ਚਾਇਨਾ🇨🇳 ਚ ਬਣਿਆ ਸ਼ੀਸ਼ੇ ਦਾ ਪੁਲ ਕੀਤਾ ਪਾਰ😱 ਡਰ ਲੱਗਦਾ ਵਿਚਾਲੇ ਜਾਣ ਤੋੰ🤯 INSANE GLASS BRIDGE OF CHINA😱Vlog

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #china

Пікірлер: 642

  • @jsingh1177
    @jsingh11779 ай бұрын

    ਜੋ ਵੀ ਆ ਚੀਨ ਦਾ ਕੋਈ ਵੀ ਦੇਸ਼ ਮੁਕਾਬਲਾ ਨਹੀਂ ਕਰ ਸਕਦਾ

  • @Kshatriyavichar
    @Kshatriyavichar9 ай бұрын

    ਸਾਡਾ ਵੀਰ ਸਿੱਖੀ ਸਰੂਪ ਵਿੱਚ vlogging ਕਰਦਾ! ਦਿਲੋਂ ਸਤਿਕਾਰ❤❤

  • @user-zz7sj9jr8y
    @user-zz7sj9jr8y9 ай бұрын

    First time I saw one indian traveller with good heart n honest about China. . no bias no propaganda.Good hearted person has a good life ahead..Keep it on bro.

  • @anonymous_soul23

    @anonymous_soul23

    9 ай бұрын

    thanks bro ❤️❤️

  • @Navdeepbrarvlogs

    @Navdeepbrarvlogs

    9 ай бұрын

    🙏🙏❤️❤️

  • @STINGER101

    @STINGER101

    9 ай бұрын

    China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people ❤❤❤

  • @punjabientertainment9764

    @punjabientertainment9764

    9 ай бұрын

    youtube.com/@PunjabiNomadic1?si=Rwqt5i0d8G8T-gXN

  • @punjabientertainment9764

    @punjabientertainment9764

    9 ай бұрын

    Kro support yr apne Punjabi veer di. Bhtt lod a thodi support di plz

  • @akbaldhillon3344
    @akbaldhillon33449 ай бұрын

    ਸਾਡੇ ਦੇਸ ਨੂੰ ਮਾੜੇ ਤੇ ਭੁਖੇ ਲੀਡਰਾ ਨੇ ਸਾਡਾ ਦੇਸ ਬਰਬਾਦ ਕਰਤਾ ,ਜੇ ਇਮਾਨਦਾਰੀ ਨਾਲ ਕੰਮ ਕਰਦੇ ਅੱਜ ਸਾਡੇ ਸਭ ਤ ਅਮੀਰ ਦੇਸ ਹਣਾ ਸੀ😢

  • @pargatmadahar7381
    @pargatmadahar73819 ай бұрын

    ਚੀਨ ਦੀ ਲੀਡਰਸ਼ਿਪ ਅਤੇ ਲੋਕਾਂ ਦੀ ਸੋਚ ਦੇ ਸਦਕੇ ਜਾਈਏ, ਥੋੜੇ ਸਮੇ ਵਿੱਚ ਤਰੱਕੀ 👍

  • @lalkhvirsingh7068
    @lalkhvirsingh70689 ай бұрын

    ਸਲੂਟ ਅੈ ਚੀਨ ਨੰੂ ਿੲਹ ਹੁੰਦੀ ਤਰੱਕੀ. ਸਾਡੇ ਤਾਂ ਰੁੱਖ ਵੱਢ ਸੜਕਾ ਬਣੌਣ ਨੰੂ ਤਰੱਕੀ ਦੱਸੀ ਜਾਂਦੇ ਅਾ.

  • @KanwarnaunihalSingh-kf7jg
    @KanwarnaunihalSingh-kf7jg9 ай бұрын

    ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਦਸਤਾਰ ਸਾਨੂੰ ਦਿੱਤੀ ਓਹ ਐਂਵੇ ਨਾ ਸਮਝੋ ,ਦੁਨੀਆਂ ਦੇ ਹਰ ਕੋਨੇ ਤੇ ਸਿੱਖ ਦੇ ਸਿਰ ਤੇ ਦਸਤਾਰ ਕਿਸੇ ਰਾਜੇ ਦੇ ਸਿਰ ਦੇ ਤਾਜ ਤੋਂ ਲੱਖਾਂ ਗੁਣਾ ਵੱਧ ਅਹਿਮੀਅਤ ਰੱਖਦੀ ਹੈ ਤਾਂਹੀ ਚੀਨੀ ਲੋਕ ਦੇਖਕੇ ਹੈਰਾਨ ਹੁੰਦੇ ਤੇ ਸਿਫਤਾਂ ਕਰਦੇ ਹਨ, ਵੀਰ ਜੀ ਤੁਸੀਂ ਆਪਣੀ ਦਸਤਾਰ ਦੀ ਪਹਿਚਾਣ ਕਰਵਾ ਕੇ ਇੱਕ ਚੰਗੇ ਸਿੱਖ ਨਾਗਰਿਕ ਹੋਣ ਦਾ ਪਰਮਾਣ ਦੇ ਰਹੇ ਹੋ ਦਿਲੋਂ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਵੇ

  • @mandeepmavi7849
    @mandeepmavi78499 ай бұрын

    ਸਾਡਾ ਦੇਸ਼ ਤਰੱਕੀ ਤਾਂ ਕਰੇਂ ਜੇ ਲੀਡਰਾਂ ਦੇ ਢਿੱਡ ਭਰਨ,,,,, ਤਰੱਕੀ ਤਾਂ ਬਹੁਤ ਦੂਰ ਹੈ। ਬਹੁਤ ਵਧੀਆ ਵੀਡੀਓ ਵੀਰ ਜੀ 🎉🎉

  • @HARBHEJ

    @HARBHEJ

    9 ай бұрын

    Apne desh dharam bahut waddi problem a .civil unrest wangu kitey na kitey koi lar reha hunda .

