Babbu Maan - Lohri ( ਲੋਹੜੀ ) Full Song 2024 | Latest Punjabi Songs 2024

Музыка

Title - Lohri (ਲੋਹੜੀ )
Singer/Lyrics/Music - Babbu Maan
Managed by Shah Jandiali
Apple Music : / lohri-single
Amazon : music.amazon.in/albums/B0CSDT...
Jiosaavn : www.jiosaavn.com/song/lohri/P...
Spotify : open.spotify.com/track/3NQacc...
Wynk : wynk.in/music/song/lohri/ig_1...
Kkbox : www.kkbox.com/tw/en/song/H_0l...
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 8 100

  • @gaggimaan7874
    @gaggimaan78746 ай бұрын

    ਮਿਹਨਤ ਕੰਮ ਆਉਦੀ ਏ,, ਨਾ ਚੱਲੇ ਟੱਲਾ,, ਮੈ ਪੰਜਾਬੀ ਮਾਂ ਦਾ ਪੁੱਤ ਝੱਲਾ.." #babbumaan ❤️❤️❤️ਲੋਹੜੀ ਦੀਆਂ ਮੁਬਾਰਕਾਂ ਜੀ ਸਭ ਨੂੰ।!!

  • @harvinder76133
    @harvinder761336 ай бұрын

    ਨਫ਼ਰਤਾਂ ਨੂੰ ਛੱਡ ਕੇ ਪਿਆਰ❤ ਤੇ ਸਤਿਕਾਰ ਵੰਡੋ ਸਾਰੇ🫰 ਲੋਹੜੀ ਦੀਆਂ ਮੁਬਾਰਕਾਂ

  • @Balwinder_07146
    @Balwinder_071466 ай бұрын

    ਬਹਿ ਗਿਆ ਸੀ ਡੂੰਘੇ ਪਤਨਾ ਚ ਕੁੱਜਾ ਤਾਰ ਕੇ , ਹੋਗਿਆ ਸੀ ਚੁੱਪ ਚੰਨਾ ਮੈੰ ਥੱਕ ਹਾਰ ਕੇ, ਝੋਰਾ ਸੀ ਮੈਂ ਬੇਵਜਹ ਮੁਹੱਬਤ ਗਵਾਈ ਐ, ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਐ 🙏🙏💯💥 #babbumaan #gaggugm7

  • @Shayar64100
    @Shayar641006 ай бұрын

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @pammasingh8274
    @pammasingh82746 ай бұрын

    ਹੈਪੀ ਲੋਹੜੀ ਮੇਰੇ ਵੱਲੋਂ ਸਾਰੀਆਂ ਨੂੰ ਬਾਬਾ ਸੁਖ ਰੱਖੇ 🎉🎉

  • @sahilpreetsingh3919
    @sahilpreetsingh39196 ай бұрын

    ਬੇਈਮਾਨ ਸੀ ਕੱਲ੍ਹ ਵੀ ਜ਼ੀਰੋ ਅੱਜ ਵੀ ਜ਼ੀਰੋ ਆ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਆ🙏🙏🅱️♏

  • @sukhjitsukhjitdhaliwal
    @sukhjitsukhjitdhaliwal6 ай бұрын

    God father of punjabi music 🎶 industry babbu Maan Saab ji 🙏 🙌 ❤️

  • @sukhjitsukhjitdhaliwal
    @sukhjitsukhjitdhaliwal6 ай бұрын

    Living Legend babbu Maan Saab ji Respect always 💕 🙏

  • @gurjeetbagri9692
    @gurjeetbagri96926 ай бұрын

    ਸਾਰੇ ਦੋਸਤਾਂ ਨੂੰ ਲੋਹੜੀ ਮੁਬਾਰਕ 🎉

  • @beimaanpcp7
    @beimaanpcp76 ай бұрын

    ਖੁਸ਼ੀ ਅੱਜ ਪੀਕ ਤੇ ਰਾਤ ਵੀ ਜਵਾਨ ਐ ਇੱਕ ਤੂੰ ਇੱਕ ਪਿੰਡ ਇੱਕ ਤੇਰਾ ਮਾਨ ਐ ਅੱਜ ਮੇਰੇ ਖੇਤਾਂ ਵਿੱਚ ਸਪੈਸ਼ਲ ਸਮਾਈ ਐ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਤਾਹਨੂੰ ਹਮੇਸ਼ਾ ਉਸਤਾਦ ਜੀ 🙏🙏

