ਪੰਜਾਬ ਤੋੰ ਇੰਨੀ ਦੂਰ ਅਰਜਨਟੀਨਾ ਚ ਵੀ ਰਹਿੰਦੇ ਸਿੱਖ🇦🇷 ਕਿਵੇੰ ਸਿੱਖ ਧਰਮ ਕਾਨੂੰਨ ਚ ਹੋਇਆ ਸ਼ਾਮਿਲ Sikh in Argentina

To Support my Travels:👇
UPI: navdeepbrar@fifederal
PAYPAL: Officialnavdeepbrar@gmail.com
Federal Bank
Name: Navdeep Singh Brar
acc: 55550121562324
ifsc: FDRL0005555
Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #argentina

Пікірлер: 356

  • @Kanwarnau-nihal-singh70
    @Kanwarnau-nihal-singh702 ай бұрын

    ਗੁਰੂ ਨਾਨਕ ਪਾਤਸ਼ਾਹ ਆਪ ਆਪਣਾ ਘਰ ਜਰੂਰ ਬਣਾਓਂਣਗੇ, ਇਹ ਵੀਡੀਓ ਦੁਨੀਆਂ ਦੇ ਹਰ ਕੋਨੇ ਚ ਭੇਜੀ ਜਾਵੇ, ਸਮੂਹ ਸੰਗਤ ਵਿੱਚ ਗੁਰਦੁਆਰਾ ਸਾਹਿਬ ਬਣਾਓਂਣ ਦੀ ਇੱਛਾ ਹੋਵੇਗੀ, ਤਾਂ ਗੁਰੂ ਘਰ ਜਲਦੀ ਹੀ ਬਣੇਗਾ, ਸੋ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ, ਨਵਦੀਪ ਸਿੰਘ ਜੀ ਦਾ ਬਹੁਤ ਵਧੀਆ ਤੇ ਵੱਡਾ ਯੋਗਦਾਨ ਹੈ, ਪਰਮਾਤਮਾ ਅੰਗਰਾਜ ਸਿੰਘ ਜੀ ਤੇ ਨਵਦੀਪ ਸਿੰਘ ਜੀ ਨੂੰ ਲੰਬੀਆਂ ਉਮਰਾਂ ਤੇ ਤੰਦਰੁਸਤੀ ਦੇਵੇ, ਧੰਨਵਾਦ ਜੀ

  • @charanjitsingh4388
    @charanjitsingh43882 ай бұрын

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ। ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ। ਧੰਨ ਸਿੱਖੀ ।

  • @AvtarSingh-pw7fv
    @AvtarSingh-pw7fv2 ай бұрын

    ਵਾਹਿਗੁਰੂ ਸਾਰੀ ਸਿੱਖ ਸੰਗਤ ਨੂੰ ਚੜਦੀ ਕਲਾ ਬਖਸ਼ਣ

  • @pardeepgill917
    @pardeepgill9172 ай бұрын

    35000 ਕਿਲਿਆਂ ਦੇ ਮਾਲਕ ਸਿਮਰਪਾਲ ਸਿੰਘ ਜੀ, ਸੇਵਾ ਸੰਭਾਲੋ ਅਰਜਨਟੀਨਾ ਵਿਚ ਜਿਥੇ ਜਿਥੇ ਵੀ ਸਿੱਖ ਵਸਦੇ ਆ ਗੁਰ ਘਰ ਬਣਾਉਣ ਦੀ ਸੇਵਾ ਖਟਲੋ ਲੈਲੋ ਲਾਹਾ, ਗੁਰੂ ਨੇ ਬਹੁਤ ਦਿੱਤਾ ਤੁਹਾਨੂੰ

  • @iii_xxvii_mcmxc1617

    @iii_xxvii_mcmxc1617

    2 ай бұрын

    Dil vadda ni hona ki kre oh

  • @sunnygrewal5911

    @sunnygrewal5911

    2 ай бұрын

    Kaoun simar pal singh ?

  • @sunnygrewal5911

    @sunnygrewal5911

    2 ай бұрын

    ​@@iii_xxvii_mcmxc1617 kaoun simar pal singh ?

