ਪੈਰਿਸ ਦਾ ਆਈਫਲ ਟਾਵਰ ਤਾਂ ਨਿਕਲਿਆ ਫੁੱਸ ਪਟਾਕਾ🤣950 ਫੁੱਟ ਚੋਟੀ ਤੇ ਚੜ੍ਹ ਦੇਖਿਆ ਨਜ਼ਾਰਾ😱Eiffel Tower Top|Vlog

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #france

Пікірлер: 172

  • @daljitsingh7980
    @daljitsingh7980Ай бұрын

    ਸ਼ਾਂਤੀ ਦੇ ਪੁੰਜ ਸੁਖਮਨੀ ਦੇ ਰਚੇਤਾ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ 🙏

  • @Navdeepbrarvlogs

    @Navdeepbrarvlogs

    Ай бұрын

    ਵਾਹਿਗੁਰੂ ਜੀ❤️❤️🙏🙏

  • @AvtarSingh-pw7fv
    @AvtarSingh-pw7fvАй бұрын

    ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਉਨਾਂ ਦੇ ਚਰਨਾਂ ਵਿੱਚ ਸਿਰ ਝੁਕਾਉਂਦੇ ਹੋਏ ਕੋਟ ਕੋਟ ਪ੍ਰਣਾਮ

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏 Waheguru ji

  • @yuvrajsidhu-wrd55
    @yuvrajsidhu-wrd55Ай бұрын

    Bai Ji ehde nalo taan fazilka bijli tower tour karna Vadiya 😂

  • @MukeshKumar-yq8mi
    @MukeshKumar-yq8miАй бұрын

    Navdeep ji tusi fir tickets lai tower uper ge punjabi travel couple wale tan kanjus ena aa oh free ch ghum de free ch lokan ghar rehnde khusi kehndi bachpan da dream c tower dekhna but ticket ni lai fukre marda oh

  • @yodhafilms
    @yodhafilmsАй бұрын

    ਇਥੇ ਟਾਵਰ ਕੋਲ ਅਪਣਾ ਪੰਜਾਬੀ ਵੀਰ ਛੱਲੀਆ ਵੇਚਦਾ ਹੁੰਦਾ ਸੀ ਇਕ, ਕਾਫੀ ਮਸ਼ਹੂਰ ਹੈ ਬੰਦਾ ਦੇਖਿਆ ਨੀ ਤੁਸੀ

  • @singhsatwant16
    @singhsatwant16Ай бұрын

    ਬਿਲਕੁਲ ਫਾਜ਼ਿਲਕਾ ਵਾਲੇ ਟਾਵਰ ਤੋਂ ਤੁਸੀਂ ਪੈਰਿਸ ਵੀ ਦੇਖਿਆ ਕਰੋ।

  • @SukhwinderSingh-wq5ip
    @SukhwinderSingh-wq5ipАй бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @MajorSingh-po6xd
    @MajorSingh-po6xdАй бұрын

    ਧੰਨਵਾਦ ਜੀ ਬਰਾੜ ਸਾਹਿਬ ਨਵੀਆਂ ਨਵੀਆਂ ਥਾਵਾਂ ਦਿਖਾਣ ਵਾਸਤੇ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @kaysandhu810
    @kaysandhu810Ай бұрын

    Veer tera Fazilka wala tv tower 2007 ch baneya, Eiffel Tower 1889 ch baneya. Odo di technology de sabh nal ehna wadda tower banta agleya ne. Tu apne Fazilka waley tv tower nal compare kari jana.

  • @Navdeepbrarvlogs

    @Navdeepbrarvlogs

    Ай бұрын

    veere sach dasta ki kuch khas nai Baki man ya na man teri marzi veere🙏🙏 Sach man na har kise de wass di gall nai Overrated hai eh search krla ek war Sare servey😀

  • @Bravo0123

    @Bravo0123

    Ай бұрын

    ​@@Navdeepbrarvlogsਭਾਈ ਦੁਨੀਆਂ ਦੇ ਸ਼ਹਿਰਾਂ ਵਿੱਚੋਂ ਪੈਰਸ ਵਿੱਚ ਸਭ ਤੋਂ ਵੱਧ ਟੂਰਿਸਟ ਇਸ ਟਾਵਰ ਕਰਕੇ ਹੀ ਆ ਰਹੇ ਹਨ ਜੇ ਤੁਸੀਂ ਕੁਝ ਸਾਲ ਪਹਿਲਾਂ ਆ ਕੇ ਸਹੀ ਜਾਣਕਾਰੀ ਦੇ ਦਿੰਦੇ ਤਾਂ ਲੋਕਾਂ ਦੇ ਪੈਸੇ ਬਚ ਜਾਂਦੇ ਇਹਨਾਂ ਨੇ ਦੁਨੀਆਂ ਨੂੰ ਐਵੇਂ ਇੰਨੀ ਦੇਰ ਮੂਰਖ ਬਣਾਈ ਰੱਖਿਆ ਪਰ ਕੁਦਰਤ ਤੁਹਾਡੇ ਵਰਗੇ ਮਹਾਨ ਇਨਸਾਨਾਂ ਨੂੰ ਬਹੁਤ ਘੱਟ ਪੈਦਾ ਕਰਦੀ ਹੈ

