ਬੱਸ ਆਹ ਕੰਮ ਕਰਲੋ ਪਾਣੀ ਆਲੇ ਖਾਲ ਘੜਣ ਦੀ ਜ਼ਰੂਰਤ ਨੀ ਪੈਣੀ

#farming #khetibarhi #agriculture #paddy1121

Пікірлер: 199

  • @sanisingh4676
    @sanisingh46762 жыл бұрын

    ਲਾਹਨਤ ਹੈ ਇਹੋ ਜਿਹੀ ਕਿਸਾਨੀ ਤੇ ਸਾਰੇ ਵਾਹਨ ਵਿੱਚ ਦਰਖਤ ਨਹੀਂ ਛੱਡਿਆ

  • @JaspalSingh-gz7on

    @JaspalSingh-gz7on

    2 жыл бұрын

    Thode kinne laye aa.. avve ekk dujje nu khi jande

  • @PANJAB-13

    @PANJAB-13

    2 жыл бұрын

    @@JaspalSingh-gz7on y theek kiha ohh y ne mere khet ch 50 - 60 ne 8 killa ch

  • @gaggisran3301

    @gaggisran3301

    2 жыл бұрын

    Ihde te gussa aya se pta nhi kon bhosdu

  • @sanisingh4676

    @sanisingh4676

    2 жыл бұрын

    @@JaspalSingh-gz7on ਪੰਦਰਾਂ ਹਰ ਸਾਲ ਲਾਉਨੇ ਆਂ ਵੀਰ ਪਿਛਲੇ ਪੰਜ ਸਾਲ ਤੋਂ ਸਵਾ ਸੋ ਦਰਖਤ ਤਿਆਰ ਆ

  • @SinghGill7878
    @SinghGill78782 жыл бұрын

    ਰੁੱਖ 🌲🌳🌴ਵੀ ਲਗਾ ਦਿਓ ਹਰ ਕਿੱਲੇ ਦੀ ਵੱਟ ਤੇ ਵਾਤਾਵਰਣ ਦਾ ਵੀ ਧਿਆਨ ਰੱਖਣਾ ਚਾਹੀਦਾ

  • @HarjitSingh-iz3vm
    @HarjitSingh-iz3vm2 жыл бұрын

    ਐਨਾ ਵੱਡਾ ਖੇਤ ਹੋਵੇ, ਤੇ ਕੋਈ ਦਰੱਖਤ ਨਜ਼ਰ ਨਾ ਆਵੇ, ਬਹੁਤ ਮਾੜੀ ਗੱਲ ਆ ਬਾਈ।

  • @GursewakSingh-nr3wy

    @GursewakSingh-nr3wy

    2 жыл бұрын

    Pakki gal aa bai

  • @sanisingh4676

    @sanisingh4676

    2 жыл бұрын

    ਬੇੜਾ ਗਰਕ ਏਨਾ ਵੱਡੇ ਭੁੱਖੜਾਂ ਨੇ ਕੀਤਾ

  • @pamajawadha5325

    @pamajawadha5325

    2 жыл бұрын

    Sahi gal

  • @makhansingh5676

    @makhansingh5676

    2 жыл бұрын

    😄😂😂😂😄💔

  • @jarnailsinghbal3709

    @jarnailsinghbal3709

    2 жыл бұрын

    A,c ਵਾਲੇ ਕਿ ਜਾਨਣ ਦਰੱਖਤਾਂ ਦੀ ਛਾਂ ਨੂੰ

  • @pardeeppassi8385
    @pardeeppassi83852 жыл бұрын

    ਚੁਤਾਲੀ ਕਿਲੇਆ ਚ ਚੁਤਾਲੀ ਦਰਖਤ ਵੀ ਲਾ ਦਿੰਦਾ ਤਾ ਕੁਦਰਤ ਨਾਲ ਮਾੜਾ ਮੋਟਾ ਹਿਸੇਦਾਰ ਬਣ ਜਾਦਾ

  • @gurjeetsingh742
    @gurjeetsingh7422 жыл бұрын

    ਵੀਰ ਐਦਾਂ ਲਗਦਾ ਜਿਵੇਂ ਪਛੜੇ ਇਲਾਕੇ ਵਿੱਚ ਰਹਿੰਦਾ ਹੋਵੇਂ

  • @gurpreet3208
    @gurpreet32082 жыл бұрын

    ਏਦੇ ਚ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਇਹ ਪਾਇਪ ਲਾਈਨ ਵਾਲੀ ਤਕਨੀਕ ਤਾਂ ਅੱਜ ਤੋਂ 20 ਸਾਲ ਪਹਿਲਾਂ ਦੀ ਆ ਉਹ ਗੱਲ ਵੱਖਰੀ ਆ ਕਿ 90% ਲੋਕਾਂ ਨੇ ਆਪਣੀ ਜ਼ਮੀਨ ਠੇਕੇ ਤੇ ਦਿੱਤੀ ਆ ਤੇ ਠੇਕੇਦਾਰ ਉਦਾਂ ਹੀ ਵਾਹੀ ਜਾਂਦੇ ਆ

