ਬੱਕਰੇ ਦੇ ਆਚਾਰ ਦੇ ਸ਼ੁਕੀਨੋ ਜੇ ਇੱਕ ਵਾਰ ਇੱਥੇ ਆ ਗਏ ਤਾਂ ਮੁੜ-2 ਕੇ ਆਚਾਰ ਲੈਣ ਆਵੋਗੇ || Varinder Maur ||

ਬੱਕਰੇ ਦੇ ਆਚਾਰ ਦੇ ਸ਼ੁਕੀਨੋ ਜੇ ਇੱਕ ਵਾਰ ਇੱਥੇ ਆ ਗਏ ਤਾਂ ਮੁੜ-2 ਕੇ ਆਚਾਰ ਲੈਣ ਆਵੋਗੇ || Varinder Maur ||
✅Follow us on:
/ knowledge-adda-punjabi...
/ knowledgeaddap1
/ @varindermaur1728
✅ don't forget to subscribe the Channel for more vlogs.
_________________________________________
🙏_ THANKS FOR WATCHING _🙏

Пікірлер: 279

  • @balvirslnghsahokesingh7446
    @balvirslnghsahokesingh74464 ай бұрын

    ਸ਼ਾਬਾਸ਼,,,,, ਬੇਟੇ ਜੀ,,, ਵਰਿੰਦਰ ਪੁੱਤ ਜੀ ਇੱਕ ਤੇ ਅਡਰੈੱਸ ਢੱਡਰੀਆਂ ਮਸ਼ਹੂਰ ਪਿੰਡ ਦਾ ਅਤੇ ਬਾਈਆਂ ਦਾ ਫੋਨ ਨੰਬਰ ਸਕਰੀਨ ਉੱਤੇ ਵੇਖਾਇਆ ਜਾਵੇ ਜੀ। ਧਨਵਾਦ ਮਿਹਰਬਾਨੀ।

  • @daljitsingh8832
    @daljitsingh883210 ай бұрын

    ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ਆਪਸ ਕੋ ਮੁਨਵਰ ਕਰ ਜਾਨੇ ਕਾ ਕਉ ਕਹਹੁ ਕਸਾਈ ਤੁਸੀਂ ਅਸਲੀ ਕਸਾਈ ਹੋ ਬੇਰਹਿਮ ਲੇਖਾ ਰਬ ਮੰਗੇਸੀਆ ਬੈਠਾ ਕਢਿ ਵਹੀ

  • @swarnpalsinghbhatthal4454

    @swarnpalsinghbhatthal4454

    9 ай бұрын

    ਕਰ ਲੈਣ ਦੋ ਕੰਮ ਕਿਸੇ ਨੂੰ ਵਿਹਲੜੋ,ਯੱਦੇ ਵਿਦਵਤਾ ਦੇ ਸਾਰੀ ਦੁਨੀਆਂ ਚ ਚਲਦਾ ਇਹ ਕੰਮ

  • @sukhirandhawa3723

    @sukhirandhawa3723

    8 ай бұрын

    Hor chitta veche agla

  • @jagjeetsingh3205

    @jagjeetsingh3205

    7 ай бұрын

    Punjabi o Raj ke Khao . Je apni nasal bachani aa .

  • @semisall119
    @semisall119 Жыл бұрын

    ਮੂੰਹ ਚ ਪਾਣੀ ਆ ਗਿਆ ਯਰ ਬੱਕਰੇ ਦਾ ਆਚਾਰ ਵੇਖਕੇ ਰੋਟੀ ਖਾਣ ਲੱਗਾ ਸੀ ਆਲੂ ਮਟਰ ਨਾਲ ਬੱਕਰੇ ਦਾ ਆਚਾਰ ਵੇਖਕੇ ਹੁਣ ਆਲੂ ਮਟਰ ਚੰਗੇ ਨਹੀਂ ਲੱਗ ਰਹੇ