  • @yugpreetsingh7048

    @yugpreetsingh7048

    Ай бұрын

    ​@@Navdeepbrarvlogsjihne bnaya bai ohdi history v read krli kivein bnaya c ..athe ek bridge bnaun lgya 5 saal laa dende ne punjab ch mama ...tu 1800 di gall kr reha ..thoda yrr os bnde vare v dsya kr jihne bnaya ehnu kinni mehnat lgi a kalla views lain de chkkr ch na reha kro ..saare hun europe wal hi hoge je ..lol baki koi athe main comparison nahi kr reha jwaab ditta ..gal da ..thanx

  • @Navdeepbrarvlogs

    @Navdeepbrarvlogs

    Ай бұрын

    ਕੌਣ ਹੋ ਗਿਆ ਯੂਰਪ ਵੱਲ ਮੈਂ ਸੀਰੀਆ ਇਰਾਕ ਇਰਾਨ ਅਫਗਾਨੀਸਤਾਨ ਲੈਬਨਾਨ ਮੋਰੀਤਾਨੀਆ ਨਾਈਜੀਰੀਆ ਤੇ ਹੋਰ ਵੀ ਖਤਰਨਾਕ ਦੇਸ਼ ਦਿਖਾਏ ਨੇ ਤੇ ਦਿਖਿਆ ਸੱਚ ਹੀ ਹੈ ਬਾਕੀ ਬਾਈ ਮਿਹਨਤ ਤਾਂ ਹੋਰ ਵੀ ਕਈ ਕਰਦੇ ਮਿਹਨਤ ਦੇ ਅਧਾਰ ਤੇ ਕਿਸੇ ਚੀਜ ਨੂੰ ਚੰਗਾ ਜਾਂ ਮੰਦਾ ਨਹੀ ਕਹਿ ਸਕਦੇ ਮੈਂ ਇੱਕ ਸੱਚਾ ਰੀਵਿਊ ਦਿੱਤਾ ਹੈ ਜੋ ਹੋਰ ਵੀ ਕਈ ਲੋਕ ਦੇ ਚੁੱਕੇ ਨੇ ਮੈਂ ਮਾੜਾ ਨਹੀ ਕਿਹਾ ਓਵਰਰੇਟਿਡ ਕਿਹਾ ਵੇਸੇ ਤਾਂ ਠੀਕ ਹੈ ਪਰ ਉਹਨਾਂ ਨਹੀ ਜੋ ਫਿਲਮਾਂ ਤੇ ਮਸ਼ਹੂਰੀਆਂ ਚ ਹੁੰਦਾ

  • @kaysandhu810

    @kaysandhu810

    Ай бұрын

    Veer main huney ho keya aaeya, mainu te bohat sohna lageya. Main apni naldi nu othey propose kitta si. Mostly lok othey proposal layi hi jande ne. Oda sahi ch dream si to get her ring infront of the Eiffel tower

  • @Bravo0123
    @Bravo0123Ай бұрын

    ਸ਼ੁਕਰੀਆ ਭਰਾਵਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਲੋਕਾਂ ਨੂੰ ਦੱਸ ਦਿੱਤਾ ਮੈਂ ਤਾਂ ਤਿੰਨ ਵਾਰ ਆਈਫਲ ਟਾਵਰ ਤੇ ਜਾ ਕੇ ਪੈਸੇ ਖਰਾਬ ਕਰ ਆਇਆ ਇਹਦੇ ਨਾਲੋਂ ਚੰਗਾ ਤੇ ਫਾਜ਼ਿਲਕਾ ਵਾਲਾ ਟਾਵਰ ਹੀ ਦੇਖ ਆਉਂਦੇ ਪੈਸੇ ਤਾਂ ਬਚ ਜਾਂਦੇ

  • @Navdeepbrarvlogs

    @Navdeepbrarvlogs

    Ай бұрын

    ਵੀਰੇ ਤੂੰ ਦਿਲ ਤੇ ਨਾਂ ਲਾ ਮੈਂਨੂੰ ਪਤਾ ਹੈ ਸੱਚ ਨਹੀ ਸੁਣਿਆ ਜਾਂਦਾ ਸਾਡੇ ਲੋਕਾਂ ਤੋਂ ਹੁਣ ਜਾਕੇ ਗੋਰਿਆਂ ਨੂੰ ਵੀ ਕਹਿ ਇਹ ਗੱਲ ਜੋ ਸਰਵੇ ਕਰ ਚੁੱਕੇ ਨੇ ਹਾਂ ਉਥੇ ਜੋਰ ਨਹੀ ਚੱਲਣਾ

