Kehange Khalnayak - Babbu Maan | Official Music Video | Punjabi Song 2023
Музыка
Song - Kehange Khalnayak
Singer/Music/Lyrics - Babbu Maan
Featuring - Samaira Sandhu
Mix-Master - Bhanu Thakur
Managed by Shah Jandiali
Director - R Swami
Kehange Khalnayak Babbu Maan
Apple Music : / kehange-khalnayak-single
Amazon : music.amazon.in/albums/B0CJ97...
Spotify : open.spotify.com/album/1VMafU...
Wynk : wynk.in/music/song/kehange-kh...
Kkbox : www.kkbox.com/tw/en/song/4nY6...
Shazam : www.shazam.com/gb/track/67820...
YT Music : • Kehange Khalnayak - Ba...
Reeso : www.resso.com/track/_/7280174...
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]
Пікірлер: 15 000
ਮੇਰੇ ਵੀਰੋ ਤੁਸੀ ਜਿਨੂੰ ਜਿਨੂੰ ਮੰਨ ਦੇ ਹੋ ਬੱਸ ਓਸ ਅੱਗੇ ਇਕ ਟਾਈਮ ਅਰਦਾਸ ਕਰਿਆ ਕਰੋ ਕੇ ਸਾਡਾ ਉਸਤਾਦ ਹਮੇਸ਼ਾ ਚੜ੍ਹਦੀ ਕਲਾਂ ਰਹੇ ਤੇ ਸਾਡੇ ਨਾਲ ਹਮੇਸ਼ਾ ਪਿਆਰ ਬਣਾਈ ਰਾਖੀ❤❤❤❤
@ShahidIqbal-mx2re
5 ай бұрын
No trwjibv
@jassibanipal2642
5 ай бұрын
Yas you rait
@SukhNishu-ci4bu
5 ай бұрын
Ok bro
@Paramjit.4270
3 ай бұрын
ਹਾਂਜੀ 🌹❤️
@Roop2009
3 ай бұрын
❤❤❤❤❤ jaroor g
Babbu Maan is a working different then others there is no compersion and competition. Always rocks and love you maan shaab forever 💞💞
Waheguru ji Lambi umar Kari sadae Maan Saab di 👏👏👏👏👏👏
All time favourite babbu maan Sahib Ji 👏👏👏👏👏👏👏👏👏👏👏👏
ਰੱਬ ਹਮੇਸ਼ਾ ਬਾਈ ਨੂੰ ਚੜਦੀਕਲਾ ਚ ਰੱਖੇ🙏🙏🙏❤️♥️♥️♥️
ਵਾਹ ਮਾਨਾ ਦੁੱਖ ਤੋੜ ਤੇ , ਤੇਰੀ ਇਹ ਗੱਲ ਬਹੁਤ ਵਧੀਆ ਲਗਦੀ Jo ਤੂੰ ਬਿਨਾ ਕਿਸੇ ਐਡ ਪ੍ਰਮੋਸ਼ਨ ਦਾ ਰੌਲ਼ਾ ਪਾਇਆ ਹੀ ਗਾਣਾ ਕੱਢ ਦਿਨਾਂ ❤❤❤ ਲਵ ਯੂ ਉਸਤਾਦ ਬੱਬੂ ਮਾਨ ❤❤
Nice video jma att maan saab ਇਹੋ ਜਿਹੇ song ਹੀ ਵਧੀਆ ਲਗਦੇ ne ਸਵਾਦ ਆ ਜਾਂਦਾ ਸੁਣ ਕੇ ਵੀਰ ਜੀ।ਜਿਉਂਦਾ ਰਹਿ ਬੇਈਮਾਨਾਂ
Kathe hoye aa jawaan soniye ek mai ek geet maan de❤❤❤
