ਬੰਗਲਾਦੇਸ਼ ਦਾ ਮਿਲਿਆ ਵੀਜਾ Bangladesh Visa |Punjabi Travel Couple | Ripan Khushi | Tour of Bangladesh

In this video you can see how we got visa of Bangladesh. Kolkata city tour, Howrah Bridge, Howrah markeet kolkata. Bangladesh visa kolkata, High commission of Bangladesh.
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#bangladesh #bangladeshtour #bangladeshi
#Punjab #RipanKhushi #PunjabiCouple #PunjabiCoupleVlogs

Пікірлер: 455

  • @HarinderSingh-zb1gn
    @HarinderSingh-zb1gn Жыл бұрын

    ਬਹੁਤ ਵਧੀਆ ਜੀ ਸਾਡੀ ਸੈਰ ਹੋਰ ਵਧ ਗਈ ਇਕ ਹੋਰ ਦੇਸ਼ ਦੇਖਣ ਦਾ ਮੌਕਾ ਮਿਲ ਗਿਆ ਖੁਸ਼ੀ ਰਿਪ ਨ ਬੇਟਾ ਜੀ ਧਨਵਾਦ ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਸਦਾ ਖੁਸ਼ ਰਹੌ ਜੀ🙏

  • @sikandersinghdhillon3193

    @sikandersinghdhillon3193

    Жыл бұрын

    Tram ਬੰਦ ਹੋ ਗੀ ! ਇਹ ਸੁਣ ਕੇ ਚੰਗਾ ਨਹੀਂ ਲਗਿਆ, ਸ਼ਾਨ ਆ ਕਲਕੱਤੇ ਦੀ

  • @anonymous-qy3bw

    @anonymous-qy3bw

    Жыл бұрын

    @@sikandersinghdhillon3193 nahi band hoi aaje

  • @khushimajumder4334

    @khushimajumder4334

    Жыл бұрын

    @@sikandersinghdhillon3193 band nai hoi roots change hogayi Thora update ho gya

  • @ranjitgill5387

    @ranjitgill5387

    Жыл бұрын

    Waheguru ji 🙏🙏🙏🙏👍🙏🙏

  • @gillgillva7720

    @gillgillva7720

    Жыл бұрын

    @@sikandersinghdhillon3193 Dr r

  • @parminderparmindersingh3185
    @parminderparmindersingh3185 Жыл бұрын

    ਮੇਰੇ ਵੱਲੋਂ ਸਭ ਨੂੰ ਮਾਘੀ ਦੀਆਂ ਮੁਬਾਰਕਾਂ 🙏🏻🙏🏻🙏🏻🥰

  • @arshdeepsingh3354

    @arshdeepsingh3354

    Жыл бұрын

    Aap nu v bahot bahot vadhayia 🙏🏻

  • @NeetuNavkaransandhu
    @NeetuNavkaransandhu Жыл бұрын

    ਜੀਉ ਰਿੱਪਨ ਅਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ

  • @Punjabilogtraval15

    @Punjabilogtraval15

    Жыл бұрын

    Nc

  • @bhagwandas62
    @bhagwandas62 Жыл бұрын

    ਸਭ ਨੂੰ ਮਕਰ ਸੰਕਰਾਂਤੀ ਪਵਿੱਤਰ ਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ।

  • @RajinderSingh-ds3mf
    @RajinderSingh-ds3mf Жыл бұрын

    ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)

  • @ibharat6000
    @ibharat6000 Жыл бұрын

    ਖ਼ੁਸ਼ ਰਹੋ ਤੇ ਏਸੇ ਤਰ੍ਹਾਂ ਹੀ ਵਧੀਆ ਵਧੀਆ ਬਲੌਗ ਬਣਾਉਂਦੇ ਰਹੋ ਤੇ ਦੁਨੀਆਂ ਦੇ ਨਜਾਰੇ ਲੈਂਦੇ ਰਹੋ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਕਿਰਪਾ ਕਰਨ

  • @MaanMaan-kl9qo
    @MaanMaan-kl9qo Жыл бұрын

    ਪੰਜਾਬ ਪੰਜਾਬੀ ਇੰਸਾਨੀਅਤ ਜ਼ਿੰਦਾਬਾਦ ਵਾਹਿਗੁਰੂ ਮੇਹਰ ਕਰੀ।। ਰਿਪਨ ਵੀਰ ਐਤ ਖੁਸ਼ੀ।।।

  • @MOR.BHULLAR-PB05
    @MOR.BHULLAR-PB05 Жыл бұрын

    ਰਿੱਪਣ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਫਿਰੋਜ਼ਪੁਰ ਦੇ ਪਿੰਡ ਰੁਕਣ ਸ਼ਾਹ ਵਾਲਾ ਵਿੱਚ ਘਰ ਬੈਠਿਆਂ ਨੂੰ ਕਲਕੱਤਾ ਵਿਖਾਇਆ