  • @manveerm6920

    @manveerm6920

    2 жыл бұрын

    Bilkul sahi gal a veere

  • @ravindergill2199

    @ravindergill2199

    Жыл бұрын

    Sai gll a

  • @vakilsingh1377
    @vakilsingh13772 жыл бұрын

    ਇਹ ਬਾਈ ਤਾ ਲਗਦਾ ਪਹਿਲਾ ਕਦੇ ਖੇਤਾ ਚ ਗਿਆ ਨੀ ਹੁਦਾ ਇਹ ਤਾ ਬਹੁਤ ਪੁਰਾਣਾ ਹੋ ਗਿਆ ਬਾਈ ਜੀ

  • @sonygill8656
    @sonygill86562 жыл бұрын

    ਜਾ ਉਏ

  • @user-ji5tu9wx1e
    @user-ji5tu9wx1e2 жыл бұрын

    ਠੇਕੇ ਤੇ ਜ਼ਮੀਨ ਆ ਸਾਰੀ ਪੈਪ ਲੈਨ ਕਿਹੜਾ ਪਵਾਉ ਪੰਡ ਰੁਪਿਆ ਦੀ ਲੱਗਦੀ ਫੇ ਪੈਪ ਲੈਨ ਪੈਂਦੀ

  • @sakinderboparai3046
    @sakinderboparai30462 жыл бұрын

    ਪੈਸ ਦੀ ਗੱਲ ਹੈ । ਵੀਰੇ ਕੋੲੀ ਕੈਨੇਡਾ ਅਮਰੀਕਾ ਚ ਹੋੳੂ । ਖੇਤੀ ਵਿੱਚੋ ਤਾ ਬਚਦਾ ਨੀ । ਕਣਕ ਵਾਲੇ ਪੈਸੇ ਜੀਰੀ ਬੀਜਣ ਤੇ ਲੱਗ ਜਾਂਦੇ ਨੇਂ । ਜੀਰੀ ਵਾਲੇ ਕਣਕ ਤੇ ।ਅਮੀਰਾਂ ਦੇ ਚੋਜ ਨੇ। ਮਹਾਂਰਾਸਟਰ ਦੀ ਵੀਡੀਓ ਸੀ 75 ਪੈਸੇ ਕਿਲੋ ਪਿਅਾਜ ਵਿਕਦੈ ਕਿਸਾਨਾਂ ਦਾ 40 ਰੁਪੲੇ ਵਿਕਣੈ ਦੁਕਾਨਾਂ ਤੇ । ਵਪਾਰੀ ਮਿਲਕੇ ਖਰੀਦ ਦੇ ਨੇ ਅਾੜਤੀੲੇ ਮੋਟਾ ਕਮਿਸ਼ਨ ਲੈਂਦੇ ਨੇ। ਕਿੱਥੋਂ ਕਰਾੳੂ ਅੰਡਰ ਗਰਾੳੂਂਡ ।

  • @ParminderSingh-pr5so

    @ParminderSingh-pr5so

    2 жыл бұрын

    ਔ ਭਰਾਵਾ ਸੌਡੇ ਫਸਲ ਤਾ ਹੋ ਜਾਦਿਆ ਜੀਰੀ ਤੇ ਕਣਕ ਪਕੀ ਫਸਲ ਆ ਸਾਡੇ ਨਰਮਾ ਤੇ ਗਮਾਰਾ ਹੁਦਾ ਨਰਮੇ ਨੂ ਗੁਲਾਬੀ ਸੁਡੀ ਪੈ ਗੲਈ ਪਿਛਲੇ ਸਾਲ ਭੀ ਨਰਮਾ ਨਹੀ ਹੋਇਆ ਹੁਣ ਭੀ ਬਹੂਤ ਸੁਡੀ ਆ ਨਰਮੇ ਨੂ ਸਾਲੀ ਨਿਦ ਨਹੀ ਆਉਦੀ ਕੀ ਕਰਾਗੇ ਜੇ ਫਸਲ ਨਾ ਹੋਈ from Haryana

  • @pamajawadha5325

    @pamajawadha5325

    2 жыл бұрын

    75 pase vali gal sahi a main video vekhi us da piaj1600da krai 2000 rupe c

  • @dalbirsinghsingh8144
    @dalbirsinghsingh8144 Жыл бұрын

    ਜੇ ਏ ਖੇਤ ਦਾ ਮਾਲਕ ਨੱਕੇ ਵਾਲੀ ਜਗਾ ਵੀ ਇਕ-ਇਕ ਰੁੱਖ ਲਾਉਂਦਾ ਤਾ ਕਿੰਨੇ ਰੁੱਖ ਲੱਗ ਜਾਣੇ ਸੀ ਰੁੱਖ ਲਗਾਉਣਾ ਵਧੀਆ ਕੰਮ ਆ ਪਤਰਕਾਰ ਵੀ ਘੁਸਾ ਵੱਡਾ ਆ ਉਦੇ ਖਾਨੇ ਗੱਲ ਪਾਉਂਦਾ

  • @The_Race_of_Life
    @The_Race_of_Life Жыл бұрын

    ਲਾਹਣਤ ਐ ਓਏ ਤੇਰੇ ਕਿਸਾਨ ਹੋਣ ਤੇ ਦਰੱਖਤ ਤਾਂ ਕੋਈ ਛੱਡਿਆ ਨੀ ਇੱਕ ਗੱਲ ਯਾਦ ਰੱਖੀ ਬੜੀ ਛੇਤੀ ਡੁੱਬੇਗਾ

