ਇੱਕ ਹੋਰ ਖ਼ਤਰਨਾਕ ਦੇਸ਼ ਪਹੁੰਚ ਗਿਆ ਮੈਂ😱ਟੂਰਿਸਟ ਲਈ ਮੌਤ ਹੈ ਇੱਥੇ।Going to Mexico🤯Punjabi Travel Vlog

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #mexico

Пікірлер: 306

  • @westernaustralia3290
    @westernaustralia32902 ай бұрын

    ਬਾਈ ਅੰਟਰਾਟੀਕਾ ਵਿਖਾ ਕਿ ਤਾਂ ਦਿਲ ਜਿੱਤ ਲਿਆ ਯਾਰ 🤝🤝🤝

  • @manatsandhupb88
    @manatsandhupb882 ай бұрын

    ਨਵਦੀਪ ਦੇ ਜਦੋ 10000 frd ਸੀ ਉਦੋਂ ਦਾ ਦੇਖ ਰਹੇ ਬੁਹਤ ਵਧੀਆ ਇਨਸਾਨ ਹੈ

  • @kuldeepjassal3

    @kuldeepjassal3

    2 ай бұрын

    ਬਿਲਕੁਲ ਬਾਈ ਨਵਦੀਪ ਘੈਂਟ ਬੰਦਾ ਬੱਸ ਗਿਣਵੇਂ 3,4 ਜਾਣੇ ਜਿੰਨਾ ਦੇ vlog ਮੈ ਦੇਖਦਾ ਘੁੱਦਾ ਸਿੰਘ, ਪੰਜਾਬੀ ਟਰੈਵਲ ਕਪਲ, ਬਲਦੇਵ ਤੇ ਨਵਦੀਪ ਬਾਕੀ ਘੁੱਦੇ ਦੇ VLOG ਵੀ ਦੇਖਣ ਵਾਲੇ ਹੁੰਦੇ ,,

  • @gursewak_Singh13

    @gursewak_Singh13

    2 ай бұрын

    ਸਹੀ ਗੱਲ ਆ ਬਾਈ ਘੁੱਦਾ ਸਿੰਘ ਤੇ ਪੰਜਾਬੀ ਟਰੈਵਲ ਕਪਲ ਦੇ ਵਲੋਗ ਦੇਖਣ ਵਾਲੇ ਹੁੰਦੇ ਆ ਤੇ ੨੨ ਨਵਦੀਪ ਦੇ ਵਲੋਗ ਵੀ 👍❤️

  • @jamesgharu9242

    @jamesgharu9242

    2 ай бұрын

    Thik a ji

  • @Deepsinghbrar249

    @Deepsinghbrar249

    2 ай бұрын

    M 89 secribers to vekh rhya veere

  • @SunnySingh-xe3mr

    @SunnySingh-xe3mr

    2 ай бұрын

    ​@@kuldeepjassal3Navdeep bai te ohna fudua vich boht fark a

  • @AvtarSingh-pw7fv
    @AvtarSingh-pw7fv2 ай бұрын

    ਬਾਈ ਜੀ ਬਲੌਗ ਬਹੁਤ ਹੀ ਖੂਬਸੂਰਤ ਢੰਗ ਨਾਲ ਦਿਖਾਉਂਦੇ ਹੋ ਤੇ ਪੈਂਡੂ ਪਿਛੋਕੜ ਹੋਣ ਕਾਰਨ ਤੁਹਾਡੀ ਪੰਜਾਬੀ ਤੇ ਚੰਗੀ ਪਕੜ ਵੀ ਹੈ ਅਵਤਾਰ ਸਿੰਘ ਚੰਡੀਗੜ੍ਹ

  • @Kanwarnau-nihal-singh70
    @Kanwarnau-nihal-singh702 ай бұрын

    ਨਵਦੀਪ ਸਿੰਘ ਜੀ ਹਾਫ ਸੈਂਚਰੀ ਮਾਰਨ ਦੀਆਂ ਮੁਬਾਰਕਾਂ ਹੋਵਣ ਜੀ, ਬਹੁਤ ਵਧੀਆ ਜਾਣਕਾਰੀ ਤੇ ਸੋਹਣਾ ਸੁਝਾਅ ਦਿੱਤਾ, ਡੌਂਕੀ ਵਾਲੀ ਕੰਧ ਜਰੂਰ ਦਿਖਾਇਓ, ਧੰਨਵਾਦ ਜੀ

