ਅਮਰੀਕੀ ਡਾਲਰਾਂ ਨੂੰ ਠੋਕਰ ਮਾਰ ਕੇ ਆਇਆ NRI, ਪੰਜਾਬ ਆ ਕੇ ਲੱਗੇ ਕਰਨ ਖੇਤੀ | NRI in Piunjab - Hamdard Tv |

ਅਮਰੀਕੀ ਡਾਲਰਾਂ ਨੂੰ ਠੋਕਰ ਮਾਰ ਕੇ ਆਇਆ NRI, ਪੰਜਾਬ ਆ ਕੇ ਲੱਗੇ ਕਰਨ ਖੇਤੀ | NRI in Piunjab - Hamdard Tv |
America NRI Leave America came back to Punjab and doing farming
Subscribe Kro Sada KZread Channel bit.ly/2PCU2rH
Follow us:
Official Website: dailyhamdard.com/
hamdardtv.com/
Twitter: / hamdarddaily
Facebook Page: / newshamdard

Пікірлер: 924

  • @AbhishekGuptas
    @AbhishekGuptas4 жыл бұрын

    ਮੇਰੀ ਉਮਰ ਆ 27 ਸਾਲ ਅਤੇ ਤੁਸੀਂ 27 ਸਾਲ ਅਮਰੀਕਾ ਲਾ ਕੇ ਵਾਪਿਸ ਆ ਗਏ... Salute ਆ ਤੁਹਾਨੂੰ| ਕੁਦਰਤ ਨਾਲ ਜੁੜਨ ਲਈ ਲੋਕਾਂ ਨੂ motivate ਕਰੋ ਜੀ 🙏

  • @DesiMediaItaly

    @DesiMediaItaly

    4 жыл бұрын

    ਜੀ ਬਿਲਕੁਲ

  • @travel13625

    @travel13625

    4 жыл бұрын

    Aa gye wapis paise kma ke

  • @DeepSingh-kh8qf

    @DeepSingh-kh8qf

    4 жыл бұрын

    Good

  • @organicfarmer9065

    @organicfarmer9065

    4 жыл бұрын

    Good work ji

  • @onkarsinghmatharoo6718

    @onkarsinghmatharoo6718

    4 жыл бұрын

    @@organicfarmer9065 great

  • @tripatcheema871
    @tripatcheema8714 жыл бұрын

    ਸਾਰਿਆਂ ਨੂੰ ਬਾਈ ਜੀ ਵਾਂਗੂ ਕਰਨਾ ਚਾਹੀਦਾ। ਕਮਾਈ ਕਰਕੇ ਆਪਣੇ ਦੇਸ ਵਾਪਸ ਆਉਣਾ ਚਾਹੀਦਾ।ਬਹੁਤ ਹੀ ਸੋਹਣੀ ਸੋਚ ਬਾਈ ਜੀ ਦੀ। ਸਦਕੇ ਜਾਈਏ ਬਾਈ ਜੀ ਤੋਂ। ਦਿਲ ਕਰਦਾ ਸਿਫਤਾਂ ਕਰੀ ਜਾਈਏ।

  • @amriksingh651

    @amriksingh651

    4 жыл бұрын

    Ithe Kam ta h nai rojgaar ta khatem hi karta note bandi te gst ne 100 rupay kamai aa te tax 112 Dena panda a

  • @amriksingh651

    @amriksingh651

    4 жыл бұрын

    2 killeya wale Jada ne us de vichon ki Kama lu ithe

  • @baljeetkaurkhalsa6480

    @baljeetkaurkhalsa6480

    4 жыл бұрын

    Mere Pyaarioo Tuci Dovo Janae Foreign To Dollar kama kae Rajj-Pujj kae ethae ayae ho Beshakk tuci kheti karo But tuhanu apnae kmayae dollaraaan da hi honsla hai.Jae tuhadae kol oh kmayae dollar na hundae ta tuci eh Kheti-Khuti ta kar hi sakdae nhi c. Rahi gall jae tuci bahar na jandae ta assi tuhadi kudarti kheti dae regarding es effort nu mandae.

  • @baljeetkaurkhalsa6480

    @baljeetkaurkhalsa6480

    4 жыл бұрын

    20 killae cho 10 lack 1year di income araam nall ho sakdi. Jina vicharia kol koi zameen jaiydaad koi rozgar nhi una da kya banana. Es country ch corrupt system to bgair kuch nahi. Clerk to lae kae Ias officer takk thaggi-thori, khaan walli har cheez ch milawatt, koi law and order nhi, koi education da system nhi na hi koi hospital system,koi marrhae greeb bandae di ta kadar hi nhi.

  • @gurindersingh2634

    @gurindersingh2634

    4 жыл бұрын

    Baljeet Kaur Khalsa gal manan mnaon di nhi ethe they are doing that for themselves not to prove you something . They are doing something for their own satisfaction

  • @SSS-tv3nx
    @SSS-tv3nx4 жыл бұрын

    ਐਥੇ ਰੱਖ💪💪💪 ਵੈਰੀ ਗੁੱਡ💪💪💪 ਹੁਣ ਹੋਰ ਵੀ ਆਉਂਣਗੇ👈👈👈 ਜਾਗੋ ਪੰਜਾਬੀ ਓ ਪੰਜਾਬ ਸਾਭੋ ਆਪਣਾ👈👈👈

  • @jaswindergrewal4019

    @jaswindergrewal4019

    4 жыл бұрын

    Ryt

  • @prabhdhillon9672

    @prabhdhillon9672

    4 жыл бұрын

    very good

  • @rajindersaini6529
    @rajindersaini65294 жыл бұрын

    ਵਾਹ ਕਿਤਨੀ ਵਧਿਆ ਸੋਚ ਹੈ ਤੁਹਾਡੀ। ਮੇਰਿਆ ਅਖਾਂ ਵਿਚ ਅਧਰੂ ਆ ਗੲੇ।ਵਾਹਿਗੁਰੂ ਤੁਹਾਨੂ ਚੜਦੀਕਲਾ ਵਿਚ ਰਖੇ ।

  • @jsproductions6912

    @jsproductions6912

    4 жыл бұрын

    Good video

  • @Jaswantsingh-wj1ey
    @Jaswantsingh-wj1ey4 жыл бұрын

    ਵਾਹਿਗੁਰੂ ਕਿਰਪਾ ਕਰਨ ਤੁਹਾਡੇ ਤੇ ਭੈਣ ਦੀਆਂ ਗੱਲਾਂ ਸੁਣ ਕੇ ਸਵਾਦ ਆ ਗਿਆ

  • @FatehSingh-gj8yk

    @FatehSingh-gj8yk

    4 жыл бұрын

    Singh

  • @ekamjeet2604

    @ekamjeet2604

    4 жыл бұрын

    Market vich kodron wheat shuru kro plz..tan jo log es bare jan sakn te ghr vich use karn...

