Babbu Maan - Chan Reha Na Chan | Punjabi Song 2023

Музыка

Title - Chan Reha Na Chan
Singer/Music/Lyrics - Babbu Maan
Mix Master - Bhanu Partap Thakur
Chan Reha Na Chan Babbu Maan
Apple: / chan-reha-na-chan-single
Amazon: music.amazon.in/albums/B0CH8M...
Spotify: open.spotify.com/album/38K8KG...
Wynk : wynk.in/music/song/chan-reha-...
Shazam : www.shazam.com/gb/track/67699...
Kkbox: www.kkbox.com/tw/en/song/OkSf...
Reeso: www.resso.com/track/_/7274957...
Reels : / 294262286576658
Producer - Maan Productions
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 33 000

  • @azadladdi585
    @azadladdi5853 ай бұрын

    ਮਿੱਤਰੋ ਇਕ ਵਾਰ ਤੂੜੀ ਵਾਲੇ ਕੁੱਪ ਦੀ ਤਾਰ ਲੈਣ ਘਰ ਦਿਆਂ ਨੇ ਭੇਜਿਆ ਸਾਈਕਲ ਤੇ ਪੈਸੇ ਦੇ ਕੇ ਉਥੇ ਮਿਤਰਾਂ ਦੀ ਛੱਤਰੀ ਐਲਬਮ ਪਿਆਸ ਆਈ ਸੀ ਮੈਂ ਉਨ੍ਹਾਂ ਪੈਸਿਆਂ ਦੀ ਕੈਸਟ ਲੈ ਆਇਆ ਘਰੋਂ ਗਾਲਾਂ ਪੲਈਆ 😊😊 ਹਿਜ਼ਰ ਵਿਚ ਬੱਜਦੇ ਆਜਾਰੋ ਗੀਤ ਸ

  • @AmmandeepSingh-ru4gn

    @AmmandeepSingh-ru4gn

    3 ай бұрын

    Ehi pyaar hunda bro 👍 me talaash album le ke aya c...1st time otho hi me fan ho gya 😊ustaad ji da.. phone vich pakki playlist rakhi hundi c man saab de songs di fer baaz movie 2var dekhi theatres ch all tym babbu maan ji de geet hi chlde rehnde ne....hashar,ekam,baaz bahut baar dekhi me

  • @happymallan2358
    @happymallan23584 ай бұрын

    ਕੋਈ ਹੈਗਾ ਜੋ ਅੱਜ ਵੀ ਸੁਣ‌ ਰਿਹਾ ਸਕੂਨ ਲਈ❤

  • @happymallan2358

    @happymallan2358

    4 ай бұрын

    Mera ta Hun v lgya peg

  • @harwinderkumar9452

    @harwinderkumar9452

    4 ай бұрын

    Asi repeat te la k sunde aa roj hi , song hi ena pyara maan Saab da, mithi awaz

  • @rv6762

    @rv6762

    3 ай бұрын

    Yes

  • @SandeepSingh-tx2pb

    @SandeepSingh-tx2pb

    3 ай бұрын

    Right

  • @narinderchahalchahal7915

    @narinderchahalchahal7915

    2 ай бұрын

    Vere roj hi suni da jado da git hya rooh nu sakon ni milda jina chir na suna

  • @sukhratainda4942
    @sukhratainda494222 күн бұрын

    ਤੇਰੇ ਗਾਣੇ ਸੁਣੇ ਬਿਨਾਂ ਨੀ ਰਹਿ ਹੁੰਦਾ. ..ਲਵ ਯੂ ਉਸਤਾਦ ਜੀ......

  • @itz_official_sukh
    @itz_official_sukh5 ай бұрын

    ਮੇਰੇ ਜਮਨ ਵਾਲੇ ਦਿਨ ਬੱਬੂ ਮਾਨ ਦਾ ਗਾਣਾ ਲਾਇਆ ਸੀ ਮੇਰੇ ਡੈਡੀ ਨੇ ਓਸੇ ਟਾਈਮ ਤੋ ਦੀਵਾਨਾ ਹੋਗਿਆ ਅੱਜ ਤੱਕ ਕਿਸੇ ਹੋਰ ਦਾ ਗਾਣਾ ਨਹੀਂ ਸੁਣਿਆ ਮੇਰੀ ਜਾਨ ਬੱਬੂ ਮਾਨ ❤❤❤❤❤❤❤

  • @gurmeet643
    @gurmeet6438 ай бұрын

    ਮਾਂ ਬਾਪ ਤੋਂ ਵੱਡਾ ਕੋਈ ਸਲਾਹਕਾਰ ਨੀ ਤੇ BABBU MAAN ਤੋਂ ਵੱਡਾ ਕੋਈ ਕਲਾਕਾਰ ਨੀ ❤

  • @DharmveerSingh-lw1ci

    @DharmveerSingh-lw1ci

    8 ай бұрын

  • @balkarsinghsaini96

    @balkarsinghsaini96

    8 ай бұрын

    ❤❤

  • @gurmeet643

    @gurmeet643

    8 ай бұрын

    @@DharmveerSingh-lw1ci 🤝🏻❤️

  • @gurmeet643

    @gurmeet643

    8 ай бұрын

    @@balkarsinghsaini96 ❤️🤝🏻

  • @goragill2324
    @goragill23248 ай бұрын

    ਗਲਤ ਖਿਆਲ ਕੱਢ ਕੇ ਦਿਮਾਗ ਚੋ ਤੱਤ ਪਾਣੀ ਵਾਂਗੂ ਪੁਣ ਲਈ 💯 ਜੇ ਰੂਹ ਨੂੰ ਸਕੂਨ ਦਵਾਉਣਾ ਤਾਂ ਬੇਈਮਾਨ ਸੁਣ ਲਈ ❤❤

  • @sbachhal6190
    @sbachhal61902 ай бұрын

    ਸਭ ਤੋ ਲੰਮੇ ਗੀਤ ਆ ਅੱਤ ਹੀ ਕਰਾ ਗਿਆ ਉਸਤਾਦ ਜੀ ਕਰੋ ਲਾਇਕ ਜੀਦੇ ਦਿਲ ਨੂੰ ਲਗਿਆ ਏਹ ਗੀਤ ❤

  • @gurindersingh9506
    @gurindersingh9506Ай бұрын

    ਕਿੰਨਾ ਸੋਹਣਾ ਗੀਤ ਆ ਯਾਰ ❤

  • @ManinderSingh-bk8ge
    @ManinderSingh-bk8ge8 ай бұрын

    ਗੱਭਰੂ ਨੇ ਤੂਫ਼ਾਨ ਚਲਾਤਾ ਕਿੱਥੇ ਰਾਹ ਰੋਕ ਲੈਣਗੀਆਂ ਹਨੇਰੀਆਂ. ਰੂਹ ਦੀ ਖੁਰਾਕ ਬਣ ਗਿਆ ਏ ਗੀਤ ❤❤❤❤❤❤❤❤❤❤👌

