ਬੱਕਰੇ ਦਾ ਅਚਾਰ ਨਜ਼ਾਰੇਦਾਰ IN ਕੀਟੋਪੰਜਾਬੀ STYLE|BAKRE DA ACHAR|MEAT PICKLE|GOATMEAT|ketopunjabi|ketodiet

Тәжірибелік нұсқаулар және стиль

ਬੱਕਰੇ ਦਾ ਅਚਾਰ ਨਜ਼ਾਰੇਦਾਰ IN ਕੀਟੋਪੰਜਾਬੀ STYLE|BAKRE DA ACHAR|MEAT PICKLE|GOATMEAT|ketopunjabi|ketodiet
ABOUT THIS VIDEO
In this video ketopunjabi dilmohanjit is teaching how to cook goat meat pickle in ketopunjabi twist. most delicious meat recipe which you can presarve for months. keto ketodiet keto diet ketogenic diet ketogenicdiet weightloss weightlossdiet naturaldiet natural diet my weight loss story myweightlossstory my weight loss journey myweightlossjourney weightlosscooking weight loss cooking ketocooking keto cooking every thing about keto diet everythingaboutketo.
#bakrekaachar #goshtkaachar #bakerdaachar #goatmeat #meatpickle #weightloss #keto #ketogenic #ketodiet #ketogenicdiet #ketopunjabi #dilmohanjit #myweightlossjourney #myweightlosstips #health #cooking
To Order, Cold Pressed Coconut Oil Please Press The Link below
amzn.to/3Dxcm9G
To Order 100% Cold Pressed Extra Virgin Olive Oil
amzn.to/3EyIdbj
To order Omega 3 Fish Oil Capsules
amzn.to/3EFpU4m
To Buy The Heavy Duty Mixer Grinder to make KETOPUNJABI Lassi
Please Click the Link below
amzn.to/31tHqKe
TO ORDER ORGANIC APPLE CIDER VINEGAR PLEASE CLICK THE LINK
Ramzn.to/3rAzphk
To Order Heavy Duty Pre-Seasoned Cast Iron Pan Please Click the Link below
amzn.to/31uWiI8
To Order Heavy Duty Pre-Seasoned Cast Iron Kadai Please Click the Link below
amzn.to/3xXAyAE
To order Desiccated Coconut Powder (1 Kg) Please Click the Link below
amzn.to/3oo4sLf
To Order Keto Coconut Flour (1Kg) ( Ultra Low Carb Coconut Flour Please Click the Link below
amzn.to/3lCVmbN
To Order Sharrets KETO Electrolytes Supplement, 120 Vegan Capsules Please Click the Link below
amzn.to/3Gkfzv7
To Order INLIFE Prebiotics and Probiotics Supplement for Men Women - 60 Capsules Please Click the Link below
amzn.to/3dClrnf
To Order Urban Platter Unfortified Yeast Flakes, 100g Please Click the Link below
amzn.to/32VtIjP
Note: EAT 300-400 GRAMS OF GREEN SALAD EVERY DAY COMBINED WITH 3-4 TABLESPOONS OF BUTTER OR COCONUT OIL.
Thanks for watching this video! You may want to try this recipe. Please leave your comments below and do not forget to Subscribe Ketopunjabi.
CHANNEL INFORMATION
KETO PUNJABI provides information about the KETOGENIC DIET to help people LOSE EXCESS WEIGHT. It also provides all information about HOW OUR BODY WORKS. It also helps people to START A NEW LIFESTYLE with KETO DIET and how they can COOK KETO RECIPES and DEFEAT HEALTH ISSUES i.e. OBESITY. This channel also describes how WE CAN CHOOSE REAL HEALTHY FOODS and TRANSFORM OUR BODY from SUGAR BURNING TO FAT BURNING with proven examples. The Channel follows RESEARCH-BASED FORMULAS given by world-famous celebrity Doctors regarding KETOGENIC DIET. THE MAIN MOTIVE of this channel is TO HELP PEOPLE around ASIAN COUNTRIES who are SUFFERING FROM SERIOUS ILLNESSES due to THE HIGH CARB DIET. Channel explains all KETO FUNDAMENTALS in SIMPLE AND EASY TO UNDERSTANDING LANGUAGE. It also explains that HOW WE CAN BOOST OUR IMMUNE SYSTEM with SIMPLE AFFORDABLE KETO FOODS.
Follow us on:
/ ketopunjabi
/ ketopunjabi
ketopunjabi@gmail.com
Please LIKE COMMENT AND SUBSCRIBE.
Thanks for Watching
DISCLAIMERS:-
These statements have not been evaluated by IMA (INDIAN MEDICAL ASSOCIATION) AND CDSCO (CENTRAL DRUGS STANDARD CONTROL ORGANISATION). These food suggestions are not intended to diagnose, treat, cure or prevent any disease. Information on this channel is provided for informational purposes only and not meant to substitute any medical advice by any Physician or Medical Professional. You should not use the information regarding foods and recipes provided on this Channel for diagnosing or treating a health problem, disease, or for prescribing as medication.
KETO PUNJABI is not a doctor, Dietician, or Health specialist. Please follow these diet programs under professional guidance. BEFORE STARTING KETO PROGRAMME PLEASE STUDY the KETOGENIC DIET FULLY.
All copyrights are reserved.

Пікірлер: 3 200

  • @Vajinder-hv9kq
    @Vajinder-hv9kq2 жыл бұрын

    22 g thodi tohar bohat aaa look like a god father...,🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁

  • @KETOPUNJABI

    @KETOPUNJABI

    2 жыл бұрын

    Ena Pyar kiven saambhan veer ji. Sada khush raho ji. Love you 😘

  • @Vajinder-hv9kq

    @Vajinder-hv9kq

    2 жыл бұрын

    @@KETOPUNJABIsat shiri akll veer ji 🙏🙏🙏 veer ji pahli waar thoda channal dekhia bohat sohnia videos ne thodia asi dilo respect karde aa thodi .. asi hemesa omeed krde aa tusi sade layi vdia vdia videos laike oaude rahoge .. ji .. 🙏🙏🙏🙏

  • @gurmejsingh4364

    @gurmejsingh4364

    2 жыл бұрын

    @@Vajinder-hv9kq a

  • @KETOPUNJABI

    @KETOPUNJABI

    2 жыл бұрын

    @@Vajinder-hv9kq hanji Baai ji. I will try my best. 😊🙏🙏🙏

  • @spgupta1092

    @spgupta1092

    2 жыл бұрын

    @@KETOPUNJABI . .

