ਭੂਟਾਨ ਵਿੱਚ ਕਿੰਨਾ ਸਸਤਾ ਮਿਲਦਾ ਹੈ ਸੋਨਾ Bhutan Tour Paro City | Punjabi Travel Couple | Ripan Khushi

Пікірлер: 607

  • @singhkanpur1
    @singhkanpur1 Жыл бұрын

    ਪਹਿਲਾਂ ਪਾਕਿਸਤਾਨ ਫਿਰ ਸਿਰੀ ਲੰਕਾ ਬੰਗਲਾ ਦੇਸ਼ ਨੇਪਾਲ ਅਤੇ ਹੁਣ ਭੂਟਾਨ.. ਬਹੁਤ ਸੋਹਣਾ ਤੇ ਖੂਬਸੂਰਤ .. ਸਾਰੇ ਮੁਲਕਾਂ ਨੂੰ ਅਸੀਂ ਵੇਖਿਆ ਤੁਹਾਡੇ ਕਦਮਾਂ ਉਤੇ.. ਚੱਲੇ ਤੁਸੀਂ ਪਰ ਸੋਫੇ ਉਤੇ ਬੈਠੇ ਬੈਠੇ ਅਸੀਂ ਸਫਰ ਤੈਅ ਕੀਤਾ... Theory and practical ਵਿੱਚ ਬੜਾ ਫਰਕ ਹੁੰਦਾ ਹੈ ਹਿਮਾਲਿਆ ਦਿਆਂ ਠੰਡੀਆਂ ਅਤੇ ਪ੍ਰਦੂਸ਼ਣ ਰਹਿਤ ਹਵਾਵਾਂ ਤੁਸੀਂ ਮਾਣ ਰਹੇ ਹੋ ਵਾਹਿਗੁਰੂ ਸਿਹਤ ਅਤੇ ਖੁਸ਼ੀਆਂ ਬਖਸ਼ਣ... ਅੱਗੇ ਅੱਗੇ ਤੁਸੀਂ ਚੱਲੋ ਤੁਹਾਡੇ ਕਦਮ ਦਰ ਕਦਮ vlogs ਅਸੀ ਵੀ fallow ਕਰ ਰਹੇ ਹਾਂ.. ਧੰਨਵਾਦ ਬਹੁਤ ਬਹੁਤ

  • @rajinderkaur4048

    @rajinderkaur4048

    Жыл бұрын

    You are too much LUCKY.

  • @JaspreetSingh-cw9sk

    @JaspreetSingh-cw9sk

    Жыл бұрын

    Yes ❤❤

  • @LikeinDaimond

    @LikeinDaimond

    Жыл бұрын

    👌

  • @dilbagsinghsingh3274

    @dilbagsinghsingh3274

    Жыл бұрын

    ਵੀਰ ਤੁਹਾਡੇ ਜ਼ਰੀਏ ਬਹੁਤ ਦੇਸ਼ਾਂ ਦੀ ਜਾਨਕਾਰੀ ਮਿਲ਼ੀ ਬਹੁਤ ਬਹੁਤ ਧੰਨਵਾਦ ਜੀ

  • @faujasingh7842

    @faujasingh7842

    Жыл бұрын

    @@JaspreetSingh-cw9sk ī

  • @raovarindersingh7038
    @raovarindersingh7038 Жыл бұрын

    ਜਿਸ ਦਿਨ ਅਸੀਂ ਆਪਣੇ ਵੱਲ ਚਾਤ ਮਾਰਨੀ ਸੁਰੂ ਕਰਤੀ ਸਾਰੇ ਮਸਲੇ ਹੱਲ ਹੋ ਜਾਣਗੇ ਸਾਡੀ ਬਦਕਿਸਮਤੀ ਸਾਨੂੰ ਹਮੇਸਾਂ ਦੁਸਰਿਆਂ ਵਿੱਚ ਹੀ ਘਾਟ ਦਿਖ ਦੀ ਹੈ ਸਾਡਾ ਦੇਸ਼ ਕਿਸੇ ਟਾਈਮ ਬਹੁਤ ਸੋਹਣਾ ਸੀ ਇਸ ਗੰਦੀ ਹਕੁਮਤ ਨੇ ਬਿਲਕੁਲ ਬੇੜਾ ਗਰਕ ਕਰ ਦਿੱਤਾ ਹੁਣ ਅਸੀਂ ਅੱਜ ਦੇ ਸਮੇਂ ਵਿੱਚ ਸੱਭ ਦੇਸ਼ਾਂ ਤੋਂ ਗਰਕ ਗਏ ਹਾਂ ਕਿਸ ਨੂੰ ਨਹੀਂ ਪਤਾ ਇਸ ਗੱਲ ਦਾ ਬਾਕੀ ਭੂਟਾਨ ਦੇ ਸਾਹਮਣੇ ਅਸੀਂ ਕੁਝ ਵੀ ਨਹੀਂ ਹਾਂ ਭੂਟਾਨ ਬਹੁਤ ਸੋਹਣਾ ਸਾਫ਼ ਸੁਥਰਾ ਤੇ ਇਮਾਨਦਾਰ ਸ਼ਹਿਰ ਹੈ ਅਸੀਂ ਇਸ ਤੋਂ ਬਿਲਕੁਲ ਉਲਟ ਹਾਂ ਧੰਨਵਾਦ ਵੀਰ ਜੀ ਦਾ ਜਾਣਕਾਰੀ ਲਈ 🙏🙏

  • @ManjitKaur-cl7su
    @ManjitKaur-cl7su Жыл бұрын

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਖੂਬਸੂਰਤ ਆ ਵੀਰ ਜੀ ਬਹੁਤ ਸਾਫ਼ ਸੁਥਰਾ ਵੀਰ ਜੀ ਭੂਟਾਨ ਦੇਸ਼ 😊

  • @varindersingh5730
    @varindersingh5730 Жыл бұрын

    ਬਹੁਤ ਸੋਹਣਾ ਦੇਸ਼ ਏ ।ਕਾਸ਼ ਸਾਰੇ ਦੇਸ਼ ਇੰਨੇ ਹੀ ਇਮਾਨਦਾਰ ਹੋਣ 🙏

  • @harbanslalsharma4052

    @harbanslalsharma4052

    Жыл бұрын

    'Bhikhari-rahit' vi.

