Babbu Maan - Zikar Full Song 2024 | Latest Punjabi Song 2024

Музыка

Title - Zikar
Singer/Lyrics/Music - Babbu Maan
Managed by Shah Jandiali
Apple Music : music.apple.com/us/album/zika...
Amazon : music.amazon.in/albums/B0CRK1...
Jiosaavn : www.jiosaavn.com/song/zikar/B...
Spotify : open.spotify.com/track/32lfNC...
Wynk : wynk.in/music/song/zikar/ig_1...
Kkbox : www.kkbox.com/tw/en/song/_Y7P...
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 16 000

  • @lavi_maan121
    @lavi_maan1217 ай бұрын

    ਸਾਰੇ ਕੱਟੜ fans ਵਲੋਂ ਅਰਦਾਸ ਆ ਕੇ ਮਾਨ ਸਾਬ ਹਮੇਸ਼ਾ ਚੜਦੀ ਕਲਾ ਚ ਰਹਿਣ,ਹਮੇਸ਼ਾਂ ਖੁਸ਼ ਰਹਿਣ,ਮਾਨ ਸਾਬ ਦੀ ਲੰਬੀ ਉਮਰ ਕਰੇ ਰੱਬ

  • @JasdeepSingh-jd7sz

    @JasdeepSingh-jd7sz

    6 ай бұрын

    ਧੰਨਵਾਦ ਜੀ

  • @The_Real_Nayar
    @The_Real_Nayar7 ай бұрын

    ਇਹ ਬੰਦਾ ਉਹ ਬੰਦਾ ਹੈ ਜਿਹਨੂੰ ਜੇਕਰ ਕੋਈ ਮਾੜਾ ਵੀ ਆਖਦਾ ਹੈ ਤਾਂ ਉਸ ਮਾੜੇ ਆਖਣ ਦੇ ਉੱਤੇ ਹੀ ਗਾਣਾ ਬਣਾ ਦਿੰਦਾ ਬਈ ਕਮਾਲ ਹੈ ਮਾਨ ਸਾਹਿਬ ਤੁਹਾਡੇ ਦਿਲ ਖੁਸ਼ ਕਰਤਾ ਜੈਹੋ ਬੱਬੂਮਾਨ ਦੀ

  • @RoopSingh-dm4ey

    @RoopSingh-dm4ey

    7 ай бұрын

    ❤ ❤ Good song ❤

  • @kamalharika1808

    @kamalharika1808

    7 ай бұрын

    mai v ahi soch reha c ohdr nu he chl pynda 😂

  • @kewalkanjlasongsofficial7813
    @kewalkanjlasongsofficial78133 ай бұрын

    ਇਤਿਹਾਸ ਲਿਖਿਆ ਜਾਵੇਗਾ, ਇਕੀਵੀਂ ਸਦੀ ਵਿੱਚ ਇਕ ਬੱਬੂ ਮਾਨ ਨਾਮ ਦਾ ਗਾਇਕ ਹੁੰਦਾ ਸੀ,,

  • @user-pv4ti5hr2i
    @user-pv4ti5hr2iАй бұрын

    Ap kisko achhe nhi lgte ap ajj bhi hamare dilo me ho Maan ji

  • @sunnysingh-hf3jo
    @sunnysingh-hf3jo7 ай бұрын

    Eh kalam 25 saal ton dard te sch likhdi aayi punjabiyo... Es bande da satkaar karna sikho ❤❤❤❤

  • @mangesheela7548

    @mangesheela7548

    7 ай бұрын

    Sahi gal h veer ji

  • @babbumaandsm3893

    @babbumaandsm3893

    7 ай бұрын

    Good job veer ❤❤❤

  • @vikrampreetlongia3185

    @vikrampreetlongia3185

    7 ай бұрын

    Sahi gal a bro ✍️✍️✍️✍️🔥🔥🔥🦅🦅🙏🙏

  • @pb08beat98

    @pb08beat98

    6 ай бұрын

    Bilkul right veere❤

  • @sandeepbansal4016

    @sandeepbansal4016

    6 ай бұрын

    Babbu bai luv u from 1999 to

  • @gaggimaan7874
    @gaggimaan78747 ай бұрын

    ਨਾ ਸਿੱਖਿਆ ਸਬਕ 47 ਤੋਂ, ਨਾ ਲਈ ਅਕਲ 84 ਤੋਂ!! #zikar #babbumaan

  • @vakhrekaraj9948
    @vakhrekaraj99485 ай бұрын

    ਮੇਰਾ ਜਿਕਰ ਨਾ ਕਰੋ ਕਯਾ ਲਿਖਿਤ ਮਾਨ ਸਾਬ ਬਹੁਤ ਵਧੀਆ

  • @RajeevSharma-sy9ks
    @RajeevSharma-sy9ks7 ай бұрын

    ਪਿਤਾ ਸ਼੍ਰੀ ਆਫ ਪੰਜਾਬੀ ਸੰਗੀਤ ਇੰਡਸਟਰੀ ਇਸੇ ਲਈ ਤਾਂ ਕਹਿੰਦੇ ਹਾਂ ਅਖਾੜਿਆਂ ਦਾ ਰਾਜਾ ਬੱਬੂ ਮਾਨ ਸਾਹਿਬ ਵਾਹਿਗੁਰੂ ਚੜਹਦੀ ਕਲਾ ਵਿੱਚ ਰੱਖੇ ਸਾਡੀ ਜਿੰਦ ਜਾਨ ਨੂੰ ਲਵ ਯੂ ਮਾਨ ਸਾਹਬ ਜੀ ❤❤❤❤❤❤❤❤❤❤❤❤

  • @MohinderPanditt

    @MohinderPanditt

    7 ай бұрын

    Love you brother love you 💕💕💕💕💕💕💕💕💕

  • @37aala

    @37aala

    7 ай бұрын

    ❤❤❤❤

  • @AmmandeepSingh-ru4gn

    @AmmandeepSingh-ru4gn

    7 ай бұрын

    Always king of industry 👑 legend babbu maan still on 🔝 top

  • @Highlight_69_memes
    @Highlight_69_memes7 ай бұрын

    6 ਤੋਂ 7 ਮੁੱਦੇ ਇੱਕੋਂ ਗੀਤ ਚ ਗਾਉਣੇ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹਗਾ 🙌💯 RESPECT BABBU MAAN SAAB 💯