  • @GursewakSingh-ek9mc
    @GursewakSingh-ek9mc2 жыл бұрын

    ਰੁੱਖ ਤਾਂ ਹੈਗਾ ਨੀਂ ਕੋਈ ਕਾਹਦਾ ਜਗਾੜੀ ਜੱਟ ਆ

  • @jagdishsingh9965
    @jagdishsingh9965 Жыл бұрын

    ਠੀਕ ਹੈ ਬਾਈ ਜੀ ਧੰਨਵਾਦ,, ਪਰ ਜਿਵੇਂ ਇੱਕ ਡਿੱਗੀ ਵਿੱਚੋਂ ਦੋ ਨੱਕੇ ਦਿੱਤੇ, ਡਿੱਗੀ ਥੋੜੀ ਜਿਹੀ ਵੱਡੀ ਕਰ ਦਿਓ ਤਾਂ ਤਾ ਨੱਕੇ ਦੋ ਦੀ ਥਾਂ ਤੇ ਚਾਰ ਹੋ ਸਕਦੇ ਅੱਧੀਆਂ ਡਿੱਗੀਆਂ ਖਤਮ ਹੋ ਜਾਣਗੀਆਂ। 10 ਦਰੱਖਤ ਜ਼ਰੂਰ ਚਾਹੀਦੇ ਸਨ ਗਰਮੀਆਂ ਦੇ ਦਿਨਾਂ ਵਿੱਚ ਕੋਈ ਵੀ ਕੰਮ ਕਰਨ ਵਾਲਾ ਅਰਾਮ ਕਰ ਸਕਦਾ ਹੈ ,, ਸਰਬੱਤ ਦਾ ਭਲਾ ਕਰੀਂ ਮਾਲਕਾ,,

  • @mangatsingh670
    @mangatsingh6702 жыл бұрын

    ਵੀਰ ਜੀ ਇਹ ਕੋਈ ਨਵੀਂ ਗੱਲ ਨਹੀਂ ਦਸ ਪੰਦਰਾਂ ਸਾਲ ਹੋ ਗਏ ਇਹ ਪਾਇਪ ਲਾਈਨਾਂ ਪੈਂਦੀਆਂ ਹਨ ਸਾਰਾ ਪੈਸੇ ਦਾ ਕੰਮ ਲਗਦਾ ਹੈ ਪਰ ਲਾਹਣਤ ਹੈ ਅਜਿਹੇ ਬੰਦਿਆਂ ਤੇ ਵਾਹੁਣ ਵਿੱਚ ਕੋਈ ਦਰੱਖ਼ਤ ਨਹੀਂ ਦਿਸ ਰਿਹਾ ਪਾਣੀ ਪੱਧਰ ਨੀਵਾਂ ਹੋ ਰਿਹਾ ਹੈ ਮੀਂਹ ਘੱਟ ਪੈਂਦੇ ਹਨ ਕੀ ਕਰੋਗੇ ਤਕਨੀਕਾਂ ਨੂੰ ਕੀ ਕਰੋਗੇ ਕਮਾਈਆਂ ਨੂੰ ਅਗਲੀ ਪੀੜ੍ਹੀ ਦੇ ਭਵਿੱਖ ਬਾਰੇ ਸੋਚੋ ਰੁੱਖ ਲਗਾਉ

  • @rajendersidhu5137
    @rajendersidhu51372 жыл бұрын

    ਸਿਰੇ ਦਾ ਨਿਕੰਮਾ ਅਤੇ ਖੁਦਗਰਜ ਕਿਸਾਨ ਆ, ਇਸ ਜ਼ਮੀਨ ਦਾ ਮਾਲਕ, ਸਾਹ ਵੀ ਲੋਕਾਂ ਦੇ ਲਾਏ ਦਰੱਖਤਾਂ ਤੋਂ ਲੈਂਦਾ ਆ, ਆਪਦੇ ਖੇਤ ਇੱਕ ਵੀ ਦਰੱਖਤ ਨੀ ਆ, ਇਸ ਦੀਆਂ ਸਾਰੀਆਂ ਸਹੂਲਤਾਂ ਬਿਜਲੀ,ਪਾਣੀ, ਸਰਕਾਰੀ ਸਹੂਲਤਾਂ ਆਦਿ ਬੰਦ ਕਰ ਦੇਣੀਆਂ ਚਾਹੀਦੀਆਂ ਹਨ।