  • @harbhajansingh8872
    @harbhajansingh8872 Жыл бұрын

    ਬਹੁਤ ਸੋਹਣਾ ਦੇਸ਼ ਹੈ ਭੁਟਾਨ ਵੀਰ ਜੀ ਤੁਸੀਂ ਸਾਨੂੰ ਭੁਟਾਨ ਦੀ ਯਾਤਰਾ ਕਰਵਾਈ ਜਾਂਦੇ ਹੋ ਤੁਹਾਡਾ ਬਹੁਤ ਧੰਨਵਾਦ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @abnashbhullar3715

    @abnashbhullar3715

    Жыл бұрын

    Thanks Ripan and Khushi bete for showing paro city it has nice name and beautiful too Bhutan people are v lucky having nice king and queen who gave them such a nice and modern facilities I thanks both of them may God bless them long life

  • @dearrtabish2814

    @dearrtabish2814

    Жыл бұрын

    😊 .pl

  • @dearrtabish2814

    @dearrtabish2814

    Жыл бұрын

    l

  • @dearrtabish2814

    @dearrtabish2814

    Жыл бұрын

    l l l

  • @dearrtabish2814

    @dearrtabish2814

    Жыл бұрын

    l l l

  • @AmarjeetSingh-dm4mj
    @AmarjeetSingh-dm4mj Жыл бұрын

    Great Great vlog ਤੁਸੀਂ ਭੂਟਾਨ ਦੇ ਪ੍ਰਤੀ ਨਜ਼ਰੀਆ ਪੁੱਛਿਆ ਜਿਵੇਂ ਕਰੋੜਾਂ ਅਰਬਾਂ ਬੰਦਿਆਂ ਵਿਚ ਖੜੇ ਸਿੱਖ ਸਰਦਾਰ ਦੀ ਤਸਵੀਰ ਤੇ ਸ਼ਾਨ ਵੱਖਰੀ ਤੇ ਪਛਾਣ ਦੂਰ ਤੋਂ ਹੀ ਪਤਾ ਲਗਦੀ ਹੈ ਬਿਲਕੁਲ ਉਸ ਤਰ੍ਹਾਂ ਹੀ ਭੂਟਾਨ ਦੀ ਵੀ ਸਾਰੇ ਦੁਨੀਆਂ ਦੇ ਦੇਸ਼ਾਂ ਵਿੱਚ ਵੱਖਰੀ ਸ਼ਾਨ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @JasvinderSingh-ww1sv
    @JasvinderSingh-ww1sv Жыл бұрын

    ਭੁਟਾਨ ਦੇ ਪਾਰੋਂ ਸ਼ਹਿਰ ਨੇ ਪੁਰਾਣਾਂ ਸਭਿਆਚਾਰਕ ਸਮਭਾਲ ਕੇ ਰੱਖਿਆ ਇਹ ਵਡੈ ਮਾਂਨ ਦੀ ਗੱਲ ਹੈ ਤੇ ਭੁਟਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਮੇਰਾ ਭੂਟਾਨ ਸਰਕਾਰ ਨੂੰ ਦਿਲੋਂ ਸੈਲੂਨ ਹੈ

  • @ParwinderSingh-iu1zx
    @ParwinderSingh-iu1zx Жыл бұрын

    ਵਾਹਿਗੁਰੂ ਜੀ ਕਿਰਪਾ ਰੱਖਣ ਰਿਪਨ ਵੀਰ ਜੀ ਤੇ ਖੁਸੀ ਤੇ ਵੱਲੋਂ ਪਰਵਿੰਦਰ ਸਿੰਘ ਸੇਖੋ ਪਿੰਡ ਭਲਵਾਨ ਜ਼ਿਲਾ ਸੰਗਰੂਰ ਤਹਿਸੀਲ ਧੂਰੀ

  • @GurmeetSingh-gz3fc
    @GurmeetSingh-gz3fc Жыл бұрын

    ਰਿਪਨ + ਖੁਸ਼ੀ ਗੁਰੂ ਘਰ ਜਰੂਰ ਦਰਸ਼ਣ ਦੀਦਾਰੇ ਕਰਵਾ ਦਿਓ, ਗੁਰੂ ਨਾਨਕ ਪਾਤਸ਼ਾਹ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਤੇ ਆਪ ਦੀ ਯਾਤਰਾ ਸਫਲ ਹੋਵੇ ਜੀ, ਵਾਹਿਗੁਰੂ ਜੀ

  • @gurmaildhillon6721

    @gurmaildhillon6721

    Жыл бұрын

    Kio loka nu fudo0 Bnauna vir ji ghur baitho

  • @jasdevsingh4617
    @jasdevsingh4617 Жыл бұрын

    ਵੀਰ ਜੀ ਧਨਵਾਦ ਸਾਡੇ ਤਾ ਪੁਰਾਣੇ ਗਾਣੇਆ ਦਾ ਮਿਉਜਕ ਹੀ ਬਦਲੀ ਜਾਦੇ ਨੇ ਬੇੜਾ ਗਰਕ ਕਰਤਾ ਸਾਡੇ ਮਰੀ ਜਮੀਰ ਵਾਲੇ ਪੰਜਾਬ ਦੇ ਲੋਕਾ ਨੇ

  • @shivverma5776
    @shivverma5776 Жыл бұрын

    ਪਹਿਲਾਂ ਤੇ ਅਸੀਂ ਭੂਟਾਨ ਨੂੰ ਪਛੜਿਆ ਤੇ ਐਵੇਂ ਜਿਹਾ ਦੇਸ਼ ਹੀ ਸਮਝਦੇ ਸੀ। ਪਰ ਇਹ ਤਾਂ ਬਹੁਤ ਹੀ ਘੈਂਟ ਦੇਸ਼ ਹੈ।

  • @jasbirsinghdhillon2466
    @jasbirsinghdhillon2466 Жыл бұрын

    ਸਤਿ ਸ੍ਰੀ ਅਕਾਲ ਭੂਟਾਨ ਬਹੁਤ ਸੋਹਣਾ ਦੇਸ਼ ਆ ਦਿਲ ਬਾਗ ਬਾਗ ਹੋ ਗਿਆ ਧੰਨਵਾਦ ਖੁਸ਼ੀ ਰਿਪਨ ਖੁਸ਼ ਰਹੋ ਰੱਬ ਰਾਖਾ ❤❤