  • @deepakchaudhary5506

    @deepakchaudhary5506

    3 жыл бұрын

    @@ekamjeet2604 ,

  • @tripatcheema871
    @tripatcheema8714 жыл бұрын

    ਭੈਣੀ ਜੀ ਦੇ ਵਿਚਾਰ ਬਹੁਤ ਹੀ ਵਧੀਆ ਨੇ।

  • @sjagdip1150
    @sjagdip11504 жыл бұрын

    ਬਹੁਤ ਵਧੀਆ ਸੇਧ ਹੈ ਜੀ

  • @ManpreetKaur-cm6qy
    @ManpreetKaur-cm6qy4 жыл бұрын

    ਸਾਂਭ ਲਉ ਪੰਜਬੀਓੁ ਪੰਜਾਬ ਨੁੱ ਬਈਆ ਵਰ ਗਏ ਪੰਜਾਬ ਚੇ ਆਪ ਸਾਬ ਲਉ ਜੀ 🙏🙏👍👍🌹🌹

  • @parminderaulakh9370

    @parminderaulakh9370

    4 жыл бұрын

    Mandeep Kaur sister bilkul Sahi akheya j

  • @satwantsingh5187

    @satwantsingh5187

    4 жыл бұрын

    @Surjeet Singh ਸਹੀ ਕਿਹਾ ਭਾਈ ਸਾਹਿਬ ਜੀ

  • @jatt22ambarsaria67

    @jatt22ambarsaria67

    4 жыл бұрын

    ਵੀਡੀਓ ਦਾ ਟਾਈਟਲ ਦੇਖੋ ਇਕ ਪਰਿਵਾਰ ਅਮਰੀਕਾ ਛੱਡ ਕੇ ਪਿੰਡ ਖੇਤੀ ਕਰਨ ਲੱਗਾ ਉਹ ਭਾਈ ਅਸਲੀਅਤ ਤਾਂ ਪਤਾ ਕਰ ਲਿਆ ਕਰੋ ਅਗਲਾ ਅਮਰੀਕਾ ਛੱਡ ਕੇ ਗਿਆ ਜਾ ਕਾਰਨ ਕੁਝ ਹੋਰ ਹੈ ।। ਯਾਦ ਰਹੇ ਇਸ ਵੀਡੀਓ ਵਿਚਲੇ ਬੰਦੇ ਦਾ ਇਹ ਤੀਜਾ ਵਿਆਹ ਹੈ ਅਤੇ ਔਰਤ ਦਾ ਦੂਜਾ ਗੱਲ ਕੀ ਜਦੋ ਇਹ ਤੀਜੇ ਵਿਆਹ ਵਾਲੀ ਨੂੰ ਅਮਰੀਕਾ ਲਿਉਣ ਵਾਸਤੇ ਵੀਜਾ ਅਪਲਾਈ ਕੀਤਾ ਐਂਬੈਸੀ ਵਾਲਿਆ ਨੂੰ ਸ਼ੱਕ ਹੋ ਗਿਆ ਓਹਨਾ ਵੀਜਾ ਨਹੀਂ ਦਿੱਤਾ ਅਤੇ ਤੀਜੀ ਕਹਿੰਦੀ ਜੇਕਰ ਮੈਂ ਨਾ ਗਈ ਤਾਂ ਜਾਂਦਾ ਤੂੰ ਵੀ ਨਹੀਂ ਜਿਸ ਦਿਨ ਵੀਜਾ ਮਿਲ ਗਿਆ ਉਸ ਦਿਨ ਹੀ ਪੰਜਾਬ ਦਾ ਪਿਆਰ ਭੁੱਲ ਜਾਣਾ ।। ਪੀਲੀ ਪੱਤਰਕਾਰੀ ਐਵੇਂ ਗਿੱਦੜਾਂ ਦਾ...ਪਹਾੜੀ ਚੜਾਈ ਜਾਂਦੇ ਨੇ. Indiana aala raja kehnde a fraud nu

  • @gillkhalsa7755

    @gillkhalsa7755

    4 жыл бұрын

    @Surjeet Singh veer ji baie 5 am to 7 pm tak gana shilde ne apne wale 9 am te ja ke 5 pm te aa jande theke te v oh dihari hi launde ne trali load 150 Qwintal karan te 170 180 hi dihari pendi he jithe baie 400.500 dihari paunde ne gane di sok kihre khate ch paoge

  • @gillkhalsa7755

    @gillkhalsa7755

    4 жыл бұрын

    @Surjeet Singh veer ji guru nanak ji varga na koi hoeaa na hi hovega gal kam den di c mere pind aa ke vekh sakde ho lebar wale marriage palace nu bhajde ne pind dihari laun nu kahde ha oh kehnde ne kon maruga sara din tohade nal palace vich changa chokha milda he gharan v le aunde ne

  • @kadhvamirchi9729
    @kadhvamirchi97294 жыл бұрын

    ਬਾਬੇ ਨਾਨਕ ਦੇ ਕਿਰਤੀ ਸਿੱਖਾਂ ਨੂੰ ਕੋਟੀ ਕੋਟੀ ਪਰਨਾਮ।ਪਰ ਜਿਨਾ ਕੋਲ ਮਾਇਆ ਹੁਣ ਉਹੀ ਖੇਤੀ ਕਰ ਸਕਦਾ ।

  • @HardeepSingh-bt4hq
    @HardeepSingh-bt4hq4 жыл бұрын

    ਆਹ 158 ਡਿਸਲਾਈਕ ਵਾਲਿਆ ਨੂੰ ਸੀਰੀ ਰੱਖ ਲਿਉ ਵੀਰ ਜੀ

  • @sukhdeeptattal4997

    @sukhdeeptattal4997

    4 жыл бұрын

    Hahahahaha

  • @j.skundi7791
    @j.skundi77914 жыл бұрын

    ਵਾਹ ਜੀ ਵਾਹ ਕਿੰਨੇ ਸੋਹਣੇ ਵੀਚਾਰ ਹਨ ਤੇ ਕਿੱਡਾ ਵੱਡਾ ਗੁਰੂ ਤੇ ਭਰੋਸਾ ਹੈ ਤਾਂ ਗੁਰੂ ਕਿਉਂ ਨਹੀਂ ਸਾਥ ਦੇਵੇਗਾ,ਜੁੱਗ ਜੁੱਗ ਜੀਓ ਵਾਹਿਗੁਰੂ ਚੜ੍ਦੀ ਕਲਾ ਬਖਸ਼ੇ।

