ ਅੰਨ੍ਹਾ ਮਨੁਖ, ਜਗਦੇ ਬਲੱਬ ਨੂੰ ਹੱਥ ਨਾਲ ਟੋਹ ਕੇ, ਟੱਚ ਕਰਕੇ ਦੇਖੇਗਾ, ਤਾ ਜਗਦੇ ਬਲਬ ਦੀ ਕੱਚ ਦੀ ਬੌਡੀ ਗਰਮ ਜਰੂਰ ਮਹਿਸੂਸ ਹੋਵੇਗੀ । ਸੋ ਇਸੇ ਤਰਾ ਅਗਿਆਨੀਆਂ ਨੂੰ && ਨਿਸ਼ਰਧਕਾ ਨੂੰ, ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਇਕ ਬਾਹਰੀ ਤੌਰ ਤੇ ਮਾਮੂਲੀ ਗ੍ਰੰਥ ਜਾਂ ਮਾਮੂਲੀ ਕਿਤਾਬ ਹੀ ਨਜਰ ਆਉਂਦੀ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ, ਇਕ ਮਾਮੂਲੀ ‌ ***(((ਜਰੀਆ)))*** ਹੀ ਮਹਿਸੂਸ ਹੁੰਦੈ। 👉🏿 ਹਰਿ-ਜੋਤਿ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ, ਫਿਰ ਨਾਨਕ ਤੋ ਅੰਗਦੁ ,ਫਿਰ ਤੀਜੇ, 4ਥੇ 5,6,7,8,9,10ਵੇ, ਫਿਰ ਗੁਰ ਗ੍ਰੰਥ, ਇਹ ਭਿੰਨ ਭਿੰਨ, ਸਭ ਨੇ ਜਾਣਿਆ, ਪਰ ਕਿਸੇ ਵਿਰਲੇ ਨੇ ਏਕ ਰੂਪ ,ਸਫਲ 👈🏿👍🏿 👉🏿ਜੋਤਿ ਰੂਪਿ ਹਰਿ ਆਪਿ, ਗੁਰੂ ਨਾਨਕੁ ਕਹਾਯਉ।। ਤਾ ਤੇ ਅੰਗਦੁ ਭਯਉ, ਤਤ ਸਿਉ ਤਤੁ ਮਿਲਾਯਉ।।

  • @harmamdeepkhaira

    @harmamdeepkhaira

    13 күн бұрын

    ਬਹੁਤ ਵਧੀਆ ਜਾਣਕਾਰੀ ❤

  • @HardevSingh-vl4xq
    @HardevSingh-vl4xq21 сағат бұрын

    ਕਈ ਕੋਟ ਭੂਤ ਪਰੇਤ ਸੂਕਰ ਮਿਰਗਾਚ ਪਸ ਪੰਖੀ ਭੂਤ ਅਰ ਪਰੇਤਾ ,ਆਤਮਾ ਪਰਾਤਮਾ ਇਕੋ ਕਰੈ

  • @user-xv6yu2gv9h
    @user-xv6yu2gv9h8 ай бұрын

    Gyani ji bilkul sach bol rhe ne ,namskar h gyani Gurmel singh ji nu

  • @jaskaranSingh-kq3hf
    @jaskaranSingh-kq3hf8 ай бұрын

    ਯਾਰ ਮੈਂ ਤਾਂ ਆਪ ਨਹੀਂ ਦੇਖਿਆ ਕਦੇ ਜੇ ਹੈਗਾ ਤਾਂ ਯਾਰ ਨਜ਼ਰ ਤਾਂ ਆਉਣਾ ਚਾਹੀਦਾ

  • @kuldeepcheema8760

    @kuldeepcheema8760

    8 ай бұрын

    Dharti ghumdi Delhi y and 8 greh dekhe and tusi prove kar sakde v aapa dharti te reh rahe aa Jupiter te nhi

  • @surinderpalkaur1581
    @surinderpalkaur15818 ай бұрын

    ਇਹ ਗਿਆਨੀ ਵਹਿਮਾਂ ਭਰਮਾਂ ਵਿੱਚ ਗ੍ਰਸਤ ਹੈ।

  • @ravindergill9225
    @ravindergill92255 ай бұрын

    ਜੇ ਭੂਤ ਪ੍ਰਰੇਤ ਹੁੰਦੇ, ਅਗਨੀ ਫੋਰਸ ਨਾਂ ਬਣਾਉ, ਪੰਜਾਬ ਦੇ ਦੋ ਮਰਗੇ, ਉਥੇ ਭੇਜ ਦੋ ਭੂਤ, ਨਾਲ ਭੇਜਦੋ ਗਿਆਨੀ ਜੀ ਨੂੰ,

  • @googleuser747
    @googleuser7478 ай бұрын

    ਗੁਰੂ ਦਾ ਸਿੱਖ ਜਾ ਸਿੰਘ ਹੋਵੇ ਤੇ ਗੱਲਾ ਕਰੇ ਭੂਤ ਪ੍ਤ ਦੀਆਂ ਤੇ ਰੱਬ ਦੀ ਹੋਂਦ ਨੂੰ ਨਾ ਮੰਨੇ ਤਾ ਮੈ ਇਸੇ ਬੰਦੇ ਵਾਰੇ ਸਿਰਫ ਇਹ ਹੀ ਕਿਹ ਸਕਦਾ ਕੇ ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੇ ਵਾਹਿਗੁਰੂ ਜੀ ਇਹਨਾਂ ਬੇਵਕੂਫ ਤੇ ਮੂਰਖ ਲੋਕਾਂ ਨੂੰ ਸਮਝ ਤੇ ਸਮਾਧ ਬਖ਼ਸ਼ੀੳ ਜੀ ।।ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ ।।