  • @rinkuspall6711
    @rinkuspall67112 жыл бұрын

    ਵੀਰ ਆਚਾਰ ਤੂਹਾਨੂੰ ਬਣਾਉਂਦੇ ਹੀ ਸਵਾਦ ਆ ਗਿਆ ਇਸ ਹਿਸਾਬ ਨਾਲ ਤਾਂ ਆਚਾਰ ਤਾਂ ਜਮਾਂ ਸਿਰਾ ਬਣਿਆ ਹੋਊ ਤੇ ਠੇਠ ਪੰਜਾਬੀ ਭਾਸ਼ਾ ਲਈ ਤੁਹਾਡਾ ਧੰਨਵਾਦ ਜੀ

  • @surinderdhillon8653

    @surinderdhillon8653

    2 жыл бұрын

    ਬਹੁਤ ਬਹੁਤ ਧੰਨਵਾਦ ਵੀਰ 👍✅ਬਹੁਤ ਵਧੀਆ ਲੱਗਾ, ਜਰੂਰ ਬਣਾਨ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਆਪ ਜੀ ਪ੍ਵਵਾਰ ਨੂੰ ਤੰਦਰੁਸਤੀ ਬਕਸ਼ਣ।

  • @dhawaninterprices4611

    @dhawaninterprices4611

    2 жыл бұрын

    @@surinderdhillon8653 good

  • @prabhdyalsingh4722
    @prabhdyalsingh47222 жыл бұрын

    ਵਾਹ...! ਛੋਟੇ ਵੀਰ, ਬਕਰੇ ਅਚਾਰ ਤੇ ਤੇਰੀਆਂ ਗੱਲਾਂ ਦਾ ਸਵਾਦ ਬਰਾਬਰ ਹੀ ਆ। ਅਚਾਰ ਦੀ ਟੇਸਟੀ ਖੁਸ਼ਬੂ ਆ ਰਹੀ ਆ, ਅਨੰਦ ਆ ਗਿਆ। ਪਹਿਲੀ ਵਾਰੀ ਵੇਖੀ, ਤੇਰੀ ਵੀਡੀਓ। ਹੁਣ ਜਰੂਰ ਬਣਾਵਾਂਗੇ।

  • @manoharsingh7494

    @manoharsingh7494

    2 жыл бұрын

    Good g kaeta punjbi

  • @riasatbajwavlogs

    @riasatbajwavlogs

    9 ай бұрын

    kzread.info/dash/bejne/Z2qAlsqgaJDViM4.htmlsi=VzwnZYeSdTJFwS8h

  • @OmParkash-ql5qs
    @OmParkash-ql5qs10 ай бұрын

    ਵੀਰ ਜੀ ਸਤਿ ਸ੍ਰੀ ਅਕਾਲ ਜੀ। ਵੀਰ ਜੀ ਅਚਾਰ ਦੀ ਗੱਲ ਤਾਂ ਬਾਅਦ ਵਿੱਚ ਕਰਦੇ ਹਾਂ ਪਰ ਆਪ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਮਜਾ ਆਇਆ। ਨਾਲ ਨਾਲ ਪਿਆਰ ਦੀਆਂ ਗੱਲਾਂ ਕਰਦੇ ਹੋਏ ਆਚਾਰ ਬਨਾਉਣ ਦਾ ਤਰੀਕਾ ਵੀ ਦੱਸੀ ਜਾਂਦੇ ਹੋ। ਅਚਾਰ ਤੁਸੀਂ ਬਣਾ ਰਹੇ ਸੀ ਤੇ ਮੂੰਹ ਵਿੱਚ ਪਾਣੀ ਸਾਡੇ ਆ ਰਿਹਾ ਸੀ। ਜਰੂਰ ਹੀ ਮੌਸਮ ਠੀਕ ਹੋਣ ਤੇ ਆਪ ਵਲੋਂ ਦੱਸੇ ਗਏ ਤਰੀਕੇ ਨਾਲ ਬਕਰੇ ਦਾ ਆਚਾਰ ਬਣਾਵਾਂਗੇ। ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਓਮ ਪ੍ਰਕਾਸ਼ ਰਿਟਾਇਰਡ ਪੰਚਾਇਤ ਅਫਸਰ ਲੁਧਿਆਣਾ।

  • @KETOPUNJABI

    @KETOPUNJABI

    10 ай бұрын

    Thanks Baai ji for your love and happiness 😊. God bless you 🙏🙏🙏

  • @balwantkaurchahal8382
    @balwantkaurchahal8382 Жыл бұрын

    ਬਹੁਤ ਵਧੀਆ ਲੱਗਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਵੀਰ ਦੀਆਂ ਗੱਲਾਂ ਸੁਣਕੇ ਬਹੁਤ ਵਧੀਆ ਲੱਗਾ ਜੀ ਤੁਸੀਂ ਬਿਲਕੁਲ ਸਹੀ ਬੇਬਾਕ ਹੋ ਕੇ ਗੱਲਾਂ ਕਰਦੇ ਹੋ ਪਰਿਵਾਰ ਵਾਂਗ ਲੱਗਦਾ ਹੈ ਤੁਸੀਂ ਵਧਾਈ ਦੇ ਪਾਤਰ ਹੋ ਤੇ ਸਾਰੇ ਪਰਵਾਰ ਨੂੰ ਮੁਬਾਰਕਬਾਦ ਮੈਡਮ ਨੂੰ ਜੀ ਬਹੁਤ ਵਧੀਆ ਅਚਾਰ ਦੇਖ ਕੇ ਮਜ਼ਾ ਆਗਿਆ ਬਹੁਤ ਵਧੀਆ ਇੰਟਰਵਿਊ ਸੀ ਧੰਨਵਾਦ ਸਾਹਿਤ। ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ।

  • @KETOPUNJABI

    @KETOPUNJABI

    Жыл бұрын

    Thanks for your love and support 😊😌🙏🙏🙏

  • @user-dx5gp5rl4m
    @user-dx5gp5rl4m2 жыл бұрын

    ਬਹੁਤ ਵਧਿਆਂ ਛੋਟੇ ਵੀਰ ਜਿਉਦੇ ਬਸਦੇ ਰਹੋ ਜੇ ਬੱਚਿਆ ਦੀ ਸੇਹਤ ਦਾ ਖਿਆਲ ਰੱਖਾਗੇ ਫਿਰ ਹੀ ਬੀਬੇ ਬੱਚੇ ਬਣਨਗੇ ਧੰਨਵਾਦ ਬੱਚਿਆ ਨੂੰ ਵਾਏ ਵਾਏ।

