ਮਕਸੀਕੋ ਦੇ ਖ਼ਤਰਨਾਕ ਇਲਾਕੇ ਚ ਬੁਲੱਟ ਤੇ ਗੇੜੀਆਂ🇲🇽ਨਜ਼ਾਰੇ ਵਾਲਾ ਬੱਝਿਆ ਮਾਹੌਲ।Bullet in Mexico|Travel Vlog

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #mexico

Пікірлер: 184

  • @harafangle9473
    @harafangle9473Ай бұрын

    ਚੱਲੋ ਅਸੀਂ ਨਹੀਂ ਘੁੰਮ ਸਕਦੇ ਪਰ ਤੁਹਾਡੇ ਵੀਡੀਓ ਨਾਲ ਅਸੀਂ ਵੀ ਦੁਨੀਆ ਘੁੰਮ ਰਹੇ ਹਾਂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏🙏❤❤❤❤❤

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @Kanwarnau-nihal-singh70
    @Kanwarnau-nihal-singh70Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵੀਰ ਜੀ ਬਹੁਤ ਵਧੀਆ ਵਲੌਗ ਕਮਾਲ ਕਰ ਦਿੱਤੀ, ਪੰਜਾਬੀ ਜਿੱਥੇ ਵੀ ਜਾਂਦੇ ਕੋਈ ਨਾ ਕੋਈ ਜੁਗਾੜ ਲਾ ਹੀ ਲੈਂਦੇ ਹਨ, ਮੈਕਸੀਕੋ ਦੀ ਹਿਸਟਰੀ ਬਾਰੇ ਵਧੀਆ ਜਾਣਕਾਰੀ ਹਾਸਿਲ ਹੋਈ ਧੰਨਵਾਦ ਜੀ

  • @Navdeepbrarvlogs

    @Navdeepbrarvlogs

    Ай бұрын

    Waheguru ji ka khalsa waheguru ji ki fateh ji❤️❤️🙏🙏

  • @SukhwinderSingh-wq5ip
    @SukhwinderSingh-wq5ipАй бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @user-xq1pt8nl2u
    @user-xq1pt8nl2uАй бұрын

    ਸਦਾ ਖੁਸ਼ ਰਿਹਾ ਪੁਤਰਾ ਰਬ ਤੈਨੂੰ ਤਰੱਕੀ ਆਂ ਬਖਸ਼ੇ ਗੁਰਤੇਜ ਸਿੰਘ ਕੋਟਕਪੂਰਾ

  • @SidhuCreations13
    @SidhuCreations13Ай бұрын

    ਬਾਲੋ ਸ਼ਾਹ ਲੱਗਦੇ ਆ ਜਿਵੇਂ ਸ਼ਕਰ ਪਾਰੇ

  • @bhindajand3960
    @bhindajand3960Ай бұрын

    ਬਹੁਤ ਸ਼ਾਨਦਾਰ ਸਫ਼ਰ ਮੈਕਸੀਕੋ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @dg9358
    @dg9358Ай бұрын

    Maxican culture in very rich in tradition. These vlogs are very fascinating ❤❤❤❤

  • @daljotsingh4918
    @daljotsingh491815 күн бұрын

    15:08 ਬਾਈ ਚਾਹ ਨੱਕ ਥਾਣੀ ਲੰਘ ਗਈ ਹੱਸ ਹੱਸ ਕੇ 🤣🤣

  • @AvtarSingh-pw7fv
    @AvtarSingh-pw7fvАй бұрын

    ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ

  • @hsgill4083
    @hsgill4083Ай бұрын

    ਨਵਦੀਪ ਬਰਾੜ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਵੀ ਘਰ ਬੈਠਿਆਂ ਨੂੰ ਮੇਕਸੀਕੋ ਦੇ ਨਜ਼ਾਰੇ ਦਿਲਵਾ ਦਿੱਤੇ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @gurwindermaan8698
    @gurwindermaan869827 күн бұрын

    ਬਹੁਤ ਵਧੀਆ ਵੀਰ ਜੀ ਮਜ਼ਾ ਆ ਗਿਆ

  • @SunnyRai.u.s.a
    @SunnyRai.u.s.aАй бұрын

    🙏 ਸਤਨਾਮ ਸ੍ਰੀ ਵਾਹਿਗੁਰੂ ਹੇ ਮਾਲਕਾ ਸੱਭ ਦਾ ਭੱਲਾ ਕਰੀਂ। ਬਾਈ ਨਵਦੀਪ ਸਿੰਘਾ ਤੇਰੀ ਵੀਡੀਓ ਮੈਂ ਦੇਖੀ ਆਪਣੇ ਪੰਜਾਬ ਦਾ ਇੱਕ ਪੰਜਾਬੀ ਜੋੜਾ ਟੂਰ ਤੇ ਜਾਂਦਾ ਐ ਉਹਨਾਂ ਦੀ ਵੀਡੀਓ ਦੇਖ ਰਿਹਾ ਸੀ ਤੇ ਨਾਲ ਹੀ ਥੱਲੇ ਤੇਰੀ ਵੀਡੀਓ ਦੇਖੀ ਤਾਂ ਮਿੱਤਰਾ ਤੂੰ ਤਾਂ ਉਹਨਾਂ ਤੋਂ ਵੀ ਐਂਡ ਕਰਵਾਉਨਾ ਬਹੁਤ ਵਧੀਆ ਲੱਗੀ ਗੱਲ ਬਾਤ 🙏👍👌💗💖💓❤💗

