No video

ਚੰਗੇ ਚੰਗੇ ਹਲਵਾਈ ਅੱਗੇ ਲਿਟਦੇ ਫ਼ਿਰਦੇ ਆ;ਪਿਓ ਪੁੱਤਾਂ ਦਾ ਢਾਬਾ|Harbhej sidhu|saggu Chiken|chicken recipe|

#harbhejsidhu #chiken #chikenrecipe #gharacho #sagguchiken

Пікірлер: 222

  • @midsteinfighters5911
    @midsteinfighters59117 ай бұрын

    ਬਾਈ ਜੀ ਸਭ ਤੋਂ ਵੱਡੀ ਗੱਲ ਇਹ ਚੰਗੀ ਲੱਗੀ ਕਿ ਸਾਰੀ ਗੱਲ ਬਾਤ ਆਪਣੀ ਪੰਜਾਬੀ ਮਾਂ ਬੋਲੀ ਵਿੱਚ ਲਿਖੀ ਹੋਈ ਆ ਚਾਹੇ ਬਾਈ ਦਾ ਨਾਂ ਹੋਵੇ ਚਾਹੇ ਤਰ੍ਹਾਂ ਤਰ੍ਹਾਂ ਦੇ ਖਾਣੇ ਦੀਆਂ ਕੀਮਤਾਂ ਦੀ ਗੱਲ ਸਾਰਾ ਕੁਝ ਪੰਜਾਬੀ ਵਿੱਚ ਹੈ ਅਤੇ ਉਸ ਤੋਂ ਵੀ ਵੱਡੀ ਗੱਲ ਕਿ ਬਾਈ ਨੇ ਕੋਈ ਭਈਆ ਨੀ ਰਖਿਆ ਬਾਈ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ, ਪੰਜਾਬ ਦੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦਿਓ ਫੇਰ ਈ ਪੰਜਾਬੀ ਕਾਮਯਾਬ ਹੋਣਗੇ, ਅਤੇ ਪੰਜਾਬ ਰੰਗਲਾ ਤੇ ਖੁਸ਼ਹਾਲ ਬਣੂਗਾ ਕਿਸੇ ਲੀਡਰ ਜਾਂ ਕਿਸੇ ਮੰਤਰੀ ਦੇ ਕਹਿਣ ਨਾਲ ਨਹੀਂ ਬਣਦਾ , ਹਰ ਚੀਜ ਆਪਣੇ ਪੰਜਾਬੀ ਭਰਾਵਾਂ ਤੋਂ ਹੀ ਖਰੀਦੋ ,❤❤❤❤❤❤ 🎉🎉🎉

  • @kulwindersingh5149

    @kulwindersingh5149

    7 ай бұрын

  • @SansarSingh-ou8sr

    @SansarSingh-ou8sr

    4 ай бұрын

    🎉🎉🎉

  • @chaudhary8085
    @chaudhary80857 ай бұрын

    ਬਾਈ ਗੁੱਸਾ ਨਾਂ ਕਰਿਓ ਲੱਸਣ ਅੱਧਰਕ ਟਮਾਟਰ ਇਹ ਤਾਂ ਵੈਦਕ ਦਵਾਈਆਂ ਨੇਂ ਇਹਨਾਂ ਤੋਂ ਬਗੈਰ ਬੱਕਰਾ ਮੁਰਗਾ ਉਹੋ ਵੀ ਪੰਜਾਬੀਆਂ ਦਾ ਇਹਨਾਂ ਚੀਜਾਂ ਕਰਕੇ ਮਸ਼ੂਰ ਆ ਇਹ ਤੋਂ ਬਗੈਰ ਮੀਟ ਕਾਹਦਾ ਬਸ ਤੇਰੀ ਚਲ ਪਈ ਬਸ ਕੁੱਬੇ ਦੇ ਮਾਰੀ ਲੱਤ ਓਹਦਾ ਕੁੱਬ ਨਿਕਲਿਆ ਬਾਈ ਰੱਬ ਤੋਂ ਡਰਕੇ ਹੰਕਾਰ ਨੀਂ ਅੱਜ ਵੀ ਬਣਿਆ ਪਿਆ ਚਿਕਨ ਘਰੇ ਮੇਰਾ ਅਪਣੇ ਹੱਥ ਦਾ ਜਦ ਜੇਕਰ ਉਹਨੂੰ ਵੀ ਕੋਈ ਕਹਿ ਦਵੇ ਬਈ ਤੇਰੇ ਤੋਂ ਘੱਟ ਆ ਬੰਦਾ ਖਾਣ ਆਲਾ ਸੱਚਾ ਹੋਵੇ ਮੈਂ ਵੀ ਵੀਰ ਗਰਮ ਮਸਾਲਾ 18 19 ਚੀਜਾਂ ਹੀ ਪਾਈਆਂ ਨੇਂ ਬਹੁਤੇ ਲੋਕਾਂ ਨੂੰ ਬਣਾਉਣ ਦੀ ਔਖ ਹੁੰਦੀ ਆ ਲੋਕ ਜੋਰ ਨੀ ਲੌਂਦੇ ਬਾਈ ਬੋਲਦਾ ਬਹੁਤਾ ਗਾਹਕਾਂ ਨੂੰ ਡਰਾਈ ਜਾਂਦਾ ਕੌਣ ਕਹਿੰਦਾ ਲੱਸਣ ਖਰਾਬ ਕਰਦਾ 😊

  • @jaspreet3546

    @jaspreet3546

    7 ай бұрын

    Bai g apna number dio g ...

