ਬਿਨਾ ਪਾਸਪੋਰਟ ਤੋਂ ਪਾਰ ਕੀਤਾ ਬਾਡਰ India Bangladesh Jaflong Border | Punjabi Travel Couple |Ripan Khushi

Пікірлер: 480

  • @malwakhabarnama
    @malwakhabarnama Жыл бұрын

    ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਸ਼ਾਂਤੀ ਵਾਲਾ ਬਾਰਡਰ ਦਿਖਾਇਆ, ਕਸ਼!! ਚੜ੍ਹਦੇ ਲਹਿੰਦੇ ਪੰਜਾਬ ਵਾਲਾ ਬਾਰਡਰ ਵੀ ਇਸ ਤਰ੍ਹਾਂ ਦਾ ਬਣ ਜਾਵੇ।

  • @mandeepkaurgilljharsahib3543
    @mandeepkaurgilljharsahib3543 Жыл бұрын

    ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਦਾ ਜਿਸ ਨੇ ਸਾਨੂੰ ਦਸਤਾਰ ਬਖਸ਼ੀ ਤੇ ਸਾਰੀ ਦੁਨੀਆਂ ਵਿੱਚ ਵੱਖਰੀ ਪਹਿਚਾਣ ਦਿੱਤੀ 🙏🙏

  • @kulwinderkamboj5134
    @kulwinderkamboj5134 Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜਦੋਂ ਬਲੋਗ ਦੇਖਦੇ ਹਾਂ ਤਾਂ ਘੁੰਮਣ ਦੀ ਫੀਲਿੰਗ ਆਉਂਦੀ ਹੈ ❤️ ਵਾਹਿਗੁਰੂ ਜੀ ਮਿਹਰ ਕਰੇ 👍👍

  • @angrejsingh-kt2ki
    @angrejsingh-kt2ki Жыл бұрын

    ਏਹ ਬਲੋਕ ਸੱਭ ਤੋਂ ਵੱਧ ਚੰਗਾ ਹੈ good ripn and khusi g 🌹🌹🙏🙏

  • @SherSingh-ec7jr
    @SherSingh-ec7jr Жыл бұрын

    ਜਿਉਦੇ ਰਹੋ ਚੜਦੀ ਕਲਾ ਚ ਰਹੋ🙏

  • @kkaur5881
    @kkaur5881 Жыл бұрын

    ਕਾਸ਼ ਅਟਾਰੀ ,ਵਾਹਗਾ, ਹੁਸੈਨੀਵਾਲਾ ਬਾਰਡਰ ਵੀ ਇਸ🥰 ਤਰਾ ਦੇ ਹੁੰਦੇ, ਪੰਜਾਬ ਤੇ ਪੰਜਾਬੀਆਂ ਨੂੰ ਵੰਡ ਕੇ ਸਰਕਾਰਾਂ ਨੂੰ ਕੀ ਮਿਲਿਆ 😓

  • @neerajrajput9977

    @neerajrajput9977

    Жыл бұрын

    Border te khule hone chahide par kargi parliament attack Taj hotel attack jo ki pak de ex pm Nawaz Sharif aap mande ne assi kitte..es mahol vich pak bharat border da rab hi rakha ha

  • @RakeshSingh-wl9sq

    @RakeshSingh-wl9sq

    Жыл бұрын

    vand ke ta kush ne milia pr musalmana ne aap alag hon lyi keha c is krke apnia akhan kholo te jyada bhaichare ch na pao eh log kise de sge ne

  • @rickmaan1733

    @rickmaan1733

    Жыл бұрын

    Sahi gal a bhaine hai kuch log jihre dona desha ch dushmani failaunde ne. Har muslim mada ni hunda made te change log sare dharma ch hi hunde ne. Eh sale bannia nu PANJAB te panajbia nu alag kr ke pta ni ki baba ji ka thullu mil gia Sade maharaja Ranjit Singh ji de Khalsa raz ch sab vdia rehde si sab ik si hun ta bs sali rajniti a

  • @neerajrajput9977

    @neerajrajput9977

    Жыл бұрын

    @@rickmaan1733 khalsa raj vich sikh sirf 15-20 percent si baki non sikh te chalya vi 50 saal hi.sade maurya empire vich sare khush rehnde si te chalaya vi 150 saal... maurya empire te khalsa empire di gal nahi gal ha insaniyat de naal nal samjdar hon layi

  • @jagdeepdhaliwal2013

    @jagdeepdhaliwal2013

    Жыл бұрын

    ਫ਼ਾਇਦਾ ਭੈਣ ਮੇਰੀਏ ਇਹ ਕਿ ਸਿਆਸਤ ਦਾਨ ਆਪਣੀਆਂ ਰੋਟੀ ਸੇਕਦੇ ਨੇ ਹਰ ਟਾਈਮ, ਨਹੀਂ ਆਪਣੇ ਵਰਗੇ ਆਮ ਇੰਨਸਾਨਾਂ ਨੂੰ ਕੀ ਫ਼ਾਇਦਾ ਜਾਂ ਕੀ ਨੁਕਸਾਨ

