PRIME FOCUS

27-03-2018
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion.com/primeasiatv
Website
www.primeasiatv.com/
instagram
/ primeasiatv
Prime Asia tv Android App Download
goo.gl/yXry1F
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada

Пікірлер: 598

  • @ajitopl
    @ajitopl5 жыл бұрын

    मेरी आयु 70साल से ज्यादा है। मैंने अपने जीवन में इतना सम्पूर्ण सरदार साहिब पहले नहीं देखा था। यह पंजाबियौ की शान ,आन ,मान ते ज्ञान ने । झुक के नमस्कार सिंह साहब जी नू । 2019-01-05,

  • @veerpalsingh69

    @veerpalsingh69

    4 жыл бұрын

    Bhai sahib ji je tuhanu Punjabi aondi ha ta Punjabi ch likho Hindi ch keo likhde ho

  • @amritghuman2949

    @amritghuman2949

    4 жыл бұрын

    Right sardar ji ❤️

  • @abcnews2856

    @abcnews2856

    3 жыл бұрын

    Why Hindi?

  • @shivanisharma5562

    @shivanisharma5562

    9 ай бұрын

    ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @sjmahal5
    @sjmahal56 жыл бұрын

    64 ਜਮਾਤਾਂ ਪਾਸ ਬਾਬੇ ਦੇ ਬੋਲ ਅਟੱਲ੍ਹ ਅ ....ਜਿੰਦਗੀ ਚ ਪਹਿਲ੍ਹੇ ਪੰਜਾਬੀ ਦੇ ਦਰਸ਼ੰਨ ਹੋਇ !

  • @deepakmaini5389
    @deepakmaini53895 жыл бұрын

    ਮਜਾ ਆ ਗਿਆ ,ਬਾਪੂ ਨਾਲ ਹੋਰ ਵਾਰਤਾ ਕਰੋ ਬਹੁਤ ਕੁਛ ਸਿੱਖਣ ਨੂੰ ਮਿਲਿਆ.....ਇਹੋ ਜਿਹੀਆਂ ਸਖਸੀਅਤ ਦੇ ਵਿਚਾਰ ਸੁਨ ਕੇ ਮਨ ਖੁਸ਼ ਹੁੰਦਾ

  • @MANISHSHARMA-mm7rf
    @MANISHSHARMA-mm7rf6 жыл бұрын

    ਬਾਬਾ ਜੀ ਜਿਉਂਦੇ ਰਹੋ ਪੈਰੀਂ ਪੈਂਦਾ ਜੀ Salute

  • @ramanmaan7145
    @ramanmaan71456 жыл бұрын

    ਆਉਣ ਵਾਲੇ ਟਾਇਮ ਚ ਰੱਬ ਨੇ ਬਲ ਬਕਸ਼ਯਾ ਤਾਂ ਇਹ ਬਾਪੂ ਦੇ ਜੀਵਨ ਤੇ ਮੈਂ ਇਕ ਫਿਲਮ ਜ਼ਰੂਰ ਬਣਾਉਣੀ ਆ

  • @manjindersingh3573

    @manjindersingh3573

    6 жыл бұрын

    Raman Maan ਵਾਹ ਵੀਰ ਜੀ ਖੁਸ਼ ਕੀਤਾ ਤੁਸੀੰ ਜਰੂਰ ਬਣਾਓ।।

  • @hardeepbabhauri7379

    @hardeepbabhauri7379

    5 жыл бұрын

    Jrurr y gg

  • @beantsingh3601

    @beantsingh3601

    4 жыл бұрын

    Right

  • @ravigodara887

    @ravigodara887

    4 жыл бұрын

    Veer ji rab bhag lawe tuhanu te tuhade sab supney pure krey rab meri kamna h tuhade layi

  • @amandivesmangat1238

    @amandivesmangat1238

    3 жыл бұрын

    @@ravigodara887 bravssikhpanjabi

  • @dharminderbhandal3647
    @dharminderbhandal36476 жыл бұрын

    ਬਹੁਤ ਵਧੀਆ ਇਨਸਾਨ ਨੇ ਬਾਪੂ ਬਲਕੋਰ ਸਿੰਘ ਇਹਨਾਂ ਦੀ ਸੋਚ ਤੋ ਮੈਂ ਬਹੁਤ ਜਿਆਦਾ inspire ਹੋਇਆ ਅੱਜ ਤੋ ਬਾਅਦ ਮੈਂ ਵੀ ਕੁੜਤੇ ਨਾਲ ਚਾਦਰਾ ਲਾਉਣਾ ਸ਼ੁਰੂ ਕਰ ਦੇਨਾ ਕਿਉਂਕਿ ਸਾਡੀ ਅਸਲੀਅਤ ੲੇ ਹੀ

  • @navjotsinghaulakh9133

    @navjotsinghaulakh9133

    5 жыл бұрын

    banneya bai fer chadra???