  • @kuldeepjassal3
    @kuldeepjassal32 ай бұрын

    ਨਵਦੀਪ ਘੈਂਟ ਬੰਦਾ ਬੱਸ ਗਿਣਵੇਂ 3,4 ਜਾਣੇ ਜਿੰਨਾ ਦੇ vlog ਮੈ ਦੇਖਦਾ ਘੁੱਦਾ ਸਿੰਘ, ਪੰਜਾਬੀ ਟਰੈਵਲ ਕਪਲ, ਬਲਦੇਵ ਤੇ ਨਵਦੀਪ ਬਾਕੀ ਘੁੱਦੇ ਦੇ VLOG ਵੀ ਦੇਖਣ ਵਾਲੇ ਹੁੰਦੇ

  • @rajkang69
    @rajkang692 ай бұрын

    ੨੨ ਸਾਹਿਬ ਜੀ ਬਿਲਕੁਲ ਬਚਕੇ ਘੁੰਮਿਓ ਇੱਥੇ , ਘੁੰਮੇ ਤਾਂ ਤੁਸੀ ਬਹੁਤ ਖਤਰਨਾਕ ਏਰੀਏ ਵਿੱਚ ਅਰਜਨਟੀਨਾ ਦੇ ਵਿੱਚ ਵੀ ਪਰ ਕਿਰਪਾ ਵਾਹਿਗੁਰੂ ਜੀ ਦੀ ਰਹੀ ! ਪਰ ਇਹ ਦੇਸ਼ ਅਤੇ ਸ਼ਹਿਰ ਉੱਥੇ ਨਾਲੋ ੨੦੦ ਟਾਈਮ ਜਿਆਦਾ ਖਤਰਨਾਕ ਹੈ । ਜ਼ਰੂਰੀ ਬੇਨਤੀ ਹੈ ਕਿਤੇ ਭੁੱਲਕੇ ਨਾ ਸ਼ਹਿਰ ਦੇ ਮਾੜੇ ਹਿੱਸੇ ਵਿਚ ਘੁੰਮਣ ਚਲਿਆ ਜਾਵੀ । ਖਾਸ ਕਰਕੇ ਛੋਟੇ ਸ਼ਹਿਰਾਂ ਵਿਚ ਵੀ ਜੇਕਰ ਰਹਿਣ ਦਾ ਨਜ਼ਾਰਾ ਲੈਣਾ ਮੈਕਸੀਕੋ ਦਾ ਤਾਂ ਕਿਸੇ ਰਿਜੋਰਟ ਤੇ ਜਾਣਾ ਪੈਣਾ ਪਰ ਉਹ ਤੇਰੇ ਹਿਸਾਬ ਨਾਲ / ਹੋਸਟਲ ਵਿੱਚ ਰਹਿਣ ਨਾਲੋ / ਬਹੁਤ ਮਹਿੰਗਾ ਪੈਣਾ 😮 ਤੇ ਮਹਿੰਗੇ ਹੁੰਦੇ ਹਨ ਇੱਥੇ US ਡਾਲਰ ਵੀ ਚੱਲਦਾ ਹੈ ਜ਼ਰੂਰੀ ਨਹੀ ਕੇ ਪੈਸੋ ਹੀ ਖ਼ਰੀਦਣੇ ਪੈਣੇ । ਹਾਂ ਫਿਰ ਸ਼ਹਿਰਾਂ ਵਿੱਚ ਜਦ ਘੁੰਮਣ ਜਾਣਾ ਕਿਤੇ ਗਲਤੀ ਨਾਲ ਵੀ ਕਿਸੇ ਵੱਲ ਕੈਮਰਾ ਨਾ ਕਰ ਦੇਵੀਂ ਖ਼ਾਸ ਕਰਕੇ ਜਵਾਨ ਮੁੰਡਿਆਂ ਵੱਲ ਕਿਉਂਕਿ ਗੈਂਗ ਬਹੁਤ ਹਨ ਇੱਥੇ ਤੇ ਇਹ ਵਖਸ਼ਦੇ ਕਿਸੇ ਨੂੰ ਨਹੀਂ ਅਤੇ ਸਕਿੰਟਾਂ ਵਿਚ ਹੀ ਕੰਮ ਕਰਦੇ ਨੇ ਕੋਈ ਡਰ ਨਹੀ ਇੰਨਾਂ ਨੂੰ ਹਾਂ ਇੱਥੇ ਦੀ ਪੁਲਿਸ ਵੀ UPਅਤੇ ਗੁਜਰਾਤ ਦੀ ਪੁਲਿਸ ਨਾਲੋ ਸੌ ਗੁਣਾ ਜ਼ਿਆਦਾ ਖਰਾਬ ਹੈ ਜੇ ਉੱਨਾਂ ਦੀ ਨਿਗਾ ਤੇਰੇ ਬੂਟਾਂ ਤੇ ਪੈਗਈ ਤਾਂ ਉੱਨਾਂ ਤੇਰੇ ਬੂਟ ਵੀ ਲੁਹਾ ਲੈਣੇ ਹਨ 😂। ਮੈਕਸੀਕੋ ਬਹੁਤਾ ਘੁੰਮਣ ਵਿੱਚ ਠੀਕ ਨਹੀ ਬਿਨਾ 100% ਲੋਕਲ ਪਿੰਡਾਂ ਸ਼ਹਿਰਾਂ ਦੀ ਜਾਣਕਾਰੀ ਤੋਂ ਵਗੈਰ ! ਜੇਕਰ ਮੈਕਸੀਕੋ ਘੁੰਮਣਾ ਹੋਵੇ ਤਾਂ ਫਿਰ ਇੱਥੇ ਦਾ ਲੋਕਲ ਬੰਦਾ ਚਾਹੀਦਾ ਜ਼ਰੂਰੀ ਜੋ ਨਾਲ ਘੁੰਮ-ਫਿਰ ਸਕੇ ਅਤੇ ਹੋਵੇ ਵੀ ਚੰਗੇ ਪਰਿਵਾਰ ਵਿੱਚੋਂ ਜਿਸਦੀ ਭਾਰਤ ਵਾਂਗ ਸਰਕਾਰੇ -ਦਰਬਾਰੇ ਜਾਣ ਪਹਿਚਾਣ ਹੋਵੇ 😮😢😂🎉❤। ਜਿਸ ਇਲਾਕੇ ਵਿਚ ਕੰਧਾਂ ਅਤੇ ਇਮਾਰਤਾਂ ਉੱਤੇ ਗਿਰਫਿਟੀ ਲਿਖੀ ਮਿਲੇ ( ਜਿਸ ਨੂੰ ਤੂੰ ਗਰੈਫਟੀ ਕਹਿੰਦਾਂ ਹੁੰਦਾਂ ਹੈ ) ਉਸ ਥਾਂ ਤੋਂ ਵਾਪਿਸ ਮੁੜਨਾਂ ਉਸੇ ਪੈਰ ਦੋ ਕੀ ਇਕ ਕਦਮ ਵੀ ਹੋਰ ਮੋਹਰ ਵੱਲ ਨਹੀ ਤੁਰਨੇ ਬੱਸ ਇਹੀ ਨਿਸ਼ਾਨੀਆਂ ਹਨ ਇੱਥੇ ਇਹ ਗੈਂਗਾਂ ਨੇ ਆਪਣੇ -ਆਪਣੇ ਇਲਾਕੇ ਮੱਲੇ ਹੁੰਦੇ ਹਨ 😂। ਮੈਂ ਦੱਸਣਾ ਤਾਂ ਪਹਿਲਾਂ ਵੀ ਚਾਹਿਆ ਸੀ ਜਦ ਤੂੰ ਕਹਿੰਦਾ ਸੀ ਯਾਰ ਆਹ ਦੇਖੋ ਗਰੈਫਟੀ ਕਿੰਨੀ ਹੈ 😂😂 ਭੈੜੀ ਲੱਗਦੀ ਹੈ ਲਿਖੀ ਹੋਈ 😂😂।ਇਹ ਆਰਟ ਤਾਂ ਸੀ ਪਰ ਹੁਣ ਨਹੀ ਆਰਟ ਰਿਹਾ ਹੁਣ ਇਹ ਗੈਂਗਾਂ ਦੇ ਮਾਰਕ ਜਾਂ ਬੋਲੀ ਹੈ -ਧਿਆਨ ਰੱਖਣਾਂ ਆਪਣਾ ਇਸ 50 ਵੇਂ ਦੇਸ਼ ਵਿਚ ਜਿਸ ਦੀਆਂ ਬਹੁਤ੨ ਮੁਬਾਰਕਾਂ 🎉🎉❤😂😢😂😂!।