  • @manvirminhas6307

    @manvirminhas6307

    6 ай бұрын

    Special smaayi da mtlb dsi bro

  • @RanjitSingh-ec6ib
    @RanjitSingh-ec6ib6 ай бұрын

    Living legend babbu maan saab ji respect always ❤❤❤❤❤❤

  • @RanjitSingh-ec6ib
    @RanjitSingh-ec6ib6 ай бұрын

    Real legend of Punjabi music industry

  • @sukh_sidhu_14
    @sukh_sidhu_146 ай бұрын

    ਹੈਪੀ ਲੋਹੜੀ ਮਾਨ ਸਾਬ ❤❤❤ ਆਉਂਦੀਆਂ ਰਹਿਣ ਲੋਹੜੀਆਂ ਤੇ ਆਉਂਦੇ ਰਹਿਣ ਗੀਤ ਥੋਡੇ

  • @rhythmboysentertainer3610
    @rhythmboysentertainer36106 ай бұрын

    ਉੱਠ ਤੜਕੇ ਖਾਈਏ ਰਿਉੜੀ ਸਾਡੀ ਰੋਜ ਦੀਵਾਲੀ ਲੋਹੜੀ Love you ustaad ਜੀ ❤❤❤

  • @Balwinder_07146
    @Balwinder_071466 ай бұрын

    ਤੇਰੇ ਆਉਣ ਉੱਤੇ ਸਾਰੇ ਪਿੰਡ ਨੂੰ ਸਜਾਇਆ ਐ.., ਚਾੜ੍ਹ ਦਿੱਤੀ ਭੱਠੀ ਹਲਵਾਈ ਵੀ ਬੁਲਾਇਆ ਐ ਫੋਰਡ ਮੂਹਰੇ ਦੇਖ ਅੱਜ ਜੁੱਤੀ ਲਮਕਾਈ ਐ, ,ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਆ 🙏🙏💯💥 #babbumaan #gaggugm7

  • @gurnamsingh9813
    @gurnamsingh98136 ай бұрын

    ਵੀਰੋ ਲੋਹੜੀ ਸਭ ਨੂੰ ਮੁਬਾਰਕ ਹੋਵੇ। ਮਾਨਸ ਕੀ ਜਾਤ ਸਭ ਏਕੋ ਪਹਿਚਾਨਵੋ॥

  • @user-qu5ez6fy8p
    @user-qu5ez6fy8p6 ай бұрын

    ਹੁਣ ਆਉਣਾ ਸਵਾਦ ਲੋਹੜੀ ਤੇ ਉਸਤਾਦ ਨੇ ਦਿਲ ਖੁਸ਼ ਕਰਤਾ ❤

  • @n.k.gurjar9936
    @n.k.gurjar99366 ай бұрын

    Great Babbu maan Ustad 1st album oh meri Miss India se ab tk fame continue ❤❤🙏

  • @Balwinder_07146
    @Balwinder_071466 ай бұрын

    ਕੱਲ੍ਹ ਤੱਕ ਸੁੰਨਾ ਸੁੰਨਾ ਸੀ ਜੋ ਵਿਚਾਰਾ, ਫੁੱਟ ਫੁੱਟ ਦੇਖ ਉੱਚਾ ਹੋਗਿਆ ਚੁਬਾਰਾ, ਚਾਹੀਦਾ ਨੀ ਧੰਨ, ਬਸ ਇਹੋ ਕਮਾਈ ਐ ,ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਆ 🙏🙏💯💥 #babbumaan #gaggugm7 2:04

  • @user-ke8ud7vp9e

    @user-ke8ud7vp9e

    6 ай бұрын

    Sach a waheguru waheguru 🙏🙏

  • @MOHALIWALARAMAN007BM
    @MOHALIWALARAMAN007BM6 ай бұрын

    ਜਾਨ ਵਿੱਚ ਜਾਨ ਪੈਗੀ ਜਾਨ ਮੁੜ ਆਈ ਆ.... ਜਾਨ ਵਿੱਚ ਜਾਨ ਪੈਗੀ ਜਾਨ ਮੁੜ ਆਈ ਆ.... ਏਸੇ ਲਈ ਚਿਰਾਂ ਪਿਛੋਂ ਲੋਹੜੀ🔥ਮਨਾਈ ਆ...ਏਸੇ ਲਈ ਚਿਰਾਂ ਪਿਛੋਂ ਲੋਹੜੀ🔥ਮਨਾਈ ਆ...❤❤❤❤❤