  • @pardeepgill917

    @pardeepgill917

    2 ай бұрын

    @@sunnygrewal5911 ਅਰਜਨਟੀਨਾ ਦਾ ਜ਼ਮੀਂਦਾਰ

  • @sunnygrewal5911

    @sunnygrewal5911

    2 ай бұрын

    @@pardeepgill917 ok thanks main Germany citizens ya main appni Gurudwara Prabandhak committee Naal Gal Karda. Waheguru ji ka khalsa waheguru ji ki fateh 🙏

  • @hsworldview8075
    @hsworldview80752 ай бұрын

    ਬਹੁਤ ਵਧੀਆ ਵਲੋਗ ਸੀ l ਮਹਾਰਾਜ ਦੀ ਮੇਹਰ ਨਾਲ ਗੁਰਦਵਾਰਾ ਸਾਹਿਬ ਜਲਦੀ ਹੀ ਬਣੇਗਾ l ਸਾਰੇ ਸਿੱਖ ਜਗਤ ਨੂੰ ਤਹਿ ਦਿੱਲੋਂ ਅਪੀਲ ਹੈ ਕਿ ਇਸ ਮਹਾਨ ਕਾਰਜ ਵੱਲ ਧਿਆਨ ਦੇਣ ਅਤੇ ਸੇਵਾ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ l ਖੁਸ਼ੀ ਦੀ ਗੱਲ ਹੈ ਕਿ ਸਰਦਾਰ ਸਿਮਰਪਾਲ ਸਿੰਘ ਜੀ ਓਲਮ ਇੰਟਰਨੈਸ਼ਨਲ ਦੇ ਸੀ ਈ ਓ ਹਨ ਅਤੇ ਇਹ ਕੰਪਨੀ ਸਾਡੇ ਦੇਸ਼ ਸਿੰਘਾਪੁਰ ਦੀ ਹੈ l

  • @ishmeetsingh2234
    @ishmeetsingh22342 ай бұрын

    Arjantina ch ਮੁਫਲੀ ਕਿੰਗ ਨਾਮ ਨਾਲ ਮਸ਼ਹੂਰ ਸਿੱਖ ਕਾਰੋਬਾਰੀ ਵੀ ਰਹਿੰਦਾ ਅਤੇ ਦੁਨੀਆਂ ਚ ਦੂਜਾ ਮੁਫਲੀ ਕਿੰਗ ਕਿਹਾ ਜਾਂਦਾ

  • @JTS007

    @JTS007

    2 ай бұрын

    Koi ne hega 22 Edda da Banda main Argentina o rehna

  • @ArashSandhu-sk8ni

    @ArashSandhu-sk8ni

    2 ай бұрын

    ​@@JTS007 veer bus eh sab hawa hawai gallah nae... Koi nahi hega mein chile vi rekh chukiya

  • @iii_xxvii_mcmxc1617

    @iii_xxvii_mcmxc1617

    2 ай бұрын

    @@ArashSandhu-sk8nibro ik kam a gal krni c

  • @ArashSandhu-sk8ni

    @ArashSandhu-sk8ni

    2 ай бұрын

    @@iii_xxvii_mcmxc1617 hanji dasso ji

  • @HarjeetSingh-ed5uv

    @HarjeetSingh-ed5uv

    2 ай бұрын

    @@JTS007bai tusi Argentina 🇦🇷 rehnde aa par thuanu Simmarpal Singh bare nahi pata? Te bai menu vese pehla hi pata c par fer bhi me Google to ah information lai ta Jo doubt clear ho Jave, Simmarpal Singh is a successful Sikh Argentine businessman who is known as the 'Peanut Prince of Argentina'.

  • @bittusinghmiana5576
    @bittusinghmiana55762 ай бұрын

    ਵਾੱਹਿਗੁਰੂ ਜੀ ਚੱੜਦੀ ਕਲਾਂ ਚੇ ਰੱਖਣ ਸਿੱਖ ਪੰਥ ਨੂੰ ਵਾੱਹਿਗੁਰੂ ਜੀ

  • @ib1463
    @ib14632 ай бұрын

    ਨਵਦੀਪ ਜੀ, ਬਹੁਤ ਬਹੁਤ ਸ਼ੁਕਰੀਆ ਘਰ ਬੈਠਿਆਂ ਅਰਜਨਟਾਈਨਾ ਦੀ ਯਾਤਰਾ ਕਰਾਉਣ ਦਾ ।ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।ਧੰਨਵਾਦ।

