ਸੰਨ 65 ਤੋਂ ਚਲਦੀ ਜਪਾਨ ਦੀ ਧੱਕੜ ਬੁੱਲਟ ਟਰੇਨ🇯🇵ਖਾਸੀ ਲੰਬੀ ਚੁੰਝ। Bullet Train of Japan🤯Punjabi Travel Vlog

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #japan

Пікірлер: 361

  • @PremKumar-mg7rw
    @PremKumar-mg7rwАй бұрын

    Mr Navdeep, if India is dirty and other countries are nice and clean, why you comes India? Stay abroad for lifetime,

  • @Navdeepbrarvlogs

    @Navdeepbrarvlogs

    Ай бұрын

    Ok so it means you Don't Accept? So how you can Grow? and you means If india is Dirty and Who Like Cleaness they Should leave the Country because people like you Love to Live in Shit, pee and Gutka. So why PM always Talk About Cleaness of India. it means people like you are the Responsible for this dirt

  • @arunvalecha1247

    @arunvalecha1247

    Ай бұрын

    O bhai .....Jab India mein sudhar nhi sakte to world ko appreciate kyo karte hain... Pehle ye sab Paan Gutka Ban karo. Standard banao fir kehna world ki 5th economy....

  • @PiPiTheLabra

    @PiPiTheLabra

    Ай бұрын

    If we don't even admit our problems, how can we solve it?

  • @PiPiTheLabra

    @PiPiTheLabra

    Ай бұрын

    ​@@Navdeepbrarvlogssahi jawab bai ji

  • @navdeepmalhi8492

    @navdeepmalhi8492

    Ай бұрын

    Aaho bs gandh ch rhi tu sari umar safayi na kri maa dya putta ….horra na matta den lg jya kro bs ..galat nu galat kehn di adat pao ta hi kuch sudhaar hona nai ta jindagi ta lang hi jani narak ch

  • @harmanbawa19
    @harmanbawa19Ай бұрын

    ਭਾਜੀ ਆਪਣਾ ਮੁਲਕ ਬੇਈਮਾਨੀ ਵਿੱਚ ਇੱਕ ਨੰਬਰ ਤੇ ਹੈ। Comparison ਨਹੀਂ ਕਰਨਾ ਚਾਹੀਦਾ ਇਕ ਬੇਈਮਾਨ ਮੁਲਕ ਤੇ ਇਮਾਨਦਾਰ ਮੁਲਕ ਵਿੱਚ। ਜਿੱਥੇ ਧਾਰਮਿਕ ਗੰਗਾ ਨਦੀ ਨੂੰ ਨਾਲਾ ਬਣਾ ਛੱਡਿਆ ਲੋਕਾਂ ਨੇ ਓਥੇ ਤੁਸੀ ਟ੍ਰੇਨਾਂ ਵਿੱਚ ਸਫਾਈ ਦੀ ਉਮੀਦ ਕੀ ਰੱਖ ਸਕਦੇ ਹੋ

  • @rajbirsingh9540

    @rajbirsingh9540

    Ай бұрын

    ਗੰਦ ਪਾਉਂਦਾ ਕੌਣ ਵਾਂ ਆਪਣਾ ਆਪ ਨੂੰ ਸਹੀ ਕਰਨ ਦੀ ਲੋੜ ਹੈ

  • @kartargrewal8638

    @kartargrewal8638

    29 күн бұрын

    100% true

  • @Daivik001

    @Daivik001

    27 күн бұрын

    ਕੋਈ ਵੀ ਦੇਸ਼ ਭ੍ਰਿਸ਼ਟ ਨਹੀਂ ਹੋ ਸਕਦਾ। ਭ੍ਰਿਸ਼ਟ ਲੋਕ ਹਨ। ਅਤੇ ਕੁਝ ਬੇਵਫ਼ਾ ਲੋਕ ਆਪਣੇ ਆਪ ਨੂੰ ਆਪਣੇ ਦੇਸ਼ ਨੂੰ ਭ੍ਰਿਸ਼ਟ ਦੱਸ ਰਹੇ ਹਨ ਜਦਕਿ ਉਨ੍ਹਾਂ ਦਾ ਯੋਗਦਾਨ ਜ਼ੀਰੋ ਹੈ।

  • @tehildeep4113

    @tehildeep4113

    24 күн бұрын

    Sab apne ap nu imandar, te desh nu baimann dsde ne.

  • @jasbirsingh-kj9ql

    @jasbirsingh-kj9ql

    16 күн бұрын

    Sade lok had hrami v bohat ne kam kar ke khush hi nahi . Japani kam bohat karde ne Asl ch corruption had Hrami ch hi nikal dee aa .