  • @gurmailsingh5936
    @gurmailsingh5936 Жыл бұрын

    ਬਹੁਤ ਵਧੀਆ ਦੇਸ਼ ਸਾਨੂੰ ਵੀ ਸਿਖਣ ਦੀ ਲੋੜ ਹੈ ਬੇਟਾ ਜੀ ਕਿਉਕਿ ਭਾਰਤ ਵਿਚ ਥਾਂ ਥਾਂ ਤੇ ਗੰਦਗੀ ਨਾਂ ਕੋਈ ਟ੍ਰੈਫਿਕ ਰੂਲ

  • @n.g.s.ft.v4192
    @n.g.s.ft.v4192 Жыл бұрын

    ❤❤❤❤ ਵੀਰ ਜੀ ਤੁਹਾਡੇ ਯਾਤਰਾ ਦੌਰਾਨ ਪੰਜਾਬ ਦੇ ਪੰਜਾਬੀਆਂ ਨੂੰ ਬਹੁਤ ਕੁੱਝ ਮਿਲਦਾ ਹੈ ਜੀ ਹਾਸੀਮਾਰਾ ਅਲੀਪੁਰ ਦੁਆਰ ਜਲਪਾਈਗੁੜੀ ਸਿਲੀਗੁੜੀ ਸਾਰੇ ਥਾਵਾਂ ਤੇ ਭੁਟਾਨ ਨੋਟ ਚੱਲਦੀ ਹੈ

  • @amanjotchawla5173
    @amanjotchawla5173 Жыл бұрын

    ਇਸ ਦੇਸ਼ ਬਾਰੇ ਸੁਣਿਆ ਤਾਂ ਸੀ ਪਰ ਇਨ੍ਹਾਂ ਸੋਹਣਾ ਏਹ ਥੁਹਾਡੇ vlog ਤੋਂ ਪਤਾ ਲੱਗਿਆ.... ਦਿਲ ਕਰਦਾ ਹੁਣੇ ਉੱਡ ਕੇ ਆ ਜਾਵਾਂ

  • @kanwarjeetsingh3495
    @kanwarjeetsingh3495 Жыл бұрын

    ਸਤਿ ਸ਼੍ਰੀ ਅਕਾਲ ਰਿਪਨ ਖੁਸ਼ੀ। ਭੁਟਾਨ ਬਾਰੇ ਪਹਿਲਾ ਵੀ ਕਾਫ਼ੀ ਕੁਝ ਚੰਗਾ ਸੁਣਿਆ ਹੋਇਆ ਹੈ ਪਰ ਹੁਣ ਤੁਹਾਡੇ ਬਲੋਗ ਦੇਖ ਕੇ ਯਕੀਨ ਹੋ ਗਿਆ ਕਿ ਭੁਟਾਨ ਵਾਕਿਆ ਹੀ ਸੋਹਣਾ ਅਤੇ ਰੂਲਜ਼ ਫੋਲੋ ਕਰਨ ਵਾਲਾ ਦੇਸ਼ ਹੈ।

  • @jaswinderkaur3432
    @jaswinderkaur3432 Жыл бұрын

    Well done, another amazing vlog. Thank you for showing Bhutan ❤

  • @manoharlalmehmi9515
    @manoharlalmehmi9515 Жыл бұрын

    ਬਹੁਤ ਹੀ ਵਧੀਆ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਭੂਟਾਨ ਦੀ ਸ਼ੇਰ ਕਰਵਾ ਦਿੱਤੀ ਜੀ ਮੈਂ ਪਰਿਵਾਰ ਸਮੇਤ ਇਥੇ ਸੈਰ ਕਰਨਾ ਚਾਹਾਂਗਾ ਜੀ। ਮੈਨੂੰ ਬਹੁਤ ਹੀ ਚੰਗਾ ਲਗਿਆ ਜੀ ।

  • @JagdishSingh-hl6zd
    @JagdishSingh-hl6zd Жыл бұрын

    ਬਹੁਤ ਬਹੁਤ ਧੰਨਵਾਦ,ਰਿਪਨ ਤੇ ਖੁਸ਼ੀ ਜੀ ਆਪ ਸਾਨੂੰ ਘਰ ਬੈਠਿਆਂ ਹੀ ਸੈਰ ਕਰਾ ਰਹੇ ਹੋ 🙏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏

  • @baljitsinghparminderkaurab4541
    @baljitsinghparminderkaurab4541 Жыл бұрын

    ❤Aapji ne Bhutan di puri yatra karwa ta aap ji bahut shukar Really it's a beautiful country We must learn from the people of that country

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @chahalsingh4892
    @chahalsingh4892 Жыл бұрын

    ਅਸਲ ਵਿੱਚ ਸੋਚਿਆ ਤਾਂ ਇਹੀ ਸੀ ਕਿ ਸਾਡਾ ਗੁਆਂਢੀ ਦੇਸ਼ ਦੂਸਰੇ ਗੁਆਂਢੀ ਦੇਸ਼ਾਂ ਵਰਗਾ ਹੀ ਹੋਵੇਗਾ। ਪਰ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਤੁਹਾਡੇ ਵਲੌਗਾਂ ਰਾਹੀਂ ਅਸਲ ਵਿੱਚ ਵੇਖਿਆ।ਵੱਡੀ ਗੱਲ ਕਿ ਇਹ ਲੋਕ ਪਾਨ ਖਾਂਦੇ ਨੇ ਪਰ ਕਿਤੇ ਵੀ ਇਸ ਦਾ ਸਬੂਤ ਨਹੀਂ ਦਿਸਿਆ। ਜਿਵੇਂ ਸੜਕਾਂ, ਕੰਧਾਂ ਤੇ ਲੋਕਾਂ ਦੇ ਮੂੰਹ ਹਾਤੇ 'ਚੋ ਆਏ ਕੁੱਤੇ ਵਰਗੇ ਹੋਣ । ਬਹੁਤ ਸੋਹਣੈ ਭੂਟਾਨ ਤੇ ਲੋਕ ਵੀ ਸੋਹਣੇ, ਸਰੀਫ, ਸਾਂਤ ਤੇ ਹੱਸਮੁੱਖ ਨੇ।