  • @mandeepsingh6554

    @mandeepsingh6554

    5 жыл бұрын

    Eh karna bahot aaokha

  • @ravpal6192
    @ravpal61923 жыл бұрын

    ਬਾਪੂ ਬਲਕਾਰ ਸਿੰਘ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ। ਰੱਬ ਤੁਹਾਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ੇ। 👍👍👍👍👍👍👍🙏🙏🙏🙏🙏🙏🙏

  • @SukhpreetSingh-iz3ni
    @SukhpreetSingh-iz3ni6 жыл бұрын

    ਸੀਰਤ,ਸੂਰਤ,ਭਾਸ਼ਾ ਚ ਅੰਤਾਂ ਦਾ ਸੁਆਦ ਤੇ ਸਾਦਗੀ,ਸਾਡੇ ਕਾਲਿਆਂਆਲੀ ਏਰੀਏ ਦੇ ਟਿੱਬਿਆਂ ਦੀ ਕੱਕੀ ਰੇਤ ਵਾਂਗੂ ਸੁੱਚੇ ਬੰਦੇ ਜਿੰਨ੍ਹਾਂ ਦੀ ਸਖਸ਼ੀਅਤ ਸੁਣਨ ਵਾਲੇ ਦੇ ਮਨ ਨੂੰ ਸਾਫ਼ ਕਰ ਛੱਡਦੀ ਆ।ਵਧਾਈ ਦਾ ਪਾਤਰ ਆ ਸਾਰਾ prime asia tv ਪਰਿਵਾਰ ਤੇ ਗੁਰਪ੍ਰੀਤ ਵੀਰਾ ਵੀ

  • @birdeep

    @birdeep

    6 жыл бұрын

    Ekam Sandhu

  • @garmeetram9421

    @garmeetram9421

    4 жыл бұрын

    .

  • @drdevil83
    @drdevil836 жыл бұрын

    Punjab Vidhan Sabha Election ch Sr.Balkaur Singh Ludhiana East ton lade si.Meri Expenditure Team ch Duty.Balkaur Singh ton jado mei Election Kharche da verva pucheya tan bahut hairani hoyi.Bapu kol kuch vi nahi na Car na Scooter na Scooty na Cycle.Election Campaign de vich apne kharche te kuch parche chapwa ke ik ik parcha paidal tur ke ghar ghar vandeya.Takriban 8-10 vaari mulaqat hoi os dauraan. Ikk din main pucheya ke tusi aa gaye baaki candidate haale koi vi ni aaya.kehnde main paidal aaya tan karke jaldi pahunch gya....kehke hassan laggey.....Eho jehe lokk bahut ghatt hunde par hunde Siraa....

  • @kt2384

    @kt2384

    5 жыл бұрын

    Waah 👏👏salaam aa esse bande nu 🙏🏼🙏🏼

  • @ajaysarhali4136

    @ajaysarhali4136

    5 жыл бұрын

    ਫੇਰ ਜਿੱਤੇ ਸੀ ਵੀਰ ਜੀ ਜਾਂ ਹਾਰ ਗੇ ਸੀ

  • @baljinderkaur864
    @baljinderkaur8646 жыл бұрын

    ਸਭ ਤੋਂ ਵਧੀਆ ਪ੍ਰੋਗਰਾਮ ਅਤੇ ਬਹੁਤ ਉਤਸ਼ਾਹਿਤ ਕੀਤਾ ਗਿੱਲ ਬਾਪੂ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ ਹਨ।

  • @dalbirvirk2524
    @dalbirvirk25244 жыл бұрын

    ਸੰਧਾਵਾਲੀਆ ਸਾਬ ਅਤੇ ਬਾਪੂ ਬਲਕੌਰ ੍ਤੇ prime focus teams ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਇਹਡੀ ਵੱਡੀ ਸਖਸ਼ੀਅਤ ਨਾਲ ਮਿਲਾਇਆ ਹੈ। ਰੁਹ ਖੁਸ਼ ਹੋ ਗਈ।

  • @Sam_-fk6mz
    @Sam_-fk6mz4 жыл бұрын

    Meri rooh nu sukoon milya baba ji di gallan sun k...