  • @amansekhon6729
    @amansekhon67294 жыл бұрын

    ਬਹੁਤ ਵਧੀਆ ਵੀਚਾਰ ਗੁਰੂ ਸਾਹਿਬ ਇਸ ਪਰਿਵਾਰ ਨੂੰ ਚੜਦੀਕਲਾ ਬਖਸ਼ਣ

  • @mampreetsingh6594
    @mampreetsingh65944 жыл бұрын

    ੲਿਹ ਸੋਚ ਜੇ ਪੰਜਾਬੀ ਧਾਰਨ ਕਰ ਲੈਣ ਤਾਂ ਲੋਕ ਸੁਖੀ ਹੋ ਸਕਦੇ ਨੇ ੲਿਹ ਮੱਤ ਗੁਰੂ ਗਰੰਥ ਸਾਹਿਬ ਜੀ ਤੋਂ ਮਿਲਦੀ ਹੈ ਪਰ ਲੋਕ ਤਾ ਸਿੰਗਰਾ ਦੀ ਮੱਤ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ

  • @bkbs7916

    @bkbs7916

    3 жыл бұрын

    Veera sira hi karata massage kr k

  • @user-rz2tv6op4p
    @user-rz2tv6op4p4 жыл бұрын

    ਭਾਜੀ ਰਜਿੰਦਰ ਸਿੰਘ ਜੀ ਦੀਆਂ ਗੱਲਾਂ ਸੁਣ ਕੇ ਸੰਚੀ ਖੇਤੀ ਕਰਨ ਨੁ ਜੀ ਕਰਨ ਲੰਗ ਪਿਆ ਥਨ ਵਾਦ ਥੁਆਡਾ

  • @shehbajsingh1280
    @shehbajsingh12804 жыл бұрын

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਸਲਾਮ ਭਾਜ਼ੀ

  • @vickramsingh1221
    @vickramsingh12214 жыл бұрын

    ਵਾਹ,ਬਹੁਤ ਸੋਹਣੀਆ ਗੱਲਾਂ ਦੱਸੀਆ🙏🙏

  • @dalbagdhaliwal8485
    @dalbagdhaliwal84854 жыл бұрын

    ਬਹੁਤ ਬਹੁਤ ਵਧੀਆ ਲੱਗਿਆ ਸਲੂਟ ਆ ਜੀ ਤਹਾਨੂੰ ਜੋ ਕਹਿੰਦੇ ਹਨ ਵੀ ਇੱਕ ਦੋ ਕਿਲਿਆਂ ਨਾਲ ਗੁਜ਼ਾਰਾ ਨਹੀਂ ਹੁੰਦਾ ਸਚੋ ਇੱਕ ਮਜ਼ਦੂਰ ਪੂਰੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰਦਾ।

  • @rajbatth6230
    @rajbatth62304 жыл бұрын

    ਬਹੁਤ ਹੀ ਵਧੀਆ ਲਗਾ ਤੁਹਾਡੇ ਵਿਚਾਰ ਸੁਣ ਕੇ

  • @isindian1373
    @isindian13732 жыл бұрын

    Aap logo ki soch ko parnaam hai.

  • @malkeetsingh-pd7vz
    @malkeetsingh-pd7vz4 жыл бұрын

    ਜੁਗ ਜੁਗ ਜੀਓ ਭੈਣ ਜੀ ਅਤੇ ਭਰਾ ਤੁਹਾਢੇ ਵਰिਗਅਾ ਦੀ ਪੰਜਾਬ ਬਹੁਤ ਲੋੜ ਅਾ ਵਾिਹਗੁਰੂ ਤੁਹਾਨੂੰ ਚੜਦੀ ਕਲਾ ਚ ਰॅਖੇ

  • @shivrajsingh6651
    @shivrajsingh66514 жыл бұрын

    ਬਹੁਤ ਵਧੀਆ ਭੈਣ ਜੀ

  • @balbirsingh3985
    @balbirsingh39853 жыл бұрын

    ਸਿੰਘ ਸਾਹਿਬ ਜੀ ਅਤੇ ਸਿੰਘ ਸਾਹਿਬ ਜੀ ਦੀ ਸਿੰਘਣੀ ਬਹੁਤ ਵਧੀਆ ਕੰਮ ਕਰ ਰਹੇ ਹਨ ਪਰ ਏਥੋਂ ਦੀ ਜਾਲਮ ਭਾਰਤ ਸਰਕਾਰ ਸਿੱਖਾਂ ਦੇ ਨਾਲ ਬੇਇਨਸਾਫ਼ੀ ਕਰਦੀ ਆ ਰਹੀ ਹੈ ਏਥੋਂ ਦੀ ਜਾਲਮ ਸਰਕਾਰ ਘੱਟ ਗਿਣਤੀਆਂ ਦੇ ਲੋਕਾਂ ਤੇ ਹਮੇਸ਼ਾ ਜ਼ੁਲਮ ਕਰਦੀ ਰਹਦੀਂ ਹੈ

  • @nirmalsingh3674
    @nirmalsingh36744 жыл бұрын

    ਵੀਰ ਜੀ ਤੇ ਭੈਣ ਜੀ ਡਿਸਲਾਈਕ ਕਰਨ ਵਾਲੀਆ ਨੂੰ ਬੇਨਤੀ ਆ ਸੀਰੀ ਜਰੂਰ ਲਾਉ

  • @mampreetsingh6594
    @mampreetsingh65944 жыл бұрын

    ਜੇ ਲੋਕ ਵਿਆਹਾਂ ਵਿੱਚ ਭੇਡ ਚਾਲ ਛੱਡ ਦੇਣ ਤੇ ਮੇਨ ਰਿਸ਼ਤੇਦਾਰਾ ਨੂੰ ਲੈ ਕੇ ਗੁਰੂ ਗਰੰਥ ਸਾਹਿਬ ਜੀ ਨੂੰ ਸਾਕਸ਼ੀ ਬਣਾ ਕੇ ਸਿਰਫ਼ ਅਨੰਦ ਕਾਰਜ ਨੂੰ ਮੇਨ ਸਮਝਣ ਤਾਂ ਲੋਕ ਸੁਖੀ ਹੋ ਸ਼ਕਦੇ ਹਨ