  • @RameshKumar-fr1vz
    @RameshKumar-fr1vz2 ай бұрын

    Congratulations ਛੋਟੇ ਵੀਰ ਨਵਦੀਪ ਸਿਆਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਜੀ ਬਸ ਦਬੀ਼ ਰਖ ਕਮ ਨੂੰ ਖਿੱਚ ਕੇ ਮਿਤਰਾਂ ਲਗਭਗ ਦੂਨੀਆਂ ਤੇ ਦੂਨੀਆਂ ਦੀ ਚੰਗੀ ਮਾੜੀਆਂ ਕਰਤੂਤਾਂ ਵੀ ਦਿਖਾਇਆਂ ਮਤਲਬ ਬਹੁਤ ਮੋਟੀਵੈਟ ਕੀਤਾ ਬਾਕੀ ਦੂਨੀਆਂ ਦਾ ਕੋਈ ਮੂੰਹ ਸਿਰ ਨਹੀਂ ਹੈ ਸਜਣਾਂ ਕਿਸੇ ਪਾਸੋ ਨਹੀਂ ਛਡਦੇ ਧਨਵਾਦ ਸ਼ੁਕਰਿਆ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

  • @amritnazavlogs
    @amritnazavlogs2 ай бұрын

    ਸਤਿ ਸ਼੍ਰੀ ਅਕਾਲ ਭਰਾ ਜੀ। ਤੁਸੀਂ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕਰ ਦਿੱਤਾ ਹੈ। ਜੀਉ

  • @harafangle9473
    @harafangle94732 ай бұрын

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਭਾਈ 🙏🙏❤❤

  • @ds2413
    @ds24132 ай бұрын

    I live in USA and am subscriber and Sikh and wear Paag. Just some advice, for Mexico you should only go to tourist places and be careful when you video. They don’t like video making there. Be safe.

  • @user-qs2jr4rh2x
    @user-qs2jr4rh2x2 ай бұрын

    ਨਵਦੀਪ ਸਿੰਘ ਬਰਾੜ ਦਾ ਬਹੁਤ ਬਹੁਤ ਧੰਨਵਾਦ ਜੀ ❤❤❤

  • @Nitnemgurbni315
    @Nitnemgurbni3152 ай бұрын

    ਬਹੁਤ ਵਧੀਆ ਬਾਈ ਵਿਡੀਉ ਬਹੁਤ ਵਧੀਆ ਲੱਗੀ ਮੈਕਸੀਕੋ ਸ਼ਹਿਰ ਦਿਖਾਣ ਲਈ ਧੰਨਵਾਦ ਜੀ ਮਿੰਦਰ ਸਿੰਘ ਉਤਰਾਖੰਡ ਤੋਂ ਵੀਰ ਜੀ ਕਦੀ ਨੈਨੀਤਾਲ ਵੀ ਆਇਓ ਤੁਹਾਡੀ ਮੈਕਸੀਕੋ ਦੀ ਯਾਤਰਾ ਸਫਲ ਹੋਵੇ ਵਾਹਿਗੁਰੂ ਜੀ ਰੱਬ ਰਾਖਾ

  • @Being_Shorts_
    @Being_Shorts_2 ай бұрын

    ਨਵਦੀਪ ਭਾਰਤ ਮਨੀਪੁਰ ਵਿੱਚ ਵੀ ਇਦਾਂ ਦੇ ਹੀ ਹਾਲਾਤ ਹਨ ਮਕਸਿਕੋ ਨਾਲੋਂ ਭਾਰਤ ਦੇ ਹਾਲਾਤ ਮਾੜੇ ਹੈ

  • @user-bc2yb6uz7h
    @user-bc2yb6uz7h2 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SatnamSingh-fe3tg
    @SatnamSingh-fe3tg2 ай бұрын

