ਝੋਨਾ ਵਾਹੁਣ ਵਾਲਿਓ ਕੰਨ ਖੋਲ ਕੇ ਸੁਣ ਲਵੋ। ਤੁਹਾਡੀਆਂ ਆਹ ਗਲਤੀਆਂ ਕਰਕੇ ਖਰਾਬ ਹੋਈ ਆ ਝੋਨੇ ਦੀ ਫ਼ਸਲ? Dabhrikhana

Ойын-сауық

#RMBTelevision #GurpreetDabrikhana #Agriculture
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZread kzread.info/dron/7Bx.html... / rmbtelevisioninsatgram-
/ rmbtelevision

Пікірлер: 336

  • @ale-cj6ls
    @ale-cj6ls Жыл бұрын

    ਜਿੰਨਾ ਵੀਰਾਂ ਨੇ ਗੁਰਪ੍ਰੀਤ ਦੀ ਗੱਲ ਮੰਨੀ ਹੈ ਉਹ ਕਾਮਯਾਬ ਹੋਏ ਹਨ

  • @jaskaranbholer5731
    @jaskaranbholer5731 Жыл бұрын

    ਬਾਈ ਤੇਰੇ ਵਰਗੇ ਕਈ ਜੋਰ ਲਾ ਰਹੇ ਆ ਪਰ ਸਾਨੂੰ ਕੋਈ ਪ੍ਰਵਾਹ ਨਹੀਂ ਅਸੀਂ ਅਪਣੇ ਖੇਤ ਬਰਬਾਦ ਕਰਕੇ ਹਟਾਂਗੇ ਘੱਕੇ ਖਾਣ ਸਾਡੇ ਬੱਚੇ

  • @jagdeepsidhu1313
    @jagdeepsidhu1313 Жыл бұрын

    ਬਿਲਕੁੱਲ ਸਹੀ ਗੱਲਾਂ ਸੁਣਾਉਂਦੇ ਨੇ ਸਾਡੇ ਵੀਰ ਗੁਰਪ੍ਰੀਤ ਜੀ ਪੰਜਾਬ ਦਾ ਕਿਸਾਨ ਜ਼ਹਿਰ ਕੰਪਨੀ ਵਾਲਿਆਂ ਦੇ ਪਿੱਛੇ ਲੱਗ ਕੇ ਅਪਣੀ ਧਰਤੀ ਮਾਂ ਨੂੰ ਉਜਾੜ ਰਿਹਾ ਹੈ ਜੇਕਰ ਨਾ ਸਮਝੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਬੰਜਰ ਹੋ ਜਾਏਗਾ

  • @avtarsingh7743

    @avtarsingh7743

    Жыл бұрын

    People who don’t know what is ipm They can’t understand

  • @harmamdeepkhaira
    @harmamdeepkhaira Жыл бұрын

    ਜਿਹੜੀ ਧਰਤੀ ਪਹਿਲਾਂ ਹਰੀ ਭਰੀ ਸੀ ਤੇ ਖੁਸ਼ਹਾਲ ਸੀ ਉਹ ਅਜ ਬਿਮਾਰ ਕਿਉਂ ਹੈ ਜਿੰਮੇਵਾਰ ਅਸੀਂ ਸਾਰੇ ਹਾਂ

  • @gamingbolt2812

    @gamingbolt2812

    Жыл бұрын

    no

  • @khetasingh9595

    @khetasingh9595

    Жыл бұрын

    Jo lok fasal di rehnd khoond sarhde hun ohi jameen beemar honi honi a

  • @fakkar_pb03
    @fakkar_pb03 Жыл бұрын

    ਸਹੀ ਗੱਲ ਆ ਕੰਪਨੀਆਂ ਨਾਲੋਂ ਵੱਧ ਕਸੂਰ ਖੁਦ ਕਿਸਾਨ ਵੀਰਾਂ ਦਾ

  • @realisbest3263
    @realisbest3263 Жыл бұрын

    ਫੁਕਰ ਪੁਣਾ,ਵੇਹਲੜ ਪਨ, ਹੰਕਾਰ,ਹਰ ਟਾਈਮ ਚਿੱਟੇ ਕਪੜੇ, ਲੱਖਾ ਦੇ ਵਿਆਹ,ਕੋਠੀਆ, ਐੱਸ, ਵਿਦੇਸ਼ਾਂ ਦੀ ਸੈਰ, ਨਸ਼ਾ, ਲੜਾਈ ਗੁੰਡਾ ਗਰਦੀ,ਬੈਂਕ ਲੋਨ ਵਾਪਸ ਨਹੀਂ ਕਰਨਾ,ਆਦਿ ਵੀ ਦਿੱਤਾ ,,,ਕਿਸੇ ਸਮੇਂ ਦੇ ਮਿਹਨਤੀ ਕਿਸਾਨ ਨੂੰ

