ਬਾਡਰ ਪਾਰ ਕਰਕੇ ਪਹੁੰਚੇ ਬੰਗਲਾਦੇਸ਼ India to Bangladesh Border | Punjabi Travel Couple | Ripan & Khushi

In this video you can see how we go to Bangladesh by land from India.
We crossed border from Petrapole(West Bengal) to Benapole(Bangladesh).
Take a bus to Dhaka from India Border Kolkata to Dhaka, kolkata to Bangladesh, visa kolkata, High commission of Bangladesh. India to Bangladesh by land
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#bangladesh #bangladeshtour #bangladeshi
#Punjab #RipanKhushi #PunjabiCouple #PunjabiCoupleVlogs

Пікірлер: 525

  • @paramjeet1699
    @paramjeet1699 Жыл бұрын

    ਬਿਹਾਰ ਦੀ ਧਰਤੀ ਸਾਡੇ ਲਈ ਪੁੱਜਣ ਯੋਗ ਹੈ ਕਿਉਂਕਿ ਓਥੇ ਸਾਡੇ ਦਸਮ ਪਿਤਾ ਦਾ ਪ੍ਰਕਾਸ਼ ਹੋਇਆ ਅਤੇ ਨੌਵੇਂ ਗੁਰੂ ਦਾ ਪਰਿਵਾਰ ਲੰਮਾ ਸਮਾ ਰਿਹਾ । ਦੂਜਾ ਬਿਹਾਰ ਵਿਚ ਬੁੱਧ ਧਰਮ ਦੇ ਬਾਨੀ ਮਹਾਤਮਾ ਬੁੱਧ ਦਾ ਵੀ ਅਵਤਾਰ ਹੋਇਆ ਤੀਜਾ ਸਮਰਾਟ ਅਸ਼ੋਕ ਜਿਸਦੇ ਨਾਮ ਤੇ ਅੱਜ ਵੀ ਭਾਰਤ ਦਾ ਅਸ਼ੋਕ ਚੱਕਰ ਹੈ ਓਹ ਬਿਹਾਰ ਦੀ ਧਰਤੀ ਦਾ ਸੂਰਮਾ ਸੀ, ਰਾਜਨੀਤੀ ਦਾ ਮਹਾਂ ਪੰਡਿਤ ਚਾਣਕਿਆ ਵੀ ਬਿਹਾਰ ਤੋਂ ਹੀ ਸੀ, ਭਾਰਤ ਦੇ ਇਤਿਹਾਸ ਦੀ ਸਭਤੋਂ ਪੁਰਾਣੀ University ਨਾਲੰਦਾ ਬਿਹਾਰ ਵਿਚ ਸੀ ਵੱਡੇ ਵੱਡੇ ਵਿਦਵਾਨ ਪੈਦਾ ਕਰਨ ਵਾਲੀ ਧਰਤੀ ਸੀ ਸੋ ਬੇਨਤੀ ਹੈ ਐਵੇਂ ਕਿਸੇ ਧਰਤੀ ਨੂੰ ਭੰਡਣਾ ਠੀਕ ਨਹੀਂ ਮੌਜੂਦਾ ਬਿਹਾਰ ਦੀ ਹਾਲਤ ਦਾ ਕਾਰਨ ਓਥੇ ਦੀ ਲੀਡਰਸ਼ਿਪ ਹੈ, ਮਾਫ਼ ਕਰਨਾ ਪੰਜਾਬ ਦੀ ਲੀਡਰ ਸ਼ਿਪ ਵੀ ਪੰਜਾਬ ਨੂੰ ਬਿਹਾਰ ਵਾਂਗੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ।

  • @dashmeshagro2832
    @dashmeshagro2832 Жыл бұрын

    ਵਾਹਿਗੁਰੂ ਤੈਨੂੰ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਬਖਸ਼ਿਸ਼

  • @sulhchansingj6458
    @sulhchansingj6458 Жыл бұрын

    ਬਾਈ ਘਰ ਬੈਠੇ ਹੀ ਦੁਨੀਆਂ ਦੇ ਸਭ ਲੋਕ ਤੇ ਦੇਸ਼ ਦਿਖਾਏ ਨੇ ਆਪ ਨੇ ਧੰਨਵਾਦ ਜੀ ਤੁਹਾਡਾ

  • @AmarjeetSingh-dm4mj
    @AmarjeetSingh-dm4mj Жыл бұрын

    ਬਹੁਤ ਵਧੀਆ ਜੀ ਸੱਚ ਵਿੱਚ ਬਿਲਕੁਲ ਸਹੀ ਨਾਮ ਰੱਖਿਆ ਤੁਸੀ ਆਪਣੇ ਚੈਨਲ ਦਾ ਟਰੈਵੱਲ ਕਪਲ ਅਲੱਗ ਅਲੱਗ ਜਗਾਵਾਂ ਘੁੰਮਾਉਣ ਦੇ ਨਾਲ ਨਾਲ ਜਾਣਕਾਰੀ ਵੀ ਦਿੰਦੇ ਹੋ ਜਿੰਨੀ ਕੁ ਤੁਹਾਡੇ ਕੋਲ ਹੈ ਤੁਸੀ ਰਿਪਨ ਵੀਰੇ ਧੰਨਵਾਦ ਜੀ ਜੀਉਂਦੇ ਵੱਸਦੇ ਰਹੋ