  • @KARANPARWAAZ-sf6oe

    @KARANPARWAAZ-sf6oe

    7 ай бұрын

    Mai bai d ese cheej da fan shuru to 😊 bai romantic gaaneya ch v kai vaar message de janda ❤

  • @harmeshlal436

    @harmeshlal436

    7 ай бұрын

    Right brother

  • @luckykooner3301

    @luckykooner3301

    7 ай бұрын

    @@KARANPARWAAZ-sf6oeBilkul Shi gal aa bai

  • @amg455

    @amg455

    6 ай бұрын

    😂🤣😂🤣🤣🤣dabbu kutte 🐕 diya bheda🐑 kinna ku time apne dil nu jhuthi tassali dinde rahan ge

  • @sattasandhu6032

    @sattasandhu6032

    6 ай бұрын

    Bilkul

  • @vakhrekaraj9948
    @vakhrekaraj99486 ай бұрын

    ਇਸ ਗਾਣੇ ਦੀ ਵੀਡੀਓ ਜਰੂਰ ਬਣਾਇਉ ਜੀ ਬਹੁਤ ਸੋਹਣਾ ਲਿਖਿਆ ਇਹ ਗਾਣਾ ਮਾਨ ਸਾਬ ਅੱਜ ਦੀ ਸਚਾਈ ਤੇ ਆ

  • @gurwindersinghsingh3700
    @gurwindersinghsingh37005 ай бұрын

    Hojo tiyar fr onda maan saab Ustaad ji ❤❤😎😎

  • @sukhdeepsingh9106
    @sukhdeepsingh91067 ай бұрын

    ਬੁਹਤ ਸੋਹਣਾ ਗੀਤ ❤ਵਾਹਿਗੁਰੂ ਮਾਨ ਸਾਬ ਨੂੰ ਹਮੇਸਾ ਚੜਦੀ ਕਲਾ ਵਿਚ ਰੱਖਣ👏

  • @luckyKUMAR-iy7nm
    @luckyKUMAR-iy7nmАй бұрын

    ਕਰੋੜਾਂ ਲੋਕਾਂ ਦੇ ਮੂੰਹਾਂ ਤੇ ਚਪੇੜ ਆ.... ਕਿਆ ਬਾਤ ਹੈ ਮਾਨ ਸਾਹਿਬ.... ਜ਼ਿੰਦਾਬਾਦ...

  • @surjeetsighsonu7896
    @surjeetsighsonu78966 ай бұрын

    ਬਾਬਾ ਫਰੀਦ ਜੀ ਮਿਹਰ ਕਰੇ ਜੀ 🙏🏽🙏

  • @sukhdevgrewal978
    @sukhdevgrewal9787 ай бұрын

    ਆਪਣਾ ਤਾਂ ਕੋਈ ਵੀ ਦਿਨ ਥੋਡੇ ਜ਼ਿਕਰ ਬਿਨਾ ਨਹੀ ਲੰਘਦਾ ਮਾਲਕ ਤੰਦਰੁਸਤੀ ਬਖਸ਼ੇ ਮਾਨ ਸਾਬ ਨੂੰ❤

  • @legendbandye
    @legendbandye7 ай бұрын

    ਦਿੱਲੀ ਤੱਖਤ ਦੇ ਵਾਰਿਸ ਬਾਈ ਫ਼ਿਰਦੇ ਕਲਕੱਤੇ ਵਿੱਚ ਰੁਲਦੇ , ਬਾਜਾ ਵਾਲੇ ਦੇ ਝੰਡੇ ਸਾਰੀ ਦੁਨੀਆਂ ਦੇ ਵਿੱਚ ਝੂੱਲਦੇ🙏🙏❤ Maan saab

  • @sukhjeetchahal9236
    @sukhjeetchahal92366 ай бұрын

    ਬਹੁਤੇ ਖਬਰੀ ਅੱਡੇ ਬਣੇ ਕਲੇਸ਼ ਦੇ ਭਿਉ ਭਿਉ ਕੇ ਮਾਰਦਾ ਜੱਟਾ

  • @sunnysingh-hf3jo

    @sunnysingh-hf3jo

    6 ай бұрын

    Sahi gal❤

  • @yuvraj232
    @yuvraj2327 ай бұрын

    ਅੱਜ ਦੇ ਹਾਲਾਤ ਤੇ ਸਮਾਜ ਦੀ ਕੌੜੀ ਸਚਾਈ ਦਸਦਾ ਇਹ ਬਾਕਮਾਲ ਗੀਤ ❤,,ਸਾਲ ਦੀ ਸ਼ੁਰੂਆਤ ਲੋਕਾਂ ਨੂੰ ਸਹੀ ਰਾਹ ਦਿਖਾਉਣਾ ਇਸ ਖੂਬਸੂਰਤ ਸਮਾਜਿਕ ਗੀਤ ਰਾਹੀਂ ।love u maan saab ❤️

  • @bhimsainsaharan9175
    @bhimsainsaharan91757 ай бұрын

    ਜਿੱਥੇ ਸਕੂਨ ਦੀ ਗੱਲ ਚਲੁ ਉਥੇ ਬੱਬੂ ਮਾਨ ਦੇ ਗੀਤਾ ਦਾ ਜਿਕਰ ਜਰੂਰ ਹੋਊ ❤️ ✍️ ਤੇਰਾ ਬੇਈਮਾਨ 💝

  • @sukhjitsukhjitdhaliwal
    @sukhjitsukhjitdhaliwal5 ай бұрын

    Real Legend of punjabi music 🎶 industry ❤

  • @sukhjitsukhjitdhaliwal
    @sukhjitsukhjitdhaliwal6 ай бұрын

    Living Legend babbu Maan Saab ji Respect always ❤❤❤❤❤❤

  • @gurtejrayia3276
    @gurtejrayia32767 ай бұрын

    ਦਿਲ ਨੂੰ ਛੂਹ ਲੈਣ ਵਾਲਾ ਮਾਨ ਬੇਈਮਾਨ ❤❤

  • @RajeevSharma-sy9ks

    @RajeevSharma-sy9ks

    7 ай бұрын

    ❤❤❤❤❤❤❤❤❤❤❤❤❤❤❤❤❤❤❤

  • @woodssellers

    @woodssellers

    7 ай бұрын

    ❤​@@RajeevSharma-sy9ks❤

  • @gurfatehsingh840
    @gurfatehsingh8407 ай бұрын

    ਬਹੁਤ ਸੋਹਣਾ ਗੀਤ 🎉 ਵਾਹਿਗੁਰੂ ਮਾਨ ਸਾਬ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏

  • @karamjeetsingh1408
    @karamjeetsingh14086 ай бұрын

    Wah maan saab kyaa baat kiyaa baat ji ji ji tajinder Singh maan urf Babbu Singh maan saab ji ❤❤❤❤❤❤❤

  • @Ajay_Sharma
    @Ajay_Sharma7 ай бұрын

    ਜਦੋਂ ਉਮੀਦ ਖ਼ਤਮ ਹੋ ਜਾਂਦੀ ਆ ਤੇ ਕੁਝ ਨਹੀਂ ਬਚਦਾ ਜ਼ਿੰਦਗੀ ਚ ਫੇਰ ਮਾਨ ਸਾਬ ਦੇ ਗੀਤ ਸਹਾਰਾ ਬਣਦੇ ਨੇ ❤

  • @HarshKumar-hj5gx

    @HarshKumar-hj5gx

    7 ай бұрын

    Bilkul sahi akhiya Veer

  • @princerai0002

    @princerai0002

    7 ай бұрын

    Ryt ❤

  • @MohinderPanditt

    @MohinderPanditt

    7 ай бұрын

    Bilkul sahi kaha aapne 💯

  • @hardeepgrewal3331

    @hardeepgrewal3331

    7 ай бұрын

    ❤❤❤

  • @tsrandhawa586

    @tsrandhawa586

    7 ай бұрын

    Bilkul sahi

  • @babbumaandsm3893
    @babbumaandsm38936 ай бұрын

    ਨਾ ਬਦਲੀ ਕਾਰ ਕੁੜੇ, ਨਾ ਬਦਲੇ ਯਾਰ ਕੁੜੇ ਖੰਟੀਏ ਦੇ ਗੀਤਾਂ ਬਿਨਾਂ ਜਿੰਦਗੀ ਬੇਕਾਰ ਕੁੜੇ

  • @balkaransingh6732
    @balkaransingh67327 ай бұрын

    ਸੰਗੀਤ ਤੇ ਆਵਾਜ਼ ਦੋਵੇਂ ਬਾ ਕਮਾਲ ❤

  • @maanboyz1111
    @maanboyz11116 ай бұрын

    ਬਹੁਤ ਆਏ ਬਹੁਤ ਗਏ ਬੱਬੂ ਮਾਨ ਪੁਰਾਣੇ ਖੁੰਡ ਵਾਂਗ ਅੱਜ ਵੀ ਓਥੇ ਹੀ ਖੜਾ ਹੈ ਦਿੱਲੋਂ ਸਤਿਕਾਰ ਮੇਰੇ ਵੱਲੋਂ ਜਿਓਦਾ ਵੱਸਦਾ ਰਹਿ ਮਾਨਾ ❤❤

  • @har-ak_simran_karo
    @har-ak_simran_karo7 ай бұрын

    ਜਿਹੜਾ ਗੀਤ ਸਮਝ ਕੇ ਸੁਣ ਰਿਹਾ ਉਹ ਵੀ ਸੁਣ ਲਵੇ ਪਰ ਇਕ ਵਾਰ ਇਕਲਾ ਬਹਿ ਕੇ ਜ਼ਰੂਰ ਸੁਣੋ ਗੀਤ ਨਹੀਂ ਸਚਾਈ ਨੂੰ ਚੀਕ ਨਿਕਲ ਜਾਵੇਗੀ ❤

  • @nitinbanker4143
    @nitinbanker41436 ай бұрын

    ਇਹ ਤਾਂ ਗਾਣਾ ਬਹੁਤ ਸੋਹਣਾ ਲਿਖਿਆ ਤੇ ਗਾਇਆ ਸਵਾਦ ਆ ਗਿਆ ਮਾਨਾ ਜਿਉਂਦਾ ਰਹਿ

  • @GurmeetSingh-kc8vg
    @GurmeetSingh-kc8vg5 ай бұрын

    Tenu suun k rooh nu skoon jeha mil jnda Mann sahib love you

  • @canadaallvisaupdates
    @canadaallvisaupdates7 ай бұрын

    ਏਹ ਧੁੰਨਾਂ ਉੱਥੇ ਪਹੁੰਚਦੀਆਂ ਨੇ, ਜਿੱਥੇ ਬਹੁਤਾਤ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ! Listening since 1997 n this song is in YT trending hits❤️ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ💪🏻

  • @jasdhaliwal66

    @jasdhaliwal66

    7 ай бұрын

    very true .sir g🙏🙏🙏👌👌👌👌👌

  • @dadhahoorians1

    @dadhahoorians1

    7 ай бұрын

    Very true...

  • @Joyalvlogs

    @Joyalvlogs

    7 ай бұрын

    Sohna cmnt ❤

  • @user-vk8bv6kk7e

    @user-vk8bv6kk7e

    6 ай бұрын

    Right

  • @channitt420
    @channitt4207 ай бұрын

    ਸਲੂਟ ਹੈ ਦਿਲੋਂ ਬਾਬੇ ਤੈਨੂੰ ,ਜਿਉਂਦਾ ਵਸਦਾ ਰਹੇ ਸਾਡੇ ਆਲਿਆ ,ਤਜਿੰਦਰ ਵੀਰ uni ਦੇ ਓਹ ਦਿਨ ਚੇਤੇ ਆਉਂਦੇ ਹਨ ਜਦ ਆਪਾਂ ਇਕੱਠੇ ਬਹਿੰਦੇ ਸਾਂ,ਚਾਹੇ ਮੈ 2 ਸਾਲ ਯੂਨੀਅਰ ਸੀ ਪਰ ਫੇਰ ਵੀ ਤੂੰ ਬੜਾ ਪਿਆਰ ਦਿੱਤਾ ਵੱਡੇ ਵੀਰ