  • @BalbirSingh-jl7kc

    @BalbirSingh-jl7kc

    Жыл бұрын

    Ok 👌

  • @panchamjeetsingh960

    @panchamjeetsingh960

    Жыл бұрын

    Right bro 👌👌👌👌👌👌

  • @chamkaursinghdhaliwal2957
    @chamkaursinghdhaliwal2957 Жыл бұрын

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਕਸੇ ਵੀਰ ਜੀ

  • @kartarsinghsingh6531
    @kartarsinghsingh6531 Жыл бұрын

    ਭਰਾਵਾ ਕਿਸਾਨ ਭਾਰਤ ਵਿਚ ਮਾਂ ਮਿਹਟਰਾਂਵਾਂਗ ਰਹਿ ਰਿਹਾ ਹੈ।ਹਰ ਕੋਈ ਕਿਸਾਨ ਨੂੰ ਦੋਸ਼ੀ ਕਰਾਰ ਦੇ ਰਿਹਾ ਹੈ । ਭਾਵੇਂ ਸਰਕਾਰ ਹੋਵੇ ਜਾਂ ਕੋਈ ਮਹਿਕਮਾ ਜਾਂ ਕੋਈ ਘਰੜਕਚ ਮਾਹਰ ਹੋਵੇ। ਹਰ ਕੋਈ ਐਂ ਸਮਝ ਰਿਹਾ ਹੈ ਕਿ ਜਿਵੇਂ ਕਿਸਾਨ ਜਾਣ ਬੁੱਝਕੇ ਜ਼ਹਿਰ ਪਾ ਰਿਹਾ ਹੋਵੇ । ਕੀ ਕਦੇ ਕਿਸੇ ਨੇ ਸੋਚਿਆ ਕਿ ਕਿਸਾਨਾਂ ਨਾਲੋਂ ਕਿਤੇ ਵੱਧ ਜ਼ਹਿਰ ਫੈਕਟਰੀਆਂ ਭੱਠੇ ਸੜਕਾਂ ਤੇ ਦੌੜਦੇ ਬੇਲੇੜੇ ਵਾਹਨ ਫਲਾਉਂਦੇ ਹਨ।ਨਕਲੀ ਦੁੱਧ ਕੌਣ ਬਣਾਉਦਾ ਹੈ। ਬਾਕੀ ਰਹੀ ਕਿਸਾਨ ਜਥੇਬੰਦੀਆਂ ਦੀ ਗੱਲ ਕੀ ਸਾਡੇ ਕੋਲ ਲਸੰਸ ਹੈ ਸਾਰੇ ਮਸਲਿਆਂ ਤੇ ਧਰਨੇ ਲਾਉਣ ਦਾ। ਕੀ ਸਰਕਾਰਾਂ ਇਕੱਲਾ ਜਨਤਾ ਦੀ ਲੁੱਟ-ਖਸੁੱਟ ਅਤੇ ਘਪਲੇ ਕਰਨ ਲਈ ਹਨ। ਕੀ ਖੇਤੀ ਯੂਨੀਵਰਸਿਟੀ ਵਾਲੇ ਤਨਖਾਹ ਨਹੀਂ ਲੈਂਦੇ। ਕੀ ਉਹਨਾਂ ਦੀ ਡਿਊਟੀ ਨਹੀਂ ਕਿ ਕਿਸਾਨਾਂ ਨੂੰ ਪਿੰਡਾਂ ਵਿਚ ਕੈਂਪ ਦਾ ਕੇ ਬਦਲਵੇਂ ਤਰੀਕਿਆਂ ਤੋਂ ਜਾਣੂ ਕਰਵਾਉਣ। ਬਾਕੀ ਸਾਰੇ ਜ਼ੋ ਖੁਦ ਖੇਤੀ ਨਹੀਂ ਕਰਦੇ ਉਹ ਕਿਸਾਨਾਂ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਦੋਸ਼ੀ ਠਹਿਰਾਈ ਜਾਂਦੇ ਹਨ। ਇਥੋਂ ਤੱਕ ਕਿ ਕੲਈ ਰੰਘਰੇਟੇ ਵਰਗੇ ਕਿਸਾਨਾ ਪ੍ਰਤੀ ਜਾਤੀ ਸੂਚਕ ਸ਼ਬਦ ਵਰਤਕੇ ਧੀਆਂ ਭੈਣਾਂ ਦੀਆਂ ਗਾਹਲਾਂ ਕੱਢੀ ਜਾ ਰਹੇ ਹਨ। ਇਸ ਕਰਕੇ ਕਿਸਾਨ ਮਾਂ ਮਿਹਟਰ ਹੀ ਹੋਇਆ ਕਿਉਂਕਿ ਇਹਦੇ ਵਾਸਤੇ ਕਿਸੇ ਕੋਲ ਹਮਦਰਦੀ ਦਾ ਕੋਈ ਸ਼ਬਦ ਹੀ ਨਹੀਂ।

  • @truthisbitter9646

    @truthisbitter9646

    Жыл бұрын

    100% Right

  • @GurjantSingh-ri3bl

    @GurjantSingh-ri3bl

    Жыл бұрын

    100/ Right 👍👍

  • @avtarpangli7847
    @avtarpangli7847 Жыл бұрын

    back gear wali ਗਲ ਨੇ ਸਕੂਨ ਦਿਤਾ,,,

  • @sunnyminhasvlogs
    @sunnyminhasvlogs Жыл бұрын

    Bilkul Sai Gallan Kitiya Bai Ne Bs Hun Tq Waheguru Ji Hai Mehr Kareyo Loka Te

  • @ajmerdhillon3013
    @ajmerdhillon3013 Жыл бұрын

    ਬਿਲਕੁਲ ਸੱਚੀਆਂ ਗੱਲਾ ਸੋਚੋ ਸੋਚੇ ਸੋਚੋ ਕਿਸਾਨੋ

  • @jsbrar184
    @jsbrar184 Жыл бұрын

    ਬਾਈ ਦੀਆ ਗੱਲਾ 100 ਪਰਸੈਂਟ ਸਹੀ ਪਿਛਲੇ ਸਾਲਾਂ ਤੋਂ ਬਾਈ ਨਾਲ ਜੁੜੇ ਹੋਏ ਹਾ ਘੱਟ ਖਰਚੇ ਨਾਲ ਫਸਲਾਂ ਪੈਦਾ ਕਰ ਰਿਹੇ ਹਾ ਧੰਨਵਾਦ ਵੀਰ ਗੁਰਪ੍ਰੀਤ ਦਬੜੀਖਾਨਾ ਜੀ

  • @harmamdeepkhaira
    @harmamdeepkhaira Жыл бұрын

    3 ਦਿਸੰਬਰ 1984 ਨੂੰ ਭੋਪਾਲ ਵਿੱਚ ਕੈਮੀਕਲ ਫੈਕਟਰੀ ਵਿੱਚ ਧਮਾਕੇ ( ਸਪਰੇਆਂ ਵਾਲੀ) ਬਾਰੇ ਜੇ ਕਿਸੇ ਨੂੰ ਯਾਦ ਹੈ ਤਾਂ ਉੱਥੇ ਅਜ ਤਕ 25% ਬੱਚੇ ਜਨਮ ਤੋ ਹੀ ਅਪਾਹਜ਼ ਪੈਦਾ ਹੋ ਰਹੇ ਨੇ , ਕਿਉਂਕਿ ਉਥੋਂ ਦੀ ਹਵਾ , ਪਾਣੀ ਤੇ ਜਮੀਨ ਜਹਿਰ ਕਾਰਨ ਪ੍ਰਭਾਵਿਤ ਹੋ ਚੁੱਕੀ ਹੈ