  • @Bravo0123

    @Bravo0123

    Ай бұрын

    @@Navdeepbrarvlogs ਯਾਰ ਤੇਰੇ ਵਲੋ ਤੇ ਦੇਖੀਦੇ ਆ ਤੇਰੇ ਨਾਲ ਬਹਿਸ ਨਹੀਂ ਕਰਨੀ ਜਿੰਨੀ ਤੇਰੀ ਉਮਰ ਆ ਉਨੀ ਦੇਰ ਮੈਨੂੰ ਯੂਰਪ ਚ ਰਹਿੰਦਿਆਂ ਹੋ ਗਈਆਂ ਚਲੋ ਕੋਈ ਗੱਲ ਨਹੀਂ ਤੂੰ ਆਪਣਾ ਤਜਰਬਾ ਸ਼ੇਅਰ ਕੀਤਾ ਕੋਈ ਗੱਲ

  • @Bravo0123

    @Bravo0123

    Ай бұрын

    @@Navdeepbrarvlogs ਉਦਾਂ ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਸਵਾਦੀ ਮਤਲਬ ਮਤਲਬ ਕਿ ਤੂੰ ਆਪਣਾ ਮਹਿਸੂਸ ਕੀਤਾ ਤੂੰ ਉਹ ਗੱਲ ਕੀਤੀ ਪਰ ਤੂੰ ਜੋ ਮਹਿਸੂਸ ਕੀਤਾ ਉਹਨੂੰ ਸੱਚ ਨਹੀਂ ਨਾ ਕਹਿ ਸਕਦਾ ਕਿ ਉਹੀ ਸੱਚ ਆ ਜੋ ਮੈਂ ਕਹਿ ਰਿਹਾ

  • @Navdeepbrarvlogs

    @Navdeepbrarvlogs

    Ай бұрын

    ਭਾਜੀ ਕਾਹਦਾ ਮਾਣ ਜੇ ਤੁਸੀ 20 ਸਾਲ ਤੋਂ ਯੂਰਪ ਹੋ ਤਾਂ ਇੱਦਾ ਤਾਂ ਮੈਂ ਵੀ ਕਹਿ ਸਕਦਾ ਜਿੰਨੀ ਤੁਹਾਡੀ ਉਮਰ ਹੈ ਮੈਂ ਉਸਤੋਂ ਵੱਧ ਦੇਸ਼ ਦੇਖ ਲਏ ਨੇ ਤੇ ਤੁਹਾਡੀ ਉਮਰ ਤੋਂ ਕਈ ਗੁਣਾ ਵੱਧ ਸ਼ਹਿਰ ਦੇਖੇ ਨੇ ਮੈਂ ਦੁਨੀਆ ਦੇ 700-800 ਸ਼ਹਿਰ ਦੇਖੇ ਨੇ ਤੇ ਉਹਨਾਂ ਨਾਲ ਕੰਮਪੇਅਰ ਕਰਕੇ ਇਹ ਗੱਲ ਆਖੀ ਹੈ🙏

  • @parwinderkaur8425
    @parwinderkaur8425Ай бұрын

    ਸਤਿ ਸ੍ਰੀ ਆਕਾਲ ਵੀਰ ਜੀ 🙏🏻

  • @PalwinderCheema-fc7hr
    @PalwinderCheema-fc7hrАй бұрын

    Raat nu visit kryo bai8-9 PM lights on te bhut dunia hundi nd paris ch swari apne smaan di ap jimmewar jidr bai tu hostel lya odr ta raat nu canal te bilkul na ghumi druggy hunde sare odr nd night view jrur dekhna j raining weathr na hove ta chatelet les halles nd galeries lafayette

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @_me-earthiiiansocial.lbeing
    @_me-earthiiiansocial.lbeingАй бұрын

    But Veer Ji Menu Ta Bahut Ghaint Lagga tower 🗼Menu Ta Ohna Sameyaa Vich Bane es Tower Nu Design karan Te Bnaun Valeyaa Di Mehnat Te Art Dikh Reha jinaa Karke Top To Whole Paris City Dikh Rahi Hai

  • @Navdeepbrarvlogs

    @Navdeepbrarvlogs

    Ай бұрын

    hanji veere waise tan wadiya main Maada tan nai keha par Overrated keha ji😀

  • @harafangle9473
    @harafangle9473Ай бұрын

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏

  • @unitedjbworld
    @unitedjbworldАй бұрын

    har khij di apni koobsorti hundi a bro. bande bande teh hunda a ma 2012 vich agay si Esh tower ta menu ta bohut vadiya lagga si. Paris city bhi bohut sohna a. jaod eh tower baniya si ohde eh world da tallest tower ja buliding si. kise chij di disrespect nahi karidi hundi. Pinda wala ta apa saab samaj sakda ha kyo ki asi garibi dekhi a.