    Dhan Guru Nanak Dev g Chadikala Rakhna 🙏

  • @deeprataindia1170
    @deeprataindia11702 ай бұрын

    ਮੁਬਾਰਕਾਂ 50ty ਕੰਟਰੀ ਪੂਰੀ ਕਰਨ ਦੀਆਂ। ,,ballu ਰਟੈਂਡਾ,,

  • @KARAM947
    @KARAM947Ай бұрын

    ਬੜੀ ਵਧੀਆ ਵੀਡੀਓ ਹੁੰਦੀ ਵੀਰੇ ਤੁਹਾਡੀ…ਪਰ ਜਦੋਂ ਕੋਈ ਵੀ ਗੱਲ ਦੱਸਣੀਂ ਹੁੰਦੀ ਬੈਕ ਕੈਮਰਾ ਚਲਾਇਆ ਕਰੋ ਤਾਂ ਜੋ ਸਾਨੂੰ ਆਲ਼ਾ ਦੁਆਲਾ ਵੀ ਦਿਖਦਾ ਰਹੇ ਤੇ ਤੁਹਾਡੀ ਗੱਲ ਵੀ ਹੁੰਦੀ ਰਹੇ❤❤

  • @physics77guy
    @physics77guy2 ай бұрын

    dont worry mexico has ton of sikhs, you will be safe...

  • @worldtraveller1095

    @worldtraveller1095

    2 ай бұрын

    I also lives here bro

  • @singhstreetstyle
    @singhstreetstyle2 ай бұрын

    Waheguru Ji Bless You Always

  • @surindermohansingh9967
    @surindermohansingh99672 ай бұрын

    ਨਵਦੀਪ ਸਿੰਘ ਜੀ ਵਧਾਈਆ ਹੋਣ

  • @swaransingh483
    @swaransingh4832 ай бұрын

    ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਦਾ ਹੀ ਛੋਟੇ ਭਾਈ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ

  • @brarsaab007
    @brarsaab0072 ай бұрын

    🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹

  • @user-mw3fh5qs3q
    @user-mw3fh5qs3q2 ай бұрын

    ਬਹੁਤ ਵਧੀਆ ਵਲੌਗ। ਚੜ੍ਹਦੀ ਕਲਾ ਰਹੇ

  • @sandeepsidhu2695
    @sandeepsidhu26952 ай бұрын

    ਵਾਹਿਗੁਰੂ ਸੋਡੀ ਯਾਤਰਾ ਸ਼ਫਲ ਕਰੇ

  • @Mastlalijatt
    @Mastlalijatt2 ай бұрын

    ਸਾਰੇ ਪੰਜਾਬੀ ਪੈਸਿਆਂ ਦੇ ਭੁੱਖੇ ਨਹੀ ਨਾ ਹੀ ਸਾਰੇ ਪੰਜਾਬੀਆਂ ਦਾ ਪੰਜਾਬ ਬਿਨਾਂ ਹੋਰ ਕਿਤੇ ਰਹਿਣ ਨੂੰ ਦਿਲ ਕਰਦਾ ਕੁੱਝ ਮਜਬੂਰੀਆਂ ਕਰਕੇ ਜਾਂਦੇ ਨੇ ਪੰਜਾਬ ਛੱਡਕੇ

  • @balwantsingh-om1dv

    @balwantsingh-om1dv

    2 ай бұрын

    Right bro

  • @himmatgill2090
    @himmatgill20902 ай бұрын

    bhut vadia lgda bai navdeep barar sat shiri akal ji waheguru ji chardicala ch rakhn msico tour vadia rahe

  • @ratanlalarora7982
    @ratanlalarora79822 ай бұрын

    God bless you mara vir ji thanks to you ❤❤❤❤

  • @ParkashSingh-nh6op
    @ParkashSingh-nh6op2 ай бұрын

    Waheguru je ka Khalsa Waheguru je ke fathe Navdeep Singh Dhanwad Mexico City dakon da

  • @gurvindersandhu7251
    @gurvindersandhu72512 ай бұрын

    ਕਿਆ ਬਾਤ ਹੈ ਜੱਟਾ starting ਚ ਵੱਟ ਕੱਢ ਦਿੱਤੇ Editing ਵਾਲੇ, Maxicans ਐਹੋ ਜਿਹੇ ਹੀ ਨੇ।

  • @gursharansingh4145
    @gursharansingh41452 ай бұрын

    Veere bahut vadiya lagdiyan teriyan videos. Asi Texas USA ch Mexico border ton jiyada door nahi aa. Je edhar auna hoya bai jaroor dasi. Best wishes. ❤

