ਨੀਦਰਲੈਂਡ ਤੋਂ ਬੈਲਜੀਅਮ ਵੱਲ🇧🇪ਕੁੱਝ ਜਿਆਦਾ ਹੀ ਸੋਹਣਾ ਲੱਗ ਰਿਹਾ ਇਹ ਦੇਸ਼😍Belgium Travel Vlog|Navdeep Brar

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #belgium

Пікірлер: 187

  • @WhereRushal
    @WhereRushalАй бұрын

    Kaint paji #paramveer passanger naal ve collaboration karo paji.. ❤❤🎉

  • @KhanSuleman-ny6uj
    @KhanSuleman-ny6ujАй бұрын

    Sat Sri akal ji I'm from Sindh province Pakistan I 💓🇵🇰 long live 🇵🇰 nice beautiful sir thanks 🙏 khalistan zindabad ❤️

  • @SukhwinderSingh-wq5ip
    @SukhwinderSingh-wq5ipАй бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @MajorSingh-po6xd
    @MajorSingh-po6xdАй бұрын

    ਧੰਨਵਾਦ ਜੀ ਬਰਾੜ ਸਾਹਿਬ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @bhindajand3960
    @bhindajand3960Ай бұрын

    ਸ਼ਾਨਦਾਰ ਸਫ਼ਰ ਵਿੱਚ ਬੈਲਜ਼ੀਅਮ ਦੇ ਸੋਹਣੇ ਰੰਗਾਂ ਨਾਲ ਸਾਂਝ ਪੁਆਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @rajkang69
    @rajkang69Ай бұрын

    ਕਾਰਾਂ ਦੀ ਇਨਸ਼ੋਰੈਂਸ ਬਹੁਤ ਮਹਿੰਗੀ ਹੈ ਅਤੇ ਪੈਟਰੋਲ ਕਾਫੀ ਮਹਿੰਗਾ ਹੈ ਯੂਰਪ ਦੇ ਕਈ ਦੇਸ਼ਾਂ ਵਿਚ ! ਬਹੁਤੇ ਲੋਕ ਮੀਂਹ ਠੰਡ ਵਿੱਚ ਸ਼ੌਂਕ ਨੂੰ ਸਾਈਕਲ ਨਹੀਂ ਚਲਾਉਂਦੇ ਪਰ ਮਜਬੂਰੀ ਨੂੰ ਚਲਾਉਂਦੇ ਹਨ !

  • @jagjitsinghdadujodh4040

    @jagjitsinghdadujodh4040

    Ай бұрын

    ਸਿਰਫ ਨੀਦਰਲੈਡ ਵਿਚ ਇੰਸ਼ੋਰੈਂਸ਼ ਤੇ ਤੇਲ ਮਹਿੰਗਾ ? ਬਾਕੀ ਯੂਰਪ ਵਿਚ ਕਾ੍ਰਾਂ ਤੇ ਕਾਰਾਂ ਚੜੀਆਂ ਫਿਰਦੀਆਂ । ਨੀਦਰਲੈਂਡ ਵਿਚ ਸਾਇਕਲ ਸਭਿਆਚਾਰ ਕਾਫੀ ਚਿਰ ਤੋ ਪੈਦਾ ਹੋਇਆ ਹੈ ਤੇ ਇਸ ਲਈ ਸਰਕਾਰ ਇਹਨਾਂ ਲਈ ਵੱਖਰੀਆਂ ਸੜਕਾਂ ਬਣਾਈਆਂ ਤੇ ਹੋਰ ਸਹਾਇਤਾ ਵੀ ਹੈ । ਇਸ ਦੇਸ ਬਾਰੇ ਹੋਰ ਪੜੋ ।

  • @raminocontentvideoschannel9074

    @raminocontentvideoschannel9074

    3 күн бұрын

    Vaidya ta he ta pollution bacha na. Indian ch vakho kiva gand panda

  • @user-wv8wv2lk5g
    @user-wv8wv2lk5gАй бұрын

    ਸਾਰੇ ਹੀ ਧਾਰਮੀਕ ਜਗਹ ਵਧੀਆਂ ਹੂੰਦੀਆ ਹਨ ਤੇ ਸੋਹਣੇ ਦੇਸ ਸੋਹਣੇ ਲੋਕ ਸ੍ਬੀਆ ਕਦੋ ਜਾਣਾ ਹੈ ਵੀਰ ਜੀ ਦੇਖਣਾ ਹੈ ਸ੍ਬੀਆ ਦੇਸ 👍👍👍👍👍👌👌👌👌