  • @Navdeepbrarvlogs

    @Navdeepbrarvlogs

    Ай бұрын

    Veere main 60 desh ghume aa te 700 to wadh shehar tu ewe hi judge kri aakhe garib aa pendu lok😂😂 Paris overrated aa jake padh la bai 1000 article ne ehde

  • @unitedjbworld

    @unitedjbworld

    Ай бұрын

    ⁠@@Navdeepbrarvlogstu pava 60 mulak gumma hoyu ge par ma tera jina nahi ghumiya hoyu par 30 tak mulak ta ma bhi ghume a ma USA toh a tera eh tera faraz a ki kise jagah da majak ni banyiyda. bai Article ta loka di soch a apni soch rakh eh article de magar na lag. Asi family naal tera vlog dekhde a par negative galla na kariya kar bro, bakki Maaf kardi je kuj galat keha. Waheguru mehar kare tera teh. tarakiya deva

  • @geetabhalla5768
    @geetabhalla5768Ай бұрын

    ਚਲੋ ਚੰਗਾ ਹੋਇਆ ਇਹ ਕੋਈ ਬਹੁਤਾ ਵਧੀਆ ਨਹੀਂ! ਆਪਾਂ ਤਾਂ ਹੁਣ ਜਾਣਾ ਨਹੀਂ.... ਫੁਸ ਪਟਾਖਾ 😂😂😂😂😂

  • @Bravo0123

    @Bravo0123

    Ай бұрын

    ਪਰ ਫਾਜ਼ਿਲਕਾ ਵਾਲਾ ਟਾਵਰ ਦੇਖਣਾ ਨਾ ਭੁੱਲਿਓ ਉਹ ਜਰੂਰ ਦੇਖ ਲਿਓ

  • @sukhchainsingh-cb9pb

    @sukhchainsingh-cb9pb

    26 күн бұрын

    ​@@Bravo0123 ਬਠਿੰਡੇ ਵੀ ਹੈਗਾ ਟਾਵਰ

  • @Bravo0123

    @Bravo0123

    26 күн бұрын

    @@sukhchainsingh-cb9pb hopefully Bathinde wala fuss pataka nhi howega

  • @ManminderAulakh
    @ManminderAulakhАй бұрын

    ਇਹ ਵੱਡਾ ਫਾਜ਼ਿਲਕਾ ਵਾਲੇ ਰੈਡੀਓ ਟਾਵਰ ਨਾਲੋ

  • @user-ch6nn4vk3e
    @user-ch6nn4vk3eАй бұрын

    ਵੀਰ ਅਸੀਂ ਫਰਾਂਸ ਦੇ ਵਾਸੀ ਹਾਂ ਪਰ ਅੱਜ ਕੱਲ ਦੇਸ ਪੰਜਾਬ ਛੁੱਟੀਆਂ ਕੱਟਣ ਆਏ ਹੋਏ ਹਾਂ ਜੀ

  • @Navdeepbrarvlogs

    @Navdeepbrarvlogs

    Ай бұрын

    🙏🙏❤️❤️

  • @mayurbisne
    @mayurbisneАй бұрын

    Bhai Ek aur channel open kro plz, jisme Hindi me Voice do, Waise I Love Punjabi, lekin kuch words samaj nhi aate, Love from Maharashtra ❤

  • @user-jv9ey5vm6n

    @user-jv9ey5vm6n

    Ай бұрын

    Love for maharashtra from punjab ❤

  • @raazsiidhu3587
    @raazsiidhu358729 күн бұрын

    ਵਾਹ ਜੀ ਵਾਹ! ਬਰਾੜ ਜੀ ,ਸ਼ੁਕਰੀਆ ਮਿਹਰਬਾਨੀ ; ਮੰਜੇ 'ਤੇ ਲੰਮਲੇਟ ਹੋਇਆਂ ਨੂੰ ਆਈਫਲ ਟਾਵਰ ਦੇ ਦੀਦਾਰ ਕਰਾ ਦਿੱਤੇ। ਮਾਸਟਰ ,ਰਾਜ ਸਿੱਧੂ ਦਾਉਧਰ।

  • @Malayigamingyt
    @MalayigamingytАй бұрын

    Paji France di immigration bare dseo mainu mai first time visit Krna va pls paji mainu dseo ki ki pushde immigration te fresh passport a Mera new

  • @graniteworld9116
    @graniteworld9116Ай бұрын

    Dhan Dhan Shree Guru Arjun Dev jee

  • @ranjeetchahal9284
    @ranjeetchahal9284Ай бұрын

    ਬਾਈ ਜੀ ਤੇਰੀਆਂ ਵੀਡੀਓ ਤਾਂ ਬਹੁਤ ਵਧੀਆ ਹੁੰਦੀਆਂ ਹਨ ਮੈਂ ਰੋਜ ਦੇਖਦਾ ਹਾਂ ਪਰ ਤੇਰੀਆਂ ਗੱਲਾਂ ਕਨਫਿਊਜ ਕਰ ਦਿੰਦੀ ਆ ਨੇ ਮੈਨੂੰ ਸਿੱਧੀਆਂ ਸਿੱਧੀਆਂ ਗੱਲਾਂ ਕਰਿਆ ਕਰ ਭਾਈ

  • @Navdeepbrarvlogs

    @Navdeepbrarvlogs

    Ай бұрын

    ਕਹਿੜੀਆ ਗੱਲਾਂ ਜੀ?