  • @Kulwinderbenipal-mx6jl

    @Kulwinderbenipal-mx6jl

    Жыл бұрын

    Ha

  • @diljotbajwa2883

    @diljotbajwa2883

    Жыл бұрын

    ਉਹ methyl isosynate ਗੈਸ ਲੀਕ ਹੋਣ ਕਾਰਨ ਸੀ

  • @MalkeetSingh-gi1eq
    @MalkeetSingh-gi1eq Жыл бұрын

    101% ਸਹੀ ਗੱਲਾਂ

  • @jassisingh5992
    @jassisingh5992 Жыл бұрын

    ਬਿਲਕੁਲ ਸਹੀ ਕਿਹਾ ਵੀਰ ਜੀ

  • @AmritpalSingh-ti7bf
    @AmritpalSingh-ti7bf Жыл бұрын

    ਬਾਈ ਜੀ ਹਰ ਗੱਲ ਤੁਹਾਡੀ ਸਹੀ 🙏

  • @truthisbitter9646

    @truthisbitter9646

    Жыл бұрын

    ਬਾਈ ਜੀ ਸੂਰੁ ਚ ਬਿਜਲੀ 8-10 ਘੰਟੇ ਜਾਂ ਇਸ ਤੋਂ ਵੀ ਜ਼ਿਆਦਾ ਛੱਡੀ ਗਈ ਆ ਓਦੋਂ ਮੀਂਹ ਵੀ ਜ਼ਿਆਦਾ ਪੲੇ ਨੇ ਜ਼ਿਆਦਾ ਲੈਟ ਆਉਣ ਕਾਰਨ ਉੱਚੇ ਖੇਤਾਂ ਵਾਲੇ ਲੋਕ ਮੀਂਹ ਚ ਵੀ ਮੋਟਰਾਂ ਚਲਾਉਂਦੇ ਰਹੇ ਜਿਸ ਨਾਲ ੳੁੱਚੇ ਖੇਤਾਂ ਦਾ ਪਾਣੀ ਨੀਵੇਂ ਖੇਤਾਂ ਵੱਲ ਟੁੱਟ ਜਾਂਦਾ ਸੀ ਜਿਸ ਕਾਰਨ ਮਾਰੂ ਖੇਤਾਂ ਵਿਚ ਇਹ ਬਿਮਾਰੀ ਜ਼ਿਆਦਾ। ਸਰਕਾਰ ਦੀ ਇਸ ਗਲਤੀ ਨੇ ਜ਼ਿਆਦਾ ਭੱਠਾ ਬਿਠਾਇਆ। ਇਹ ਸੱਚ ਵੀ ਲੋਕਾਂ ਨੂੰ ਦੱਸੋ ਕਿ ਮੀਹਾਂ ਚ ਦਿਨ ਰਾਤ ਮੋਟਰਾਂ ਤੇ ਬਿਜਲੀ ਦੀ ਕੀ ਲੋੜ ਸੀ। ਨੀਵੀਆਂ ਡੋਬੂ ਜਮੀਨਾਂ ਆਲੇ ਮਾਰਤੇ ਵਿਚਾਰੇ

  • @KulwinderKaur-jb5fz

    @KulwinderKaur-jb5fz

    Жыл бұрын

    Awe

  • @UttamSingh-rc9lz
    @UttamSingh-rc9lz Жыл бұрын

    ਐਵੇਂ ਕਿਸਾਨਾਂ ਨੂੰ ਭੰਡਣ ਦੀ ਬਜਾਏ ਜਹਿਰੀਲੀਆਂ ਦੁਆਈਆਂ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਅਤੇ ਖਾਦਾਂ ਬਣਾਉਣ ਵਾਲੇ ਕਾਰਖਾਨੇ ਤੁਸੀ ਲੋਕੀਂ ਕਿਉਂ ਨਹੀ ਬੰਦ ਕਰਾਉਦੇ ਗੱਲਾਂ ਦਾ ਕੜਾਹ ਤਾਂ ਕੋਈ ਵੀ ਬਣਾਂ ਦਏਗਾ।

  • @virkisking

    @virkisking

    Жыл бұрын

    ਲੈਣੀਆਂ ਬੰਦ ਕਰਦੋ ਫੈਕਟਰੀਆਂ ਆਪੇ ਬੰਦ ਹੋ ਜਾਣਗੀਆਂ

  • @gora9973

    @gora9973

    Жыл бұрын

    ਲੋਕ ਖ਼ਰੀਦ ਕਰਦੇ ਆ ਤਾ ਬਣਦੀਆਂ ਖਰੀਦ ਬੰਦ ਕਰ ਦਿਉ ਫੈਕਟਰੀਆਂ ਆਪੇ ਬੰਦ ਹੋ ਜਾਣਗੀਆਂ

  • @malkitsinghgrewal3067
    @malkitsinghgrewal3067 Жыл бұрын

    Very good sir 🙏🏻

  • @harmamdeepkhaira
    @harmamdeepkhaira Жыл бұрын

    ਮੈਂ ਵੀ ਇਹ ਗੱਲਾਂ ਸੋਚੀਆਂ ਸੀ ਬਚਪਨ ਵਿਚ ਕਿ ਜਿਹੜਾ ਪਾਣੀ ਅਸੀਂ ਨੀਂ ਪੀ ਸਕਦੇ ਉਹ ਪਾਣੀ ਜਾਨਵਰ ਤੇ ਪੰਛੀ ਕਿਵੇ ਪੀ ਸਕਦੇ ਨੇ ।

  • @bachandass9927
    @bachandass9927 Жыл бұрын

    Very intelligent man, congratulations .