  • @sandeepsidhu2695
    @sandeepsidhu26952 ай бұрын

    ਦੁਨੀਆ ਦੇ ਕਿਸੇ ਕੋਨੇ ਰਹੋ ਵੇ ਪੰਜਾਬੀਉ ਰੱਬ ਦੀ ਆ ਮੇਹਰਾਂ ਮੌਜਾਂ ਲਉ ਵੇ ਪੰਜਾਬੀਉ ਵਾਹਿਗੁਰੂ

  • @balwindersingh-zh6oi
    @balwindersingh-zh6oi2 ай бұрын

    ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਜੀ ਤਾਂ ਜੋ ਗੁਰੂ ਘਰ ਦੀ ਸੇਵਾ ਜਲਦੀ ਹੀ ਸ਼ੁਰੂ ਹੋ ਸਕੇ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @GurjitSingh-tb1lm
    @GurjitSingh-tb1lm2 ай бұрын

    ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜ਼ਰੂਰ ਜ਼ਰੂਰ ਮੇਹਰ ਕਰਨ ਗੲਏ ਪੱਕਾ ਗੁਰਦੁਆਰਾ ਸਾਹਿਬ ਬਣਾ ਗਾ ਵੀਰ ਜੀ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਪਾਠ ਕਰਦਾ ਹਾ ਮੈਂ ਜ਼ਰੂਰ ਅਰਦਾਸ ਦੇ ਵਿੱਚ ਸ਼ਾਮਲ ਕਰਾਂਗਾ ਅਰਜਨਟੀਨਾ ਵਿੱਚ ਇੱਕ ਗੁਰਦੁਆਰਾ ਸਾਹਿਬ ਬਣ ਜਾਵੇ

  • @jaspal7598
    @jaspal75982 ай бұрын

    Ji very happy to listen Sikhi Vichars of Baba & Singh electronic s . Pl start funds raising for new Gurdwara Sahib . Wahiguru ji & Sangat will bless . Thx ji. Jaspal singh Makkar from Canada

  • @SukhwinderSingh-wq5ip
    @SukhwinderSingh-wq5ip2 ай бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @JaswinderSingh-io7uo
    @JaswinderSingh-io7uoАй бұрын

    ❤❤❤ ਵਾਹਿਗੁਰੂ ਜੀ ਸਿੱਖ ਕੌਮ ਨੂੰ ਆਪਣਾ ਦੇਸ਼ ਹੀ ਦੇ ਦਿਉਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 👍👍👍❤❤❤ ਕਿਰਪਾ ਕਰੋ ਜੀ 👍 ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰੋ ਜੀ 👍👍👍❤❤❤

  • @meharsingh6855
    @meharsingh68552 ай бұрын

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਿਹਬ ਸ਼੍ਰੀ ਗ੍ਰੰਥ ਸਾਿਹਬ ਜੀਆਂ ਬਾਰੇ ਧੰਨ ਨੇ ਗੂਰੁ ਦੇ ਿਸੱਖ 🌺🙏

  • @user-rz1wy6rp1x
    @user-rz1wy6rp1x2 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @jaswindersingh6410
    @jaswindersingh64102 ай бұрын

    ਭਾਜੀ ਮੈ ਸ੍ਰੀ ਮੁਕਤਸਰ ਸਾਹਿਬ ਤੋਂ ਹਾਂ! ਅੱਜ ਮੈਨੂੰ ਅਚਾਨਕ ਕਿਸੇ ਪੋਸਟ ਤੋਂ ਪਤਾ ਚੱਲਿਆ ਕਿ ਤੁਸੀ ਸਾਡੇ ਇਲਾਕੇ ਚੋ,ਨੇੜਲੇ ਪਿੰਡ ਜੰਡਵਾਲਾ(ਫਾਜਿਲਕਾ)ਤੋਂ ਹੋ ਤਾਂ ਇਹ ਸੁਣਕੇ ਬੜੀ ਮਾਣ ਅਤੇ ਖੁਸ਼ੀ ਮਹਿਸੂਸ ਹੋਈ!🙏