  • @damanheer5218
    @damanheer5218 Жыл бұрын

    ਮਾਘੀ ਦੀਆ ਵਧਾਈਆ ਭਾਜੀ ਤੇ ਭਾਬੀ ਜੀ ਪਰਮਾਤਮਾ ਤੁਹਾਡੀ ਜੋੜੀ ਨੂੰ ਹਮੇਸਾ ਖੁਸ ਰੱਖਣ

  • @HassanAli-xv1qk
    @HassanAli-xv1qk Жыл бұрын

    Very nice your couple ap dono asy he humesha Khush raho ap logo ne TU sary country dikha dy Khushi me apky sary vlog dikhti ho Khushi aik request h apsy k apny vlog me Mera nam ly Mera nam Saba h from Lahore plzzz Mera nam lyy

  • @massmediaworld1024
    @massmediaworld1024 Жыл бұрын

    ਜੁਗ ਜੁਗ ਜੀਓ ਰਿਪਨ ਤੇ ਖੁਸ਼ੀ ਰਬ ਚੜ੍ਹਦੀ ਕਲਾਂ ਵਿੱਚ ਰਖੇ..

  • @gurdeepsinghpindbagrianusa4550
    @gurdeepsinghpindbagrianusa4550 Жыл бұрын

    ਬਹੁਤ ਹੀ ਵਧੀਆ Valog ਆ ਵੀਰ ਜੀ ਆਨੰਦ ਆ ਗਿਆ ਵੀਡੀਓ ਦੇਖਣ ਦਾ. ਤੁਹਾਡਾ ਹਰ Valog ਐਂਡ ਹੀ ਹੁੰਦੇ 22 ਜੀ. # ਰੱਬ ਤੁਹਾਨੂੰ ਇੰਜ ਹੀ ਹੱਸਦੇ ਵੱਸਦੇ ਰੱਖੇ 👌👌🙏🙏

  • @KalipurFilms
    @KalipurFilms Жыл бұрын

    ਬਹੁਤ ਵਧੀਆ vilog ਨੇ ਬਾਈ ਜੀ ਤੁਹਾਡੇ ਖੁਸ਼ੀ ਦਾ ਪਿੰਡ ਮੇਰੇ ਨਾਨਕੇ ਕੋਲ ਆ ਇਸ ਕਰਕੇ ਖੁਸ਼ੀ ਮੇਰੇ ਮਾਸੀ ਜੀ ਲੱਗੇ😊

  • @gurneetdhaliwal9787
    @gurneetdhaliwal9787 Жыл бұрын

    ਕਨੇਡਾ ਤੋਂ ਬਹੁਤ ਸਾਰਾ ਪਿਆਰ ਤੁਸੀਂ ਲੋਕ ਸੱਚਮੁੱਚ ਬਹੁਤ ਵਧੀਆ ਕੰਮ ਕਰ ਰਹੇ ਹੋ, ਮੈਂ ਤੁਹਾਨੂੰ ਸ਼੍ਰੀ ਮਾਛੀਵਾੜਾ ਸਾਹਿਬ, ਕਟਾਣਾ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਨ ਲਈ ਸੁਝਾਅ ਦਿੰਦੀ ਹਾਂ ਅਤੇ ਵਾਹਿਗੁਰੂ ਜੀ ਦੀ ਅਸ਼ੀਰਵਾਦ ਨਾਲ ਉਮੀਦ ਹੈ ਕਿ ਤੁਹਾਡੀ ਬੰਗਲਾਦੇਸ਼ ਯਾਤਰਾ ਸਭ ਤੋਂ ਵਧੀਆ ਰਹੇਗੀ

