ਅਰਜਨਟੀਨਾ ਦੀ ਫੌਜ ਦੇ ਨਿੱਜੀ ਜਹਾਜ਼ ਦਾ ਖ਼ਤਰਨਾਕ ਸਫ਼ਰ😱ਵਾਹਿਗੁਰੂ ਜਪਿਆ ਸਾਰੇ ਰਾਹ🙏Force's Private Jet Travel Vlog

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #argentina

Пікірлер: 332

  • @ranbirsinghjogich197
    @ranbirsinghjogich1974 ай бұрын

    ਮੈਂ ਭੂਗੋਲ ਦਾ ਵਿਦਿਆਰਥੀ ਰਿਹਾ ਹਾਂ ਸੋ ਤੁਹਾਡੀ ਇਹ ਯਾਤਰਾ ਇਸ ਬਜ਼ੁਰਗ ਉਮਰੇ ਭੀ ਗਿਆਨ ਵਿੱਚ ਵਾਧਾ ਕਰ ਰਹੀ ਹੈ। ਇਹ ਦੇਖ ਕੇ ਹੋਰ ਭੀ ਖੁਸ਼ੀ ਹੋ ਰਹੀ ਹੈ ਕਿ ਦਾਤਾਰ ਜੀ ਨੇ ਹਰੇਕ ਲਈ ਰੋਜ਼ੀ ਰੋਟੀ ਤੇ ਰਿਹਾਇਸ਼ ਦੇ ਸਾਧਨ ਕਰ ਰੱਖੇ ਹਨ।ਤੇਰੀ ਬਹਾਦੁਰੀ ਨੂੰ ਲੱਖ ਲੱਖ ਸਲਾਮਾਂ।

  • @bikram15
    @bikram154 ай бұрын

    ਬੜੀ ਵਧੀਆ ਗੱਲ ਕਹੀ ਆ ਬਈ ਜਿਗਰਾ ਜੇਹਾ ਤਹਿ ਘੁੰਮ ਰਿਹਾ ਹਰ ਕਿਸੇ ਦ ਬੱਸ ਦਾ ਰੋਗ ਨਇ ਜਿਉਂਦੇ ਰਹੋ ਰੱਬ ਤੈਨੂੰ ਅੱਗੇ ਹੈ ਲੇ ਕ ਜਾਵੇ

  • @shaibcom1002
    @shaibcom10024 ай бұрын

    ਹਾ ਜੀ ਨਵਦੀਪ ਸਿੰਘ। ਇਹ ਲੋਕਾ ਨੂੰ ਡੁੱਬੂ ਕਿਹਾ ਕਰੋ ਹਾਂ ਇਹ ਬਹੁਤ ਵਧੀਆ ਗੱਲ ਬਾਈ ਜੀ ਤੁਸੀਂ ਹਰ ਚੀਜ਼ ਦਾ ਰੇਟ ਦੋਸੋ ਤਾਂ ਕੇ ਇਹ ਪਤਾ ਲੱਗੇ ਧੰਨਵਾਦ ਜੀ

  • @parwindersinghkhalsa614
    @parwindersinghkhalsa6144 ай бұрын

    ਸਾਬਤ ਸੂਰਤ ਸਿੱਖ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ।

  • @Jps64ਜੇਪੀਐਸ
    @Jps64ਜੇਪੀਐਸ4 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ //////! ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ਪੰਜਾਬੀ ਸਾਬਤ ਸੂਰਤ ਵਾਲੀਆਂ ਦੀ ਸ਼ਾਨ ਵੱਖਰੀ ❤

  • @bhupinderdhillon980
    @bhupinderdhillon9803 ай бұрын

    ਤੁਹਾਡੇ ਤੇ ਮਾਣ ਆ ਬਾਈ ਜੀ ਤੁਹਾਡਾ ਜਿਗਰਾ ਬਹੁਤ ਵੱਡਾ ਹੈ।ਇੰਨੇ ਦੇਸ਼ਾਂ ਦੀ ਸੈਰ ਕਰਵਾ ਰਹੇ ਹੋ।God bless you