  • @gurlallongowal2557

    @gurlallongowal2557

    4 жыл бұрын

    ਸਹੀ

  • @sukhwindersinghbrari3171
    @sukhwindersinghbrari31714 жыл бұрын

    ਮੈਂ ਵੀ ਬਾਹਰ ਹਾਂ ਉਮਾਨ ਵਿੱਚ ਬਾਹਰ ਆ ਕੇ ਪਤਾ ਲੱਗਦਾ ਪੰਜਾਬ ਦੀ ਕੀ ਵੋਲਿਉ ਆ i love punjab

  • @JatinderSingh-mf7hy

    @JatinderSingh-mf7hy

    4 жыл бұрын

    Bilkul thik veer ji👍

  • @baljeetkaurkhalsa6480

    @baljeetkaurkhalsa6480

    4 жыл бұрын

    Veera jadd punjab ch up bihar to ah k bhaiyaa kaamyaab ho reha hai ta tuci v ta ho sakdae ho punjab ch 2000,3000 es tra bhaiya punjab ch diharri da kma reha

  • @shiv0786
    @shiv07864 жыл бұрын

    ਬਹੁਤ ਵਧੀਆ ਲੱਗਾ ਇਹਨਾਂ ਦੀ ਗੱਲ ਬਾਤ ਸੁਣ ਕੇ।

  • @baltejbaltej7836
    @baltejbaltej78362 жыл бұрын

    Bhout vadiaa interview c dill khush ho geaa kmaai krkaey wapis ajoo veer punjab nu sahmboo 👍💯

  • @MastizzBESTVIDEOS
    @MastizzBESTVIDEOS4 жыл бұрын

    ਬਾਈ ਕੋਲ ਪੈਸੇ ਦੀ ਸਪੋਰਟ ਸੀ ਤਾਂ ਉਸ ਨੇ ਰਿਸਕ ਲੈਅ ਲਿਆ ਪਰ ਕਰਜੇ ਚ ਡੁੱਬਿਆ ਪੰਜਾਬ ਦਾ ਆਮ ਕਿਸਾਨ ਰਿਸਕ ਨੀ ਲੈਅ ਸਕਦਾ

  • @jatindersingh-le5wm

    @jatindersingh-le5wm

    4 жыл бұрын

    Mastizz bai karzee ch v apa aap e dubbee aa bro har cheej mehnat mangdi te duji kirpaa chahidi malak di🙏

  • @XLNCP

    @XLNCP

    4 жыл бұрын

    Pehla thore start Karo waheguru ji os vice barkat paonge

  • @ManpreetSingh-yw8zf

    @ManpreetSingh-yw8zf

    4 жыл бұрын

    baiji jado chakme karne hunde ne tan kisan karjai hunda,je insan chahe te jo uss kol hai uss vich gujara kar sakda aa

  • @rajvirsingh7044
    @rajvirsingh70444 жыл бұрын

    ਮੁੜ ਆਓ ਪੰਜਾਬੀ ਲੋਕੋ ਥੋਡਾ ਯਾਦ ਕਰੇ ਪੰਜਾਬ

  • @USA4577

    @USA4577

    4 жыл бұрын

    Rajvir Singh ਫਿੱਰ ਪੈਰ ਰੱਖਣ ਨੂੰ ਥਾ ਨਹੀ ਲੱਭਣੀ ਬਾਈ ਜੇ ਸਾਰੇ ਆ ਗਏ ਵਾਪਿਸ ਤਾ

  • @jattjaty2561

    @jattjaty2561

    4 жыл бұрын

    Bai eh ta aye kiokee ehna ne kamalia sab kujh udar 27 saal lgakay uda barha aukha bro

  • @rajvirsingh7044

    @rajvirsingh7044

    4 жыл бұрын

    @@jattjaty2561 ਗੱਲ ਥੋਡੀ ਵੀ ਸਹੀ ਹੈ

  • @rajvirsingh7044

    @rajvirsingh7044

    4 жыл бұрын

    @@USA4577 hahaha

  • @illegalpawan6847
    @illegalpawan68474 жыл бұрын

    ਵਧੀਆ ਉਪਰਾਲਾ ਜੀ। ਵਾਹਿਗੁਰੂ ਜੀ।

  • @darasarpanch7461
    @darasarpanch74614 жыл бұрын

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤਰੱਕੀ ਬਖਸ਼ਣ ਸਲੂਟ ਜੀ

  • @pardesi4696
    @pardesi46964 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਵਿਚਾਰ ਹੈ

  • @AK-bp2qp
    @AK-bp2qp4 жыл бұрын

    ਵੀਰੋ ਮਜ਼ਬੂਰੀ ਤੇ ਸ਼ੌਂਕ 'ਚ ਬਹੁਤ ਫ਼ਰਕ ਹੁੰਦੈ...ਇਹ ਤਾਂ ਸ਼ੌਂਕ ਦੇ ਤੰਦ ਪਾ ਰਹੇ ਨੇ ਭਾਈ ਸਾਹਿਬ ਹੋਰੀਂ..ਬੱਚੇ ਅਮਰੀਕਾ ਸੈੱਟਲ ਨੇ...ਸਿਟੀਜ਼ਨਸ਼ਿਪ ਕੋਲ਼ ਐ ਅਮਰੀਕਾ ਦੀ..ਹੁਣ ਬੇਫ਼ਿਕਰ ਨੇ..ਜੋ ਮਰਜ਼ੀ ਕਰੀ ਜਾਣ..

  • @GaganDeep-hi4ws

    @GaganDeep-hi4ws

    4 жыл бұрын

    koee gl bhle din aunnge apne te v bro .🙏🙏🙏

  • @gurlallongowal2557

    @gurlallongowal2557

    4 жыл бұрын

    @Aamir Khan sahi kihA bro

  • @loin650

    @loin650

    4 жыл бұрын

    Theek keha veer ne

  • @SatnamSingh-gn4ke
    @SatnamSingh-gn4ke2 жыл бұрын

    ਸਾਰੇ ਐੱਨ ਆਰ ਆਈ ਨੂੰ ਮਿੱਟੀ ਨਾਲ ਜੁੜਨਾ ਚਾਹੀਦਾ ਹੈ।ਬਾਹਰੋਂ ਕਮਾਈ ਨੂੰ ਪੰਜਾਬ ਵਿੱਚ ਲਾਓ ਅਤੇ ਆਪਣੀ ਜ਼ਮੀਨ ਸੰਭਾਲੋ

  • @palijethuke5246
    @palijethuke52464 жыл бұрын

    ਸ਼ਲੂਟ ਐ ਵੀਰ ਜੀ ਨੂੰ ਅਤੇ ਭੈਣ ਜੀ ਨੂੰ

  • @jaspaljoshan4107
    @jaspaljoshan41074 жыл бұрын

    ਭੈਣ ਜੀ ਦੇ ਵਿਚਾਰ ਬਹੁਤ ਹੀ ਵਧੀਆ ਹੰਨਅਸਲੀ ਸਿੰਘ ਅਤੇ ਸਿੰਘਨੀ

  • @cesiumion

    @cesiumion

    4 жыл бұрын

    ਪਿਹਲੀ ਗਲ ਸਿੰਘਨੀ ਨਹੀਂ, ਸਿੰਘਣੀ ਹੁੰਦੀ। ਦੂਸਰੀ ਗੱਲ, ਜੋਸ਼ਨ/Joshan ਨਹੀਂ ਜੋਸਨ/Josan ਹੈ ਸਹੀ।