  • @mohindersingh2967

    @mohindersingh2967

    Ай бұрын

    Lagda chote veer tusi udari marn de chakkar ch sarbiaa to mere bhi bhatije ne pasport laya Hoya sarbiaa ly vadhiaa desh aa per kehnde ohna di currancy 100 apne 70 aa matlab ghat aa otho di currancy thik aa vadiaa je kismat age jan de dewe parmatma tuhada sufna pura kare

  • @SatnamSingh-fe3tg
    @SatnamSingh-fe3tgАй бұрын

    Dhan Guru Nanak Dev g Chadikala Rakhna 🙏

  • @jagjitsinghdhaliwal3082
    @jagjitsinghdhaliwal3082Ай бұрын

    ਬਹੁਤ ਵਧੀਆ ਬਰਾੜ ਸਾਹਿਬ ਜੀ

  • @ParkashSingh-nh6op
    @ParkashSingh-nh6opАй бұрын

    Singh sahib Waheguru app nu vadesh vich chardikala vich rakhan

  • @JoginderSingh-km4hy
    @JoginderSingh-km4hyАй бұрын

    Waheguru ji chardikla ch rakhn tuhanu veere,ghumde rho 🙏🙏🙏

  • @DHALIWAL303
    @DHALIWAL303Ай бұрын

    ਸੱਚੀ ਗੱਲ ਆ ਬਾਈ ਇਹਨਾਂ ਦੇਸ਼ਾਂ ਚੱ ਸਵਰਗ ਹੀ ਵਸਦਾ ਏਨੇ ਹਰੇ ਭਰੇ ਸਾਫ ਸੁਥਰੇ ਦੇਸ਼ ਨੇ ਏਹੇ ਬਾਈ ਦਿਲ ਕਰਦਾ ਵੀ ਏਥੇ ਹੀ ਸਾਡਾ ਪੰਜਾਬ ਵਸਾਇਆ ਹੁੰਦਾ ਸਾਡੇ ਪੁਰਖਿਆਂ ਨੇ 🙏🏻

  • @sandeepsingh4829

    @sandeepsingh4829

    Ай бұрын

    ਪੰਜਾਬ ਬਿਲਕੁਲ ਸਹੀ ਜਗ੍ਹਾ ਤੇ ਵਾਂ ਤੂੰ ਜਾ vekh ਓਨੇ ਰੋਟੀ 22 ਯੋਰੋ ਦੀ khadi ਹਰਿਆ ਚਾਰਾ ਸਸਤਾ ਹੋਣਾ

  • @AvtarSingh-pw7fv
    @AvtarSingh-pw7fvАй бұрын

    ਬਹੁਤ ਸੋਹਣੀ ਜਾਣਕਾਰੀ

  • @JasmersinghJassbrar-ok5wq
    @JasmersinghJassbrar-ok5wqАй бұрын

    ਨਵਦੀਪ ਬਾਈ ਯੂਰਪ ਦੇ ਦੇਸ਼ ਹੈ ਭਾਵੇਂ ਛੋਟੇ ਛੋਟੇ ਪਰ ਸੋਹਣੇ ਐਨੇ ਲਾਦੇਨ। ਕਿ ਪਿਛਲੇ ਨਾਲੋਂ ਹੁਣ ਵਾਲਾ ਮਤਲਬ ਜਿਸ ਚ,ਤੂੰ ਆਉਦਾ ਹੈਂ ੳਹ ਪਿਛਲੇ ਨਾਲੋਂ ਸੋਹਣਾ ਲਗਦਾ ਹੈ ।ਪਤਾ ਨੀ ਕਿਓ ?

