No video

ਮਨਵੀਰ ਲਈ ਕਿਹੜੇ ਬਰਤਨ ਖਰੀਦੇ , ਬਹੁਤ ਸਾਰਾ ਨਵਾਂ ਫੈਬਰਿਕ ਖਰੀਦਿਆ || Pind Punjab de new Vlog ♥️

SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...

Пікірлер: 256

  • @RanjitSingh-ox5sf
    @RanjitSingh-ox5sfАй бұрын

    ਸਾਰੇ ਬਰਤਨ ਬਹੁਤ ਵਧੀਆ ਜੀ, ਮਾਤਾ- ਪਿਤਾ ਨੂੰ ਬੱਚੇ ਬਹੁਤ ਪਿਆਰੇ ਹੁੰਦੇ ਨੇ, ਮਾਪਿਆ ਦੇ ਮਨ ਵਿੱਚ ਏ ਹੁੰਦਾ ਹੈ। ਕੇ ਪ੍ਰਦੇਸ਼ਾ ਵਿੱਚ ਸਾਡੇ ਬੱਚੇ ਨੂੰ ਕਿਸੇ ਚੀਜ ਦੀ ਕਮੀ ਮਹਿਸੂਸ ਨਾ ਹੋਵੇ ਜੀ।

  • @lakhwinderkaur2753
    @lakhwinderkaur2753Ай бұрын

    ਦੀਦੀ ਲੈਕਟੰਰੋਨੀ ਸਮਾਨ ਨਾ ਭੈਜੋ ਇਥੇ ਪਲੱਗ ਦਾ ਫ਼ਰਕ ਆ ਏਥੈ ਦੇ ਪਲੱਗ ਇੰਦਰ ਨਹੀਂ ਚਲਦੇ ਨਾ ਇਥੇ ਪ੍ਰੇਸ ਭੈਜੋ ਕਿਉਂ ਕਿ ਇਥੇ ਆਪਣੀ ਵਾਲੀਆਂ ਪਰੇਸ਼ਾਂ ਆ ਪਾਣੀ ਪਾ ਕੇ ਕਪੜੇ ਪ੍ਰੈਸ ਕਰੀਦੇ ਕਰੰਟ ਨਹੀਂ ਮਾਰਦੀਆਂ ਈਡਿੰਆ ਦੀਆਂ ਪ੍ਰੇਸ ਇਥੇ ਨਹੀਂ ਚਲੇ ਗੀ ਪਲੱਗ ਵੀ ਵਖਰਾ ਨਾਲੇ ਇਥੇ ਜ਼ਿਆਦਾ ਸਟੀਲ ਦੇ ਭਾਂਡੇ ਡੱਬੈ ਟਿਫਨ ਵਗੇਰਾ ਬੋਤੇ ਨਹੀਂ ਵਰਤੇ ਜਾਂਦੇ ਇਥੇ ਜ਼ਿਆਦਾ ਮਾਈਕਰੋ ਵਗੇਰਾ ਜ਼ਿਆਦਾ ਵਰਤਣਾ ਪੇਂਦਾ ਅਗੋਂ ਤੁਹਾਡੀ ਮਰਜੀ ਭੇਣੈ

  • @gurminderdhaliwal9724
    @gurminderdhaliwal9724Ай бұрын

    ਦੀਦੀ ਕਰਦ ਕਾਲੇ ਲਫਵੇ ਵਿਚ ਪਾਕੇ ਕਪੜੇ ਵਿੱਚ ਰੱਖ ਦੋ ਮੇਰੀ ਬੇਟੀ ਵੀ ਲੇਕੇ ਗੲੀ ਹੈ

  • @mandeep-93

    @mandeep-93

    Ай бұрын

    nahi allowed j dekh lyi ta chakkar pe jana

  • @manjeetwahagerugkaur5760
    @manjeetwahagerugkaur5760Ай бұрын

    ਭੈਣ ਜੀ ਸਾਰਾ ਸਾਮਾਨ ਬਹੁਤ ਵਧੀਆ ਪਰ ਜਿਹੜਾ ਤੁਸੀ ਬਿਜਲੀ ਦਾ ਸਮਾਨ ਲਿਆ ਇਧਰ ਆ ਵਾਲਾ ਪਲੱਗ ਨੀ ਚੱਲਣਾ ਇਧਰ ਪਲੱਗ ਦਾ ਫਰਕ ਹੁੰਦਾ