  • @Navnoor_shorts

    @Navnoor_shorts

    Жыл бұрын

    ਵੀਰ ਪਾਨ ਤੰਬਾਕੂ ਬੀੜੀ ਸਿਗਰੇਟ 2010 ਤੋਂ ਪੂਰੀ ਤਰਾਂ ਬੈਨ ਵਾਂ ਭੂਟਾਨ ਵਿੱਚ

  • @SANDHUVLOGE22

    @SANDHUVLOGE22

    Жыл бұрын

    @@Navnoor_shorts nahi bro ban nahi aa bahut jyada khande aa eh lok

  • @Navnoor_shorts

    @Navnoor_shorts

    Жыл бұрын

    @@SANDHUVLOGE22 Nahi veer total ban va ਏਥੋਂ ਦੇ ਲੋਗਾ ਵਾਸਤੇ ਬਿਲਕੁੱਲ ban ਵਾਂ ਨਾ ਕੋਈ ਵੇਚ ਸਕਦਾ ਨਾ ਖਰੀਦ ਸਕਦਾ ਅਗਰ ਕੋਈ ਏਦਾ ਕਰਦਾ ਤਾਂ ਓਸ ਨੂੰ ਸਜ਼ਾ ਹੈ ਕਾਨੂੰਨ ਮੁਤਾਬਿਕ ਏਥੋ ਦੇ ਲੋਗ ਕਨੂੰਨ ਦੀ ਬਹੂਤ ਪਾਲਣਾ ਕਰਦੇ ਹਨ ਬਾਕੀ ਰਹਿ gal visitor ਦੀ ਤਾਂ ਉਹ ਆਪਣੇ ਨਾਲ਼ ਲ਼ੈ ਕੇ ਜਾ ਸਕਦੇ ਹਨ ਇਥੋਂ ਦਾ ਕਾਨੂੰਨ ਇਜਾਜਤ ਦੇਂਦਾ ਹੈ visitor ਨੂੰ ਪਰ ਓਹ ਸਿਰਫ਼ ਅਪਣੇ hotel Room ਵਿੱਚ ਹੀ ਇਸਤੇਮਾਲ ਕਰ ਸਕਦੇ ਹਨ ਬਾਹਰ ਪਬਲਿਕ ਪੈਲੇਸ ਵਿੱਚ ਸਖ਼ਤ ਮਨਾਹੀ ਚਾਹੇ ਲੋਕਲ ਹੋਵੇ ਜਾਂ visitor ਤੰਬਾਕੂ ਜਾ ਤੰਬਾਕੂ ਦੇ ਜਿੰਨੇ ਵੀ product ਹਨ ਓਸ ਨੂੰ ban ਕਰਨ ਵਾਲ਼ਾ ਦੁਨੀਆ ਦਾ ਇਕਲੌਤਾ ਦੇਸ ਹੈ ਤੁਸ਼ੀ Google ਤੇ search Kar ਸਕਦੇ ਹੋ. Tobacco ban in Bhutan search kro

  • @Navnoor_shorts

    @Navnoor_shorts

    Жыл бұрын

    Nahi veer ji govt ne ban Nahi hataya agar koi loki chori sope istemal karde honge oh gal alag hai par govt di tarfo ban hai hale vi

  • @SANDHUVLOGE22

    @SANDHUVLOGE22

    Жыл бұрын

    @@Navnoor_shorts bhra behas nahi kr hundi google te real ch bahut fark aa tu sacha. Aa te mein jhoitha mein comment v del krte duniya nu samjhauna bahut aaukha google krke changi taran punjabi ch translate krki mera veer es ton baad mein koi jwaab nahi dena bus mera veer tu aap changi taran google krke translate krli punjabi ch sab pta pag jau

  • @harjitkaurharjit6239
    @harjitkaurharjit6239 Жыл бұрын

    ਭੂਟਾਨ ਤਾਂ ਸੱਚੀ ਬਹੁਤ ਸੋਹਣਾ ਆ ਬਾਕੀ ਸਫਾਈ ਬਹੁਤ ਹੈ 👌👌👍👍 ਧੰਨਵਾਦ ਰੀਪਨ ਖੁਸ਼ੀ ਤੁਹਾਡਾ

  • @Dhaliwalmajors
    @Dhaliwalmajors Жыл бұрын

    ਭੁਟਾਨ ਇਡੀਆ ਨਾਲੋ ਚੰਗਾ ਹੋਊ ਪਰ ਇਤਨਾ ਚੰਗਾ ਹੋਊ ਇਹ ਨਹੀ ਸੀ ਪਤਾ thanks both of you😊😊😊😊😟

  • @JagtarSingh-wg1wy
    @JagtarSingh-wg1wy Жыл бұрын

    ਰਿਪਨ ਜੀ ਤੁਸੀਂ ਸਾਨੂੰ ਭੂਟਾਨ ਦੀ ਯਾਤਰਾ ਕਰਾ ਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

  • @jogavirkjoga2070

    @jogavirkjoga2070

    Жыл бұрын

    ਭੂਟਾਨ Good ਵੀਰ ਜੀ

  • @kashmirkaur6827
    @kashmirkaur6827 Жыл бұрын

    ਸਾਡੇ ਪੁਲਿਸ ਦੇ ਢਿੱਡ ਕਿੰਨੇ ਵੱਡੇ ਹੁੰਦੇ ਹੈ ਇਥੋਂ ਦੀ ਪੁਲਿਸ ਵਾਲੇ ਕਿੰਨੇ ਪਤਲੇ ਹਨ ਬਹੁਤ ਵਧੀਆ ਭੂਟਾਨ ਹੈ ਖੁਸ਼ੀ ਰਿਪਨ ਜੀ ਹਮੇਸ਼ਾ ਤਰੱਕੀ ਕਰਨ 🙏🏻🙏🏻❣️