  • @shahibaaz
    @shahibaazАй бұрын

    ਦੀਪੇ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਜੋ ਤੂੰ ਸਾਨੂੰ ਘਰ ਬੈਠਿਆਂ ਪੰਜਾਬੀ ਵਿਚ ਜਾਪਾਨ ਦਿਖਾ ਰਿਹਾ ਏਂ,, ਜਾਪਾਨ ਦੀਆਂ ਵੀਡਿਉ ਤਾਂ ਹੋਰ ਵੀ ਬਹੁਤ ਨੇ ਯੂਟਿਊਬ ਉੱਪਰ ਪਰ ਜੋ ਮਜ਼ਾ ਪੰਜਾਬੀ ਵਿਚ ਵੇਖ ਕੇ ਆਉਂਦਾ ਆ ਓਹ ਹੋਰ ਕਿਸੇ ਵੀ ਬੋਲੀ ਚ ਨਹੀਂ ਆਉਂਦਾ !!🎉🎉❤❤❤❤

  • @amarjeetbhui4749
    @amarjeetbhui4749Ай бұрын

    एक चीज ध्यान से देखो,, हर जमीन पर पीले रंग का फर्श की पट्टी है ,,,,,वो नेत्रहीन लोगों के लिए है,,,,good,❤

  • @ArpanRamgarhiaFoji
    @ArpanRamgarhiaFojiАй бұрын

    ਭਾਜੀ ਦਾੜੀ ਖੁੱਲੀ ਸੋਹਣੀ ਲੱਗਦੀ ਹੈ ਇਦਾਂ ਹੀ ਵੀਡੀਓ ਬਣਾਇਆ ਕਰੋ ਹਮੇਸ਼ਾ ਬਹੁਤ ਸੋਹਣੀ ਮਜ਼ਾ ਆ ਗਿਆ ਵੀਡੀਓ ਦੇਖ ਕੇ❤

  • @JJSJK07
    @JJSJK0729 күн бұрын

    My favourite country❤ Thank you for visiting there 😌 Love from Punjab ❤ Stay safe there❤😊😊😊😊😌😌😌😌

  • @-DEFAULTER_0
    @-DEFAULTER_029 күн бұрын

    Muje bi bhut passnd hai japan mera dream hai idr jana baise toh .. kabi na kabi jaunga rab ne sukh rakhya teh ❤

  • @GURMEETSINGH-pm6zm
    @GURMEETSINGH-pm6zm23 күн бұрын

    ਨਵਦੀਪ ਸਿੰਘ ਜੀ ਮੈਨੂੰ ਤੁਹਾਡੀਆਂ ਵੀਡਿਉ ਬਹੁਤ ਸੋਹਣੀ ਲੱਗਦੀਆ ਵਾਂ ਦਿਲ ਖੁਸ਼ ਹੋ ਜਾਂਦਾ ਵਾਂ ਵੇਖ ਕੇ ਧੰਨਵਾਦ ਵੀਰੇ ਵੀਡਿਓ ਵਾਸਤੇ

  • @makhansingh3002
    @makhansingh300229 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਨੂੰ

