Show with Baba Balkaur Singh | EP 60 | Talk with Rattan

#balkaursingh #bapubalkaursingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.com/show/6KUEYML...
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
Cameraman : Sukhwant Singh
Editor : Hardeep Singh
Designer : Sukhwinder Singh
ALL RIGHTS RESERVED © TALK WITH RATTAN

Пікірлер: 316

  • @ramangrej9946
    @ramangrej99466 ай бұрын

    Balkaur Singh was my class fellow. We passed matric in March 1968.he was a very brilliant student. There was only one high school in mandi kalanwali (Sirsa) area. May he live long.

  • @psycho0086

    @psycho0086

    Ай бұрын

    ਝੂਠ ਨਾ ਬੋਲ

  • @user-gf6yv1kp8x
    @user-gf6yv1kp8x Жыл бұрын

    ਬਾਬਾ ਜੀ ਦੀਆ ਗੱਲਾਂ ਸੱਚੀਆਂ ਤੇ ਕੋੜੀਆ ਇਹ ਨਾ ਤੇ ਕਿਸੀ ਨੂੰ ਹਾਜ਼ਮ ਹੋਣੀਆਂ ਨਾ ਕਿਸੀ ਨੂੰ ਸਵਾਦ ਲੱਗਣੀਆਂ

  • @ashokklair2629

    @ashokklair2629

    3 ай бұрын

    ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।

  • @AmandeepSingh-rk7jl
    @AmandeepSingh-rk7jl Жыл бұрын

    ਬਲਕੌਰ ਸਿੰਘ ਜੀ ਨੂੰ ਸੁਣ ਕੇ ਸਮਝ ਆਉਂਦੀ ਆ ਕੇ ਪੜਾਈ ਬਹੁਤ ਜਰੂਰੀ ਆ .....ਜਿੰਦਾਬਾਦ ਬਲਕੌਰ ਜੀ

  • @ManjitSingh-jg6my

    @ManjitSingh-jg6my

    6 ай бұрын

    You mental

  • @MurgikhanaTv
    @MurgikhanaTv Жыл бұрын

    ਇੱਕ ਮਾਨਸਿਕਤਾ ਅਜਿਹੀ ਹੁੰਦੀ ਹੈ ਜੋ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਅਨੰਤ ਗਿਆਨ ਹਾਸਿਲ ਕਰਦੀ ਹੈ ਅੰਤ ਓਹੀ ਗਿਆਨ ਉਹਨਾਂ ਨੂੰ ਬੇਚੈਨ ਕਰ ਦਿੰਦਾ ਹੈ l ਘਿਓ ਦੀ ਹਸਤੀ ਨਹੀਂ ਪਰ ਦੁੱਧ ਨੂੰ ਉਬਾਲ ਕੇ ਰਿੜਕ ਕੇ ਫ਼ਿਰ ਉਬਾਲ ਕੇ ਪ੍ਰਾਪਤ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਜੇ ਪ੍ਰਮਾਤਮਾ ਜਾਂ ਰੱਬ ਸੁੱਤੇ ਸਿੱਧ ਨਹੀਂ ਮਿਲਦਾ l

  • @tijnarbrd

    @tijnarbrd

    Жыл бұрын

    Shi gal aw ji .... eh bappu confused ehde dil ch koi gal hor aw .... keh ni sakda jn keh ni hundi .... ehna nu babe nanak di gal karni paindi ... guruan da naam use krna painda ... ehi ajjkal sare mast babe use krde ...kiunke darde punjab ch v rehna te gal karni paindi ...

  • @hsscnewsTechnical

    @hsscnewsTechnical

    Жыл бұрын

    Bapu khnda rab nu nahi dekhya ......dekhya ta bapu ne hwa nu bhi nai ....jihde nal sah lende aa... Mnde hai na hwa hai ....owe hi rab hai ....eh bapu mansik rog hai

  • @guri009bajwa1

    @guri009bajwa1

    Жыл бұрын

    Bevkoofa English ch kinia kitaba likhian Pata tenu? Ah KZread vi uscho hi Nikli ha, billionaire kinia kitaba padda ik month ch Pata. Rab milke ki hoju, jo cheez hai hi nhi. Milan wala concept Hinduism ch baki dharam ch hai hi nhi.