  • @MOHALIWALARAMAN007BM
    @MOHALIWALARAMAN007BM6 ай бұрын

    ਨਫ਼ਰਤ ਨਾ ਕਰ ਹਾਣਦੀਏ ਪਛਤਾਂਏਗੀ ਚੇਤਾ ਆਉਣ ਤੇ ਮੇਰੇ ਗੀਤ ਗੁਣਗੁਣਾਏਂਗੀ ਨੰਗੇ ਪੈਰੀ ਫਿਰ ਖੰਟ ਨੂੰ ਭੱਜੀ ਆਏਂਗੀ ਮਾਨ ਸੱਚੀ ਬੇਈਮਾਨ ਏ ਸਭ ਨੂੰ ਸਮਝਾਏਂਗੀ❤❤

  • @gurpreetsingh-jb7ev
    @gurpreetsingh-jb7ev6 ай бұрын

    ਖਾਸ ਮਿਹਮਾਨ ਮੁੜਕੇ ਆਇਆ ਲੱਗਦਾ ਮਾਨ ਸਾਹਿਬ ਗਾਣੇ ਵਿੱਚ ਖੁਸ਼ ਨਜਰ ਆ ਰਹੇ ਨੇ

  • @RanjitSingh-ec6ib
    @RanjitSingh-ec6ib6 ай бұрын

    Real legend of Punjabi music industry ❤❤❤🎉🎉🎉

  • @rssandhu2393
    @rssandhu23936 ай бұрын

    Lohri Diya bhot bhot mubaraka maan saab and sare fans te brothers nu ..... love you maan saab ❤️❤️

  • @nidhansikh2792
    @nidhansikh27926 ай бұрын

    ਰੂਹ ਦੀ ਖੁਰਾਕ ਮਾਨ ਸਾਬ

  • @menpalmirkan
    @menpalmirkan5 ай бұрын

    Happy Lohri Ustaad Babbu Maan Saab ❤🎉

  • @legendbandye
    @legendbandye6 ай бұрын

    ਜਾਨ ਵਿੱਚ ਜਾਨ ਪੈ ਗਈ, ਜਾਨ ਮੁੜ ਆਈ ਐ,ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਆ 🙏🙏💯💥 #babbumaan #gaggugm7