  • @user-yv9nd9tq3r
    @user-yv9nd9tq3rАй бұрын

    ਆਪਣਾ ਮੁਲਕ ਹੋਰ ਥੱਲੇ ਤਾਂ ਜਾ ਸਕਦਾ ਉਪਰ ਉਠਣਾਂ ਰੱਬ ਆਸਰੇ ਈ ਹੈ

  • @kahlonsaab7933
    @kahlonsaab7933Ай бұрын

    ਸਬ ਤੋ ਵਧੀਆ ਤੁਹਾਡੇ vloger ਲੱਗਦੇ ਨੇ ਭਾਜੀ

  • @waraich.bathinde.aala-jv2wv

    @waraich.bathinde.aala-jv2wv

    28 күн бұрын

    kzread.info/dash/bejne/oGGkp8WSdNa7htY.htmlsi=uG-Aq2-a_lraUx-z

  • @user-wv8wv2lk5g
    @user-wv8wv2lk5gАй бұрын

    ਕਾਸ ਸਾਡਾ ਦੇਸ ਵੀ ਇਦਾ ਦਾ ਹੋਦਾ ਕਿਨਾ ਵਧੀਆ ਲਗਣਾ ਸੀ ਸੋ ਨਾਈਸ ਜਪਾਨ ਤੇ ਹੋਰ ਦੇਸ ❤❤❤❤❤❤

  • @harrysandhu8029

    @harrysandhu8029

    27 күн бұрын

    Eh desh ida hi sohne aa tax ne haale kadaye pye aa asi japan ch hi rehnde aa

  • @jot1463
    @jot1463Ай бұрын

    ਵੀਰੇ Doremon ਸ਼ਹਿਰ ਚ ਵੀ ਜਾਕੇ ਆਇਓ

  • @waraich.bathinde.aala-jv2wv

    @waraich.bathinde.aala-jv2wv

    28 күн бұрын

    kzread.info/dash/bejne/oGGkp8WSdNa7htY.htmlsi=uG-Aq2-a_lraUx-z

  • @bhogal786
    @bhogal786Ай бұрын

    ਨਵਦੀਪ ਵੀਰ ਜੀ ਟੋਕੀਓ ਜਪਾਨ ਦਾ ਗੁਰਦੁਆਰਾ ਦਿਖਾਓ

  • @AvtarSingh-pw7fv
    @AvtarSingh-pw7fvАй бұрын

    ਨਵਦੀਪ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਤੁਸੀਂ ਸਾਨੂੰ ਦੇਸ਼ ਵਿਦੇਸ਼ ਦੀਆਂ ਸੋਹਣੀਆਂ ਸੋਹਣੀਆਂ ਝਲਕੀਆਂ ਦਿਖਾਉਂਦੇ ਰਹੋ

  • @DNAPANJAB
    @DNAPANJAB29 күн бұрын

    ਬਾਈ ਜਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਦਾ ਏਰੀਆ ਦੇਖਣ ਦਾ ਮਨ ਸੀ ਜਿਸ ਉਤੇ ਹਮਲੇ ਬਾਰੇ ਪੰਜਾਬ ਦੀ ਸਕੂਲੀ ਪੜਾਈ ਵਿੱਚ ਪੜਿਆ ਸੀ

  • @harsimransandhu7137
    @harsimransandhu713729 күн бұрын

    ਲੁੱਕ ਪੂਰੀ ਘੈੰਟ ਏ ਹੁਣ👌👌 ਪੱਗ ਤੇ ਦਾੜ੍ਹੀ ਵਧੀਆ ਲੱਗ ਰਹਿ ਏ.. ਰੱਬ ਤੈਨੂੰ ਤਰੱਕੀ ਦੇਵੇ, ਫੁੱਲ ਸਪੋਰਟ ਏ ਸਾਡੇ ਪੰਜਾਬੀ ਭਰਾ ਨੂੰ👍

  • @waraich.bathinde.aala-jv2wv

    @waraich.bathinde.aala-jv2wv

    28 күн бұрын

    kzread.info/dash/bejne/oGGkp8WSdNa7htY.htmlsi=uG-Aq2-a_lraUx-z

  • @bogasingh9611
    @bogasingh9611Ай бұрын

    ਬਹੁਤ ਸੋਹਣਾ ਦੇਸ ਆ ਬਾਈ ਇਥੋਂ ਦੀਆਂ ਸਰਕਾਰਾਂ ਸੋਚ ਦੀਆਂ ਦੇਸ਼ ਬਾਰੇ ਤੇ ਇਥੋਂ ਦੇ ਲੋਕ ਵੀ ਸੋਚਦੇ ਆਪਣੇ ਤਾਂ ਸਰਕਾਰ ਚ ਬੈਠੇ ਜਿਹੜੇ ਉਹ ਆਪਦੇ ਢਿੱਡ ਭਰਨ ਦੇ ਹੋਏ ਆ ਦੇਖਦੇ ਕਿਹਨੇ ਸੋਚਣਾ ਅਖੰਡੀ ਬਾਬੇ ਕਿੰਨੇ ਕੁ ਆ ਬਾਈ ਇੱਥੇ ਤਾਂ ਨਹੀਂ ਹੋਣੇ ਕੋਈ ਜਿਹੜੇ ਆਪਣੇ ਥਾਂ ਥਾਂ ਤੇ ਪਖੰਡੀ ਬਾਬੇ ਡਰਾਮੇ ਸ਼ੁਰੂ ਕਰਤੇ

  • @waraich.bathinde.aala-jv2wv

    @waraich.bathinde.aala-jv2wv

    28 күн бұрын

    kzread.info/dash/bejne/oGGkp8WSdNa7htY.htmlsi=uG-Aq2-a_lraUx-z

  • @GURMEETSINGH-pm6zm
    @GURMEETSINGH-pm6zm23 күн бұрын

    ਬਹੁਤ ਸੋਹਣੀ ਵੀਡਿਉ

  • @paramjitsingh4128
    @paramjitsingh4128Ай бұрын

    Rich . Honest. Honety with country . Advance mind ...Advance technology. Advance in science technology ....hard worker people's in the world 🌎

