ਐਡਵਾਂਸ ਬੁਕਿੰਗ ਤੇ ਖੇਤੀ ਕਰਨ ਵਾਲਾ ਕਿਸਾਨ

Description :-Harpal Singh, a resident of village Bahomajra in the state of Punjab, India, is a progressive farmer. Harpal Singh cultivates using indigenous seeds. Harpal Singh, a chemical-free farmer, uses only organic pesticides and fertilizers. Harpal Singh also helps many other farmers to grow and sell organic crops. In this video, we had a talk with him about his agricultural production and marketing methods.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe
/ discoveredbylens
Follow Page
/ discoveredbylens
Follow us
/ discoveredbylens
---------------
---
Our Hindi Channel Plz Subscribe
👉 / discoveredbylenshindi
Follow Our FB Page
👍 / discoveredbylenshindi
Follow us on Instagram
👆 / discoveredbylenshindi
---------------
For More Stories Check Out Our Playlist
Inspiring Stories :-
• Inspiring Stories
Farming Stories :-
• Farming
KZreadrs :-
• KZreadr's
Social Issues :-
• Social Issue
ਯਾਦਾਂ 47 ਦੀਆਂ :-
• Partition Stories
Interviews :-
• Interview
Short Videos :-
• Shorts
-
#DiscoveredByLens #Farmer #SonaMoti #wheat #seeds #sonamotiwheat #kanak #khetibadi #khei #organicfarming #organic #kisan #farming #bahomajra #harpalsingh #khanna #seedproduction #DBLVideos #DBLChannel

Пікірлер: 67

  • @makhansingh3002
    @makhansingh3002 Жыл бұрын

    ਸਾਡੇ ਤਾਂ ਕੲਈ ਲੋਕ ਗੋਭੀ ਦੇ ਇੱਕ ਕਿੱਲੇ ਨੂੰ 15 ਗੱਟੇ ਯੂਰੀਆ ਪਾਉਂਦੇ ਆ ਹਰ ਇੱਕ ਬੰਦੇ ਨੂੰ ਖਾਂਣ ਜੋਗੀ ਸਬਜ਼ੀਆਂ ਘਰ ਜ਼ਰੂਰ ਲਾਉਣੀਆਂ ਚਾਹੀਦੀਆਂ

  • @Sukhjitbiroke
    @Sukhjitbiroke Жыл бұрын

    ਸਾਡੇ ਚਾਨਣ ਮੁਨਾਰੇ ਸਾਡੇ ਉਸਤਾਦ ਮੈਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਇਹ ਕਿਸਾਨ

  • @paramjitjodhpur8224
    @paramjitjodhpur8224 Жыл бұрын

    ਬਹੁਤ ਹੀ ਵਧੀਆ ਜਾਣਕਾਰੀ ਤੇ ਜਾਗਰੂਕ ਸੁਨੇਹਾ। ਬਿੱਲਕੁੱਲ ਠੀਕ ਕਿਹਾ ਹਰਪਾਲ ਸਿੰਘ ਨੇ ਕਿ ਸਾਨੂੰ ਫੈਮਿਲੀ ਕਿਸਾਨ ਰੱਖਣਾ ਚਾਹੀਦਾ ਹੈ। ਸੁਖਚਰਨ ਪ੍ਰੀਤਬਹੁਤ ਵਧੀਆ ਜਾਣਕਾਰੀ ਦੇ ਰਹੇ ਨੇ।

  • @navraj4969
    @navraj4969 Жыл бұрын

    ਵਹੁਤ ਵਧੀਆ ਉਪਰਾਲਾ

  • @harjotbrar4531
    @harjotbrar4531 Жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 👍👏

  • @ParamjitSingh-ts1kx
    @ParamjitSingh-ts1kx Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ। ਕੋਧਰਾ ਬੀਜਣਾ ਚਾਹੀਦਾ ਹੈ। ਕੋਧਰੇ ਦਾ ਆਟਾ ਰੋਟੀ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਕੋਧਰਾ ਬੀਜਿਆ ਹੈ ਜੀ

  • @JarnailSingh-nj5zi

    @JarnailSingh-nj5zi

    Жыл бұрын

    ਕੋਧਰੇ ਦਾ ਬੀਜ ਕਿਥੋਂ ਮਿਲੇਗਾ ? ਰੇਟ ਕੀ ਹੈ ?

