ਬਿਨਾ ਕੱਦੂ ਕੀਤੇ ਵਾਲਾ ਝੋਨਾ ਕਮਾਲਾ ਕਰ ਗਿਆ 🔥🔥👌👌👌 | Pussa 44 Paddy Variety | Amrik Bhaini Jassa

Автокөліктер мен көлік құралдары

ਬਿਨਾ ਕੱਦੂ ਕੀਤੇ ਵਾਲਾ ਝੋਨਾ ਕਮਾਲਾ ਕਰ ਗਿਆ 🔥🔥👌👌👌 | Pussa 44 Paddy Variety | Amrik Bhaini Jassa
#amrikbhainijassa #pussa44 #PR118 #rice #Pussa44PaddyVariety #variety

Пікірлер: 147

  • @Lovenature-nt8zm
    @Lovenature-nt8zm2 жыл бұрын

    ਧੰਨ ਧੰਨ ਸਤਿਗੁਰੂ ਬਾਬਾ ਨਾਨਕ ਦੇਵ ਜੀ ਸਭ ਨੂੰ ਸੁਮੱਤ ਬਖਸ਼ੇ 🙏

  • @gurnamrandhawa4990
    @gurnamrandhawa49902 жыл бұрын

    ਬਿਲਕੁਲ ਅਧੂਰੀ ਜਾਣਕਾਰੀ,ਨਦੀਨਾ ਦੀ ਬਹੁਤ ਜਿਆਦਾ ਸਮੱਸਿਆ ਆਉਦੀ ਹੈ ਤੇ ਤੇੜਾ ਇਨੀਆ ਕੁ ਹੌ ਜਾਦੀਆ ਕਿ ਇੱਕ ਬੰਬੀ ਇੱਕ ਏਕੜ ਅੱਠ ਘੰਟਿਆ ਵਿੱਚ ਭਰ ਨਹੀ ਸਕਦੀ

  • @HappySingh-wf1wk

    @HappySingh-wf1wk

    2 жыл бұрын

    ਗਲਤ ਬਾਈ। ਸਾਨੂੰ ਲਾਉਂਦੇ ਆਂ ਨੂੰ 3 ਸਾਲ ਹੋ ਗਏ

  • @AmrikBhainiJassa

    @AmrikBhainiJassa

    2 жыл бұрын

    9872430209 sapark kro bro

  • @Live-ul8sr

    @Live-ul8sr

    2 жыл бұрын

    ​@@AmrikBhainiJassa

  • @gurtejsingh7723

    @gurtejsingh7723

    2 жыл бұрын

    @MR SINGH New zamin ch diakat aodi a jithe kafi teim da jhona lagda othe ni diakat aodi nadina Di

  • @user-jn8nk7ul5u

    @user-jn8nk7ul5u

    2 жыл бұрын

    ਜਮੀਨ ਦੇ ਹਿਸਾਬ ਨਾਲ ਬਾਕੀ ਮੈਂ ਵੀ ਰੇਤਲੀ ਜਮੀਨ ਵਿੱਚ ਬਹੁਤ ਵਧੀਆ ਨਤੀਜੇ ਆ

  • @raghbirsinghdhindsa3164
    @raghbirsinghdhindsa31642 жыл бұрын

    ਬਹੁਤ ਅੱਸ਼ਾ ਜੀ ਸਿਆਣਪ ਨਾਲ ਪਾਣੀ ਦੀ ਵਰਤੋਂ ਘਟਾਓ ਆਪਣੇ ਪੁੱਤ ਪੋਤਰਿਆਂ ਦੀ ਜ਼ਿੰਦਗੀ ਬਚਾਓ

  • @BhagatSingh-wf7mv
    @BhagatSingh-wf7mv2 жыл бұрын

    ਸਤਿਨਾਮ ਵਾਹਿਗੁਰੂ ਜੀ ਕਿਰਪਾ ਕਰਨ ਜੀ ਵੀਰ ਤੇ

  • @monarchincorporate6092
    @monarchincorporate60922 жыл бұрын

    Bai Bahut samjdar a eho jahye kisan veer hi age vali kisani bacha ke rakhan ge

  • @SukhwinderSingh-wq5ip
    @SukhwinderSingh-wq5ip2 жыл бұрын

    ਬਹੁਤ ਵਧੀਆ ਬਾਈ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @lubanasaab2370
    @lubanasaab23702 жыл бұрын

