ਲੱਖਾਂ ਲੈ ਕੇ ਵਿਦੇਸ਼ ਜਾਨ ਤੋਂ ਪਹਿਲਾ ਇਕ ਵਾਰ ਜ਼ਰੂਰ ਸੁਣੋ ਇਸ ਅਮਰੀਕੀ ਗੁਰਸਿੱਖ ਜੋੜੇ ਦੀ ਗੱਲ

ਲੱਖਾਂ ਲੈ ਕੇ ਵਿਦੇਸ਼ ਜਾਨ ਤੋਂ ਪਹਿਲਾ ਇਕ ਵਾਰ ਜ਼ਰੂਰ ਸੁਣੋ ਇਸ ਅਮਰੀਕੀ ਗੁਰਸਿੱਖ ਜੋੜੇ ਦੀ ਗੱਲ
#dailypostpunjabi #americangursikh #punjab
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 149

  • @tripatcheema871
    @tripatcheema8714 жыл бұрын

    ਵੀਰ ਜੀ ਤੁਹਾਡੀ ਸੋਚ ਤੇ ਬਹੁਤ ਹੀ ਮਨ ਖੁਸ਼ ਹੋਇਆ। ਤੁਹਾਡੀ ਸੋਚ ਬਹੁਤ ਹੀ ਵਧੀਆ ਹੈ ਜੀ। ਹਰੇਕ ਆਦਮੀ ਨੂੰ ਕਮਾਈ ਕਰਕੇ ਵਾਪਿਸ ਆਪਣੇ ਦੇਸ ਆਉਣ ਚਾਹੀਦਾ ਹੈ ਜੀ।

  • @AmrikSingh-mr4hm
    @AmrikSingh-mr4hm4 жыл бұрын

    ਲੋਕਾਂ ਨੂੰ ਇਸ ਤਰ੍ਹਾਂ ਦੀ ਸੋਚ ਬਣਾਉਣੀ ਚਾਹੀਦੀ ਹੈ ਵੈਰੀ ਗੁੱਡ

  • @HarmanSingh-gx4rx
    @HarmanSingh-gx4rx4 жыл бұрын

    ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @rosepink2138
    @rosepink21384 жыл бұрын

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਆਪ ਜੀ ਤੇ ਹਮੇਸ਼ਾ ਬਣੀ ਰਹੇ ਜੀਓ 🙏🏼

  • @kartarsinghdhindsa4505

    @kartarsinghdhindsa4505

    Жыл бұрын

    !

  • @singh-sf8xz
    @singh-sf8xz4 жыл бұрын

    ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਪੱਤਰ ਕਾਰ ਲੋਕਾਂ ਨੂੰ ਬਹੁਤ ਹੀ ਵਧੀਆ ਕੀਤਾ ਜੀ Thanks

  • @jujharsingh8984
    @jujharsingh89844 жыл бұрын

    ਵੀਰ ਜੀ ਸਾਡੇ ਦੇਸ਼ ਦੇ ਲੋਕਾਂ ਨੂੰ ਕੋਈ ਨਹੀਂ ਸਮਝਿਆ ਨਹੀਂ ਜਾ ਸਕਦਾ ਵਹਿਗੁਰੂ ਜੀ ਤੁਸੀਂ ਆਪਣੇ ਕੰਮ ਵਿਚ ਲੱਗੇ ਰਹੋ

  • @GurjantSingh-wv4nx
    @GurjantSingh-wv4nx4 жыл бұрын

    ਬਹੁਤ ਵਧੀਆ ਸੋਚ ਵੀਰ ਜੀ ਦੀ ਅਤੇ ਭੈਣ ਜੀ ਦੀ

  • @SukhdeepSingh-bj2xo
    @SukhdeepSingh-bj2xo2 жыл бұрын

    Love you bahi Sahib te sadi ਬਹਣ ਲਈ ਪੈਸਾ ਬੰਦੇ ਨੂੰ ਖੁਸ ਨਹੀਂ ਕਰ ਸਕਦਾ ਸੱਚ ਅਾ

  • @jagrajsandhu8421
    @jagrajsandhu84214 жыл бұрын

    ਖਾਲਸਾ ਜੀ ਬਹੁਤ ਵਧੀਆ,ਵਾਹਿਗੁਰੂ ਜੀ ਚੱੜਦੀਆਂਕਲਾ ਰੱਖਣ ਜੀ✅👍👍👍👍👍

  • @jagrajsandhu8421
    @jagrajsandhu84214 жыл бұрын

    ਬੜੀ ਸੋਹਣੀ ਉੱਚੀ ਸੋਚ ਬੀਬਾ ਹਰਜਿੰਦਰ ਕੌਰ ਜੀ,

  • @gurlalsingh4157
    @gurlalsingh41574 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਜੰਗਾ ਕੰਮ ਏ ਬਾਈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ

  • @jinder6966
    @jinder69664 жыл бұрын

    Very good thing Waheguru ji chardikala vich rakhe ji

  • @gurindersingh2317
    @gurindersingh23174 жыл бұрын

    ਗੱਲ ਪੈਸੇ ਦੀ ਨਹੀਂ ਗੱਲ ਹਿੰਮਤ ਦੀ ਆ ਗਰੀਬ ਤੇ ਮੰਗਤਾ ਵੀ ਹੁੰਦਾ ਪਰ ਹੱਥੀਂ ਕੰਮ ਕਰ ਕੇ ਖੁਸ਼ ਨਹੀਂ ਬੰਦੇ ਦਾ ਮਨ ਨੀਵਾਂ ਹੋਣਾ ਚਾਹੀਦਾ ਹੈ ਜਿਵੇਂ ਪਾਣੀ ਨੀਵੇਂ ਥਾਂ ਵੱਲ ਦੌੜਦਾ ਹੈ ਉਸ ਤਰ੍ਹਾਂ ਰੱਬ ਦਾ ਪਿਆਰ ਵੀ ਨੀਵੇਂ ਮਨ ਵੱਲ ਦੌੜਦਾ ਅਮੀਰ ਜਾਂ ਪੈਸੇ ਤੋਂ ਗਰੀਬ ਵੱਲ ਨਹੀਂ 🙏 ਦਰਗੇ ਮਾਣ ਨਿਮਾਣੇਆ ਸਾਧ ਸੰਗਤ ਸਤਿਗੁਰੂ ਸਰਨਾਈ🙏🙏

  • @USHARANI-jt3tb
    @USHARANI-jt3tb4 жыл бұрын

    Great message to Punjabi people I saute you.

  • @kulbirkaur2968
    @kulbirkaur29684 жыл бұрын

    ਵਾਹਿਗੁਰੂ ਜੀ 🙏

  • @jasdev8555
    @jasdev85554 жыл бұрын

    God bless you forever you and your family

  • @balvirlandra7727
    @balvirlandra77274 жыл бұрын

    ਸੂਰਮੇ ਦਲੇਰ ਜੋਧੇ ਵਧੀਅਾ ਜੋੜੀ

  • @gurindersingh1031
    @gurindersingh10314 жыл бұрын

    ਸਿਆਣੇ ਬੰਦੇ ਕਹਿਦੇ।ਹੁੰਦੇ ਮੰਛੀ ਪਥਰ।ਨੂੰ ਚਟ।ਕੇ ਮੁੜਦੀਆ

  • @BaljinderSingh-gm2wu
    @BaljinderSingh-gm2wu3 жыл бұрын

    Very Nice

  • @bsingh3099
    @bsingh30994 жыл бұрын

    Wehguru Maher karan.wehguru Ji ka Khalsa waheguru ji ki Fateh

  • @alliswell611
    @alliswell6114 жыл бұрын

    Very nice thinking veer ji

  • @gurpalsingh5609
    @gurpalsingh56094 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।ਬਹੁਤ ਹੀ ਵਧੀਆ ਲੱਗੀ ਹੈ ਵੀਡੀਓ ਦੇਖਕੇ ਰੂਹ ਖੁਸ ਹੋ ਗਈ ਹੈ ।ਧੰਨਵਾਦ