  • @jaswinderdhaliwal7814
    @jaswinderdhaliwal7814 Жыл бұрын

    ਕੁਜੇ ਵਾਲੇ ਰਸਗੁੱਲੇ ਬਹੁਤ ਵਧੀਆ ਕਲਕੱਤੇ

  • @avtarcheema3253
    @avtarcheema3253 Жыл бұрын

    ਪ੍ਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ

  • @baljeetsingh3884
    @baljeetsingh3884 Жыл бұрын

    ਬਾਈ ਨੇ ਪਰਨਾ ਸੋਹਣਾ ਬੰਨ੍ਹਿਆ ਅੱਜ

  • @user-mw3fh5qs3q
    @user-mw3fh5qs3q Жыл бұрын

    ਬਹੁਤ ਵਧੀਆ ਜੀ ਚੜ੍ਹਦੀ ਕਲਾ ਰਹੇ।ਬਹੁਤ ਖੂਬਸੂਰਤ ਕਲਕੱਤੇ ਦੇ ਨਜ਼ਾਰੇ।

  • @prabhjotsinghrathore703
    @prabhjotsinghrathore703 Жыл бұрын

    ਲੁਧਿਆਣਾ ਆਉ ਕਦੀ ਭੀੜ ਦੇਖ ਹੈਰਾਨ ਰਹਿ ਜਾਉਗੇ 😂

  • @KuldeepSingh-qz7ky
    @KuldeepSingh-qz7ky Жыл бұрын

    ਸਾਨੂੰ ਤੁਹਾਡੇ ਟੂਰ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ

  • @Rkgoyalbaretavlogs2642
    @Rkgoyalbaretavlogs2642 Жыл бұрын

    Sukar a aj jaldi a geya apka Blog rab tene khush rakhe veere

  • @simarjeetkaur6066
    @simarjeetkaur6066 Жыл бұрын

    Thanks beta ripan and khusi waheguru ji mehar krn thuhade te have asafe journey bangla desh

  • @mianshakeelhussain696
    @mianshakeelhussain696 Жыл бұрын

    MashaAllah Allah pak ap dono ko hamesha kush rahky aur ziyda say zaiyda kamyabi day

  • @tasbirsingh5984
    @tasbirsingh5984 Жыл бұрын

    veer ji please 1971 de war de shahinda de zadgar vali jagah jaroor dekhana

  • @maninahar3050
    @maninahar3050 Жыл бұрын

    Paji kolkata de Kali Mata Mandir ta Tour krke dikhado plz

  • @MandeepSingh-tx8xd
    @MandeepSingh-tx8xd Жыл бұрын

    ਵਾਹਿਗੁਰੂ ਜੀ Bless you ♥️

  • @1ilses7
    @1ilses7 Жыл бұрын

    Love you Rippan and Khushi from USA. Thanks for your video.

  • @khatrisahib052
    @khatrisahib052 Жыл бұрын

    khushi and ripin is best couple for travelling

  • @Gurwinder_singh12
    @Gurwinder_singh12 Жыл бұрын

    ਵੀਰੇ ਗੁਰੂ ਨਾਨਕ ਦੇਵ ਜੀ ਪਾਤਸਾਹ ਟਾਈਮ ਕਰੰਸੀ ਕੋਈ ਹੋਰ ਸੀ ਹੁਣ ਮੇਰੇ ਯਾਦ ਨਹੀ ਪਰ ਉਸ ਟਾਈਮ ਕਰੰਸੀ ਰੁਪੀਆ ਚ ਨਹੀ ਸੀ । ਭੁੱਲ ਚੁਕ ਮੁਆਫ ਜੀ ।

  • @aurahussain7010
    @aurahussain7010 Жыл бұрын

    Your videos work good I saw India without visa form Pakistan

  • @sawransingh1524
    @sawransingh1524 Жыл бұрын

    ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gurjinderdhillon9841
    @gurjinderdhillon9841 Жыл бұрын

    ਸਤਿ ਸ੍ਰੀ ਆਕਾਲ ਵੀਰ ਜੀ

  • @JASHBHAIPATEL-fl5vx
    @JASHBHAIPATEL-fl5vx Жыл бұрын

    ਬਹੁਤ ਵਧੀਆ ਜੀ..!! Best of luck Paaji

  • @JaswinderSingh-pt7sz
    @JaswinderSingh-pt7sz Жыл бұрын

    Lagge raho jion jogyo....pura vadhia...

  • @satnamsinghpurba9584
    @satnamsinghpurba9584 Жыл бұрын

    Well done 👍 God bless you

  • @kashmirkaur6827
    @kashmirkaur6827 Жыл бұрын

    Waheguru ji mehar kre aap te khush raho 🙏🏻🙏🏻❣️

  • @lovewalia6446
    @lovewalia6446 Жыл бұрын

    Waheguruji hamesha chardikala vich rahke g ❤️❤️

  • @devindersingh1889
    @devindersingh1889 Жыл бұрын

    ਮੇਰਾ ਬਚਪਨ ਕਲਕੱਤੇ ਬੀਤਿਆ ਹੈ। ਦਵਿੰਦਰ ਸਿੰਘ ਪਿੰਡ ਪੰਜੋਲਾ ਰੂਪਨਗਰ ਪੰਜਾਬ

  • @jaswindersandhar3027
    @jaswindersandhar3027 Жыл бұрын

    Maza aa gia ji meri birth place aa. Meri ghar wali tan khushi de fan aa. Thanks bro.

