Babbu Maan - Main Vi Punjabi | Velly Laane | Latest Punjabi Song 2024

Музыка

Song - Main Vi Punjabi
Singer / Lyrics / Composer - Babbu Maan
Album - Velly Laane
MixMaster - Bhanu Partap Thakur
Managed by Shah Jandiali
© Babbu Maan
#babbumaan #MainViPunjabi #vellylaane
Listen Velly Laane Full Album
Apple Music : / velly-laane
Amazon : music.amazon.in/albums/B0CVXS...
Spotify : open.spotify.com/track/4yh9P6...
Jiosaavn : www.jiosaavn.com/song/velly-l...
Wynk : wynk.in/music/song/velly-laan...
Kkbox : www.kkbox.com/tw/en/album/9_k...
Shazam : www.shazam.com/en-gb/song/173...
Make Reels on Main Vi Punjabi - / 1411520273073856
Subscribe Official Channel - goo.gl/6HLLiV
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 4 600

  • @vickybawavirk1576
    @vickybawavirk15764 ай бұрын

    ਬੇਈਮਾਨ ਸੀ ਕੱਲ੍ਹ ਵੀ ਜ਼ੀਰੋ ਅੱਜ ਵੀ ਜ਼ੀਰੋ ਆ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਆ ਬਾਵਾ ਕੱਟੜ ਫੈਨ ਬੱਬੂ ਮਾਨ ਦਾ

  • @azilghai9971
    @azilghai99714 ай бұрын

    ਲਹਿੰਦੇ ਲਹੌਰ ਵੱਲ੍ਹੋਚੜ੍ਹਦੇ ਨੂੰ ਸਲਾਮ ਆ ਰੌਲੇ ਕਾਹਦੇ ਦੱਸ ਫਿਰ ਇੱਕੋ ਪੰਜਾਬ ਆ ਨਾਲ਼ੇ ਮਾਨਾ ਤੇਰੀ ਕਲਮ ਚ ਤਮਾਮ ਆ

  • @arjunking5756

    @arjunking5756

    4 ай бұрын

    bhai kya app converted ho kyuki ghai tu hindu punjabi hote hai apke dada yah abba convert hoye

  • @Rajvijay-op4lr
    @Rajvijay-op4lr3 ай бұрын

    ਪਹਿਲਾ ਸਿੰਗਰ ਆਹ ਪੰਜਾਬ ਦਾ ਜਿਹਨੇ ਗੁਰੂ ਗ੍ਰੰਥ ਸਹਿਬ ਤੋਂ ਇਲਾਵਾ ਕਿਸੇ ਅੱਗੇ ਨੱਕ ਨੀਂ ਰਗੜਿਆ

  • @nirmalsingh-lk8fi
    @nirmalsingh-lk8fi4 ай бұрын

    ਮੈ ਫਰੀਦਕੋਟੀਆਂ ਤੈ ਮਾਨਾਂ ਤੂੰ ਖੰਟੀਆਂ ਮੈ ਵੀ ਪੰਜਾਬੀ ਤੈ ਮਾਨਾਂ ਤੂੰ ਵੀ ਪੰਜਾਬੀ ਤੂੰ ਸਾਡੀ ਜਿੰਦ ਜਾਨ ਤੈ ਅਸੀ ਤੇਰੇ ਇਸ਼ਕ ਚ ਸ਼ਰਾਬੀ

  • @Beimaan0219
    @Beimaan02194 ай бұрын

    ਦੁੱਕੀ ਤਿੱਕੀ ਸਿੰਗਰਾਂ ਤੋਂ ਪਰਹੇਜ਼ ਰੱਖਦਾ ਬੇਈਮਾਨ ਖੰਟਵਾਲੇ ਮਾਨ ਦਾ ਕਰੇਜ਼ ਰੱਖਦਾ 🎉🎉🎉🎉

  • @harpreetsingh-ub7en

    @harpreetsingh-ub7en

    4 ай бұрын

    👍

  • @GurpreetSingh-jx6fd

    @GurpreetSingh-jx6fd

    4 ай бұрын

    ❤❤❤❤❤❤❤❤🎉🎉🎉

  • @swagrecords5948
    @swagrecords59484 ай бұрын

    Jatt ਧੂੜਾ ਪੱਟੀ ਆਉਂਦਾ ਗਾਣੇ ਤੇ ਗਾਣਾ ਠਾਹ ਗਾਣਾ ਕਰਦੋ like ਕੱਟੜ fans

  • @user-df7ls1zy6s

    @user-df7ls1zy6s

    4 ай бұрын

    Tu kio sunda fr

  • @swagrecords5948

    @swagrecords5948

    4 ай бұрын

    ❤❤❤❤❤

  • @user-df7ls1zy6s

    @user-df7ls1zy6s

    4 ай бұрын

    Bai jehde 2 reh gye uh kdo aungey ?

