Babbu Maan - Pyar Na Kar Official Music Video | Latest Punjabi Songs 2024

Музыка

Title - Pyar Na Kar
Singer/Lyrics/Music - Babbu Maan
Video by - R Swami
Managed by Shah Jandiali
Apple Music : / pyar-na-kar-single
Amazon : music.amazon.in/albums/B0CTRS...
Jiosaavn : www.jiosaavn.com/song/pyar-na...
Spotify : open.spotify.com/album/0SAgVt...
Wynk : wynk.in/music/song/pyar-na-ka...
Kkbox : www.kkbox.com/tw/en/song/OoHr...
Reels : / 402349225610524
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 6 000

  • @JodhberSingh
    @JodhberSingh5 ай бұрын

    ਸੁੱਨਣ ਤੋ ਪਹਿਲਾ ਲਾਈਕ ਕਰਨ ਵਾਲੇ ਲਵਾਉ ਹਾਜਰੀ ❤❤

  • @VijayRana-sp1kb

    @VijayRana-sp1kb

    5 ай бұрын

    Maan Saab always best

  • @sukhvindersinghnimana5876

    @sukhvindersinghnimana5876

    5 ай бұрын

    Kini umer aa kaka teri

  • @sukhvindersinghnimana5876

    @sukhvindersinghnimana5876

    5 ай бұрын

    Assi ta odo to like kita jad babbu maan babbu maan nahi c

  • @Balwinder_07146

    @Balwinder_07146

    5 ай бұрын

    ❤❤

  • @Balwinder_07146

    @Balwinder_07146

    5 ай бұрын

    ਮੈਂ ਪੁੰਨੂੰ ਵਰਗਾ ਹਾਂ , ਸਮਝੇ ਮੰਨਸੂਰ ਕਿਉਂ, ਮੈਂ ਅਸ਼ਿਕ ਹੋ ਜੂਗਾ ਐਨ੍ਹੀ ਮਗਰੂਰ ਕਿਉਂ, ਮੇਰਾ ਇੱਕੋ ਰਸਤਾ ਏ, ਤੂੰ ਵਿਚਾਰ ਨਾ ਕਰ ਮੈਂ ਬੇਈਮਾਨ ਬੰਦਾ ਇਤਬਾਰ ਨਾ ਕਰ, ਮੈਂ ਪਿਆਰ ਦੇ ਕਾਬਿਲ ਨਹੀਂ ਮੈਂਨੂੰ ਪਿਆਰ ਨਾ ਕਰ.#babbumaan #gaggugm7 ✅️🫡❤️

  • @user-ir9ks5eu6t
    @user-ir9ks5eu6t5 ай бұрын

    ਬੱਬੂ ਮਾਨ ਪੰਜਾਬ ਦੀ ਸ਼ਾਨ ਤਾਹੀ ਤਾ ਮਰਦੇ ਆ ਤੇਰੇ ਤੇ ਜਾਨ ਲਵ ਯੂ ਬੱਬੂ ਮਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sportsworld4x4
    @sportsworld4x45 ай бұрын

    ਕਿਹੜਾ ਕਿਹੜਾ ਬੱਬੂ ਮਾਨ ਸਾਬ ਦਾ ਫ਼ੈਨ ਆ ਤੇ ਕੀਹਨੂੰ ਕੀਹਨੂੰ ਮਾਨ ਸਾਬ ਦੇ ਗਾਣੇ ਦੀ ਉਡੀਕ ਰਹਿੰਦੀ ਆ ਲਾਈਕ ਕਰਕੇ ਦੱਸੋ ❤❤❤

  • @sspreet_01
    @sspreet_013 ай бұрын

    22 nu ਇਹ ਗਾਣਾ ਬਾਲੀਵੁੱਡ ਚ ਕਰਨਾ ਚਾਹੀਦਾ ਸੀ ਮਨੂੰ ਲੱਗਦਾ eh ਗਾਣੇ ne bhoot record tod dena si

  • @onkarsingh408
    @onkarsingh4085 ай бұрын

    ਸ਼ਬਦਾਂ ਦਾ ਸਾਗਰ ਏ ਸੰਗੀਤ ਬਰਸਾਤ ਤੋਂ ਬਾਅਦ ਨਿੱਖਰੇ ਅਸਮਾਨ ਜਿਹਾ ਸਦੀਆਂ ਚ ਬਿਰਲਾ ਜੰਮਦਾ ਕਲਾਕਾਰ ਬੱਬੂ ਮਾਨ ਜਿਹਾ।❤❤❤❤❤❤

  • @rajindersahota6485
    @rajindersahota64855 ай бұрын

    ਸਵੇਰੇ ਹੀ ਉਠ ਕੇ ਹਾਜਰੀ ਲਵਾਉਣ ਵਾਲੇ ਲਾਈਕ ਕਰਨ ਮਾਨ ਸਾਬ ਜੀ ❤❤

  • @MannSabb-qw3ni
    @MannSabb-qw3ni5 ай бұрын

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਬੱਬੂ ਮਾਨ ਜੀ❤❤❤❤❤❤❤

  • @swagrecords5948
    @swagrecords59485 ай бұрын

    ਕਿਥੇ ਅਸਲਾ ਚੱਕਣ ਦਿੰਨੇ ਪੁੱਤ ਬੇਗਾਨੇ ਨੀ ਗਾਣੇ ਦੀ wait ਕੌਣ ਕੌਣ ਕਰ ਰਿਹਾ ਜੇਹੜੇ ਕੱਟੜ ਫੈਨ like kro🎉🎉🎉🎉