  • @harchandbrar8568
    @harchandbrar85682 жыл бұрын

    ਬਾਈ ਨੇ ਕੰਮ ਤਾ ਬਹੁਤ ਸੋਹਣਾ ਕੀਤਾ ਪਰ ਪਤੰਦਰ ਨੇ ਦਰਖਤ ਇੱਕ ਵੀ ਨਹੀਂ ਲਾਈਆਂ

  • @Manjindersingh-yt8uv
    @Manjindersingh-yt8uv2 жыл бұрын

    ਏਹ ਕੀ ਵੱਡੀ ਗੱਲ ਹੈ

  • @jogasingh6835
    @jogasingh68352 жыл бұрын

    ਸਾਡੇ ਕੋਲ ਚਾਲੀ ਸਾਲ ਪਹਿਲਾਂ ਤੋਂ ਹੈ

  • @jagdeepsidhu1313
    @jagdeepsidhu13132 жыл бұрын

    ਬਾਈ ਨਹਿਰੀ ਪਾਣੀ ਕਿਵੇਂ ਲਗੂ ਇਸ ਜ਼ਮੀਨ ਵਿੱਚ ਇਹ ਸਿਰਫ ਮੋਟਰ ਲਈ ਹੈ

  • @manrajsekhon8430
    @manrajsekhon84302 жыл бұрын

    ਪਾਈਪ ਲਾਈਨਾਂ ਨੂੰ ਤਾਂ ਵੀਹ ਪੱਚੀ ਸਾਲ ਹੋਗੇ ਇਹ ਨੂੰ ਹੁਣ ਪਤਾ ਲੱਗਿਆ

  • @majorjohal4651
    @majorjohal46512 жыл бұрын

    1985 ਵਿੱਚ ਅਸੀ ਇਹ ਪਾਈਪ ਲਾਈਨ ਪਾਈ ਨੂੰ ਤੁਹਾਨੂੰ ਅੱਜ ਪਤਾ ਲੱਗਿਆ ਮੇਸ਼ਰ ਸਿੰਘ ਜੌਹਲ ਤਲਵਣ ਜਲੰਧਰ

  • @rupinderkaur8164
    @rupinderkaur81642 жыл бұрын

    bai jugar chalda dikhao

  • @charanjeetsingh9037
    @charanjeetsingh90372 жыл бұрын

    कैसा किसान जिसने अब पाइप लैन देखा है

  • @baljindersinghsran8895
    @baljindersinghsran8895 Жыл бұрын

    Sade +15saal ho ge pipe line nu

  • @sandeepnarwal5893
    @sandeepnarwal5893 Жыл бұрын

    Yo jugaad to hmare khet ma 18 saal te bana hoya hai

  • @sg551
    @sg5512 жыл бұрын

    😁😁kedi duniya cho aaya mama .. aa jedi salaha den deya ae purani hogi

  • @puransinghkharoud6405
    @puransinghkharoud64052 жыл бұрын

    ਨਾਲੇ ਜਗਾ ਵੀ ਵਧਦੀ ਹੈ ਜੀ ਖਾਲ ਵਾਲੀ ਜੇ ਚਾਰ ਫੁੱਟ ਖਾਲ ਹੈ ਤਾਂ ਲਾਲੋ ਹਿਸਾਬ ਕਿਨੀ ਜਗਾ ਵਧੀ

  • @LakhwinderSingh-up5tw
    @LakhwinderSingh-up5tw2 жыл бұрын

    ਬਹੁਤ ਵਧੀਆ ਜੀ ਪਰ ਵੀਡਿਓ ਵਿਚ ਮੋਟਰਾਂ ਨਹੀਂ ਦੀਖਾਈਆ ਤੇ ਇੱਕ ਗੱਲ ਹੋਰ ਬਾਈ ਮਜ਼ਦੂਰ ਖਾਦ ਖਲਾਰਨ ਲਈ ਕਿਹੜੇ ਪਾਸੇ ਤੋਂ ਆਉਣਗੇ ਸੜਕ ਕੋਈ ਵਿਖਾਈ ਨਹੀਂ

  • @DavinderSingh-dt1kz
    @DavinderSingh-dt1kz2 жыл бұрын

    ਦਰੱਖਤ ਵੀ ਗਿਣਲਾ ,ਬਾੲੀ ।

  • @ravindergill2199
    @ravindergill2199 Жыл бұрын

    Ehde ch koi edi vdi gll ta hni pipeline paia.

  • @user-ql6vx6oq1m
    @user-ql6vx6oq1m2 жыл бұрын

    ਏਹੋ ਜੇਹੇ ਲੋਕ ਕੁਦਰਤ ਦੇ ਦੁਸ਼ਮਣ ਬਣੇ ਹੋਏ ਨੇ ਕੋਈ ਦਰਖ਼ਤ ਨਹੀਂ ਲਗਾ

  • @farmlife3304
    @farmlife33042 жыл бұрын

    Sohnna kam aa baai g sadde bjurga ne 1980 vich eh pipe line vicha diti c 🙏🙏

  • @jattintruck
    @jattintruck Жыл бұрын

    Koi nami gall ni sade bajurga de samey di pipe line payi hoi a

  • @BaljitSingh-el5uh
    @BaljitSingh-el5uh Жыл бұрын

    Eh ta 1980 vich hi tureya firda

  • @user-zm7ce9iy5t
    @user-zm7ce9iy5t2 жыл бұрын

    ਬਾਈ ਜੀ ਦਰੱਖਤ ਕਿੰਨੇ ਆ ਇਸ ਜ਼ਮੀਨ ਵਿੱਚ

  • @SukhdevSingh-ii6fu
    @SukhdevSingh-ii6fu2 жыл бұрын

    ਪਾਣੀ ਤਾਂ ਸੌਖਾ ਔਂਦਾ ਕਰਲਿਆ ਸਾਹ ਵੀ ਸੌਖਾ ਆਵੇ ਮਾੜਾ ਮੋਟਾ ਦਿਮਾਗ਼ ਤੋਂ ਕੰਮ ਲਿਆ ਕਰੋ।

  • @parrymarahar3029
    @parrymarahar30292 жыл бұрын

    ਟਾਹਲੀਆਂ ਜਾਮਣਾਂ ਤਾਂ ਕਿਤੇ ਦਿੱਖਦੀਆ ਜੇ ਦਰੱਖਤ ਨਾਹ ਸਾਂਭੇ ਇਹ ਜ਼ਮੀਨਾਂ ਵਿਚ ਸਮਾਧ ਵੀ ਬਣਾਓਣ ਵਾਲਾ ਨਹੀਂ ਰਹਿਣਾ 🙏