  • @Searchboy77
    @Searchboy772 ай бұрын

    Sat Shri akal ji 🙏

  • @user-km5zk8zm5h
    @user-km5zk8zm5h2 ай бұрын

    Good job

  • @happygill1936
    @happygill19362 ай бұрын

    Bhut vdiaa knowledge mildi thude vlog dekh ke brother..duniandari..keep it up

  • @gurjinderdhillon9841
    @gurjinderdhillon98412 ай бұрын

    ਸਤਿ ਸੀ੍ ਅਕਾਲ ਵੀਰ ਜੀ

  • @sainibahadursingh7371
    @sainibahadursingh73712 ай бұрын

    Vadiya video vire ❤

  • @worldtraveller1095
    @worldtraveller10952 ай бұрын

    Navdeep you are grt person, nice to meet you.... 🙏🏻hope to see u again in mexico 🙏🏻

  • @daljeetsinghdaljeetsingh7937
    @daljeetsinghdaljeetsingh79372 ай бұрын

    Bhut badhiya jankari dende ho tusi nale sanu ghre bethe videsh dekhan nu mil janda hai bhut badhiya insan ho tusi Navdeep bai ji me bhut bloger dekhe hindi te punjabi de obhi thik a par thode varga punjabi bloger koi nhi tusi sarya nalo sirre de bakmal te att karvon wale blog bnonde ho. Jeonde basde hasde khede rho waheguru tuhanu chardi kla bakshan ji

  • @OnkarSingh-zw2lv
    @OnkarSingh-zw2lv2 ай бұрын

    Bahut hi badhiya jankari diti

  • @Gurjit1469
    @Gurjit14692 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਜੀ ਖ਼ਾਲਸਾ ਜੀਓ🙏🙏❤️🙏🙏 ਚੜ੍ਹਦੀ ਕਲਾ ਵਿੱਚ ਰਹੋ ਜੀ🙏🙏

  • @Navdeepbrarvlogs

    @Navdeepbrarvlogs

    2 ай бұрын

    Waheguru ji ka khalsa waheguru ji ki fateh ji🙏🙏❤️❤️

  • @jasdeepsingh9938
    @jasdeepsingh99382 ай бұрын

    Tuhade jariye asi vi duniya ghum rahe aa ghar baithe . Thank you baai Ji ❤

  • @paramjitsingh2635
    @paramjitsingh26352 ай бұрын

    ਬਹੁਤ ਬਹੁਤ ਵਧੀਆ ਲਗਿਆ ਮੈਕਸੀਕੋ ਨਵਦੀਪ ਵੀਰੇ

  • @parwinderkaur8425
    @parwinderkaur84252 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @GagandeepSingh-oz7lj
    @GagandeepSingh-oz7lj2 ай бұрын

    ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️

  • @kulwinderkaur5428
    @kulwinderkaur54282 ай бұрын

    Bahut hi vadia.

  • @varindersinghbhogal5083
    @varindersinghbhogal50832 ай бұрын

    Congratulations for 50 country 🎉🎉🎉😊

  • @MajorSingh-po6xd
    @MajorSingh-po6xd2 ай бұрын

    ਧੰਨਵਾਦ ਜੀ ਬਰਾੜ ਸਾਹਿਬ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @honexymaan680

    @honexymaan680

    2 ай бұрын

    Jaitu kede side rehne oo sir tuhi

  • @hsgill4083
    @hsgill40832 ай бұрын

    ਵਾਹਿਗੁਰੂ ਜੀ ਆਪ ਦੀ ਸ਼ੁੱਭ ਯਾਤਰਾ ਸਫਲ ਕਰੇ ਨਵਦੀਪ ਬਰਾੜ ਜੀ ਆਪ ਜੀ half ਸੈਂਚਰੀ ਲਈ ਧੰਨਵਾਦ ਜੀ