  • @sukhdeeppreet7636

    @sukhdeeppreet7636

    Ай бұрын

    Voltage da v frk hunda odr

  • @harjinderkaur99

    @harjinderkaur99

    Ай бұрын

    ​@@sukhdeeppreet7636ਕੇਨੈਡਾ ਚ ਬੋਲਟੇਜ ਦਾ ਫਰਕਆ । ਕੇਨੈਡਾ ਦੇ ਬਿਜਲੀ ਦਾ ਸਮਾਨ ਇੰਡੀਆ ਚ ਨਹੀ ਚਲਦਾ ਆ।

  • @BaljitSingh-vf5jo
    @BaljitSingh-vf5joАй бұрын

    ਸਤਿ ਸੀ, ਅਕਾਲ ਜੀ ਮੈ ਪਹਿਲੀ ਵਾਰ ਕੁਮੈਟ ਕੀਤਾ ਮੈ ਅਮਿਤਸਰ ਤੋ ਹਾ ਮਨਪ੍ਰੀਤ ਕੌਰ ਗਿੱਲ ਮੇ ਤੁਹਾਡੀ ਸਾਰੀ ਵੀਡੀਓ ਦੇਖਦੀ ਹਾ ਪਰ ਤੁਹਾਡੀ ਇਸ ਵੀਡੀਓ ਤੇ ਮੇਰਾ ਕੁਮੈਟ ਕਰਨ ਲਈ ਦਿਲ ਕੀਤਾ ਜਦੌ ਤੁਸੀ ਬਰਤਨ ਦਿਖਾ ਰਹੇ ਸੀ ਤਾ ਮੇਰੇ ਚਿਹਰੇ ਤੇ ਇਕ ਸਮਾਇਲ ਸੀ ਜਿਸ ਤਰਾ ਤੁਸੀ ਇਕ ਇਕ ਚੀਜ ਖਰੀਦੀ ਇਸ ਤਰਾ ਮੈ ਵੀ ਸਾਰੀਆ ਚੀਜਾ ਆਪਣੇ ਬੇਟੇ ਲਈ ਖਰੀਦੀਆ ਸੀ ਬਹੁਤ ਵਧੀਆ ਲੱਗਿਆ ਮੇਰਾ ਬੇਟਾ ਕੈਲਗਿਰੀ ਵਿੱਚ ਹੈਗਾ ਤੁਹਾਡੀ ਬੈਟੀ ਕਿਹੜੇ ਸਹਿਰ ਜਾ ਰਹੀ ਆ ਜਰੁਰ ਦਸਨਾ ਮੇਰਾ ਨਾਮ ਆਪਣੀ ਅਗਲੀ ਵੀਡੀਓ ਵਿਚ ਜਰੁਰ ਬੌਲਨਾ ਮੈਨੂੰ ਬਹੁਤ ਵਧੀਆ ਲੱਗੂ 😊❤

  • @prabhsandhu6970

    @prabhsandhu6970

    Ай бұрын

    Calgary mera beta hai ji

  • @ranjitkaur6445
    @ranjitkaur644527 күн бұрын

    Gurmeet ji othe eh sauspan nhi chalne jo Induction te nhi rakh hone Gurmeet ji kuria othe vakh vakh Grousary kardia aa

  • @prabhbhullar2029
    @prabhbhullar2029Ай бұрын

    ਗੁਰਮੀਤ ਭੈਣ ਜੀ ਅਸੀਂ ਵੀ ਸਾਰੇ ਭਾਡੇ ਤੁਹਾਡੇ ਨਾਲ ਦੇ ਹੀ ਖਰੀਦੇ ਸੀ ਬਿਲਕੁਲ ਜੀ ਮੈਂ ਵੀ ਭੈਣ ਜੀ ਅਪਣੀ ਬੇਟੀ ਨੂੰ ਸਾਰਾ ਸਮਾਨ ਬਾਅਦ ਵਿੱਚ ਪਾਰਸਲ ਕੀਤਾ ਸੀ ਜੀ