  • @GurwinderSingh-nx8xk

    @GurwinderSingh-nx8xk

    2 жыл бұрын

    counnt no send karo

  • @KETOPUNJABI

    @KETOPUNJABI

    2 жыл бұрын

    Please get my No from facebook page

  • @HarmanSingh-lw9ez

    @HarmanSingh-lw9ez

    2 жыл бұрын

    good g

  • @JaspalSingh-us2pc

    @JaspalSingh-us2pc

    2 жыл бұрын

    Sat sri akal ji sardaar ji ki hall aa ji sardaar ji

  • @JaspalSingh-us2pc

    @JaspalSingh-us2pc

    2 жыл бұрын

    @@KETOPUNJABI kithe rehde brother tuc ji

  • @JasvirSingh-yd4bp
    @JasvirSingh-yd4bp2 жыл бұрын

    ਬਾਈ ਜੀ, ਸਤਿ ਸ੍ਰੀ ਆਕਾਲ ਜੀ, ਮੈਂ ਐਵੇਂ ਹੀ ਪਏ ਪੲੇ ਨੇ ਯੂ ਟਿਊਬ ਖੋਲ ਲਿਆ, ਬਾਈ ਜੀ, ਦੇਖ ਕੇ ਏਨਾ ਚੰਗਾ ਲੱਗਿਆ, ਰਾਤ ਦੇ 12 ਵੱਜਣ ਵਾਲੇ ਨੇ ਮੂੰਹ ਚੋਂ ਪਾਣੀ ਆਈ ਜਾਂਦਾ, ਵੀਰ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੱਸਿਆ, ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ, ਜੱਸੀ ਕਾਨੂੰਗੋ ਲੁਧਿਆਣਾ

  • @KETOPUNJABI

    @KETOPUNJABI

    2 жыл бұрын

    Thanks 😊

  • @zaildarkuldeep8451
    @zaildarkuldeep84512 жыл бұрын

    ਬਾਈ ਜੀ ਸੁਆਦ ਆ ਗਿਆ ਜੋ ਤੁਸੀ ਬਣਾਉਣਾ ਸਿੱਖਆਤਾ। ਤੁਹਾਡੇ ਵਰਗਾ ਮੈਨੂੰ ਤਾਂ ਕੋਈ ਹੋਰ ਨਹੀ ਮਿਲਆ ਤੇ ਠੇਠ ਪੰਜਾਬੀ ਵਿੱਚ। very nice good job. God bless you.

  • @KETOPUNJABI

    @KETOPUNJABI

    2 жыл бұрын

    Thanks Baai ji for your love and support ❣️😌

  • @chann0001
    @chann0001 Жыл бұрын

    ਵੱਡੇ ਵੀਰ ਮੈ ਪਹਿਲੀ ਵਾਰ ਤੁਹਾਡੇ ਚੈਨਲ ਤੇ ਆਇਆ... ਮੈਨੂੰ ਤੁਹਾਡੀ ਬੋਲਬਾਣੀ ਤੇ ਹਸਮੁੱਖ ਸੂਬਾਹ ਬਹੁਤ ਵਧੀਆਂ ਲੱਗਾ ਵਾਹਿਗੁਰੂ ਮੇਹਰ ਕਰੇ God bless you ❤️

  • @KETOPUNJABI

    @KETOPUNJABI

    Жыл бұрын

    Thanks for your love and blessings

  • @krishanmaan1054
    @krishanmaan10542 жыл бұрын

    ਬਾਈ ਜੀ ਸਤ ਸ੍ਰੀ ਅਕਾਲ। ਜੀ, ਮੈਂ ਆਪ ਜੀ ਨਾਲ ਪਹਿਲੀਂ ਵਾਰ ਜੁੜ ਰਿਹਾ ਹਾਂ, ਮੈਨੂੰ ਆਪ ਜੀ ਵਲੋਂ ਦਿੱਤੀ ਜਾਣਕਾਰੀ ਬਹੁਤ ਵਧੀਆ ਲੱਗੀ, ਪਰਮਾਤਮਾ ਤੁਹਾਡੀ ਜੋੜੀ ਨੂੰ ਲੰਬੀਆਂ ਉਮਰਾਂ ਦੇਵੇ, ਕ੍ਰਿਸ਼ਨ ਮਾਨ ਸ਼ਹਿਰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ

  • @HarpreetSingh-th1hk

    @HarpreetSingh-th1hk

    2 жыл бұрын

    ਕੋਟਕਪੂਰਾ ਤੋਂ ਕਿੱਥੋ ਵੀਰ ਜੀ

  • @sandeepkumar-cg5pf

    @sandeepkumar-cg5pf

    2 жыл бұрын

    बहुत वदिया मास खाना वाह जी वाह सरदार जी

  • @SainiBadwalUSA
    @SainiBadwalUSA2 жыл бұрын

    Bohet badiya baniya I did keto diet for 6 months and lost 20 pound but after quitting I gain all back in 6 months

  • @sukhjindersingh6036
    @sukhjindersingh6036 Жыл бұрын

    ਸਤਿਕਾਰਯੋਗ ਵੀਰ ਜੀ ਤੁਹਾਡੇ ਬੱਕਰੇ ਦੇ ਆਚਾਰ ਨਾਲੋਂ ਤੁਹਾਡੀ ਟੌਕ ਗੋ ਸਿਫਸ ਜਿਆਦਾ ਚਟਪੱਟੀ ਆ thanks so much

  • @KETOPUNJABI

    @KETOPUNJABI

    Жыл бұрын

    Thanks Baai ji for your love and support 😊🙏

  • @dilbagsinghbaidwan8531
    @dilbagsinghbaidwan8531 Жыл бұрын

    ਬਾਈ ਜੀ ਫੱਟੇਚੱਕ ਤੇ ਯਾਰ ਤੁਸੀਂ ਵੀਰੇ ਕਮਾਲੇ ਕਰਦੀ ਬਹੁਤ ਵਧੀਆ ਵੀਡੀਓ ਸੀ ਤੁਹਾਡੀ ਤੇ ਗੱਲਾਂ ਵੀਹ ਬਹੁਤ ਵਧੀਆ ਲੱਗੀਆਂ ਵੀਰੇ ਤੁਹਾਡੀਆਂ ਤੰਦਰੁਸਤੀ ਦੇਵੇ ਪਰਮਾਤਮਾ ਤੁਹਾਡੀ ਜੋੜੀ ਨੂੰ ਅਸੀਂ ਤਾਂ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਪੈਸੇ ਖ਼ਰਾਬ ਕਰਦੇ ਰਹੇ ਹਨ ਬੱਕਰੇ ਦੇ ਆਚਾਰ ਲਈ ਆਹ ਵੀਡੀਓ ਬਹੁਤ ਹੀ ਸ਼ਲਾਘਾਯੋਗ ਹੈ ਤੁਹਾਡੀ ਧੰਨਵਾਦ ਕੀਟੋ ਫੈਮਿਲੀ ਨੂੰ

  • @KETOPUNJABI

    @KETOPUNJABI

    Жыл бұрын

    Thanks Baai ji for your love and blessings

  • @diamondworld8921
    @diamondworld89212 жыл бұрын

    ਅਸੀ ਸਬ ਤੁਹਾਡੇ ਨਾਲ ਹਾਂ. ਵਾਹੇ ਗੁਰੂ ਹਮੇਸ਼ਾ ਖੁਸ਼ ਰੱਖੇ 👌🙏

  • @nirmalsingh9484
    @nirmalsingh94842 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ

  • @pb-fq6yo
    @pb-fq6yo2 жыл бұрын

    ਬਹੁਤ ਵਧੀਆ ਭਰਾ ਮਨ ਖੁਸ਼ ਹੋ ਗਿਆ ਜਿਉਂਦੇ ਵਸਦੇ ਰਹੋ ਧੰਨਵਾਦ

  • @KETOPUNJABI

    @KETOPUNJABI

    2 жыл бұрын

    Thanks Baai ji

  • @bachansinghburjhamira3402
    @bachansinghburjhamira3402 Жыл бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਬੱਕਰੇ ਦੇ ਆਚਾਰ ਬਾਰੇ। ਚੰਗਿਆੜੇ ਕੱਢ ਤੇ। ਤਹਿ ਦਿਲੋਂ ਧੰਨਵਾਦੀ ਹਾਂ, ਆਪ ਜੀ ਦਾ।

  • @KETOPUNJABI

    @KETOPUNJABI

    Жыл бұрын

    Thanks Baai ji for your love and support

  • @harjindermangat9934
    @harjindermangat99342 жыл бұрын

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ ।

  • @SURESHBHATIA100
    @SURESHBHATIA1002 жыл бұрын

    Bhai ji aapke bolne ka style or sath m preparation ... Char chand laga deta hai. You are very down to earth and nature ke karib wala jo concept aapne bataya... Baat bahut sach hai. I will definitely try this recipe and serve to my family. Dil khoosh kar ditta bhai ji.

  • @studiovihaan
    @studiovihaan2 жыл бұрын

    Monu Bhaiya, ਮੈਂਨੂੰ ਲੱਗਦਾ ਜਲਦੀ ਹੀ ਆਉਣਾ ਪੈਣਾ ਤੁਹਾਡੇ ਕੋਲ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ..!! 😊

  • @KETOPUNJABI

    @KETOPUNJABI

    2 жыл бұрын

    You are welcome ji. Thanks Baai ji for your love and support

  • @SatnamSingh-ue9rg

    @SatnamSingh-ue9rg

    Жыл бұрын

    @@KETOPUNJABI hello

  • @kamlebabe
    @kamlebabe Жыл бұрын

    ਕਮਾਲ ਕਰਤੀ ਵੀਰ ਜਮਾ ਸਿਰਾ ਲਾਤਾ ਬਾਈ ਨੇ ਬਹੁਤ ਵਧੀਆ ਢੰਗ ਨਾਲ ਤਿਆਰ ਕੀਤਾ ਵੀਰ ਨੇ ਆਚਾਰ ਧੰਨਵਾਦ ਵੀਰ ਜੀ ਤੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ।

  • @KETOPUNJABI

    @KETOPUNJABI

    Жыл бұрын

    Thanks for your love and support

  • @harvindersingh7848
    @harvindersingh78482 жыл бұрын

    ਬਹੁਤ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੁਸੀ ਮੀਆਂ ਬੀਵੀ ਸਝਦੇ ਵੀ ਹੋ ਜਾਣਕਾਰੀ ਦਿੰਦਿਆ ਜਿਉਂਦੇ ਵਸਦੇ ਰਵੋ ਹੁਸ਼ਿਆਰਪੁਰ ਵਿਖੇ ਤੋ

  • @KETOPUNJABI

    @KETOPUNJABI

    2 жыл бұрын

    Thanks

  • @SukhdevSingh-kk5yh

    @SukhdevSingh-kk5yh

    2 жыл бұрын

    HELLO SIR HELLO Madam SAT SHREE AKAL G

  • @HarwinderSingh-zi9mr
    @HarwinderSingh-zi9mr2 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ । ਜਿਊਦੇ ਵੱਸਦੇ ਰਹੋ। 🙏👍

  • @chuharsingh6259
    @chuharsingh625910 ай бұрын

    ਕੀਟੋ ਭਰਾ ਬੱਕਰੇ ਦੇ ਆਚਾਰ ਵੇਖ ਮੂੰਹ ਵਿੱਚ ਪਾਣੀ ਆ ਗਿਆ ਹੈ ਬਹੁਤ ਹੀ ਵਧੀਆ ਹੈ ਭਰਾ ਤੇਰੀਆਂ ਮਿੱਠੀਆਂ ਗੱਲਾਂ ਬਹੁਤ ਵਧੀਆ ਲੱਗਿਆ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ

  • @KETOPUNJABI

    @KETOPUNJABI

    10 ай бұрын

    Thanks Baai ji for your love and blessings

  • @SukhwinderSingh-td9bc
    @SukhwinderSingh-td9bc Жыл бұрын

    ਤੁਸੀ ਬਹੁਤ ਘੈਂਟ ਹੋ ਬਾਈ ਜੜੀ ।ਵਾਹਿਗੁਰੂ ਫੈਮਲੀ ਨੂੰ ਚੱੜਦੀਕਲਾ ਵਿੱਚ ਰੱਖੇ ।

  • @KETOPUNJABI

    @KETOPUNJABI

    Жыл бұрын

    Thanks for your love and support 😊😌🙏

  • @gurwantsingh5068
    @gurwantsingh50682 жыл бұрын

    Dilmohan Paje, tuhade Achaar ne " Dil" "Moh" lya, "Dil" nu "Mohan" waleyan Gallan tusi Das de ho, Nature naal Jod rahe ho tuhada bahut - bahut Tanvaad with Best wishes............!!!!!!!!!

  • @surjitsingh6327

    @surjitsingh6327

    2 жыл бұрын

    Pashkaari bohut sohni aie.gudia beti bohut piaarri aie.achaar bnauna v bohut vdhia sikhia.

  • @gurd3908
    @gurd39082 жыл бұрын

    Phaji I just came cross your channel excellent cooking..with clean info..amazing video.. Love from Canada 🇨🇦 god bless!!

  • @harmanpreet3133
    @harmanpreet3133 Жыл бұрын

    ਪਹਿਲਾਂ ਤਾਂ ਵੀਰ ਜੀ ਤੁਹਾਡਾ ਅਸੀਂ ਧੰਨ ਵਾਦ ਕਰਦੇ ਆ ਤੁਹਾਡੀ ਬੋਲੀ ਪੰਜਾਬੀ ਪਿਉਰ ਪੰਜਾਬੀ ਆ ਜੀ ਸੂਆਦ ਆ ਵੀਰੇ 🙏🙏❤❤

  • @KETOPUNJABI

    @KETOPUNJABI

    Жыл бұрын

    Thanks for your love and support 😊

  • @r06kisan
    @r06kisan Жыл бұрын

    ਹੁਣੇ ਬਣਾ ਕੇ ਹਟਿਆ ਬਹੁਤ ਹੀ ਸਵਾਦ ਬਣਿਆ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ❤ ਫੋਟ ਦਾ ਉਪਸ਼ਨ ਹੈ ਨਹੀ , ਨਹੀ ਤਾ ਫੋਟੋ ਪਾਉਣੀ ਸੀ😊

  • @KETOPUNJABI

    @KETOPUNJABI

    Жыл бұрын

    God bless you

  • @kundansingh6441
    @kundansingh64412 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ 🙏