ਨਾ ਕਰ ਨਾ ਕਰ ਮੋਹੱਬਤ,ਤੇਰੇ ਲੋਕ ਪਿੱਛੇ ਪੈਣਗੇ,ਮੈਨੂੰ ਕਹਿਣਗੇ ਖਲਨਾਯਕ,ਤੈਨੂੰ ਦੀਵਾਨੀ ਕਹਿਣਗੇ❤❤❤ ਮਾਨ ਸਾਹਿਬ ❤️❤️🔥🔥 ਜਿਉਂਦੇ ਵਸਦੇ ਰਹੋ
Maan saab ne khol ditta pitara geetan da ...lv u maan saab❤❤
God father of punjabi music industry babbu Maan Saab ji 🙏 🙌
#bhanutjhakur mixing vadia karda aa, vadia quality de headphones te pta lagda aa aedan music da
ਹਮੇਸ਼ਾਂ ਪਿਆਰ ਵੰਡਣ ਵਾਲਾ ਬੰਦਾ ❤🎉
@user-oy6us2xk1o
10 ай бұрын
Welcome maan sab
ਜਿਹੜੇ ਨੇ ਤੇਰੇ ਆਪਣੇ,,ਤੇਰੇ ਜੋੜਾਂ ਦੇ ਵਿੱਚ ਬੈਣਗੇ,,❤ ਨਾ ਕਰ ਨਾ ਕਰ ਮੁੱਹਬਤ ❤ਵਾਹ ਖੰਟ ,, ਵਾਲ਼ਿਆਂ ਨਹੀਂ ਰੀਸਾਂ ਤੇਰੀਆਂ Love you so much ❤❤❤❤❤❤❤❤
Kon kon aaj sun riha khalnayak Babbu maan❤
Father of punjabi music industry babbu Maan Saab ji 🙏 🙌 ❤️
ਵਾਹਿਗੁਰੂ ਚੜ੍ਹਦੀਕਲਾ ਰੱਖੇ ਉਸਤਾਦ ਜੀਂ ਨੂੰ ❤
Everything is temporary, babbu Maan Saab on trending is permanent
Maan saab kise movie vich KHALANAYAK da role kro
Ustad Babbu Maan always show uniqueness in his songs, this proves he is a True Star, love you Maan Saab.
ਮਾਨ ਸਾਬ੍ਹ ਦਿਲੋਂ ਸਲਾਮ ਆ ਤੁਹਾਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ
What a camera quality and views capturing woo R - Swami make more like this
Real Legend babbu Maan Saab ji Respect always 💕 💕💕💕💕💕
ਬਹੁਤ ਪਿਆਰਾ ਗੀਤ ਮਾਨ ਸਾਬ੍ਹ ❣️❣️ਰੂਹ ਨੂੰ ਸਕੂਨ ਦੇਣ ਵਾਲਾ ਸਦਾਬਹਾਰ ਗੀਤ 😍😍 ਜਿਊਂਂਦਾ ਵੱਸਦਾ ਰਹਿ ਬਾਈ ਰੱਬ ਲੰਮੀਆਂ ਉਮਰਾਂ ਬਖਸ਼ੇ ਆਪ ਨੂੰ ❣️❣️
@Vickydb
10 ай бұрын
Sukoon😂
@sukhvirbadal3887
10 ай бұрын
I
Dil khush ho gya Song sun k...Legend Maan Saab...❤❤
Living legend babbu maan Sahib Ji respect always 👏👏👏👏👏👏👏👏👏👏👏👏👏
ਦਿਨ ਤਾਂ ਸਭ ਦੇ ਬਦਲ ਜਾਂਦੇ ਪਰ ਉਹ ਗੱਲਾਂ ਨੀ ਭੁੱਲ ਦੀਆਂ ਜੋ ਚੰਗੇ ਮਾੜੇ ਸਮੇਂ ਵਿੱਚ ਕੀਤੀ ਆ। ❤❤❤❤❤❤ ਬੱਬੂ ਮਾਨ ਜਿੰਦਾਬਾਦ ਰੱਬ ਤੁਹਾਨੂੰ ਸਦਾ ਚੜਦੀ ਕਲਾ ਕਰੇ
@BadalKumar-pb2ld