  • @taran.dhudike7
    @taran.dhudike7 Жыл бұрын

    ❤️ ਸਤਿ ਸ੍ਰੀ ਆਕਾਲ ਭਾਜੀ

  • @thankyoutube2826
    @thankyoutube2826 Жыл бұрын

    ਬਾਈ ਮੈ ਤੇਰਾ ਐਡਾ ਕੂ fan ਬਣ ਗਿਆ ਕੇ ਤੈਨੂੰ ਵੇਖ ਕੇ ਪੱਗ ਬਣਨ ਲੱਗ ਗਿਆ ਤੇ ਆਖਰੀ ਲੜ ਲੋਣਾ ਮੈ ਤੇਰੀ ਪੱਗ ਨੂੰ ਵੇਖ ਕੇ ਸਿੱਖਿਆ ਆਈ ਵਾਰ ਛੋਟਾ ਰਹਿ ਜਾਂਦਾ ਸੀ ,ਤੈਨੂੰ ਵੇਖ ਕੇ ਲੋਨਾ ਸਿੱਖ ਗਿਆ ਬਾਈ ਧੰਨਵਾਦ ਬਾਈ ਲਵ ਯੂ ਆ ਬਾਈ 😘😘😘😘😘😘😘😘😘

  • @jaswantsandhar2313
    @jaswantsandhar2313 Жыл бұрын

    Dhan Guru Nanak Tu hi Nirankar

  • @nachhtarsinghsandhu1156
    @nachhtarsinghsandhu1156 Жыл бұрын

    Waheguru mehar karan rab tadi jori nu hamesha khush rakan 🌸🌸🌸💞

  • @victordelta277
    @victordelta277 Жыл бұрын

    Veere Menu Tere tey Maan hai I Love my India Yar Desh pahilan

  • @jasmersinghjassbrar3673
    @jasmersinghjassbrar3673 Жыл бұрын

    ਰੱਬ ਰਾਖਾ ਥੋਡਾ ਵੀ ਭਾਈ. ਜਲਦੀ 2 ਬੰਗਲਾ ਦੇਸ਼ ਦੇ ਦਰਸ਼ਨ ਕਰਾ ਦਿਓ ਬੇਸਬਰੀ ਹੈ.!

  • @gauravnarangvlogs...4267
    @gauravnarangvlogs...4267 Жыл бұрын

    Apko aur apke pariwar ko Lohri ki lakh lakh badhaiyan. Rab kare apke jeewan mein ho khushiyon ki bearish. Wishing you a colorful wonderful Happy Lohri.....

  • @manmohansingh5616
    @manmohansingh5616 Жыл бұрын

    Harpreet nice hospitality. Best of Bangla desh journey

  • @karamjeetsingh319
    @karamjeetsingh319 Жыл бұрын

    Guru kirpa kare bata ji and bate ji

  • @bhanukalsi7823
    @bhanukalsi7823 Жыл бұрын

    Gurudwara sahib darshan, thx dear, WaheguruSatnam

  • @stayfitwithneha8301
    @stayfitwithneha8301 Жыл бұрын

    Calcutta is biggest and really beautiful city ❤️and yaha Aisa kuch nhi chori ...Cheena jhapti wala aap free ho yaha araam se ghum skte ho enjoy kr skte ho

  • @dimpalvlogs90
    @dimpalvlogs90 Жыл бұрын

    Have a good journey to Bangladesh veer ji I am your biggest fan

  • @ManjitKaur-cl7su
    @ManjitKaur-cl7su Жыл бұрын

    Congratulations dear brother and khushi mam beza milga sukr wehegrur da g

  • @PardeepSinghkharoud
    @PardeepSinghkharoud Жыл бұрын

    Congratulations for Visa 🤞🤞

  • @dimpalvlogs90
    @dimpalvlogs90 Жыл бұрын

    God bless u veer je

  • @kaurjasbir2758
    @kaurjasbir2758 Жыл бұрын

    Congratulations cutest couple for Bangladesh visa 🎉 have a safe journey guys 👍 Waheguru ji mehar kre 🙏