  • @sawarnsingh9989
    @sawarnsingh9989Ай бұрын

    BRUGES Is very nice city for tourists sawarn Singh from UK

  • @GurpreetSingh-qi3jc
    @GurpreetSingh-qi3jcАй бұрын

    ਵਾਹਿਗੁਰੂ ਜੀ

  • @user-qx3pq3nh2l
    @user-qx3pq3nh2lАй бұрын

    Bina gye feel karwa dinda yaar.brilliant

  • @brarsaab007
    @brarsaab007Ай бұрын

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️

  • @ankushshergill4157
    @ankushshergill4157Ай бұрын

    Njare jatta poore tenu 💪

  • @reshamsingh7609
    @reshamsingh7609Ай бұрын

    Nice.., badhiya.... Carry on....

  • @raghubirsingh4250
    @raghubirsingh4250Ай бұрын

    ਵੀਰ ਜੀ ਸਤਿ ਸ੍ਰੀ ਆਕਾਲ, ਵੀਰ ਜੀ ਤੁਸੀਂ ਐਮਸਟਰਡੈਮ ਵਿਚ ਗੁਰਦੁਆਰੇ ਦੇ ਦਰਸ਼ਨ ਨਹੀਂ ਕਰਵਾਏ, ਜਦੋਂ ਕਿ ਉਥੇ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਸ਼ੁਕਰੀਆ

  • @hsgill4083
    @hsgill4083Ай бұрын

    ਬਹੁਤ ਹੀ ਵਧੀਆ ਬਰਾੜ ਸਾਹਿਬ ਇਸ ਦੇਸ਼ ਦੀਆਂ ਬਿਲਡਿੰਗਾ ਬਹੁਤ ਵਧੀਆ ਹਨ ਧੰਨਵਾਦ ਜੀ

  • @Gurjit1469
    @Gurjit1469Ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏

  • @jeetnagra9950
    @jeetnagra9950Ай бұрын

    Plastic da Emergency ponchu hunda hai pocket vich rakh lo.❤❤😮😮

  • @user-xx2gy9ut4z
    @user-xx2gy9ut4zАй бұрын

    ਐ'ਟਵਰਪ ਸੋਹਣਾ ਸ਼ਹਿਰ ਹੈ, 16- 17 ਸਾਲ ਪਹਿਲਾਂ ਵੇਖਿਆ ਸੀ

  • @balvindersingh3813
    @balvindersingh3813Ай бұрын

    ਬਹੁਤ ਵਧੀਆ ਚੀਜ਼ਾਂ ਲਗੀਆਂ ਇਸ ਟੂਰ ਵਿਚ ਬਰਾੜ ਸਾਹਿਬ

  • @jatinderbhinder4360
    @jatinderbhinder4360Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @khassediting3947
    @khassediting3947Ай бұрын

    ❤❤❤bohat sohne vlog y g asi sari family nal dakhde ha

  • @balrajsingh4182
    @balrajsingh4182Ай бұрын

    ਬਹੁਤ ਵਧੀਆ ਜੀ

  • @rajindersingh-so4hw
    @rajindersingh-so4hwАй бұрын

    ਬਹੁਤ ਵਧੀਆ ਵਲੋਗ

  • @jaspalsingh4959
    @jaspalsingh4959Ай бұрын

    ਵਾਹਿਗੁਰੂ ਜੀ👍

  • @Gurpreet.kaur_sandhu
    @Gurpreet.kaur_sandhuАй бұрын

    ਵੀਰ ਜੀ ਬੈਲਜੀਅਮ ਚ ਵੀ ਸਾਈਕਲ ਵਰਤਦੇ ਆ ਲੋਕ ਪਰ ਫਲੇਮਿਸ਼ ਏਰੀਆ ਵਿਚ ਈ ਜਿਆਦਾ ਵਰਤਦੇ ਆ.ਫ੍ਰੈਂਚ ਏਰੀਆ ਚ ਲੋਕ ਘੱਟ ਸਾਈਕਲ ਚਲਾਉਂਦੇ ਨੇ..wel come to Belgium (Antwerpen)

  • @himmatgill2090
    @himmatgill2090Ай бұрын

    waheguru ji chardicala ch rakhn bai nu bhut vadia lga navdeep barar vdo dekh ke bhut maja anda