  • @vinylRECORDS0522

    @vinylRECORDS0522

    7 ай бұрын

    ਬਿੱਲਕੁਲ ਸਹੀ ਕਿਹਾ

  • @user-yh5tu8wc6j

    @user-yh5tu8wc6j

    6 ай бұрын

    Sahi gl a

  • @PaliGrewal-vf5bs

    @PaliGrewal-vf5bs

    5 ай бұрын

    Bai ji number deo apna.puchna v kime banano o chikan

  • @balvirsingh9650

    @balvirsingh9650

    4 ай бұрын

    ਚੌਧਰੀ ਸਾਬ੍ਹ ਜਿਹਦਾ ਸਸਤੇ ਸਿਰਕੇ ਨਾਲ ਸਰਦਾ ਉਹ ਆਪੇ ਕਹੂ ਲਸਣ ਅਦਰਕ ਸਿਹਤ ਲਈ ਹਾਨੀਕਾਰਕ ਹੁੰਦੇ

  • @tailormaster451
    @tailormaster4517 ай бұрын

    ਇਸ ਬਰਦਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹਨਾਂ ਨੇ ਆਪਣੇ ਬੱਚੇ ਆਪਣੇ ਕੰਮਾਂ ਦੇ ਨਾਲ ਲਾਏ ਹੋਏ ਹਨ ਇਸ ਨਾਲ ਦੋ ਗੱਲਾਂ ਹਨ ਇਕਤਾ ਆਪਣਾ ਕੰਮ ਦੂਜਾ ਪੰਜਾਬ ਦੀ ਬੇਹਤਰੀ ਪੰਜਾਬ ਵਿੱਚ ਰਹਿ ਕੇ ਹੀ ਆਪਣੇ ਕੰਮਾਂ ਨੂੰ ਸੰਭਾਲਣਾ ਆਪਣੀ ਮਿੱਟੀ ਨਾਲ ਜੁੜਿਆ ਰਹਿਣਾ ਅਲਾ ਪੈਸਾ ਪੰਜਾਬ ਵਿੱਚ ਹੀ ਰਹੇਗਾ ਇਸੇ ਤਰ੍ਹਾਂ ਹੀ ਸਾਰੇ ਕਰਨ ਲੱਗ ਜਾਣ ਸਾਨੂੰ ਕੰਮ ਲੱਭਣਾ ਨਹੀਂ ਪਏਗਾ

  • @vinylRECORDS0522
    @vinylRECORDS05227 ай бұрын

    ਲਸਣ ਤੇ ਅਦਰਕ ਤਾਂ ਸਰੀਰ ਲਈ ਬਹੁਤ ਵਧੀਆ ਹੈ। ਇਹ ਪਾਉਂਦਾ ਹੀ ਨਹੀਂ।

  • @vijayathens
    @vijayathens5 ай бұрын

    ਅਦਰਕ ਲਸਣ ਟਮਾਟਰ ਤੋਂ ਬਿਨਾ ਮੀਟ ਕੈਸਾ ਬਣੂ ਉਹ ਹਰਭੇਜ ਦੇ ਟੈਸਟ ਕਰਨ ਤੋਂ ਪਤਾ ਲੱਗ ਗਿਆ ਸੀ

  • @manpreet7788
    @manpreet77888 ай бұрын

    ਬਹੁਤ ਸਹੀ ਕੰਮ ਕਰ ਰਿਹਾ ਵੀਰ ਇਮਾਨਦਾਰੀ ਨਾਲ ਕੰਮ ਕਰਨਾ ਇਹ ਚੰਗੇ ਇਨਸਾਨ ਦੀ ਸੋਚ ਹੈ

  • @gurpreetgermany4713
    @gurpreetgermany47138 ай бұрын

    ਬਾਈ ਦਿਲ ਤਾਂ ਬਹੁਤ ਕਰਦਾ ਸੱਗੂ ਬਾਈ ਦਾ ਚਿਕਨ ਖਾਣ ਨੂੰ ਪਰ ਸਾਡੇ ਤੋਂ ਕਾਫੀ ਦੂਰ ਸਾਡਾ ਏਰੀਆ ਖਰੜ ਮੋਰਿੰਡਾ ਹੈ