  • @BALKARSINGH-vx7od

    @BALKARSINGH-vx7od

    Жыл бұрын

    🤣🤣🤣🤣🤣

  • @ambersaria1000

    @ambersaria1000

    Жыл бұрын

    ਵਾਹ ਜੀ ਵਾਹ 😅😅😅😅

  • @Rajuraju-js6td
    @Rajuraju-js6td Жыл бұрын

    Bai zarur avaa ge muh vich panni aa gya ji beautiful jaankari veer mereya

  • @manjeetkaur9557
    @manjeetkaur9557 Жыл бұрын

    Very good ji

  • @gajjansinghhundal1811
    @gajjansinghhundal1811 Жыл бұрын

    Good ji

  • @user-mw3fh5qs3q
    @user-mw3fh5qs3q Жыл бұрын

    Very nice

  • @HappySingh-zx1bk
    @HappySingh-zx1bk9 ай бұрын

    V good g

  • @rajasandhuchatha2201
    @rajasandhuchatha2201 Жыл бұрын

    Very good

  • @satwindersinghrandhawa6015
    @satwindersinghrandhawa6015 Жыл бұрын

    Very Very nice

  • @harbhajansinghdua7281
    @harbhajansinghdua72818 ай бұрын

    ਲੋਗੋਂਵਾਲ ਸੰਤਾ ਦਾ ਮਸ਼ਹੂਰ ਆ ਤੇ ਬਾਰਾਤ ਲੈ ਕੇ ਪਹੁੰਚੇ ਨੂੰ ਖਾਲੀ ਨੀ ਸੀ ਮੋੜਦੇ ਸੀ ਪੁਰਾਣੇ ਸਮਿਆਂ ਵਿੱਚ ਕਿਉਂਕਿ ਲੋਗੋਂਵਾਲ ਆਬਾਦੀ ਜ਼ਿਆਦਾ ਸੀ ਹੁਣ ਆਚਾਰ ਕਰਕੇ ਮਸ਼ਹੂਰ ਹੋਇਆ ਪਿਆ

  • @JagdeepSingh-ob7nn
    @JagdeepSingh-ob7nn Жыл бұрын

    Thanks

  • @mandepsingh8814
    @mandepsingh88148 ай бұрын

    Good job

  • @yaadafanzclub9072
    @yaadafanzclub90729 ай бұрын

    Gud job ❤❤❤❤

  • @davinderkumar6395
    @davinderkumar63956 ай бұрын

    Nice ji

  • @satwindersinghrandhawa6015
    @satwindersinghrandhawa6015 Жыл бұрын

    👌👌👌👌👌

  • @Kehtibaadipyaar
    @Kehtibaadipyaar9 ай бұрын

    ❤❤

  • @dr.gsingh7541
    @dr.gsingh75419 ай бұрын

    ਬਾਈ ਜੀ ਤੁਸੀ ਐਵੇਂ ਕਸਾਈ ਨੂੰ ਦੋਸ਼ ਦੇ ਰਹੇ ਹੋ। ਆਪਾ demand ਕਰਦੇ ਹਾਂ ਤਾਂ ਹੀ ਕਸਾਈ ਬੱਕਰਾ ਚਟਕੋਦਾ ਆ ਪਾਪ ਤਾਂ ਦੋਨਾਂ ਨੂੰ ਲੱਗੂ।🐐🐐🐐

  • @brar-bathindewala
    @brar-bathindewala Жыл бұрын

    Nive

  • @anime.world.404
    @anime.world.4047 ай бұрын

    ਬਾਈ ਜੀ ਫੋਨ ਨੰਬਰ ਵੀ ਸ਼ੇਅਰ ਕਰੋ। ਜਿੱਥੇ ਤੁਸੀਂ ਪਿੱਛੇ ਬੋਰਡ ਲਾਇਆ ਉੱਥੇ ਤੁਸੀਂ ਜਾਣ ਬੁੱਝ ਕੇ ਫੋਨ ਨੰਬਰ ਲੁਕੋ ਰੱਖੇ ਆ ਕਿਤੇ ਮਿਕਸੀ ਰੱਖੀ ਆ ਕਿਤੇ ਕੁਸ਼ ਰੱਖਿਆ ਮਤਲਬ ਕਿ ਜਾਣ ਬੁੱਝ ਕੇ ਫੋਨ ਨੰਬਰ ਲੁਕੋ ਕੇ ਰੱਖੇ ਆ ਇਹ ਕਿਉਂ? ਜਨਤਾ ਜਵਾਬ ਚਾਹੁੰਦੀ ਆ। ਬਾਕੀ ਵੀਡੀਓ ਥੋਡੀ ਵਧੀਆ ਮੈਂ ਤਾਂ ਸ਼ਾਇਦ ਕੱਲ੍ਹ ਨੂੰ ਹੀ ਪਹੁੰਚ ਰਿਹਾ ਥੋਡੇ ਕੋਲ

