ਦੁਨੀਆਂ ਦਾ ਸਭ ਤੋੰ ਵੱਡਾ ਮੇਲਾ ਚਾਇਨਾ ਵਿੱਚ🇨🇳 ਆਲੂ,ਸੇਬ,ਦਾਲ ਵੀ ਚੀਨ ਤੋੰ ਲੈੰਦਾ ਭਾਰਤ Canton Fair China Vlog

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #china

Пікірлер: 483

  • @BaljeetKaur-wd1vl
    @BaljeetKaur-wd1vl9 ай бұрын

    Thanks!

  • @Navdeepbrarvlogs

    @Navdeepbrarvlogs

    9 ай бұрын

    Thankyou bhene for your support🙏🙏❤️🙏

  • @gorasingh6881

    @gorasingh6881

    9 ай бұрын

    ਸ਼ਤਿ ਸ਼੍ਰੀ ਅਕਾਲ ਬਾਈ ਜੀ ਗੁਰਪ੍ਰੀਤ ਸਿੰਘ ਕੁਵੈਤ

  • @punjabimusicpro

    @punjabimusicpro

    9 ай бұрын

    Thanwad, Punjab Zindabad! Khalsa Zindabad!!

  • @salimahmed9567

    @salimahmed9567

    8 ай бұрын

    Navdeep aap ka phone number

  • @user-kd5ex2qx5t
    @user-kd5ex2qx5t9 ай бұрын

    ਪੰਜਾਬੀ ਮਾਂ ਬੋਲੀ ਸਾਡੀ ਅਮੀਰ ਵਿਰਾਸਤ ਹੈ ਪੰਜਾਬੀ ਬੋਲਣ ਵਾਲ਼ਾ ਬੰਦਾ ਜਲਦੀ ਚੀਨੀ ਭਾਸ਼ਾ ਸਿੱਖਦਾ ਹੈ ਜੇ ਉਹਨੂੰ ਪੰਜਾਬੀ ਦੀਆਂ ਧੁਨੀਆਂ ਇਹ ਣ,ਨ,ਞ,ਙ ਨੂੰ ਸਹੀ ਉਚਾਰਨ ਕਰਦਾ ਹੈ।

  • @ajaibsingh261
    @ajaibsingh2619 ай бұрын

    ਦੁਨੀਆਂ ਦੀ ਦੂਜੀ ਮਹਾਸ਼ਕਤੀ ਚੀਨ ਵਾਕਿਆ ਹੀ ਤਰੱਕੀਆਂ ਦੀਆਂ ਬਲੰਦੀਆਂ ਨੂੰ ਛੂਹ ਰਹਿਆ, , ਪੈਟਾਗੋਨ ਅਮਰੀਕਾ ਦੇ ਫੋਜੀ ਹੈਡਕੁਆਟਰ ਨੇ ਮੰਨਿਆ ਕਿ ਚੀਨਾਂ ਦੀ ਸੁਮੰਦਰੀ ਫੋਜ ਦੁਨੀਆਂ ਦੀ ਵੱਡੀ ਤੇ ਮਹਾਨ ਫੋਜੀ ਤਾਕਤ ਬੰਣਗੀ ਹੈ , ❤

  • @PrabhjotSinghGrace
    @PrabhjotSinghGrace9 ай бұрын

    Canton fair ਸੱਚੀ ਦੁਨੀਆਂ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਹੈ ਤੇ ਇਸ ਵਿਚ ਤਕਰੀਬਨ ਸਾਰੇ ਦੇਸ਼ਾਂ ਤੋਂ ਲੋਕ ਆਉਂਦੇ ਹਨ

  • @YINGZHANG-zh4zj

    @YINGZHANG-zh4zj

    2 ай бұрын

    need one week visit here at least,accept ten days

  • @baldeephamrahi2697
    @baldeephamrahi26979 ай бұрын

    Proud to be a SIKH.🎉 RIGHT

  • @Navdeepbrarvlogs

    @Navdeepbrarvlogs

    9 ай бұрын

    🙏🙏❤️❤️

  • @telly8567
    @telly85678 ай бұрын

    我作为一个中国人,还是广东人,对广交会的很多细节和规则还是通过这个视频学习的,哈哈,有点神奇

  • @DharamExplorer
    @DharamExplorer9 ай бұрын

    Proud Sikh❤️ Dhan Dhan Guru Gobind Singh ji Maharaj🙏

  • @Navdeepbrarvlogs

    @Navdeepbrarvlogs

    9 ай бұрын

    Waheguru ji ka khalsa waheguru ji ki fateh ji🙏🙏❤️❤️

  • @cchun3384
    @cchun33849 ай бұрын

    चीनी लोग दुनिया को निष्पक्ष रूप से देखना पसंद करते हैं, और उन्हें जानबूझकर प्रशंसा करने की आवश्यकता नहीं है। जैसा कि आपने वीडियो में कहा है, हर देश के फायदे और नुकसान हैं। दुनिया को असली चीन को बताने के लिए धन्यवाद।