  • @LaddiSidhu-iv4xf

    @LaddiSidhu-iv4xf

    7 ай бұрын

    ਬਾਈ ਗੱਲਾਂ ਹੀ ਨੇ ਗੱਲਬਾਤ ਉਨੀ ਹੈਨੀਗੀ ਮੈਂ ਗਿਆ ਸੀਗਾ ਕੋਈ ਐਡੀ ਗੱਲਬਾਤ ਨਹੀਂ ਹੈਗੀ

  • @kulwindersingh5149

    @kulwindersingh5149

    7 ай бұрын

    ​@@LaddiSidhu-iv4xfਸਹੀ ਗੱਲ ਹੈ ਬਾਈ ਤੇਰੀ ਗੱਲ ਤਾਂ ਬਹੀਏ ਹੀ ਬਣਾਉਂਦੇ ਨੇ ਬਹੀਏ ਦੀ ਤਾਰੀਫ਼ ਕਰੋ

  • @balvirsingh9650
    @balvirsingh96507 ай бұрын

    ਜਿਵੇਂ ਅਨੀਤਾ ਦੇਵਗਨ ਨਾਲ ਹਰਿੰਦਰ ਭੁੱਲਰ ਸਾਬ੍ਹ ਹਰੇਕ ਜਗ੍ਹਾ ਹੁੰਦੇ ਇਸੇ ਤਰ੍ਹਾਂ ਇਸੇ ਤਰ੍ਹਾਂ ਸਿੱਧੂ ਸਾਬ੍ਹ ਨਾਲ ਗੋਪੀ ਵੀਰ ਬਾਕੀ ਬਾਈ ਜੀ ਦੁਕਾਨਦਾਰ ਨੂੰ ਗੱਪ ਮਾਰਨ ਤੋਂ ਪਹਿਲਾਂ ਵਰਜਿਆ ਕਰੋ ਸੱਗੂ ਕਹਿੰਦੈ ਲੋਕ ਚਿਕਨ ਲਿਆ ਕੇ ਇੱਥੇ ਸੁੱਟਕੇ ਜਾਂਦੇ ਤੁਸੀਂ ਦੱਸੋ ਜੇ ਉਹਨਾਂ ਆਉਣਾ ਸੱਗੂ ਦੇ ਤਾਂ ਦੂਜੇ ਕੋਲ਼ੋਂ ਕਿਉਂ ਲਿਉਣਗੇ

  • @rajuarora3163
    @rajuarora31636 ай бұрын

    ਅਦਰਕ ਤੇ ਲਸਣ ਸਿਹਤ ਲਈ ਚੰਗਾ ਹੁੰਦਾ ਤੂੰ ਕਹਿਣਾ ਕਿ ਨਹੀ ਵਰਤਣਾ ਚਾਹੁੰਦਾ

  • @jagmeetsher
    @jagmeetsher8 ай бұрын

    Hand Gloves use kro .. Aluminium de Bartan na use kro , Walls tey tiles lgwa lo sfai lyi ..

  • @ManjitSingh-hq5wn
    @ManjitSingh-hq5wn7 ай бұрын

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਯੋਧਿਆਂ ਸੂਰਮਿਆਂ ਬਰਹਮਗਿਆਨੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਚੋਰੀ ਯਾਰੀ ਨਸ਼ੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਨਸ਼ੇ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਪੈਸੇ ਤੇ ਜੀਭ ਦੇ ਸਵਾਦ ਲਈ ਜੀਵ ਜੰਤੂ ਪਸ਼ੂ ਪੰਛੀ ਜਾਨਵਰ ਨੂੰ ਤੰਗ ਪਰੇਸ਼ਾਨ ਕਰਨਾ ਮਾਰਨਾ ਜੀਉਣ ਦਾ ਹਕ ਖੋਹਣਾਂ ਬਹੁਤ ਵਡਾ ਪਾਪ ਗੁਨਾਹ ਹੈ ਕਿਉਂਕਿ ਹਰੇਕ ਜੀਵ ਚ ਰਬ ਦੀ ਆਤਮਾ ਹੈ ਹਰ ਮਾੜੇ ਬੁਰੇ ਗੰਦੇ ਕੰਮ ਦੀ ਸਜਾ ਜਰੂਰ ਮਿਲਦੀ ਹੈ ਕਿਉਂਕਿ ਰਬ ਦੇ ਕੈਮਰੇ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ ਇਸ ਕਰਕੇ ਸਭ ਦਾ ਕਰੋ ਜੇ ਭਲਾ ਨਹੀਂ ਕਰ ਸਕਦੇ ਤਾਂ ਬੁਰਾ ਵੀ ਨਾ ਕਰੋ ਨਾ ਸੋਚੋ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਸਭ ਦਾ ਭਲਾ ਕਰੇ ਜੀ ਰੋਜ਼ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਤੇ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @iqbalthiara7225
    @iqbalthiara72258 ай бұрын

    ਹਰਭੇਜ ਪੰਪ ਬਹੁਤ ਦਿੰਦਾ ਵੇਖੀ ਕਿਤੇ ਸੱਗੂ ਦੀ ਆਲੀ ਬੋਕੀ ਨਾ ਪਾੜ ਜਾਏ

  • @hanish7833

    @hanish7833

    7 ай бұрын

    😂😂😂😂

  • @user-sb7fd4uc5y

    @user-sb7fd4uc5y

    7 ай бұрын

    Pump mar mar ke ohnu nang na kar dive.