  • @Bhai_Harjasbir_Singh_Thawar_

    @Bhai_Harjasbir_Singh_Thawar_

    9 ай бұрын

    Navdeep vir ji tuci sikha de shan vadha rahe ho Guru maharaj apji nu Tandurusti bakshan g

  • @Rav01508

    @Rav01508

    9 ай бұрын

    The main difference between China🇨🇳 and India🇮🇳 : Indian leaders are busy with words while Chinese leaders are busy with actions

  • @HARBHEJ

    @HARBHEJ

    9 ай бұрын

    @@Rav01508 Chinese government is very strict. We need similar stance kind of government in india too. In China you can’t protest and damage public property.here in india everyday is a dharna day .

  • @jaskaransinghDhanju

    @jaskaransinghDhanju

    9 ай бұрын

    ​@@HARBHEJmain gal veere sade 99 percent sarkare karmchaari te afsar chor te criminal va jine ne kam karna hunda

  • @harafangle9473
    @harafangle94739 ай бұрын

    ਚੀਨ ਬਹੁਤ ਵਧੀਆ ਦੇਸ਼ ਦੇਖ ਕੇ ਮਨ ਖੁਸ਼ ਹੋਇਆ ❤🤗

  • @PrinceDj-zc6tr
    @PrinceDj-zc6tr9 ай бұрын

    ਸਾਡੇ ਦੇਸ਼ ਚ ਘਰ ਟਾ ਦਿੰਦੇ ਲੋਕਾ ਦੇ ਇਹਨਾ ਇੱਕ ਦਰੱਖਤ ਬਚੋਣ ਲਈ ਵੀ ਦਿਮਾਗ ਲਾਈਆ 🙏🙏🙏✌👍

  • @AmarjitSingh-pb4jr
    @AmarjitSingh-pb4jr9 ай бұрын

    ਨਵਦੀਪ ਸਿੰਘ ਖ਼ਾਲਸੇ ਦੀ ਚੜਦੀਕਲਾ ਤੁਰਦਾ ਫਿਰਦਾ ਸਿੱਖੀ ਦਾ ਪ੍ਰਚਾਰ ਆ 🙏🙏

  • @randhirsingh2479
    @randhirsingh24799 ай бұрын

    ਨਵਦੀਪ ਸਾਡੇ ਅਖੌਤੀ *ਵਿਸ਼ਵ ਗੁਰੂਘੰਟਲ* ਨੂੰ ਦੱਸਦੇ, ਕਿਵੇਂ ਚੀਨ ਆਪਣੇ ਨੇਤਾਵਾਂ ਦੇ ਸਮਰਪਣ ਨਾਲ *ਅਸਲੀ ਵਿਸ਼ਵਗੁਰੂ* ਬਣ ਗਿਆ ਹੈ। ਹੁਣ ਤੁਸੀਂ ਅਗਲੇ ਦਿਨਾਂ ਵਿੱਚ ਚੀਨ ਦਾ ਅਸਲ ਵਿਕਾਸ ਦੇਖੋਗੇ। ਭਾਰਤ ਚੀਨ ਦੇ ਵਿਕਾਸ ਦੇ ਨੇੜੇ ਨਹੀਂ ਫਟਕਦਾ।

  • @gurwindersidhu6542

    @gurwindersidhu6542

    9 ай бұрын

    Bharat ch lok Canada de Flag launde a, te vikaas sva karna jado Desh naal payar nhi,

  • @charanjeetsingh9799
    @charanjeetsingh97999 ай бұрын

    ਨਵਦੀਪ ਬਰਾੜ ਦਾ ਅੰਦਾਜ਼-ਏ-ਬਿਆਂ ਬਹੁਤ ਹੀ ਮਾਰਕੇ ਦਾ ਹੈ ਇਹ ਸੁਭਾਅ ਲੱਗਭੱਗ ਸਭ ਨੂੰ ਹੀ ਵਧੀਆ ਲੱਗਦਾ ਹੈ । ਮਨਮੋਹਕ ਨਜਾਰੇ ਦਿਖਾਉਣ ਤੇ ਬਾਈ ਜੀ ਦਾ ਤਹਿਦਿਲੋਂ ਧੰਨਵਾਦ ।

  • @Mohit_Gangar016
    @Mohit_Gangar0169 ай бұрын

    ਸੱਭ ਤੋਂ ਜਿਆਦਾ ਵਧੀਆ ਵਲੋਗ ਚੀਨ ਦਾ ਹੀ ਲਗਿਆ ਬਾਈ ਤੁਸੀ ਵੀ ਪੂਰਾ Enjoy ਕੀਤਾ ਪਤਾ ਲੱਗ ਰਿਹਾ ਵੇਖ਼ ਕੇ ☺️ ਬਾਕੀ ਬਾਬਾ ਮਿਹਰ ਕਰੇ ❤️🙏🏻