  • @BalkarSingh-dc1oq
    @BalkarSingh-dc1oqАй бұрын

    ਬਹੁਤ ਹੀ ਵਧੀਆ

  • @samuelbatth4317
    @samuelbatth4317Ай бұрын

    Brother, Be careful always carry umbrella with yourself! Don’t get sick ❤

  • @user-yw9cp7xp8v
    @user-yw9cp7xp8vАй бұрын

    Great 👍 thanks by DS Brar U SA

  • @paramjitkaur8122
    @paramjitkaur8122Ай бұрын

    God bless you beta ji

  • @Tmkocfansclubofficial
    @TmkocfansclubofficialАй бұрын

    ❤❤❤

  • @officejob81
    @officejob81Ай бұрын

    Sat Sri Akal NAVDEEP BRAR JI, tuhadi Netherland Belgium vali video dekh rahe han, assi eh sare desh 10saal pehlan ghum chuke han, bahut sohne ne europian desh. agar Barcelona aun da program hove tan most welcome. Gurman Singh from Barcelona . Waheguru ji aap nu chardi klaa bakshan

  • @gutumverma5020
    @gutumverma502018 күн бұрын

    Navdeep veré thanks mera ve dil karda gumen nu

  • @harjindersingh5317
    @harjindersingh5317Ай бұрын

    Very good work Navdeep Brar ji.🙏🙏

  • @Fatehwraich
    @FatehwraichАй бұрын

    Waheguru ji

  • @dg9358
    @dg9358Ай бұрын

    European architect is superb ❤❤❤❤

  • @paramjitkaur-dx7sn
    @paramjitkaur-dx7snАй бұрын

    Waheguru ji beta ji

  • @user-vw4lq6py8s
    @user-vw4lq6py8sАй бұрын

    ਬਰਾੜ ਬਾਈ ਗੁਰਸਿੱਖ ਆ ਨਾਮ ਜਪਿਅ ਕਰ ਬਾਈ ਭੁੱਖ ਕਿਧਰੇ ਉਡ ਜੂ ਜੋ ਸਿੰਘ ਧਰਮ ਦੇ ਪੱਕੇ ਉਹ ਮਾਸ ਨਹੀ ਖਾਂਦੇ

  • @chardapunjab4018

    @chardapunjab4018

    Ай бұрын

    Fe nihang kate khande a

  • @user-eb1qk5bv2u

    @user-eb1qk5bv2u

    Ай бұрын

    Bhukhe bhagti ne hundi bi g

  • @yours27
    @yours27Ай бұрын

    very nice vlog bro yes hindi people also watch your vlog because we can learn punjabi by your vlog

  • @PradeepKumar-vh3nn
    @PradeepKumar-vh3nn13 күн бұрын

    Bohot wadia veere.❤

  • @savisingh413
    @savisingh413Ай бұрын

    Whenever you travel to European countries you should always take your jacket as it rains most of the time.

  • @sawarnsingh9989
    @sawarnsingh9989Ай бұрын

    LUXEMBOURG is very nice country border of Belgium nice to visit if you wish sawarn Singh from UK

  • @user-dh6xx4oh8u
    @user-dh6xx4oh8uАй бұрын

    Sat Sri Akal ❤ Navdeep ❤ Veer ji Gurdaspur Kalanaur ❤S❤S❤K❤

  • @SurinderSingh-ih1dk
    @SurinderSingh-ih1dkАй бұрын

    Bohat vadiya g

  • @sukhwindervirdee8005
    @sukhwindervirdee8005Ай бұрын

    ਜੇ india ਵਿੱਚ ਰੋਡ ਬਣ ਜਾਣ ਤੇ ਬਿਲਡਿੰਗ ਹੋਣ ਤੇ ਫੇਰ ਦੇਖਣਾ ,ਇੰਡੀਆ ਵੀ ਸੋਹਣਾ ਲਾਗੂ

  • @rajinderthakri

    @rajinderthakri

    Ай бұрын

    Bilkul ji But veere har chamkan wali cheez sona nhi hunda . Ethe tuhadi life da decide ghadi krdi . India wang nhi India di life badsha life aa .Living here since 1989 here in germany . Miss our mother land . Pansion ethe 67 to pehla nhi . Mengai bahut jyada aa .

