Meet 132 Years Old Women from Punjab | Chanting Gurbani Vichar | Basant Kaur Punjabi Bebe 132 Years

#BasantKaur #Punjab132YearsOldLady #132YearsOldWomen #ChantingGurbani

Пікірлер: 2 094

  • @kanwaljitsinghsohi4445
    @kanwaljitsinghsohi44453 жыл бұрын

    ਮਾਤਾ ਜੀ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ਤੇ ਇਸ ਦਾ ਸਾਰਾ ਸਿਹਰਾ ਇੰਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਂਦਾ ਹੈ। ਵਾਹਿਗੁਰੂ ਮਾਤਾ ਜੀ ਨੂੰ ਤੰਦਰੁਸਤ ਰੱਖਣਾ ਜੀ।

  • @karamjitkaur4499
    @karamjitkaur44993 жыл бұрын

    ਸਦਕੇ ਜਾਵਾ ਤੇ ਲੱਖ ਵਾਰ ਸੱਜਦਾ ਤੇ ਸਿਰ ਝੁਕਾਵਾ ਇਸ ਪਰਿਵਾਰ ਦੇ ਅੱਗੇ ਜਿਹਨਾ ਵਿਚ ਅੱਜ ਤਕ ਇਨਸਾਨੀਅਤ ਜਿੳੁਦੀ ਅਾ ਅੱਜ ਕਲ ਪਹਿਲੀ ਪੀੜੀ ਵੀ ਠੁਡੇ ਮਾਰ ਦੀ ਅਾ ਸੱਚੀ ਦੱਸਾ ਇਸ ਪਰਿਵਾਰ ਨੇ ਰੱਬ ਪਾ ਲਿਅਾ ਕਿਸੇ ਤੀਰਥਾ ਜਾਣ ਦੀ ਲੋੜ ਨਹੀ ਇਹਨਾ ਘਰੇ ਰੱਬ ਹੀ ਰਹਿਦਾ ਹੈ

  • @rohit04245

    @rohit04245

    3 жыл бұрын

    ਸਹੀ ਗੱਲ ਪਹਿਲਾ ਦਾਦਾ ਦਾਦੀ ਨੇ ਸਾਨੂ ਬਹੁਤ ਦੁੱਖੀ ਕੀਤਾ ਹੁਣ ਤਾਏ ਹੋਣੀ ਰਖਦੇ ਨੀ ਹੁਣ ਸਾਨੂ ਕਹਿੰਦੇ ਰੋਟੀ ਦੋ

  • @IKAARKSINGH

    @IKAARKSINGH

    3 жыл бұрын

    Mata he good luck

  • @Harjindersingh-xi3un

    @Harjindersingh-xi3un

    3 жыл бұрын

    Jugo jug jeo

  • @desideshokeen1509

    @desideshokeen1509

    3 жыл бұрын

    @@rohit04245 ki hoya bai

  • @parveenlama1835

    @parveenlama1835

    3 жыл бұрын

    🙏🏽🙏🏽

  • @parwindersingh4207
    @parwindersingh42073 жыл бұрын

    ਮਾਤਾ ਜੀ ਨੇ ਪਿਛਲੇ ਜਨਮ ਵਿੱਚ ਜਰੂਰ ਮੋਤੀ ਪੁੰਨ ਕੀਤੇ ਹੋਣਗੇ

  • @AnilKumar-gh9kc
    @AnilKumar-gh9kc3 жыл бұрын

    ਸਾਹਿਬ ਹਥ ਵਡਿਆਈਆਂ। ਜਿਸ ਭਾਵੈ ਤਿਸ ਦੇਇ।। 🌷 🌷 ਇਸ ਜੀਂਦੀ-ਜਾਗਦੀ ਦੇਵੀ ਮਾਤਾ ਨੂੰ ਮੇਰੀ ਚਰਨ ਵੰਦਨਾ।

  • @rajinderaustria7819
    @rajinderaustria78193 жыл бұрын

    ਇਹੋ ਜਿਹੇ ਬਜੁਰਗਾਂ ਦੇ ਦਰਸ਼ਨ ਕਰਨੇਂ ਹੀ ਬਹੁਤ ਦੁਰਲੱਭ ਹਨ RAJINDER SINGH AUSTRIA

  • @ManjeetKaur-ed6ds

    @ManjeetKaur-ed6ds

    3 жыл бұрын

    Bilkol shiii

  • @AarifKhan-ow9gj

    @AarifKhan-ow9gj

    2 жыл бұрын

    Jjj uv TX ez

  • @talperry398

    @talperry398

    2 жыл бұрын

    @@AarifKhan-ow9gj 0

  • @RajwinderKaur-bn4uq

    @RajwinderKaur-bn4uq

    2 жыл бұрын

    @@AarifKhan-ow9gj¿

  • @amardeepsonu674

    @amardeepsonu674

    2 жыл бұрын

    @@ManjeetKaur-ed6ds the mi

  • @surjitkaur1895
    @surjitkaur18953 жыл бұрын

    ਮਾਤਾ ਜੀ ਦੀ ਲੰਬੀ ਉਮਰ ਦਾ ਰਾਜ ਸਾਦਾ ਖਾਣਾ,ਰਹਿਣਾ,ਵਧੀਆ ਸੁਭਾਅ ਅਤੇ ਚੰਗਾ ਸਮਝਦਾਰ ਪਰਿਵਾਰ ਹੈ ।ਮਾਤਾ ਜੀ ਦੀ ਨੌਹ ਵੀ ਚੜਦੀ ਕਲਾ ਵਾਲੀ ਹੈ। ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹਥ ਰਖਣਾ ਜੀ।

  • @princebansal8681
    @princebansal86813 жыл бұрын

    ਮਿਹਰ ਕਰੇ ਰੱਬ ਇਸ ਪਰਿਵਾਰ ਤੇ ਬੇਬੇ ਦੀ ਦੇਖ ਭਾਲ ਵਧੀਆ ਹੁੰਦੀ ਆ ਇਸ ਲਈ ਬੇਬੇ ਦੀ ਇਨ੍ਹੀ ਲੰਮੀ ਉਮਰ ਹੋਈ ਆ ਨਹੀਂ ਤਾਂ ਅੱਜ ਕੱਲ੍ਹ ਪਹਿਲੀ ਪੀੜ੍ਹੀ ਵਿਚ ਹੀ ਰੋਟੀ ਨਹੀਂ ਮਿਲਦੀ, ਪਰ ਇਸ ਪਰਿਵਾਰ ਨੇ ਤਾਂ ਘਰ ਵਿਚ ਹੀ ਰੱਬ ਰੱਖਿਆ ਹੋਇਆ ਹੈ ਇਨ੍ਹਾਂ ਨੂੰ ਕੀ ਲੋੜ ਆ ਤੀਰਥਾਂ ਤੇ ਜਾਣ ਦੀ 🙏🙏

