Babbu Maan - Velly Laane | Latest Punjabi Song 2024

Музыка

Song - Velly Laane
Singer / Lyrics / Composer - Babbu Maan
Album - Velly Laane
MixMaster - Bhanu Partap Thakur
Managed by Shah Jandiali
© Babbu Maan
Listen Velly Laane Full Album
Apple Music : / velly-laane
Amazon : music.amazon.in/albums/B0CVXS...
Spotify : open.spotify.com/track/4yh9P6...
Jiosaavn : www.jiosaavn.com/song/velly-l...
Wynk : wynk.in/music/song/velly-laan...
Kkbox : www.kkbox.com/tw/en/album/9_k...
Shazam : www.shazam.com/en-gb/song/173...
Make Reels on Velly Laane Audio - / 290785467096650
#babbumaan #vellylaane #fullsong
Subscribe Official Channel - goo.gl/6HLLiV
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 24 000

  • @puspinder333
    @puspinder33326 күн бұрын

    ਬੱਬੂ ਮਾਨ ਦੇ ਕੱਟਰ ਫੈਨ ਲਾਈਕ ਕਰ ਦੋ ਮਾਨ ਸਾਹਬ ਦੇ ਗਾਣੇ ਸੁਣਨ ਵਾਲੇ ਕਮੈਂਟ ਚ ਆਓ

  • @swagrecords5948
    @swagrecords59484 ай бұрын

    ਮੈਨੂੰ ਨਫ਼ਰਤ ਕਰਨੇ ਵਾਲੇ ਅਜੇ ਨਿਆਣੇ ਆ ਤੂੰ ਕੀ ਵੈਲ ਸਿਖਾਉਣੇ ਨੀ ਇਹ ਤਾਂ ਵੇਲੀ ਲਾਣੇ ਆ ਠੋਕੋ like ਜਿਨਾ ਨੂੰ ਆ ਗਾਣੇ ਦੀ ਬੁਹਤ ਉਡੀਕ ਰਹੀ 🎉🎉🎉🎉❤❤❤

  • @dsouzasaab8568

    @dsouzasaab8568

    4 ай бұрын

    Eh line ta buhat ciraa lgi te sachi v aa

  • @SukhKaurDhaliwal-vw7hl
    @SukhKaurDhaliwal-vw7hl14 күн бұрын

    Babbu Maan Saab ji zindabad

  • @arshgill7608
    @arshgill760811 күн бұрын

    Rehnda dharti te nigah rakhde asmaan te, Dil krde tareefan ch kitaab likhda Babbu Maan te…..

  • @arshgill7608
    @arshgill76084 ай бұрын

    Kamaal de fan ne Babbu Maan de, Itunes trending no #1 ⛳️

  • @Saadali-fe4qy
    @Saadali-fe4qy3 ай бұрын

    Eid Mubarak to ustad babbumaan and all fans from Pakistan.

  • @SukhikaurDhaliwal
    @SukhikaurDhaliwal14 күн бұрын

    Babbu Maan Saab ji zindabad ❤❤❤❤❤

  • @SukhdevSinghDhaliwal-rc3sx
    @SukhdevSinghDhaliwal-rc3sx20 күн бұрын

    King 👑 of Punjabi music 🎶 industry babbu Maan Saab ji ❤❤❤❤❤🎉🎉🎉

  • @AjaySingh-pb6fn
    @AjaySingh-pb6fn4 ай бұрын

    ਮੈਨੂੰ ਨਫ਼ਰਤ ਕਰਨ ਵਾਲ਼ੇ ਅਜੇ ਨਿਆਣੇ ਆ ਤੂੰ ਕੀ ਵੇਲ ਸਿਕਾਨੇ a ta velly laane ਆ 💪💪💪💪

  • @Singh_deep_0751
    @Singh_deep_07514 ай бұрын

    ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ…. ‪‎Minister💪‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।🤛🏻

  • @SukhiKaur-pv6gl
    @SukhiKaur-pv6gl17 күн бұрын

    Real Legend of whole music 🎶 industry babbu Maan Saab ji 💖💖💖💖💖

  • @luckysharma5148
    @luckysharma51484 ай бұрын

    ਮੇਰੀ ਉਮਰ ਤੈਨੂੰ ਲਗ ਜਾਵੇ ਤੂੰ ਜੀਉਂਦਾ ਰਹਿ ਬੇਈਮਾਨਾਂ ਓਏ❤

  • @jaswindersingh9980
    @jaswindersingh99804 ай бұрын

    ਦੁਨੀਆਂ ਛਾਣ ਦੀ ਆਟਾ ਮਾਨ ਨੇ ਪੱਥਰ ਛਾਣੇ ਆ !! Beimaan❤️❤️

  • @Sukhadhaliwal2-o9h
    @Sukhadhaliwal2-o9h15 күн бұрын

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ 💖

  • @nattrajoana
    @nattrajoana4 ай бұрын

    ਆਉਂਦਾ ਨਹੀਂ ਸੀ ਪੇਪਰ ਯਾਰ ਉਦਾਸ ਹੋ ਗਏ, ਵਿੱਚ ਲਿਖਤਾਂ ਬੱਬੂ ਮਾਨ ਯਾਰ ਪਾਸ ਹੋ ਗਏ !!