  • @harbaajsingh3191
    @harbaajsingh3191Ай бұрын

    Didi knife black polythene with pa ke bag wich pa deo koi problem nai ji

  • @rajbirkaur3768
    @rajbirkaur3768Ай бұрын

    Hello bhain ssa. ਭੈਣ ਸਾਰਾ ਹੀ ਸਮਾਨ ਵੇਖਿਆ ਕੀ ਖ਼ਰੀਦ ਕੀਤੀ ਤੇ ਹਮੇਸ਼ਾ ਹੀ ਸਾਰੇ ਵੀਡੀਉ ਵੇਖਦੀ ਹਾ ਵਧੀਆ ਲੱਗਦਾ ਭੈਣ ਇਥੇ ਮਿਲਦਾ ਸੱਭ ਕੁੱਝ ਬੱਟ ਮਹਿੰਗਾ ਪੈਂਦਾ ਕਿਉਂਕਿ ਬੱਚੀ ਨੇ ਜੌਬ ਨਹੀ ਕੀਤੀ ਹੁੰਦੀ ਜੌਬ ਕਰਕੇ ਬੱਚਾ ਖਰੀਦ ਸਕਦਾ

  • @sukhvirkaur-df3qb
    @sukhvirkaur-df3qbАй бұрын

    ਦੀਦੀ ਪਲੀਜ ਕਰਦ ਨਾ ਭੇਜਿਓ ਪਲੀਜ ਕਰਦ ਦਾ ਕਈ ਵਾਰ ਚੱਕਰ ਪੈ ਜਾਂਦਾ ਉੱਥੋਂ ਵੀ ਕਰਦ ਮਿਲ ਜਾਂਦੀ ਆ ਪਲੀਜ ਦੀਦੀ ਬੱਚਾ ਪਹਿਲੀ ਵਾਰ ਚੱਲਿਆ ਐਵੇ ਰਿਸਕ ਨਾ ਲਿਉ ਪਲੀਜ

  • @jaswindersembi3071

    @jaswindersembi3071

    Ай бұрын

    ਬਿਲਕੁਲ ਸਹੀ ਆਜੀਂ ਕਰਦਨਹੀ ਦੇਣੀ

  • @harjinderkaur99

    @harjinderkaur99

    Ай бұрын

    ਸੂਟਕੇਸ ਚ ਪਾ ਸਕਦੇ ਹੋ।ਹੈਂਡ ਬੇਗ ਚ ਨਹੀ।

  • @HarjinderKaur-wb9vb

    @HarjinderKaur-wb9vb

    Ай бұрын

    Cooker Da ki rate ❤

  • @jashanuppli4282
    @jashanuppli4282Ай бұрын

    Umbrella 🏖️ v jrur lay k jayo putt

  • @prabhbhullar2029
    @prabhbhullar2029Ай бұрын

    ਗੁਰਮੀਤ ਭੈਣ ਜੀ ਚਾਕੂ ਨੂੰ ਬਲੈਕ ਲਿਫਾਫੇ ਚ ਪਾ ਕੇ ਪੈੱਟ ਦੀ ਤਹਿ ਚ ਰੱਖ ਦਿਉ ਜੀ

  • @gagandeepgagan2422
    @gagandeepgagan24225 күн бұрын

    Electric appliance dekh k bhejeo ...voltage and plug da fark aa canada.....

  • @_Amritsar_california_
    @_Amritsar_california_Ай бұрын

    ਸਾਰੇ ਭਾਂਡੇ ਬਹੁਤ ਹੀ ਵਦੀਆ ਨੇ ਜੀ ਪਰ ਪਿੱਤਲ ਦੀ ਪਰਾਤ ਜਾਂਦਾ ਸੋਹਣੀ ਲੱਗੀ ਜੀ ਮੈਨੂੰ😇

  • @dhaliwal44
    @dhaliwal44Ай бұрын

    Didi blender na payeo ... m canada hi rehni a ethe voltage da bht fark a india vali electronic cheeza edr nahi chldia te duja edr plug v alag ne plug fr v adaptor nal chl penda but voltage frk hon krke electronic lain da faida nahi

