Babbu Maan - Pyar Na Kar Teaser | Latest Punjabi Songs 2024

Музыка

Title - Pyar Na Kar
Singer/Lyrics/Music - Babbu Maan
Video by - R Swami
Managed by Shah Jandiali
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 3 000

  • @baaghisahota9150
    @baaghisahota91506 ай бұрын

    ਸੁਣਨ ਤੋਂ ਪਹਿਲਾਂ like ਕਰਨ ਵਾਲੇ ਹਾਜਰੀ ਲਗਵਾਓ ਜਰਾ😎❤

  • @sanju_thapar

    @sanju_thapar

    6 ай бұрын

    ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤❤

  • @ManpreetSingh-qv3eb

    @ManpreetSingh-qv3eb

    6 ай бұрын

    Dil da sakoon aa Sada maan

  • @hargunhargun2753

    @hargunhargun2753

    6 ай бұрын

    👍

  • @ManpreetSingh-qv3eb

    @ManpreetSingh-qv3eb

    6 ай бұрын

    @@hargunhargun2753 maan Sade Dil ch basda anu sunk ke jeunde aa

  • @sukhrajbhullar6206

    @sukhrajbhullar6206

    6 ай бұрын

    ਲਾਈਕ ਕਰਨ ਲਈ ਮਾਨ ਦਾ ਨਾਂਅ ਹੀ ਕਾਫੀ ਆ ਬਾਈ❤ ਪਹਿਲਾਂ ਹੀ ਪਤਾ ਹੁੰਦਾ ਆ ਕਿ ਬੱਬੂ ਮਾਨ ਦਾ ਗੀਤ ਆ ਤਾਂ ਲਾਜ਼ਮੀ ਵਧੀਆ ਹੀ ਹੋਊ, ਨਾਲੇ ਗੀਤ ਦੇ ਬੋਲਾਂ ਨਾਲੋਂ ਜਾਦੂਮਈ ਆਵਾਜ਼ ਜ਼ਿਆਦੀ ਅਹਿਮੀਅਤ ਰੱਖਦੀ ਆ❤❤❤❤❤❤❤❤ I have always loved Babbu Maan ❤❤❤❤❤❤❤❤❤❤❤❤❤❤❤❤❤❤❤❤

  • @jsb.youtube
    @jsb.youtube6 ай бұрын

    ਇਸ਼ਕ ਕੀ ਦਰਵਾਜੇ ਭੀ ਬੇਈਮਾਨ ਬਨ ਗਿਆ ਮਾਨ ਕੇ ਆਤੇ ਹੀਂ ਮੁਹੱਬਤ ਅਪਣਾ ਰਾਹ ਬਦਲ ਗਿਆ ❤❤❤❤

  • @GURU_MAAN_121
    @GURU_MAAN_1216 ай бұрын

    ਜਿੰਦਗੀ ਇਕ ਜੂਆ ਏ... ਅਸੀ ਜੂਆ ਹਾਰ ਗਏ... ਸਾਨੂੰ ਲਹਿਰਾਂ ਵਿੱਚ ਧੱਕ ਕੇ... ਤੁਸੀ ਦੂਜੇ ਪਾਰ ਗਏ... ਅਸੀ ਡੁੱਬਦੇ ਡੁੱਬਦੇ ਵੀ ਤੇਰੇ ਗੁਣ ਗਾਉਦੇਂ ਰਹੇ.. ਅਸੀ ਦਿਲ ਵਿੱਚ ਲਾਉਦੇ ਰਹੇ... ਤੁਸੀਂ ਦਿਲ ਚੋਂ ਲਾਉਦੇਂ ਰਹੇ...

  • @nikkadhillon7101
    @nikkadhillon71016 ай бұрын

    ਆਉਣ ਦੇ ਜੱਟਾ ਨਵੇਂ ਤੋ ਨਵੇਂ ਸਾਰੇ ਹੀ ਦਿਲ ਚ ਉਤਰ ਰਹੇ ਆ ਜਿਉਂਦਾ ਰਹਿ ਓਏ ਮਾਨਾ ਬੇਈਮਾਨਾ ❤

  • @meetsra5495
    @meetsra54956 ай бұрын

    ਕਿਸਾਨ ਬਿਨਾਂ ਦਾਣੇ ਨਈਂ ਬੱਬੂ ਮਾਨ ਬਿਨਾਂ ਗਾਣੇ ਨਈ ਕਡ ਦੇ ਵਟ ਜੱਟਾ

  • @rohitpaul9112
    @rohitpaul91126 ай бұрын

    ਪਹਿਲੀ ਅਤੇ ਆਖਰੀ ਪਸੰਦ ਸਿਰਫ਼ ਬਾਈ ਬੱਬੂ ਮਾਨ❤

  • @gursimrankumar336
    @gursimrankumar3366 ай бұрын

    ਸਾਡੀ ਉਮਰ ਵੀ ਉਸਤਾਦ ਤੈਨੂੰ ਲੱਗ ਜਾਵੇ ਜਿਉਂਦਾ ਰਹਿ babbu maan Ustaad g zindabaad 🙏♥️ waheguru maher kre 🙏