  • @gursandhu2763

    @gursandhu2763

    5 ай бұрын

    Ghaint

  • @gursandhu2763

    @gursandhu2763

    5 ай бұрын

    Sira

  • @gursandhu2763

    @gursandhu2763

    5 ай бұрын

    Aa jaave sira lagg jauga

  • @gursandhu2763

    @gursandhu2763

    5 ай бұрын

    🎉🎉🎉

  • @gursandhu2763

    @gursandhu2763

    5 ай бұрын

    🎉🎉🎉🎉🎉🎉

  • @lakhwindersingh5153
    @lakhwindersingh51535 ай бұрын

    ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਨਵੇ ਗੀਤ ਦੀ ਵਧਾਈ 👌👌👌

  • @Alwaysgood_555

    @Alwaysgood_555

    5 ай бұрын

    Ghusa Maan 😂

  • @bawasabbbawasabb4499
    @bawasabbbawasabb44995 ай бұрын

    ਜੱਟਾਂ ਤੇਰੇ ਫੈਨ ਸੀ ਹੈਗੇ ਆ ਤੇ ਰਹਾਂਗੇ ਬੱਸ ਇੱਕ ਤਮੰਨਾ ਜ਼ਿੰਦਗੀ ਚ ਵਾਈ ਨਾਲ ਇੱਕ ਫੋਟੋ ਕਰਵਾਉਣੀ ਆ ਉਸ ਤੋਂ ਬਾਅਦ ਵਿੱਚ ਰੱਬ ਦੂਜੇ ਦਿਨ ਚੱਕ ਲਵੇ ਕੋਈ ਚੱਕਰ ਨਹੀ

  • @mittraadijaanustaadbabbuma4784

    @mittraadijaanustaadbabbuma4784

    5 ай бұрын

    Absolute ❤

  • @gaggimaan7874
    @gaggimaan78745 ай бұрын

    ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ✊ ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾 #babbumaan

  • @KAIMPUR_WALA_BEIMAAN
    @KAIMPUR_WALA_BEIMAAN5 ай бұрын

    ਅੱਜ ਦਿੜਬਾ ਕਬੱਡੀ ਕੱਪ ਤੇ ਜਮਾ ਮਜ਼ਾ ਨੀ ਆਇਆ ਮੈਂ ਦਿੜਬਾ ਤੋਂ ਹਾਂ ਬਿਲਕੁਲ ਸਟੇਡੀਅਮ ਕੋਲ ਘਰ ਹੈ ਕੱਲ ਨੂੰ ਮੇਰੇ ਰਿਸ਼ਤੇਦਾਰ ਆਣ ਗਏ ਕਬੱਡੀ ਦੇਖਣ ਪਰ ਯਾਰ ਜਾਣਗੇ ਬੱਲੋ ਮਾਜਰੇ ਮਾਨ ਸਾਬ ਨੂੰ ਸੁਣਨ Lvu maan saab

  • @user-kf4xl3xe1m

    @user-kf4xl3xe1m

    5 ай бұрын

    ❤❤❤❤❤right

  • @EnglandDeep

    @EnglandDeep

    4 ай бұрын

    ਮਾਨ ਬਿਨਾਂ ਕਿਥੇ ਮਜਾ ਆਉਂਦਾ ❤❤ king of live 💕💕💕💕💕

  • @GURU_MAAN_121
    @GURU_MAAN_1215 ай бұрын

    ਮੇਰੇ ਦਿਲ ਵਿੱਚ ਤੇਰਾ ਘਰ ਹੋਵੇ ਕਦੇ ਆਇਆ ਕਰ ਕਦੇ ਜਾਇਆ ਕਰ 😍😍😍 #babbumaanzindabad

  • @user-fc3kj3ww6t
    @user-fc3kj3ww6t5 ай бұрын

    ਮਾਨ ਸਾਬ ਨੂੰ ਵੀ ਸਕੂਨ ਓਦੋ ਆਉਂਦਾ ਜਦੋ ਇੱਕਲਾ ਹੋਵੇ ਤੇ ਰੋਮਾੰਟਿਕ ਸੋਂਗ ਲਿਖਦਾ ਹੋਵੇ ਸੋਰ ਸ਼ਰਾਬੇ ਤੋਂ ਦੂਰ ਕੀਤੇ ਪਹਾੜੀ ਅਲਾਕੇ ਚ ਹੋਵੇ ਜਿਥੇ ਕੁਦਰਤ ਦੇ ਨਜਾਰੇ ਹੋਣੇ ਤੇ ਦੁਨੀਆ ਦੀ ਆਵਾਜ ਬਿਲਕੁਲ ਨਾ ਹੋਵੇ ਬਸ ਪੰਛੀਆ ਦੀਆ ਹੀ ਆਵਾਜਾ ਹੋਣ ਓਦੋ ਇਹੋ ਜਿਹੇ ਗਾਣੇ ਲਿਖਦਾ 👌