  • @SONYMaan-qr5fm
    @SONYMaan-qr5fmАй бұрын

    ਫੁਸ ਪਟਕਾ😂😂😂

  • @ParkashSingh-nh6op
    @ParkashSingh-nh6opАй бұрын

    Brar je Paris vakhon da Dhanwad

  • @jps4954
    @jps4954Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵੱਧੀਆਂ ਜਾਣਕਾਰੀ ਹੈ ਜੀ ਬਰਾੜ ਸਾਬ ਤੁਸੀ ਕਿਤੇ ਵੀ ਜਾਦੇ ਹੋ ਵੀਡੀਓ ਬਨਾਉਣ ਲੱਗਿਆ ਮਨਜੂਰੀ ਲੈਣੀ ਪੈਂਦੀ ਹੈ ਜਾਣਕਾਰੀ ਜਰੂਰ ਦੱਸਿਓ ਧੰ: ਵਾ:ਜੀ 🙏

  • @Navdeepbrarvlogs

    @Navdeepbrarvlogs

    Ай бұрын

    ਕਿਤੇ ਕਿਤੇ ਲੈਣੀ ਪੈਂਦੀ ਹੈ ਜੀ ਹਰ ਥਾਂ ਨਹੀ

  • @sawarnsingh9989
    @sawarnsingh9989Ай бұрын

    Good vedio keep safe god bless sawarn Singh from UK

  • @user-yz4iy9nr6n
    @user-yz4iy9nr6nАй бұрын

    ਅਸੀਂ ਇੱਥੇ ਗਏ ਸੀ,ਇਹ ਕਹਿੰਦੇ ਉੱਪਰ ਜਾਣ ਲਈ ਸ੍ਰੀ ਸਾਹਿਬ ਲਾਹੋ। ਫਿਰ ਆਪਾਂ ਵੀਡੀਓ ਦੇਖ ਕੇ ਹੀ ਸਾਰ ਲਿਆ।

  • @Zindagizindabaad412
    @Zindagizindabaad412Ай бұрын

    Wow oye Veera fazilka da v neme lyelaa aa thank you bro mai Ferozepur Punjab to hai

  • @Bravo0123

    @Bravo0123

    Ай бұрын

    ਤੁਸੀਂ ਵੀ ਫਾਜ਼ਿਲਕਾ ਦੇ ਟਾਵਰ ਦੀਆਂ ਬਲੋਗ ਬਣਾ ਕੇ ਪਾਇਆ ਕਰੋ

  • @balvindersingh3813
    @balvindersingh3813Ай бұрын

    ਬਾਈ ਜੀ ਹੋਰ ਓਥੇ ਅੰਬ ਲੱਗੇ ਸੀ ਲੋਹੇ ਦਾ ਜੰਗਲਾ ਹੀ ਆ

  • @Navdeepbrarvlogs

    @Navdeepbrarvlogs

    Ай бұрын

    🤣🤣😂

  • @rajindersingh-so4hw
    @rajindersingh-so4hwАй бұрын

    ਬਹੁਤ ਵਧੀਆ ਵਲੋਗ

  • @SukhdevSingh-gr7xq
    @SukhdevSingh-gr7xqАй бұрын

    waheguru ji mehar rakhna 🙏🙏🙏🙏🙏

  • @user-ry8lu9rn2q
    @user-ry8lu9rn2qАй бұрын

    Pata bai ji kon tower de nichey to vapis gya time da chakar das ke😂😂😂 shayed month 2 month dee hee gal hai

  • @harmangir-dx8pp

    @harmangir-dx8pp

    Ай бұрын

    manu pata kon gyia punjabi travel couple

  • @dharmindersingh1523

    @dharmindersingh1523

    28 күн бұрын

    ਬਿੱਲਕੁਲ ਵੀਰ ਸਹੀ ਪਰ ਉਹ ਬਹੁਤ ਚੰਗੇ ਬੰਦੇ ਨੇ ਬਾਈ ਨਵਦੀਪ ਵੀ ਠੀਕ ਐ ਪਰ ਦੋ ਚਾਰ ਬਲੌਗ ਤੋ ਲਗ ਰਿਹਾ ਇਹਦਾ ਓਹਨਾ ਨਾਲ ਕੋਈ ਚਕਰ ਹੋ ਗਿਆ ਇਹ ਜਾਹਰ ਕਰ ਰਿਹਾ ਪਰ ਉਹ ਨਹੀਂ ਬਾਕੀ ਹੋ ਸਕਦਾ ਮੈ ਗਲਤ ਹੋਵਾ