  • @Amrik8278
    @Amrik8278 Жыл бұрын

    ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਪੰਜਾਬੀ ਜੋੜੀ ਨੂੰ

  • @kaushiktvofficial
    @kaushiktvofficial Жыл бұрын

    ਬਾਈ ਜਿੱਦਾ ਸ਼੍ਰੀ ਲੰਕਾ ਵਾਲੀ ਵੀਡਿਉ ਦੇ ਟੈਕਸਟ ਪਿੱਛੇ ਤੁਸੀ ਬੋਲਕੇ ਆਵਾਜ਼ ਦਿੱਤੀ ਸੀ ਵੇਲਕਮ ਤੋਂ ਸ਼੍ਰੀ ਲੰਕਾ ਇਦਾ ਇਹਨਾਂ ਵੀਡਿਉ ਵਿੱਚ ਵੀ welcome to Bangladesh ਦੇਣੀ ਚਾਹੀਦੀ ਸੀ ਬਹੁਤ ਵਧੀਆ ਤਰੀਕੇ ਨਾਲ ਬੋਲਿਆ ਸੀ ਤੁਸੀ, ਬਾਕੀ ਤੁਹਾਡੇ ਬੋਲਣ ਦੇ ਤਰੀਕੇ ਅਤੇ ਖੁਸ਼ੀ ਦੇ ਬੋਲਣ ਦੇ ਤਰੀਕੇ ਕਰਕੇ blogs ਵਿੱਚ ਜਾਨ ਮਹਿਸੂਸ ਹੁੰਦੀ

  • @parveen57057

    @parveen57057

    Жыл бұрын

    Mai v a hi cmnt krna c 💐

  • @ranjeetsinghsingh9248
    @ranjeetsinghsingh9248 Жыл бұрын

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @MannatandAshmeet0911
    @MannatandAshmeet0911 Жыл бұрын

    ਵੀਰ ਜੀ ਤੁਹਾਡੀ ਚੜਦੀਕਲਾ ਏ ਹੁਣ ਤੁਸੀਂ ਬੰਗਲਾਦੇਸ਼ ਦੇ ਲੋਕਾਂ ਵਿੱਚ ਅਪਣੀ ਪਹਚਾਨ ਬਨਾ ਲਈ ਹੈ🙏🙏🥰

  • @deeprataindia1170
    @deeprataindia1170 Жыл бұрын

    ਖੁਸ਼ੀ ਵਾਲੀ ਗੱਲ ਖੁਸ਼ੀ ਜੀ ਠੀਕ ਲਗਦੇ ਹਨ ਸੱਚੇ ਪਾਤਸ਼ਾਹ ਜੀ ਇਸ ਜੋੜੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ। ,, ਬੱਲੂ ਰਟੈਂਡਾ,,

  • @KamalSingh-dl6yc
    @KamalSingh-dl6yc Жыл бұрын

    Ripan ji khushi ji ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ .boder dak ka man khus ho ghya ji

  • @karandeepsingh1721
    @karandeepsingh1721 Жыл бұрын

    ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ।👌👍💐💐♥️💐💐🙏🙏🥰

  • @manajoban3734
    @manajoban3734 Жыл бұрын

    ਬਹੁਤ ਵਧੀਆ ਵਲੋਗ ਸੀ ਵੀਰ ਜੀ ਧੰਨਵਾਦ ਤੁਹਾਡੇ ਕਰਕੇ ਅਸੀ ਇਹ ਵੀ ਬਾਡਰ ਵੇਖ ਲਿਆ

  • @jasmersinghjassbrar3673
    @jasmersinghjassbrar3673 Жыл бұрын

    ਧੰਨਵਾਦ ਰਿਪਨ ਥੋਡਾ ਜਿਨ੍ਹਾਂ ਬਰੀਕੀ ਨਾਲ ਬਾਡਰ ਵਿਖਾਇਆ.