  • @jeevansingh2285
    @jeevansingh22856 ай бұрын

    ਹੈਪੀ ਲੋਹੜੀ ਮਾਨ ਸਾਬ੍ਹ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏🙏🙏

  • @vakhrekaraj9948
    @vakhrekaraj99486 ай бұрын

    ਜਾਨ ਵਿੱਚ ਜਾਨ ਪਈ ਗਈ ਬੱਬੂ ਮਾਨ ਨੂੰ ਸੁਣ ਕੇ

  • @paramjeetkaur8775
    @paramjeetkaur87756 ай бұрын

    ਲੋਹੜੀ ਦੀਆਂ ਮੁਬਾਰਕਾਂ ਮਾਨ ਸਾਬ

  • @Highlight_69_memes
    @Highlight_69_memes6 ай бұрын

    ਬੱਬੂ ਮਾਨ ਸਾਬ ਦੇ ਸੱਭ ਫੈਨਜ਼ ਨੂੰ ਲੋਹੜੀ ਦੀਆਂ ਮੁਬਾਰਕਾਂ ❤️🙌

  • @hargunhargun2753

    @hargunhargun2753

    6 ай бұрын

    Happy hohri 👍

  • @babbumaan22always
    @babbumaan22always6 ай бұрын

    ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਰੇ ਨੂੰ ❤

  • @officialmaan2279
    @officialmaan22796 ай бұрын

    ਮਾਨਾਂ ਅਸੀਂ ਤੈਨੂੰ ਦਿਲੋਂ ਪਿਆਰ ਕਰਦੇ ਹਾਂ ਭੌਂਕੀ ਜਾਣਦੇ ਜਿਹੜੀ ਲੰਡੁ ਬੁੱਚੀ ਭੌਂਕਦੀ ਆ

  • @AmmandeepSingh-ru4gn
    @AmmandeepSingh-ru4gn6 ай бұрын

    Aj vi banda hitt chal reha 💪 babbu maan ni ban hona kise to 💯👈

  • @harmail.singh.beimaan
    @harmail.singh.beimaan6 ай бұрын

    ਪੰਜਾਬ ਦੀ ਸ਼ਾਨ ਸਾਡਾ ਉਸਤਾਦ ਬੱਬੂ ਮਾਨ❤❤ love you ustad ji❤❤❤❤

  • @vickysnl
    @vickysnl6 ай бұрын

    ਮਾਨ ਸਾਬ ਦੇ ਸਾਰੇ ਕੱਟੜ fans ਨੂੰ ਲੋਹੜੀ ਦੀਆਂ ਮੁਬਾਰਕਾਂ

  • @RanjitSingh-ec6ib
    @RanjitSingh-ec6ib6 ай бұрын

    Living legend babbu maan Saab ji respect always ❤❤❤❤❤❤❤❤❤ 🎉🎉🎉🎉🎉🎉🎉🎉🎉

  • @manpreetdhaliwal1526
    @manpreetdhaliwal15266 ай бұрын

    ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀ ਬੱਬੂ ਮਾਨ ਫੈਨ ਫੈਮਿਲੀ ਨੂੰ 🙏🙏🙏❤️❤️

  • @Sonu_quotes_75
    @Sonu_quotes_756 ай бұрын

    ਲੋਹੜੀ ਦੇ ਮੌਕੇ ਇਸ ਸ਼ਾਨਦਾਰ ਤੋਹਫ਼ੇ ਦਾ ਧੰਨਵਾਦ 22 ❤️❤️❤️ ਹੈਪੀ ਲੋਹੜੀ ਸਾਰੇ ਮਾਨ ਫੈਨਜ਼ ਨੂੰ 🥂❤️

  • @user-sk3pq2zy6y
    @user-sk3pq2zy6y6 ай бұрын

    Babbu Maan ❤❤❤❤❤❤ ਦੇ ਫੈਨ ਹਾ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhjitsukhjitdhaliwal
    @sukhjitsukhjitdhaliwal5 ай бұрын

    Babbu Maan sahib ji zindabad ❤❤❤❤❤

  • @MikaPuri
    @MikaPuri6 ай бұрын

    ਗੀਤ ਵਾਰ-ਵਾਰ ਚੱਲ ਰਿਹਾ ਹੈ!! Love you MAAN SAAB JI love you forever ❤ 🥰

  • @sunnybadesha9030
    @sunnybadesha90306 ай бұрын

    ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਲੋਹੜੀ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ ਬਾਬਾ ਮਿਹਰ ਕਰੇ 🙏💐

  • @hargunhargun2753

    @hargunhargun2753

    6 ай бұрын

    👍🙏

  • @pargat.sher.gill.2870
    @pargat.sher.gill.28706 ай бұрын

    ❤ਹੈਪੀ ਲੋਹੜੀ ਮਾਨ ਸਾਬ 🎉🎉 ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖੇ🙏🙏

  • @mohnasidhu3430
    @mohnasidhu34306 ай бұрын

    ਲੋਹੜੀ ਦੀਆਂ ਲੱਖ-ਲੱਖ ਮੁਬਾਰਕਾਂ ਜੀ ਸਾਰੀਆਂ ਨੂੰ🎉🎉🎉🎉 ਰੱਬ ਤੁਹਾਨੂੰ ਹਮੇਸ਼ਾ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