  • @SukhwinderSingh-wq5ip
    @SukhwinderSingh-wq5ip4 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤

  • @bhogal786
    @bhogal7864 ай бұрын

    ਬਹੁਤ ਵਧੀਆ ਜਾਣਕਾਰੀ ਵੀਰ ਨਵਦੀਪ।ਚੜਦੀ ਕਲਾ ਵਿੱਚ ਰਹੋ

  • @RupinderSingh-fg5bh
    @RupinderSingh-fg5bh13 күн бұрын

    Singh is king Navdeep Brar Waheguru chardi kla rakhe tuhadi put

  • @raghubirsingh4250
    @raghubirsingh42504 ай бұрын

    ਵੀਰ ਜੀ ਸਤਿ ਸ੍ਰੀ ਆਕਾਲ, ਵੀਰ ਜੀ ਤੁਸੀਂ ਜਿਹੜੀ ਗੱਲ ਕਿਤੀ ਪੈਸਿਆਂ ਦੀ ਉਹ ਬਹੁਤ ਜ਼ਰੂਰੀ ਹੈ, ਕਿਉਂ ਕਿ ਇਸ ਨਾਲ ਅਗਰ ਹੋਰ ਕਿਸੇ ਨੇ ਜਾਣਾ ਹੋਵੇ ਤਾਂ ਉਸ ਕੋਲ ਪੂਰੀ ਜਾਣਕਾਰੀ ਹੋਵੇ ਤਾਂ ਕਿ ਉਹ ਵੀ ਆਪਣਾ ਬਜਟ ਬਣਾ ਕੇ ਘਰੋਂ ਤੁਰ ਸਕੇ, ਸ਼ੁਕਰੀਆ

  • @Navdeepbrarvlogs

    @Navdeepbrarvlogs

    4 ай бұрын

    ❤️❤️🙏🙏

  • @beantsingh642
    @beantsingh6424 ай бұрын

    ਨਵਦੀਪ ਵਾਈ ਤੈਨੂੰ ਚਿੜਾਉਂਦੇ ਨੇ, ਤੁਸੀਂ ਬਿਲਕੁਲ ਸਹੀ ਕਰ ਰਹੇ ਹੋ, ਕਰਦੇ ਰਹੋ, ਫਾਲਤੂ ਗੱਲਾ ਵੱਲ ਧਿਆਨ ਨਾ ਦੇਵੋ, 👌👌👌

  • @Navdeepbrarvlogs

    @Navdeepbrarvlogs

    4 ай бұрын

    ❤️❤️🙏🙏

  • @pardesi_swiss

    @pardesi_swiss

    4 ай бұрын

    Paaji Switzerland da plan kariyo I have mailed as well

  • @god.is.one682

    @god.is.one682

    4 ай бұрын

    ​@@pardesi_swissswirzerland da tour kar aye ne navdeep

  • @daljitsingh6717

    @daljitsingh6717

    4 ай бұрын

    ਨਵਦੀਪ ਬਾਈ ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡੇ ਸਾਰੇ ਬਲੋਗ ਦੇਖਦੇ ਹਾਂ ਅਸੀਂ ਕਨੇਡਾ ਬਰੈਂਪਟਨ ਦੇ ਵਿੱਚ ਰਹਿੰਦੇ ਹਾਂ ਤੁਸੀਂ ਬਾਈ ਜੀ ਕਨੇਡਾ ਕਦੋਂ ਆਉਗੇ ਕਦੋਂ ਤੁਸੀਂ ਬ੍ਰੈਮਟਨ ਕਨੇਡਾ ਵਿਚਾਰ ਰਹੇ ਹੋ ਅਸੀਂ ਤੁਹਾਡਾ ਸਵਾਗਤ ਕਰਾਂਗੇ ਕਨੇਡਾ ਪਹੁੰਚਣ ਤੇ