  • @user-ry8lu9rn2q

    @user-ry8lu9rn2q

    28 күн бұрын

    @@dharmindersingh1523 Hanji mai dona de vloges dekhda pata nahi thorey samey to mainu travel couple vich ego vadh gyi lagdi mai galat vee ho sakda par menu lagda

  • @dharmindersingh1523

    @dharmindersingh1523

    28 күн бұрын

    ਚਲੋ ਵੀਰ ਦੋਨੋ ਆਪਣਾ ਆਪਣਾ ਕੰਮ ਕਰ ਰਹੇ ਸਾਨੂੰ ਘਰ ਬੈਠਿਆਂ ਨੂੰ ਸਾਰੀ ਦੁਨੀਆ ਦੀ ਸੈਰ ਕਰਾ ਰਹੇ ਨੇ 🙏ਵਾਹਿਗੁਰੂ ਇਹਨਾਂ ਨੂੰ ਸਦਾ ਚੜਦੀ ਕਲਾ ਵਿਚ ਰੱਖਣ

  • @user-ry8lu9rn2q

    @user-ry8lu9rn2q

    27 күн бұрын

    @@dharmindersingh1523 Hanji ohh ta hai parmatma chardi kala bakshey

  • @showmanwaraich
    @showmanwaraichАй бұрын

    Beautiful vilog 😍 💕💕

  • @Panjabijatt1
    @Panjabijatt1Ай бұрын

    16:51 thanu dikh gai tai sanu vi dikhado😂😮

  • @karmjitdhesi3616
    @karmjitdhesi3616Ай бұрын

    Fake dreams di kas de gal kr de aa mainu pta aa o v kus time pala Dhaka ka gye cc couple blocker aa name ne lya ma tusi v nyc ta o ve nyc aa ma sare de video Dhaka ji thanks 🙏

  • @Bravo0123
    @Bravo0123Ай бұрын

    ਨਾਲੇ ਵੀਰ ਜੀ ਫਾਜਲਕਾ ਵਾਲਿਆਂ ਨੂੰ ਵੀ ਸੁਵੀਨਰ ਬਣਾ ਕੇ ਵੇਚਣੀ ਚਾਹੀਦੇ ਹਨ ਆਪਣੇ ਟਾਵਰ ਦੇ ਥੋੜਾ ਬਿਜਨਸ ਮਾਇੰਡਡ ਬਣੋ

  • @Navdeepbrarvlogs

    @Navdeepbrarvlogs

    Ай бұрын

    ਮੈਂ ਕਦੋ ਕਿਹਾ ਕਿ ਫਾਜਿਲਕਾ ਵਾਲਾ ਟਾਵਰ ਟੂਰਿਸਟਿਕ ਹੈ ਸਿਰਫ ਹਾਈਟ ਦੀ ਗੱਲ ਕੀਤੀ ਹੈ ਕਿ ਇਹ ਟਾਵਰ ਬਹੁਤਾ ਉਚਾ ਨਹੀ ਪਰ ਉਹੀ ਹੈ ਤੁਹਾਨੂੰ ਝੂਠੀ ਤਾਰੀਫ ਪਸੰਦ ਹੈ ਵੀਰੇ🙏🙏

  • @Bravo0123

    @Bravo0123

    Ай бұрын

    @@Navdeepbrarvlogs ਬਾਕੀ ਛੋਟੇ ਵੀਰ ਤੂੰ ਵੀ ਦਿਲ ਤੇ ਨਾ ਲਾਈ ਜੋ ਤੂੰ ਮਹਿਸੂਸ ਕੀਤਾ ਤੂੰ ਆਖ ਦਿੱਤਾ ਜੋ ਮੈਂ ਮਹਿਸੂਸ ਕੀਤਾ ਮੈਂ ਆਖ ਦਿੱਤਾ ਅਦਬ ਦੇ ਦਾਇਰੇ ਵਿੱਚ ਰਹਿ ਕੇ

  • @jaspalsingh4959
    @jaspalsingh495923 күн бұрын

    ਬਰਾੜ ਜੀ ਬਹੁਤ ਹੀ ਸੋਹਣਾ ਲੱਗਿਆ

  • @SurinderSingh-ih1dk
    @SurinderSingh-ih1dkАй бұрын

    Bohat vadiya uprala g

  • @user-ne5zx8et4j
    @user-ne5zx8et4j28 күн бұрын

    Waheguru Ji

  • @user-db7sk5kl7f
    @user-db7sk5kl7fАй бұрын

    Barar sahib tussi videos bahut badhiya banane ho but agr tussi os place di thodi history or othe de lokan de rehan sehan or culture or thinking bhi share ker do tan fer kehna hi ki...🎉

