ਅੰਟਾਰਟੀਕਾ ਦੇ ਸਵਰਗ ਚ ਕੀਤਾ ਜਪੁਜੀ ਸਾਹਿਬ🙏ਪੈਂਗੂਇਨ ਵੀ ਕਰ ਰਹੇ ਰੱਬ ਅੱਗੇ ਅਰਦਾਸ🐧Punjabi Travel Vlog|Antarctica

To Support my Travels:👇
UPI: navdeepbrar@fifederal
PAYPAL: Officialnavdeepbrar@gmail.com
Federal Bank
Name: Navdeep Singh Brar
acc: 55550121562324
ifsc: FDRL0005555
Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #antarctica

Пікірлер: 588

  • @hsworldview8075
    @hsworldview80752 ай бұрын

    ਪਉੜੀ ॥ ਥਟਣਹਾਰੈ ਥਾਟੁ ਆਪੇ ਹੀ ਥਟਿਆ ॥ ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥ ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ ॥ ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ ॥ ਅਗਮ ਅਥਾਹ ਬੇਅੰਤ ਪਰੈ ਪਰਟਿਆ ॥ ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ ॥ ਕੋਇ ਨ ਜਾਣੈ ਕੀਮ ਕੇਵਡੁ ਮਟਿਆ ॥ ਸਚਾ ਸਾਹਿਬੁ ਆਪਿ ਗੁਰਮੁਖਿ ਪਰਗਟਿਆ ॥੧॥

  • @Navdeepbrarvlogs

    @Navdeepbrarvlogs

    2 ай бұрын

    🙏🙏❤️❤️

  • @HarjinderSingh-ce2be
    @HarjinderSingh-ce2be2 ай бұрын

    ਤਿੱਖੀ ਏ ਖੰਡੇ ਦੀ ਧਾਰ ਤੋਂ ਸਿੱਖੀ ਸਜਣਾ ਸਬੱਬ ਨਾਲ ਮਿਲਦੀ।

  • @jasmersinghjassbrar3673
    @jasmersinghjassbrar36732 ай бұрын

    ਅਜ ਤਾਂ ਨਵਦੀਪ ਕੈਮਰੇ ਦੀ ਅੱਖ ਨਾਲ ਹੀ ਸਾਰਾ ਯੂਨੀਵਰਸ ਦਿਖਾਤਾ। ਤੇ ਨੰਗੀ ਅੱਖ ਨਾਲ ਤਾਂ ਹੋਰ ਵੀ ਵੱਧ ਆਇਆ ਹੋਣਾ। ਏਦਾਂ ਹੀ ਸਾਡੀ ਸੇਵਾ ਕਰਦਾ ਰਹਿ ਤੇ ਅਕਾਲਪੁਰਖ ਤੈਨੂੰ ਸਦਾ ਹੀ ashirvaf

  • @hsworldview8075
    @hsworldview80752 ай бұрын

    ਪਉੜੀ ॥ ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥ ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥ ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥ ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥ ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥੪॥