  • @punjabson5991

    @punjabson5991

    4 ай бұрын

    @daljitsingh6717 ਇਸਨੂੰ ਪੁੱਛ ਕੇ ਵੀਰ ਜੀ , ਜੇ ਬਾਬਾ ਦਾਨ ਸਿੰਘ ਦੇ ਟੱਬਰ ਚੋਂ ਹੋਵੇ ਤਾਂ ਲੈ ਜਾਓ ਨਾਲ ਤੇ ਫਿਰ ਜੁਲਾਈ-ਅਗਸਤ ਤੱਕ ਰੱਖੋ ਤੇ vloging ਕਰਵਾਓ ਇਸਤੋਂ

  • @user-zh4xe5mm1y
    @user-zh4xe5mm1y4 ай бұрын

    ਪੁੱਤ ਤੂੰ ਤਾਂ ਮੇਰਾ ਸ਼ੇਰ ਪੁੱਤ ਆ❤

  • @user-dd6ko2cl4q
    @user-dd6ko2cl4q4 ай бұрын

    ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡੇ ਕਰਕੇ ਪ਼ੱਗ ਦੀ ਪਛਾਣ ਬਣ ਰਹੀ ਹੈ ਸਾ ਨੂੰ ਨਵੀ ਨਵੀ ਜਗਾ ਦੇਖਣ ਨੂੰ ਮਿਲ ਰਹੀ

  • @RameshKumar-fr1vz
    @RameshKumar-fr1vz4 ай бұрын

    ਖਸਮਾਂ ਨੂੰ ਖਾਣੰ ਲੱਡੂ ਚਮਚੇ ਆਪ ਭਾਵੇਂ ਕਦੇ ਅਬੋਹਰ ਨਾ ਗਏ ਹੋਣੰ ਚਵਲ ਪਰ ਤੂਸੀਂ ਦਬੀ ਰਖੋ ਕਮੰ ਨੂੰ FROM SRI GANGANAGAR RAJASTHAN satsrikal ji 🇮🇳 Hindustan jindabad

  • @bhindajand3960
    @bhindajand39604 ай бұрын

    ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਤੇ ਦੁਨੀਆਂ ਦੇ ਆਖਰੀ ਸ਼ਹਿਰ ਦੇ ਦਰਸ਼ਨਾਂ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ

  • @DavinderSingh-mv4wf
    @DavinderSingh-mv4wf4 ай бұрын

    ਬੁਹਤ ਵਦੀਆ ਵੀਰੇ ਵਲੋਗ ਦੇਖ ਕੇ ਬੁਹਤ ਕੁਝ ਸਿੱਖਣ ਨੂੰ ਮਿਲਦਾ

  • @MontyBrar-mu4ek
    @MontyBrar-mu4ek4 ай бұрын

    Very nice beautiful✨ vlog

  • @user-ws5uj2ht5h
    @user-ws5uj2ht5h3 ай бұрын

    ❤❤ਬਾਈ ਬਹੁਤ ਬਦੀਆ ਹੈ ਘੈਟ ਜੱਟ ਪੰਜਾਬੀ ❤❤❤❤❤❤❤❤❤❤❤

  • @AdsgAsda
    @AdsgAsda4 ай бұрын

    Bai dil khush ho janda thanu dekh k , waheguru hamesha chardi kalan vich rakhan thanu 🙏🙏🙏