  • @vickybains6317
    @vickybains63175 ай бұрын

    ਰਹੇ ਖੰਟ ਵਾਲਾ ਮਾਨ ਮੇਰਾ ਵੱਸਦਾ,,,,,♥️🌹

  • @musicyard3936
    @musicyard39365 ай бұрын

    Kya baat hai kya baat hai ❤Yaar babbu Maan Babbu Maan a ❤All time great Artist 💯❤️

  • @AvtarSingh-lj8qx

    @AvtarSingh-lj8qx

    2 ай бұрын

    Ryt💖

  • @_Ankush_hARiPuRiYA_HR
    @_Ankush_hARiPuRiYA_HR7 ай бұрын

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖✅

  • @Behl42.
    @Behl42.7 ай бұрын

    ਇੱਕ ਪੂਰਾ "ਜੀਵਨ" ਲੱਗਦਾ ਏ.. "ਬੱਬੂ ਮਾਨ" ਹੋਣ ਲਈ.. ❣️💯👍

  • @decentbutdevil989
    @decentbutdevil9896 ай бұрын

    ਹੱਡਾਂ ਤੇ ਮਾਰ ਰਿਹਾਂ ਮਾਨਾਂ ❤️

  • @Balwinder_07146
    @Balwinder_071466 ай бұрын

    28 jan 2024 vibgyor ਬਠਿੰਡਾ ਬਾਬਾ ਫਰੀਦ ਯੂਨੀਵਰਸਿਟੀ ਦਿਉਣ Aaajo ਸਾਰੇ ਕੱਟੜ laayie ronka ਖੁੱਲ੍ਹਾ ਅਖਾੜਾ ❤️❤️🙌

  • @sukhjeetchahal9236
    @sukhjeetchahal92366 ай бұрын

    ਸਾਲ ਦੇ ਪਹਿਲਾ ਗਾਣਾ ਹਿੱਟ ਤੇ ਪਹਿਲਾ ਆਖਾੜਾ ਵੀ ਭਰਿਆ ਰੱਬ ਤੰਦਰੁਸਤ ਰੱਖੇ ਬਾਈ ਨੂੰ ਹਮੇਸ਼ਾ

  • @user-ub4iv4mr9m

    @user-ub4iv4mr9m

    6 ай бұрын

    ❤❤❤❤

  • @user-ub4iv4mr9m

    @user-ub4iv4mr9m

    6 ай бұрын

    Love you maan Saab ❤️

  • @vikrampreetsingh6073

    @vikrampreetsingh6073

    6 ай бұрын

    ❤❤❤❤❤

  • @riprecords1372
    @riprecords13727 ай бұрын

    ਬਹੁਤ ਸੋਹਣਾ ਗੀਤ ਬੱਬੂ ਮਾਨ ਵੀਰ ❤ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰੋ ਸਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭਲਾ ਕਰੇ ਵਾਹਿਗੁਰੂ

  • @babbumaansonu4665

    @babbumaansonu4665

    7 ай бұрын

    Babbu maan good Veer ji

  • @KamaljitKaur-wr7rt

    @KamaljitKaur-wr7rt

    7 ай бұрын

    Bhut hi badia song veer ji

  • @legendbandye

    @legendbandye

    7 ай бұрын

    ਐਥੇ ਅਕਲ ਨੂੰ ਸੁੰਡੀ ਪੈ ਗਈ ਏ, ਰੋਲੇ ਜਾਤਾਂ ਧਰਮਾਂ ਦੇ, ਆਪਣਿਆਂ ਦੀ ਮਿੱਟੀ ਪੱਟ ਦੇ ਨੇ, ਖੋਪੇ ਲਾਹਕੇ ਸਰਮਾ ਦੇ , ਐਥੇ ਮੈਂ ਹਾਵੀ ਹੋ ਗਈ ਏ ਸ਼ਾਤਰ ਪਏ ਪਰੇ ਤੋਂ ਪਰੇ ,💯🫡🌀ਜਿਹਨੂੰ ਮੈਂ ਚੰਗਾ ਲੱਗਦੈ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ, ਮੈਂ ਮੂਰਖ ਸਹੀ ਆਵਾਰਾ ਸਹੀ ਕੋਈ ਮੇਰਾ ਫ਼ਿਕਰ ਨਾ ਕਰੇ 🙏🫵🫡💯🌀🫡 #babbumaan #gaggugm7

  • @legendbandye

    @legendbandye

    7 ай бұрын

    ਐਥੇ ਮੈਂ ਹਾਵੀ ਹੋ ਗਈ ਏ ਸ਼ਾਤਰ ਪਏ ਪਰੇ ਤੋਂ ਪਰੇ ,💯🫡🌀ਜਿਹਨੂੰ ਮੈਂ ਚੰਗਾ ਲੱਗਦੈ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ, ਮੈਂ ਮੂਰਖ ਸਹੀ ਆਵਾਰਾ ਸਹੀ ਕੋਈ ਮੇਰਾ ਫ਼ਿਕਰ ਨਾ ਕਰੇ 🙏🫵🫡💯🌀🫡 #babbumaan #gaggugm7

  • @rempisingh4554

    @rempisingh4554

    7 ай бұрын

    ​@@babbumaansonu4665only one Maan Saab legend

  • @sandeepdoctor4697
    @sandeepdoctor46976 ай бұрын

    ਬੱਬੂ ਮਾਨ 22 ਨੇ ਗੀਤ ਵਿਚ ਕਿਹਾ ਹੈ, ਲੀਰਾਂ ਦੂਰ ਹੀ ਰਹਿਣ।

  • @Mountainvinesmehran
    @Mountainvinesmehran6 ай бұрын

    I am your big fan from my childhood love from kashmir❤❤

  • @karamjeetsingh224
    @karamjeetsingh2247 ай бұрын

    ਮੇਰੀ ਮਾਂ ਪੰਜਾਬੀ ਦੀ ਕਿਤੇ ਨਾ ਹੋਦ ਖ਼ਤਮ ਜਾਵੇ ੴ✍️ ਤੇਰਾ ਮਾਨ ਗ਼ਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ❤🙏