  • @daljitcheema838
    @daljitcheema8389 ай бұрын

    ਪੁੱਤ ਘੁੱਟ ਕੇ ਢੇਰ ਸਾਰਾ ਪਿਆਰ। ਤੈਂ ਚੀਨ ਦੀ ਤਰੱਕੀ ਵਾਰੇ ਜਾਣਾਕਾਰੀ ਦੇਕੇ ਅੱਖਾਂ ਹੀ ਖੋਲ ਦਿੱਤੀਆਂ।ਸਾਡੇ ਤੋਂ ਬਹੁਤ ਅੱਗੇ ਨਿਕਲ ਗਿਆ। ਜਾਣਕਾਰੀ ਲਈ ਸ਼ੁਕਰੀਆ। ਸ਼ਾਬਾਸ਼ ਪੁੱਤਰਾ।❤

  • @Navdeepbrarvlogs

    @Navdeepbrarvlogs

    9 ай бұрын

    🙏🙏❤️❤️

  • @HarjinderSingh-ce2be
    @HarjinderSingh-ce2be9 ай бұрын

    Super sae v Uper ਸਾਡਾ ਪੰਜਾਬੀ ਨਵਦੀਪ ਬਰਾੜ। ਆਪਣੀ ਰਾਹੇ ਤੁਰਿਆ ਜਾਂਦਾ ਪੋਹ ਹੋਵੇ ਜਾਂ ਹਾੜ।❤

  • @Navdeepbrarvlogs

    @Navdeepbrarvlogs

    9 ай бұрын

    ❤️❤️🙏🙏

  • @ParkashSingh-nh6op

    @ParkashSingh-nh6op

    9 ай бұрын

    Singh sahib bhut vedia nala sikhi da parchar

  • @user-rm4vb4wb9x
    @user-rm4vb4wb9x9 ай бұрын

    ਵਾਹ ਭਾਊ ਵਾਹ ! ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਬਣਾਈ ਹੈ। ਚੀਨ ਦਾ ਕੋਈ ਮੁਕਾਬਲਾ ਨਹੀਂ। ਇਸ ਪਿੱਛੇ ਚੀਨੀ ਸਰਕਾਰ ਅਤੇ ਓਥੋਂ ਦੇ ਲੋਕਾਂ ਦੀ ਮੇਹਨਤ ਅਤੇ ਇਮਾਨਦਾਰੀ ਕੰਮ ਕਰ ਰਹੀ ਹੈ।

  • @gurpalsinghChhibber
    @gurpalsinghChhibber9 ай бұрын

    ਵੀਰ ਚਾਈਨਾ ਵਾਲੀ ਸੀਰੀਜ਼ ਦੇਖ ਕੇ ਮਜ਼ਾ ਹੀ ਆ ਗਿਆ। ਗੁਰਪਾਲ ਸਿੰਘ, ਲੁਧਿਆਣਾ।

  • @devil.com1070

    @devil.com1070

    9 ай бұрын

    Yes yes

  • @Navdeepbrarvlogs

    @Navdeepbrarvlogs

    9 ай бұрын

    🙏🙏❤️❤️

  • @victorhd7959
    @victorhd79599 ай бұрын

    As far as I know, the Sikh people are more popular and well-known Indians in China. Welcome to China

  • @yilts9748

    @yilts9748

    9 ай бұрын

    Sikh soldiers working for British imperialist, refused to shoot Shanghai textile mill workers who were on strike. They were transferred by the British. News is from 27-06-1925.

  • @pananming

    @pananming

    9 ай бұрын

    Hi buddy, can you please guide (if you have information) which are the best/ top job websites in China and also best websites to find potential business partners. Thanks~

  • @harafangle9473
    @harafangle94739 ай бұрын

    ਮਾਨ ਹੈ ਪੁੱਤ ਤੇਰੇ ਤੇ ਜਦੋਂ ਸਮਾਂ ਮਿਲਦਾ ਆ ਵੀਡੀਓ ਦੇਖੀਦੀ ਆ ਗੁਰੂ ਆਸੀਸ 🙏🙏❤❤💐💐

  • @user-jl4ni5lf1n
    @user-jl4ni5lf1n9 ай бұрын

    ਵੱਡੇ ਵੀਰ ਵਾਹਿਗੁਰੂ ਜੀ ਖ਼ੁਸ਼ ਰੱਖੇ 🙏

  • @Navdeepbrarvlogs

    @Navdeepbrarvlogs

    9 ай бұрын

    Waheguru ji🙏🙏❤️❤️

  • @henrylow2976
    @henrylow29768 ай бұрын

    哈哈哈,是老哥您的视频被搬运到中国的 bilibili (similar to youtube),大家都很喜欢你的视频,你可以用翻译功能来翻译中文的😅

  • @harvindersingh9448
    @harvindersingh94489 ай бұрын

    ਵੱਲੇ ਵੱਲੇ ਕਰਵਾਈ ਜਾਂਦਾ ਏ ♥️💚🖤 ਸਰਦਾਰ ਨਵਦੀਪ ਸਿਆ ਚੀਨ ਵਿੱਚ ਰੱਬ ਬਹੁਤ ਵੱਡਾ ਆ 🖤💚♥️ ਸਰਦਾਰ ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ 💚♥️🖤🙏

  • @Navdeepbrarvlogs

    @Navdeepbrarvlogs

    9 ай бұрын

    🙏🙏❤️❤️

  • @RashpalSingh-gv2fg

    @RashpalSingh-gv2fg

    8 ай бұрын

    V good jankari God bless you...