  • @gurdeep----93
    @gurdeep----9318 күн бұрын

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ❤❤

  • @daljitsingh6717
    @daljitsingh67174 ай бұрын

    ਨਵਦੀਪ ਬਾਈ ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡੇ ਸਾਰੇ ਬਲੋਗ ਦੇਖਦੇ ਹਾਂ ਅਸੀਂ ਕਨੇਡਾ ਬਰੈਂਪਟਨ ਦੇ ਵਿੱਚ ਰਹਿੰਦੇ ਹਾਂ ਤੁਸੀਂ ਬਾਈ ਜੀ ਕਨੇਡਾ ਕਦੋਂ ਆਉਗੇ ਕਦੋਂ ਤੁਸੀਂ ਬ੍ਰੈਮਟਨ ਕਨੇਡਾ ਵਿਚਾਰ ਰਹੇ ਹੋ ਅਸੀਂ ਤੁਹਾਡਾ ਸਵਾਗਤ ਕਰਾਂਗੇ ਕਨੇਡਾ ਪਹੁੰਚਣ ਤੇ

  • @HappyBrar22
    @HappyBrar224 ай бұрын

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @paramjeetsinghjohal8566
    @paramjeetsinghjohal85664 ай бұрын

    ਬਹੁਤ ਖੁਸ਼ੀ ਹੋਈ ਵੱਖਰੀ ਦੁਨੀਆਂ ਦੀ ਜਗ੍ਹਾ ਵੇਖ ਕੇ ❤❤

  • @Jagdeepsinghtoor58
    @Jagdeepsinghtoor584 ай бұрын

    waheguru mehr kre vr te Jo Sanu sari duniya dikhonda

  • @daljitsingh6717
    @daljitsingh67174 ай бұрын

    ਨਵਦੀਪ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਤੁਸੀਂ ਅਰਜਨਟੀਨਾ ਦੇ ਵਿੱਚ ਆਏ ਹੋਏ ਹੋ ਚੰਗੀ ਗੱਲ ਹੈ ਵੀਰੇ ਬਹੁਤ ਵਧੀਆ ਅਸੀਂ ਤੁਹਾਡੇ ਬਲੋਗ ਦੇਖਦੇ ਰਹਿੰਦੇ ਹਾਂ ਬਾਈ ਜੀ ਇੱਕ ਵਾਰ ਤੁਸੀਂ south ਅਫਰੀਕਾ ਵੀ ਜਾਓ ਜਿੱਥੇ ਕਿ south ਅਫਰੀਕਾ ਦਾ ਆਖਰੀ ਸ਼ਹਿਰ cape town ਹੈ ਉੱਥੇ ਵੀ ਇੱਕ ਵਾਰੀ ਵਿਜਿਟ ਕਰੋ ਉਥੇ ਵੀ ਵੱਡਾ ਗੁਰਦੁਆਰਾ ਸਾਹਿਬ ਹੈ ਤੇ Johannesburg city ਤੇ ਇਹਨਾਂ ਸਾਊਥ ਅਫਰੀਕਾ ਵਿੱਚ ਵੀ ਜਰੂਰ ਜਾਓ

  • @jaspalgrewal438
    @jaspalgrewal4384 ай бұрын

    ਜਿਗਰਾ ਬਾਈ ਤਾਂ ਤੇਰਾ ਬਹੁਤ ਹੈ ਬਗੈਰ ਜਿਗਰੇ ਤੋਂ ਘੁਮਿਆ ਨਹੀਂ ਜਾ ਸਕਦਾ

  • @kushalveersingh200
    @kushalveersingh2004 ай бұрын

    Excellent one

  • @daljitsingh8044
    @daljitsingh80444 ай бұрын

    ਬਹੁਤ ਵਧੀਆ ਉਪਰਾਲੇ ਸਹੀ ਜਾਣਕਾਰੀ ਦੀ ਬਹੁਤ ਜਰੂਰਤ ਹੈ।

  • @Navdeepbrarvlogs

    @Navdeepbrarvlogs

    4 ай бұрын

    ❤️❤️🙏🙏

  • @brarsaab007
    @brarsaab0074 ай бұрын

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Navdeepbrarvlogs

    @Navdeepbrarvlogs

    4 ай бұрын

    Waheguru ji ka khalsa waheguru ji ki fateh ji❤️❤️🙏🙏

  • @PremSingh-vo8pi
    @PremSingh-vo8pi4 ай бұрын

    Good 22.G

  • @user-zi5um4ty1l
    @user-zi5um4ty1l4 ай бұрын

    Vaheguru Mehar Karan Dil Khush Hoya mohali

  • @manjitsinghkandholavpobadh3753
    @manjitsinghkandholavpobadh37534 ай бұрын

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @Navdeepbrarvlogs

    @Navdeepbrarvlogs

    4 ай бұрын

    Sat sri akal ji❤️❤️🙏🙏

  • @nirmalsinghmallhi9773
    @nirmalsinghmallhi97734 ай бұрын

    ਇਨਾ ਜਹਾਜ ਵਾਲੀਆ ਨੂ ਆਖਣਾ ਚਾਹੀਦਾ ਸੀ ਕੀ ਉਸ ਜਗਾਹ ਤੋਂ ਹਵਾ ਆਉਂਦੀ ਹ ਹਵਾ ਆਉਣ ਨਾਲ ਹਾਦਸਾ ਹੋ ਸਕਦਾ ਹ ਵਾਹਿਗੁਰੂ ਜੀ ਚਡਦੀਕਲਾ ਬਕਸਣ ਪੁਤ ਪਿਆਰ ਨਾਲ ਸੱਤ ਸ੍ਰੀ ਅਕਾਲ

  • @AmarjeetSingh-wx9hg
    @AmarjeetSingh-wx9hg4 ай бұрын

    ਸਾਨੂੰ ਮਾਣ ਆ ਬਾਈ ਤੇਰੇ ਤੇ ਜਲਾਲਾਬਾਦ ਦਾ ਆ ਬਾਈ

  • @hsgill4083
    @hsgill40833 ай бұрын

    ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ਸਤਸ਼੍ਰੀਅਕਾਲ ਜੀ

  • @CharanjitSingh-us9ft
    @CharanjitSingh-us9ft4 ай бұрын

    ਨਵਦੀਪ ਵੀਰ ਜੀ ਇਹ ਸਾਰਿਆਂ ਤੋਂ ਆਪੋ ਆਪਣਾ ਨਜ਼ਰੀਆ ਹੁੰਦਾ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਿਹੜੀ ਚੀਜ਼ ਕਿੰਨੇ ਕਿਲੋਮੀਟਰ ਕਿੰਨੇ ਦੀ ਚੀਜ਼ ਕਿੰਨੀ ਕਿਹੜੀ ਚੀਜ਼ ਕਿੰਨੀ ਦੀ ਆਈ ਇਹ ਦੱਸਿਆ ਕਰੋ ਮੈਨੂੰ ਤਾਂ ਵੈਸੇ ਹੀ ਬਹੁਤ ਵਧੀਆ ਲੱਗਦਾ ਜੇਕਰ ਕਿਸੇ ਵੀਡੀਓ ਵਿੱਚ ਇਹ ਨਾ ਦੱਸਿਆ ਜਾਵੇ ਕਿ ਇਹਦਾ ਕੀ ਪ੍ਰਾਈਸ ਹ ਰੂਮ ਦਾ ਕੀ ਪ੍ਰਾਈਜ ਟਰੈਵਲਿੰਗ ਦਾ ਕੀ ਖਰਚਾ ਆਇਆ ਪਰ ਮੈਂ ਤੁਹਾਡੀਆਂ ਵੀਡੀਓ ਬਹੁਤ ਪੂਰੀ ਚੰਗੀ ਤਰਾਂ ਦੇਖਦਾ ਬੇਸਬਰੀ ਨਾਲ