  • @JagdeepSingh-ob7nn
    @JagdeepSingh-ob7nn Жыл бұрын

    Bai ji good

  • @gaggapandher5918
    @gaggapandher5918 Жыл бұрын

    From

  • @RajbirSingh-nj6rl
    @RajbirSingh-nj6rl8 ай бұрын

    Veer g je home delivery krvauni hove taa order te mngvauna hove taa

  • @jbdmusic26
    @jbdmusic26 Жыл бұрын

    Seera ji

  • @user-mw3fh5qs3q
    @user-mw3fh5qs3q Жыл бұрын

    ਬਹੁਤ ਵਧੀਆ ਜੀ।

  • @HappySingh-xx8km
    @HappySingh-xx8km Жыл бұрын

    ਬਾਈ ਜੀ ਚਾਰ ਵਿੱਚ ਕੱਲੈ ਹੱਡੀਆਂ ਹੀ ਨਿਕਲ ਦੀ ਹਨ

  • @Rajuraju-js6td
    @Rajuraju-js6td Жыл бұрын

    22,ji haryana jind mil ju gaa taa veer daa whatsup no. Dedoo ji

  • @BTS_army_7247
    @BTS_army_7247 Жыл бұрын

    puir desi murga da achaar hi best hai,bakra nalo

  • @singhvarinder1454
    @singhvarinder145410 ай бұрын

    Ph no lgg ni raha Baba ji

  • @rohitjaswal1990
    @rohitjaswal19908 ай бұрын

    bai ji..keral ch delivery kar skde ho ya nhi

  • @rinkupajideolatra9161
    @rinkupajideolatra9161 Жыл бұрын

    OK 1 no 😆😋👍👌

  • @johanrahul
    @johanrahul Жыл бұрын

    Bai ji 1 kg da ki rate hai aachar da?

  • @singhsardar3107
    @singhsardar31079 ай бұрын

    How much prise 1kg

  • @studiopreetpalace4856
    @studiopreetpalace485610 ай бұрын

    ਅਚਾਰ ਹਡੀ ਨਾਲ ਹੈ ਯਾਕੂਬ ਹਡੀ ਤੋ ਬਗੈਰ।

  • @mrnimmasingh5205
    @mrnimmasingh5205 Жыл бұрын

    Bhai Ismailabaad Distic Kurushetra haryana tak Delvry ho jayengi ya nahi Delvry charge alag to lagayoge ya free...

