ਯਰੌਪ ਦੀ ਧੱਕੜ ਬੁੱਲਟ ਰੇਲ ਦੀ ਪਹਿਲੀ ਕਲਾਸ ਦਾ ਸਫ਼ਰ🚅 ਪਹੁੰਚਿਆ ਨਵੇਂ ਦੇਸ਼🇫🇷Bullet train of Europe|Punjabi Vlog

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #france

Пікірлер: 196

  • @harbhajansingh9967
    @harbhajansingh9967Ай бұрын

    ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ। ਸੱਚ ਨੇ ਸੱਚ ਹੀ ਰਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Navdeepbrarvlogs

    @Navdeepbrarvlogs

    Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️

  • @karnailsingh696
    @karnailsingh696Ай бұрын

    ਸਾਡੀਆਂ ਸਰਕਾਰਾਂ ਨਿਕੰਮੀਆਂ ਜੋਂ ਫ਼ਰਾਂਸ ਵਿੱਚ ਸਿੱਖਾਂ ਦੀ ਪੱਗੜੀ ਦੀ ਗੱਲ ਨਹੀਂ ਕਰਦੀ

  • @Amandeep-mb8rh

    @Amandeep-mb8rh

    Ай бұрын

    Sgpc di nakaami aa

  • @JaspreetSingh-jt4dd

    @JaspreetSingh-jt4dd

    Ай бұрын

    Kon kehda pgg nahi bnn sakda punjabi travel couple ripan te khusi gye ohna ta bddi c

  • @JagroopSingh-no7xy

    @JagroopSingh-no7xy

    Ай бұрын

    @@Amandeep-mb8rhਇਸ ਵਿੱਚ sfpc ਕੀ ਕਰ ਸਕਦੀ ਇਹ ਮਸਲਾ ਭਾਰਤ ਸਰਕਾਰ ਦੇ ਲੈਵਲ ਦਾ ਹੈ

  • @sakinderboparai3046

    @sakinderboparai3046

    Ай бұрын

    @@JaspreetSingh-jt4dd ਸਕੂਲ ਵਿਚ ਸਰਕਾਰੀ ਨੌਕਰੀ ਵਿਚ ਪੱਗ ਨਹੀ ਬੰਨ ਸਕਦਾ।

  • @raghubirdhillon5809
    @raghubirdhillon5809Ай бұрын

    ਸਤਿ ਸ਼੍ਰੀ ਅਕਾਲ ਨਵਦੀਪ ਸਿੰਘ ਵੀਰ ਯਹੂਦੀ ਨੇ ਉਹ ਕਾਲੇ ਕੋਟ ਵਾਲੇ ਤੇ ਕਾਲੀ ਟੋਪੀ ਵਾਲੇ

  • @user-qo2im9ho4m
    @user-qo2im9ho4mАй бұрын

    ਬਹੁਤ ਸੋਹਣਾ ਸ਼ਹਿਰ ਹੈ ਅਤੇ ਬਹੁਤ ਸੋਹਣਾ ਕੰਮ ਮੇਰਾ ਵੀਰ ਨਵਦੀਪ ਸਿੰਘ ਕਰ ਰਿਹਾ ਜੋ ਸਾਨੂੰ ਐਨੇ ਸੋਹਣੇ ਦੇਸ਼ ਦਿਖਾ ਰਿਹਾ ਘਰ ਬੈਠਿਆ ਨੂੰ❤❤

  • @bhogal786
    @bhogal786Ай бұрын

    ਤੁਹਾਡਾ ਬਲੌਗ ਯੂਰਪ ਯਾਤਰਾ ਲਈ ਬਹੁਤ ਉਪਯੋਗੀ ਅਤੇ ਵਧੀਆ ਹੈ

  • @bogasingh9611
    @bogasingh9611Ай бұрын

    ਬਹੁਤ ਵਧੀਆ ਹਮੇਸ਼ਾ ਸੱਚਾ ਤਾਂ ਬਈ ਸੱਚ ਹੀ ਹੁੰਦਾ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਤੇ ਮਹਾਰਾਜ ਵੀ ਉਹਦਾ ਸਾਥ ਹੋ ਜਾਂਦਾ🙏🙏👍👍 ਜਿਹੜਾ ਛੱਡ ਗਿਆ ਬਾਈ ਛੱਡ ਗਿਆ ਪਰਵਾਹ ਨੀ ਕਰੀਦੀ ਰੱਬ ਦਾ ਨਾਂ ਸਾਥ ਸਾਡੇ❤👍