  • @tejinder868
    @tejinder8689 ай бұрын

    ਕਮਾਲ ਦੀ ਵੀਡੀਓ ਐ ਬਾਈ ਜੀ। ਵਦੀਆਂ ਜਾਣਕਾਰੀਆਂ ਮਿਲਿਆ 👏

  • @Navdeepbrarvlogs

    @Navdeepbrarvlogs

    9 ай бұрын

    Thankyou veere for your Support❤️❤️🙏🙏🙏

  • @Manpreet-nr9jt

    @Manpreet-nr9jt

    6 ай бұрын

    Hello sir tusi kitho ho ​@@Navdeepbrarvlogs

  • @harvindersingh9448
    @harvindersingh94489 ай бұрын

    ਬੜਾ ਤੇਜ ਤਰਾਰ ਨੋਜਵਾਨ ਆ ਨਵਦੀਪ ਸਿਆ ਭਾਈ ਸਾਹਿਬ 💚♥️🖤🙏

  • @goatanmol5019
    @goatanmol50199 ай бұрын

    Pajji Sahi gal kiti sanu apni Sikh dharam ta maa boli cha maan karna chayida

  • @Navdeepbrarvlogs

    @Navdeepbrarvlogs

    9 ай бұрын

    Thankyou veere for your support❤️❤️

  • @rajwindersekhon830
    @rajwindersekhon8309 ай бұрын

    ਬਹੁਤ ਜਾਣਕਾਰੀ ਭਰਪੂਰ ਵੀਡੀਓ ਸੀ। ਬਾਈ ਨੇ ਚਨੀਜ਼ ਸੁਣਾ ਕੇ ਖੁਸ਼ ਕਰਤਾ।

  • @KanwarnaunihalSingh-kf7jg
    @KanwarnaunihalSingh-kf7jg9 ай бұрын

    ਨਵਦੀਪ ਸਿੰਘ ਜੀ ਅੱਜ ਤਾਂ ਵਲੌਗ ਵਾਲੀ ਕਮਾਲ ਕਰ ਦਿੱਤੀ, ਹੁਣ ਪੂਰਾ ਪਤਾ ਲੱਗ ਗਿਆ ਕਿ ਚੀਨ ਭਾਰਤ ਨਾਲੋਂ ਬਹੁਤ ਅੱਗੇ ਹੈ, ਮੋਦੀ ਨੇ ਪੰਜਾਬ ਦਾ ਖਾਤਮਾ ਕਰਕੇ ਕਹਿੰਦੇ ਸੰਯੁਕਤ ਰਾਸ਼ਟਰ ਬਣਾਓਂਣਾ ਪਤਾ ਨਹੀਂ ਕਿਸਦੇ ਸਹਾਰੇ, ਚਲੋ ਇਹ ਤਾਂ ਪਤਾ ਲੱਗਾ ਕਿ ਚਾਇਨਾ ਦੇ ਲੋਕ ਦਸਤਾਰ ਵਾਲੇ ਸਿੱਖ ਦੀ ਕਿੰਨੀ ਇੱਜ਼ਤ ਕਰਦੇ ਹਨ, ਇਸ ਗੱਲ ਚ ਕੋਈ ਸ਼ੱਕ ਨਹੀਂ ਕਿ ਚਾਇਨਾ ਭਾਰਤ ਨਾਲੋਂ 10 ਗੁਣਾਂ ਅੱਗੇ ਹੈ, ਮੀਡੀਆ ਵਾਲਿਆਂ ਐਂਵੇ ਚਾਇਨਾ ਦੇ ਪਲਾਸਟਿਕ ਵਾਲੇ ਚੌਲ ਮਸ਼ਹੂਰ ਕੀਤੇ ਸਨ,ਅਗਰ ਤੁਸੀਂ ਸਾਨੂੰ ਜਾਣਕਾਰੀ ਨਾ ਦੇਂਦੇ ਤਾਂ ਚੀਨ ਬਾਰੇ ਕੁਝ ਵੀ ਪਤਾ ਨਹੀਂ ਸੀ ਲੱਗਣਾ,ਧੰਨਵਾਦ ਜੀ ਬਹੁਤ ਸਾਰਾ ਅਸੀਂ ਅੰਮ੍ਰਿਤਸਰ ਪੰਜਾਬ ਤੋਂ

  • @herondesign4507

    @herondesign4507

    9 ай бұрын

    Haha, I am Chinese. In fact, anyone with a little common sense knows that the price of plastic in China is much higher than the price of rice. No one is stupid enough to do this kind of business.