  • @Ranjeetsingh-yx6ww
    @Ranjeetsingh-yx6ww8 ай бұрын

    Kmm Sara good a baai, khurchna lohe Wale di jga te lakd da varto Aluminium de bhande ch lohe da khurchna marna thik nhi. Ya bhnada lohe da ya steel da varto🙏

  • @NaturesonHerbals
    @NaturesonHerbals8 ай бұрын

    ਲੱਸਣ ਨਾਲ ਤਾਂ ਭਰਾਵਾ ਯੂਰਿਕ ਅਸਿਡ ਹਟਦਾ ਆ ਤੁਸੀਂ ਪਤਾ ਨੀ ਕਿਥੋਂ ਜਾਣਕਾਰੀ ਕੱਠੀ ਕੀਤੀ ਆ

  • @ParminderSingh-dq7ni
    @ParminderSingh-dq7ni6 ай бұрын

    ਬਾਈ ਜੀ ਬਹੁਤ ਵਧੀਆ ਗੱਲ ਏ ਸਾਰਾ ਕੁੱਝ ਸਾਫ਼ ਸੁਥਰਾ ਕੰਮ ਆ ਪਰਮਾਤਮਾ ਆਪਣੇ ਪੰਜਾਬੀ ਭਰਾਵਾਂ ਨੂੰ ਤਰੱਕੀਆਂ ਬਖ਼ਸ਼ਣ 🙏☘️🌷🙏🌹

  • @devindersinghpamma8470
    @devindersinghpamma84708 ай бұрын

    ਇਹ ਸਮਾਨ ਪਿੱਤਲ ਜਾਂ ਤਾਂਬੇ ਦੇ ਪਤੀਲੇ ਵਿੱਚ ਬਣਿਆ ਹੁੰਦਾ ਤਾਂ ਸੁਆਦ ਦੱਸ ਗੁਣਾ ਹੋਣਾ ਸੀ।

  • @LaddiSidhu-iv4xf
    @LaddiSidhu-iv4xf7 ай бұрын

    ਬਾਈ ਜੀ ਗੱਲ ਨਹੀਂ ਨੇ ਕੋਈ ਗੱਲਬਾਤ ਨਹੀਂ ਐਡੀ ਇਸ ਤੋਂ ਟੱਪ ਦਾ ਤਾਂ ਰਹਿਮਾਨੀ ਮਲੇਰ ਕੋਟਲਾ ਹੈ ਇੱਕ ਵਾਰ ਇਸ ਤੋਂ ਖਾਓ ਦੂਸਰੀ ਵਾਰ ਰਹਿਮਾਨੀ ਚਿਕਨ ਮਲੇਲਕੋਟਲਾ ਉਥੋਂ ਖਾਓ ਸਾਨੂੰ ਆਪਣੇ ਆਪ ਪਤਾ ਲੱਗੋ ਕਿਹੜਾ ਟੋਪਿਕ

  • @Dehlizwale786

    @Dehlizwale786

    7 ай бұрын

    Sahi gl a veer ji ohna da muqabla kithe karlu

  • @NeerajKkkk-mz2qo

    @NeerajKkkk-mz2qo

    6 ай бұрын

    Rehmani da taste ta ehdee agge zero v ni haiga Ki a rehmani Sara kacha chicken te Aina oily

  • @user-tu9hx9hu1n

    @user-tu9hx9hu1n

    5 ай бұрын

    ਤੈਨੂੰ ਲਨ ਦਾ ਪਤਾ

  • @NeerajKkkk-mz2qo

    @NeerajKkkk-mz2qo

    5 ай бұрын

    @@user-tu9hx9hu1n na bhai Aina tatta na chall agle ne rehmani da Lai rakhya

  • @arshsidhu2761

    @arshsidhu2761

    5 ай бұрын

    😂😂

  • @jaswinderjassa2637
    @jaswinderjassa26376 ай бұрын

    ਕੁਦਰਤੀ ਗੁਣ ਆ ਵਧੀਆ ਬਣਾਉਦਾ , ਸਾਡੇ ਸ਼ਹਿਰ ਇਕ ਕੁਲਚਾ ਵਾਲਾ ਮੁੰਡਾ ਬਹੁਤ ਮਸ਼ਹੂਰ ਸੀ ਬਹੁਤ ਵਧੀਆ ਬਣਾਉਦਾ ਸੀ ਫੇਰ ਓਹ ਬਾਹਰ ਚਲੇ ਗਿਆ ਫੇਰ ਓਸਦੀ ਰੇੜੀ ਤੇ ਓਸਦਾ ਭਰਾ ਆ ਗਿਆ ਸਾਲੇ ਨੇ ਭੱਠਾ ਬਿਠਾ ਤਾ ਸੁਆਦ ਦਾ , ਇਸ ਲਈ ਇਹ ਗੁਣ ਆ ਜੋ ਹਰ ਕਿਸੇ ਚ ਨਹੀ ਹੁੰਦਾ