  • @RanjitSandhu-jv1de
    @RanjitSandhu-jv1deАй бұрын

    Bed sheets blanket quilt ehe cheeza lye lya ja laina

  • @simarjeetkaur4279
    @simarjeetkaur4279Ай бұрын

    ਭੈਣੇ ਤੁਸੀਂ ਕੱਪੜੇ ਕਿਥੋਂ ਲੈਕੇ ਆਉਨੇ ਆ ਪਲੀਜ ਦੱਸਿਓ ਜਰੂਰ

  • @pindadalifestyle682
    @pindadalifestyle682Ай бұрын

    ਥਾਲੀਆਂ ਕਿੰਨੇ ਦੀਆਂ ਜੀ ਪਿੱਤਲ ਦੀ ਪ੍ਰਾਂਤ ਅਸੀਂ ਦੇਖੀ ਸੀ ਪਟਿਆਲੇ ਜੀ ਅਸੀਂ ਵੀ ਲਿਆਉਣੀ ਆ ਜੀ

  • @simarjitsidhu-mq4tb

    @simarjitsidhu-mq4tb

    Ай бұрын

    Hnji dono da pp das do

  • @gurveershergill790
    @gurveershergill790Ай бұрын

    Tuhadi beti kehdi city jarhi hai Ji Canada vich

  • @kiranbhullar7985
    @kiranbhullar7985Ай бұрын

    ਦੀਦੀ ਤੁਸੀਂ ਮਿਲਣ ਵਾਲੀ ਗੱਲ ਕਰੀ ਮੈਨੂੰ ਅਜੀਬ ਲੱਗਾ ਮੈਰੀ ਬੇਟੀ ਤਿੰਨ ਮਹੀਨੇ ਤੋਂ ਕਨੇਡਾ ਗਈ ਹੈ

  • @malkitkaur41
    @malkitkaur4129 күн бұрын

    ਮੈਂ ਵੀ ਮੇਰੇ ਬੇਟੇਨੂੰਇਹ ਸਾਰਾ ਸਮਾਨ िਦਤਾ ਸੀ 2 ਸਾਲ ਹੋਗੇ ਓਸ ਨੂੰ ਗਏ ਨੂੰ

  • @thepunjabtimes29
    @thepunjabtimes29Ай бұрын

    Golden coffee mug microwave no hunde bahut machde ne moonh machaa dinde ne alte hath v

  • @darshansingh8828
    @darshansingh882829 күн бұрын

    ਕਰਦ ਨੀ ਅੱਗੇ ਲੰਘਣ ਦਿੰਦੇ ਭੈਣ ਜੀ ਐਵੇਂ ਬੱਚੇ ਨੂੰ ਦਿੱਕਤ ਆਉ।ਇਸ ਕਰਕੇ ਕਰਦ ਨਾ ਦਿਓ

  • @GurvinderSingh-jg4nn
    @GurvinderSingh-jg4nnАй бұрын

    ਸਤਿ ਸ੍ਰੀ ਅਕਾਲ ਭੈਣੇ 🙏🙏

  • @mantaaz5207
    @mantaaz5207Ай бұрын

    Mere kol v eh paraat a

  • @user-gq8jg8bo9k
    @user-gq8jg8bo9k17 күн бұрын

    ਪ੍ਰਾਂਤ ਬਹੁਤ ਸੌਹਣੀ ਲੱਗਦੀ ਹੈ ਜੀ

  • @harpinderkaur7491
    @harpinderkaur7491Ай бұрын

    ਭੈਣੇ ਪਾਣੀ ਵਾਲ਼ੀ ਬੋਤਲ ਦਾ ਕੀ ਰੇਟ ਏ ਕਿਹੜੀ ਕੂਪਣੀ ਦੀ ਏ ਜ਼ਰੂਰ ਦੱਸਣਾ

  • @kewaljeetkaur2531
    @kewaljeetkaur2531Ай бұрын

    ਚਾਹ ਵਾਲਾ ਮੱਗ ਕਿੰਨੇ ਦਾ ਹੈ

  • @harkanwaluppal7121
    @harkanwaluppal7121Ай бұрын

    For electrical goods Canada have different voltage don’t send those.Tawa is very useful.