  • @sukhdevsinghdhaliwal-oh9rz

    @sukhdevsinghdhaliwal-oh9rz

    8 ай бұрын

    🎶🎤👑🌟💫💥💕🌟❤️‍🔥💝❤️👌👌

  • @37aala
    @37aala8 ай бұрын

    ਕੌਣ ਕੌਣ ਚਾਉਦਾ ਕੇ ਇਹ ਬਾਈ ਦਾ ਗੀਤ ਘੰਟਿਆਂ ਵਿੱਚ ਹੋਣਾ ਚਾਹੀਦਾ ਸੀ, ਯਰ ਅੱਜ ਫੇਰ ਰੁਵਾ ਕੇ ਰੱਖ ਦਿੱਤਾ ਬਾਈ ਨੇ, Love You ਬਾਈ ਓਏ ❤❤

  • @sukhjeetchahal9236

    @sukhjeetchahal9236

    8 ай бұрын

    ਸਹੀ ਗੱਲ ਆ ਬਾਈ

  • @mandeepkhaira6567

    @mandeepkhaira6567

    8 ай бұрын

    Right 👍

  • @gurinderpreetsingh712

    @gurinderpreetsingh712

    8 ай бұрын

    Eh ta mukke he na do ghante maana gaunda reh asi suni jaayiye waah kyu baata love you neera skoon aaa

  • @gpsingh5956

    @gpsingh5956

    8 ай бұрын

    sali gal vir teri

  • @legendbandye

    @legendbandye

    8 ай бұрын

    Dil di ਗੱਲ ❤❤❤

  • @Bishnoi_07146
    @Bishnoi_071464 ай бұрын

    Mai ਤੇ mummy sun rahe c ਸੌਂਗ bhot sakoon ਆ ਗਾਣੇ ch 😊😊❤❤

  • @GovindKumar-yw9sc
    @GovindKumar-yw9sc3 ай бұрын

    ਸਹੀ ਗੱਲ ਏ 👌👌 ਚੰਗੇ ਸੰਗੀਤ ਦਾ ਨਾਂ ਦੌਰ ਆਉਂਦਾ ਏ ਨਾਂ ਦੌਰ ਜਾਂਦਾ ਏ ♥️ ਦੌਰ ਆਤਾ ਹੈ ਦੌਰ ਜਾਤਾ ਪਤੰਗਾਂ ਕਾ ਦੌਰ ਖੁਦ ਲਿਖਤਾ ਹੈ afsana ਮਲੰਗੋ ਕਾ ♥️♥️ ♥️ ਮਾਨ ਬੇਈਮਾਨ ♥️

  • @harbablnssingh8599
    @harbablnssingh85998 ай бұрын

    ਬਹੁਤ ਖੂਬਸੂਰਤ ਪੁਰਾਣੇ ਅੰਨਦਾਜ ਚ ਕੱਟੜ ਫੈਨ ਬੱਬੂ ਮਾਨ ਦੇ ਬਠਿੰਡੇ ਵਾਲੇ ਬੱਬੂ ਮਾਨ ਦੇ ਫੈਨ ਲਾਈਕ ❤ ਜ਼ਰੂਰ ਕਰਨ

  • @sukhjeetchahal9236
    @sukhjeetchahal92368 ай бұрын

    ਅੱਜ ਸਪਰੇਅ ਕਰਦੇ ਸੀ ਬਾਈ ਸਾਰਾ ਦਿਨ ਤੇਰਾ ਗੀਤ ਸੁਣ ਕੇ ਥਕਾਵਟ ਲਹਿ ਗਈ ਸੱਚੀ ❤

  • @vickymaan13
    @vickymaan133 ай бұрын

    ਜਿਹੜੀ ਫਲੂਟ ਪਾਈ ਬਾਈ ਦਿਲ ਲੈ ਗਈ😢

  • @sukhdevgrewal978
    @sukhdevgrewal9785 ай бұрын

    ਗੀਤ ਲਿਖ ਕੇ ਨਿੱਬ ਤੋੜੇ ਸ਼ੌਂਕੀ ਨਹੀਂ ਸਨਮਾਨਾਂ ਦਾ❤

  • @mansamyterra
    @mansamyterra8 ай бұрын

    ਇਹੀ ਹੈ ਅਸਲੀ ਬੱਬੂ ਮਾਨ ਪੁਰਾਣੀ ਗਾਇਕੀ, ਪਤਾ ਨੀ ਕਿੱਥੇ ਗਾਇਬ ਹੋ ਗਿਆ ਸੀ। ਬਹੁਤ ਖੂਬਸੂਰਤ ਤਾਰੀਫ ਲਈ ਸ਼ਬਦ ਥੋੜੇ ਪੈਣਗੇ। 👍

  • @_Ankush_hARiPuRiYA_HR
    @_Ankush_hARiPuRiYA_HR8 ай бұрын

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖🤟

  • @user-pw8md4qu1t

    @user-pw8md4qu1t

    8 ай бұрын

    Teri bhain di fuddi tak pahunchdia dhuna

  • @agamsingh1091

    @agamsingh1091

    8 ай бұрын

    Absolutely right

  • @gurpreetdhillon7168

    @gurpreetdhillon7168

    8 ай бұрын

    Sachi gll a

  • @gpsingh5956

    @gpsingh5956

    8 ай бұрын

    Sahi gal❤❤

  • @officialmaan2279

    @officialmaan2279

    8 ай бұрын

    Shi gll aa bro❤🙏

  • @sukhjitsukhjitdhaliwal
    @sukhjitsukhjitdhaliwal5 ай бұрын

    God father of punjabi music industry babbu Maan sahib ji ❤️ 🙏 🙌

  • @surindersuri5407
    @surindersuri54073 ай бұрын

    ਤੇਰੇ ਗੀਤਾਂ ਦੇ ਲ਼ਫਜ਼ ਹਮੇਸ਼ਾ ਫੈੱਟ ਬੈਠਦੇ ਆ ਦਿਲ ਦੀ ਮਿਆਨ ਵਿੱਚ , ਮਿੱਟੀ, ਪਾਣੀ, ਹਵਾ ਦੀ ਗੱਲ ਕਰਦਾ, ਕੋਈ ਤਾਂ ਖਾਸ ਗੱਲ ਹੈ, ਮਾਨ ਵਿੱਚ ❤❤

  • @teradeepbeimaan9680
    @teradeepbeimaan96808 ай бұрын

    ਅੱਜ ਮੇਰਾ ਜਨਮਦਿਨ ਆ ਤੇ ਬਾਈ ਨੇ ਮੈਨੂੰ ਅੱਜ ਇੱਕ ਗੀਤ ਗਿਫ਼੍ਟ ਕੀਤਾ ਚੰਨ ਰਿਹਾ ਨਾ ਚੰਨ Love U Bai Babbu Maan Saab G 🥰🥰🥰🥰✍️👑🔥