  • @user-vw4lq6py8s
    @user-vw4lq6py8s4 ай бұрын

    ਸਵਾਸ ਸਵਾਸ ਗੁਰੂ ਰਾਮਦਾਸ ਜੀ ਬੋਲ ਸਦਾ ਅੰਗ ਸੰਗ ਰਹਿੰਦੇ ਨੇ ਵਾਹਿਗੁਰੂ ਜੀ

  • @Navdeepbrarvlogs

    @Navdeepbrarvlogs

    4 ай бұрын

    Waheguru ji❤️❤️🙏🙏

  • @GagandeepSingh-oz7lj
    @GagandeepSingh-oz7lj4 ай бұрын

    ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️

  • @mandeepkaurgilljharsahib3543
    @mandeepkaurgilljharsahib35434 ай бұрын

    ਇਹ ਵਧੀਆ ਗੱਲ ਆ ਕਿ ਤੁਸੀਂ ਪੈਸੇ ਦੱਸਦੇ ਰਹਿੰਦੇ ਓ , ਘੁੰਮਣ ਤਾਂ ਹਰ ਕੋਈ ਤੁਰ ਪੈਂਦਾ ਪਰ ਖਰਚਾ ਕੋਈ ਕੋਈ ਹੀ ਦੱਸਦਾ , ਜਦ ਕਿ ਇਹ ਸਭ ਤੋਂ ਮੁੱਖ ਗੱਲ ਹੁੰਦੀ ਆ । ਗੁਰਦੁਆਰਾ ਵੀ ਜਾਂਦੇ ਨੇ ਲੋਕ ਪਰ ਉਥੇ ਦੀ ਸਰਾਂ ਦਾ ਕਿਰਾਇਆ ਕੋਈ ਨੀ ਦੱਸਦਾ ।

  • @paramjitsinghsingh251
    @paramjitsinghsingh2514 ай бұрын

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤❤❤❤❤❤

  • @user-qw8ys3el1f
    @user-qw8ys3el1f3 ай бұрын

    Thanks, ਬਰੋ ਸਵਾਦ ਆ ਗਿਆ

  • @bsok3422
    @bsok34224 ай бұрын

    ਬਹੁਤ ਵਧੀਆ ਜੀ ਅੰਮ੍ਰਿਤਸਰ ਤੋਂ ਬਲਰਾਜ ਸਿੰਘ ਸੰਧੂ ਵੈਖ ਦਾ ਵੀਡੀਓ ਜੀ

  • @user-ko8ro8sj2w
    @user-ko8ro8sj2w4 ай бұрын

    ਨਵਦੀਪ ਬਾਈ ਸਹੀ ਕਿਹਾ,use money wisely 👌

  • @user-rz1wy6rp1x
    @user-rz1wy6rp1x4 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏

  • @user-mw3fh5qs3q
    @user-mw3fh5qs3q4 ай бұрын

    ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ ਬੇਟਾ ਜੀ।

  • @Mastlalijatt
    @Mastlalijatt4 ай бұрын

    ਸੱਚ ਸੱਚ ਆ

  • @gurwindermaan8698
    @gurwindermaan8698Ай бұрын

    ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @amarjeetkaur8113
    @amarjeetkaur81134 ай бұрын

    Òkha Bala rab jad onďa navdeep singh

  • @harwinder-b1p
    @harwinder-b1p4 ай бұрын

    Ghar vich baith k comment karne sokhe ne bahr nikl k dekho navdeep bai bhut sohne te wakhre blog hunde ne tuhade❤

  • @gurdeep----93
    @gurdeep----9318 күн бұрын

    22 nu ajj draa dita ❤❤😅😅

  • @daljitsandhu9797
    @daljitsandhu97974 ай бұрын

    WELL DOING BROTHER

  • @singhkaramjit9061
    @singhkaramjit90614 ай бұрын

    Bohat badya video jee SUPER

  • @sarajmanes4505
    @sarajmanes45054 ай бұрын

    Waheguru Ji Ka Khalsa Waheguru Ji Ke Fateh Great Video God Bless You Long Life And Good Health Thanks Dear Bro ❤

  • @reshamsingh7609
    @reshamsingh76094 ай бұрын

    Nice.... God bless you Veer....