  • @karampreetsingh1616
    @karampreetsingh1616 Жыл бұрын

    ਬਹੁਤ ਵਧੀਆ ਜਾਣਕਾਰੀ ਲੱਗੇ ਰਹੋ ਜੀ🙏🏻🙏🏻

  • @RanjitSingh-jj6xz

    @RanjitSingh-jj6xz

    Жыл бұрын

    ਵੈਰੀ ਗੁਡ

  • @nirmalghuman6077
    @nirmalghuman6077 Жыл бұрын

    ਇਹ ਵੀ ਇੱਕ ਕੌੜੀ ਸੱਚਾਈ ਐ ਕਿ ਜਦੋਂ ਦਾ ਸੋਸ਼ਲ ਮੀਡੀਆ ਆਇਆ ਆ, ਉਦੋਂ ਦੇ ਹੀ ਵਿਦਵਾਨ ਕੁੱਝ ਜ਼ਿਆਦਾ ਈ ਹੋ ਗਏ ਨੇ ਜਣਾਂ ਖਣਾਂ ਉੱਠ ਕੇ ਆ ਜਾਂਦੈ ਗਿਆਨ ਘੋਟਣ ਕਿਸਾਨ ਰੇਹ ਸਪਰੇਅ ਕੋਈ ਆਪਣੀ ਖੁਸ਼ੀ ਤੋਂ ਨਹੀਂ ਪਾਉਂਦੇ, ਉਹਨਾਂ ਦੀ ਮਜਬੂਰੀ ਐ ਸਭ ਫਸੇ ਹੋਏ ਮਾਰ ਖਾਂਦੇ ਨੇ, ਕਿਸੇ ਦਾ ਜੀਅ ਨਹੀਂ ਕਰਦਾ, ਹਜ਼ਾਰਾਂ ਰੁਪਏ ਖੇਹ ਖਰਾਬ ਕਰਨ ਨੂੰ ਫਸਲਾਂ ਦੀ ਤਾਂ ਗੱਲ ਛੱਡੋ, ਬਗੈਰ ਸਪਰੇਅ ਤਾਂ ਕੋਈ ਚਰ੍ਹੀ ਟਾਂਡਾ ਵੀ ਨਹੀਂ ਹੁੰਦਾ ! ਝੋਨਾ ਲਾਉਣ ਤੋਂ ਪਹਿਲਾਂ ਕਈ ਕਿਸਾਨ ਖਾਲੀ ਖੇਤ ਚ ਹਰੀ ਖਾਦ ਵਜੋਂ ਝਿੰਜਣ ਬੀਜਦੇ ਸੀ ਬਿਨਾਂ ਸਪਰੇਅ ਤੋਂ ਤਾਂ ਉਹ ਵੀ ਨਹੀਂ ਹੁੰਦੀ ਵਿਦਵਾਨ ਸਾਹਿਬ ਜ਼ਮੀਨ ਤੋਂ ਬਾਹਰ ਨਿਕਲਦਿਆਂ ਹੀ ਸੁੰਡੀ ਪੈਂਦੀ ਐ ਉਸਨੂੰ ਵੀ ਚੱਲ ਛੱਡ ਯਾਰ, ਐਂਵੇਂ ਕੀ ਮਗਜ਼ ਖਪਾਈ ਕਰਨੀ ਐਂ ਇਹ ਆਪਣੇ ਖੇਤਾਂ ਚ ਬਿਨਾਂ ਸਪਰ੍ਹੇ ਤੋਂ ਖੇਤੀ ਕਰਦਾ ਹੋਊ ਆਹ ਜਿਹੜੇ ਆਰਗੈਨਿਕ ਖੇਤੀ ਦੇ ਉਪਦੇਸ਼ ਦਿੰਦੇ ਨੇ, ਉਹ ਸਭ ਡਰਾਮੇ ਨੇ !

  • @truthisbitter9646

    @truthisbitter9646

    Жыл бұрын

    100% Right

  • @parmjeetsinghparmjeetsran7720

    @parmjeetsinghparmjeetsran7720

    Жыл бұрын

    ਪੈਸੇ ਕੁਮਾਉਣ ਦੇ ਤਰੀਕੇ ਹਨ

  • @SukhwinderSingh-wq5ip
    @SukhwinderSingh-wq5ip Жыл бұрын

    ਪਾਣੀ ਬਚਾਓ ਰੁੱਖ ਲਗਾਉ ਸਾਰਾ ਜੀਵਨ ਸੁੱਖ ਪਾਉ

  • @shersingh1189
    @shersingh1189 Жыл бұрын

    ਸਹੀ ਕਿਹਾ

  • @pindvairokemoga8205
    @pindvairokemoga8205 Жыл бұрын

    ਗੱਲ ਬਿਲਕੁਲ ਠੀਕ ਗੁਰਪ੍ਰੀਤ ਵੀਰ ਦੀ

  • @gindabajwa7690
    @gindabajwa7690 Жыл бұрын

    Veer g main ਝੋਨੇ vich sirf ਜਿਕ ton eilawa kush ni paya bhot vadiya va ਝੋਨਾ..ਪਦਾਨ ਰਿਜੇਨਟ main 3 ਸਾਲ ਤੋ ਬੰਦ ਕਰਤੇ ਸੀ.....

  • @bikramjitsinghsingh1974

    @bikramjitsinghsingh1974

    Жыл бұрын

    Danedar dwai da ta veere ik paise da v fayeda nhi

  • @gindabajwa7690

    @gindabajwa7690

    Жыл бұрын

    @@bikramjitsinghsingh1974 shi gal veer g

  • @satyakijeet1815
    @satyakijeet1815 Жыл бұрын

    ਗੋਰਿਆਂ ਨੇ ਆਪ ਜੁਤੀਆਂ ਮਾਰਕੇ ਭਜੋਣਾ ਜਿਦਾ ਭਾਰਤ ਵਿਚੋ ਰਫੁਜੀ ਨੂੰ ਭਜੋਦੈ ਨੈ😀

  • @harwinder2348
    @harwinder2348 Жыл бұрын

    Bilkul sahi veer g

  • @gamidhillon6710
    @gamidhillon6710 Жыл бұрын

    Gud job

  • @starxbgmi475.
    @starxbgmi475. Жыл бұрын

    Waheguru Ji

  • @sattisamrao5422
    @sattisamrao5422 Жыл бұрын

    ਵੀਰੇ ਮੈਂ ਕੋਈ ਵੀ ਦਾਣੇਦਾਰ ਜ਼ਹਿਰ ਨਹੀ ਪਾਉਂਦਾ 5 ਸਾਲ ਹੋ ਗਏ ਕੋਈ ਪਦਾਂਨ ਨੀ ਕੋਈ ਰੇਜੇਂਟ ਕੋਈ fotera ਨਹੀ ਮੈਂ ਤਾਂ ਜ਼ਿੰਕ ਸਲਫ਼ਰ ਤੇ ਸਰੋਂ ਦੀ ਖਲ orgaink ਖਾਦ ਹੀ ਯੂਜ ਕਰਦਾ ਯੂਰੀਆ ਵੀ ਘਟ ਪਾਉਂਦਾ🙏