  • @jaspaljoshan4107

    @jaspaljoshan4107

    4 жыл бұрын

    @@cesiumion ਤੁਸੀਂ ਵੀ ਨ ਤੇ ਣ ਦੇ ਚਕਰ ਵਿੱਚ ਫਸੇ ਹੋ ਮਤਲਬ ਸਮਝੋ ਇਹ ਕੋਈ ਪੇਪਰ ਥੋੜੀ ਚਲ ਰਿਹਾ ਹੈ

  • @JasbirSingh-fy8vy
    @JasbirSingh-fy8vy4 жыл бұрын

    ਵਾਹਿਗੁਰੂ ਜੀ ਚੜਦੀ ਕਲਾ ਕਰੇ ਵੀਰ ਦੀ ਭੈਣ ਜੀ ਦੀ ਹੱਥੀ ਮਿਹਨਤ ਕਰਨ ਵਾਲਾ ਕਦੀ ਭੁੱਖਾ ਨਹੀਂ ਮਰਦਾ ਹੈ

  • @sherasinghghoman2121
    @sherasinghghoman21214 жыл бұрын

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਭੈਣ ਜੀ ਨੇ

  • @manisingh1317
    @manisingh13174 жыл бұрын

    ਪਰਮਾਤਮਾ ਨੇ ਤੁਹਾਨੂੰ ਵਹੁਤ ਊਚੀ ਸੱਚੀ ਸੋਚ ਬਖਸ਼ੀ ਹੈ ਰੂਹ ਖੁਸ਼ ਹੋ ਗਈ ਤੁਹਾਡੇ ਵਿਚਾਰਾਂ ਨੂੰ ਸੁਣ ਕੇ ਵਾਹਿਗੁਰੂ ਜੀ ਮੇਹਰ ਕਰਨ

  • @gurpreetkahlon1912
    @gurpreetkahlon19124 жыл бұрын

    Salute aa veer nu

  • @meenukashyap7486
    @meenukashyap74864 жыл бұрын

    Bhut bdia

  • @subhashraghuvansh3858
    @subhashraghuvansh38584 жыл бұрын

    ਦਿਲ ਖੁਸ਼ ਕਰ ਦਿੱਤਾ ਈ ਗੁਲਾਮੀ ਕਿਉਂ ਕਰੀਏ ਆਪਦਾ ਕੰਮ ਬਾਦਸ਼ਾਹ ਵਾਂਗ ਕਰੀਏ । ਸੱਚੇ ਪਾਤਸ਼ਾਹ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏

  • @balwinderkaur365
    @balwinderkaur3652 жыл бұрын

    ਹਰਜਿੰਦਰ ਕੌਰ ਬੇਟੇ ਮੈਂ ਅੱਜ ਬਹੁਤ ਲੇਟ ਤੁਹਾਡੀ ਗੱਲ ਬਾਤ ਦੇਖੀ ਹੈ ਬਹੁਤ ਹੀ ਵਧੀਆ ਵਿਚਾਰ ਹਨ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹਾਂ, ਜੇਕਰ ਤੁਸੀਂ ਆਪਣਾ ਸੰਪਰਕ ਨੰਬਰ ਦੇ ਸਕਦੇ ਹੋ ਤਾਂ ਬਹੁਤ ਮਿਹਰਬਾਨੀ ਹੋਵੇਗੀ। ਬਲਵਿੰਦਰ ਕੌਰ ਫਰੀਦਕੋਟ।

  • @yadwindergill914
    @yadwindergill9144 жыл бұрын

    ਬਹੁਤ ਵਧੀਅਾ ਜੀ ੲਿਹਨਾ ਨੂੰ ਦੇਖ ਕਿ ਹੋਰ ਵੀ ਬਹੁਤ ਲੋਕਾਂ ਨੂੰ ਪ੍ਰੇਰਨਾ ਮਿਲੇਗੀ ਤੇ ਹੋਰ ਵੀ ਲੋਕ ਵਾਪਿਸ ਅਾੳੁਣਗੇ...ਪਰਮਾਤਮਾ ਮੇਹਰ ਕਰਨ ਜੀ.....

  • @harinderdulai1568
    @harinderdulai15684 жыл бұрын

    Bhuat kammal Soooo much respect bhi ji

  • @Gurbani_on_time
    @Gurbani_on_time4 жыл бұрын

    ਜਿਨਾਂ ਨੂ vdia lgga eh sab ਉਹ like kro

  • @GaganDeep-hi4ws

    @GaganDeep-hi4ws

    4 жыл бұрын

    👎👎👎👎👎👎

  • @jagtarsinghbajwa2254

    @jagtarsinghbajwa2254

    4 жыл бұрын

    @@GaganDeep-hi4ws why ,explain.

  • @jasnoorpreetjhuner4273

    @jasnoorpreetjhuner4273

    4 жыл бұрын

    Sab tho best

  • @nirmalsingh3674
    @nirmalsingh36744 жыл бұрын

    ਵਾਹਿਗੁਰੂ ਜੀ ਮੇਹਿਰ ਕਰਨ ਸਾਰੇ ਪਰਿਵਾਰ ਤੇ ਅਤੇ ਪੰਜਾਬ ਤੇ

  • @SatnamSingh-kz5je
    @SatnamSingh-kz5je4 жыл бұрын

    ਵਾਹਿਗੁਰੂ ਜੀ

  • @jasssaab3451
    @jasssaab34514 жыл бұрын

    Wah ji bilkul bhain ji neh sachiya teh sach daseya duniya bareh .... intelligent women

  • @deepaksharma880
    @deepaksharma8804 жыл бұрын

    Bhain de bohat vadia vichaar han... Great rab mehar kare 👌👌👍🙋

  • @harrykharoud8975
    @harrykharoud89754 жыл бұрын

    ਬਹੁਤ ਵਧੀਅਾ ਗੱਲਾਂ ਦੱਸੀਅਾ ਤੁਸਾਂ ਬੱਚੇ ਪੰਜਾਬ ਵਿਚ ਨਸੇ ਤੋਂ ਦੂਰ ਰਹਿਕੇ ਮਿਹਨਤ ਕਰਨ ਅਾਪਣਾ ਪੰਜਾਬ ਫਾਰਨ ਕੰਟਰੀ ਬਣ ਸਕਦਾ