  • @rdtkhokhar2113
    @rdtkhokhar21132 жыл бұрын

    Kisaan ekta zindabad 💪🙏👍💪💪

  • @bachanmkbachan4986

    @bachanmkbachan4986

    2 жыл бұрын

    ਵੀਰਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜਿੳਦੇ ਵੱਸਦੇ ਰਹੋ

  • @harmanjeetsingh5942
    @harmanjeetsingh5942 Жыл бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਤੁਹਾਡਾ ਗਲਾਂ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਲਗਿਆ

  • @KETOPUNJABI

    @KETOPUNJABI

    Жыл бұрын

    Thanks for your love and support

  • @rajbirsingh5577
    @rajbirsingh55773 ай бұрын

    Absolutely love the old school music. ਬਹੁਤ ਵਧੀਆ ਵੀਰ ਜੀ l

  • @KETOPUNJABI

    @KETOPUNJABI

    3 ай бұрын

    Thanks for your love and support. God bless

  • @satnambhutta6449
    @satnambhutta64492 жыл бұрын

    Looks like mutton pickle will be very delicious Thanks bai ji

  • @gurpreetsinghgopi2155
    @gurpreetsinghgopi21552 жыл бұрын

    Thank you very much for this best information Brother love you God bless you

  • @lakhbirsingh1432
    @lakhbirsingh14322 жыл бұрын

    Your lovely touch and patience makes it more tastier.

  • @KETOPUNJABI

    @KETOPUNJABI

    2 жыл бұрын

    Thanks Baai ji for your love and support ❣️😌🙏 Welcome to Ketopunjabi

  • @karamjetsingh7998
    @karamjetsingh79989 ай бұрын

    ਬਹੁਤ ਹੀ ਵਧੀਆ ਵੀਰ ਜੀ ਇਹੋ ਜਿਹੀਆਂ ਜਾਣਕਾਰੀਆਂ ਅੱਜ ਕੱਲ੍ਹ ਕੋਈ ਦਿੰਦਾ ਹੈ ਤੁਸੀਂ ਬਹੁਤ ਹੀ ਗਰੇਟ ਹੋ ਵੈਰੀ ਨਾਈਸ

  • @KETOPUNJABI

    @KETOPUNJABI

    9 ай бұрын

    Thanks 🙏

  • @srahal4670
    @srahal46702 жыл бұрын

    Very good video really enjoyed watching! Thank you Bai ji 🙏

  • @tehalsinghbrar9985

    @tehalsinghbrar9985

    2 жыл бұрын

    Very nice

  • @dhillonmansawala
    @dhillonmansawala2 жыл бұрын

    Bhi yaar tery varga banda ne dekhna bohat vadia pehli vaar video dekhi dil kush ho geya Reply pls Thank you so much👍👍👍

  • @KETOPUNJABI

    @KETOPUNJABI

    2 жыл бұрын

    Aap ji de pyar te satkaar da bohot dhanwaad ji

  • @dhillonmansawala

    @dhillonmansawala

    2 жыл бұрын

    Welcome bhi g

  • @ajaypal7485

    @ajaypal7485

    2 жыл бұрын

    Vere tuci Jain hospital Jagraon aunde ho Hnna Medicine lain Jagraon Main dekheya kafi waar thanu

  • @KETOPUNJABI

    @KETOPUNJABI

    2 жыл бұрын

    @@ajaypal7485 hanji mere relative hospital vich admit San ji. Now he is fine

  • @ajaypal7485

    @ajaypal7485

    2 жыл бұрын

    @@KETOPUNJABI okk Jnaab Main othe Job Krda c Thanu dekheya C Clear hogeya hi👍

  • @inderjitsingh7074
    @inderjitsingh70742 жыл бұрын

    ਵੀਰ ਜੀ ਤੁਹਾਡੀਆ ਵੀਡੀਓਜ਼ ਦੇ ਨਾਲ ਨਾਲ ਤੁਹਾਡਾ ਸੁਭਾਅ ਵੀ ਸਾਨੂੰ ਵਧੀਆ ਲੱਗਦਾ ਵੀਰ।

  • @KETOPUNJABI

    @KETOPUNJABI

    2 жыл бұрын

    Love you Ji bohot bohot

  • @peterfernandes9496
    @peterfernandes94962 жыл бұрын

    Hello!! Ketto Punjabi Family.... Love the way you speak and Yum Dishes you prepare... Keep it Up. God Bless Your family. Guru pehle baar dekha apka video... worth watching 👍🏻👍🏻👍🏻 Keep Going!!!

  • @KETOPUNJABI

    @KETOPUNJABI

    2 жыл бұрын

    Thanks and welcome to Ketopunjabi Baai ji....

  • @surajsinghs1421
    @surajsinghs14212 жыл бұрын

    ਬਾਈ ਜੀ 🙏 ਬਠਿੰਡੇ ਵਾਲੇਆ ਨੂੰ ਖੂਸ਼ ਕਰ ਦਿੱਤਾ ਸੂਰਜ

  • @inderhere9830

    @inderhere9830

    2 жыл бұрын

    Very good veer ji Dil karda khan nu

  • @hukamsinghkhalsa1456

    @hukamsinghkhalsa1456

    2 жыл бұрын

    Bai ji maja aa giya

  • @harmindersweet2566
    @harmindersweet25662 жыл бұрын

    ਮੇਰੇ ਲਈ ਇੱਕ ਨਵੀਂ ਗੱਲ . ਪਰ ਬਹੁਤ ਵਧੀਆ !!

  • @himmatdutta
    @himmatdutta2 жыл бұрын

    It was indeed a complete and good recipe ! The way you desribed everthing in a typical desi way was very much appreciable ! I will surely try this out...

  • @KETOPUNJABI

    @KETOPUNJABI

    2 жыл бұрын

    Thanks Baai ji for your love and support 😊😌🙏

  • @Fun.with.sukhi.

    @Fun.with.sukhi.

    Жыл бұрын

    Bi one punjabi ch dassya sbb kujj desi bhasha ch te tci kyu jwaab english ch dei jande ho.punjabi o punjabi hi bolo.

  • @KETOPUNJABI

    @KETOPUNJABI

    Жыл бұрын

    Aap ji de pyar da dhanwaad. Parmatma tuhanu chardi Kala bakshan ji 🙏☺️

  • @mkjee5833
    @mkjee58332 жыл бұрын

    Looks good. I will try making a smaller portion. The only worry me is the vinegar....well great cooking😋....thanks for sharing! 🙏🇸🇬

  • @KETOPUNJABI

    @KETOPUNJABI

    2 жыл бұрын

    Don't worry bro. Please 🙏 go ahead

  • @jatinderSingh-gx8vk
    @jatinderSingh-gx8vk2 жыл бұрын

    👍👌 All the best and a wonderful way of cooking would love to taste it some day

  • @bhupindermrf9520
    @bhupindermrf95202 жыл бұрын

    Dilmohan jeet singh JI you make respice for your dil. Kito punjab is blessing for punjabis. Stay blessed.