  • @Panjgrain
    @Panjgrain Жыл бұрын

    ਬਹੁਤ ਸੋਹਣੀ ਗੱਲਬਾਤ❤

  • @dharampal3864
    @dharampal3864 Жыл бұрын

    ਬਹੁਤ ਵਧੀਆ ਜਾਣਕਾਰੀ, ਨਵਾਂਸ਼ਹਿਰ ਜਿਲੇ ਵਿੱਚ ਕਣਕ ਦਾ ਬੀਜ ਕਿੱਥੋਂ ਮਿਲ ਸਕਦਾ।ਦੱਸਣ ਦੀ ਕਿਰਪਾ ਕਰਨੀ ਜੀ।

  • @GDstarjuicebaar
    @GDstarjuicebaar Жыл бұрын

    Bahut vadiya msg a ji

  • @vishalmasihaliya2032
    @vishalmasihaliya2032 Жыл бұрын

    Very nice message veer ji

  • @pavittarsingh739
    @pavittarsingh739 Жыл бұрын

    ਬਹੁਤ ਵਧੀਆ ਜੀ ਸਿਰ ਝੁਕਦਾ ਇਹੋ ਜਿਹੇ ਉੱਦਮੀਆਂ ਦੇ। ਅਗਲੇ ਸਾਲ ਬੀਜ ਲਈ ਥੋੜ੍ਹੀ ਜਿਹੀ ਕਣਕ ਦੇ ਦਿਓ ਤੁਹਾਡਾ ਗਵਾਂਢੀ ਪਵਿੱਤਰ ਸਿੰਘ ਭੁਮੱਦੀ

  • @BhattiBioFarm

    @BhattiBioFarm

    Жыл бұрын

    ਜਦੋਂ ਮਰਜ਼ੀ ਲੈ ਜਾਉ

  • @pavittarsingh739

    @pavittarsingh739

    Жыл бұрын

    @@BhattiBioFarm 🙏

  • @simardeepkaursandhu9974
    @simardeepkaursandhu9974 Жыл бұрын

    Bahut vadia uprala. Dhanwaad

  • @samarsingh5255
    @samarsingh5255 Жыл бұрын

    Sade kol hai ji pure organic

  • @bpkhandey007
    @bpkhandey007 Жыл бұрын

    Papa ji bahut badiya😊

  • @ieltscoaching2955
    @ieltscoaching2955 Жыл бұрын

    Very good Infamasen

  • @harjindersingh-xy2on
    @harjindersingh-xy2on Жыл бұрын

    Bahut vadia ji

  • @viksingh4584
    @viksingh4584 Жыл бұрын

    WELL DONE AGAIN ❤❤❤❤

  • @GurpreetSingh-mc5gm
    @GurpreetSingh-mc5gm Жыл бұрын

    Very nice message

  • @prof.kuldeepsinghhappydhad5939
    @prof.kuldeepsinghhappydhad5939 Жыл бұрын

    Very nice 👌

  • @nsdhillon9937
    @nsdhillon9937 Жыл бұрын

    Good bai ji 🙏

  • @singhkulvir81singh80
    @singhkulvir81singh80 Жыл бұрын

    Sat Sri akal

  • @studentrajvir6970
    @studentrajvir6970 Жыл бұрын

    God Bless You Sir

  • @pmgaming4168
    @pmgaming4168 Жыл бұрын

    ❤❤ proud of you

  • @Bhangujatt3191
    @Bhangujatt3191 Жыл бұрын

    Bilkul thik ji

  • @drsarvjeetbrarkundal2858
    @drsarvjeetbrarkundal28589 ай бұрын

    ਜਿੰਦਾਬਾਦ ਭਾੲਈ

  • @gurchetsinghgurchet9516
    @gurchetsinghgurchet9516 Жыл бұрын

    👌👌

  • @singhgurdeep5050
    @singhgurdeep5050 Жыл бұрын

    Good job sir ji.God Bless You sir ji.Sir ji bio ya desi bio fungisides, insectisides te Phagwara Technic baare vi dasna ji.Orgaanic kheti karni bhut hi laazmi hai ji.