  • @Babbumaansaab0007

    @Babbumaansaab0007

    8 ай бұрын

    Happy Birthday bai tera day spice ho gya god blass ❤❤❤

  • @iluhans

    @iluhans

    8 ай бұрын

    Muwarka bai Mera v agle month 7 nu hi he

  • @sonybhukal4759

    @sonybhukal4759

    8 ай бұрын

    Happy Birthday bro 🎉🥳🎉🥳🥳🎉🎉

  • @gaganjotsingh2745

    @gaganjotsingh2745

    8 ай бұрын

    Happy Birthday bro ❤️🎉 God bless you hasda vasda reh bhra ❤️😊

  • @mandeepsingh-qj7tc

    @mandeepsingh-qj7tc

    8 ай бұрын

    Happy Birthday bro 🎉🎁

  • @navdhaliwal1584
    @navdhaliwal15848 ай бұрын

    ਨਾਂ ਉਹ ਰੌਣਕ ਨਾਂ ਬਹਾਰਾਂ ਨਾਂ ਹੁਣ ਫੁੱਟਣ ਫੁਹਾਰੇ ❤ ਜਿਊਂਦਾ ਰਹਿ ਬਾਈ ਪਰਮਾਤਮਾ ਚੜਦੀਕਲਾ ਚ ਰੱਖੇ ਤੈਨੂੰ❤

  • @Paramkhiva

    @Paramkhiva

    8 ай бұрын

    very nice song maan ji

  • @dhillonbambhiewala9718
    @dhillonbambhiewala97186 ай бұрын

    ਉਸਤਾਦ ਦਾ ਇਹ ਗਾਣਾ ਕਿਵੇ ਰਹਿ ਗਿਆ ਸੁਣਨ ਵੱਲੋ ਮੇਰੇ ਕੋਲੋਂ 😢 ਪਰ ਅੱਜ ਸੁਣਿਆ ਤਾ ਸੱਭ ਕੁੱਝ ਯਾਦ ਆ ਗਿਆ ਆਪਣੀ ਜ਼ਿੰਦਗੀ ਦਾ

  • @davinderzaildar9127
    @davinderzaildar91276 ай бұрын

    ਜ਼ੋ ਸੰਗੀਤ ਰੂਹ ਨੂੰ ਸਕੂਨ ਦੇਵੇਂ ਉਹੀਓ ਅਸਲ ਗੀਤ ਤੇ ਕਲਾਕਾਰ ਹੈ ❤🥰🎉✌️👍

  • @Tigerofficial-xe7db
    @Tigerofficial-xe7db8 ай бұрын

    ਹੈੱਡਫੋਨ ਲਗਾਕੇ ਸੁਣੋ ਰਾਤ ਨੂੰ ਇਕੱਲੇ ਬੈਠਕੇ, ਸੰਗੀਤ ਦੀਆਂ ਧੁਨਾਂ ਰੂਹ ਤੱਕ ਪ਼ਹੁੰਚਦੀਆਂ ਨੇਂ ❤❤❤❤

  • @ambhirpadhyay
    @ambhirpadhyay8 ай бұрын

    1990 ਤੋਂ ਲੈ ਕੇ ਅੱਜ ਤੱਕ ਜੱਟ ਦੀ ਫੁੱਲ ਚੜਾਈ ਆ , ਰੱਬ ਸਾਡੇ ਉਸਤਾਦ ਜੀ ਨੂੰ ਚਾਰੜੀਕਲਾ ਵਿਚ ਰੱਖਣ ।

  • @manindergrewal7884

    @manindergrewal7884

    8 ай бұрын

  • @vikrampreetlongia3185

    @vikrampreetlongia3185

    8 ай бұрын

    ❤❤

  • @pawanjitsingh5435

    @pawanjitsingh5435

    8 ай бұрын

    Jatt wali fukri marni hundi aa ' sidhu moose wale zindabaad

  • @vikrampreetlongia3185

    @vikrampreetlongia3185

    8 ай бұрын

    @@pawanjitsingh5435 zindabaad nu oh bhagat singh nal fansi chdeya si 🤣🤣

  • @akshitchilne1577

    @akshitchilne1577

    8 ай бұрын

    ​@@vikrampreetlongia3185sahi gal aa bai

  • @Bishnoi_07146
    @Bishnoi_071464 ай бұрын

    Maan saab living legend forever ਜੱਟ

  • @user-jd3uk4kh8m
    @user-jd3uk4kh8m3 ай бұрын

    ਖੁੱਲੀ ਕਿਤਾਬ ਵਰਗੇ ਅਸੀਂ ਤੇ ਅਨਪੜ ਜਹੇ ਸਾਡੇ ਸੱਜਣ, ਕਿਤਾਬ ਵਿਚਲੇ ਚਿੱਤਰ ਹੀ ਦੇਖੀ ਗਏ ਓ, ਬੇਕਿਸਮਤੀ ਓਹਨਾ ਦੀ ਜੋ ਸਾਨੂੰ ਪੜ ਨਾ ਸਕੇ...

  • @lakhbirgill5590
    @lakhbirgill55908 ай бұрын

    ਦਿਲ ਨੂੰ ਖਿੱਚ ਜਿਹੀ ਪਾਤੀ ਮਾਨਾ , ਪੁਰਾਣੀਆਂ ਯਾਦਾਂ ਰੌਸ਼ਨ ਕਰਤੀਆਂ 😊ਫੇਰ । ਵਾਹ ਕਮਾਲ ਸ਼ਬਦ ਰਚਾਏ ਆ ਮਾਨਾ 💕 ਜਿਉਂਦਾ ਵੱਸਦਾ ਰਹਿ ਮਾਨਾ🙏✍️👌👌 ਏਹ ਧੁਨਾਂ ਉੱਥੇ ਪਹੁੰਚਦੀਆਂ ਆ , ਜਿੱਥੇ ਦੁਨੀਆ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ । Nyc Song 🎵 Ustaad ਜੀ 💯💖🤟 ਸੰਗੀਤ+ਲਿਖਤ+ਆਵਾਜ਼= ਰੂਹ ਦਾ ਸੁਕੂਨ❤️✅ ਤੇਰਾ ਇੱਕ ਨਿਮਾਣਾ ਜਿਹਾ ਫੈਨ ___ ਲਖਬੀਰ ਗਿੱਲ 💖💕❣️❣️

  • @officialmaan2279

    @officialmaan2279

    8 ай бұрын

    Ryt bro😊👌🙏❤

  • @LegendUstaadBabbuMaan
    @LegendUstaadBabbuMaan8 ай бұрын

    ਬਾਈ ਜੱਦੋ ਤੇਰੇ ਗਾਣੇ ਦਾ ਇੰਤਜ਼ਾਰ ਖ਼ਤਮ ਹੁੰਦਾ ਰੂਹ ਖੁਸ਼ ਹੋ ਜਾਂਦੀ ਸੱਚੀ ਜਿਊਂਦਾ ਵਸਦਾ ਰਹਿ ਬਾਈ ਲੰਮੀ ਉਮਰ ਹੋਵੇ ਤੇਰੀ ❤️❤️❤️❤️