  • @baljitsingh-oy9br
    @baljitsingh-oy9br3 жыл бұрын

    ਮਨ ਬਹੁਤ ਪ੍ਰਸੰਨ ਹੋਇਆ ਜੀ ਬੇਬੇ ਜੀ ਦੇ ਦਰਸ਼ਨ ਕਰਕੇ ਇਹ ਕੋਈ ਰਬੀ ਰੂਹ ਹੀ ਹਨ ਜੋ ਅਜ ਵੀ ਸਾਡੇ ਵਿਚ ਮਜੂਦ ਨੇ।। ਪ੍ਣਾਮ ਏ ਬੇਬੇ ਤੇਰੇ ਚਰਨਾ ਵਿਚ।। ਕਰਮਾ ਵਾਲਾ ਏ ਪਰਿਵਾਰ ਸਾਰਾ ।।

  • @07Cheema_
    @07Cheema_3 жыл бұрын

    ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ... ਖਾਦੀਆਂ ਖੁਰਾਕਾਂ ਕੰਮ ਆਉਣੀਆਂ❤

  • @preet514

    @preet514

    3 жыл бұрын

    Shi keha Tuc

  • @07Cheema_

    @07Cheema_

    3 жыл бұрын

    @@preet514 😊❤

  • @AmarNath-jp7em

    @AmarNath-jp7em

    Жыл бұрын

    I miss u dadi ji mari be dadi ji eda de c

  • @amanjitdhami330
    @amanjitdhami3302 жыл бұрын

    ਧੰਨ ਮਾਤਾ ਜੀ ਅਤੇ ਧਨ ਇਹਨਾਂ ਦਾ ਪਰਿਵਾਰ। ਅੱਜ ਕੱਲ ਤਾਂ ਬਜ਼ੁਰਗ ਦੇ ਇੱਕ ਦਿਨ ਲਈ ਵੀ ਮੰਜੇ ਤੇ ਪੈਣ ਕਾਰਨ ਸਾਰਾ ਪਰਿਵਾਰ ਤੰਗੀ ਮਹਿਸੂਸ ਕਰਦਾ ਹੈ, ਛੁਟਕਾਰਾ ਪਾਉਣ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਪਰ ਇਹੋ ਜਿਹੇ ਧੀਆਂ ਪੁੱਤਰਾਂ ਨੂੰਹਾਂ ਦੇ ਸਦਕੇ ਹੀ ਬਜ਼ੁਰਗ ਹੋਰ ਜੀਊਣਾ ਚਾਹੁੰਦੇ ਹਨ।

  • @organica1554
    @organica155411 ай бұрын

    ਸਤਿਕਾਰ ਯੋਗ ਮਾਤਾ ਜੀ ਤੁਹਾਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਸਦਾ ਚੜਦੀ ਕਲਾ ਵਿੱਚ ਰੱਖੇ

  • @pargataulakh3489
    @pargataulakh34893 жыл бұрын

    ਮਾਤਾ ਜੀ ਨੂੰ ਪਰਮਾਤਮਾ ਚੜਦੀ ਕਲਾ ਰਖੇ ਸਾਰੇ ਪਰਿਵਾਰ ਨੂੰ

  • @blackandyellow8315
    @blackandyellow83153 жыл бұрын

    523 dislike ਕਰਨ ਆਲੇ ਪਤਾ ਨਈਂ ਕਿਊ ਆਪਦੀ ਭੈਣ ਜਹਾਉਦੇ ਆ...ssa bebe bhut wdia ji...

  • @Magictouchcarwash1

    @Magictouchcarwash1

    3 жыл бұрын

    Lakh lakh lakh di lahnat aa 123 waleyaa te brother.

  • @rishaansaroye3093

    @rishaansaroye3093

    3 жыл бұрын

    ਹੂ

  • @dilreetsandhu2626

    @dilreetsandhu2626

    3 жыл бұрын

    ਚਲ ਬਾਈ ਆਪਾਂ ਕਿਉਂ ਆਪਣਾ। ਬਿਰਧ ਆਸ਼ਰਮ ਇਹਨਾ ਕਰ ਕੇ ਈ ਨੇ

  • @desideshokeen1509

    @desideshokeen1509

    3 жыл бұрын

    @@dilreetsandhu2626 bilkul syi kya veer. Ese lyi ta kehnde aa k ਪੰਜੇ ਉਂਗਲਾਂ ਇੱਕ ਬਰਾਬਰ ਨਈ ਹੁੰਦੀਆਂ ਇਹ ਸਾਲੀਆ ਉਹ ਚੀਚੀਆ ਜਿਹੜੀਆਂ ਹਰ ਕੰਮ ਚ ਥੱਲ੍ਹੇ ਈ ਲਗਦੀਆਂ ਹੁੰਦੀਆਂ ਤੇ ਥੱਲ੍ਹੇ ਈ ਰਹਿਣਗੀਆ ਆਪਾ ਕਿਉਂ ਗਾਲਾ ਕੱਢ ਕੇ ਆਵਦਾ ਲੈਵਲ ਲੋਅ ਕਰਨਾ

  • @dhaditarsemsinghmornwali4988

    @dhaditarsemsinghmornwali4988

    3 жыл бұрын

    ਬੇਵਕੂਫ ਲੋਕ ਕਦੇ ਵੀ ਸਿਆਣਪ ਵਾਲੀ ਗੱਲ ਨਹੀਂ ਕਰ ਸਕਦੇ ਵੀਰਾ ਜੀ

  • @sarbjitmehroke8994
    @sarbjitmehroke89943 жыл бұрын

    ਮਾਤਾ ਜੀ ਦੇ ਪੈਰੀਂ ਹੱਥ ਲਾ ਕੇ ਸਤਿਕਾਰ ਸਹਿਤ ਪ੍ਰਣਾਮ. ਯੁੱਗ ਯੁੱਗ ਜੀਵਣ ਮਾਤਾ ਜੀ ਤੇ ਇਹਨਾਂ ਦਾ ਪਰਿਵਾਰ. Lohian khas ਸ਼ਹਿਰ ਤਾਂ ਸਾਡੇ ਪਿੰਡ ਦੇ ਬਿਲਕੁੱਲ ਨਾਲ ਹੀ ਹੈ.