  • @amarjeetkaur8113
    @amarjeetkaur8113Ай бұрын

    Waheguru chadi kaka rakha beta

  • @Navdeepbrarvlogs

    @Navdeepbrarvlogs

    Ай бұрын

    🙏🙏❤️❤️

  • @waraich.bathinde.aala-jv2wv

    @waraich.bathinde.aala-jv2wv

    28 күн бұрын

    kzread.info/dash/bejne/oGGkp8WSdNa7htY.htmlsi=uG-Aq2-a_lraUx-z

  • @sam-dd9zh
    @sam-dd9zh28 күн бұрын

    ਬਾਈ ਜੀ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ ,,, really enjoy your blogs

  • @sumeeet2111
    @sumeeet211129 күн бұрын

    ਬਾਈ ਉਹ ਚਿੜੀਆਂ ਦੀ ਅਵਾਜ ਆਲਾ ਜੰਤਰ ਜਿਹਨਾਂ ਨੂੰ ਦਿਸਦਾ ਨਹੀੰ ਉਹਨਾਂ ਲਈ ਲਾਇਆ ਤਾਂ ਜੋ ਉਹ ਅਵਾਜ ਸੁਣਕੇ ਗਹਾਂ ਨਾ ਲੰਘ ਜਾਣ। ਇਹ ਨੇਤਰਹਿਣ ਲੋਕਾਂ ਦੀ ਸਹਾਇਤਾ ਲਈ ਹੈ।

  • @MandeepKaur-je3dv
    @MandeepKaur-je3dv29 күн бұрын

    ਤੁਹਾਡੀ ਬੋਲੀ ਬਹੁਤ ਸੋਹਣੀ ਹੈ

  • @JoginderSingh-yq7hj
    @JoginderSingh-yq7hjАй бұрын

    ਨਵਦੀਪ ਸਿੰਘ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਸਾਵਾਸ

  • @sarbjitsara7615
    @sarbjitsara761529 күн бұрын

    When are you going to visit Vancouver we will be happy to see you here we like your both looks we mean turban styles You're so intelligent brave Sikhs in difficult situations you don't get upset or nervous. We watch all your videos because of working schedule we don't get much time to comment please keep doing the wonderful work we're traveling with you always we are enjoying watching all your videos keep smiling God bless you always ❤❤❤

  • @gurpreetKaur-v8y
    @gurpreetKaur-v8yАй бұрын

    ਸਫ਼ਾਈ ਦਾ ਤਾਂ ਵੀਰ ਸਭ ਦੇ ਰੱਖਣ ਨਾਲ ਤੇ ਹੀ ਰਹਿੰਦੀ ਹੈ। ਪਬਲਿਕ ਆਪ ਕਿਹੜਾ ਘੱਟ ਗੰਦਗੀ ਫੈਲਾਉਂਦੀ ਹੈ। ਕੁਝ ਵੀ ਖਾਦਾ ਰੈਪ ਉਸ ਥਾਂ ਤੇ ਹੀ ਸੁੱਟ ਦਿੱਤਾ। ਪਬਲਿਕ ਦੀ ਆਪਣੀ ਵੀ ਕੁਝ ਜ਼ਿਮੇਵਾਰੀ ਹੁੰਦੀ ਹੈ। ਬਾਕੀ ਰਹੀ ਤਰੱਕੀ ਦੀ ਗੱਲ ਇਥੋਂ ਦੇ ਲੀਡਰ ਦੇਸ਼ ਲਈ ਕੰਮ ਕਰਦੇ ਹਨ ਆਪਣੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੈਸਾ ਇਕੱਠਾ ਕਰਦੇ ਹਨ।

  • @waraich.bathinde.aala-jv2wv

    @waraich.bathinde.aala-jv2wv

    28 күн бұрын

    kzread.info/dash/bejne/oGGkp8WSdNa7htY.htmlsi=uG-Aq2-a_lraUx-z

  • @HarjitKaur-pz9lr
    @HarjitKaur-pz9lr29 күн бұрын

    You should go to south korea next. Its an amazing country

  • @DilpreetSingh-hc1di
    @DilpreetSingh-hc1diАй бұрын

    Waheguru ji aap te Mehar Karan ....🙏🙏🙏

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @MajorSingh-po6xd
    @MajorSingh-po6xd29 күн бұрын

    ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @SatnamSingh-fe3tg
    @SatnamSingh-fe3tgАй бұрын

    Dhan Guru Nanak Dev g Chadikala Rakhna 🙏

  • @waraich.bathinde.aala-jv2wv

    @waraich.bathinde.aala-jv2wv

    28 күн бұрын

    kzread.info/dash/bejne/oGGkp8WSdNa7htY.htmlsi=uG-Aq2-a_lraUx-z

  • @user-rv2rz7sn3n
    @user-rv2rz7sn3n29 күн бұрын

    Very nice knowledge vlog thanks from satvinder Singh ❤🎉 I am watching your vlogs from, jubail industrial, Dammam, Saudi Arabia.

  • @flopcreations6168
    @flopcreations616829 күн бұрын

    Waheguru humesha chadikala ch rakhe beere tuhanu and tusi pagg ch bohot vadiya lagde o travel v pag ban ke hi kariya kro eh pagg jada jachdi aa tuhade bai g 🙏🏻🙏🏻🙏🏻🙏🏻❣️

  • @manjindersingh186
    @manjindersingh18629 күн бұрын

    Japan's first train ran on October 14, 1872, between Shinbashi and Yokohama, a distance of 29 kilometers (18 miles). The line was built by British engineers and financed by the British. The train was a steam locomotive called the "Iron Duke", which was brought to Japan by Anglo-Scottish merchant Thomas Blake Glover in 1868. The train took 53 minutes to complete; so 1890 possible

  • @preetkalerpreet604
    @preetkalerpreet60427 күн бұрын

    Bhoth sona vlog aa veer ji waheguru ji kirpa karan

  • @shingaarstudio8673
    @shingaarstudio867329 күн бұрын

    Thanks putra japan dekhan layi

  • @harmandersingh8371
    @harmandersingh8371Ай бұрын

    ਦੇਸ ਨੇ ਤਾ ਤਰੱਕੀ ਕਰਨੀ ਆ, ਅਬਾਦੀ ਦੀ ਲਿਮਟ, ਹਰ ਕੋਲ ਰੁਜ਼ਗਾਰ, ਲੋਕ ਇਮਾਨਦਾਰੀ ਨਾਲ ਟੈਕਸ ਭਰਦੇ ਨੇ, ਸਾਡੇ ਦੇਸ ਵਿੱਚ ਇਹ ਚੀਜ਼ਾਂ ਕਰਕੇ ਦੇਸ ਪਿਛੇ, ਕਰਜ਼ਾ ਲੈਕੇ ਅਸੀ ਲੋਕ ਬੇਈਮਾਨੀ ਨਾਲ ਭਰਦੇ ਨੀ😢😢😢😢

  • @akshaysingla7315

    @akshaysingla7315

    Ай бұрын

    Sahi jawab 22 ji .ethe lok hi bahut made ne

  • @kaler7987

    @kaler7987

    29 күн бұрын

    Bhaji sab ton vaddi gall ....ethon di sarkar imandar aa.

  • @VickySingh-vx5lo

    @VickySingh-vx5lo

    26 күн бұрын

    ​@@kaler7987Adania, Ambani aa da Khalifa Feku di sarkar nahi..

  • @BaljeetSingh-pf4qw
    @BaljeetSingh-pf4qwАй бұрын

    ❤❤❤ Japan desh bhot acha lagta hai aap ko salaam Bhai Jaan sat sari kaal ji rab Rakha sajna AAP da waheguru ji Maher Karan Singh te jawani ka rang Mano tusi pinda da haal chaal daso ji gurdwara Sahib Ji hai up jila pilibhit Wale hai hasde t wasdey Milo sajna wah waheguru waheguru waheguru ji Maher Karan Singh te rahmat rakhe ❤

  • @karamjitsinghsalana4648
    @karamjitsinghsalana464829 күн бұрын

    ❤❤❤❤❤waheguru ji nice vlog

  • @paramjitsinghsingh251
    @paramjitsinghsingh251Ай бұрын

    ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤

  • @Gurjit1469
    @Gurjit1469Ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏

  • @Navdeepbrarvlogs

    @Navdeepbrarvlogs

    Ай бұрын

    Waheguru ji ka Khalsa waheguru ji ki fateh ji❤️❤️🙏🙏

  • @waraich.bathinde.aala-jv2wv

    @waraich.bathinde.aala-jv2wv

    28 күн бұрын

    @@Navdeepbrarvlogs kzread.info/dash/bejne/oGGkp8WSdNa7htY.htmlsi=uG-Aq2-a_lraUx-z