  • @sukhvirsingh7318
    @sukhvirsingh73188 ай бұрын

    Garlic and ginger is good for health and good for digestion from (NZ)

  • @Deep58733

    @Deep58733

    7 ай бұрын

    Angrej di satt punjabi boll le

  • @rajuarora3163

    @rajuarora3163

    6 ай бұрын

    ਫੁਦੀ ਦਿਆਂ ਅਨਪੜਾਂ ਜੇ ਪੜ ਲੈਂਦਾ ਤੈਨੂੰ ਕਾਮੈਂਟ ਨਾ ਕਰਨਾ ਪੈਂਦਾ ਵੈਸੇ ਅਦਰਕ ਤੇ ਲਸਣ ਹੁੰਦਾ ​@@Deep58733

  • @robinbhatti909
    @robinbhatti9097 ай бұрын

    Ganna babbu da,, Chicken saghu da.. wah ji wah ❤❤❤

  • @vishalsingh2470
    @vishalsingh24707 ай бұрын

    bai da kmm tey vadia lagda par patandar gapp de v chibb kaddi aunda😂😂, although good aa ♥️♥️

  • @rajchauhan4691
    @rajchauhan46915 ай бұрын

    ਮੰਤਰੀ ਚਿਕਨ ਅਕਾਲੀ ਵੀ ਖਾਂਦੇ ਹਨ

  • @ruffle_og
    @ruffle_og7 ай бұрын

    bai dil da boht saaf ae❤

  • @user-ff2uo5df9m
    @user-ff2uo5df9m7 ай бұрын

    ਕੌਟਨ ਸੀਡ ਮਤਲਬ ਵੜੇਵਿਆਂ ਦਾ ਤੇਲ , ਵੜੇਵਿਆਂ ਦਾ ਤੇਲ ਗਰਮ ਬਹੁਤ ਜ਼ਿਆਦਾ ਹੁੰਦਾ ਹੈ

  • @Great.Studio
    @Great.Studio8 ай бұрын

    Bhai Harbhej v great te bhai saggu v.

  • @HMT5922
    @HMT59228 ай бұрын

    22g don't use silver very very dangerous human health. Thanks ( Deep from Vancouver 🇨🇦)

  • @JaspalVirk-kk4uo
    @JaspalVirk-kk4uo7 ай бұрын

    ਦੇਗਾ ਪਿੱਤਲ ਦਾ ਰਹੋ ਜਨਾਬ

  • @jaspalsingh4959
    @jaspalsingh49597 ай бұрын

    ਵਾਹ ਜੀ👍👍

  • @parminderdhillon4439
    @parminderdhillon44398 ай бұрын

    Leasun ( garlic) is good for digestion tomato is also good to digest meat

  • @budhsinghhalwai8322
    @budhsinghhalwai83227 ай бұрын

    ਬਾਈ ਜੀ ਗੱਲ ਚੰਗੀ ਲੱਗੀ ਮੰਨ ਲੈਣੀ.ਤੁਹਾਡੇ ਬੱਚੇ ਵੀ ਨਾਲ ਕੰਮ ਕਰਦੇ ਹਨ .ਕਿਰਤ ਕਰਨੀ ਚਾਹੀਦੀ ਹੈ.ਇਹ ਕਿਰਤ ਸਾਧਨਾ ਕਸਾਈ ਵੀ ਕਰਦਾ ਸੀ .ਉਹ ਰੱਬ ਨੂੰ ਯਾਦ ਕਰਦਾ ਸੀ..ਤੁਸੀ ਵੀ ਯਾਦ ਕਰ ਲੋਣਾਧੰਨਵਾਦ.

  • @gurindersingh6914
    @gurindersingh69148 ай бұрын

    Siraaa

  • @harinderrana8129
    @harinderrana81298 ай бұрын

    Great personality and good food 😊

  • @jagwantnagra2656
    @jagwantnagra26568 ай бұрын

    Good work saggu saab

  • @jasbirsingh291
    @jasbirsingh2917 ай бұрын

    Waheguru ji Waheguru ji

  • @ManjitSingh-wz7hr
    @ManjitSingh-wz7hr8 ай бұрын

    Vha saromani akali dal,kiya baat hai.chiken di dukan ute akali dal.