  • @ajaysarhali4136
    @ajaysarhali41366 жыл бұрын

    Sehi ਗੱਲ ਆ ਬਾਬਾ ਜੀ, ਸਾਡੇ v ਅੰਗਰੇਜ਼ਾਂ ਵਾਂਗੂ ਆਪਣੀ ਭਾਸ਼ਾ ਵਿੱਚ ਹੋਵੇ ਤਾਂ ਸਾਡੇ ਲੋਕ ਵੀ ਵੱਡੇ ਵੱਡੇ engg ਬਣ ਸਕਦੇ ਨੇ

  • @mewasingh6876
    @mewasingh68764 жыл бұрын

    ਸ ਬਲਕੌਰ ਸਿੰਘ ਜੀ ਬਹੁਤ ਖੁਲ੍ਹੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹਨ। ਇਨ੍ਹਾਂ ਨੂੰ ਬਹੁਤ ਵਾਰ ਮਿਲਣ ਦਾ ਮੌਕਾ ਮਿਲਿਆ ਹੈ। ਰੱਬ ਇਨ੍ਹਾਂ ਦੀ ਲੰਮੀ ਉਮਰ ਕਰੇ। ਮੇਰੀ ਇਹੋ ਹੀ ਕਾਮਨਾ ਹੈ। ਮੇਵਾ ਸਿੰਘ ਮਹਿਮੀ ਸੇਵਾ ਮੁਕਤ ਲੈਕਚਰਾਰ ਸ ਸ ਸ ਸ ਭਾਰਤ ਨਗਰ ।

  • @harkaranbhullar3863
    @harkaranbhullar38636 жыл бұрын

    Watching this with smile(listening him talking avout life) on my face and shame in heart( what kinda punjabi we are).. he's such a chardhi kala waala banda .. so so nice to see him.. great job yaara.

  • @DesiiParii

    @DesiiParii

    6 жыл бұрын

    harkaran bhullar respect

  • @bittugrewal7048
    @bittugrewal70486 жыл бұрын

    ਸਵਾਦ ਆ ਗਿਆ ਬਾਈ।ਬਾਬੇ ਦੀਆਂ ਗਲਾਂ ਸੁਨ ਕੇ ।

  • @jasveerkaur5279
    @jasveerkaur52793 жыл бұрын

    ਬਹੁਤ ਵਧੀਆ ਵਾਰਤਾਲਾਪ ਸੀ ਦਿਲ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਕੀਤੀਆਂ ਬਾਬਾ ਬਕਲੋਰ ਸਿੰਘ ਜੀ ਨੇ ..ਆਪਣੇ ਵਜੂਦ ਨਾਲ ਰੂਬਰੂ ਕਰਵਾਇਆ ਆਪਣਾ ਪੰਜਾਬੀ ਵਿਰਸਾ ਅਤੇ ਪੰਜਾਬੀ ਭਾਸ਼ਾ ਬਹੁਤ ਅਮੀਰ ਹੈ ਇਸ ਲਈ ਇਸ ਨੂੰ ਬੋਲਣ ਲੱਗੇ ਕਦੇ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਮੈਨੂੰ ਤਾਂ ਅਪਣੀ ਬੋਲੀ ਬਹੁਤ ਪਿਆਰੀ ਲਗਦੀ ਇਸ ਲਈ ਕੋਈ ਕਿਸੇ ਵੀ ਭਾਸ਼ਾ ਵਿਚ ਗੱਲ ਕਰੇ ਪਰ ਮੈਂ ਜਵਾਬ ਪੰਜਾਬੀ ਵਿਚ ਹੀ ਦਿੰਦੀ ਆ ..

  • @gsingh3298
    @gsingh32986 жыл бұрын

    Wah oh Bapu nahi Ressa teriyan. Respect🙏 Thank you Prime asia Tv.

  • @harpretsidhu
    @harpretsidhu6 жыл бұрын

    Well educated person i have ever listen in my whole life Respect to bapu g

  • @user-qr7ir3ny8u

    @user-qr7ir3ny8u

    7 ай бұрын

    Very...good

  • @charanjitkaur2667
    @charanjitkaur26676 жыл бұрын

    Bapu Ji kamal di personality a, gal bat ta pata lagda kini badi soach da malik a, salute a tuhanu

  • @nassermalhi3550

    @nassermalhi3550

    6 жыл бұрын

    Hiraan ker dita es banday ne.

  • @harrygill6863

    @harrygill6863

    6 жыл бұрын

    I salute such a great learned personality and he can guide our new generation beter than our bogus leaders which are missguiding and make them greedy by giving false promises to get their votes etc. Please give his address of Ldh. if anybody knows.I am thankfull to the T V channel , who interoduce such a great personality of our Sikh 's Nation.