2 ай бұрын
🎉😮😮cb
ਤੇਰੇ ਗੀਤਾ ਦਾ ਮੈਨੂੰ ਇੰਤਜ਼ਾਰ ਹਰ ਸਮੇ ਰਹਿੰਦਾ ਹੈ❤❤❤❤❤
Living Legend babbu Maan Saab ji Respect always 🙏🏼 ❤❤❤
Man Saab great h yar .har gane da koi tod nhi .👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
ਨਾ ਕੋਈ ਪੋਸਟਰ ਨਾ ਕੋਈ ਹੋਰ ਸ਼ੋਸਾ ਸਿੱਧਾ ਗੀਤ 😍
@DeppuSingh-lz4nv
10 ай бұрын
Aatt aa bii SAda
@manpreetsingh-fv6eg
10 ай бұрын
Postra wala kam 2000 ch kar leya ehne
Ustaad ji ਨੂੰ ਦੇਖ ਕੇ Dil ❤khush ho janda ❤ Waheguru ji ਚੜਦੀ ਕਲਾ ਵਿਚ ਰੱਖੇ Maan Saab nu ❤
Baaz Baaz Hogi gaane te 1 lakh comments karne aw jo marzi hoje, bara tym ho gya a hun ni bahana koi kattad fans #babbumaanzindabad
ਐਵੇਂ ਖਾਬ ਸਜ਼ਾ ਲਏ 😊ਮਹਿਰਮ ਸੁਣਕੇ ਤੇਰੀਆਂ ਬਾਤਾਂ.. ਨਹਿਰ ਕਿਨਾਰੇ ਬੈਠ ਗੁਜਾਰੀਆ ਸੰਘ ਤੇਰੇ ਜੋ ਰਾਤਾਂ . ਨਾ ਉਹ ਰੌਣਕ ਨਾ ਬਹਾਰਾਂ-2 ਨਾ ਹੁਣ ਫੁੱਟਣ ਫੁਹਾਰੇ......! ਚੰਨ ਰਿਹੈ ਨਾ ਚੰਨ ਮਹਿਰਮਾ......! ਬੱਦਲਾ ਉਹਲੇ ਤਾਰੇ..... #babbumaan #gaggugm7 🫡🫡✍️✍️💯💯
ਉਸਤਾਦ ਦੀ ਮੁਸਕਾਨ ਹੀ😊 ਬਹੁਤ ਸੋਹਣੀ ਆ ਰੱਬ ਉਸਤਾਦ ਨੂੰ ਹਮੇਸ਼ਾ ਖੁਸ਼ ਰੱਖੇ ❤️❤️
Legend babbu maan Sahib Ji ❤️❤️❤️❤️
God father of punjabi music 🎶 industry babbu Maan Saab ji 🙏 🙌 ❤️
ਮੋਡਲ ਜਿਹਨੀ ਮਰਜ਼ੀ ਸੋਹਣੀ ਰੱਖਲੈ ਮਾਨਾਂ ਗੀਤ ਅਸੀਂ ਸਿਰਫ਼ ਤੇਰੇ ਕਰਕੇ ਸੁਣਨਾ 🔥❤️
ਬਹੁਤ ਪਿਆਰਾ ਗੀਤ ਬਣਾਇਆ ਮਾਨ ਸਾਬ ਨੇ, different Vibe ਹੈ, ਪਤਾ ਨਹੀਂ ਕਿੰਨੀ ਵਾਰ ਸੁਣ ਲਿਆ, ਲਵ ਯੂ ਮੇਰੇ ਉਸਤਾਦ।
Real Legend of punjabi music industry 👑
@AMITSingh-pg1mp
6 ай бұрын
Sidhu❤
ਜਿਹੜੇ ਨੇ ਤੇਰੇ ਆਪਣੇ ਤੇਰੇ ਜੋੜਾਂ ਦੇ ਵਿੱਚ ਬਹਿਣਗੇ,, ਮੈਨੂ ਕਹਿਣਗੇ ਖਲਨਾਇਕ, ਤੈਨੂੰ ਦੀਵਾਨੀ ਕਹਿਣਗੇ! #babbumaan ❤
Babbu maan saab vi achank he gaana shad dinde ne te dil khush kr dinde ne ❤
ਸਾਲਾ ਮੰਨ ਨੀ ਰੰਜਦਾ ਇਹ ਸੌਗ ਸੁਨਕੇ❤❤ਮਾਨ ਸਾਬ ਦੀ ਗਰੇਟ❤
Punjab trending #2 For music #trending #11 ❤❤
Beautiful Romantic Music & Vocal by Ustad Babbu Maan Ji.