  • @Dehlizwale786
    @Dehlizwale7867 ай бұрын

    Eh ta world da special banda har cheej special leda, sad yar jhuth di v koi hud hudi a

  • @gmoonjgn759
    @gmoonjgn7597 ай бұрын

    22 g ..machi murga ..phase 1 mohali v vist karo sare veer crunchy chiken and fish asi v serve karde ha

  • @HarvirSingh-
    @HarvirSingh-8 ай бұрын

    Aaj pta lga siromani akali dal nhi siromani chicken 🐔 dal vi khanda 🍗🍗🐔

  • @ManjitSingh-wz7hr

    @ManjitSingh-wz7hr

    8 ай бұрын

    Bai eh sahi kehnda hai.sire de masand ne khali bal.

  • @balvindersingh8348
    @balvindersingh83487 ай бұрын

    Good ap hi service karde ne sab to vaddi gal Good job

  • @amrindersingh4747
    @amrindersingh47477 ай бұрын

    Sidhu bai ghaint look aya aaj

  • @HarpreetSingh-mm7gp
    @HarpreetSingh-mm7gp7 ай бұрын

    Weldone Bai ji Guru Sahib blessed you forever 🎉🎉

  • @inderjitsingh5455

    @inderjitsingh5455

    7 ай бұрын

    Kala. Kion hundda sare saf tel paunde

  • @JaswinderSingh-pg4qr
    @JaswinderSingh-pg4qr7 ай бұрын

    Bai tuhada secret magi msala formula ho skda

  • @rabzjatt3590
    @rabzjatt35908 ай бұрын

    Very good❤❤❤❤

  • @santokhsingh227
    @santokhsingh2275 ай бұрын

    Nice veer je khus raho from Holland

  • @user-wp4dj3bl6y
    @user-wp4dj3bl6y8 ай бұрын

    😋

  • @charanjitsingh8139
    @charanjitsingh81397 ай бұрын

    Very nice veer ji chicken recipe

  • @chiarazara6238
    @chiarazara62388 ай бұрын

    Very good

  • @VickyValecha
    @VickyValecha7 ай бұрын

    Garlic Health li vadia hunda eh panda ni .... Koi gl ni bni....

  • @amrindersingh4747
    @amrindersingh47477 ай бұрын

    SHIROMANI AKALI DALL TAN PANTHAK PARTY AYA EH BI CHICKEN KHAAN LAGG PAYA KI GALL .LAKH LAKH LAHANAT ENA TE.

  • @vinylRECORDS0522

    @vinylRECORDS0522

    7 ай бұрын

    ਕਿਹੜੇ ਪੰਥਕ? ਪੰਜਾਬ ਦਾ ਖੂਨ ਚੂਸਗੇ😂😂😂

  • @neetanagra5190
    @neetanagra51907 ай бұрын

    ਸਿਰਾ y ਸਹੀ ਗੱਲ ਰੁਸਦੇ ਨੇ ਰਿਸਤੇ ਦਾਰ

  • @navjeetsingh2225
    @navjeetsingh22258 ай бұрын

    Asha deep fryer di khoj ehne kiti c....mnu lga kise angrej ne kiti c😂😂😂😂😂😂😂. Ad krwa krwa tusi soda vechna...

  • @jagwantnagra2656
    @jagwantnagra26568 ай бұрын

    Good 👍👍👍🎉🎉❤

  • @malkitsingh5961
    @malkitsingh59614 ай бұрын

    Kya batt hai yy koi dasda ni aj kl

  • @manpreet7844
    @manpreet78447 ай бұрын

    Harbhej sidhu vr

  • @SherSingh-ec7jr
    @SherSingh-ec7jr7 ай бұрын

    Good job 👍

  • @user-cq2km1cx3i
    @user-cq2km1cx3i7 ай бұрын

    Aho je lakha ne punjab vichw

  • @mohammedzahid4457
    @mohammedzahid44577 ай бұрын

    Very nice 👍

  • @harmanveer1905
    @harmanveer19058 ай бұрын

    ❤❤❤❤

  • @JitendraKaur-qt8cd
    @JitendraKaur-qt8cd7 ай бұрын

    Very nice Veer ji

  • @user-bv9wh1hk9t
    @user-bv9wh1hk9t7 ай бұрын

    Khanh,sy,,entarvio

  • @AvtarSingh-xv8kn
    @AvtarSingh-xv8kn8 ай бұрын

    ਸੱਗੂ ਸਾਬ Ok

  • @manpreetsingh88666
    @manpreetsingh886667 ай бұрын

    ਜਰੂਰ ਖਾਕੇ ਜਾਵਾਗੇ ਇੱਥੇ ਚਿਕਨ।

  • @darshansaini518
    @darshansaini5184 ай бұрын

  • @surindergill746
    @surindergill7465 ай бұрын

    Ambala cantt bus stand de naal Puran da Shaba si jithe ja khaida si. Par koi 10 saal India gia patta lagga k Puran Singh poora ho gia. Uthe 5/6 Puran da dhabe si. Sab bhayie run karde si. But no taste. Mur ni gae.