  • @Jagga-S5
    @Jagga-S53 жыл бұрын

    ਹਮਦਰਦ ਜੀ ਤੁਸੀਂ ਏਹ ਵੀ ਦੱਸੋ ਕਿ ਅੱਜ ਏਹ ਫ਼ਸਲ ਤੋਂ ਜ਼ੋ ਵੀ ਲੈਂਦੇ ਠੀਕ ਹੈ, ਪਰ ਜੇਕਰ ਇਹੀ ਫ਼ਸਲ ਬਾਕੀ 90%ਉਗਾਉਂਦੇ ਹੈ ਤਾਂ ਉਹਨਾਂ ਦਾ ਇਹੀ ਰੇਟ ਕੌਣ ਦਿਉਗਾ ਕੋਈ ਤੁਹਾਡੇ ਕੋਲ ਕੋਈ ਜਵਾਬ ਹੈ ਤਾਂ ਦੱਸਿਓ ਜੀ

  • @bajajtelecom5002
    @bajajtelecom50024 жыл бұрын

    ਮਨ ਦੇ ਵਿਚਾਰ ਹੀ ਬੰਦੇ ਨੂੰ ਅਮੀਰ ਬਣਾਉਦੇ ਹਨ ਨਾ ਕੀ ਜਇਦਾਦਾਂ ਲੋਕ ਬਹੁਤ ਵੱਡੇ ਭੁਲੇਖੇ ਵਿੱਚ ਤੁਰੇ ਫਿਰਦੇ ਨੇ ਪੈਸੇ ਤਾ ਬੱਸ ਗੁਜਰ ਬਸਰ ਲਈ ਹੋਵੇ ਤਾ ਬਹੁਤ ਹੈ ਜਿਆਦਾ ਪੈਸਾ ਦੁਨੀਆਂ ਨਾਲੋ ਤੇ ਗੁਰੂ ਨਾਲੋ ਤੋੜਦਾ ਹੈ

  • @JatinderSingh-mf7hy

    @JatinderSingh-mf7hy

    4 жыл бұрын

    ਬਹੁਤ ਹੀ ਵਧੀਆ ਤੁਸੀ ਕਿਹਾ ਵੀਰ ਜੀ 👍

  • @JatinderSingh-mf7hy

    @JatinderSingh-mf7hy

    4 жыл бұрын

    👌🚩

  • @lakhvirrai5725

    @lakhvirrai5725

    4 жыл бұрын

    Bro Dil kush cer ta

  • @bkbs7916

    @bkbs7916

    3 жыл бұрын

    Waheguru ji Waheguru ji

  • @harinderpalbrar5185
    @harinderpalbrar51854 жыл бұрын

    ਬਹੁਤ ਵਧੀਆ ਬਾਈ ਜੀ

  • @balwinderbrar3739
    @balwinderbrar37394 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurwinderkhattra4908
    @gurwinderkhattra49084 жыл бұрын

    ਬਹੁਤ ਚੰਗਾ ਜੀ

  • @GagandeepSingh-ym1zp
    @GagandeepSingh-ym1zp4 жыл бұрын

    VEER JI AND BHEAAAN JI . I PROUD OF YOU AND LIKE YOU REAL SIKH AND SIKHNEEEEE.

  • @dhalwindersinghsinghwahegu2375
    @dhalwindersinghsinghwahegu23754 жыл бұрын

    Very good work

  • @manjitkaur6505
    @manjitkaur65054 жыл бұрын

    True message

  • @sukhjeetkang4874
    @sukhjeetkang48744 жыл бұрын

    ਵਾਹਿਗੁਰੂ ਜੀ ਮੇਹਰ ਰੱਖਣਾ ਤੁਹਾਡੇ ਤੇ, ,ਦਿਲ ਖੁਸ਼ ਹੋ ਗਿਆ, ਇਨ੍ਹਾਂ ਸੋਹਣੀ ਸੋਚ, ,ਪੰਜਾਬ ਚ ਤੇ ਕੰਮ ਕਰਕੇ ਕੋਈ ਤਿਆਰ ਨੀ,,ਬਾਰ ਆਕੇ ਸਾਰਾ ਕੁਝ ਜੋ ਵੀ ਮਿਲ ਜਾਵੇ, ,ਬਸ ਡਾਲਰ ਮਿਲਣੇ ਚਾਹੀਦਾ, ,ਜਦੋ ਕੰਮ ਸੇਟ ਹੋ ਜਾਂਦਾ ਫੇਰ, ਬੰਦੇ ਨੂੰ ਬੰਦਾ ਨੀ, ,ਸਮਝਦੇ, ਫੇਰ ਤੇ ਮਾਲਕਾਂ ਨੂੰ ਵੀ ਅੱਖਾਂ ਕਾਡਣ ਲੱਗ ਜਾਦੇ

  • @goldykaler8006
    @goldykaler80064 жыл бұрын

    Wah ji wah very nice ji 💗💗💗

  • @PreetSingh-ft3bk
    @PreetSingh-ft3bk4 жыл бұрын

    Bhaut khushi hoi Khalsa ji jo natural kheti bare cochia God bless you

  • @profarmer9087
    @profarmer90874 жыл бұрын

    ਸਾਰੇ ਪੰਜਾਬੀ ਐਨ ਆਰ ਆਈ ਖੇਤੀ ਦੇ ਪ੍ਰਦਰਸ਼ਨੀ ਪਲਾਟ ਲਾਉਣ ਵਲ ਧਿਆਨ ਦਿਉ ਮੇਲੇ ਅਖਾੜਿਆਂ ਤੇ ਦਿਖਾਵੇ ਨੂੰ ਛਡ ਕੇ ਵਿਦੇਸ਼ਾਂ ਵਿਚ ਧੱਕੇ ਖਾ ਕੇ ਹਾਸਲ ਕੀਤੀ ਅਕਲ ਦਾ ਫਾਇਦਾ ਆਪਣੀ ਬੇਸ਼ਕੀਮਤੀ ਧਰਤੀ ਨੂੰ ਦੁਬਾਰਾ ਸੁਰਜੀਤ ਕਰੋ। ਇਸ ਨਾਲ ਦੀ ਧਰਤੀ ਦੁਨੀਆਂ ਵਿੱਚ ਹੋਰ ਦੂਜੀ ਨਹੀਂ ।

  • @vaidrajbhupendarsinghkanda5930
    @vaidrajbhupendarsinghkanda59303 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਤੁਹਾਡੇ ਵਰਗੇ ਯੋਧਿਆਂ ਦੀ ਕੌਮ ਨੂੰ ਬਹੁਤ ਜ਼ਰੂਰਤ ਹੈ ਸਿੱਖ ਕੌਮ ਦੀ ਤਰੱਕੀ ਲਈ ਅੱਗੇ ਵਧੋ ਹਾਂ ਅੱਜ ਸਿੱਖ ਸਮਾਜ ਅਤੇ ਪੰਜਾਬ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @TSBADESHA
    @TSBADESHA4 жыл бұрын