  • @randhawa772
    @randhawa7725 ай бұрын

    ਸਾਡੀ ਜਾਨ ਖੰਟ ਅਾਲਾ ਮਾਨ.ਕੌਣ ਕੌਣ ਸਹਿਮਤ ਅਾ

  • @harjindermaan8221
    @harjindermaan82215 ай бұрын

    Babbu Maan likhea dekh e aap hi like ho janda y

  • @harpreetdhanoa8570
    @harpreetdhanoa85705 ай бұрын

    ਸੁੱਨਣ ਤੋਂ ਪਹਿਲਾਂ ਲਾਈਕ ਕਰਨ ਵਾਲੇ ਹਾਜ਼ਰੀ ❤❤❤❤❤❤

  • @yudhvirsingh2482
    @yudhvirsingh24825 ай бұрын

    ਨਾਂ ਕੋਈ ਸੀ ਤੇ ਨਾਂ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤🙏🙏

  • @Natura.Duniya
    @Natura.Duniya5 ай бұрын

    Maan saab nu jaan to jyada pyaar karen bale menu like kare❤❤❤❤❤❤❤❤

  • @sarabjeetsingh7799
    @sarabjeetsingh77995 ай бұрын

    Bai m be fan ha ustad ji manu be like ker dya kero

  • @baaghisahota9150
    @baaghisahota91505 ай бұрын

    ਸੁਣਨ ਤੋਂ ਪਹਿਲਾਂ like ਕਰਨ ਵਾਲੇ ਹਾਜਰੀ ਲਵਾਓ ਜ਼ਰਾ 😍

  • @sunnysingh-hf3jo
    @sunnysingh-hf3jo5 ай бұрын

    Ustaad da ustaad .... Jo es gal naal raazi.. oh comment like kro❤

  • @gaggimaan7874
    @gaggimaan78745 ай бұрын

    ਦਾਮਨ ਪੀਵੇ ਸ਼ਰਾਬ ਤੇ ਕਰੇ ਸਜਦਾ, ਰਾਜ਼ੀ ਰੱਬ ਤੇ ਗ਼ੁੱਸੇ ਸ਼ੈਤਾਨ ਵੀ ਨਹੀਂ ! #babbumaan

  • @user-kf4xl3xe1m

    @user-kf4xl3xe1m

    5 ай бұрын

    ❤❤❤❤❤

  • @AmmandeepSingh-ru4gn
    @AmmandeepSingh-ru4gn5 ай бұрын

    💯Kade bi na Purane hon vale Songs... Pyaar Na Kar❤️all Tym Forever Romactic Melody Hitts

  • @RajinderKaur.7604
    @RajinderKaur.76045 ай бұрын

    ਅਸੀਂ ਗਾਣਾ ਸੁਣਨ ਤੋਂ ਪਹਿਲਾਂ ਹੀ ਲਾਈਕ ਕਰ ਦਿੰਦੇ ਆ ਕਿਉਂਕਿ ਪਤਾ ਹੁੰਦਾ ਗਾਣਾ ਤਾਂ ਵਧੀਆ ਹੀ ਹੋਣਾ ਪਰਮਾਤਮਾ ਸਾਡੇ ਵੀਰ ਬੱਬੂ ਮਾਨ ਨੂੰ ਚੜਦੀ ਕਲਾ ਚ ਰੱਖੇ👍✨💐❤️🙏🏻🙏🏻

  • @nishansandhu923

    @nishansandhu923

    5 ай бұрын

    Yes bro

  • @mankhushrurka-qw6dg

    @mankhushrurka-qw6dg

    5 ай бұрын

    ❤❤❤

  • @AmmandeepSingh-ru4gn

    @AmmandeepSingh-ru4gn

    5 ай бұрын

    Asi vi hmesha like krde Han💯💯 Bina dekhe hi👍ustaad maan saab de related koi vi video positive video hove🤘

  • @AmmandeepSingh-ru4gn

    @AmmandeepSingh-ru4gn

    5 ай бұрын

    All fans khush rho

  • @jasswalia9293

    @jasswalia9293

    5 ай бұрын

    Shi kiha ji

  • @garrygillgarry3592
    @garrygillgarry35925 ай бұрын

    ਤੂੰ ਮੇਰੀ ਮਿੰਸ ਇੰਡੀਆ ਵਰਗੀ ਐਲਬਮ ਕਰੋ ਮਾਨ ਸਾਬ

  • @gaggimaan7874
    @gaggimaan78745 ай бұрын

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🌾⛳ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩 #babbumaan ❤❤

  • @user-jn1di1ln4l
    @user-jn1di1ln4l5 ай бұрын

    Maan saab. Piyr bhttt sara thode. Fan blo 💯🥰🥰🌸🌸❤️❤️❤️❤️legend babbu maan. Ji🎉

  • @gurmeet643
    @gurmeet6435 ай бұрын

    ਬਿਨਾਂ ਦੇਖੇ like comment ਕਰਨ ਵਾਲੇ ❤

  • @rakeshhanda483
    @rakeshhanda4835 ай бұрын

    ਗੁਰਬਾਣੀ ਤੇ ਸ਼ਬਦ ਜ਼ਰੂਰ ਸੁਣਦੇ ਕਿਸੇ ਹੋਰਾ ਦੇ ਬਾਕੀ ਗਾਣੇ ਮਾਨ ਦੇ ਬਿਨਾ ਕਿਸੇ ਦੇ ਨਾਂ ਸੁਣ ਨਾ ਆਪਾਂ ਪਸੰਦ ❤❤❤❤ Love you maan Saab