  • @naturehumanity9493
    @naturehumanity94932 жыл бұрын

    ਸੂਏ ਦਾ ਪਾਣੀ ਕਿਵੇਂ ਕੱਢਣ ਗਈਆਂ ਇਹ ਕਲੀ ਮੋਟਰ ਦਾ ਬਹੁਤ ਹੱਲ ਆ,, ਜਾ ਫਿਰ ਹੈਥੇ ਸੂਏ ਦਾ ਪਾਣੀ ਘਟ ਟਾਈਮ ਵੱਧ ਆ ਜਾਂ ਹੌਰ ਕਾਰਣ,, ਮਤਲਬ ਇਹ ਤਰੀਕਾ ਹਰ ਪਾਸੇ ਨਹੀ ਲਾਗੂ ਹੁੰਦਾ

  • @SantpuraTV
    @SantpuraTV2 жыл бұрын

    ਵੀਰ ਜੀ ਨੱਕਾ ਤੇ ਦਖਾਈ ਜਾਦੇ ਉ ਇਥੇ ਰੁਖ ਵੀ ਦਿਖਾ ਦੋ ਵੀਰ ਨੂੰ ਸਲਾਹ ਦਿਉ 44 ਕਿਲੇਆ ਚ 44ਰੁੱਖ ਈ ਲਾਦਿਉ

  • @KuldeepSingh-zz5ct
    @KuldeepSingh-zz5ct2 жыл бұрын

    ਦੁਰ ਫੈਟੇਮੂਹ

  • @jattwaad5263
    @jattwaad52632 жыл бұрын

    Es ch ki nawa bai sade 15 20 saal ton kita hoyea 20 killya ch es ch koi nawi gl ta hai ni

  • @daljeetsingh352
    @daljeetsingh352 Жыл бұрын

    Yar purani taknik sade 10 sal hoge paeip lan lagi nu

  • @punjabi3570
    @punjabi3570 Жыл бұрын

    1killa=4 trees

  • @gursewaksingh3499
    @gursewaksingh34992 жыл бұрын

    Panni di varbidi

  • @sukhdeepchahal6043
    @sukhdeepchahal60432 жыл бұрын

    veer sade pipeline 2005 di kiti hoyi a

  • @nagramanjit9300
    @nagramanjit93002 жыл бұрын

    Beera doabe vich eh aam gl aa

  • @KashmirSingh-qb2ug
    @KashmirSingh-qb2ug2 жыл бұрын

    Very very pure veer olid a Bhout

  • @minikonka6881
    @minikonka6881 Жыл бұрын

    🙄🙄🙄😭🌳🌴🌴🌳

  • @PargatSingh-iw3hg
    @PargatSingh-iw3hg2 жыл бұрын

    ਬਾਈ ਜੀ ਖਾਲ ਤਾਂ ਮੁਕਾ ਤਾਂ ਨਾਲ ਦਰੱਖਤ ਵੀ ਖਾ ਗੲੇ ਕੀ ਕਰੀਏ ਤੇਰੀ ਸਹੂਲਤਾਂ ਨੂੰ ਮੇਰਾ ਘਰ 5ਵਿੱਸਵੇ ਆ 2 ਦਰੱਖਤ ਲਾਏ ਹੋਏ ਆ

  • @JarnailSingh-xk7qs
    @JarnailSingh-xk7qs Жыл бұрын

    Ehda vich new gal ki ha

  • @wraichamandeep5
    @wraichamandeep52 жыл бұрын

    ਆਪਣੇ ਤਿੰਨ ਏਕੜ ਚੋ 10 ਦਰਖ਼ਤ ਨੇ

  • @kashmirsingh8572
    @kashmirsingh8572 Жыл бұрын

    ਟਿਠੀ ਪਲਵੀਹੀ ਕੋਈ ਜਾਨਵਰ ਲੁਕਣ ਲਈ ਕੋਈ ਜਗਾ ਨਹੀ ਛੱਡੀ

  • @narindersinghnagra8035
    @narindersinghnagra8035 Жыл бұрын

    22 di awaaj e keemm aa MP wali ,,,

  • @HarjitSingh-xh2by
    @HarjitSingh-xh2by2 жыл бұрын

    Bhai. 1.buta.ta.jaruria.

  • @user-se2hy8bp5d
    @user-se2hy8bp5d2 жыл бұрын

    ਬਾਈ ਜੀ ਇਹ ਕੋਈ ਨਵੀਂ ਗੱਲ ਐਂ 15.20 ਸਾਲ ਪੁਰਾਣੀ ਸਕੀਮ ਆ

  • @JarnailSingh-xk7qs
    @JarnailSingh-xk7qs Жыл бұрын

    Vidya video wala khogi bandia wala ke gal ha nakia de genti karka video bna lai pipe line ha hor eda vich khoj ali ki gal ha