  • @bhupinderkaur8380
    @bhupinderkaur8380 Жыл бұрын

    ਹਾਂ ਰਿਪਨ ਤੇ ਖੁਸ਼ੀ ਸਤਿ ਸੀ੍ ਅਕਾਲ। ਤੁਸੀਂ ਸ਼ਾਇਦ ਢਾਕੇ ਵੀ ਜਾਣਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਵੀ ਦਰਸ਼ਨ ਕਰੋਗੇ।

  • @narindersingh174
    @narindersingh174 Жыл бұрын

    ਸਤਿ ਸ੍ਰੀ ਆਕਾਲ ਵੀਰ ਜੀ 🙏 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਆਪ ਦੋਨਾਂ ਨੂੰ

  • @manjindersinghbhullar8221
    @manjindersinghbhullar82219 ай бұрын

    ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ ਰਿਪਨ ਬਾਈ ਬਹੁਤ ਵਧੀਆ ਜਗ੍ਹਾ ਘੁਮਾਉਂਦੇ ਹੋਂ ਵੀਰ

  • @indersidhulehra2603
    @indersidhulehra2603 Жыл бұрын

    ਰਿਪਨ ਵੀਰ ਬਿਹਾਰ ਦਾ ਯੋਗਦਾਨ ਕਿਉ ਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਵਿਚ ਤਾ ਹੋਇਆ ਆ

  • @sukhwindersingh1565
    @sukhwindersingh1565 Жыл бұрын

    ਰਿੱਪਨ ਵੀਰ ਟ੍ਰੇਨ ਵਿੱਚ ਪੰਜਾਬੀ ਮਿਲਿਆ ਮੋਗੇ ਤੋ ਇਸ ਵੀਰ ਦੇ ਰਿਸ਼ਤੇ ਦਾਰ ਸਾਡੇ ਪਿੰਡ ਬੁੱਘੀਪੁਰਾ ਤੋ ਹੈ

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @LuckyKumar-ub3pe
    @LuckyKumar-ub3pe Жыл бұрын

    ਬਿਹਾਰ ਦੇ ਲੋਕ ਫੌਜ ਵਿੱਚ ਬਹੁਤ ਹਨ ਜੀ

  • @RajbirSingh-ki8ro
    @RajbirSingh-ki8ro Жыл бұрын

    ਸੱਤਿਸ੍ਅਕਾਲ ਵੀਰ ਜੀ ਵੀਰ ਜੀ ਬੰਗਲਾਦੇਸ਼ ਦੇ ਲੋਕ ਬਹੁਤ ਜਲਾਕ ਹੁਦੇ ਨੇ ਥੋੜਾ ਧਿਆਨ ਨਾਲ ਰਿਉ ਜੀ ਸਾਨੂ ਤੁਹਾਡਾ ਫਿਕਰ ਰਹੇਗਾ ਜੀ ਧੰਨਵਾਦ ਜੀ

  • @mohankahlon4563
    @mohankahlon4563 Жыл бұрын

    ਦੋਸਤ ਜਨਰਲ ਜਗਜੀਤ ਸਿਂਘ ਅਰੋੜਾ ਨੇ 71 ਹਜਾਰ ਪਾਕਿਸਤਾਨੀ ਫੋਜੀਆਂ ਤੋਂ ਸਰੰਡਰ ਕਰਵਾਇਆ ਸੀ।

  • @SinghGill7878
    @SinghGill7878 Жыл бұрын

    ਸੱਚ ਕਦੀ ਛੁਪਾਇਆ ਨਹੀ ਜਾ ਸਕਦਾ ਬੰਗਲਾਦੇਸ਼ ਦੇ ਬਣਨ ਚ ਜਨਰਲ ਸ਼ੁਬੇਗ ਸਿੰਘ ਜੀ ਦਾ ਮੁੱਖ ਰੋਲ ਸੀ ਜੋ ਰਿਪਨ ਵੀਰ ਨੇ ਵੀ ਕਿਹਾ ਪਰ ਭਾਰਤੀ ਸਰਕਾਰ ਨੇ ਤੇ ਕੁਸ਼ ਲੋਕਾਂ ਨੇ ਸਾਰਾ ਕਰੈਡਿਟ ਜ. ਜਗਜੀਤ ਸਿੰਘ ਨੂੰ ਹੀ ਦੇ ਦਿੱਤਾ ਵਲੌਗ ਦੀ ਸ਼ੁਰੂਆਤ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਚ ਰੱਖਣ 🙏

  • @deolarts8958

    @deolarts8958

    Жыл бұрын

    ਤੁਹਾਡਾ ਮਤਲਬ ਕਿ ਉਹ ਭਿੰਡਰਾਂਵਾਲੇ ਦਾ ਸਾਥੀ ਸੀ ਤੇ ਹਰਿਮੰਦਰ ਦੀ “ਰੱਖਿਆ” ਕੀਤੀ ਤਾਂ ਬੰਗਲਾਦੇਸ਼ ਵਾਲਾ ਸਾਰਾ ਕਰੈਡਿਟ ਉਹਨੂੰ ਮਿਲਣਾ ਚਾਹੀਦਾ ਹੈ?