    Rabb tuhanu traki bakshey dowe bhrava nu

  • @JasvinderSingh-ux3iu
    @JasvinderSingh-ux3iu2 жыл бұрын

    Bahut badhia ji 🙏🙌

  • @kashmirsingh8572
    @kashmirsingh85722 жыл бұрын

    ਬਾਬਾ ਨਾਨਕ ਸਾਹਿਬ ਦੇ ਸਿੱਖ ਅਸਲੀ ਮਿਹਨਤਕਸ਼ ਕਿਸਾਨ

  • @JasbirSingh-fz9xl
    @JasbirSingh-fz9xl2 жыл бұрын

    Parmatma tuhadi chardkala rakhe

  • @gurpyarsingh5364
    @gurpyarsingh53642 жыл бұрын

    Good job

  • @kuldipdhak7972
    @kuldipdhak79722 жыл бұрын

    You are intelligent farming man baki loke be da Al

  • @pargatsinghchahal9221
    @pargatsinghchahal92212 жыл бұрын

    Thanks vir binder badbar vale da

  • @GurpreetSingh-zp8iv
    @GurpreetSingh-zp8iv2 жыл бұрын

    Bhut vedya veer ji

  • @baljeetsandhu3865
    @baljeetsandhu38652 жыл бұрын

    ਵਧੀਆਂ ਤਰੀਕਾ ਏ ਬਈ ਪੂਰਾ ਕਾਮਯਾਬ ਆ ਅਸੀਂ 7 ਸਾਲਾ ਤੋਂ ਇਦਾ ਹੀ ਲਾ ਰਹੇ ਆ ਝਾੜ ਵੀ ਵੱਧ ਨਿਕਲ ਲਾ ਬਹੁਤ ਵਧੀਆਂ

  • @vickybrar5308

    @vickybrar5308

    2 жыл бұрын

    Veer no. Mil skda a

  • @BhagwanSingh-nd7ix

    @BhagwanSingh-nd7ix

    2 жыл бұрын

    ਮੋਬਾਈਲ ਨੰਬਰ ਦਿਉਂ ਜੀ

  • @HappySingh-wf1wk

    @HappySingh-wf1wk

    2 жыл бұрын

    ਅਸੀਂ ਵੀ ਲਾਉਂਦੇ ਆ ਬਾਈ ਵਦੀਆ ਰਿਜ਼ਲਟ ਆਉਂਦਾ

  • @sonusingh-tv1lt

    @sonusingh-tv1lt

    2 жыл бұрын

    hanji asi vi lagande ha 10 saal ho gaye bahut badiya result onda

  • @GurSewakSingh-hk2kt

    @GurSewakSingh-hk2kt

    2 жыл бұрын

    ਕਿਹੜਾ ਏਰੀਆ ਏ ਜਰੂਰ ਦੱਸਿਓ

  • @satnaam.singhmalhi6249
    @satnaam.singhmalhi62492 жыл бұрын

    Very good job 👌👌

  • @sukhdeepsingh-ku3fc
    @sukhdeepsingh-ku3fc2 жыл бұрын

    ਬਹੁਤ ਵਧੀਆ ਜੀ

  • @balwindersandhu1140

    @balwindersandhu1140

    2 жыл бұрын

    Very good job bro.water save.

  • @lubanasaab2370
    @lubanasaab23702 жыл бұрын

    Best of luck Bhai ji

  • @jaggiji8278
    @jaggiji82782 жыл бұрын

    Very good👍

  • @sukhwantsingh8937
    @sukhwantsingh89372 жыл бұрын

    Very good 👌

  • @maanpunjabivlogger8869
    @maanpunjabivlogger88692 жыл бұрын

    ਅਸੀਂ ਵੀ ਲਾਇਆ ਸੈਪਲ ਲਈ ਬਹੁਤ ਵਧੀਆ ਹੈ ਠੀਕਰੀਵਾਲਾ ਬਰਨਾਲਾ

  • @gurreetkaur4149
    @gurreetkaur41492 жыл бұрын

    ਵੀਰ ਵੱਧ ਕੱਦੂ ਕਰਨ ਨਾਲ ਝੋਨਾ ਪਾਣੀ ਘੱਟ ਖਾਂਦਾ ਜਿਸ ਨਾਲ ਪਾਣੀ ਦੀ ਘੱਟ ਖਪਤ ਹੁੰਦੀ ਪਰ ਬਿਨਾਂ ਕੱਦੂ ਝੋਨਾ ਜ਼ਿਆਦਾ ਪਾਣੀ ਖਾਦਾ