  • @bsingh3099
    @bsingh30994 жыл бұрын

    Khalsa pariwar the interview Karan lai reporter da dhanbad.sat sri akal sab nu

  • @GurmeetSingh-pn9er
    @GurmeetSingh-pn9er4 жыл бұрын

    ਅਮਰੀਕਨ ਗਾਈਆਂ ਦਾ ਦੁੱਧ ਵੀ ਸੇਹਤ ਲਈ ਵਧਿਆ ਨਹੀਂ ਹੁੰਦਾ, ਵੀਰ ਜੀ

  • @jagdeepsingh9706

    @jagdeepsingh9706

    4 жыл бұрын

    ਇਹੀ ਮੈਂ ਸੋਚ ਰਿਹਾਂ ਕਿ ਆ ਗਲਤੀ ਕਿਉਂ ਕਰਿ ਜਾਂਦੇ ਆ

  • @darbarasingh1704
    @darbarasingh1704 Жыл бұрын

    Very good

  • @inderjitsinghdhumi4197
    @inderjitsinghdhumi41974 жыл бұрын

    ਜੇ ੲਿਥੇ ਪੰਜਾਬ ਵਿੱਚ ਸਿਸਟਮ ਵਧੀਅਾ ਹੋਵੇ ਫਿਰ ਤਾਂ ਬਾਹਰ ਜਾਣ ਦੀ ਕੋੲੀ ਲੋੜ ਨਹੀਂ।ਪੰਜਾਬ ਵਰਗੀ ਧਰਤੀ ਕਿਤੇ ਵੀ ਨਹੀਂ ।ਮੈਂਨੂੰ ਖੁਦ ਕੲੀ ਦੇਸ਼ ਘੁੰਮਣ ਦਾ ਮੌਕਾ ਮਿਲਿਅਾ ੲੇ।ਪਰ ਜਿਸ ਕੋਲ ੲਿਥੇ ਜਮੀਨ ਵਗੈਰਾ ਘੱਟ ਹੈ ਤਾਂ ਬੰਦਾ ਵਿਦੇਸ਼ਾਂ ਵਿੱਚ ਜਾਕੇ ਕਮਾੲੀ ਕਰ ਲਵੇ ਕੋੲੀ ਮਾੜਾ ਵੀ ਨਹੀਂ।ਵਧੀਅਾ ਜਿੰਦਗੀ ਲੰਘ ਸਕਦੀ ਹੈ।

  • @manpreetsingh6300
    @manpreetsingh63004 жыл бұрын

    very nice thought

  • @jagrajsandhu8421
    @jagrajsandhu84214 жыл бұрын

    ਹਰੇਕ ਕਿਸਾਨ ਨੂੰ,ਖੇਤੀ ਕਰਨੀ ਚਾਹੀਦੀ ਹੈ ਬਿੰਨਾ ਰੇਹ ਤੋਂ ਬਿਨਾ ਸਪਰੇ ਤੋਂ,

  • @kanwardeepsingh6919
    @kanwardeepsingh69194 жыл бұрын

    SOCH NU SALAAM

  • @balvirlandra7727
    @balvirlandra77274 жыл бұрын

    ਵਾਹਿਗੁਰੂ ਜੀ

  • @jagdishsingh-cn2em
    @jagdishsingh-cn2em4 жыл бұрын

    Waheguru ji . nice

  • @JaspalSingh-dk5ct
    @JaspalSingh-dk5ct4 жыл бұрын

    Waheguru ji chardikala ji

  • @nirmalnattnatt2335
    @nirmalnattnatt23354 жыл бұрын

    Waheguru waheguru veer ji

  • @navjotchagger2235
    @navjotchagger22352 жыл бұрын

    Baba g bibi g tussi lok kaum de hire ho

  • @GurwinderSingh-cg9gj
    @GurwinderSingh-cg9gj4 жыл бұрын

    Singh sahib ji jinni tuhadi jodi sohni aa oni hi sohni tuhadi soch a.....vaheguru tuhanu hamesha chardi kla ch rakhe🙏🙏🙏🙏🙏

  • @amrit7670
    @amrit76704 жыл бұрын

    Excellent

  • @parnamsaheedanu7796
    @parnamsaheedanu77964 жыл бұрын

    Waheguru ji

  • @subhashsharma2933
    @subhashsharma29334 жыл бұрын

    Super soch Singh sab jore Di From Gandhidham Gujarat

  • @SatnamSingh-kz5je
    @SatnamSingh-kz5je3 жыл бұрын

    🙏🙏🙏🙏🙏

  • @employeetv6419
    @employeetv64194 жыл бұрын

    Good job sir

  • @sawraj.bhuthivadiyashabads8556
    @sawraj.bhuthivadiyashabads85564 жыл бұрын

    Wahe guru ji

  • @daljitsingh2121
    @daljitsingh21214 жыл бұрын

    Dilay Post bahut tarekey kar rha Parmatma chrdekala bakse good luck Dilay Post God bless you