  • @gurkirtsingh682

    @gurkirtsingh682

    5 ай бұрын

    Sach akhea ee veer ❤️

  • @user-fi2os9wy7e
    @user-fi2os9wy7e5 ай бұрын

    ਮੈ ਸੂਨਣ ਤੋਂ ਪਹਿਲਾ ਹੀ ਲਾਈਕ ਕਰਦੀ ਹਾਂ Babbu maan is my favorite singer forever and always ♥️ ❤️

  • @sukhjitsukhjitdhaliwal
    @sukhjitsukhjitdhaliwal5 ай бұрын

    Living Legend babbu Maan Saab ji Respect always ❤❤❤❤❤❤

  • @Smile_yt_hub
    @Smile_yt_hub5 ай бұрын

    ਰੁੜਕਾ ਕਲਾਂ 18 ਫਰਵਰੀ ਆਜੋ ਸਾਰੇ ਮਾਨ fans ਲਈਏ ਰੌਣਕਾਂ ❤

  • @user-jq8oj1do7z
    @user-jq8oj1do7z5 ай бұрын

    🎧voice scooon scooon scooon kon kon 🎧la k maan saab di scoon bhari awaaj sunda like kro

  • @user-em6xh2nc1l
    @user-em6xh2nc1l5 ай бұрын

    Sar aap ke gane ka main hamesha vate karta hun man sahab ke gane ki baat hi alag hai sar maja a Gaya aapke gana sunkar pahla gana aaya tha aapka pagal shayar sar salami hai aapko 21 topon ki🎉 god bless you sar

  • @vickysnl
    @vickysnl5 ай бұрын

    ਪਹਿਲੀ ਤੇ ਆਖਰੀ ਪਸੰਦ ਆ ਮਾਨ ਸਾਬ ਪੰਜਾਬ ਦੀ ਸ਼ਾਨ ਫੈਨਾ ਦੀ ਜਾਨ ਮਾਨ ਸਾਬ ਲਵ ਯੂ ਮਾਨ ਸਾਬ ❤️❤️❤️❤️❤️❤️

  • @onlysingh2443

    @onlysingh2443

    5 ай бұрын

    Jio brother God bless you ❤❤❤love you ustaad babbu maan saab ❤❤

  • @mandeepsandhu3436
    @mandeepsandhu34365 ай бұрын

    ਵੀਡੀਓ ਵੇਖਕੇ ਇਓਂ ਲਗਦਾ ਜਿਵੇਂ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਦੂਜਾ ਭਾਗ ਚੱਲਦਾ ਹੁੰਦਾ। ❤

  • @simranjatt1749
    @simranjatt17495 ай бұрын

    I love babbu maan all time always favourite so cute ❤❤❤❤❤❤

  • @SukhwinderSingh-wq5ip
    @SukhwinderSingh-wq5ip5 ай бұрын

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @vickysnl
    @vickysnl5 ай бұрын

    ਨਾ ਕੁਮਾਰ ਦੇ ਨਾ ਖਾਨ ਦੇ ਅਸੀਂ ਤਾਂ ਫੈਨ ਆ ਖੰਟ ਆਲੇ ਮਾਨ ਦੇ ❤️❤️❤️❤️❤️

  • @BossMusica-cu8nl
    @BossMusica-cu8nl5 ай бұрын

    ............ਚਾਰ ਵਾਰੇ ਦਸਮੇਸ਼ ਪਿਤਾ ਨੇ ਅੱਜ ਜੀਵਤ ਕੈ ਹਜ਼ਾਰ, ਕਾਰਗਿਲ ਵਿਚ ਜੇ ਦਾਹਤੀ ਸ਼ਾਤੀ ਤਾ ਆਸੀ ਬਣ ਜਾਈਏ ਦੀਵਾਰ, ਗੁਰਬਾਣੀ ਦੇ ਲੜ ਲਗੇ ਹਾਂ ਬਾਬੇ ਨਾਨਕ ਦੇ pairokaar ਹਾਂ...........ਬਾਕੀ ਗੱਲਾਂ ਬਾਅਦ ਚ ਸੋਹਣੀਏ ਪੇਲਾ ਸਰਦਾਰ ਹਾਂ

  • @babbumaanfanclub2

    @babbumaanfanclub2

    5 ай бұрын

    👌👌👍👌👌

  • @babbumaanfanclub2

    @babbumaanfanclub2

    5 ай бұрын

    👌👌👌

  • @hharjiderhharjider4676
    @hharjiderhharjider46765 ай бұрын

    ਬਾਈ ਨੇ ਬੱਲੋਮਾਜਰਾ ਵਿੱਚ ਅੱਤ ਕਰਵਾ ਦਿਤੀ

  • @RajwinderKaur-fo2ib
    @RajwinderKaur-fo2ib2 ай бұрын

    ਬੱਬੂ ਮਾਨ ਜ਼ਿੰਦਾਬਾਦ ਸੀ ਜ਼ਿੰਦਾਬਾਦ ਹੈ ਜਿੰਦਾਬਾਦ ਰੈਹੇਗਾ ਸਦਾ ਲਈ ਬਾਈ ਸਾਡਾ ਅਮਰ ਆ ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉

  • @YadwinderSingh0001
    @YadwinderSingh00015 ай бұрын

    ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਹੀ ਗਾ ਦਿੱਤੇ,❤

  • @bobbychahal8654
    @bobbychahal86545 ай бұрын

    ਪੈਸੇ ਦੀ ਬੁੱਕਤ ਹੈ ਨਾ ਕਦਰ ਜਜ਼ਬਾਤਾਂ ਦੀ ਮਰਿਆਂ ਤੇ ਟੁੱਕਦੀ ਨਹੀਂ ਸ਼ੋਂਕੀ ਬਰਾਤਾਂ ਦੀ ਰੱਖ ਕਾਬੂ ਦਿਲ ਨੂੰ ਤੂੰ ਸ਼ਿਕਾਰ ਨਾਂ ਕਰ

  • @user-ig3bd5yk9t

    @user-ig3bd5yk9t

    5 ай бұрын

    Bire jado da song aaya main suni jana te neenda udd gayiya 🤝❤️

  • @sonusarkar8373
    @sonusarkar8373Ай бұрын

    Babbu Maan sir is back...😢😢 Old is gold ❤❤❤

  • @user-ir9ks5eu6t
    @user-ir9ks5eu6t5 ай бұрын

    ਮੇਰਾ ਜਨਮ 1991 ਹੋਇਆ ਹੈ ਮੈਂ ਫੈਨ ਉਦੋਂ ਦਾ ਹਾਂ ਮੇਰੀ ਮਿਸ ਇੰਡੀਆ ਪਹਿਲੀ ਵਾਰੀ ਡੈਕ ਤੇ ਸੁਣੀ ਸੀ ਉਦੋਂ ਤੋਂ ਹੀ ਬੱਬੂ ਮਾਨ ਦਾ ਫੈਨ ਹੈ

  • @bachhalsaab5585
    @bachhalsaab55855 ай бұрын

    ਸੁਰ ਸਾਜ ਸੰਗੀਤ ਆਵਾਜ਼ ਲਵ ਯੂ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤ love u Maan Saab zindabad

  • @nakulujjawal115
    @nakulujjawal1154 ай бұрын

    I am from baghpat district I like babu maan song

  • @aavtar1975
    @aavtar19755 ай бұрын

    Waheguru ji mehar kreyo chardi kla bakhsho veer Babbu nu❤❤❤❤❤

  • @AmritAulakh-rd9cm
    @AmritAulakh-rd9cm5 ай бұрын

    👉 ਹਮ ਨਾ ਬਦਲੇਂਗੇ ਵਕਤ ਕਿ ਰਫਤਾਰ ਕੇ ਸਾਥ ..☝️ ਹਮ ਜਬ ਵੀ ਮਿਲੇਂਗੇ ਅੰਦਾਜ ਪੁਰਾਨਾ ਹੋਗਾਂ .. KHANT WALA ZINDABAD ❤

  • @ishqpurapb0712
    @ishqpurapb07125 ай бұрын

    ਬਿਨਾ ਸੁਣੇ Like ਕਰਨ ਵਾਲੇ ਕੌਣ ਕੌਣ ਆ ❤

  • @gurmejsingh1062
    @gurmejsingh10625 ай бұрын

    God father of Punjabi music industry babbu maan Saab ji

  • @SukhBhatoy0
    @SukhBhatoy05 ай бұрын

    ਸੁਣਨ ਤੋਂ ਪਹਿਲਾਂ ਲਾਈਕ ਕਰਨ ਵਾਲੇ ਲਵਾਉ ਹਾਜ਼ਰੀ ❤

  • @lakhbirgill5590
    @lakhbirgill55905 ай бұрын

    ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ 💕

  • @gaggimaan7874
    @gaggimaan78745 ай бұрын

    ਤੂੰ ਛਾਪੇ ਨੋਟ ਨੀ ਜੱਟੀਏ,, ਮੈਂ ਕਿਰਦਾਰ ਬਣਾਇਆ ਏ!! #babbumaan

  • @sonysingh2937
    @sonysingh29375 ай бұрын

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਮਾਨ ਸਾਹਿਬ ਜੀ ਨੂੰ

  • @manjindersinghlubanki9964
    @manjindersinghlubanki99645 ай бұрын

    ਹਵਾਵਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਦੇ ਬਰਗਦ ਨੂੰ ਉਖਾੜ ਨਹੀਂ ਸਕਦੀਆਂ....❤❤❤❤

  • @Dhillon_47
    @Dhillon_475 ай бұрын

    ਦਿਲੋਂ ਖ਼ੁਸ਼ ਹੋਣ ਵਾਲੇ ਫੈਨ like ਕਰਕੇ ਹਾਜ਼ਰੀ ਲਵਾਓ ਜੀ 🙏🏻💕🥰

  • @bhupindernagra4304
    @bhupindernagra43045 ай бұрын

    ਸਿੱਧੂ ਮੂਸੇ ਵਾਲਾ❤ all time greatest.... Justice for Sidhu Moosewala....