  • @manajoban3734
    @manajoban3734 Жыл бұрын

    ਸਤਿ ਸ੍ਰੀ ਅਕਾਲ ਵੀਰ ਜੀ ਵਲੋਗ ਬਹੁਤ ਵਧੀਆ ਸੀ ਵਾਹਿਗੁਰੂ ਮਿਹਰ ਕਰਨ

  • @ManpreetKaur-hp2br
    @ManpreetKaur-hp2br Жыл бұрын

    Mehar rahe Punjabi travel Cauple te 🙏 Waheguru ji di

  • @amreekkaur4136
    @amreekkaur4136 Жыл бұрын

    ਬੰਗਲਾ ਦੇਸ਼ ਤਾ ਦੇਖਣ ਨੂੰ ਬੜਾ ਗੰਦਾ ਲੱਗਦਾ ॥

  • @amardeepsingh8974
    @amardeepsingh8974 Жыл бұрын

    ਪੰਜਾਬੀ ਲੱਭੋ ਬੰਗਲਾਦੇਸ਼ ਵਿੱਚ ਰਿੰਪਨ ਬਾਈ ਜੀ।

  • @mandeepsandhu3436
    @mandeepsandhu3436 Жыл бұрын

    ਉਮੀਦ ਕਰਦੇ ਆਂ ਬੰਗਲਾਦੇਸ਼ ਦਾ ਸਫ਼ਰ ਬਿਨਾਂ ਕਿਸੇ ਦਿੱਕਤ ਦੇ ਸਿਰੇ ਲੱਗੇਗਾ🙏🏼

  • @kaurjasbir2758
    @kaurjasbir2758 Жыл бұрын

    Have a safe nd happy new journey guys. My best wishes for you beautiful couple from my heart ❤ WMK 🙏

  • @chahalvlogger915
    @chahalvlogger915 Жыл бұрын

    Waheguru mehar krn new journey lyi

  • @harmeshchand3727
    @harmeshchand3727 Жыл бұрын

    ਬੰਗਲਾ ਦੇਸ਼ ਦੇਖਣ ਤੋਂ ਪੱਧਰ ਕੋਈ ਬਹੁਤਾ ਉੱਚਾ ਨਹੀਂ ਲਗਦਾ ਜੀ

  • @jasmersinghjassbrar3673
    @jasmersinghjassbrar3673 Жыл бұрын

    ਵਾਹਿਗੁਰੂ ਚੜਦੀ ਕਲਾ ਚ, ਰੱਖਣ, ਅਗਲਾ ਦਿਨ ਤੇ ਸਮਾਂ ਵਧੀਆ ਰਹੇ ਇਹੀ ਕਾਮਨਾ ਹੈ.

  • @user-bg4tl3tk1f
    @user-bg4tl3tk1f Жыл бұрын

    ਬਿਹਾਰ, ਅਸਾਮ, ਝਾਰਖੰਡ, ਏਹ ਸਭ ਵੀ ਬੰਗਾਲ ਚੋ ਹੀ ਨਿਕਲੇ ਆ, ਬਿਹਾਰ ਚੋ ਝਾਰਖੰਡ

  • @balwinderkaur1973
    @balwinderkaur1973 Жыл бұрын

    Nahi beta g Bihar di dharti te Patna Sahib ch Guru Gobind Singh ji da Birth place hai. Ohna to mahan koi ho hi nahi sakda

  • @HarjitSingh-dc9sj
    @HarjitSingh-dc9sj Жыл бұрын

    Dashmesh Pita Guru Gobind Singh ji da birth place hai Patna Bihar, . 🙏

  • @amreekkaur4136
    @amreekkaur4136 Жыл бұрын

    ਸਾਡਾ ਇੱਕ ਤਖਤ ਬਿਹਾਰ ਵਿੱਚ ਪਟਨਾ ਸਾਹਿਬ ਵਿਖੇ ਹੈ ॥ ਦਸ਼ਮੇਸ਼ ਪਿਤਾ ਜੀ ਦਾ ਜਨਮ ਪਟਨਾ ਵਿਖੇ ਹੋਇਆ ॥ ਗੁਜਰਾਤੀਆ ਦਾ ਕੋਈ ਇਤਿਹਾਸ ਨਹੀ ਉਥੇ ਸਿਰਫ਼ ਵਪਾਰੀ ਲੋਕ ਹਨ ॥

  • @Lifeandliving2016
    @Lifeandliving2016 Жыл бұрын

    ਵੀਰ ਪਹਿਲਾਂ ਇਤਿਹਾਸ ਪੜ੍ਹ ਲਿਆ ਕਰੋ। ਬਿਹਾਰ ਦੀ ਧਰਤੀ ਤੇ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਨਮ ਲਿਆ।

  • @GAMERBOY-vw7ev

    @GAMERBOY-vw7ev

    Жыл бұрын

    Ehnu murakh nu yaad nhi reha Bihar wale fir galat cmnt krnge fir kehnge baiye gala kad de ne 👍 Ehnu bangaliya nal jyada pyar aa