  • @gurpashsingh7668

    @gurpashsingh7668

    2 ай бұрын

    ਮੇਰਾ ਪਿੰਡ ਘੱਟਿਆਂ ਵਾਲੀ ਜੱਟਾਂ ਹੈ ਜੀ

  • @brarsaab007
    @brarsaab0072 ай бұрын

    ❤ waheguru ji ka Khalsa waheguru ji ki Fateh 🙏❤️

  • @parwinderkaur8425
    @parwinderkaur84252 ай бұрын

    🙏 ਸਤਿ ਸ੍ਰੀ ਆਕਾਲ ਵੀਰ ਜੀ

  • @user-zl1bt4tk6g
    @user-zl1bt4tk6g2 ай бұрын

    Waheguru ji ka khalsa waheguru ji ki Fateh

  • @ds2413
    @ds24132 ай бұрын

    Good and god bless you my fellow Sikhs who are proudly practicing their religion and symbol of their religion all over the world. Proud of you brothers. From The USA 🇺🇸🇺🇸🇺🇸

  • @klolausato
    @klolausato2 ай бұрын

    Waheguru ji

  • @ParkashSingh-nh6op
    @ParkashSingh-nh6op2 ай бұрын

    Brar sahib Waheguru je ka Khalsa Waheguru je ke fathe Bhut Dhanwad je Sikh da parchar karn da

  • @Gurjit1469
    @Gurjit14692 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਜੀ❤️🙏🙏

  • @user-yr2kd3xf6p
    @user-yr2kd3xf6p2 ай бұрын

    Wahe Guru g ka khalsa

  • @Harpreet_Singh885
    @Harpreet_Singh8852 ай бұрын

    ਵਾਹਿਗੁਰੂ ਜੀ ❤

  • @user-zz4sc6nl4o
    @user-zz4sc6nl4o2 ай бұрын

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਆਪ ਨੂੰ

  • @rajbirkaur9037
    @rajbirkaur90372 ай бұрын

    Waheguru ji ka khalsa waheguru ji ki fateh 🙏

  • @sandhuqueencookingandgarde6378
    @sandhuqueencookingandgarde63782 ай бұрын

    Nice 👍❤

  • @harafangle9473
    @harafangle94732 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏💐💐💐💐💐💐

  • @DavinderSingh-jo9sj
    @DavinderSingh-jo9sj2 ай бұрын

    ਵਾਹਿਗੁਰੂ ਜੀ 🙏

  • @ParamjeetKaur-zy3km
    @ParamjeetKaur-zy3kmАй бұрын

    जहाँ जहाँ khalsa तहा तहा रक्षा करना वाहेगुरु ji🙏🏿

  • @Kingdom_of_Sikhism
    @Kingdom_of_Sikhism2 ай бұрын

    ਵਾਹਿਗੁਰੂ ਜੀ

  • @taranbirsingh7594
    @taranbirsingh75942 ай бұрын

    Bhai Angraaj singh te bhai mehar singh hura boht sohna visthaar de nal smjhaya..tuc bhaisaab karma vale vadbhage jeev ho jo ki guru Ram dass ji ne tuhade kolo aap sewa lyi hoyi hai Parmatma eda hi tuhanu raaji te chrdikalah vich rakhn🙏🏻❤