  • @jasvinderkaur989
    @jasvinderkaur9895 жыл бұрын

    Dil khush hogya sun k baba ji nu. Maharaj chardikala ch rakhan. 🙏🏼

  • @socialsukhi6985
    @socialsukhi69856 жыл бұрын

    ਬਾਪੂ ਜੀ ਨੇ ਤਾਂ ਮੱਥਾ ਖੋਲ ਤਾ, ਦਿਲੋ ਆਦਰ ਆ ਜੀ

  • @ranjalambar4557

    @ranjalambar4557

    4 жыл бұрын

    Bilkul sahi kiha bai ji

  • @satwantbilling4521
    @satwantbilling45216 жыл бұрын

    ਬਹੁਤ ਵਧੀਅਾ ਗੁਰਪੀ੍ਤ ਜੀ ਨਜਾਰਾ ਅਾ ਗਿਅਾ ਬਾਬੇ ਦੀਅਾਂ ਗੱਲਾਂ ਸੁਣਕੇ

  • @SandeepSharma-tx9lj
    @SandeepSharma-tx9lj3 жыл бұрын

    ਬਾਪੂ ਜੀ ਨੂੰ ਮੈਂ ਹੁਣ ਪਹਿਚਾਣਿਆ ਲੁਧਿਆਣਾ sales tax office। ਵਿੱਚ ਬਾਪੂ ਜੀ ਮਸ਼ਹੂਰ ਸਨ ਆਪਣੇ ਪਹਿਰਾਵੇ ਲਈ ਲੋਗ ਮੰਨਦੇ ਸੀ ਬਾਪੂ ਨੂੰ ਸਾਰੀ ਨੋਕਰੀ ਕੁੜਤੇ ਚਾਦਰੇ ਪਆ ਕਿ ਕੀਤੀ

  • @ginnigill8018
    @ginnigill80186 жыл бұрын

    ਜਮਾਨੇ ਨਾਲ ਤਾਂ ਕੋਈ ਹੀ ਖੈਹਦਾ। ਇਹਣਾ ਬਾਪੂਜੀ ਦਾ ਅਤਾ ਪਤਾ ਮਿਲ ਸਕੇ ਤਾਂ ਕਉਕੀ ਏਸੀ ਸ਼ਕਸ਼ੀਯਤ ਦੇ ਦਰਸ਼ਣ ਮਾਨ ਆਲੀ ਗੱਲ ਹੈ। 🙏🏻

  • @lakhveersingh5454

    @lakhveersingh5454

    6 жыл бұрын

    Vill. Sukhchain Near Kalanwali Dist. Sirsa (Haryana) Ajj kal Ludhiana rehnde aa

  • @ginnigill8018

    @ginnigill8018

    6 жыл бұрын

    Bai eh ta saade gwaand ch aa pind 6km aa pindo

  • @ginnigill8018

    @ginnigill8018

    6 жыл бұрын

    Ludhiana aala adress pta ho skda ji??

  • @sirdargurtejsingh9584

    @sirdargurtejsingh9584

    6 жыл бұрын

    Yes I met him a year ago ........ਅਸੀ ਤਿੰਨ ਚਾਰ ਘੰਟੇ ਖੜੇ ਗਲਾਂ ਕਰਦੇ ਰਹੇ .....ੲਿਹ ਲੁਧਿਅਾਣੇ ਸਿਵਿਲ ਲਾੲੀਨਸ ਪੀ ੲੇ ਯੂ ਦੀ ਬੈਕਸਾੲੀਡ ਰਹਿੰਦੇ ਨੇ .......

  • @amitojsinghsethi7821

    @amitojsinghsethi7821

    6 жыл бұрын

    Akhaan kholl ditiyaan baabe ne....Salute aa Sardaarji nu...

  • @DesiiParii
    @DesiiParii6 жыл бұрын

    I learned alot from bapu jee. Simple living , high thinking. U a greaat example bapu jee

  • @panditvijayshastriaaryavar6205

    @panditvijayshastriaaryavar6205

    6 жыл бұрын

    Salute baba g

  • @gopidhillon5518
    @gopidhillon55186 жыл бұрын

    ਬਹੁਤ ਹੀ ਵਧੀਆ ਲੱਗਿਆ ਗੁਰਪ੍ਰੀਤ ਜੀ ਬਲਕੌਰ ਸਿੰਘ ਦੀਆ ਗੱਲਾਂ ਸੁਣ ਕੇ।

  • @manjindersingh8973
    @manjindersingh89736 жыл бұрын

    dil jaa ni bharyea bai. ik episode hor hona chahida... Bhot wadia uprala Prime asia tv da.. bhot meharbani thudi