  • @user-mw3fh5qs3q
    @user-mw3fh5qs3q Жыл бұрын

    ਬਹੁਤ ਖੂਬਸੂਰਤ ਨਜ਼ਾਰੇ ਦਿਖਾਏ ਬੇਟਾ ਜੀ।ਚੜ੍ਹਦੀ ਕਲਾ ਰਹੇ।

  • @dharampal3864
    @dharampal3864 Жыл бұрын

    ਬਹੁਤ ਵਧੀਆ ਵਲੋਗ, ਸ਼ਾਂਤ ਬਾਰਡਰ ਦਿਖਾਉਣ ਲਈ ਧੰਨਵਾਦ, ਵਧੀਆ ਦ੍ਰਿਸ਼, ਲੋਕਾਂ ਦਾ ਪਿਆਰ ਮਿਲਿਆ,ਸਲਾਮ ਹੈ ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ।

  • @chahalsingh4892
    @chahalsingh4892 Жыл бұрын

    ਰਿਪਨ ਖੁਸ਼ੀ ਅੱਜ ਦਾ ਵਲੌਗ ਸਭ ਤੋਂ ਵਧੀਆ ਲੱਗਿਆ। ਕਮਾਲ ਦੀ ਗੱਲ ਕਿ ਸਾਡੇ ਦੇਸ਼ ਦਾ ਵੀ ਇੱਕ ਸਾਈਡ ਦਾ ਬਾਰਡਰ ਬਿਲਕੁਲ ਸਾਂਤਮਈ ਐ। ਹੋਰ ਦੇਸਾਂ ਦੇ ਬਾਰਡਰ ਯੂ ਟਿਊਬ ਤੇ ਵੇਖੇ ਨੇ ਜਿੱਥੇ ਕੋਈ ਸਕਿਓਰਿਟੀ ਜਾਂ ਰੋਕ ਟੋਕ ਨਹੀਂ। ਸਿਰਫ਼ ਕਲ੍ਹੀ ਨਾਲ ਚਿੱਟੀ ਲਕੀਰ ਖਿੱਚੀ ਹੁੰਦੀ ਐ। ਪਰ ਅੱਜ ਇਹ ਬਾਰਡਰ ਵੇਖ ਕੇ ਯਕੀਨ ਹੀ ਨਹੀਂ ਹੋ ਰਿਹਾ ਕਿ ਭਾਰਤ ਤੇ ਬੰਗਲਾਦੇਸ਼ ਦੇ ਬਾਰਡਰ ਉੱਤੇ ਚਿੱਟੀ ਲਕੀਰ ਵੀ ਨਹੀਂ।

  • @kanwarjeetsingh3495
    @kanwarjeetsingh3495 Жыл бұрын

    ਬੰਗਲਾਦੇਸ਼ ਦੇ ਸਸਕਰਾਈਬਰ ਤੁਹਾਡੀ ਵੀਡੀਓ ਦੇਖ ਕੇ ਪੰਜਾਬੀ ਸਮਝ ਲੈਂਦੇ ਨੇ ਕਮਾਲ ਹੈ।

  • @rajsahotafoujiifoujan6445
    @rajsahotafoujiifoujan6445 Жыл бұрын

    Par apne Punjab vargi Rees nhi ...i love my Punjab ... Punjab eeeeee Punjab aa🤗🤗🥰🥰

  • @jatt_boy_
    @jatt_boy_ Жыл бұрын

    Ehh jgha thodi ji safe lgi bhut mehnat krde both bkki waheguru ਹਸਦੇ ਵਸਦੇ ਰਖਣੇ

  • @malwakhabarnama
    @malwakhabarnama Жыл бұрын

    ਅਸੀਂ ਤਾਂ ਸਾਰਾ ਪਰਿਵਾਰ ਰਲ ਕੇ ਦੇਖ ਰਹੇ ਹਾਂ ਸਾਰੀਆਂ ਵੀਡੀਓਜ਼ ਤੁਹਾਡੀਆਂ, ਬਹੁਤ ਚਿਰ ਦੀਆਂ

  • @balbirkaur6014
    @balbirkaur6014 Жыл бұрын

    Waheguru ji chaddi kala.vich rakhan ji 🙏🙏

  • @swarnsingh6145
    @swarnsingh6145 Жыл бұрын

    ਉ ਭਰਾਵਾ 11ਨੰਬਰ ਉਡੀਕ ਦੇ ਰਹੇ਼਼਼ ਸ਼ੁਕਰ ਤੰਦਰੁਸਤ ਹੋ ਬਾਈ ਼਼਼ਸਵਰਨ ਸਿੰਘ ਪਾਤੜਾ

  • @arshvirk1998

    @arshvirk1998

    Жыл бұрын

    ਮੈਂ ਸ਼ੁਤਰਾਣਾ ਤੋਂ ਬਾਈ ਜੀ

  • @pbhumrah
    @pbhumrah Жыл бұрын

    ਦੋਨੋ ਹੀ ਬੜੇ ਪਆਰੇ ਲਗਦੇ ਹੋ ਪਰਮਾਤਮਾ ਖੁਸ਼ ਤੇ ਤਦਰੁਸਤ ਰਖੇ

  • @Shrmaa0
    @Shrmaa0 Жыл бұрын

    Mai te mera privar ikathe beth k dekh rhea ❤️ mere dadi khnde ne hmesha ripan di avaj sohni a