  • @BP_CELISA
    @BP_CELISA8 ай бұрын

    Top chef

  • @SurendraSinghSirohi
    @SurendraSinghSirohi7 ай бұрын

    Very nice

  • @Jassasekhonbhebalkalan
    @Jassasekhonbhebalkalan8 ай бұрын

    Good

  • @babbuboha
    @babbuboha7 ай бұрын

    Punjabi Vich vdaya

  • @s.inderjeetsaggu1123
    @s.inderjeetsaggu11236 ай бұрын

    Best of luck brother

  • @user-vu8zz7gi3p
    @user-vu8zz7gi3p8 ай бұрын

    good ji

  • @ajmerdhillon3013
    @ajmerdhillon30137 ай бұрын

    ਡਿਸਪੋਜਲ ਵਰਤਣ ਨਹੀਂ ਵਰਤਣੇ ਚਾਹੀਦੇ , ਬਾਕੀ ਤੇਲ ਕੁਝ ਜ਼ਿਆਦਾ ਲੱਗਦਾ ਹੈ ਬਾਕੀ ਇੱਕ ਵਾਰ ਜ਼ਰੂਰ ਖਾ ਕੇ ਵੇਖਾਂਗੇ ।

  • @SanjeevKumar-jw5hp
    @SanjeevKumar-jw5hp7 ай бұрын

    ❤❤

  • @ravinderjitsingh133
    @ravinderjitsingh1338 ай бұрын

    harbhej jdo kehnda na kyooooooon 😂😂😂😂😂

  • @kanwaljeetsingh4812
    @kanwaljeetsingh48128 ай бұрын

    🙏🙏👍 sat Sri akal ji 🙏🙏👍

  • @sonyvalu6137
    @sonyvalu61376 ай бұрын

    ਬਾਈ। ਤੇਰੇ ਪਿਉ ਤੈਥੋਂ ਵੀ ਉੱਤੇ ਨੇ। ਤੂੰਂ ਤਾਂ ਚਮਚੇ ਨਾਲ। ਮਿਰਚ। ਤੇ ਮਸਾਲੇ ਪਾਉਣ ਹੈ। ਤੇ ਅਸੀਂ ਹੱਥ ਨਾਲ ਹੀ। ਪਾਉਣਾ।। ਪਰ। ਹੰਕਾਰ ਨਹੀਂ ਕਰਦੇ। ਇੱਕ। ਪਾਸੇ। ਤੂੰ। ਬਣਾਈ। ਤੇ ਇੱਕ ਪਾਸੇ ਅਸੀਂ। ਬਣਾਕੇ। ਦਿਖਾਵਾ ਗੇ। ਆਪਣੀ ਤਰੀਫ਼ ਤਾ। ਹਰੇਕ ਹੀ। ਕਰਦਾ ਹੈ। ਲੋਕਾਂ ਤੋ ਪਤਾ ਲੱਗਦਾ ਹੁੰਦਾ ਹੈ।

  • @harindersingh2687
    @harindersingh26877 ай бұрын

    Veer a 25 26 27 28 D...12 Month nu ve na bani kam dakh le ketha jau ❤ kha veer A❤ baki tari marji A camant ❤ keta veer ji❤️tusi dakha ❤️veer

  • @user-dp6te3rg8u
    @user-dp6te3rg8u7 ай бұрын

    Nice

  • @BhuiRanjeet1989
    @BhuiRanjeet19894 ай бұрын

    ❤❤❤❤❤

  • @punjabichannel1313
    @punjabichannel13138 ай бұрын

    Paji sade lya bejj deo

  • @Study1518-i9j
    @Study1518-i9j7 ай бұрын

    😂😂😂😂😂😂😂 ਆਹੋ ਲੋਕਾਂ ਪਿੱਛੇ ਨਾ ਲੱਗੋ 😂😂😂😂 ਕਿਲੋ ਦਾ 750 ਹੀ ਦਿੰਦਾ😂😂😂😂😂😂😂😂😂😂 ਤੋਲਕੇ 😂😂😂 ਨੇੜੇ ਤੇੜੇ ਦੇ ਗਾਲਾਂ ਕੱਢਦੇ ਨੇ😂

  • @mohammedzahid4457
    @mohammedzahid44577 ай бұрын

    Satshikar bhi ji mera mama thunu janda ji

  • @jiwansinghazrot7567
    @jiwansinghazrot75677 ай бұрын

    Bhaji kise din petrol vich frai kar ke khilao Akali party nu.chal jaugi😂😂😂😂😂

  • @TarsemSingh-xs3tp
    @TarsemSingh-xs3tp5 ай бұрын

    Good video

  • @hardeepmahal2733
    @hardeepmahal27336 ай бұрын

    ਬੱਲੇ ਬਾਈ ਪੰਜਾਬੀ ਬਾਈ ਤਰੱਕੀ ਕਰੋ

  • @ravidhamot5188
    @ravidhamot51887 ай бұрын

    Ravi chicken coran dhamot kalan

  • @kuldeepsidhu1149
    @kuldeepsidhu11498 ай бұрын

    👌❤️🙏

  • @drrajeshsahni2701

    @drrajeshsahni2701

    8 ай бұрын

    Tamatar lesan adrak hun hoi mehnge , ihne ikk item chunli😅 piyaz ,

  • @drrajeshsahni2701

    @drrajeshsahni2701

    8 ай бұрын

    Cotton seed oil , + Animal fat , will it trigger , Triglycerides and Blood cholesterol 😊