  • @sandhusaab2937
    @sandhusaab29376 ай бұрын

    Love u maan saab waheguru tuhanu hmesha khush rkhe ❤❤❤❤😊

  • @vickysnl
    @vickysnl6 ай бұрын

    ਮੈਂ ਪਿਆਰ ਦੇ ਕਾਬਿਲ ਨਹੀਂ ਮੈਨੂੰ ਪਿਆਰ ਨਾ ਕਰ ❤️❤️❤️❤️❤️❤️

  • @deepakjhallyjhally3803
    @deepakjhallyjhally38036 ай бұрын

    ਪੋਸਟਰ ਕੋਈ ਹੋਰ ਐਲਬਮ ਅਨਾਉਸ ਪਰ ਟੀਜ਼ਰ ਕੋਈ ਹੋਰ ।।🧡

  • @baljitkaur1046
    @baljitkaur10466 ай бұрын

    Maan Saab g ❤❤❤❤❤❤❤❤❤❤❤❤❤❤❤❤

  • @balwantsinghmanohar3232
    @balwantsinghmanohar32326 ай бұрын

    ਉਸਤਾਦ ਜੀ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ❤❤

  • @industry_da_king75
    @industry_da_king756 ай бұрын

    ਲੋ ਬਾਈ ਮਿੱਤਰੋ ਬਾਈ ਨੇ ਇੱਕ ਹੋਰ ਸੱਪ ਕੱਢਤਿਆ ਐਲਬਮ ਦੀ ਬਹੁਤ ਉਡੀਕ ਸੀ ਚਲੋ ਕੋਈ ਗੱਲ ਨੀ ਜੇ ਐਲਬਮ ਲੇਟ ਆਉਗੀ

  • @gaggidhillon
    @gaggidhillon6 ай бұрын

    maan saab ik ese insan ne jihna nu ਸੁਣਨ ਤੋਂ ਪਹਿਲਾ ਮੈ like kra geet nu

  • @honeysharmababbumaan7126
    @honeysharmababbumaan71266 ай бұрын

    Love 💕 you ustad babbu maan zindabad ❤❤❤❤

  • @phoolpur.m.d1819
    @phoolpur.m.d18196 ай бұрын

    Ustaad Maan Saab ji De All Fan Zindabad ❤

  • @GovindKumar-yw9sc
    @GovindKumar-yw9sc6 ай бұрын

    ਸਾਰੇ ਹੀ ਸੱਚੇ ਇੱਥੇ,,ਸਾਰੇ ਮਹਾਨ ਆ,, ਸਾਨੂੰ ਰਹਿਣ ਦੇ ਅਸੀ ਬੇਈਮਾਨ ਆ।।🍂🍂

  • @hargunhargun2753

    @hargunhargun2753

    6 ай бұрын

    Right 👍

  • @Singhjeet555

    @Singhjeet555

    6 ай бұрын

    Sahi gal aa ji

  • @Panjabi.Boy1234

    @Panjabi.Boy1234

    6 ай бұрын

    Na tu juthi na Mai Scha Te na o lok mahan aa Bahro babe andro sabh beimaan aa😢

  • @sanju_thapar
    @sanju_thapar6 ай бұрын

    ❤ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤

  • @HarryBajwaMusic
    @HarryBajwaMusic6 ай бұрын

    love and respect for Babbu maan saab❤

  • @prabhjitsinghbal
    @prabhjitsinghbal6 ай бұрын

    ਜਦੋਂ ਸਟੇਜ ਤੇ ਕਹਿੰਦਾ ਕੇ " ਮੈਂ ਬੱਬੂ ਤੁਸੀਂ ਮੇਰਾ ਮਾਨ " ਤਾਂ ਸਵਾਦ ਆ ਜਾਂਦਾ 👍🏻

  • @karmjeetkuar
    @karmjeetkuar6 ай бұрын

    ਮੈਂ ਪਿਆਰ ਦੇ ਕਾਬਿਲ ਨਹੀਂ ਮੈਨੂੰ ਪਿਆਰ ❤️ ਨਾ ਕਰ ਗੀਤ❤ਲਵ ਯੂ ਉਸਤਾਦ ਜੀ ❤️😍😍😍😍😍😍😍😍

  • @RamanSingh-fw9cz
    @RamanSingh-fw9cz6 ай бұрын

    No.1 singer babbu maan ji 🙏❤️❤️ Love you Babbu Maan ji ♥️♥️

  • @MahinderDarshan
    @MahinderDarshan6 ай бұрын

    Pyar Na Kar ejhaar Ho Jaye Ga Me Laut Aaya To Vivad Ho Jaye Ga Love You Maan Saab ❤ Gullu Shera