  • @butasingh4239

    @butasingh4239

    Жыл бұрын

    ਝੋਨੇ ਵਿਚ ਖਲ ਏਕੜ ਵਿੱਚ ਕਿਨੀ ਪਾੳਦੇੳ ਅਤੇ ਕਿਨੇ ਟਾਈਮ ਦਾ ਝੋਨਾ ਹੋਏ

  • @jeetgill3362

    @jeetgill3362

    Жыл бұрын

    @@butasingh4239 20kilo 15-25 din

  • @butasingh4239

    @butasingh4239

    Жыл бұрын

    Ok ji

  • @sattisamrao5422

    @sattisamrao5422

    Жыл бұрын

    @@butasingh4239 ਵੀਰੇ 20 ਤੋਂ 25 ਦਿਨ ਦਾ ਝੋਨਾ 15 ਕਿਲੋ ਦੇ ਹਿਸਾਬ ਨਾਲ

  • @geetasingh171
    @geetasingh171 Жыл бұрын

    sahi gal ji👌👌👌👌👌

  • @jovanpreetklyan485
    @jovanpreetklyan485 Жыл бұрын

    Very absolutely mere veer thanks a lot of thanks

  • @sachdiawaj8952
    @sachdiawaj8952 Жыл бұрын

    Salute you sir

  • @gurbachansinghbrar1960
    @gurbachansinghbrar1960 Жыл бұрын

    Very. True. Veer. Saachi. Baat. Aaa

  • @SukhwinderSingh-wq7fp
    @SukhwinderSingh-wq7fp Жыл бұрын

    Bahot vadhiya ji

  • @AmritpalSingh-iq2dp
    @AmritpalSingh-iq2dp Жыл бұрын

    True bai each and every talk

  • @sukhwindersingh7792
    @sukhwindersingh7792 Жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਐਂ ਵਾਈ

  • @rajwantsinghgurna7274
    @rajwantsinghgurna7274 Жыл бұрын

    Jehri gal veeray akheer ch keha Canada wali bilkul sahi a.

  • @rinkupaul3492
    @rinkupaul3492 Жыл бұрын

    ਬਾਈ ਜੀ ਕਮਾਲ ਹੋ ਗਈ ੲੇਸ ਬਾਈ ਦੀਅਾ ਤੇ ਸਾਡੇ ਪਿੰਡ ਵਿਚ ਆਏ ਡਾਕਟਰ ਸਾਬ ਦੀ ਗੱਲਾਂ ਸੇਮ ਆ

  • @AvtarSingh-hx7hj
    @AvtarSingh-hx7hj Жыл бұрын

    Bai ji jadon do faslan beejde c lok bahut sukhi c. Je aje v na samje ta faslan te naslan dono hi ni bachhian 🙏

  • @robanbuttar4353
    @robanbuttar4353 Жыл бұрын

    ਜਿਹੜਾ ਸਾਲਾਂ ਉਠਦਾ ਜੱਟਾਂ ਦਵਾਲੇ ਹੋ ਜਾਂਦਾ ਜ਼ਹਿਰਾਂ ਬਣਾਈਆਂ ਕਿਹੜੇ ਤੇਰੇ ਪਿਉਂ ਨੇ🌾🌾🌾🌾🌾

  • @GurjitSingh-of7oi
    @GurjitSingh-of7oi Жыл бұрын

    👍

  • @animaldiseasevideos8174
    @animaldiseasevideos8174 Жыл бұрын

    Very True

  • @kamaljitsingh6286
    @kamaljitsingh6286 Жыл бұрын

    ਬਹੁਤ ਵਦੀਆ ਜਾਣਕਾਰੀ 👍

  • @deepachahal8048
    @deepachahal8048 Жыл бұрын

    ਬਾਈ ਸਿਆਂ ਤੇਰੀ ਸੋਚ ਨੂੰ ਬਹੁਤ ਵਧੀਆ ਬਾਈ ਇੱਕ ਇੱਕ ਗੱਲ ਸਹੀ ਹੈ

  • @vinaypartapt1
    @vinaypartapt1 Жыл бұрын

    Bilkul shi bhai ji

  • @satnaamdalio7279
    @satnaamdalio7279 Жыл бұрын

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @jasandeep4900
    @jasandeep4900 Жыл бұрын

    22 Gurpreet Singh ji v good

  • @avtargrewal3723
    @avtargrewal3723 Жыл бұрын

    ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾਂ ਤੁਸੀਂ ਸਾਨੂੰ ਖੇਤੀ ਬਾੜੀ ਦੇ ਨਾਲ ਚੰਗੇ ਸੁਝਾਅ ਦਿੱਤੇ ਜਹਿਰ ਧਰਤੀ ਨੁੰ ਜਹਿਰੀਲਾ ਕਰਦੀ ਹੈ ਹਵਾ ਪਾਣੀ ਸਾਡੀ ਸਹਿਤ ਲੲਈ ਘਾਤਕ ਨੇ ਇਕ ਇਕ ਨੁਕਤਾ ਲਖ ਲਖ ਰੁਪਏ ਦਾ ਜੇ ਅਮਲ ਕਰਨ