  • @bholekifaujtraveller2789

    @bholekifaujtraveller2789

    Жыл бұрын

    Right

  • @navihundal1254

    @navihundal1254

    Жыл бұрын

    Bilkul sahi gal kahi veer ji lok aapne ithaas nu bhul jande

  • @jatindersony2033

    @jatindersony2033

    Жыл бұрын

    Main guru gobind janam sathan visit kr lya hoya main dhan ho gya othe jaa ke 🙏🙏

  • @baljinderbanipal3438
    @baljinderbanipal3438 Жыл бұрын

    ਢਾਕੇ ਦੀ ਮਲ ਮਲ ਬਹੁਤ ਮਸ਼ਹੂਰ ਸੀ । ਪੂਰੀ ਪੱਗ 7 ਮੀਟਰ ਮੁੱਠੀ ਚ ਆ ਜਾਦੀ ਹੈ।

  • @ranjeetsinghsingh9248
    @ranjeetsinghsingh9248 Жыл бұрын

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @vinodsarwalanchal1092
    @vinodsarwalanchal1092 Жыл бұрын

    Tuci kehde Bihar da yogdan nhi hai Guru Gobind Singh ji da birth place hai. Patli Putar. Bihar Bahut paviter land hai. History long hai.

  • @dostmuhammad8931
    @dostmuhammad8931 Жыл бұрын

    یہ ہوتا ہے 2ملکوں کے درمیان ایک تعلق یہی کچھ ہمارے پاکستان انڈیا کے درمیان ہو جائے تو ایک امن بھی ہو اور ہم بھی انڈیا دیکھ سکیں اور 2نوں ملک ترقی بھی کر سکیں from پاکستان پنجاب 🇵🇰🇵🇰

  • @harsimranjeetsingh8149
    @harsimranjeetsingh8149 Жыл бұрын

    Waheguru Ji Hamesha Chardikala Vich Rakhan Tahanu 🙏❤🙏

  • @chahalsingh4892
    @chahalsingh4892 Жыл бұрын

    ਰਿਪਨ ਬੇਟਾ ਜਨਰਲ ਸੁਬੇਗ ਸਿੰਘ ਨੇ ਨਹੀਂ ਸਰੈਂਡਰ ਕਰਵਾਇਆ ਸੀ। ਜਨਰਲ ਜਗਜੀਤ ਸਿੰਘ ਅਰੋੜਾ ਨੇ ਕਰਵਾਇਆ ਸੀ।

  • @lovewalia6446
    @lovewalia6446 Жыл бұрын

    Waheguruji hamesha chardikala vich rahke g ❤️❤️

  • @satyaoriginal6518
    @satyaoriginal6518 Жыл бұрын

    Bihar world oldest and biggest University Nalanda in Bihar and World Heritage site 2002 Archaeology site Nalanda also in Bihar First President in India Rajendra Prasad in Bihar Mahabodhi in Bihar UNESCO World Heritage site Load budha tree and birth place in Bihar Shershah suri in sasaram town of Bihar Guru Gobind Singh Ji birth place of Bihar Chanakya kalidas Aryabhata great men also in Bihar

  • @sonuvlogger4365
    @sonuvlogger4365 Жыл бұрын

    Vir ji Behar oh dharti aa jithe sade 10ve guru guru gobind singh ji da janam asthan wa nankana sahib ji

  • @grewalz5597

    @grewalz5597

    Жыл бұрын

    Patna sahib veer

  • @amaze9
    @amaze9 Жыл бұрын

    ਮੁਕਤੀ ਵਾਹਨੀ ਦੇ ਮੋਢੀ ਜਨਰਲ ਸ਼ਹੀਦ ਸ਼ੁਬੇਗ ਸਿੰਘ ਜ਼ਿੰਦਾਬਾਦ 🙏🙏🙏🙏🙏

  • @captainsparrowww
    @captainsparrowww Жыл бұрын

    ਸਤਿ ਸ੍ਰੀ ਅਕਾਲ ਵੀਰ ਜੀ🙏🙏🙏 ❤❤❤❤

  • @Kambojinitaly
    @Kambojinitaly Жыл бұрын

    ਬਿਹਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਆ !! ਉਸ ਗੁਰੂ ਜੀ ਦਾ ਜਿਸ ਕਰਕੇ ਤੇਰੇ ਸਿਰ ਉੱਪਰ ਦਸਤਾਰ ਆ ਅਤੇ ਤੂੰ ਕਹਿ ਰਿਹਾ ਆ ਕਿ ਬਿਹਾਰ ਦਾ ਕਿ ………….,..ਆ

  • @bhupindersinghpunia1163
    @bhupindersinghpunia1163 Жыл бұрын

    Veer ji je bangal vich Ravinder Nath Tagore ne janam lya hai Ta Sanu eh nhi bhulna chahida v Guru Gobind singh ji da Janam Bihar vich hoya c Mahatma Budh nu v gyaan di prapti Bihar de gya vich hi hoi c

  • @surindersingh757
    @surindersingh757 Жыл бұрын

    ਰੱਬ ਤੁਹਾਡੀ ਲੰਮੀ ਉਮਰ ਕਰੇ

  • @jashandhindsa1995
    @jashandhindsa1995 Жыл бұрын

    Congratulations both of you for new travel ❤

  • @jatinderarora8919
    @jatinderarora8919 Жыл бұрын

    Khushi di pony tail da style bahut hi sohna hai ajj...