  • @ramanmaan5229

    @ramanmaan5229

    3 ай бұрын

    ❤❤❤

  • @SurinderKumar-vj5de
    @SurinderKumar-vj5de4 ай бұрын

    ਆਪਾ ਕਿਉਂ ਲਂਈਏ ਹਾਜ਼ਰੀ ਆਪਾ ਕੋਲ਼ ਰਜਿਸਟਰ ਪੀਆ ਮਾਨ ਜਿੰਦਾਬਾਦ

  • @user-os7dv8gj1u

    @user-os7dv8gj1u

    3 ай бұрын

    😅😅😅

  • @user-sq7nr8px2p

    @user-sq7nr8px2p

    3 ай бұрын

    Pppppl xx

  • @sukhjitsukhjitdhaliwal
    @sukhjitsukhjitdhaliwal14 күн бұрын

    Living Legend babbu Maan Saab ji Respect always ❤❤❤❤❤

  • @arshgill7608
    @arshgill7608Ай бұрын

    ਵਿਡੀਓ ਚੱਲ ਦੀ ਲੈ ਕੇ ਮਿੱਤਰਾਂ ਦਾ ਨਾਮ, ਦੁੱਖ ਗਰੀਬਾਂ ਦਾ ਗਾਇਆ ਦਿੱਤਾ ਇਹ ਇਨਾਮ, ਜਿਹਦੇ ਖਵਾਬ ਦੇਖਦੇ ਹੋਂ, 2 ਦਹਾਕੇ ਪਹਿਲਾਂ ਪਾ ਲਿਆ ਸੀ ਉਹ ਮੁਕਾਮ। ਬਾਈ ਬੱਬੂ ਮਾਨ ❤❤❤

  • @beimaan73
    @beimaan734 ай бұрын

    ਬੱਬੂ ਮਾਨ ਦੇ ਫੈਨ ਲਵਾਉ ਹਾਜ਼ਰੀ ❤️❤️

  • @ManvirNatt

    @ManvirNatt

    4 ай бұрын

    22 ithe fan hi aunde ne ...duki tiki ni aundi

  • @Gurmanmaan124

    @Gurmanmaan124

    4 ай бұрын

    Hazar ji 😂

  • @AmmandeepSingh-ru4gn

    @AmmandeepSingh-ru4gn

    4 ай бұрын

    Hazar Han ji😊lv Babbu Maan 💌

  • @Jeondarehpunjabseya

    @Jeondarehpunjabseya

    4 ай бұрын

    ਹਾਜ਼ਰ ਜੀ

  • @SandeepSingh-pq9kn

    @SandeepSingh-pq9kn

    4 ай бұрын

    ❤❤❤

  • @SukhKaurDhaliwal-vw7hl
    @SukhKaurDhaliwal-vw7hl14 күн бұрын

    Living Legend babbu Maan Saab ji Respect always

  • @sukhjitsukhjitdhaliwal
    @sukhjitsukhjitdhaliwal14 күн бұрын

    Real Legend of punjabi music 🎶 industry babbu Maan Saab ji ❤❤❤❤❤

  • @gamechanger8231
    @gamechanger82314 ай бұрын

    ਮੇਰਾ ਫੈਨਾ ਲਈ ਗਹਿਣੇ ਮੇਰੇ ਗਾਣੇ ਆ ਤੂੰ ਕੀ ਵੈਲ ਸਿਖਾਉਣੇ ਇਹ ਤਾਂ ਵੈਲੀ ਲਾਣੇ ਆ👌👌👌👌 ਮਾਨ ਸਾਬ

  • @Sunil_Mehra_Fan_Babbu_Maan
    @Sunil_Mehra_Fan_Babbu_Maan4 ай бұрын

    ਮੈਨੂੰ ਨਫ਼ਰਤ ਕਰਨ ਵਾਲੇ ਅਜੇ ਨਿਆਣੇ ਆ ਤੂੰ ਕੀ ਵੈਲ ਸਿਖਾਉਣੇ ਏਹ ਤਾਂ ਵੈਲੀ ਲਾਣੇ ਆ ❤❤❤❤❤❤❤

  • @SukhdevsinghDhaliwal-l3h
    @SukhdevsinghDhaliwal-l3h19 күн бұрын

    ਅੱਤ ਗੀਤ ❤❤❤❤❤

  • @SukhdevSinghdhaliwal-el3dh
    @SukhdevSinghdhaliwal-el3dh20 күн бұрын

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤

  • @deepkuwait9485
    @deepkuwait94854 ай бұрын

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @vijaykumar21129
    @vijaykumar211294 ай бұрын

    राजस्थान से उस्ताद बब्बू मान साहब को ढेर सारा प्यार ❤❤🎉

  • @Beimaan_fan

    @Beimaan_fan

    4 ай бұрын

    😊😊😊😊

  • @SukhiKaur-pv6gl
    @SukhiKaur-pv6gl14 күн бұрын

    God father of punjabi music 🎶 industry babbu Maan Saab ji 🙏🙏🙏🙏🙏

  • @jellybadhangs2551
    @jellybadhangs25514 ай бұрын

    KISAN MAJDOOR EKTA JINDA BAAD EH NARA BABBU MAAN SAB NE SHURU KITA C J SAHI TA LIKE KARO

  • @sunnysingh-hf3jo
    @sunnysingh-hf3jo29 күн бұрын

    Repeat te sunan wale like kro❤❤

  • @SukhKaurDhaliwal-vw7hl
    @SukhKaurDhaliwal-vw7hl14 күн бұрын

    King 👑 of punjabi music 🎶 industry babbu Maan Saab ji ❤❤❤❤❤❤

  • @sonnysidhu1096
    @sonnysidhu10964 ай бұрын

    ਤੂੰ ਕੀ ਬੈਲ ਸਖੌਣੇ ਨੀ ਏਹ ਤਾਂ ਵੈਲੀ ਲਾਣੇ ਆ ਲਵ ਯੂ ਉਸਤਾਦ ਜੀ 🎉🎉🎉

  • @gaggimaan7874
    @gaggimaan78744 ай бұрын

    ਪੱਤਝੜ ਦੇ ਪਿੱਛੋ ਆਉਣ ਬਹਾਰਾਂ,, ਜਿੱਤਾਂ ਦਾ ਸ਼ੌਕੀ ਮਨਜ਼ੂਰ ਨਾ ਹਾਰਾਂ.." #babbumaan

  • @HindiLoveMashup79
    @HindiLoveMashup794 ай бұрын

    ਸੁਣਨ ਤੋਂ ਪਹਿਲਾਂ ਲਾਈਕ ਕਰਨ ਵਾਲੇ ਆ ਜਓ

  • @gurmindersinghguri6366

    @gurmindersinghguri6366

    4 ай бұрын

    😂😂dp ਦੇਖ ਕੇ ਹੀ ਲਾਇਕ ਆਪਣੇਂ ਆਪ ਹੋ ਜਾਂਦਾ ਵੀਰ

  • @karandeepsingh1738

    @karandeepsingh1738

    4 ай бұрын

    Yes me❤❤

  • @avtarsingh5554

    @avtarsingh5554

    3 ай бұрын

    Ji y ji

  • @abhiabhiafgy6192

    @abhiabhiafgy6192

    3 ай бұрын

    VELY

  • @user-wx9hj9vv4s

    @user-wx9hj9vv4s

    2 ай бұрын

    ​@@gurmindersinghguri6366lppP😂😂NAMASTE NAMASTE NAMASTE NAMASTE NAMASTE NAMASTE NAMASTE NAMASTE 😂😂😂😂Ĺ😂NAMASTE 0q