  • @amolakhundal2944
    @amolakhundal29449 ай бұрын

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏

  • @Navdeepbrarvlogs

    @Navdeepbrarvlogs

    9 ай бұрын

    🙏🙏❤️❤️

  • @punjabientertainment9764

    @punjabientertainment9764

    9 ай бұрын

    kzread.info/dash/bejne/hYaNo9Cjc8rWpbQ.htmlsi=S33FRtvhnOK2JuUG

  • @punjabientertainment9764

    @punjabientertainment9764

    9 ай бұрын

    Eh v apna Punjabi veer a Malaysia 🇲🇾 ch video bnonda bhtt sohniaaa. Kro support yr veer di rqst a

  • @harvindersingh9448
    @harvindersingh94489 ай бұрын

    ਅਸੀ ਫਰੀ ਦੇਖ ਲਿਆ ਤੁਹਾਡੀ ਵੀਡੀਓ ਰਾਹੀ ਸਰਦਾਰ ਹਰਵਿੰਦਰ ਸਿੰਘ ਹੁਸ਼ਿਆਰਪੁਰ ❤❤♥️💚🖤🙏

  • @STINGER101
    @STINGER1019 ай бұрын

    China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people

  • @yilts9748

    @yilts9748

    9 ай бұрын

    India has caste, and it destroys a country. No progress when caste is there.

  • @gajjansingh4876
    @gajjansingh48769 ай бұрын

    ਬਹੁਤ ਵਧੀਆ ਜਾਣਕਾਰੀ ਮਿਲ ਰਹੀ ਵੱਖ ਵੱਖ ਦੇਸ਼ਾਂ ਬਾਰੇ, ਨਵਦੀਪ ਸਿੰਘ ਧੰਨਵਾਦ ਬੇਟਾ

  • @koreano.1328
    @koreano.13289 ай бұрын

    China has a lot of vegetarian food, in the street restaurant directly order vegetarian, enter the store directly say do not eat meat only vegetarian, the clerk will give you vegan dishes

  • @narinderportraits
    @narinderportraits9 ай бұрын

    ਆ ਸ਼ੀਸ਼ੇ ਵਾਲਾ ਪੁੱਲ ਮੇ ਵੀ ਬੋਤ ਵੀਡੀਓ ਚ ਦੇਖਿਆ ਸੀ ਅੱਜ ਤੂ ਸੀ ਦਿਖਾਇਆ ਇੰਜ ਲਗਦਾ ਮੇ ਆਪ ਚੀਨ ਚ ਜਾਕੇ ਕੇ ਦੇਖ ਰਿਹਾ ਤੁਹਾਡੇ ਤੇ ਬੋਤ ਮਾਣ ਹੈ ਕਿ ਸਾਡਾ ਪੰਜਾਬੀ ਵੀਰ ਇਸ ਥਾ ਤੇ ਪੋਂਚਆ

  • @DINENEAT
    @DINENEAT9 ай бұрын

    Y ਚੀਨ ਵਾਲ਼ਾ ਬਲੌਗ ਹੁਣ ਤੱਕ ਦਾ ਸਭ ਤੋਂ ਘੈਂਟ vlog a ਮੈ ਉਡੀਕ ਕਰਦਾ ਵੀ ਕਦ ਅਗਲਾ part ਔ

  • @Navdeepbrarvlogs

    @Navdeepbrarvlogs

    9 ай бұрын

    ❤️❤️🙏🙏

  • @sukhjitmaanmaanbarian

    @sukhjitmaanmaanbarian

    9 ай бұрын

    Love u Paji ❤❤

  • @STINGER101

    @STINGER101

    9 ай бұрын

    Bhaji please China di drone footage v pao ❤its beautiful

  • @punjabientertainment9764

    @punjabientertainment9764

    9 ай бұрын

    youtube.com/@PunjabiNomadic1?si=Rwqt5i0d8G8T-gXN

  • @punjabientertainment9764

    @punjabientertainment9764

    9 ай бұрын

    Yr eh apna Punjabi munda bhtt vdiaa blogs bna reha Malaysia 🇲🇾 ch yr plz sare veer ik var check kro yr kro support munde di yr

  • @narinderportraits
    @narinderportraits9 ай бұрын

    ਬੋਤ ਵਧੀਆ ਬਾਈ ਜੀ ਤੂ ਸੀ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਓ

  • @musclehutbodybuilding2583
    @musclehutbodybuilding25839 ай бұрын

    Guru sahib ji di rehmat dekho China da India Nall kini nafrat hoon ton baad vi eh log sikha nu pyar karde haan

  • @NarinderPal-fl7ng
    @NarinderPal-fl7ng8 ай бұрын

    ਸਭ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਬਾਈ ਜੀ ਦੀ ਵੀਡਿਓ ਨੂੰ ਦੱਬ ਕੇ ਲਾਇਕ ਕਰਿਆ ਕਰੋ ਆਪਾ ਐਕਸ਼ਨ ਮੂਵੀ ਨੂੰ ਤਾ ਬਹੁਤ ਲਾਇਕ ਠੋਕੀ ਜਾਂਦੇ ਹਾਂ ਜਿਵੇਂ ਉਸ ਵਿੱਚ ਭੂਆ ਦਾ ਮੁੰਡਾ ਐਕਟਰ ਹੋਵੇ😊🎉