  • @AjitSingh-lp5oo

    @AjitSingh-lp5oo

    Жыл бұрын

    Ho jayegi veer ji delivery

  • @rondhirsingh178
    @rondhirsingh178 Жыл бұрын

    Nice

  • @jujharsingh4883
    @jujharsingh48839 ай бұрын

    Achar wale baia da 📱 nuber vi video ch play dio veer ji

  • @riprecords1372
    @riprecords1372 Жыл бұрын

    ਵਾਹ ਜੀ ਵਾਹ ਜੈ ਕਾਰਾ ਬਕਰਿਆਂ ਦਾ

  • @DEEPKALERLDH

    @DEEPKALERLDH

    Жыл бұрын

    ਬੋਲ ਬੱਕਰਾ ਗੈਨਗ ਦੀ ਜੈ

  • @riprecords1372

    @riprecords1372

    Жыл бұрын

    @@DEEPKALERLDH ਜੈ ਹੋ ਬਾਬਿਓ 😅😅🤣🤣

  • @varinderladher7461
    @varinderladher7461 Жыл бұрын

    Veer g number das do ge

  • @Jmeet63310
    @Jmeet63310 Жыл бұрын

    22 gbNum dyo ena plz

  • @bakhshishsandhu1627
    @bakhshishsandhu1627 Жыл бұрын

    Chacha ji telephone number v dasso

  • @shamindersingh5395
    @shamindersingh53959 ай бұрын

    DP sada

  • @sarabjitsinghsingh7829
    @sarabjitsinghsingh7829 Жыл бұрын

    Veer g number v sand karo

  • @jaswindermanku9438
    @jaswindermanku9438 Жыл бұрын

    22 no likh ke pao

  • @ManjitSingh-gi7ts
    @ManjitSingh-gi7ts9 ай бұрын

    ਵੀਰ ਜੀ ਅਡਰੇਸ ਦਿਉ

  • @GurtejSingh-xo4zo
    @GurtejSingh-xo4zo10 ай бұрын

    No milda tan hane

  • @vanshdeepsingh9438
    @vanshdeepsingh94385 ай бұрын

    ਮੁਲ ਵੀ ਦਸਿਆ ਕਰੋਂ

  • @jwalagaget8057
    @jwalagaget805710 ай бұрын

    ਬਹੁਤ ਵਧੀਆ ਜੀ ਬਾਈ ਜੀ ਕੇ 2 ਮਹੀਨਿਆ ਦੀ ਗਾਰੰਟੀ ਦਿੰਦੇ ਹੋ ਔਦੇ ਤੇ ਕੁੱਝ ਵੀ ਨਹੀਂ rate bhi ਦੱਸ ਦਿਆ ਕਰੋ ਜੀ ਐਸੀ ਭੀ ਠੰਡੇ ਮੌਸਮ ਵਿਚ ਆਵਾਂਗੇ । ਧੰਨਵਾਦ ਜੀ

  • @varindermaur1728

    @varindermaur1728

    10 ай бұрын

    Bai g price dsea main… but hun da rate phn kr k puch leo

  • @baldaveaitianabaldavesingh7802
    @baldaveaitianabaldavesingh7802 Жыл бұрын

    Kine rupe kilo oo aa bai

  • @charanjeetsingh7782
    @charanjeetsingh77826 ай бұрын

    ਜਿਹੜੀ ਮੇਨ ਗੱਲ ਫੋਨ ਨੰਬਰ ਉਹਦਾ ਸਹੀ ਪਤਾ ਨਹੀਂ ਲੱਗਦਾ

  • @thisisbaidwan
    @thisisbaidwan9 ай бұрын

    No paji ek war clear send karo

  • @DeepBrar-fp3li
    @DeepBrar-fp3li9 ай бұрын

    Address ki hai phone no de do veere.

  • @sikandersingh6507
    @sikandersingh65079 ай бұрын

    ਰੇਟ ਕੀ ਹੈ

  • @davil7204
    @davil72049 ай бұрын

    Adres ki ah ehna da

  • @hakamsingh404
    @hakamsingh404 Жыл бұрын

    ਵੀਰ ਦਾ ਫੋਨ ਨੰਬਰ

  • @kulwantsidhu737
    @kulwantsidhu7377 ай бұрын

    Bai ji jhuth bolde han I ordered 10 months ago but after 4 days full of funds. I contacted but no reply

  • @rajendrakumawat8370
    @rajendrakumawat83703 ай бұрын

    Rajasthani mutton achar is best

  • @AdvSandeepSinghMaan007
    @AdvSandeepSinghMaan007 Жыл бұрын

    Y contact number?? Ehna da

  • @amrjitaulakh6856
    @amrjitaulakh6856 Жыл бұрын

    Logoval kera ji

  • @varindermaur1728

    @varindermaur1728

    Жыл бұрын

    Distt Sangrur

  • @shayargaganjaito
    @shayargaganjaito9 ай бұрын

    10kg achaar te kina kharcha ajo g

  • @RavinderSingh-ky6cr
    @RavinderSingh-ky6cr Жыл бұрын

    Full Address send kardo ji

  • @raghbirsingh289

    @raghbirsingh289

    9 ай бұрын

    Address send kardo veer g

  • @smokeykitty6625
    @smokeykitty6625 Жыл бұрын

    Bhai Inka number galat Bata rahe

  • @gamasidhu1980
    @gamasidhu1980 Жыл бұрын

    ਫੋਨ ਨੰਬਰ ਕਿਨਾ ਜੀ

  • @amanpreetkaursidhu851
    @amanpreetkaursidhu851 Жыл бұрын

    Brother main 7 January nu chaar paya c hun osnu ulli means fungs pai gyi a koi upaa duso veer g