  • @luckymalia1411
    @luckymalia1411Ай бұрын

    Very nice video brother congratulations 🎉🎉🎉🎉🎉🎉🎉🎉🎉🎉🎉🎉🎉❤❤❤❤❤ sat Nam waheguru ji 🎉🎉🙏🏻🎈🎈

  • @BhupinderSingh-ko7gf
    @BhupinderSingh-ko7gfАй бұрын

    Nice 👌👌👍🏻👍🏻👍🏻

  • @jasbirpurewal9930
    @jasbirpurewal9930Ай бұрын

    Beautiful Belgium

  • @thanks488
    @thanks488Ай бұрын

    Thanks 👳‍♂️

  • @graniteworld9116
    @graniteworld9116Ай бұрын

    Good Blog carry on

  • @sawarnsingh9989
    @sawarnsingh9989Ай бұрын

    Good vedio god bless sawarn Singh from UK

  • @entertainmentpetsanimal
    @entertainmentpetsanimal18 күн бұрын

    ਘੈਟ

  • @luckysandhu3174
    @luckysandhu3174Ай бұрын

    ਬਾਈ ਬਹੁਤ ਵੱਧੀਆ, ਮੇਰੇ ਪਰਿਵਾਰ ਪੰਜਾਬੀ ਟਰੈਵਲ ਕੱਪਲ ਵੀ ਵੇਖਦਾ,ਬਾਈ ਤੁਸੀ ਥੋੜਾ ਹੋਰ ਜ਼ਿਆਦਾ focus ਨਾਲ ਕਰਿਆ ਕਰੋ ਰਈ ਵਾਰ ਤੁਸੀ ਆਪਣੀਆਂ problems ਹੀ ਦੱਸੀ ਜਾਣੇ।ਇੱਕ ਬਾਈ ਖਾਣ ਦੀਆ ਹੀ ਗੱਲਾਂ ਕਰੀ ਜਾਂਦੇ ਹੋ।ਜੇ restorant ਬੰਦ ਸੀ ਹੋਰ ਖਾ ਲੈਦੇ half video ਚਲੇ ਗੀ।ਯਾਰ ਯਾਰ ਗਲਤੀ ਮਾਫ ਛੋਟੇ ਭਾਈ॥

  • @hinduhindusthani66
    @hinduhindusthani66Ай бұрын

    wadiya video..

  • @JaswantSingh-gu2cd
    @JaswantSingh-gu2cdАй бұрын

    Veer ji gurdwara shab de darshan karva do

  • @meharsingh6855
    @meharsingh6855Ай бұрын

    Nice ❤

  • @BalwinderSingh-mo1jn
    @BalwinderSingh-mo1jnАй бұрын

    Paji welcome to Antwerp 🎉

  • @mayank9885
    @mayank9885Ай бұрын

    Watching your videos from Chandigarh. Kharar bhi gya hu mein.