  • @deepsingh919
    @deepsingh9197 ай бұрын

    ਬਹੁਤ ਹੀ ਸੁੰਦਰ ਗੀਤ ਬਾਬਾ ਚੜ੍ਹਦੀ ਕਲਾ ਵਿੱਚ ਰੱਖੇ ਮਾਂਨ ਸਾਹਿਬ ਨੂੰ

  • @sukhdevsingh2176

    @sukhdevsingh2176

    7 ай бұрын

    ❤❤❤❤❤

  • @vakhrekaraj9948
    @vakhrekaraj99486 ай бұрын

    ਇਸ ਗਾਣੇ ਦੀ ਵੀਡੀਓ ਜਰੂਰ ਬਣਾਇਉ pure Punjabi video ਬਹੁਤ ਵਧੀਆ ਗਾਇਆ ਤੇ ਲਿਖਿਆ

  • @sukhjitsukhjitdhaliwal
    @sukhjitsukhjitdhaliwal5 ай бұрын

    Real Legend of punjabi music 🎶 industry

  • @sunnysingh-hf3jo
    @sunnysingh-hf3jo7 ай бұрын

    Dhan dhan guru gobind singh ji maharaj da hath a... Babbu maan te❤❤❤ Jo punjab di sewa karda aaya Te sikha de haqa di gal krda aaya..❤❤

  • @sukhjeetchahal9236
    @sukhjeetchahal92367 ай бұрын

    ਆਹ ਬੰਦੇ ਦੀ ਕਲਮ ਹਮੇਸ਼ਾ ਪੰਜਾਬ ਦੇ ਦਰਦ ਬਿਆਨ ਕਰਦੀ ਆਈ ਆ Proud of you bai ❤

  • @sukhjitsukhjitdhaliwal
    @sukhjitsukhjitdhaliwal6 ай бұрын

    Legend of punjabi music 🎶 industry

  • @sukhdevgrewal978
    @sukhdevgrewal9786 ай бұрын

    ਸ਼ਬਦਾਂ ਦਾ ਸੌਦਾਗਰ ❤

  • @jasdhaliwal66

    @jasdhaliwal66

    5 ай бұрын

    no doubt brother🙏🙏🙏👌👌👌

  • @JasdeepSingh-jd7sz
    @JasdeepSingh-jd7sz6 ай бұрын

    ਕੋਈ ਤੋੜ ਨਹੀ ਬੇਈਮਾਨ ਜੀ। ਬਹੁਤੇ ਖਬਰੀ ਵੀ ਅੱਜਕਲ ਅਡੇ ਕਲੇਸ਼ ਦੇ। ਇਥੇ ਅਕਲ ਨੂੰ ਸੁਡੀ ਪੇ ਗਈ ਏ ਰੋਲੇ ਜਾਤਾ ਪਾਤਾ ਦੇ। ਜਿਹਨਾ ਨੂੰ ਕਮਾਦ ਵਾਲਿਆ ਲਾਈਨਾ ਕੋਬਰੇ ਸਪ ਵਾਗ ਲੜਦੀਆ ਨੇ ਉਹ ਆਹ ਗਾਣੇ ਵੀ ਸੁਣ ਲਿਆ ਕਰੋ। ਆਪਸ ਦੀ ਫੁਟ ਨੇ ਖਾ ਲੇ ਨੇ। ਭਜ ਭਜ ਕੇ ਜਹਾਜੇ ਚੜਦੇ ਨੇ ਏਥੇ ਨਾ ਕੋਈ ਗਬਰੂ ਰਹੇ। ਜਿਨੂ ਮੇ ਚੰਗਾ ਲੱਗਦਾ ਨਹੀ ਉਹ ਮੇਰਾ ਜਿਕਰ ਨਾ ਕਰੇ। ਕੋਈ ਤੋੜ ਨਹੀ ਮਾਨ ਸਾਬ ਤੁਹਾਡੀ ਕਲਮ ਦਾ ਸਬਦਾ ਦਾ ਸੋਦਾਗਰ ਖੰਟ ਵਾਲਾ ਤਾਲਿਬ ਹੋਰ ਦਸੋ ਕੀ ਸਚ ਪੇਸ ਕਰੇ ਜਿਹਨੂੰ ਮੇ ਚੰਗਾ ਲੱਗਦਾ ਨਹੀ ਉਹ ਮੇਰਾ ਜਿਕਰ ਨਾ ਕਰੇ। ❤❤ਲਵ ਯੂ ਆ ਮਾਨ ਸਾਬ ਜੀ ਅਤੇ ਫੈਨਜ। ਜਿਸ ਜਿਸ ਨੂੰ ਸਚੀ ਇਸ ਗਾਣੇ ਨਾਲ ਦਿਲੋ ਇਸਕ ਹੋਇਆ ਉਹ ਮੇਰੇ ਵਰਗੇ ਕਰੋ ਕੁਮੇਟ ਨੂੰ ਲਾਈਕ ਪਤਾ ਲਗੇ ਅਜ ਮੈਨੂੰ ਵੀ ਮਾਨ ਆਰਮੀ ਦੀ ਪਾਵਰ ਦਾ ਜੀਉਦੇ ਵੱਸਦੇ ਹੱਸਦੇ ਰਹੋ ਸਾਰੇ ❤❤❤❤❤❤❤। ਇਕ ਸੀ ਪਾਗਲ ਜਸਦੀਪ ਟਰੱਕਾ ਵਾਲਾ

  • @onlybabbumaan6197
    @onlybabbumaan61977 ай бұрын

    ਇੱਕੋ ਬੰਦਾ ਜੋ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਲਈ ਵੀ ਗਾਉਂਦਾ love you maan saab ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @37aala