  • @paramkaul4381

    @paramkaul4381

    8 ай бұрын

    😂😂😂

  • @LegendUstaadBabbuMaan

    @LegendUstaadBabbuMaan

    8 ай бұрын

    @@paramkaul4381 ਕਿਉ ਬੌਂਡ ਦੁਖਦੀ ਆ ਦੇਖ ਲਾ ਪਾੜ ਦਿਨਾ ਵੱਖੀ

  • @LegendUstaadBabbuMaan

    @LegendUstaadBabbuMaan

    8 ай бұрын

    ​@@paramkaul4381ਭੇਡ ਆ ਤੂੰ ਪੱਕਾ 🤣🤣

  • @kuldeepdhaliwal9678

    @kuldeepdhaliwal9678

    8 ай бұрын

    Bund dukhdi a sade bai de gaane te aake maa chdaun lagg jane o fuddi deo

  • @Jassludhianawala

    @Jassludhianawala

    8 ай бұрын

    ​@@paramkaul4381ਤੇਰੇ ਕੀ ਵੜ ਗਿਆ ਹੁਣ😂

  • @pawandeepkaur6789
    @pawandeepkaur67894 ай бұрын

    ਪਿਆਰ ਸਿਖਾ ਕੇ ਸਾਨੂੰ ਸੱਜਣ, ਹੋ ਗਏ ਆਪ ਪਰਦੇਸੀਂ। ਇਸ ਲਾਈਨ ਦਾ ਵੀ ਗਾਣਾ ਗਾ ਦਿਉਂ ਮਾਨ ਸਾਹਿਬ ਜੀ।

  • @GovindKumar-yw9sc

    @GovindKumar-yw9sc

    4 ай бұрын

    ਆ ਰਿਹਾ ਗੀਤ ਇਹ ਰਿਸ਼ਤੇ ਦਾ 😢ਅੰਤ ਇਹ ਹੋਣਾ ਸੀ

  • @SukhdevSinghDhaliwal-wr3dg
    @SukhdevSinghDhaliwal-wr3dg5 ай бұрын

    Father of Punjabi music industry babbu Maan Saab ji 🙏🙏🙏❤❤❤

  • @raii678
    @raii6788 ай бұрын

    ਚੰਨ ਰਿਹੈ ਨਾ ਚੰਨ ਮਹਿਰਮਾ ਲਾਰਿਆਂ ਦੇ ਵਿੱਚ ਲੰਘ ਗਈ ਜ਼ਿੰਦਗੀ... ਜਿੰਦਗੀਓ ਲੰਬੇ ਲਾਰੇ....ਚੰਨ ਰਿਹੈ ਨਾ ਚੰਨ ਮਹਿਰਮਾ ......! #babbumaan

  • @laddiarsh6535
    @laddiarsh65358 ай бұрын

    ਕਿਸੇ ਦੀ ਆਸ ਰਹਿ ਗਈ ਕਿਸੇ ਦੀ ਕਾਸ਼ ਰਹਿ ਗਈ ਮੇਰੀ ਤਾਂ ਮਾਨਾਂ ਤੇਰੇ ਨਾਲ ਇੱਕ ਮੁਲਾਕਾਤ ਰਹਿ ਗਈ ਬੇਈਮਾਨ ❤

  • @Anuj_Singh001

    @Anuj_Singh001

    8 ай бұрын

    बेईमान...❤

  • @ManpreetJoban-ix9pq

    @ManpreetJoban-ix9pq

    8 ай бұрын

  • @lavishpapose9217

    @lavishpapose9217

    8 ай бұрын

    Wah Bhai ji

  • @GovindKumar-yw9sc
    @GovindKumar-yw9sc3 ай бұрын

    ਹਮ ਦੁਸ਼ਮਣੋ ਕੋ ਭੀ ਅਜੀਬ ਸਜ਼ਾ ਦੇਤੇ ਹੈਂ ॥ ਕਹਿਤੇ ਕੁਝ ਨਹੀਂ " ਬਸ ਨਜ਼ਰੋਂ ਸੇ ਗਿਰਾਂ ਦੇਤੇ ਹੈਂ ॥

  • @user-fc3kj3ww6t
    @user-fc3kj3ww6t3 ай бұрын

    ਸਹਿਜ ਮਤੇ ਨਾਲ ਸੁਣਨ ਵਾਲੇ ਹੁੰਦੇ ਨੇ ਮਾਨ ਸਾਬ ਦੇ ਸੋਗ ਜਿਵੇ ਕੀਤੇ ਇਕਲੇ ਬੰਦਾ ਪਾਹੜਾ ਵਿਚ ਸੁਨ ਸਾਨ ਜਗਾ ਵਿਚ ਇੱਕਲਾ ਹੋਵੇ ਤੇ ਸਕੂਨ ਹੀ ਸਕੂਨ ਹੋਵੇ 👌

  • @mandeepsandhu3436
    @mandeepsandhu34368 ай бұрын

    ਸਾਡਾ ਚੰਨ ਬੱਬੂ ਮਾਨ ਜਿਹੜਾ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇਗਾ 💛♥️

  • @damansharma1575

    @damansharma1575

    7 ай бұрын

    Bilkul Bai Ji❤

  • @ramanpreet5801

    @ramanpreet5801

    7 ай бұрын

    ❤️👍

  • @Fan_of_babbu_maan7

    @Fan_of_babbu_maan7

    5 ай бұрын

    Sahi gall aa ji ☺️

  • @LAMBARDAR.LTI.
    @LAMBARDAR.LTI.8 ай бұрын

    ਰੂਹ ਨੂੰ ਸਕੂਨ ਦੇਣ ਵਾਲਾ ਗਾਣਾ, ਜ਼ਿੰਦਗੀ ਦੀ ਦੋੜ ਵਿੱਚ ਲੱਗੇ ਇਨਸਾਨ ਨੂੰ ਵੀ ਠਹਿਰਾਵ ਦੇਦਾ ਐਦਾਂ ਦਾ ਮਯੂਜਕ ਹੈ ਕੱਲਾ-2 ਸਾਜ ਮਨ ਨੂੰ ਰੋਕਦਾ ਹੈ ਬੈਹਜਾ ਕਿਉਂ ਦੋੜ ਵਾਲਾ ਘੋੜਾ ਬਣੀਆਂ ਫਿਰਦਾ ਚੜਦੀਕਲਾ ਵਿੱਚ ਰਹਿ 22 ਸਾਡੇ…..?!