  • @AbdulRehman-lf9es
    @AbdulRehman-lf9es Жыл бұрын

    Love Bangladesh from Pakistan 🇵🇰

  • @user-mw3fh5qs3q
    @user-mw3fh5qs3q Жыл бұрын

    ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ।

  • @craftergirl6915
    @craftergirl6915 Жыл бұрын

    ਦੁਨੀਆਂ ਦਾ ਸਭ ਤੋਂ ਵੱਧ ਭੀੜ ਬੜੱਕੇ ਵਾਲ਼ਾ ਦੇਸ਼ ਬੰਗਲਾ ਦੇਸ਼ ਐ

  • @satwantkaur7289
    @satwantkaur7289 Жыл бұрын

    Wehaguru ji 🙏 god bless you 👌 ♥️ 👌

  • @bakhshinderpadda2804
    @bakhshinderpadda28046 ай бұрын

    Tuhuda bohut bohut sukriaa Bangladesh dekoon leyi❤❤❤❤❤❤

  • @psrtvpunjabi
    @psrtvpunjabi Жыл бұрын

    ਸੱਤ ਸ਼੍ਰੀ ਆਕਾਲ ਪਾਜੀ ਬਹੁਤ ਵਧੀਆ ਟਾਂਡਾ ਉੜਮੁੜ ਹੁਸ਼ਿਆਰਪੁਰ ਕਦੋ ਅਉਣਾ

  • @dharampal3864
    @dharampal3864 Жыл бұрын

    ਬਹੁਤ ਵਧੀਆ ਵਲੋਗ, ਦ੍ਰਿਸ਼ ਦੇਖਣ ਯੋਗ, ਧੰਨਵਾਦ। ਵਧੀਆ ਲੋਕਾਂ ਨਾਲ ਗੱਲਬਾਤ।

  • @amritjeetkauramritjeetkaur169
    @amritjeetkauramritjeetkaur169 Жыл бұрын

    Waheguru G hmesha chardikla ch rakhn tuhanu

  • @hirasingh4741
    @hirasingh4741 Жыл бұрын

    VERY GOOD. BAI. JI. GURU. NANAKDEV. JI. DE. GURDVARA. SAHAB JARUR DARSHAN KRVANE. JIC. CHOK. VICH. DE. NAL. HEI. JI

  • @Lovepreet_kaur412
    @Lovepreet_kaur412 Жыл бұрын

    God bless u to both of you ❤️

  • @manjikaur6654
    @manjikaur6654 Жыл бұрын

    Beautiful Couple waheguru ji chardikala vich Rakhna ji hamasha kusshiya bakshna ji

  • @sahibsingh898
    @sahibsingh898 Жыл бұрын

    ਬਹੁਤ ਵਧੀਆ ਲਗਦੀ ਇ ਧਵਾਡੀ ਜੋੜੀ ਵੀਰ ਜੀ ਆਈ ਕੋਣ ਦੇ ਨਵੇਂ ਕੈਮਰੇ ਨਾਲ ਬਲੋਗ ਬਣਾਇਆ ਕਰੋ ਤੁਸੀਂ ਹੁਣ 🙏🙏👌

  • @baldevsinghmankoo3774
    @baldevsinghmankoo3774 Жыл бұрын

    ਸੋਟੇ ਵੀਰ ਘਰ ਬੈिਠਆਂ ਨੂੰ ਸਚੀ ਮੁਚੀ ਦੇਸ਼ िਵਦੇਸ,ਦੀ ਸੈਰ ੳੁਹ ਵੀ ਇਂੰਜ ਲਗਦਾ िਜਵੇਂ ਨਾਲ ਨਾਲ िਫਰਦੇ ਹੋਈਏ ਕਰਵਾੳੁਣ ਲਈ ਤिਹ िਦਲੋਂ िਪਆਰ

  • @surindershahi9659
    @surindershahi9659 Жыл бұрын

    ਕਹਿਦੇ ਬਿਹਾਰ ਦਾ ਕੋਈ ਯੋਗਦਾਨ ਨਹੀ.....ਬਿਹਾਰੀ ਪੰਜਾਬ ਚ ਝੌਨਾ ਨਾ ਲਾਉਣ ਅੳਣ ਤਾ ਜਟ ਬੰਦੇ ਬਣ ਜਾਣੈ ਸਨ

  • @manindersidhu4156
    @manindersidhu4156 Жыл бұрын

    ਚਾਹ ਪੀਣੀ ਆਂਂ,,,, ਚਾਹ ਵੀ ਪਿਆ੍ ਦੇ੍ਗੇ ਚੂ ਵੀ ਪਿਆ ਦੇਗੇ ਸੋਹਣੀਏ,,,,,, 🤣🤣

  • @agamshergill7266
    @agamshergill7266 Жыл бұрын

    Patana sahib bihar de dan a waheguru ji🙏

  • @amritjeetkauramritjeetkaur169
    @amritjeetkauramritjeetkaur169 Жыл бұрын

    Kamal aa veere ਸਿੱਖ ਹੋ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਨੂੰ ਭੁੱਲ ਗਏ ਕਿ ਉਹ ਕਿੱਥੇ ਹੋਇਆ ਸੀ ਅਤੇ ਉਹਨਾਂ ਨੇ ki ਕੀਤਾ kom lai hi nhi puri ਦੁਨੀਆ lai