    Right Decision.Good Job,Well done,Keep it up

  • @kadhvamirchi9729
    @kadhvamirchi97294 жыл бұрын

    10:12 ਤੋਂ ਬਿਲਕੁਲ ਸੱਚ ਕਿਹਾ ਤੁਸੀਂ (ਅੰਨੀ ਦੋੜ)20 ਤੋਂ 40 ਖੇਤਾਂ ਵਾਲੇ ਵੀ ਇਸੇ ਭੁੱਖ ਦੇ ਸ਼ਿਕਾਰ ਨੇ ।ਕੁਝ ਨਸ਼ੇ ਤੋਂ ਡਰਦੇ ਕੁਝ ਗੰਦੇ ਸਿਸਟਮ ਤੋਂ ਡਰਦੇ।

  • @USA4577

    @USA4577

    4 жыл бұрын

    Amrit Sarai ਨਸ਼ੇ ਬਾਹਰ ਵੀ ਬਹੁਤ ਹਨ ਪਰ ਸਿਸਟਮ ਵਧੀਆ ਸੱਤਯੁੱਗ ਵਰਗਾ ਹੈ

  • @jagtarsingh-ok7mn
    @jagtarsingh-ok7mn4 жыл бұрын

    ਆ ਤਾਂ ਗੲਏ ਤੁਸੀਂ ਵੇਲਕਮ ਹੈ ਤੁਹਾਡਾ... ਪਰ ਇੱਥੇ ਨਸ਼ਾ ਬਹੁਤ ਚਲਦਾ, ਸਰਕਾਰ ਟੈਕਸ ਤਾਂ ਲੈਂਦੀ ਹੈ ਪਰ ਸਹੂਲਤ ਕੋਈ ਨਹੀਂ ਦਿੰਦੀ... ਕਾਨੂਂਨ ਹੈ ਨੀ ਸਹੀ.. ਰਿਸ਼ਵਤਾਂ ਲੈ ਦੇ ਕੇ ਕੰਮ ਕਰਾਉਣੇ ਪੈਣਗੇ ਆਵਦੇ...

  • @luckykumar7744
    @luckykumar77444 жыл бұрын

    Bilkul sahi keha sister waheguru ji🙏🙏

  • @vikramjituppal4402
    @vikramjituppal44024 жыл бұрын

    Bot sohni gal kri america waleoo 👌🏻👌🏻👌🏻

  • @kamaljeetsingh1519
    @kamaljeetsingh15194 жыл бұрын

    GREAT WAHEGURU JI

  • @daljit_khalsa
    @daljit_khalsa3 жыл бұрын

    Dil khush ho gia bhen g tuhade vichar sun k 🙏

  • @yuvrajkhehra9442
    @yuvrajkhehra94423 жыл бұрын

    Bhut changiiii. Jodi..rabb khush rkhee ehna nu.....

  • @deepaksharma880
    @deepaksharma8804 жыл бұрын

    Rab te attut visvass aa tohannu taan hi rab saath dinda tohadda itthe taan lokki rab nu v gallan kaddi jande aa... Salute aa tohanu

  • @harshkalra381
    @harshkalra3814 жыл бұрын

    Very good 👍

  • @jaspreetmalhi1297
    @jaspreetmalhi1297 Жыл бұрын

    Sahi gall a sister di

  • @minitoys3196
    @minitoys31964 жыл бұрын

    Thank you Mata ji BHOT VADDI GALL AKHI TUSI .......👌👌👌👌👌👌👌

  • @sukhpreetbassi3592
    @sukhpreetbassi35924 жыл бұрын

    ਵੀਰ ਖੇਤੀਬਾੜੀ ਵੀ ਪੈਸੇ ਵਾਲੇ ਦੀ ਹੀ ਆ ਮਾੜਾ ਬੰਦਾ ਤਾਂ ਵੱਟ ਤੇ ਖੜਾ ਹਿਸਾਬ ਕਿਤਾਬ ਹੀ ਜੋੜਦਾ ਰਹਿੰਦਾ ਇਹ ਬਾਈ ਹੁਣਾ ਕੋਲ 4 ਪੈਸੇ ਹੋਣੇ ਆ ਇਹ ਸ਼ੋਂਕ ਪੂਰਾ ਕਰਨ ਆਏ ਆ 4 ਕੁ ਸਾਲ ਇਥੇ ਰਹਿ ਗਏ ਤਾਂ ਰੁਲ ਜਾਣਾ ਇਹਨਾਂ ਨੇ ਵੀ

  • @jasdevsingh7318

    @jasdevsingh7318

    4 жыл бұрын

    Bhai bilkul sahi Kaha sadda bhi ek rishtedar Italy to aaa c 2 ko sal laga ke chale Gaya changa gatta khake

  • @gurdeepdhillon6987

    @gurdeepdhillon6987

    4 жыл бұрын

    ryt

  • @rsidhu5239
    @rsidhu52394 жыл бұрын

    Wah ji .Guru te bishwash .salute es gursikh Parwar nu.

  • @jessicakaurbygodsgrace
    @jessicakaurbygodsgrace2 жыл бұрын

    Proud on you 👍

  • @rishiman1796
    @rishiman17964 жыл бұрын

    Waah waah ...bilkul write 👌

  • @gulshanattri9833
    @gulshanattri98334 жыл бұрын

    💐💐💐Baba Nanak chardi kala ch rekhe💐💐💐💐....👌👌👌

  • @ManjitSingh-jm9dj
    @ManjitSingh-jm9dj4 жыл бұрын

    GOOD EFFORT TO SAVE PUNJAB.