  • @user-wf4kj6op1q
    @user-wf4kj6op1q2 ай бұрын

    ਕੁਆਲਿਟੀ ਭਰਪੂਰ ਗੀਤ ❤

  • @sukhjitsukhjitdhaliwal
    @sukhjitsukhjitdhaliwal5 ай бұрын

    Love 💕 you babbu Maan Saab ji ❤❤❤❤❤

  • @gaggimaan7874
    @gaggimaan78748 ай бұрын

    " ਵੋ ਮਿਲਾ ਕੱਲ ਉਸੀ ਰਾਹ ਪਰ, ਫਿਰ ਕੋਈ ਸਲਾਮ ਕੋਈ ਅਦਾਬ ਨਹੀਂ !! " ਖੁਦ ਖੁਦਾ ਕੇ ਪਾਸ ਵੀ ਕੋਈ ਜਵਾਬ ਨਹੀਂ ਦਰਦ ਇਤਨਾਂ ਕੇ ਹਿਸਾਬ ਨਹੀਂ !! #babbumaan #dard

  • @BalRandhawa-dh8vc

    @BalRandhawa-dh8vc

    8 ай бұрын

  • @Vinie_official

    @Vinie_official

    8 ай бұрын

    ❤❤

  • @jindersingh2263
    @jindersingh22638 ай бұрын

    ਦਿਲ ਨੂੰ ਖਿੱਚ ਜਿਹੀ ਪਾਤੀ ਮਾਨਾ।।ਪੁਰਾਣੀਆ ਯਾਂਦਾ ਰੋਸ਼ਣ ਕਰਤੀਆ ਫਿਰ ਤੁਸੀ।।ਵਾਹ ਕਮਾਲ ਸ਼ਬਦ ਰਚਾਏ ਆ ਮਾਨਾ ।।ਜਿਉਦਾਂ ਵੱਸਦਾ ਰਹੇ।।ਤੇਰਾ ਫੈਨ ਬੇਈਮਾਨ❤❤❤❤❤❤

  • @SukhdevSinghDhaliwal-wr3dg
    @SukhdevSinghDhaliwal-wr3dg5 ай бұрын

    Real legend of Punjabi music industry 👑

  • @Maninder_Singh76
    @Maninder_Singh768 ай бұрын

    ਚੰਨ ਚਾਨਣੀ ਰਾਤ ਮਹਿਰਮਾ,, ਟਿਮ ਟਿਮਾਉਂਦੇ ਤਾਰੇ,, ਪਿਛਲੀ ਗਲੀ ਵਿਚ ਆਜਾ ਸੋਹਣਿਆ,, ਸੋਅ ਗਏ ਪਿੰਡ ਦੇ ਸਾਰੇ❤❤❤❤❤

  • @luckyKUMAR-iy7nm
    @luckyKUMAR-iy7nm8 ай бұрын

    ਹੱਡਾਂ ਚੋਂ ਕੱਢਦਾ ਗੀਤ ਕੁੜੇ, ਦਿੰਦਾ ਸਾਹਾਂ ਦਾ ਸੰਗੀਤ ਕੁੜੇ, ਖੇਤੀ ਕਰਦਾ ਸ਼ਬਦਾਂ ਦੀ ਤਾਂ ਬਣਦਾ ਆ ਗੀਤ ਕੁੜੇ.... Love BABBU MAAN ❤❤❤❤

  • @vakhrekaraj9948
    @vakhrekaraj99484 ай бұрын

    Eh geet nahi ik life da chapter hai bahot thode lok samaj sakde esnu eh ik feel hai legend maan saab

  • @sukhpreetonline
    @sukhpreetonline6 ай бұрын

    Ajj vi sun reha, swaad aa gya Maan Saab December 2, 2023

  • @sukhdevsinghdhaliwal-oh9rz
    @sukhdevsinghdhaliwal-oh9rz7 ай бұрын

    ਇਹ ਗੀਤ ਹਰ ਰੋਜ਼ ਸੁਨਣ ਨੂੰ ਦਿਲ ਕਰਦਾ ਹੈ ❤❤

  • @fanbabbumaandi8629
    @fanbabbumaandi86298 ай бұрын

    ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞 ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢

  • @rubalthind5350
    @rubalthind53504 ай бұрын

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @sukhdevsinghdhaliwal-oh9rz
    @sukhdevsinghdhaliwal-oh9rz5 ай бұрын

    God father of Punjabi music industry babbu maan Saab ji 🙏🙏🙏 aa

  • @thesarwan8394
    @thesarwan83948 ай бұрын

    ये एक गीत नहीं बल्कि सुकून है। लाखों बार भी सुना जा सकता है इस नगमे को।

  • @damansharma1575

    @damansharma1575

    7 ай бұрын

    🙏🏼❤️

  • @Ajay_Sharma
    @Ajay_Sharma8 ай бұрын

    ਨਾ ਸੂਫੀ ਤੇ ਨਾ ਮੈ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ❤❤

  • @MannuSingh-wh1rc

    @MannuSingh-wh1rc

    8 ай бұрын

    ❤❤❤

  • @satgursingh5108

    @satgursingh5108

    8 ай бұрын

    ​@@harjitdosanjh9291tu tn yr hun bund b ni de skda chibu kusseale nu kyoki ohdi bund ch golia maar maar pital bhar ta aglya ne😂😂😂

  • @sukhdevlalka15

    @sukhdevlalka15

    8 ай бұрын

    ❤❤❤❤❤

  • @sukhdevlalka15

    @sukhdevlalka15

    8 ай бұрын

    ❤❤❤❤❤

  • @sukhdevlalka15

    @sukhdevlalka15

    8 ай бұрын

    🎉🎉🎉🎉🎉

  • @RanjitSingh-ec6ib
    @RanjitSingh-ec6ib5 ай бұрын

    Babbu Maan se uper koi nahi love you ❤ ustaad babbu Maan ji ❤❤❤❤❤

  • @officialmaan2279
    @officialmaan22798 ай бұрын

    ਸ੍ਰੀ ਕ੍ਰਿਸ਼ਨ ਭਗਵਾਨ🌹🙏 ਜਨਮ ਅਸ਼ਟਮੀ ਤੇ 💐🙏Music 🎶 ਚ,ਬੰਸ਼ਰੀ ਦਾ ਸਕੂਨ 🤗❤😍 ਜੈ ਸ੍ਰੀ ਕ੍ਰਿਸ਼ਨ ਭਗਵਾਨ ਦੀ ਜੈ🌹🙏💐❤