  • @jaggiji8278
    @jaggiji82782 жыл бұрын

    Good save water

  • @safiekhan4628
    @safiekhan46282 жыл бұрын

    good ji

  • @AmritPalSingh-xq6ib
    @AmritPalSingh-xq6ib2 жыл бұрын

    Hnji

  • @gurpreetsinghlahoriyan3427
    @gurpreetsinghlahoriyan34272 жыл бұрын

    Good

  • @harrymaan2146
    @harrymaan2146 Жыл бұрын

    ਯਾਰ ਇਕ ਗੱਲ ਸਮਝ ਨੀ ਆਈ ਕੱਦੂ ਨਾ ਕਰਨ ਕਰਕੇ ਡੀਜਲ ਦੀ ਬੱਚਤ ਹੋਈ ਉਹ ਤਾਂ ਸਮਝ ਆਉਂਦਾ। ਪਾਣੀ ਦੀ ਬੱਚਤ ਕਿਵੇਂ ਹੋਈ। ਧਰਤੀ ਦੇ ਰੋਮ ਖੁੱਲੇ ਆ। ਫੇਰ ਤਾਂ ਪਾਣੀ ਵੱਧ ਸੋਖ ਹੋਵੇਗਾ। ਕੈਨੇਡਾ ਦੀ ਧਰਤੀ ਤੇ ਕੱਦੂ ਨੀ ਹੋਇਆ। ਮੇਰਾ ਭਰਾ ਜਿਹੜੇ ਫਾਰਮ ਤੇ ਕੰਮ ਕਰਦਾ ਉਹ ਕਹਿੰਦਾ ਇਥੇ ਪਾਣੀ ਨੀ ਖੜ੍ਹਦਾ। ਇਹ ਸੂਰਮੇ ਕਿਹੜੇ ਸਾਬ੍ਹ ਨਾਲ ਪਾਣੀ ਖੜ੍ਹਾਈ ਜਾਂਦੇ ਆ।

  • @farmtrac60wale19
    @farmtrac60wale192 жыл бұрын

    22 g jede kakh hunde vich ohna bare vi dso asi laya se ik killa experiment kita se na ta jhone ne pedawar diti na hi kakh ugno hate na Pani khrda tasli krva dinda bina kadu wla veer g koi na faseo kadu krke hi jhona laeo bina kadu tu pani nhi pura auna 🙏🙏🙏

  • @vipfans4652

    @vipfans4652

    2 жыл бұрын

    Sahi gal a pra di

  • @manjotpreet9475

    @manjotpreet9475

    2 жыл бұрын

    @@vipfans4652 veer kakh ni hunde mai 3 year to lga rha aa

  • @veersingh-ct5og

    @veersingh-ct5og

    Жыл бұрын

    ​@@manjotpreet9475 veer ji tusi phone number doo ji

  • @tractorlovers2048
    @tractorlovers20482 жыл бұрын

    ਬੈਂਗਣ ਦੇ ਕਾਰੀਗਰ ਨੇ ਪੀਲੀ ਊਸ਼ਾ ਦਾ ਊਸ਼ਾ 44 ਨਾਲੋਂ ਫਰਕ ਹੁੰਦਾ ਈ ਆ ਪੀਲੀ ਊਸ਼ਾ ਜਲਦੀ ਫਟਾਰ ਕਰਦੀ ਆ ॥ ਜਿੱਥੇ ਮਰਜੀ ਦੇਖ ਲਿਓ ਦੋਨਾ ਨੂੰ ਲਾ ਕੇ ॥

  • @pinderdhillon8046

    @pinderdhillon8046

    2 жыл бұрын

    😂😂

  • @rajwindersingh4962
    @rajwindersingh49622 жыл бұрын

    ਨਵੀਂ ਕਾਢ ਆ ਕਾਲ਼ੇ ਦੀ ਸਨਮਾਨ ਦਾ ਹੱਕਦਾਰ ਆ ਜੇ ਝਾੜ ਚੰਗਾ ਹੁੰਦਾ

  • @harmansingh5838
    @harmansingh58382 жыл бұрын

    Nadin da bara jarur bataia ji

  • @deeprandhawa13
    @deeprandhawa132 жыл бұрын

    main v laya hai ji karnal area pr26

  • @billusingh2355
    @billusingh23552 жыл бұрын

    Veer JI MAINU 6 SAAL HOGY ISTRA JIRI LAODY NU.... BAHUT VADIYA RESULTS NY Y... BUSHERA VILLAGE DIST.. SANGRUR..