  • @jarmanjitdhillon9798
    @jarmanjitdhillon9798 Жыл бұрын

    👍👍

  • @MSGaminG-cc4dz
    @MSGaminG-cc4dz Жыл бұрын

    Very good Bai g

  • @JagsirSingh-xb1ov
    @JagsirSingh-xb1ov Жыл бұрын

    ਬਾਈ ਜੀ ਤੁਹਾਡੀਆ ਗੱਲਾ ਸਹੀ ਹਨ ਜੀ ਧਨਵਾਦ ਜੀ ਵਾਹਿਗੁਰੂ ਜੀ

  • @surindersinghmavi2380
    @surindersinghmavi2380 Жыл бұрын

    Good👍👍

  • @hardevsingh2741
    @hardevsingh2741 Жыл бұрын

    Od..bless..you..ji

  • @harwindersinghbhullar100
    @harwindersinghbhullar100 Жыл бұрын

    Good veer g

  • @sukhchainsingh6243
    @sukhchainsingh6243 Жыл бұрын

    100 persent such Bhai ji

  • @bittuthind6585
    @bittuthind6585 Жыл бұрын

    Very. Good

  • @sandhubareta5755
    @sandhubareta5755 Жыл бұрын

    Good job

  • @Speedagriculture
    @Speedagriculture Жыл бұрын

    Sahi gal aw y

  • @VeerSingh-mt7or
    @VeerSingh-mt7or Жыл бұрын

    Nice

  • @gursimransingh_3154
    @gursimransingh_3154 Жыл бұрын

    ਵੀਰ ਜੀ ਸਹੀ ਗੱਲ ਹੈ ਬਾਈ ਦੀ

  • @gillgill5560
    @gillgill5560 Жыл бұрын

    Good

  • @yadwinderkang3131
    @yadwinderkang3131 Жыл бұрын

    Very good veer ji

  • @simarjitgarcha3873
    @simarjitgarcha3873 Жыл бұрын

    ਪੰਜਾਬ ਗੁਰੂਆਂ ਦੀ ਬਾਣੀ ਤੋਂ ਟੁੱਟ ਗਿਆ ਸਾਰੇ ਪੰਗਿਆ ਦੀ ਜੜ ਇਹੀ ਆ, ਬਾਕੀ ਸਾਰੀ ਐਵੇਂ ਹੀ ਮਗਜ਼ਮਾਰੀ ਆ, ਵਾਇਰਸ ਇਕ ਕੁਦਰਤੀ ਆਫ਼ਤ ਆ, ਕੋਰੋਨਾ, ਲੰਪੀ ਸਕਿਨ ਕਿਹੜੀਆਂ ਜ਼ਹਿਰਾਂ ਕਰਕੇ ਆਏ ਸੀ? ਜੇ ਕੁਦਰਤੀ ਖੇਤੀ ਦੀ ਗੱਲ ਕਰੀਏ ਤਾਂ ਪੌਣੇ ਅੱਠ ਸੌ ਕਰੋੜ ਅਬਾਦੀ ਆ ਆ ਅੱਜ ਦੁਨੀਆ ਦੀ ਕਿਥੋਂ ਅਨਾਜ ਪੈਦਾ ਕਰੋਗੇ ਆਰਗੈਨਿਕ ਖੇਤੀ ਨਾਲ, ਇਹ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਬਿਨਾਂ chemicals ਤੋਂ ਝਾੜ ਨਹੀਂ ਦੇ ਸਕਦੀਆਂ, ਹਾ ਇਹ ਜ਼ਰੂਰੀ ਆ ਕੇ ਪੈਸਟੀਸਾਈਡ ਨੂੰ ਅਕਲ ਨਾਲ ਅਤੇ ਸੰਜਮ ਨਾਲ ਵਰਤਣਾ ਚਾਹੀਦਾ

  • @varindersinghvarinder8884
    @varindersinghvarinder8884 Жыл бұрын

    22ji gallan krnya bhut sukhya ne m bhut vdia glla kr leoga es da koi mtlb ne ja ta kuch kro

  • @faloundia7588
    @faloundia7588 Жыл бұрын

    100% shai gal a y

  • @JarnailSingh-fd6xu
    @JarnailSingh-fd6xu Жыл бұрын

    Right ji

  • @sidhu749
    @sidhu749 Жыл бұрын

    ਮੇਰੇ 22 ਜੂਨ ਨੂੰ ਲੱਗੇ ਝੋਨੇ ਚ ਬਿਮਾਰੀ ਘੱਟ ਹੈ ਤੇ 30 ਜੂਨ ਵਾਲ਼ੇ ਨੂੰ ਵੱਧ ਹੈ ਹੁਣ ਫੇਰ ਕੀ ਸਮਝੀਏ

  • @gurwindersinghghuman5804

    @gurwindersinghghuman5804

    Жыл бұрын

    veer g beej kehra aa tuhada

  • @surjitraprhilambarhraprhi3128
    @surjitraprhilambarhraprhi3128 Жыл бұрын

    Right

  • @bootasidhuboota5664
    @bootasidhuboota5664 Жыл бұрын

    PR 131 ਵਰਾਇਟੀ ਦੀ ਫ਼ਸਲ ਜ਼ਿਅਾਦਾ ਖਤਮ ਹੋਈ ਹੈ

  • @jagseersingh2387
    @jagseersingh2387 Жыл бұрын

    Very true

  • @rupinderkumar1814
    @rupinderkumar1814 Жыл бұрын

    👍👍👍👍

  • @jogajohal4281
    @jogajohal4281 Жыл бұрын

    Gurpreet v good information

  • @harrybrar4639
    @harrybrar4639 Жыл бұрын

    Very good bro

  • @kewalkrishankambojkoku3241
    @kewalkrishankambojkoku3241 Жыл бұрын

    🙏🙏

  • @rahulgujjar6961
    @rahulgujjar6961 Жыл бұрын

    Good 👍

  • @jaskaransingh1047
    @jaskaransingh1047 Жыл бұрын

    Good veer

  • @DavinderSingh-dt1kz
    @DavinderSingh-dt1kz Жыл бұрын

    Sach kiha veer g.

  • @jaswindermann6645
    @jaswindermann6645 Жыл бұрын

    💯 right

  • @jagjeetsingh6049
    @jagjeetsingh6049 Жыл бұрын

    ਕੋੲੀ ਛੱਕ ਨੀ ਵੀਰ 1/1 ਲਫਜ ਚਪੇੜ ਵਾਗ਼ ਵੱਜਿਅਾ ਪਰ ਲੋਕਾ ਨੂੰ ਸ਼ਿਰਫ ਪੈਸ਼ਾ ਦਿਸਦਾ ਓੁਹ ਕਮਾਓੁਣ ਲੲੀ ਜੋ ਵੀਕਰਨਾ ਪਿਅਾ ਕਰਨਗੇ ਓੁਹਦੇ ਨਾਲ ਚਾਹੇ ਪਾਣੀ ਗ਼ਦਲਾ ਹੋਜੇ ਚਾਹੇ ਖਤਮ ਹੋਜੇ

