ਭਾਈ ਦਲਜੀਤ ਸਿੰਘ ਬਿੱਟੂ ਦੀਆਂ ਆਪਣੇ ਜੁਝਾਰੂ ਸਾਥੀਆਂ ਬਾਰੇ ਪਵਿੱਤਰ ਯਾਦਾਂ || ਅਜਮੇਰ ਸਿੰਘ

ਜਿਹੜੇ ਬੰਦੇ ਭਾਈ ਦਲਜੀਤ ਸਿੰਘ ਅਤੇ ਉਸ ਦੇ ਮੌਜੂਦਾ ਸਹਿਯੋਗੀਆਂ ਦੇ ਰਾਜਸੀ ਅਮਲ ਨਾਲ ਵਿਰੋਧ ਚੋ ਉਸ ਦੇ ਅਤੀਤ ਉੱਤੇ ਉਗਲਾਂ ਉਠਾਉਂਦੇ ਹਨ, ਉਹ ਬੱਜਰ ਗਲਤੀ ਕਰ ਰਹੇ ਹਨ।

Пікірлер: 60

  • @satnamsingh-wu5mq
    @satnamsingh-wu5mq Жыл бұрын

    ਬਾਪੂ ਜੀ ਇੱਕ ਪ੍ਰੌਗਰਾਮ ਜਤਿੰਦਰ ਪੱਨੂੰ ਤੇ ਵੀ ਕਰੋ, ਤਾਂ ਜੋ ਉਸ ਦੀਆਂ ਕਰਤੂਤਾਂ ਦਾ ਵੀ ਲੋਕਾਂ ਨੂੰ ਪਤਾ ਲੱਗ ਸਕੇ, ਕਿ ਉਸ ਨੇ ਸਟੇਟ ਦਾ ਸੰਦ ਬਣਕੇ ਸਿੱਖ ਕੌਮ ਦਾ ਕਿੰਨਾ ਨੁਕਸਾਨ ਕੀਤਾ ਹੈ ਤੇ ਅਜੇ ਵੀ ਕਰ ਰਿਹਾ ਹੈ, ਉਸ ਨੂੰ ਜੱਗ ਜਹਿਰ ਕੀਤਾ ਜਾਵੇ, ਇਹ ਮੇਰੀ ਆਪ ਜੀ ਨੂੰ ਸਨਿਮਰ ਬੇਨਤੀ ਹੈ ਜੀ 🙏

  • @rajveerjargia4194
    @rajveerjargia4194 Жыл бұрын

    ਬਿਲਕੁਲ ਸਹੀ ਕਿਹਾ ਸ: ਅਮੇਜ਼ਰ ਸਿੰਘ ਜੀ। ਕਿ ਹਰ ਮਨੁੱਖ ਦੀ ਆਪੋ ਆਪਣੀ ਮਾਨਸਿਕਤਾ ਹੈ। 80%ਸਿੱਖ ਕੌਮ ਦੁਸ਼ਮਣ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਦੇ ਸ਼ਿਕਾਰ ਹਨ, ਅਤੇ ਸਿੱਖ ਯੂਥ ਵੀ ਆਪਣੇ ਇਤਿਹਾਸ ਨਾਲੋਂ ਟੁੱਟਿਆ ਹੋਇਆ ਹੈ, ਇਹੋ ਜਿਹੇ ਯੂਥ ਅਤੇ ਸੰਘਰਸ਼ ਨੂੰ ਸਮਝਣ ਵਾਲੇ ਵਿਅਕਤੀਆਂ ਨੂੰ ਸੰਘਰਸ਼ ਦੇ ਯੋਧਿਆਂ ਦੀ ਅਸਲੀ ਮਨੋਅਵਸਥਾ ਨੂੰ ਪੇਸ਼ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਸਿੱਖਾਂ ਯੂਥ ਉਸ ਤਸਵੀਰ ਨੂੰ ਸਮਝਣ ਦੇ ਯੋਗ ਹੋ ਸਕੇ, ਅਤੇ ਅੱਗੇ ਸੰਘਰਸ਼ ਕਰਨ ਅਤੇ ਆਪਣੇ ਕਿਰਦਾਰ ਨੂੰ ਨਿਖਾਰਨ ਵਿੱਚ ਸਹੀ ਸਾਬਤ ਹੋ ਸਕਦੀ ਹੈ।