  • @DavindersinghSandhu-pf1ir
    @DavindersinghSandhu-pf1irАй бұрын

    Fajilkatower 300 metre uncha hai

  • @Navdeepbrarvlogs

    @Navdeepbrarvlogs

    Ай бұрын

    🙏🙏❤️😀

  • @himmatgill2090
    @himmatgill2090Ай бұрын

    bhut vadia lga bai navdeep barar sat shiri akal ji waheguru ji chardicala ch rakhn bai

  • @paramjitsinghsingh251
    @paramjitsinghsingh251Ай бұрын

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️❤️

  • @Khan_bhaini_wala
    @Khan_bhaini_walaАй бұрын

    ❤❤❤❤

  • @manjitsinghkandholavpobadh3753
    @manjitsinghkandholavpobadh375328 күн бұрын

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @JSpresident
    @JSpresidentАй бұрын

    2:47 ਬਾਈ ਜੀ ਪਿੱਛੇ ਕਿਹੜਿਆ ads ਲੱਗੀਆਂ ਹਨ 😂😂😂💀💀

  • @ravinderkaurkhalsa1980
    @ravinderkaurkhalsa1980Ай бұрын

    Ehna ruala pa pa ke. hype create kitta hoya...Eiffel tower da. Te sadde varge han ch han milade rehende. for the first time..you gave the right review about the tower. But city gives a good vibe. And, they say french Villages are very pretty...areas like Nice.

  • @unitedjbworld
    @unitedjbworldАй бұрын

    bro Thodiya time la ke rest kar fir vlog bana hun tu thakiya thakiya lag reha a oh tera mood vich dekan daya a, tu kushi naal nHi ghum reha hun.

  • @jeethanda230
    @jeethanda230Ай бұрын

    ❤ very good g 🙏 have a nice day 🎉🎉

  • @jagdeepkaur5906
    @jagdeepkaur5906Ай бұрын

    ਸਤਿ ਸ੍ਰੀ ਆਕਾਲ ਜੀ 🙏

  • @luckymalia1411
    @luckymalia141127 күн бұрын

    Very nice video brother ❤❤❤❤❤❤🎉🎉 Har har mahadev bless you all ways 🎉🎉🎉❤❤❤❣️🙏🏻

  • @jaswindersinghsodhi1851
    @jaswindersinghsodhi1851Ай бұрын

    Beautiful experience

  • @punjabialfaj
    @punjabialfajАй бұрын

    Veer g tuhade vedio dy wait rehde a

  • @janttflix
    @janttflixАй бұрын

    ❤❤❤

  • @r.p.singhpal4325
    @r.p.singhpal4325Ай бұрын

    Good job, Bhaji.

  • @akashdeepsingh2994
    @akashdeepsingh2994Ай бұрын

    Satsriakal vir g

  • @user-jv9ey5vm6n
    @user-jv9ey5vm6nАй бұрын

    Navdeep brar fake nahi hai original hai❤

  • @sandee1700
    @sandee1700Ай бұрын

    😅😅

  • @user-ws5uj2ht5h
    @user-ws5uj2ht5hАй бұрын

    ❤❤ਬਾਈ ਬਹੁਤ ਬਦੀਆ ਖੁਸੀ ਹੋਈ ਹੈ ਪੰਜਾਬੀ ਜੱਟ ਘੈਟ 🙏🏻🙏🏻❤️❤️❤️🌹🌹🌹🚗🚗🚗🚗🌹🌹❤️❤️❤️

  • @sukhmaan1628
    @sukhmaan1628Ай бұрын

    ❤❤

  • @adventuroussingh7217
    @adventuroussingh7217Ай бұрын

    jehda vo koi desi mile ohnu vi video ch lai lya kar yaar .

  • @Navdeepbrarvlogs

    @Navdeepbrarvlogs

    Ай бұрын

    veere Main bina Permission to avoid hi krda kise nu video ch lain to

  • @harpalsingh1449
    @harpalsingh1449Ай бұрын

    ਸਤਿ ਸ੍ਰੀ ਅਕਾਲ ਨਵਦੀਪ ਸਿੰਘ ਜੀ

  • @Navdeepbrarvlogs

    @Navdeepbrarvlogs

    Ай бұрын

    ਸਤਿ ਸ੍ਰੀ ਅਕਾਲ ਜੀ

  • @bunnygumber86
    @bunnygumber86Ай бұрын

    Love from Ludhiana bro

  • @Brown_munde111
    @Brown_munde111Ай бұрын

    🙌🏻🙌🏻

  • @user-qy2rt6ld1q
    @user-qy2rt6ld1q26 күн бұрын

    Nice thinking

  • @raghvirsingh8653
    @raghvirsingh8653Ай бұрын

    🙏🙏

  • @JasbirKaur-ct7ub
    @JasbirKaur-ct7ubАй бұрын

    Wahji

  • @asadsayed4551
    @asadsayed4551Ай бұрын

    😊😊😊😊👍👌👌

  • @gurdarshansinghsodhi5570
    @gurdarshansinghsodhi5570Ай бұрын

    Lights blinking on the Eiffel tower at night for few minutes feel good scene.