  • @Pb07jimmy
    @Pb07jimmy2 ай бұрын

    ਸਾਡੇ ਨਾਲ ਦਾ ਪਿੰਡ ਆ ਜੀ ਹਵਾਸ ਬਹੁਤ ਵਧੀਆ ਲੱਗਿਆ ਜੀ ਤੁਹਾਡੀ ਵੀਡੀਓ ਦੇਖ ਕੇ 🙏

  • @user-vw4lq6py8s
    @user-vw4lq6py8s2 ай бұрын

    ਸਵਾਸ ਸਵਾਸ ਗੁਰੂ ਰਾਮਦਾਸ ਜੀ

  • @gurmandeepsingh3712
    @gurmandeepsingh37122 ай бұрын

    bai ji tuhanu dekh k main v vegitarian ho gya love bai and dhanbaad

  • @HarmeetSingh-nz9ds
    @HarmeetSingh-nz9ds2 ай бұрын

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖਣ, ਇਹੋ ਬੇਨਤੀ ਹੈ ਜੀ।

  • @harwindersingh5357
    @harwindersingh53572 ай бұрын

    Waheguru

  • @SidhuCreations13
    @SidhuCreations132 ай бұрын

    ਧੰਨ ਧੰਨ ਗੁਰੂ ਰਾਮਦਾਸ ਜੀ

  • @HarjinderSingh-uh1nq
    @HarjinderSingh-uh1nq2 ай бұрын

    Waheguru Ji

  • @RanjeetSingh-vo3qp
    @RanjeetSingh-vo3qp2 ай бұрын

    Angraj singh g nu payar bhari sat sri akal g .....parmtma chardi kla vich rakhe

  • @amarjeetkaur8113
    @amarjeetkaur81132 ай бұрын

    Sat sari akal navdeep bera

  • @jaspalsingh150
    @jaspalsingh1502 ай бұрын

    Very happy to see Argentinian sikhs. May WAHEGURU JI bless them. I think those young people so keen to go abroad from Punjab can consider Argentina. It is a good option.

  • @JasssidhuJass-or7mn
    @JasssidhuJass-or7mn2 ай бұрын

    🙏ਵਾਹਿਗੁਰੂ ਜੀ 🙏

  • @SatnamSingh-fe3tg
    @SatnamSingh-fe3tg2 ай бұрын

    Dhan Guru Nanak Dev g Chadikala Rakhna 🙏

  • @prabhpunjabi8807
    @prabhpunjabi88072 ай бұрын

    Waheguru ❤

  • @balwindersingh-zh6oi
    @balwindersingh-zh6oi2 ай бұрын

    ਨਵਦੀਪ ਸਿੰਘ ਛੋਟੇ ਵੀਰ ਸਤਿ ਸ੍ਰੀ ਅਕਾਲਿ ਜੀ , ਆਪ ਦਾ ਬਹੁਤ ਬਹੁਤ ਧੰਨਵਾਦ ਘਰ ਬੈਠਿਆਂ ਹੀ ਅਰਜਨਟੀਨਾ ਦੀ ਯਾਤਰਾ ਕਰਵਾ ਦਿੱਤੀ ।

  • @sandhuqueencookingandgarde6378
    @sandhuqueencookingandgarde63782 ай бұрын

    Waheguru ji ❤

  • @AvtarSingh-pw7fv
    @AvtarSingh-pw7fv2 ай бұрын

    ਨਵਦੀਪ ਬਰਾੜ ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਪ੍ਰਵਾਨ ਕਰਨਾ ਜੀ

  • @jps4954
    @jps49542 ай бұрын

    🙏 ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ 💚🌺💙🌸❤️ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ਏਨਾਂ ਸਾਰੀਆਂ ਨੂੰ ਹਰ ਦੇਸ਼ ਵਿੱਚ ਪੰਜਾਬੀ ਹੈ ਜੀ ਏਨਾ ਵੀਰਾ ਦੀ ਮਨੋਕਾਮਨਾ ਪੂਰੀ ਹੋਵੇ ਤੇ ਮਨਦੀਪ ਸਿੰਘ ਨੂੰ ਏਹੋ ਜਿਹੇ ਬਲੋਗ ਆ ਵਿੱਚ ਕਾਮਯਾਬੀ ਬੱਖਸ਼ੇ ਵਾਹਿਗੁਰੂ ਜੀ 🙏

  • @m.goodengumman3941
    @m.goodengumman3941Ай бұрын

    Dhan Dhan Guru Ramdas ji kirpa Karen Ji 🙏🪯🚩

  • @RobinSingh-sg1xi
    @RobinSingh-sg1xi2 ай бұрын

    ਵਾਹਿਗੁਰੂ

  • @satnamsinghsidhu5730
    @satnamsinghsidhu57302 ай бұрын

    ਨਵਦੀਪ ! ਵਾਹਿਗੁਰੂ ਤੇਰਾ ਮਿਸ਼ਨ ਜਰੂਰ ਕਾਮਯਾਬ ਕਰੇਗਾ। ਸਾਰਿਆਂ ਦੀ ਸੱਚੇ ਦਿਲੋਂ ਕੀਤੀ ਅਰਦਾਸ ਓਸ ਮਾਲਕ ਦੇ ਦਰ 'ਤੇ ਜਰੂਰ ਸੁਣੀ ਜਾਵੇਗੀ ਅਤੇ ਇਕ ਸ਼ਾਨਦਾਰ ਗੁਰੂ ਘਰ ਜਲਦੀ ਸ਼ਸ਼ੋਭਿਤ ਹੋ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ❤❤❤❤