  • @swagrecords5948
    @swagrecords59484 ай бұрын

    ਠੋਕੋ like ਜਿਨਾ ਨੂੰ ਆ ਗਾਣੇ ਦੀ ਬੁਹਤ ਉਡੀਕ ਰਹੀ❤❤🎉🎉🎉🎉🎉🎉🎉

  • @AmmandeepSingh-ru4gn

    @AmmandeepSingh-ru4gn

    4 ай бұрын

    Always like🤟all coments Die Hard Fan of Legend Maan saab

  • @HarjinderSingh-xo2ih

    @HarjinderSingh-xo2ih

    4 ай бұрын

  • @bawasabbbawasabb4499

    @bawasabbbawasabb4499

    3 ай бұрын

    ਬੇਸਬਰੀ ਨਾਲ

  • @AnshuNegi-cs7yo

    @AnshuNegi-cs7yo

    3 ай бұрын

    Ll p​@@bawasabbbawasabb4499

  • @manpreetdhaliwal1526
    @manpreetdhaliwal15264 ай бұрын

    ਤੂੰ ਕੀ ਵੈਲ ਸਿਖਾਉਣੇ ਨੀ ਇਹ ਤਾਂ ਵੈਲੀ ਲਾਣੇ ਆ 👌👌👍ਕਿਆ ਬਾਤ ਆ ਮਾਨਾ

  • @harvinder76133
    @harvinder761334 ай бұрын

    ਓਏ ਨਾ ਰਗੜ ਤੂੰ ਅੱਡਿਆ ਨੀ ਏ ਤਾਂ ਖੁੰਡ ਪੁਰਾਣੇ ਐ, ਤੂੰ ਕੀ ਵੈਲ ਸਿਖੌਣੇ ਇਹ ਤਾਂ......🔥🔥🔥🔥🔥🔥🫡

  • @Gloryofgod-vv6yy
    @Gloryofgod-vv6yy4 ай бұрын

    ਸਹਿਰ ਮਜੀਠੇ ਦਾ ਗੁਰਪ੍ਰੀਤ ਸਿੰਘ ਬਾਈ ਬੱਬੂ ਮਾਨ ਦਾ ਕੱਟੜ ਫੈਨ ❤❤❤❤❤🎉🎉

  • @shallugill9771

    @shallugill9771

    4 ай бұрын

    Apna bhangali vr

  • @GurpreetSingh-vz8pt

    @GurpreetSingh-vz8pt

    3 ай бұрын

    Terra

  • @Imsattabajheri
    @Imsattabajheri9 күн бұрын

    ਜਿਨੇ ਤੇਰੇ ਫੈਨ ਓ ਮਾਨਾ ਤੂੰ ਉਨ੍ਹੇ ਸਾਲ ਜਿਉਦਾ ਰਹਿ🅱️Ⓜ️👑

  • @vickybhumbak1987
    @vickybhumbak19874 ай бұрын

    ਹਰੇਕ ਸਤਰ ਹਰੇਕ ਲਾਇਨ ਹਰੇਕ ਗਾਣੇ ਵਿੱਚ ਵੱਖਰੇ ਸ਼ਬਦ ਵੱਖਰਾ ਅੰਦਾਜ ਵੱਖਰੀ ਟਿਊਨ ਲਾਜਵਾਬ ❤❤❤❤❤❤

  • @Evolvemusic2
    @Evolvemusic24 ай бұрын

    Kinu Kinu Changi Lagi Album Oh Like Karo 👉 👍

  • @Beimaan_fan

    @Beimaan_fan

    4 ай бұрын

    Bhai all time hit aa

  • @Beimaan_fan

    @Beimaan_fan

    4 ай бұрын

    Maan saab

  • @SukhdevSinghDhaliwal-wr3dg

    @SukhdevSinghDhaliwal-wr3dg

    2 ай бұрын

  • @babbumaandsm3893
    @babbumaandsm389317 күн бұрын

    ਹੋਲੀ ਹੋਲੀ ਸਭ ਕੁਝ ਅਲੋਪ ਹੋ ਜਾਣਾ ਏ ਨਾਨਕ,ਫਰੀਦ,ਕਬੀਰ,ਰਵਿਦਾਸ ਜੀ ਦਾ ਕਿਰਤ ਵਾਲਾ ਫਾਰਮੂਲਾ ਸੱਚ ਹੋ ਜਾਣਾ ਏ

  • @manibharwal3427
    @manibharwal34274 ай бұрын

    ਸਦਾ ਦੀਵਾਲੀ ਸਾਧ ਦੀ ਤੇ ਅੱਠੇ ਪਹਿਰ ਬਸੰਤ 💥💫,, ਗੋਤ ਮੇਰਾ ਮਾਨ ਤੇ ਪਿੰਡ ਮੇਰਾ ਖੰਟ ⛳💯

  • @Prince-li2tn
    @Prince-li2tn4 ай бұрын

    ਰੋਜ਼ ਸੁਣਦੇ ਹਾਂ, 2/3 ਵਾਰੀ ਬੇਈਮਾਨ ਜਾਨ ਹੈ, 25 ਸਾਲ ਹੋ ਗਏ ਬੇਈਮਾਨ ਦੇ ਹਾਂ ਰਾਹਾਂ ਗੇ. ਜਿਓੰਦਾ ਰਿਹ ਬੇਈਮਾਨਾਂ.... ਲਵ ਯੂ ਜਾਨ 🌹🌹🌹🌹🌹🌹🌹❤❤❤❤❤❤❤❤❤❤❤🥰🥰🥰🥰🥰🥰🥰🥰🥰🥰🙏🙏