  • @luckymalia1411
    @luckymalia141118 күн бұрын

    Very nice video brother 🎉🎉❤❤❤❤❣️💚💚💐💐👍🏻

  • @jaggasingh988
    @jaggasingh988Ай бұрын

    Verry good all time hi hi valoger

  • @Navdeepbrarvlogs

    @Navdeepbrarvlogs

    Ай бұрын

    🙏🙏❤️❤️

  • @sawarnsingh9989
    @sawarnsingh998929 күн бұрын

    very nice video god bless keep safe sawarn Singh UK

  • @arunvalecha1247
    @arunvalecha1247Ай бұрын

    Ek Mahine mein Europe or Japan , Bhai Banda Full form wich....

  • @balbirsinghgill1595
    @balbirsinghgill159529 күн бұрын

    ਵਾਹਿਗੁਰੂ ਚੜਦੀ ਕਲਾ ਬਕਸ਼ਨ ,ਖਿੱਚ ਕੇ ਰੱਖੋ

  • @jatt_boy_
    @jatt_boy_29 күн бұрын

    Paji doramon vale ghar da v vlog pyeo jwaak dekh k khush ho jnge ❤❤

  • @MANJEETSINGH-nz1qh
    @MANJEETSINGH-nz1qh29 күн бұрын

    ਵਧੀਆ ਜਾਣਕਾਰੀ ਦਿੱਤੀ ਹੈ ਸਤਿ ਸ੍ਰੀ ਆਕਾਲ ਬਾਈ ਜੀ

  • @harsimranjit2886
    @harsimranjit2886Ай бұрын

    JAPAN BULLET TRAINS are also accurate for TIME

  • @waraich.bathinde.aala-jv2wv

    @waraich.bathinde.aala-jv2wv

    28 күн бұрын

    kzread.info/dash/bejne/oGGkp8WSdNa7htY.htmlsi=uG-Aq2-a_lraUx-z

  • @jassmahilpurharish7129
    @jassmahilpurharish7129Ай бұрын

    Waheguru Mehar mehar rakhe hamesha 22 thade te kyuki punjbi vlogger gand e paunde vlog de nam te tu c gursikh ho k ek vadia life de rahe ho nale apne pasion nu follow karke That's why you deserve ❤❤❤

  • @ParkashSingh-nh6op
    @ParkashSingh-nh6op29 күн бұрын

    Navdeep Singh je dastar nal matching bhut vadeya

  • @ranjit_gamer_1m_08
    @ranjit_gamer_1m_08Ай бұрын

    Love You Navdeep Brother ❤❤

  • @ManjotKauli
    @ManjotKauliАй бұрын

    🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻

  • @balrajsingh4182
    @balrajsingh4182Ай бұрын

    ਬਹੁਤ ਵਧੀਆ ਜੀ

  • @user-ry8lu9rn2q
    @user-ry8lu9rn2q29 күн бұрын

    Bohat achi knowledge enjoy your trip bro 🎉🎉🎉🎉

  • @user-mw3fh5qs3q
    @user-mw3fh5qs3qАй бұрын

    ਬਹੁਤ ਵਧੀਆ ਵਲੌਗ

  • @tarsemsama7735
    @tarsemsama773528 күн бұрын

    ਬਹੁਤ ਵੱਡਾ ਜੀ

  • @harleensingh5307
    @harleensingh530729 күн бұрын

    Bahut wadia videos hundia bro

  • @arunvalecha1247
    @arunvalecha1247Ай бұрын

    "Chunz" Bullt Train Di was Personal.

  • @Navdeepbrarvlogs

    @Navdeepbrarvlogs

    Ай бұрын

    😂

  • @user-no5gi9pm5p
    @user-no5gi9pm5p29 күн бұрын

    ਬਰਾੜ ਸਰ ਪਿਆਰ ਭਰੀ ਸਤਿ ਸ੍ਰੀ ਆਕਾਲ ਜਾਪਾਨ ਟੋਕੀਓ ਤੇ ਚੱਲਦੀਆਂ ਬੁਲੇਟ ਰੇਲਾਂ ਸਾਫ ਸਫਾਈ

  • @amanrajawat7177
    @amanrajawat717710 күн бұрын

    Japan ke saath jo india me bullet train chalne wali hai i hope isi tarah ki ho

  • @slinger420
    @slinger42029 күн бұрын

    Bhaji, usually if you see "Shinkansen" tan ehe Bullet Train hi hundi a. Wadiya video. Je chance mileya tan tusi saanu japan de famous Hot springs dikhayo and tusi experience kareyo. bhot ghaint experience hunda. Bhaji el gal dasna bhulgya, bhot saal pehlan apna punjabi sikh wrestler Tiger Jeet singh bhot mashoor reha japan vich. Ohna diyan tuhani comics wi miljaan giyan.