  • @user-xq3zq6ng9h
    @user-xq3zq6ng9h19 күн бұрын

    ਜਿਸ ਤਰ੍ਹਾਂ ਹਵਾ ਨੂੰ ਕੋਈ ਦੇਖ ਨਹੀਂ ਸਕਦਾ ਇਸ ਤਰ੍ਹਾਂ ਭੂਤ ਪ੍ਰੇਤ ਨੂੰ ਵੀ ਕੋਈ ਦੇਖ ਨਹੀਂ ਸਕਦਾ ਪਰ ਹੈ ਜਰੂਰ ਸੱਚ ਹੈ

  • @surjeetsingh8711
    @surjeetsingh87118 ай бұрын

    ਮੱਕੜ ਸਾਬ੍ਹ ਜੀ ਇਹਨਾਂ ਕਾਮਰੇਡਾਂ ਨੂੰ ਨੂੰ ਨੀ ਪਤਾ,,ਲੈ ਮਰ ਗਿਆ ਖ਼ਤਮ,,ਮੱਕੜ ਸਾਬ੍ਹ ਜੀ ਬਾਣੀ ਨੂੰ ਮੰਨਦੇ ਆਂ ਕਿ ਬਾਪੂ ਬਲਕੌਰ ਨੂੰ,, ਪਹਿਲਾਂ ਤੁਸੀਂ ਦੱਸੋ

  • @Phantom_Shadow7
    @Phantom_Shadow72 күн бұрын

    Prabh keh Simran sab teh ucha 🤲📿

  • @kuljindersingh3128
    @kuljindersingh312812 күн бұрын

    ਬਾਪੂ ਬਲਕੌਰ ਸਿੰਘ ਨੇ ਬਿਲਕੁਲ ਸਹੀ ਕਿਹਾ

  • @suchasinghs233
    @suchasinghs2338 ай бұрын

    ਜਦੋਂ ਐਵੇਂ ਕੀਤੀ ਐਵੇਂ ਹੀ ਹੋ ਗਿਆ। ਆਸਤਕਾਂ ਨਾਸਤਕਾਂ ਦੀ ਗਿਣਤੀ ਤੁਹਾਡੇ ਪਾਸ ਹੈ ਵਿਗਿਆਨੀ ਭਾਵੇਂ ਰੱਬ ਨੂੰ ਮੰਨਦੇ ਹੋਣ ਪਰ ਨਾਸਤਕ ਨਹੀਂ ਮੰਨਦੇ ਆਕਾਸ਼ ਗੰਗਾ ਵਿੱਚ ਕਿੰਨੇ ਤਾਰੇ ਹਨ ਕਿੰਨੀਆਂ ਧਰਤੀਆਂ ਹਨ? ਰੱਬ ਕਿਸੇ ਦਾ ਗੁਲਾਮ ਨਹੀਂ। ਨਾ ਪੀਲੀ ਵਾਲਾ ਨਾ ਲਾਲ ਪੱਗ ਵਾਲਾ ਉਸ ਦਾ ਭੇਦ ਪਾ ਸਕਦਾ।

  • @wahlajatti4806
    @wahlajatti48068 ай бұрын

    ਗਿਆਨੀ ਬਿਲਕੁਲ ਸੱਚ ਬੋਲ ਰਹੇ ਨੇ।

  • @NirmalSingh-eq7ly

    @NirmalSingh-eq7ly

    8 ай бұрын

    ਇਹੋ ਜਿਹੇ ਬਾਬਿਆਂ ਨੇ ਥੋਨੂੰ ਤਾਂ ਮਾਨਸਿਕ ਰੋਗੀ ਬਣਾ ਹੀ ਦਿੱਤਾ ਹੈ ਅਜੇ ਹੋਰ ਪਤਾ ਨ੍ਹੀ ਕਿੰਨਿਆਂ ਕੁ ਨੂੰ ਬਨਾਉਣਗੇ।

  • @apskaulapskaul7775

    @apskaulapskaul7775

    8 ай бұрын

    ​@@NirmalSingh-eq7ly, ਮਾਨਸਿਕ ਰੋਗੀ ਅਸੀਂ ਦੂਜੇ ਨੂੰ ਉਦੋਂ ਦੱਸਾਂਗੇ, ਜਦੋਂ ਖੁਦ ਮਾਨਸਿਕ ਰੋਗੀ ਹੋਵਾਂਗੇ,

  • @user-qr9wu9se9b

    @user-qr9wu9se9b

    8 ай бұрын

    Right

  • @ARTMASTER1313
    @ARTMASTER13138 ай бұрын

    ਇਹ ਬਾਪੂ ਤਾਂ ਬਾਬੇ ਨਾਨਕ ਨੂੰ ਵੀ ਨਹੀਂ ਮੰਨਦਾ ਹੋਣਾ, ਇਹ ਲੋੜ ਤੋਂ ਵੱਧ ਪੜ ਲਿਖ ਗਿਆ, ਬਾਕੀ ਜਿਹੜਾ ਮੰਨਦਾ ਹੈ, ਉਹਦੇ ਅੰਗ ਸੰਗ ਸਹਾਈ ਹੁੰਦਾ ਹੈ ਵਾਹਿਗੁਰੂ, ਮੈਂ ਇਸ ਚੀਜ ਨੂੰ ਬਹੁਤ ਵਾਰ ਮਹਿਸੂਸ ਕੀਤਾ ਹੈ, ਤੇ ਜਿਹੜਾ ਨਹੀਂ ਮੰਨਦਾ ਓਦੇ ਲਈ ਕੁਛ ਵੀ ਨਹੀਂ, ਭਾਈ ਧੰਨੇ ਨੇ ਪੱਥਰ ਚੋਂ ਰੱਬ ਪਾ ਲਿਆ ਸੀ