  • @Gur1782
    @Gur17822 жыл бұрын

    22g and kaert 💪💪💪

  • @SherSingh-qn4mh
    @SherSingh-qn4mh Жыл бұрын

    1st time je ghan m bhe suka kadu kea ja sakte h

  • @amrit_buttar.06
    @amrit_buttar.062 жыл бұрын

    Nadin kina ko hunda ha ji

  • @tractorvlogsbyvipranjeetsi9566
    @tractorvlogsbyvipranjeetsi95662 жыл бұрын

    Bai sbb thiik aa prr ikk gll da jwad deo 4 paaniya ch jala kiwe bnn gya 🙄🙄🙄

  • @tangocharly4217
    @tangocharly42172 жыл бұрын

    Hale 4week bad fir benao Bai g again,,, Last takk ਝਾੜ takk kero fir petta laggu,, Vese good will

  • @AmrikBhainiJassa

    @AmrikBhainiJassa

    2 жыл бұрын

    ਹਾਜੀ ਵੀਰ ਜਰੂਰ

  • @punjabisongs387
    @punjabisongs3872 жыл бұрын

    15 -1500rs magar lg k apne punjab de nojwana da bera-garak lrde pe ese bnde

  • @harpreetkhaira3942
    @harpreetkhaira39422 жыл бұрын

    Jameen te pani bachao ahe sadi property hai hor kehra apa reliance ch hissa payea... J ahe barbadh kar laye taa rait ban jani mitti fir fadh leo rait ch mashia

  • @harrymaan2146
    @harrymaan2146 Жыл бұрын

    ਬਾਈ ਕਿਉਂ ਗੱਪ ਮਾਰਨ ਲੱਗੇ ਓ ਯਾਰ। ਮੈ ਵੀ ਵੀਡੀਉ ਦੇਖ ਕੇ ਕੀਤਾ ਸੀ ਪਤਾ ਇਹਨਾਂ ਦੇ ਪਿੰਡ ਤੋਂ ਕਿਉਂਕਿ ਮੈ ਵੀ ਲਾਉਣਾ ਸੀ। ਤਿੰਨ ਕਿੱਲੇ ਲਾਏ ਆ ਬਾਈ ਨੇ ਅਠਾਰਾਂ ਨੀ।ਇਹ ਬਾਈ ਕਹਿੰਦਾ ਅੱਠ ਪਾਣੀ ਲਾਏ ਆ। ਨੇੜਲਿਆਂ ਨੇ ਅੱਠ ਤੋਂ ਵੀ ਘੱਟ ਲਾਏ ਆ। ਹੁਣ ਵੀ ਬਾਈ ਕਹਿੰਦਾ ਸੀ ਮੈ ਪਰਾਲੀ ਨੂੰ ਅੱਗ ਨੀ ਲਾਈ। ਅੱਗ ਲਾਉਂਦੇ ਦੀ ਵੀਡੀਉ ਇਹਨਾਂ ਦੇ ਪਿੰਡ ਦਿਆਂ ਤੋਂ ਮੈ ਆਪ ਦੇਖੀ ਆ। ਝਾੜ ਬਾਈ ਕਿਸੇ ਨੂੰ ਦੱਸਦਾ ਨੀ। ਮਸਹੂਰ ਹੋਣ ਦੇ ਚੱਕਰ ਚ ਝੂਠ ਨਾ ਫੈਲਾਇਆ ਕਰੋ।