  • @fojinagra5501
    @fojinagra550129 күн бұрын

    ਓਕੇ ਬਾਏ ਥੈਂਕ ਯੂ

  • @davindersingh5172
    @davindersingh5172Ай бұрын

    kaint vlog brother

  • @jagsingh5638
    @jagsingh563820 күн бұрын

    Nanak bhagta sada vigaas sunia dukh paap ka naas (japji).paaji please show older gurudwaras, in each country u tour

  • @jagpreetbajwa4539
    @jagpreetbajwa453925 күн бұрын

    Bhai ji maglev bullet train da safar v zror kryo kyuki it's the fastest bullet train in the world and it was invented by Japan and ohdi top speed is around 603 km per hour . Ohdi khaas gll eh hai k oh magnetic field nal chaldi aa .

  • @akashdeepsingh1819
    @akashdeepsingh181929 күн бұрын

    ਬਾਈ Mount fujji jaake ayeo

  • @butasingh7964
    @butasingh7964Ай бұрын

    ਅੱਜ ਤੁਹਾਡਾ ਲੁਕ ਬਹੁਤ ਵਧੀਆ ਲੱਗ ਰਿਹਾ ਹੈ ਭਾਜੀ

  • @waseemanjamkhan5635
    @waseemanjamkhan563528 күн бұрын

    Like from Punjab Pakistan

  • @ramanpreetsingh11
    @ramanpreetsingh11Ай бұрын

    kaint bro kaint. vibe hai❣

  • @Silver800PixL
    @Silver800PixL29 күн бұрын

    70ft lamba chochoo paji 🤯🤯🤯🤯

  • @user-babbu.patran
    @user-babbu.patran29 күн бұрын

    ਬਾਈ ਕਾਮਾ ਗਾਟਾ ਮਾਰੂ ਜਹਾਜ ਦੇਖ ਕੇ ਆਈ ਜੇ ਹੋਇਆ ਤਾਂ

  • @SohanLal-jm3jy
    @SohanLal-jm3jy27 күн бұрын

    Good jarnie..y. Je

  • @Cricketfansss995
    @Cricketfansss99528 күн бұрын

    ਸਾਡੇ ਆਲੇ ਲੀਡਰ ਤਾਂ ਦਿਨ ਰਾਤ ਇੰਡੀਆ ਨੂੰ ਲੁੱਟਣ ਤੇ ਲੱਗੇ ਹੋਏ ਹਨ 😂

  • @user-zh4xe5mm1y
    @user-zh4xe5mm1y29 күн бұрын

    Gbu beta❤

  • @amanpreetsingh4609
    @amanpreetsingh460924 күн бұрын

    ਸਾਡੇ ਘਰਦੇ ਉੱਥੇ ਹੁੰਦੇ ਰੇਲਵੇ ਸਟੇਸ਼ਨ ਤੇ ਕਹਿਣਾ ਸੀ "ਕਾਕੇ ਭੱਜ, ਸੀਟ ਮੱਲ।" ਗੱਲਾਂ ਮੈਨੂੰ ਪੈ ਜਾਣੀਆਂ ਸੀ।

  • @Sidhumoosewala_5911_fan
    @Sidhumoosewala_5911_fan23 күн бұрын

    No.1 vlogger navdeep bro

  • @kulwantsingh4269
    @kulwantsingh4269Ай бұрын

    Bai bhut vadia laga

  • @MehakMaan-gr1nj
    @MehakMaan-gr1nj29 күн бұрын

    ਬਾਈ doremon ਕੇ ਘਰੇ ਜਾ ਕੇ ਜਰੂਰ ਆਈ

  • @SatnamSingh-yk2cr
    @SatnamSingh-yk2crАй бұрын

    🎉🎉🎉🎉 Nice ji

  • @jagpalsingh3053
    @jagpalsingh305329 күн бұрын

    Beautiful country

  • @GurinderSingh-om8ld
    @GurinderSingh-om8ldАй бұрын

    Bai ji pagg vadhiya lagdi hai, Tuhade face de hisab naal fabbdi hai, Hun rang vi badal lo. Baaki sab all good hai.