  • @MurgikhanaTv

    @MurgikhanaTv

    Жыл бұрын

    @@guri009bajwa1 ਜੀ ਗਿਆਨੀ ਜੀ ਤੁਹਾਨੂੰ ਵੀ ਇਸ ਬਾਬੇ ਵਾਂਗੂ ਸਭ ਪਤਾ ਜੀ 👍🏻👍🏻

  • @tarandeepsingh_

    @tarandeepsingh_

    Жыл бұрын

    @@guri009bajwa1 rabb nu mnn k shanti mildi aa bnde dia ichawa nu nath pai jndi aa jerhe km tuhdia kitaba ale ni kr skde oh rabb Da nam krda

  • @goldymangat468
    @goldymangat468 Жыл бұрын

    ਕਾਮਰੇਡ ਹੋਣਾ ਕੋਈ ਕਰਾਈਮ ਨਹੀਂ ਹੈ ਬਾਬਾ ਨਾਨਕ ਦਾ ਫਲਸਫਾ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @navdeepsinghbrar1016
    @navdeepsinghbrar1016 Жыл бұрын

    ਵੇਖ ਲੋ ਗਿਆਨ ਦਾ ਨਸ਼ਾ ਕਿੰਨਾ ਵਧੀਆਂ ਹੁੰਦਾ ਇੱਕ ਇੱਕ ਸ਼ਬਦ ਵਿੱਚੋਂ ਝਲਕਦਾ ਬਾਪੂ ਦੇ ਜੇ ਕਿਸੇ ਨੇ ਨਸ਼ਾ ਕਰਨਾ ਇਸ ਤਰਾਂ ਦਾ ਕਰੋ ਬਾਕੀ ਸਭ ਫੇਲ ਨੇ good bapu g

  • @ashokklair2629

    @ashokklair2629

    3 ай бұрын

    ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।

  • @lovesandhu1525
    @lovesandhu1525 Жыл бұрын

    ਬਾਪੂ ਤੁਹਾਡੀਆਂ ਗੱਲਾਂ ਇਹਨਾਂ ਲੋਕਾਂ ਦੇ ਦਿਮਾਗ ਚ ਨਹੀਂ ਆਉਣੀਆਂ ਇਹ ਲੋਕ ਅਨਪੜ੍ਹ ਨੇ

  • @ashokklair2629

    @ashokklair2629

    3 ай бұрын

    ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।

  • @pandatji5008
    @pandatji5008 Жыл бұрын

    ਵਾਹ ਬਾਬਾ ਜੀ ਹਿੰਦੂ ਲੂਟਣਾ ਚਾਉਦੇ ਸਿੱਖ ਲੂਟਣਾ ਚਾਉਦੇ ਪੰਜਾਬ ਜਾਵੇ ਟੱਠੇ ਖੂਹ ਚ ਗੱਲ ਸੁਣ ਸੁਆਦ ਆ ਗਿਆ ਧੰਨ ਬਾਬਾ ਤੂੰ

  • @lavi9136
    @lavi9136 Жыл бұрын

    ਬਿਲਕੁਲ ਸਹੀ ਕਿਹਾ ਬਾਪੂ ਜੀ ਬਹੁਤ ਵਧੀਆ 🙏🙏🚩🌱🌳🌳 ਕੁਦਰਤ ਨਾਲ ਪਿਆਰ ਕਰੋ

  • @psycho0086
    @psycho0086Ай бұрын

    Legend ਬਾਪੂ ਬਲਕੌਰ ਸਿੰਘ ਜੀ

  • @Proudtobepunjabi1
    @Proudtobepunjabi1 Жыл бұрын

    ਬਾਪੂ ਦੀਆਂ ਗੱਲਾਂ ਸਹੀ meditation ਨਾਲ ਅਨੁਭਵ ਹੁੰਦਾ ਰੱਬ energy ਆ ਮਨੁੱਖ ਤੋਂ ਵੱਖ ਨਹੀਂ ਧਰਮ ਦੇ ਠੇਕੇਦਾਰਾਂ ਨੇ ਲੁੱਟ ਮਚਾਈ ਆ 20-21 ਬਾਪੂ ਭੁੱਲ ਗਿਆ ਰੱਬ ਸੋਡਾ ਭਲਾ ਕਰੇ

  • @progressivefarm3212
    @progressivefarm3212 Жыл бұрын

    ਬਾਪੂ ਬਹੁਤ ਹੀ ਡੂੰਘੇ ਗਿਆਨ ਵਾਲਾ ਬੰਦਾ ਏ ਪਰ ਰਤਨ ਤੋਂ ਕੋਈ ਚੱਜਦਾ ਸੁਆਲ ਹੀ ਨਹੀਂ ਪੁਛਿਆ ਗਿਆ। ਬਾਪੂ ਦੀ ਇੰਟਰਵਿਊ ਲੈਣ ਲਈ ਵੀ ਕੋਈ ਕਾਬਿਲ ਪਤਰਕਾਰ ਚਾਹੀਦਾ। ਗੱਲ ਨਹੀਂ ਬਣੀ ਇਸ ਬਾਈ ਤੋਂ।