  • @yilts9748

    @yilts9748

    9 ай бұрын

    @@herondesign4507 But media sure makes people believe stupid stuff. Look at the fair in Canton in the video, it is amazing. COngratulations to Chinese people.

  • @cheuk4936

    @cheuk4936

    Ай бұрын

    i had been to Amritsar, for my personal thinking it's the best city and the best people on india. i stayed for one month and went some cities, such as mumbai, jobhur udaipur, agra, dehli, varanvasi, and chennai

  • @SukhwinderSingh-wq5ip
    @SukhwinderSingh-wq5ip9 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @Navdeepbrarvlogs

    @Navdeepbrarvlogs

    9 ай бұрын

    ❤️❤️🙏🙏

  • @JohnSmith-si7bv
    @JohnSmith-si7bv9 ай бұрын

    Hi, Could you add an English script, I can't understand what you said. Thank you very much. I like your videos.

  • @sandeepsidhu2695
    @sandeepsidhu26959 ай бұрын

    ਤੇਰੀ ਮਿਹਨਤ ਨਾਲ ਪੰਜਾਬੀਅਤ ਨੂੰ ਅੱਗੇ ਵਧਣ ਦਾ ਮੌਕਾ ਮਿਲੂਗਾ

  • @JaswinderSingh-io7uo
    @JaswinderSingh-io7uo9 ай бұрын

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਧੰਨਵਾਦ ਜੀ ❤❤❤

  • @DilpreetSingh-hc1di
    @DilpreetSingh-hc1di9 ай бұрын

    Veer ji jamaa att krwaai pai aa.... Salute aa veer tenu😊

  • @Navdeepbrarvlogs

    @Navdeepbrarvlogs

    9 ай бұрын

    🙏🙏❤️❤️

  • @moneysingh9725
    @moneysingh97259 ай бұрын

    proud to be a sikh.. veer ji... tuannu sabat soorat vekh k Mann hunda sannu..

  • @DaljeetSingh-uk5dt
    @DaljeetSingh-uk5dt9 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏

  • @jujharsinghwarraich2314
    @jujharsinghwarraich23149 ай бұрын

    ਤਰਨ ਤਾਰਨ ਵਾਲੇ ਭਾਜੀ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਨੇ ਤੇ ਤੁਸੀ ਵੀ, ਵਾਹਿਗੁਰੂ ਕਿਰਪਾ ਕਰਨ ❤

  • @Navdeepbrarvlogs

    @Navdeepbrarvlogs

    9 ай бұрын

    ❤️❤️🙏🙏

  • @GurwinderSingh-zi4fd
    @GurwinderSingh-zi4fd9 ай бұрын

    ਚਾਈਨੀ ਭਾਸ਼ਾ ਚਿਤਰਾਂ ,ਅਰਥਾਤ ਤਸਵੀਰੀ ਭਾਸ਼ਾ ਹੈ ਤਾਂਹੀ ਔਖੀ ਮੰਨੀ ਜਾਂਦੀ ਹੈ,ਕਈ ਜਗਾਹ ਪੜਿਆ ਕਿ ਇਹਨੂੰ ਚੰਗੀ ਤਰਾਂ ਸਿਖਣ ਚ ਦਸ ਸਾਲ ਲੱਗ ਜਾਂਦੇ ਆ,,ਬਹੁਤ ਵਧੀਆ ਬਲੌਗ

  • @amarjitsinghsran3866
    @amarjitsinghsran38669 ай бұрын

    ਕੋਟ ਸਿਵਿਆਂ ਦਾ, ਜਿਲ੍ਹਾ ਤਰਨ ਤਾਰਨ। good ਭਰਾ ਬੜਾ ਆਨੰਦ ਆਉਂਦਾ ਤੁਹਾਡੇ vlog ਵੇਖ ਕੇ, ਵਾਹਿਗੁਰੂ ਚੜ੍ਹਦੀਆਂ ਕਲਾਂ ਵਿਚ ਰੱਖੇ ਤੂਹਾਨੂੰ ❤

  • @JimmyHui
    @JimmyHui9 ай бұрын

    I am a resident of Guangzhou and I welcome you to visit Guangzhou. The recommended attractions here are Shamian, which has some Western-style buildings, and Yongqingfang, a traditional Guangzhou architectural area that has been renovated for tourists in recent years.

  • @Sardarji9023

    @Sardarji9023

    9 ай бұрын

    bro isn't youtube banned in china? how are you using youtube there?

  • @JimmyHui

    @JimmyHui

    9 ай бұрын

    VPN

  • @Sardarji9023

    @Sardarji9023

    9 ай бұрын

    OH@@JimmyHui btw your country is really nice.

  • @hongkakuihong8348

    @hongkakuihong8348

    9 ай бұрын

    ​@@Sardarji9023Thank you, brother. Welcome to China.