  • @gurmeetSingh-oh3yc
    @gurmeetSingh-oh3ycАй бұрын

    Great experience with you on your tube channel

  • @user-jq1wb5rf7s
    @user-jq1wb5rf7sАй бұрын

    Very good

  • @rajkang69
    @rajkang69Ай бұрын

    ਇਹ ਜਿੰਨੇ ਵੀ ਇੰਡੀਅਨ ਰੈਸਟੋਰੈਂਟ ਖੋਲਦੇ ਹਨ ਭਾਰਤੀ ਜਾਂ -ਪੰਜਾਬੀ ਲੋਕ ਕੰਮ ਕਰਕੇ ਛੇਤੀ ਰੈਸਟੋਰੈਂਟ ਖੋਲਣ ਦੀ ਕਰਦੇ ਹਨ ਪਰ ਕੰਮ ਵੀ ਪੂਰਾ ਨਹੀਂ ਸਿੱਖਦੇ ਜਾਂ ਨਹੀ ਆਉਂਦਾ ਅਤੇ ਨਾ ਹੀ ਕੋਲ ਐਨੇ ਪੈਸੇ ਹੁੰਦੇ ਹਨ ਕੇ ਟੱਬਰ ਵਾਲਿਆਂ ਦੇ ਕੰਮ ਕਰਨ ਤੋਂ ਵਗੈਰ ਕਿਸੇ ਦੂਜੇ ਨੂੰ ਕੰਮ ਲਈ ਰੱਖ ਲੈਣ ! ਕਿਉਂਕਿ ਸਾਰੇ ਪੱਛਮੀ ਦੇਸ਼ਾਂ ਵਿਚ ਰੈਸਟੋਰੈਂਟ ਤਾਂ ਖੋਲਣਾ ਸੌਖਾ ਪਰ ਲੇਬਰ / ਕੰਮ ਕਰਨ ਵਾਲੇ ਰੱਖਣੇ ਬਹੁਤ = ਬਹੁਤ ਹੀ ਔਖੇ ਹੁੰਦੇ ਹਨ ਸਾਰਾ ਪੈਸਾ ਕਮਾਈ ਦਾ ਤਾਂ ਕਾਮਿਆ ਜੋਗਾ ਹੀ ਹੁੰਦਾ ਹੈ ਤਾਂ ਆਪ ਨੂੰ ਇੰਨਾਂ ਨੂੰ ਕੁਝ ਨਹੀ ਬੱਚਦਾ 😂ਘੁੱਗੀ ਦੇ ਕਹਿਣ ਵਾਂਗ ਲੈ ਦੇ ਕੇ ਸਮਾਂ ਸੌਖਾ ਨਿੱਕਲ ਜਾਂਦਾ ਅਤੇ ਚਾਹ ਪਾਣੀ ਪੀ ਲੈਂਦੇ ਹਨ । ਬਹੁਤ ਵਿਚਾਰੇ ਤਾਂ ਕੰਮ ਵੀ ਕਿਤੇ ਹੋਰ ਜਗ੍ਹਾ ਕਰਦੇ ਹਨ ਆਪਣੇ ਘਰ ਦੇ ਖ਼ਰਚੇ ਚਲਾਉਣ ਵਾਸਤੇ ਸਵੇਰ ਦੀ ਸ਼ਿਫਟ ਨੌਕਰੀ ਕਿਤੇ ਹੋਰ ਲਈ ਕਰਦੇ ਹਨ ਅਤੇ ਉਸ ਕੰਮ ਤੋਂ 2 /3 ਵਜੇ ਛੁੱਟੀ ਕਰਕੇ ਫਿਰ ਆਪਣੇ ਰੈਸਟੋਰੈਂਟ ਖੋਲਦੇ ਹਨ । 