  • @gurbakshkaur224
    @gurbakshkaur2243 жыл бұрын

    ਸਾਡੀ ਬੇਬੇ ਵੀ ਇਕ ਸੋ ਪੰਜ ਸਾਲ ਦੀ ਹੈ ਜੀ ਬਜੁਰਗਾਂ ਦੀ ਸਭਾਲ ਵਧੀਆ ਜੀ ਤਾਹੀਉ ਕੇਮ ਨੇ ਜੀ

  • @jasveersidhu6705

    @jasveersidhu6705

    3 жыл бұрын

    Sade baapu g 104 saal de ho gye g

  • @harmeetkaur4135

    @harmeetkaur4135

    3 жыл бұрын

    @@jasveersidhu6705 ⁷⁷⁷⁷ i ⁷9

  • @SarojYadav-hs3yw

    @SarojYadav-hs3yw

    3 жыл бұрын

    त्त्ट्य @@jasveersidhu6705 ?आअव्व्व

  • @ravisahota7414

    @ravisahota7414

    3 жыл бұрын

    Waheguru ji kirpa Karan Mata Ji te 👍🏼

  • @Swinderjit

    @Swinderjit

    3 жыл бұрын

    ਸਾਡਾ ਪੜਦਾਦਾ 108 ਸਾਲਾਂ ਦੇ ਹੋ ਕੇ ਪੂਰੇ ਹੋ ਗਏ ਸੀ

  • @gurmailsingh6601
    @gurmailsingh66013 жыл бұрын

    ਵਰਿੰਦਰ ਸਿੰਘ ਮੇਹਰਾ ਇਨਾ ਦੀ ਉਮਰ ਵਡੀ ਹੋਵੇਂ ਮਾਤਾ ਦੀ ਆਵਾਜ਼ ਬਹੁਤ ਵਧੀਆ ਮਾਤਾ ਦਾ ਪਰਿਵਾਰ ਚੜ੍ਹਦੀ ਕਲਾ ਵਿਚ ਰਵੇ ਮੈਂ ਹਾਂ ਯੁਏਸੇ ਤੁ ਅਮਰਜੀਤ ਕੌਰ ਟਾਂਡਾ ਉੜਮੁੜ ਕੇਲੋਂਫੋਲਨੀਆ

  • @iqbaldiaryfarmpaliakhurd2118

    @iqbaldiaryfarmpaliakhurd2118

    3 жыл бұрын

    Waheguruji.

  • @sukhvindersingh5222

    @sukhvindersingh5222

    3 жыл бұрын

    @@iqbaldiaryfarmpaliakhurd2118 9 loop loop

  • @asharani1406

    @asharani1406

    2 жыл бұрын

    @@sukhvindersingh5222 m को

  • @daljitsingh5129
    @daljitsingh51293 жыл бұрын

    ਵਾਹ ਜੀ ਵਾਹ ਬੁਹਤ ਬੁਹਤ ਮਾਤਾ ਜੀ ਦੇ ਦਰਸ਼ਨ ਕਰਕੇ ਦਿਲ ਖੁਸ਼ ਹੋ ਗਿਆ ਜੀ ਕਰਮਾਂ ਵਾਲੀ ਮਾਂ

  • @jagdeepsingh1296
    @jagdeepsingh12963 жыл бұрын

    ਵੀਰ ਮਾਤਾ ਸਾਡੇ ਰਾਮਗੜ੍ਹੀਆ ਭਰਾਵਾਂ ਦਾ ਵਿਰਸਾ ਆ ਵਾਹਿਗੁਰੂ ਇਨਾ ਦੀ ਉਮਰ ਲੱਬੀ ਕਰੇ

  • @seemathapar4385

    @seemathapar4385

    2 жыл бұрын

    Tuc Jata de Piche dorrrh lo ...mata Sade Punjab Di a SBB Di virasat a ..

  • @malwabelt-hl3ne
    @malwabelt-hl3ne3 жыл бұрын

    Waheguru Mehar kare ਬੀਬੀ ਜੀ ਤੇ ਵੱਡੇ ਬਜ਼ੁਰਗ ਕਿਸਮਤ ਵਾਲਿਆਂ ਨੂੰ ਹੀ ਪ੍ਰਾਪਤ ਹੁੰਦੇ ਨੇ। 🙏🏻🙏🏻🙏🏻🙏🏻

  • @mandeepcanada626
    @mandeepcanada6263 жыл бұрын

    ਮੈਨੂੰ ਤਾ ਮੇਰੀ ਦਾਦੀ ਮਾਂ ਦੀ ਯਾਦ ਆ ਗਈ 😢

  • @rajwinder.dhillon2075

    @rajwinder.dhillon2075

    3 жыл бұрын

    ਮਾਂ ਦੀ ਯਾਦ ਬਹੁਤ ।ਅਈ

  • @Cuteanimationvideos

    @Cuteanimationvideos

    3 жыл бұрын

    @@rajwinder.dhillon2075 🙏🙏, Mother is the whole world for children, God bless you

  • @saabsinghsaabsingh1779
    @saabsinghsaabsingh17793 жыл бұрын

    She desevers guiness book of world record .

  • @sonysingh2194

    @sonysingh2194

    3 жыл бұрын

    I cannot agree with you please understand what I am saying wisely. this is fake in that time in a 3rd class country like india nobody cares about birth date. And if you disagree , well I can't do anything.

  • @saabsinghsaabsingh1779

    @saabsinghsaabsingh1779

    3 жыл бұрын

    @@sonysingh2194 what are you trying to say that this is fake

  • @sonysingh2194

    @sonysingh2194

    3 жыл бұрын

    @@saabsinghsaabsingh1779 I am don't saying anything take it as you like it.

  • @sukhkaur4627

    @sukhkaur4627

    3 жыл бұрын

    @@sonysingh2194 CG

  • @gurpinderkaler1560

    @gurpinderkaler1560

    3 жыл бұрын

    . m

  • @KuldeepSingh-dh8sx
    @KuldeepSingh-dh8sx3 жыл бұрын

    ਬਹੁਤ ਵਧੀਆ ਇਨਸਾਨ ਵੀ ਹੈ ਏਨੀ ਉਮਰ ਵਿਚ ਸਭ ਕੁਝ ਯਾਦ ਹੈ ਪਰਵਾਰ ਦਾ ਬਹੁਤ ਬਹੁਤ ਧੰਨਵਾਦ ਗਊ ਮਾਤਾ ਜੀ ਦੀ ਦੀ ਦੇਖਭਾਲ ਕਰਦੇ

  • @ManpreetSingh-co9nd
    @ManpreetSingh-co9nd3 жыл бұрын

    She is my Great-grandmother and I proud on her love you ਪੜਦਾਦੀ ਜੀ 😍😍😍😍😍😍😍😍😍😍😍😍😍😍

  • @universewinner5107

    @universewinner5107

    3 жыл бұрын

    Wah Wah Wah es maa ji nu ta flowers 💐 di tra sambhal ke rakhna ji anmol han ji

  • @jeevansingh1557

    @jeevansingh1557

    3 жыл бұрын

    👏👏👏

  • @Raman-Deep-273

    @Raman-Deep-273

    3 жыл бұрын

    Sir tusi bahut khush naseeb ho k tuhanu great grand mother da pyaar mileya...... Rab inha nu tandrusti bakshe

  • @rinnawalia6604

    @rinnawalia6604

    3 жыл бұрын

    @@Raman-Deep-273 k.