    @37aala

    7 ай бұрын

  • @agamsingh1091

    @agamsingh1091

    7 ай бұрын

    Absolutely right

  • @jasdhaliwal66

    @jasdhaliwal66

    5 ай бұрын

    No Doubt Sir g🙏🙏🙏👌👌👌

  • @lovisingh403
    @lovisingh4036 ай бұрын

    ਕਿਆ ਬਾਤਾ ਨੇ ਤੇਰੀਆ ਮਾਨਾ ਨਹੀਂ ਕੋਈ ਤੋੜ

  • @sukhjitsukhjitdhaliwal
    @sukhjitsukhjitdhaliwal5 ай бұрын

    Love 💕 you Maan Saab ji ❤

  • @beimaanpcp7
    @beimaanpcp77 ай бұрын

    ਸੰਨ 97 ਤੋਂ ਉਠਿਆਂ ਤੂਫ਼ਾਨ ਹਾਲੇ ਤੱਕ ਕਿਸੇ ਕੋਲੋਂ ਥਮਿਆ ਹੀ ਨੀ 🚩 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲਵ ਯੂ ਉਸਤਾਦ ਜੀ ਜੀ

  • @rahuljaat8967

    @rahuljaat8967

    6 ай бұрын

    Shi baat h bai

  • @user-qb1wt4ic4s

    @user-qb1wt4ic4s

    6 ай бұрын

    Bai 1992 93 wich pehla song aya si

  • @notificationisturnedoff_hehe

    @notificationisturnedoff_hehe

    6 ай бұрын

    ​@@user-qb1wt4ic4s gaa ta Bai 1990 toh reyaa..clips haigian purania

  • @deepseedfarm4067
    @deepseedfarm40677 ай бұрын

    ਸੱਚ ਬੋਲਿਆ ਉਸਤਾਦ ਜੀ ਨੇ 🙏🏻🙏🏻ਤੇ ਲੋਕ ਸੱਚ ਨੂੰ ਸੁਣ ਕੇ ਰਾਜ਼ੀ ਨੀ 🙏🏻🙏🏻 ਵਾਹਿਗੁਰੂ ਜੀ ਬਚਾ ਸਕਦੈ ਪੰਜਾਬ ਨੂੰ 🙏🏻🙇🏻

  • @gagan2013
    @gagan20137 ай бұрын

    ਆ ਗੀਤ ਤਾਂ ਮੇਰੇ ਵਰਗੇ ਕੁਝ ਵਕਤ ਦੇ ਮਾਰਿਆਂ ਤੇ ਆਪਣਿਆਂ ਤੋਂ ਠੁਕਰਾਏ ਲੲੀ ਮੱਲਮ ਵਰਗਾ ਆ 😭 ਜਿਊਂਦਾ ਰਹਿ ਮਾਨਾਂ ❤️❤️❤️

  • @SandeepmhraSC
    @SandeepmhraSC7 ай бұрын

    ਜਦੋਂ ਵੀ ਗੀਤ ਆਵੇ ਮਾਨ ਸਾਬ ਦਾ ਕੋਕੇ ਜੜ੍ਹ ਜਾਵੇ ❤❤ ਪੁਰਾ ਸਿਰਾ ਗੀਤ ❤❤🎉🎉 On repeat 🎧🎧

  • @sukhjitsukhjitdhaliwal
    @sukhjitsukhjitdhaliwal6 ай бұрын

    God bless you babbu Maan Saab ji 🙏 🙌 ❤️

  • @jaspreet9295
    @jaspreet92957 ай бұрын

    Great writer, Great music director, Great composer, Great Shayar, Great singer, Babu mααn saab zindabad 😍😍🥰🥰😘😘

  • @37aala
    @37aala7 ай бұрын

    *ਇੱਕ ਅਰਦਾਸ ਬਾਈ ਤੇ ਬਾਈ ਦੇ ਸਾਰੇ ਕੱਟੜਾ ਦੀ *ਇੱਕ ਅਰਦਾਸ ਪੰਜਾਬ ਤੇ ਪੰਜਾਬੀਅਤ ਦੀ ਵਾਹਿਗੁਰੂ ਹਮੇਸ਼ਾ ਐਸੇ ਤਰਾ ਹੀ ਖੁਸ਼ ਕੇ ਚੱੜਦੀਕਲਾ ਰੱਖੇ * ਬੱਬੂਮਾਨ & ਆਲ ਫੈਨ”ਸ ਜਿੰਦਾਬਾਦ #welovebabbumaan

  • @AjaySingh-pb6fn

    @AjaySingh-pb6fn

    7 ай бұрын

    ❤❤

  • @legendbandye

    @legendbandye

    7 ай бұрын

    ❤❤

  • @SinderKaran

    @SinderKaran

    7 ай бұрын

    Love you Maan Saab ❤

  • @lakhwindersingh5153

    @lakhwindersingh5153

    7 ай бұрын

    ❤❤

  • @Rameshlothia89

    @Rameshlothia89

    7 ай бұрын

    बाबेया नू दसन आला हैं की ज्ञान की हुंदा मान साहब कोलो लें लो ❤

  • @raajsingh9999
    @raajsingh99996 ай бұрын

    ਬਹੋਤ ਵਧੀਆ ਵੀਰ ਜੀ। ਬਹੋਤ ਸੋਹਣਾ ਗਾਣਾ ਲਿਖਿਆ ਹਨ। ❤❤

  • @woodssellers
    @woodssellers7 ай бұрын

    ਦਰਦ ਆ ਵਿੱਚ ਗੀਤ ਦੇ ਰੂਹ ਨਾਲ ਸੁਣ ਕੇ ਵੇਖੀ ਮਿੱਤਰੋ ਜ਼ਿਕਰ ਹੋਇਆ ਵਿਚ 84 ਦਾ🙏

  • @gurmeet643
    @gurmeet6437 ай бұрын

    ਕਿਸਾਨ ਬਿਨਾਂ ਦਾਣੇ ਨੀ ਤੇ BABBU MAAN ਬਿਨਾਂ ਗਾਣੇ ਨੀ ❤

  • @AvtarSingh-lj8qx

    @AvtarSingh-lj8qx

    2 ай бұрын

    Ryt

  • @babbumaandsm3893
    @babbumaandsm38936 ай бұрын

    ਐ ਇਸ਼ਕ ਅਜੀਬ ਜੂਆ ਐ ਕੋਈ ਜਿੱਤਦਾ ਨਹੀ ਸੱਚਾ ਹਾਰਦਾ ਐ ਖੁਦ ਨੂੰ ਬੇਈਮਾਨ ਨੇ ਸੰਭਾਲ ਲਿਆ ਐ ਮਾਨ ਤੇਰਾ ਹੁਣ ਕੱਲਾ ਜਿੰਦਗੀ ਗੁਜ਼ਾਰਦਾ ਐ