  • @viksingh4584
    @viksingh4584 Жыл бұрын

    TUHADA BAHUT BAHUT DHANWAAD ena sohna uprala karan lae channel wale veerji! 🙏🙏🙏🙏. Awareness bahut jaroori aa.. EH CHEEZ PUNJAB BACHAU

  • @jasbirpalsingh8910
    @jasbirpalsingh8910 Жыл бұрын

    Waheguru ji

  • @bhavneetsinghmatharoo
    @bhavneetsinghmatharoo Жыл бұрын

    I feel like responsiblty sade city ch rehan Waale loka di aa hun to buy organic and create a market for organic products this will help saving water, improving health and overall Punjab welfare , government te dependency di lorh he nahi

  • @GurcharanDhillon
    @GurcharanDhillon Жыл бұрын

    14:05 Art Of Living?? Saada Art Of Living?? Hun samajh aayi eh Gaa de Mootar (ਗਾਂ ਦਾ ਮੂਤ) nu Amrit keon dassi jaanda. ਅਰਟ ਅੌਫ ਲਿਵਿੰਗ ਜਨ ਸੰਘੀਅਾਂ ਦੀ ਸੰਸਥਾ ਹੈ I ਬਾਕੀ ਹਾਂ ਦੇਸੀ ਬੀਜਾਂ ਤੋਂ ਤਿਅਾਰ ਫਸਲ ਸਾਨੂੰ ਅਪਨਾੳੁਣੀ ਚਾਹੀਦੀ ਹੈ I ਦਵਾੲੀਅਾਂ, ਡਾਕਟਰ ਹਸਪਤਾਲਾਂ ਤੋਂ ਬਚੋ ਦੇਸੀ ਜੀਵਣ ਅਪਨਾਓ I

  • @meharsekhon2368
    @meharsekhon2368 Жыл бұрын

    🌹👍👍

  • @meharsekhon2368
    @meharsekhon2368 Жыл бұрын

    🌹🌹👍

  • @punjabipeople345
    @punjabipeople345 Жыл бұрын

    GALL Sahi Hai 👍👍

  • @JaswantSingh-ew7ft
    @JaswantSingh-ew7ft Жыл бұрын

    I have desi wheat and Khapli Wheat

  • @kudratikhetikissan
    @kudratikhetikissan Жыл бұрын

    👍🙏

  • @punjabiweatherchannel
    @punjabiweatherchannel Жыл бұрын

    🙏🙏🙏🙏

  • @prof.kuldeepsinghhappydhad5939
    @prof.kuldeepsinghhappydhad5939 Жыл бұрын

    Sona Moti wheat❤🌾

  • @gurjeetsingh-ox8sl
    @gurjeetsingh-ox8sl Жыл бұрын

    🎉

  • @DalvirSingh1320
    @DalvirSingh1320 Жыл бұрын

    ਬਾਈ ਜੀ ਕੋਦਰੇ ਦੀ ਖੇਤੀ ਉਪਰ ਵੀਡੀਓ ਬਣਾ ਦਿਓ

  • @DiscoveredByLens

    @DiscoveredByLens

    Жыл бұрын

    ਜ਼ਰੂਰ ਬਣਾਵਾਂਗੇ ਜੀ

  • @opop-rb2dt
    @opop-rb2dt Жыл бұрын

    Vir g punjab nu knk jhony d lor 20% h h.kisan nu msp kank jhony d mildi h.pujab srkar kol bajt 66000 kror h. Ih bajt t srkari tnkhaha,karjy vich h khatm ho janda h. Bijli sabsidi,Atadal,sagn sakima,Road,pul Rapair krn lai hor karja laina h paida h.2022-23 vich 15000 kror laina pia h.marianitia n kisan d put Amli kita,sonywargi dharti Amli kiti, khajny nu karjy rupi kanser Ragi kita h.india dia stata and forn kuntria vich knk jhona vach k pm modi d khasmkhas vicholy dlal abani vgaira khub kmai kardy hn.kisan d majburi h k punjab srkar fasl kharid nhi skdi t pm modi 60000 kror p.srkar nu ccl liment d karja dinda h t kharid ho jandi h.