  • @BaljeetKaur-uz6eq

    @BaljeetKaur-uz6eq

    3 жыл бұрын

    Hmm good nd thnx manpreet veer

  • @Sade_Pind_Sade_Khet
    @Sade_Pind_Sade_Khet3 жыл бұрын

    ਮਾਤਾ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਰੱਬ। ਉਮਰ ਲੰਮੀ ਹੋਵੇ ਮਾਤਾ ਜੀ ਦੀ। ਤੰਦਰੁਸਤੀ ਬਖ਼ਸ਼ੇ ਪਰਮਾਤਮਾ ਮਾਤਾ ਜੀ ਨੂੰ

  • @kartarsingh8903
    @kartarsingh890311 ай бұрын

    ਐਨੀਂ ਲਬੀ ਉਮਰ ਕਿਸੇ ਖੁਸ਼ਕਿਸਮਤ ਵਾਲੇ ਨੂੰ ਹੀ ਨਸੀਬ ਹੁੰਦੀ ਹੈ ਧੰਨ ਹਨ ਪਰਿਵਾਰਕ ਮੈਂਬਰ ਜੇਹੜੇ ਮਾਤਾ ਜੀ ਨੂੰ ਐਨੇ ਪਿਆਰ ਸਤਿਕਾਰ ਨਾਲ ਰਖਦੇ ਹਨ ਸਾਰੇ ਪਰਿਵਾਰ ਤੇ ਮਾਤਾ ਜੀ ਨੂੰ ਚੜਦੀਕਲਾ ਤੇ ਤੰਦਰੁਸਤੀ ਦੇਵੇ ਧੰਨਵਾਦ ਜੀ

  • @manveersingh8524

    @manveersingh8524

    11 ай бұрын

    1qqq1qqqqqq1qqqqqqqqqqqqqqqq1qqqqq1qqqqqqqqqqqqqqqqqqqqqqq1

  • @mohindersingh5578
    @mohindersingh55783 жыл бұрын

    ਬਹੂਤ ਖੂਸ਼ੀ ਹੋਈ ਮਾਤਾ ਜੀ ਦੇ ਦਰਸ਼ਨ ਕਰਕੇ, ਮਾਤਾ ਨੂ ਸੂਨਨ ਵਾਲੀ ਮਸ਼ੀਨ ਲਵਾ ਦਿਓ,

  • @blessings30
    @blessings303 жыл бұрын

    ਬੇਬੇ ਜੀ ਨੂੰ ਪੈਰੀ ਪੈਣਾ🙏 ਪਰਿਵਾਰ ਦੇ ਪਿਆਰ ਅਤੇ ਮਾਨ ਸਤਿਕਾਰ ਨਾਲ ਹੀ ਬੇਬੇ ਜੀ ਤੰਦਰੁਸਤ ਹਨ। ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਰਖਣਾ ਜੀ। ਮੇਰੀ ਆਪਣੀ ਦਾਦ ਸੱਸ ਬੇਬੇ ਜੀ ਵੀ ੧੦੫ ਸਾਲ ਦੇ ਤੰਦਰੁਸਤੀ ਵਾਲਾ ਜੀਵਨ ਜੀਓ ਕੇ ਵਾਹਿਗੁਰੂ ਕੋਲ ਗਏ ਸਨ

  • @manpreetghuman1946
    @manpreetghuman19463 жыл бұрын

    Mata de charna wich koti koti parnaam

  • @freetime187

    @freetime187

    3 жыл бұрын

    😂😂😂😂😂🎉

  • @jasvirgrewal8708
    @jasvirgrewal87083 жыл бұрын

    ਪਰਮਾਤਮਾ ਚੜਦੀ ਕਲਾ ਵਿਚ ਰੱਖੇ ਮਾਤਾ ਜੀ ਨੂੰ ਬਹੁਤ ਖੁਸ਼ੀ ਹੋਈ ਮਾਤਾ ਜੀ ਦੇ ਦਰਸ਼ਨ ਕਰਕੇ

  • @darshansinghguliani9450
    @darshansinghguliani94503 жыл бұрын

    ਮਾਤਾ ਜੀ ਦਾ ਨਾਂ ਗਿਨੀ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਜਾਵੇ।

  • @sukhpalsinghpunjabi6293
    @sukhpalsinghpunjabi62933 жыл бұрын

    ਬਹੁਤ ਵਧੀਆ। ਬੇਬੇ ਜੀ ਜਿਉਂਦੇ ਵਸਦੇ ਰਹੋ।

  • @swransingh9644

    @swransingh9644

    3 жыл бұрын

    Pop pppppppppppp0pppppp o \

  • @batthjatt1572

    @batthjatt1572

    3 жыл бұрын

    Bebe ji nu dekh ke man kush ho gya waheguru ji bebe ji nu chrdikalan ch rakhan miss u bebe ji

  • @dalveerkaur9330
    @dalveerkaur93303 жыл бұрын

    Mata g de darshan krke rooh khush ho gai waheguru ji thik rakhan

  • @MandeepSingh-ks7no
    @MandeepSingh-ks7no3 жыл бұрын

    ਬਹੁਤ ਵਧੀਆ ਹਮਦਰਦ ਚੈਨਲ

  • @surinderjohal7258
    @surinderjohal72582 жыл бұрын

    Family ne bohat pyar dita MAA NU WAHEGURU JI DA SHUKAR HAI

  • @dr.rajindersandhu9908
    @dr.rajindersandhu99083 жыл бұрын

    ਮਾਤਾ ਜੀ ਦੇ ਚਰਨਾਂ ਚ ਕੋਟੀ ਕੋਟੀ ਨਮਨ ! ਵਾਹਿਗੁਰੂ ਜੀ ਮਾਤਾ ਜੀ ਤੇ ੳਨਾਂ ਦੇ ਪ੍ਰਵਾਰ ਨੂੰ ਚੜ੍ਹਦੀ ਕਲਾ ਬਖ਼ਸ਼ਣ ਜੀ , ਵਾਹਿਗੁਰੂ ਜੀ ਦੇ ਚਰਨਾਂ ਚ ਅਰਦਾਸ ਹੈ ਕਿ ਇਸ ਸੰਸਾਰ ਵਿੱਚ ਸਭ ਪ੍ਰਵਾਰ ਅਪਣੇ ਬੁਜੂਰਗਾਂ ਨੂੰ ਇਸੇ ਤਰ੍ਹਾਂ ਪਯਾਰ ਤੇ ਸਤਿਕਾਰ ਨਾਲ ਰੱਖਣ ਜੀ ।‌ ਡਾਕਟਰ ਸੰਧੂ ਲੁਧਿਆਣਾ ਤੋਂ