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @Amandeep-mb8rh
    @Amandeep-mb8rhАй бұрын

    Sirra vere 🔥

  • @ZengoMay
    @ZengoMayАй бұрын

    Hi! Great video I am now in Amritsar. Chiang Mai Philip 🙏🏼

  • @sukhjindersingh5026
    @sukhjindersingh502629 күн бұрын

    Sat Shri akal ji paji ❤❤❤

  • @ManvirSingh-ur4yt
    @ManvirSingh-ur4ytАй бұрын

    Good 👍

  • @rajsekhon9
    @rajsekhon929 күн бұрын

    Very beautiful

  • @user-qy2rt6ld1q
    @user-qy2rt6ld1q26 күн бұрын

    Great Effort

  • @sukhjindergagowalia2253
    @sukhjindergagowalia2253Ай бұрын

    Best wishes❤ Sangrur

  • @iqbalsidhu6651
    @iqbalsidhu6651Ай бұрын

    Well come my dear brother ji

  • @jaskaransingh3-c904
    @jaskaransingh3-c904Ай бұрын

    Nice video ji 👍 🙏 👌

  • @AMRITPALSINGH-gf2di
    @AMRITPALSINGH-gf2diАй бұрын

    Bir bai v othe kite laage shage hi khum reha ....bai

  • @rajwantkaur6816
    @rajwantkaur6816Ай бұрын

    Sat Sri Akal Ji 🙏 ✨️ ❤️ 💕 👌 💙 🙏

  • @navdeepsingh5538
    @navdeepsingh5538Ай бұрын

    ❤❤❤❤❤

  • @RajenderSingh-ql6hc
    @RajenderSingh-ql6hcАй бұрын

    Vadiya bhai

  • @kanwaljeetsingh4812
    @kanwaljeetsingh4812Ай бұрын

    🙏🙏 sat Sri akal ji 🙏🙏👍

  • @simranjeetkaur2655
    @simranjeetkaur2655Ай бұрын

    Bhaji plzz tell about student life and how is living punjabi here

  • @inderkaur815
    @inderkaur815Ай бұрын

    Tuc v kina vich false dsea ..asi v paris vich ewe di koi gal nyi paji

  • @Navdeepbrarvlogs

    @Navdeepbrarvlogs

    Ай бұрын

    ki false dsseya oh dasseya kro ji duniya edhar di Udhar hoje meri jaankaari galat nai hundi kyoki jo cheez mainu na pta howe main bolda nai Bina gall to Tusi Gall dasso ki Galat dasseya?

  • @user-ss3zu4uf4b
    @user-ss3zu4uf4b29 күн бұрын

    Bai yar main v tera regular viewer aa,pr ah gal tu travel couple nu la ke kiiti,te aaj kal duniya bahut sayani aa,sara samaj jandi ਕੀਹਨੂੰ keha ,vaise ohna ne aaj tak ni kisse di kiti,kal da pta ni,Baki chalo theek aa jive chali janda chali jaan deo🙏

  • @Navdeepbrarvlogs

    @Navdeepbrarvlogs

    29 күн бұрын

    Veere mainu tan waise kise gall da nai pta kehdi gall kr rhe tusi par je main dassan te hi aa gya tan Jaldi das dunga Changi tarh ki chal reha mainu laun di ki lod aa kise nu gall je kehna hoyega tan sidha keh dunga 🙏🙏

  • @user-jv9ey5vm6n
    @user-jv9ey5vm6nАй бұрын

    You said really true ❤

  • @prabhsimransingh204
    @prabhsimransingh204Ай бұрын

    Nice ❤

  • @gurjotsingh265
    @gurjotsingh265Ай бұрын

    Navdeep paaji when you are going to japan❤

  • @jagirsandhu6356
    @jagirsandhu6356Ай бұрын

    ਗੁੱਡ ਵੇਰੀ ਫਰਾਸਟੋਰ❤❤❤❤❤

  • @user-zl1bt4tk6g
    @user-zl1bt4tk6gАй бұрын

    Fush pataka

  • @_punia_novo_655_ale
    @_punia_novo_655_aleАй бұрын

    😂

  • @jaswindersinghbrar4731
    @jaswindersinghbrar4731Ай бұрын

    Nice video ❤❤❤❤

  • @Parmindernavjot
    @ParmindernavjotАй бұрын

    vv nice vlog

  • @simisims948
    @simisims9483 күн бұрын

    😍😍❤️❤️

  • @sureshkumarjindal1234
    @sureshkumarjindal1234Ай бұрын

    Paris toh Jayda Rome sunder hai.

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @LUCKYSingh-jv4im
    @LUCKYSingh-jv4imАй бұрын

    Good morning 🙏

  • @thanks488
    @thanks488Ай бұрын

    Thanks 👏

  • @balbirsahota-mv2lx
    @balbirsahota-mv2lxАй бұрын

    Good❤❤❤❤❤❤❤

Келесі