  • @swagrecords5948

    @swagrecords5948

    4 ай бұрын

    Bs ਆਉਣਾ ਵਾਲਾ ਇਕ ਦੋ ਘੰਟੇ ਤੋ ਪਹਿਲਾ ​@@user-df7ls1zy6s

  • @sandhusaab6232

    @sandhusaab6232

    4 ай бұрын

    Ghaint sira❤❤❤❤

  • @jitsingh9214
    @jitsingh92144 ай бұрын

    ਛੱਡੀਆਂ ਨੀਂ ਕੋਈ ਵਿਸ਼ਾ ਪੰਜਾਬ ਦੇ ਸਾਰੇ ਗਾਂ ਦਿੱਤੇ

  • @amandeepsingh9293
    @amandeepsingh92933 ай бұрын

    Aajo Pakistan wale veer karo like ❤❤❤jo sun rihe aa 22 de song

  • @Rommy.-3630
    @Rommy.-36304 ай бұрын

    ਸੁਣਨ ਤੋ ਪਹਿਲਾਂ ਲਾਇਕ ਕਰਨ ਆਲੇ ਕਰੋ ਲਾਇਕ

  • @jassagharu1391

    @jassagharu1391

    4 ай бұрын

    Like de NAL download v kri Jane aa ❤

  • @adabpunjabi007
    @adabpunjabi0074 ай бұрын

    ਮੈਂ ਬੁੱਲ੍ਹਾ ਹਵਾ ਦਾ ਤੂੰ ਪੱਤੀ ਗੁਲਾਬ ਦੀ ❤❤

  • @luckyKUMAR-iy7nm
    @luckyKUMAR-iy7nm4 ай бұрын

    ਪੱਚੀ ਸਾਲ ਹੋ ਗਏ ਏਸ ਬੰਦੇ ਨੇ ਸਾਨੂੰ ਕਦੇ ਨਾਰਾਜ਼ ਨਹੀਂ ਕੀਤਾ..❤❤

  • @luckyKUMAR-iy7nm
    @luckyKUMAR-iy7nm4 ай бұрын

    ਸਾਨੂੰ ਮਾਣ ਆ ਯਰ ਅਸੀਂ ਬੱਬੂ ਮਾਨ ਨੂੰ ਚਾਹੁੰਨੇ ਆਂ ❤❤

  • @RashpalChouhan-hl7jj

    @RashpalChouhan-hl7jj

    4 ай бұрын

    ❤❤

  • @ManpreetKaur-wn5ic
    @ManpreetKaur-wn5ic4 ай бұрын

    Excellent writing ✍️ ਬਾਬਿਆਂ ਦੀ ਕਲਮ ਬਾਬਿਆਂ ਦੀ ਹੀ ਹੁੰਦੀ ਹੈ .. ⭐️⭐️⭐️⭐️⭐️

  • @rssodhi4919

    @rssodhi4919

    4 ай бұрын

    Yes I like it👌🏿👌🏿👌🏿

  • @JotBangar

    @JotBangar

    4 ай бұрын

    Good 👍 👍👍❤❤❤😍😍😍

  • @bonypalasour761
    @bonypalasour7614 ай бұрын

    25 ਸਾਲ ਪਰਾਣੀ ਯਾਰੀ ਆ ਮਾਨਾਂ, ਨਾਂ ਤੂੰ ਬੁੱਢਾ ਹੋਣਾ ਤੇ ਸਾਨੂੰ ਵੀ ਚੜਦੀ ਜਵਾਨੀ ਚ ਰੱਖਣਾ ।ਵਾਹਿਗੁਰੂ ਚੜਦੀਕਲਾ ਚ ਰੱਖੇ ਸਦਾ ਸਾਡਾ ਬੇਈਮਾਨ ❤❤❤❤❤

  • @phindaaujla6255

    @phindaaujla6255

    4 ай бұрын

    Muhh ser te kala kri baitha😅😅

  • @user-fb6ru7qr4q

    @user-fb6ru7qr4q

    4 ай бұрын

    ​@@phindaaujla6255Chl rishta na kri tu apni bhain da j nhi pasand

  • @gurjantsinghh5668

    @gurjantsinghh5668

    4 ай бұрын

    Kyo tu kosh krna ta das de ​😅@@phindaaujla6255

  • @sureshk.prajapati.2909

    @sureshk.prajapati.2909

    4 ай бұрын

    Bilkul Right 👌👌👍🤔🤔🤔

  • @gurjantsinghh5668

    @gurjantsinghh5668

    4 ай бұрын

    @@phindaaujla6255 kyo tu das kosh karna ta das 😂

  • @sheharyarkhan309
    @sheharyarkhan3094 ай бұрын

    Love you From Pakistan 🇵🇰 Ustad g ❤❤❤❤❤big fan

  • @Saadali-fe4qy
    @Saadali-fe4qy3 ай бұрын

    Eid Mubarak to ustad babbumaan and all fans from Pakistan.

  • @Preet_bajheri
    @Preet_bajheri4 ай бұрын

    ਆ ਗੀਤ ਦਾ ਵੀ ਬਹੁਤ ਇੰਤਜ਼ਾਰ ਸੀ

  • @NikkaKamalu

    @NikkaKamalu

    4 ай бұрын

    🎉🎉

  • @Dosanjh84
    @Dosanjh844 ай бұрын

    ਵਾਹ ਕਿਆ ਗਾਣਾ, ਜਿੱਥੇ ਬੰਬੇ ਵਾਲਿਆਂ ਨੇ ਨਫ਼ਰਤ ਫੈਲਾਈ ਦੋਵਾਂ ਪੰਜਾਬਾਂ ਵਿੱਚ, ਉੱਥੇ ਹੀ ਹਵਾ ਦੇ ਉਲਟ ਉਸਤਾਦ ਨੇ ਸ਼ੁਰੂਆਤ ਕੀਤੀ ਸੀ ਦੋਵਾਂ ਪੰਜਾਬਾਂ ਵਿੱਚ ਪਿਆਰ ਵਧਾਉਣ ਦਾ ਜੋ ਜਾਰੀ ਹੈ ਤੇ ਇਸ ਲੀਹੇ ਹੋਰ ਗਾਇਕ ਵੀ ਤੁਰੇ ਤੇ ਮਾਨ ਸਾਬ੍ਹ ਦੀ ਇਹ ਕੋਸ਼ਿਸ਼ ਰੰਗ ਲਿਆਈ।