  • @roopkumari5599
    @roopkumari5599 Жыл бұрын

    ਖੁਸ਼ੀ ਨੇ ਵੀ ਪੀਲਾ ਪਾਯਾ।। ਲਦਿਆ ਜਾਣ ਕਾਰੀ।।

  • @buggarsinghsidhu7186
    @buggarsinghsidhu7186 Жыл бұрын

    ਸੁਬੇਗ ਸਿੰਘ ਜੀ ਨੇ ਬੰਗਲਾਦੇਸ਼ ਵਿੱਚ ਮੁਕਤੀ ਬਹਿਣੀ ਫੌਜ ਤਿਆਰ ਕਰਕੇ ਪੂਰਬੀ ਪਾਕਿਸਤਾਨ ਵਿਰੁੱਧ ਯੁਧ ਕਰਨ ਲਈ ਟ੍ਰੇਨਿੰਗ ਦਿੱਤੀ ਸੀ I ਪਾਕਿਸਤਾਨ ਦੀ ਲਗਭਗ ਇਕ ਲੱਖ ਫੌਜ ਸਮੇਤ ਉਨ੍ਹਾਂ ਦੀ ਫੌਜ ਦੇ ਮੁਖੀ Gen. A.A.K Niazee ਨੇ ਭਾਰਤ ਦੀ ਪੂਰਬੀ ਕਮਾਂਡ ਦੇ ਮੁੱਖੀ ਜਨਰਲ ਜਗਜੀਤ ਸਿੰਘ ਅਰੋੜਾ ਜੀ ਦੇ ਅੱਗੇ 16.12.1971 ਨੂੰ ਹਥਿਆਰ ਸੁੱਟਣ ਉਪਰੰਤ ਨਵਾਂ ਮੁਲਕ ਬੰਗਲਾਦੇਸ਼ ਹੋਂਦ ਵਿਚ ਆਇਆ I

  • @souravbansal2425
    @souravbansal2425 Жыл бұрын

    Veere, Bihar di dharti te Shree Guru Gobind singh ji da janam hoya Bahot Sare freedom fighters bihar ton hoye ne, aaj v desh di defence Forces ch Bihar de bahot jayada Persons sewa de rahe ne India de first president Bihar ton hi belong krde c Bihar vich bahot jayada quantity ch Rice,wheat, Sugarcane di production ae , Aaj v desh vakh vakh hisseyan ch Bihar de lok labour work ton leke sbh tran diyan jobs krde ae!! So bss aahi kehna c ki desh de har ikk kamm vich desh di har ikk state har ikk person da bahot eham yogdan ae Chahe oho ikk rehdi lagaaun wala insaan hove ya desh da President

  • @sandeepkaur331
    @sandeepkaur331 Жыл бұрын

    ਵਾਹਿਗੁਰੂ ਚੜਦੀਆਂ ਕਲਾਂ ਲੰਬੀਆਂ ਉਮਰਾਂ ਬਖਸੇ

  • @gurmailsingh5936
    @gurmailsingh5936 Жыл бұрын

    Thank you for your new blog of 🇧🇩 Bangladesh 🇧🇩

  • @sukhchainsingh5788
    @sukhchainsingh5788 Жыл бұрын

    ਬੌਹਤ ਵਧੀਆ ਬਲੌਗ ਲਗਦੇ ਨੇ ਸਾਰੇ ਹੀ ਬਲੌਗ ਦੇਖੀ ਦੇ ਨੇ,, ਇੱਕ ਜਾਣਕਾਰੀ ਦਿਓ ਪੁਸ਼ ਕੇ ਰੀਪੰਨ ਜੀ ਆਪਣੀ ਪਰਸਨਲ ਗੱਡੀ ਚ ਜਾ ਸਕਦਾ ਬੰਦਾ ਬੰਗਲਾਦੇਸ਼ ਜਾ ਫ਼ਿਰ ਓਨਲੀ 11 ਨੰਬਰ ਬੱਸ ਤੇ ਹੀ,, ਬਾਕੀ ਆਪਣਾ ਧਿਆਨ ਰੱਖਿਓ a ਦੇਸ਼ ਚ ਕਿਸੇ ਤੇ ਏਨੀ ਜਲਦੀ ਭਰੋਸਾ ਨਾ ਕਰਿਓ,, ਕਯੋਂ ਕੇ a ਕੁੱਝ ਕੂ ਲੋਕ ਸਰਦਾਰਾ ਨੂੰ ਚੰਗਾ ਨੀ ਸਮਂਝ ਦੇ

  • @balrajsingh8901
    @balrajsingh8901 Жыл бұрын

    ਭਾ ਜੀ ਬਿਹਾਰ ਵਿਚ ਅਸ਼ੋਕ ਮਹਾਨ ਪੈਦਾ ਹੋਇਆ ਜਿਸ ਦਾ ਸ਼ੇਰ ਦਾ ਨਿਸ਼ਾਨ ਭਾਰਤ ਦੀ ਕਰੰਸੀ ਉੱਤੇ ਹੈ। ਹਿੰਦੋਸਤਾਨ ਦੀ ਸਰਕਾਰੀ ਮੋਹਰ ਉਤੇ ਵੀ ਹੈ। ਬਿਹਾਰ ਦੇ ਦੋ ਮਹਾਨ ਰਾਜੇ ਅਸ਼ੋਕ ਮਹਾਨ ਅਤੇ ਚੰਦ੍ਰਗੁਪਤ ਮੋਰੀਆਂ ਹੋਏ ਜਿਨ੍ਹਾਂ ਹਿੰਦੋਸਤਾਨ ਅਤੇ ਦੁਨੀਆਂ ਦੇ ਬਹੁਤ ਦੂਜੇ ਮੁਲਕਾਂ ਉੱਤੇ ਵੀ ਰਾਜ ਕੀਤਾ। ਹਮੇਸ਼ਾ ਯਾਦ ਰੱਖੋ।