  • @pananming

    @pananming

    9 ай бұрын

    Hi Jimmy, can you please guide (if you have information) which are the best/ top job websites in China and also best websites to find potential business partners. Thanks~

  • @user-fz3ir2ks8d
    @user-fz3ir2ks8d9 ай бұрын

    Waheguru ji

  • @user-fp1kq8ye3m
    @user-fp1kq8ye3m9 ай бұрын

    ਨਵਦੀਪ ਪੰਜਾਬ ਵਿੱਚ 350 ਤੋਂ 400 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਅਜ ਦੀ ਤਰੀਕ ਵਿਚ, ਔਰ ਇਸ ਵਾਰੀ ਤਾਂ ਰੇਟ ਘੱਟ ਨਹੀਂ ਹੋ ਰਹੇ, ਮੈਂ ਲੁਧਿਆਣਾ ਤੌਂ ਹਾ ਹੋ ਸਕੇ ਤਾਂ ਜਵਾਬ ਦੇਨਾਂ , ਬਹੁਤ ਵਧੀਆ ਵੀਡੀਓ ਹੈ, ਸ਼ੁਕਰੀਆ ❤

  • @epsilonkim9876
    @epsilonkim98769 ай бұрын

    as a chinese who has no knowledge about telugu i really NEED ENGLISH subtitles. btw, i enjoy your videos and i do appreciate your politeness and humility. hope you find more delicious vegan food during your journey.

  • @yilts9748

    @yilts9748

    9 ай бұрын

    He's speaking Punjabi, and he is one man running the vlog, he cannot provide English subtitles unfortunately. He's admiring China and its progress.

  • @pananming

    @pananming

    9 ай бұрын

    Hi buddy, can you please guide (if you have information) which are the best/ top job websites in China and also best websites to find potential business partners. Thanks~

  • @epsilonkim9876

    @epsilonkim9876

    8 ай бұрын

    @@yilts9748 sorry for mistyping. Mr. navdeep's vlogs have been translated into chinese on bilibili. we chinese audience love this friendly, humble indian guest.

  • @lynchlee7207

    @lynchlee7207

    8 ай бұрын

    boss zhipin,BOSS直聘(NASDAQ:BZ)@@pananming

  • @mandeepsingh.84
    @mandeepsingh.849 ай бұрын

    Bai ik 4-5 mint di ravinder bai nal gl bat kreo tey ਆਪਣੇ ਪੰਜਾਬੀ bhra sikh youth nu roadmap ja dseo v tusi ehda china to producta export krke vadda munafa kr skde ho lakha crora punjab ch bna skde ho je krna chawo es utte 4 5 di talk kreo ik ਨਵੀ ਸੋਚ ਪੈਦਾ ਹੋ ਜਾਉ। kyuki 10-15 lakh ch kafi vadda busines ho jau je krna hove te profitable hu jrur krio baki vlog lyi koi word nhi eh vlog hai nhi eh infomative bideo a asli vlog a eho jhia cheja inspire krdia

  • @balwindersinghbrar5963
    @balwindersinghbrar59638 ай бұрын

    ਕਿਹੜੇ ਕਿਹੜੇ ਦੇਸ਼ ਨੇ ਕਿੰਨੀ ਕਿੰਨੀ ਅਤੇ ਕਿਵੇਂ ਤਰੱਕੀ ਕੀਤੀ ਹੈ, ਇਹ ਜਾਨਣਾ ਬਹੁਤ ਜ਼ਰੂਰੀ ਹੈ। ਚਾਹੇ ਕੋਈ ਜਾ ਕੇ ਦੇਖੇ, ਚਾਹੇ ਮੂਵੀਆਂ ਦੇਖਕੇ। ਕਿਸੇ ਨੇ ਸੱਚ ਕਿਹਾ ਹੈ ਕਿ ਵਿੱਦਿਆ, ਗਿਆਨ ਅਤੇ ਮਿਹਨਤ ਮਨੁੱਖ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੰਦੀ ਹੈ।

  • @Gurpreet_singh46
    @Gurpreet_singh469 ай бұрын

    Waheguru ji ka Khalsa waheguru ji ki fateh❤

  • @Navdeepbrarvlogs

    @Navdeepbrarvlogs

    9 ай бұрын

    Waheguru ji ka khalsa waheguru ji ki fateh ji🙏🙏❤️❤️

  • @karanjotsingh8040
    @karanjotsingh80409 ай бұрын

    paaji subha uthke sabto pehle twadi video dekhda han... stay safe

  • @isgumber9736
    @isgumber97369 ай бұрын

    Proud of you Navdeep Singh ji

  • @amritpalsingh7421
    @amritpalsingh74219 ай бұрын

    Veere teria saria travel videos watch kri dia purri wait kri di.... love from 🇨🇦 🍁 panjab❤

  • @sandhulahorie604
    @sandhulahorie6049 ай бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬਰਾੜਾਂ

  • @RajinderSingh-ds3mf
    @RajinderSingh-ds3mf9 ай бұрын

    ਸਤਿ ਸ੍ਰੀ ਆਕਾਲ ਬਰਾੜ ਸਾਬ (ਰਾਜ ਗਿੱਲ ਦਿੜ੍ਹਬਾ)

  • @YurinKawasumi
    @YurinKawasumi9 ай бұрын

    Bro, aren't you going to visit more than a few sights in a city? Special forces can't even march as fast as you can travel.