  • @Buntyvirk798
    @Buntyvirk7986 ай бұрын

    ਗੱਲਾਂ ਦੀਆਂ ਗੱਲਾਂ ਰਹੀਆਂ ਉਸਤਾਦ ਉਸਤਾਦ ਦੱਸੋ ਫਿਰ ਕੌਣ ਕੌਣ ਖੰਟ ਨੂੰ ਪਿਆਰ ਕਰਦਾ ਲਾਈਕ ਕਰਕੇ

  • @navjotsingh5335

    @navjotsingh5335

    6 ай бұрын

    Veer g dp moosewala de song di lai tusi

  • @user-by4sp1bz6p
    @user-by4sp1bz6p6 ай бұрын

    ਬਾਬਾ ਨਾਨਕ ਜੀ 🙏🏻,ਬਾਈ ਤਜਿੰਦਰ ਸਿੰਘ ਮਾਨ ❤ਤੇ ਮੇਹਰ ਭਰਿਆ ਹੱਥ ਰੱਖਣਾ ,, ਬੁਹਤ ਘੈਂਟ ਨਗ਼ਮੇ ਆ ਰਹੇ ਆ 🎊🎊👌👌😎

  • @desikid6653

    @desikid6653

    6 ай бұрын

    Pura song khede chanal te hai paaji

  • @user-by4sp1bz6p

    @user-by4sp1bz6p

    6 ай бұрын

    ​@@desikid6653ਵੀਰੇ ਕੁਸ਼ ਨੀ ਪਤਾ , ਟੀਜ਼ਰ ਪਾਈ ਜਾਂਦਾ ਬਾਈ , ਬੰਦਾ ਸਿੱਧਾ ਗਾਣਾ ਅੱਪਲੋਡ ਕਰੇ , ਏਹਵੀ ਹੁਣ ਡਰਾਮੇ ਵਾਜ ਹੋ ਗਿਆ ,,😂😂

  • @RahulSharma_true_life
    @RahulSharma_true_life6 ай бұрын

    ਮਾਨ ਸਾਬ ਜ਼ਿੰਦਾਬਾਦ ❤❤❤❤❤❤

  • @37aala

    @37aala

    6 ай бұрын

    Always Zindabad

  • @hargunhargun2753

    @hargunhargun2753

    6 ай бұрын

    🎉🎉🎉🎉

  • @vikrampreetlongia3185

    @vikrampreetlongia3185

    6 ай бұрын

    💯💯😍😍🔥🔥🦅🦅🦅👑👑 maan 🦅🦅🦅

  • @GURU_MAAN_121
    @GURU_MAAN_1216 ай бұрын

    ਦਿਲ ਤੇ ਦਿਮਾਗ ਉੱਤੇ ਨਾਂ ਬਾਈ ਬੱਬੂ ਮਾਨ ਦਾ 29 ਮਾਰਚ ਨੂੰ ਜਨਮਦਿਨ ਹੁੰਦਾ ਮੇਰੀ ਜਾਨ ਦਾ

  • @sukhpreetsingh232
    @sukhpreetsingh2326 ай бұрын

    ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ ❤❤

  • @industry_da_king75
    @industry_da_king756 ай бұрын

    ਮੌਤ ਤੇ ਬਾਈ ਦਾ ਕਦੋ ਗਾਣਾ ਆਜੇ ਕੋਈ ਪਤਾ ਨੀ ਲੱਗਦਾ ❤🔥

  • @industry_da_king75
    @industry_da_king756 ай бұрын

    ਬਿਨਾ ਦੱਸੇ ਗਾਣਾ ਇਕੱਲਾ ਬਾਈ ਰਿਲੀਜ਼ ਕਰ ਸਕਦਾ ਤਾਂਹੀ ਤਾਂ ਦੁਨੀਆ ਉਸਤਾਦ ਕਹਿੰਦੀ ਆ❤🔥

  • @Sandhu203

    @Sandhu203

    5 ай бұрын

    No name full EP and Drippy song sidhu moose wala surprise oh v death to bad and views te like check kro Jake Jatt ne babbu da dabbu bana k dustbin ch sutt Dita 😊