  • @vickybawavirk1576
    @vickybawavirk15764 ай бұрын

    ਮੇਰੇ ਫੈਨਾ ਲਈ ਮੇਰੇ ਗਾਣੇ ਗਹਿਣੇ ਆ ਤੂੰ ਕੀ ਵੈਲ ਸਖਾਉਣੇ ਨੀ ਇਹ ਵੈਲੀ ਲਾਣੇ ਆ ਬਾਵਾ ਕੱਟੜ ਫੈਨ ਬੱਬੂ ਮਾਨ ਦਾ 📝

  • @babajorasingh4892
    @babajorasingh48924 ай бұрын

    ਸੁਨਣ ਤੋਂ ਪਹਿਲਾਂ ਲਾਈਕ ਕੁਮੇਟ ਕਰਨ ਵਾਲੇ ਆਜੋ ਫਿਰ ਹੋਜੋ ਇਕੱਠੇ ਪਤਾ ਲਗ ਜਾਵੇ ਕੱਟੜ ਫੈਨਸ ਦਾ ਲਵ ਯੂ ਮਾਨ ਸਾਬ ਅਤੇ ਫੈਨਸ ❤❤❤❤ ਦ

  • @tajindersingh7054
    @tajindersingh70544 ай бұрын

    ਬਣਜਾ ਤੂੰ ਖਾਬ ਮੇਰਾ, ਬਣਜਾ ਮੈ ਖਿਆਲ ਤੇਰਾ, ਦੱਸਦੇ ਤੂੰ ਪਿੰਡ ਕੇੜਾ ਲੈਜਾ ਰੁਮਾਲ ਮੇਰਾ ਮੌਸਮ ਵੀ ਮਿਹਰਬਾਨ ਸ਼ਾਮ ਹੈ ਗੁਲਾਬੀ, ਮੈ ਵੀ ਪੰਜਾਬੀ ਤੂੰ ਵੀ ਪੰਜਾਬੀ

  • @GurpreetSingh-jx6fd

    @GurpreetSingh-jx6fd

    4 ай бұрын

    ❤❤❤❤❤

  • @JotBangar

    @JotBangar

    4 ай бұрын

    ❤❤❤❤😍😍😍

  • @rohitpaul9112
    @rohitpaul91124 ай бұрын

    ਪਹਿਲੀ ਅਤੇ ਆਖਰੀ ਪਸੰਦ ਸਿਰਫ਼ ਬਾਈ ਬੱਬੂ ਮਾਨ❤

  • @dawindersinghchatthu3392
    @dawindersinghchatthu33924 ай бұрын

    ਇਹਨੂੰ ਕਹਿੰਦੇ ਹਨ ਅਸਲੀ ਫਨਕਾਰ ਅਸਲੀ ਕਲਾਕਾਰ ਬੇਈਮਾਨ ਖੰਟੀਆ ਸਾਬ ਲਵ ਯੂ ਬੇਈਮਾਨ ਖੰਟੀਆ ਸਾਬ ❤❤❤❤❤🎉🎉🎉🎉🎉

  • @RizwanHaiderFaridi
    @RizwanHaiderFaridi4 ай бұрын

    Main vi Punjabi tu vi Punjabi ....paa ji Pakistan ton love you ho gya ❤

  • @sukhdevgrewal978
    @sukhdevgrewal9784 ай бұрын

    ਨਫ਼ਰਤ ਦੀ ਦੁਨੀਆਂ ਵਿੱਚ ਪਿਆਰ ਦਾ ਸੁਨੇਹਾ❤

  • @teghbirdholan8341
    @teghbirdholan83414 ай бұрын

    ਰੋਲ ਗਏ ਪੱਤ 47 ਚ ਸਿਆਣੇ ਨੀ, ਅੱਗੋਂ ਸਪੋਲੀਏ ਨਿੱਕਲੇ ਨਿਆਣੇ ਨੀ, ਅੰਨ੍ਹੀ ਆਸਥਾ ਤੋਂ ਯਾਰੋ ਬਿਹਤਰ ਸ਼ਰਾਬੀ, ਮੈਂ ਵੀ ਪੰਜਾਬੀ ਤੂੰ ਵੀ ਪੰਜਾਬੀ।

  • @beantkaur3651

    @beantkaur3651

    4 ай бұрын

    ❤likt maan Saab 💯💯💯💯

  • @komalarya8007
    @komalarya80074 ай бұрын

    ❤️❤️Mera Maan meri jaan ❤❤ bahut Sara pyar lehnde punjab vllo sohne maan nu 💃💃😍

  • @navneetbhullar2058
    @navneetbhullar20583 ай бұрын

    ਇੱਕ ਸ਼ੋਕ ਬਰੇਡਿਡ ਬਾਣੀਆਂ ਦਾ ਦੂਜਾ ਬੱਬੂ ਮਾਨ ਦੇ ਗਾਣਿਆਂ ਦਾ 💕💞।

  • @_Ankush_hARiPuRiYA_HR
    @_Ankush_hARiPuRiYA_HR4 ай бұрын

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Hapy-bdy 🎂 🥂 Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏

  • @arjunsidhu7669
    @arjunsidhu76694 ай бұрын

    Happy birthday ਮਾਨ ਸਾਬ ❤️🎉🎉🎉❤️❤️ਜਿੰਦ ਜਾਨ ਸਾਡੀ ਮਾਨ ਸਾਬ ❤️❤️🎉🎉 ਜਿਉਂਦੇ ਵਸਦੇ ਰਹੋ

  • @sunnysingh-hf3jo
    @sunnysingh-hf3jo4 ай бұрын

    Eh geet bahut pyaara a.... Anmol geet a.... Saara Punjab ikatha kita maan ne.. sab dharam ikathe krte❤❤❤ Wah maan saab Neera ishq a tu ❤