  • @Navdeepbrarvlogs

    @Navdeepbrarvlogs

    9 ай бұрын

    I have only 30 days visa 😀

  • @utopia1286

    @utopia1286

    9 ай бұрын

    😂humorous

  • @ld8992

    @ld8992

    9 ай бұрын

    HAHAHAHAHAHAHAHAHAHAHAHA

  • @gaosunibu

    @gaosunibu

    9 ай бұрын

    He had a single-entry visa that allows him to stay in China for 30 days at a cost of Rs 3900, about 340 RMB.

  • @pananming

    @pananming

    9 ай бұрын

    Hi YurinKawasumi, can you please guide (if you have information) which are the best/ top job websites in China and also best websites to find potential business partners. Thanks~

  • @AmandeepSingh-em6xv
    @AmandeepSingh-em6xv9 ай бұрын

    Busness ਨੂੰ ਤਰਜੀ ਦਿੰਦੇ ਅਗਲੇ ਸਾਨੂੰ ਵੀ ਸਿੱਖਣ ਦੀ ਲੋੜ ਆ ਇਥੇ ਹਰ ਹਰ ਮੋਦੀ ਈ ਕਰੀ ਜਾਂਦੀ ਜਨਤਾ

  • @pendupatar
    @pendupatar9 ай бұрын

    ਬਹੁਤ ਘੈਂਟ vlog navdeep ਵੀਰੇ,,❤❤❤ ਬਹੁਤ ਮਜ਼ਾ ਆਇਆ ❤❤god bless you brother ❤❤

  • @kirpalsingh3313
    @kirpalsingh33139 ай бұрын

    ਚੰਗੇ ਵਿਚਾਰ ਆ ਬਰਾੜਾ ਤੇਰੇ ❤

  • @Navdeepbrarvlogs

    @Navdeepbrarvlogs

    9 ай бұрын

    🙏🙏❤️❤️

  • @itz_sherryb
    @itz_sherryb9 ай бұрын

    टर्नतरण वाला भाई साहब समझाता बहुत अच्छे से बहुत ही ज्यादा नॉलेज है चीन के बारे में🎉🎉🎉🎉🎉🎉

  • @RoyalSardaarJi

    @RoyalSardaarJi

    9 ай бұрын

    Tarn Taran a bai 😅 (तरन तारन) my city❤❤

  • @jaisingh5720
    @jaisingh57209 ай бұрын

    Sat shri akal veer, paji de Chinese sun ke dil kush ho gia.

  • @punjabimusicpro
    @punjabimusicpro9 ай бұрын

    Navdeep, this was really unique. Good job. ਚੱਕ ਦੇ ਫੱਟੇ ਪੰਜਾਬੀਓ Punjab Zindabad Khalsa Zindabad

  • @AvtarSingh-pw7fv
    @AvtarSingh-pw7fv9 ай бұрын

    ਬਹੁਤ ਸੋਹਣੇ ਵਿਚਾਰ ਹਨ ਬਾਈ ਜੀ ਤੁਹਾਡੀ

  • @user-hn5hh3mw6d
    @user-hn5hh3mw6d9 ай бұрын

    😄come to preview before Chinese subtitles comes out.

  • @DharamExplorer
    @DharamExplorer9 ай бұрын

    Bohat vadia veerai ❤ Wahe Guru ji Chardikla vch rakhai tahanu❤️

  • @Navdeepbrarvlogs

    @Navdeepbrarvlogs

    9 ай бұрын

    Waheguru ji ka khalsa waheguru ji ki fateh ji🙏🙏❤️❤️

  • @Gurjit1469
    @Gurjit14699 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਜੀ🙏 ਚੜ੍ਹਦੀ ਕਲਾ ਅਕਾਲ ਜੀਓ🙏🙏❤️🙏🙏

  • @Navdeepbrarvlogs

    @Navdeepbrarvlogs

    9 ай бұрын

    Waheguru ji ka khalsa waheguru ji ki fateh ji❤️❤️❤️❤️

  • @AMARDEEPSINGH-rz8hw
    @AMARDEEPSINGH-rz8hw8 ай бұрын

    Ravinder paaji is too gud… very knowledgeable & helpful

  • @rajpreetmaan954
    @rajpreetmaan9549 ай бұрын

    Paji 1 hour di videos bna ke pa deya kro bhout Vidya lagg reha chin and je tuc dubara gaye market ch electronics te Shoos di market bi dekha dayeo

  • @Elanggodwan
    @Elanggodwan2 ай бұрын

    Welcome, welcome the people of Sikh countries to travel to China.

  • @bhagwansingh-hh3rs
    @bhagwansingh-hh3rs9 ай бұрын

    Navdeep barar ko safal Kare ji Wahegur Wahegur mehar kre ji Karmgarh barnala distec Punjab Wahegur ji ka kaalsa wahegur jee ka kaalsa Wahegur ji ki fateh

  • @Navdeepbrarvlogs

    @Navdeepbrarvlogs

    9 ай бұрын

    Waheguru ji🙏🙏❤️❤️

  • @OfficialJasSingh
    @OfficialJasSingh9 ай бұрын

    ਮੈਂ Westin hotel ਵਿੱਚ 3 ਵਾਰ ਰੁਕਿਆ ਹਾਂ।

  • @amarjeetsingh8721
    @amarjeetsingh87219 ай бұрын

    Bahut bahut dhanyawad navdeep Singh ji China di feri

  • @harmeetgraphix5676
    @harmeetgraphix56769 ай бұрын

    Bot vadiya info, and great efforts navdeep bai.