  • @rajindersingh-so4hw
    @rajindersingh-so4hw4 ай бұрын

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @jaswantsingh-xf6sh
    @jaswantsingh-xf6sh3 ай бұрын

    ਬਹੁਤ ਵਧੀਆ ਬਾਈ 🙏🏻👍🏻

  • @amarjitkaur1995
    @amarjitkaur19954 ай бұрын

    ਬਹੁਤ ਵਧੀਆ ਨਵਦੀਪ ਬੇਟਾ, ਤੁਹਾਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ 😊

  • @LondonSingh24
    @LondonSingh244 ай бұрын

    Good job bro Kam kichee ke rakhoo Good information Bless you jaan

  • @khassediting3947
    @khassediting39474 ай бұрын

    ਲਵ ਯੁ ਬਰੋ ਬਹੁਤ ਵਧੀਆ 🎉🎉

  • @balwinderbrar3739
    @balwinderbrar37394 ай бұрын

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ

  • @baljitkaur4755
    @baljitkaur47554 ай бұрын

    Very nice vlog but roj kali pag kale rang nal j. Piar

  • @gurmukhsingh8609
    @gurmukhsingh86093 ай бұрын

    Waheguru ji god bless you bro

  • @RobinSingh-sg1xi
    @RobinSingh-sg1xi4 ай бұрын

    Great

  • @user-uf4wc8xh1e
    @user-uf4wc8xh1e4 ай бұрын

    Gud job ji

  • @himmatgill2090
    @himmatgill20904 ай бұрын

    bhut vadia lgda bai navdeep barar sat shiri akal ji tusi chardicala ch raho

  • @user-Baljitsingh596
    @user-Baljitsingh5964 ай бұрын

    Bai ji bhot lokan de aadat Bolan de Hai ji, jankari te dekhave da fark ehna nu nahi pata..waheguru aap ji nu khush rakhe

  • @chardikalaenterprises
    @chardikalaenterprises4 ай бұрын

    11:25 nalda bai sehmea lagda😂

  • @iqbalsidhu6651
    @iqbalsidhu66514 ай бұрын

    Well come my dear brother ji,God bless you for long life

  • @Life-kb8io
    @Life-kb8io4 ай бұрын

    Veer bohat vadiya gal hai Tusi rate jarur Dasya karo Kade asi Jana Hoya help ho jandi thanku veer Baki sai gal hai indian foor foreign ch Jada mehanga penda local food nalo

  • @DaljitSingh-cs2wo
    @DaljitSingh-cs2wo4 ай бұрын

    Very good job

  • @Fatehwraich
    @Fatehwraich4 ай бұрын

    Waheguru ji

  • @Navdeepbrarvlogs

    @Navdeepbrarvlogs

    4 ай бұрын

    Waheguru ji❤️❤️🙏🙏

  • @user-yv5vs4sg4u
    @user-yv5vs4sg4u3 ай бұрын

    Great information

  • @karamjitgill6787
    @karamjitgill67874 ай бұрын

    God bless you always dear Navdeep Singh

  • @AmarjitSingh-bv6fl
    @AmarjitSingh-bv6fl3 ай бұрын

    Good Bro Carrie On

  • @puneetgarg378
    @puneetgarg3784 ай бұрын

    Good job

  • @sukhjeetkaur393
    @sukhjeetkaur3934 ай бұрын

    ਵਾਹਿਗੁਰੂ ਚੜਦੀ ਕਲਾ ਬਖਸ਼ੇ ਸਾਡੇ ਵੀਰ ਨੂੰ🙏🙏🙏🙏

  • @jasvindersingh5456
    @jasvindersingh54564 ай бұрын

    You represent realism! Keep moving.