  • @Brown_singh
    @Brown_singh Жыл бұрын

    Dhan Guru Gobind Singh Ji.... Bhakshi Pag... Di pehchan.....veere 🥰❤️❤️🚩dunia cho har kite pehcha ...a apni ❤️❤️🚩.... Waheguru hor trakki den thonu❤️🥰🥰

  • @amrindersingh4855
    @amrindersingh4855 Жыл бұрын

    Veer india Bangladesh dy relation bhut vdia india Bangladesh ny 100 amendment kr ke kuj jmin di adla bdli kiti Bangladesh nal vdia relation hai

  • @punjab_n_technology
    @punjab_n_technology Жыл бұрын

    ਸਾਲ 2016 ਵਿੱਚ ਮੈਂ ਸ਼ਿਲੌਂਗ ਹੁੰਦੇ ਹੋਏ ਡਾਉਕੀ ਬਾਰਡਰ ਗਿਆ ਸੀ। ਖੁੱਲੇ ਬਾਰਡਰ ਤੇ ਬੰਗਲਾਦੇਸ਼ ਦੇ ਫਾਟਕ ਤੇ ਬੰਗਲਾਦੇਸ਼ ਸਾਈਡ ਜਾ ਕੇ ਫੌਜੀਆਂ ਨਾਲ ਫੋਟੋਆਂ ਵੀ ਕਰਵਾਈਆਂ, ਬੰਗਲਾਦੇਸ਼ੀਆਂ ਤੋਂ ਇਡੀਅਨ ਕਰੰਸੀ ਨਾਲ ਖਰੀਦਦਾਰੀ ਵੀ ਕੀਤੀ। ਖੁੱਲੇ ਬਾਰਡਰ ਦੇ ਜਿੱਥੇ ਕੁਝ ਫਾਇਦੇ ਹਨ ਉਥੇ ਕੁਝ ਨੁਕਸਾਨ ਵੀ ਹਨ। ਖੁੱਲੇ ਬਾਰਡਰ ਕਾਰਨ ਹੀ ਭਾਰਤ ਕਈ ਬੰਗਲਾਦੇਸ਼ੀ ਸ਼ਰਨਾਰਥੀਆਂ ਦਾ ਭਾਰ ਝੱਲ ਰਿਹਾ ਹੈ।

  • @atmasingh5736
    @atmasingh5736 Жыл бұрын

    ਰਿਪਨ ਬੇਟਾ ਘਰ ਬੇਠੇ ਹੀ ਬੰਗਲਾ ਦੇਸ਼ ਦਿਖਾਤਾ ਵਾਹ ਵਾਹ ਭਾੲੀ ਬਗ਼ਲ ਦੇਸ਼ ਵਾਲਿਆਂ ਨੂੰ ਅਜ਼ਾਦੀ ਦਵਾਈ ਸਾਡੇ ਫੋਜੀ ਵੀਰ ਮਹਾਨ ਜਰਨੈਲ ਜਗਜੀਤ ਸਿੰਘ ਅਰੋੜਾ ਨੇ ਆਪਣੀ ਜ਼ਿੰਦਗੀ ਖ਼ਤਰੇ ਵਿਚ ਪਾਹ ਕੇ ਜਨਰਲ ਨਿਆਜ਼ੀ ਦੀ ਨੰਬੇ ਜਹਾਰ ਫੋਜ ਨੂੰ ਘੇਰ ਲਿਆ ਗਿਆ ਸੀ ਪਾਕਿਸਤਾਨੀ ਸੈਨਾ ਨੂੰ ਸਲੇਡਰ ਹੋਣ ਲਾਈ ਮਜਬੂਰ ਕਰ ਦਿੱਤਾ ਸੀ ਸਾਡੇ ਥੋੜੇ ਜਹੇ ਪੰਜਾਬੀ ਫੋਜੀ ਵੀਰਾਂ ਨੇ

  • @BalrajSingh-rl7hm
    @BalrajSingh-rl7hm Жыл бұрын

    ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ ਰੱਖਣ ਭਾਜੀ

  • @VishalKumar-uh6il
    @VishalKumar-uh6il Жыл бұрын

    ਧੰਨਵਾਦ ਤੁਹਾਡਾ ਅਤੇ ਖੁਸ਼ੀ ਜੀ ਦਾ

  • @pushpinderkaur9286
    @pushpinderkaur9286 Жыл бұрын

    Mai thode din pehla to tuhade vlogs dekhde start kite ne sachi dassa ose din to tuhade hi vlogs dekh rhi ha hor kuch nhi dekhea KZread to sartaj nu jis din tuc mile c tuc best vloger ho.jeonde rho khushi ripan dono bohut sweet ho.keep it up.very down to earth 💑