  • @harafangle9473
    @harafangle9473Ай бұрын

    ਰੁਟੀਨ ਟੁੱਟ ਜਾਂਦਾ ਹੈ ਭਾਈ ਹਰਰੋਜ ਵੀਡੀਓ ਪਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤

  • @JSpresident
    @JSpresidentАй бұрын

    5:49 ਬਹੁਤ ਬਹੁਤ ਧੰਨਵਾਦ ਜੀ

  • @hsgill4083
    @hsgill4083Ай бұрын

    ਬਹੁਤ ਵਧੀਆ ਵੀਡੀਓ ਪੈਰਿਸ ਦੀ ਦਿਖਾ ਰਹੇ ਹੋ ਜੀ ਹਮੇਸ਼ਾਂ ਸੱਚਾਈ ਦੀ ਹੀ ਜਿੱਤ ਹੁੰਦੀ ਆਈ ਹੈ ਧੰਨਵਾਦ ਜੀ

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @BalkarSingh-dc1oq
    @BalkarSingh-dc1oqАй бұрын

    ਬਹੁਤ ਹੀ ਵਧੀਆ

  • @SukhwinderSingh-wq5ip
    @SukhwinderSingh-wq5ipАй бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @rabbnaaljurho8921
    @rabbnaaljurho8921Ай бұрын

    Waheguru chardi Kalan wich rakhe waheguru sabb te Mehar kre waheguru

  • @SsSs-ww4je
    @SsSs-ww4jeАй бұрын

    Bhai ji sub wahegure ji de kirpa he sub te vada siri Gure Nanak sahib ji

  • @LUCKYSingh-jv4im
    @LUCKYSingh-jv4imАй бұрын

    Good morning 🙏 🌄

  • @jaspalsingh4959
    @jaspalsingh495924 күн бұрын

    ਵਾਹਿਗੁਰੂ ਜੀ ਕਿਰਪਾ ਕਰਨ👍

  • @Navdeepbrarvlogs

    @Navdeepbrarvlogs

    24 күн бұрын

    ❤️❤️🙏🙏

  • @Jagdeepsinghtoor58
    @Jagdeepsinghtoor58Ай бұрын

    Thanks veer❤❤

  • @graniteworld9116
    @graniteworld9116Ай бұрын

    Waheguru jee

  • @SadhiaStudios
    @SadhiaStudiosАй бұрын

    ਇੱਹ rule ਸਾਰੇ ਧਰਮਾਂ ਲਈ ਚਾਹਵੇ ਸਿੱਖ ਹੋਵੇ ਜਾ ਹੋਰ ਧਰਮ ਦਾ, ਕੋਈ ਵੀ ਆਪਣੇ ਧਰਮ ਦੀ ਪਹਿਚਾਣ ਚਿੰਨ ਦੇ ਕੱਪੜੇ ਪਾ ਕੇ ਸਕੂਲਾਂ ਤੇ ਸਰਕਾਰੀ ਦਫਤਰਾਂ ਵਿੱਚ ਨਹੀਂ ਜਾ ਸਕਦਾ ਤੇ ਆਪਣੇ ਡੌਕੂਮੈਂਟ ਤੇ show ਨਹੀਂ ਕਰ ਸਕਦਾ..

  • @Navdeepbrarvlogs

    @Navdeepbrarvlogs

    Ай бұрын

    ਵੀਰੇ ਮਤਲਬ ਫਿਰ ਕਿ ਜੇਕਰ ਦੂਜੇ ਨਾਲ ਗਲਤ ਹੋ ਰਿਹਾ ਤਾਂ ਸਿੱਖ ਵੀ ਪੱਗ ਲਾਹ ਕੇ ਰੱਖ ਦੇਣਗੇ ਤੇ ਗਲਤ ਹੋਣ ਦੇਣਗੇ ਆਪਣੇ ਨਾਲ? ਬੁਰਕਾ ਵੀ ਲਾਹਿਆ ਗਿਆ ਤੇ ਪੱਗ ਵੀ ਗਲਤ ਤਾਂ ਦੋਨਾਂ ਜਾਂ ਫਿਰ ਬਾਕੀ ਸਭ ਨਾਲ ਵੀ ਹੋਇਆ ਇੱਦਾ ਦੇ ਰੂਲ ਕਾਮਰੇਡ ਦੇਸ਼ਾ ਵਿੱਚ ਨੇ ਜੀ🙏