  • @Amritsingh-jt9nc
    @Amritsingh-jt9nc6 ай бұрын

    Mohali visit Karo ik to ik chicken recipe mildi reasonable price

  • @landlordz9375
    @landlordz93758 ай бұрын

    ਇਹਨੂੰ ਵੀਰ ਨੂੰ ਕੋਈ ਸਿਆਣਾ ਬੰਦਾਂ ਦਸੋ ਕੇ ਅਦਰਕ ਲਸਣ ਤੇ ਟਮਾਟਰ ਹਾਜ਼ਮੇ ਲਈ ਵਾਈ ਲਈ ਜੋੜਾਂ ਲਈ ਤੇ ਪੂਰੀ ਸਿਹਤ ਲਈ ਕਿੰਨੇ ਕਾਰਗਰ ਨੇ ਦਸੋ ਇਹਨੂੰ ਕੋਈ

  • @samrindersingh6696

    @samrindersingh6696

    7 ай бұрын

    ਸਹੀ ਕਿਹਾ। ਇਹ ਹਲਵਾੀ ਫੁਕਰੀ ਮਾਰੀ ਜਾਦਾ। ਅਸਲ ਵਿੱਚ ਇਹ ਸਾਰੇ ਚਵਲ ਹਿ ਹੁੰਦੇ ਨੇ ਤੇ ਗੱਪਾਂ ਮਾਰੀ ਜਾਣ ਗੇ ਗਾਹਕ ਨੂੰ ਫੁੱਦੂ ਬਣਾਉਦੇ ਆ

  • @avtarSingh-ym2ds
    @avtarSingh-ym2ds6 ай бұрын

    ਉਹ ਵੀਰ ਇਸ ਟੱਪ ਵਿੱਚ ਲੋਕ ਚਾਅ ਨਈ ਪੀਂਦੇ ਤੂੰ ਬਾਈ ਮੀਟ ਬਣਾਈ ਜਾਂਦਾ ਟੱਪ ਤਾਂ ਸਿਲਵਰ ਦਾ ਲਈ ਫਿਰਦਾ

  • @battlegroundmobileindia9225
    @battlegroundmobileindia92257 ай бұрын

    2017 crunchy Paneer, burger chicken burger mare restaurant ch see evi gap mar reh aaa😂

  • @SystemalwaysONtop
    @SystemalwaysONtop7 ай бұрын

    Harman de peg thik-thak he lage c 😂😂😂😂 jado awaj marli video ch

  • @lovebhullar5015
    @lovebhullar50157 ай бұрын

    ਪੈਰ ਫੜਨ ਵਾਲੀ ਗੱਲ ਨਹੀ ਜਚੀ ਬਾਕੀ ਤਾ ਚੱਲ ਮੰਨ ਲੈਣੇ ਆ 😝

  • @shingarasingh2250

    @shingarasingh2250

    7 ай бұрын

    Khabat hade aa uttar je bastea

  • @preetpal5699
    @preetpal56997 ай бұрын

    22 shope kithe aaaa

  • @gurjotaujla8357
    @gurjotaujla83578 ай бұрын

    Y lasn te tomato vahot vdia hundi a hajme lai . Jo tusi oil use kar rahe o eh sai ni hega y ,

  • @HIMEREFRIENDS
    @HIMEREFRIENDS5 ай бұрын

    22 tu fir haly sujapur dai bisu halwaai nu ni janda,

  • @SandeepCheema35
    @SandeepCheema358 ай бұрын

    26:20 j sara kuch eni safai naal kita c ta chicken paun lageya hand gloves v paa lainda .. vadta faha 😂

  • @gurpreetsinghgopy1269

    @gurpreetsinghgopy1269

    7 ай бұрын

    Tu gaand dhone lagea gloves paoda ya nhi 😅😅??

  • @JaswantSingh-ew7ft
    @JaswantSingh-ew7ft7 ай бұрын

    Sarson oil use Karo "P" marka ya ghar da

  • @NavdeepSingh-yd9uh

    @NavdeepSingh-yd9uh

    7 ай бұрын

    Ghar da saro da tel

  • @a.s3617
    @a.s36175 ай бұрын

    Bai Grancho wale bi Aunde ....

  • @ACTOR_BANDE_FILMS
    @ACTOR_BANDE_FILMS7 ай бұрын

    Jawak nl la le o good aw

  • @internationalaffairs9494
    @internationalaffairs94948 ай бұрын

    Halal chicken...banana eh

Келесі