  • @ArshdeepSingh-qd6zd
    @ArshdeepSingh-qd6zd Жыл бұрын

    ਜਿਉਂਦਾ ਰਹਿ ਬਾਪੂ -- ਤੇਨੂੰ ਮੇਰੀ ਵੀ ਉਮਰ ਲੱਗ ਜਾਵੇ -- ਇਕ ਇਕ ਗੱਲ 100% ਸੱਚ ਤੇ ਦਲੀਲ ਨਾਲ --

  • @kashmirsingh6991
    @kashmirsingh6991 Жыл бұрын

    ਬਾਪੂ ਅਜਮੇਰ ਸਿੰਘ ਜੀ ਗਰੇਟ ਵਿਦਵਾਨ❤

  • @spirittube8574
    @spirittube8574 Жыл бұрын

    ਬਾਬਾ ਜੀ। ਨਿਹੰਗ ਸਿੰਘ ਜਥੇਬੰਦੀਆਂ ਦਾ ਕੀ ਯੋਗਦਾਨ ਰਿਹਾ ੧੯੮੪ ਤੋ ੧੯੯੫ ਲਹਿਰ ਵਿਚ ਕਿਰਪਾ ਕਰਕੇ ਇਕ ਵੀਡੀਓ ਬਣਾਓ।

  • @gurvindersinghgill5552
    @gurvindersinghgill5552 Жыл бұрын

    ਬਾਪੂ ਜੀ ਏਹ ਕਿਤਾਬ ਤਾਂ ਅੱਜ ਦੇ ਸਿੱਖ ਇਤਿਹਾਸ ਦੀ ਤਰਜਮਾਨੀ ਕਰਦੀ ਹੈ, ਰਣ ਦੇ ਸਫਰ ਦੀ ਕਹਾਣੀ ਤੋਂ ਕੁਦਰਤ ਦੇ ਜੀਵਨ ਮੌਤ ਦੇ ਨਿਯਮਾਂ ਬਾਰੇ ਪਤਾ ਲੱਗਦਾ ਹੈ

  • @gurjindersingh4682
    @gurjindersingh4682 Жыл бұрын

    ਮੈਂ ਇਸ ਕਿਤਾਬ ਦਾ ਪਹਿਲਾਂ ਭਾਗ ਵੀ ਖਰੀਦਿਆ ਪੜ੍ਹਿਆ ਅਤੇ ਵਿਚਾਰਿਆ ਮੇਰੀ ਕੋਸ਼ਿਸ਼ ਰਹੇਗੀ ਕੀ ਦੂਜਾ ਭਾਗ ਵੀ ਜਲਦੀ ਪੜ੍ਹ ਲਵਾਂ। ਧੰਨ ਸਿੱਖੀ ਧੰਨ ਸਿੱਖੀ ਨੂੰ ਕਮਾਉਣ ਵਾਲੇ ਯੋਧੇ ਸਿੰਘ ਜਿਨ੍ਹਾਂ ਨੇ ਲਹਿਰ ਦੇ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ

  • @baldevhayer1473
    @baldevhayer1473 Жыл бұрын

    ਅਜੇ ਇਕ ਜਾਂ ਦੋ ਇਲੈਕਸ਼ਨ ਹੋਰ ਹੋਣ ਤੋਂ ਬਾਅਦ ਪਤਾ ਲੱਗੇਗਾ ਕਿ ਬੰਨਵੇਂ ਦਾ ਬਾਈਕਾਟ ਸਹੀ ਸੀਂ । ਇਲੈਕਸ਼ਨ ਨਾਲ ਪਰਾਪਤੀ ਨਹੀਂ ਕੁਰਸੀ ਮਿੱਲ ਸਕਦੀ ਹੈ । ਸਮੇਂ ਮੁਤਾਬਕ ਸਭ ਕੁੱਝ ਬਾਹਰ ਆ ਜਾਵੇਗਾ ਸਬਰ ਸਿਦਕ ਤੇ ਦ੍ਰਿੜ ਇਰਾਦੇ ਉਪਰ ਕਾਇਮ ਰਹਿਣਾ ਚਾਹੀਦਾ ਹੈ ।

  • @bachittarsingh6714
    @bachittarsingh6714 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-ip4sp5tb4f
    @user-ip4sp5tb4f Жыл бұрын

    ਬਹੁਤ ਵਧੀਆ ਪੱਖ ਰੱਖਿਆ ਸਰਦਾਰ ਅਜਮੇਰ ਸਿੰਘ ਜੀ ਹੁਰਾਂ ਨੇ !

