No video

ਚੱਕ ਕੇ ਝੋਲੇ ਕੀਤਾ ਸਫ਼ਰ ਸ਼ੁਰੂ ਅੰਟਾਰਕਟੀਕਾ ਵੱਲ ਨੂੰ🇦🇶ਕੀ ਕੁੱਝ 8.5 ਲੱਖ ਦੇ ਕਮਰੇ ਚ😍 Antarctica Vlog

To Support my Travels:👇
UPI: navdeepbrar@fifederal
PAYPAL: Officialnavdeepbrar@gmail.com
Federal Bank
Name: Navdeep Singh Brar
acc: 55550121562324
ifsc: FDRL0005555
Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #antarctica

Пікірлер: 617

  • @parwindersinghkhalsa614
    @parwindersinghkhalsa6143 ай бұрын

    ਇਕ ਸਿੱਖ ( ਨਵਦੀਪ ਸਿੰਘ ) ਦਾ ਦੁਨੀਆਂ ਦੇ ਆਖਰੀ ਥਾਂ ਤੇ ਪੁਜਣਾ ਫਕਰ ਵਾਲੀ ਗੱਲ ਹੈ। ਵਾਹਿਗੁਰੂ ਚੜ੍ਹਦੀਕਲਾ ਰੱਖਣ 1

  • @punjabson5991

    @punjabson5991

    3 ай бұрын

    ਹਰ ਪੱਗ ਧਾਰੀ ਸਿੱਖ ਨਹੀਂ ਹੁੰਦਾ ਵੀਰ ਜੀ । ਬੰਦਾ ਇਹ ਆਪਣਾ ਹੀ ਹੈ ਪਰ ਬੱਚਾ ਹੈ ਹਾਲੇ ਜਦੋਂ ਸਿੱਖਾਂ ਵਾਲੀ ਗੱਲ ਵਿੱਚ ਆ ਗਈ ਤੁਹਾਨੂੰ ਪਤਾ ਲੱਗ ਜਾਣਾ ਹੈ ਆਪਣੇ ਆਪ । ਹਾਲੇ ਤਾਂ Hand to Mouth ਵਾਲੀ ਗੱਲ ਹੈ ਠੀਕ ਆ। ਨਵਦੀਪ ਸਿੰਘ ਜੀ ਬੇਟਾ ਗੁੱਸਾ ਨਾ ਕਰੀ ਹਾਲੇ ਫਿਰ ਤੈਨੂੰ ਦੱਸਾਂਗੇ ਵੀ

  • @Sidhupawan001

    @Sidhupawan001

    3 ай бұрын

    ​@@punjabson5991yes ਹਰ ਪੰਗ ਧਾਰੀ ਸਿੱਖ ਨਹੀਂ ਹੁੰਦਾ

  • @palwindersingh5552

    @palwindersingh5552

    3 ай бұрын

    Ja koi banda apne religion vich chalna v chaunda taa eaave agle nu galat na kehan lgg jeya kro, ki maara krda brar

  • @aksh5217

    @aksh5217

    3 ай бұрын

    Hinglish me title likho aur thoda sa hindi punjabi mix bolo to aur larger audience milegi aapko pakistan india Bangladesh nepal k log bhi dekh sakenge

  • @user-vw4lq6py8s
    @user-vw4lq6py8s3 ай бұрын

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਬਰਾੜ ਬਾਈ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਪੰਜਾਬੀ ਮਾਂ ਬੋਲੀ ਨੂੰ ਦੁਨੀਆ ਦੇ ਆਖਰੀ ਸ਼ਹਿਰ ਤੱਕ ਪਹੁੰਚਾਣ ਲਈ ਮੇਹਨਤ ਕੀਤੀ

  • @Rajasthan_1313
    @Rajasthan_13133 ай бұрын

    ਮਾਂ ਬੋਲੀ ਪੰਜਾਬੀ 😍

  • @SidhuCreations13
    @SidhuCreations133 ай бұрын

    ਵਹਿਗੁਰੂ ਆਪਕੀ ਯਾਤਰਾ ਸਫ਼ਲ ਕਰੇ

  • @HarjinderSingh-ce2be
    @HarjinderSingh-ce2be3 ай бұрын

    ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਣ ਜੀ। ਬਹੁਤ ਹੀ ਵਧੀਆ ਲੱਗਿਆ vlog ❤❤❤❤❤❤❤❤❤❤❤❤❤❤❤❤❤❤❤