  • @Navdeepbrarvlogs

    @Navdeepbrarvlogs

    2 ай бұрын

    🙏🙏❤️❤️

  • @ConfusedCorgi-xg4kh
    @ConfusedCorgi-xg4kh2 ай бұрын

    ਇੱਕ ਘੜੀ ਨ ਮਿਲਤੇ ਤਾਂ ਕਲਿਜੁਗੁ ਹੋਤਾ ❤❤❤❤❤❤

  • @gurpindersingh5700
    @gurpindersingh57002 ай бұрын

    ਪਰਮਾਤਮਾ ਦਾ ਸ਼ੁਕਰ ਆ ਹਰ ਜੀਵ ਨੂੰ ਹਰ ਜੂਨ ਵਿਚ ਖੁਸ਼ ਰੱਖਦਾ ਆ

  • @balkarchauhan
    @balkarchauhan2 ай бұрын

    ਜੇ ਕੋ ਕਹੈ ਕਰੈ ਵੀਚਾਰੁ॥ ਕਰਤੇ ਕੈ ਕਰਣੈ ਨਾਹੀ ਸੁਮਾਰੁ॥ ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ ਜੇ ਕੋ ਬੁਝੈ ਹੋਵੈ ਸਚਿਆਰੁ॥ ਧਵਲੈ ਉਪਰਿ ਕੇਤਾ ਭਾਰੁ॥ ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ॥ ਜੀਅ ਜਾਤਿ ਰੰਗਾ ਕੇ ਨਾਵ॥ ਸਭਨਾ ਲਿਖਿਆ ਵੁੜੀ ਕਲਾਮ॥ ਏਹੁ ਲੇਖਾ ਲਿਖਿ ਜਾਣੈ ਕੋਇ॥ ਲੇਖਾ ਲਿਖਿਆ ਕੇਤਾ ਹੋਇ॥ ਕੇਤਾ ਤਾਣੁ ਸੁਆਲਿਹੁ ਰੂਪੁ॥ ਕੇਤੀ ਦਾਤਿ ਜਾਣੈ ਕੌਣੁ ਕੂਤੁ॥ ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ ੧੬॥

  • @user-wv8wv2lk5g

    @user-wv8wv2lk5g

    2 ай бұрын

    🙏🙏🙏🙏🙏🙏🙏🙏

  • @Navdeepbrarvlogs

    @Navdeepbrarvlogs

    2 ай бұрын

    ❤️❤️🙏🙏

  • @hsworldview8075
    @hsworldview80752 ай бұрын

    ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੇ ਦਰੋਂ ਘਰੋਂ ਵਰੋਸਾਏ ਬਾਬਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਆਪ ਤੇ ਸਦਾ ਮੇਹਰ ਰਹੇ ਤੇ ਬ੍ਰਹਮੰਡ ਦੇ ਅਲੌਕਿਕ ਦਰਸ਼ਨ ਸਾਰਿਆਂ ਨੂੰ ਦਿਖਾਂਦੇ ਰਹੋ l ਵਾਹਿਗੁਰੂ ਰਖਵਾਲਾ !

  • @showmanwaraich
    @showmanwaraich2 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ... 🙏 ਵਾਹਿਗੁਰੂ ਜੀ chardikala bakshan ji ...⛳️

  • @dalvirboparai6471
    @dalvirboparai64712 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @harafangle9473
    @harafangle94732 ай бұрын

    ਸਵਾਗਤ ਹੈ ਭਾਈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏

  • @manjeetkaurwaraich1059

    @manjeetkaurwaraich1059

    2 ай бұрын

    ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਲੱਗਿਆ ਧੰਨਵਾਦ ਜੀ ੍ਰਤੁਹਾਡਾ

  • @SatnamSingh-fe3tg
    @SatnamSingh-fe3tg2 ай бұрын

    Dhan Guru Nanak Dev g Chadikala Rakhna 🙏

  • @BaljeetSingh-kz5tl
    @BaljeetSingh-kz5tl2 ай бұрын

    Sab logon Ko khushiyan mile❤

  • @SatnamSinghSivia
    @SatnamSinghSivia2 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @brarsaab007
    @brarsaab0072 ай бұрын

    🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹

  • @waseemanjamkhan5635
    @waseemanjamkhan56352 ай бұрын

    Love from Punjab Pakistan اللہ اکبر

  • @HarjinderSingh-ce2be
    @HarjinderSingh-ce2be2 ай бұрын

    ਬਹੁਤ ਵਧੀਆ ਭਰਾਵਾ।❤❤❤❤❤❤❤❤❤❤❤❤❤

  • @guribhullar8248
    @guribhullar82482 ай бұрын

    ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਵਾਂ ਪਰ ਆਪਣੇ ਧਰਮ ਦੇ ਵੀ ਪੱਕੇ ਰਹਿਣਾ ਚਾਹੀਦਾ ਵਾਂ।

  • @user-rz1wy6rp1x
    @user-rz1wy6rp1x2 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @bhupindersinghguru3244
    @bhupindersinghguru32442 ай бұрын