  • @satnamsinghsatta3464
    @satnamsinghsatta34649 ай бұрын

    ਦੇਖ ਕੇ ਲੱਤਾ ਚੋ ਚੰਗਿਆੜੇ ਨਿਕਲ ਰਹੇ ਸਨ ਸਿਸੇ ਤੇ ਤੂੰ ਤੁਰ ਰਿਹਾ ਸੀ ਮੱਲ ਡਰ ਮੈਨੂੰ ਲੱਗ ਰਿਹਾ ਸੀ❤

  • @jagsirchahal9357

    @jagsirchahal9357

    9 ай бұрын

    😂

  • @satnamsinghsatta3464

    @satnamsinghsatta3464

    9 ай бұрын

    @@jagsirchahal9357 🙏🤣❤️🙏🤝

  • @MajorSingh-po6xd
    @MajorSingh-po6xd9 ай бұрын

    ਬਰਾੜ ਸਾਹਿਬ ਫਰੀ ਵਿਚ ਚਾਈਨਾ ਦੀ ਸੈਰ ਕਰਵਾ ਦਿੱਤੀ ਮੇਜਰ ਸਿੰਘ ਜੈਤੋ

  • @AmrikSingh-jm9xp
    @AmrikSingh-jm9xp9 ай бұрын

    ਸਾਡੇ ਅਾਲੇ ਤਾ ਸੁਪਨਿਅਾ ਚ ਤਰਕੀ ਦੇਖ ਦੇ❤❤❤

  • @JaspalSingh-ih6xd
    @JaspalSingh-ih6xd8 ай бұрын

    ਵੀਰ ਸਿੱਖੀ ਸਰੂਪ ਵਿੱਚ ਬਹੁਤ ਵਧੀਆ ਲੱਗਦਾ ਵਾਹਿਗੁਰੂ ਆਪ ਜੀ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ

  • @AmarjitSingh-tm3pu
    @AmarjitSingh-tm3pu9 ай бұрын

    ਵਾਹਿਗੁਰੂ ਭਲੀ ਕਰੇ ਵੀਰ ਜੀ ਆਪ ਦੀ ਤੇ ਚਾਈਨਾ ਵਾਲਿਆ ਦੀ

  • @inkamusic2997
    @inkamusic29979 ай бұрын

    Hope to visit China one day..For Vegetarians, Milk, dryfruits, breads, fruit Jam n juices, boiled rice, Tofu are universally available.

  • @harnekmalla8416
    @harnekmalla84169 ай бұрын

    ਬਹੁਤ ਹੀ ਤਰੱਕੀਆਂ ਕੀਤੀਆਂ ਚੀਨ ਨੇ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @HarpreetSingh-ux1ex
    @HarpreetSingh-ux1ex9 ай бұрын

    ਬਹੁਤ ਖੂਬਸੂਰਤ ਝਾਕਿਆ ਤੇ ਜਾਣਕਾਰੀ ਭਰਪੂਰ ਵਲੋਗ ਹੈ ਵੀਰ ਧੰਨਵਾਦ ਜੀ 🙏

  • @user-ws5uj2ht5h
    @user-ws5uj2ht5h7 ай бұрын

    ❤❤ਘੈਟ ਪੰਜਾਬੀ ਜੱਟ ਦੀ ਪਸੰਦ ਹੈ❤❤❤❤❤

  • @radhakishankumawat1563
    @radhakishankumawat15639 ай бұрын

    Sat shree akal Ram ram sa Love from Rajasthan

  • @Mackyoo96
    @Mackyoo969 ай бұрын

    ਨਵਦੀਪ ਬਾਈ ਇਕ ਟੂਰ ਮੈਂਨੂੰ ਵੀ ਲੇ ਜਾਊ ਕਿਤੇ ਮੈਂ ਜਾਂਦਾ ਹਾਂ ਪਰ ਤੁਹਾਡੇ ਵਰਗੀ ਪੂਰੀ ਜਾਣਕਾਰੀ ਸਮੇਤ ਨਈ ਬਹੁਤ ਵਧੀਆ ਲਗਦਾ ਜਦੋਂ ਤੁਹਾਨੂੰ ਦੇਖਦੇ ਆ ਉਮੀਦ ਕਰਦਾ ਕਦੇ ਰੱਬ ਮੌਕਾ ਦਵੇ ਤੁਹਾਡੇ ਨਾਲ ਯਾਤਰਾ ਕਰਨ ਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏

  • @SukhwinderSingh-wq5ip
    @SukhwinderSingh-wq5ip9 ай бұрын

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @manjotflowershop9204
    @manjotflowershop92049 ай бұрын

    Dastar di karamat hai Guru mehar kare

  • @milanclubchina6300
    @milanclubchina63009 ай бұрын

    If you come to Hangzhou (a city very close to Shanghai),please contact me. I can take you to visit the city or countryside. This is real ! Looking forward to your visit to Eastern China.