  • @GURU_MAAN_121
    @GURU_MAAN_1216 ай бұрын

    ਮੈਂ ਸਦਾ ਦੁਆ ਕਰਦਾ ਤੇਰੀ ਉੱਚੀ ਸ਼ਾਨ ਲਈ ਓਸੇ ਮੋੜ ਤੇ ਆਜਾ ਤੂੰ ਇੱਕ ਵਾਰੀ ਮਾਨ ਲਈ

  • @rajender2938
    @rajender29386 ай бұрын

    ਮੈਨੂੰ ਨਫ਼ਰਤ ਕਰਨ ਵਾਲੇ ਅਕਲ ਤੋਂ ਨਿਆਣੇ ਆ❤🎉

  • @daljitpurewal7866

    @daljitpurewal7866

    5 ай бұрын

    ❤😊😅😮😢😢😂

  • @GurpreetSingh-jw8oo
    @GurpreetSingh-jw8oo6 ай бұрын

    ਬਾਬਾ ਮੇਹਰ ਕਰੇ🙏

  • @hdeepdhillon8281
    @hdeepdhillon82816 ай бұрын

    Jis kalam te awaj te bol dee matching enaa jeada talmel eh ❤song sachi ek aunh wale same CH ricod aa

  • @GURU_MAAN_121
    @GURU_MAAN_1216 ай бұрын

    ਵਕਤ ਦੇ ਨਾਲ ਆਪੇ ਵਿਧਾ ਹੁੰਦੀ ਲਾਜ ਵੇ ਖੌਰੇ ਕੀਤੇ ਪੈ ਜਾਵੇ ਸੱਜਣਾ ਲਿਹਾਜ ਵੇ ਆਪਣਾ ਜੇ ਰੁੱਠੇ ਤਾ ਸਾਹ ਸੁੱਕ ਜਾਦਾ ਏ ਚੰਗਾ ਸਾਥੀ ਹੋਵੇ ਤਾਂ ਸਫਰ ਮੁੱਕ ਜਾਦਾ ਏ

  • @rohitrana2813
    @rohitrana28136 ай бұрын

    Love you sir I'm Big fan koi ni h takkar me apke

  • @swaranjeetsingh3527
    @swaranjeetsingh35276 ай бұрын

    ਸਿਰਾ ਬੰਦਾ ਯਰ ਏਦਾ ਕੋਈ ਪਤਾ ਨੀ ਕੀ ਸੱਪ ਕੱਢ ਮਾਰਦਾ ❤

  • @arjunsidhu7669
    @arjunsidhu76696 ай бұрын

    ਨਾ ਕਰ ਨਾ ਕਰ ਮੁਹੱਬਤ 🔥🔥🔥❤️❤️❤️❤️ ਮਾਨ ਸਾਬ ਅੱਤ🔥❤️🔥❤️🔥❤️

  • @babbumaanstatus29
    @babbumaanstatus296 ай бұрын

    Pyaar ta Maana tere nal hi aa ❤

  • @abhikhurana09
    @abhikhurana096 ай бұрын

    Maan saab Maan saab....... Love ji sir ji🎉

  • @Beimaan2222
    @Beimaan22226 ай бұрын

    Ohi Chan Ohi Rataan Da Cheraag Ho Geya Maan Tere Bina Ishqpure BEIMAAN Ho Geya 💔😢😢😢

  • @bachhalsaab5585
    @bachhalsaab55856 ай бұрын

    ਇਹ ਸੁਰ ਕਿੰਨੇ ਡੂੰਘੇ ਨੇ ਕਿਸੇ ਹਾਥ ਨਾ ਪਾਈ ਤੇ ਬਰਸਾਤਾਂ ਚ ਚੜਦੇ ਨੇ ਤੇ ਨਾ ਔੜਾਂ ਚ ਸੁਕਦੇ ਨੇ ❤❤ love u Maan Saab zindabad ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ❤❤

  • @hargunhargun2753

    @hargunhargun2753

    6 ай бұрын

    👍🎉

  • @bonafidevocalist1851

    @bonafidevocalist1851

    6 ай бұрын

    Sur ni y g sar

  • @ManishKumar-oq2sh
    @ManishKumar-oq2sh5 ай бұрын

    Ustaad ji krdo full release rhi main te udon teaser repeat chal riha

  • @Sitarrajpuryia
    @Sitarrajpuryia6 ай бұрын

    Dhamaka 2024 da

  • @VikrantSingh-xn3nk
    @VikrantSingh-xn3nk6 ай бұрын

    Maan warga koi ni ban skda❤❤

  • @AmmandeepSingh-ru4gn
    @AmmandeepSingh-ru4gn6 ай бұрын

    No official annoucements_no adds promotions_no hypes dropsofficial songs 👈on any time💯thats the level of legend babbu maan💪⛳

  • @jokesonyou4491

    @jokesonyou4491

    6 ай бұрын

    You forgot no views....Lunn da legend....salla darpoke kutta dabbu....SHER MOOSEWALA JINDABAAD!