    ਬਹੁਤ ਖੂਬਸੂਰਤ ਨਜ਼ਾਰਾ ਨਵਦੀਪ ਸਿੰਘ ਜੀ

  • @jps4954
    @jps49542 ай бұрын

    🙏 ਵਾਹਿਗੁਰੂ 🙏 ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਪ੍ਰਮਾਤਮਾ ਇਕ ਹੈ ਗੁਰ ਨਾਨਕ ਦਾ ਘਰ ਸਭ ਲਈ ਸਾਝਾਂ ਹੈ ਜਪੁਜੀ ਸਾਹਿਬ ਦਾ ਜਾਪ ਸਭ ਧਰਮਾਂ ਨੂੰ ਸੰਦੇਸ਼ ਦੇਦਾਂ ਹੈ ਅਕਾਲ ਪਰਖ ਦੀ ਬਾਣੀ ਹੈ ਜੀ 🙏 ਮਨਦੀਪ ਸਿੰਘ ਬੜੀ ਖੁਸ਼ੀ ਹੋਈ ਹੈ ਤੁਸੀ ਸਵਰਗ ਵਰਗੀ ਧਰਤੀ ਤੇ ਜਪੁਜੀ ਸਾਹਿਬ ਦਾ ਪਾਠ ਕੀਤਾ ਹੈ ਜੀ 🙏 ਵਾਹਿਗੁਰੂ ਜੀ ਖਾਲਸਾ ਤਾਂ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਹੈ ਜੀ 🙏 🌷💙❤️💛💖🌺🌸ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ਆਪ ਸਾਰੀਆਂ ਨੂੰ 🪯 ☪️ ⚛️ ✝️

  • @satnamsinghsidhu5730
    @satnamsinghsidhu57302 ай бұрын

    ਅੱਜ ਵੀ ਬਹੁਤ ਪਿਆਰਾ ਜਿਹਾ ਮਹੌਲ ਬਣਾਕੇ ਰੱਖਣ ਲਈ ਬਹੁਤ-ਬਹੁਤ ਧੰਨਵਾਦ ਨਵਦੀਪ ਵੀਰੇ ❤❤ ਕੁਦਰਤ ਦੀ ਗੋਦੀ ਵਿੱਚ ਬੈਠ ਕੇ ਰੱਬ ਨੂੰ ਯਾਦ ਕਰਨ ਦਾ ਅਨਮੋਲ ਸਮਾਂ ਤੇਰੇ ਵਰਗੇ ਨੇਕ ਦਿਲ ਇਨਸਾਨਾਂ ਦੇ ਹਿੱਸੇ ਹੀ ਆ ਸਕਦੈ। ਤੇਰੀਆਂ ਸੱਚੇ ਦਿਲੋਂ ਕੀਤੀਆਂ ਦੁਆਵਾਂ ਰੱਬ ਜਰੂਰ ਸੁਣੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।❤❤

  • @SukhwinderSingh-wq5ip
    @SukhwinderSingh-wq5ip2 ай бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @HarwinderSingh-mk5nn
    @HarwinderSingh-mk5nn2 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਨਵਦੀਪ ਸਿੰਘ ਭਾਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ

  • @GagandeepSingh-oz7lj
    @GagandeepSingh-oz7lj2 ай бұрын

    ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️

  • @amritnazavlogs
    @amritnazavlogs2 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @rajpalsinghvirdi5228
    @rajpalsinghvirdi52282 ай бұрын

    waheguru chaddikala ch rkhn tuhanu

  • @sandeepsidhu2695
    @sandeepsidhu26952 ай бұрын

    ਸਭ ਧਰਮਾਂ ਦਾ ਸਨਮਾਨ ਕਰੋ ਨਫਰਤ ਤੋ ਬੱਚੋ

  • @parwinderkaur8425
    @parwinderkaur84252 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-dp1ky2mx4i
    @user-dp1ky2mx4i2 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-qi2vc7ln8w
    @user-qi2vc7ln8w2 ай бұрын