  • @vakhrekaraj9948
    @vakhrekaraj99486 ай бұрын

    Video ਜਰੂਰ ਬਣਾਈ ਜਵੇ ਇਸ song ਦੀ ਬਹੁਤ ਬਕਮਾਲ ਲਿਖਿਆ ਤੇ ਗਾਇਆ ਮਾਨ ਸਾਬ

  • @amarmaanrakhra278
    @amarmaanrakhra2787 ай бұрын

    ਡੂੰਘੇ ਸ਼ਬਦ ਤੇ ਉੱਚੀ ਸੋਚ ਉਸਤਾਦ ਬੱਬੂ ਮਾਨ ❤‌

  • @sukhrajbhullar6206
    @sukhrajbhullar62067 ай бұрын

    ਵਾਹਿਗੁਰੂ ਮਿਹਰ ਕਰੇ ਤੇ ਹਮੇਸ਼ਾ ਮੇਰੇ ਮਾਨ ਨੂੰ ਚੜ੍ਹਦੀਕਲਾ ਵਿੱਚ ਰੱਖੇ ❤❤❤❤❤

  • @MohinderPanditt

    @MohinderPanditt

    7 ай бұрын

    Love you brother love you 💕💕💕💕💕💕💕

  • @sukhrajbhullar6206

    @sukhrajbhullar6206

    7 ай бұрын

    @@MohinderPanditt Love you too bro♥️

  • @vikrampreetlongia3185

    @vikrampreetlongia3185

    7 ай бұрын

    Love you maan saab 😍😍🙏🙏

  • @sukhdevgrewal978
    @sukhdevgrewal9785 ай бұрын

    ਸਰਕੰਡਿਆਂ ਵਿੱਚ ਨਾਗ ਜੋਂ ਮੇਲੇ ਮਾਨ ਸਾਡਾ ਲਫਜ਼ਾਂ ਨਾਲ ਖੇਲੇ❤

  • @pinderdhaliwal4281
    @pinderdhaliwal42816 ай бұрын

    ਯਾਰ ਜੂਰ ਕੋਈ ਹੈਨੀ ਜੀ ਰਿਸ਼ਤੇ ਮਤਲਬ ਨਾਲ ਭਰੇ ❤❤

  • @onlybabbumaan6197
    @onlybabbumaan61977 ай бұрын

    22ਇੱਕੋ ਬੰਦਾ ਜੋ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਲਈ ਵੀ ਗਾਉਂਦਾ love you maan saab ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @GurpreetSingh-re5hf
    @GurpreetSingh-re5hf7 ай бұрын

    ਉਸਤਾਦ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @user-nv5bh9nu4u
    @user-nv5bh9nu4u4 ай бұрын

    ਬਹੁਤ ਵਧੀਆ ਸੌਂਗ ਆ ਮਾਨ ਸਾਹਿਬ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਵਧੀਆ ਵਧੀਆ ਗੀਤ ਕੱਢੋ ਸਾਡੇ ਵਾਸਤੇ ਮਹਾਰਾਜ❤❤❤💥💥🔥🔥🔥

  • @sukhjitsukhjitdhaliwal
    @sukhjitsukhjitdhaliwal6 ай бұрын

    God father of punjabi music 🎶 industry babbu Maan Saab ji 🙏 🙌 ❤️

  • @deeppb0883
    @deeppb08837 ай бұрын

    ਬਾਈ ਤੇਰੀ ਆਵਾਜ਼ ਬਹੁਤ ਸਕੂਨ ਦਿੰਦੀ ਆ ਰੂਹ ਨੂੰ ਤੇ ਮਿਊਜ਼ਿਕ ਤਾਂ siraa ਹੁੰਦਾ ❤️👑

  • @navneetbhullar2058
    @navneetbhullar20587 ай бұрын

    ਸੱਚ ਲਿਖਣ ਦੀ ਇੱਕੋ ਇੱਕ ਕਲਮ ✍️ਮੇਰਾ ਉਸਤਾਦ ਬੱਬੂ ਮਾਨ ☝️🥰🥰🥰🥰🥰🥰

  • @rajdhariwal6073
    @rajdhariwal60736 ай бұрын

    Dil kad denda Bai Maan. love from Amritsar.

  • @Dharnatjhinjer
    @Dharnatjhinjer7 ай бұрын

    ਮਾਨ ਜੀ ਨੂੰ ਸੁਣਨਾ ਕਿਹੜਾ ਸੌਖੀ ਗੱਲ ਆ ਹਰ ਕੋਈ ਸੁਣ ਵੀ ਨੀ ਸਕਦਾ🙏🙏🙏🙏❤❤❤❤❤❤❤❤❤❤❤❤❤❤ਕਦਰ ਸਾਰੇ ਕਲਾਕਾਰਾਂ ਦੀ ਕਰਦੇ ਹਾ ਜਿਹੜੇ ਚੰਗਾ ਗਾਉਂਦੇ ਨੇ 🎉🎉🎉🎉🎉🎉🎉🎉

  • @karmjeetkuar
    @karmjeetkuar7 ай бұрын

    ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਬੇਇਮਾਨ 🦅 ਨੂੰ 🙏❤️

  • @jat075
    @jat0756 ай бұрын

    Babbu bhai song to me all time favourite by childhood🎉❤❤legend Singer

  • @manjeetbatth1621
    @manjeetbatth16217 ай бұрын

    ਬਹੁਤ ਈ ਸੋਹਣਾ ਗੀਤ ਮਾਨ ਸਾਬ ..❤❤❤ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜ੍ਹਦੀ ਕਲਾਂ ਚ਼ ਰੱਖਣ ❤❤