  • @Jagvindergoldy
    @Jagvindergoldy Жыл бұрын

    ਬਹੁਤ ਹੀ ਖੂਬ ਬਾਪੂ ਜੀ

  • @baljitsingh-schumann2266
    @baljitsingh-schumann2266 Жыл бұрын

    A great Person bapu jii 👍

  • @tekpalsingh6249
    @tekpalsingh6249 Жыл бұрын

    Bapu Balkaur Singh g Great Knowledge

  • @jotgrewal3553
    @jotgrewal3553 Жыл бұрын

    ਬੱਲੇ ਬਾਪੂ , india ਸਾਡਾ ਗਵਾਂਢੀ ਸੀ ਬਾਪੂ ਜੀ ਬਹੁਤ ਗਿਆਨ ਹਾਸਿਲ ਕੀਤਾ ਬਾਪੂ ਜੀ ਤੋਂ

  • @harpreetsinghgrewal7563

    @harpreetsinghgrewal7563

    Жыл бұрын

    In front of Govt.College?

  • @ashokklair2629

    @ashokklair2629

    3 ай бұрын

    ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।

  • @ashokklair2629

    @ashokklair2629

    3 ай бұрын

    ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।

  • @dalbirsinghsingh6234
    @dalbirsinghsingh6234 Жыл бұрын

    ਬਹੁਤ ਵਧੀਆ ਵਿਚਾਰ ਦਿੱਤੇ ਬਾਪੁ ਬਲੌਰ ਿਸੰਘ ਜੀ ਨੇ ਧੰਨਵਾਦ ਕਰਦੇ ਹਾਂ।

  • @ShivamKumar-pc9nv

    @ShivamKumar-pc9nv

    2 ай бұрын

    Je tahanu isde vichar sahi lge ta ki sade dharam granth jo bolde ne ohna da ki. Jehre dheyane baght baare das ne jis ne pathar cho rub pa leya c

  • @HarpreetSingh-oc9xy
    @HarpreetSingh-oc9xy Жыл бұрын

    ਬਾਬਾ ਜੀ ਗਦਰੀ ਬਾਬਿਆਂ ਨੂੰ ਨਾਸਤਕ ਬਣਾ ਰਹੇ ਨੇ, ਪਰ ਉਹ ਤਾਂ ਕੋਈ ਵੀ ਕੰਮ ਹੁਕਮਨਾਮਾ ਲਏ ਬਿਣਾ ਨਹੀ ਸ਼ੁਰੂ ਕਰਦੇ ਸਨ ਅਤੇ ਕੋਈ ਵੀ ਕੰਮ ਆਰੰਭ ਕਰਨ ਤੋਂ ਪਹਿਲਾਂ ਅਰਦਾਸ ਕਰਦੇ ਸਨ॥ ਉਹਨਾ ਦਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਅਟਲ ਵਿਸ਼ਵਾਸ਼ ਸੀ, ਜੋ ਉਹਨਾ ਦੀਆਂ ਹੱਥ ਲਿਖਤਾਂ ਵਿੱਚ ਸਾਫ ਜਾਹਰ ਹੁੰਦਾ ਹੈ॥, ਕਾਮਰੇਡ ਆਪਣੇ ਹਿਸਾਬ ਨਾਲ ਇਤਿਹਾਸ ਚ ਫੇਰਬਦਲ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ॥ ਗਦਰੀ ਬਾਬਿਆਂ ਨੂੰ ਜਾਨਣ ਲਈ ਸ ਅਜਮੇਰ ਸਿੰਘ ਜੀ ਦੀ ਕਿਤਾਬ ‘ਕੌਣ ਸਨ ਗਰਦੀ ਬਾਬੇ’ ਪੜੋ ਜੀ॥

  • @OhiSandhu

    @OhiSandhu

    Жыл бұрын

    Gal ideology d hundi..o v lenin d revolution ton prerit san..tusi v tn comrade nu nastik bnyi jane o..ki gal kise sikh di ideology ni ho skdi?

  • @ashokklair2629

    @ashokklair2629

    3 ай бұрын

    ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।

  • @SidhuJagjeet-mj3vm
    @SidhuJagjeet-mj3vm Жыл бұрын

    ਸੁਖਚੈਨ ਵਾਲਾ ਬਾਬਾ ਸਿਰਾ ਈ ਆ ਸਾਡੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਬਾਬਾ ਜੀ ਸਲਾਮ ਆ