  • @HarmanSingh-mc9db
    @HarmanSingh-mc9db2 жыл бұрын

    ਬਾਈ ਜੀ ਅੰਮ੍ਰਿਤਸਰ ਵਿੱਚ ਪਾਈਪ ਲਾਈਨ ਆਮ ਜਿਹੀ ਗੱਲ

  • @amrinderbhangu5961
    @amrinderbhangu59612 жыл бұрын

    Skeem wali ki gal aa ahde ch, pipe line pai aa agle ne

  • @dilveerpabdhar4754
    @dilveerpabdhar47542 жыл бұрын

    ਵਾਈ ਇਹ ਕੋਈ ਨਵੀਂ ਗੱਲ ਨਹੀਂ ਮੇਰੀ ਉਮਰ 44ਸਾਲ ਏ ਇਹ ਸਾਡੇ ਜੰਮਣ ਤੋਂ ਵੀ ਪਹਿਲਾਂ ਦਾ ਕਰਵਾਇਆ ਹੋਇਆ ਇਸ ਨੂੰ ਅੰਡਰਗਰਾਊਂਡ ਤੇ ਪਾਇਪ ਲਾਈਨ ਵੀ ਕਹਿੰਦੇ ਨੇ ਸਦਕੇ ਜਾਈਏ ਅਜਿਹੇ ਕਿਸਾਨ ਦੇ ਜਿਸ ਦੇ ਖੇਤ ਵਿੱਚ ਇੱਕ ਵੀ ਦਰੱਖਤ ਨਹੀਂ ਵਾਹ ਉਏ ਵੱਡਿਆ ਕਿਸਾਨਾ

  • @harvindersingh4586
    @harvindersingh45862 жыл бұрын

    ਇਹ ਕੋਈ ਨਵਾ ਕੰਮ ਨਹੀ ਇਹ ਕੰਮ ਸਾਡੇ 1976 ਤੋਂ ਚਲ ਰਿਹਾ ਹੈ ਨਾਲੇ ਦਰੱਖਤ ਵੀ ਲਾਓ ਜੋ ਸਮੇਂ ਦੀ ਮੰਗ ਹੈ

  • @navkarangill8971

    @navkarangill8971

    2 жыл бұрын

    ik, nakke, te,, char,, kille,, nu,, panni,, chalda,, bai,, ji

  • @bikramjitsingh3855

    @bikramjitsingh3855

    Жыл бұрын

    @@navkarangill8971 22 ਜੀ ਸਾਡੇ 2-2 ਕਿੱਲਿਆਂ ਦੇ ਵਾਹਨ ਨੇਂ ਤੇ ਸੈਂਟਰ ਚ੍ਹ ਇੱਕ ਨੱਕਾ... 8 ਕਿੱਲਿਆਂ ਚ੍ਹ ਇੱਕ ਨੱਕਾ

  • @shindanatt1488
    @shindanatt1488 Жыл бұрын

    A koi nawi gal unground kdo da kr rahe ne lok jina ne nahi krwaeaa Ona da tu krwa de apne kolo rupees la k Bada ayeaa sakeema den ala

  • @GurpreetSingh-kp8sj
    @GurpreetSingh-kp8sj2 жыл бұрын

    ਇਸ ਵੀਰ ਨੂੰ ਕੁਦਰਤ ਨਾਲ ਵੀ ਜੋੜੋ ਜੀ ਦਰਖਤ ਵੀ ਲਗਾਊ ਵੀਰ ਜੀ

  • @jeetuguraya3380
    @jeetuguraya33802 жыл бұрын

    ਇਹ ਖੇਤ ਵਾਲਿਆਂ ਨੂੰ ਸਾਮਨਤ ਕਰਨਾ ਚਾਹੀਦਾ ਹੈ ਸਲਿਆ ਨੇ ਇਕ ਵੀ ਦਰੱਖਤ ਨੀ ਲਿਇਆ

  • @surjit32503
    @surjit325032 жыл бұрын

    ਥੱਲਿਉ ਪਾਣੀ ਖਤਮ ਕਰੀ ਜਾਉਏ ਬੇਸ਼ਰਮੋ, ਫੇ ਭਗਵੰਤ ਮਾਨ ਦੇ ਵਿਰੱਧ ਧਰਨੇ ਲਾਉਣ ਪਹੁੰਚ ਜਾਦੇਉ

  • @gurwindersinghghuman5804

    @gurwindersinghghuman5804

    Жыл бұрын

    Sahi kiha tusi g kehra gar fektaria dukana vala pani khareb nhi kerda .pahla aapne gare nega maro 4 / 5 din g.

  • @surjit32503

    @surjit32503

    Жыл бұрын

    @@gurwindersinghghuman5804 ਘਰੇ ਬੂੰਦ ਬੂੰਦ ਨਾਲ ਤਲਾਆ ਬਣਦਾ ਨਾ ਕਿ ਛੇ ਮਹੀਨਿਆ ਚ ਇੱਕਠਾ ਪਾਣੀ ਚੱਕ ਹੋ ਜਾਦਾ, ਜੱਟ ਅਸੀ ਵੀ ਅਸੀ ਵੀ ਝੋਨਾ ਬੀਜੀਦਾ ਪਰ ਸਿਧੀ ਬੀਜਾਈ ਕਰਕੇ, ਜਿਹੜਾ ਪਾਣੀ ਘੱਟ ਚੱਕੇ, ਘਰੇ ਪਾਣੀ ਪੂਰੇ ਪੰਜਾਬ ਦੀਆ ਮੋਟਰਾਂ ਜਿੰਨਾ ਨੀ ਡੁੱਲਦਾ , ਪੰਜਾਬ ਜਿੰਨੇ ਘਰ ਜਿੰਮੀਦਾਰਾ ਦੇ ਉਨੀਆ ਈ ਮੋਟਰਾਂ ਆ ਲਾਲਾ ਹਿਸਾਬ, 10 ਫੁੱਟ ਪਾਣੀ ਹਰ ਛੇ ਮਹੀਨੇ ਬਆਦ ਥੱਲ੍ਹੇ ਜਾਦਾ , ਆਖੇ ਬੇਸ਼ਰਮਾ ਦੀ ਡੁਲ ਗਈ ਦਾਲ ਤੇ ਕਹਿੰਦੇ ਅਸੀ ਡੌਲ ਕੇ ਖਾਦੇ ਆ