  • @indervirchahal6535
    @indervirchahal6535 Жыл бұрын

    ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖੇ

  • @Guru.ka.Darshan.Shorts
    @Guru.ka.Darshan.Shorts Жыл бұрын

    ਵਧਾਈ ਹੋਵੇ ਜੀ ਬੰਗਲਾ ਦੇਸ਼ ਪਾਉਚ ਗਏ ਜੀ ਬਹੁਤ ਵਧੀਆ ਬਲੋਗ ਆ ਜੀ

  • @deolarts8958
    @deolarts8958 Жыл бұрын

    ਪਾਕਿਸਤਾਨੀ ਫੌਜ ਤੋਂ ਜਨਰਲ ਜਗਜੀਤ ਸਿੰਘ ਅਰੋੜਾ ਨੇ ਸਰੈਂਡਰ ਕਰਵਾਇਆ ਸੀ। ਲੈ. ਜਨਰਲ ਸੁਬੇਗ ਸਿੰਘ ਦੀ ਟੀਮ ਨੇ ਮੁਕਤੀ ਵਾਹਿਨੀ ਨੂੰ ਟ੍ਰੇਨਿੰਗ ਦਿੱਤੀ ਸੀ ਜੀ।

  • @ibharat6000
    @ibharat6000 Жыл бұрын

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਕਿਰਪਾ ਕਰਨਗੇ

  • @hinaroshan1811
    @hinaroshan1811 Жыл бұрын

    ਖੁਸ਼ੀ ਨੇ ਵੀ ਪੀਲੀ matching ਪਾਈ

  • @RajinderSingh-ds3mf
    @RajinderSingh-ds3mf Жыл бұрын

    ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)

  • @tajindersingh2983
    @tajindersingh2983 Жыл бұрын

    Sat Sri akal ji , 🙏 yours vilogs always full of information for historical and cultural and connecting with local people , So this is the serious and meaningful viloging and appreciate God bless you and your family

  • @giansingh9331
    @giansingh9331 Жыл бұрын

    ਬੇਟਾ ਜੀ ਬਿਹਾਰ ਦਾ ਇਤਿਹਾਸ ਬਹੁਤ ਅਮੀਰ ਹੈ ਚੰਦਰ ਗੁਪਤ ਮੌਰੀਆ ਸਮੇਂ ਬਿਹਾਰ ਦੇਸ ਦਾ ਸਭ ਅਮੀਰ ਰਾਜ ਸੀ ਅਤੇ ਦੇਸ ਦਾ ਸਾਰਾ ਵਪਾਰ ਗੰਗਾ ਰਾਹੀਂ ਇਥੋਂ ਹੁੰਦਾ ਸੀ,ਪ੍ਰੰਤੂ ਅਸੋਕ ਰਾਜ ਸਮੇਂ ਲੜਾਈਆਂ ਕਾਰਨ ਬਿਹਾਰ ਦਾ ਪਤਨ ਸ਼ੁਰੂ ਹੋਇਆ ਅਤੇ ਸਮੇਂ ਸਮੇਂ ਸਰਕਾਰਾਂ ਨੇ ਇਸ ਨੂੰ ਹੋਰ ਬਰਬਾਦ ਕੀਤਾ।ਦੁਨੀਆ ਦੀ ਪਿਹਲਾ ਵਿਸਵੱਵਦੀਆਲਾ ਅਲਕਨੰਦਾ ਬਿਹਾਰ ਵਿੱਚ ਸੀ।ਬਿਹਾਰ ਦਾ ਮਤਲਬ ਹੀ ਸਾਧੂਆਂ ਦਾ ਮੱਠ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਸਥਾਨ ਬਿਹਾਰ ਪਟਨਾ ਹੈ। ਮੌਜ਼ੂਦਾ ਸਮੇਂ ਸਿਵਲ ਅਧਿਕਾਰੀ ਜਿਆਦਾ ਤਰ ਬਿਹਾਰ ਤੋਂ ਹਨ ।

  • @-pf3tw

    @-pf3tw

    Жыл бұрын

    ਬਿਹਾਰ ਉਦੋ ਨਹੀ ਸੀ ਮਗਧ ਸੀ

  • @sushilgarggarg1478
    @sushilgarggarg1478 Жыл бұрын

    Enjoy a first day bangle desh tour....!