  • @mittusounti7580

    @mittusounti7580

    4 ай бұрын

    hio j

  • @rabbidhaliwal607
    @rabbidhaliwal6074 ай бұрын

    2001 ਤੋਂ ਸੁਣਨ ਵਾਲੇ like ਕਰੋ ❤ ਬੱਬੂ ਮਾਨ ❤

  • @officialmaan2279
    @officialmaan22794 ай бұрын

    ਮੈਨੂੰ ਬਾਰ ਬਾਰ ਪੜੀ ਸੱਜਣਾਂ ਮੈ ਕਿਤਾਬ ਵਰਗੀ ਆ ਇਕ ਵਾਰ ਚ ਸਮਝ ਨਹੀਂ ਆਉਣੀ ਮੈ ਬੱਬੂ ਮਾਨ ਦੇ ਗੀਤਾਂ ਵਰਗੀ ਆ ..... BM ਕੱਟੜ ਫੈਂਨ ਪਟਿਆਲਾ 🏘

  • @maansaab7999
    @maansaab79994 ай бұрын

    1 ਵੈਲੀ ਲਾਣੇ ⚔️ 2 ਗਲਾਸੀ 🥃 3 ਨਾ ਬਦਲੀ ਕਾਰ 🚘 4 ਸ਼ੌਂਕ ਦਾ ਗੇੜਾ 💃 5 ਕਿਰਦਾਰ 🦾 6 ਹੰਟਰ 🏹 7 ਮੈਂ ਵੀ ਪੰਜਾਬੀ 🎙️ 8 32 ਲੱਕ 🕺

  • @GurpreetSingh-jx6fd

    @GurpreetSingh-jx6fd

    4 ай бұрын

    ❤❤❤❤❤

  • @VikrampreetLongia

    @VikrampreetLongia

    4 ай бұрын

    🔥🔥😍😍

  • @Beimaan_fan

    @Beimaan_fan

    4 ай бұрын

    On repeat 🤣🤣

  • @GurmeetSingh-rl7gi

    @GurmeetSingh-rl7gi

    4 ай бұрын

    Ustad babbu maan❤❤❤❤❤

  • @sandypuaarsingh3148

    @sandypuaarsingh3148

    3 ай бұрын

    ਮੈਨੂੰ ਨਾਫਰਤ ਕਰਨ ਵਾਲੇ ਆਜੇ ਨਿਆਣੇ ਆ ਵਾ ਬਾੲਈ ਬਾਬੂ ਮਾਨ ਸਿਰਾ ਲਾ ਤਾ

  • @Balwinder_07146
    @Balwinder_071464 ай бұрын

    ਬੋਤਲ ਬੂਤਲ ਪਿੱਛੇ ਪੈ ਗਈ, ਘੜੇ ਹੋਗਏ ਖ਼ਾਲੀ, ਦਾਰੂ ਦੇ ਵਿੱਚ ਘੁਲ ਗਿਆ ਜਾ ਨੀ ਤੇਰਾ ਹੁਸਨ ਰੁਮਾਲੀ, ਜਾਨ ਬਣਾਕੇ ਰੱਖੂਗਾ ਮੈਂ ਮਾਲਿਕ ਦੀ ਸੁਗਾਤ..., ਗਲਾਸੀ ਖੜਕੂ ਸਾਰੀ ਰਾਤ। #babbumaan #gaggugm7

  • @Preet_bajheri
    @Preet_bajheri4 ай бұрын

    Adab punjabi ਵਾਲੀ ਫੀਲਿੰਗ ਏ ਪੂਰੀ ਸਿਰਾ ਲਾਤਾ ਮਾਨ ਨੇ ਫੇਰ ਇਕ ਵਾਰ ਤੋ ❤

  • @Beimaan_fan

    @Beimaan_fan

    4 ай бұрын

    Maan saab da ahi hisaab a

  • @RamanKumar-gw6ok

    @RamanKumar-gw6ok

    4 ай бұрын

  • @sukhjitsingh1916
    @sukhjitsingh19164 ай бұрын

    ਅੱਤ ਗਾਣਾਂ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਸਾਡੇ ਊਸਤਾਦ ਬੱਬੂ ਮਾਨ ਨੂ

  • @hardeepsinghdhaliwal3763

    @hardeepsinghdhaliwal3763

    4 ай бұрын

  • @JotBangar

    @JotBangar

    4 ай бұрын

    ❤❤❤❤😍😍😍😍

  • @AmanJot-ic6be

    @AmanJot-ic6be

    4 ай бұрын

    ❤❤❤❤❤❤

  • @prabhzaildarfatehpur
    @prabhzaildarfatehpur4 ай бұрын

    ਜੱਟ ਦੇ ਲੱਗਦੇ ਰਹਿਣ ਅਖਾੜੇ ਲਿਆਂਦਾ ਰਵੇ ਨਵੇਂ ਨਿੱਤ ਗਾਣੇ❤

  • @Balwinder_07146
    @Balwinder_071464 ай бұрын

    ਮੇਰੇ ਸ਼ਬਦ ਬਰੂਦ ਜਿਹੇ ਬਈ ਮੈਂ ਕਲਮ ਬੰਦੂਕ ਬਣਾਵਾਂ ਨੰਗੇ ਕਰਾਂ ਦੋਗਲੇ ਮੈਂ ਜਦ ਵੀ ਮਸਤੀ ਦੇ ਵਿੱਚ ਗਾਵਾਂ 🔥

  • @dhillonayurvedicpharmacy7475
    @dhillonayurvedicpharmacy74753 ай бұрын

    ਹਰ ਇਕ ਦੇ ਸਮਝ ਆ ਜਾਵੇ ਇਹੋ ਜਿਹੇ ਗੀਤ ਉਸਤਾਦ ਮਾਨ ਨੇ ਕਦੇ ਵੀ ਨਹੀਂ ਲਿਖਿਆ ਜੀ Legendary song lyrics music ustad Babbu Maan g