  • @gurmitsinghghotra4439

    @gurmitsinghghotra4439

    2 жыл бұрын

    Fon.nomber.do.achar.bna.k.dedo.ge

  • @ArjunSingh-ju3qz

    @ArjunSingh-ju3qz

    2 жыл бұрын

    @@gurmitsinghghotra4439 p

  • @ArjunSingh-ju3qz

    @ArjunSingh-ju3qz

    2 жыл бұрын

    Pj

  • @SurinderKumar-ex3ce

    @SurinderKumar-ex3ce

    Жыл бұрын

    @@ArjunSingh-ju3qz Surinder kumar very good

  • @riasatbajwavlogs

    @riasatbajwavlogs

    9 ай бұрын

    kzread.info/dash/bejne/Z2qAlsqgaJDViM4.htmlsi=VzwnZYeSdTJFwS8h

  • @jaijawaanjaikissan7148
    @jaijawaanjaikissan71482 жыл бұрын

    V nice sir g pehlon tan tuhadi puri family bhot pyaari hai. Rabb mehar pariya hath sada rakhe. N bhot dina ton wait c es cheez da thnku sir g

  • @kabalsingh648
    @kabalsingh648 Жыл бұрын

    Bhuat badhia vary good

  • @KETOPUNJABI

    @KETOPUNJABI

    Жыл бұрын

    Thanks 🙏

  • @joekhana5763
    @joekhana57632 жыл бұрын

    looks very tasty home made goat achar 👍

  • @parmindersinghsidhu4734

    @parmindersinghsidhu4734

    2 жыл бұрын

    Add some shit to it.

  • @tarsemsingh4123

    @tarsemsingh4123

    Жыл бұрын

    Iooks ਵੈਰੀ tasty home made goat achar

  • @ramankaur475
    @ramankaur4752 жыл бұрын

    All tha best navjot mam g god bless you and your famly

  • @ginnigharuanofficial
    @ginnigharuanofficial2 жыл бұрын

    Really inspiring man

  • @amitbhatia.
    @amitbhatia.2 жыл бұрын

    ਭਾਜੀ ਤੁਹਾਡੀ ਵੀਡੀਓ ਦੇਖ ਕੇ ਮਜਾ ਆਗਿਆ ਯਾਰ ਤੁਹਾਡਾ ਸੂਬਾ ਬਹੁਤ ਵਾਦੀਆ ਮੈਨੂੰ ਹਾਸਾ ਬਹੁਤ ਆਇਆ ਜਦੋ ਕਿਆ ਭਾਬੀ ਲਾਰਾ ਸੁੱਟ ਰਹੇ 🤣 ਵੈਰੀ funy ਮੂਵਮੇੰਟ ਸੀ thnku ਭਾਜੀ

  • @KETOPUNJABI

    @KETOPUNJABI

    2 жыл бұрын

    Thanks Baai ji for your love and support

  • @Sohansingh-qg7ow
    @Sohansingh-qg7ow2 жыл бұрын

    ਬਹੁਤ ਵਧੀਆ ਲੱਗਿਆ ਬਾਈ । ਵਾਕਿਆ ਹੀ ਤੁਸੀਂ ਖਾਣ ਤੇ ਖਿਲਾਉਣ ਦੇ ਸ਼ੌਕੀਨ ਹੋ ।

  • @jassachattowal3113
    @jassachattowal31132 жыл бұрын

    Mouth watering dish

  • @janakrajverma997

    @janakrajverma997

    Жыл бұрын

    First like u r theth punjabi your meat achaar superrrrr waiting next veg.recipies.

  • @arwindersingh1537
    @arwindersingh1537 Жыл бұрын

    One of the best, will definitely try it out. Thanks for sharing.

  • @KETOPUNJABI

    @KETOPUNJABI

    Жыл бұрын

    Thanks for your love and support

  • @SHAMSHERSINGH-rd6tf
    @SHAMSHERSINGH-rd6tf2 жыл бұрын

    ਸਤਿ ਸ੍ਰੀ ਆਕਾਲ ਦਿਲਜੀਤ ਮੋਹਨ ਵੀਰ.... ਬੱਕਰੇ ਦਾ ਆਚਾਰ ਬਣਾਉਂਨ ਦਾ ਬਹੁਤ ਵਧੀਆ ਤੇ ਸਿੰਪਲ ਤਰੀਕਾ ਅਸੀਂ ਸਿੱਖ ਲਿਆ ...ਜਿਊਂਦਾ ਰਹਿ ਵੀਰ....

  • @KETOPUNJABI

    @KETOPUNJABI

    2 жыл бұрын

    Thanks Baai ji for your love and support 😌

  • @neelamkashap6951
    @neelamkashap69512 жыл бұрын

    Bro g very testy God bless you

  • @mukhtiarsinghdhillon5079
    @mukhtiarsinghdhillon50792 жыл бұрын

    Wish you all the best to your Mrs. Baai ji. I’m very sure that you are a good friend, good host plus you are a very GOOD HUSBAND too.

  • @Lalsingh-qo9dt
    @Lalsingh-qo9dt7 ай бұрын

    ਵੱਡੇ ਵੀਰ ਜੀ ਪਹਿਲੀ ਵਾਰ ਦੇਖੀ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਹੁਣ ਦੇਖਾਂ ਗੇ ਬਣਾ ਕੇ

  • @pardesanwichpunjabi3101
    @pardesanwichpunjabi31012 жыл бұрын

    Bai 10 years phela khiya 3-4 years a dad pake dede hunde hun mai abroad ch pona ap but pata nahi chal reha kida penda thuda bhuth thanks ji video pon lai 🙏🙏🙏🙏🙏🙏

  • @bunnygill3052
    @bunnygill30522 жыл бұрын

    Really nice 👍🏻 god bless

  • @KETOPUNJABI

    @KETOPUNJABI

    2 жыл бұрын

    Thanks 😊

  • @daljitsingh5201
    @daljitsingh52012 жыл бұрын

    Thank you bai ji

  • @shiv0786
    @shiv07862 жыл бұрын

    ਭਾਜੀ ਜਦੋਂ ਮੈਂ ਕੁਵੈਤ ਤੋਂ ਇੰਡੀਆ ਆਉਂਦਾ ਹੁੰਦਾ ਆ ਬਕਰੇ ਦਾ ਆਚਾਰ ਬਹੁਤ ਲੱਭਦਾ ਪਰ ਮਿਲਦਾ ਨੀ ਲੁਧਿਆਣਾ ਸਾਡੇ ਹੁਸ਼ਿਆਰਪੁਰ ਤੇ ਹੋਰ ਸ਼ਹਿਰਾਂ ਚ ਵੀ ਟਰਾਈ ਕੀਤਾ। ਸਾਡੇ ਚੱਬੇਵਾਲ ਵੀਹ ਪੱਚੀ ਸਾਲ ਪਹਿਲਾਂ ਮਿਲਦਾ ਹੁੰਦਾ ਸੀ। ਪਰ ਹੁਣ ਕਦੇ ਦੇਖਿਆ ਨੀ।