  • @SadhiaStudios

    @SadhiaStudios

    Ай бұрын

    ਵੀਰ ਜੀ ਫਰਾਂਸ ਹਜਾਰਾਂ ਦੀ ਗਿਣਤੀ ਦੇ ਸਿੱਖ ਰਹਿ ਰਹੇ ਨੇ, ਤੇ ਇੱਹ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਵੀ ਸਾਰਿਆਂ ਵਾਸਤੇ ਨੰਗੇ ਸਿਰ ਫੋਟੋ ਲੱਗਦੀ ਸੀ ਤੇ ਆਪਣੇ ਬੰਦਿਆਂ ਨੇ 30-35 ਸਾਲ ਪਹਿਲਾਂ ਪੇਪਰਾਂ ਲੈਣ ਲਈ ਇਸੇ ਤਰਾਂ ਹੀ ਕੀਤਾ ਸੀ, ਆਮ ਜਿੰਦਗੀ ਤੁਸੀਂ ਜਿੱਦਾਂ ਮਰਜ਼ੀ ਜੀਓ ਕੋਈ ਗੱਲ ਨਹੀਂ ਪੂਰੇ ਹੱਕ ਹਨ ਸਬ ਨੂੰ..

  • @jaswindersinghbrar4731
    @jaswindersinghbrar4731Ай бұрын

    Nice video ❤❤❤

  • @iqbalsidhu6651
    @iqbalsidhu6651Ай бұрын

    Well come my dear brother ji

  • @user-yw9cp7xp8v
    @user-yw9cp7xp8vАй бұрын

    Welcome veer

  • @gurindersingh9757
    @gurindersingh9757Ай бұрын

    Nice

  • @jasmelsingh1451
    @jasmelsingh1451Ай бұрын

    ਬਾਈ ਤੁਸੀਂ ਵਲੋਗ ਚ ਸਟੇਸ਼ਨ ਤੇ ਹੋਟਲ ਗਦੀਆ ਦਾ ਸਫ਼ਰ ਹੀ ਵਿਖਾਉਂਦੇ ਓ ਨਾ ਕੋਈ ਪੂਰਾ ਸ਼ਹ ਰ ਨਾ ਪਿੰਡ ਬਸ ਇਦਾ ਹੀ ਟਾਇਮ ਪਾਸ ਕਰਦੇ ਜਾ ਫਿਰ ਰੇਟਰੇਂਟ ਚਲਦੇ ਆ ਪੁਖ ਬਹੁਤ ਲੱਗੀ ਅ ਬਸ ਇਥੋਂ ਤਕ ਸੀਮਿਤ ਹੋ ਕੇ ਰ੍ਹ ਜਾਂਦਾ ਬਾਈ ਦਾ ਬਲੋਕ

  • @Navdeepbrarvlogs

    @Navdeepbrarvlogs

    Ай бұрын

    Acha bai Fer China ki c Russia ki c Antarctica ki c? Edde de bohat safar aa Dekho jake baki veere Gurudwara sahib v dikhaye ne Main Tourist places v City v Hor ki dekhna tusi? smj gya ki Kise punjabi ghare jake ohna di gaddi ch Ghumma te Ohna nal milawa right ehi baki aa😀😀

  • @balwindersingh-zh6oi
    @balwindersingh-zh6oiАй бұрын

    ਛੋਟੇ ਵੀਰ ਨਵਦੀਪ ਸਿੰਘ ਸਤਿ ਸ੍ਰੀ ਅਕਾਲਿ ਜੀ

  • @Navdeepbrarvlogs

    @Navdeepbrarvlogs

    Ай бұрын

    ਸਤਿ ਸ੍ਰੀ ਅਕਾਲ ਜੀ🙏🙏❤️❤️

  • @Bapla.baldevBapla.baldev

    @Bapla.baldevBapla.baldev

    Ай бұрын

    😢😢😢BHRA🇳🇱🇳🇱VICH.TUSI.MERE.GHAR.DE.LAGE.HI.C.ME.TUHANU.VAHUT.LABIA.C.TUSI.NHI.MILE.MAN.UDAS.JO.GIA😢😢😢​@@Navdeepbrarvlogs

  • @Navdeepbrarvlogs

    @Navdeepbrarvlogs

    Ай бұрын

    ਭਾਜੀ ਅਗਲ਼ੀ ਵਾਰ ਮਿਲਾਂਗੇ ਜੀ🙏🙏100% ਤੁਸੀ ਇੰਸਟਾਂ ਤੇ ਮੈਸੇਜ ਕਰਨਾ ਜੀ

  • @arjansingh31
    @arjansingh31Ай бұрын

    Great

  • @Kuldeep06sraw
    @Kuldeep06srawАй бұрын

    Good.khalsa.ji

  • @PalwinderCheema-fc7hr
    @PalwinderCheema-fc7hrАй бұрын

    Weekend te is canal te rounak dekhn wali hundi sham nu lok baithe rehnde sari raat