  • @Navnoor_shorts

    @Navnoor_shorts

    Жыл бұрын

    ਪੈਣ ਜੀ ਤੁਹਾਡੀ ਨਿਗਾ ਢਿੱਡਆ ਤੇ ਗਈ 😂😂😂 ਜੋਂ ਗੱਲ ਤੁਸ਼ੀ ਨੋਟ ਕਿਤੀ ਵੈਸੇ ਗੱਲ ਤੁਹਾਡੀ ਸਹੀ ਵਾਂ 😂👌

  • @JagdeepsandeepSharma
    @JagdeepsandeepSharma Жыл бұрын

    Well done 👍 ripan Khushi thanku so much aapne meri purani yadein taja kar di waheguru ji aapko hamesha khush rakhe ji m phun ki rahene wali hu abhi haryana mein shadi ho gayi 40 sal se yahi hu thanks 🙏❤🙏💐💐

  • @KamalSingh-dl6yc
    @KamalSingh-dl6yc Жыл бұрын

    ਭੂਟਾਨ.. ਬਹੁਤ ਸੋਹਣਾ ਤੇ ਖੂਬਸੂਰਤ ha ਰਿਪਨ + ਖੁਸ਼ੀ ਗੁਰੂ ਨਾਨਕ ਪਾਤਸ਼ਾਹ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ,

  • @HarpinderKaur-bq4uj
    @HarpinderKaur-bq4uj Жыл бұрын

    ਬਹੁਤ ਖੂਬਸੂਰਤ ਹੈ ਭੁਟਾਨ। ਆਪਣੇ ਚਿੜੀਆਂ ਹੈਗੀਆ ਇਹ ਹੁਣ ਵੀ ਸਾਡੇ ਮਾਨਸਾ ਕਲਾਂ ਪਿੰਡ ਵਿੱਚ ਨੇ। ਬਠਿੰਡਾ ਜਿਲ੍ਹੇ ਵਿੱਚ

  • @parmjitkaur8149
    @parmjitkaur8149 Жыл бұрын

    ਧੰਨਵਾਦ ਵੀਰ ਜੀ ਤੁਸੀਂ ਸਾਨੂੰ ਘਰ ਬੈਠਿਆਂ ਹੀ ਭੂਟਾਨ ਦੀ ਸੈਰ ਕਰਵਾਈ ਜਾਂਦੇ ਹੋ 😊😊🙏🙏

  • @preetsidhu4266
    @preetsidhu4266 Жыл бұрын

    M pehla sochdi c bhutaan bayiaa di country a but daikh k pta lga bhut vdya aa

  • @ManpreetKaur-hp2br
    @ManpreetKaur-hp2br Жыл бұрын

    Waheguru ji bless u Punjabi travel Cauple te 🙏🙏

  • @GurjantSingh-ri3bl
    @GurjantSingh-ri3bl Жыл бұрын

    Beautiful desh bhutan very nice vlog. Waheguru ji chardikla vich rakhan ripan and khushi nu.

  • @ranjeetsinghsingh9248
    @ranjeetsinghsingh9248 Жыл бұрын

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @raovarindersingh7038
    @raovarindersingh7038 Жыл бұрын

    Valuable information ji thanks 🙏 ਵਧੀਆ ਜਾਣਕਾਰੀ ਲਈ ਧੰਨਵਾਦ ਜੀ 🙏🙏

  • @gurnamdhandhi4741
    @gurnamdhandhi4741 Жыл бұрын

    ਬਹੁਤ ਬਧੀਆ ਇਤਿਹਾਸ ਨਾਲ ਜੋੜਿਆ ਜਾਂਦਾ ਹੈ

  • @ravisapkota6935
    @ravisapkota6935 Жыл бұрын

    ਠੀਕ ਕਿਹਾ ਵੀਰ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਹਮੇਸ਼ਾ ਖੁਸ਼ ਰਹੋ

  • @nirmalsinghmallhi9773
    @nirmalsinghmallhi9773 Жыл бұрын

    ਬਿਊਟੀਫੁਲ ਭੂਟਾਨ ਖੁਬ ਸੁਰਤ ੲੈਥੇ ਦੇ ਲੋਕ

  • @harkiratsingh1449
    @harkiratsingh1449 Жыл бұрын

    ❤ Most beautiful couple in the world ❤ 🌾 Zindagi zindabad 🌾

  • @avtarsidhu2457
    @avtarsidhu2457 Жыл бұрын

    ਸਾਫ਼ ਤਾਂ ਹੋਣਾ ਈ ਆ ਬਾਈ ਢਾਈ ਤਾਂ ਟੋਟਰੂ ਨੇ ਏਸ ਦੇਸ਼ ਚ। ਕੋਈ ਬੰਦਾ ਤਾਂ ਦੀਂਹਦਾ ਨੀ।

  • @jaswinderkaurskjelvik
    @jaswinderkaurskjelvik Жыл бұрын

    Pen-sonic was my first mobile phone 1995. Very amazing Bhutan. ❤️👍 god blessed u both.

  • @manpreetatwal6270
    @manpreetatwal6270 Жыл бұрын

    Waheguru ji🙏🏻🙏🏻🙏🏻 love you sidhu mosewala forever 😘😘😘

  • @AjayGupta-jf5en
    @AjayGupta-jf5en Жыл бұрын

    Thanks a lot for showing Bhutan.Carry on Punjabi travel couple.

  • @rishiverma4681
    @rishiverma4681 Жыл бұрын

    Sat shri akaal Bai ji 🙏 bohot Sona desh hai butan 😊 baba ji tuhano hamesha khush rakhe God bless you

  • @Grewal359
    @Grewal359 Жыл бұрын

    Y g main dirbe ton I m big fan for u parmatma hmesha khusi te ripan di jodi bani rhake i love you bro