  • @varindermaur1728

    @varindermaur1728

    Жыл бұрын

    Use na kreo g

  • @varindermaur1728

    @varindermaur1728

    Жыл бұрын

    Ulli ktm nhi hone

  • @amanpreetkaursidhu851

    @amanpreetkaursidhu851

    Жыл бұрын

    @@varindermaur1728 hor koi hall haiga

  • @gurwindersinghkhosa1089
    @gurwindersinghkhosa10899 ай бұрын

    right dada ji

  • @Balwinder_bally
    @Balwinder_bally10 ай бұрын

    Bakray dey achaar vich pani ni painda

  • @Balwinder_bally
    @Balwinder_bally10 ай бұрын

    650 rs ta meat da hi rate aa

  • @narinderkumar5039
    @narinderkumar5039 Жыл бұрын

    J apne kithe ungl vdd j tee kina dard hunda h tusi paapi ikk jee nu maar k achaar bnade ho rabb kru tuhada hisaab m BISHNOI Dhrm ch jnm leya h menu maan h apne dhrm tee asi jeeva dee seva krde haa tee rkhia krde haa pyar krde haa tusi paap krde hi paapi j kithe tusi bishnoiya dee area ch hunde taa asi krna see tuhanu theek

  • @gurindersingh3777

    @gurindersingh3777

    Жыл бұрын

    O tu ja sale kutte d bee gande ande d bee githmuthye jhe ma d lodeyo Pehla dharti cho nikl auo harm d aulado😂

  • @preetmj3199

    @preetmj3199

    9 ай бұрын

    Eve ta amb nu v dard hunda hona jad ohda achar paya janda, is lyi jehda jo khanda hai ohnu khayi jan do 😂 😂

  • @AmarjitSingh-vz8hh

    @AmarjitSingh-vz8hh

    7 ай бұрын

    ਤੇ ਉਸ ਤਰ੍ਹਾਂ ਭਾਂਵੇ ਸਾਰੀ ਦਿਹਾੜੀ ਲੋਕਾਂ ਨਾਲ ਠੱਗੀਆਂ ਮਾਰੀ ਜਾਓ। ਉਹ ਪਾਪ ਨਹੀਂ। ਇਦਾਂ ਹੀ ਆ ਨਾਂ।

  • @kindersultanwind24
    @kindersultanwind24 Жыл бұрын

    Number tai ditta koi ni home delivery order kidaa krna ? 🤷‍♂️

  • @varindermaur1728

    @varindermaur1728

    Жыл бұрын

    Video de last ch hai g

  • @kindersultanwind24

    @kindersultanwind24

    Жыл бұрын

    ​@@varindermaur1728 hnji 22 ji no nhi chalda ji

  • @aaryaolivia2361
    @aaryaolivia23618 ай бұрын

    No incoming on given mobile no.

  • @garvprogameplay
    @garvprogameplay10 ай бұрын

    ਭਾਈ ਪੁਰਾ ਪਤਾ ਭਿਜੋ

  • @jujharsingh4883
    @jujharsingh48839 ай бұрын

    Baba full adress ta pal dia karo veer ji

  • @sukhirandhawa3723

    @sukhirandhawa3723

    8 ай бұрын

    Mandir kala bus stand Longowal near government boys school

  • @kalapanaich7292
    @kalapanaich7292 Жыл бұрын

    Phone Nomber ji

  • @MSGaminG-cc4dz
    @MSGaminG-cc4dz Жыл бұрын

    Mainu V Bhej devo Randhava g

  • @gurmukhsingh-gr3mo
    @gurmukhsingh-gr3mo Жыл бұрын

    Mob no

  • @MalkitSingh-mv8gv
    @MalkitSingh-mv8gv10 ай бұрын

    Bhai mp ch magvana Hove th kitna rate rakha hai

  • @daveywaraich7033
    @daveywaraich70339 ай бұрын

    Veerji contact number share karyo please, Bappuji di da contact samaj nahi aa reha