    ❤very very very nice👍 mere Veer Satpal Sharma Punjab

  • @dg9358
    @dg93582 ай бұрын

    Thank you for. Showing Antarctica ❤❤❤❤

  • @jsbittu
    @jsbittu2 ай бұрын

    Satnam Shri Waheguru Saheb Ji

  • @user-do7qz2bh8q
    @user-do7qz2bh8q2 ай бұрын

    ❤ ਵਾਹਿਗੁਰੂ ਜੀ ਫਤਿਹ ਜੀ

  • @Mastlalijatt
    @Mastlalijatt2 ай бұрын

    ਵਾਹਿਗੁਰੂ ਵਾਹਿਗੁਰੂ

  • @kamaldeepsingh9056
    @kamaldeepsingh90562 ай бұрын

    ਬਾਈ ਮੂਲ ਮੰਤਰ ਤਾ ਠੀਕ ਪਰ ਪੁਰਾ ਜਪਜੀ ਸਾਹਿਬ ਕਰ ਕੇ ਅਨੰਦ ਆਉਗਾ

  • @Navdeepbrarvlogs

    @Navdeepbrarvlogs

    2 ай бұрын

    ਵੀਰੇ ਤੁਸੀ ਵੀਡੀਓ ਪੂਰੀ ਨਹੀ ਦੇਖੀ ਦੇਖੋ ਫੇਰ ਅਨੰਦ ਆਉਗਾ🙏🙏

  • @user-fq9um3mo8l
    @user-fq9um3mo8l2 ай бұрын

    Wah g wah waheguru mehr bharia hath rakhe mere veer te

  • @Searchboy77
    @Searchboy772 ай бұрын

    Waheguru ji 🙏 kirpa kare

  • @Satnamwaheguru473
    @Satnamwaheguru4732 ай бұрын

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🙏🙏

  • @rabbnaaljurho8921
    @rabbnaaljurho89212 ай бұрын

    Waheguru chardi Kalan wich rakhe waheguru sabb te Mehar kre waheguru

  • @uday2741
    @uday27412 ай бұрын

    WAHEGURU JI TANDRUSTI BAKHSHAN AAP JI NU 🎉🎉🎉🎉

  • @NXT_APEX-69
    @NXT_APEX-692 ай бұрын

    Great 🎉bro Rab chardi kalah c rakhen 🎉

  • @penduenglandia831
    @penduenglandia8312 ай бұрын

    ਵਹਿਗੁਰੂ ਮੇਹਰ ਰੱਖੇ ਨਵਦੀਪ ਭਰਾ ਤੇ ਵਹਿਗੁਰੂ। ਭਰਾ ਨੂੰ ਸਾਰੀ ਦੁਨੀਆ ਦਾ ਅਨੰਦ ਬਖਸ਼ਣ 🎉❤

  • @MajorSingh-po6xd
    @MajorSingh-po6xd2 ай бұрын

    ਧੰਨਵਾਦ ਜੀ ਬਰਾੜ ਸਾਹਿਬ ਤੁਹਾਡਾ ਸਾਨੂੰ ਬਹੁਤ ਸੁੰਦਰ ਸੁੰਦਰ ਥਾਵਾਂ ਦਿਖਾਣ ਵਾਸਤੇ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @jswaraich4128
    @jswaraich41282 ай бұрын

    ਪਿੱਛੇ ਹੱਥ ਲਾ ਕੇ ਤੁਰਦੇ ਬਹੁਤ cute ਲੱਗਦੇ ਆ penguins ... 🥰💕💕💕

  • @showmanwaraich

    @showmanwaraich

    2 ай бұрын

    Cuteness overload 😍

  • @satnamsinghsatta6526

    @satnamsinghsatta6526

    2 ай бұрын

    ਜਦੋਂ ਮੈਂ ਛੋਟਾ ਸੀ ਉਦੋਂ ਇੱਕ ਫਰੀਜ ਆਉਂਦੀ ਸੀ ਉਸ ਦਾ ਲੋਗੋਂ ਪੈਗਵੀਨ ਸੀ ਮੇਰਾ ਫੁਫੜ ਜੀ ਉਸ ਫਰੀਜ ਕੋਪਣੀ ਵਿੱਚ ਸੀ ਉਹ ਮੈਨੂੰ ਬਹੁਤ ਸਟੀਕਰ ਦੀਆਂ ਕਰਦੇ ਸਨ ਮੈਂ ਟਰੱਕ ਤੇ ਟਰੈਕਟਰ ਤੇ ਸਕੂਟਰ ਤੇ ਪੈਗਵੰਨ ਦੇ ਸਟੀਕਰ ਲੱਗੇ ਹੁੰਦੇ ਸਨ ਉਹ ਵੀ ਟਾਈਮ ਸੀ ❤