  • @rupindergillrupindergill4659
    @rupindergillrupindergill46593 жыл бұрын

    Dhan Dhan satguru tera hi asra is Bebe ji da man Guinness book of World records which dark Hona chahida

  • @Dutt-ff
    @Dutt-ff2 ай бұрын

    ਵਾਹ ਜੀ ਵਾਹ ਬਹੁਤ ਲੰਮੀ ਉਮਰ ਪਾਈ ਬੇਬੇ ਨੇ ਤਾਂ ਇਹ ਸਭ ਪੁਰਾਣੀਆਂ ਖੁਰਾਕਾਂ ਤੇ ਕੀਤੀ ਮੇਹਨਤ ਦਾ ਨਤੀਜਾ ਹੈ ਮੈਨੂੰ ਤਾਂ ਲਗਦਾ ਹੈ ਕਿ ਇਹ ਬੇਬੇ ਪੰਜਾਬ ਦੀ ਸਭ ਤੋਂ ਵੱਡੀ ਉਮਰ ਦੀ ਬੇਬੇ ਹੋਵੇਗੀ 🙏🙏

  • @sarabjeetkaur2306
    @sarabjeetkaur23063 жыл бұрын

    Guinness book world record te already torr dita ehna ne....oldest woman alive till now 117 saal di aa. Ehna nu Guinness book world record lyi apply krna chahida. Waheguru mehar kre🙏🏻

  • @navsandhu6787

    @navsandhu6787

    3 жыл бұрын

    Ryt 122 saal vad to vad aa guiness book te

  • @singh9190

    @singh9190

    3 жыл бұрын

    Baba bhudan shah ji 800+ years jive se .

  • @rahulsharma-xt6oq

    @rahulsharma-xt6oq

    3 жыл бұрын

    @@singh9190 nhi, 125 saal c baba budha ji di age

  • @singh9190

    @singh9190

    3 жыл бұрын

    @@rahulsharma-xt6oq 800 si veer jdo Guru nanak dev ji nu mile c odo 600+ saal c . Guru Hargobind sahib ji de samah 800 to upar si .

  • @singh9190

    @singh9190

    3 жыл бұрын

    @@rahulsharma-xt6oq baba budha ni veer peer baba budhan shah ji eh hor ne .

  • @kainaatlife4334
    @kainaatlife43343 жыл бұрын

    She should be in world guniees record 🤗🙏🙏🙏i feel proud to be see mataji

  • @jasbeerkaur5006
    @jasbeerkaur5006 Жыл бұрын

    ਬਹੁਤ ਵਧੀਆ ਪ੍ਰਵਾਰ ਇਹ ਕਰਮਾ ਜਿਨਾ ਘਰ ਇਹ ਬਜੁਰਗ ਏ

  • @sonubhatti413
    @sonubhatti4133 жыл бұрын

    ਵਾਹ ਬੇਬੇ ਜਿਉਂਦੀ ਰਹਿ ਮੇਰੀ ਬੇਬੇ ਤੁਹਾਡੇ ਆਪਣੇ ਘਰ ਵਾਲੇ ਪਰਿਵਾਰ ਵਾਲ਼ੇ ਤੁਹਾਡੀ ਸੇਵਾ ਕਰਦੇ ਰਹਿਣ ।

  • @user-fh5tr3mq3p
    @user-fh5tr3mq3p3 жыл бұрын

    ਪੰਜਾਬ ਦੀ ਧੀਏ ਤਹਾਨੰ ਮੇਰੀ ਉਮਰ ਲੱਗ ਜਾਵੇ ਜਿਓਦੀ ਰਹਿ ਜੱਟੀਏ

  • @karmaalgon2204

    @karmaalgon2204

    3 жыл бұрын

    Jatti ne vr tarkhani va

  • @surinderjohal7258
    @surinderjohal72582 жыл бұрын

    Maa nu vekh ke dil khush ho gea waheguru ,waheguru ji

  • @RanjitSingh-lr6ff
    @RanjitSingh-lr6ff3 жыл бұрын

    ਬਹੁਤ ਖੁਸ਼ੀ ਹੋਈ ਹੈ ਬੀਬੀ ਜੀ ਦਰਸ਼ਨ ਕਰ ਕੇ ਵਾਹਿਗੁਰੂ ਜੀ ਹਰੇਕ ਪਰਿਵਾਰ ਨੂੰ ਚੜਦੀ ਕਲਾ ਬਕਸ਼ੇ ਮਾਂ ਪਿਓ ਨੂੰ ਤੰਦਰੁਸਤੀ ਦੇਵੇ ਰੱਬ

  • @navsandhu1555
    @navsandhu15553 жыл бұрын

    ਮਾਤਾ ਜੀ ਦੀ ਉਮਰ ਦਾ ਰਾਜ਼ ਮਾਤਾ ਜੀ ਦੇ ਪੁੱਤ ਅਤੇ ਨੂੰਹਾਂ ਹਨ ਜਿਹੜੇ ਮਾਤਾ ਜੀ ਦੀ ਸੇਵਾ ਅਤੇ ਸਾਭ ਸੰਭਾਲ ਕਰਦੇ ਹਨ

  • @GurmeetSingh-ou8tk
    @GurmeetSingh-ou8tk3 жыл бұрын

    ਵਾਹਿਗੁਰੂ ਜੀ।ਇਹ ਸਭ ਉਸ ਪ੍ਰਮਾਤਮਾ ਦੀ ਕਿਰਪਾ ਅਤੇ ਪਰਿਵਾਰ ਦਾ ਪਿਆਰ ਹੈ ਜੀ।

  • @jasveerkaur8064

    @jasveerkaur8064

    3 жыл бұрын

    Co8 q

  • @ravisahota7414
    @ravisahota74143 жыл бұрын

    Dil Khush ho gaya mata ji nu dekh ke waheguru Ji de buhut kirpa hai 👍🏼

  • @gurdevkaur1209
    @gurdevkaur1209 Жыл бұрын

    ਬੇਬੇ ਜੀ ਸਤਿ ਸ੍ਰੀ ਅਕਾਲ ਜੀ ਬੇਬੇ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਆ ਦੇਣ ਜੀ

  • @harchransingh801
    @harchransingh8013 жыл бұрын

    ਬਹੁਤ ਵਧੀਆ ਜੀ ਵਾਹਿਗੁਰੂ ਜੀ ਤੰਦਰੁਸਤੀ ਬਖਸੇ ਜੀ

  • @giansingh6625
    @giansingh66253 жыл бұрын

    ਬਹੁਤ ਹੀ ਸਿੱਖਿਆ ਦਾਇਕ ਇੰਟਰਵਿਊ ਇਹ ਪਰਿਵਾਰ ਵੱਡਿਆਂ ਭਾਗਾਂ ਵਾਲਾ ਹੈ

  • @ranibatra5207

    @ranibatra5207

    3 жыл бұрын

    V lucky family

  • @jagjitsingh7543
    @jagjitsingh75433 жыл бұрын

    मेरी ओर से बेबे जी को हार्दिक प्रणाम।❤️❤️

  • @dontknowwhy3829

    @dontknowwhy3829

    3 жыл бұрын

    Tu hindi Q bolda? Tu ta punjabi jagjit singh

  • @gurpreetjuneja9358

    @gurpreetjuneja9358

    Жыл бұрын

    @@dontknowwhy3829 ki takleef je hindi likhi ta. Hun ethe eh v problem. Enni nafrat ?