  • @harpreet_singh1234
    @harpreet_singh1234Ай бұрын

    ❤❤

  • @SsSs-ww4je
    @SsSs-ww4jeАй бұрын

    Bhai ji app ji bache Saman ho ji jo wahe gure ji ne mistakes te Lehk Likhe hun ultra he hona he per wahegure nal hun Brar bhai Petar ji meher karn wahegure ji

  • @HappySingh-pw6ew
    @HappySingh-pw6ew29 күн бұрын

    Bhaut vadiya lagi bai ji 🇵🇾👌🏻

  • @bejindergrewal9413
    @bejindergrewal9413Ай бұрын

    Sat shri akal 22 ji

  • @navdeepsingh5538
    @navdeepsingh5538Ай бұрын

    ❤❤❤❤❤

  • @gurpalthandi8039
    @gurpalthandi8039Ай бұрын

    Nice 👍 ❤

  • @jaggasingh988
    @jaggasingh988Ай бұрын

    Good ji nice country

  • @user-rm4vb4wb9x
    @user-rm4vb4wb9xАй бұрын

    ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਪੰਨਾ ੬੨) ਸੱਚ ਬੋਲਣਾ ਮਨੁੱਖ ਦਾ ਸਰਬ ਸ੍ਰੇਸ਼ਠ ਗੁਣ ਹੈ ਪਰ ਸੱਚਾ ਤੇ ਸੁੱਚਾ ਕਿਰਦਾਰ ਸੱਚ ਬੋਲਣ ਤੋਂ ਵੀ ਸ੍ਰੇਸਠ ਹੈ।

  • @Navdeepbrarvlogs

    @Navdeepbrarvlogs

    Ай бұрын

    ਵਾਹਿਗੁਰੂ ਜੀ🙏🙏❤️❤️

  • @gurpreet9719
    @gurpreet9719Ай бұрын

    Bhut den bad vlog pa aa pra

  • @sanisran1563
    @sanisran1563Ай бұрын

    Waheguru ji 🙏

  • @r.p.singhpal4325
    @r.p.singhpal4325Ай бұрын

    Sat shree akal ji.

  • @ankushshergill4157
    @ankushshergill4157Ай бұрын

    Bro apne India vich b boht vadia jagah aa guman lyi Othe v visit kro Sanu v pta lagge kinna kharcha aunda aa India vch guman lyi

  • @reshamsingh7609
    @reshamsingh7609Ай бұрын

    Nice..... Bahut badhiya... Carry on....

  • @starbug928
    @starbug928Ай бұрын

    Nin resan shehr Lahore dyan

  • @SAHIBDEEPSINGH-ft3sr
    @SAHIBDEEPSINGH-ft3srАй бұрын

  • @user-nq5vl5bv9c
    @user-nq5vl5bv9cАй бұрын

    veere tusi pllzz pakistan tour kro plzzz

  • @SatnamSingh-fe3tg
    @SatnamSingh-fe3tgАй бұрын

    Dhan Guru Nanak Dev g Chadikala Rakhna 🙏

  • @jaswindersinghsodhi1851
    @jaswindersinghsodhi1851Ай бұрын

    Good experience

  • @Brown_munde111
    @Brown_munde111Ай бұрын

    🙌🏻🙌🏻🙌🏻

  • @DaysKlant-js9di
    @DaysKlant-js9diАй бұрын

    That's train super fast

  • @PremSingh-ly7lx
    @PremSingh-ly7lxАй бұрын

    👍 👌 ❤sunam udham singh wala 22g sangrur 🎉Thanks

  • @gurwindermaan8698
    @gurwindermaan869827 күн бұрын

    Nice video bro

  • @rajindersingh-so4hw
    @rajindersingh-so4hwАй бұрын

    ਬਹੁਤ ਵਧੀਆ ਵਲੋਗ

  • @Parmindernavjot
    @ParmindernavjotАй бұрын

    vv nice

  • @balbirsinghgill1595
    @balbirsinghgill1595Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @Navdeepbrarvlogs