  • @gaggimaan7874
    @gaggimaan78744 ай бұрын

    ਹੱਸਕੇ ਜਿਹੜਾ ਮਿਲਦਾ ਉਹਨੂੰ ਝੁੱਕ ਕੇ ਮਿਲਦੇ ਹਾਂ,, ਮੱਚੇ ਮੱਚੇ ਨੀ ਰਹਿੰਦੇ ਫੁੱਲਾਂ ਵਾਂਗੂ ਖਿਲਦੇ ਹਾਂ!! #vellylaane #babbumaan

  • @ravindersingh3063
    @ravindersingh30634 ай бұрын

    ਚਿੱਬ ਕੱਢਤੇ ਮਾਨਾ ਕੱਲ ਦੇ ਉਡੀਕਦੇ ਸੀ ਪਰ ਸਬਰ ਦਾ ਫਲ ਬਹੁਤ ਘੈਂਟ ਮਿਲਿਆ ਨਜਾਰਾ ਬੰਨਿਆ ਪਿਆ।। ਲਵ ਯੂ ਮਾਨਾ

  • @Kuldeepsinghdeep801

    @Kuldeepsinghdeep801

    4 ай бұрын

    ਸਹੀ ਗੱਲ ਬਾਈ

  • @heerakhatana4172

    @heerakhatana4172

    4 ай бұрын

    ❤❤❤

  • @sukhpreet.550

    @sukhpreet.550

    3 ай бұрын

    ❤❤❤❤❤❤❤❤❤❤❤

  • @SukhdevSinghDhaliwal-wr3dg

    @SukhdevSinghDhaliwal-wr3dg

    2 ай бұрын

  • @khizerilyas5197
    @khizerilyas51974 ай бұрын

    Song viral ho rya ahista ahista . Chali janda har pase

  • @KARANPARWAAZ-sf6oe

    @KARANPARWAAZ-sf6oe

    4 ай бұрын

    Sai gal aa bai de geet homeopathy vrge ne 😅

  • @Saadali-fe4qy

    @Saadali-fe4qy

    4 ай бұрын

    You are right

  • @bsgaming2252

    @bsgaming2252

    3 ай бұрын

    Bhul ja bete eh ni viral hunda😂 viral hunda sidhu💪💪

  • @KARANPARWAAZ-sf6oe

    @KARANPARWAAZ-sf6oe

    3 ай бұрын

    @@bsgaming2252 sympathy mehkma hrek jga bheekh mangda firi janda ne ...

  • @notificationisturnedoff_hehe

    @notificationisturnedoff_hehe

    3 ай бұрын

    ​@@bsgaming2252chori chori jatti urre maan sundi 😂😂😂😂 .. Putt paysay deke ni na pvaanda maan views 😂😂. 🤓

  • @Balwinder_07146
    @Balwinder_071464 ай бұрын

    ਨਾ ਲਾਅ ਨਾ ਲਾਅ ਮੱਥਾ ਨੀ ਏਹਤਾ ਖੁੰਡ ਪੁਰਾਣੇ ਆ, ਤੂੰ ਕੀ ਵੈਲ ਸਿਖਾਉਣੇ , ਨੀ ਏਹਤਾਂ ਵੈਲੀ ਲਾਣੇ ਆ। #babbumaan #gaggugm7

  • @Babbumaanbabbu794
    @Babbumaanbabbu7944 ай бұрын

    ਪੁਰਾਣਾ ਖੁੰਢ ਹੀ ਸਿਰਾ ਕਰਾਉਂਦਾ ਹੈ ਮਾਨ ਸਾਬ ਜੀ💪💪

  • @Sukhdevsinghdhaliwal-jx3dr
    @Sukhdevsinghdhaliwal-jx3dr24 күн бұрын

    God father of Punjabi music 🎶 industry babbu Maan Saab ji 🙏🙏🙏🙌

  • @jaswinderbabbarsinghkaur9248
    @jaswinderbabbarsinghkaur92484 ай бұрын

    ਅੰਦਰੋ ਸਿਆਸੀ ਕਾਲੇ ਮਿੱਤਰੋ ਚਿੱਟੇ ਬਾਣੇ ਆ ਵਾਹ ਜੀ ਵਾਹ ਰਾਜਨੀਤੀ ਵਾਲੇ ਠੋਕੇ ਗਏ ਬੱਬੂ ਮਾਨ ❤❤❤

  • @Beimaan_fan

    @Beimaan_fan

    4 ай бұрын

    Bhaut time to krde ayonde a 😅

  • @user-zq6eq5dr2f
    @user-zq6eq5dr2f4 ай бұрын

    ਜੇਕਰ ਕੋਈ ਇਸ ਕੰਮੈੰਟ ਨੂੰ ਪੜ ਰਹੀ ਆ ਹੈ ਤਾਂ 'ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਰੱਬ ਉਹਨਾ ਦੇ ਮਾਪਿਆਂ ਦੀ ਉਮਰ ਲੰਬੀ ਕਰੇ 🙏🙏🙏🙏🙏🙏

  • @user-zq6eq5dr2f

    @user-zq6eq5dr2f

    4 ай бұрын

    ਵਾਹਿਗੁਰੂ

  • @AjuBidhan-on3kw

    @AjuBidhan-on3kw

    2 ай бұрын

    ❤❤

  • @user-zq6eq5dr2f
    @user-zq6eq5dr2f4 ай бұрын

    Babbu ਮਾਨ ਦੇ ਫੈਨ ਲਵਾਉ ਹਾਜ਼ਰੀ ❤❤❤❤❤❤💐💐💐💐🚜🚜🚜😊

  • @HapeePawar
    @HapeePawar8 күн бұрын

    5 milloun pure krdo kattad fans

  • @davideligorio7194
    @davideligorio71944 ай бұрын

    Babbu is my favorite singer, I always listen to his songs while exercising. I'm German btw only my father is Indian