  • @brarsaab007
    @brarsaab0073 ай бұрын

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️

  • @sunnygrewal5911

    @sunnygrewal5911

    3 ай бұрын

    Waheguru ji ka khalsa waheguru ji ki fateh 🙏

  • @user-gx5se9yv4e

    @user-gx5se9yv4e

    3 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🎉

  • @jashannandavlog

    @jashannandavlog

    3 ай бұрын

    ਵਾਹਿਗੁਰੂ ਜੀ ਕੀ ਫਤਹਿ

  • @HappyBrar22
    @HappyBrar223 ай бұрын

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @atlanticjatt7525

    @atlanticjatt7525

    3 ай бұрын

    Only 🪯

  • @JaipurDelhi1

    @JaipurDelhi1

    3 ай бұрын

    ​@@atlanticjatt7525🇮🇳🇮🇳

  • @iqbalsidhu6651
    @iqbalsidhu66513 ай бұрын

    We are proud of you and all our Punjabi and Whole Punjab communities

  • @gursharansinghbrar4715
    @gursharansinghbrar47153 ай бұрын

    ਬਰਾੜ ਸਾਹਿਬ,,,, ਬਹੁਤ ਬਹੁਤ ਧੰਨਵਾਦ, ਮਾਂ ਬੋਲੀ ਪੰਜਾਬੀ ਨੂੰ ਸਾਰੀ ਦੂਨੀਆ ਚ ਲਿਜਾਣ ਲਈ,,,,LOVE ❤ from Punjab. God bless u bro

  • @gurbachansingh7116
    @gurbachansingh71163 ай бұрын

    Guru.nanak PATSAH.MEHAR KARN AAP UTE WERY.GUD WORK NAVDEEP JI

  • @JohnCena-lc3cs
    @JohnCena-lc3cs3 ай бұрын

    Waheguru ji ki jai🙏🏻 menu thodi thodi samj Andi h Punjabi but loved your content, Love from Rajasthan ❤️

  • @gyandigall2799
    @gyandigall27993 ай бұрын

    ਲਵ ਯੂ ਨਵਦੀਪ ਭਾਜੀ ਇਹ ਕੰਟੈਂਟ ਰਿਕਾਰਡ ਕਰਨ ਲਈ ਮੈ ਬਹੁਤ ਦਿਨਾਂ ਤੋਂ ਅੰਟਾਰਕਟਿਕਾ ਦੀਆਂ ਵੀਡਿਓ ਲੱਭ ਰਿਹਾ ਸੀ ❤

  • @sadhusinghbhangu5635
    @sadhusinghbhangu56353 ай бұрын

    Waheguru ji tuhada safar ch subhkamna punjabi sher blogar jindab sa d

  • @varindersinghbhogal5083
    @varindersinghbhogal50833 ай бұрын

    Well done! Veera awesome ship hai Sanu proud hai first punjabi ho jo antrica jana Wale. Very congratulations and good bless you. Waheguru ji Khalsa waheguru ji ki Fateh.🎉🎉🎉🎉😂😂😂❤❤

  • @Hhappyim

    @Hhappyim

    3 ай бұрын

    bai apna bohut sara punjabi baniya nu le ke haya si vich sade bagurga nu gore 1935 de karib antarika la ke gaya si kam layi fir thode din badh ohna nu Argentina vich set kara ta si teh ohan di death uthe hoyi si. Nale bohut punjabi aona pehla ja chuka a Antartica check karo

  • @bhaimanjitsinghdilbarnagpu752
    @bhaimanjitsinghdilbarnagpu752Ай бұрын

    S.navdeep singh barar ji .kya baat hai wah wah wah ji wah barar sahab dhann dhann guru ramdas ji Maharaj aap ji nu chardi kala bakhshan ji .hasde vasde abaad raho ji khush raho.