  • @user-gl5bl6lu5h

    @user-gl5bl6lu5h

    6 ай бұрын

    Nice kya baar h bai babbu maan ji di

  • @hamidmj7928
    @hamidmj79286 ай бұрын

    Happy lohri from west Punjab

  • @Jannirecordscanada
    @Jannirecordscanada6 ай бұрын

    ਪੰਜਾਬੀਆਂ ਦਾ ਮਾਣ ਬੱਬੂ ਮਾਨ ❤❤❤

  • @MOHALIWALARAMAN007BM
    @MOHALIWALARAMAN007BM6 ай бұрын

    Living legend babbumaan saab respect Always ਖੰਟ ਵਾਲਾਂ ਮਾਨ ❤❤❤😊

  • @SajanKumar-ry8zj
    @SajanKumar-ry8zj6 ай бұрын

    Shadeya ni koi visha punjabne saare gaa dite❤

  • @sukhjitsukhjitdhaliwal
    @sukhjitsukhjitdhaliwal5 ай бұрын

    Living Legend babbu Maan Saab ji Respect always ❤❤❤❤❤❤

  • @Ravinder-Virk
    @Ravinder-Virk6 ай бұрын

    ਜਾਨ ਵਿੱਚ ਜਾਨ ਪੈਗੀ ਜਾਨ ਮੁੜ ਆਈ ਆ.... ਜਾਨ ਵਿੱਚ ਜਾਨ ਪੈਗੀ ਜਾਨ ਮੁੜ ਆਈ ਆ.... ਏਸੇ ਲਈ ਚਿਰਾਂ ਪਿਛੋਂ ਲੋਹੜੀ🔥ਮਨਾਈ ਆ...ਏਸੇ ਲਈ ਚਿਰਾਂ ਪਿਛੋਂ ਲੋਹੜੀ🔥ਮਨਾਈ ਆ...❤❤

  • @gopibeimaan
    @gopibeimaan6 ай бұрын

    ਬੱਬੂ ਮਾਨ ਸਦਾਬਹਾਰ ਗੀਤਾਂ ਦਾ ਬਾਦਸ਼ਾਹ❤

  • @SatinderSingh-ql2hv
    @SatinderSingh-ql2hv6 ай бұрын

    ਲੋਹੜੀ ਦੀਆਂ ਲੱਖ ਲੱਖ ਵਧਾਇਆ ਹੋਣ ਜੀ ਸਬ ਨੂੰ ❤ ਅਤੇ ਮਾਨ ਸਾਬ ਦੇ ਨਿਊ ਸੋਗ ਦੀ ਵਦਾਇਆ ਹੋ ਜੀ ❤🥰

  • @AmmandeepSingh-ru4gn
    @AmmandeepSingh-ru4gn6 ай бұрын

    No teaser, no poster, no anoucement ,no promotions like others direct blast💥on any time

  • @KamalSharma-ef8su
    @KamalSharma-ef8su6 ай бұрын

    ਵਾਹਿਗੁਰੁ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ❤️🙏🏻love you maan saab❤️❤️

  • @RajeevSharma-sy9ks
    @RajeevSharma-sy9ks6 ай бұрын

    ਵਾਹ ਕਿਆ ਬਾਤ ਹੈ ਚਕੋ ਇੱਕ ਹੋਰ ਗਿਫਟ ਮਾਨ ਸਾਹਿਬ ਵੱਲੋਂ ਕੱਟੜ ਫੈਨਾਂ ਨੂੰ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਲਵ ਯੂ ਮਾਨ ਸਾਹਿਬ ਜੀ❤❤❤❤❤❤❤❤❤❤❤❤❤❤❤❤❤❤❤❤❤❤

  • @sas0428

    @sas0428

    3 ай бұрын

    0:48

  • @manibharwal3427
    @manibharwal34275 ай бұрын

    ਫ਼ੋਰਡ ਮੂਹਰੇ ਦੇਖ ਅੱਜ ਜੁੱਤੀ ਲਮਕਾਈ ਐ 👞 📝🚀💥

  • @AjaySingh-pb6fn
    @AjaySingh-pb6fn6 ай бұрын

    ਸੱਚੀ ਯਰ ਜਾਨ ਵਿਚ ਜਾਨ ਪੈ ਗਈ ❤❤ happy lohri maan saab ❤

  • @vashakhan9143
    @vashakhan91436 ай бұрын

    ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਸਭ ਨੂੰ ❤❤

  • @amandeepgill9443
    @amandeepgill94436 ай бұрын

    ਬੱਬੂ ਬਾਈ ਤੇਰੇ ਮੂਹਰੇ ਹੱਥ ਜੋੜ ਕੇ ਬੇਨਤੀ ਹ ਯਾਰ ਮਿਊਜ਼ਿਕ ਡਾਇਰੈਕਟਰ ਤਾਂ ਕੋਈ ਚੱਜ ਦਾ HIRE ਕਰ ਲਿਆ ਕਰ

  • @Akashdeepsingh-pk3vc

    @Akashdeepsingh-pk3vc

    6 ай бұрын

    but lyrics bhot vdia ne music ta bai fer apni hi krda aa

  • @baljeetsingh3697
    @baljeetsingh36976 ай бұрын

    ਬੱਬੂ ਮਾਨ ਲਵ ਯੂ ਮਾਨ ਸਾਬ ਜੀ ਰੱਬ ਹਮੇਸਾ ਚੜਦੀਕਲਾ ਵਿਚ ਰੱਖੇ ❤❤❤❤❤❤❤

  • @legendbandye
    @legendbandye6 ай бұрын

    No 1 singr ਪੰਜਾਬ ਉਸਤਾਦ ਬੱਬੂ ਮਾਨ ਸਾਬ respect forever ❤❤

  • @vakhrekaraj9948
    @vakhrekaraj99486 ай бұрын

    Legend mann Saab ਬਹੁਤ ਵਧਿਆ ਗਾਇਆ ਮਾਨ ਸਾਬ

  • @foodiemeals0
    @foodiemeals06 ай бұрын

    Babbu Maan is working different then others there is no compersion and no competition ❤❤❤❤❤❤❤ love you maan shaab forever