  • @gurajohal1652
    @gurajohal16524 жыл бұрын

    Waheguru traki bakshe

  • @amerjitsingh4225
    @amerjitsingh42254 жыл бұрын

    Waheguru ji enshrine all blessings on the couple engaged in Guru philosophy forming

  • @singhmalkit1556
    @singhmalkit15564 жыл бұрын

    Bot wadiaa vir ji waheguru meher kare

  • @singhsaradar1467
    @singhsaradar14674 жыл бұрын

    Veer.g.boht.vdyea.vichr

  • @HarpalSingh-ii9qd
    @HarpalSingh-ii9qd4 жыл бұрын

    good sir and sister job

  • @kaurkulwant5702
    @kaurkulwant57024 жыл бұрын

    Meri waheguruji age ehi ardass kragi aap g nu hmesa chardi kla ch rakhn veer g te behan g bhot kus sikhn nu milda hea aap g kolo

  • @gurpreetmaan4565

    @gurpreetmaan4565

    4 жыл бұрын

    Very nice g

  • @karmjitsinghdhaliwal8101
    @karmjitsinghdhaliwal81014 жыл бұрын

    Good job

  • @sahildippannu63
    @sahildippannu634 жыл бұрын

    Good

  • @familykitchen152
    @familykitchen1524 жыл бұрын

    Sach a bilkul

  • @jassi2278
    @jassi22784 жыл бұрын

    👏🏼👏🏼👏🏻

  • @preetsingh7148
    @preetsingh71484 жыл бұрын

    Bhut vadia soch aa bhaji tuhadi

  • @preetbrar7071
    @preetbrar70714 жыл бұрын

    Nice ji

  • @parkashhans861
    @parkashhans8614 жыл бұрын

    Bhut mehnti ne veer te sstr ji

  • @ranjitkaur9567
    @ranjitkaur95674 жыл бұрын

    Good soch

  • @jagjeetsingh8233
    @jagjeetsingh82334 жыл бұрын

    Very nice ji good job

  • @akaur4533
    @akaur45334 жыл бұрын

    Vaheguru ji Chardi kala bakhshanni

  • @jasskahlon5846
    @jasskahlon58464 жыл бұрын

    🙏🙏👍👍

  • @sarabjitkaur4424
    @sarabjitkaur44244 жыл бұрын

    ਸਹੀ ਗੱਲ ਹੈ ਸਤਿਨਾਮੁ ਵਾਹਿਗੁਰੂ ਜੀ ਪਿੰਡ ਕਿੱਥੇ ਹੈ ਅਸੀਂ ਬੀਜ ਕਦੀ ਦੇਖਿਆ ਨਹੀਂ ਹੈ ਵਾਹਿਗੁਰੂ ਜੀ ਕਦੋਰੇ ਦਾ ਬੀਜ ਲੈਣ ਹੈ ਕਿੱਥੇ ਆ ਸਕਦੇ ਹਾਂ ਜੀ

  • @GaganDeep-hi4ws

    @GaganDeep-hi4ws

    4 жыл бұрын

    ਕੋਧਰਾ "ਬਾਜ਼ਰੇ " ਨੂੰ ਕਹਿੰਦੇ ਅਾ ,,...