  • @patiala_touch_reels
    @patiala_touch_reels Жыл бұрын

    ਜਿਊੁਂਦੇ ਵਸਦੇ ਰਹੋ ਪੰਜਾਬੀਉ

  • @user-uo6rl5rh7g
    @user-uo6rl5rh7g Жыл бұрын

    Waheguru hemesa Kush rakhe bro thanau

  • @Beant-aulakh
    @Beant-aulakh Жыл бұрын

    Waheguru ji dowa ta mehar bani rakhn

  • @sarbjitsinghbhikhi7070
    @sarbjitsinghbhikhi7070 Жыл бұрын

    ਅਸੀਂ ਨਵੰਬਰ 2016 ਵਿੱਚ ਬੰਗਲਾ ਦੇਸ਼ ਗਏ ਸੀ। ਓਦੋਂ ਬੰਗਲਾਦੇਸ਼ੀ ਕਰੰਸੀ ਹਜ਼ਾਰ ਦੇ 1400 ਰੁਪਏ ਮਿਲਦੇ ਸੀ। ਬੰਗਲਾਦੇਸ਼ ਅਤੇ ਪੱਛਮੀਂ ਬੰਗਾਲ ਦੀ ਆਬਾਦੀ ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ ਭੀੜ ਭੜੱਕਾ ਹੈ । ਅਨਭਵ ਬਹੁਤ ਵਧੀਆ ਰਿਹਾ।

  • @JaideepSidhu5050
    @JaideepSidhu5050 Жыл бұрын

    ਚੂਹ ਵੀ ਪਿਆਦਾ ਗੇ ਸੋਹਣੀਏ 😂😂😂 cira dailauog

  • @deeprataindia1170
    @deeprataindia1170 Жыл бұрын

    ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ good luck good journey। ,,Ballu ਰਟੈਂਡਾ,,

  • @SatnamSingh-nz5uq
    @SatnamSingh-nz5uq Жыл бұрын

    Waheguru,, ji,, good, nice, 👌👌

  • @surjeetinfotech
    @surjeetinfotech Жыл бұрын

    Ripan ਜੀ ਬਿਹਾਰ ਦਾ ਕੋਈ ਖਾਸ ਯੋਗਦਾਨ ਨਹੀਂ ??? ਬਾਈ ਸਿੱਖਾਂ ਦੇ ਮਹਾਨ ਜੋਧੇ ਤੇ ਖ਼ਾਲਸਾ ਪੰਥ ਦੇ ਸੰਥਾਪਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਦੀ ਧਰਤੀ ਤੇ ਹੀ ਹੋਇਆ ਹੈ

  • @rajveermander3217
    @rajveermander3217 Жыл бұрын

    Waheguru Ji

  • @amrindermand6896
    @amrindermand6896 Жыл бұрын

    ਵੀਰ ਬਿਹਾਰ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਚ ਹੋਇਆ ਕਿਵੇ ਦੀ ਗੱਲ ਕਰਦੇ ਭਰਾ

  • @azaadmaan149
    @azaadmaan149 Жыл бұрын

    ਮੇਰੀ ਦਾਦੀ ਕਹਿੰਦੀ ਹੁੰਦੀ ਸੀ ਰਹੇ ਰੱਬ ਦਾ ਨੋ

  • @MehadiGaniRafe232
    @MehadiGaniRafe232 Жыл бұрын

    Welcome to Bangladesh bro

  • @jsrkcreative8360
    @jsrkcreative8360 Жыл бұрын

    Ripin Brother, looking at your blog, it seems that I am also traveling with you.

  • @harminderbinder5631
    @harminderbinder5631 Жыл бұрын

    Best of luck for new journey 💓💓💓

  • @arshtihara4723
    @arshtihara4723 Жыл бұрын

    ਮੇਰਾ ਪੰਜਾਬ ਦੇਸ਼ ਮਹਾਨ ਹੈ । ਮੈਨੂੰ ਮਾਣ ਆ ਪੰਜਾਬੀ ਹੋਣਤੇ । ਭਾਰਤ ਸਾਡਾ ਦੇਸ ਨਹੀ । ਖਾਲਿਸਤਾਨ ਜਿੰਦਾਵਾਦ 💪💪💪💪

  • @netarbahadur5846
    @netarbahadur5846 Жыл бұрын

    Sat shree akaal ji🙏🙏🙏

  • @Janibhai78
    @Janibhai78 Жыл бұрын

    Love from Pakistan veer ji good vlog Maja aya

  • @thinkandgrow6077
    @thinkandgrow6077 Жыл бұрын

    Lots of love Punjabi travel cople 🧳🙏 buhat vadiya vlog c

  • @hansaliwalapreet812
    @hansaliwalapreet812 Жыл бұрын

    WAHEGURU ji ♥ aap te pal2 kirpa krn ji 🙏

  • @jasbirkaur4008
    @jasbirkaur4008 Жыл бұрын

    Sat Sri akal veer ji bahan ji 🙏 Congratulations bro sis 😍

  • @HardeepAbianaVlogs
    @HardeepAbianaVlogs Жыл бұрын

    ਰਿਪਨ ਵੀਰ ਨਾਲੇ ਖੁਸ਼ੀ ਭਾਬੀ ਅਬਿਆਣੇ ਵਾਲੇ ਹਰਦੀਪ ਵਲੋਂ ਸਤਿ ਸ਼੍ਰੀ ਅਕਾਲ

  • @gurmukhgill6007
    @gurmukhgill6007 Жыл бұрын

    Waheguru ji

  • @Harpreet_Singh_gill2013
    @Harpreet_Singh_gill2013 Жыл бұрын

    Bhut wadhiya ripan and Khushi ji

Келесі