  • @punjjaabdesh8659

    @punjjaabdesh8659

    8 ай бұрын

    ਪਰ ਆਪਣੇ ਆਪ ਨੂੰ ਸਿਆਣਾ ਬਹੁਤ ਮੰਨਦੈ

  • @user-rv9ux5kn8u

    @user-rv9ux5kn8u

    8 ай бұрын

    Tusi PD lo Sode kine hath fde aa

  • @lakhasandhu04231

    @lakhasandhu04231

    8 ай бұрын

    ਦੁਰ ਫਿੱਟੇ ਮੂੰਹ

  • @SukhSingh-fi9cd
    @SukhSingh-fi9cd26 күн бұрын

    ਬਾਪੂ ਜੀ ਦਾ ਗਿਆਨ ਸੱਚਾ ਹੈ

  • @BalbirSingh-kv8mq
    @BalbirSingh-kv8mq8 ай бұрын

    ਦੂਜੀ ਗੱਲ ਇਹ ਹੈ ਕਿ ਇਹ ਜਿਹੜਾ ਪੱਤਰਕਾਰ ਇਹ ਵੀ ਦੁਨੀਆਂ ਦਾ ਸਭ ਤੋਂ ਤੋਂ ਵੱਡਾ ਅਗਿਆਨੀ ਏ ,ਇਸ ਤਰ੍ਹਾਂ ਦੇ ਸਵਾਲ ਕਰਦਾ ਜਿਵੇਂ ਇਕ ਬੱਚਾ ਸੁਆਲ ਕਰਦਾ,

  • @parmindersingh1550
    @parmindersingh15506 ай бұрын

    Balkor singh bappu ji jrori nayi hunda k bande nu sariya gallan da gyan hove . Bhoot prait sab kuj hunda

  • @gurdarshansandhu5707
    @gurdarshansandhu57078 ай бұрын

    Good Bapu

  • @jaggasidhus123
    @jaggasidhus1234 күн бұрын

    ਤਰਕਸ਼ੀਲ ਵਾਲਿਆਂ ਨੇ ਪੰਜ ਲੱਖ ਇਨਾਮ ਧਰਿਆ ਹੈ ਜਿਹੜਾ ਭੂਤ ਪ੍ਰੇਤ ਦਿਖਾ ਦੇਵੇ

  • @devinderrandhawa4175
    @devinderrandhawa41758 ай бұрын

    ਭੂਤ ਪ੍ਰੇਤ ਹੁੰਦੇ ਨੇ,ਜੋ ਬੰਦਾ ਰੱਬ ਨੂੰ ਹੀ ਨਹੀਂ ਮੰਨਦਾ ਉਹ ਭੂਤਾਂ ਪਰੇਤਾਂ ਨੂੰ ਕਿਵੇਂ ਮੰਨੇਂਗਾ।

  • @Defaulter_Munda

    @Defaulter_Munda

    8 ай бұрын

    😂😂 kush vi anpadh

  • @devinderrandhawa4175

    @devinderrandhawa4175

    8 ай бұрын

    Teri kyo fati hai

  • @ravindergill9225
    @ravindergill92255 ай бұрын

    ਗਿਆਨੀ ਜੀ, ਗਿੱਲ ਸਹਿਬ ਦੇ ਹਾਣ ਦਾ ਹੋ ਕੇ ਗੱਲ ਕਰੋ, ਇਹੋ ਜਹੀ ਗੱਲ ਵਾਡਰ ਤੇ ਜਾ ਕੇ ਕਰੋ ਪੰਜਾਬ ਦੇ ਜਵਾਨ ਬੱਚ ਜਾਣਗੇ,.

  • @gurpreetsinghdhaliwal3618
    @gurpreetsinghdhaliwal36188 ай бұрын

    Guru nanak g rab c

  • @KarmjitSingh-wb2zg
    @KarmjitSingh-wb2zg11 күн бұрын

    Balkaur singh di gl ch Tarak bht a .....kafi gallan nl sehmat hona penda ....👍

  • @sodhinusheriya1990
    @sodhinusheriya19908 ай бұрын

    Eh sab kush hunda ah baba ji jina de ghar rulge ohna nu pushke dekho tusi pta ne kehdi duniya ch rehne oh

  • @narinderchhina3009
    @narinderchhina30092 күн бұрын

    ਸਹੀ ਬਾਪੂ ਬਲਕੌਰ ਸਿੰਘ ਜੀ

  • @amarjitkaur3694
    @amarjitkaur36948 ай бұрын

    ਸੰਤਸਿੰਘਦੇਪਿਛੇਲੇਪਾਸੇਬੈਠਕੇਰੂਹਾਕਥਾਸੁਣਦੀਅਆਸਨੳਹਕੀਹੈ

  • @user-zc9lw5je8i
    @user-zc9lw5je8i16 күн бұрын

    ਕੋਈ ਭੂਤ ਪ੍ਰੇਤ ਕੁੱਝ ਨਹੀਂ ਯਾਰ ਐਵੇਂ ਲੋਕਾਂ ਨੂੰ ਬੁੱਧੂ ਬਣਾਉਣ ਲੱਗੇ ਹੋਏ ਹਨ

  • @sukhwindersinghsukhwinders9945
    @sukhwindersinghsukhwinders99452 күн бұрын

    ਬਾਕੀ ਸਭ ਕੁਝ ਦੁਨੀਆਂ ਤੇ ਹੈਗਾ ਵਾ

  • @khazansingh9659
    @khazansingh96598 ай бұрын

    ਜਿਸ ਨਾਲ ਗੱਲਬਾਤ ਕਰ ਰਹੇ ਹੋ ਕੀ ਇਹ ਮਰਕੇ ਜਿੰਦਾ ਹੋਇਆ ਹੈ ਇਹ ਤਾਂ ਬਹੁਤ ਵੱਡਾ ਨਾਸਤਿਕ ਹੈ

  • @f4foood
    @f4foood8 ай бұрын

    Bapu ji shi keh rhe ne bhoot pret sab bakwass gallan ne .