😂😢😮🎉😂❤। ਦੂਜਾ ਇਹ ਫ਼ਰਕ ਹੈ ਕਿਰਾਇਆ ਵੀ ਮਹਿੰਗਾ ਹੁੰਦਾ ਹੈ ਅਤੇ ਜਿਆਦਾ ਗਾਹਕ ਨਾ ਹੋਣ ਕਰਕੇ ਥੋੜੇ ਘੰਟੇ ਖੋਲਣ ਨਾਲ ਖ਼ਰਚੇ ਵੀ ਪੂਰੇ ਨਹੀਂ ਹੁੰਦੇ ਅਤੇ ਫਿਰ ਖਾਣੇ ਦੀ ਕੀਮਤ ਬਹੁਤ ਮਹਿੰਗੀ ਰੱਖਦੇ ਹਨ ਦੂਜੇ ਦੇਸ਼ਾਂ ਦੇ ਖਾਣਿਆਂ ਨਾਲੋ + ਰੈਸਟੋਰੈਂਟਾਂ ਨਾਲੋ ਇੰਡੀਅਨ ਰੈਸਟੋਰੈਂਟ + ਖਾਣਾ ਕਾਫੀ ਮਹਿੰਗਾ ਹੁੰਦਾ ਹੈ 😂🎉ਉਹ ਭਾਵੇਂ ਤੁਸੀ ਯੂਰੋਪ ਦੇ ਕਿਸੇ ਦੇਸ਼ ਵਿਚ ਇੰਡੀਅਨ ਰੈਸਟੋਰੈਂਟ ਵਿੱਚ ਚਲੇ ਜਾਵੋ ਜਾਂ ਅਮਰੀਕਾ ਜਾਂ ਕਨੇਡਾ ਵਿੱਚ ਇੰਡੀਅਨ / ਪੰਜਾਬੀ ਰੈਸਟੋਰੈਂਟਾਂ ਵਿਚ ਚਲੇ ਜਾਵੋ ਬੱਸ ਟੀਕਾ ਵੱਡਾ ਹੀ ਲੱਗੇਗਾ ।ਮਸਰਾਂ ਦੀ ਦਾਲ ਹੋਵੇ ਜਾਂ ਆਲੂ ਪਨੀਰ ਜਾਂ ਬੱਕਰੇ ਦਾ ਮੀਟ ਲਓ ਰੇਟ ਓਹੀ ਲੱਗੇਗਾ । ਫਿਰ ਕਿਤੇ ਵੀ ਕਿਸੇ ਰੈਸਟੋਰੈਂਟ ਦਾ ਮੈਨਯੂ -Menu ਵੀ ਸੌਖਾ ਨਹੀਂ ਹੁੰਦਾ ਇਕ ordering menu ਵਿਚ ਸਭ ਕੁਝ ਲਿਖਿਆ ਹੁੰਦਾ ਅਤੇ ਕੀਮਤ ਵੀ ! ਹਾਲਾਂ ਕੇ ਆਪਣਾ ਖਾਣੇ ਦਾ Menu ਬਹੁਤ ਹੀ ਸਧਾਰਨ ਹੋਣਾ ਚਾਹੀਦਾ ਹੈ ! ਜਿਵੇਂ ਦਾਲ ? + ਸਬਜ਼ੀ + ਦਹੀ / ਰੈਤਾ = ਰੋਟੀ / ਨਾਨ । ਦੂਜਾ = ਮੀਟ ?? + ਸਬਜ਼ੀ ? + ਰੈਤਾ/ਖੱਟਾ +? ਰੋਟੀ ਜਾਂ ਨਾਨ ? ਕਿੰਨਾ ਕੁ ਔਖਾ ਕੰਮ ਹੈ ਇਹ ਲਿਖਣਾ ?? ਸੈਂਪਲ -Sample = ਦੋ ਰੋਟੀਆਂ + ਇੱਕ ਕੜਾਹੀ ਪਨੀਰ ਜਾਂ ਦਾਲ਼ + 1 ਸਬਜ਼ੀ + ੧ਦਹੀ ਜਾਂ ਰੈਤਾ + ਪਾਣੀ ਮੁੱਖਤ =ਕੀਮਤ। £~€ ~$ =ਰੁ: 150:00 🎉😂🎉😂ਪਰ ਪਤਾ ਨਹੀ ਕਿਉਂ ਇਸ ਤਰਾਂ ਦਾ ਸਧਾਰਨ -ਸੌਖਾ Menus ਨਹੀ ਬਣਾਉਂਦੇ । ਨਾ ਆਪ ਖੁਸ਼ ਨਾ ਗਾਹਕ ਖੁਸ਼ !🎉🎉😢😢😮😂❤।