  • @gurmeetsinghmks1697
    @gurmeetsinghmks16975 ай бұрын

    बाई मान मैं प्यार दे क़ाबिल नहीं मैंनू प्यार ना कर... पागल दर्दा दा साग़र एदे च डुब न मर...

  • @SukhwinderSingh-hh5ll
    @SukhwinderSingh-hh5ll6 ай бұрын

    ਤੈਥੋਂ ਕਰਿਆ ਜਾਣਾ ਨੀ ਇੰਤਜ਼ਾਰ ਨਾ ਕਰ, ਮੈਂ ਪਿਆਰ ਦੇ ਕਾਬਲ ਨੀ ਮੈਨੂੰ ਪਿਆਰ ਨਾ ਕਰ,,,,

  • @rohitpaul9112
    @rohitpaul91126 ай бұрын

    ਸਿਰਾ ਉਸਤਾਦ ਜੀ ਦਿਲ ਖੁਸ਼ ਕਰਤਾ🌹

  • @sunnybadesha9030
    @sunnybadesha90306 ай бұрын

    ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️🌹🙏

  • @PargatsinghRandhawa-cu2bv
    @PargatsinghRandhawa-cu2bv6 ай бұрын

    Pr pyar kyo na kr bai maan yoh kismat vali jo aap ko pyar karegi bai g asi miss india 🇮🇳 to leke ajj takk pyar v krde ha te sunde v ha fr pargat singh Randhawa dera baba nanak aria dist Gurdaspur village kotha suru to end tak maan de fen ha te raha ge

  • @sippy_sidhu_13
    @sippy_sidhu_136 ай бұрын

    ਸਤਾਜ ਇਕ ਮਹੀਨਾ ਗੀਤਾ ਦੀ ਤਰੀਕ ਪਿੱਛੇ ਕਰਦੇ ਹੁਣ ਆਪਣੀ ਦਾਲ ਨਹੀ ਗਲਨੀ

  • @gurlalgill4254
    @gurlalgill42546 ай бұрын

    Meeh Vang gane aune jatto ready ho jo❤❤❤

  • @simranjatt1749
    @simranjatt17496 ай бұрын

    I love babbu maan all time always favourite so cute ❤❤❤❤❤❤❤

  • @beimaanraman5721
    @beimaanraman57216 ай бұрын

    Love u maan saab❤❤

  • @SajanKumar-ry8zj
    @SajanKumar-ry8zj6 ай бұрын

    Raazi rakhe Malik sade bai nu❤

  • @sunnysingh-hf3jo
    @sunnysingh-hf3jo6 ай бұрын

    Ustaada da ustaad.... Babbu maan❤

  • @Preet_bajheri
    @Preet_bajheri6 ай бұрын

    Ballomajre kon kon pujj reha 13 feb nu akhade te 🙋‍♂️🙋‍♂️

  • @babbumaanfaneclub2281
    @babbumaanfaneclub22815 ай бұрын

    कोई मिला ही नहीं जिसको बफ़ा देते हर एक ने दिल तोडा किस-किस को सजा देते ..!!💝

  • @gurmeetsinghsherkhan6068
    @gurmeetsinghsherkhan60686 ай бұрын

    ਵਾਹਿਗੁਰੂ ਜੀ ਸਾਡੇ ਉਸਤਾਦ ਬੱਬੂ ਮਾਨ ਨੂੰ ਹਮੇਸ਼ਾ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖਿਉ ਜੀ 🙏🙏🙏 ਅਤੇ ਤੱਤੀਆਂ ਹਵਾਵਾਂ ਤੋਂ ਬਚਾ ਕੇ ਰੱਖਿਉ ਜੀ 🙏🙏

  • @rlekhi8754
    @rlekhi87546 ай бұрын

    Babbu Maan Ji Love you So Much Forever ever and ever and ever and ever

  • @HarpreetSingh-sk1ow
    @HarpreetSingh-sk1ow6 ай бұрын

    ਉਸਤਾਦ ਜੀ ਦੀ ਹਰ ਚੀਜ਼ ਅਲੱਗ ਹੀ ਹੁੰਦੀ ,, ਰੀਸ ਨਹੀਂ ਹੋਣੀ ਕਿਸੇ ਤੋ ਬੱਬੂ ਮਾਨ ਜੀ ਬ੍ਰਾਂਡ ਨੇ ,,

  • @Sandhu203

    @Sandhu203

    5 ай бұрын

    No name full EP and Drippy song sidhu moose wala surprise oh v death to bad and views te like check kro Jake Jatt ne babbu da dabbu bana k dustbin ch sutt Dita 😊