  • @user-lx4hm1ty6h
    @user-lx4hm1ty6h8 ай бұрын

    ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤੇਰਾ ਮਹੀਨੇ ਦੀ ਤਨਖਾਹ ਕਿਉਂ ਦਿੰਦੀ ਹੈ ।

  • @Itsharmansidhu13

    @Itsharmansidhu13

    8 ай бұрын

    ਵਾਹ ਬਾਈ, ਗੱਲ ਤਾਂ ਸਹੀ ਆ, ਪਰ ਕਿਉਂ ਦਿੰਦੀ ਆ, ਕੀ concept ਆ, ਉੱਤਰ ਦਾ wait ਕਰਾਉਂਗਾ ਬਾਈ

  • @ravindergill9225
    @ravindergill92255 ай бұрын

    ਜਦੋਂ ਬਾਬਰ ਹਮਲਾ, ਗਿਆਨੀ ਜੀ ਵਰਗੇ ਮੂਹਰੇ ਖੜਦੇ, ਜਿਨ ਕੇ ਬਾਂਕੇ ਘਰੀ ਨਾ ਆੲਏ, .

  • @baggagrewal
    @baggagrewal8 ай бұрын

    ਏਹਦੇ ਨਾਲੋਂ ਜਿਆਦਾ ਪੜੇ ਲਿਖੇ ਫਿਰਦੇ ਨੇ ਇਥੇ ਤੇ ਇਹ ਆਪਣੇ ਆਪ ਨੂੰ ਬਹੁਤ ਕੁਝ ਸਮਝੀ ਬੈਠਾ ,,

  • @GurwinderSingh-jq9dm
    @GurwinderSingh-jq9dm8 ай бұрын

    ਬਾਪੂ ਬਲਕੌਰ ਸਿੰਘ ਜੀ ਤੁਸੀ 100% ਗਲਤ ਹੋ ਜੀ, ਮੈਂ ਆਪਣੀਆਂ ਅੱਖਾਂ ਸਾਹਮਣੇ ਵੇਖਿਆ ਭੂਤਾਂ ਪ੍ਰੇਤਾਂ ਕਰਕੇ ਨਰਕ ਭੋਗ ਰਹੇ ਲੋਕਾਂ ਨੂੰ । ਜੋ ਕਿ ਮਹਾਂਪੁਰਖਾ ਦੀ ਕਿਰਪਾ ਨਾਲ ਠੀਕ ਵੀ ਹੋਏ ।।

  • @goppyjatana8901
    @goppyjatana89018 ай бұрын

    ਇਸਨੂੰ ਇੱਹ ਪੁਸ਼ੋ ਫਿਰ ਗੁਰੂ ਸਾਹਿਬ ਜੋਤੀ ਜੋਤ ਸਮੋਂਨ ਤੋ ਬਾਦ ਖਤਮ ਹੋਏ ਲੋਕ ਕਿਉ ਅਰਦਾਸਾ ਕਰੀ ਜਾਂਦੇ ਨੇ ਉਹ ਹੈਗੇ ਨ ਤਾਹੀ ਕਰਦੇ ਨੇ ਇਸ ਤਰਾ ਹੀ ਦੂਜੇ ਲੋਕ ਵੀ ਨੇ ਓਹਨਾ ਦੀਆ v ਆਤਮਾ ਹੁੰਦਿਆਂ ਨੇ

  • @pavittarsingh-lw4zc
    @pavittarsingh-lw4zc11 күн бұрын

    ਬੰਦੇ ਦੋਨੇ ਆਪਣੀ ਸਮਝ ਮੁਤਾਬਕ ਠੀਕ ਨੇ ਕਿਸੇ ਦਾ ਕੋਈ ਕਸੂਰ ਨੀ ਵਾਹਿਗੁਰੂ ਨੇ ਸੂਖਮ ਦੀ ਸੋਝੀ ਕਿਸੇ ਵਿਰਲਿਆਂ ਨੂੰ ਦਿੱਤੀ ਮਨੁੱਖ ਦਾ ਦਿਮਾਗ ਪੜਕੇ ਵੇਖ ਕੇ ਹੀ ਸੰਸਾਰ ਦੀ ਗੱਲ ਕਰਦਾ ਪਰ ਗੁਰਬਾਣੀ ਵਿੱਚ ਬਹੁਤ ਸੋਝੀ ਬਖਸ਼ੀ

  • @seepapunia5455
    @seepapunia54558 ай бұрын

    ਬਲਕੌਰ ਸਿੰਘ ਜੀ ਹੁੰਦੀਆਂ ,,ਜੇਦੇ ਨਾਲ ਵਰਤ ਦੀ ਉਹ ਨੂੰ ਪਤਾ ,,,, ਲੱਗਦਾ ਤਿਨੁ ਹਵਾ ਲੱਗੀ ਨੀ ਹਲੇ,,ਆਤਮਾ ਦੀ,,,, ਇਹ ਸੱਚ a,,