  • @978025280

    @978025280

    8 ай бұрын

    🙇‍♂️🙇‍♂️🙇‍♂️🙏🙏🥰🥰

  • @Beimaam
    @Beimaam8 ай бұрын

    ਆ ਰਹੀ ਸਾਡੀ ਜਿੰਦ ਸਾਡੀ ਜਾਨ ਖੰਟਵਾਲਾ ❤🎉

  • @pennymaan8640

    @pennymaan8640

    8 ай бұрын

    kzread.infoufaclyBVRiY?si=eTnYNrH4t2Z93al9 Babbu maan _kohra 🥳🥳😍😍

  • @vakhrekaraj9948
    @vakhrekaraj99486 ай бұрын

    ਇਹ ਗਾਣਾ ਅਮਰ ਹੋ ਗਿਆ ਚਨ ਚਾਨਣੀ ਰਾਤ song ਵਾਂਗੂ

  • @saini.16.16
    @saini.16.168 ай бұрын

    ਚੰਨ ਰਿਹਾ ਨਾ , ਚੰਨ ਮਹਿਰਮਾ , ਬੱਦਲੇ ਓਹਲੇ ਤਾਰੇ ਏਏਏ , ਲਾਰਿਆ ਦੇ ਵਿੱਚ ਕੱਢਤੀ ਜਿੰਦਗੀ ਜਿੰਦਗੀ ਓ ਲੰਮੇ ਲਾਰੇ ਏਏਏ ❤

  • @NarinderSinghNikku-xg8ce

    @NarinderSinghNikku-xg8ce

    8 ай бұрын

    ❤❤❤

  • @user-gg8xb7gf1s
    @user-gg8xb7gf1s8 ай бұрын

    ਕਿਸੇ ਦੀ ਆਸ ਰਹਿ ਗਈ ਕਿਸੇ ਕਾਸ਼ ਰਹਿ ਗਈ ਮੇਰੀ ਤਾਂ ਮਾਨਾਂ ਤੇਰੇ ਨਾਲ ਇਕ ਮੁਲਾਕਾਤ ਰਹਿ ਗਈ ❤ ਬੇਈਮਾਨ ❣️❤❤❤

  • @falakshah2374
    @falakshah23746 ай бұрын

    Bas dost dil se bhi aise hi rehna jaisi aapki awajz hai hamesha dukhi aur garibo ki madad krne wala such a great voice.❤

  • @kamalbadali6056
    @kamalbadali60564 ай бұрын

    miss india ..jdo aye c odo to..audio cassettes hundi c phx deck.hunda c mere kol jdo sunde c

  • @surinderbhatti5098
    @surinderbhatti50988 ай бұрын

    ਅੱਖਾਂ ਬੰਦ ਕਰ ਕੇ ਫੀਲ ਨਾਲ ਸੁਣੋ ਕਿੰਨਾ ਸਪੂਨ ਦੇਂਦਾ ਗਾਣਾ love u sir❤

  • @karmitakaur3390
    @karmitakaur33908 ай бұрын

    ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ । ਸਾਰੀ ਦੁਨੀਆਂ ਦੀਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ 🙏✍ਬਾਬਾ ਮੇਹਰ ਕਰੇ

  • @user-bm7yx2up7n

    @user-bm7yx2up7n

    8 ай бұрын

    Good

  • @KAIMPUR_WALA_BEIMAAN

    @KAIMPUR_WALA_BEIMAAN

    8 ай бұрын

    ❤❤❤❤

  • @LovedeepSingh-oz4rq

    @LovedeepSingh-oz4rq

    8 ай бұрын

    Good

  • @lucky_Singh1983

    @lucky_Singh1983

    8 ай бұрын

    Jind Jaan Khant Vala Bai Babbu Maan💕

  • @lucky_Singh1983

    @lucky_Singh1983

    8 ай бұрын

    Love you Bai Babbu maan❣️😘

  • @JugrajSinghSandhu-qu3fp
    @JugrajSinghSandhu-qu3fp4 ай бұрын

    ਜੋ ਸੰਗੀਤ ਰੂਹ ਨੂੰ ਸਕੂਨ ਦੇਵੇਂ ❤

  • @RanjitSingh-ec6ib
    @RanjitSingh-ec6ib5 ай бұрын

    Living legend babbu Maan Saab ji respect always ❤❤❤

  • @happydirba2334
    @happydirba23348 ай бұрын

    .......ਸੱਚੀ ustad ji ਸੁਣ ਕੇ ਰੂਹ ਨੂੰ ਸਕੂਨ ਮਿਲਿਆ ਮਾਨ ਸਾਬ ਜਿਉਂਦੇ ਰਹੋ.....

  • @beimaanfans2064
    @beimaanfans20648 ай бұрын

    ਮੇਰੇ ਸੋਹਣੇ ਮਾਨਾਂ ਮੈ ਰੋਣ ਲੱਗ ਗਿਆਂ ਗੀਤ ਸੁਣ ਕੇ ਤੇਰਾ ❤️❤️❤️❤️

  • @pennymaan8640

    @pennymaan8640

    8 ай бұрын

    kzread.infoufaclyBVRiY?si=eTnYNrH4t2Z93al9 Babbu maan _kohra 🥳🥳😍😍

  • @satgursingh5108

    @satgursingh5108

    8 ай бұрын

    ਸਾਉਣ ਮਹੀਨੇ ਲੱਗੀਆਂ ਝੜੀਆਂ ਚਾਰੇ ਪਾਸੇ ਪਾਣੀ.. ਪਛਵਾਂ ਹੱਥ ਸੁਨੇਹਾ 📃ਘੱਲ ਦੇ ਪਾ ਨਾ ਹੋਰ ਕਹਾਣੀ .. ਬੱਦਲਾ ਦੇ ਸੰਘ ਲਿਪਟੇ ਬਿਜਲੀ-2 ਕਰਦੀ ਦੇਖ ਇਸ਼ਾਰੇ......! ਚੰਨ ਰਿਹੈ ਨਾ ਚੰਨ ਮਹਿਰਮਾ ਬੱਦਲਾ ਓਹਲੇ ਤਾਰੇ....-2❤❤❤ #babbumaan #gaggugm7

  • @vijaykumar21129

    @vijaykumar21129

    8 ай бұрын

    बब्बू मान जी का गाना आजाए तब बहुत ही ज्यादा खुशी होती है ,,मान साब के गानों में पुरानी यादों की वाइब झलकती है,,पुराने दिन जैसे याद आने लगते है ,,समय ठहर सा जाता है ,,इन दिनों हम लावणी के लग रखे है बोले तो फसल कटाई,, अब 10,,15 दिन इस गाने के सहारे बहुत बढ़िया निकलेंगे ,, धूम धड़ाका तो हर कोई दिखा दे लेकिन जो फीलिंग ल्यादे वो हैं मान साहब ,,फिर से बोलूंगा समय ठहर सा जाता है भाई ,,मान साब को बहुत सारा प्यार झुंझुनूं जिला राजस्थान से ❤❤