  • @MajorSingh-po6xd
    @MajorSingh-po6xd2 ай бұрын

    ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @Inderjitsingh-ny9if
    @Inderjitsingh-ny9if2 ай бұрын

    बहुत बहुत बहुत बहुत बहुत बढ़िया का धन्यवाद

  • @Fatehwraich
    @Fatehwraich2 ай бұрын

    Waheguru ji waheguru ji

  • @meetagill4242
    @meetagill42422 ай бұрын

    Love sikhi❤

  • @showmanwaraich
    @showmanwaraich2 ай бұрын

    ਸਤਿ ਸ਼੍ਰੀ ਅਕਾਲ ਭਾਜੀ 🙏 ਅਰਜਨਟੀਨਾ ਤੁਸੀਂ ਦਿਖਾਇਆ ਬਸ... ਕਿਸੀ ਨੇ ਨਹੀਂ ਦਿਖਾਇਆ ਪਹਿਲਾਂ... thanks for this 👍 💕💕💕 ਵਾਹਿਗੁਰੂ ਜੀ chardikala bakshan ji ⛳️

  • @aftabhaque5583
    @aftabhaque55832 ай бұрын

    Balla bahi balla well done ❤❤❤❤❤

  • @jagjitsingh1817
    @jagjitsingh18172 ай бұрын

    Eh ਬਾਈ ਤਾਂ ਸਾਡੇ ਲਾਗੇ ਦਾ ਹੈ ਮੈ ਬਸਤੀ ਜੋਧੇਵਾਲ main ਬਾਜ਼ਾਰ ਟੈਲੀਕਾਮ ਦੀ ਦੁਕਾਨ ਕਰਦਾ,,

  • @SatnamSinghSivia
    @SatnamSinghSivia2 ай бұрын

    ❤ ਨਵਦੀਪ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਇਸ ਸਥਾਨ ਤੇ ਵੀ ਵਾਹਿਗੁਰੂ ਜੀ ਮਨੋਕਾਮਨਾਵਾਂ ਸੰਤਾਂ ਦੀਆਂ ਪੂਰਨ ਕਰਨ

  • @Rajasthan_1313
    @Rajasthan_13132 ай бұрын

    Sat shiri akal g 🙏

  • @user-gg2kj8jw5g
    @user-gg2kj8jw5g2 ай бұрын

    Good way to discover Sikhs in the world .