  • @bharatikisanunionzindabad1769
    @bharatikisanunionzindabad1769 Жыл бұрын

    Bilkul sahi 22g

  • @mobilecare6044
    @mobilecare6044 Жыл бұрын

    👍👍✔✔✔✔✔✔

  • @Sandhu952
    @Sandhu952 Жыл бұрын

    Ver g me vi jhonna laeya , mae apni motor lodh pen te chalonda ha pr sade laghe motor bnd hi nhi krde jhonne vich pani annewah layi jnde . Me uera vi ohna nalo ghat payi . Pr mere laghe pta nhi ohna ki kuj pa ditta . Ehna lokkan nu nhi akl aoni

  • @jeetgill3362
    @jeetgill3362 Жыл бұрын

    ਆਹ ਤੁਹਾਡੀਆਂ ਬੇਬੁਨਿਆਦ ਗੱਲਾਂ ਇਸ ਵਾਇਰਸ ਬਾਰੇ ਜੌ ਕਹਿ ਰਹੇ ਜੋ ਤੁਹੀ ਬਸ ਆਵਦੇ ਮੰਨ ਨਾਲ ਏਕ ਰਾਇ ਬਣਾ ਲਈ ਕਿ ਐਸੈ ਕਰਕੇ ਇਹ ਵਾਇਰਸ ਆਇਆ ਕਿ ਯਾਮੀਨ ਚ ਖਾਦ ਵਗੈਰਾ ਪੈਂਦੀ ਯ ਕਹਿ ਜਾਣੇ ਜੌ ਕਿ ਇਹ ਉੱਥੇ ਆਇਆ ਜਿੱਥੇ ਝੋਨਾ ਜਿਆਦਾ ਟਾਈਮ ਤੁ ਲੱਗ ਰਿਹਾ ਪਰ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਨਾ ਹੀ ਇਹ ਕਰਨ ਇਹ ਵਾਇਰਸ 2 ਕ ਸਾਲ ਪਹਿਲਾ ਵੀ ਕੁਝ ਸੀਦ ਫਰਮਾ ਤੇ ਆਇਆ ਸੀ ਯੂਨੀਵਰਸਿਟੀ ਨੂੰ ਦਸਿਆ ਸੀ ਪਰ ਓਹਨਾ ਗੱਲ ਨੀ ਗੌਲੀ ਹੁਣ ਇਹ ਜਿਆਦਾ ਫੈਲ ਗਿਆ ਤੇ ਰੌਲਾ ਪੈ ਗਿਆ ਵੀਰ ਮੈ ਚਾਉਂਦਾ ਕਿ ਖੇਤੀ ਜਹਿਰ ਮੁਕਤ ਹੋਵੇ ਮੈ ਖੁਦ ਵੀ ਕਈ ਸਾਲਾਂ ਤੁ ਕੋਈ ਜਹਿਰ ਨਹੀਂ ਪਾਉਂਦਾ ਯਾਮੀਨ ਚ ਯੂਰੀਆ ਵੀ 2_3 ਬੈਗ ਪਾਈਦੀ ਸੁੰਡੀ ਵਾਲੀ ਸਪਰੇਅ ਵੀ ਨਹੀਂ ਕਰਦਾ ਪਰ ਇਸ ਵਾਰ ਤੇਲੇ ਵਾਲੀ ਕਰਨੀ ਪਾਈ ਝੋਨੇ ਨੂੰ ਪਾਣੀ ਵੀ ਸਾਬਦਾ ਲਾਉਣਾ ਪਰ ਸਾਡੇ ਵੀ 121ਝੋਨਾ ਖਤਮ ਹੋ ਗਿਆ ਸੀ ਫੇਰ ਵਾਹ ਕ ਬਾਸਮਤੀ ਲਈ ਤੇ ਉਹ ਯਾਮੀਨ ਚ ਵਾਇਰਸ ਵੀ ਆਇਆ ਜਿੱਥੇ ਕਹਿਣਾ ਲਾਉਂਦਿਆ 10 ਕ ਸਾਲ ਹੀ ਹੋਏ ਤੁਹੀ ਬਸ ਏਕ ਦੂਜੀ ਪੱਖ ਪੇਸ਼ ਕਰਕੇ ਇਹ ਗਲਤੀ ਸਿਰਫ ਕਿਸਾਨ ਦੀ ਹੀ ਕੱਡ ਰਹੇ ਜਦਕਿ ਜੈ ਇਸ ਵਾਇਰਸ ਨੂੰ ਪਹਿਲਾ 2 ਸਾਲ ਰੋਕ ਲਿਆ ਜਾਂਦਾ ਤੇ ਨਹੀਂ ਆਉਂਦਾ ਹੈ ਤੁਹੀ ਆਹ ਜਹਿਰ ਮੁਕਤ ਖੇਤੀ ਵਾਲਿਆ ਗੱਲਾਂ ਉਂਝ ਹੋਰ ਵਿਸ਼ੇ ਚ ਕੀਤੀਆ ਹੁੰਦੀਆ ਯ ਜਦੋਂ ਕਰਦੇ ਜੌ।ਮੈ ਤੁਹਾਡੀਆਂ ਗੱਲਾਂ ਨੂੰ ਬਿਲਕੁਲ ਸਹੀ ਕਹਿਣਾ ਪਰ ਆਹ ਤੁਹੀ ਜੌ ਇਸ ਬਿਮਾਰੀ ਬਾਰੇ ਕਹਿ ਰਹੇ ਜੌ ਇਹ ਐਵੇ ਫਜ਼ੂਲ ਗੱਲ ਅਾ

  • @avtarsingh7743
    @avtarsingh7743 Жыл бұрын

    Do you know residue in final product

  • @BaljeetSingh-fr3by
    @BaljeetSingh-fr3by Жыл бұрын

    👍👍👍👍👍

  • @hardeepsran451
    @hardeepsran451 Жыл бұрын

    ਇਹ ਕੰਪਨੀਆ ਬੰਦ ਕਿਉ ਨਹੀ ਕਰਦੀਆ ਜਟ ਮਾੜਾ ਵੀਰੇ ਸਮਝ ਕੇ ਬੋਲਿਆ ਕਰ ਮੀਂਹ ਵਧ ਪੈਣ ਨਾਲ ਬੀਮਾਰੀ ਦਾ ਕਾਰਨ ਆ ਖੇਤੀ ਕਰਮਾ ਸੇਤੀ ਕੋਈ ਇਵੇ ਮਾਰੀ ਜਾਂਦਾ