  • @user-lq5mh6kj4j
    @user-lq5mh6kj4jАй бұрын

    Hnji kithe aaa fan's Maan Sahab G de ❤❤ comment ta kro 10hjar hje 6hjar va ❤❤❤

  • @gursimrankumar336
    @gursimrankumar3365 ай бұрын

    ਸਕੂਨ ਹੀ ਸਕੂਨ babbu maan Ustaad g zindabaad ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ waheguru maher kre 🙏♥️

  • @GURU_MAAN_121
    @GURU_MAAN_1215 ай бұрын

    ਹੱਡੀਆਂ ਦਾ ਮੈ ਬਾਲਣ ਲਾਵਾ ਤਡ਼ਕ ਤਡ਼ਕ ਕੇ ਮਾਸ਼ ਖਵਾਵਾ ਓਹੀ ਚੂਰੀ ਓਹੀ ਪੱਟ, ਪਰ ਉਹ ਪਰਾਈ ਆ ।ਅੱਜ ਮੈਨੂੰ ਫੇਰ ਤੇਰੀ ਯਾਦ ਆਈ ਆ। ਓਹੀ ਚੰਨ🌛 ਓਹੀ ਰਾਤਾਂ 🗿 #babbumaan

  • @gaggimaan7874
    @gaggimaan78745 ай бұрын

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🌾⛳ #babbumaan

  • @CTRJASAN
    @CTRJASAN5 ай бұрын

    ਸਾਡੇ ਬੱਬੂ ਮਾਨ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ ❣️🙏

  • @sunnybadesha9030
    @sunnybadesha90305 ай бұрын

    ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️🌹🙏

  • @princerai0002

    @princerai0002

    5 ай бұрын

    Ryt bro

  • @AmmandeepSingh-ru4gn

    @AmmandeepSingh-ru4gn

    5 ай бұрын

    Hanji bro👍 always true 💯maan saab❤️

  • @AmmandeepSingh-ru4gn

    @AmmandeepSingh-ru4gn

    5 ай бұрын

    @zone22211 Terii b .. d nu kyu eni 🌶️agg lagi😅 Teri kine kuri kad lyi

  • @gaggimaan7874
    @gaggimaan78745 ай бұрын

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🌾⛳ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩

  • @Balwinder_07146
    @Balwinder_071464 ай бұрын

    ਪੈਸੇ ਦੀ ਬੁੱਕਤ ਹੈ, ਨਾ ਕਦਰ ਜਜ਼ਬਾਤਾਂ ਦੀ, ਮਰਿਆ ਤੇ ਢੁੱਕਦੀ ਨਹੀਂ, ਸ਼ੌਂਕੀ ਬਰਾਤਾਂ ਦੀ, ਰੱਖ ਕਾਬੂ ਦਿਲ ਨੂੰ ਤੂੰ ਸ਼ਿਕਾਰ ਨਾ ਕਰ, ਮੈਂ ਬੇਈਮਾਨ ਬੰਦਾ ਇਤਬਾਰ ਨਾ ਕਰ...ਮੈਂ ਪਿਆਰ ਦੇ ਕਾਬਿਲ ਨਹੀਂ ਮੈਂਨੂੰ ਪਿਆਰ ਨਾ ਕਰ! #babbumaan #gaggugm7 ❤️✅️🫡

  • @bobbychahal8654
    @bobbychahal86545 ай бұрын

    ਖੁੱਲ੍ਹਾ ਪਿਆ ਮੈਦਾਨ ਦੇਖੋ ਕਿਹੜਾ ਛਾਉਂਦਾ ਏ ਤਕੜੇ ਹੋਜੋ ਸ਼ੇਰੋਂ ਮੁੰਡਾ ਮਾਨਾਂ ਦਾ ਆਉਂਦਾ ਏ ❤️🥰🔥🔥🔥

  • @Dhillon_47
    @Dhillon_475 ай бұрын

    ਰੂਹ ਤੱਕ ਉਤਰ ਜਾਂਦੀ ਏ ਆਵਾਜ਼, ਲਫ਼ਜ਼ ਤੇ ਸੰਗੀਤ.. ਜੀਓ 🙏🏻🙏🏻

  • @bhindaboparai7428
    @bhindaboparai74285 ай бұрын

    Bina dekhe sunne like karn vaale kaun kaun hain,,, babbu maan ❤❤❤❤ kisan mazdoor ekta zindabaad

  • @sunnymaan16
    @sunnymaan165 ай бұрын

    New subject te song Jo kise ne shocheya ni kde ,love you ustad ji

  • @chamkaursingh-eq9nt
    @chamkaursingh-eq9nt5 ай бұрын

    ਲੋਕ sad song ਗਾਉਂਦੇ ਨੇ ਮਨ ਉਦਾਸ ਹੋ ਜਾਂਦਾ।।। ਮਾਨ ਸਾਬ ਗਾਉਂਦੇ ਤਾਂ ਚਿਹਰੇ ਤੇ ਖੁਸ਼ੀ ਆ ਜਾਦੀ ਸੁਣ ਕੇ ਸਕੂਨ ਆ ਜਾਂਦਾ ❤❤❤ਲਵ ਯੂ ਆ ਜਾਨੇ 😍😍😘😘

  • @onlybabbumaan6197

    @onlybabbumaan6197

    5 ай бұрын

    ਇਹ ਗੱਲ ਤਾਂ ਪੱਕੀ ਆ ਬਾਈ

  • @arjunsidhu7669
    @arjunsidhu76695 ай бұрын

    ਵਾਹ ਮਾਨ ਸਾਬ ❤️🔥❤️❤️ ਜਿਉਂਦੇ ਵਸਦੇ ਰਹੋ 🔥❤️🔥❤️❤️ਮੈ ਪਿਆਰ ਦੇ ਕਾਬਿਲ ਨਹੀਂ

  • @babbumaanfanclub2
    @babbumaanfanclub25 ай бұрын

    ਪੈਸੇ ਦੀ ਬੁਕਤ ਹੈ ਨਾ ਕਾਦਰ ਜਜ਼ਬਤਾਂ ਦੀ ਮਰੀਆ ਤੇ ਤੁਕਦੀ ਨਈ ਸ਼ੌਂਕੀ ਬਾਰਾਤਾਂ ਦੀ ਰਾਖ ਕਬੂ ਦਿਲ ਨੂੰ ਤੂੰ ਸ਼ਿਕਾਰ ਨਾ ਕਰ ਮੈਂ ਬੇਈਮਾਨ ਬੰਦਾ ਇਤਬਾਰ ਨਾ ਕਰ...