  • @sukhpalsinghpunjabi6293
    @sukhpalsinghpunjabi6293 Жыл бұрын

    ਬਹੁਤ ਵਧੀਆ। ਜਿਉਂਦੇ ਵਸਦੇ ਰਹੋ।

  • @kulwindersinghsamra6734
    @kulwindersinghsamra6734 Жыл бұрын

    God bless you khusi Ripan.waheguru ji chardi kla ch rakhan

  • @majorchahal2854
    @majorchahal2854 Жыл бұрын

    ਮੈਂ ਬੇਟਾ ਜੀ ਕੱਲ ਬੁਢਲਾਡੇ ਗਿਆ ਸੀ ਮੈਂ ਰਸਤੇ ਵਿੱਚ ਗੁਰਨੇ ਕਲਾਂ ਕੋਲ ਗੰਨੇ ਦਾ ਰਸ ਪੀਤਾ ਇੱਕ ਗਲਾਸ ਤੁਹਾਡੀ ਤਾਈ ਵਾਸਤੇ ਲਿਆਂਦਾ ਸਾਨੂੰ ਸਵੇਰ ਨੂੰ ਦੋਵਾਂ ਨੂੰ ਲੂਜ਼ ਮੋਸ਼ਨ ਲੱਗ ਗੲਏ ਬੱਚਿਓ ਸਫਾਈ ਹੈ ਖੁਦਾਈ

  • @somadevi1570
    @somadevi1570 Жыл бұрын

    ਬਹੁਤ ਹੀ ਧੰਨਵਾਦ ਬੇਟਾ ਤੁਹਾਡਾ, ਇੰਨੀ ਆਸਾਨੀ ਨਾਲ ਵਧੀਆ ਯਾਤਰਾ ਕਰਵਾਉਣ ਲਈ। ਖਾਸ ਕਰਕੇ ਇਥੋਂ ਦੀ ਡਰਾਇਵਰੀ ਦੇ ਰੂਲ ਵਧੀਆ ਲੱਗੇ। ਪਰ ਗੱਲ ਓਹੀ ਆ ਜਾਂਦੀ ਹੈ ਕਿ ਸਵਰਗ ਦੇਖਣ ਲਈ ਆਪ ਹੀ ਮਰਨਾ ਪੈਂਦਾ ਹੈ। ਇਸ ਕਰਕੇ ਜਿਥੇ ਵੀ ਰੂਲ ਫਾਲੋ ਕਰਾਂਗੇ ਤਾਂ ਸੁੱਖ ਵੀ ਅਸੀਂ ਹੀ ਮਾਣਾਂਗੇ।।

  • @JagdeepsandeepSharma
    @JagdeepsandeepSharma Жыл бұрын

    Aapke sare blog dekhti hu Thimphu aur paro dikhaya bhutan to bachpan bita h waheguru ji aapko tandrusti aur bahut khushiyan de ji hamesha khush rakhe 💞✌️

  • @malikfareed6890
    @malikfareed6890 Жыл бұрын

    Hansa da jora lovely copel Allah bless you Allah Pak syhat dy hefazt fermay Ameen Suma Ameen from Touseef Ahmed Abbasi kpk Pakistan

  • @virk6592
    @virk6592 Жыл бұрын

    ਅੱਜ ਪੰਮਾ ਨਹੀਂ ਹੈਗਾ ਨਾਲ ਓਹ ਕਿੱਥੇ ਆ ,, ਅਗਰ ਸਾਡੇ ਕੋਲ ਗਾਈਡ ਨਹੀਂ ਹੈਗਾ ਮੌਕੇ ਤੇ ਕੋਲ ਤੇ ਪੁਲਸ ਚੈੱਕ ਕਰ ਲਵੇ ਫਿਰ ਕੀ ਹੁੰਦਾ ਹੈਗਾ ,,ਸਾਨੂੰ ਫਾਈਨ ਲੱਗਦਾ ਹੈ ਯਾ ਫਿਰ ਗਾਈਡ ਨੂੰ ਫਾਈਨ ਲੱਗਦਾ ਹੈ ਯ ਕੋਈ ਹੋਰ ਪ੍ਰੋਸੈਸ ਹੈ ਓਹਦੇ ਬਾਰੇ ਵੀ ਥੋੜੀ detail ਦੱਸਦੇ ਤੁਸੀ,,

  • @sukhdevkhan4430
    @sukhdevkhan4430 Жыл бұрын

    ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼

  • @ranakaler7604
    @ranakaler7604 Жыл бұрын

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਬਹੁਤ ਮਿਹਨਤ ਕਰਕੇ ਤੁਸੀਂ ਸਾਨੂੰ ਵੱਖ ਵੱਖ ਦੇਸ਼ਾਂ ਦੇ ਘਰ ਬੈਠਿਆਂ ਨੂੰ ਦਰਸ਼ਨ ਕਰਵਾਉਂਦੇ ਹੋ,ਵਲੋ ਰਾਣਾ ਰਾਣੀਪੁਰੀਆ ,25,,,4,,,2023,,

  • @swarnbhullar4967
    @swarnbhullar4967 Жыл бұрын

    Bahut vadia paro city bahut interesting lagda tuhada travelling programe jadon din charda ik cha jiha hunda nawan dekhan da map te dekhde si sare des live dekhke bahut khushi te jankari mildi hai thanks god bless yug yug jio

  • @amanbhullar2376
    @amanbhullar2376 Жыл бұрын

    ਭੂਟਾਨ ਦਾ ਨਾਮ ਤਾ ਬਹੁਤ ਸੁਣਿਆਂ ਸੀ ਪਰ ਦੇਖਿਆ ਤੁਸੀਂ ਹੈ ਵੀਰੇ thank you so much ਪੰਜਾਬੀ ਜੋੜੀ ਦਾ ਬਹੁਤ ਖੂਬਸੂਰਤ ਹੈ ਭੂਟਾਨ ਦੇਸ਼ 😊

  • @MandeepKaur-mx4zp

    @MandeepKaur-mx4zp

    Жыл бұрын

    Very nice ji khusy khush he chagy lag de ha ji

  • @r.bdhaliwalpb.56
    @r.bdhaliwalpb.56 Жыл бұрын

    Veere teri acting te gallan te bhut husa aunda va . Mnu ta veere ik hi vlonger vdia lgda. Ripan and khushi. Punjabi travel couple 👳🏻🧕🏻 o vlonger 🤳 ne asli. O hunde vlong❤

  • @GurmeetSingh-gz3fc
    @GurmeetSingh-gz3fc Жыл бұрын

    ਰਿਪਨ + ਖੁਸ਼ੀ + ਪੇਮਾ ਬਹੁਤ ਹੀ ਵਧੀਆ ਦੇਸ਼ ਐ, ਤੇ ਸਫਾਈ ਪੱਖੋ ਆਪਣੇ ਨਾਲੋ ਬਹੁਤ ਹੀ ਸੋਹਣਾ ਦੇਸ਼ ਐ,