  • @gurpalthandi8039
    @gurpalthandi8039Ай бұрын

    Looks good 👍 ❤

  • @hardevsingh7151
    @hardevsingh7151Ай бұрын

    belgium very nice brussel ਗ਼ਰੀਬਾਂ ਦੇ ਘਰ ਪੰਜਾਬੀ meel brussel belgium

  • @gurpreetsingh-fz1ie
    @gurpreetsingh-fz1ieАй бұрын

    I REALLY LOVE YOUR VIDEOS AND ALWAYS WAITING FOR THE NEXT UPLOAD

  • @HarjinderSingh-bo2ig
    @HarjinderSingh-bo2igАй бұрын

    Very nice bro keep it up ❤

  • @RavinderSingh-rd5yd
    @RavinderSingh-rd5ydАй бұрын

    Phaji weekend vich saade kol Luxembourg vi aa jao.free travel country

  • @monisingh7175
    @monisingh7175Ай бұрын

    Nice vIog ❤❤

  • @iqbalsidhu6651
    @iqbalsidhu6651Ай бұрын

    Well come my dear brother ji

  • @PargatSingh-uw9ym
    @PargatSingh-uw9ymАй бұрын

    Very good job y

  • @jasbirkaur8274
    @jasbirkaur8274Ай бұрын

    Very nice

  • @jaswindersinghbrar4731
    @jaswindersinghbrar4731Ай бұрын

    Nice video ❤❤

  • @parampreetsingh1985
    @parampreetsingh1985Ай бұрын

    ਬਰਾੜ ਯੂਰੋਪ ਵਾਲ਼ੇ ਮਿਰਚ ਬਹੁਤ ਘੱਟ ਖਾਦੇ ਆ

  • @parwinderkaur8425
    @parwinderkaur8425Ай бұрын

    ਸਤਿ ਸ੍ਰੀ ਆਕਾਲ ਵੀਰ ਜੀ 🙏🏻

  • @DHALIWAL303
    @DHALIWAL303Ай бұрын

    19:53 ਤੇ ਬਾਈ ਪਿੱਛੇ ਜਨਾਨੀ ਜਹੀ ਕਿਵੇਂ ਗਰਦਨ ਮਟਕਾ ਕੇ ਜੇ ਦੇਖ ਕੇ ਲੰਘੀ ਸੀ 😂

  • @satnamsinghsidhu5730
    @satnamsinghsidhu5730Ай бұрын

    ❤❤ nice veere

  • @r.p.singhpal4325
    @r.p.singhpal4325Ай бұрын

    Sat shree akal ji and best of luck.

  • @parampreetsingh1985
    @parampreetsingh1985Ай бұрын

    ਭਾਰਤੀ ਟ੍ਰੇਨ staion ਤੇ ਯੂਰੋਪ ਵਾਲ਼ਾ ਫ਼ਰਕ ਦੇਖਲੋ

  • @renusarwan9966
    @renusarwan9966Ай бұрын

    52 🎉🎉🎉🎉🎉 congrats navdeep

  • @luckysaab4689
    @luckysaab4689Ай бұрын

    Bhai ji asi v belgium tu sint- Truiden tu

  • @NirmalSingh-zr1ki
    @NirmalSingh-zr1kiАй бұрын

    Good ❤❤❤

  • @luckysandhu3174
    @luckysandhu3174Ай бұрын

    Good

  • @ghostrider1317
    @ghostrider1317Ай бұрын

    Nice

  • @harishmehta1304
    @harishmehta1304Ай бұрын

    Satshri akal ji

  • @TheBhup
    @TheBhupАй бұрын

    Lady at 19:45. She looked crazy

  • @Rahulhans4517
    @Rahulhans4517Ай бұрын

    Wait kro ga apke reply ka brother

  • @jaggasingh988
    @jaggasingh988Ай бұрын

    Nice good All time 😜😜😜😜😜😜😜😜😜😜

  • @DilbagSingh-vi8lc
    @DilbagSingh-vi8lcАй бұрын

    Hello David ji ki hal chal hor thik ho tusi 😂😂😂 best !! Love from Kharar ❤❤

  • @karamjitsinghdhami8328
    @karamjitsinghdhami8328Ай бұрын

    nice

  • @sarabjitsingh3276
    @sarabjitsingh3276Ай бұрын

    Bhai sint truiden jao othe gurdwara bhut sohna a

  • @SukhdevSingh-gr7xq
    @SukhdevSingh-gr7xqАй бұрын

    Sat Sri akal ji 🎉🙏

  • @asadsayed4551
    @asadsayed4551Ай бұрын

    😊😊😊😊👌🏻👌🏻👍🏻

  • @sgill1968
    @sgill1968Ай бұрын

    Bhai all your videos are you walking around. You should visit places too.

  • @jeetnagra9950
    @jeetnagra9950Ай бұрын

    Gurudwara te othe rehan wale Punjabi bhara dikho ji ❤❤😮

Келесі