  • @kaurdeep-35
    @kaurdeep-356 ай бұрын

    *ਲੋਹੜੀ ਦਾ ਇਹ ਤਿਉਹਾਰ ਤੁਹਾਡੇ ਅਤੇ* *ਤੁਹਾਡੇ ਪਰਿਵਾਰ ਲਈ ਖੁਸ਼ੀਆਂ ਲੈ* *ਕੇ ਆਵੇ । ਪਰਿਵਾਰ ਵਿੱਚ ਵਹਿਗੁਰੂ* *ਸੋਚ , ਸਮਝ , ਸਾਂਝ ਸਬਰ* , *ਸੁਮੱਤ ਅਤੇ ਇਤਫਾਕ ਬਖਸ਼ਿਸ਼ ਕਰਨ ।।* *ਮੂੰਗਫਲੀ ਦੀ ਖੁਸ਼ਬੂ ਤੇ ਗੁੜ* *ਦੀ ਮਿਠਾਸ* , *ਮੱਕੀ ਦੀ ਰੋਟੀ ਅਤੇ ਸਰੋਂ ਦਾ* *ਸਾਗ* , *ਦਿਲ ਦੀ ਖੁਸ਼ੀ ਅਤੇ ਆਪਣਿਆਂ* *ਦਾ ਪਿਆਰ*, *ਮੁਬਾਰਕ ਹੋਵੇ ਤੁਹਾਨੂੰ ਲੋਹੜੀ* *ਦਾ ਤਿਉਹਾਰ !!*

  • @MandhanKritik
    @MandhanKritik6 ай бұрын

    ਉਸਤਾਦ ਬੱਬੂ ਮਾਨ ਜੀ ਤੁਹਾਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ, ਵਾਹਿਗੁਰੂ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ।🙏🏻✨ ਸੋਹਣਾ ਗੀਤ ਆ ❤️

  • @ParminderSingh-uy1th
    @ParminderSingh-uy1th6 ай бұрын

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਬੱਬੂ ਮਾਨ❤❤❤❤❤

  • @hargunhargun2753

    @hargunhargun2753

    6 ай бұрын

    👍👍👍👍🎉

  • @LakhwinderSingh-mc3md

    @LakhwinderSingh-mc3md

    6 ай бұрын

    LUCKY

  • @pb08beat98
    @pb08beat986 ай бұрын

    ਬਹਿ ਗਿਆ ਸੀ ਡੂੰਘੇ ਪਤਨਾ ਚ ਕੁੱਜਾ ਤਾਰ ਕੇ , ਹੋਗਿਆ ਸੀ ਚੁੱਪ ਚੰਨਾ ਮੈੰ ਥੱਕ ਹਾਰ ਕੇ, ਝੋਰਾ ਸੀ ਮੈਂ ਬੇਵਜਹ ਮੁਹੱਬਤ ਗਵਾਈ ਐ, ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਐ 🙏🙏💯💥 #babbumaanjet❤❤

  • @JagsirSingh-ro1zs

    @JagsirSingh-ro1zs

    6 ай бұрын

    End aa ji

  • @MOHALIWALARAMAN007BM
    @MOHALIWALARAMAN007BM6 ай бұрын

    Living legend babbumaan saab respect Always ਖੰਟ ਵਾਲਾਂ ਮਾਨ ❤❤❤

  • @hsgilldubli3155
    @hsgilldubli31556 ай бұрын

    ਪੋਹ 👍ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਊਹਾਰ ਦੀਆਂ ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਦੇ ਸਮੂਹ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਆਪ ਦੇ ਸਮੂਹ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ। 🙏🥳🥳

  • @manjeetbatth1621
    @manjeetbatth16216 ай бұрын

    ਲੋਹੜੀ ਅਤੇ ਮਾਘੀ ਦੀਆ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆ ਹੋਵਣ ਜੀ...ਵਾਹਿਗੁਰੂ ਤੁਹਾਨੂੰ ਹਮੇਸਾ ਤੰਦਰੁਸਤ ਅਤੇ ਚੜੵਦੀ ਕਲਾ ਚ਼ ਰੱਖੇ....