  • @gaggidhandra

    @gaggidhandra

    8 ай бұрын

    Dimag da deprasion he bhut aa

  • @Pendujanta1313
    @Pendujanta13138 ай бұрын

    Jis cheez da naam aa us da wajood v aa..sabb parmatma di khed aa

  • @Anonymous-ow6kx
    @Anonymous-ow6kx8 ай бұрын

    ਕੋਈ ਨਾ ਬਾਪੂ ਜਿਸ ਦਿਨ ਮਰਿਆ ਫਿਰ ਪਤਾ ਲੱਗੁ

  • @zoomer.56

    @zoomer.56

    8 ай бұрын

    Tu mrr giya ta hi tenu pata

  • @randeepkharay8141
    @randeepkharay81418 ай бұрын

    ਏਹ ਬਲਕੌਰ ਬਾਬਾ ਉਹ ਆ ਜਿਨੂੰ ਘਰ ਚ ਨੀ ਕੋਈ ਪੁੱਛਦਾ ਗੱਲਾਂ ਅਸਮਾਨ ਤੋ ਪਰੇ ਆ ਏਹ ਦੀਆਂ ਜਦੋ ਕਰੰਟ, ਹਵਾ, ਦਰਦ, ਇਨਾਂ ਚੀਜ਼ਾਂ ਨੂੰ ਅੱਜ ਤੱਕ ਦੁਨੀਆ ਦੇ ਕਿਸੇ ਬੰਦੇ ਨੇ ਦੇਖਿਆ ਆ ਅੱਜ ਤੱਕ ਕੇ ਇਨਾਂ ਚੀਜ਼ਾਂ ਦਾ ਰੰਗ ਰੂਪ ਕੀ ਆ ਇਨਾਂ ਚੀਜ਼ਾਂ ਦੀ hight ਕੀ ਆ ਨਹੀਂ ਨਾ। but ਏਹ ਚੀਜ਼ਾਂ ਹੈ Only ਮਹਿਸੂਸ ਕੀਤੀਆਂ ਜਾ ਸਕਦੀਆਂ ਨੇ ਸਿਰਫ। ਓਸੇ ਤਰਾ ਭੂਤ ਪ੍ਰੇਤਾਂ ਜਾ ਬੱਧ ਰੂਹਾਂ ਮਹਿਸੂਸ ਹੁੰਦੀਆਂ ਨੇ। ਏਹ ਬਾਬਾ ਬਹਿਸ ਜ਼ਿਆਦਾ ਕਰਦਾ ਆ ਕੇ ਮੈ ਜੋ ਕਹਿੰਦਾ ਆ ਉਹ ਹੀ ਸਹੀ ਆ ਬਾਕੀ ਮੇਰੇ ਸਾਮ੍ਹਣੇ ਵਾਲਾ ਫੁਦੂ ਆ ਮੇਰੀ ਮਾਂ ਨੇ ਮੈਂਨੂੰ ਹੀ ਸਿਆਣਾ ਜੰਮਿਆ ਆ

  • @sandhuprabh553

    @sandhuprabh553

    8 ай бұрын

    ਤੁਹਾਨੂੰ ਪੁੱਛਦਾ

  • @randeepkharay8141

    @randeepkharay8141

    8 ай бұрын

    @@sandhuprabh553 ਬੜਾ fan ਲੱਗਦਾ ਏਹ ਬਹਿਸ ਵਾਲੇ ਬਾਬੇ ਦਾ ਕਾਕਾ

  • @sandhuprabh553

    @sandhuprabh553

    8 ай бұрын

    @@randeepkharay8141 ਜੀ ਅੰਕਲ ਜੀ 🙏 ਅਸਲ ਵਿੱਚ ਮੈਂ ਹਵਾ ਹਵਾਈ ਗੱਲਾਂ ਤੇ ਯਕੀਨ ਨਹੀਂ ਕਰੀਦਾ

  • @randeepkharay8141

    @randeepkharay8141

    8 ай бұрын

    @@sandhuprabh553 ਪੁੱਤ ਮੇਰੇ ਹਵਾ ਜਿਹੜੀ ਤੇਨੂੰ ਦਿਸਦੀ ਨ੍ਹੀ ਉਹ ਵੀਂ ਕਿਵੇਂ ਮੰਨੀ ਬੈਠਾ ਤੂੰ ਉਹ ਵੀਂ ਤਾਂ ਤੂੰ feel ਕਰਦਾ ਆ ਏਸ ਦਾ ਮਤਲਬ feel ਕਰਨ ਵਾਲੀ ਚੀਜ਼ ਹੈ ਜਰੂਰ ਆ

  • @sandhuprabh553

    @sandhuprabh553

    8 ай бұрын

    @@randeepkharay8141 ਜੀ 🙏 ਮੈਂ ਮਹਿਸੂਸ ਹੀ ਨਹੀਂ ਕਰਦਾ ਬਲਕਿ ਉਸ ਹਵਾ ਰਾਹੀਂ ਮੇਰੇ ਸਾਹ ਚੱਲਦੇ ਨੇ ਜੋ ਆਕਸੀਜਨ ਦੇ ਰੂਪ ਵਿੱਚ ਸਾਨੂੰ ਮਿਲਦੀ ਹੈ ਜੀ 🙏 ਜੋ ਸੱਚ ਵਿੱਚ ਹੈ।

  • @GurlalSingh-mu4mx
    @GurlalSingh-mu4mx8 ай бұрын

    ਬਾਈ ਜੀ ਜੇ ਕੋਈ ਜਾਣਦਾ ਹੋਵੇ ਤਾਂ ਜਰੂਰ ਦੱਸਣਾ ਕਿ ਕਿਸੇ ਨਾਲ ਰਾਤ ਨੂੰ ਮੰੜੀਆ ਤੇ ਮੱਥਾ ਟੇਕਣ ਕਿਓਂ ਨਹੀ ਜਾਣਾ ਚਾਹੀਦਾ, ਬੰਦਾ ਬੰਦੇ ਨੂੰ ਮੰੜੀਆ ਵਿੱਚ ਰਾਤ ਨੂੰ ਮੱਥਾ ਕਿਉਂ ਟਿੱਕਾਉਦੈ