  • @showmanwaraich

    @showmanwaraich

    2 ай бұрын

    @@satnamsinghsatta6526 hanji dekhi c ma v... kalvinator fridge c ... 👍

  • @cheema7652

    @cheema7652

    2 ай бұрын

    ਪਿੱਛੇ ਹੱਥ ਲਾ ਕੇ ਤੁਰਦੇ ਬਹੁਤ ਵਧੀਆ ਲੱਗਦੇ ਪੈਗਵਿਨ ਮਨ ਬਹੁਤ ਖੁਸ਼ ਹੁੰਦਾ

  • @amazingcompilations1207

    @amazingcompilations1207

    2 ай бұрын

    @@satnamsinghsatta6526 kelvinator fridge c oh bai

  • @Sarabjeetkaur-dj8dg
    @Sarabjeetkaur-dj8dg2 ай бұрын

    Wahe guru chardikala vich Rakhe apji putterji

  • @amankiran5399
    @amankiran53992 ай бұрын

    ਬਈ ਸਾਗਰ ਦੀ ਵਹੁਟੀ ਐਨਟਾਰਕਟਿਕਾ ਵਿਚ ਵੀ ਮਸ਼ਹੂਰ ਆ

  • @hsingh4112
    @hsingh41122 ай бұрын

    Beta ji app de her ek video bahut vadiya hundi hai ❤..shukria beta ji 🙏...Waheguru ji mehar kern kirpa kern sab uper ji 🙏

  • @girmnjotgurjotsingh6825
    @girmnjotgurjotsingh68252 ай бұрын

    Awasome bro best achievement in life you are so happy 1:30

  • @user-cn9fb9wu8g
    @user-cn9fb9wu8g2 ай бұрын

    Att kra dity bhi. Love from Pakistan

  • @hsgill4083
    @hsgill40832 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਦੀਪ ਬਰਾੜ ਜੀ ਆਪ ਜੀ ਨੇ ਦੁਨੀਆਂ ਦੀ ਵਧੀਆ ਖੂਬਸੂਰਤ ਧਰਤੀ ਦੇ ਨਜ਼ਾਰੇ ਦਿਖਾਏ ਅਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਗੁਰਬਾਣੀ ਸ਼੍ਰੀ ਜਪੁਜੀ ਸਾਹਿਬ ਜੀ ਦਾ ਪਾਠ ਵੀ ਕੀਤਾ ਆਪ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ pb16ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ

  • @ParamjitKaur-nf6vi
    @ParamjitKaur-nf6vi2 ай бұрын

    Bete vadhia kita PATH kar ke, Good thinking. God bless you my child.

  • @jsbittu
    @jsbittu2 ай бұрын

    At Mountain Only One Word : Wah Kya Scene Hai

  • @prabhpunjabi8807
    @prabhpunjabi88072 ай бұрын

    ❤ waheguru waheguru ji❤

  • @penduenglandia831
    @penduenglandia8312 ай бұрын

    ਨਵਦੀਪ ❤

  • @indianmominadelaide
    @indianmominadelaide2 ай бұрын

    good navdeep tu c hanuman ji nu v yaad kita well done.

  • @usedclothestraders3787
    @usedclothestraders37872 ай бұрын

    Bai awe di koi gl nhi mai v Hindu aa mai v Thode saree videos dekhda saree dram barbar aaa bai ji asi v guru ghr jne aa ji Nle saree darma di ijzaat krde aa bro Tyc bht ache videos bnde oo bai kiche rekho kam proud to be a Punjabi Thnku ❤❤

  • @bachittarchauhan6464

    @bachittarchauhan6464

    2 ай бұрын

    Sahi kaha bhai aapne

  • @ParvinderSingh-tv1vb
    @ParvinderSingh-tv1vb2 ай бұрын

    ਬਹੁਤ ਵਧੀਆ ਵਲੌਗ ਬਾਈ, ਤੁਸੀਂ ਜਪੁਜੀ ਸਾਹਿਬ ਦਾ ਪਾਠ ਕੀਤਾ ਬਹੁਤ ਵਧੀਆ, ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖਣ।