  • @insane6368
    @insane63687 ай бұрын

    The great living legend world's no 1 Babbu Maan saab zindabaad ♥️♥️

  • @maanboyz1111
    @maanboyz11116 ай бұрын

    Maan bai sare singers da king 👑 ❤

  • @sukhjitsukhjitdhaliwal
    @sukhjitsukhjitdhaliwal6 ай бұрын

    Babbu Maan sahib ji zindabad

  • @Baljinder_sian
    @Baljinder_sian7 ай бұрын

    ਵਾਹਿਗੁਰੂ ਮਿਹਰ ਕਰੇ ਤੇ ਹਮੇਸ਼ਾ ਮੇਰੇ ਉਸਤਾਦ ਬੱਬੂ ਮਾਨ ਨੂੰ ਚੜ੍ਹਦੀਕਲਾ ਵਿੱਚ ਰੱਖੇ ❤❤❤❤

  • @onlybabbumaan6197
    @onlybabbumaan61977 ай бұрын

    19ਇੱਕੋ ਬੰਦਾ ਜੋ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਲਈ ਵੀ ਗਾਉਂਦਾ love you maan saab ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @RanjitSingh-ec6ib
    @RanjitSingh-ec6ib6 ай бұрын

    Living legend babbu maan Saab ji respect always ❤❤❤❤❤❤❤❤❤❤❤❤

  • @sukhjitsukhjitdhaliwal
    @sukhjitsukhjitdhaliwal6 ай бұрын

    Love you babbu Maan Saab ji ❤

  • @RajpalParihar-jf8vr
    @RajpalParihar-jf8vr7 ай бұрын

    ਲਵ ਯੂ ਉਸਤਾਦ ਜੀ ❤❤❤❤😊😊😊living legend ਅਖਾੜਿਆਂ ਦਾ ਰਾਜਾ 😊😊😊😊 ਸਾਡੇ ਦਿਲਾਂ ਦੀ ਧੜਕਣ ❤❤ Always rocking 😊😊God bless you dear Maan Saab ❤️ ❤️💞

  • @navisinghghataurey5365
    @navisinghghataurey53657 ай бұрын

    Trending at no 4 without any kind of promotion.. Fan power ❤ Babbu Maan 👌🏼👌🏼

  • @KalaSingh-eq6eq
    @KalaSingh-eq6eq4 ай бұрын

    Babbu Maan Saab no 1 song aal koi be ho babbu Maan Saab no1

  • @babbumaandsm3893
    @babbumaandsm38936 ай бұрын

    ਧਮਕੀ ਕਿਸੇ ਹੋਰ ਨੂੰ ਦਈਂ #ਠੇਕਾ ਨੀ ਮੈਂਨੂੰ ਤੇਰੀ ਜਾਣ ਪਛਾਣ ਦਾ ਦਿਲ ਤੇ ਦਿਮਾਗ ਚ ਬਿਠਾਲਾ #DSM ਫੈਨ ਬੱਬੂ ਮਾਨ ਦਾ ਲਾਸਟ ਆਲਾ ਫੈਨ #DSM68

  • @Buttar_438
    @Buttar_4387 ай бұрын

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ ਉਸਤਾਦ ਜੀ ਨੂੰ ❤

  • @shivrana6455
    @shivrana64557 ай бұрын

    ਰੂਹ ਦਾ ਸਕੂਨ ਮਾਨ ਸਾਹਿਬ ❤❤❤ਭੱਜ ਭੱਜ ਕੇ ਜਹਾਜੇ ਚੜਦੇ ਨੇ ਏਥੇ ਕੋਈ ਨਾ ਗੱਭਰੂ ਰਹੇ ਜੀਹਨੂੰ ਮੈਂ ਚੰਗਾ ਲਗਦਾ ਨਹੀਂ ਉਹ ਮੇਰਾ ਜਿਕਰ ਨਾ ਕਰੇ ❤❤ਬੇਈਮਾਨ ❤❤❤❤❤❤

  • @harbanssingh2878
    @harbanssingh28786 ай бұрын

    ਬਹੁਤ ਵਧੀਆ ਲਿਖਿਆ ਮਾਨ ਸਾਬ

  • @manibharwal3427
    @manibharwal34277 ай бұрын

    ਰੱਬ ਲਮੀਆਂ ਉਮਰਾਂ ਬਖਸ਼ੇ ਮੇਰੇ ਮਾਨ ਨੂੰ 🤲💫💙

  • @balwinderbal9946
    @balwinderbal99467 ай бұрын

    ਇੱਕ ਗੀਤ ਵਿੱਚ ਪੰਜਾਬ ਦਾ ਦਰਦ ਬਿਆਨ ਕਰਤਾ ਬਾਈ ਕੱਲਾ ਕੱਲਾ ਬੋਲ ਅੱਜ ਦੇ ਹਾਲਾਤਾਂ ਨੂੰ ਦੱਸ ਰਿਹਾ ਜਿਉਦਾਂ ਰਹਿ ਮਾਨਾ✍️❤️

  • @nimratkaur540
    @nimratkaur5406 ай бұрын

    ਆ ਗੱਲ ਜਵਾ ਸਹੀ ਕਹੀ, ਨਾਲ ਇੰਨਾ ਟਾਇਮ ਕਿਹਦੇ ਕੋਲ ਐ, ਕੇ ਤੇਰਾ ਜਾ ਕਿਸੇ ਹੋਰ ਦਾ ਜਿਕਰ ਫਿਕਰ ਕਰੇ ਆਵਦਿਆ ਦਾ ਖਿਆਲ ਵਿੱਚ ਰੋਟੀ ਜੋਗੇ ਕਮਾਉਣ ਲਈ ਸਵੇਰ ਤੋ ਰਾਤ ਹੋ ਜਾਂਦੀ ਹੈ।

  • @KulwinderSingh-ry4kw
    @KulwinderSingh-ry4kw6 ай бұрын

    ਜਿਹਨਾਂ ਨੂੰ ਮੈਂ ਚੰਗਾ ਨਹੀਂ ਲੱਗਦਾ ਮੁੰਡਾ ਮਹਿਰੀਆਂ ਦਾ ਉਹ ਜ਼ਿਕਰ ਨਾ ਕਰੇ ਬੱਬੂ ਮਾਨ ਜ਼ਿੰਦਾਬਾਦ ਲਿੱਖਦਾ ਰਹੀ ਗਾਉਂਦਾ ਰਹੀ ਕੱਟੜ ਫੈਨ ਚੱੜ੍ਹਦੀ ਕਲਾ ਚ ਰਹੇ ਦੁਆ ਮੇਰੀ ਮਾਨਾ

Келесі