  • @nirmalsidhu5777
    @nirmalsidhu5777 Жыл бұрын

    Achar nalo ta red mett vadia tarri walla. Achar walla ta 2 Oksana a

  • @balrajsingh5518

    @balrajsingh5518

    Жыл бұрын

    ਬਾਬਾ ਕਬੀਰ ਜੀ ਨੂੰ ਕਿਸੇ ਨੇ ਆਖਿਆ ਬਾਬਾ ਜੀ ਮੀਟ ਬਹੁਤ ਸਵਾਦ ਹੁੰਦਾ ਖਾ ਲਿਆ ਕਰੋ ਤਾ ਬਾਬਾ ਜੀ ਨੇ ਆਖਿਆ ਨਾ ਭਾਈ ਸੁੱਕੀ ਰੋਟੀ ਵੀ ਇਸ ਤੋਂ ਬਹੁਤ ਚੰਗੀ ਆ ਸ਼ਿਕਾਰ ਦਾ ਮਾਸ ਬਹੁਤ ਮਹਿੰਗਾ ਪੈਂਦਾ ਹੈ ਅੱਜ ਜਿਸ ਜੀਵ ਦਾ ਗਲਾ ਕੱਟ ਮਾਸ ਖਾਦਾ ਓਹ ਕਦੇ ਜਰੂਰ ਇੰਜ ਹੀ ਤੇਰਾ ਗਲਾ ਕੱਟੇਗਾ ਬਾਬਾ ਨੰਦ ਸਿੰਘ ਜੀ ਨੂੰ ਕਿਸੇ ਸਿੱਖ ਨੇ ਪੁੱਛਿਆ ਬਾਬਾ ਜੀ ਮੀਟ ਖਾ ਲੈਣਾ ਚਾਹੀਦਾ ਹੈ ਜਾ ਨਹੀਂ ਤਾ ਬਾਬਾ ਜੀ ਨੇ ਆਖਿਆ ਜੇ ਆਪਣਾ ਮਾਸ ਖਵਾ ਸਕਦਾ ਹੈ ਤਾ ਖਾ ਲਿਆ ਕਰੋ

  • @babbu6151

    @babbu6151

    9 ай бұрын

    @@balrajsingh5518😂ohh prabha babe nanak nyy arab country aw chh meet hee khada ,, t hiran da lhud shikar krr k khada ,,,