  • @harbanskumar5439
    @harbanskumar54393 жыл бұрын

    Satnaam shri ਵਾਹਿਗੁਰੂ ਜੀ। ਮਹਾਰਾਜ ਮਾਤਾ ਜੀ ਨੂੰ 150 ਸਾਲ ਤੋਂ ਵੀ uper ਉਮਰ bakshe.

  • @ravleenkaur4163
    @ravleenkaur4163 Жыл бұрын

    ਵਾਹਿਗੁਰੂ ਜੀ ਕਿਰਪਾ ਕਰਨ ਚੜਦੀਕਲਾ ਰੱਖੇ ਲਗਦਾ ਧਰਮਰਾਜ ਭੁੱਲ ਗਿਆ

  • @kuljindersinghdhaliwal4400
    @kuljindersinghdhaliwal4400 Жыл бұрын

    ਜਦ ਕੀ ਅੱਜ-ਕਲ ਔਸਤ ਉਮਰ 60 to70 ਸਾਲ ਰਹਿ ਗਈ ਹੈ ॥ ਧੰਨ ਨੇਂ ਮਾਤਾ ਜੀ 🙏🙏132 ਸਾਲ ਉਂਮਰ ਭੋਗ ਰਹੇ ਨੇਂ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ॥

  • @desiyoutube8310
    @desiyoutube83103 жыл бұрын

    🙏ਵਾਹਿਗੁਰੂ ਤੇਰੇ ਰੰਗ ਨਿਆਰੇ ਬਾਹੁਤ ਬਾਹੁਤ ਵੱਧਾਇਆਂ ਜੀ ਮਾਤਾ ਜੀ 19 20 21 ਵੀ ਸਦੀ ਭੋਗ ਰਹੇ ਨੇ ਵਾਹਿਗੁਰੂ ਮੇਹਰਬਾਨ ਨੇ ਚੱੜਦੀ ਕਲਾਂ ਚ ਰੱਖੇ ਜੀ ਆਪ ਸਾਰੀਆਂ ਨੂੰ ਜੀ ਵਾਹਿਗੁਰੂ ਜੀ ਕੇੜੇ ਸ਼ਹਿਰ ਜਾਂ ਪਿੰਡ ਤੋਂ ਜੀ

  • @sukwindersinghsukha4767
    @sukwindersinghsukha47673 жыл бұрын

    ਵਹਿਗੁਰੂ ਜੀ ਬਿਬੀ ਜੀ ਨੂੰ ਤੰਦਰੁਸਤ ਰੱਖਣ

  • @SukhdevSingh-ku3tt
    @SukhdevSingh-ku3tt2 жыл бұрын

    Mataji de darshan karke man boht khus hoia menu te apni mata yad aa gaee meri mataji 100 sal to upper umer bhog ke gae ne

  • @harleen2941
    @harleen29413 жыл бұрын

    Waheguru ji, boht vdia lgeya mata ji nu dekh k. Miss my biji😢😢

  • @rajkaransingh6640
    @rajkaransingh66403 жыл бұрын

    ਮੇਰੀ ਮਾਤਾ ਜੀ ਲਸੀ ਬਾਹੁਤ ਪੀਦੇ ਨੇ

  • @amanmohali8979
    @amanmohali89793 жыл бұрын

    ਸਤਿ ਸ਼੍ਰੀ ਅਕਾਲ ਜੀ ❤️🙏 ਏ ਨਤੀਜਾ ਪੁਰਾਣੀਆਂ ਖੁਰਾਕਾਂ ਦਾ ਏ ਤੇ ਚੰਗੇ ਕਰਮਾਂ ਦਾ ਏ ਵਾਹਿਗੁਰੂ ਬੇਬੇ ਨੂੰ ਹੋਰ ਲੰਬੀ ਉਮਰ ਬਕਸ਼ੇ ❤️🙏

  • @jkkh7721
    @jkkh77213 жыл бұрын

    ਅਸੀਂ USA ਚ ਰਹਿਦੇ ਹਾਂ ਤੇ ਆਪਾ ਵੀ ਰਾਮਗੜ੍ਹੀਆ ਹੈ

  • @rosegrewal7622
    @rosegrewal76223 жыл бұрын

    Kine cute a waheguru g sab nu lmbi umar davo babe nu v Hor lmbi umar kre

  • @manurao7273
    @manurao72732 жыл бұрын

    Love you Bebe ji n family nu bhut Sara shukrana eho jihe heere nu inaa wadia sambhal k rakhna layi

  • @sunitarani3073
    @sunitarani30732 жыл бұрын

    ਮਾਤਾ ਜੀ ਨੂੰ ਮੇਰੇ ਵੱਲੋਂ ਮਾਤਾ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਕੋਟਿ ਕੋਟਿ ਪ੍ਰਣਾਮ 🙏🙏

  • @ranjitsinghranjitsingh6538
    @ranjitsinghranjitsingh65382 жыл бұрын

    ਬਹੁਤ ਹੀ ਭਾਗਾਂ ਵਾਲਾ ਹੈ ਇਹ ਪ੍ਰੀਵਾਰ ਜਿਹਨਾਂ ਕੋਲ ਇਹ ਮਾਤਾ ਜੀ ਨੇ ਇਹ ਹੈ ਬਹੁਤ ਵੱਡਾ ਖਜ਼ਾਨਾ ਮੇਰੇ ਵੱਲੋਂ ਮਾਤਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ ਦਾਸ ਦਾ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @JINDALDJ_ENTERTAINERS
    @JINDALDJ_ENTERTAINERS2 жыл бұрын

    ਮੇਰੀ ਦਾਦੀ ਦੀ ਉਮਰ 105 ਤੋ110 ਸਾਲ ਦੇ ਵਿਚਕਾਰ ਹੈ। ਮੇਰੀ ਦਾਦੀ ਦੀ ਸਭ ਤੋਂ ਵੱਡੀ ਪੋਤੀ ਵੀ ਦਾਦੀ ਬਣ ਚੁੱਕੀ ਹੈ

  • @RavinderKaur-mg3dv

    @RavinderKaur-mg3dv

    2 жыл бұрын

    mere mom de dadi v nee hale merw mom v dadi bn gye

  • @BaljinderSingh-go8hz

    @BaljinderSingh-go8hz

    2 жыл бұрын

    Mere dada dadi boht shoti umr ch chlge...