  • @sumitmadernaa
    @sumitmadernaa9 ай бұрын

    Kise vadiya chij nu vadiya kahna Compare ni hunda pra tuc bilkul sahi ho kise toh kyu darna china vdiya kaam kar reha aa hor apne aale neta kuch ni karde I support you dilo brother ❤❤

  • @ching-hsiuwong2531
    @ching-hsiuwong25319 ай бұрын

    when you order food in small resutants,you can order stir-fry vegetable

  • @onkarsahota1677
    @onkarsahota16778 ай бұрын

    ਸਾਨੂੰ ਲੋਕਾਂ ਨੂੰ ਵੀ ਥੱਲੇ ਨੂੰ ਕੈਮਰਾ ਫੋਕਸ ਕਰ ਕੇ ਦਿਖਾ ਦਿਉਂ,ਆਪ ਹੀ ਕੱਲੇ ਦੇਖੀ ਜਾ ਰਹੇ ਹੋ।

  • @kamalxintesingh
    @kamalxintesingh9 ай бұрын

    China is the best place in terms of enjoying life as compared to Europe or the US. Also, one of the most secure places in the world. After coming to Canada, I miss China every day.

  • @user-xe9xg1tj5v

    @user-xe9xg1tj5v

    9 ай бұрын

    哥们,你的评论被翻译后传回国啦🎉😂

  • @user-sw3dd8ic4g

    @user-sw3dd8ic4g

    9 ай бұрын

    与中国相比,瑞士瑞典挪威丹麦是享受人生最好的地方。此外,那里还是世界上最安全最富足最自由的地方。虽然我住在中国,但是我每天都想念那里。

  • @UnknownUID

    @UnknownUID

    8 ай бұрын

    不过生活不只是享受,还要考虑工作、购房压力什么的。

  • @kamalxintesingh

    @kamalxintesingh

    8 ай бұрын

    ​@user-dk4qh6di7e 当然啊!每个国家有不一样的问题.对我来说,目前中国的情况比其他发达国家更好。未来中国会更好!

  • @kamalxintesingh

    @kamalxintesingh

    8 ай бұрын

    我目前还喜欢用微信,不喜欢其他软件😂

  • @electricalknowledge1360
    @electricalknowledge13609 ай бұрын

    ਵਾਹਿਗੁਰੂ ਤੁਹਾਡੀ ਚੜਦੀਕਲਾ ਕਰੇ

  • @Navdeepbrarvlogs

    @Navdeepbrarvlogs

    9 ай бұрын

    Waheguru ji❤️❤️🙏🙏

  • @user-mw3fh5qs3q
    @user-mw3fh5qs3q9 ай бұрын

    ਬਹੁਤ ਖੂਬਸੂਰਤ ਅਤੇ ਅਦਭੁੱਤ ਵਲੌਗ। ਚੜ੍ਹਦੀ ਕਲਾ ਰਹੇ

  • @NavjotSingh-bh3ol
    @NavjotSingh-bh3ol9 ай бұрын

    ਬਹੁਤ ਜ਼ਬਰਦਸਤ ਸ਼ੀਸ਼ੇ ਦਾ ਪੁੱਲ ਬਣਾਇਆ ਬਹੁਤ ਨਜ਼ਾਰਾ ਆਇਆ ਵੀਡੀਓ ਦੇਖਣ ਦਾ

  • @Sukha.batth369
    @Sukha.batth3699 ай бұрын

    ਚੀਨ ❤❤❤ਵਾਲਾ ਵਲੋਂ ਨੰ 1 ਆਨਵਦੀਪ ਵੀਰ ❤❤ ਪਰ ਆਪਣੇ ਜਿੰਨੀ ਤਰੱਕੀ ਨੀ ਕਰ ਸਕਦੇ😢😢😢😢

  • @davidzhou3923
    @davidzhou39239 ай бұрын

    If u looking for vegetarian food, ask for Su-Cai (Both are forth tone, goes down) in any restaurant. Most restaurants are willing to make dishes according to your demand. Have fun in China. 😀

  • @22dhaliwalmoga
    @22dhaliwalmoga9 ай бұрын

    ਬਾਈ ਜੀ ਬਹੁਤ ਖੂਬਸੂਰਤ ਵਲੋਗ ਹੁੰਦਾ ਤੁਹਾਡਾ, CHINA AID ਵਾਲੇ ਬਾਈ ਨੂੰ ਖਾਲਸਾ ਏਡ ਬਾਰੇ ਵੀ ਦੱਸਣਾ ਬਣਦਾ ਸੀ . 👍👍 ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ🙏

  • @satnamsinghsatta3464
    @satnamsinghsatta34649 ай бұрын

    ਮੈ ਦੇਖੀ ਹੈ ਅਵਤਾਰ ਫਿਲਮ ਬਹੁਤ ਵਧੀਆ 👌 ਫਿਲਮ ਹੈ ਦੂਜਾ ਪਰਟ ਅੱਜ ਦੇਖਾ ਗਾ

  • @Sidhumoosewala-wp2ux
    @Sidhumoosewala-wp2ux7 ай бұрын

    ਚਾਈਨਾ ਏਡ ਦਾ ਦੱਸ ਤਾ ਬਾਈ ਤੁਸੀਂ usa ਏਡ ਦਾ ਦੱਸ ਤਾ ਤੇ ਜਿਹੜੀ ਪੰਜਾਬ, india ਤੋਂ ਖਾਲਸਾ ਏਡ ਉਦਾ ਪਤਾ ਨਹੀਂ ਵਾਹ ਤੁਹਾਨੂੰ ਸਰ ਜੀ ਪੱਗ ਵਾਲੇ ਪੰਜਾਬ, ਪਾਕਿਸਤਾਨ ਤੋਂ ਨੇ ਸਿੱਖੀ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਆ ਬਹੁਤ ਵਦੀਆ ਜੀ 🙏🙏🙏🙏🙏 ਬਾਬਾ ਤੰਦਰੁਸਤੀ ਬਕਸ਼ੇ ਚੜ੍ਹਦੀਕਲਾ ਵਿੱਚ ਰਵੋ 🙏