  • @GagandeepSingh-rp9ko

    @GagandeepSingh-rp9ko

    6 жыл бұрын

    ਮਨਜਿੰਦਰ ਸਿੰਘ morning

  • @vijaysingh-hy5xw
    @vijaysingh-hy5xw4 жыл бұрын

    वाह जी गिल साहब ,अपणी शर्ता ते जीवन जीणा कोई तुहाडे कोलो सीखे ।

  • @LakhvirSingh-rp9bn
    @LakhvirSingh-rp9bn3 жыл бұрын

    ਬਾਪੂ ਜੀ ਹੋਰਾਂ ਦੇ ਚਰਨ ਛੂਹਲੈਣ ਨੂੰ ਦਿਲ ਕਰਦਾ ਕਦੇ ਪੱਕੀ ਰਿਹਾਇਸ਼ ਦਾ ਪਤਾ ਲੱਗੇ ਤਾਂ

  • @ranjitbajwa2167
    @ranjitbajwa21676 жыл бұрын

    eho jehe vadia bande bahut ghat reh gaye salam ehna bajurga nu

  • @KaramjeetSingh-os9gh
    @KaramjeetSingh-os9gh6 жыл бұрын

    sare appne bachayan nu gill sab di interview juroor dekhon eh gallan da assar ho jo ga

  • @TofanBasmati
    @TofanBasmati6 жыл бұрын

    Bhai Balkaur Singh looks very short and skinny but when we look to his living standards, his Guts, whole life he kept his future own his hand. Even he got his life partner through his own rules no one can beat him I have 100% Namastak. We all need your Margarshan thank you very much to seeing you our n focus.

  • @harmindersidhu7615
    @harmindersidhu76156 жыл бұрын

    ਬੱਲੇ ਬਾਪੂ ਅੱਤ ਕਰਾ ਗਿਆ🙌🙌

  • @gurmeetsingh3358
    @gurmeetsingh33585 жыл бұрын

    ਦਿੱਲੋ ਸਲੂਟ ਐ ਜੀ ਬਾਬਾ ਜੀ ਨੂੰ। ਬਹੁਤ ਹੀ ਡੂੰਘੇ ਵਿਚਾਰ , ਬਹੁਤ ਹੀ ਡੂੰਘੀ ਸੋਚ,ਦੇ ਮਾਲਕ ਨੇ ਬਾਬਾ ਜੀ, ਮੇਰੇ ਵਲੋਂ ਇੱਕ ਵਾਰੀ ਫਿਰ ਸਲੂਟ ਐ ਜੀ।

  • @LISA_49109
    @LISA_491096 жыл бұрын

    OMG, this is a original desh-bhagat, I think ek movie banoni chahidi hai for generation motivation .

  • @manjinderkang6374
    @manjinderkang63746 жыл бұрын

    ਗੁਲਾਮ ਸੋਚ ਅਤੇ ਟਿੱਚਰ.......ਵਾਹ ਜੀ ਵਾਹ ਬਾਕਮਾਲ ਸੋਚ ਸਲਾਮ👏👏👏🙏🙏🙏

  • @allpro2812
    @allpro28126 жыл бұрын

    koti koti pranam baba ji nu, eh ne sade sabhyachar de rakhwale

  • @amritpalkaur7499
    @amritpalkaur74996 жыл бұрын

    May Waheguru ji gives u long life!!

  • @nassermalhi3550
    @nassermalhi35506 жыл бұрын

    Tohadi har gal dil whicho nikal ke dil te lagi...asi ajkal Pak te India wich sahi History nahi parhnday lakin tussi bilkul sahi history dasi...sano apne past toh bohut kuch sikhne di lor ay...Allah/wahe Guru tohanoo lambi hayati de.

  • @ammysingh7563
    @ammysingh75636 жыл бұрын

    Waheguru lambi umar bakshe 🙏 eho j sanu Pade likhe soojwan lok chahide ne

  • @karamveirdhillon2047
    @karamveirdhillon20476 жыл бұрын

    ਬਾਪੂ ਦਾ ਪਹਿਰਾਵਾ ਹੀ ਨਹੀ ਬਲਕਿ ਬੋਲੀ ਵਿਚੋਂ ਵੀ ਅਸਲੀ ਸਭਿਆਚਾਰ ਝਲਕਦਾ

  • @barjeshgoldy9483
    @barjeshgoldy94836 жыл бұрын

    I am very proud of s. Balkar Singh ji and prime focus t. V program.

  • @parmindersandhu6455
    @parmindersandhu64556 жыл бұрын

    true example of simple living high thinking

  • @santokhsinghramram5720
    @santokhsinghramram57206 жыл бұрын

    Sardar balkar singh g app di jeven di khani sunn ke mann kush ho gai thanks sir g

  • @rockyrai7314
    @rockyrai73146 жыл бұрын

    Who on this earth can dislike such a great discussion. Sad

  • @bhupinderbhatti6837
    @bhupinderbhatti68376 жыл бұрын

    Amazing gentleman. Salute him, simple living high thinking. 🙏

  • @nkrtruckinginc6663
    @nkrtruckinginc66634 жыл бұрын

    ਬਾਪੂ ਜੀ ਗੱਲਾਂ ਬਹੁਤ ਵਧਿਆ ਪਰ ਤੁਹਾਡੇ ਵਰਗਾ ਪੰਜਾਬੀ ਨਹੀਂ ਖ਼ਜ਼ਾਨਾ ਨਹੀਂ ਪਰ ਚਾਦਰੇ ਵਾਲੇ ਬਾਪੂ ਨਹੀਂ ਲੱਭਣਾ ਜਿਉਂਦੇ ਰਹੋ ਜੀ🙏