  • @BhupinderSingh-yc7xx
    @BhupinderSingh-yc7xx6 ай бұрын

    ਹੁਸ਼ਿਆਰਪੁਰ ਵਾਲੇ ਕੱਟੜ ਫੈਨ ❤❤❤ਉਸਤਾਦ ਬੱਬੂ ਮਾਨ ਜਿੰਦਬਾਦ ❤❤💯🚩

  • @harsinghpreetsingh4809
    @harsinghpreetsingh48096 ай бұрын

    Love you Ustaad ji

  • @sunnysingh-hf3jo
    @sunnysingh-hf3jo6 ай бұрын

    Ustaad babbu maan nu janmo janam Sunan wale like kro ❤❤❤

  • @Iqbal_Sidhu-1984
    @Iqbal_Sidhu-19846 ай бұрын

    Love you maan Saab ❤❤❤

  • @MaanShiv
    @MaanShiv6 ай бұрын

    Valley lane album ne att krni poori dekhio❤❤❤

  • @Gurpreetsingh-nb8gj
    @Gurpreetsingh-nb8gj6 ай бұрын

    ਬਾਈ ਵੈਲੀ ਲਾਣੇ ਐਲਬਮ ਰਿਲੀਜ਼ ਕਰਦੇ ਅੱਜ ਮੈਂ ਡੀਜਿਆ ਤੇ ਨੱਚਣਾ ਪਲੀਜ਼

  • @vijaykumar21129
    @vijaykumar211296 ай бұрын

    Lots of love from Jhunjhunu Rajasthan ❤ Maan saab 💕

  • @BaimaanHerry
    @BaimaanHerry6 ай бұрын

    Bai ji de songs ch bot sukoon aa Love you maan saab 🥰🥰🤗

  • @user-uq9by4yp3f
    @user-uq9by4yp3f6 ай бұрын

    Yrr ik gl ta hai j eh song valentine ch release hove mai ta eh song laa k suna dena. Jehrre laage dikhe pyar mohabat krn vaale.😂

  • @kamaljitsingh4061
    @kamaljitsingh40616 ай бұрын

    Love you ਉਸਤਾਦ ਜੀ ❤❤❤❤

  • @vishalbedibedi9776
    @vishalbedibedi97766 ай бұрын

    APA album di wait ch a 22 ne hor ik ptaka pa ta 💝 love u Maana

  • @gurlalgill4254

    @gurlalgill4254

    6 ай бұрын

    Dhanwad veera tera moosewale di photo la ke babbu maan di support kar reha nhi ta lok sale Bai te kintu pranto karn hi aunde

  • @vishalbedibedi9776

    @vishalbedibedi9776

    6 ай бұрын

    @@gurlalgill4254 chkr i koi ni janne 💝 me te sare song sunne a moosewale de te Maan Saab eh 2 legend ne Punjab de.

  • @harwindersingh74747

    @harwindersingh74747

    6 ай бұрын

    ​@@vishalbedibedi9776 bahut vadiya praa

  • @gurlalgill4254

    @gurlalgill4254

    6 ай бұрын

    @@vishalbedibedi9776 good veer loki sale eve rotiya sekn badle dova ch fik PVA ke Rakhi

  • @ranjitsohalsingh-zo8jz

    @ranjitsohalsingh-zo8jz

    6 ай бұрын

    ​@@vishalbedibedi9776 veer ji bohot badiya soch aa tuhadi

  • @sukhrajbhullar6206
    @sukhrajbhullar62066 ай бұрын

    ਜ਼ਿੰਦਗੀ ਚੋਂ ਕਈ ਉਤਾਰ ਚੜ੍ਹਾਅ ਆਏ, ਬਹੁਤ ਕੁਝ ਦਿਲ ਨੂੰ ਲੱਗਾ ਤੇ ਬਹੁਤ ਕੁਝ ਦਿਲੋਂ ਲੱਥਾ, ਪਰ ਦਿਲ ਵਿੱਚ ਬੱਬੂ ਮਾਨ ਦੀ ਜਗ੍ਹਾ ਓਹੀ ਰਹੀ,ਜੋ ਪਹਿਲੇ ਦਿਨ ਤੋਂ ਸੀ, ਅੱਜ ਤੱਕ ਪਿਆਰ ਚੋਂ ਸਿਰਫ ਵਾਧਾ ਹੀ ਹੋਇਆ ਹੈI ਮੈਨੂੰ ਲੱਗਦਾ ਮਾਨਾਂ ਤੇਰਾ ਹੋਣਾ ਸਾਹਾਂ ਵਰਗਾ ਆ I always love you Babbu Maan ❤❤❤❤❤❤❤❤❤❤❤❤❤❤