    @Navdeepbrarvlogs

    Ай бұрын

    Waheguru ji ka khalsa waheguru ji ki fateh ji❤️❤️🙏🙏

  • @mohansingh3290
    @mohansingh3290Ай бұрын

    V nice

  • @luckysandhu3174
    @luckysandhu3174Ай бұрын

    Good

  • @GuriWaraich-ow4up
    @GuriWaraich-ow4upАй бұрын

    Bahut vadiya navdeep veer ji har roj video upload kariya karo baki bahut vadiya hunde ne vlog tuhade baba mehar kare tuhade te..... Waheguru ji khalsa waheguru ji ki feath

  • @swaransingh483
    @swaransingh483Ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ ❤❤😂

  • @prabhsimransingh204
    @prabhsimransingh204Ай бұрын

    Nice ❤

  • @JaswinderKaur-co7wl
    @JaswinderKaur-co7wlАй бұрын

    Sohal Dhanaula 🙏

  • @gursharanbrar1205
    @gursharanbrar1205Ай бұрын

    Very good video navdeep singh

  • @JoginderSingh-km4hy
    @JoginderSingh-km4hyАй бұрын

    Waheguru ji ka khalsa Waheguru ji ki fateh ❤

  • @manjitbedi5836
    @manjitbedi5836Ай бұрын

    Appreciate Navdeep Singh. Pl don't call them friends, who left you on the basis of Truth.

  • @rajwantkaur6816
    @rajwantkaur6816Ай бұрын

    Sat Sri Akal Ji 🙏 ✨️ ❤️ 💕 👌 💙 🙏

  • @user-qo2im9ho4m
    @user-qo2im9ho4mАй бұрын

    ਲਵ ਯੂ ਵੀਰੇ love you bro ❤❤

  • @Parmindernavjot
    @ParmindernavjotАй бұрын

    nice

  • @jaskaransingh3-c904
    @jaskaransingh3-c904Ай бұрын

    Very nice by ji 🙏 👌 👍 👏 🙌

  • @JaspalSingh-oo3dt
    @JaspalSingh-oo3dtАй бұрын

    Very nice video ji

  • @user-ox6fw9rc1j
    @user-ox6fw9rc1jАй бұрын

    🙏

  • @user-ws5uj2ht5h
    @user-ws5uj2ht5hАй бұрын

    ਸੋਹਣਾ ਹੈ 🌹🌹🙏🏻🙏🏻👍👍👍👍🚗🚗🚗🚗👌👌👌❤️❤️❤️❤️🌹🌹🌹🌹

  • @user-uw6mx9qw1c
    @user-uw6mx9qw1cАй бұрын

    Great man good man shows us whole world 🌎 👏 🙌 👌 in a style for all good work 👏

  • @SandeepRandhawa-lc2bc
    @SandeepRandhawa-lc2bcАй бұрын

    boht wait hundi aa veere tere vlog Di respect and pyar bai 🙏🏻❤️

  • @chinku605
    @chinku605Ай бұрын

    Navdeep Bhaji… True france turban allowed nahi sigaa , but now allow ho gya ee..

  • @Mrhslucky
    @MrhsluckyАй бұрын

    I am living in France and I am sikh who wears turban. This is true that in documents you need bare head but uts true for everyone and this is because its consitution does not identitfy any religion not even Christianity. People here are much nicer than rest of Europe if you speak French. Just a tip.. always say Bonjour, Bonsoir (after 7 pm) and merci these three words are so magical in France, you will notice people attitude will change immediately. I resemeble French people are like Punjabi.. if you say sat shree akal to punjabi then they will become your friend its similar to French people.

  • @Kuldeep06sraw
    @Kuldeep06srawАй бұрын

    Very.nice.video Ji

  • @jasmelsingh1451
    @jasmelsingh1451Ай бұрын

    ਸਚੇ ਇਨਸਾਨ ਹੀਰੇ ਹੁੰਦੇ ਨੇ ਬਾਈ ਤੇ ਹੀਰੇ ਰੇੜੀਆ ਨੇ ਨਹੀਂ ਮਿਲਦੇ ਓਨਾ ਦਾ ਕੋਈ ਮੁੱਲ ਹੁੰਦਾ

  • @MajorSingh-po6xd
    @MajorSingh-po6xdАй бұрын

    ਧੰਨਵਾਦ ਜੀ ਬਰਾੜ ਸਾਹਿਬ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @hardeepsinghkhatra4270
    @hardeepsinghkhatra4270Ай бұрын