  • @deepdeep1723
    @deepdeep17236 жыл бұрын

    ਮੇਰੇ ਪਾਪਾ ਵੀ ਕੁੜਤਾ ਚਾਦਰਾ ਪਹਿਨਦੇ ਨੇ ਜਦੋਂ ਕਿਤੇ ਵੀ ਪ੍ਰੋਗਰਾਮ ਵਿੱਚ ਜਾਂਦੇ ਨੇ ਇਕੱਲੇ ਪਾਪਾ ਜੀ ਹੁੰਦੇ ਨੇ ਕੁੜਤੇ ਚਾਦਰੇ ਵਾਲੇ

  • @jmaan39

    @jmaan39

    6 жыл бұрын

    Deep Dhillon ਬੜੀ ਖੁਸ਼ੀ ਮਿਲੀ ਵੀਰ ਜੀ ਸੁਨਕੇ :

  • @deepdeep1723

    @deepdeep1723

    6 жыл бұрын

    Jashan Maanਧੰਨਵਾਦ ਵੀਰ

  • @satpalsingh-uy9js
    @satpalsingh-uy9js6 жыл бұрын

    zabrdast episode sardar ji de vichar bahut wadhyia ne thanx prime asia

  • @rickydhaliwal9443
    @rickydhaliwal94432 жыл бұрын

    Very good sir ji tohanu dekh k manu apne nana g di yaad aa gai salute for you sir fantastic extraordinary fantastic mind-blowing sir

  • @harkamalrayat
    @harkamalrayat6 жыл бұрын

    Gurpreet veera best episode with Balkaor singh ji. Thank you prime asia 👍🏼

  • @peacefulthings2713
    @peacefulthings27134 жыл бұрын

    ਬਹੁਤ ਵਧੀਆ ਗੱਲਾਂ ਦੱਸੀਆਂ ਬਾਪੂ ਜੀ ਨੇ ਤੇ ਮੈਂ ਗੱਲ ਬਾਤ ਆਖੀਰ ਤੱਕ ਸੁਣੀ ਇੱਕ ਗੱਲ ਹੋਰ ਆਪਾ ਅਗਰੇਜ਼ੀ ਵਿੱਚ ਬਹੁਤ ਛੇਤੀ ਲਿਖਦੇ ਆ ਪਰ ਪੰਜਾਬੀ ਵਿੱਚ ਲਿਖਣ ਸਾਨੂੰ ਸਮਾਂ ਲੱਗਦਾ ਜੇਕਰ ਕਿਸੇ ਨੂੰ ਯਕੀਨ ਨਾ ਹੋਵੇ ਤਾਂ ਲਿਖ ਕੇ ਦੇਖ ਲਓ ਯਾਰੋ

  • @Bholidhaliwal
    @Bholidhaliwal6 жыл бұрын

    Omg! Fantastic interview! What an absolutely brilliant and inspirational man, salute to Gill Sahib!

  • @gsgill1507

    @gsgill1507

    6 жыл бұрын

    Bholi dhaliwal maim punjabi ch he tarif kr dindey baaba ji di punjabi sun k

  • @longliveindia4841

    @longliveindia4841

    5 жыл бұрын

    😁😁😁😁😁😁😁😁😁😁😁😁😁 angrezo

  • @jaswimderkaur5539
    @jaswimderkaur55396 жыл бұрын

    Very nice. Slam aa tuhanu bhai sahib

  • @kuljeetcheema9738

    @kuljeetcheema9738

    6 жыл бұрын

    Jaswimder Kaur rq q qq

  • @arjanveersworld1838

    @arjanveersworld1838

    6 жыл бұрын

    Jaswimder Kaur 5

  • @shamsherkang6806
    @shamsherkang68066 жыл бұрын

    Very intlegent person. ThankU bringing him on the show. Interesting

  • @gurbakhshsinghkamboj1652
    @gurbakhshsinghkamboj16526 жыл бұрын

    Sardar Balkaur Singh nu salaam

  • @VisitPunjab
    @VisitPunjab6 жыл бұрын

    Bhut vadiya gala kitiya bapu ji ne.. maza aa gya ji.. shukriya ji

  • @tekblack95
    @tekblack953 жыл бұрын

    ਬਾਪੂ ਤੇ ਫਿਲਮ ਬਨਾੳੁਣੀ ਚਾਹੀਦੀ ਤਾਂ ਜੋ ਨਵੀ ਪੀੜੀ ਵਿੱਚ ਅਣਖ , ਚੇਤਨਾ ਤੇ ਅਾਪਣੇ ਵਿਰਸੇ ਦੇ ਬੀਜ ਬੋਏ ਜਾ ਸਕਣ