  • @BalrajSingh-os1ck
    @BalrajSingh-os1ck6 ай бұрын

    ਸਾਰੀ ਦੁਨੀਆ ਨੂੰ ਓਹਨੂੰ ਪੰਜਾਬ ਦੀ ਸ਼ਾਨ ਬਣਾਤਾ ਨੀ ਲਿੱਖਤ ਕਾਰ ਨੇ ਓਹਨੂੰ ਬੱਬੂ ਮਾਨ ਬਣਾਤਾ ਨੀ ਬੱਬੂ ਮਾਨ ਬਣਾਤਾ ਨੀ ❤️❤️❤️❤️❤️love you ustad ji ਬੱਲਾ ਸਿੰਘ ਮਿਆਂਣਾ

  • @BhupinderSingh-yc7xx
    @BhupinderSingh-yc7xx6 ай бұрын

    ਹੁਸ਼ਿਆਰਪੁਰ ਵਾਲੇ ਕੱਟੜ, ਫੈਨ ਉਸਤਾਦ ਬੱਬੂ ਮਾਨ ਦੇ❤❤❤❤❤❤❤❤,ਖੰਟ ਵਾਲਾ ਮਾਨ ❤

  • @HarpreetSingh-si4cm
    @HarpreetSingh-si4cm6 ай бұрын

    Babbu maan saab nu Pyar Karn Wala like karo

  • @insane6368
    @insane63686 ай бұрын

    The great living legend world's no 1 Babbu Maan saab zindabaad ♥️♥️😊

  • @Sandhu203

    @Sandhu203

    5 ай бұрын

    Eh data kitho milea bai tenu proofs ha koi ya bs dabbu di bhed a

  • @insane6368

    @insane6368

    5 ай бұрын

    @@Sandhu203 tenu kihne keha mainu comment karn nu .. akal Sikh le pehlan ..... Main kise nu mada ni .. keha ... Sirr te tere pagg banni kuj tan shrm karla .. kise nu mada bolan ton pehlan ........

  • @sursinghdiyanyaadan6478
    @sursinghdiyanyaadan64786 ай бұрын

    ਜਬ ਜਬ ਆਇਨੇ ਸੇ ਨਜ਼ਰੇ ਮਿਲਾਓਗੇ ਤੋਂ ਖੁਦ ਮੇਂ ਮਿਲੇਗਾ ਤੁਮੇ ਇੱਕ ਬੇਵਫ਼ਾ ਤੇਰਾ ਅੰਜਾਮ ਹੈ ਤੇਰੀ ਸ਼ੁਰੂਆਤ ਹੈ ਮੈਂ ਤੋਂ ਹੋ ਚੁੱਕਾ ਹੂੰ ਤੁਮੇ ਹੋਣਾ ਬਰਬਾਦ ਹੈ ਚਲੋ ਹਮ ਮਾਫ ਕਰ ਦੇਤੇ ਹੈਂ ਤੁਮ ਕੋ ਮਿਲੇਗਾ ਬਦ ਦੁਆ ਮੈਂ ਉਹ ਮਜ਼ਾ ਨਹੀਂ ਭਰੀ ਮਹਿਫਲ ਮੇਂ ਹਮ ਹੈਂ ਮੁਸਕੋਰਾਇ ਵਹਾਂ ਰੋਇ ਜਹਾਂ ਕੋਈ ਦੇਖਤਾ ਨਹੀਂ ਹੈਂ ਵਾਹ ji ਵਾਹ eh ਸੋੰਗ ਆਤੇ ਬੇਵਫ਼ਾ ਨਵੇਂ ਹਿੰਦੀ ਸੋੰਗ ਨੇ ਧਰਨ ਪਾਕੇ ਰੱਖਤੀ ਬਾਲੀਵੁੱਡ ਨੂੰ ਕਿਆ ਬਾਤਾਂ ਸਾਡੇ ਮਾਨ ਸਾਬ ਦੀਆਂ ਜੁੱਗ ਜੁੱਗ ਜਿਵੇਂ ਸਾਡੇ ਪੰਜਾਬ ਦਾ ਅਨਮੋਲ ਹੀਰਾ ਪੁੱਤ ❤❤❤❤❤