  • @sunnysingh-hf3jo
    @sunnysingh-hf3jo4 ай бұрын

    Lajawab eh geet.. dove punjaba nu milaya... Wah eh hunda gayaak...tanhi duniya es sadi da sbto vadda kalakaar kehnde ehnu❤

  • @user-fg9bh5jm2f
    @user-fg9bh5jm2f4 ай бұрын

    Lehnde punjab wale like kor 🇵🇰

  • @Beimaan_pcp7
    @Beimaan_pcp74 ай бұрын

    21ਵੀਂ ਸਦੀਂ ਦੇ ਮਹਾਨ ਲੇਖਕ ਬੱਬੂ ਮਾਨ ਸਾਬ

  • @SukhwinderSingh-wq5ip
    @SukhwinderSingh-wq5ip4 ай бұрын

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sukhjandu6537
    @sukhjandu65374 ай бұрын

    ਮੈਂ ਵੀ ਪੰਜਾਬੀ ਤੂੰ ਵੀ ਪੰਜਾਬੀ ਮੈਂ ਵੀ ਪੰਜਾਬੀ🎉❤ ਤੂੰ ਵੀ ਪੰਜਾਬੀ ਲਵ ਯੂ ਮਾਨ ਸਾਹਿਬ ਬਹੁਤ ਸੋਹਣਾ ਸੌਂਗ ਪੰਜਾਬੀ

  • @luckyKUMAR-iy7nm
    @luckyKUMAR-iy7nm4 ай бұрын

    ਸ਼ਬਦਾਂ ਦਾ ਸੌਦਾਗਰ ਹਾਂ ਬਸ ਲਿਖਦਾ ਜਾਵਾਂਗਾ... Love BABBU MAAN ❤❤

  • @manjeetkumar-gp9gj
    @manjeetkumar-gp9gj3 ай бұрын

    ਬਹੁਤ ਹੀ ਚੱਕਵੇ ਸੌਗ ਬੱਬੂਮਾਨ ਜੀ ਐਵੇਂ ਹੀ ਚੜ੍ਹਾਈ ਕਰਦੇ ਰਹੋ❤

  • @navneetbhullar2058
    @navneetbhullar20583 ай бұрын

    ਦੁੱਕੀ ਤਿੱਕੀ ਠੋਕ ਠੋਕ ਰੱਖਦਾ ਬੇਇਮਾਨ ਤਾਂ ਗੀਤ ਜਦੋਂ ਭੁੱਲਰ ਦੇ ਫੋਨ ਤੇ ਰਿਪੀਟ ਚਲਦਾ ❤❤❤

  • @PuranSingh-my3fi
    @PuranSingh-my3fi4 ай бұрын

    ਖੁੱਲ ਪੀਣ ਦੀ ਅੱਜ ਬਹਿ ਕੇ ਮੋਟਰ ਤੇ ਮਾਰੂਗਾ ਲਲ਼ਕਾਰੇ ਨੀ ❤❤❤ love u maan saab ❤❤

  • @user-de3ly5pk1d
    @user-de3ly5pk1d4 ай бұрын

    ਮੇਰੀ ਵੀ ਜਾਨ ਲਾਹੌਰ ਰਹਿੰਦੀ ਆ 😄 ਤੇ ਮੈਂ ਮਿਲ ਕੇ ਵੀ ਆਇਆਂ ਉਹਨੂੰ.. ਇਹ ਗਾਣਾ ਆਉਂਦੇ ਸਾਰ ਮੈਂ ਉਸਨੂੰ ਭੇਜਿਆ ❤❤

  • @mgarry9603

    @mgarry9603

    4 ай бұрын

    😂😂😂👌👌

  • @vickybhumbak1987
    @vickybhumbak19874 ай бұрын

    ਹਰੇਕ ਸਤਰ ਹਰੇਕ ਲਾਇਨ ਹਰੇਕ ਗਾਣੇ ਵਿੱਚ ਵੱਖਰੇ ਸ਼ਬਦ ਵੱਖਰਾ ਅੰਦਾਜ ਵੱਖਰੀ ਟਿਊਨ ਲਾਜਵਾਬ ❤❤❤❤❤❤

  • @maanstetus____0361
    @maanstetus____03614 ай бұрын

    Love you Maan saab ਵਾਹਿਗੁਰੂ ਜੀ ਸੋਨੂੰ ਮੇਰੀ ਉਮਰ v ਲਾ ਦੇਣ ।। Love you ❤❤❤ ਬਹੁਤ ਸਾਰਾ।।❤❤❤

  • @officialmaan2279
    @officialmaan22794 ай бұрын

    🤟Babbu maan 🤟 ⚜ਇੱਕ ਐਸ਼ਾ ਨਾਮ ਜੋ ਮਿੱਟੋਦੇ ਮਿਟੋਦੇ 🎀 ਏਥੇ ਕਈ ਆਪ ਹੀ ਮਿਟ ਗਏ 💥 only babbu maan

  • @user-fg9bh5jm2f

    @user-fg9bh5jm2f

    4 ай бұрын

    Mitti da Shareer a verrey ik din Sab ne mitt jana fer maan te kis gal da maan🙃🙃🙃🙃🙃🙃🙃🙃🙃🙃🙃🙃🙃