  • @gurjinderdhillon9841
    @gurjinderdhillon98413 ай бұрын

    Good job

  • @Panjolapb12
    @Panjolapb123 ай бұрын

    ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ ❤ ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @user-rs4ie1hy4p
    @user-rs4ie1hy4p3 ай бұрын

    Nawdeep bai rab tainu chardikalan ch rakhe

  • @Fantasy_Times
    @Fantasy_TimesАй бұрын

    Waheguru Ji ka ਖਾਲਸ, waheguru Ji ki fateh

  • @Navdeepbrarvlogs

    @Navdeepbrarvlogs

    Ай бұрын

    Waheguru ji ka khalsa waheguru ji ki fateh ji❤️❤️🙏🙏

  • @hsingh4112
    @hsingh41123 ай бұрын

    Waheguru ji mehar kern sab uper ji..App da saffer vadiya rehy beta ji

  • @charanjeetsingh9799
    @charanjeetsingh97993 ай бұрын

    ਧੰਨਵਾਦ ਨਵਦੀਪ ਬਰਾੜ ਜੀ ਅੈਟਾਰਕਟਿਕਾ ਦੀ ਘਰ ਬੈਠਿਆਂ ਨੂੰ ਸੈਰ ਕਰਵਾਉਣ ਲਈ

  • @user-rz1wy6rp1x
    @user-rz1wy6rp1x3 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @SukhdevSingh-gr7xq
    @SukhdevSingh-gr7xq3 ай бұрын

    waheguru ji da khalsha waheguru ji de fathe

  • @paramjeetkaur4857
    @paramjeetkaur48573 ай бұрын

    Proud of you betaji happy journey Waheguru mihar kara

  • @user-do7qz2bh8q
    @user-do7qz2bh8q3 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @NXT_APEX-69
    @NXT_APEX-693 ай бұрын

    Waheguru ji mahar karan

  • @SurinderKaur-sx9vw
    @SurinderKaur-sx9vw3 ай бұрын

    Waheguru ji ka Khalsa waheguru ji ki Fateh ji

  • @AbhishekKumar-gu4cn
    @AbhishekKumar-gu4cn3 ай бұрын

    क्या बात है पाजी 👍👍 Yatri doctor के वीडियो देख कर आया हुँ 🤠🤠🤠

  • @SatnamSingh-fe3tg
    @SatnamSingh-fe3tg3 ай бұрын

    Very good Jatta 👍

  • @raii678
    @raii6783 ай бұрын

    Waheguru Sukh rkhe bai te ❤

  • @user-wv8wv2lk5g
    @user-wv8wv2lk5g3 ай бұрын

    ਬਹੁਤ ਸੋਣੀ ਸਤਿ ਸੀ੍ ਅਕਾਲ ਵੀਰ ਜੀ ਯਾਤਰਾ ਕਰਦੇ ਰਹੋ ਰਬ ਰਾਖਾ 🙏🙏🙏🙏🙏🙏

  • @iqbalsidhu6651
    @iqbalsidhu66513 ай бұрын

    God bless you for long life

  • @SsSs-ww4je
    @SsSs-ww4je3 ай бұрын

    Navdeep betel eh wahegure ji the kirpa he bache app the duty Lai he bs darna nahi path karna Des Shiva barmohe he sub Karman Kab hu na daru na daru niche kar apni jit karu wahegure ji tha hukam he Thanks satnam silencer valvotronic wala gk1 Delhi India 48

  • @prabhpunjabi8807
    @prabhpunjabi88073 ай бұрын

    Waheguru ❤

  • @sarabjitkaur5599
    @sarabjitkaur55993 ай бұрын

    ਜਿਉਂਦੇ ਵਸਦੇ ਰਹੋ ਵੀਰੇ। ਹਰ ਵਲੋਗ ਸੌਹਣਾ ਅਤੇ ਨਵੇਂ ਤਜਰਬਿਆਂ ਵਾਲਾ।

  • @SukhwinderSingh-wq5ip
    @SukhwinderSingh-wq5ip3 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @balvindersingh3813
    @balvindersingh38133 ай бұрын