  • @baidwanpb1253
    @baidwanpb12534 ай бұрын

    ਬਾਈ ਮੇਰੇ ਕੂਮੈਂਟ ਲਾਈਕ ਕਰਦੋ ਯਾਰ ਸੱਭ ਦੇ ਲਾਈਕ ਕਰਦਾ ਇੱਕ ਛੋਟਾ ਜਿਹਾ ਫੈਨ ਆ ਬਾਈ ਦਾ ❤❤❤❤

  • @user-fh2sr5pe6e

    @user-fh2sr5pe6e

    4 ай бұрын

    ਵੀਰ ਜੀ ਤੁਸੀਂ ਕਹੋ ਕਿ ਮੈਂ ਬਹੁਤ ਵੱਡਾ ਫੈਨ ਆਂ ਬਾਈ ਦਾ ❤❤❤

  • @baidwanpb1253

    @baidwanpb1253

    4 ай бұрын

    @@user-fh2sr5pe6e ਮੇਰਾ ਬੇਟਾ ਆ ਬਾਈ ਦਾ ਛੋਟਾ ਫੈਨ

  • @harshdeepsing12334

    @harshdeepsing12334

    4 ай бұрын

    ..mkkkm, ./

  • @LOVEPRRT

    @LOVEPRRT

    4 ай бұрын

    ok

  • @LOVEPRRT

    @LOVEPRRT

    4 ай бұрын

    ਮੇਰਾ ਮੁਡਾ ਤੇ ਮੇ ਬਾਈ ਦੇ ਗਾਣੇ ਬਹੁਤ ਗਾਣੇ ਸ਼ੁਣਦੇ ਆ ❤❤❤❤

  • @buntynijjer1718
    @buntynijjer17184 ай бұрын

    No1 Trending le ke ayo jaldi kattad fans ❤❤

  • @Singh_deep_0751
    @Singh_deep_07514 ай бұрын

    ਸੱਟ ਵੈਰੀਆਂ ਦੀ ਹਿੱਕ ਉੱਤੇ ਐਸੀ ਮਾਰੀਏ ਵੈਰੀ ਮੁੜਕੇ ਮੁਕਾਬਲੇ ਦੀ ਗੱਲ ਨਾਂ ਕਰੇ..⏳💯

  • @Sukhadhaliwal2-o9h
    @Sukhadhaliwal2-o9h15 күн бұрын

    Real legend of Punjabi music 🎶 industry 💝

  • @arshgill7608
    @arshgill76089 күн бұрын

    Kal live show ch bda sohna play kita background ch eh geet. ❤

  • @gurwinderSingh-rv7id
    @gurwinderSingh-rv7id4 ай бұрын

    ਨੋਜਵਾਨਾ ਦੇ ਦਿਲਾਂ ਦੀ ਧੜਕਣ ਪੰਜਾਬ ਦੀ ਸ਼ਾਨ ਬਾਈ ਬੱਬੂ ਮਾਨ ❤

  • @Amit-op7rj

    @Amit-op7rj

    4 ай бұрын

    Alwida na kar bhai ..abhi to maan saab h ...

  • @manmindersingh3958
    @manmindersingh39584 ай бұрын

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤

  • @nattrajoana

    @nattrajoana

    4 ай бұрын

    ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞 ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢

  • @user-zq6eq5dr2f

    @user-zq6eq5dr2f

    4 ай бұрын

    ਹਾਂ, ਕਿਸਾਨ ਮਜਦੂਰ ਏਕਤਾ ਜਿੰਦਾਬ ਹੈ! ਇਹ ਬਹੁਤ ਵਧੀਆ ਗੱਲ ਹੈ ਕਿ ਕਿਸਾਨ ਮਜਦੂਰ ਇੱਕਠੇ ਹੋ ਕੇ ਆਪਣੇ ਹੱਕਾਂ ਲਈ ਲੜਦੇ ਹਨ। ਮੈਂ ਤੁਹਾਡੇ ਸਾਥ ਹਾਂ! 🌾🤝

  • @Rajmotivation730

    @Rajmotivation730

    4 ай бұрын

    Tu ki vell sikhone ni a velli laane aa waa mana waa ❤❤❤❤

  • @Balwinder_07146

    @Balwinder_07146

    4 ай бұрын

    ❤❤ 0:11

  • @user-zq6eq5dr2f

    @user-zq6eq5dr2f

    4 ай бұрын

    That's awesome! It's great to see an app that celebrates diverse music player options. 🎶📱

  • @SukhiKaur-pv6gl
    @SukhiKaur-pv6gl14 күн бұрын

    God bless you Maan Saab ji 🙏🙏🙏🙏

  • @sukhwinder293
    @sukhwinder2934 ай бұрын

    ਤੂੰ ਤੇ ਮੈ ਹਾਂ ਬਾਲਗ ਦੋਵੇਂ ਉਮਰ ਨਿਆਣੀ ਟੱਪੇ ਹੱਥਾਂ ਵਿੱਚ ਕਾਨੂੰਨ ਜਾ ਲੈ ਕੇ ਦੁਨੀਆ ਕਾਹਤੋਂ ਨੱਪੇ ਚੱਲੀਏ ਇਸ਼ਕਪੂਰੇ ਚੜ੍ਹ ਯਾਰਾਂ ਦੇ ਯੱਕੇ

  • @meetbabbumaandafan6599
    @meetbabbumaandafan65994 ай бұрын

    ਛੇੜ ਨਾ ਪੁਰਾਣੇ ਖੁੰਡਾ ਨੂੰ ਗੱਲ ਸਿਰਾ ਲਾਉਂਦੇ ਆ ਬੱਬੂ ਮਾਨ ਵਰਗੇ ਪੁੱਤਰਾ ਕਿੱਥੇ ਘਬਰਾਉਂਦੇ ਆ 💪🏽💪🏽👌👌💪🏽💪🏽💪🏽👌👌💪🏽💪🏽