  • @gsdhillon2378
    @gsdhillon23782 жыл бұрын

    bina kaddy to pani di khpat bhut aa

  • @ramindermahal5477
    @ramindermahal54772 жыл бұрын

    ਆ te kaddu ala jhona lg ria va

  • @parminderbrar2671
    @parminderbrar26712 жыл бұрын

    22 ta ulji janda kanak 55 man

  • @punitsaini8008
    @punitsaini80082 жыл бұрын

    4saal ho ga ham ko lagta

  • @hardeepbajwa584
    @hardeepbajwa5842 жыл бұрын

    Asi kadu krke laya 212 25 June nu laya 10,10 tiler bna rakhe

  • @kmlbrar6496
    @kmlbrar64962 жыл бұрын

    Asi v laya c 2 mahine ghaa kaddn nu e lag ge

  • @iqbalsingh8211
    @iqbalsingh82112 жыл бұрын

    ਅੱਗ ਤਾਂ ਅਸੀਂ ਵੀ ਨਹੀਂ ਲਾਉਂਦੇ

  • @AmrikBhainiJassa

    @AmrikBhainiJassa

    2 жыл бұрын

    good bro

  • @kuldeepSingh-mw9pi
    @kuldeepSingh-mw9pi2 жыл бұрын

    हम ने अबकी बार लगाया है जी 8 किले देखते है की रिजल्ट मिलेगा।

  • @AmrikBhainiJassa

    @AmrikBhainiJassa

    2 жыл бұрын

    good

  • @armankalkatrecords9813
    @armankalkatrecords98132 жыл бұрын

    Bai hybrid bej jard ghat karde aa

  • @ajmersingh3549
    @ajmersingh35492 жыл бұрын

    mainu 15 saal ho ge kde vee kddu nhi kita

  • @HardevSingh-nb8jn
    @HardevSingh-nb8jn2 жыл бұрын

    ਸੇ

  • @JagtarSingh-fh1xz
    @JagtarSingh-fh1xz2 жыл бұрын

    ਬਰਨਾਲਾ ਨੈਚੁਰਲ ਫਾਰਮਰ ਐਸੋਸੀਏਸ਼ਨ ਦਾ ਸੰਪਰਕ

  • @AmrikBhainiJassa

    @AmrikBhainiJassa

    2 жыл бұрын

    95011 86067

  • @sukhwantsingh8937
    @sukhwantsingh89372 жыл бұрын

    ਡਾਕਟਰ ਦਲੇਰ ਸਿੱਘ ਜੀ ਦੀ ਦੇਣ ਐ

  • @punjab550
    @punjab5502 жыл бұрын

    Kina mrji futara krwalo vllia 15 ,16 sahka te hi aunia

  • @HappySingh-wf1wk

    @HappySingh-wf1wk

    2 жыл бұрын

    ਫੁਟਾਰ ਝੋਨਾ ਅਪਣੇ ਹਿਸਾਬ ਨਾਲ ਬਿਨਾ ਫਾਲਤੂ ਖਰਚ ਤੋਂ ਕਰੇ ਬਿਮਾਰੀ ਰਹਿਤ ਉਹ ਸਭ ਤੋਂ ਵਦੀਆ ਵੀਰੇ

  • @punjab550

    @punjab550

    2 жыл бұрын

    @@HappySingh-wf1wk veere urea toh bger kuj ni paea

  • @HappySingh-wf1wk

    @HappySingh-wf1wk

    2 жыл бұрын

    @@punjab550 Vadiya y. Bacho ਫਾਲਤੂ ਖਰਚ ਤੋਂ

  • @parminderbrar2671
    @parminderbrar26712 жыл бұрын

    Sarya nalo jyada nikli

  • @JS50108
    @JS501082 жыл бұрын

    When water dries up. There should be cracks in the soil. Water won’t stand after cracks. You seems AAP’s IT cell person. 😂😂

  • @SattiMaviVlog
    @SattiMaviVlog2 жыл бұрын

    ਰੇਤੇ ਆਲੀ ਜਮੀਨ ਚ ਕਰ ਸਕਦੇ ਏਦਾ ਡਾਕਰ ਚ ਨੀ ਕਰ ਹੁੰਦਾ

  • @bablubhakna
    @bablubhakna2 жыл бұрын

    Pani ni kharna bina kadu to .....