  • @gurwindersinghghuman5804

    @gurwindersinghghuman5804

    Жыл бұрын

    @@surjit32503 10 fut aasi ve paea pipe hun 10 din ho gye

  • @user-ji5tu9wx1e
    @user-ji5tu9wx1e2 жыл бұрын

    ਮਾਲ ਪੂਰਾ ਖਿੜਿਆ ਪਿਆ

  • @GurwinderSingh-zi4fd

    @GurwinderSingh-zi4fd

    2 жыл бұрын

    ਬਿਲਕੁਲ ਸਹੀ ਕਿਹਾ ਭਾਜੀ ਵਾਜ ਪਾਟਣ ਡਹੀ ਆ,

  • @shamsheraulakh2869
    @shamsheraulakh28692 жыл бұрын

    ਲੇ ਬਾਈ ਸਾਨੂੰ ਤਾਂ ਅੱਜ ਪਤਾ ਲੱਗਿਆ ਕਿ ਇਹ ਤਕਨੀਕ ਵੀ ਹੈਗੀ ਆ , ਕਮਾਲ ਕਰਦਾਂ ਵੀਰ ਇਹ ਤਕਨੀਕ 20 ਸਾਲ ਪਹਿਲਾਂ ਦੀ ਆ ਇਹ ਦੇ ਚ ਹੁਣ ਤਾਂ ਬੁਹਤ ਸੁਧਾਰ ਹੋਗਿਆ ਿੲਸ ਖੇਤ ਚ ਤਾਂ ਸਾਹ ਵਾਸਤੇ ਵੀ ਪਾਇਪ ਲੱਗੀ ਹੋਈ ਆ , ਹੁਣ ਤਾਂ ਇਹਦੀ ਲੋੜ ਵੀ ਨਹੀਂ ਪੈਂਦੀ

  • @jaspalsinghkular3895
    @jaspalsinghkular38952 жыл бұрын

    Good Information

  • @bikramjitsingh3855
    @bikramjitsingh3855 Жыл бұрын

    ਮੈਂ ਸੋਚਿਆ ਪਤਾ ਨਈਂ ਕਿਹੜਾ ਸੱਪ ਕੱਢਤਾ 22 ਨੇਂ... ਅਸੀਂ 8 ਕਿੱਲਿਆਂ ਚ੍ਹ 1 ਨੱਕਾ ਦਿੱਤਾ... 2-2 ਕਿੱਲਿਆਂ ਦੇ ਵਾਹਨ ਨੇਂ.. ਤੇ ਸੈਂਟਰ ਵਿੱਚ 1 ਨੱਕਾ ਬੱਸ

  • @KuldeepSingh-lv5te
    @KuldeepSingh-lv5te Жыл бұрын

    Koi navi video pao eh paip laina puraniya hogiya

  • @gillgill3647
    @gillgill36472 жыл бұрын

    sukhi veer ae 44 kille walya nu jrur dske jayio v tree v laaa lain khet ch

  • @sattisamrao5422
    @sattisamrao54222 жыл бұрын

    ਬਾਈ ਦਰੱਖਤ ਕਿੱਥੇ ਆ ਕਿਓਂ ਜਾਨ ਦੇ ਵੈਰੀ ਬਣੇ ਓ 🙏

  • @_harpreet_singh_rai
    @_harpreet_singh_rai2 жыл бұрын

    J kite galti nal pipe ch kuj chla gia ta sochlo fr ki bnu

  • @cggill974
    @cggill9742 жыл бұрын

    Apne v ave hi khela banaeia hoeia veer , y ek hor km lot aa es nal y sprey karn tym v pani kolo barea jnda pump vich

  • @rajvirkhattra2213
    @rajvirkhattra22132 жыл бұрын

    Eh tan tuhau hi nvee gll Lgdi ha FATEHGARH SAAB Diss ch 30 Saal Pehla da eh kujh ha

  • @panjpaninewssran9374
    @panjpaninewssran93742 жыл бұрын

    ਕੀ ਯਾਰ ਸਰਦਾਰੀ ਆ,ਕੋਈ ਦਰੱਖਤ ਨਹੀਂ,ਬੰਜਰ ਜਮੀਨ ਲਗਦੀ ਆ

  • @HarjitSingh-oi8vv
    @HarjitSingh-oi8vv2 жыл бұрын

    Without plans it's not good

  • @RajinderSingh-tv6vf
    @RajinderSingh-tv6vf Жыл бұрын

    Veer ji underground pipe line da Kam bahut purana ho gea . Save tree 🌳 save life.