  • @SoniSingh-gb4yp

    @SoniSingh-gb4yp

    8 ай бұрын

    ਵੀਰੇ ਮੜੀਆਂ ਵਿੱਚ ਰਿੱਧੀਆਂ ਸਿੱਧੀਆਂ ਵਾਸਤੇ ਜਾਂਦੇ ਨੇ ਜਿਸ ਦਾ ਕੋਈ ਲਾਭ ਨਹੀਂ ਕਿਉਕਿ ਗੁਰਬਾਣੀ ਰਿੱਧੀ ਸਿੱਧੀ ਨੂੰ ਨਹੀਂ ਮੰਨਦੀ ਮੜੀਆਂ ਤੇ ਜਾਣ ਵਾਲੇ ਹੀ ਪ੍ਰੇਤ ਬਣਦੇ ਨੇ ਨਾਮ ਜਪਣਾਂ ਸਭ ਤੋਂ ਉਤਮ ਹੈ ਗੁਰੂ ਸਾਹਿਬ ਕਹਿੰਦੇ ਨੇ ਰਿੱਧ ਸਿੱਧ ਨਾਵੈ ਕੀ ਦਾਸੀ

  • @zorawarsunnder9327
    @zorawarsunnder93278 ай бұрын

    Always Live all, powers in, wishes,of,God

  • @SunilSingh-dh3lg
    @SunilSingh-dh3lg8 ай бұрын

    ਬਾਪੂ ਬਲਕੌਰ ਸਿੰਘ ਜੀ ਇਸ ਦੁਨੀਆਂ ਵਿੱਚ ਇਨਸਾਨ ਵੀ ਹੈ ਭੂਤ ਪ੍ਰੇਤ ਵੀ ਹਨ

  • @user-qr9wu9se9b

    @user-qr9wu9se9b

    8 ай бұрын

    Nhi veer boot nhi hunde ji

  • @dalbirsingh8424
    @dalbirsingh84245 күн бұрын

    Bapu ji te makr Saab a gaini de dukan but bhret kuchh nhin .rab je hai v tan tusi such noon rab k sade ho jo asli rab hai

  • @wahlajatti4806
    @wahlajatti48068 ай бұрын

    ਵਾਹਿਗੁਰੂ ਵਾਹਿਗੁਰੂ ।ਬਲਕੌਰ ਨਾਸਤਿਕ ਆ ਜਿਹਨਾ ਨਾਲ ਵਾਪਰਦਾ ਉਹਨਾਂ ਪਤਾ ਹੁੰਦਾ ਕਿ ਭੂਤ ਹੁੰਦੇ ਆ।

  • @JagjitSingh-lw8fm
    @JagjitSingh-lw8fm8 ай бұрын

    ਬਾਣੀ ਚ ਲਿਖਿਐ ਭੂਤ ਪ੍ਰੇਤ ਬਾਰੇ, 84 ਲੱਖ ਜੂਨ ਚ ਇੱਕ ਜੂਨ ਐ ਭੂਤ ਪ੍ਰੇਤ,ਪਸੂ ਬ੍ਰਿਤੀ ਵਾਲੇ ਬੰਦੈ ਰੱਬ ਨੂੰ ਨਹੀ ਮਨਦੇ

  • @gurcharansingh7511

    @gurcharansingh7511

    8 ай бұрын

    ਬਾਣੀ ਜਿਉਂਦੇ ਬੰਦਿਆਂ ਵਾਸਤੇ ਹੈ ਨਾ ਕਿ ਮਰਿਆ ਵਾਸਤੇ ਹੈ ਜੋ ਬਾਣੀ ਵਿੱਚ ਭੂਤ ਪਰਬਤ ਲਿਖਿਆ ਹੈ ਉਹ ਜੋ ਪਰਮੇਸ਼ੁਰ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਵਾਸਤੇ ਲਿਖਿਆ ਹੈ

  • @RajKumar-rb1km
    @RajKumar-rb1km8 ай бұрын

    Ehh vishe tee gll krni a tee dahndriaa wale bhai saab kool jao. Ohh khdu mnn dee sare bhoottt😂😂😂😂😂 behm bhrma daa doctor aa ohhh bai. 🎉🎉🎉🎉🎉❤❤❤❤❤

  • @gurmindersingh6656
    @gurmindersingh66568 ай бұрын

    Bilkul hunde a

  • @jagdeepsingh-bv1dz
    @jagdeepsingh-bv1dz8 ай бұрын

    Guru nanak Sahib di soch sab toh uchi te Sachi hai. Dur ki Bani Jin Sagal chinth mitaye.

  • @surinderpalkaur1581
    @surinderpalkaur1581Күн бұрын

    ਇਹ ਗਿਆਨੀ ਵਹਿਮ ਭਰਮ ਫਲੈ ਰਿਹਾ

  • @apskaulapskaul7775
    @apskaulapskaul77758 ай бұрын

    ਇਹ ਬਲਕੌਰ ਸਿੰਘ ਮੜੀਆਂ ਚ ਜਾਣ ਨੂੰ ਤਿਆਰ ਆ, ਮੂਰਖ ਕਿਸੇ ਥਾਂ ਦਾ,,,, ਮੱਕੜ ਸਾਹਿਬ ਤੁਸੀਂ ਗੁਰਬਾਣੀ ਪੜ੍ਹੋ, ਅਗਰ ਅਸਲ ਗਿਆਨ ਲੈਣਾ, ਹਰ ਤਰ੍ਹਾਂ ਦਾ ਜਵਾਬ, ਮਿਲੇਗਾ, ਕਿਉਂ ਬੇਸਮਝ ਬਣ ਰਹੇ ਓ,

  • @NarinderSingh-um4yt
    @NarinderSingh-um4yt8 ай бұрын

    ਖਾਲਸਾ ਜੀ, ਬਾਣੀ ਵਿੱਚ ਲਿਖਿਆ ਹੈ ਕਈ ਕੋਟ ਭੂਤਰ ਮਿਰਗਾਚ,,,ਅੰਤ ਕਾਲ ਜੌ ਮੰਦਿਰ ਸਿਮਰੈ, ਪ੍ਰੇਤ ਜੋਨਿ ਵਲਿ ਵਲਿ ਅਉਤਰੈ

  • @kulwinderchouhan5148

    @kulwinderchouhan5148

    8 ай бұрын

    Right bro 🙏

  • @satwinderbasraon1

    @satwinderbasraon1

    8 ай бұрын

    Dharam ik vichardhara,,par sach ohi aa jo parmanit howe,,je koi bhootan nu milwa sakda ja aap dubara Janam le k aa sakda fr aapan v man la ge.