  • @ravisandhu3585
    @ravisandhu35852 жыл бұрын

    Sanu bhut time ho gya

  • @kudratjot1491
    @kudratjot14912 жыл бұрын

    ਅਸੀਂ ਵੱਟਾ ਤੇ ਲਾਇਆ ਜੀ

  • @AmrikBhainiJassa

    @AmrikBhainiJassa

    2 жыл бұрын

    9872430209

  • @MrSukhdeep3
    @MrSukhdeep32 жыл бұрын

    Pind cho pta kro bnda mada ja lamiya chdd rea lgda

  • @harrymaan2146

    @harrymaan2146

    Жыл бұрын

    ਮੈਂ ਕੀਤਾ ਇਹਨਾ ਦੇ ਪਿੰਡ ਚੋਂ। ਪਾਣੀ ਵੀ ਵੱਧ ਲੱਗਾ। ਝਾੜ ਬਾਈ ਦੱਸਦਾ ਨੀ ਕਿਸੇ ਨੂੰ। ਪਰਾਲੀ ਨੂੰ ਅੱਗ ਲਾਉਂਦੇ ਦੀ ਤਾਂ ਵੀਡੀਓ ਵੀ ਪਈ ਆ ਇਹਨਾਂ ਦੇ ਪਿੰਡ ਆਲਿਆਂ ਕੋਲ। ਮਸਹੂਰ ਹੋਣ ਦੇ ਚੱਕਰ ਚ ਫੁੱਦੂ ਬਣਾਈ ਜਾਂਦੇ ਆ।

  • @harrymaan2146

    @harrymaan2146

    Жыл бұрын

    ਇਹਨਾਂ ਦੇ ਪਿੰਡ ਦਾ ਇਕ ਹੋਰ ਮੁੰਡਾ। ਸਾਡੇ ਰਿਸਤੇਦਾਰ ਦੱਸਦੇ ਸੀ ਵੀ ਉਹ ਕਈ ਸਾਲ ਤੋਂ ਔਰਗੈਨਿਕ ਖੇਤੀ ਕਰਦਾ। ਉਹਨੇ ਸਾਰੀ ਪਰਾਲੀ ਵਾਹੀ ਆ ਵਿੱਚ।

  • @AmritPalSingh-xq6ib
    @AmritPalSingh-xq6ib2 жыл бұрын

    Y 7o dll ganwa

  • @gurtejnanheri2846
    @gurtejnanheri28462 жыл бұрын

    Sade ta ni hunda ,Shambu

  • @HappySingh-wf1wk
    @HappySingh-wf1wk2 жыл бұрын

    ਸਾਨੂੰ ਤਿੰਨ ਸਾਲ ਹੋ ਗਏ ਬਿਨਾ ਕੱਦੂ ਕਰੇ ਲੋਨੇ ਆ ਸਾਡੇ 16 ਤਾਰੀਖ ਦਾ ਲਾਇਆ ਹੋਇਆ ਇਸ ਨਾਲ਼ੋਂ ਵੱਦ ਫੁਟਾਰ ਆ

  • @afterdark716

    @afterdark716

    2 жыл бұрын

    Khet pani rok lenda aa,,, bina kaduu alaaa

  • @fs20ytgaming24

    @fs20ytgaming24

    2 жыл бұрын

    No send karo ਵੀਰ ਜੀ

  • @BhagwanSingh-nd7ix

    @BhagwanSingh-nd7ix

    2 жыл бұрын

    ਫੋਨ ਨੰਬਰ ਦਿਉਂ ਜੀ

  • @reshamsidhu1825
    @reshamsidhu18252 жыл бұрын

    Amrik. Ke Anrik

  • @AmrikBhainiJassa

    @AmrikBhainiJassa

    2 жыл бұрын

    thanks bro

  • @DharminderSinghSidhu3600
    @DharminderSinghSidhu36002 жыл бұрын

    ਮੈ ਵੀ ਬਿਨਾਂ ਕੱਦੂ ਕੀਤੇ ਝੋਨਾਂ ਲਵਾਇਆ 7 ਕਿੱਲੇ ਡੋਗਰ ਪੂਸਾ ਬਹੁਤ ਸੋਹਣਾ ਰਿਜ਼ਲਟ ਆ

  • @KakaSingh-wq1xh

    @KakaSingh-wq1xh

    2 жыл бұрын

    Pani khad janda ji

  • @DharminderSinghSidhu3600

    @DharminderSinghSidhu3600

    2 жыл бұрын

    hanji bai pani suk suk k lagda fot bhut aa kakh hai nhi

  • @lovelydhindsa7259
    @lovelydhindsa72592 жыл бұрын

    KZread wale veer Tera number sd kri

  • @AmrikBhainiJassa

    @AmrikBhainiJassa

    Жыл бұрын

    9872430209

  • @Pindawalle9894
    @Pindawalle98942 жыл бұрын

    Sanu te 2 mahine ho chale lag pagg binna kaddu to laaia nu butta te sala edda da hoaia nhi