  • @AkhilAwasthiMusic
    @AkhilAwasthiMusic3 жыл бұрын

    माता जी के चरणों में मेरा कोटि कोटि वंदन माता जी को देखकर मुझे अपनी दादी मां की याद आ गई😢😢 भगवान माता जी को हमेशा खुश और स्वस्थ रखे

  • @Waheguru_963
    @Waheguru_9633 жыл бұрын

    Bebe nu deakh ke bhut vadhia lgya🙏🙏😌😌 prr akhaa ch pani aaa gya🙏😌

  • @jassinagra5827

    @jassinagra5827

    3 жыл бұрын

    Hnji.veer mere b akha. Vich pani aw geya

  • @kunwarpartapsingh3888
    @kunwarpartapsingh38882 жыл бұрын

    ਬਹੁਤ ਵਧੀਆ ਬੇਬੇ ਸਾਡੀ

  • @shahbazsingh7829
    @shahbazsingh78293 жыл бұрын

    ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹੋਰਾਂ ਦੇ ਮਾਤਾ ਜੀ ਵੀ ਜਰੂਰ ਏਦਾਂ ਦੇ ਹੋਣਗੇ 🌹 ਵਾਹਿਗੁਰੂ ਜੀ ਧੰਨ ਨੇ ਮਾਤਾ ਜੀ ਜੋ 132 ਸਾਲ ਚ ਵੀ ਆਪਣੇ ਬਾਗ ਪਰਿਵਾਰ ਚ ਬੈਠੇ ਹਨ 👍🏼👍🏼👍🏼🙏

  • @sandhushab6074
    @sandhushab60743 жыл бұрын

    Bibi g bahout asha laga app ko eis age main dekh. God bless you dear mother

  • @jessijudge3315
    @jessijudge33152 жыл бұрын

    God bless you ਮਾਤਾ ਜੀ

  • @lakhveersidhu7198
    @lakhveersidhu71983 жыл бұрын

    ਬਹੁਤ ਹੀ ਭਾਗਾਂ ਵਾਲੇ ਹੋ ਜੀ ਜੋ ਮਾਤਾ ਜੀ ਦੀ ਸੇਵਾ ਦਾ ਮੌਕਾ ਦਿੱਤਾ ਪਰਮਾਤਮਾਂ ਜੀ ਨੇ ਤੁਹਾਡਾ ਇਹਥੇ ਘਰ ਵਿੱਚ ਹੀ ਸਵਰਗ ਆ.ਭਾਗਾਂ ਵਾਲਾ ਪਰਿਵਾਰ ਆ ਅਤੇ ਮਾਤਾ ਜੀ

  • @surinderpal9680
    @surinderpal96803 жыл бұрын

    ਵਾਹਿਗੁਰੂ ਮਾਤਾ ਜੀ ਨੂੰ ਸਹਿਤ ਦੀ ਤੰਦਰੁਸਤੀ ਬਖਸ਼ੇ

  • @darshanSingh-qc1ho
    @darshanSingh-qc1ho3 жыл бұрын

    🙏ਵਾਹਿਗੁਰੂ 🙏ਜੀ 🙏ਕਾ 🙏ਖ਼ਾਲਸਾ 🙏ਵਾਹਿਗੁਰੂ 🙏ਜੀ 🙏ਕੀ🙏 ਫ਼ਤਹਿ🙏🌻 ,ਰਾਮਗੜ੍ਹੀਆ🌻 ਸਰਦਾਰ 🌼ਜਿੰਦਾਬਾਦ💥 ਜਿੰਦਾਬਾਦ🧿 ਜਿੰਦਾਬਾਦ 🌼

  • @surjitgill662
    @surjitgill6623 жыл бұрын

    ਮਾਤਾ ਜੀ ਦੀ ਉਮਰ ਇਤਨੀ ਲੰਬੀ ਹੋਣ ਦਾ ਸਿਹਰਾ ਨੂੰਹ ਪੁੱਤਰਾਂ ਦੇ ਸਿਰ ਹੈ ਜੋ ਮਾਤਾ ਜੀ ਨੂੰ ਚਿੰਤਾ ਮੁਕਤ ਔਰ ਉਹਨਾ ਦੀ ਦਿਲੋ ਸੇਵਾ ਸੰਭਾਲ ਕਰ ਰਹੇ ਇਸ ਪਰਿਵਾਰ ਨੂੰ ਕਿਸੇ ਗੁਰਦਵਾਰੇ ਮੰਦਰ ਜਾਣ ਦੀ ਕੋਈ ਲੋੜ ਨਹੀ ਘਰ ਵਿਚ ਬਹੁਤ ਵਧੀਆ ਗੁਰਦਵਾਰਾ ਹੈ ਬਹੁਤ ਭਾਗਾਂ ਵਾਲਾ ਹੈ ਪਰਿਵਾਰ

  • @kuljeetkaur3674
    @kuljeetkaur36743 жыл бұрын

    ਬਹੁਤ ਕਰਮਾਂ ਵਾਲੇ ਨੇ ਜੀ ਇਹ ਸਭ ਪਰਿਵਾਰ ਦੇ ਮੈਂਬਰ ਜਿਨਾ ਵਿੱਚ ਅੱਜ ਵੀ ਵਡੇਰੇ ਬਜੁਰਗ ਬੇਠੈ ਨੇ ਆਪਣੀ ਨਿੱਘੀ ਗੋਦ ਦਾ ਆਨੰਦ ਦੇ ਰਹੇ ਨੇ , ਮੈਨੂੰ ਆਪਣੀ ਦਾਦੀ ਮਾਂ ਦੀ ਘਾਟ ਸਦਾ ਰੜਕਦੀ ਹੈ,ਮੈਨੂੰ ਪਿਆਰ ਨਾਲ ਪੰਜਾਬ ਕੌਰ ਕਹਿੰਦੇ ਸਨ, ਓਦੋਂ ਤਾਂ ਓਲਡ ਫੈਸ਼ਨ ਲੱਗਦਾ ਸੀ ਪਰ ਅੱਜ ਉਨ੍ਹਾਂ ਦੇ ਦਿੱਤੇ ਇਸ ਨਾਮ ਨਾਲ ਇੱਕ ਅਲੱਗ ਜਿਹਾ ਹੀ ਲਗਾਬ ਮਹਿਸੂਸ ਹੁੰਦਾ।