Super duper hit song ❤❤❤❤
Maan sada Shabda nal khele💕❤👌🏻
ਪੰਜਾਬੀ ਮਿਊਜ਼ਿਕ ਇੰਡਸਟਰੀ 👑 ਵੀਰ ਬੱਬੂ ਮਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ❤
Back to back song legend Babu Maan ❤️😍😘
Real Legend of punjabi music industry
ਤੇਰੀ ਉਮਰ ਪੜਨੇ ਦੀ , ਮੇਰੀ ਉਮਰ ਕੋਮੋਣੇ ਦੀ , ਸਿਰਾ ਉਸਤਾਦ ਜੀ ❤❤❤❤❤❤❤❤ ਰੀਪਿਡ ਤੇ ਚਲ ਰਿਹਾ ਤੁਹਾਡਾ ਗਾਣਾ ਉਸਤਾਦ ਜੀ ❤❤❤
In the land of Punjab, where legends are born, There's a name that shines, from dusk until morn, Babbu Maan, a star in the northern skies, With a voice that resonates, reaching great highs. Oh, Babbu Maan, your melodies so sweet, They sweep us off our feet, to the rhythmic beat, Your tales of life, love, and land so green, In every heart, you've found a serene screen. From 'Mittran Di Chhatri' to 'Saaun Di Jhadi', You've sung of love's joys and sorrows so mighty, Through 'Hashar' and 'Rabb Ne Banaiyan Jodiean' too, Your songs paint stories, both old and new. Oh, Babbu Maan, your melodies so sweet, They sweep us off our feet, to the rhythmic beat, Your tales of life, love, and land so green, In every heart, you've found a serene screen. In 'Desi Romeos,' you told us of youth, The trials and tribulations, the quest for truth, And 'Eh Janam Tumhare Lekhe' touched our soul, With a message of faith that made us whole. Oh, Babbu Maan, your melodies so sweet, They sweep us off our feet, to the rhythmic beat, Your tales of life, love, and land so green, In every heart, you've found a serene screen. From stage to screen, you've carved your place, A symbol of Punjab's pride and grace, Your words, they echo, in every Punjabi heart, A timeless bond, that shall never depart. In 'Ik C Pagal,' you danced with the stars, And 'Singh Is Kinng,' you left your guitar, But through it all, you stayed true to your roots, A voice for the masses, a poet who shoots. Oh, Babbu Maan, your melodies so sweet, They sweep us off our feet, to the rhythmic beat, Your tales of life, love, and land so green, In every heart, you've found a serene screen. So here's to Babbu Maan, the legend so bright, Whose music and words bring us endless delight, In Punjab's heart, your legacy will stand, Forever in song, the one and only Babbu Maan.
@themadtheorisist5532
10 ай бұрын
Write in punjabi