  • @JagdishSingh-hl6zd
    @JagdishSingh-hl6zd Жыл бұрын

    ਬਹੁਤ ਵਧੀਆ ਵੀਰ ਜੀ 👍👍 ਧੰਨਵਾਦ ਜੀ 🙏

  • @9xpendu
    @9xpendu Жыл бұрын

    ਬੁਹਤ ਹੀ ਵਧੀਆ ਬਾਰਡਰ ਬੰਗਲਾਦੇਸ਼ ਇੰਡੀਆ ਦਾ ਪਰ ਲੋਕ ਤਾਂ ਇਕੋ ਜੇਹੇ ਨੇ danwaad ripan khusi 🙏🏼 bohat vdia vloge c

  • @kanwarjeetsingh3495
    @kanwarjeetsingh3495 Жыл бұрын

    ਵਾਹਿਗੁਰੂ ਚੜਦੀਆ ਕਲਾਂ ਵਿਚ ਰਖਣ।

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਬਹੁਤ ਖੂਬ

  • @watanwalapardesi1236
    @watanwalapardesi1236 Жыл бұрын

    Pakistan India ka border bhi is tarah hona chahiye from lahore

  • @kaurjasbir2758
    @kaurjasbir2758 Жыл бұрын

    Soo sweet hardworking couple.,, stay safe stay healthy WMK 🙏

  • @gurlalsingh9399
    @gurlalsingh9399 Жыл бұрын

    ਆਨੰਦ ਆਨੰਦ ਆਨੰਦ

  • @jaswinderbrar817
    @jaswinderbrar817 Жыл бұрын

    Thanks bai ji Bhuat vadiya lagya lndia bangladash border deakh k

  • @dharminderdeol7406
    @dharminderdeol7406 Жыл бұрын

    ਰੀਪਨ ਵੀਰ ਖੁਸ਼ੀ ਦੀ ਅਵਾਜ ਬਹੁਤ ਪਿਆਰੀ ਹੈ

  • @deeplove769
    @deeplove769 Жыл бұрын

    ਵੀਰ ਅਸੀਂ ਵੀ ਏਦਾਂ ਕਰਦੇ c Pakistan border te aj to 4 saal phala but hun ਹਾਲਤ bht ਖਰਾਬ ਹੋ ਗਏ ਹੁਣ ਤਾਂ ਨੇੜੇ ਬੀ ਨਹੀਂ ਜਾਣਾ ਦੇਂਦੇ

  • @afzaalvlogshazro4120
    @afzaalvlogshazro4120 Жыл бұрын

    Love from Attock Punjab Pakistan

  • @ravisir8622
    @ravisir8622 Жыл бұрын

    ਲਵ ਯੂ ਜੋੜੀ 👍👍👍🙏

  • @airwindowtravel9150
    @airwindowtravel9150 Жыл бұрын

    ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਲਗਦੀਆਂ ਨੇ ਸਾਰੀਆ ਏਦਾ ਲਗਦਾ ਜਿਵੇਂ ਅਸੀ ਹੀ ਘੁੰਮ ਰਹੇ ਹੋਈਏ

  • @simarjeetkaur6066
    @simarjeetkaur6066 Жыл бұрын

    Waheguru ji aap nu hamesa khush rakhe

  • @ShivamYadav-wq3tc
    @ShivamYadav-wq3tc Жыл бұрын

    They have very much respect for the Sikhs due to Sikh regiment Indian army who helps them to get their freedom ✊

  • @handsomekangladeshirikshawala

    @handsomekangladeshirikshawala

    Жыл бұрын

    they don't respect Indians....i am from Bengal and i know their real character

  • @gurmailsingh5936
    @gurmailsingh5936 Жыл бұрын

    ਬਹੁਤ ਵਧੀਆ ਲਗਿਆ ਜੀ ਬਹੁਤ ਨਜਦੀਕ ਤੋਂ ਦਿਖਾਇਆ ਤੁਸੀਂ ਬਾਰਡਰ ਏਰੀਆ ਸੁਕਰਿਆ ਜੀ

  • @gurpalsingh-sq4nc
    @gurpalsingh-sq4nc Жыл бұрын

    ਅੰਮ੍ਰਿਤਸਰ ਤੋਂ G.S.ਧੰਨਵਾਦ ਜੀ ਤੁਸੀਂ ਸਾਨੂੰ ਬੰਗਲਾਦੇਸ਼ ਦੀ ਸੈਰ ਕਰਵਾਈ

  • @daljitsingh7273
    @daljitsingh7273 Жыл бұрын

    ਭਾਜੀ ਏਦਾ ਨਾ ਕਿਹਾ ਕਰੋ "ਜਦੋਂ ਤੁਸੀਂ ਆਓਗੇ ਏਦਾ ਆਇਓ" ਅਸੀਂ ਕਿੱਥੋਂ ਆਉਣਾ😄😄 ਬਸ ਤੁਹਾਡੇ ਨਾਲ ਈ ਘੁੰਮ ਲਈਦਾ