  • @rockeesns
    @rockeesns5 жыл бұрын

    Thank you prime asia

  • @malkitdhillon870
    @malkitdhillon8706 жыл бұрын

    ਵਧੀਆ ਜੀ

  • @gurprits5371
    @gurprits53713 жыл бұрын

    ਜਿਹੜੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਨੇ , ਉਹ ਵੇਖ ਲਵੋ ਇਹ ਜੇ ਪੰਜਾਬੀ ,

  • @sandeepkaur-om1dk
    @sandeepkaur-om1dk6 жыл бұрын

    Great personality 🙏 ehna diyan hor interviews honia chaediya

  • @bhardwaj6393
    @bhardwaj63936 жыл бұрын

    salute to this great personality 😊

  • @user-mk7kq4hb6f
    @user-mk7kq4hb6f10 ай бұрын

    ਬੜੇ ਵੱਡੇ ਜਾਣਕਾਰ ਨੇ ਬਲਕੌਰ ਸਿੰਘ ਜੀ

  • @veerartsdasuya8911
    @veerartsdasuya89114 жыл бұрын

    wah g dil khush ho gaye. asi b punn khatya balkaur Singh g.

  • @mohansidhu64
    @mohansidhu646 жыл бұрын

    gurpreet bai ji shabash tuhade jina ne bahut wadha uprala karke dunian vich wasde punjabian nu SARDAR BALKAR SINGH GILL punjab di mahaan shakhshiat de darshan karwa ditte.namashkar hai mahaan shakhshiat nu.waheguru ehna di umar lambi kre

  • @narpindersandhu4288
    @narpindersandhu42883 жыл бұрын

    ਬਹੁਤ ਵਧੀਆ ਰਿਪੋਰਟ ਕੀਤੀ ਗਈ ਹੈ ਜੀ

  • @deepshergill89
    @deepshergill896 жыл бұрын

    wah bapu jinda dil personality kya baat ah bapu tohar nal reha sari umar a hai asli tohar te dojjea nalo wakhra crowd ch saray chlde ekala koi koi chlda salute ah bapu tenu asi ajj kal nike adidas pishe pajde a video dekh apne app te sharam aundi gal bapu di shi punjabi raula paunde wakhri pehchaan saddi par a apni asal pehchaan ta gwa baithe apna asal pehrawa bapu di life te ik movie ban ni chahide jror respect dillo 🙏

  • @DeepSingh47
    @DeepSingh474 жыл бұрын

    Great sir ji

  • @dilpreetsmeemsa
    @dilpreetsmeemsa6 жыл бұрын

    ਵਾਹ ਬਾਪੂ ❤❤❤❤

  • @Ks-ym3fn
    @Ks-ym3fn4 жыл бұрын

    Waa ji very good

  • @amansinghchandigarh1455
    @amansinghchandigarh14556 жыл бұрын

    Maharaj tarakiya bakshe ...gill saab ...nu

  • @harwindersingh3726
    @harwindersingh37267 ай бұрын

    ਬਾਪੂ ਬਲਕੌਰ ਸਿੰਘ ਜੀ ਜੋ ਦਿਲ ਵਿਚ ਹੈ, ਕਿਤਾਬ ਜਰੂਰ ਲਿਖ ਦਿਉ।

  • @harwinderharwinder7006
    @harwinderharwinder70064 жыл бұрын

    ਬਾਪੂ ਜੀ ਸਲਾਮ ਅਾ ਤੁਹਾਡੀ ਸੋਚ ਨੂੰ

  • @nsdkartar
    @nsdkartar4 жыл бұрын

    ਵਾਹਿਗੁਰੂ ਚੜਦੀਕਲਾ ਰੱਖੇ ਬਾਬਾ ਬਲਕੌਰ ਸਿੰਘ ਜੀ 🙏🙏

  • @satpalsodi1409
    @satpalsodi14092 жыл бұрын

    Wah ji wah bhut bdyaaa vi Bapu jingi taa mzedaar jee rihaa

  • @rajdes9524
    @rajdes95246 жыл бұрын

    ਬਹੁਤ ਹੀ ਵਧੀਆ ਜੀ,

  • @harvinderpalsingh1458

    @harvinderpalsingh1458

    5 жыл бұрын

    Technology nhi vartda tur k janda Je kithe bimaar pai gaya udon vekhan kivee gaddi mangvada