    Good luck barar sahib ਪਰਮੇਸ਼ਰ ਤੁਹਾਡੀ ਯਾਤਰਾ ਯਾਤਰੀ ਨਾਲ ਸੁਹਾਣੀ ਹੋਵੇ

  • @navparmar7274
    @navparmar72743 ай бұрын

    Atleast 80-85 times I have checked notification 🔔 from your channel but... Finally ajj upload kri ditti video after 3 days

  • @singhagamjot3536
    @singhagamjot35363 ай бұрын

    ਚੜ੍ਹਦੀ ਕਲਾਂ

  • @sukhjindersingh5026
    @sukhjindersingh50263 ай бұрын

    Waheguru ji ka Khalsa waheguru ji ki Fateh ❤❤❤

  • @navdeepsingh5538
    @navdeepsingh55383 ай бұрын

    ਵਾਹਿਗੂਰ ਚੜਦੀ,ਕਲਾ ਚ ਰਖੇ

  • @amritpirrti9331
    @amritpirrti93313 ай бұрын

    ਚੜਦੀ ਕਲਾ ਚ ਰਹੋ ਵੀਰ ਬਹੁਤ ਸੋਹਣਾ ਕੰਮ❤

  • @swaransingh483
    @swaransingh4833 ай бұрын

    ਸਤਗੁਰੁ ਰਾਮਦਾਸ ਸਾਹਿਬ ਜੀ ਮਹਾਰਾਜ ਮੇਹਰ ਭਰਿਆ ਹੱਥ ਰੱਖਣ ਜੀ ਵੀਰ ਨਵਦੀਪ ਸਿੰਘ ਤੇ

  • @iqbalsidhu6651
    @iqbalsidhu66513 ай бұрын

    Well come my dear brother ji

  • @harindergurehwala
    @harindergurehwala3 ай бұрын

    Waheguru g chardi kallaa chardi kallaa hi huni chahidi aa❤❤

  • @user-lj9ym9jt4w
    @user-lj9ym9jt4w3 ай бұрын

    ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️🎉🎉🎉🎉🎉🎉🎉🎉🎉🎉❤️🙏🙏

  • @makhanbhikhi6068
    @makhanbhikhi60683 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @rajpalsinghvirdi5228
    @rajpalsinghvirdi52283 ай бұрын

    love you paji miss you paji waheguru tuhanu chaddikla ch rkhe

  • @Punjabi_Cooking_1
    @Punjabi_Cooking_13 ай бұрын

    ਬਹੁਤ ਬਹੁਤ ਵਧਾਈਆਂ ਜੀ ਵੈਸਾਖੀ ਦੀਆਂ 🙏

  • @baaz84
    @baaz843 ай бұрын

    Suru hogaya trip oe ❤❤

  • @Avinoorsinghmaan
    @Avinoorsinghmaan3 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏 ਵੀਰ ਜੀ 🙏🙏🙏 ਪਰਮਾਤਮਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ 🎉🎉🎉

  • @GurvinderSingh-qw6fp
    @GurvinderSingh-qw6fp3 ай бұрын

    ਵਾਹਿਗੁਰੂ ਆਪ ਜੀ ਯਾਤਰਾ ਸਫ਼ਲ ਕਰੇ - ਫਤਹਿਗੜ੍ਹ ਸਾਹਿਬ

  • @nirmalsinghbhullar1705
    @nirmalsinghbhullar17053 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਵੀਰ, ਗੁਰਸਿੱਖ ਸਰੂਪ ਵਿੱਚ ਸਾਨੂੰ ਉਹ ਥਾਵਾਂ ਦਿਖਾ ਰਿਹੈਂ ਜੋ ਸਾਡੀ ਪਹੁੰਚ ਤੋਂ ਪਰੇ ਹਨ। ਮਿਹਰਵਾਨ ਅਕਾਲ ਪੁਰਖ ਤੈਨੂੰ ਚੜ੍ਹਦੀ ਕਲਾ ਬਖਸਣ।

  • @deepmalhiludhiana6052
    @deepmalhiludhiana60523 ай бұрын

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ** **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @Gurnishanvlogs
    @Gurnishanvlogs3 ай бұрын

    Bahut Bahut Mubarak veer, Waheguru ji App di yatra safal karan.