  • @ravinderwarring01
    @ravinderwarring015 ай бұрын

    ਮਿਊਜਿਕ ਬਹੁਤ ਸੋਹਣਾ ਉਸਤਾਦ ਜੀ ਲਿਖਦਾ ਤਾ ਤੂੰ ਪਹਿਲਾ ਦਿਨ ਤੋ ਹੀ ਸਿਰਾ ❤❤

  • @Amardeep45416
    @Amardeep454165 ай бұрын

    ਯਾਰ ਪੁਰਾਣੇ ਪਾਈ ਜਾਂਦੇ ਤੇਰੇ ਨਾਂ ਦੀ ਬਾਤ, ਗਲਾਸੀ 🥃 ਖੜਕੂ ਸਾਰੀ ਰਾਤ ਗਲਾਸੀ 🥃 ਖੜਕੂ ਸਾਰੀ ਰਾਤ। ❤

  • @Gopimehra_

    @Gopimehra_

    5 ай бұрын

    Kya bat a babe💣🔥

  • @Amardeep45416

    @Amardeep45416

    5 ай бұрын

    @@Gopimehra_ ਜਲਦੀ ਆ ਰਿਹਾ ਬਾਈ ਗਾਣਾ ਏ ਵੈਲੀ ਲਾਣੇ ਐਲਬਮ ਚ ਬਾਈ ਦੀ।❤️

  • @Gopimehra_

    @Gopimehra_

    5 ай бұрын

    🫡👍

  • @AmmandeepSingh-ru4gn

    @AmmandeepSingh-ru4gn

    5 ай бұрын

    One nd ok only👉💪💪 ustaad babbu maan saab❤️

  • @rahulbhatia290
    @rahulbhatia2905 ай бұрын

    Shuru to la k hun tak ustad maan sahab nu hi suneya te aage v sunde rava ge

  • @vakhrekaraj9948
    @vakhrekaraj99485 ай бұрын

    ਬਲ਼ੋਮਜਰਾ ਸਵਾਦ ਆ ਗਿਆ ਮਾਨ ਸਾਬ ।ਬਹੁਤ ਵਧੀਆ ਗਾਇਆ ਤੁਸੀ

  • @navujakhepal
    @navujakhepal5 ай бұрын

    ਮੈਂ ਪਿਆਰ ਦੇ ਕਾਬਿਲ ਨਹੀਂ ਮੈਨੂੰ ਪਿਆਰ ਨਾ ਕਰ ਬਹੁਤ ਹੀ ਵਧੀਆ ਲਿਖਿਆ ਸੌਂਗ ਬਾਈ ਨੇ ਸੋਨੂੰ ਕਿਵੇ ਲੱਗੀਆ ਕਮੈਟ ਕਰਕੇ ਜਰੂਰ ਦਸੋ❤🔥

  • @SukhJattizmlive
    @SukhJattizmlive5 ай бұрын

    ਬੱਬੂ ਮਾਨ ਬਾਈ ਦੇ ਇਹੋ ਜਿਹੇ ਗੀਤਾਂ ਦੇ ਜੋ ਆਸ਼ਕ ਨੇ ਕਰਿਓ ਲਾਇਕ ❤

  • @sahibpannu99
    @sahibpannu995 ай бұрын

    ਖ਼ੂਬਸੂਰਤ ਗੀਤ❤

  • @sureshk.prajapati.2909
    @sureshk.prajapati.29095 ай бұрын

    Bahut Khub gaaya Mann Saab ji. 😮😮😮Kya Lyrices he, very deeply 🤔🤔🤔🤔🤔🤔

  • @sukhjitsukhjitdhaliwal
    @sukhjitsukhjitdhaliwal5 ай бұрын

    Father of the whole music 🎶 industry babbu Maan Saab ji 🙏 🙌 ❤️

  • @honeyharjeet0504
    @honeyharjeet05045 ай бұрын

    ਵੱਖਰਾ ਹੀ ਸਕੂਨ ਮਿਲਦਾ ਮਾਨ ਸਾਹਬ ਨੂੰ ਸੁਣ ਕੇ♥️

  • @riprecords1372
    @riprecords13725 ай бұрын

    ਬਹੁਤ ਸੋਹਣਾ ਗੀਤ ਬੱਬੂ ਮਾਨ ਵੀਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰੋ ਸਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਦਾ ਸੱਭ ਦਾ ਭਲਾ ਕਰੇ ਵਾਹਿਗੁਰੂ ❤

  • @Tahirkhan-rm4fq
    @Tahirkhan-rm4fq5 ай бұрын

    Heart touching voice ❤❤ big fan from kashmir.... Kuch time pahaly ap chandigarh aik marriage ma gaa rehe rhy... The grand romania resort❤❤❤