  • @sodhikumarsodhikumar5409
    @sodhikumarsodhikumar54094 жыл бұрын

    ਵਾਹਿਗੁਰੂ ਆਪ ਜੀ ਨੂੰ ਇਸ ਤਰ੍ਹਾਂ ਹੀ ਚੜਦੀ ਕਲਾ ਚ੍ ਰੱਖੇ

  • @saabsandhu407
    @saabsandhu4074 жыл бұрын

    ਬਹੁਤ ਵਧੀਆ ਜੀ

  • @pargatchahal3155
    @pargatchahal31554 жыл бұрын

    ਪੰਜਾਬ ਬਹੁਤ ਵਧੀਆ ਆ ਪਰ ਮਿਹਨਤ ਦਾ ਮੁੱਲ ਨਹੀਂ ਮੁੜਦਾ ਖੇਤੀ ਵਿੱਚ ਘਾਟਾ ਇਸ ਲਈ ਹੈ ਕਿਉਂਕੇ ਜਮੀਨਾਂ ਦੇ ਠੇਕੇ ਬਹੁਤ ਵਧ ਗਏ ਸਰਕਾਰਾਂ ਨੇ ਮਾਰਲੇ ਪੰਜਾਬੀ ,ਘਟੀਆ ਸਿਸਟਮ ਨੇ

  • @DarshanSingh-bm6je
    @DarshanSingh-bm6je4 жыл бұрын

    ਬਹੁਤ ਹੀ ਵਧੀਆ ਵਿਚਾਰ ਭਤਾ ਕੀਹਦਾ ਲੈ ਜੇ ਮੁਟਿਆਰ ਜਦ ਕੋਈ ਖੇਤ ਕੰਮ ਨਹੀ ਕਰਦਾ ਜਮੀਨ ਮਾਮੂਲੀ ਏ ਤਾ ਬਹੁਤ ਔਖਾ ਏ ਕਬੀਲਦਾਰੀ ਦਾ

  • @rajpalsingh3879

    @rajpalsingh3879

    4 жыл бұрын

    Good Goain

  • @rajpalsingh3879

    @rajpalsingh3879

    4 жыл бұрын

    Good Soch

  • @rajindersingh1483
    @rajindersingh14834 жыл бұрын

    Very nice video.🙏🙏 WahayGuru ji

  • @gurpreetkaur-dy8lk
    @gurpreetkaur-dy8lk4 жыл бұрын

    Wah wah ji ...sach naal Jud ke sakoon da Jeewan

  • @gurpreetkaur-dy8lk

    @gurpreetkaur-dy8lk

    4 жыл бұрын

    Bahut hee krantikaari soch h behan ji di

  • @bhawandeepmahal2479

    @bhawandeepmahal2479

    3 жыл бұрын

    mai ve bilkul ive hi kitta c

  • @GouravKumar-qp3pz
    @GouravKumar-qp3pz4 жыл бұрын

    👍👍👍 Carry on, bro..and sister

  • @npsaujla7993
    @npsaujla79934 жыл бұрын

    Sister ji, Sat Shri Akaal. Tuhade wal dekh ke hor lokan nu vi utshah milega.You are doing an examplary work. God bless you.

  • @umeshchandola8256
    @umeshchandola8256 Жыл бұрын

    Bibi ji tusi badhia gal kiti he

  • @gurnamsinghrattu4449
    @gurnamsinghrattu44494 жыл бұрын

    I am proud of you brother & Sister. God bless you.

  • @palwindersingh52
    @palwindersingh524 жыл бұрын

    Good ji

  • @navbirring3671
    @navbirring36714 жыл бұрын

    Proud of you

  • @bhinda744wala2
    @bhinda744wala24 жыл бұрын

    Very good ji ਆਹ ਜਿਹੜੇ kila kila ਵੇਚਕੇ ਬਾਹਰ ਤੁਰੇ ਜਾਂਦੇ ਆ ਮੈਂ ਤਾਂ ਨਹੀ ਦੇਖਿਆ ਕਿਸੇ ਤੋਂ ਉਹ ਕਿਲਾ ਦੁਬਾਰਾ ਜੁੜਿਆ ਹੋਵੇ 🙏🙏🙏jaggo te apne punjab vrgi ਕੀਤੇ ਵੀ ਰੀਸ ਨਹੀਂ ਆ ਬਾਹਰ ਨੂੰ ਨਾ bhajo ਤੇ ਨਸ਼ੇ ਦੀਆ ਗਲਾ ਜਿਥੇ ਤਾਂ ਅਪਣੀ neat to ਬਿਨਾਂ ਕੋਈ ਨਸ਼ਾ ਨਹੀਂ ਲਵਾ ਸਕਦਾ ਇਥੇ ਹੀ mihnat ਕਰੋ ਸਾਰੇ 🙏🙏🙏

  • @Hamdardmediagroup
    @Hamdardmediagroup4 жыл бұрын

    Punjab ਦੀ ਧੀ ਨੇ ਗਰੀਬਾਂ ਦੇ ਬੱਚਿਆਂ ਦੇ ਲੇਖੇ ਲਾਈ ਆਪਣੀ ਜ਼ਿੰਦਗੀ | Hamdard TV kzread.info/dash/bejne/pYWAzauudKveZ5M.html

  • @gurpalgill5522
    @gurpalgill55224 жыл бұрын

    Waheguru ji

  • @meradeshhovepunjab2937
    @meradeshhovepunjab29374 жыл бұрын

    ਹੁਣ ਤਾਂ ਆਉਣਾ ਈ ਸੀ ਚੰਗੇ ਪੈਸੇ ਕਮਾਲੇ ਹੁਣ ਕਿ ਲੋੜ ਸੀ ਰਹਿਣ ਦੀ ਓਥੇ ਬਾਕੀ ਜਮੀਨ ਬਥੇਰੀ ਬਾਈ ਕੋਲ ਜਿੰਨਾ ਕੋਲ ਕੁਛ ਹੈ ਈ ਨਈ ਓਹਨਾ ਨੇ ਤਾਂ ਜਾਣਾ ਈ ਆ ਉੱਥੇ ਬਾਕੀ ਬੱਚੇ ਕਿੱਥੇ ਨੇ ਇੰਨਾ ਦੇ ੳ ਕਿਉਂ ਨੀ ਆਏ ਨਾਲ

  • @deepcheema9105

    @deepcheema9105

    4 жыл бұрын

    Gd mitra gd

  • @sukhpalsingh4613

    @sukhpalsingh4613

    4 жыл бұрын

    Bacha ni onda punjab hun ana da😁😁

  • @GaganDeep-hi4ws

    @GaganDeep-hi4ws

    4 жыл бұрын

    Apnne wale budda buddi akhde hone an oh kio nal aunn ih Dkrte 😂😂😂😂

  • @GaganDeep-hi4ws

    @GaganDeep-hi4ws

    4 жыл бұрын

    bhla pushn wala howe j age taa dujian nu dsn d ki lod aa

  • @meradeshhovepunjab2937

    @meradeshhovepunjab2937

    4 жыл бұрын

    @@GaganDeep-hi4ws Sahi gall gi dujjean da Mann khraab karde aa

  • @SurinderSingh-ln3pv
    @SurinderSingh-ln3pv4 жыл бұрын

    ਵਹਿ ਗੁਰੂ

  • @jagseerjagga5102
    @jagseerjagga51024 жыл бұрын

    Bahut achhi koshish ji Punjab bach jawega ji God bless you ji

Келесі