  • @The_Holly_Worm
    @The_Holly_Worm Жыл бұрын

    100 kilo kanak kanda ek bnda saal vich

  • @meharsekhon2368
    @meharsekhon2368 Жыл бұрын

    🌹🌹👍👌

  • @gurjeetsingh-ox8sl
    @gurjeetsingh-ox8sl Жыл бұрын

    لل

  • @simardeepkaursandhu9974
    @simardeepkaursandhu9974 Жыл бұрын

    Seeds chahida veer g

  • @DiscoveredByLens

    @DiscoveredByLens

    Жыл бұрын

    ਫੋਨ ਕਰ ਲਓ ਜੀ ਕਿਸਾਨ ਦਾ ਨੰਬਰ ਵੀਡੀਓ ਵਿੱਚ ਦਿੱਤਾ ਹੋਇਆ ਹੈ

  • @GurdevSingh-vd5ie

    @GurdevSingh-vd5ie

    Жыл бұрын

    ਮੈਂ ਵੀ ਦਿੱਲੀ ਤੋਂ ਪਿੰਡ ਪੰਜਾਬ ਖੇਤੀ ਕਰਨ ਲਈ ਗਯਾ।। ਭਗਤ ਪੂਰਨ ਸਿੰਘ ਪਿੰਗਲਵਾੜਾ ਅਤੇ ਹੋਰ ਕਈ ਕੁਦਰਤੀ ਕਿਸਾਨਾਂ ਯੂ ਟਿਊਬ ਤੇ ਵੀਡੀਓ ਅਤੇ ਸੰਪ੍ਰਕ ਕਰ ਕੇ 😮 ਸਿਰਫ਼ ਕਿਲੇ ਤੋਂ ਵੀ ਥੋੜੀ ਘਟ ਜਮੀਨ ਹੈ 😢ਔ ਵੀ ਜਿਸ ਰਿਸ਼ਤੇਦਾਰ ਨੂੰ ਠੇਕੇ ਤੇ ਦਿੱਤੀ ਸੀ।ਜਰੀ ਨਹੀਂ ਗਈ। ਆਵਦੇ ਕੋਲ ਉਸਦੇ ਵੀਹ ਕਿੱਲੇ ਨੇ 😢 ਮੈਂ ਉਸਨੂੰ ਇਹੇ ਵੀ ਕੇਹਾ ਕਿ ਥੋਡੇ ਵਰਗੀ ਖੇਤੀ ਨਹੀਂ ਕਰਨੀ 😢 ਕੁਦਰਤੀ ਖੇਤੀ ਦੇ ਤੈਹਤ ਕਰਨੀ ਹੈ 😢 ਮੈਂ ਦੇਖਣਾਂ ਚਾਹੁੰਦਾ ਹਾਂ ਕਿ ਕੀ ਰਿਜਲਟ ਆਉ।ਘਾਟਾ ਨਫ਼ਾ ਮੇਰਾ ਅਪਣਾ 😮 ਤੁਸੀਂ ਮਦਦ ਜੇ ਕਰੋ ਗੇ।ਉਸਦਾ ਮੂਲ ਲੈ ਲੈਂਣਾਂ 😢ਪਰ ਔ ਪਿਉ ਪੁੱਤ ਪਿੰਡ ਚ ਹੀ ਰੇਹਿਦੇਂ ਨੇ।ਮੇਰੇ ਬਾਰੇ ਕੰਨ ਭਰਦੇ ਰਹਿੰਦੇ ਨੇ 😢 ਪਿੰਡ ਵਾਲੇ ਔਨਾਂ ਦੀ ਗੱਲਾਂ ਚ ਆਸਾਨੀ ਨਾਲ ਆ ਜਾਂਦੇ ਨੇ।।।ਕੰਣਕ ਬੀਜੰਣ ਤੋਂ ਲੈਕੇ ਵਡੰਣ ਤੱਕ। ਮੈਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ 🎉 ਰੁਟਾਵੇਟਰ ਵਾਲਾ ਨਾ ਆਵੇ 😢 ਕੰਬਾਈਨ ਵਾਲਾ ਨਾ ਆਏ 😢 ਤੁੜੀ ਬਣਾਣ ਵਾਲਾ ਕੇਹਂਦਾ ਤੂੜੀ ਵੀ ਮੇਰੀ।। ਹਜ਼ਾਰ ਰੁਪਏ ਡੀਜਲ ਦੇ ਦੇਈਂ 😮 ਬਿਨਾਂ ਤੂੜੀ ਬਣਾਏ। ਬਿਨਾਂ ਖੇਤ ਵਾਹੇ। ਮੂੰਗੀ ਦਾ ਛਿੱਟਾ ਦੇਕੇ ਆ ਗਯਾ।।ਕੇਵਲ ਪਾਣੀ ਲਾ ਕੇ ਛਿਟਾ ਦਿੱਤਾ।। ਰੁਟਾਵੇਟਰ ਵਾਲਾ ਕੇਹਂਦਾ ਟ੍ਰੈਕਟਰ ਖਰਾਬ ਹੋ ਗਯਾ।।ਅਜੇ ਅਸੀਂ ਮਹੀਨਾਂ ਠੀਕ ਨਹੀਂ ਕਰਾਉਣਾ 😮 ਆਵਦੇ ਛੋਟੇ ਮੋਟੇ ਖੇਤੀ ਸੰਧ ਹੋਣੰ।ਰੇਹਿਣ ਲਈ ਘਰ ਹੋਵੇ 🎉 ਇੱਕ ਹੋਰ ਰਿਸ਼ਤੇਦਾਰ ਭਰਾ ਸੀ।। ਉਸਨੂੰ ਏਨਾਂ ਕੇਹਾ ਕਿ।ਵੇੜੇ ਚ ਸੋਣਂ ਲਈ ਮੰਝਾ। ਸਵੇਰੇ ਨਹੋਣੰ ਲਈ ਪਾਣੀ।😢ਬਸ ਤੇਰੀ ਬੜੀ ਮੇਹਰਬਾਨੀ ਰੋਟੀ ਟੁਕ ਮੈਂ ਬਾਹਰੋ ਖਾ ਲਉ 😮ਔ ਏਨੇਂ ਚ ਵੀ ਸੁਣਾਣੰ ਲਗ ਗਯਾ 😮ਬਾਈ ਕੁੱਝ ਨਹੀਂ ਹੋ ਸਕਦਾ 😢 ਹਾਂ ਹੋ ਸਕਦਾ ਘਰ ਸੰਦ ਔਣੰ ਜਾਣੰ ਲਈ ਆਵਦਾ ਕੋਈ ਸਾਧਨ ਹੋਣਾ ਚਾਹੀਦਾ।। ਫੇਰ ਹੀ ਖੇਤੀ ਦਾ ਸੋਚੇ।। ਨਹੀਂ ਤਾਂ ਕੋਈ ਹਾਲ ਨਹੀਂ 😢ਬਾਬਾ ਨਾਨਕ ਖੇਤੀ ਕਰਦੇ ਸੀ।।ਏ ਸਬ ਕਥਾਵਾਂ ਚ ਸੁੰਣ ਲਓ 😢ਹਕੀਕਤ ਚ ਜੇ ਬਾਬੇ ਦੇ ਪੁਰਨਯਾ ਕੋਈ ਚੱਲੇ। ਫਿਰ ਉਸ ਨੂੰ ਉਲਝਨਾਂ ਚ ਪਾ ਦੇਉ 😮ਏ ਰੀਤ ਪਤਾ ਨਹੀਂ ਕਦ ਤੋਂ ਚਲਦੀ ਪਈ 😮