  • @JaspalSingh-ku3vl
    @JaspalSingh-ku3vl Жыл бұрын

    ਜਿਉਂਦੇ ਵਸਦੇ ਰਹੋ

  • @KulwinderKaur-ch2nu
    @KulwinderKaur-ch2nu Жыл бұрын

    Sat Shri akal dona nu veer ji 🙏🙏 sukhr hai waheguru ji da kushi theek hoge bhut vadia lgia aj da eh vlog

  • @ashoksingh6069
    @ashoksingh6069 Жыл бұрын

    ਰਿਪਨ ਜੀ ਬਹੁਤ ਅੱਛੇ, ਇੱਕ ਪੰਜਾਬੀ ਗੀਤ ਹੈ, ਲੈ ਚਲ ਮੁੰਡਿਆਂ ਵੇ ਨਾਲ ਜ਼ਿਦ ਮੇਰੀ ਤਾਂ ਬਚਦੀ ਮੈਂ ਅਸ਼ੋਕ ਸਿੰਘ ਗਹਿਲੇ ਵਾਲਾ

  • @baljindersingh7802
    @baljindersingh7802 Жыл бұрын

    Waheguru ji Waheguru ji Waheguru ji Waheguru ji Waheguru ji

  • @rajwrinderpalkaur9886
    @rajwrinderpalkaur9886 Жыл бұрын

    Very nice betaji,man khush hogia , thanks 💘👍🙏, God bless both of u 🌹🌹

  • @KulwinderKaur-us9jy
    @KulwinderKaur-us9jy Жыл бұрын

    Waheguru tohanu tandrust rakhe 🤗🤗🤗🤗🤗

  • @Beesonelectronic
    @Beesonelectronic Жыл бұрын

    Nice vlog very intersting so good ripan ji khushi ji thxu 🙏🙏🙏💕💕💕

  • @harpalsingh1449
    @harpalsingh1449 Жыл бұрын

    ਸੱਤ ਸ੍ਰੀ ਅਕਾਲ ਜੀ ਦਿਲ ਦੀਆ ਗਿਹਰਾਈਆ ਤੋ ਤੁਹਾਡਾ ਧੰਨਵਾਦ

  • @Sohanlal-ov1ou

    @Sohanlal-ov1ou

    Жыл бұрын

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @jasbeerkaur5006
    @jasbeerkaur5006 Жыл бұрын

    ਵਹਿਗੁਰੂ।ਮਿਹਰ ਭਰਿਆ ਹੱਥ ਰਖੀਆ

  • @ghulamyaseen7738

    @ghulamyaseen7738

    Жыл бұрын

    Hello

  • @sukhviruppal702
    @sukhviruppal702 Жыл бұрын

    Ripan& Khushi miss you 😘

  • @jasmelsingh1451
    @jasmelsingh1451 Жыл бұрын

    रिप्ंन बाई बंगाली वीरा ने खूश करता पुन्जबीया दे फेन आ पन्टदर

  • @SinghGill7878
    @SinghGill7878 Жыл бұрын

    ਸਿਰਫ ਭਾਰਤ ਪਾਕਿਸਤਾਨ ਬਾਰਡਰ ਤੇ ਹੀ ਜਿਆਦਾ ਸਖਤਾਈ ਆ ਲਗਦਾ ਹੋਰ ਅੰਤਰਰਾਸ਼ਟਰੀ ਬਾਰਡਰਾਂ ਨਾਲੋਂ

  • @koonervlog
    @koonervlog Жыл бұрын

    Bahut hi vadia border area eda de hone chide India pak da border god bless you from Amritsar

  • @parthamsingh8547
    @parthamsingh8547 Жыл бұрын

    Thanks veere Sanu border dikhoun lai

  • @bajwafamilyvlogs3145
    @bajwafamilyvlogs3145 Жыл бұрын

    Main tuhada vlog dekhan ton pehlan hi like and comment kr deni aa kyonki baad ch mainu yaad bhul janda main 😂😂love u rab chardikala ch rakhe 🙏🙏🙏

  • @mandeepkaur12529
    @mandeepkaur12529 Жыл бұрын

    ਬਹੁਤ ਹੀ ਵਧੀਆ ਲਗਦਾ ਇਸ ਤਰ੍ਹਾਂ ਦਾ ਮਹੌਲ ਦੇਖ ਕੇ😊

  • @guysdabeasta3200
    @guysdabeasta3200 Жыл бұрын

    Well done good job keep going through the world 🌎 and enjoy your journey both of you