  • @ManjitSingh-vq4ee
    @ManjitSingh-vq4ee Жыл бұрын

    ਸਰਦਾਰ ਅਜਮੇਰ ਸਿੰਘ ਅਤੇ ਰਮਨੀਕ ਸਿੰਘ ਜੀ ਸਤਿ ਸ੍ਰੀ ਅਕਾਲ ਅਜਮੇਰ ਸਿੰਘ ਬਹੁਤ ਹੀ ਵਧੀਆ ਬਹੁਤ ਵਧੀਆ ਤਰੀਕੇ ਨਾਲ ਇਤਹਾਸ ਉਤੇ ਬਹੁਤ ਦੂਗੀ ਪਕੜ ਹੈ ਸਰਦਾਰ ਸਾਹਿਬ ਸਿੱਖ ਕੌਮ ਸੇਵਾ ਕਰਦੇ ਰਹੋ ਵਾਹਿਗੁਰੂ ਸਰਬੱਤ ਦਾ ਭਲਾ ਕਰਨ

  • @ManjitSingh-vq4ee
    @ManjitSingh-vq4ee Жыл бұрын

    ਸਰਦਾਰ ਅਜਮੇਰ ਸਿੰਘ ਜੀ ਅਤੇ ਸਰਦਾਰ ਰਮਨੀਕ ਸਿੰਘ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਅਸੀ ਤੁਹਾਡੀ ਈਆ ਕਿਤਾਬਾਂ ਖਰੀਦਣੀ ਚਾਹੁੰੰਦੇ ਹਾ ਸਾਡੇ ਸ਼ਹਿਰ ਤੋ ਕਿਤਾਬਾਂ ਨਹੀ ਮਿਲ ਰਹੀਆਂ ਇਸਦੇ ਜਾਣਕਾਰੀ ਅਗਲੀ ਵੀਡੀਉ ਬਾਰੇ ਜਰੂਰ ਦੱਸਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ

  • @PUNJABREGIONKHALISTAN
    @PUNJABREGIONKHALISTAN Жыл бұрын

    ❤❤😢😢😢😢😢waheguru

  • @rajwindersidhu6748
    @rajwindersidhu6748 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @Manjitartistmatharoo
    @Manjitartistmatharoo Жыл бұрын

    Great document of the time line history of Sikhs growing journey of religion foundation and its perspectives life actions !

  • @jogasingh91
    @jogasingh91 Жыл бұрын

    Bhai Diljeet Singh ji Zindabad

  • @user-kd5ex2qx5t
    @user-kd5ex2qx5t Жыл бұрын

    ਅਕਾਲ ਪੁਰਖ ਦੀ ਕਿਰਪਾ ਸਦਕਾ ਕੌਮ ਆਪਣਾ ਰਾਜ ਜ਼ਰੂਰ ਸਥਾਪਿਤ ਕਰੇਗੀ।

  • @user-sv3lp1wh2y
    @user-sv3lp1wh2y Жыл бұрын

    ਸ ਅਜਮੇਰ ਸਿੰਘ ਜੀ ਦਾ ਵਿਸ਼ਲੇਸ਼ਣ ਸਾਰੇ ਮੁੱਦਿਆਂ ਬਾਰੇ ਸਪੱਸ਼ਟ ਤੇ ਜਾਣਕਾਰੀ ਭਰਪੂਰ ਬਹੁਤ ਖੋਜ ਭਰਪੂਰ ਹੈ ਪਰ ਭਾਈ ਦਲਜੀਤ ਸਿੰਘ ਤੇ ਅਜੋਕੇ ਸਾਥੀਆਂ ਨਾਲ ਸਬੰਧਤ ਮੁੱਦੇ ਅਤੇ ਭਾਈ ਸੰਧੂ ਬਾਰੇ ਸ਼ੰਕੇ ਕਲੀਅਰ ਨਹੀਂ ਹੋ ਰਹੇ ਤੇ ਭਾਈ ਬਿੱਟੂ ਤੇ ਸਾਥੀਆਂ ਦਾ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਸਾਰੇ ਸਮੁੱਚੇ ਵਰਤਾਰੇ ਚ ਵਿਵਹਾਰ ਵੀ ਕੌਮੀ ਭਾਵਨਾਵਾਂ ਦੇ ਬਿਲਕੁੱਲ ਉੱਲਟ ਕਿਉਂ ਹੈ?