  • @SukhjitKaurDhaliwal
    @SukhjitKaurDhaliwal14 күн бұрын

    All time favorite babbu Maan Saab ji ❤🎉

  • @user-zq6eq5dr2f
    @user-zq6eq5dr2f4 ай бұрын

    ਬਾਈ ਤੇਰੇ ਜਾਣੀ ਪਿਛੌਂ ਅਸੀ ਤਾਂ ਖਸ ਹੋਣਾ ਹੀ ਭੁੱਲ ਰਾਇਪਰ ਜਦੋਂ ਵੀ ਤੇਰਾ ਗਤੀ ਅਉਦਾ ਸਾਡ ਲਈ ਤਾ ਉਹੀ ਤਿਉਹਾਰ ਹੌ ਜਦਾ ਰੱਬ ਤੇ ਤੇਰੀ ਚੜਾਈ ਏਹਦਾ ਹੀ ਬਣਾਈ ਰੱਖ❤❤❤❤❤❤Babbu ਮਾਨ happy birthday 🎂🎂🎂😘😘😘💐💐💐💐

  • @vickybawavirk1576
    @vickybawavirk15764 ай бұрын

    ਆਉਂਦਾ ਗਾਉਣਾ ਫੇਰ ਤੁਨ ਕੇ ਗਾਓ ਚਾਉਣ ਵਾਲਿਆਂ ਦੇ ਦਿਲ ਵਿੱਚ ਬੱਸ ਜਗਾਂ ਬਣਾਓ ਜੀ ਮੇਰੇ ਫੈਨਾ ਲਈ ਗੇਹਣੇ ਮੇਰੇ ਗਾਣੇ ਆ ਤੂੰ ਕੀ ਵੇਲ ਸਿਖਾਉਣੇ ਨੀਂ ਏ ਤਾਂ ਵੇਲੀ ਲਾਣੇ ਆ 👌👍 ਬਾਵਾ ਕੱਟੜ ਫੈਨ ਬੱਬੂ ਮਾਨ ਦਾ

  • @user-yb5kx2mb5t
    @user-yb5kx2mb5t4 ай бұрын

    ਲਾਤਾ ਭਰ ਕੇ ਟੀਕਾ ਉਹੀ ਬੋਲ ਦੇ ਨੇ ਜਿਨਾ ਉਦੋ ਕੱਛੀ ਨੀ ਪਾਉਣੀ ਆਉਦੀ ਸੀ ਜਦੋ ਮਾਨ ਸਾਬ ਪੂਰੇ ਸਟਾਰ ਹੋ ਗੇ ਸੀ ਬਹੁਤ ਪਿਆਰਾ ਗੀਤ ਲਵ ਯੂ ਮਾਨ ਸਾਬ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @arshgill7608
    @arshgill76083 ай бұрын

    Ess waari fer billboard te jaa skde aa, 14 dina toh trending no 1 on itunes 🔥 Thoda hor lao jor billboard chado grammy lelange

  • @Gursaini0007
    @Gursaini00074 ай бұрын

    Repeat ta kon kon sun reha aa dso ❤❤

  • @THE_MAAN___0007
    @THE_MAAN___00074 ай бұрын

    ਬਾਈ ਇੱਕ ਗੱਲ ਆ ਵੀ ਲੱਖਾਂ ਕਲਾਕਾਰ ਆਏ ਹੋਣੇ ਪਰ ਬੱਬੂ ਮਾਨ ਵਰਗਾ ਇਨਸਾਨ ਨਹੀਂ ਪੈਂਦਾ ਹੋਣਾ 🔥🙌 ਸਿਰਾ ਕਰਾਉਂਦਾ ਬਾਈ 💯 ਨਾ ਕੋਈ ਫੇਕ ਲਾਈਕ,ਨਾ ਕੋਈ ਫੇਕ ਵਿਊ ,ਸਿਰਫ original ਕੰਮ ਆ ਤਾਂਹੀ ਤਾਂ ਕਹਿੰਦੇ ਨੇ ਕੱਟੜ ਫੈਨ ਕਮਾਏ ਨੇ ਬੱਬੂ ਬਾਈ ਨੇ 🙌💥 ਹੋਰਾਂ ਵਾਂਗ ਹਵੇਲੀਆਂ ਨਹੀਂ ਛੱਤੀਆ ☝️ ਬਾਕੀ ਵੈਲੀ ਲਾਣੇ ਐਲਬਮ ਸਿਰਾ ਕਰਾਈ ਪਈ ਆ ⚔️🦅 ਬੱਬੂ ਮਾਨ ਜਿੰਦਾਬਾਦ 🚀🦅

  • @BalwantSingh-se6yv

    @BalwantSingh-se6yv

    2 ай бұрын

    P

  • @setonlyfun

    @setonlyfun

    2 ай бұрын

    Love from babbu maan shab 🖖🖖🖖😍😍😍💖💖💖😘😘😘

  • @punjabi_jatt295

    @punjabi_jatt295

    2 ай бұрын

    Haveliyan apni mehanat nal bnaiyan ne sidhu moose wala ne loka vangu lak de halareyan nal ni 🙄🙄

  • @HARVEEGAMERS

    @HARVEEGAMERS

    2 ай бұрын

    😂😂

  • @maanstetus____0361
    @maanstetus____03614 ай бұрын

    ਉਸਤਾਦ ਤਾਂ ਉਸਤਾਦ e ਆ ਵਾਹਿਗੁਰੂ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ love you Maan saab