  • @onlybabbumaan6197

    @onlybabbumaan6197

    6 ай бұрын

    ਲੋਹੜੀ ਦੀਆਂ ਮੁਬਾਰਕਾਂ ਮਾਨ ਸਾਬ

  • @marktoronto3255
    @marktoronto32556 ай бұрын

    ਆਪ ਸੱਭ ਪਿਆਰੇ ਦੋਸਤਾਂ ਨੂੰ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ #ਬੱਬੂ ਮਾਨ ਫੈਨ ❤🎉🎉🙏

  • @nikksadu2784
    @nikksadu27846 ай бұрын

    ਲੋਹੜੀ ਦੀਆਂ ਮੁਬਾਰਕਾਂ ਮਾਨ ਸਾਬ❤❤❤❤❤

  • @sukhjitsukhjitdhaliwal
    @sukhjitsukhjitdhaliwal5 ай бұрын

    Real Legend of punjabi music industry ❤

  • @rimpikumar5866
    @rimpikumar58666 ай бұрын

    ਮਾਨ ਸਾਹਿਬ ਲੋਹੜੀ ਮੁਬਾਰਕ 🎉❤ ਮਾਨ ਸਾਹਿਬ ਦੇ ਸਾਰੇ ਫੈਨ ਆ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ 🎉🎉

  • @MOHALIWALARAMAN007BM
    @MOHALIWALARAMAN007BM6 ай бұрын

    ਜਦੋ ਤੱਕ ਤੇਰੇ ਕੱਟੜ ਫੈਨ ਨੇ ਜਿਉਂਦੇ ਬੇਈਮਾਨਾਂ ਅਦੋਂ ਤੱਕ ਤੇਰਾ ਕੁੱਝ ਨੀ ਵਿਗਾੜ ਸਕਦਾ ਜ਼ਮਾਨਾ❤❤❤

  • @gurmeet643
    @gurmeet6436 ай бұрын

    ਕਿਸਾਨ ਬਿਨਾਂ ਦਾਣੇ ਨੀ ਤੇ BABBU MAAN ਬਿਨਾਂ ਗਾਣੇ ਨੀ ❤

  • @MOURSEEDFARM
    @MOURSEEDFARM6 ай бұрын

    ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਤੁਹਾਨੂੰ ਮਾਨ ਸਾਬ ਬਹੁਤ ਵਧੀਆ ਗੀਤ 🎶🎧 ਆ 👍👌💯

  • @sukhjitsukhjitdhaliwal
    @sukhjitsukhjitdhaliwal6 ай бұрын

    Living Legend babbu Maan Saab ji Respect always ❤❤❤❤❤❤❤❤❤❤❤❤❤❤❤❤

  • @amanpreetsinghturke2381
    @amanpreetsinghturke23816 ай бұрын

    Love you Maan Saab ❤❤ Lohdi diyan lakh lakh vadhaiyan hon ji 🙏🙏

  • @gspal7483
    @gspal74836 ай бұрын

    King of punjabi music industry ❤❤❤❤💪🏻

  • @RavinderSingh-bt7xn
    @RavinderSingh-bt7xn6 ай бұрын

    ਹੈਪੀ ਲੋੜੀ ਉਸਤਾਦ ਬੱਬੂ ਮਾਨ ਜੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ..❤

  • @hargunhargun2753

    @hargunhargun2753

    6 ай бұрын

    👍

  • @karmitakaur3390
    @karmitakaur33906 ай бұрын

    Babbu Maan Saab 🎵👌ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @Dfenderyaar2407

    @Dfenderyaar2407

    6 ай бұрын

    Ethe b aa gyi. Sachi tere bohot khich paindi.