  • @ParamjitSingh-ok8he
    @ParamjitSingh-ok8he3 ай бұрын

    ਅੰਟਾਰਕਟਿਕਾ ਟੂਰ ਦੀ ਕਰੂਜ ਸ਼ਿੱਪ ਤੋਂ ਬਹੁਤ ਪਰਭਾਵਸ਼ਾਲੀ ਸ਼ੁਰੂਆਤ ਕੀਤੀ ਹੈ। ਬਹੁਤ ਸੋਹਣੀ ਜਾਣਕਾਰੀ ਹੈ।

  • @MissionPolarHarmony
    @MissionPolarHarmony3 ай бұрын

    ਲਗਦੈ ਜਲਦੀ ਹੀ ਤੁਸੀ ਪੂਰੀ ਦੁਨੀਆ Explore ਕਰ ਲਾਉਂਗੇ । ਬਹੁਤ ਅੱਛਾ passion ਹੈ ਤੁਹਾਡਾ ।। ਸਿੱਖ ਸਰਦਾਰਾਂ ਦਾ ਨਾਮ ਵੀ ਰੌਸ਼ਨ ਕਰ ਰਹੇ ਹੋ ।। ਰੱਬ ਤੁਹਾਨੂੰ ਚੜਦੀ ਕਲਾ ਵਿਚ ਰਖੇ ।। ਬਹੁਤ ਬਹੁਤ ਧੰਨਵਾਦ ।।

  • @harbhajankaur5697
    @harbhajankaur56973 ай бұрын

    ਬਹੁਤ ਵਧੀਆ ਨਵਦੀਪ ਬੇਟੇ,ਜਿਉਂਦੇ ਰਹੋ

  • @baaz84
    @baaz843 ай бұрын

    Hun bne a gal ❤

  • @paramjitsinghsingh251
    @paramjitsinghsingh2513 ай бұрын

    ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰਨ ਜੀ ❤❤❤❤❤

  • @jaspalmaanjaspalmaan9473
    @jaspalmaanjaspalmaan94733 ай бұрын

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @jarnailchahal8891
    @jarnailchahal88913 ай бұрын

    Madeira ik Island hai jo Portugal da hai . Otho dian cooking wines bahut famous ne. Eh v keha janda hai k Punjab de ik bahut vdde politician d othe bahut zameen hai. Navdeep tere kr k asin v yaar dunya de alag alag hisse dekh lainde ha. God bless you.

  • @anmolveerkaursahota1533
    @anmolveerkaursahota15333 ай бұрын

    Enjoy ur journey bro hope so for happy and safe journey

  • @ranjit_gamer_1m_08
    @ranjit_gamer_1m_083 ай бұрын

    Full support veere ❤

  • @pb43samrala
    @pb43samrala3 ай бұрын

    ਵਾਹਿਗੁਰੂ ਜੀ 🙏❤️

  • @rajenderkaur4563
    @rajenderkaur45633 ай бұрын

    Waheguru ji tenu chardi kla vich rakhan beta❤

  • @harbanskaur8146
    @harbanskaur81463 ай бұрын

    We are also excited to see Antarctica with you ❤❤❤❤ Waheguruji keep continue showering their blessings upon you 🙏

  • @harmeshkhattra4063
    @harmeshkhattra40633 ай бұрын

    All the best veer Parmatma yatra safal kare Bahut exitment ho Rahi aa

  • @user-xz6kr9qq5i
    @user-xz6kr9qq5i3 ай бұрын

    nawi cheez dekhan nu mili....very nice video

  • @Mr.singh59
    @Mr.singh593 ай бұрын

    🙏🙏Congratulations to Navdeep Singh for being the first Indian sikh ( may be first sikh from whole world) to going Atlantic tour 🙏🙏

  • @SS-rr8xc

    @SS-rr8xc

    3 ай бұрын

    Bhot gye hai pehle video banana wala ye pehla hai

  • @NavjotGill-bp9ub
    @NavjotGill-bp9ub3 ай бұрын

    Have a HAPPY and SAFE Journey Brother.

