ਬੱਸ ਦੀ ਛੱਤ ਤੇ ਬੈਠ ਘੁੰਮਿਆ ਬੁਡਾਪੈਸਟ🇭🇺 ਖਹਿ- ਖਹਿ ਲੰਘਦੀ🚌 Open Roof City Buses in Budapest|Travel Vlog
Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #hungary
Пікірлер: 133
ਵੀਡੀਓ ਅਜ ਦੀ ਵੀ ਪਹਿਲਾਂ ਵਾਂਗ ਵਧੀਆ ਲਗੀ ਪਰ ਨਵਦੀਪ ਇਕ ਬੇਨਤੀ ਹੈ ਕਿ ਜਿਥੇ ਵੀ ਜਾਉ ੳਥੋਂ ਦੇ ਵਾਤਾਵਰਣ ਤੇ ਸਫਾਈ ਬਾਰੇ ਜਰੂਰ ਚਾਨਣਾ ਪਾਇਆ ਕਰੋ ਤਾਂਕਿ ਥੋੜੀ ਸਾਨੂੰ ਵੀ ਅਕਲ ਜਾਂ ਪ੍ਰੇਰਨਾ ਮਿਲ ਜਾਏ। ਬਸ ਮੇਹਰਬਾਨੀ ।
@bogasingh9611
21 күн бұрын
ਬਾਈ ਜੀ ਸਾਰੇ ਦੇਸਾਂ ਵਿੱਚ ਹੀ ਵਾਤਾਵਰਨ ਸਾਫ ਤੇ ਕੁਦਰਤ ਨਾਲ ਪਿਆਰ ਕਰਦੇ ਆ ਤੇ ਰੁੱਖਾਂ ਦੀ ਸੰਭਾਲ ਕਰਦੇ ਆ ਆਪਣੇ ਵੀ ਲੋਕ ਕਿਤੇ ਸੰਭਾਲ ਕਰਨ ਲੱਗ ਜਾਣ ਰੁੱਖਾਂ ਦੀ ਕੁਦਰਤ ਤੋਂ ਬਹੁਤ ਸੋਹਣੀ ਹੋ ਜਾਊਗੀ
@JSpresident
21 күн бұрын
ਉਹ ਮੇਰੇ ਵਡੇ ਵੀਰ ਉੱਥੇ ਵੀ ਪੂਰਾ ਗੰਦ ਪਾਇਆ ਜਾਂਦਾ ਹੈ ਆਪਣਿਆ ਵਾਂਗੂੰ, ਉਹ ਗੱਲ ਅਲੱਗ ਹੈ ਕਿ ਦਿਖਾਉਂਦੇ ਨਹੀਂ
Sat Sri Akal Ji 🙏 ✨️ ❤️ 💕 👌 💙 🙏
ਬਹੁਤ ਹੀ ਵਧੀਆਸੁੰਦਰ ਨਜ਼ਾਰੇ ਬੁਢਾਪੇਸਟ ਦੇ ਅਤਿ ਸੁੰਦਰ ਵਿਚਾਰ ਧੰਨਵਾਦ ਜੀ
Bhut khoob❤
Nicevilg
Welcome dear SatSriakal
India and Pakistan should be followe these countries
Bai satsriakal sikhan di boht young generation haje vi guru sahab di kirpa naal kurbaniya nu yaad rakhi khare a te aapan nu e bharosa ke agge vi yaad rakhange te khande baate da amrit shak ke singh sajange waheguru ji ka Khalsa waheguru ji ki fateh
Bhai Bhut badiya kar raha hain apni life ke sath... Dil Kush to sab kush.....
ਬਹੁਤ ਵਧੀਆ ਜੀ
Ek Navdeep Brar or Ek Bir Ramgharia dono ke videos mein miss nhi karta....
God bless you beta ji
ਬਹੁਤ ਵਧੀਆ
Sat shri akal. Navdeep Brar ji bahut vadiya vichar thank you.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਲੱਗਿਆ ਬਾਈ ਜੀ ❤❤❤❤
@Navdeepbrarvlogs
21 күн бұрын
Waheguru ji ka khalsa waheguru ji ki fateh ji❤️❤️🙏🙏
ਸਤਿ ਸ੍ਰੀ ਆਕਾਲ ਬਾਈ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦ੍ਹੀਕਲਾ ਬਖਸ਼ੇ ਜੀ
👍😎🙏
Very entertaining nice city good architecture ❤❤❤❤
Waheguru ji ka Khalsa waheguru ji ki Fateh 🙏❤❤
good one
Very nice video veer 💐🙏🇨🇿🇮🇳
Yaar Hamare India ka ek bhi State itna sundar nhi hain.... Pta nhi India wale kab sudherge.