  • @singhstreetstyle
    @singhstreetstyle2 ай бұрын

    Waheguru Ji ❤

  • @user-fz7ky6mt5p
    @user-fz7ky6mt5p2 ай бұрын

    Navdeep singh veer ji bahut sonaa vlog hai te Antarctica jgha bi bade sunder hai waheguru ji aap ji nu hmesha trkiyan bakshan 🙏🙏🙏❤️

  • @Searchboy77
    @Searchboy772 ай бұрын

    Sat Shri akal ji 🙏

  • @GurjitPb29
    @GurjitPb292 ай бұрын

    ਜੱਗੋਂ ਉੱਚੀਆਂ ਚੜਤਾਂ ਸ਼ਾਨਾ ਮੇਰੇ ਕਲਗ਼ੀਧਾਰ ਦੀਆਂ ।

  • @sarbjitsahota1272
    @sarbjitsahota12722 ай бұрын

    Great job bro keep it up ❤

  • @birindersingh4878
    @birindersingh48782 ай бұрын

    Keep it up, Navdeep; we are always looking forward for your next valog; Waheguru jee ka khalsa wahrguru jee kee fateh

  • @penduenglandia831
    @penduenglandia8312 ай бұрын

    ਵਹਿਗੁਰੂ ਵਹਿਗੁਰੂ ਜੀ 😊😊😊😊😊

  • @gurjinderdhillon9841
    @gurjinderdhillon98412 ай бұрын

    Good bro

  • @amritpirrti9331
    @amritpirrti93312 ай бұрын

    ਚੜਦੀ ਕਲਾ ਚ ਰਹੋ ਹਮੇਸ਼ਾ ਵੀਰ❤️

  • @lovelykorotanaphotography3436
    @lovelykorotanaphotography34362 ай бұрын

    Bhaji mai 1st viewers 1 st comment 😂😂😂😂😂😂😂 congratulations tuhanu tusi vadhia jagah ghum rahe ho

  • @user-uw6mx9qw1c
    @user-uw6mx9qw1c2 ай бұрын

    U r a n8ce good 8human....good show man ...ALWAYS singh is KING....NICE WORK

  • @JoginderSingh-ns8ov
    @JoginderSingh-ns8ov2 ай бұрын

    Waheguru ji 🙏

  • @harbanslalsharma4052
    @harbanslalsharma40522 ай бұрын

    Jo 'dhaaran' karan yog hai, us nu 'dharam' kehnde hann. Baki sab vichardhara naal jude 'matt' hann. Satya, akrodh, ahimsa atte daan (4) sanatan dharam hai. Is da pooja padhati naal koi sambandh nhi. Happy journey, Shubh Yatra to Navdeep.

  • @manjeetsinghsehmbi1795
    @manjeetsinghsehmbi17952 ай бұрын

    You are great brother 👍🏻🎉🎉🎉🎉🎉

  • @amardeepsinghbhattikala189
    @amardeepsinghbhattikala1892 ай бұрын

    Sat shri akal veer ji waheguru ji tuhanu chardikla tandrusti wakshan ehi ardas ha ji hamesha khus rho

  • @babartumber1668
    @babartumber16682 ай бұрын

    waheguru ji khalsa waheguru ji fateh nice

  • @user-jq1wb5rf7s
    @user-jq1wb5rf7s2 ай бұрын

    Very Very nice

  • @kulwantsinghmararr7443
    @kulwantsinghmararr74432 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ... 🙏🙏🙏🙏

  • @AmarjeetSingh-nq7ys
    @AmarjeetSingh-nq7ys2 ай бұрын

    Kudrat bahut mahan aa kise da jor nhi is aagee ❤

  • @rajenderkaur4563
    @rajenderkaur45632 ай бұрын

    Chardi kla vich rah beta ❤

  • @user-kv6hq7om2l
    @user-kv6hq7om2l2 ай бұрын

    Waheguru ji waheguru ji 🙏🌹🌹🌹🌹👍

  • @Jass-nl4gf
    @Jass-nl4gf2 ай бұрын

    Waheguru ji waheguru ji

  • @harmandhaliwal5589
    @harmandhaliwal55892 ай бұрын

    Buhat vdi kita verji jo tussi path kara aj pheli.war koi apna sikh ver waheguru ji nou.ana jad kr da vakha dill happy kr Ditha tussi