  • @ashokklair2629

    @ashokklair2629

    3 ай бұрын

    ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।

  • @balbirsinghusajapmansadasa1168
    @balbirsinghusajapmansadasa1168 Жыл бұрын

    ਬਾਬਾ ਅੰਦਰ ਬਾਹਰ ਪ੍ਰਕਾਸ਼ ਹੈ ਉਸ ਮਾਲਕ ਦਾ ।ਪ੍ਰਤੱਖ ਦਰਸ਼ਣ ਕੀਤੇ ਨੇ।ਗੱਲਾਂ ਘੈਂਟ ਹੁੰਦੀਆਂ ।ਪਖੰਡੀਆਂ ਨੇ ਬਹੁਤ ਲੋਕਾਂ ਦਾ ਦਾ ਰੱਬ ਤੋਂ ਵਿਸ਼ਵਾਸ ਤੋੜਤਾ

  • @ashokklair2629

    @ashokklair2629

    3 ай бұрын

    ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।

  • @harmanjeetsingh4875
    @harmanjeetsingh4875 Жыл бұрын

    Nale kahi janda main rab nu ni mann da . Nle kahi janda rab tuhada bhala kre

  • @harmanjeetsingh4875

    @harmanjeetsingh4875

    Жыл бұрын

    @black jone kam kr apna kehna ki aa tu .

  • @harkanwarsandhu6826
    @harkanwarsandhu6826 Жыл бұрын

    Dear balkaur Singh ji u may live long ur the best personality here on this earth planet .Great motivation. Regards.

  • @nindergillgillnarinder9577
    @nindergillgillnarinder9577 Жыл бұрын

    Bapu g u r great 👍

  • @VarinderSingh-hd2le
    @VarinderSingh-hd2le Жыл бұрын

    Very valuable information bappu g 🙏

  • @harpalhazra8709
    @harpalhazra87097 ай бұрын

    ਸੱਚੀਆਂ ਤੇ ਖਰੀਆਂ ਗੱਲਾਂ ਛੇਤੀ ਹਜਮ ਨਹੀਂ ਹੋਣੀਆਂ 😮😮😊

  • @Ranglapunjab103
    @Ranglapunjab103 Жыл бұрын

    Balkaur Singh is a genius. ਬਾਪੂ ਦਾ ਸੱਚ ਧਾਰਮਿਕ ਕੱਟੜਪੰਥੀਆਂ ਦੇ ਕੂੜ ਦੀਆਂ ਢਿਗਾਂ ਖਾਰਦਾ।

  • @ashokklair2629
    @ashokklair26293 ай бұрын

    ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।

  • @HarjinderKaur-fm5cv
    @HarjinderKaur-fm5cv Жыл бұрын

    Bahoot wadhiya galbaat Waheguru ji Chaddikala bakshan 🙏

  • @khosatv7350
    @khosatv7350 Жыл бұрын

    You are right ✅️ ❤

  • @angrejparmar6637
    @angrejparmar6637 Жыл бұрын

    S Balkaur Singh and Rattan ji vaar vaar thanks

  • @jeevansingh3948
    @jeevansingh3948 Жыл бұрын

    ਵੀਰੇ ਬਹੁਤ ਹੀ ਕੈਮ ਇੰਟਰਵਿਉ ਲਗਿਆ ❤

  • @indianew5320

    @indianew5320

    5 ай бұрын

    Bhut bdiya bapu ji

  • @zimidaratractors478
    @zimidaratractors478 Жыл бұрын

    Bapu ji bilkul sahi keha

  • @dilsingh9318
    @dilsingh93182 ай бұрын

    Rab pyar hai, dharmi imandaar bandia nu sabash deni, ohna da sekjog karna, sab nu change banne launa, sab nu nindia chulgi, vair virodh nafrat shadhan layi prarena, kam krodh, lob, moh hankar ton nirlape rehn da parchaar karna, waheguru de naam naal jorna, sach, imandari naal jorna, te jo tohanu sach te chalan to rokay ta usnu pyar naal rokna, do tin mauke dene, j fir v na hathae ta shittar ferna, dharmi purshan di support karni, jo galt chalda, sach ton pare chalda, usnu taarna pyaar naal, j tav na hathae ta shittar prade karni ehi dharm hai

  • @rationalpunjab
    @rationalpunjab Жыл бұрын

    ਬਾਪੂ ਜੀ ✊❤️🎯🎯

  • @user-nd9ts7qd8h
    @user-nd9ts7qd8h6 ай бұрын

    ਵਾਹਿਗੁਰੂ ਮੇਹਰ ਕਰੇ ਜੀ

  • @komarkomarooo9984
    @komarkomarooo99848 ай бұрын

    Bapu ji jindabad ❤❤❤

  • @aliyakahlon2751
    @aliyakahlon2751 Жыл бұрын

    Vidya manuk da teeja nater hunda Padya bahut ci aaj vekh te sunn vi leya 🙏🙏

  • @jaswinderpalsingh3622

    @jaswinderpalsingh3622

    Жыл бұрын

    ਕਾਦਰ ਦੀ ਕੁਦਰਤ ਸੋਹਣੀ ਬਾਸਮਤੀ ਚੰਗਾ ਕਲਚਰ ਸੋਹਣੀ ਸੋਚ ਚੰਗਾ ਸੋਚਣਾ ਚੰਗਾ ਕੰਮ ਕਰਨਾ ਪੇੜ ਪੋਦਿਆਂ ਦੇ ਵਿੱਚ ਹੀ ਕਾਦਰ ਨੂੰ ਵੇਖਣਾ ਇਹ ਵੀ ਰੱਬ ਦੀ ਹੋਂਦ ਹੀ ਹੈ ਬਾਪੂ ਜੀ ਸਹੀ ਹਨ