  • @Officialpreetdhillon8692
    @Officialpreetdhillon86924 ай бұрын

    ਅੱਜ ਉਸ ਇਨਸਾਨ ਦਾ ਜਨਮਦਿਨ ਆਂ ਜਿਹਨੇ ਪੂਰੀ ਦੁਨੀਆ ਚ ਪੰਜਾਬ ਪੰਜਾਬੀਅਤ ਦੇ ਝੰਡੇ ਗੱਡੇ ਆਂ, ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇਣ ਵਾਲਾ.. ਗਰੀਬਾਂ ਦੀ ਮਦਦ ਕਰਨ ਵਾਲਾ, ਕਿਸਾਨਾਂ ਦੇ ਮੋਢੇ ਨਾਲ ਮੋਡਾ ਜੋੜ ਖੜਨ ਵਾਲਾ ਸਾਡਾ ਬਾਈ ਹਮੇਸ਼ਾ ਚੜ੍ਹਦੀਕਲਾ ਵਿੱਚ ਰਵੇ ਰੱਬ ਹਮੇਸ਼ਾਂ ਤੰਦਰੁਸਤੀ ਬਖਸ਼ੇ ਬਾਈ ਜੀ ਨੂੰ 🙏

  • @amandeepsingh9293
    @amandeepsingh92934 ай бұрын

    Aajo fer karo like jo live show te gaye c aaj ❤❤❤

  • @SaddamDhanoa
    @SaddamDhanoa4 ай бұрын

    Love u Mann Saab Dhanoa lehnday punjab to pachokhar Ludhiana Tehsil jagrawan

  • @Officialpreetdhillon8692
    @Officialpreetdhillon86924 ай бұрын

    ਨਾ ਕੋਈ ਐਡ ਆ ਨਾ ਪ੍ਰਮੋਸ਼ਨ ਆ ਸਿੱਧਾ ਹੀ ਇੱਕ ਇੱਕ ਗੀਤ ਆ ਰਿਹਾ , ਜਨਮਦਿਨ ਤੇ ਫੈਨਸ ਨੂੰ ਤੋਹਫ਼ਾ ਏ🎉❤

  • @GurpreetSingh-jx6fd

    @GurpreetSingh-jx6fd

    4 ай бұрын

    ❤❤❤

  • @sunnysingh-hf3jo
    @sunnysingh-hf3jo4 ай бұрын

    Saada desh Punjab... Assi punjabi❤❤ Saadi govn. Khalsa raj ❤❤ Saada yaarana... Hindu te Muslim naal❤

  • @Lovedeep6358
    @Lovedeep63584 ай бұрын

    Babbu Maan shab ❤❤❤❤da faan Like karo 👇👇👇👇

  • @sukhbhullarfzk3012
    @sukhbhullarfzk30124 ай бұрын

    ਤੇਰੇ ਜਦੋਂ ਗੀਤ ਸੁਣੀ ਦੇਣਾ ਦਿਲ ਨੂੰ ਸਕੂਨ ਜਿਹਾ ਮਿਲਦਾ ਹ ਤੇਰੀ ਕਲਮ ਦੇ ਵਿੱਚ ਬੜਾ ਦਮ ਹੈ🎉🎉🎉🎉

  • @woodsdecorationwork
    @woodsdecorationwork4 ай бұрын

    ❤ ਮੈਂ ਬੁੱਲਾ ਹਵਾ ਦਾ ਤੂੰ ਪੱਤੀ ਗੁਲਾਬ ਦੀ❤ ਮੈਂ ਵੀ ਪੰਜਾਬੀ ਤੂੰ ਵੀ ਪੰਜਾਬੀ ❤❤

  • @GurpreetSingh-jx6fd

    @GurpreetSingh-jx6fd

    4 ай бұрын

    ❤❤❤❤

  • @JotBangar

    @JotBangar

    4 ай бұрын

    ❤❤❤❤🎉🎉🎉😍😍😍

  • @gaggimaan7874
    @gaggimaan78744 ай бұрын

    ਇੱਕ ਤੇਰੇ ਨਾਂ ਦੇ ਦਿਲ ਵਿੱਚ ਦੀਵੇ ਲੱਖਾਂ ਬਲਣ ਬੇਪਰਵਾਹ🎉 ਤੱਕੇ ਅੱਜ ਵੀ ਤੂੰ ਨਿਗਾਹ ਭਰ ਕੇ ਮੇਰੇ ਰੁਕ ਜਾਂਦੇ ਨੇ ਸਾਹ🎂⛳ #happybirthdaybabbumaan

  • @jaswindersingh1934
    @jaswindersingh19344 ай бұрын

    ਗੀਤ ਪੰਜਾਬੀ ਕਹਾਣੀ ਵਰਗਾ ਆ ਸੁਣ ਲਿਆ ਅਨੰਦ ਆ ਗਿਆ

  • @vickybawavirk1576
    @vickybawavirk15764 ай бұрын

    ਬਹਿਸ ਨਾ ਕਰੀਏ ਇਵੇ ਹੱਸ ਟਾਲ ਦਈਏ ਗੁੜ ਰੁੜੀ ਪਾਕੇ ਭੇਡਾਂ ਪਿੰਜਰੇ ਵਾੜ ਦਾਈਏ

  • @dawindersinghchatthu3392
    @dawindersinghchatthu33924 ай бұрын

    ਮਾਨ ਸਾਬ ਇੱਕ ਵਾਰ ਕਬਜੇ ਵਰਗਾ ਗੀਤ ਫਿਰ ਆਉਣਾ ਚਾਹੀਦਾ ਹੈ..I'm waiting for all kattadd fan please BeiMaan Saab ❤❤❤❤❤🎉🎉🎉🎉🎉