  • @PARAMJEETSINGH-jp8jb

    @PARAMJEETSINGH-jp8jb

    8 ай бұрын

    ਅਸੀਂ ਆਪਣੇ ਕਰਮਾਂ ਕਰਕੇ ਭੂਤਾਂ ਵਰਗੀ ਜ਼ਿੰਦਗੀ ਜਿਊਂਦੇ ਹਾਂ ਸਾਡੀਆਂ ਕਰਤੂਤਾਂ ਕਰਕੇ ਅਸੀਂ ਪਸ਼ੂ ਹਾਂ ਜਾਂ ਫਿਰ ਚੰਗੇ ਕੰਮ ਕਰਨ ਨਾਲ ਮਨੁੱਖ ਹਾਂ। ਕਰਤੂਤ ਪਸ਼ੂ ਕੀ ਮਾਨਸ ਜਾਤਿ॥

  • @AvtarSingh-xd3xh

    @AvtarSingh-xd3xh

    8 ай бұрын

    Bai ji es dhian naal pura shabd parro te fer es da meaning samjho. Koi bhoot bhat nhi hunda

  • @AvtarSingh-xd3xh

    @AvtarSingh-xd3xh

    8 ай бұрын

    Tanter totally jhooth te kharri hai hor kujh nhi

  • @kesarsingh7440
    @kesarsingh74408 ай бұрын

    ਗੁਰ ਬਾਣੀ ਵਿੱਚ ਨਰਕ ਨਾਉ ਬੇਘਰ ਦਾ ਹੈ ਸਵਰਗ ਨਾਮ ਸੁਰ ਰਗ ਦਾ ਮੇਲ ਹੈ ਮਾੜੇ ਆਦਮੀ ਨੂੰ ਕੋਈ ਯਾਦ ਨਹੀਂ ਕਰਦਾ ਉਹ ਹਨੇਰ ਵਿੱਚ ਗੁੰਮ ਜਾਂਦਾ ਹੈ ਚੰਗਾ ਮਨੁੱਖ ਲਕਾਂ ਦੀਆਂ ਰੰਗਾਂ ਵਿੱਚ ਵੱਸ ਜਾਂਦਾ ਹੈ ਸੱਦਾ ਲਈ ਉਹ ਸਵਰਗ ਹੈ

  • @punjjaabdesh8659
    @punjjaabdesh86598 ай бұрын

    ਇਹ ਤਾਂ ਰੱਬ ਨੂੰ ਵੀ ਨੀ ਮੰਨਦਾ। ਨਾਲੇ ਸਰਦਾਰ ਸਾਹਬ ਜੇ ਥੋਨੂੰ ਭੂਤ ਨਹੀਂ ਮਿਲੇ, ਇਹਦਾ ਮਤਲਬ ਇਹ ਨੀ ਕਿ ਉਹ ਹੈਨੀ। ਥੋਨੂੰ ਤਾਂ ਬਹੁਤ ਕੁਝ ਨਹੀਂ ਮਿਲਿਆ ਹੋਣਾ।

  • @rakeshsood6864
    @rakeshsood68648 ай бұрын

    Bapu Balkar Singh jindabad💪💪💪💪💪

  • @majarsingh6821
    @majarsingh68217 ай бұрын

    Balkour singh nu jyada hi bolna aaonda bhoot pret hunde h 100 % sach

  • @SukhwinderSingh-nl1nx
    @SukhwinderSingh-nl1nx8 ай бұрын

    ਗਿਆਨੀ ਜੀ ਆਪ ਪ੍ਰੇਤ ਲਗਦੇ ਨੇ,

  • @jassib

    @jassib

    8 ай бұрын

    😂

  • @user-qr9wu9se9b

    @user-qr9wu9se9b

    8 ай бұрын

    😂😂😂😂

  • @kkaur5881
    @kkaur58818 ай бұрын

    ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ (ਸੁਖਮਨੀ ਸਾਹਿਬ)

  • @JasvirSingh-ln5ds
    @JasvirSingh-ln5ds8 ай бұрын

    Bohat Badhia Bichar Bhai Sahib G

  • @baljindersingh1184

    @baljindersingh1184

    8 ай бұрын

    ਇਸ ਨੂੰ ਕੱਖ ਨਹੀਂ ਪਤਾ ।ਗੁਰਬਾਣੀ ਵਿੱਚ ਸਭ ਕੁੱਝ ਲਿਖਿਆ ਹੈ।

  • @simrandeep7350
    @simrandeep73508 ай бұрын

    *_ਬਲਕੌਰ ਸਿੰਘ ਜੀ ਵੱਖੋ ਵੱਖਰੇ ਅੰਕੜਿਆਂ ਦਾ ਵਿਖਿਆਨ ਕਰਕੇ ਤੁਸੀਂ ਸਾਬਤ ਨਹੀਂ ਕਰ ਸਕਦੇ, ਜੀਹਦਾ ਵਾਹ ਪੈਂਦਾ ਇਹਨਾਂ ਗੈੱਬੀ ਚੀਜਾਂ ਨਾਲ, ਓਹ ਜਾਣਦਾ,ਮੈਂ ਕਈ ਨਾਸਤਿਕ ਤੋਂ ਆਸਤਿਕ ਹੁੰਦੇ ਦੇਖੇ ਅਾ, ਤੁਹਾਡੀਆਂ ਅੱਖਾਂ ਕਾਮਰੇਡੀ ਨੇ ਢਕੀਆਂ ਹੋਈਆਂ ਨੇ।_*