  • @charanjitsingh4383
    @charanjitsingh438322 күн бұрын

    Bilkul 💯 sahi kiha ji ❤❤❤❤❤

  • @dr.jagtarsinghkhokhar3536
    @dr.jagtarsinghkhokhar3536 Жыл бұрын

    bhut vadia

  • @gurmindersinghsikh2870
    @gurmindersinghsikh2870 Жыл бұрын

    ਬਲ ਕੋਰ ਪੜੀ ਲਿਖੀ ਕਲਯੁੱਗ ਦੀ ਸਹੇਲੀ ਅਨਪੜ੍ਹ ਮੂਰਖ ਡੰਗਰ ਇਨਸਾਨ ਸਰੂਪ ਵਿੱਚ ਜਿਉਂਦਾ ਜਾਗਦਾ ਸਬੂਤ ਹੈ ਜੀ 🙏⚔️

  • @RajRani-nr5wk

    @RajRani-nr5wk

    7 ай бұрын

    Aap क्या कहना चाहते हो g

  • @raviwalia8922
    @raviwalia8922 Жыл бұрын

    ਇਸ universe ਦਾ 1% ਹੀ ਪਤਾ ਚੱਲਿਆ ਹੈ ਵਿਗਿਆਨ nu...ਰੱਬ ਨੂੰ NAA ਮੰਨਣਾ baddi budjilli hai,Haa par rbb baare khoj krna v Ik changi ਕੋਸ਼ਿਸ਼ ਅਤੇ ਟੀਚਾ ਹੈ ਬੰਦੇ daa!!

  • @sanjeevbanotra1302

    @sanjeevbanotra1302

    11 ай бұрын

    Par oh ik % hi parmatma nu nkaran lyi kafi hai

  • @butalallian6930
    @butalallian6930 Жыл бұрын

    Bhut hi sulje hoye ensan ne bapu Ji gyani pursh 🙏🙏

  • @Gaggisinghsandhu
    @Gaggisinghsandhu8 ай бұрын

    Bapu di education bol di a bht vdia g🙏🙏

  • @baljittaruana7214
    @baljittaruana7214 Жыл бұрын

    ਬਾਪੂ ਬਲਕੌਰ ਸਿੰਘ ਪੰਜਾਬ ਦਾ ਨਹੀਂ, ਹਰਿਆਣਾ ਦੇ ਸਿਰਸਾ ਜ਼ਿਲੇ ਚ ਪੈਂਦੇ ਪਿੰਡ ਸੁਖਚੈਨ ਦਾ ਹੈ। ਅੱਜਕਲ ਲੁਧਿਆਣਾ ਰਹਿ ਰਿਹਾ ਹੈ।

  • @RajRani-nr5wk

    @RajRani-nr5wk

    7 ай бұрын

    सिरसा के kol खैरेका, अहमद पुर केलनिया othe de

  • @Gabbarbathinda
    @Gabbarbathinda Жыл бұрын

    postive vibe

  • @angrejparmar2250
    @angrejparmar2250 Жыл бұрын

    Thanks sir

  • @GurmeetSingh-ge4qp
    @GurmeetSingh-ge4qp Жыл бұрын

    ਬਹੁਤ ਵਧੀਆ ਜੀ

  • @GurmeetSingh-rt6or
    @GurmeetSingh-rt6or2 ай бұрын

    Good job💯👍

  • @sonusandhu7632
    @sonusandhu7632 Жыл бұрын

    Good bappu

  • @VarinderSingh-hd2le
    @VarinderSingh-hd2le Жыл бұрын

    Genius bapu g 🙏

  • @ajmerdhillon3013
    @ajmerdhillon3013 Жыл бұрын

    ਵਧਿਆ ਵਿਚਾਰ👍

  • @karanbajwa2750
    @karanbajwa2750 Жыл бұрын

    Bapu ji is very intelligent.