  • @mameetsingh1614
    @mameetsingh16144 ай бұрын

    Maan Saab ਜੀ ਨੇ ਆਪਣੇ ਜਨਮ ਦਿਨ ਨੂੰ ਬਹੁਤ ਵੱਡਾ ਤੋਹਫ਼ਾ ਆਪਣੇ ਫੈਨ ਨੂੰ ਦਿਆ ਹੈ ❤❤ Love you maan saab

  • @industry_da_king75
    @industry_da_king754 ай бұрын

    ਬਾਪੂ ਨਾਲ਼ੋਂ ਵੱਡਾ ਕੋਈ ਸਲਾਹਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ

  • @khizerilyas5197
    @khizerilyas51974 ай бұрын

    Love for ustad babbu maan from 🇵🇰

  • @Amrit-maan-
    @Amrit-maan-4 ай бұрын

    ਬਾਬਾ ਨਾਨਕ ਚੜਦੀ ਕਲਾ ਰੱਖੇ ਮਾਨ ਸਾਹਿਬ ਦੀ ਜਿਹਨਾਂ ਹਰ ਵਿਸੇ ਤੇ ਗੀਤ ਗਾੲਿਆ❤

  • @shahidmehmood2229
    @shahidmehmood22293 ай бұрын

    Babbu maan the legend love from 🇵🇰 i

  • @ThePawanJoshi.
    @ThePawanJoshi.4 ай бұрын

    Ajj Birthday de moke te 22 ne geetan di rail bna ditti Love you Maana 😍

  • @Karnailsingh-3360
    @Karnailsingh-33604 ай бұрын

    ਉਹਦੇ ਸ਼ਹਿਰ ਦਾ ਨਾਮ ਮੈ ਭੁੱਲ ਗਿਆ ਸ਼ਾਇਦ ਪਾਕਿ ਦੇ ਵਿੱਚ ਕਰਾਚੀ ਹੈ। ਇੱਕ ਹੋਰ ਅੱਜ ਹੀਰ ਗਵਾਚੀ ਹੈ , ਮੈ ਪੀਕੇ ਦਾਰੂ ਚੱਬੀ ਇਲਾਚੀ ਹੈ --ਕਰਨੈਲ ਸਿੰਘ

  • @GurpreetSingh-jx6fd

    @GurpreetSingh-jx6fd

    4 ай бұрын

    ❤❤❤ oh oh man sab sirr

  • @nirmalsidhu14
    @nirmalsidhu144 ай бұрын

    ਵਾਹਿਗੁਰੂ ਜੀ ਮੇਹਰ ਕਰੇ ਜੀ ਸਾਡੇ ਸਾਂਝੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਉੱਤੇ ਮਾਨ ਸਾਬ ਜੀ ❤❤❤🙏🤲🙏 واہیگورو جی میحر کرے ساڈے سانجھے چڑہدے تے لحیندے پنجاب تے مان ساب جی ❤❤❤🙏🤲🙏

  • @daudgurjant538
    @daudgurjant5384 ай бұрын

    ਕੋਈ ਤੋੜ ਨਈ ਮਾਨਾ ਤੇਰੀ ਕਲਮ ਦਾ ❤ happy Birthday to you 🎉

  • @jassjatti4555
    @jassjatti45554 ай бұрын

    ਜਨਮਦਿਨ ਦੀਆਂ ਬਹੁਤ ਮੁਬਾਰਕਾਂ ਮਾਨ ਸਾਬ੍ਹ ਵਾਹਿਗੁਰੂ ਮੇਹਰ ਕਰਨ ਲੰਮਿਆਂ ਉਮਰਾਂ ਬਖਸ਼ਣ ❤ ਸੰਗੀਤਕ ਸਫਰ ਵਿੱਚ ਹਰ ਮੁੱਦੇ ਤੇ ਗਾਇਆ ਖੁੱਸ਼ੀ ਗਮੀ ਸਬ ਕੁੱਝ ਗੀਤਾਂ ਚ ਪਰੋਇਆ ਤੁਸੀਂ ❤ ਸਾਡੇ ਤਾਂ ਦਿਲਾਂ ਦੀ ਜਾਨ ਤੁਸੀਂ ਮਾਨ ਸਾਬ੍ਹ ਵਾਹਿਗੁਰੂ ਹੋਰ ਤਰੱਕੀ ਬਖਸ਼ੇ ❤🙏🏻