  • @amriksingh5991
    @amriksingh59912 ай бұрын

    Congratulations keep it up 🎉🎉🎉

  • @rajindersingh-so4hw
    @rajindersingh-so4hw2 ай бұрын

    ਬਹੁਤ ਵਧੀਆ

  • @gursanghera9686
    @gursanghera96862 ай бұрын

    Very good👍 brother

  • @renusarwan9966
    @renusarwan99662 ай бұрын

    Nice person navdeep 🎉🎉🎉

  • @user-xq7wp6wg8r
    @user-xq7wp6wg8r2 ай бұрын

    Keep it up brother 👍

  • @SidhuCreations13
    @SidhuCreations132 ай бұрын

    ਗੁਰਪ੍ਰੀਤ ਕੋਟਲੀ ਵੀ ਇਥੇ ਹੀ ਫਿਰਦਾਂ ਹੈ

  • @RobinSingh-sg1xi
    @RobinSingh-sg1xi2 ай бұрын

    ਵਧੀਆ

  • @technotrend2023
    @technotrend20232 ай бұрын

    Great

  • @mohansingh3290
    @mohansingh32902 ай бұрын

    V nice God bless you

  • @rajenderkaur4563
    @rajenderkaur45632 ай бұрын

    Jionda Rah putt ❤

  • @HarvinderSingh-eh3ms
    @HarvinderSingh-eh3ms2 ай бұрын

    Eh bi badiya jaga hai......thali dekh ke teh pukh lag gaye.....

  • @jasbirkaur1982
    @jasbirkaur19822 ай бұрын

    Have safe tour ahead

  • @bajwasaab6866
    @bajwasaab68662 ай бұрын

    ਸਤਿ ਸ੍ਰੀ ਅਕਾਲ ਨਵਦੀਪ 🙏🏻, ਵੀਰ ਤੇਰਾ ਵਲੌਗ ਬਣਾਉਣ ਦਾ ਢੰਗ ਬਹੁਤ ਵਧੀਆ ਹੈ, ਵੀਡੀਓ ਵੇਖ ਕੇ ਏਦਾਂ ਮਹਿਸੂਸ ਹੁੰਦਾ ਜਿਵੇ ਕੇ ਅਸੀਂ ਖੁਦ ਵੀ ਉਥੇ ਮੌਜੂਦ ਹਾਂ, ਵੀਰ ਜਦੋ ਕਦੀ ਅਮਰੀਕਾ ਆਉਣ ਦਾ ਸਬੱਬ ਬਣਿਆ ਤਾਂ ਸਾਡੇ ਕੋਲ ਜਰੂਰ ਆਉਣਾ, ਅਸੀਂ ਸ਼ਿਕਾਗੋ ਵਿਖੇ ਪੰਜਾਬੀ ਅਖਬਾਰ ਚਲਾਉਦੇ ਹਾਂ, 🙏🏻

  • @happySingh-zo8xi
    @happySingh-zo8xi2 ай бұрын

    Waheguru ji ❤❤❤

  • @stardustamazing8858
    @stardustamazing88582 ай бұрын

    Super bro ❤🎉

  • @SauthMovies17
    @SauthMovies172 ай бұрын

    Sira banda 🎉

  • @kulwant747
    @kulwant7472 ай бұрын

    ਵਾਹਿਗੁਰੂ

  • @Sarabjeetkaur-dj8dg
    @Sarabjeetkaur-dj8dg2 ай бұрын

    Wahe guru chardikala vich Rakhe apji putterji

  • @HarpreetSingh-wo1je
    @HarpreetSingh-wo1jeАй бұрын

    Aa taa miss Pooja laa diti bai ne😂😂😂😂

  • @user-fz7ky6mt5p
    @user-fz7ky6mt5p2 ай бұрын

    Navdeep veer ji waheguru ji aap ji nu trkiyan bakshan ❤

  • @khushdeepsingh6207
    @khushdeepsingh62072 ай бұрын

    Ankur bahi de walk. Subahan allha

  • @gurpreetsng05
    @gurpreetsng052 ай бұрын

    ਪਿਆਰੀ ਵੀਡਿਓ ❤

  • @Khan_bhaini_wala
    @Khan_bhaini_wala2 ай бұрын

    ❤❤❤❤❤

  • @jaideepsingh6711
    @jaideepsingh67112 ай бұрын

    nice video bro...

  • @jaskaransingh3-c904
    @jaskaransingh3-c9042 ай бұрын

    Nice video ji 👍 🙏

  • @sukhjindersingh5026
    @sukhjindersingh50262 ай бұрын

    Waheguru ji ka Khalsa waheguru ji ki Fateh 🙏❤❤❤

  • @sharrythind4838
    @sharrythind48382 ай бұрын

    Wheguru kush rakhan bai london vi ajo jldi jldi ❤❤

  • @gurcharansingh1707
    @gurcharansingh17072 ай бұрын

    ਇਹ ਤਾਂ ਹੁੰਦਾ ਪੰਜਾਬੀਆਂ ਦੀਆਂ ਕਰਤੂਤਾਂ ਬਹੁਤ ਮਸ਼ਹੂਰ ਹਨ

  • @sawarnsingh9989
    @sawarnsingh99892 ай бұрын

    Good vedio god bless keep safe sawarn Singh UK

  • @pymkaur9519
    @pymkaur95192 ай бұрын

    Great to see your video in a new country. When you come to Australia you are welcome to stay with us bata Jee. Keep up the good work.