  • @kahlon7793
    @kahlon779311 ай бұрын

    Waheguru

  • @rajanpreetkaur121
    @rajanpreetkaur121 Жыл бұрын

    ਰੱਬ ਮੇਹਰ ਕਰੇ

  • @jeet428
    @jeet428 Жыл бұрын

    ਬਹੁਤ ਜਾਣਕਾਰੀ ਭਰਪੂਰ ਵੀਡਿਓ ਐ🙏🙏

  • @jassajaswinder8864
    @jassajaswinder8864 Жыл бұрын

    ❤ ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਬਖਸ਼ੇ ਬਾਪੂ ਜੀ ❤ਇਸ ਲਹਿਰ ਦੇ ਵਿਚ ਨਿਹੰਗ ਜਥੇਬੰਦੀਆਂ ਦਾ ਕੀ ਰੋਲ ਰਿਹਾ ਓਹਦੇ ਬਾਰੇ ਜਰੂਰ ਵੀਡਿਓ ਬਣਾਓ 🙏🏻

  • @ssd8566
    @ssd8566 Жыл бұрын

    ਸ. ਅਜਮੇਰ ਸਿੰਘ ਜੀ ਗੁਰੂ ਸਾਹਿਬ ਨੇ ਐਵੇਂ ਨਹੀਂ ਕਿਹਾ ਕਿ ਮਾਇਆ ਧਾਰੀ ਅਤਿ ਅੰਨਾ ਬੋਲਾ।। ਸ਼ਾਹੀਦਾ ਦੇ ਭਰਾ ਹੀ ਨਹੀਂ ਪੁੱਤਰ ਵੀ ਭੱਜ ਭੱਜ ਪਾਰਟੀਆ ਵੱਲ ਜਾਂਦੇ ਨੇ।

  • @Sanarandhawa
    @Sanarandhawa Жыл бұрын

    Good sr ji

  • @gurjitkaur4492
    @gurjitkaur4492 Жыл бұрын

    Bapu ji te vir ji sat sari akal ji

  • @GursewakSingh-wm7gt
    @GursewakSingh-wm7gt Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurbirsandhu4892
    @gurbirsandhu4892 Жыл бұрын

    ਚੜ੍ਹਦੀ ਕਲ੍ਹਾ ਜੀ

  • @bababakhshishsingh
    @bababakhshishsingh Жыл бұрын

    ਬਹੁਤ ਵਧੀਆ ਵਿਚਾਰ ਹੈ ਜੀ ਭਾਜੀ ਬਹੁਤ ਧੰਨਵਾਦ ਜੀ

  • @amanpreetsingh8047
    @amanpreetsingh8047 Жыл бұрын

    ਬਹੁਤ ਬਹੁਤ ਧੰਨਵਾਦ ਜੀ

  • @jagmeetsingh9973
    @jagmeetsingh9973 Жыл бұрын

    Waheguru ji waheguru ji

  • @jogasinghbrar952
    @jogasinghbrar952 Жыл бұрын

    Veer ji Fateh parwan karna ji. Aap ji da sujhau bilkul sahi hai ke book bare suhard intectuals seminar jroor karn kiunk achha waqta banan lai sun na be hud jroori hai . Dhanwad ji.

  • @pinderbajwa1480
    @pinderbajwa1480 Жыл бұрын

    Waheguru ji

  • @ssk907
    @ssk907 Жыл бұрын

    ਹਾਂ ਜੀ , ਬਿਲਕੁੱਲ ਜੀ

  • @RavinderSingh-ki3bg
    @RavinderSingh-ki3bg Жыл бұрын

    Bahut wadhia uprala

  • @jeet428
    @jeet428 Жыл бұрын

    ਵਾਹਿਗੁਰੂ

  • @jagdeeh8080
    @jagdeeh8080 Жыл бұрын

    Waheguru ji 🙏

  • @SukhdeepSingh-fw4mi
    @SukhdeepSingh-fw4mi10 ай бұрын

    🚩🚩🚩🚩🚩🚩🚩🚩♥️🙏

  • @mohindersidhu3270
    @mohindersidhu3270 Жыл бұрын

    The most pertinent question that S. Ajmer Singh raised toward the end of this talk is about Punjab Policemen who were behind the killings of Kharkoos. If some of them have some sense of repentance & hear the voice of their conscience at least divulge what and how they did. Some consolation for the affected relatives/well-wishers will be to know how those Kharkoos met their end bravely. It reminds me of a famous African proverb "Until the lions have their own historians, the history of the hunt will always glorify the hunter".