  • @user-rr9zd1lp7r
    @user-rr9zd1lp7r2 ай бұрын

    🙏Satnam Shri Waheguru ji❤

  • @user-zi5um4ty1l
    @user-zi5um4ty1l2 ай бұрын

    Ad Sach Jugad Sach Ha Bhee Sach Nanak H osi Bhee Sach Vaheguru mohali

  • @ustaadgaming388
    @ustaadgaming3882 ай бұрын

    Bruh shara dessert di wi bnao ji and with Flag❤❤

  • @kuldeepsinghlahoria5268
    @kuldeepsinghlahoria52682 ай бұрын

    ਸਤਿ ਸ਼੍ਰੀ ਅਕਾਲ ਨਵਦੀਪ ਵੀਰੇ .... ਤੁਹਾਡਾ ਬੋਹਤ ਧੰਨਵਾਦ ਐਨੀ ਸੋਹਣੀ ਦੁਨੀਆਂ ਵਿਖੌਣ ਵਾਸਤੇ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ

  • @user-sn1ob1uz6t
    @user-sn1ob1uz6t2 ай бұрын

    🌹🌹🌹🌹🌹🌹🌹🌸🌸🌸🌸🌻🌻🌻🌻🌻🌻🌻❤ ਸਤ ਸ਼੍ਰੀ ਅਕਾਲ ਵੀਰਜੀ , ਬਹੁਤ ਸੋਣਾ ਜੀ ਮੇਰੇ ਮਨ ਦੀ ਗੱਲ ਪੂਰੀ ਕਰਤੀ । ਮੈ ਟਵਾਨੁ ਕਮੈਂਟਸ ਰਾਹੀਂ ਕਹਿਣਾ ਸੀ ਕਿ ਵੀਰਜੀ ਐਨਟਾਰਕਟਿਕਾ ਦੀ ਧਰਤੀ ਤੇ ਸ਼੍ਰੀ ਜਪੁਜੀ ਸਾਹਿਬ ਜੀ ਦਾ ਪਾਠ ਕਰਯੋ।🙏 ਤੁਸੀਂ ਮੇਰੇ ਮੰਨ ਦੀ ਗੱਲ ਪੂਰੀ ਕਰਤੀ 🙏 ਧੰਨਵਾਦ

  • @Rogla.Chamkaur
    @Rogla.Chamkaur2 ай бұрын

    Jdo ਤੁਸੀ ਜੂਸ ਪੀਤਾ,, ਮੈਨੂੰ ਸਾਗਰ ਦੀ ਵਹੁਟੀ ਦੀ ਆਵਾਜ਼ ਆਇਆ ਸਮੁੰਦਰ ਚੋ 😱😱😱😱

  • @upscloverzzzz485

    @upscloverzzzz485

    2 ай бұрын

    same😂😂😂😂

  • @jatinderbhinder4360

    @jatinderbhinder4360

    2 ай бұрын

    Reel chal Rahi si lagda Ankur de phone te

  • @amritnazavlogs

    @amritnazavlogs

    2 ай бұрын

    ਸਾਗਰ ਦੀ ਵਹੁਟੀ ਵੀ ਐਨਟਾਰਟਿਕਾ ਪਹੁੰਚ ਗਈ।

  • @lovelykorotanaphotography3436

    @lovelykorotanaphotography3436

    2 ай бұрын

    Sahi baat

  • @Kabiirpurii.

    @Kabiirpurii.