  • @arjunsidhu7669

    @arjunsidhu7669

    4 ай бұрын

    Wah

  • @ਬੇਈਮਾਨ
    @ਬੇਈਮਾਨ4 ай бұрын

    ਤੂੰ ਮੇਰੀ ਮਿੰਸ ਇੰਡੀਆ ਤੋਂ ਲੈਕੇ ਵੈਲੀ ਲਾਣੇ ਤੱਕ 20 ਸਾਲ ਬੀਤ ਗਏ ਬਾਈ ਜੀ ਨੂੰ ਸੁਣਦੇ ਸੁਣਦੇ

  • @AmmandeepSingh-ru4gn

    @AmmandeepSingh-ru4gn

    4 ай бұрын

    .Bro😊 24saal ho gye ne 👉1999 ch ayi c_ Blockbuster Tu Meri Miss ndia 💿

  • @gurindersinghmohie-yi6sh

    @gurindersinghmohie-yi6sh

    4 ай бұрын

    ​@@AmmandeepSingh-ru4gn1 tu

  • @KambojSwag-official

    @KambojSwag-official

    4 ай бұрын

    ਬਿਲਕੁੱਲ ਸਹੀ। ਸਿਰਾ ਬਾਈ ❤

  • @kuljeetsingh1851

    @kuljeetsingh1851

    4 ай бұрын

    Same 22 ji

  • @AmmandeepSingh-ru4gn
    @AmmandeepSingh-ru4gn4 ай бұрын

    Forever Hitt 💌Album de diti Ustaad ji 🙏 thnks so so Much 😘

  • @arshmaan5415
    @arshmaan54154 ай бұрын

    ਕਈ ਭੇਡਾਂ ਬੱਕਰੀਆਂ ਕਮੈਂਟਾਂ ਚ ਆਵਦੀ ਮਾਂ ਭੈਣ ਦਾ ਰਿਸ਼ਤਾ ਲੈਕੇ ਆਉਣਗੀਆਂ

  • @msshergill1112

    @msshergill1112

    4 ай бұрын

    ਤੇਰੀ ਭਾਸ਼ਾ ਤੇਰੀ id ਤੇ ਲੱਗੀ ਫੋਟੋ ਨਾਲ ਮੇਲ ਨਹੀਂ ਖਾਂਦੀ

  • @GurpreetSingh-jx6fd

    @GurpreetSingh-jx6fd

    4 ай бұрын

    Ilove you babu man sab ❤❤❤

  • @GurpreetSingh-jx6fd

    @GurpreetSingh-jx6fd

    4 ай бұрын

    Oh oh swaad Aa ❤

  • @Ravinder-Virk
    @Ravinder-Virk4 ай бұрын

    ਇਹ ਹੁੰਦਾ ਗੋਡ ਗਿਫਟ ਜਨਮ ਦਿਨ ਵਾਲੇ😊😊 ਦਿਨ ਜਨਮ ਦਿਨ ਦੀਆਂ ਮੁਬਾਰਕਾਂ ਮਾਨ ਸਾਬ❤❤❤

  • @jassjatti4555
    @jassjatti45554 ай бұрын

    ਮਾਨ ਸਾਬ੍ਹ ਜਿੳ ❤ ਦਿਲੋਂ ਪਿਆਰ ਸਤਿਕਾਰ 🙏🏻🙏🏻

  • @Lovestory132r

    @Lovestory132r

    4 ай бұрын

    Ustaad zindabaad❤

  • @GovindKumar-yw9sc
    @GovindKumar-yw9sc4 ай бұрын

    ਮੇਰੇ ਵੱਲੋਂ ਬਾਈ ਬੱਬੂ ਮਾਨ ਜੀ ਨੂੰ ਜਨਮ ਦਿਨ ਮੁਬਾਰਕ ਹੋਵੇ 🎂🎂🎂 ਵਾਹਿਗੁਰੂ ਜੀ ਸਾਡੇ ਬਾਈ ਨੂੰ ਲੰਬੀਆਂ ਉਮਰਾਂ ਬਖਸ਼ੇ🙏

  • @amandeepsingh9293
    @amandeepsingh92933 ай бұрын

    Aajo Bahrain wale veer karo like ❤❤❤

  • @raza.Awan3352
    @raza.Awan33523 ай бұрын

    ❤Main vi Punjabi too vi Punjabi❤Raza .from. Pakistan.punjab

  • @sidhuanmol5643
    @sidhuanmol56434 ай бұрын

    ਅੰਨ੍ਹੀ ਆਸਥਾਂ ਤੋ ਚੰਗਾ ਸ਼ਰਾਬੀ❤️

  • @Imsattabajheri
    @Imsattabajheri4 ай бұрын

    ਆ ਸਾਡੇ ਆਲੇ ਬੇਈਮਾਨ ਨੂੰ ਹੇਟਰ ਕੀ ਸ਼ਿਕੂ ਜਾਣਦੇ ਕੱਠੇ ਹੋਏ ਐ ਜਵਾਨ ਸੋਹਣੀਏ ਮੈ ਅਤੇ ਗੀਤ ਮਾਨ ਦੇ 🅱️Ⓜ️👑

  • @Fatehsingh9293
    @Fatehsingh92934 ай бұрын

    ❤❤❤❤❤❤❤❤❤ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਿਓ ਮਾਨ ਸਾਬ ਨੂੰ ❤❤❤❤❤❤❤❤❤❤

  • @ਤਰਖਾਣ
    @ਤਰਖਾਣ4 ай бұрын

    ਬੱਬੂ ਮਾਨ ਇਕ ਸ਼ਾਹਕਾਰ ਰਚੇਤਾ ਐ ਪੰਜਾਬੀ ਸਾਹਿਤ ਦਾ , ਬਾ-ਕਮਾਲ ਐ ਜੀ 🙏

  • @hemant88h
    @hemant88h4 ай бұрын

    All songs Of Album Velly lane are superhit , No Doubt , bai ne apne kamm te zindagi nu bakhoobi byan kitta❤❤

  • @tajindersingh7054
    @tajindersingh70544 ай бұрын

    Hayeeeeee pure punjabi music...dil jit leya Hip hop naal billo ban nhi gall

  • @Garrysingh.official
    @Garrysingh.official4 ай бұрын

    Mai meri pakistan wali sheli nu sunaya ae song, khush ho gyi sun k… sirra mann saan jeonde raho🔥🔥