    Very nice video 🙏

  • @ramandeepsandhu8841
    @ramandeepsandhu8841Ай бұрын

    Good bai

  • @bunnygumber86
    @bunnygumber86Ай бұрын

    Love from Ludhiana Punjab bro

  • @himmatgill2090
    @himmatgill2090Ай бұрын

    waheguru ji chardicala ch rakhn bai navdeep nu jo sanu enia vadia vadia jaga dakhanda

  • @user-qo2im9ho4m
    @user-qo2im9ho4mАй бұрын

    ਆਨੰਦ ਆ ਗਿਆ ਬਿਲੌਂਗ ਦੇਖ ਕੇ

  • @GurpreetSingh-nn6bs
    @GurpreetSingh-nn6bsАй бұрын

    ਵੀਰ ਤੁਹਾਡੀਆਂ ਅੱਖਾਂ ਬਹੁਤ ਸੁਜੀਆ ਆਪਣਾ ਧਿਆਨ ਰੱਖੋ

  • @Gurpreet.kaur_sandhu
    @Gurpreet.kaur_sandhuАй бұрын

    Belgium Dey sarey shehra da naam French And Dutch ch aa tah krky boln lageya difficult lgda..but u can pronounce as you feel comfort koi wadi gl ni aa.

  • @user-ws5uj2ht5h
    @user-ws5uj2ht5hАй бұрын

    ❤❤ਬਹੁਤ ਘੈਟ ਦੇਸ ਹੈ 🌹🙏🏻🙏🏻🙏🏻👍👍👍👍❤️❤️❤️🌹🌹🌹🚗🚗🚗🌹🌹🌹

  • @ManpreetSingh-ne2it
    @ManpreetSingh-ne2itАй бұрын

    Very good 👍👍👍👍

  • @user-qo2im9ho4m
    @user-qo2im9ho4mАй бұрын

    Dil se pyar hai veere ❤❤❤

  • @sukhdhillon9005
    @sukhdhillon9005Ай бұрын

    ❤❤❤❤

  • @sawarnsingh9989
    @sawarnsingh9989Ай бұрын

    Good video god bless sawarn Singh from UK

  • @jasskamboj7594
    @jasskamboj759428 күн бұрын

    ❤❤❤

  • @simisims948
    @simisims9484 күн бұрын

    😍😍❤️❤️

  • @Sidhumoosewala_5911_fan
    @Sidhumoosewala_5911_fan26 күн бұрын

    Bro vadia video hundia tuhadia

  • @manindersingh4830
    @manindersingh4830Ай бұрын

    🎉

  • @jasbirkaur8274
    @jasbirkaur8274Ай бұрын

    Very fast but ubforgetable safar

  • @Panjabiaagyeoye
    @PanjabiaagyeoyeАй бұрын

    Veer punjabi travel couple naal v meet up kreyo agar kitte nearby hovogay ☺️🙏🏻

  • @punjabivirsa4902
    @punjabivirsa4902Ай бұрын

    ਇਹੋ ਜਿਹੇ ਦੇਸ ਵਿੱਚ ਫਿਰ ਨਹੀਂ ਜਾਣਾ ਚਾਹੀਦਾ ਜਿਹੜੇ ਦੇਸ ਪੱਗਾਂ ਲਹਾਉਦੇ ਹੋਣ

  • @akashdeepsingh2994
    @akashdeepsingh2994Ай бұрын

    Vir g tusi bhot vadiya video banonde ho g ❤🎉best luck vir g 🫶tusi punjabian da mann shann ho g 🎉vir g New Zealand ayo g kade g

  • @Navdeepbrarvlogs

    @Navdeepbrarvlogs

    Ай бұрын

    🙏🙏❤️❤️

  • @raiwalagill
    @raiwalagill29 күн бұрын

    🎉🎉

  • @kirpalsingh3313
    @kirpalsingh3313Ай бұрын

    Giani the great ❤❤

  • @asadsayed4551
    @asadsayed4551Ай бұрын

    😊😊😊😊👌👌👍

  • @MEMEandPODCAST
    @MEMEandPODCASTАй бұрын

    Veere sanu tere te maan hai

  • @jaspalsingh150
    @jaspalsingh150Ай бұрын

    Thanks for telling us about status of turban in France. Perhaps there are only few sikhs in France. The Sikhs of England can raise this issue legally & politically. I saw a video on utube, that says ban is on Burqa not sikh turban.

Келесі