  • @surjeetsinghsurjeetsingh9520
    @surjeetsinghsurjeetsingh952020 күн бұрын

    Balkaur singh spoke truth

  • @navtejbasra2198
    @navtejbasra21988 ай бұрын

    Yes

  • @bhinder_singh_.8093
    @bhinder_singh_.809317 күн бұрын

    ਪਰਮਾਤਮਾ ਬਹੁਤ ਬੇਅੰਤ ਹੈ ਸਭ ਆ ਸਭ ਆਪੋ ਆਪਣਾ ਗਿਆਨ ਘੋਲੀ ਜਾਂਦੇ ਹਨ

  • @Mohammadislaam1234
    @Mohammadislaam12348 ай бұрын

    Ih vdo call wali gal bilkul sahi he ji

  • @RadhirSingh-ge6zs
    @RadhirSingh-ge6zs3 күн бұрын

    Professor sahib Ji Tusi bahut Satkar jog hoo.Guru Nanak Sahib nu mnde hoo haa nhi hi.Giru Nanak Sahib ne Nap Ji Sahib vich Likhia si Gaavan Tudhnoo Pavanh Panhi Besantar Gaave Raja Dharamduaare.Gaavanh Tudhnoo Chiitargupat likh hanhan likh likh dharam vichare Gaavan Tudhnoo Ishar brahma Devi Gavan Tudhnoo sadh vichare etc.Then Professor sahib Ji please you should tell us that To whom Guru Sahib told Gaavanh TUDHNOO.kis nu Gaavanh bare dasia si.Please mentioned briefly in next video.We shall wait for it.Thanks.God stable hei Si and rahega.Ih sbh kujh ussi de orders vich chlda.Assi saah lende haan .khanha khande haan .Hilchil krde haan ih Rb krke hi hei.

  • @HarjinderSingh-nz6uq
    @HarjinderSingh-nz6uqАй бұрын

    ਮੱਕੜ ਸਾਹਿਬ ਤੁਸੀਂ ਇੰਨੇ ਸਮਝਦਾਰ ਬੰਦੇ ਹੋਣ ਦੇ ਬਾਵਜੂਦ ਇਹੋ ਜਿਹੇ ਭੂਤਾਂ ਪ੍ਰੇਤਾਂ ਵਾਲੇ ਗਣ ਚੱਕਰਾਂ ਨੂੰ ਕਿਉਂ ਤੁਸੀਂ ਮੀਡੀਏ ਦੇ ਵਿੱਚ ਲੈ ਕੇ ਆਉਂਦੇ ਆਂ ਇਹਨਾਂ ਨੇ ਦੁਨੀਆਂ ਦਾ ਕੱਖ ਸਵਾਰਨਾ ਨਹੀਂ ਬਹੁਤ ਜਿਆਦੇ ਲੋਕਾਂ ਦਾ ਵਿਗਾੜਨਾ ਜਰੂਰ ਆ

  • @AK-ok8oe
    @AK-ok8oe8 ай бұрын

    ਰੱਬ ਇੱਕ ਗੁੰਝਲਦਾਰ ਬੁਝਾਰਤ,ਰੱਬ ਇੱਕ ਗੋਰਖ ਧੱਦਾ ,,ਖੋਲਣ ਲਗੀਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ,....

  • @asharani6758
    @asharani67588 ай бұрын

    Peeli pag wlaa sahi keh reha.. Anchor nu v chaj nal swal krne chaide aa gurbani pado. Mazak na smjo eh galla buht ghar ujad gye babea krke.

  • @jassdeepsingh6227
    @jassdeepsingh62278 ай бұрын

    ਨਾਸਤਕ।ਆਦਮੀ

  • @PreetSingh-dj4un
    @PreetSingh-dj4un8 ай бұрын

    According to Nanak Meditation = Responsibility Spirituality= Responsibility

  • @ASPJatt

    @ASPJatt

    8 ай бұрын

    Not nanak is shree guru nanak dev ji 🙏🏻🙏🏻

  • @PreetSingh-dj4un

    @PreetSingh-dj4un

    8 ай бұрын

    @@ASPJatt Mere Lall, Obedience is respect Ji, jio, Shri, 108 Shri, dhan dhan,da Nanak de Darbar vich koi number nahi mil da. Shabad vichar de number mil de han.

  • @PawanKumar-wx2ml
    @PawanKumar-wx2ml7 ай бұрын

    Balkaur Singh ji aap ko Bagheshwar dham aur Pandokhar sarkar ke aage Jana chahiye aur jab sache ho to aapni baaton per logon ko yakeen dilyeeay.

  • @jass3483
    @jass34838 ай бұрын

    Gurbani ch vi zikar hai ji bhootha da

  • @ArshRameana
    @ArshRameana8 ай бұрын

    i agree with bapu balkaur singh

  • @SandeepSingh-sm4cm
    @SandeepSingh-sm4cm8 ай бұрын

    Hudae baba ji

  • @indersingh9831
    @indersingh98318 ай бұрын

    bhoot pret hunde aa ji .. ehe baba vela aa jinu knowledge nae aa .. sb kuj aa duniya te

  • @simrandeep7350

    @simrandeep7350

    8 ай бұрын

    ਬਿਲਕੁਲ ਸਹੀ

  • @JaspreetSingh-yd4pb
    @JaspreetSingh-yd4pb8 ай бұрын

    Bapu balkor singh 🎉🎉

Келесі