  • @Lovebirds4432
    @Lovebirds44323 жыл бұрын

    Best to best interview and am happy to see best relationship with their family

  • @virgminhas1
    @virgminhas13 жыл бұрын

    This made my day! May she live more 132 years

  • @AmanDeepSingh-os9fu

    @AmanDeepSingh-os9fu

    3 жыл бұрын

    G Nhi bro cup hip drop drop 7gyuuhvc vhuhgghhbnnnnnnnnnmmitio

  • @gaggihambran7175
    @gaggihambran71753 жыл бұрын

    ਮਾਤਾ ਜੀ ਨੂੰ ਕਿਸੇ ਮਹਾਨ ਵਿਅਕਤੀ ਦੀ ਦਿਲੋਂ ਅਸੀਸ ਮਿਲੀ ਹੋਊ ਕਦੇ ਕਿਸੇ ਨੇ ਕਿਹਾ ਹੋਊ 【ਜਿਉਂਦੀ ਵਸਦੀ ਰਿਹ】ਉਹੀ ਲੱਗੀ ਲੱਗਦੀ । ਵਾਹਿਗੁਰੂ ਜੀ ਮਿਹਰ ਕਰਨ।

  • @mandeepsinghwadalajohal3705
    @mandeepsinghwadalajohal37053 жыл бұрын

    Parivaar nu bhut hi respect aa jina ne ik maa nu sambaal k rakheyaa va waheguru chardi kla kare

  • @pkgamersfan1996
    @pkgamersfan19963 жыл бұрын

    Waheguru ji waheguru ji waheguru ji waheguru ji waheguru ji

  • @sarassinghjoy9734
    @sarassinghjoy97343 жыл бұрын

    ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਜੀ ਇਹਨਾਂ ਨੂੰ।🙏🙏🙏🙏🙏

  • @parveenbhardwaj2227
    @parveenbhardwaj2227 Жыл бұрын

    Very very nice interview such a wonderful and great old lady she is very very fit for her age

  • @rajveersingh2652
    @rajveersingh2652 Жыл бұрын

    ਸੇਵਾ ਬੋਤ ਹੈ ਮਾਂ ਦੀ ਜੀ,,ਪਰਮਾਤਮਾ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ,,

  • @BaljitKaur-gg6os
    @BaljitKaur-gg6os3 жыл бұрын

    ਬਜੁਰਗਾ ਦੀ ਘਰ ਵਿੱਚ ਬਹੁਤ ਵਧੀਆ ਸੇਵਾ ਕਰਨੀ ਚਾਹੀਦੀ ਆ ਬਜੁਰਗਾ ਦੀਆ ਅਸੀਸਾ ਬੰਦੇ ਨੂੰ ਤਾਰ ਦਿੰਦੀਆ ਰੱਬ ਬੀਬੀ ਨੂੰ ਤੰਦਰੁਸਤੀ ਦੇਵੇ ਰੱਬ ਰਾਖਾ 🙏❤️

  • @uvsinghsaab7133
    @uvsinghsaab71332 жыл бұрын

    I have tear on my eyes to see her waheguru ji 🙏

  • @GagandeepSingh-uv3dz
    @GagandeepSingh-uv3dz3 жыл бұрын

    ਸਾਡੇ ਪਿੰਡ ਦੇ ਨੇ ਮਾਤਾ ਜੀ 🌹

  • @a2arvindarora2.02

    @a2arvindarora2.02

    3 жыл бұрын

    Suchi age ihna di 135 sal hai

  • @GagandeepSingh-uv3dz

    @GagandeepSingh-uv3dz

    3 жыл бұрын

    @@a2arvindarora2.02 Hanji paji lagbhag 135 saal

  • @darbarasingh915
    @darbarasingh9153 жыл бұрын

    ਵਾਹਿਗੁਰੂ ਜੀ ਮਾਤਾ ਜੀ ਨੂੰ ਚੜਦੀਕਲਾ ਚ ਰਖਣ ਜੀ

  • @Manjeetkaurmanjeetkaur3530
    @Manjeetkaurmanjeetkaur3530 Жыл бұрын

    ਵਾਹਿਗੁਰੂਜੀ ਮਾਤਾ ਦੀਆ ਸੁਭ ਭਾਵਨਾਵਾ ਪੂਰੀਆ ਕਰਨ 🙏🏼🙏🏼🙏🏼🙏🏼🙏🏼🌷🌷❤❤🌷🌷❤❤🙏🏼🙏🏼

  • @kawaljeet9245
    @kawaljeet92453 жыл бұрын

    Mata ji tuci hmesha ihda hi khush rho g God bless u mata ji🙏🙏👍👍😊😊

  • @gavvykhangura256
    @gavvykhangura2563 жыл бұрын

    ਮੇਰੇ ਦਾਦਾ ਜੀ ਦੇ ਭੈਣ ਆ 113 ਸਾਲ ਦੀ ਉਮਰ ਆ

  • @mridualvermanvlogs123
    @mridualvermanvlogs1233 жыл бұрын

    ਮਾਤਾ ਜੀ ਦੇ ਦਰਸ਼ਨ ਕਰ ਕੇ ਪਰਮਾਤਮਾ ਦੇ ਦਰਸ਼ਨ ਹੋ ਗਏ।

  • @humairach7654
    @humairach76542 жыл бұрын

    بہت ودیا ویری نائس میں پاکستان سے کنر

  • @Cuteanimationvideos
    @Cuteanimationvideos3 жыл бұрын

    Life mein positivity a gyi inke Darshan karke,(Missing my mom 💖🙏🙏)

  • @harrysingh2531

    @harrysingh2531

    2 жыл бұрын

    T

  • @rajkumarikumari2997

    @rajkumarikumari2997

    Жыл бұрын

    Very nice Interveo God bless you Mata g all family to you

  • @gurpreetpreetgur2614
    @gurpreetpreetgur26143 жыл бұрын

    Mata ji nu Sat shri akaal ji te matha tek de ha ja 🙏

  • @sharanjitkaurbandesha7234

    @sharanjitkaurbandesha7234

    3 жыл бұрын

    Very nice mata ji ssa just🙏🙏🙏🙏🌹🌹

  • @baltejsinghdhillon691
    @baltejsinghdhillon69111 ай бұрын

    ਮੇਰੇ ਦਾਦੀ ਜੀ ਵਰਗੇ ਹਨ ਮਾਤਾ ਜੀ ਨੂੰ ਵਾਹਿਗੁਰੂ ਚੱੜਦੀ ਕਲਾ ਵਿਚ ਰੱਖਣ

  • @sukhpreetkaursivia3263
    @sukhpreetkaursivia326311 ай бұрын

    ਮਾਤਾ ਨੂੰ ਰੱਬ ਖ਼ੁਸ਼ੀ ਰੱਖੇ ❤

  • @manifzr
    @manifzr3 жыл бұрын

    She should be a world record holder because she deserve

  • @palwindersingh6918
    @palwindersingh69183 жыл бұрын

    waheguru g bebe g di hor lambi umar kre❤

  • @joginderkaur3130

    @joginderkaur3130

    3 жыл бұрын

    Salout to Mata ji.she is in very good health. God Bless her Love u Mata ji 🙏❤🌹