ਜਿੰਦਗੀ ਇੱਕ ਨਾਲ ਹੀ ਸੋਚੀ ਐਂ ਇੱਕ ਨਾਲ ਹੀ ਬਤਾਵਾਂਗੇ ਗੈਂ ! ਜਿਉਂਦੇ ਵੀ ਤੇਰੇ ਲਈ ਤੇਰੇ ਐਂ ! ਮੌਤ ਵੀ ਤੇਰੇ ਲੇਖੇ ਲਾਵਾਂਗੇ ! Fan Babbu Maan Ustaad ji da
ਚਲਣ ਨੀ ਦਿੰਦਾ ਕਿਸੇ ਦਾ ਗਾਣਾ ਆਉਂਦਾ ਨਿੱਤ ਨਵਾਂ ਚੜਦੇ ਤੋ ਚੜਦਾ I love you maan saab 👌👌💕
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤
ਸਦਾ ਬਹਾਰ ਗੀਤ ਮਾਨ ਸਾਬ ਤੁਹਾਡੇ ਨਾ ਸੰਗੀਤ ਪੁਰਾਣਾ ਲਗਦਾ, ਨਾ ਤਰਜ਼ ਪੁਰਾਣੀ ਲਗਦੀ , ਨਾ ਲਫ਼ਜ਼ ਪੁਰਾਣੇ ਲਗਦੇ , ਨਾ ਆਵਾਜ਼ ਪੁਰਾਣੀ ਲਗਦੀ ❤❤ ਰਹਿੰਦੀ ਦੁਨੀਆਂ ਤੱਕ ਏਦਾਂ ਹੀ ਰਹਿਣਾ ਮਾਨ ਸਾਬ ਨੇ 👏🏻
Father of Punjabi music industry babbu maan Saab ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Siraa song 🙌Baaz baaz🦅 hogi balliye... jado panjiya ch nagni🐍 fasayi
ਸਕੂਨ ਮਿਲਦਾ ❤️ ਉਸਤਾਦ ਜੀ ਥੋਡੇ ਗੀਤ ਸੁਣ ਕੇ ਤੇ ਅਵਾਜ਼ ❤ ਰੂਹ ਦੀ ਖ਼ੁਰਾਕ ਬੱਬੂ ਮਾਨ ❤😍😍😍
Great writer, Great music director, Great composer, Great Shayar, Great singer, Babu mααn saab zindabad 😍😍🥰🥰😘😘
Father of the Punjabi music industry babbu maan Sahib Ji 👏👏👏👏👏
The perfect voice we want from a singer ❤
Babbu Maan Saab always show uniqueness in his songs this proves he is a true star love you maan saab Always different then others music, lyrics and composition ❤❤❤❤ And looking awesome 😎😎😎❤❤❤
ਖੁਦ ਨੂੰ ਸਮਝ ਨਹੀਂ ਸਕਿਆ, ਤੈਨੂੰ ਕੀ ਸਮਝਾਵਾ, ❤ ਉਤੇ ਨੀ ਲੱਗੀ, ਤੇਰੇ ਨਾਲ ਕੀ ਲਾਵਾ, ਔਖਾ ਵਿੱਚ ਚਨਾ ਦੇ, ਕੱਚੇ ਲਹਿਰਾਂ ਦੇ ਵਿੱਚ ਬਹਿਣ ਗੇ, ਮੈਨੂੰ ਕਹਿਣ ਗੇ Khalnayak, ਤੈਨੂੰ ਦੀਵਾਨੀ ਕਹਿਣ ਗੇ, ਨਾ ਕਰ ਨਾ ਕਰ ਮੁਹੱਬਤ... love you ustaad ji ❤❤
Love You Veer Ji ❤️ Endless Maan Saab Really LEGEND OF PUNJAB INDIA ❤️❤️❤️👍👌👌👌👈✍️ babbu Maan जब आपका पहला गाना पिंड पहरा लग्दा है सुना तबसे आपके लिखे और आपकी आवाज सुनाई दे रही है आपका कोई गाना यां फ़िल्म नहीं जो हमने ना देखी ना सुना हो ❤️❤️❤️ हम आपको बड़े भाई की तरह समझते हैं आपके सबसे बड़े फैन हैं Beimaan Saab Really Right Endless Lyrics singing with Maan Saab ❤️❤️👍
ਨਾ ਕਰ ਨਾ ਕਰ ਮੋਹਬੱਤ ਲੋਕ ਪਿੱਛੇ ਪੈਣਗੇ ਮੈਨੂੰ ਕਹਿਣਗੇ ਖਲਨਾਇਕ ਤੈਨੂੰ ਦੀਵਾਨੀ ਕਹਿਣਗੇ❤ ਲਵ ਯੂ ਬਾਈ ਬਹੁਤ ਈ ਵਧੀਆ ਗੀਤ ਆ❤ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ🙏🏻❤️
@papumalik3644
10 ай бұрын
😢😅
It's truly such a different song than others. hats off babbu Maan
Living legend babbu Maan Saab ji respect always 👏👏❤️❤️
ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞 ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢
@akbarkhan4987
10 ай бұрын
Love u bro
ਚੜ੍ਹਦੀ ਕਲਾ ਵਿੱਚ ਰੱਖੇ ਰੱਬ ਤੈਨੂੰ ਮਾਨਾਂ❤ ਬਾਕੀ sirra song ਆ🔥
Beutiful song 💞❤❤
The perfect voice we want from a singer ❤❤❤
ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਉਸਤਾਦ ਮਾਨ ਸਾਬ ਨੂੰ ❤❤❤❤🙏🙏