  • @user-xe7eh4pf2o
    @user-xe7eh4pf2o6 ай бұрын

    Love you Bai g saddi duvaa nall tere all song ❤❤❤

  • @user-xe7eh4pf2o

    @user-xe7eh4pf2o

    6 ай бұрын

    Nice 👍

  • @harpreetdhanoa8570
    @harpreetdhanoa85706 ай бұрын

    APA album di wait ch ha 22 ne hor ik ptaka pa dita love you ustaad ji❤❤❤❤❤❤

  • @harsh10kapoor
    @harsh10kapoor6 ай бұрын

    Gannee te gaaannnaa❤❤❤🎉🎉🎉

  • @rimpikumar5866
    @rimpikumar58666 ай бұрын

    ਮੇ ਪਿਆਰ ਦੇ ਕਾਬਿਲ ਨਹੀਂ, ਮੈਨੂੰ ਪਿਆਰ ਨਾ ਕਰ।❤❤ ਮਾਨ ਸਾਹਿਬ ਜ਼ਿੰਦਾਬਾਦ

  • @haribhumivikramsingh8894
    @haribhumivikramsingh88946 ай бұрын

    Love u Forever Maan Sahab

  • @khizerilyas5197
    @khizerilyas51976 ай бұрын

    Album + awaaz song +pyar na kr+Nasa song with Shipra + live show + many more '= waiting 🔥🔥

  • @real_production_Entertainment
    @real_production_Entertainment6 ай бұрын

    ਮਾਨਾ ਤੇਰੀ ਝਲਕ ਵੇਖਣ ਲਈ ਯੂਟਿਊਬ ਤੇ ਡੇਰੇ ਲਾਏ ਨੇ❤❤❤❤

  • @GURU_MAAN_121
    @GURU_MAAN_1216 ай бұрын

    ਪਹਿਲਾਂ ਬੇੜੀ ਥਿੱਲ ਦਿੱਤੀ ਫਿਰ ਚੱਪੂ ਤੋੜ ਗਏ ਅਰਥੀ ਤੇ ਨਾ ਸਿਵਾ ਫੁੱਲ ਗੰਗਾ ਰੋੜ ਗਏ ਅਸੀਂ ਖੂਨ ਪਿਲਾਉਦੇਂ ਰਹੇ ਤੁਸੀਂ ਜ਼ਹਿਰ ਰਲਾਉਂਦੇ ਰਹੇ ਅਸੀਂ ਦਿਲ ਵਿਚ ਲਾਉਂਦੇ ਰਹੇ ਤੁਸੀਂ ਦਿਲ ਚੋ ਲਾਹੁੰਦੇ ਰਹੇ

  • @dayasingh4451
    @dayasingh44516 ай бұрын

    Babbu maan jindabad ji 💕💞💞😘🥰🥰💞😘😘🥰💞😘😘🥰🥰💞

  • @ksidhu4254
    @ksidhu42546 ай бұрын

    Unpredictable singer in the music history.. ❤🎉

  • @RavinderSingh-bt7xn
    @RavinderSingh-bt7xn6 ай бұрын

    Ustaad Babbu maan sir ❤

  • @simransimmi6179
    @simransimmi61796 ай бұрын

    Jind jaan babbu maan ❤❤

  • @subashsingh4605
    @subashsingh46056 ай бұрын

    ❤❤❤ Babbu Maan ❤❤❤

  • @Sonu_quotes_75
    @Sonu_quotes_756 ай бұрын

    ਜੋ ਸਕੂਨ ਮਾਨ ਸਾਬ ਦੀ ਆਵਾਜ਼ ਏ ਉਹ ਸਕੂਨ ਹੋਰ ਕਿਸੇ ਦੀ ਆਵਾਜ਼ ਚ ਨਹੀਂ ❤️

  • @onlybabbumaan6197
    @onlybabbumaan61976 ай бұрын

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @ashwanisharma9807
    @ashwanisharma98076 ай бұрын

    ਦਿਲ ਤੋ ਪਿਆਰ ਕਰਨ ਵਾਲੇ ਲਾਈਕ ਕਰੋ

  • @pollywoodking
    @pollywoodking6 ай бұрын

    Babbu Maan zindabad

  • @harmanbal2139
    @harmanbal21396 ай бұрын

    Ustad cokaa dine tusi g. Announce album di poster awaz da te ganna pyar na kar.. kmaal aa ustad🎉🎉🎉🎉

  • @tarsemsingh1765

    @tarsemsingh1765

    6 ай бұрын

    😂😂😂 sira ustaad bi

  • @gurmeetsinghsherkhan6068
    @gurmeetsinghsherkhan60686 ай бұрын

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ✊✊🙏

  • @satgursingh2453
    @satgursingh24536 ай бұрын

    ਨਾਮ ਹੀ ਵੈਲੀ ਲਾਣੇ ਆ ਕੰਮ ਵੈੱਲੀਆਂ ਵਾਲਾ ਹੀ ਹੋਣਾ ਇਹਦੇ ਚ😊😊😊😊❤❤❤

  • @officialmaan2279
    @officialmaan22796 ай бұрын

    😍😘 ਮੇਰੀ ਜਾਨ BABBU MAAN❤💕

Келесі