ਬਹੁਤ ਬਧੀਆਂ ਬਲੋਗ 🙏👍
Bahut hi badhiya lga dekh ke
Att nazara
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਬਹੁਤ ਹੀ ਵਧੀਆ ਟੂਰ ਹੈ
ਨਵਦੀਪ ਸਿੰਘ ਜੀ , ਕਮਾਲ ਦੇ ਸ਼ਹਿਰ ਹਨ। ਖੁਲੀਆਂ ਸੜਕਾਂ ਸ਼ਾਨਦਾਰ ਇਮਾਰਤਾਂ ਤੇ ਖੁੱਲੀ ਡੁਲੀ ਜ਼ਿੰਦਗੀ। ਕਿਸੇ ਸਵਰਗ ਤੋਂ ਘੱਟ ਨਹੀਂ। ਇਹ ਸਭ ਦੇਖ ਕੇ ਮਨ ਨੂੰ ਬਹੁਤ ਸਕੂਨ ਆ ਰਿਹਾ ਹੈ।ਸਦਾ ਚੜ੍ਹਦੀ ਕਲਾ ਵਿਚ ਰਹੋ। ਇਹੀ ਅਰਦਾਸ ਹੈ।
ਸਤਿ ਸ੍ਰੀ ਆਕਾਲ ਵੀਰ ਜੀ 🙏🏻
ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ
Enduring tour😂
ਨਵਦੀਪ ਵੀਰ ਬਹੁਤ ਸੋਹਣਾ ਲਗ ਰਿਹਾ ਇਹ ਸ਼ਹਿਰ ਵੀ ਬੱਸ ਵਾਲਾ ਸਫ਼ਰ ਤੇ ਬਹੁਤ ਘੈਂਟ ਲੱਗਿਆ ❤
🙌🏻🙌🏻🙌🏻
Nice vlog
ਬਹੁਤ ਵਧੀਆਂ
Nice..... Bahut badhiya.....
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤
i am from pakistan ❤
Congrats 🎉... for Hungary
Navdeep singh je Dhanwad Hungry visit Blog visit Gurdwara sahib and interview with Sikh family
Sat Siri Akal
bhut vadia lgda bai navdeep barar vdo dekh ke bhut maja anda God bless you bai
Beautiful vlog always ❤
Super 🎉
Waheguru ji
ਧੰਨਵਾਦ ਜੀ ਬਰਾੜ ਸਾਹਿਬ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾਣ ਵਾਸਤੇ
great to say be innocent
TOP VIDEO BRAR SAB
Great
Bai bahut vadia gal kahi aj es video vich jindgi jeon bare k Kde kde bachya wang jindgi jeoni chahidi hai.
Nice video ji 👍 🙏 👌
Very nice video brother 🎉🎉🎉🎉🎉🎉🎉🎉🎉🎉🎉🎉 har har mahadev G 🌸🌸🌸🌸🙏🏻❣️
Sat shri akal bai ji waheguru ji thanu hamesha chardi kalla ch rakhe.... Bahut nyc city aa budapest bai ji par aa nyc ta hi lagdi aa k is da vlog brar saab banonde ne....
@Navdeepbrarvlogs
21 күн бұрын
❤️❤️🙏🙏
Very very good beta ji
Nice vlog veer ji 🙏 ❤
SSA navdeep ji I love your All video thanks 🙏❤
God bless you paji ❤
vv nice
Well come my dear brother ji
ਬਾਈ ਤੁਸੀ ਬੱਸਾਂ, ਟਰੇਨਾਂ ਦਿਖਾਈ ਜਾਦੇ ਹਰ ਵਕਤ, ਤੁਸੀ ਉਸ ਦੇਸ ਦੀ ਹਿਸਟਰੀ, ਖਾਸ ਥਾਵਾਂ ਦਾ ਐਕਸਪਲੋਰ ਕਰੇ ਕਰੋ। 🙏🙏
Nice volog
Sat Sri Akal God bless you
Mast boy ❤❤❤❤❤
Good vedio god bless sawarn Singh from UK
Well said navdeep bro 👍
At 25:00 Navdeep Veere Tusi Jo Message dita Oh Tuhade Mooh To Sun ke ik Sakoon Jeha Mil Gya Te Asardar Solution Mil gya Vese Eh Pehla V Suneya Hai But Fer Ik Var Tuhade To Sun Ke Dil Te Lagga Kiyu Ke Ik Acheiver Diya Gallan Da Jaldi Asar Hunda Main Koshish Karuga Amal Karan Di Te Success V Hovaga🙏
Nice ❤
Magyar Posta.....l use to collect stamps , and the name was magyar posta , today ,after 45 years came to know about this...nice information
@Navdeepbrarvlogs
21 күн бұрын
❤️❤️🙏🙏
ਹੰਗਰੀ ਦੀ ਕਰੰਸੀ ਬੇਸ਼ੱਕ ਆਪਣੇ ਨਾਲੋਂ ਘੱਟ ਆ ਪਰ ਸੋਹਣਾ ਕਿੰਨਾ ਆ❤
ਸਤਿ ਸ੍ਰੀ ਅਕਾਲ ਨਵਦੀਪ ਸਿੰਘ ਜੀ
👍 👌 ❤sunam udham singh wala 22g sangrur 🎉Thanks
😊😊😊😊👌👌👍
Good
Right Mr Brar .thx
Best wishes❤ Sangrur
100k tan kar dia Karo hardworking a bete di❤
❤❤❤😊
🎉🎉
❤❤❤❤❤
Budapest bahut beautiful city hai,Paris, Barcelona teh hor western Europe de city es aage kuchh nahi,sasta city hai.