  • @harpinderkaur9435
    @harpinderkaur9435 Жыл бұрын

    Mai kde koi vlog nhi c vekhdi apne punjabi ale but tuhade vlog mai koi nhi chhde ❤❤

  • @HarinderSingh-zb1gn
    @HarinderSingh-zb1gn Жыл бұрын

    Waheguru ji mehar Karn tandrusti chardikala den ji 🙏

  • @amannehal8410
    @amannehal8410 Жыл бұрын

    Bahut sohna bhutan,sochea ni c v ena vadia hoi,thanku ena vadia tour krwaun laii❤❤❤

  • @deepkaur2601
    @deepkaur2601 Жыл бұрын

    Bhut peaceful desh Aa bhutan bhut hi mn nu bhut skoon milda dekh k Kaash ehne chnge lok apne bharat ch v hoje te govt v jobs den bchya nu

  • @Devanshusharma5212
    @Devanshusharma5212 Жыл бұрын

    Happy to know about next plans for touring.... 😍

  • @SandeepKaur-wr1nz
    @SandeepKaur-wr1nz Жыл бұрын

    God bless u veer g tusi sanu eda hi vdiya vdiya place dsde rho

  • @user-mw3fh5qs3q
    @user-mw3fh5qs3q Жыл бұрын

    ਬਹੁਤ ਵਧੀਆ ਖੂਬਸੂਰਤ ਨਜ਼ਾਰੇ ਬੇਟਾ ਜੀ ਚੜ੍ਹਦੀ ਕਲਾ ਰਹੇ।

  • @baljindershergill8011
    @baljindershergill8011 Жыл бұрын

    ਬਹੁਤ ਵਧੀਆ ਢੰਗ ਗਰਬਜ ਚੁੱਕਣ ਦਾ

  • @avtarcheema3253
    @avtarcheema3253 Жыл бұрын

    ਬਹੁਤ ਹੀ ਸੋਹਣਾ ਦੇਸ਼ ਹੈ ਭੁਟਾਨ 👌👌

  • @backtobatala5579
    @backtobatala5579 Жыл бұрын

    Hun milna pao punjab aa k thonu love birds❤❤

  • @jasveerkaur7856
    @jasveerkaur7856 Жыл бұрын

    So beautiful country Bhutan Thnxs for show us ji

  • @gauravkharar2427
    @gauravkharar2427 Жыл бұрын

    ਬਹੁਤ ਵਧੀਆ, ਬਹੁਤ ਸੋਹਣਾ ਸਹਿਰ ਹੈ ਪਾਰੋ, ਇੱਥੋ ਦੇ ਲੋਕ ਆਪਣੇ ਘਰਾਂ ਦੇ ਕੂੜੇ ਕਰਕਟ ਵਾਲੇ ਡਰੰਮ ਵੀ ਆਪ ਹੀ ਟਰੱਕ ਚ ਸੁੱਟਦੇ ਹਨ, ਕਹਿਣ ਦਾ ਮਤਲਬ ਕਿੰਨੀ ਸਫਾਈ ਰੱਖਦੇ ਹਨ ਆਪਣੇ ਸਹਿਰ ਪਾਰੋ ਅਤੇ ਭੂਟਾਨ ਦੀ, ਬਾਕੀ ਤੁਹਾਡਾ ਧੰਨਵਾਦ ਤੁਹਾਡੇ ਜਰੀਏ ਅਸੀ ਵੀ ਭੂਟਾਨ ਦੀ ਸੈਰ ਕਰੀ ਜਾ ਰਹੇ ਹਾਂ।

  • @meenavatti8043
    @meenavatti8043 Жыл бұрын

    I see the every vilog but Bhutan is very nice cuntary thanks for the every vilog s God bless you

  • @gorabatth3551
    @gorabatth3551 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿੱਪਨ ਤੇ ਖੁੱਸੀ

  • @tahirmahmood3391
    @tahirmahmood3391 Жыл бұрын

    Nice and clean city 👌 people are very honest down to earth and humble.Thanks for sharing your vlog with us.

  • @baljindersingh7802
    @baljindersingh7802 Жыл бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @surindersingh-tj2vb
    @surindersingh-tj2vb Жыл бұрын

    Veri. Nice. By. Ripen. Khusi. Beta. GOOD. Luck

  • @bolateji
    @bolateji Жыл бұрын

    ਬਹੁਤ ਬਹੁਤ ਧੰਨਵਾਦ ਵੱਖ ਵੱਖ ਸੋਹਣੀਆਂ ਥਾਵਾਂ ਦਿਖਾਉਣ ਲਈ, ਇਹ ਤਾਂ ਪਤਾ ਸੀ ਕਿ ਇਥੋਂ ਦਾ ਵਾਤਾਵਰਣ ਬਹੁਤ ਸਾਫ ਹੈ ਤੇ ਦੇਸ਼ ਖੂਬਸੂਰਤ ਹੈ। ਪਰ ਇਨਾਂ ਸੋਹਣਾ ਹੋਵੇਗਾ ਤੇ ਮਹਿੰਗਾ ਹੋਵੇਗਾ ਇਹ ਨਹੀਂ ਸੀ ਪਤਾ..... ਦੇਖਣਾ ਤਾਂ ਪਵੇਗਾ ਹੁਣ ❤❤

  • @bholasingh452
    @bholasingh452 Жыл бұрын

    ਬਾਈ ਜੀ ਰਾਜੇ ਦੇ ਨਾਲ ਲੋਕਾਂ ਦੀ ਦਿਲਚਸਪੀ ਹੋਣੀ ਚਾਹੀਦੀ ਆਪਣੇ ਦੇਸ਼ ਆਪਣੇ ਪਿੰਡ ਆਪਣੇ ਮਹੱਲੇ ਨੂੰ ਸਾਫ ਸੁਥਰਾ ਬਣਾਉਣ ਲਈ