  • @reshamsingh9405
    @reshamsingh94052 жыл бұрын

    ਨਿਰੀ ਗੱਪ

  • @hardeepbajwa584
    @hardeepbajwa5842 жыл бұрын

    Gap mar mar pul bn dinde 2.5 boriya 3.5 to ghat jma hi ni srna ehnu

  • @user-oi9gm7vf7z
    @user-oi9gm7vf7z Жыл бұрын

    Asi launde aa3sala to

  • @GurpreetSingh-kk9jo
    @GurpreetSingh-kk9jo2 жыл бұрын

    22Da phone number kina

  • @AmrikBhainiJassa

    @AmrikBhainiJassa

    2 жыл бұрын

    vedio vich

  • @harjitgill8828
    @harjitgill88282 жыл бұрын

    Sada aje 18 date da hi lagea ass nalo kita jada vadiya hai

  • @AmrikBhainiJassa

    @AmrikBhainiJassa

    2 жыл бұрын

    area

  • @iqbalsingh8211
    @iqbalsingh82112 жыл бұрын

    ਤਰੇੜਾਂ ਨਹੀਂ ਪੈਂਦੀਆਂ ਕੀ

  • @yadwindergill2391

    @yadwindergill2391

    2 жыл бұрын

    Nhi bro

  • @yadwindergill2391

    @yadwindergill2391

    2 жыл бұрын

    Kaddu karn naal trel pandi aw

  • @iqbalsingh8211

    @iqbalsingh8211

    2 жыл бұрын

    @@yadwindergill2391 ok

  • @PhoneWale-vq8mi
    @PhoneWale-vq8miАй бұрын

    No

  • @gurpreetsidhu3150
    @gurpreetsidhu31502 жыл бұрын

    ਤੋਤੋ ਮਾਰ ਕੇ ਝੋਨ ਤੇ ਕਣਕ ਬੀਜ ਕੇ ਦੇਖਓ ਇਸ ਵੀ ਵਿਦਿਆ ਹਉ

  • @sukhighotra8026

    @sukhighotra8026

    2 жыл бұрын

    Bai totto ki hunda

  • @simransandhu9114

    @simransandhu9114

    2 жыл бұрын

    @@sukhighotra8026 chisel plough, Duckfoot plough, Chunju hal,

  • @harmangrewal366

    @harmangrewal366

    2 жыл бұрын

    @@sukhighotra8026 totte hall hunde ah

  • @tejbirsingh3247
    @tejbirsingh32472 жыл бұрын

    har jagah nahi kamyab

  • @HappySingh-wf1wk

    @HappySingh-wf1wk

    2 жыл бұрын

    ਸਹੀ ਆ ਬਾਈ ਹਰ ਜਗਾ ਕਾਮਯਾਬ ਨੀ

  • @nishansinghsandhu7716
    @nishansinghsandhu77162 жыл бұрын

    Fudu

  • @SurinderSingh-xy2lq
    @SurinderSingh-xy2lq2 жыл бұрын

    Na jhooth maro asi vi kam karde aaa

  • @bhagwantbrar1002
    @bhagwantbrar10022 жыл бұрын

    ਕੱਦੂ ਕਰਨ ਨਾਲ ਪਾਣੀ ਦੀ ਖ਼ਪਤ ਗਟ ਹੁੰਦੀ ਮੈਂ ਵੀ ਅਦੇ ਵਾਨ ਵਿਚ ਰੋਟਾਵੇਟਰ ਨਾਲ ਕੱਦੂ ਕੀਤਾ ਅੱਦੇ ਵਿਚ ਸੁਕੇ ਤੇ ਸਵਾਗਾ ਮਾਰ ਆ ਕੋਈ ਫ਼ਕਰ ਨਹੀਂ ਇਕੋ ਜਾ ਝੋਨਾ ਪੀਲਾ ਫੋਸਾ

  • @princeesinghtoor2963
    @princeesinghtoor2963Ай бұрын

    kisan da address te contact nmbr ethe dso g

  • @jassabehbalkalan4985
    @jassabehbalkalan49852 жыл бұрын

    Good job

Келесі