  • @syednayeem4014
    @syednayeem40143 ай бұрын

    Sardar ji and doctor ankur bohot bohot dhanyawad Russia aur Antarctica trip aap ki tarah kisine nahi dikhaya excellent ekdam real

  • @a.psingh396
    @a.psingh3963 ай бұрын

    ਬਹੁਤ ਵਧੀਆ ਲੱਗੀ।ਬਾਈ ਜੀ ਜਿਹੜਾ ਬਾਈ ਤੁਹਾਡੇ ਨਾਲ ਹੈ ਕੀ ਓਹ ਵੀ ਯੂ Tuber ਹੈ।

  • @harjitsingh1423
    @harjitsingh14233 ай бұрын

    Sat sri akal veer ji God bless you waheguru mehar kare best of luck

  • @gurjitaus
    @gurjitaus29 күн бұрын

    Bhaji Satsri Akal bhot sona lagiya Well done 👌👌👌👌👌

  • @Guesswho0000
    @Guesswho00003 ай бұрын

    ਬਾਈ ਤੁਹਾਡੇ ਨਾਲ ਜੋ ਬਾਈ ਹੈ, ਪਹਿਲਾਂ ਮੈਂ ਓਹਦੇ vlogs ਦੇਖੇ ਫਿਰ ਹੁਣ ਤੁਹਾਡਾ vlog ਦੇਖ ਰਿਹਾਂ ਹਾਂ , ਇੱਕ ਗੱਲ ਮੈਨੂੰ ਬੜੀ ਹੀ ਚੰਗੀ ਲੱਗੀ ਬਾਈ ਜਦੋਂ ਤੁਸੀਂ ਓਹ ਦੂਜੇ ਬਾਈ ਦੇ vlog ਵਿੱਚ ਇੱਕ ਦੋ ਸੈਂਕਡ ਲਈ ਆਓਂਦੇ ਸੀ ਤਾਂ ਤੁਸੀਂ ਉਸਦੇ vlog ਵਾਲੀ ਹੀ ਭਾਸ਼ਾ ਵਰਤਦੇ ਸੀ, ਇਹ ਬਹੁਤ ਬਰੀਕੀ ਨਾਲ ਸੋਚਣ ਗੱਲ ਹੈ, ਕਿ ਤੁਸੀਂ ਕਿਵੇਂ ਦੂਜੇ ਬਾਈ ਨੂੰ ਤੇ ਉਸਦੀ ਬੋਲੀ ਨੂੰ ਅਦਬ ਦੇ ਰਹੇ ਸੀ। ਇਸ ਗੱਲ ਨੇ ਮੈਨੂੰ ਬਹੁਤ ਖੁਸ਼ੀ ਪਹੁੰਚਾਈ ਹੈ। ਅੱਜ ਤੋਂ ਮੈਂ ਤੁਹਾਡਾ ਪੱਕਾ subscriber ਹਾਂ। ਤੁਹਾਡੀ ਸੋਚ ਨੂੰ ਸਲਾਮ ਹੈ। ਬਾਕੀ ਤੁਹਾਡੀ ਯਾਤਰਾ ਸਫਲ ਹੋਵੇ।❤❤❤

  • @AvtarSingh-pw7fv
    @AvtarSingh-pw7fv3 ай бұрын

    ਅੰਟਾਰਟਿਕਾ ਵੱਲ ਜਾਣ ਵਾਲੇ ਜਹਾਜ਼ ਤੇ ਉਸ ਜਹਾਜ ਵਿੱਚ ਤੁਹਾਡੇ ਵਲੋਂ ਕੀਤੇ ਸਫ਼ਰ ਦਾ ਹੱਦੋਂ ਵੱਧ ਇੰਤਜਾਰ ਸੀ ਜੋ ਅੱਜ ਪੂਰਾ ਹੋਇਆ ਅਵਤਾਰ ਸਿੰਘ ਚੰਡੀਗੜ੍ਹ