Father of the Punjabi music industry babbu maan Sahib Ji 💕💕💕💕💕💕💕💕💕💕💕 🦅🦅🦅🦅🦅🦅🦅🦅🦅🦅🦅
Parmatma hamesha chardi kalah ch rakhe tuhanu babbu maan ji 🙏
ਬਹੁਤ ਸੋਹਣਾ ਗੀਤ ਬੱਬੂ ਮਾਨ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ ❤🙏
God bless u babbu maan Sahib Ji 👏❤️
Love u babbu maan Sahib Ji ❤️❤️❤️
Subah_ shaam_ raat babbu maan on repeat🔥🔥🎵
*ALWAYS LOVE 💕 & RESPECT 🙏 FOR USTAAD BABBU MAAN SAAB JI*
Living legend babbu Maan Saab ji respect always ❤❤❤❤❤❤
Ustad babbu maan saab zindabad❤ u. Koi new song release kro. Pagal song legend.. waiting for new song . ustad ji att 🔥 siraa endless legend.alway evergreen.❤ U ustad babbu maan saab zindabad
ਨਾ ਬਦਲੀ ਕਾਰ ਕੁੜੇ, ਨਾ ਬਦਲੇ ਯਾਰ ਕੁੜੇ ਖੰਟੀਏ ਦੇ ਗੀਤਾਂ ਬਿਨਾਂ ਜਿੰਦਗੀ ਬੇਕਾਰ ਕੁੜੇ
@Rajvir_Singh27
5 ай бұрын
Sahi gal e brother Kanjoos jatt ❤❤
ਬਹੁਤ ਘੈਂਟ ਬਾਈ ਜੀ ਪਰਮਾਤਮਾ ਚੜਦੀਕਲਾ ਚ ਰੱਖੇ 🙏⛳
Living Legend babbu Maan Saab ji Respect always 💕 ❤
ਨਾ ਕਰ ਨਾ ਕਰ ਮੋਹਬੱਤ ਲੋਕ ਪਿੱਛੇ ਪੈ ਜਾਣ ਗੇ, ਮੈਨੂੰ ਕਹਿਣਗੇ ਖਲਨਾਇਕ ਤੈਨੂੰ ਦੀਵਾਨੀ ਕਹਿਣਗੇ ❤️ balle bai love you so much 🤞❤️
@deepaklard6040
10 ай бұрын
Kaint 👌♥️
@JeevanSingh-ln2sb
10 ай бұрын
❤
@vikrampreetlongia3185
10 ай бұрын
😍😍😍
@crazy-fj9do
10 ай бұрын
❤❤❤
@raikagamer7419
10 ай бұрын
@@deepaklard60401
Rooh nu skoon mil janda ustad de awaj sun ke ❤
ਨਾ ਮੈਂ like ਕਰਨ ਨੂੰ ਕਹਿੰਦਾ, ਨਾ share ਕਰਨ ਨੂੰ ਕਹਿੰਦਾ।। ਰੱਖਕੇ ਗੀਤ ਤੁਹਾਡੇ ਚਰਨੀ ਜਾ motter ਤੇ ਬਹਿੰਦਾ।। 🔥🔥 Rooh khush keti bai ❤
#14 on trending Maan Saab love you 😍😍 ✍️✍️✍️🔥🔥🔥🎵🎵🎵🎧😍😍😍🙏🙏🙏
Always different than others…Music,lyrics,composition 🔥🔥🔥
All time favorite babbu Maan Saab ji 🙏🏼 🙌 ❤️ ❤
Amazing song, amazing look, stunning Saimaira, and allover Babbu Maanbhai rocks. Congrats to the whole team.
Rabb hamesha tarakiyan bakshe maan saab god bless you ❤❤❤
लिरिक्स+म्यूजिक+बीजीएम+लोकेशन+वीडियो+मॉडल कमाल है मान साहब 🔥🔥
@sagarshrivastava3420
10 ай бұрын
Kamaal hai
Dil khush kr dinde a ustad ji ❤❤❤❤❤❤❤❤
ਬੱਬੂ ਬਾਈ ਦਾ ਹਰ ਆਉਣ ਆਲਾ ਗਾਣਾ ਚੜਦੇ ਤੋਂ ਚਾੜਦਾ ਹੁੰਦੈ ,,,,,,, ਜੀਓ ਬਾਈ ਜੀ ਰੱਬ ਸੋਡੇ ਤੇ ਹਮੇਸਾ ਮੇਹਰਾਂ ਭਰਿਆ ਹੱਥ ਰੱਖੇ 🙏
Live 👑 babbu Maan sahib ji ❤❤❤❤❤
It is truly such a different song than others. ਸੁਕੂਨ ਰੂਹ ਦਾ ...ਲਵ ਯੂ oye ਮਾਨਾ 🖤❤️
Love you maan shab waheguru meher kre thunde te ❤️ ♥️ iam big of you and your song also
Prince... babbu Maan ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ babbu Maan.