  • @sunnysingh-hf3jo

    @sunnysingh-hf3jo

    5 ай бұрын

    Love from jammu ❤❤❤

  • @Balwinder_07146

    @Balwinder_07146

    5 ай бұрын

    Ji

  • @user-uz5tm3jt9b
    @user-uz5tm3jt9b5 ай бұрын

    ਬਾਈ ਬੱਬੂ ਮਾਨ ਦੇ ਫੈਨ ਹੋ mony maan jmp ਨੂੰ ਇਸ਼ਟਾਂ ਗ੍ਰਾਮ ਤੇ ਫੋਲੋ ਕਰੋ ਜੀ i you babbu maan song ❤️❤️❤️❤️❤️❤️❤️❤️❤️❤️

  • @RajeevSharma-sy9ks
    @RajeevSharma-sy9ks5 ай бұрын

    ਬਹਿਸ ਬਹੁਸ ਨਾ ਕਰੀਏ ਐਂਵੇਂ ਹੱਸਕੇ ਟਾਲ ਦਈਏ ਗੁੜ ਤੇ ਰੋੜੀ ਪਾ ਕੇ #ਭੇਡਾਂ ਪਿੰਜਰੇ ਵਾੜ ਦਈਏ ਮੈਂਨੂੰ ਨਫ਼ਰਤ ਕਰਨੇ ਆਲੇ ਅਜੇ ਨਿਆਣੇ ਐ ਤੂੰ ਕੀ ਵੈਲ ਸਿਖਾਉਣੇ ਨੀ ਏ ਤਾਂ ਵੈਲੀ ਲਾਣੇ ਐ Babbu Maan Zindabaad love you ❤❤❤❤❤❤❤❤❤❤❤❤🔥🔥🔥🔥🔥🔥🔥🔥🔥🔥🌹🌹🌹🌹🌹🌹🌹🌹

  • @Balwinder_07146
    @Balwinder_071465 ай бұрын

    ਵੀਡੀਓ ਚਲਦੇ ਸਾਰ ਹੀ ਲਾਇਕ comment ਵਾਲੇ ਕਿਹੜੇ ਕਿਹੜੇ ਐ❤❤❤

  • @user-om1nn3uz9p
    @user-om1nn3uz9p5 ай бұрын

    Rooh khuch karti jaan...,.. Aaa song ne ta ❤Me pyar de kabil nai menu pyar na kar❤

  • @Balwinder_07146
    @Balwinder_071465 ай бұрын

    Maan saab living legend of punjabi music ਇੰਡਸਟਰੀ

  • @ANILKUMAR-sd5sc
    @ANILKUMAR-sd5sc5 ай бұрын

    Kal ustad ji naal mulakaat hoyi dil nu bahut sakoon milaya.... Bahut emotional ho gya c kuch v nee keh paya.... Love u maan saab

  • @manishthapar1132

    @manishthapar1132

    5 ай бұрын

    😂😂😂😂😂

  • @captainsingh7534
    @captainsingh75345 ай бұрын

    ਜਿੰਦ ਜਾਨ ਬੱਬੂ ਮਾਨ,,,,ਕੱਲਾ ਕੱਲਾ ਬੋਲ਼ ਖਿੱਚ ਪਾਉਂਦਾ ਆ ਸੀਨੇ ਚ,,,,ਕੱਟੜ ਫ਼ੈਨ ਸਾਰੇ ਅੱਜ ਕੱਲ KZread ਤੇ ਰਹਿੰਦੇ ਨੇ 🔙To🔙 ਸੋਂਗ ਆਉਂਦੇ ਉਸਤਾਦ ਦੇ,,,,ਬਹੁਤ ਸਾਰਾ ਪਿਆਰ ਤੇ ਸਤਿਕਾਰ ਉਸਤਾਦ ਜੀ। ❤❤❤

  • @user-rf8ht3nw8y
    @user-rf8ht3nw8y14 күн бұрын

    Mere ustaad wargamers koi ni koi tohr ni jatt da❤love you maana

  • @sukhjitsukhjitdhaliwal
    @sukhjitsukhjitdhaliwal5 ай бұрын

    God bless you babbu Maan Saab ji 🙏 🙌 ❤️

  • @sunnysingh-hf3jo
    @sunnysingh-hf3jo5 ай бұрын

    Duniya se jine Marzi singer AA jaayun... Babbu Maan de level da koi ni 🔥🔥🔥🔥

  • @ManpreetSingh-ol9dm
    @ManpreetSingh-ol9dm5 ай бұрын

    ਤਾੜੀਆਂ ਰੁੱਕਣੀਆ ਨਹੀ ਚਾਹੀਦੀਆਂ ਦਿਲ ਖੁਸ਼ ਕਰਤਾ ਚੋਬਰ ਨੇ BeiMaaN ❤️❤️😎😎

  • @gurpreetsingh-vb1hv
    @gurpreetsingh-vb1hv5 ай бұрын

    Maan Shabh de gane sun k dil nu skoon ja milda hai

  • @Rajindersidhu2914
    @Rajindersidhu29145 ай бұрын

    ਅਗਲਾ ਲਾਈਬ ਸੌਹ ਜਲੰਦਰ ਦੇਖਣ ਕੋਣ ਕੋਣ ਜਾ ਰਿਹਾ।

  • @price-fan1babbu8maan

    @price-fan1babbu8maan

    5 ай бұрын

    ਵੀਰ ਅਗਲਾ ਅਖਾੜਾ 18 ਨੂੰ ਆ ? ਜਲੰਧਰ

Келесі