  • @LakhwinderSingh-ex1to
    @LakhwinderSingh-ex1to3 ай бұрын

    ਵਾਹਿਗੁਰੂ ਸਾਡਾ brother ਤੇ ਮੇਹਰ ਕਰੀ

  • @amardeepsinghbhattikala189
    @amardeepsinghbhattikala1893 ай бұрын

    Sat shri akal veer ji bohat dhanwad sukhria maherbani dunia darshan karwon lyi oh v ghar bathe e

  • @avtarsingh487
    @avtarsingh4873 ай бұрын

    ਚੜਦੀ ਕਲਾ ਚ 🎉

  • @Nishanboutique00
    @Nishanboutique003 ай бұрын

    Bahut hi vahdea h ji basakhi dea bahut bahut mubarak veer

  • @KawaljeetKaur-he7ol
    @KawaljeetKaur-he7ol3 ай бұрын

    Navdeep ji I am your first viewer.

  • @manjitsinghkandholavpobadh3753
    @manjitsinghkandholavpobadh37533 ай бұрын

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @hsingh9904
    @hsingh99043 ай бұрын

    ❤ veer ji waheguru ji thoudi yatra safal karn very excited about this nice adventure 😅

  • @Navdeepbrarvlogs

    @Navdeepbrarvlogs

    3 ай бұрын

    Waheguru ji🙏🙏❤️❤️

  • @himmatgill2090
    @himmatgill20903 ай бұрын

    bhut vadia lgda bai navdeep barar vdo dekh ke bhut maja anda God bless you bai navdeep

  • @adispeaks383
    @adispeaks3833 ай бұрын

    Happy to watch punjabi vlogger love from Pakistani punjab

  • @jasmitsingh6946
    @jasmitsingh69463 ай бұрын

    Waheguru hamesha khush rakhe ❤❤❤

  • @SimarSabi-xe6si
    @SimarSabi-xe6si3 ай бұрын

    boht vadia kar reha mera veer good very good 😊😊

  • @paramjitkaur8122
    @paramjitkaur81223 ай бұрын

    God bless you beta ji

  • @harjinderkaur8844
    @harjinderkaur88443 ай бұрын

    God bless you

  • @user-xc1qc7zy2l
    @user-xc1qc7zy2l3 ай бұрын

    Dil khus ho gaye vakh k.ma bhut time tin wait kr rehia c

  • @GurmeetKaur-zm5cu
    @GurmeetKaur-zm5cu3 ай бұрын

    Good luck Navdeep bete may Baba Ji be always with you

  • @unknowntourist8667
    @unknowntourist86673 ай бұрын

    Eager to watch this antartica vlog.❤❤❤❤❤❤🎉🎉🎉🎉

  • @Anshulverma1922
    @Anshulverma19223 ай бұрын

    Dr. To pehla vlog paya kyonki ehda lgda new flim second time dekh rahe

  • @amarjitkaur1995
    @amarjitkaur19953 ай бұрын

    ਬਹੁਤ ਵਧੀਆ ਨਵਦੀਪ ਬੇਟਾ, ਬੁਲੰਦ ਹੌਂਸਲੇ

  • @sukhdeepsinghdeep3607
    @sukhdeepsinghdeep36073 ай бұрын

    ਧੰਨਵਾਦ ਜੀ

  • @AmrikSingh-hf6gq
    @AmrikSingh-hf6gq3 ай бұрын

    👍👍👍👍👍👍👍👍👍👍👍👌👌👌👌👌👌👌👌👌👌👌❤️❤️❤️❤️❤️❤️❤️🧁🧁🧁🧁🧁🎂🎂🎂🎂🎂🎂🎂🙏🙏🙏22 ji bhot bhot Mubarkan machhiwara sahib ton

  • @sarbjitsahota1272
    @sarbjitsahota12723 ай бұрын

    Navdeep ji I'm so excited to see this vlog, yes bro you downloaded your video first, have a great trip 👍

  • @kulwantsinghmararr7443
    @kulwantsinghmararr74433 ай бұрын

    ਵਾਹਿਗੁਰੂ ਚੜ੍ਹਦੀਕਲਾ ਰੱਖਣ🙌🙌🙌🙌

  • @balbirsinghgill1595
    @balbirsinghgill15953 ай бұрын

    ਬਹੁਤ ਵਧੀਆ

Келесі