  • @STINGER101
    @STINGER1019 ай бұрын

    GLOBAL PUNJAB 👍👍

  • @Navdeepbrarvlogs

    @Navdeepbrarvlogs

    9 ай бұрын

    🙏🙏❤️❤️

  • @bhangunehal241
    @bhangunehal2419 ай бұрын

    Veer love from Canada mere morning thode episodes nal hundi a veer always thode chardikla di Ardass 🙏🙏🙏🙏🙏🙏

  • @psbal1967flp
    @psbal1967flp9 ай бұрын

    Dasam patsah da bakshya eh Swaroop e jag ton nyara hai . I am proud to connect myself with Dasam patsah

  • @AmrikSingh-jm9xp
    @AmrikSingh-jm9xp9 ай бұрын

    ਬਹੁਤ ਵਧੀਅਾ ਅਨੰਦ ਅਾਗਿਅਾ❤❤❤

  • @Amazinghimalayan
    @Amazinghimalayan9 ай бұрын

    BHT vadiya video Bai ji. 👍👍👍Barar Saab 🙏

  • @user-gx5se9yv4e
    @user-gx5se9yv4e9 ай бұрын

    ਬਹੁਤ ਵਧੀਆ ਸਿੰਘ ਸਾਬ ❤

  • @TRENDCATCHER_
    @TRENDCATCHER_9 ай бұрын

    Very nice veer ji real dekhon liyee

  • @MahenderSingh-ps8xz
    @MahenderSingh-ps8xz9 ай бұрын

    Navdeep tere vlog sare dekhna agar is fair ta fir jaega ta ladies garments ta ve focus Kari I proud to you Navdeep to sikha da Naam har jaga uncha kar raya ha

  • @dsmultanilivetv1786
    @dsmultanilivetv17869 ай бұрын

    ਬਹੁਤ ਵਧਿਆ ਵੀਰ ਜੀ , ਪੰਜਾਬ ਮੁਕੇਰਿਆਂ ਹੁਸ਼ਿਆਰਪੁਰ ਤੋ

  • @navparmar7274
    @navparmar72749 ай бұрын

    Very valuable informative video thank you so much😊

  • @DilpreetSingh-hc1di
    @DilpreetSingh-hc1di9 ай бұрын

    Waheguru ji aap te mehar Karan🙏

  • @Navdeepbrarvlogs

    @Navdeepbrarvlogs

    9 ай бұрын

    Waheguru ji🙏🙏❤️❤️

  • @kingalwaysking9842
    @kingalwaysking98429 ай бұрын

    ਬਹੁਤ informative ਵੀਡਿਓ ਬਨਾਈ ਵੀਰ 🙏🙏🙏 ਧਨਵਾਦ ਜੀ

  • @deepaulakh35928
    @deepaulakh359289 ай бұрын

    ਤੁਹਾਨੂੰ ਵੇਖ ਵੀ ਤਰਨਤਾਰਨ ਵਾਲੇ ਰਹੇ ਆ

  • @Jps64ਜੇਪੀਐਸ
    @Jps64ਜੇਪੀਐਸ9 ай бұрын

    ਵਾਹਿਗੁਰੂ ਜੀ 🙏 ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਹੁਤ ਵੱਧੀਆਂ ਵੀਡੀਓ ਤੇ ਬਹੁਤ ਵੱਧੀਆਂ ਜਾਣਕਾਰੀ ਦਿੱਤੀ ਹੈ 👍 ਵਾਹਿਗੁਰੂ ਚੰੜਦੀ ਕਲਾਂ ਬੱਖਸ਼ੇ 🎉