    2 ай бұрын

    ਸਹੀ ਗੱਲ bro

  • @kabitasahu8139
    @kabitasahu81392 ай бұрын

    Paaji Hindi me bhi banao video reach bahut jaigi aapki video ki...u are really very good person

  • @KulwinderSingh-dc6be
    @KulwinderSingh-dc6be2 ай бұрын

    You are absolutely correct vir ji God is one God bless vir ji Best of luck

  • @baljitkaur691
    @baljitkaur6912 ай бұрын

    ਬਹੁਤ ਵਧੀਆ ਵੀਡੀਓ ਸ਼ੁਕਰੀਆ ਜੀ

  • @Baljeet_008
    @Baljeet_0082 ай бұрын

    Bahut hi changi gal kiti hai veerji gbu always

  • @roopsandhu498
    @roopsandhu4982 ай бұрын

    Paaji bhout vadia video share kitya tusi

  • @dvdr_sidhu
    @dvdr_sidhu2 ай бұрын

    Bhout vadiya shoty veer 👍🏻

  • @pondfishharyana
    @pondfishharyana2 ай бұрын

    बहुत अच्छी विडियो बनाते हो सरदार जी लव यू पा जी 🎉🎉🎉🎉

  • @sunnygrewal5911
    @sunnygrewal59112 ай бұрын

    Waheguru ji ka khalsa waheguru ji ki fateh 🙏

  • @KulwantKaur-my2gi
    @KulwantKaur-my2gi2 ай бұрын

    👍❤❤

  • @sukhjindersingh5026
    @sukhjindersingh50262 ай бұрын

    Waheguru ji ka Khalsa waheguru ji ki Fateh ❤❤❤❤❤

  • @gurpreetmadam4971
    @gurpreetmadam49712 ай бұрын

    ਪਾਵਨ ਬਾਣੀ ਦਾ ਪਾਠ ਕਰਨ ਨਾਲ ਸਦਾ ਮਨ ਨੂੰ ਸਕੂਨ ਮਿਲਦਾ ਹੈ। ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਸਭਨਾ ਜੀਆ ਤੇ।

  • @user-wv8wv2lk5g
    @user-wv8wv2lk5g2 ай бұрын

    ਬਹੁਤ ਸੋਹਣੀ ਕੂਦਰਤ ਦੀ ਬਣੀ ਨਜਾਰੇ ਨੂੰ ਮੇਰੇ ਕੋਲ ਸ਼ਬਦ ਨਹੀ ਹੈ ਕਹਿਣ ਨੂੰ ਮੇਰੇ ਵਰਗੇ ਤਾ ਨਹੀ ਜਾ ਸਕਦੇ ਆਪ ਜੀ ਨੂੰ ਦੇਖ ਕੇ ਇਸ ਵਿਡੀਓ ਦੇਖ ਕੇ ਬਹੁਤ ਖੂਸੀ ਹੋਈ ਰਬ ਰਾਖਾ 🙏🙏🙏🙏

  • @Lammasandhu
    @Lammasandhu2 ай бұрын

    ਵੀਰ ਜੀ ਵੈਸੇ ਮੈਂ ਜਾਦਾ ਤਾਂ ਨਹੀ ਜਾਨਦਾ ਪਰ ਧਰਮ ਕੋਈ ਵੀ ਹੋਵੇ ਪਰ ਇਨਸਾਨੀਅਤ ਸਬ ਤੋਂ ਉਪਰ ਹੋਣੀ ਚਾਹੀਦੀ ਅਤੇ ਕੁਦਰਤ,ਕੁਦਰਤੀ ਚੀਜਾਂ ਦੀ ਇਜੱਤ ਕਰਨਾ ਸਾਂਭ ਸੰਭਾਲ ਕਰਨਾ ਹੀ ਸਬ ਤੋਂ ਵਡਾ ਧਰਮ ਹੈ ਗੁਰੂ ਨਾਨਕ ਸਾਹਿਬ ਜੀ ਨੇ ਵੀ ਕੁਦਰਤ ਨੂੰ ਵਡਿਆਇਆ ਹੈ ਮੇਰੇ ਹਿਸਾਬ ਨਾਲ ਕੁਦਰਤ ਹੀ ਰੱਬ ਹੈ ਬਾਕੀ ਸਬ ਦੀ ਆਪੋ ਆਪਣੀ ਸੋਚ ਹੈ ਜੀ । ਸੱਤ ਸਿਰੀ ਅਕਾਲ ਜੀ

Келесі