  • @vijaypalsingh4083
    @vijaypalsingh4083 Жыл бұрын

    Chak de fatte bappu ji

  • @luckygrewal4421
    @luckygrewal4421 Жыл бұрын

    Great

  • @parmindersingh7490
    @parmindersingh7490 Жыл бұрын

    good sir you are right

  • @gaggidhillon5398
    @gaggidhillon5398 Жыл бұрын

    Very nice 👍

  • @tarsemsagar6853
    @tarsemsagar6853 Жыл бұрын

    Mza aa giya

  • @yaarmereranglerecords1762
    @yaarmereranglerecords17627 ай бұрын

    GOOD JOB

  • @gurjeetbenipal7756
    @gurjeetbenipal7756 Жыл бұрын

    👍👍👍👍

  • @balkardudhala5349
    @balkardudhala5349 Жыл бұрын

    ਅਸਲ ਜਿੰਦਗੀ ਦਾ ਰਾਹ ਦਸੇਰਾ ਬਾਪੂ ਬਲਕੌਰ ਸਿੰਘ ਜੀ

  • @ashokklair2629

    @ashokklair2629

    3 ай бұрын

    ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।

  • @tapindersingh3218
    @tapindersingh3218 Жыл бұрын

    Very nice true speak bapu ji

  • @bachitterdeo8225
    @bachitterdeo8225 Жыл бұрын

    Always agree

  • @ghummanvlogs3661
    @ghummanvlogs36615 ай бұрын

    Right

  • @pushpinderdhillon6249
    @pushpinderdhillon6249 Жыл бұрын

    100% sahi

  • @malwablack1120
    @malwablack112011 ай бұрын

    ਬਾਬਾ ਜੀ ਧਵਾਨੂੰ ਬਹੁਤ ਗਿਆਨ ਏ ਧਵਾਨੂੰ CM ਚਾਹੀਦਾ ਏ

  • @sandhugur6224
    @sandhugur62246 ай бұрын

    👍

  • @learntounlearn2500
    @learntounlearn2500 Жыл бұрын

    Very good . Ek error Europe da philosopher ni US da philosopher hai ohh Noam Chomsky jeene Public sector baare eeh gall Kai hai

  • @GurjotSinghDumala
    @GurjotSinghDumala Жыл бұрын

    u r best

  • @7attbeats
    @7attbeats Жыл бұрын

    8:05 ਪਹਿਲਾ ਕਿਹਾ ਘੱਟ ਗਿਣਤੀ ਵਾਲੇ ਦੇਸ ਚਲਾਉਦੇ ਆ , 12:41 ਫਿਰ ਕਿਹਾ ਸਭ ਕੁਝ ਵੱਧ ਗਿਣਤੀ ਦੇ ਹੱਥ ਆ 🧐🧐

  • @jattmoosewala83

    @jattmoosewala83

    Жыл бұрын

    ਵੱਧਗਿਣਤੀ ਚੋਂ ਨਿਕਲ਼ਿਆ ਘੱਟਗਿਣਤੀ ਇਲੀਟ

  • @OhiSandhu

    @OhiSandhu

    Жыл бұрын

    @@jattmoosewala83 good

  • @jattmoosewala83

    @jattmoosewala83

    Жыл бұрын

    @@OhiSandhu 😁

  • @angrejparmar6637

    @angrejparmar6637

    Жыл бұрын

    Ghat ginti paise de ke agge han,jyada ginti vale vote dinde han.Sikh kise paase kamjab nhi han ji.

  • @bawaboyzvlog4991
    @bawaboyzvlog49917 ай бұрын

    true 💯

  • @jatindermann8616
    @jatindermann86169 ай бұрын

    Bapu Ble ble

  • @BaljeetSingh-yl3sp
    @BaljeetSingh-yl3sp24 күн бұрын

    ਇੰਨੀ ਪੜ੍ਹਾਈ ਦਾ ਕੀ ਫ਼ਾਇਦਾ ਜੇ ਸਾਰਾ ਗਿਆਨ ਦੂਸਰਿਆਂ ਨੂੰ ਮਾੜਾ ਬੋਲਣ ਤੇ ਲਗਾਉਣਾ, ਸੋਸ਼ਲ ਮੀਡਿਆ ਤੇ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, ਦੂਸਰਿਆਂ ਵਿਚ ਕਮੀਆਂ ਕੱਢਣੀਆਂ ਬਹੁਤ ਸੋਖੀਆਂ ਪਰ ਕੀ ਇਨ੍ਹਾਂ ਨੇ ਸਮਾਜ ਸੁਧਾਰ ਲਈ ਕੁੱਝ ਕੀਤਾ?ਇਹ ਕਹਿੰਦੇ ਹਨ ਕਿ ਸਿੱਖ ਵਿਦਵਾਨਾ ਨੂੰ ਗਿਆਨ ਘੱਟ ਹੈ ਪਰ ਇਹ ਤਾ ਬਹੁਤ ਪੜ੍ਹੇ ਲਿਖੇ ਹਨ ਫ਼ਿਰ ਖ਼ੁਦ ਅੰਬੇਡਕਰ ਜੀ ਵਾਂਗ ਅੱਗੇ ਲੱਗ ਕੇ ਸਮਾਜ ਦੀਆ ਕੁਰੀਤੀਆਂ ਨੂੰ ਦੂਰ ਕਿਉਂ ਨਹੀਂ ਕਰਦੇ?