  • @mohitchaudhary5816
    @mohitchaudhary58164 ай бұрын

    Puri duniya ki subse no.1 Albums Ek se Ek song maan shb love s U.P wale

  • @gurwinderSingh-rv7id
    @gurwinderSingh-rv7id4 ай бұрын

    ਬੱਬੂ ਵਰਗਾ ਕਿਸੇ ਨੇ ਗਾਉਣਾਂ ਨੀਂ ਬਸ ਰੀਸ ਹੀ ਕਰ ਸਕਦੇ ਆ ਸਾਰੇ

  • @Beimaan_fan

    @Beimaan_fan

    4 ай бұрын

    Ovi raah vich hi rahe jandi aa

  • @SukhdevsinghDhaliwal-l3h
    @SukhdevsinghDhaliwal-l3h19 күн бұрын

    Real legend of Punjabi music 🎶 industry ❤️‍🔥

  • @AmmandeepSingh-ru4gn
    @AmmandeepSingh-ru4gn4 ай бұрын

    7+Countries 🔝 top trending on itunes charts ✊✌️

  • @SukhdevsinghDhaliwal-l3h
    @SukhdevsinghDhaliwal-l3h23 күн бұрын

    ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏🙌

  • @RanjeetSingh-ge1cc
    @RanjeetSingh-ge1cc3 ай бұрын

    Jitho looka di soch khatam hundi aa Mann Saab otho sochna suru karde aa legend Mann Saab 🎉🎉🎉

  • @Ravinder-Virk
    @Ravinder-Virk4 ай бұрын

    ਬਹਿਸ ਬੂਸ ਨਾ ਕਰੀਏ ਐਵੇਂ ਹੱਸ ਕੇ ਟਾਲ ਦੀਏ ਗੁੜ ਦੀ ਰੋੜੀ ਪਾ ਕੇ ਭੇਡਾਂ ਪਿੰਜਰੇ ਵਾੜ ਦਈਏ🤣🤣🫢🫢

  • @user-vk5lj4th2v

    @user-vk5lj4th2v

    4 ай бұрын

    🤣🤣🤣

  • @jassibrar6411

    @jassibrar6411

    4 ай бұрын

    Siraaa

  • @Beimaan_fan

    @Beimaan_fan

    4 ай бұрын

    Siira bhai maan saab bhi 😂😂😂

  • @sukhjitsingh2897
    @sukhjitsingh28973 ай бұрын

    Sari umar sunan wale like kro 🥰

  • @bforbabbu
    @bforbabbu4 ай бұрын

    Velly laane ਵੈਲੀ ਲਾਣੇ ਉਸਤਾਦ ਬੱਬੂ ਮਾਨ

  • @SukhdevSinghDhaliwal-wr3dg
    @SukhdevSinghDhaliwal-wr3dg18 күн бұрын

    King 👑 of Punjabi music 🎶 industry babbu Maan Saab ji ❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥

  • @SukhBhatoy0
    @SukhBhatoy04 ай бұрын

    ਸੁਣਨ ਤੋਂ ਪਹਿਲਾਂ ਲਾਈਕ ਕਰਨ ਵਾਲੇ ਲਵਾਉ ਹਾਜ਼ਰੀ ❤

  • @baiman6427
    @baiman64273 ай бұрын

    1M organic view,,no add no simpty no overacting,,only music 🎶 lyrics and voice,,, one' and only Babbu Maan Saab ❤❤❤❤

  • @SukhKaurDhaliwal-vw7hl
    @SukhKaurDhaliwal-vw7hl14 күн бұрын

    God bless you Maan Saab ji

  • @SukhiKaur-pv6gl
    @SukhiKaur-pv6gl16 күн бұрын

    Babbu Maan Saab ji zindabad ❤🎉

  • @jaswinderbabbarsinghkaur9248
    @jaswinderbabbarsinghkaur92484 ай бұрын

    ਹੱਸ ਕੇ ਜਿਹੜਾ ਮਿਲਦਾ ਉਹਨੂੰ ਝੁਕ ਕੇ ਮਿਲਦੇ ਆ ਮੱਚੇ ਮੱਚੇ ਨੀ ਰਹਿੰਦੇ ਫੁੱਲਾ ਵਾਗੂੰ ਖਿਲਦੇ ਆ ਚੱਕ ਕਰ ਲਈ ਅਗਲਾ ਪਿਛਲਾ ਰਿਕਰਡ ਥਾਣੇ ਆ 💪💪💪💪ਬੱਬੂ ਮਾਨ ❤❤❤❤

  • @Balwinder_07146
    @Balwinder_071464 ай бұрын

    ਤੇਰੇ ਗੀਤ ਮੂਹਰੇ ਫਿੱਕੀ ਆ ਸ਼ਰਾਬ ਸੱਜਣਾਂ ਤੈਥੋਂ ਸ਼ਬਦ ਹੈ ਮੰਗਦੀ ਕਿਤਾਬ ਸੱਜਣਾਂ ।

  • @THE_MAAN___0007
    @THE_MAAN___00074 ай бұрын

    ਵੈਲੀ ਲਾਣੇ ਸੁਣ ਸਰੂਰ ਜਿਹਾ ਚੜਦਾ🔥 ਤਾਂਹੀਓਂ ਹਰ ਰੋਜ਼ ਸੁਣਨ ਨੂੰ ਜੀਅ ਕਰਦਾ 🙌 ਬੱਬੂ ਮਾਨ ਜਿੰਦਾਬਾਦ 🦅

  • @Ravinder-Virk
    @Ravinder-Virk4 ай бұрын

    ❤❤ਵੀਰੇ ਵੈਲੀ ਲਾਣੇ ਗੀਤ ਚੋ ਲਾਈਨਾਂ ਇੱਕ ਤੋਂ ਇੱਕ ਉੱਤੇ ਪਈ ਯਾਰ ਕੀ ਕਹਿਣ ਦੀਆਂ ਗੱਲਾਂ ਨੇ ਯਾਰ ਉਸਤਾਦ ਨੇ ਸਿਰਾ ਲਾਤਾ ਇਸ ਗਾਣੇ 'ਚ ਰਿਪੀਟ ਤੇ ਚੱਲਣਾ ਹੁਣ ਬੱਸ ❤❤❤

  • @AmmandeepSingh-ru4gn

    @AmmandeepSingh-ru4gn

    4 ай бұрын

    Yes😊 One nd Only Legend babbu Maan💪

  • @vikramjeetsingh5698

    @vikramjeetsingh5698

    4 ай бұрын

    Bubumaan zindbad Haryana good 👍

  • @Beimaan_fan

    @Beimaan_fan

    4 ай бұрын

    Bhai apna ta kll da hi reapet a

Келесі