  • @jashandeepaujla5448
    @jashandeepaujla54489 ай бұрын

    Rate ki a bakkre de achhar da bai

  • @majorsinghkhaira2137

    @majorsinghkhaira2137

    8 ай бұрын

    ਓਹ ਨਹੀਂ ਦੱਸਣਾ ਰੇਟ ਦੱਸਦੇ ਹੋਏ ਜੋਰ ਬਹੁਤ ਲੱਗਦੈ

  • @gurdialsingh3131
    @gurdialsingh3131 Жыл бұрын

    Bakre da char ni yaar achaar hunda bai ji

  • @shortsvideo48572

    @shortsvideo48572

    Жыл бұрын

    Apne area te hisab nal bolan ch boli badal jndi aa

  • @BALJEETSINGH-kk6qc
    @BALJEETSINGH-kk6qc Жыл бұрын

    Veer ji amritsar mangavana si ph number dena apna

  • @harpreetbajwa4620
    @harpreetbajwa46208 ай бұрын

    No

  • @khushdeepsingh658
    @khushdeepsingh658 Жыл бұрын

    Vera ph no

  • @JaswinderKaur-ce3pd
    @JaswinderKaur-ce3pd8 ай бұрын

    Contact number deo ji , delivery lyi

  • @naibsran9694
    @naibsran9694 Жыл бұрын

    Koy dalyri ne kar rahe y aa

  • @AmritpalSingh-rx3ld
    @AmritpalSingh-rx3ld9 ай бұрын

    ਇਕੱਠਾ ਹੀ 20 ਕਿਲੋ 3 ਜਾਣਿਆ ਦਾ ਐਨਾ

  • @joginderasija4091
    @joginderasija409110 ай бұрын

    Rate v Daso

  • @kuldeepsekhon1797

    @kuldeepsekhon1797

    9 ай бұрын

    850

  • @MUKTIDEVEMASIHA
    @MUKTIDEVEMASIHA Жыл бұрын

    Bhai jila kehra

  • @varindermaur1728

    @varindermaur1728

    Жыл бұрын

    Sangrur g

  • @MUKTIDEVEMASIHA

    @MUKTIDEVEMASIHA

    Жыл бұрын

    @@varindermaur1728 bhai koi mb nuber milega

  • @baljinderdhillon5712
    @baljinderdhillon57128 ай бұрын

    Number

  • @Gsinfo-fb2oz
    @Gsinfo-fb2oz8 ай бұрын

    number kii ha 22 thoda

  • @palsingh5122
    @palsingh5122 Жыл бұрын

    Kine ruppy kilo aa 22 ji

  • @varindermaur1728

    @varindermaur1728

    Жыл бұрын

    850 Sab kuj una da … packing v

  • @karamsingh5360

    @karamsingh5360

    Жыл бұрын

    Yaar 50rupes hor vadhare 1mahina phle video dekhi c 800rs rate c

  • @gurdevsingh7446
    @gurdevsingh7446 Жыл бұрын

    dist koi ni dassda yarr k

  • @sidhu-gj2rz

    @sidhu-gj2rz

    Жыл бұрын

    ਲੌਂਗੋਵਾਲ ਜਿਲ੍ਹਾ ਸੰਗਰੂਰ

  • @amritpal4516
    @amritpal4516 Жыл бұрын

    Mnu smj n odi ena de hath n kbde bejubna nu marn lge ona bi hkk a jin da kuj t rhm kro yarr rab to dro

  • @sikandersingh6507

    @sikandersingh6507

    Жыл бұрын

    ਤੁਸੀਂ ਦੇਖ ਕਿਉਂ ਰਹੇ ਹੋ ਜੇ ਡਰ ਲੱਗਦਾ ਹੈ।

  • @amritpal4516

    @amritpal4516

    Жыл бұрын

    @@sikandersingh6507 dekhn d koi shok nii pr jd dekhde a dukh bhut oda pr tusi n smjna khn d koi freada niii ksaiea nu

  • @RanjeetSingh-nu5dz

    @RanjeetSingh-nu5dz

    Жыл бұрын

    @@amritpal4516 ਬਾਈ ਮੈ ਲੱਭੀ ਜਾਦਾ ਸੀ ਕੋਈ ਕੁਮੇਟ ਤਾ ਹੋਊ ਜਿਹੜਾ ਮੇਰੀ ਸੋਚ ਵਾਲਾ ਬਾਈ ਜੋ ਤੁਸੀ ਕੀਤਾ

  • @RanjeetSingh-nu5dz

    @RanjeetSingh-nu5dz

    Жыл бұрын

    @@amritpal4516 ਬਾਈ ਜੇ ਕਿਸੇ ਬੱਕਰੇ ਨੂ ਏਹਨਾ ਦੇ ਜਵਾਕਾ ਦੇ ਹੱਥ ਪੈਰ ਵੱਢਕੇ ਖਵਾਉਣੇ ਹੋਣ ਏਹਨਾ ਤੇ ਕੀ ਬੀਤੇ

  • @amritpal4516

    @amritpal4516

    Жыл бұрын

    @@RanjeetSingh-nu5dz shi kha ewe hona chida fr h pta lgu drd k huda

  • @user-pc5tt6gz6i
    @user-pc5tt6gz6i8 ай бұрын

    Je Kise Ne Foreign Country Vich Magauna Hove Te Tushi Kida Bhej Sakde ENGLAND ( UK )

  • @dharamsingh8549

    @dharamsingh8549

    8 ай бұрын

    Send phone number

  • @luckysidhu1952
    @luckysidhu19529 ай бұрын

    PUTT CHAR HI PONDE YA .DOO DA VE PA DINDE NE 😂😂 ACHAR KEHA KARO PUTT JI CHAR NA KEHA KARO

  • @JAGDEEPSingh-if4kr
    @JAGDEEPSingh-if4kr9 ай бұрын

    No send karna please

  • @user-vy5zb5ko9w
    @user-vy5zb5ko9w8 ай бұрын

    Mainu vimari nal mari hoi bkri da achar deta bcho viro

  • @shindakumar9246
    @shindakumar9246 Жыл бұрын

    1kg,, kinne da H Rat we das diya krro

  • @varindermaur1728

    @varindermaur1728

    Жыл бұрын

    850 per kg

  • @LakhwinderSingh-un5gt
    @LakhwinderSingh-un5gt Жыл бұрын

    ਕਿਹੜਾ ਪਿੰਡ ਹੈ ਵੀਰ

  • @varindermaur1728

    @varindermaur1728

    Жыл бұрын

    Longowal

  • @mandeep.sushigureeki5072

    @mandeep.sushigureeki5072

    Жыл бұрын

    लोंडी जंता पहला की वताया था

  • @AmritpalSingh-yz1re

    @AmritpalSingh-yz1re

    7 ай бұрын

    ​@@varindermaur1728longowal dissit.. kehda eh baiii

  • @inderjeetsingh9511
    @inderjeetsingh951110 ай бұрын

    Phone no

Келесі