  • @kaurjasbir2758

    @kaurjasbir2758

    Жыл бұрын

    Veere apna diyan rakhio covid bhut vad rheya My best wishes for you guys stay safe stay healthy 💞

  • @tarlochanrai6339
    @tarlochanrai6339 Жыл бұрын

    ਬਹੁਤ ਹੀ ਵਧੀਆ ਲੱਗਾ ਧੰਨਵਾਦ ਜੀ 🙏👍❤️

  • @ManjitKaur-cl7su
    @ManjitKaur-cl7su Жыл бұрын

    Khush ro bro enjoy krda ro life

  • @NirmalSingh-yh8kk
    @NirmalSingh-yh8kk Жыл бұрын

    Waheguru Maher karn ji

  • @rupindersingh3413
    @rupindersingh3413 Жыл бұрын

    Ssakaal y tuhanu dona nu ji🙏

  • @kanwarjeetsingh3495
    @kanwarjeetsingh3495 Жыл бұрын

    ਸਤਿ ਸ਼੍ਰੀ ਅਕਾਲ ਰਿਪਨ ਖੁਸ਼ੀ ਹਮੇਸ਼ਾ ਚੜਦੀਆ ਕਲਾਂ ਵਿਚ ਰਹੋ (ਕੰਵਰਜੀਤ ਸਿੰਘ ਰਤੀਆ)

  • @MannatandAshmeet0911
    @MannatandAshmeet0911 Жыл бұрын

    ਸਤਿ ਸ੍ਰੀ ਅਕਾਲ 🙏🙏ਵਾਹਿਗੁਰੂ ਜੀ ਮੇਹਰ ਕਰਿਉ ਜੀ🙏

  • @saman2156
    @saman2156 Жыл бұрын

    Wahaguru ji 🙏god bless you

  • @Punjabitravelfamily
    @Punjabitravelfamily Жыл бұрын

    Waheguru ji 🙏

  • @balbirsinghusajapmansadasa1168
    @balbirsinghusajapmansadasa1168 Жыл бұрын

    God bless both of you

  • @swarnbhullar4967
    @swarnbhullar4967 Жыл бұрын

    Bahut vadia ghar baithe kài des dekhde han changa lagda

  • @sahibdeepsinghrababi
    @sahibdeepsinghrababi Жыл бұрын

    Thanks and all the best new tour

  • @gurpals.573
    @gurpals.573 Жыл бұрын

    Very nice good luck for Bangladesh

  • @ankushsharma1667
    @ankushsharma1667 Жыл бұрын

    God blessed you.

  • @inamjillani2296
    @inamjillani2296 Жыл бұрын

    Man boli de rakhwale o veer g Sada hasde raho te vasde raho Salaam from lehnde punjab ton

  • @KuldeepSingh-qz7ky
    @KuldeepSingh-qz7ky Жыл бұрын

    ਸਤਿ ਸ੍ਰੀ ਅਕਾਲ ਜੀ ਕਲਕੱਤੇ ਮੇਰੇ ਮਾਮਾ ਜੀ ਵਿਆਹੇ ਹੋਏ ਹਨ ਓਹੋ ਤੁਹਾਡੇ ਨਾਲ ਸਟੱਡੀ ਕਰਦੇ ਸਨ ਜਤਿੰਦਰ ਸਿੰਘ ਜਤੀ ਮਾਨਸਾ ਤੋਂ

  • @ManpreetKaur-hp2br
    @ManpreetKaur-hp2br Жыл бұрын

    Waheguru ji bless u 🙏🙏

  • @sevakbhangu6355
    @sevakbhangu6355 Жыл бұрын

    Waheguru ji

  • @KuldeepSingh-gz9pz
    @KuldeepSingh-gz9pz Жыл бұрын

    ਵਾਹਿਗੁਰੂ ਜੀ ਮੇਹਰ ਕਰੇ ਜੀ

  • @ravimohlan5318
    @ravimohlan5318 Жыл бұрын

    SSA ji sweet sohne couple nu

  • @kabaddilovers6566
    @kabaddilovers6566 Жыл бұрын

    Sat Sri akal ji. Bhut vdia veer ji. Explain bhut vdia krde tuc har gal .