  • @jagdeepsidhu1962
    @jagdeepsidhu1962 Жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ

  • @KETOPUNJABI

    @KETOPUNJABI

    Жыл бұрын

    Thanks 🙏

  • @HarjitSingh-ly7gl
    @HarjitSingh-ly7gl2 жыл бұрын

    God bless you 🙏

  • @user-ry7iv8nz2f
    @user-ry7iv8nz2f2 жыл бұрын

    ਬਹੁਤ ਬਹੁਤ ਪਿਆਰ ਦਾਦਾ ਜੀ ਤੇ ਚਾਚਾ ਜੀ🙏🙏🙏🙏🙏

  • @nirmalsinghshomal8081
    @nirmalsinghshomal8081 Жыл бұрын

    Bahut badhiya Lag Gaya Veri good Veri nice

  • @KETOPUNJABI

    @KETOPUNJABI

    Жыл бұрын

    Thanks 🙏

  • @gursharansinghgursharansin8027
    @gursharansinghgursharansin8027 Жыл бұрын

    EXCELLENT

  • @AK-sb7px
    @AK-sb7px2 жыл бұрын

    Bai ji, ajj de yuth nu apne virse naal joran layee thanks, liked very much in Punjabi. Keep it up

  • @pardeepsinghgill3984
    @pardeepsinghgill39847 ай бұрын

    ਬਾਈ ਢੋਲ ਕੋਣ ਬਜਾਈ ਜਾਦਾ ਇਸ ਨੂੰ ਇਕ ਅੱਧਾ ਪੀਸ ਸੁੱਟ ਦਿਓ ਥੱਕਿਆ ਪਿਆ ਵਿਚਾਰਾ

  • @Romangd000
    @Romangd0002 жыл бұрын

    ਵੀਰ ਜੀ ਤੁਹਾਡੀ ਇੱਕ ਗੱਲ ਨੋਟ ਕੀਤੀ ਤੁਸੀ ਹਰ ਕਿਸੇ ਦੀ ਗੱਲ reply ਕਰਦੇ ਹੋ ਜੋ ਇਹ ਗੱਲ ਮੈਨੂੰ ਤੁਹਾਡੀ ਬਹੁਤ ਵਧੀਆ ਲੱਗੀ 👌👌👌👌

  • @KETOPUNJABI

    @KETOPUNJABI

    2 жыл бұрын

    Haanji that's my duty. Thanks for your love and support

  • @RockStar-gh7bv
    @RockStar-gh7bv9 ай бұрын

    Wha ji wha sir kya baat hai

  • @KETOPUNJABI

    @KETOPUNJABI

    9 ай бұрын

    Thanks 🙏

  • @kirakabiraj4760
    @kirakabiraj47602 жыл бұрын

    ਸਤਿ ਸ਼੍ਰੀ ਅਕਾਲ ਬਾਬੇਜੀ ਜੀ 🙏ਬਿਲਕੁਲ ਸਹੀ ਭੀਡਿਉ ਕਿਤੇ ਹੈ ਜੀ 👌👌👌

  • @KETOPUNJABI

    @KETOPUNJABI

    Жыл бұрын

    SSA ji. Thanks for your love and support

  • @grewalaman11
    @grewalaman112 жыл бұрын

    Paji... My Dad made what I thought was the best meat achar i ever ate....but i could not replicate!!! I tried this(and every other recipe) because i could not even remember my dads recipe...but DITTO! Maybe even better! Thank You Sir! Brought my childhood back to me. God Bless You And Your Family!

  • @KETOPUNJABI

    @KETOPUNJABI

    2 жыл бұрын

    Thanks Baai ji for your love and support and blessings ❣️😌🙏🙏🙏

  • @dilpreetsingh7610
    @dilpreetsingh76102 жыл бұрын

    Mai ajj 22 saal da hogya baii jii meri you tube te ajj takk di sab to ghaint,ghaint,ghaint,ghaint,ghaint sirrrrraaaaa video aw 🙋🏻‍♂️❤️

  • @KETOPUNJABI

    @KETOPUNJABI

    2 жыл бұрын

    Thanks thanks thanks thanks thanks...veer for your lovely wishes. God bless you..

  • @Amarjitsingh00
    @Amarjitsingh002 жыл бұрын

    Mai kde vi bakre da acchar nahi khada .par hun khan nu dil kr reha 😁😁😁 mai daddy g nu keha oh hun acchaar banwa k denge 🤣🤣 but schi mnu boh vdia lga g tuhadia glaan te acchaar bnon da treeka ❤️❤️❤️❤️❤️❤️

  • @payalsharma2172
    @payalsharma21722 жыл бұрын

    Love the way ...your dishes not only tasteful ,seems soulful

  • @KETOPUNJABI

    @KETOPUNJABI

    2 жыл бұрын

    Thanks dear ☺️

  • @Karnsandhey
    @Karnsandhey2 жыл бұрын

    ਅਚਾਰ ਵੀ ਵਧੀਆ ਤੇ ਸੋਚ ਵੀ ਵਧੀਆ

  • @KETOPUNJABI

    @KETOPUNJABI

    2 жыл бұрын

    Thanks Baai ji

  • @satnaamsingh4467
    @satnaamsingh4467 Жыл бұрын

    ਬਹੁਤ ਵਧੀਆ ਢੰਗ ਅਚਾਰ ਪਾਉਣ ਦਸਿਆ ਵੀਰ ਨੇ

  • @KETOPUNJABI

    @KETOPUNJABI

    Жыл бұрын

    Thanks for your love and support

  • @balbirdhami1045
    @balbirdhami10452 жыл бұрын

    Simply beautiful.

  • @KETOPUNJABI

    @KETOPUNJABI

    2 жыл бұрын

    Thanks for your love and support ❣️😌🙏

  • @GurpreetKaur-bw1hk
    @GurpreetKaur-bw1hk2 жыл бұрын

    Hahaha 👌i feel blessed to watch ur vlogs💐

  • @KETOPUNJABI

    @KETOPUNJABI

    2 жыл бұрын

    Thanks for your love and support ❣️😌🙏

  • @PunamDhanwar-gq6nn
    @PunamDhanwar-gq6nn Жыл бұрын

    ....I am from jharkhand .I am Punam .paji I love your recipes and u and family also .and mostly I love Panjab and Panjabi language ....