❤
vyah karwala 22 aah last valiyan gallan bhull jayenga😀😃😄😁😆😅🤣😂
The information in your vedios are worth , though being a solo traveler , the pros and cons discussed / observed by you are appreciatable ! Watching your vedios is something as good as traveling with you......keep on growing day by day .
❤❤
❤❤❤
Sat Sri akal ji
Kamlla brar❤
@SarvjitlatterSarvjit-ov1ks
21 күн бұрын
ਫੇਰ ਨਾ ਦੇਖੋ😮
Good morning bhai 🙏 😊 ☺️ ❤️
❤🙏🏻
ਸਲਮਾਨ ਖਾਨ ਦੀ ਫ਼ਿਲਮ- ਦਿੱਲ ਦੇ ਚੁੱਕੇ ਸਨਮ- ਦੀ ਸ਼ੂਟਿੰਗ ਇਸੇ ਸ਼ਹਿਰ ਹੋਈ ਸੀ..
🎉
❤❤❤❤❤❤❤
🙏🙏 sat Sri akal ji 🙏🙏👍
🙏🙏❤
Budapest vich hum dil de chuke sanam film di shooting hoyee si Last scene ehi famous bridge te shoota hoya. But film vich Budapest nu italy keh dasya gaya si
Very nice 👍
O bai ji. Europe tour te views or like bahut ghat gaye. Actually menu vi nsi pasand bheed bhaad vale ilake . Kuj nava sap kado brar saab .
ਮਹਾਨ ਸ਼ਹੀਦ + ਦੇਸ਼ ਭਗਤਾਂ ਤੋਂ ਵਗੈਰ ਸਭ ਆਪਣੇ ਆਪ ਅਤੇ ਆਪਣੇ ਘਰ ਵਾਸਤੇ ਸਿਆਣੇ ਹੀ ਹੁੰਦੇ ਹਨ !ਸਿਰਫ ਕੌਮ ਦੇ ਬਹਾਦਰ ਸੂਰਮਿਆਂ + ਸਿਪਾਹੀਆਂ ਤੋਂ ਵਗੈਰ ਸਾਡੇ ਲੋਕ 98.99% ਤਾਂ ਆਪਣੇ ਆਪ ਲਈ ਸਿਆਣੇ ਹਨ !😢😮❤!। ਆਪਣੇ-ਆਪ ਨੂੰ ਸਿਆਣਾ ਕਹਾਉਣ ਵਾਲਾ ਆਪਣੀ ਸਿਆਣਪ ਵਾਰੇ ਦੱਸਣ ਲਈ ਕਿਤੇ ਨ ਕਿਤੇ ਗੱਲਾਂ ਵਿਚ ਅਹਿਸਾਨ ਜਿਤਾ ਹੀ ਦਿੰਦਾ 😮ਅਤੇ ਮੂਹਰੇ ਬੈਠੇ ਕਮਲ਼ੇ ਵੀ ਸਮਝ ਜਾਂਦੇ ਹਨ ਕੇ ਇਹ ਭਾਈ / ਇਨਸਾਨ ਕਿੰਨਾ ਕੁ ਸਿਆਣਾ ਹੈ ਅਤੇ ਕਿਸ ਵਾਸਤੇ ਸਿਆਣਾ ਕਿਉਂ ਸਿਆਣਾ ਹੈ ?? 😢😂 ਫਿਰ ਪਤਾ ਨਹੀ ਅਤੇ ਪਤਾ ਕਰੋ ਕੇ ਸਿਆਣਾ ਕੌਣ ਹੈ ?? 😂ਕਿੱਥੇ ਹੈ ??🎉😂❤😂।
VERY Good BETA G U R D. GREAT S.P.S.KHATTRA S.A.S .N PB
Hungary bhi badiya country hain.....