  • @parveenchand2071
    @parveenchand2071 Жыл бұрын

    We watch ur vlogs everyday. We r in Canada for the last 48years. You were surprised sooo much that People watch u in BANGLADESH but u should be proud that we wait for ur vlogs. Gbu always 🙏💕 Lovely couple. 👌

  • @nishanmarmjeetkour.verygoo1903
    @nishanmarmjeetkour.verygoo1903 Жыл бұрын

    ਬਾਡਰ ਉਪਨ ਚਾਹੀਦੇ ਨੇ। ਜਿਵੇਂ ਇੱਥੇ ਤੁਸੀਂ ਘੁਮ ਰਹੇਉ । ਬਿਲਕੁਲ ਇਵੇਂ ਹੀ ਅਮਰੀਕਾ ਕਨੇਡਾ ਦਾ ਬਾਡਰ ਆ। ਬਸ ਇੱਕ ਪੱਥਰ ਹੀ ਹੈ। ਬਿਲਕੁਲ ਇੰਝ ਹੀ। ਤੇ ਹੋਣਾ ਵੀ ਇੰਝ ਹੀ ਚਾਹੀਦਾ ਹੈ।।

  • @amardeepsingh8974
    @amardeepsingh8974 Жыл бұрын

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਰੱਖੇ।

  • @DavinderSingh-gw7ln
    @DavinderSingh-gw7ln Жыл бұрын

    ਨਾਲ ਹੀ ਤੁਹਾਡਾ ਫੈਨ ਵੀ ਆ ਤੁਸੀ ਆਪਣਾ ਪਿੰਡ ਦਸੋ ਅਸੀ ਤੁਹਾਡੇ ਕੋਲ ਵੀ ਆਵਾਗੇ ਕੋਰ ਬੀ ਦੇ ਪਿੰਡ ਤੇ ਆਪਣੇ ਪਿੰਡ ਬਾਰੇ ਜਰੂਰ ਜਰੂਰ ਜਰੂਰ ਦਸੋ

  • @nishansinghmajitha
    @nishansinghmajitha Жыл бұрын

    ਖੂਫੀਆ ਵਾਲੇ ਬੰਦੀਆਂ ਨੂੰ ਤੇਰੇ ਤੋ ਕੀ ਖਤਰਾ...😊

  • @rajcurrently07
    @rajcurrently07 Жыл бұрын

    कमाल करती भाई वाहेगुरु मेहर करे सोडे ते बांग्लादेश के लोग पंजाबी देख दे है खुश करता मेनू भी बहुत चा चडिया 😆😂😂😂😂

  • @satnamsinghpurba9584
    @satnamsinghpurba9584 Жыл бұрын

    Bhut bhut vadia video god bless both of you 💞

  • @MOR.BHULLAR-PB05
    @MOR.BHULLAR-PB05 Жыл бұрын

    ਅਨੰਦ ਆ ਜਾਂਦਾ ਤੁਹਾਡੇ ਬਲੌਗ ਵੇਖਕੇ

  • @rajwindersingh4962
    @rajwindersingh4962 Жыл бұрын

    ਬੜਾ ਰੌਚਿਕ ਬਾਰਡਰ ਆ 😮

  • @Kala-vl5xs
    @Kala-vl5xs Жыл бұрын

    ਸਤਿ ਸੀ ਅਕਾਲ ਜੀ🇰🇼🙏🏾

  • @dukhihirdamansamjaona1557
    @dukhihirdamansamjaona1557 Жыл бұрын

    Waheguru waheguru ji

  • @navisharma3469
    @navisharma3469 Жыл бұрын

    ਬੰਗਲਾਦੇਸ਼, ਭਾਰਤ ਦਾ ਬੱਚਾ ਹੈ।ਇਥੇ ਬਾਰਡਰ ਤੇ ਗੋਲਾਬਾਰੀ ਦਾ ਕੋਈ ਮਤਲਬ ਨਹੀਂ।ਰਿਪਲ-ਖਸ਼ੀ ਞੱਡੀਆਂ ਉਮਰਾਂ ਹੋਣ