  • @baljindersingh7802
    @baljindersingh7802 Жыл бұрын

    Waheguru ji Waheguru ji Waheguru ji Waheguru ji Waheguru ji

  • @bhagwandas62
    @bhagwandas62 Жыл бұрын

    ਛੋਟੇ ਵੀਰੇ ਚਾਹ ਦਾ ਵਾਹਵਾ ਸ਼ੋਕੀਨ ਲੱਗਦਾ ਏਂ।

  • @manviheer2957
    @manviheer2957 Жыл бұрын

    shi gal aa veere punjabi chaa bhut pende jini mil jave bhut aa sare din ch 😄

  • @JasvinderSingh-ww1sv
    @JasvinderSingh-ww1sv Жыл бұрын

    ਬਹੁਤ ਹੀ ਵਧੀਆ ਅਨੰਦ ਮਾਣ ਰਹੇ ਹੈਂ ਜੀ

  • @SharmaJi-hd8du

    @SharmaJi-hd8du

    Жыл бұрын

    Happy journey to both of you

  • @nirmalbhattinirmalbhatti490
    @nirmalbhattinirmalbhatti490 Жыл бұрын

    Ap ko mubark ripan kushi

  • @manjeetpannu5371
    @manjeetpannu5371 Жыл бұрын

    Sat Sri akal ji waheguruji tuhanu hamesa khush raken

  • @sahilsandhu8501
    @sahilsandhu8501 Жыл бұрын

    God bless you all da best 👍👍👍👍🙏🙏🙏

  • @balkaransingh9424
    @balkaransingh9424 Жыл бұрын

    ਵੀਰ ਜੀ ਅਸੀਂ ਤੁਹਾਡੇ ਵਲੌਗ ਦੇਖਦੇ ਹਾਂ ਬਹੁਤ ਵਧੀਆ ਹੈ

  • @sukhapb0729
    @sukhapb0729 Жыл бұрын

    God bless you🙏🙏🙏🙏

  • @balrajsingh4182
    @balrajsingh4182 Жыл бұрын

    Very nice ji bahut wadhia ji

  • @harjyotsingh5291
    @harjyotsingh5291 Жыл бұрын

    ਸੱਤ ਸ੍ਰੀ ਅਕਾਲ ਵੀਰ ਜੀ। ਜੀ ਆਇਆਂ ਨੂੰ ਕਲਕੱਤੇ ਵਿੱਚ ਤੁਹਾਡਾ ਸਵਾਗਤ ਹੈ ਜੀ।

  • @Simmi658
    @Simmi658 Жыл бұрын

    I love shen rippan say loot jjndagi de najary...hahaha...make me soooo happy

  • @mishtybiswasvlogs9566
    @mishtybiswasvlogs956610 ай бұрын

    Me also from kolkata.bengladesh

  • @guysdabeasta3200
    @guysdabeasta3200 Жыл бұрын

    Well done good job keep going through the world 🌎 and enjoy your journey both of you again

  • @ranjeetsinghsingh9248
    @ranjeetsinghsingh9248 Жыл бұрын

    ਵਾਹ ਜੀ ਵਾਹ ਕਿਆ ਬਾਤ ਹੈ ਜੀ

  • @sarwanrandhawa5548
    @sarwanrandhawa5548 Жыл бұрын

    Bahut vadiya

  • @GurjantSingh-ri3bl
    @GurjantSingh-ri3bl Жыл бұрын

    Sat Sri akal veer ji Waheguru ji chardikla vich rakhan dona nu

  • @vijaysharma-jv8jy
    @vijaysharma-jv8jy Жыл бұрын

    Ripan &khushi gbu

  • @pinkydhiman8410
    @pinkydhiman8410 Жыл бұрын

    Congratulations 🎊 bro nd khushi mam 👏 wmk

  • @khushikhattra225
    @khushikhattra225 Жыл бұрын

    Bahut vadia

  • @sarbjeetkaur1564
    @sarbjeetkaur1564 Жыл бұрын

    ਬੰਗਲਾਦੇਸ਼ ਦੇਖਣ ਦਾ ਇੰਤਜ਼ਾਰ ਖਤਮ ਹੋਇਆ। ਨਵਾਂ ਦੇਸ਼, ਨਵੀਂ ਦੁਨੀਆਂ, ਨਵਾਂ ਸੱਭਿਆਚਾਰ।

  • @Bhinda_
    @Bhinda_ Жыл бұрын

    Nice video Ji paaji

  • @dpsamra3020
    @dpsamra3020 Жыл бұрын

    Gud luck bai ji

  • @joneymehra8617
    @joneymehra8617 Жыл бұрын

    Soo exited Bangladesh vlog 🤟🤟🤟

Келесі