  • @gurjindersingh4619
    @gurjindersingh4619 Жыл бұрын

    Sahi gal

  • @apnapanjabnaeemasif1007
    @apnapanjabnaeemasif1007 Жыл бұрын

    Nice bro

  • @rinkupaul3492
    @rinkupaul3492 Жыл бұрын

    ਬਾਈ ਜੀ ਏ ਸਾਰੇ ਖੇਤੀ ਬਾੜੀ ਮਾਹਰ ਹੁਣ ਸਾਰਾ ਕਸੂਰ ਕਿਸਾਨ ਦਾ ਕੱਢ ਰਹੇ ਅੱਜ ਸਾਡੇ ਪਿੰਡ ਵੀ ਖੇਤੀ ਬੜੀ ਵਾਲੇ ਡਾਂ ਆਏ ਸੀ ਸਾਰੇ ਦਾ ਸਾਰਾ ਕਸੂਰ ਕਿਸਾਨਾਂ ਦਾ ਕੱਢ ਰਿਹਾ ਸੀ ਸਮਜ ਏਨਾ ਨੂੰ ਆਪ ਨੀ ਆ ਰਿਹਾ ਥੋਪ ਕਿਸਾਨ ਤੇ ਰਹੇ

  • @pro.farming40
    @pro.farming40 Жыл бұрын

    Gurdaspur border area ch sab toh ghatt spray use krde aw lokk.....te bimari v sab toh ghatt aundi apne ilake vich ....wadde shehar kole bimariya hamesha jaada pendiyaaa

  • @malkitsingh7678
    @malkitsingh7678 Жыл бұрын

    ਬਾਈ ਜੀ ਇਹ ਵਾਇਰਸ ਉੱਥੇ ਜਿਆਦੇ ਆਇਆ ਹੈ ਪੰਜਾਬ ਦੇ ਜਿੰਨਾ ਜਿਲਾਂ ਵਿੱਚ ਵਰਖਾ ਹੁੰਦੀ ਹੈ ਜੀ।

  • @truthisbitter9646

    @truthisbitter9646

    Жыл бұрын

    ਬਾਈ ਜੀ ਸੂਰੁ ਚ ਬਿਜਲੀ 8-10 ਘੰਟੇ ਜਾਂ ਇਸ ਤੋਂ ਵੀ ਜ਼ਿਆਦਾ ਛੱਡੀ ਗਈ ਆ ਓਦੋਂ ਮੀਂਹ ਵੀ ਜ਼ਿਆਦਾ ਪੲੇ ਨੇ ਜ਼ਿਆਦਾ ਲੈਟ ਆਉਣ ਕਾਰਨ ਉੱਚੇ ਖੇਤਾਂ ਵਾਲੇ ਲੋਕ ਮੀਂਹ ਚ ਵੀ ਮੋਟਰਾਂ ਚਲਾਉਂਦੇ ਰਹੇ ਜਿਸ ਨਾਲ ੳੁੱਚੇ ਖੇਤਾਂ ਦਾ ਪਾਣੀ ਨੀਵੇਂ ਖੇਤਾਂ ਵੱਲ ਟੁੱਟ ਜਾਂਦਾ ਸੀ ਜਿਸ ਕਾਰਨ ਮਾਰੂ ਖੇਤਾਂ ਵਿਚ ਇਹ ਬਿਮਾਰੀ ਜ਼ਿਆਦਾ। ਸਰਕਾਰ ਦੀ ਇਸ ਗਲਤੀ ਨੇ ਜ਼ਿਆਦਾ ਭੱਠਾ ਬਿਠਾਇਆ। ਇਹ ਸੱਚ ਵੀ ਲੋਕਾਂ ਨੂੰ ਦੱਸੋ ਕਿ ਮੀਹਾਂ ਚ ਦਿਨ ਰਾਤ ਮੋਟਰਾਂ ਤੇ ਬਿਜਲੀ ਦੀ ਕੀ ਲੋੜ ਸੀ। ਨੀਵੀਆਂ ਡੋਬੂ ਜਮੀਨਾਂ ਆਲੇ ਮਾਰਤੇ ਵਿਚਾਰੇ

  • @AmritSingh-re1js
    @AmritSingh-re1js Жыл бұрын

    Bai ji 100% right

  • @harnekgill3684
    @harnekgill3684 Жыл бұрын

    Sahi a

  • @balvirslnghsahokesingh7446
    @balvirslnghsahokesingh7446 Жыл бұрын

    ਬਿਲਕੁੱਲ ਜੀ, ਬੇਟੇ ਜੀ, ਇਹਨਾਂ ਕਿਸਾਨਾਂ ਨੇ ਕਿੰਨੇ ਕੁ ਘਰਾਂ ਵਿੱਚ ਚੰਗੀ ਖੇਤੀ ਰਸਾਲ ਲਗਾਇਆ ਹੋਇਆ ਏ,ਖੇਤੀਬਾੜੀ ਯੂਨੀਵਰਸਿਟੀ ਨਾਲ ਕਿੰਨਾ ਰਾਬਤਾ ਰੱਖਦੇ ਨੇ. ਇਹ ਕਿਸਾਨ ਲੀਡਰ ਹੀ ਸਬਜੀ ਮੁੱਲ ਲੈ ਕਿ ਖਾਂਦੇ ਨੇ ਕਿਸੇ ਨੇ ਮੋਟਰ ਤੇ ਦੋ ਸਬਜੀ ਦੀਆਂ ਵੇਲਾਂ ਨਹੀਂ ਲਗਾ ਸਕਦੇ

  • @JaspalSingh-pd1dv
    @JaspalSingh-pd1dv Жыл бұрын

    Koi jawab nahi veer diyan gallan da

  • @Kabirmann7373
    @Kabirmann7373 Жыл бұрын

    ਬਾਈ ਗੁਰਪ੍ਰੀਤ ਤੇਰਾ ਦੇਣਾ ਨੀ ਦੇ ਸਕਦੇ Love you bai ❣️❣️❣️❣️❣️

  • @gurbinderdhanoa7072
    @gurbinderdhanoa7072 Жыл бұрын

    101 % right

  • @hardeepsingh1225
    @hardeepsingh1225 Жыл бұрын

    101% sahi

Келесі