  • @beantrenatus4291
    @beantrenatus4291Ай бұрын

    ਸਤਿ ਸ਼੍ਰੀ ਅਕਾਲ ਭੈਣਾ ❤❤❤❤

  • @darshansingh8828
    @darshansingh882829 күн бұрын

    ਅਡਾਪਟਰ ਜ਼ਰੂਰ ਦਿਓ

  • @gurbajgurbajvirk5629
    @gurbajgurbajvirk5629Ай бұрын

    ਇਧਰ ਵਾਲਾ ਲੈਕਟੋਨਿਕ ਸਮਾਨ ਨਹੀਂ ਚਲਦਾ ਉਧਰ

  • @user-br8xm6xw9o
    @user-br8xm6xw9oАй бұрын

    Bhanji thoda sara saman vadia aa , tusi manvir kol knife send na kario airport te problem ondi aa, I think knife courier vich v ni onde, chimta 😀 , Praat bahot shone aa 👌👌❤️❤️❤️❤️❤️❤️

  • @gurmeetkaurpandher9057
    @gurmeetkaurpandher9057Ай бұрын

    ਪਰਾਂਤ ਨੂੰ ਕਲੀ ਕਰਾਕੇ ਭੇਜਿਉ

  • @SJ-nh4iq

    @SJ-nh4iq

    Ай бұрын

    😂😂😂😂

  • @gurvirgamez
    @gurvirgamez29 күн бұрын

    ਪਰਾਤ ਦਾ ਰੇਟ ਕੀਆ ਦੀਦੀ

  • @lakhvirnagra9431
    @lakhvirnagra9431Ай бұрын

    Garam inner lower jaroor lai k deo ji Full sleeve warmer and lower Kidlay or jockey de Baki sabh mill janda bahar Garam banainna nahi milldiaa and kids nu ptaa v ni hunda pehla k kitho millda

  • @sandeepsohi2477
    @sandeepsohi2477Ай бұрын

    Bacheya nu yaar kehndi maa sohni ni lgdi khas krke apne ghra ch,, baki tuc syane o mind na kreo,, kyn k lok thonu follow krde a,, sikhde a,, sunde a

  • @GurtejSingh-zq9pw

    @GurtejSingh-zq9pw

    Ай бұрын

    ਫੁਕਰੀ ਵਾਲੀ ਮਾਰਦੀਆ ਮਾਵਾਂ ਧੀਆਂ ਇਕੋ ਜਿਹੀ ਨੇ ਮੁੰਡੇ ਨੂੰ ਅਕਲ ਨੀ ਬੋਲਣ ਦੀ ਏਦਾਂ ਭਰਾ ਸਾਡੇ ਪਿੰਡ ਵਿਆਹਾਂ ਹੋਇਆ ਸਭ ਪਤਾ ਕੇ ਕੀ ਕੁਝ ਕਰਦਾ ਰਿਹਾ ਹੁਣ ਤਾਂ ਵਾਲਾ ਚੰਗਾ ਬਣਦਾ ਧੰਨ ਭਰਜਾਈ। ਆ ਇਸ ਦੀ

  • @Punjabimovies0214

    @Punjabimovies0214

    Ай бұрын

    ਤੁਹਾਡੇ ਪਿੰਡ ਛੀਨੀਵਾਲ ਮੇਰੇ ਭੂਆ ਜੀ ਵਿਆਹੇ ਹੋਏ ਹਨ

  • @GurtejSingh-zq9pw

    @GurtejSingh-zq9pw

    29 күн бұрын

    @@Punjabimovies0214 ok

  • @samandeepsingh3816
    @samandeepsingh3816Ай бұрын

    ਦੀਦੀ ਪਲੀਜ ਭਾਂਡਿਆਂ ਵਾਲੀ ਦੁਕਾਨ ਦਾ ਅਡਰੈਸ ਜਰੂਰ ਦਸਣਾ ਜੀ

  • @PB_13_wale_25

    @PB_13_wale_25

    Ай бұрын

    ਛਾਹੜ ਵਾਲੀਆਂ ਦੀ ਦੁਕਾਨ ਪੁਰਾਣੀ ਸਬਜ਼ੀ ਮੰਡੀ ਸੁਨਾਮ

  • @jaswindersembi3071
    @jaswindersembi3071Ай бұрын

    ❤ਚਕਲਾ ਵੇਲਣਾ ਵੀ ਦਿਓ

  • @kaurkuldeep7798
    @kaurkuldeep7798Ай бұрын

    Kadai da ki price e

  • @bindersinghmann5981
    @bindersinghmann5981Ай бұрын

    Prab ta ki bnea plz jrur doso

  • @Eastwestpunjabicooking
    @EastwestpunjabicookingАй бұрын

    ਇੱਥੇ ਲੱਕੜੀ ਵਰਗੀ ਹੁੰਦੀ ਪਰ bowl ਵਧੀਆ ਰਹਿੰਦੀ ਨਾਲ ਓਹ ਕੋਈ ਚੀਜ ਬਣਾ ਕੇ ਵੀ ਪਾ ਸਕਦੇ ਬਾ ਤੇ ਡੈਹੇ ਕਚ ਦੇ lid ਵਾਲੇ ਵਧੀਆ ਰਹਿੰਦੀ ਏ।