  • @KETOPUNJABI

    @KETOPUNJABI

    Жыл бұрын

    Welcome to ketopunjabi. Thanks for your love and support 😊😌🙏

  • @business_advisor658
    @business_advisor6582 жыл бұрын

    Very good and yummy achaar sir

  • @ravisekhon3410
    @ravisekhon3410 Жыл бұрын

    Looks delicious 😋

  • @KETOPUNJABI

    @KETOPUNJABI

    Жыл бұрын

    Thanks for your love and support

  • @gaganpreet4988
    @gaganpreet49882 жыл бұрын

    ਵੀਰ ਜੀ ਸੁਆਦ ਆ ਗਿਆ 🙏🙏🙏ਸਤਿ ਸ੍ਰੀ ਆਕਾਲ ਜੀ 🙏🙏🙏🙏

  • @rahamathullahjabbar356
    @rahamathullahjabbar3562 жыл бұрын

    I'm very much excited with your Mutton Achar, I love the way you prepare, and Masha-Allaah bhai and you make a perfect couple, with the marvelous kid, God bless you brother....

  • @KETOPUNJABI

    @KETOPUNJABI

    2 жыл бұрын

    Shukriya bhai jaan

  • @maancommercialgoatfarmmans272
    @maancommercialgoatfarmmans2722 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ

  • @KETOPUNJABI

    @KETOPUNJABI

    2 жыл бұрын

    Thanks Baai ji

  • @rababsingh7038
    @rababsingh70382 жыл бұрын

    Bohat vadiya 🙏🏻

  • @lakhwinder2610
    @lakhwinder26102 жыл бұрын

    ਬਾਈ ਜੀ ਧੰਨ ਧੰਨ ਹੋਗੀ ਜੀ

  • @gurijhimpadiala7940
    @gurijhimpadiala79402 жыл бұрын

    Wah yar anand a gya sir...thade style da koi jwab ni😍😍😍😍

  • @LakhwinderSingh-xn9ly

    @LakhwinderSingh-xn9ly

    2 жыл бұрын

    Bai ji vvvvvvvvvvvvvvvvvvvvvvvvvvvvvvvvvvvv nice repse

  • @Gurwinder_Singh171

    @Gurwinder_Singh171

    2 жыл бұрын

    Je kite nihunga ne bakra wadd leya te Sikhan di bond paat jandi aa

  • @jaggicaraccessories8723

    @jaggicaraccessories8723

    2 жыл бұрын

    Vari good ji

  • @JasbirSingh-qi9fj
    @JasbirSingh-qi9fj Жыл бұрын

    ਅਚਾਰ ਤਾ ਪਤਾ ਨਹੀ ਬਣਾਵਾਂ ਗਾ ਕਿ ਨਹੀ ਪਰ ਭਾਅਜੀ ਤੁਹਾਡੀਆ ਗਲਾਂ ਤੇ ਦਸੱਣ ਦੇ ਢੰਗ ਨੇ ਜੀਭ ਸੁਆਦੀ ਸੁਆਦੀ ਕਰ ਤੀ । ਜੇ ਨੇੜੇ ਤੇੜੇ ਹੁੰਦਾ ਤਾ ਤੁਹਾਡੇ ਬਣਾਏ ਦਾ ਸੁਆਦ ਹੀ ਵੇਖ ਲੈਣਾ ਸੀ ।

  • @KETOPUNJABI

    @KETOPUNJABI

    Жыл бұрын

    Thanks Baai ji for your love and support

  • @balbirkohli8493
    @balbirkohli84932 жыл бұрын

    Paji main aapki video pahli bar dekhi hai dil khush ho gaya aapki baten sunkar kash ke sari duniya aap Jaisi ho jaaye sat shri akaal

  • @KETOPUNJABI

    @KETOPUNJABI

    2 жыл бұрын

    Thanks Baai ji for your love and support ❣️

  • @gurbindersingh7444
    @gurbindersingh74442 жыл бұрын

    Thank you Bai Ji 🙏❤️🇱🇷✌️

  • @user-qx8fi6ed6s
    @user-qx8fi6ed6s2 жыл бұрын

    ماشاء الله تبارك الله. 🤲

  • @KETOPUNJABI

    @KETOPUNJABI

    2 жыл бұрын

    Thanks Bhai Jaan

  • @gurwindersingh-sh1ny
    @gurwindersingh-sh1ny10 ай бұрын

    Sira 22ji

  • @Rjay..85
    @Rjay..8511 ай бұрын

    Kya baat bhaaji..tuhadia dono videos murge te bakre de achaar wali dekhia..time da pta hi ni lggea..bahut kuch sikhan nu milya..hun mai v try krunga bnaun lai.thank u bhaaji..❤❤❤

  • @KETOPUNJABI

    @KETOPUNJABI

    11 ай бұрын

    God bless you Baai ji. Thanks 🙏

  • @balbirsinghgill1595
    @balbirsinghgill15952 жыл бұрын

    ਪਿੰਡ ਵਾਲੀ ਪੰਜਾਬੀ ਤੇ ਬੱਕਰਾ ,ਸੂਰ ਦਾ ਅਚਾਰ ਤਾ ਖਾਧਾ ਸੀ 72 ਚ,,ਬਹੁਤ ਵਧੀਆ ਛੋਟੇ ਵੀਰ,ਵਾਹਿਗੁਰੂ ਚੜਦੀ ਕਲਾ ਰੱਖੇ ਸਭ ਨੂੰ,

  • @devindergahlot8263
    @devindergahlot82632 жыл бұрын

    Viewing your video from here in the US, I couldn't taste your Achaar, but the kind of Punjabi you spoke sounded very "delicious' to my ears. You've entrusted me with the task to find that Iron 'Kadhai' ere I go in for trying your recipe.

  • @balbirsinghgill1595

    @balbirsinghgill1595

    2 жыл бұрын

    ਕੜਾੲੀ ਹੈ ਵੱਡੀ ਵੀਰ ,ਸ਼ਕਾਗੋ ਸਬਰਵ,,ਨੇੜੇ ਹੋ ਤਾ ਵਰਤ ਲੈਣਾ,

  • @riasatbajwavlogs

    @riasatbajwavlogs

    9 ай бұрын

    kzread.info/dash/bejne/Z2qAlsqgaJDViM4.htmlsi=VzwnZYeSdTJFwS8h

  • @Malakdhillon
    @Malakdhillon Жыл бұрын

    ਭਾਸੀ ਜੀ ਭਾਈ ਜੀ ਭਾਈ ਜੀ ਬਸ ਕੀ ਕਹੀਏ ਬਸ ਤੇਰੀ ਵਾਹਿਗੁਰੂ ਜੀ ਸੁੰਨਲਈਆ ਕੀ ਤੇਨੁੰ ਭਰਜਾਈ ਵਦੀਆ ਮਿਲੀ ਬਸ ਤੇਰੇ ਮੋਤੀ ਦਾਨ ਕੀਤੇ ਸੀ ਪਤਦਰਾ ਕੀ ਸੋਨੀਆ ਤਾ ਬਹੁਤ ਨੇ ਸਿਆਨੀਆ ਘਾਟ ਹੁਦੀਆ ਨੇ ਏਹ ਸਿਆਨੀ ਬਹੁਤ ਆ

  • @KETOPUNJABI

    @KETOPUNJABI

    Жыл бұрын

    Ok Baai ji thanks 🙏

Келесі