  • @ravindersinghkhaira9148
    @ravindersinghkhaira91486 жыл бұрын

    Wah ji Gill sahib, mere vichar pakke kate.. Satsiriakal

  • @desrajsagar4440
    @desrajsagar44405 жыл бұрын

    ਸਿਰ ਝੁੱਕਦਾ ਬਾਪੂ ਦੇ ਗਿਆਨ ਤੇ ਵਿਚਾਰਾਂ ਅਗੇ,,,,,ਸੰਧਾਵਾਲੀਆਂ ਸਾਹਿਬ ਆਪ ਦਾ ਵੀ ਜੁਵਾਬ ਨਹੀਂ

  • @savneetkaur9757
    @savneetkaur97576 жыл бұрын

    such a motivational views🙏🏻🙏🏻

  • @verrynicesonggora305
    @verrynicesonggora3056 жыл бұрын

    Sandhwaleya sahb ji buht vadeya bapu buht gret tuhade varge lohka de punjabiaya buht lohar ah👳‍♂️👈👈👆👆👏👏👏👌

  • @sawindersethi7366
    @sawindersethi73666 жыл бұрын

    Wah ji wah gill sahib aap ji nu kot kot salaam mera Punjab aap ji de nakshe kadam chale

  • @ashwindersidhu1007
    @ashwindersidhu10076 жыл бұрын

    dhanvaad, prime asia tv

  • @gauravthapar43
    @gauravthapar435 жыл бұрын

    Great personality.... Nice human being

  • @malkiatsingh6034
    @malkiatsingh6034 Жыл бұрын

    HONEST HONABLE EXCISE AND TAXATION OFFICER AT LUDHIANA MAY GOD LIVE LONG

  • @inderpalsingh1759
    @inderpalsingh17596 жыл бұрын

    I salute you U r very great

  • @mpsingh4042

    @mpsingh4042

    5 жыл бұрын

    Baba ji Aap hahut hi Mahaan ho

  • @roopindersingh1315
    @roopindersingh13156 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਾਬਾ ਜੀ ਨੂੰ ਲੰਬੀ ਉਮਰ ਬਕਸੇ ਜੀ।

  • @amanbajwa1095
    @amanbajwa10955 жыл бұрын

    aaj to chhadra poona shuru thanks baba ji 🙏😍

  • @miselfoptions7125
    @miselfoptions71256 жыл бұрын

    Sandhwalia g good interview....

  • @shamsherkaurbhullar1608
    @shamsherkaurbhullar16082 жыл бұрын

    ਬਹੁਤ ਹੀ ਵਧੀਆ ਵਧੀਆ ਸੁਨੇਹਾ

  • @avtarsangha209
    @avtarsangha2093 жыл бұрын

    Balkaur Singh was my class fellow in 1972-73 for one year in MA English at University Campus Chandigarh. The following year he left English Department and joined M.A Punjabi in the same block.

  • @avtarsangha209

    @avtarsangha209

    3 жыл бұрын

    Avtar Sangha Sydney

  • @prahladsingh2144

    @prahladsingh2144

    9 ай бұрын

    Singh sahib , main es mahaan insaan nu milna chahnda ha, mehrbani karke , inha da address te phone no dassana main ehna de darshan karne ne 🙏

  • @hardevkaur2806
    @hardevkaur28066 жыл бұрын

    100 % shi ji tuhadiaan gllan bilkul sachian ji .Eho jihe insaan bhut ghtt milde aa ji .Shukriaa ji sache aur suche insaan nu slaam ji.

  • @amankale1
    @amankale16 жыл бұрын

    Bahut dhanvaad sandhan vale bhaaji ik mahan rooh nal roobrooh krvaya

  • @umeshmishra4585
    @umeshmishra45856 жыл бұрын

    Great Baba ji. speaking fearlessly. jio

  • @SunnySingh-po5ml
    @SunnySingh-po5ml6 жыл бұрын

    Wah wah kya baat “”ticharraaa wali galbaat end kraaati babe ne ... gulaam tichraaa hi Kar sakde “” wah wah 👍

  • @inderpalsingh1759
    @inderpalsingh17596 жыл бұрын

    Nice personality

  • @anandabliss4121
    @anandabliss41215 жыл бұрын

    Bhai Sahib Sardar Balkaur Singh Ji....Whaheguru Ji Ka Khalsa Waheguru Ji ki Fahte parwaan karni ji..

  • @user-nd9ts7qd8h
    @user-nd9ts7qd8h6 ай бұрын

    ਵਾਹਿਗੁਰੂ ਮੇਹਰ ਕਰੇ ਜੀ

  • @kulbantsinghbrah618
    @kulbantsinghbrah6186 жыл бұрын

    ma khushkismt han ke ma ehna nu jad eh Sahnewal excise inspect di post te sewa nibha rahe si ehna de darshan krde rahe Waheguru lambi umar bakhashan ji

Келесі