  • @thepunjabtimes29
    @thepunjabtimes29Ай бұрын

    Steel de bhaande microwave ni kar sakdi aggarwal lagg jaandi aa fire hazard hundaa lunch box waalaa

  • @_am_hustler
    @_am_hustlerАй бұрын

    ਸਤਿ ਸ਼੍ਰੀ ਆਕਾਲ ਜੀ 😊

  • @JeetSingh-nu4vg
    @JeetSingh-nu4vgАй бұрын

    Nise blog ji sat siri akal didi ji

  • @Eastwestpunjabicooking
    @EastwestpunjabicookingАй бұрын

    ਕੌਲੀਆਂ ਨਾ ਦਿਓ ਚੀਨੀ ਕਰੌਕਰੀ ਜਾਂ ਕੋਈ micro wave safeਕਟੋਰੀਆਂ ਦੇ ਦਿਓ। ਜਦੋ ਬੱਚੇ ਖਾਂਦੇ ਜਲਦੀ ਗਰਮ ਕਰਨਾ ਸੌਖਾ ਹੁੰਦਾ। steal ਦੀਆਂ ਤੇ ਪ੍ਰਾਂਤ ਨਾ ਦਿਓ।

  • @parwinderkaur2263
    @parwinderkaur2263Ай бұрын

    Prat. Da. Ret. Dsna. Ji

  • @pindadalifestyle682
    @pindadalifestyle682Ай бұрын

    ਚੌਪਰ ਦਾ ਸਾਡੇ ਧਾਗਾ ਖਰਾਬ ਹੋ ਗਿਆ ਜੀ

  • @tejichahal1854
    @tejichahal1854Ай бұрын

    bahut wadiya😍 bhen tusi pone( roti bana ke rakhn nu) and aaloo mesh karn nu bhi lena, ethe pone cotton de nahi hunde.❤

  • @jasneetkaur3604
    @jasneetkaur3604Ай бұрын

    ਸਤਿ ਸ੍ਰੀ ਅਕਾਲ ਦੀਦੀ ਜੀ🙏🙏

  • @ManjeetKaur-wy8jo
    @ManjeetKaur-wy8joАй бұрын

    Good 🎉🎉

  • @harneetsalh7076
    @harneetsalh7076Ай бұрын

    Knife tuci cooker ch pa dyo g M bhjya c apni beti naal

  • @user-gp7sr8ds7g
    @user-gp7sr8ds7gАй бұрын

    ਪਰਾਤ ਤੇ ਬਹੁਤ ਹੀ ਸੋਹਣੀ ਆ🎉🎉🎉🎉

  • @user-jj1bc4ml6w
    @user-jj1bc4ml6wАй бұрын

    Hlo didi jehe thal ne ohna da size big hai eh microwave ch nhi aane eh use nhi hone ma b leke gya c use nhi aaye microwave ch

  • @hardevgill3257
    @hardevgill325725 күн бұрын

    good

  • @sukhjitkaur2393
    @sukhjitkaur2393Ай бұрын

    ਦੀਦੀ ਸਾਰਾ ਸਮਾਨ ਬਹੁਤ ਸੋਹਣਾ ਜੀ ❤️ very nice video di ❤️

  • @sidhuvlogs066
    @sidhuvlogs066Ай бұрын

    ਦੀਦੀ ਸੋਡੇ ਪੇਕੇ ਪਿੰਡ ਮੇਰੀ ਭੂਆ ਵਿਆਹੀ ਹੋਈ ਸੀ

  • @jagdishsidhu3848
    @jagdishsidhu3848Ай бұрын

    Didi jehde paise tusi parcel te launge ohto ghatt paiseya ch eitho sara kujh mil janda baki jiwe tuhanu changa lagda