  • @SatnamSingh-fe3tg
    @SatnamSingh-fe3tg9 ай бұрын

    Dhan Guru Nanak Dev g Mhar kro 🙏🙏

  • @Navdeepbrarvlogs

    @Navdeepbrarvlogs

    9 ай бұрын

    Dhan guru nanak ji 🙏🙏❤️❤️

  • @kaiwenwang9629
    @kaiwenwang96299 ай бұрын

    Wish you good luck with your trip in China. If there are communication problems you can seek help from young people or the police. English is much more popular among young people than older people.

  • @Aureola0901
    @Aureola09019 ай бұрын

    Zhangjiajie, five tier city out of five tiers, GDP the 286th out of 333 cities in China, the 14th out of 14 cities in Hunan province, ≈4% of Changsha--the capital of Hunan province.🥶🥶🥶

  • @manjindersingh4278
    @manjindersingh42789 ай бұрын

    ਮੇਰਾ ਮਿਤਰ ਚੀਨੀ ਸੀ ਓ ਅਕਸਰ ਤਸਵੀਰ ਪਦਾਂ ਰਹਿੰਦਾ ਸ ਓਦੋ ਮੈਨੂੰ ਪਤਾ ਲੱਗ ਗਿਆ ਸੀ ਕਿ ਚਾਈਨਾ ਕਿਨਾ develop ਆ

  • @koreano.1328
    @koreano.13289 ай бұрын

    The translation software has Youdao translator, the map can use Amap, do not understand can directly use the translation software to ask people, China is still very hospitable and generally will help

  • @yilts9748

    @yilts9748

    9 ай бұрын

    Yes, look at 30:04 in the video, Chinese aunty cleaned the wok and specially made the vegeterian dish.

  • @user-iu7rx8uw4j

    @user-iu7rx8uw4j

    9 ай бұрын

    高德地图没有英语版本的,老外看不懂,腾讯地图我看了下有英语的,不过中国人用的少,不知道准不准。

  • @STINGER101

    @STINGER101

    9 ай бұрын

    China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people ❤

  • @ashokrai34
    @ashokrai349 ай бұрын

    Bahut Shandar video Banaya Navdeep thank you glass Bridge ka seen Dekhkar maja a Gaya aisa hai detail video banate Raho Jay Hind

  • @sukhvindersingh1076
    @sukhvindersingh10769 ай бұрын

    ਬਾਈ india ਕਹਿਣ ਦੇ ਨਾਲ ਨਾਲ ਪੰਜਾਬ ਦਾ ਨਾਮ ਵੀ ਲਿਆ ਕਰੋ ,, ❤

  • @hongkakuihong8348
    @hongkakuihong83489 ай бұрын

    玩得开心,一路顺风! Have fun and have a good trip!🎉🎉

  • @Navdeepbrarvlogs

    @Navdeepbrarvlogs

    9 ай бұрын

    🙏🙏❤️❤️

  • @STINGER101

    @STINGER101

    9 ай бұрын

    China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people

  • @guribhathal2062
    @guribhathal20629 ай бұрын

    Bai bht vadia lagde tere vlog...Mera bhra dastaar sohni g bann k jayea kar ..kyu ki jithe jithe tu ghumda othe sardaar bande KDE KDE aounde hone te ...tera dhanwad aaa tu pehchaan kra reha dastaar di ❤❤❤❤

  • @RoyFJ65
    @RoyFJ652 ай бұрын

    The most honest objective vlogger. China supplies and manufactures high end bullet trains, PC chips, computers to affordable daily use goods.

  • @KuldeepSingh-pc2zq
    @KuldeepSingh-pc2zq9 ай бұрын

    ਵੀਡੀਓ ਬੰਦ ਕਰਨ ਨੂੰ ਦਿਲ ਹੀ ਨਹੀਂ ਕਰ ਰਿਹਾ ਸੀ ਘਰ ਬੈਠੇ ਹੀ ਦੁਨੀਆਂ ਦੀ ਸੈਰ ਬਹੁਤ ਵਧੀਆ👍💯 ਪੁੱਤਰਾਂ

  • @DilpreetSingh-hc1di
    @DilpreetSingh-hc1di9 ай бұрын

    Waheguru जी कृपा करन aap ते

  • @Navdeepbrarvlogs

    @Navdeepbrarvlogs

    9 ай бұрын

    Waheguru ji❤️❤️🙏🙏

  • @ParamjitSingh-ok8he
    @ParamjitSingh-ok8he9 ай бұрын

    ਵਾਹ ਬਈ ਵਾਹ! ਹਰ ਨਵੀਂ ਵਿਡੀਓ ਚ ਪਿਛਲੀ ਵਿਡੀਓ ਨਾਲੋਂ ਘੈੰਟ ਲੱਗਦੀ ਹੈ। ਕੋਈ ਸ਼ਬਦ ਨਹੀਂ ਹੈ ਤੁਹਾਡੀ ਇਸ ਵਿਡੀਓ ਨੂੰ ਸਲਾਹੁਣ ਦੇ, ਐਨੀ ਜਾਣਕਾਰੀ ਭਰਪੂਰ ਵਿਡੀਓ ਹੈ।