  • @Jaswindernangal

    @Jaswindernangal

    29 күн бұрын

    Navdeep you represent the community in Puggree better than in Parhna . 👍🏻👍

  • @gurindersidhu1625
    @gurindersidhu162523 күн бұрын

    Mr navdeep ji thanks

  • @BhupinderSingh-dg6et
    @BhupinderSingh-dg6etАй бұрын

    Bahut changa beta g

  • @manjindarsingh648
    @manjindarsingh64829 күн бұрын

    Background music ok report

  • @HSBAusind
    @HSBAusind29 күн бұрын

    ਪਿਛਲੇ 10 ਦਿਨ ਤੋਂ ਮੈਂ ਵੀ Japan ਸੀ. ਅਜ ਹੀ ਵਾਪਿਸ Australia ਪਰਤਿਆ ਹਾਂ

  • @swaransingh483
    @swaransingh483Ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਬਹੁਤ ਵਧੀਆ ਬਲੋਗ ਬਾਈ ਜੀ

  • @Navdeepbrarvlogs

    @Navdeepbrarvlogs

    Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️

  • @user-vw4lq6py8s
    @user-vw4lq6py8sАй бұрын

    ਬਰਾੜ ਬਾਈ ਕੀਨੀਆ ਜਾਕੇ ਮਸਾਈਮਾਰਾ ਦੇ ਪਾਰਕ ਜਰੂਰ ਵੇਖੋ

  • @ChandanSharma-md6pe
    @ChandanSharma-md6pe29 күн бұрын

    Canada toh v jyada craa kitta hoye aa japan ne❤

  • @balwinderthuha5734
    @balwinderthuha5734Ай бұрын

    ਵੀਰ ਜੀ ਗੁਰੂਦੁਆਰਾ ਸਾਹਿਬ ਵੀ ਜਾਣਾ।

  • @Gorasandhu1575-oe1jt
    @Gorasandhu1575-oe1jtАй бұрын

    Bhut vadiaaa 22 ji 🙏🙏🙏🙏

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @sukhvirsingh8737
    @sukhvirsingh8737Ай бұрын

    Very nice👍👏

  • @jaskaransingh3-c904
    @jaskaransingh3-c904Ай бұрын

    Very nice by ji 🙏 👌 👍 👏 🙌

  • @mohansingh3290
    @mohansingh3290Ай бұрын

    V nice

  • @gurpalthandi8039
    @gurpalthandi8039Ай бұрын

    Very nice 👍

  • @vishavdeep3828
    @vishavdeep382828 күн бұрын

    ਸਿਰਰਾ ਗੱਲਬਾਤ ਆ ਬਾਈ ਜਪਾਨ ਦੀ ਸਫਾਈ ਤੇ ਜਪਾਨ ਦੀ technology ਦੀ,, ਆਪਣੇ ਦੇਸ਼ ਭਾਰਤ ਦੇ ਲੋਕ ਪਤਾ ਨਹੀਂ ਕਦੋਂ ਸਫ਼ਾਈ ਰੱਖਣ ਚ ਜਾਗਰੂਕ ਹੋਣਗੇ, ਇਹਨਾਂ ਵਰਗੀ ਸਫ਼ਾਈ ਰੱਖਣ ਲਈ ਆਪਣਾ ਦੇਸ਼ ਦੇ ਲੋਕਾਂ ਨੂੰ ਆਪ ਸੁਧਰਨਾ ਪੈਣਾ ਤੇ ਆਪ ਜਾਗਰੂਕ ਹੋਣਾ ਪੈਣਾ, ਪਰ ਭਾਰਤ ਚ ਕੰਮ ਬਹੁਤ ਹੀ ਜਿਆਦਾ ਮੁਸ਼ਕਿਲ ਲਗਦਾ ਸਫ਼ਾਈ ਵਾਲੇ ਮਾਮਲੇ ਚ ਤਾਂ....

  • @showmanwaraich
    @showmanwaraichАй бұрын

    Bahut advance aa ji india naalon har cheez vich ,, Jhuthi rajneeti nu chadd k ... 🤔🫣

  • @arunvalecha1247

    @arunvalecha1247

    Ай бұрын

    India ta sirf ek dooze nu geeran wich advance hein....

  • @Jaswindernangal
    @Jaswindernangal29 күн бұрын

    Navdeep u looks and represent the community better in Puggree than Parhna . 👍👍🙏

  • @user-qy2rt6ld1q
    @user-qy2rt6ld1qАй бұрын

    Great Effort

  • @gurpreetsingh09696
    @gurpreetsingh09696Ай бұрын

    Very nice ❤❤❤❤❤

Келесі