  • @DimpleBrar-od6zz
    @DimpleBrar-od6zzАй бұрын

    ਪ੍ਰਾਂਤ price ki a sis

  • @balwinderdhaliwal2729
    @balwinderdhaliwal272921 күн бұрын

    Plug fark h bizli da sman bhej o

  • @rupinderdeol9226
    @rupinderdeol9226Ай бұрын

    Canada ch kithe ja rahe o manveer tusi

  • @gagandeepgagan2422
    @gagandeepgagan24225 күн бұрын

    Kadahi kehde brand di aa

  • @JaspalSingh-dh6sf
    @JaspalSingh-dh6sfАй бұрын

    Pital di parant kine di aa

  • @DRKRIPb

    @DRKRIPb

    Ай бұрын

    Buhat sohni aa

  • @DeepakKumar-pi2wz
    @DeepakKumar-pi2wzАй бұрын

    Nice Video

  • @SukhwinderSingh-wq5ip
    @SukhwinderSingh-wq5ipАй бұрын

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @TejinderPunia-rh2cj
    @TejinderPunia-rh2cjАй бұрын

    Didiii prabh ne nhi jana ??

  • @historyofpunjab2978
    @historyofpunjab2978Ай бұрын

    ਮਨਵੀਰ ਦੀ ਪਰਾਤ ਬਹੁਤ ਬਦੀਆ ਸਾਡੀਆ ਬੇਟੀਆ ਅਤੇ ਬਹੂ ਬੀਨੀ ਪੈਗ ਨੇ ਬੇਟੇ ਨੇ ਜਾਣਾ

  • @navanghuman7603
    @navanghuman7603Ай бұрын

    Satshiri akal g 🙏🙏 di di shop da address jaroor daseo g

  • @sukhjeetkaur1820
    @sukhjeetkaur1820Ай бұрын

    ਦੀਦੀ ਜੀ ਜਿੰਨੇ ਭਾਂਡੇ ਵਿਆਹ ਵਾਲੀ ਕੁੜੀ ਨੂੰ ਮਾਂ ਦਿੰਦੀ ਹੈ ਤੁਸੀਂ ਤਾ ਇੰਨੇ ਭਾਂਡੇ ਖਰੀਦ ਲਏ ਇਹ ਤਾ ਮਾਂ ਪਿਆਰ ਹੁੰਦਾ ਹੈ ਮੇਰੀ ਮੰਮੀ ਕਹਿੰਦੀ ਹੁੰਦੀ ਆ ਕੀ ਧੀ ਨੂੰ ਦਾਜ ਵਿੱਚ ਪਿੱਤਲ ਦੀ ਪਰਾਤ ਹੁੰਦੀ ਹੈ ਸੋਡੀ ਪਰਾਤ ਬਹੁਤ ਸੋਹਣੀ ਹੈ ਇਸ ਦਾ ਰੇਟ ਜਰੂਰ ਦੱਸਿਓ

  • @amarpreetkaur5548
    @amarpreetkaur5548Ай бұрын

    Itho di koi vi electronic da Saman uthe nai chlna..

  • @villagelifewithgodarafamil3267
    @villagelifewithgodarafamil3267Ай бұрын

    ਦੀਦੀ ਪਿੱਤਲ ਦੀ ਪ੍ਰਾਂਤ ਦਾ ਕੀ ਰੇਟ ਹ ਅੱਜ ਅਸੀਂ ਵੀ ਲਿਆਂਦੀ ਹ ਜਰੂਰ ਦਸਿਓ

  • @prabhbhullar2029
    @prabhbhullar2029Ай бұрын

    ਸਤਿ ਸ੍ਰੀ ਅਕਾਲ ਜੀ ਭੈਣ ਜੀ

  • @Naturebeuty5911
    @Naturebeuty5911Ай бұрын

    ਸਾਰਾ ਸਮਾਨ ਬਹੁਤ ਵਧੀਆ ਲਗਿਆ ਜੀ👌☺

  • @nasibkaur2165
    @nasibkaur2165Ай бұрын

    ਗੁਰਮੀਤ ਜੀ ਕਿਸੇ ਪਤਾ ਕਰ ਲੈਣਾ ਕਨੇਡਾ ਦੀ ਬਿਜਲੀ ਕਮਜ਼ੋਰ ਹੈ ਇੰਡੀਆ ਜਿੰਨੀ ਵੋਲਟੇਜ ਨਹੀ ਹੈ ❤🎉

  • @gagandeepgagan2422
    @gagandeepgagan24225 күн бұрын

    Praant di price ki aa

  • @user-us8ez1cq3g
    @user-us8ez1cq3gАй бұрын

    Tea vala pain dadba o steel da na deyo duja heavy devo oder gas buht tej hunde aa mein v apne bete nu dita c pehla halka ley leya fer bete de dost di mmy ne dasya a c usda v beta geya hoya c