  • @user-yw2nu8nc4q
    @user-yw2nu8nc4q4 ай бұрын

    ਵਾਹਿਗੁਰੂ ਜੀ

  • @Navdeepbrarvlogs

    @Navdeepbrarvlogs

    4 ай бұрын

    Waheguru ji❤️❤️🙏🙏

  • @DEVRAJ_0001.
    @DEVRAJ_0001.4 ай бұрын

    Bahi bahut badiya

  • @pachitarsingh9580
    @pachitarsingh95804 ай бұрын

    ਵਾਹਿਗੁਰੂ ਚੜਦੀ ਕਲਾ ਬਖਸ਼ੇ 🙏

  • @jasbirkaur8274
    @jasbirkaur82744 ай бұрын

    Nice ji stay blwssed

  • @satnamsinghsidhu5730
    @satnamsinghsidhu57304 ай бұрын

    Nice Navdeep. Carry on . Keep it up. ❤❤

  • @hsingh4112
    @hsingh41124 ай бұрын

    Navdeep beta tusi jivey kerdey ho kerdey raho bahut jarori jankari hai jo tusi price dasdey rehndey ho ...waheguru ji kirpa kern sab uper

  • @jaskaransingh3-c904
    @jaskaransingh3-c9044 ай бұрын

    Very nice by ji 🙏 👌 👍 👏 🙌

  • @abhiarya8874
    @abhiarya88744 ай бұрын

    21:06 Ssa Veere..Ah Chah mere kol vi aa Yerba Matte..this is very very goid herb tea.tusi vi leke jayeo buy krke eh wali .Bahut hi beneficial aa .mae vi etho hi order te mangwai si.. You should buy this tea. Your all videos are so beautiful .God bless you

  • @baraich19
    @baraich194 ай бұрын

    I. Love you brother carry on

  • @64gurjit
    @64gurjit4 ай бұрын

    God bless you Navdeep’beta ji

  • @user-qy2rt6ld1q
    @user-qy2rt6ld1q4 ай бұрын

    Nice thinking

  • @pcheekupadda
    @pcheekupadda4 ай бұрын

    ਅੱਜ ਆਲੇ ਬਲੌਗ ਚ ਗੋਟੀਆਂ shot ❤❤❤❤❤

  • @SatnamSingh-fe3tg
    @SatnamSingh-fe3tg4 ай бұрын

    Very good Jatta 👍

  • @GURMEETSINGH-pm6zm
    @GURMEETSINGH-pm6zm4 ай бұрын

    Bahut sohni video

  • @ramgopalgharu3551
    @ramgopalgharu35514 ай бұрын

    Navdeep I am enjoying world tour with you without any passport and visa from Kharar Punjab Thanks keep uploading videos Waheguruji

  • @kulvirsidhu8885
    @kulvirsidhu88854 ай бұрын

    Nice vlog

  • @sarbjitsahota1272
    @sarbjitsahota12724 ай бұрын

    Thanks Navdeep ji I watch your All episodes and you tell us very nicely, thanks so much ❤

  • @amriksingh6828
    @amriksingh68284 ай бұрын

    ਬਹੁਤ ਵਧੀਆ ਬਰਖਰਦਾਰ

  • @jaswantsinghjaswantsingh6769
    @jaswantsinghjaswantsingh67694 ай бұрын

    Very nice

  • @HarjinderSingh-hx4ng
    @HarjinderSingh-hx4ng4 ай бұрын

    Very good brother

  • @jattmunde1937
    @jattmunde19374 ай бұрын

    Bhot wadiyaaa

  • @BalkarSingh-dc1oq
    @BalkarSingh-dc1oq4 ай бұрын

    ਬਹੁਤ ਹੀ ਵਧੀਆ

  • @BalvirSingh-wg2kn
    @BalvirSingh-wg2kn4 ай бұрын

    Chhote Veer tohanu doctor de video bicha vekhea ta changa lagiya......! 👍🏾👍🏾👍🏾👍🏾👍🏾👍🏾👍🏾❤️❤️❤️❤️❤️❤️

Келесі