  • @hargunhargun2753

    @hargunhargun2753

    6 ай бұрын

    👍👍👍👍🎉🎉🎉🎉

  • @sukhjitsukhjitdhaliwal
    @sukhjitsukhjitdhaliwal5 ай бұрын

    Real Legend of punjabi music 🎶 industry babbu Maan Saab ji 🙏 🙌 ❤️

  • @gurirai661singh9
    @gurirai661singh96 ай бұрын

    ਉੱਠ ਤੜਕੇ ਖਾਈਏ ਰੋੜੀ,ਸਾਡੀ ਸ਼ਾਮ ਸਵੇਰੇ ਲੋਹੜੀ ❤🔥🔥👌

  • @vakhrekaraj9948
    @vakhrekaraj99486 ай бұрын

    ਲੋਹੜੀ ਜੀ ਲੋਹੜੀ

  • @fanbabbumaandi8629
    @fanbabbumaandi86296 ай бұрын

    Respect button for maan saab❤❤

  • @rukshanazakir5011

    @rukshanazakir5011

    6 ай бұрын

    Always respect for ustaad ji👍

  • @sukhjeetchahal9236
    @sukhjeetchahal92366 ай бұрын

    ਧਰਮ ਨਾਲ ਰੂਹ ਖੁਸ਼ ਕਰਤੀ ਬਾਈ ਉਏ ❤

  • @marjidemalik2487
    @marjidemalik24876 ай бұрын

    Ustaad ❤ udo toh sun rhe babu mann nu jdo toh jwak si 5-6 de

  • @NimmaRatia
    @NimmaRatia6 ай бұрын

    Waah oye maaana dill jitt lya , Waah kmaa song , happy ਲੋਹੜੀ ਸਾਰੀਆਂ ਭੈਣਾਂ nu ਭਰਾਵਾਂ nu ❤❤❤❤❤❤❤❤❤❤❤🙏🙏🙏🙏

  • @parvinderdhaliwal1505
    @parvinderdhaliwal15056 ай бұрын

    Babbu Maan Zindabaad...... Happy Lohri to All Maan Fan's

  • @prembajaj137
    @prembajaj1376 ай бұрын

    Happy Lohri to all..Beautiful songs 🎉🎉

  • @kulveersingh3834
    @kulveersingh38346 ай бұрын

    Happy lohri 🎉🎉🎉 babbu veer and all fan's waheguru sukh rakhe hamesha chardi kla ch rkhe sab nu

  • @MOHALIWALARAMAN007BM
    @MOHALIWALARAMAN007BM6 ай бұрын

    Living legend babbumaan saab respect Always ਖੰਟ ਵਾਲਾਂ ਮਾਨ ❤❤❤🎉🎉😊

  • @lavi_kaur
    @lavi_kaur6 ай бұрын

    ਆਪ ਸਭ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ❤🙏🏻

  • @saurabhkumar900
    @saurabhkumar9006 ай бұрын

    Happy lohri maan saab.waheguru ji hmesha chardi kala ch rkhn mere maan veer no.❤❤❤

  • @manisamana8099
    @manisamana80996 ай бұрын

    ਇਸ ਗੀਤ ਦੀ ਵੇਟ ਕਰਦਾ ਸੀ ਸਵਾਦ ਆਗਿਆ ਇਹ ਗੀਤ ਸੁੱਣਕੇ ਮੇਰੀ ਜਾਨ ਵਿਚ ਆਈ ਐ❤❤❤🎉🎉🎉 ਸੱਭ ਮਾਨ ਫੈਨਾ ਨੂੰ ਲੋਹੜੀ ਅਤੇ ਮਾਘੀ ਦੀ ਸਕਰਾਦ ਦਿਆ ਮੁਬਾਰਕਾਂ🎉🎊

  • @sukhjitsukhjitdhaliwal
    @sukhjitsukhjitdhaliwal5 ай бұрын

    Real Legend of punjabi music 🎶 industry ❤

  • @nirmalgillgill7718
    @nirmalgillgill77186 ай бұрын

    King off punjabi industry babbu maan❤❤❤

  • @Leo_Rajah
    @Leo_Rajah6 ай бұрын

    ਬਹੁਤ ਹੀ ਖੂਬਸੂਰਤੀ ਨਾਲ ਇਸ ਗੀਤ ਨੂੰ ਲਿਖਿਆ, ਗਾਇਆ ਅਤੇ ਸੰਗੀਤ ਵਿੱਚ ਘੋਲ ਕੇ ਪੇਸ਼ ਕੀਤਾ ਹੈ ਬੱਬੂ ਮਾਨ ਵੀਰ ਰੱਬ ਤੁਹਾਨੂੰ ਚੜਦੀ ਕਲਾ ਰੱਖੇ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ 🎉🎉🎉❤❤❤❤❤

  • @Balwinder_07146

    @Balwinder_07146

    6 ай бұрын

    ❤❤

Келесі