  • @SahijTv2016
    @SahijTv2016Ай бұрын

    Tawe nu es brush naal hi wash krna hunda duje naal scratch pea jande

  • @shamshersingh2592
    @shamshersingh2592Ай бұрын

    Hlo manveer good thanking v positive rahna already God bless you sis 😊

  • @jaswinderchohan794
    @jaswinderchohan794Ай бұрын

    ਗੁਰਮੀਤ ਭੈਣ ਇਧਰ ਸਭ ਕੁਝ ਮਿਲਦਾ ਟੈਂਸ਼ਨ ਨਾਂ ਲੈਣੀ

  • @ranjitkaur6445
    @ranjitkaur644527 күн бұрын

    Othe Plug nhi lagne press wale

  • @786rjsl
    @786rjsl29 күн бұрын

    Di Sara samaan bohot vdiya hai.tohanu dekh ke akhaa par ayiya

  • @veenagoyal4453
    @veenagoyal445324 күн бұрын

    Gurmeet ji electronic the saman n dana litel power hundi ha

  • @lakhvirnagra9431
    @lakhvirnagra9431Ай бұрын

    Electronic kush na send karo sis please Voltage da bahu farak aa

  • @sumankaur578
    @sumankaur578Ай бұрын

    Tusi ਪਰਾਤ jis shop to leiii use shop da no h contact no ..plzz jarru desyooo didi ...ਪਰਾਤ bhout cute ji h choti ji 😊😊

  • @parminderkaur-wr9bw
    @parminderkaur-wr9bw29 күн бұрын

    Manveer da daj bahut sona ji mera ji krda kitchen shopping kr ava

  • @RajinderpalSidhu-ms7ce
    @RajinderpalSidhu-ms7ceАй бұрын

    ਦੀਦੀ ਪਿੱਤਲ ਦੀ ਪਰਾਂਤ ਦਾ ਰੇਟ ਦੱਸੇਓ ਜੀ

  • @surjitsandhu2987
    @surjitsandhu2987Ай бұрын

    Very nice 👍

  • @labjeetkaur8011
    @labjeetkaur8011Ай бұрын

    Utensils nice collection mainu v bot shonk hai bhandia da 😊

  • @SJ-nh4iq
    @SJ-nh4iqАй бұрын

    ਏਥੇ ਸਾਰਾ ਕੁੱਸ ਮਿਲ਼ ਜਾਂਦਾ ਸੇਮ ਇੰਡੀਆ ਦੇ ਰੈਟ ਦਾ

  • @Gagan_dhillon2015
    @Gagan_dhillon2015Ай бұрын

    Nice video didi ji

  • @GurwinderSingh-yp2kh
    @GurwinderSingh-yp2khАй бұрын

    Di fabric kitho buy kita city da name dso pls

  • @sukhwindergrewal1729
    @sukhwindergrewal1729Ай бұрын

    Prabh da ki bnea

  • @SukhjinderKaur-dl4op
    @SukhjinderKaur-dl4opАй бұрын

    Vade bag vich pa do

  • @SimranKaur-iq4sq
    @SimranKaur-iq4sq25 күн бұрын

    Hello didi prat te kadhi da price dasdo

  • @JashanBawa-su4zr
    @JashanBawa-su4zrАй бұрын

    ਸਾਰਾ ਸਮਾਨ ਬਹੁਤ ਵਧੀਆ ਜੀ❤❤

  • @surdipkaur5909
    @surdipkaur590929 күн бұрын

    Sät shri akal bhenji buhat vadia sare bartan han very beautiful video from Germany❤

  • @DRKRIPb
    @DRKRIPbАй бұрын

    Hlo didi warmer v ly dena ❤❤❤❤

  • @PawandeepKaur-zw3uy
    @PawandeepKaur-zw3uyАй бұрын

    Electric koi v chij udar ni chaldi

  • @user-xr4dg9ob9i
    @user-xr4dg9ob9iАй бұрын

    Very nice video ❤

  • @kaneezbegum5529
    @kaneezbegum5529Ай бұрын

    🙏🙏

Келесі