  • @mannnandgarhia9858
    @mannnandgarhia9858 Жыл бұрын

    ਵਹਿਗੁਰੂ ਤੰਦਰੁਸਤੀਆਂ ਬਖ਼ਸ਼ੇ ਜੀ ਤੇ ਕਿਤਾਬਾਂ ਹੋਰ ਝੋਲੀ ਪਾਓ ਪੰਜਾਬ ਦੇ

  • @gagandipsingh7734
    @gagandipsingh7734 Жыл бұрын

    Bapu ji zindabad

  • @sohanmahil4298
    @sohanmahil4298 Жыл бұрын

    Wehaguru ji ka Khalsa waheguru ji ki Fateh ji 🙏

  • @gursharandeep4009
    @gursharandeep4009 Жыл бұрын

    🙏🏻🙏🏻

  • @user-fi8vs8bc5q
    @user-fi8vs8bc5q Жыл бұрын

    ❤❤❤❤❤

  • @user-zt4lj2xk2x
    @user-zt4lj2xk2x Жыл бұрын

    very nice book 0:00

  • @gillboyz8840
    @gillboyz8840 Жыл бұрын

  • @SandeepSingh-0009
    @SandeepSingh-0009 Жыл бұрын

    🙏🙏🙏🙏🙏

  • @free-lp9sb
    @free-lp9sb Жыл бұрын

    🙏

  • @GurnaibsinghBrar
    @GurnaibsinghBrar4 ай бұрын

    Ajmer Urf Gurinder Singh ek plants kita Hoya Tout hai veero

  • @singhsandhu8651
    @singhsandhu8651 Жыл бұрын

    ਭਾਈ ਸਾਹਿਬ ਜੀ ਕਿਰਪਾ ਕਰਕੇ ਸਾਰੀ ਦਸਿਓ

  • @gurpinderkaurbrar9260
    @gurpinderkaurbrar9260 Жыл бұрын

    BHAI SAHIB G di liki har ek kitab without milavat kithe mil sakdi hai, i want to buy every book and read it, please guide me.

  • @panjabisuitsandstyle
    @panjabisuitsandstyle Жыл бұрын

    Baba g ਪੰਜਾਬ ਦੇ ਹੜ੍ਹਾਂ ਤੇ ਬਣਾਇਓ ਵੀਡੀਓ

  • @realtorsingh
    @realtorsingh Жыл бұрын

    ਚਿੱਬ ਕੱਢ ਦਿੱਤੇ ਭਾਜੀ ॥

  • @sukhwantsinghsandhu2525
    @sukhwantsinghsandhu2525 Жыл бұрын

    Lehar cats nay,aur bina kisay janch aur tiari day khadku sfa ch bhrti nay sidhant to pasay jaan lai jimevar rehi.

  • @jagbirsingh9900
    @jagbirsingh9900 Жыл бұрын

    It is an analysis which can be expected from only a scholar who has done intensive study of socio-political movements. So far as reason of boycott of 1992 elections is concerned, it is still a baffling question. Sikh voters were as enthusiastic about elections as they were 1989 MP elections. Top elected leaders took a u turn and hidden reason of boycott was buried under sentiments spread about kirpan. Candidates were ahead one after the other to secure tickets from leaders who were all working to select candidates. Conscience was pricked overnight against likely killings of boys of a leader who doesn’t have his conscience and issues statements as if of a silly brain. Anyway any good CM wouldn’t have come out in that turmoil and in last 75 years 5 years stand added more to see a CM whose conscience is in Punjab. I do not think we would have been any better if that struggle would have seen success. We may hope that a hindu leader with sikhi spirit will rise in Punjab. In the alternative a sikh leader of sikhi spirit may arise who may fulfil the dream which maharaja ranjit singh may have been nurturing of uniting erstwhile north india. Dipak fauji from haryana is giving such calls. Sikhs led country in freedom struggle and struggle against emergency successfully but reaped bitter fruits. Third time they led in kisan andolan successfully and got ill will of state but brotherhood of bhartis. May fourth struggle see success and win win hearings for all hearts.

  • @rajwindersidhu6748
    @rajwindersidhu6748 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @Manjitartistmatharoo
    @Manjitartistmatharoo Жыл бұрын

    Great document of the time line history of Sikhs growing journey of religion foundation and its perspectives life actions !

  • @user-ip4sp5tb4f
    @user-ip4sp5tb4f Жыл бұрын

    Waheguru ji

Келесі