  • @Navdeepbrarvlogs

    @Navdeepbrarvlogs

    9 ай бұрын

    🙏🙏❤️❤️

  • @jagbirsingh5435
    @jagbirsingh54359 ай бұрын

    Bhut kaint video.... Pta hi ni lgya 43min kdo nikl gye! 💯❣️

  • @jasskachura9868
    @jasskachura986815 күн бұрын

    Veere Teri video dekh ke Mann boht jada khush hoya vese ta pta nhi ih sab kde na dekhn nu milda pr Teri video rahi aj dekh liya boht jada sohna desh hai ih boht boht thanks ih sab dikhon lyi waheguru aap ji nu hor vi jada to jada trakiya bakshe ❤❤❤❤❤❤❤❤❤❤❤❤❤❤❤😊😊😊😊😊😊😊😊

  • @jaswantdhillon5252
    @jaswantdhillon52525 ай бұрын

    Our sikh brother traveling in China making the vedios on culture glass Bridge agriculture metro system and housing construction I appreciate sikh ge ntleman

  • @malouttatoo
    @malouttatoo9 ай бұрын

    Waaaaaaaaaaaaaaaaah Baaaaai Ji Waaaaaaaaaaaaah Nazara Hi AAAAAAAAA Giya Bai Ji

  • @JaswinderSingh-io7uo
    @JaswinderSingh-io7uo9 ай бұрын

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਧੰਨਵਾਦ ਜੀ 👍👍👍❤❤❤

  • @rajbirrandhawa8695
    @rajbirrandhawa86953 ай бұрын

    Bety china wall dehki . Very beautiful glass bridge. Thank u for nice video camera watch ur videos but did not comment

  • @satnamsinghsatta3464
    @satnamsinghsatta34649 ай бұрын

    ਹੋਸਟਲ ਵਾਲੇ ਚੰਗੇ ਬੰਦੇ ਹਨ ❤

  • @manminderjitsingh2143
    @manminderjitsingh21439 ай бұрын

    Waheguru ji mehar bharia hath rakhe vr te❤❤❤

  • @navjotkumar8615
    @navjotkumar86159 ай бұрын

    ❤ VEERE TUSI KINEY LUCKY HOO KINEY DESH GHUME HOO ❤ LOVE U VEER JI BABA NANAK JI 🌹 TOHANU HOR TARAKHI BAKSHAN ❤

  • @anonymous_soul23
    @anonymous_soul239 ай бұрын

    Punjabiya nu china ch apne veg restaurant business kholne chahide aaun vale tym ch

  • @makhansingh3002
    @makhansingh30029 ай бұрын

    ਵੀਰ ਸਾਨੂੰ ਵੀਡੀਓ ਵੇਖ ਕੇ ਡਲ ਲੱਗੀ ਜਾਂਦਾ

  • @iqbalpannuiqbalpannu5357
    @iqbalpannuiqbalpannu53579 ай бұрын

    ਬਹੁਤ ਹੀ ਵਧੀਆ ਢੰਗ ਨਾਲ ਦੁਨੀਆ ਦਿਖਾ ਰਹੇ ਹੋ,❤

  • @amarjotsinghsandhu6203
    @amarjotsinghsandhu62039 ай бұрын

    Waheguruji mehar brya hath rakhe 🙏

  • @kuljeetkaur4257
    @kuljeetkaur42579 ай бұрын

    Very good well done Enjoy take care 🙏

  • @Jagjit92
    @Jagjit929 ай бұрын

    Veer bhut anad aa reha dekh ke malak kirpa kare chardi kla ch rakhe tanu hmesha

  • @MangaJatt-jl5cw
    @MangaJatt-jl5cw9 ай бұрын

    Traki bahut jada Karli china na bai g bahut badia vlog.....

  • @shivanisanju2237
    @shivanisanju22379 ай бұрын

    Waheguru ji waheguru ji

  • @Penaxico
    @Penaxico9 ай бұрын

    Yo if you go to Shanghai, please go to Indian restaurant VEDAS CUISINE . I used to work at this restaurant. Best Indian restaurant in Shanghai.

  • @mahaakal296
    @mahaakal2969 ай бұрын

    Sat Sri akal paji ❤ paji tanu dekh k chini khush ho rahe 😊 sardar ji pehli var dekhea ohna ❤❤

  • @Navdeepbrarvlogs

    @Navdeepbrarvlogs

    9 ай бұрын

    Sat sri akal ji❤️❤️🙏🙏

  • @amarjeetsidhu4007
    @amarjeetsidhu40079 ай бұрын

    Dekhen naal dr lgda hai.Canada ch cng tower chhota jiha shusha hai.othe dr lagda hai…ih ta fir…

  • @HumanityFirst13
    @HumanityFirst139 ай бұрын

    Bai apne desh nu mada nhi bolda m. Par sach aa ki sade INDIA wale apne app nu sirf Pakistan, Afghanistan, Nepal, Srilanka, Bangladesh toh hi compare kr sakde aa. Aur ohna toh khud nu changa dasde. INDIA wale kade v China, Japan, Singapore, Russia, All European Countries, Australia, USA, Canada waleya naal kiun nhi krde ? Bcz assi ohna toh 50-100 saal piche . INDIA nu dharam di rajneeti aur nafrat ne khatam krta. Bhaut dukh lagda INDIAN aapas ch ladi mari ja rhey. WAHEGURU JI SAB TEH MEHAR KRO🙌🙏💗

  • @rajkumarsharda5657
    @rajkumarsharda56577 ай бұрын

    Veer ji chinta na kro duniya di sab tho lambi cable car india ch hoigi. Utrakhand ude lei tender niklya hoya hai.Shayad Ovi France di company nu mil jaega.