  • @gogisingh5758
    @gogisingh57584 ай бұрын

    ਆਜੋ ਕੌਣ ਕੌਣ ਸੁਣ ਰਿਹਾ ਲਾੲਿਕ ਕਰੋ

  • @atindervirk
    @atindervirk4 ай бұрын

    ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ

  • @deepakdhiman359

    @deepakdhiman359

    4 ай бұрын

    Fudde diya moose ala ne bn shkda eh bol tu ki a maan tera lol...😂

  • @ustaadbabbumaan6539
    @ustaadbabbumaan65394 ай бұрын

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ

  • @luckyKUMAR-iy7nm
    @luckyKUMAR-iy7nm4 ай бұрын

    ਅੰਨ੍ਹੀਂ ਆਸਥਾ ਤੋਂ ਯਾਰੋ ਬਿਹਤਰ ਸ਼ਰਾਬੀ.... ਬਹੁਤ ਵੱਡੀ ਗੱਲ ਐ, J ਸਮਝੋ ਤਾਂ.... ਸੋਚ ਨੂੰ ਸਲਾਮ Love BABBU MAAN ❤❤

  • @harmandermann1055
    @harmandermann10554 ай бұрын

    Nahi Reesan Teriyan Saadey Aaleya Sadke Tere Jatta Hasda Vasda Reh Manna Bhaichara Zindabad Jatta

  • @sukhjitsukhjitdhaliwal
    @sukhjitsukhjitdhaliwal4 ай бұрын

    God father of punjabi music 🎶 industry babbu Maan Saab ji 🙏 🙌 ❤️

  • @jasswalia9293
    @jasswalia92934 ай бұрын

    Only ustaad babbu maan sab ji zindabaad c zindabaad rhuga veero ❤❤❤❤❤❤❤❤❤❤❤🎉🎉🎉🎉🎉🎉

  • @RAVINDER00474
    @RAVINDER004744 ай бұрын

    ਮੈਨੂੰ ਬੋਹਤ ਉਡੀਕ ਸੀ ਇਸ ਗਾਣੇ ਦੀ ਲਵ ਯੂ ਮਾਨ ਸਾਬ ❤ Happy birthday to you Love you maan saab ❤❤

  • @Narinder_Kamra
    @Narinder_Kamra4 ай бұрын

    Lov u maan saab janam din dian mubarkan bahot bahot, rabb tuhadi umar lok geet jinni lambi kare

  • @jeetakaint
    @jeetakaint4 ай бұрын

    ਚੜ੍ਹਦੇ ਪੰਜਾਬ ਦਾ ਤੂੰ ਲਹਿੰਦੇ ਪੰਜਾਬ ਦੀ [ਮੈਂ ਵੀ ਪੰਜਾਬੀ ਤੂੰ ਵੀ ਪੰਜਾਬੀ]

  • @Sidhumoosewalafan4
    @Sidhumoosewalafan44 ай бұрын

    ਪੰਜਾਬ ਪੰਜਾਬੀਅਤ ਜਿੰਦਾਬਾਦ ❤ਹੈਪੀ ਬਰ੍ਥਡੇ ਮਾਨ ਸਾਬ 🙏

  • @Beimaan_fan

    @Beimaan_fan

    4 ай бұрын

    ❤️❤️❤️❤️❤️❤️❤️

  • @ustadgulashikari9201
    @ustadgulashikari92014 ай бұрын

    Main v punjabi love from 🇵🇰 babbu maan zindabad

  • @GurpreetSingh-jx6fd

    @GurpreetSingh-jx6fd

    4 ай бұрын

    ❤❤❤❤❤

  • @son_of_the_living_God
    @son_of_the_living_GodАй бұрын

    ਉਹ ਬਾਈ ਓਏ ਮੇਰੇ ਤੇ ਲਿਖ ਤਾਂ ਇਹ ਤਾਂ ਗੀਤ , ਮੇਰੇ ਵਾਲੀ ਪਾਕਿਸਤਾਨ ਪੰਜਾਬ ਤੋਂ ਤੇ ਮੈ ਇੰਡੀਆ ਪੰਜਾਬ ਤੋਂ । ਓਹ ਹੁਣ ਇਸ ਟਾਈਮ ਇੰਗਲੈਂਡ ਆ ਤੇ ਖ਼ੁਦਾ ਅੱਗੇ ਦੁਆ ਕਰਿਓ ਮੈਂ ਵੀ ਛੇਤੀ ਚਲੇ ਜਾਵਾ ❤❤❤🥰😘😘😘😘

  • @sunnysingh-hf3jo

    @sunnysingh-hf3jo

    Ай бұрын

    Saada aashirwaad bai tere naal... Babbu Maan zindabad

  • @GurjitSingh-xn4fu
    @GurjitSingh-xn4fu4 ай бұрын

    ਲਹਿੰਦੇ ਪੰਜਾਬ ਲਈ ਮੇਰਾ ਦਿਲ ਤੋ ਸਲਾਮ ਐ ❤❤❤

  • @user-cs1lb1fu9y
    @user-cs1lb1fu9y4 ай бұрын

    Dhan oh Maa jis ne es personality nu jnam ditta.Salute.

  • @amrindersingh2560
    @amrindersingh25604 ай бұрын

    ਤੂ ਮੇਰਾ ਭਰਾ ..ਉਹ ਮੇਰੀ ਭਾਬੀ ...m

  • @AmanDeep-lo3zx
    @AmanDeep-lo3zx4 ай бұрын

    ਬੱਬੂ ਮਾਨ ਨਹੀਂ ਕਿਸੇ ਨੇ ਬਣ ਜਾਣਾ,✋✋🙏🙏✋✋🙏🙏🤗👌👌 ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤😊🤗🙏

  • @Chamkila07
    @Chamkila074 ай бұрын

    आज मेरे यार दा जन्म आला दिन आ। पक्का प्यार आला दिन आ Happy birthday maan sahab🎉🎂🍰💥

  • @Brar-Youtuber
    @Brar-Youtuber4 ай бұрын

    ਜਨਮ ਦਿਨ ਮੁਬਾਰਕ ਹੋਵੇ 🎉

Келесі