  • @ParminderSingh-lm4wh

    @ParminderSingh-lm4wh

    8 ай бұрын

    ❤❤

  • @sharma_shobit

    @sharma_shobit

    8 ай бұрын

    Control veere, fan ban fuddu ni 😂😂

  • @manibharwal3427
    @manibharwal34273 ай бұрын

    ਇਹ ਗੀਤ ਤਾਂ ਰੂਹ ਦੀ ਭੁੱਖ ਆ ਮਾਨਾ 🎶💽💚💙

  • @BollywoodMashupIndia
    @BollywoodMashupIndia4 ай бұрын

    *This music is a lifesaver when it comes to doing paper, homework, studying for the final exams!!!*

  • @gondersabb4675
    @gondersabb46758 ай бұрын

    ❤ਘਾਟੇ ਕਦੇ ਵੀ ਨਹੀਂ ਪੂਰੇ ਹੋਣੇ ਤੇਰੇ ਛੱਡ ਜਾਣ ਦੇ 😢 ਮੁੰਡਾ ਟਿਕੀ ਰਾਤ ਵਿਚ ਗਾਣੇ ਸੁਣੇ ਬੱਬੂ ਮਾਨ ਦੇ❤❤❤❤

  • @user-xj1xh4ws2f
    @user-xj1xh4ws2f8 ай бұрын

    ਦਿਲ ਤੱਕ ਧੂਹ ਪਾਤੀ ਬੇਈਮਾਨਾ❤ ਜਿਓਦਾ ਵੱਸਦਾ ਰਹਿ ਯਾਰਾ

  • @sukhjitsukhjitdhaliwal
    @sukhjitsukhjitdhaliwal5 ай бұрын

    Living Legend babbu Maan Saab ji Respect always 🙏 ❤

  • @user-sg2bt8bb7t
    @user-sg2bt8bb7t8 ай бұрын

    ਸੰਗੀਤ+ਲਿਖਤ+ਅਵਾਜ਼= ਰੂਹ ਨੂੰ ਸਕੂਨ ♥️

  • @officialSukhpreet_singh21
    @officialSukhpreet_singh218 ай бұрын

    ਲਿਖਤ + ਅਵਾਜ +ਸੰਗੀਤ = ਸਕੂਨ ਸਕੂਨ ਬਸ ਸਕੂਨ ❤❤

  • @pennymaan8640

    @pennymaan8640

    8 ай бұрын

    kzread.infoufaclyBVRiY?si=eTnYNrH4t2Z93al9 Babbu maan _kohra 🥳🥳😍😍

  • @sukhdevsinghdhaliwal-oh9rz
    @sukhdevsinghdhaliwal-oh9rz6 ай бұрын

    Real legend of Punjabi music industry babbu Maan Saab ji 💕💕❤❤❤

  • @sukhjitsukhjitdhaliwal
    @sukhjitsukhjitdhaliwal5 ай бұрын

    Father of punjabi music industry 👑

  • @officialmaan2279
    @officialmaan22798 ай бұрын

    ਦੁਨੀਆਂ 🌏ਚ, ਇੱਕ ਹੀ ਉਸਤਾਦ ਆ👉ਸਾਰੇ ਸਿੰਗਰਾਂ ਦਾ 😊ਖੰਟਵਾਲਾ Maan 🙏❤

  • @bforbabbu
    @bforbabbu8 ай бұрын

    ਸਾਡਿਆਂ ਸਪੀਕਰਾਂ ਤੇ ਰਹਿਣ ਬੱਲੀਏ ਵੱਜਦੇ ਰੀਪੀਟ ਗਾਣੇ ਬੱਬੂ ਮਾਨ ਦੇ ❤

  • @sukhdevsinghdhaliwal-oh9rz
    @sukhdevsinghdhaliwal-oh9rz5 ай бұрын

    ਵਾਹ ਜੀ ਵਾਹ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏

  • @raman6427
    @raman64274 ай бұрын

    kon kon sun reha,,, master piece 🧩

  • @Maanfans777
    @Maanfans7777 ай бұрын

    ਬਿਨਾਂ hype ਬਿਨਾਂ controversy ਬਿਨਾਂ parmotion ਬਿਨਾਂ adds ਬਿਨਾਂ ਦੱਸੇ ਮਾਨਾ ਵਾਅ ਕਿਆ ਬਾਤਾਂ ❤❤❤ #babbumaan #gaggugm7

  • @user-sh6qo7vh2d

    @user-sh6qo7vh2d

    4 ай бұрын

    ਗੀਤ ਲਿਖ ਕੇ ਨਿੱਬ ਤੋੜੇ ਸ਼ੋਕੀ ਨਹੀਂ ਸਨਮਾਨਾਂ ਦਾ✍️

  • @13_Ghaint_Sardar_
    @13_Ghaint_Sardar_8 ай бұрын

    ਕਿਥੋਂ ਇਨ੍ਹਾਂ ਸਿਖਣਾ ਸੀ ਤੇ ਕਿਹਨੂੰ ਚੁਣਨਾ ਸੀ, ਜੇ ਤੂੰ ਨਾ ਗਾਉਂਦਾ ਮਾਨਾ ਤਾਂ ਕਿਹਨੂੰ ਸੁਣਨਾ ਸੀ ❤️💖

  • @sukhjitsukhjitdhaliwal
    @sukhjitsukhjitdhaliwal5 ай бұрын

    Daily repeat te Maan Saab ji ❤❤❤❤❤

  • @sukhdevsinghdhaliwal-oh9rz
    @sukhdevsinghdhaliwal-oh9rz6 ай бұрын

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤

  • @PreetDhillon-vt2kn
    @PreetDhillon-vt2kn8 ай бұрын

    ਜਿਉਂਦਾ ਰਹਿ ਮਾਨਾ ❤❤❤❤ ਮੇਰੀ ਉਮਰ ਵੀ ਲੱਗ ਜਾਵੇ ਤੈਨੂੰ ❤❤❤❤❤❤ ਵਾਹਿਗੁਰੂ ਤੇਰੈ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤❤

  • @legendbandye
    @legendbandye8 ай бұрын

    ਕਿਸੇ ਦੀ ਆਸ ਰਹਿ ਗਈ ਕਿਸੇ ਕਾਸ਼ ਰਹਿ ਗਈ ਮੇਰੀ ਤਾਂ ਮਾਨਾਂ ਤੇਰੇ ਨਾਲ ਇਕ ਮੁਲਾਕਾਤ ਰਹਿ ਗਈ ❤ ਬੇਈਮਾਨ ❣️