  • @komarkomarooo9984
    @komarkomarooo99848 ай бұрын

    Balkor singh Ji jide raho

  • @BaljinderSingh-gm2wu
    @BaljinderSingh-gm2wu Жыл бұрын

    God bless you

  • @veetdhillon4477
    @veetdhillon4477 Жыл бұрын

    great bappu g

  • @pinderdhillon8046
    @pinderdhillon8046 Жыл бұрын

    👍❤️🙏

  • @noornahar2700
    @noornahar2700 Жыл бұрын

    ਇਹ ਤਾਂ ਚਾਦਰੇ ਵਾਲਾਂ ਸਾਡਾ ਈ ਟੀ ਓ ਰਿਟਾਇਰ ਹੋਏ ।

  • @GurpreetSingh-hm1ld
    @GurpreetSingh-hm1ld Жыл бұрын

    Ratan vir g debi makhsoospuri saab da interview v kro ji

  • @sonuchauhan2358
    @sonuchauhan23588 ай бұрын

    ਵਿੱਦਿਆ ਸ਼ੇਰਨੀ ਦਾ ਦੁੱਧ ਹੈ, ਜੋ ਪੀਵੇਗਾ ਉਹ ਦਹਾੜੇਗਾ 😊

  • @GurdhianSingh-uh2xq
    @GurdhianSingh-uh2xq9 ай бұрын

    ਕੁੱਤਰਤ ਹੀ ਰੱਬ ਹੈ ਜਦੋਂ ਸਹਿਸ ਰੁੱਕ ਜਾਵਾ ਤਾ ਕਰਦਤ ਦਾ ਨਾਮ ਆਉਦਾ

  • @surindernijjar7024
    @surindernijjar7024 Жыл бұрын

    Good interview

  • @ssproduction9567
    @ssproduction9567 Жыл бұрын

    ਇਤਿਹਾਸ ਤਾਂ ਇਹ ਕਿਹਦਾਂ ਕੇ ਬਾਬਾ ਨਾਨਕ ਜੀ ਨੇ ਕਿਹਾ ਸੀ ਕੇ ਜੇ ਰੱਬ ਦੀ ਪੜਾਈ ਏ ਤਾਂ ਦੱਸੋ . ਮੈ ਇਹ ਦੁਨਿਆਬੀ ਪੜਾਈ ਨਹੀਂ ਪੜਨੀ

  • @vickysinghvicky2618
    @vickysinghvicky2618 Жыл бұрын

    ਬਹੁਤ ਵਧੀਆ ਗੱਲਾਂ ਬਾਪੂ ਜੀ ਦੀਆਂ

  • @gorasandhu1186
    @gorasandhu11865 ай бұрын

    ਅਗਲਾ ਪੜਿਆ ਲਿਖਿਆ ਜਵਾਬਾ ਨਾਲ ਬੁੰਡ ਬੰਦ ਕਰ ਦਿਓ

  • @kamalbains9042
    @kamalbains90429 ай бұрын

    ਗੱਲਾਂ ਬਾਪੂ ਦੀਆਂ ਬਿੱਲਕੁਲ ਸਹੀ ਨੇ

  • @LuckiChahal-on5vv
    @LuckiChahal-on5vv6 ай бұрын

    Babu g great ho

  • @Amritpalpalsinghsangrur
    @Amritpalpalsinghsangrur Жыл бұрын

    ਮੈਨੂੰ ਪਲੇਟਫਾਰਮ ਈ ਨਹੀ ਮਿਲ ਰਿਹਾ ਨਹੀ ਤਾ ਸਭ ਨੂੰ ਦੱਸ ਦੇਵਾ ਕੀ ਹੈ ਕੀ ਨਹੀ ਪਰ ਅਫਸੋਸ ਲੋਕ ਸੱਚ ਦਾ ਸਾਥ ਹੀ ਨਹੀ ਦਿੰਦੇ ਹਮੇਸਾ ਇੱਕ ਪੱਖ ਸੁਣਿਆ ਜਾਂਦਾ ਪੱਤਰਕਾਰਾ ਵੱਲੋ ਵੀ