  • @sandhuagro3803
    @sandhuagro3803 Жыл бұрын

    Koi Navi gall dasso eh ta 20 saal purani technique a

  • @HarwinderSingh-pj3zo
    @HarwinderSingh-pj3zo2 жыл бұрын

    पेड़ लगाओ पेड़ लगाओ पेड़ लगाओ पेड़ लगाओ

  • @kuldipsingh5502
    @kuldipsingh5502 Жыл бұрын

    22 ਨੂੰ ਰੁੱਖ ਲਾਉਣ ਦੀ ਵੀ ਸਲਾਹ ਦੇ ਯਾਰ ਵੱਡੇ ਤਕਨੀਕੀ ਨੂੰ 😂😂 ਖੇਤੀ ਤਾਂ ਤਕੜੀ ਕਰਦਾ ਲੱਗਦਾ ਪਰ 10 ਬੂਟੇ ਲਾਉਣ ਜੋਗਾ ਨਹੀ ਲਗਦਾ

  • @pammabrar5171
    @pammabrar51712 жыл бұрын

    ਇਹਨਾ ਖੇਤ ਕਿਥੋਂ ਲੈ ਕੇ ਆਏ ਭਰਾਵਾਂ ਕੋਈ ਚੰਗੀ ਵੀਡੀਓ ਬਣਾ ਲਿਆ ਕਰ

  • @bhupinderchuhan7622
    @bhupinderchuhan76222 жыл бұрын

    ਸ਼ੇਰਗਿੱਲ ਸਾਹਿਬ ਵੀਡੀਓ ਅਧੂਰੀ ਮਹਿਸੂਸ ਹੁੰਦੀ ਹੈ ਵਿਸਤਾਰ 'ਚ ਨਹੀ ਦਸਿਆ,ਧਨੀਏ ਵਾਲੀ ਵੀਡੀਓ ਬਹੁਤ ਵੱਧੀਆ ਲਗੀ ਭੁਪਿੰਦਰ ਸਿੰਘ ਚੌਹਾਨ ਦਾਨੇਵਾਲਾ ਮਲੋਟ

  • @Punjabithoughts
    @Punjabithoughts Жыл бұрын

    A v koi cheej aa dikhaun wali . Pipeline da kinu ni pta.

  • @Sonuyou5657
    @Sonuyou56572 жыл бұрын

    Eh koi vaddi gall nhi Eh kamm Punjab ch sab pindan ch hai

  • @harpreethappy-zr6xf
    @harpreethappy-zr6xf2 жыл бұрын

    Bade veer scheme da ki achar pana eda bada khet te koi butta tak nai laya hoya khet ch fr kehnde garmi bhut bad gy rabb nu dosh dinde ho apna kasoor koi nai dekhta

  • @godlove91200
    @godlove912002 жыл бұрын

    1990 too v phla di ayi pipeline ta

  • @naturehumanity9493
    @naturehumanity94932 жыл бұрын

    ਵੀਰ ਨੇਂ ਕੋਈ ਦਰਖਤ ਨਹੀ ਲਗਾਇਆ ਕਮਾਲ ਆ,,

  • @vickyaulakh1551
    @vickyaulakh15512 жыл бұрын

    EDA number dedo y j kise kol hega enu pushe Kida k khoji a eh bada sinceiest a

  • @shammikahlon2576
    @shammikahlon25762 жыл бұрын

    eh te bahut purana Kam aa yaar .kiyon time kharaab kar riha.

  • @navjotjot9627
    @navjotjot96272 жыл бұрын

    Video puri vestar nal paoo

  • @Khushchahal0001
    @Khushchahal00012 жыл бұрын

    Paise v das denda kine lgde iwe glan da kdah bnon beh jnde

  • @arjunsinghsirsa1512
    @arjunsinghsirsa15122 жыл бұрын

    paani wala khaal tan dikh gya pr eh nui dikheya ke rukh v h ni khet ch

  • @beantsinghpunia9806
    @beantsinghpunia9806 Жыл бұрын

    By jo tuc dikha rahe ho oh tan asi 15 sal pehlan kar leya c

  • @vickychaudhary6650
    @vickychaudhary66502 жыл бұрын

    veere thode butey vi la lao

  • @amanjotsinghsidhu4183
    @amanjotsinghsidhu41832 жыл бұрын

    Comment v pdaadi y malak nu ki pta drakht laale saade kehn te ik ped v ni bahot galt gal aa baaki pipe line theeka sukh hogia par sukh kalle malak nu aa pipeline da te drakhta da sukh saare pind nu hona hunda na wale 10 drakth ta laa hi sakhda 40 killiya che

  • @NS-1046
    @NS-10462 жыл бұрын

    Oh baungia mangialia sidda titlle likhda v underground pipa line aa chaura e

  • @dogjunction5373
    @dogjunction53732 жыл бұрын

    44 killya ch pani krn auna howe bnda kite baith v ni skda koi rukh te hai ni

  • @jagdevdoad420
    @jagdevdoad420 Жыл бұрын

    Eh scheme lai nu 12 saal hoge

  • @jagdishsinghplasaur7690
    @jagdishsinghplasaur76902 жыл бұрын

    2007 ਦੀ ਪਾ ਰੱਖੀ ਪਾਈਪ ਲਾਈਨ ਏ ਕੇੜੀ ਨਵੀਂ ਗੱਲ

Келесі