  • @Navdeepbrarvlogs

    @Navdeepbrarvlogs

    9 ай бұрын

    Waheguru ji ka khalsa waheguru ji ki fateh ji🙏🙏❤️❤️

  • @mandeepmavi7849
    @mandeepmavi78499 ай бұрын

    Very very awesome video I enjoyed a lot... thanks veer ji

  • @sawarnsingh9989
    @sawarnsingh99899 ай бұрын

    Good vedio keep safe sawarn Singh from UK

  • @deol_saab54
    @deol_saab549 ай бұрын

    Dhanwaad bhai g ♥️Kaint video Kaint info ❤️🙏🏻

  • @harinderpalsingh-jl6pc
    @harinderpalsingh-jl6pc9 ай бұрын

    great work dear Navdeep,keep it up

  • @ksbagga7506
    @ksbagga75069 ай бұрын

    ਚੀਨ ਬਾਰੇ ਕਾਫੀ ਭੁਲੇਖੇ ਦੂਰ ਕਰਵਾ ਰਿਹਾ ਨਵਦੀਪ ਬਰਾੜ ਵੀਰ

  • @Sandeep_Sandhu
    @Sandeep_Sandhu9 ай бұрын

    Love From Tarntaran Sahib GBU ❤️

  • @startrak9206
    @startrak92068 ай бұрын

    ਨਵਦੀਪ ਭਾਜੀ ਅਸੀਂ ਤੁਹਾਡੇ ਬੋਲਗਸ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਤੇ ਨਾਲ ਨਾਲ ਦੁਨੀਆ ਘੁੰਮ ਰਹੇ ਹਾਂ ਤੇ ਜਾਣਕਾਰੀ ਵਿੱਚ ਵਾਧਾ ਕਰ ਰਹੇ ਹਾਂ ਬਾਕੀ ਰਵਿੰਦਰ ਭਾਜੀ ਦਾ ਸੋਸ਼ਲ ਮੀਡੀਆ ਲਿੰਕ ਵੀ ਕੋਈ ਜ਼ਰੂਰ ਦੱਸ ਦਿਉ ਓਹਨਾ ਦੇ products ਬਾਰੇ ਜਾਣਕਾਰੀ ਮਿਲ ਜਾਵੇਗੀ ਸਾਡਾ ਵੀ ਸਪੋਰਟ products ਦਾ ਕੰਮ ਆ ਜ਼ਰੂਰ ਜਵਾਬ ਦੇਣਾ ਆਪਣੇ ਬੰਦੇ ਨੂੰ ਤਰੱਕੀ ਕਰਦੇ ਦੇਖ ਕੇ ਬੜੀ ਖੁਸ਼ੀ ਹੋਈ

  • @DevSingh-tm4eq
    @DevSingh-tm4eq9 ай бұрын

    Ba-kamaal video...👌👍

  • @user-cn3yj7xw4p
    @user-cn3yj7xw4p8 ай бұрын

    非常好的视频,爱来自中国吉林,欢迎来吉林滑雪看雾凇~😁

  • @eksimarsingh4881
    @eksimarsingh48819 ай бұрын

    Bakamaal vlog! Very informative. Thanks brother

  • @JamesBondBond-ii7dx
    @JamesBondBond-ii7dx8 ай бұрын

    Watched some of your videos. I like the fact that you keep it simple and you show your curiosity to know. You should use subtitles to spread your message. Cheers!

  • @punjabimusicpro
    @punjabimusicpro9 ай бұрын

    Navdeep, I have suggestion. Have a team of 5-10 people provide subtitles. You can provide 5 minute to each person and they give english subtitle of each segment. Then you join them together. Should be fast process. Baki, ghaint aa, locals naal gal bat karna best experience hunda. Sat sri akaal

  • @amarjotsinghkhasria9153
    @amarjotsinghkhasria91539 ай бұрын

    Thanks veer ..you are no.1

  • @harmeetsinghbhatia2967
    @harmeetsinghbhatia29679 ай бұрын

    I'm proud of sikh

  • @tejinder868
    @tejinder8689 ай бұрын

    kmaal hi jaankari mili..thanwand

  • @satnamsinghsatta3464
    @satnamsinghsatta34649 ай бұрын

    ਲਸਣ ਦਾ ਕੰਮ ਮੈ ਕਰਾ ਗਾ ਕੰਮ ਸੂਤ ਹੈ ਯਾਰ

  • @SatnamSingh-fe3tg
    @SatnamSingh-fe3tg9 ай бұрын

    Dhan Guru Nanak Dev g Mhar kro 🙏🙏

  • @honeykuwait6532
    @honeykuwait65329 ай бұрын

    22 ji maze a Gaye dakh kar .Kuwait to ji PB07 wale 🎉🎉🎉🎉

  • @rajinderkumar833
    @rajinderkumar8339 ай бұрын

    Me 10 saal pahila aya si fair te e bahut vadda exhibition hall h etho me furniture le ke gya si

  • @pssarwara
    @pssarwara9 ай бұрын

    ਬਹੁਤ ਹੀ ਵਧੀਆ ਲੱਗਿਆ ਮੇਲੇ ਵਾਰੇ ਜਾਣ ਕੇ ਧੰਨਬਾਦ ਬੇਟਾਜੀ

  • @bhogal786
    @bhogal7869 ай бұрын

    Brother Navdeep bahut wadiya blog hega hain

  • @singhdhillon1083
    @singhdhillon10838 ай бұрын

    veer ji sat sri akal bhaji asi tarn taran to tuhadi video dekh rahe aa ji so nice video bhaji

  • @ranjeetsodhi7478
    @ranjeetsodhi74788 ай бұрын

    Shram nhi style hai ya fir comfortable hon lyi kes pichhe tie krde ne....ho skda uhna nu koi headache ya koi hor problem howe...so we shouldn't judge others on the basis of their likes and dislikes...😊

  • @punjabvlogers4899
    @punjabvlogers48999 ай бұрын

    Mja a gya china vala vlog dekh k paji japan ch v jrur jaeo

Келесі