  • @VeerJasbirSingh
    @VeerJasbirSingh Жыл бұрын

    ਬਹੁਤ ਵਧੀਆ ਇੰਟਰਨੈਸ਼ਨਲ ਬਾਰਡਰ

  • @RajinderSingh-zk2yy
    @RajinderSingh-zk2yy Жыл бұрын

    Veer ji Kamal da border Ripon ji thanks

  • @user-rm4vb4wb9x
    @user-rm4vb4wb9x Жыл бұрын

    ਇਕ ਵੀਡੀਓ ਵਲੌਗ ਵਿਚ ਅਮਰੀਕਾ ਕਨੇਡਾ ਦਾ ਬਾਡਰ ਦੇਖਿਆ ਸੀ। ਬਿਲਕੁਲ ਇਸੇ ਤਰਾਂ ਦਾ ਮਾਹੌਲ ਸੀ। ਇਕ ਪੱਕੀ ਸੜਕ ਦੋਹਾਂ ਦੇਸ਼ਾਂ ਨੂੰ ਵੰਡ ਰਹੀ ਸੀ। ਜ਼ਿਮੀਂਦਾਰਾਂ ਨੇ ਇਕੱਠੇ ਬਹਿਕੇ ਗੱਪ ਸ਼ੱਪ ਕਰਨ ਤੇ ਖਾਣਪੀਣ ਲਈ ਸੜਕ ਕੰਢੇ ਮੇਜ ਕੁਰਸੀਆਂ ਰੱਖੇ ਹੋਏ ਸਨ।

  • @MK-fp8dw
    @MK-fp8dw Жыл бұрын

    If you can not carry your original passports with you while outing please carry photocopies of your passports and Bangladeshi visas in case you have to show it to the authorities. Just to be safe guys . Enjoy your trip .

  • @giansingh9331
    @giansingh9331 Жыл бұрын

    ਇਸ ਏਰੀਏ ਵਿੱਚ ਤਾਂ ਕਈ ਪਿੰਡਾਂ ਦੇ ਮਕਾਨ ਜਿਰੋ ਲਾਇਨ ਤੇ ਹਨ। ਜਿਨ੍ਹਾਂ ਇਕ ਪਾਸਾ ਬੰਗਲਾ ਦੇਸ ਦੂਜਾ ਭਾਰਤ ਵਿੱਚ ਹੈ।

  • @progressivefarm3212
    @progressivefarm3212 Жыл бұрын

    ਸਿਉਂਨੇਂਓ, Now you have become " INTERNATIONAL PERSONALITIES ".

  • @gagankaur2691
    @gagankaur2691 Жыл бұрын

    😍😍😍❤️❤️❤️❤️❤️❤️❤️❤️❤️❤️❤️Fvrt Couple ❤️😘😍🥰😘🤭

  • @devindersingh1889
    @devindersingh1889 Жыл бұрын

    ਵਾਹਿਗੁਰੂ ਭਲੀ ਕਰੇ

  • @manibrar4149
    @manibrar4149 Жыл бұрын

    ਬਾਈ ਹਰ ਰੋਜ਼ ਪਾਇਆ ਕਰੋ ਵਿਡੀਓ 🙏🏻

  • @kiranbala9831
    @kiranbala9831 Жыл бұрын

    Thank you ripan ji Khushi ji first time comment kita vlogs all dehake aa thank you so much

  • @tarsemsinghsingh6002
    @tarsemsinghsingh6002 Жыл бұрын

    Vah jatta vah very good🌹🌹🌹🌹🌹🌹🌹🌹🌹🌹🌹🌹🌹👍👍👍👍👍👍

  • @RajinderSingh-ds3mf
    @RajinderSingh-ds3mf Жыл бұрын

    ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)

  • @sarbjitramgharia7287
    @sarbjitramgharia7287 Жыл бұрын

    Waheguru ji charde kala wich rakhan nu🙏🙏

  • @harjitkaurharjit6239
    @harjitkaurharjit6239 Жыл бұрын

    Tuci dono app ਚੰਗੇ ਓ ਤਾਂ ਹੀ ਸਾਰੇ ਕੀਤੇ ਏਨਾ ਮਾਣ ਸਨਮਾਨ ਮਿਲਦੈ ਖੁਸ਼ ਰਹੋ ਗਬੁ 👍👍

  • @harwindernamberdar4502
    @harwindernamberdar4502 Жыл бұрын

    Khushi bhabi je thuhada nature bahut vadia aa

  • @Simmi658
    @Simmi658 Жыл бұрын

    My father was in army once posted ther in shillong and we cross gwahti and Assam also..that was beutyfull

  • @daljitkaur6646
    @daljitkaur6646 Жыл бұрын

    Wow Bangladesh India border 🤔🤗👍

  • @rishuchohan9601
    @rishuchohan9601 Жыл бұрын

    Bhut Shona vlog Paa ji...satsri akal 💐💐

  • @JaswinderKaur-iu2vc
    @JaswinderKaur-iu2vc Жыл бұрын

    Wow bra vedia boder ea Thanks both of u Fgs

  • @mansehajsingh5754
    @mansehajsingh5754 Жыл бұрын

    Bahut vadia lagya ji, new things dekhan nu mileeya,SSA ji

Келесі