  • @heydidyouknow7702
    @heydidyouknow77024 жыл бұрын

    good effort bai g keep it up vadia lagga dekh ke

  • @manbirkaur8980
    @manbirkaur89804 жыл бұрын

    👍🏻👍🏻👍🏻👍🏻👍🏻

  • @SunitaSharma-vl5sx
    @SunitaSharma-vl5sx3 жыл бұрын

    🙏🙏

  • @rajraj-hw1ms
    @rajraj-hw1ms4 жыл бұрын

    Wa ji wa pahji bilkul sehi gal ji salute

  • @harpal34
    @harpal344 жыл бұрын

    SSAG.GOOD WORK KEEP IT UP VEER JI. WAHEGURU JI

  • @birdsloversgrewalexoticbir478
    @birdsloversgrewalexoticbir4784 жыл бұрын

    ਮੈਡਮ ਜੀ ਹੋਰ ਵਹਿਮ ਨਾ ਪਾਉ ਕਿ ਕੋਧਰਾ ਹਜਮ ਨਹੀਂ ਹੁੰਦਾ ਮੈਂ ਰੋਜ ਖਾਂਦਾ

  • @jagdeepsingh9706

    @jagdeepsingh9706

    4 жыл бұрын

    ਕੋਈ ਵੀ ਡਿੱਕਤ ਨੀ ਕੇ 22 ਜੀ

  • @birdsloversgrewalexoticbir478

    @birdsloversgrewalexoticbir478

    4 жыл бұрын

    @@jagdeepsingh9706 ਕੋਈ ਦਿੱਕਤ ਨਹੀਂ ਵੀਰ

  • @birdsloversgrewalexoticbir478

    @birdsloversgrewalexoticbir478

    4 жыл бұрын

    @@jagdeepsingh9706 ਮੈਂ ਤਾਂ ਕੋਧਰਾ, ਕੰਗਨੀ, ਬਰਾਉਨ ਟਾਪ ਦਾ ਦਲੀਆ ਅਤੇ ਪਲਾਉ (ਜਿਵੇਂ ਚੋਲਾ ਦੇ ਪਲਾਉ ਬਣਾਈ ਦੇ ਨੇ)ਇਸ ਤਰ੍ਹਾਂ ਵੀ ਖਾਦਾਂ ਜੀ

  • @user-je7rt7xy2s
    @user-je7rt7xy2s4 жыл бұрын

    ਇੰਟਰਵਿਊ ਵਾਲੀ ਬੀਬੀ ਨੂੰ ਬੇਨਤੀ ਹੈ ਕਿ ਗੁਰਸਿਖਾ ਦੀ ਸਿਰ ਢਕ ਕੇ ਇੰਟਰਵਿਊ ਲਿਆ ਕਰੋ ਧੰਨਵਾਦ ਹੋਵੇਗਾ ਭੈਣੇ

  • @gurjitlahoria1675
    @gurjitlahoria16754 жыл бұрын

    Vry gd 22 ji

  • @manpreetsingh6300
    @manpreetsingh63004 жыл бұрын

    i love punjab

  • @ManpreetSingh-gf3mq
    @ManpreetSingh-gf3mq4 жыл бұрын

    Bai ji kada area ma start krna mnu giddness nhie ml ry ma tonu ml skda ji

  • @gurwinderpunia1522
    @gurwinderpunia15224 жыл бұрын

    Ajo punjab sadd bharla desh mere sher punjabi

  • @gurlalsingh4157
    @gurlalsingh41574 жыл бұрын

    Daily post is good channel love u ,

  • @abhivirk7416

    @abhivirk7416

    4 жыл бұрын

    Very nice

  • @daljitsingh2121
    @daljitsingh21214 жыл бұрын

    Veer ji USA tu a ke khetay kar rha jeo bahut vadihe gal a Veer ji hor loka nu v utshat karo veer ji Mera v maragdarshk karo me v kudrtey khetay karna choda a Please merey v help karo Good luck veer ji God bless you

  • @jpsingh1088
    @jpsingh10884 жыл бұрын

    Right decision

  • @poojarani8397
    @poojarani83974 жыл бұрын

    Very nice bhaji

  • @user-kv4jw2fz1n
    @user-kv4jw2fz1n4 жыл бұрын

    Nicc

  • @kamaljitkaur4438
    @kamaljitkaur44384 жыл бұрын

    SSA jee veerjee baba jee tuhadi umer lamee kre tusi mere Dil vich thand paee hai kyo kee m v apne Bache nu Canada nai bhajna choundi

  • @gurpreetmaan4565

    @gurpreetmaan4565

    4 жыл бұрын

    Hi very nice

  • @balvirlandra7727
    @balvirlandra77274 жыл бұрын

    ਮਾਛੀਵਾੜੇ ਦੇ ਦਰਸ਼ਨ ਕਰੋ ਜੀ

  • @sukhchaingill6672
    @sukhchaingill66724 жыл бұрын

    Bai ji apkol ta matlab joga hya jeeda kol 3 4 killa hya ohda kolo ta bil nhi pay hunda payaa javak kitho karluga ji