  • @rakeshbindra3475
    @rakeshbindra34759 ай бұрын

    ਜ਼ਬਰਦਸਤ ਨਜ਼ਾਰੇ ਵਿਖਾਉਣ ਲਈ ਧੰਨਵਾਦ ਜੀ

  • @saurav_pb13
    @saurav_pb139 ай бұрын

    duration time is the best 43 minutes.. i enjoy 😉 it . i hope next vlog timing same 😊😇

  • @kesarsingh7124
    @kesarsingh71249 ай бұрын

    Navdeep s ji 🙏 asi tan laran joge bahis karn joge ja erkhabad joge hi rehege sade des ch anushashan nahi

  • @PritpalSingh-ty3tl
    @PritpalSingh-ty3tl9 ай бұрын

    End krvaa ti babbe ess varr. Ytri dr. Te pramvee pichee chddd te etki😂🎉 love u broo... swad aa gyaa. Vry spicyyy😂😂😂😂

  • @rajwinder1968
    @rajwinder19689 ай бұрын

    ਚੀਨ ਨੇ ਤਾ ਤਰੱਕੀ ਕੀਤੀ ਹੈ ਸਾਡਾ ਆਲੇ ਲੁੱਟ ਕੇ ਖਾ ਗਏ ਭਾਰਤ ਨੂੰ

  • @sawarnsingh9989
    @sawarnsingh99899 ай бұрын

    Amazing good vedio keep safe god bless sawarn Singh from UK

  • @eaglescout5642
    @eaglescout56429 ай бұрын

    Veer ji maja aa gya video vekh ke jado tusi bir paji nu mile si na chandigarh ch odo mai tuhanu milna si par milya nahi gya hun jado tusi aavo ge na amritsar please story paa deo

  • @amritchauhan2636
    @amritchauhan26369 ай бұрын

    Nav veere China ch himachal pradesh da munda aa Ravi Bhardwaj chanel name India in China ohna nu mil k ayeyo

  • @cheny-vam
    @cheny-vam9 ай бұрын

    1. You can use translation software to ask for help from others. There are many vegetarian restaurants in various regions of China. 2. Food in tourist attractions will be more expensive. 3. The SIM card does not have 5G function because some mobile phones do not support this function. Enjoy yourself!

  • @yilts9748

    @yilts9748

    9 ай бұрын

    Congratulations to you guys. China is very clean. Buildings etc is not that important, but it is good to see how much progress China has made.

  • @freelnxer

    @freelnxer

    9 ай бұрын

    The SIM card does support 5G, every new SIM card supports 5G, the problem may be his phone, the 5G format in China may be different, not every phone support it, he should put the SIM card in iPhone.

  • @Harry2002-z9q

    @Harry2002-z9q

    6 ай бұрын

    @@yilts9748but he have iphone 14 pro max

  • @DevSingh-tm4eq
    @DevSingh-tm4eq9 ай бұрын

    @3:58 😂😂 ਬਾਈ ਜੀ, ਮੈਨੂੰ ਤਾਂ ਲੱਗਦਾ ਮਾਊਂਟ ਐਵਰੈਸਟ ਤੋਂ ਵੀ ਉੱਪਰ ਲੰਘ ਆਏ ਤੁਸੀਂ। 🤣😂😆😁

  • @balbirchand2830
    @balbirchand2830Ай бұрын

    Very good job 👌 china walea ne 🌲 trees nahi Kate save rakhe ne good

  • @gurtejsandhu0499
    @gurtejsandhu04997 ай бұрын

    ਬਾਈ ਜੀ ਸਤਿ ਸ੍ਰੀ ਆਕਾਲ ਬਾਈ ਜੀ ਤੁਸੀ ਚੀਨ ਦੇਸ ਦੇ ਗਏ ਬਹੁਤ ਹੀ ਵਧੀਆ ਦੇਸ਼ ਬਾਈ ਜੀ ਤੁਹਾਡਾ ਬਹੁਤ ਧੰਨਵਾਦ, ਜਿਸ ਨੇ ਚੀਨ ਦੇਸ ਦਿਖਾ ਦਿੱਤਾ ਅਪਨਾ ਬਣ ਸਕਦਾ ਪਰ,,,,,,, ਧੰਨਬਾਦ ਤੁਹਾਡਾ

  • @narinderportraits
    @narinderportraits9 ай бұрын

    ਵਾਹਿਗੁਰੂ ਮੇਹਰ ਕਰਨ ਨਵਦੀਪ ਵੀਰ ਤੇ

  • @jaspeeetwarner6298
    @jaspeeetwarner62989 ай бұрын

    Pugg banya kar paji

  • @RavinderSingh-oi9pf
    @RavinderSingh-oi9pf9 ай бұрын

    ਪਾਜੀ ਅਗਲਾ ਟੂਰ Japan ਦਾ 👌

Келесі