  • @Yadwinder_Singh134
    @Yadwinder_Singh134 Жыл бұрын

    Baba g dian Gallan da jawab Deo bakwas tan koi v kar sakda

  • @HarpreetSingh-oc9xy

    @HarpreetSingh-oc9xy

    Жыл бұрын

    ਬਾਬਾ ਜੀ ਗਦਰੀ ਬਾਬਿਆਂ ਨੂੰ ਨਾਸਤਕ ਬਣਾ ਰਹੇ ਨੇ, ਪਰ ਉਹ ਤਾਂ ਕੋਈ ਵੀ ਕੰਮ ਹੁਕਮਨਾਮਾ ਲਏ ਬਿਣਾ ਨਹੀ ਕਰਦੇ ਸਨ ਅਤੇ ਕੋਈ ਵੀ ਕੰਮ ਆਰੰਭ ਕਰਨ ਤੋਂ ਪਹਿਲਾਂ ਅਰਦਾਸ ਕਰਦੇ ਸਨ॥

  • @OhiSandhu

    @OhiSandhu

    Жыл бұрын

    @@HarpreetSingh-oc9xy tu kole betha c?

  • @jashandeepsingh4344

    @jashandeepsingh4344

    Жыл бұрын

    @@OhiSandhu 😂🤣

  • @gillranjit4397
    @gillranjit4397 Жыл бұрын

    Byi g bhout vadyea interview a, I appreciate you. Par pata ni janta cangyea gala kyo ni sundi. Koi song a j jis da sadi jindgi nal koi Lena dena ni. Pata ni kida million - million view kar dindye ne. ?????????

  • @HappyHappy-fd6le
    @HappyHappy-fd6le Жыл бұрын

    ਸਲੋਕੁ ਮਃ ੧।। ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।। ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ।। ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ।। ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ।। ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ।। ੧।।

  • @desrajkalyan5749
    @desrajkalyan5749 Жыл бұрын

    Bapu zindabad

  • @BaljinderKaur-zq5hu
    @BaljinderKaur-zq5hu10 ай бұрын

    Bapu ji dasam granth bare v chananh payio ji

  • @user-wt8cs2zn9d
    @user-wt8cs2zn9d9 ай бұрын

    Appo Apni Bhudh hai jeti barnat bhin bhin tuhi tete

  • @surinder278
    @surinder27823 күн бұрын

    ਗੀਤਾ ਪੜ ਕੇ ਪੱਗ ਬੰਨ ਕੇ ਰੱਬ ਹੈ ਨਹੀ ਸਾਰੀ ਉਮਰ ਲੰਘਾਂ ਕੇ ਹੁਣ ਪਿਛਲੀ ਉਮਰੇ ਅੱਕਲ ਆ ਗਈ ਕੀ ਫਾਇਦਾ

  • @tarsemsinghrajput6675
    @tarsemsinghrajput6675 Жыл бұрын

    ਪੰਜਾਬੀ ਪਹਿਰਾਵੇ ਦੀ ਸਾਂਨ ਹੀ ਨਿਰਾਲੀ ਆ....

  • @ashokklair2629

    @ashokklair2629

    3 ай бұрын

    ਪਹਿਰਾਵਾ ਪਛਾਣ ਸਿਰਫ ਰਾਖ ਬਣ ਕੇ ਰਹਿ ਜਾਣੀ ਐ ਜੀ। ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।

  • @Gagan0987
    @Gagan098710 ай бұрын

    Punjab Ch hor v bhut pade likhe lok ne. Es toh v jyda maw janda kyian nu but oh jarori nhi samjde video Ch auna . Agle USA Canada vrgian country ch set ne vdia jeonde APNI family nal

  • @GurdhianSingh-uh2xq
    @GurdhianSingh-uh2xq9 ай бұрын

    ਰਂਬ ਦਾ ਮਂਨਣਾ ਹੀ ਰੱਬ ਹੈ

  • @pritambajwa
    @pritambajwa7 ай бұрын

    Babe nanak ji ne kis trah kya ki bAhut sare chand ne , suraj ne dhartiaa ne akash ne

  • @kabaddi8749
    @kabaddi8749 Жыл бұрын

    ਰਤਨਦੀਪ ਸਿੰਘ ਸਰਪੰਚ ਕੁੜੀ ਸ਼ਸ਼ਨਦੀਪ ਕੌਰ ਮਾਣਕਖਾਨਾ ਦਾ ਇੰਟਰਵਿਊ ਕਰੋ ਪਤਾ ਲੱਗੇ ਸਾਲ ਦੀ ਤਰੱਕੀ ਦਾ

  • @panjabfx
    @panjabfx10 ай бұрын

    ਇਹ ਤਾਂ ਉਹ ਗੱਲ ਹੋ ਗਈ ਅੰਨੀਆ ਵਿਚ ਮੂਰਖ ਪ੍ਰਧਾਨ 😂😂😂😂

Келесі