  • @Mastlalijatt
    @Mastlalijatt2 ай бұрын

    LOVE you krde aa Khalsa ji sardar G

  • @jagdeepkaur5906
    @jagdeepkaur59062 ай бұрын

    ਸਤਿ ਸ੍ਰੀ ਆਕਾਲ ਜੀ 🙏

  • @cheema7652
    @cheema76522 ай бұрын

    ਸਹੀ ਗੱਲ ਏ

  • @parmjeetkaur3554
    @parmjeetkaur35542 ай бұрын

    Nice video🎉

  • @LakhwinderSingh-ex1to
    @LakhwinderSingh-ex1to2 ай бұрын

    Very good ਬੰਦਾ ਬਰਾੜ ਬਾਈ

  • @JasssidhuJass-or7mn
    @JasssidhuJass-or7mn2 ай бұрын

    🙏ਵਾਹਿਗੁਰੂ ਜੀ 🙏🙏

  • @jaswindersinghbrar4731
    @jaswindersinghbrar47312 ай бұрын

    Nice video ❤❤

  • @luckymalia1411
    @luckymalia14112 ай бұрын

    Very nice video brother congratulations ❤❤❤❤❤🎉🎉🎉🙏🏻

  • @rupinderrangi4744
    @rupinderrangi47442 ай бұрын

    Bro I’m from Australia 🇦🇺 100% me tuhnu Bala sakda 🎉

  • @Sonibirmingham
    @Sonibirmingham2 ай бұрын

    Ssa paji take care Waheguru chardi Kala rakhay 🙏🙏🙏🙏

  • @jaswindersinghsodhi1851
    @jaswindersinghsodhi18512 ай бұрын

    Great experience

  • @Amir5562
    @Amir55622 ай бұрын

    Good ❤paaji

  • @JeetBargariKabaddi
    @JeetBargariKabaddi2 ай бұрын

    Good 👍

  • @user-yw2nu8nc4q
    @user-yw2nu8nc4q2 ай бұрын

    Very nice

  • @jaswindersinghbatth617
    @jaswindersinghbatth6172 ай бұрын

    Nice 👍

  • @user-vw4lq6py8s
    @user-vw4lq6py8s2 ай бұрын

    ਬਰਾੜ ਬਾਈ ਅਗਲੀ ਵੀਡੀਓ ਚ ਸ਼ਨਗਨ ਵੀਜੇ ਬਾਰੇ ਦਸੋ ਇਹ ਕੀ ਹੁੰਦਾ ਤੇ ਕਿਵੇ ਮਿਲਦਾ ਧੰਨਵਾਦ

  • @Manjeetsingh66700

    @Manjeetsingh66700

    2 ай бұрын

    Schegen visa bro almost aware Europe da lgda hunda ekththa

  • @balwantsingh-om1dv

    @balwantsingh-om1dv

    2 ай бұрын

    28 county da hunda bro

  • @r.p.singhpal4325
    @r.p.singhpal43252 ай бұрын

    Good luck.

  • @user-zh4xe5mm1y
    @user-zh4xe5mm1y2 ай бұрын

    Gbu putt ❤,,🙏

  • @GurmeetSingh-rt6or
    @GurmeetSingh-rt6or2 ай бұрын

    ਸਤਿ ਸ੍ਰੀ ਅਕਾਲ ਨਵਦੀਪ ਬਰਾੜ ਜੀ

  • @Parmindernavjot
    @Parmindernavjot2 ай бұрын

    vv nice video

  • @VarinderSingh-eu7nq
    @VarinderSingh-eu7nq2 ай бұрын

    Good video brother good brother ❤❤❤

  • @vickykhetla5159
    @vickykhetla51592 ай бұрын

    God bless you

  • @yuvrajsidhu-wrd55
    @yuvrajsidhu-wrd552 ай бұрын

    Bai next country America jaroor jayeo visa lai ke 😊

Келесі