  • @Deol90
    @Deol90 Жыл бұрын

    Most beautiful and clean bhutan ❤

  • @amritdhillon5313
    @amritdhillon5313 Жыл бұрын

    ਇੱਕ ਗੱਲ ਵਧੀਆ ਲੱਗੀ ਕਿ ਇਥੇ ਕੋਈ ਵੀ ਇਸ਼ਤਿਹਾਰ ਲੱਗਾ ਨਹੀਂ ਦਿਖਾਈ ਦਿੱਤਾ ਨਾ ਹੀ ਕੋਈ ਬੋਰਡ ਤੁਹਾਡੀ ਵੀਡਿਓ ਵਿਚ।

  • @yadwindercheema2935
    @yadwindercheema2935 Жыл бұрын

    ਦੂਜੇ ਨੂੰ ਸਲਾਹੋ ਬਾਈ ਜੀ ਪਰ ਆਪਣੇ ਦੇਸ਼ ਨੂੰ ਨਿਦੋ ਨਾ

  • @sukhwantsingh6001
    @sukhwantsingh6001 Жыл бұрын

    ਵੀਰੇ ਹਰਿਮੰਦਰ ਸਹਿਬ ਨੂੰ ਜਾਣ ਵਾਲੇ ਰਸਤੇ ਦੀ ਪੁਰਾਣੀ ਦਿੱਖ ਵੀ ਖ਼ਤਮ ਕਰ ਦਿੱਤੀ ਗਈ ਹੈ ਜੇਕਰ ਰਸਤਾ ਸੋਹਣੀ ਦਿੱਖ ਬਨਾਉਣਾ ਸੀ ਤਾਂ ਦੂਜਾ ਕੋਈ ਰਸਤਾ ਬਣ ਸਕਦਾ ਸੀ

  • @saman2156
    @saman2156 Жыл бұрын

    Wahaguru ji god bless you ji ❤️❤️🙏

  • @guysdabeasta3200
    @guysdabeasta3200 Жыл бұрын

    Well done good job keep going through the world 🌎 and enjoy your journey both of you

  • @Manjot_kaur70
    @Manjot_kaur70 Жыл бұрын

    ਬਹੁਤ ਵਧੀਆ ਲੱਗਿਆ ਦਿਲ। ਖ਼ੁਸ਼ ਹੋ ਗਿਆ

  • @lavisidhu514
    @lavisidhu514 Жыл бұрын

    ਬਹੁਤ ਹੀ ਵਧੀਆ ਲੱਗਾ ਭੂਟਾਨ ਵੈਰੀ ਗੁੱਡ ਖੁਸ਼ ਰਹੋ

  • @KuldeepKaur-jb2jl
    @KuldeepKaur-jb2jl Жыл бұрын

    Vry nice Bhutan Village tour may be next day

  • @ssingh248
    @ssingh248 Жыл бұрын

    Please ਵੀਰ ਜੀ ਤੁਸੀਂ ਮਾਣ ਸਲੋਵਰ ਝੀਲ ਜਰੂਰ ਵਖਾਉਣਾ ਤੇ ਜਲਦੀ ਧੰਨਵਾਦ

  • @daljitkaur6646
    @daljitkaur6646 Жыл бұрын

    Bhutan de rules bhot vadia iskarke v nice aa

  • @MANJITSingh-wh2fd
    @MANJITSingh-wh2fd Жыл бұрын

    Sat shri Akal khushi and Ripen veer ji beautiful vlog ji beautiful city calen 🙏

  • @koonervlog
    @koonervlog Жыл бұрын

    Bahut hi vadia ji vlog tuhady asi udeek kardy hunde Vlog di butan sehar ta asi book vich hi name suniya se hun dekh vi liya bahut hi beautiful hai desh waheguru ਤੰਦਰੁਸਤੀ ਬਖਸ਼ੇ।। From Amritsar

  • @PrinceKumar-cf7ek
    @PrinceKumar-cf7ek Жыл бұрын

    Nice😊👏👍.. Couples.

  • @Kaka91120
    @Kaka91120 Жыл бұрын

    Sachi Ripann veere Buhit sohna aa

  • @kaurjasbir2758
    @kaurjasbir2758 Жыл бұрын

    Ripan bro Bhutan vich v Australia wang garbage truck ande hai but ena fark hai ki asi log every week apne garbage bin bhr rakh deyi de te apne ap othe pick kr lende ne.

  • @DilbagSingh-db6zp
    @DilbagSingh-db6zp Жыл бұрын

    ਹੈਗੀਆਂ ਆਪਣੇ ਵੀ ਚਿੜੀਆਂ ਆ ਗਈਆਂ ਵਾਪਸ ਮੈਂ ਦੇਖੀਆਂ ਅੱਜ ਹੀ

  • @NavdeepSingh-kw8tw

    @NavdeepSingh-kw8tw

    Жыл бұрын

    Virliya

  • @mohanvirick2600
    @mohanvirick2600 Жыл бұрын

    Before I saw this blog I thought Butan as a backward poor country You changed my view You kids are great people Bless you both

  • @Chota_Gamer2009
    @Chota_Gamer2009 Жыл бұрын

    Bhutan vich atm debit card kam karda hai tusi bank of bhutan ya bhutan national bank to v withdrawal kar sakde ho othe tasinet company da sim card v vadhiya chalda hai vadhiya vlog best of luck ripan ji ate khushi ji 🥰🙏

  • @elish-7171
    @elish-7171 Жыл бұрын

    Ripan One thing I must say...Ur way of talking is very simple... Can we take permit of our own choice.... Like we want to visit our old house...In Chukha..and also .Tsimalakha for School and house also....Khushi your caps are really awesome... Thanks for sharing so much useful information..

  • @mukhtarsingh6659
    @mukhtarsingh6659 Жыл бұрын

    Tusi bahut hi honesty naal, mehnat naal blog bnaunde ho .

  • @manjitkaur9666
    @manjitkaur9666 Жыл бұрын

    ਬਹੁਤ ਵਧੀਆ ਲਗਾ ਭੁਟਾਨ ਸ਼ਹਿਰ ਖੁਸ਼ੀ ਤੇ ਰਿਪਨ 🎉🎉

  • @rajwanskaur8412
    @rajwanskaur8412 Жыл бұрын

    Are you serious chandigarh and mumbai are clean city ? Bhutan is so beautifull ,love to visit

Келесі