  • @GurmeetSingh-rt6or
    @GurmeetSingh-rt6or2 ай бұрын

    ਸਤਿ ਸ੍ਰੀ ਅਕਾਲ ਨਵਦੀਪ ਬਰਾੜ ਜੀ

  • @gurpashsingh7668
    @gurpashsingh76682 ай бұрын

    ਝੂਲਦੇ ਨਿਸ਼ਾਨ ਤੇਰੇ ਬਾਜਾਂ ਵਾਲਿਆ ❤❤

  • @NavjotSingh-bh3ol
    @NavjotSingh-bh3ol2 ай бұрын

    ਗੁਰੂ ਸਾਹਿਬ ਚੜ੍ਹਦੀਆ ਕਲਾ ਬਖਸ਼ਣ ਆਪ ਜੀ ਸਾਰੇ ਸਿੰਘਾਂ ਨੂੰ

  • @bhindajand3960
    @bhindajand39602 ай бұрын

    ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਮੁਤਾਬਕ ਪੂਰੀ ਦੁਨੀਆਂ ਦੇ ਵਿੱਚ ਸਿੱਖ ਸੰਗਤਾਂ ਚੜ੍ਹਦੀ ਕਲ੍ਹਾ ਦਾ ਸਬੂਤ ਦੇ ਰਹਿਆਂ ਨੇਂ ਸੱਚੇ ਪਾਤਸ਼ਾਹ ਆਪ ਕਿਰਪਾ ਕਰ ਰਹੇ ਨੇ ਅਤੇ ਕਰਨਗੇ ਵੀ ਗੁਰੂ ਘਰ ਜਰੂਰ ਬਣੇਗਾ ਭਾਈ ਸਾਹਿਬ ਜੀ ਤੁਹਾਡਾ ਬਹੁਤ ਉਪਰਾਲਾ ਹੈ ਗੁਰੂ ਮਹਾਰਾਜ ਸੇਵਾ ਲੈ ਰਹੇਂ ਨੇ ਤੁਸੀਂ ਭਾਗਾਂ ਵਾਲੇ ਹੋ ਵੀਰੇ ਅਰਜਨਟੀਨਾ ਵਿੱਚ ਗੁਰੂ ਦਰਸ਼ਨਾਂ ਕਰਵਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @happySingh-zo8xi
    @happySingh-zo8xi2 ай бұрын

    Dhan guru nanak ji

  • @Devil-614
    @Devil-6142 ай бұрын

    Sat Sri akal veer ji

  • @rajwantkaur6816
    @rajwantkaur68162 ай бұрын

    Sat Sri Akal Ji 🙏 👍🙏

  • @amandeepsingh9083
    @amandeepsingh90832 ай бұрын

    Dhan dhan baba deep singh ji Shaheed

  • @rubbalsingh7807
    @rubbalsingh78072 ай бұрын

    Waheguru ji chardikla karo ji

  • @santokhsingh8797
    @santokhsingh8797Ай бұрын

    pyare gurmukh Navdeep ji sat sri akal ji🙏🏻🙏🏻🌺🌺🌺🥰

  • @1_Not_2B_Known....
    @1_Not_2B_Known....Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Indoamerican22vlogs
    @Indoamerican22vlogs2 ай бұрын

    Weheguru ji

  • @iqbalsidhu6651
    @iqbalsidhu66512 ай бұрын

    Well come my dear brother ji

  • @pahariboy117
    @pahariboy1172 ай бұрын

    ਹਰ ਥਾਂ ਸਿੰਘ ਮੌਜੂਦ ਹਨ ......ਇਸ ਲਈ ਇੱਕ ਸਵੈ-ਘੱਟ ਸੇਵਾ ਅਤੇ ਸਦਭਾਵਨਾ ਦੀ ਭਾਵਨਾ ਹੈ ਜੋ ਹੋਂਦ ਵਿੱਚ ਹੈ ਜੋ ਮੈਂ ਮਹਿਸੂਸ ਕਰਦਾ ਹਾਂ ... "ਜੋ ਬੋਲੇ ​​ਸੋ ਨਿਹਾਲ ਸਤਿ ਸ੍ਰੀ ਅਕਾਲ"😊😊😊😊😊😊😊😊😊😊😊😊😊

  • @satnamesingh1387
    @satnamesingh13872 ай бұрын

    ਵਾਹਿਗੁਰੂ ਜੀ ਮਿਹਰ ਕਰਨ ਜੀ

  • @amardeepsinghbhattikala189
    @amardeepsinghbhattikala1892 ай бұрын

    Sat shri akal ji sarea nu waheguru ji chardikla tandrusti wakshan ehi ardas ha ji bohat khusi hoyi sikh brothers nu chardikla vich dekh ke

  • @singhsukhdittsingh4257
    @singhsukhdittsingh42572 ай бұрын

    ਬਹੁਤ ਵਦੀਆ ਵੀਰ ਜੀ

  • @user-oz4cg1pi6q
    @user-oz4cg1pi6q2 ай бұрын

    Dhan dhan guru nanak ji, guru Ramdas ji Gobind Singh Ji,baba deep singh ji kirpa karo ji,,jithe jaye patsha soo than suhawa soo than suhawa,, Maharaj kirpa karo ji apna sthan chunke nihal kro ji ❤🙏🙏🙏🙏

  • @HarvinderSingh-eh3ms
    @HarvinderSingh-eh3ms2 ай бұрын

    Waheguru ji ka khalsa waheguru ji ki fateh.