  • @Happysingh-qy5hc
    @Happysingh-qy5hc4 жыл бұрын

    Bhut vdia vr

  • @navjotkaur8371
    @navjotkaur83714 жыл бұрын

    ✊🙏🙏🙏🙏🙏

  • @sajidmanj9192
    @sajidmanj91924 жыл бұрын

    Very nice interview sardar veer ji and sister ma Pakistan to

  • @GaganDeep-hi4ws

    @GaganDeep-hi4ws

    4 жыл бұрын

    Wel come g asi India Punjab tu

  • @heydidyouknow7702
    @heydidyouknow77024 жыл бұрын

    kai veer comment kar rahe aa 27 saal amercia la te aye aa ja 20 kille aa but bai os bande de sooch dekho punjab val. ma kai oh v dekhe aa bharle jo gala kadke chale jande aa per karde kus ni

  • @inderpalsingh7144
    @inderpalsingh71444 жыл бұрын

    👌🌷👌🙏🌷🙏

  • @TSBADESHA
    @TSBADESHA4 жыл бұрын

    Right Decision

  • @ssgrewal9265
    @ssgrewal92654 жыл бұрын

    ਵੀਰ ਜੀ ਸਲਾਮ ਏ ਤੁਹਾਡੀ ਸੌਚ ਨੂੰ ਪਰ ਤੁਹਾਡੇ ਕੋਲ ਤਾ ਚਾਲੀ ਕਿੰਲੇ ਨੇ ਸਾਡੇ ਕੋਲ ਤਾ ਇੱਕ ਵੀ ਨਹੀਂ । ਅਸੀਂ ਠੇਕੇ ਤੇ ਜ਼ਮੀਨ ਲੈ ਕੇ ਕੀ ਕੱਢ ਲਵਾਂਗੇ

  • @gurjeetsingh3527
    @gurjeetsingh35274 жыл бұрын

    Bhan g huna da kihra pind a

  • @harbanskaur180
    @harbanskaur1804 жыл бұрын

    Why dislike ?

  • @manveersingh1623
    @manveersingh16234 жыл бұрын

    Sahi kiha veer ne koe guru da sikh ni sab babea pishe lage a

  • @princesidhu499
    @princesidhu4994 жыл бұрын

    27 saal america reh ke aha gal karni sokhi aa

  • @RanjitSingh-ly3kk
    @RanjitSingh-ly3kk4 жыл бұрын

    boht wadia soch veer jio

  • @mandeepchawlacanada5728
    @mandeepchawlacanada57284 жыл бұрын

    E bai kodra kis nu khande koi das sakda manu tan pata hi nhi Roti tan banva ge je milo ga

  • @paramjitkaur4725
    @paramjitkaur47254 жыл бұрын

    Benji tuanu te tuadi ment nu slam tuadia gala 100% schia

  • @jobandeepsingh1683
    @jobandeepsingh16833 жыл бұрын

    ਸਿਰ ਝੁਕਦਾ ਇਹਨਾਂ ਅਗੇ

  • @agambirsinghnurred8932
    @agambirsinghnurred89324 жыл бұрын

    Sat shri Akal rajinder singh veer g Apna contact number send kareo nd address

  • @jdharni9361
    @jdharni93614 жыл бұрын

    Veere gl ta bdya tusi kheti krn lge aa tuhde 20kile a te 27saal bahr v kmai krli ethy jahna kol 1kila aa te ene mahnge sannd krza chk le ke kheti cho ki roti kha lu greeb bnda

  • @singh-sf8xz

    @singh-sf8xz

    4 жыл бұрын

    ਭੈਣ ਜੀ ਨੇ ਸਵਾਲ ਪੁੱਛਣ ਨਲ ਦਿਮਾਗ ਖੋਲਿਆ ਜੀ। ਪੱਤਰਕਾਰਾਂ ਨੂੰ ਸਲਾਮ ਜੁ

  • @poojarani8397
    @poojarani83974 жыл бұрын

    Veer ji ph send karna palese

  • @shingarienterprises2464
    @shingarienterprises24644 жыл бұрын

    Vir ji please mobile no

  • @venusfurniturebarnala1905
    @venusfurniturebarnala19054 жыл бұрын

    Gall lakh rupee diye veer

  • @gurjeetsingh3527
    @gurjeetsingh35274 жыл бұрын

    Jeunda rah bhrawa

Келесі