  • @KarnailSingh-gb8ho
    @KarnailSingh-gb8ho10 ай бұрын

    Good message veer ji harpal ji da mobile no. Vee dao ji

  • @SatishKumar-ie9nq
    @SatishKumar-ie9nq Жыл бұрын

    Guru ji contact number taan dita ni. Please Harpal paji da contact number zoroor deo.

  • @DiscoveredByLens

    @DiscoveredByLens

    Жыл бұрын

    ਵੀਡੀਓ ਵਿੱਚ ਦਿੱਤਾ ਹੋਇਆ ਹੈ ਜੀ

  • @gurbinder09

    @gurbinder09

    Жыл бұрын

    Nahi ditta ji

  • @gurbinder09
    @gurbinder09 Жыл бұрын

    Sir Contact Number Harpal Singh Ji da....

  • @DiscoveredByLens

    @DiscoveredByLens

    Жыл бұрын

    Already mentioned in the video

  • @jaspreetsingh-os7ev
    @jaspreetsingh-os7ev Жыл бұрын

    Contact number v de deo ji

  • @DiscoveredByLens

    @DiscoveredByLens

    Жыл бұрын

    Video ch dita hoea hai g

  • @jaskaranchahal5333

    @jaskaranchahal5333

    Жыл бұрын

    2.44 ਦੇਖੋ ਜੀ ਸ਼ੁਰੂ ਵਿੱਚ

  • @prof.kuldeepsinghhappydhad5939
    @prof.kuldeepsinghhappydhad5939 Жыл бұрын

    Please contact send me sir ji

  • @DiscoveredByLens

    @DiscoveredByLens

    Жыл бұрын

    ਸਰ ਕਿਸਾਨ ਦਾ ਨੰਬਰ ਵੀਡੀਓ ਵਿੱਚ ਦਿੱਤਾ ਹੋਇਆ ਹੈ ਜੀ

  • @shonki6049

    @shonki6049

    Жыл бұрын

    ,

  • @user-hf4sz3mt9y

    @user-hf4sz3mt9y

    Жыл бұрын

    @@DiscoveredByLens no number is given in video

  • @jaskaranchahal5333

    @jaskaranchahal5333

    Жыл бұрын

    @@user-hf4sz3mt9y 2.44 ਮਿੰਟ ਤੇ ਦੇਖੋ ਜੀ

Келесі