  • @user-hg6nh9jy2b
    @user-hg6nh9jy2b6 ай бұрын

    ਮਾਨ ਜੀ ਟੌਹਾਡੀ ਆਵਾਜ਼ ਸੰਨ ਕੈ ਕੁਝ ਨਈ❤ ਜਾਦ ਰੇਦਾ❤❤ ❤❤❤

  • @RanjitSingh-ec6ib
    @RanjitSingh-ec6ib5 ай бұрын

    Real legend of Punjabi music 🎶 industry 👑

  • @manindermaan3701
    @manindermaan37018 ай бұрын

    ਵਾਂਹ ਉਸਤਾਦ ਜੀ ਰਿਕਾਰਡ ਤੋੜ ਦਿੱਤੇ ❤️❤️ਵਹਿਗੁਰੂ ਲੰਮੀਆਂ ਉਮਰਾ ਬਖ਼ਸ਼ਣ

  • @sukhdevsinghdhaliwal-oh9rz
    @sukhdevsinghdhaliwal-oh9rz7 ай бұрын

    ਕੋਈ ਸ਼ਬਦ ਨਹੀਂ ਤਾਰੀਫ਼ ਕਰਨ ਦੇ ਲਈ ਮਾਨ ਸਾਹਿਬ ਜੀ ਬੱਸ ਵਾਹਿਗੁਰੂ ਜੀ ਲੰਬੀ ਉਮਰ ਕਰੇ ਤੁਹਾਡੀ ਵਾਹਿਗੁਰੂ ਜੀ ❤❤ 👏👏👏👏👏👏👏👏👏👏👏

  • @sukhdevsinghdhaliwal-oh9rz
    @sukhdevsinghdhaliwal-oh9rz5 ай бұрын

    God father of Punjabi music industry babbu Maan Saab ji 🙏🙏🙏🌹🌹🌹

  • @rashkaur8479
    @rashkaur84798 ай бұрын

    ਤੁਹਾਡੀ ਆਵਾਜ਼ ਦਾ ਏਨਾ ਸਕੂਨ ਦਿੰਦੀ ਆ ਰੂਹ ਨੂੰ ,ਸੁਣਕੇ ਮਨ,ਦਿਲ ਤ੍ਰਿਪਤ ਹੋ ਜਾਂਦਾ,,ਕੋਈ ਮੁਕਾਬਲਾ ਨੀ ਕਰ ਸਕਦਾ ਤੁਹਾਡੀ ਆਵਾਜ਼ ਦਾ,,ਏਨਾ ਦਰਦ,ਏਨੀ ਡੂੰਘਾਈ,ਏਨਾ ਪਿਆਰ❤❤❤❤

  • @officialmaan2279

    @officialmaan2279

    8 ай бұрын

    Ryt 💯👏🙏

  • @pavandeepweldingshop8917

    @pavandeepweldingshop8917

    8 ай бұрын

    ਇਨੂ ਤਾਂ ਕੱਟੜਤਾਂ ਕਿਹਦੇ ਨੇ ਫੋਨਾਂ ਦੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @commandorana5823

    @commandorana5823

    8 ай бұрын

    Rash kour ji very nice song ji tusi kithe ho ji

  • @PARVEENKUMAR-dx5dn

    @PARVEENKUMAR-dx5dn

    7 ай бұрын

    ​@@pavandeepweldingshop8917ĺppp

  • @sukhdevsinghdhaliwal-oh9rz
    @sukhdevsinghdhaliwal-oh9rz5 ай бұрын

    ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ ❤❤❤❤❤

  • @legendbandye
    @legendbandye5 ай бұрын

    Maan saab living legend of punjabi music ਇੰਡਸਟਰੀ

  • @GillKarmitti
    @GillKarmitti8 ай бұрын

    ਨਾ ਪੈਸਾ ਮੰਗਾ ਨਾ ਲੰਮੀ ਉਮਰ ਨਾ ਹੀ ਕੋਈ ਖਜਾਨਾ ਇੱਕ ਚੀਜ਼ ਮੰਗਦਾ ਹਾਂ ਰੱਬਾ ਤੇਰੇ ਕੋਲੋਂ ਇੱਕ ਬੱਬੂ ਮਾਨ ਦੇ ਗੀਤ ਤੇ ਦੂਜਾ ਸਕੂਨ ਦਾ ਪਮਾਨਾ ❤

  • @sukhjitsukhjitdhaliwal
    @sukhjitsukhjitdhaliwal5 ай бұрын

    Real Legend of punjabi music industry

  • @RanjitSingh-ec6ib
    @RanjitSingh-ec6ib5 ай бұрын

    Real legend of Punjabi music industry

  • @JeevanSingh-ln2sb
    @JeevanSingh-ln2sb8 ай бұрын

    ਮਾਨਾ ਤੇਰੀ ਅਵਾਜ ਅਤੇ ਸਾਜਾ ਨੂੰ ਕਿਸੇ ਦੀ ਨਜਰ ਨਾ ਲੱਗੇ ਅਨਮੌਲ ਹੀਰਾ ਪੰਜਾਬ ਦਾ ਖੰਟ ਵਾਲਾ ਮਾਨ ਸਾਡੀ ਜੀਦ ਜਾਨ ❤❤🎉✌

  • @JesusChrist-Gives-Eternal-Life

    @JesusChrist-Gives-Eternal-Life

    8 ай бұрын

    ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ? ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਪਰਮੇਸ਼ੁਰ ਹੈ। ਯਿਸੂ ਸਵਰਗ ਦਾ ਰਸਤਾ ਹੈ। ਯਿਸੂ ਸਾਡੇ ਪਾਪਾਂ ਲਈ ਮਰਿਆ, ਦਫ਼ਨਾਇਆ ਗਿਆ ਅਤੇ ਦੁਬਾਰਾ ਜੀਉਂਦਾ ਹੋਇਆ ਤਾਂ ਜੋ ਯਿਸੂ ਵਿੱਚ ਵਿਸ਼ਵਾਸ ਕਰਨ ਵਾਲੇ ਸਾਰੇ ਸਵਰਗ ਵਿੱਚ ਸਦੀਵੀ ਜੀਵਨ ਪ੍ਰਾਪਤ ਕਰ ਸਕਣ। ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰੋ ਅਤੇ ਤੁਹਾਨੂੰ ਬਚਾਇਆ ਜਾਵੇਗਾ. ਯੂਹੰਨਾ 3:16

  • @ekamsidhu5359
    @ekamsidhu53598 ай бұрын

    ❤ ਬਹੁਤ ਸਕੂਨ ਦਿੰਦਾ ਮਾਨਾ ਤੇਰਾ ਗਾਣਾ ਕਿਉ ਕਿ ਤੇਰੇ ਗਾਣੇ ਸਿਰਫ ਸੁਣਨ ਵਾਲੇ ਨਹੀਂ ਸਮਝਣ ਵਾਲੇ ਵੀ ਹੁੰਦੇ ਆ ਜਿਹਨਾਂ ਚ ਇੱਕ ਮੈਸੇਜ ਜਰੂਰ ਹੁੰਦਾ❤ Love You Jatta ਤੇਰੀ ਕਲਮ ਸਲਾਮਤ ਰਹੇ ❤

  • @navjotsinghgill7559

    @navjotsinghgill7559

    8 ай бұрын

    Love you Bai ❤❤

  • @RanjitSingh-ec6ib
    @RanjitSingh-ec6ib5 ай бұрын

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤

Келесі