  • @satsini1
    @satsini12 ай бұрын

    MEHER KARIN MEHRA DE SAIYAAN ❤

  • @badnamyoutuber7427
    @badnamyoutuber74272 ай бұрын

    ਮੇਰੇ ਪਿਤਾ ਜੀ ਦੀ ਭੂਆ ਜੀ ਵੀ ਇਥੇ ਰਹੇ ਨੇ...ਜਗਰਾਓਂ ਰੂਮੀ ਪਿੰਡ ਤੋ...ਹੁਣ ਉਹ ਕੈਨੇਡਾ ਚਲੇ ਗਏ ❤❤

  • @dhillonrupinderpalsingh8057
    @dhillonrupinderpalsingh80572 ай бұрын

    🙏 Waheguru Ji , Kirpa Karan 🙏 , Bahut Sohni and Changi Soch aa . #Chardikalla ch Raho 🙏

  • @jaskaransingh3-c904
    @jaskaransingh3-c9042 ай бұрын

    Very nice by ji 🙏 👌 👍 👏 🙌

  • @rabbnaaljurho8921
    @rabbnaaljurho89212 ай бұрын

    Waheguru chardi Kalan wich rakhe waheguru sabb te Mehar kre waheguru

  • @meharsingh6855
    @meharsingh68552 ай бұрын

    ਸ ਿਤ ਸ਼੍ਰੀ ਅਕਾਲ ਵੀਰ ਜੀ ਭਾਈ ਅ ਿਮ੍ਰਤ ਪਾਲ ਿਸੰਘ ਜੀ ਬਾਰੇ ਜ਼ਰੂਰ ਗੱਲ ਕਰੋ ਆਪਣੇ ਵਲੋਗ ਤੇ ਿੲਨਸਟਾ ਉੱਤੇ ❤🙏

  • @himmatgill2090
    @himmatgill20902 ай бұрын

    bhut vadia lga navdeep barar sat shiri akal ji waheguru ji chardicala ch rakhn bai nu vadia vadia jaga dekhn nu mildia God bless you bai navdeep

  • @rajindersingh-so4hw
    @rajindersingh-so4hw2 ай бұрын

    ਬਹੁਤ ਵਧੀਆ

  • @OnkarSingh-zw2lv
    @OnkarSingh-zw2lv2 ай бұрын

    Waheguru ji waheguru ji waheguru ji waheguru ji

  • @HarjeetsinghBedi-vx5zz
    @HarjeetsinghBedi-vx5zz2 ай бұрын

    Dhan Guru Ram Dass ji kirpa karni ji.

  • @rr7014
    @rr70142 ай бұрын

    ਅਰਜਨਟੀਨਾ ਬਹੁਤ ਘੈਂਟ ਦੇਸ਼ ਆ ਬਹੁਤ ਸੋਹਣੇ ਲੋਕ ਨੇ ਕਾਨੂੰਨ ਆਪਣਾ ਸਹੀ ਕਮ ਕਰਦਾ ਆ

  • @BaljeetKaur-xs5xl
    @BaljeetKaur-xs5xl2 ай бұрын

    Wahegureji mehar karan world which vasdey punjabi veera nu🙏❤🇨🇿 from Philippine

  • @GurpreetSingh-uw8ly
    @GurpreetSingh-uw8ly2 ай бұрын

    ਭਾਜੀ ਮੈਂ ਲੁਧਿਆਣਾ ਨਾਲ ਦੇ ਪਿੰਡ ਮੰਗਲੀ

  • @ROBIN-RAMGARHIA
    @ROBIN-RAMGARHIA2 ай бұрын

    thank you navdeep

  • @TalwinderSandhu-vh7wj
    @TalwinderSandhu-vh7wj2 ай бұрын

    ਬਹੁਤ ਵਧੀਆ ਨਵਦੀਪ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਤੋਂ ਸਾਨੂੰ ਜਾਣੂ ਕਰਵਾਉਂਦੇ ਜੇ. 🙏

  • @SukhwinderSingh-wt5wc
    @SukhwinderSingh-wt5wc2 ай бұрын

    Waheguru mehar kari!!

  • @sawarnsingh9989
    @sawarnsingh99892 ай бұрын

    Good vedio keep safe god bless sawarn Singh from UK

Келесі