  • @nirmalghumaan3341
    @nirmalghumaan3341Ай бұрын

    ਬਹੁਤ ਵਧੀਆ ਜਾਣਕਾਰੀ ਹੈ

  • @amanrajawat7177
    @amanrajawat7177Ай бұрын

    Indian bande duniya me kahi pr bhi rahe apni hospitality and culture ko banaye rakhte Everyone showing paaji mexico ❤

  • @jps4954
    @jps4954Ай бұрын

    ਵਾਹਿਗੁਰੂ ਜੀ 🙏🏻 ਸਾਰੀਆਂ ਨੂੰ ਸਤਿ ਸ੍ਰੀ ਅਕਾਲ ਜੀ 🙏🏻 ਬਹੁਤ ਵੱਧੀਆ ਲੋਕ ਨੇ ਜਿਨ੍ਹਾਂ ਨਾਲ ਮਿਲ ਕੇ ਤਸੀ ਇਹ ਵੀਡੀਓ ਬਣਾਈ ਹੈ ਦਾਸ ਨੂੰ ਬੜੀ ਖੁਸ਼ੀ ❤🌹 💛 ਹੋਈ ਹੈ ਮਨਦੀਪ ਸਿੰਘ ਦੇਖ ਇੰਝ ਲੱਗਦਾ ਆਪਣੇ ਦੇਸ਼ ਵਿਚ ਘੁੰਮ ਰਹੇ ਹੋ ✝️⚛️☪️🪯😍📹

  • @Navdeepbrarvlogs

    @Navdeepbrarvlogs

    Ай бұрын

    Waheguru ji❤️❤️🙏🙏

  • @reshamsingh7609
    @reshamsingh7609Ай бұрын

    Bahut badhiya Brar Saab....nice.... God bless you forever Veer...

  • @harkiransingh4220
    @harkiransingh4220Ай бұрын

    ਇੰਗਲੈਂਡ ਤੇ ਸਪੇਨ ਤੇ ਫਰੈਚ ਨੇ ਸਾਰੀਆ ਦੁਨੀਆ ਤੇ ਰਾਜ ਕੀਤਾ

  • @sainibahadursingh7371
    @sainibahadursingh7371Ай бұрын

    Bullet wala vir is nice and cooperative ❤

  • @brarsaab007
    @brarsaab007Ай бұрын

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️

  • @sunnygrewal5911

    @sunnygrewal5911

    Ай бұрын

    Waheguru ji ka khalsa waheguru ji ki fateh 🙏

  • @SukhdevSingh-gr7xq
    @SukhdevSingh-gr7xqАй бұрын

    Waheguru ji ka khalsa Waheguru ji ke fathe

  • @worldtraveller1095
    @worldtraveller1095Ай бұрын

    Welcome navdeep tera mere veer, thanx for showing us in your videos. We always welcomes you🙏🏻

  • @manjitsinghkandholavpobadh3753
    @manjitsinghkandholavpobadh3753Ай бұрын

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @daljitsingh7980

    @daljitsingh7980

    Ай бұрын

    ਸ੍ਰ ਮਨਜੀਤ ਸਿੰਘ ਕੰਧੋਲਾ ਜੀ 🙏❤

  • @Navdeepbrarvlogs

    @Navdeepbrarvlogs

    Ай бұрын

    sat sri akal ji❤️❤️🙏🙏

  • @MajorSingh-po6xd
    @MajorSingh-po6xdАй бұрын

    ਧੰਨਵਾਦ ਜੀ ਬਰਾੜ ਸਾਹਿਬ ਟੂਣਾ ਤੁਸੀਂ ਵੀ ਕਰਵਾ ਲਵੋ ਕਿਤੇ ਕੰਮ ਆਵੇਗਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @user-ov9xf7
    @user-ov9xf7Ай бұрын

    ❤🙏🙏🙏Supper and best Vilog ever Specially old person said true,multi salty vilog, 👍

  • @avleenkaur0227
    @avleenkaur0227Ай бұрын

    ❤❤my chachuji in this video ... 😊well done keep it up

  • @user-lj9ym9jt4w
    @user-lj9ym9jt4wАй бұрын

    ਸਤਿ ਸ਼੍ਰੀ ਅਕਾਲ 22 ਜੀ ❤️🌹🌹❤️🙏🙏

  • @deogansukhveer7452
    @deogansukhveer7452Ай бұрын

    ਬਹੁਤ ਵਦੀਆ ਸ਼ਹਿਰ ਐ

  • @rajindersingh-so4hw
    @rajindersingh-so4hwАй бұрын

    ਬਹੁਤ ਵਧੀਆ ਵਲੋਗ

  • @jaskaransingh3-c904
    @jaskaransingh3-c904Ай бұрын

    Very nice by ji 🙏 👌 👍 8

  • @himmatgill2090
    @himmatgill2090Ай бұрын

    bhut vadia lgda bai navdeep barar vdo dekh ke bhut maja anda God bless you bai navdeep waheguru ji chardicala ch rakhn

  • @Mastlalijatt
    @MastlalijattАй бұрын

    Love you Bhai g ghaint Bhai g ❤❤❤

  • @iqbalsidhu6651
    @iqbalsidhu6651Ай бұрын

    Well come my dear brother ji

  • @jatin1488
    @jatin1488Ай бұрын

    India is best for travel everything for everyone

  • @daljitsingh7980
    @daljitsingh7980Ай бұрын

    ਸਤਿ ਸ੍ਰੀ ਅਕਾਲ ਬਰਾੜ ਸਾਬ 🙏

  • @Navdeepbrarvlogs

    @Navdeepbrarvlogs

    Ай бұрын

    Sat sri akal ji❤️❤️🙏🙏

  • @Gaurvit-jt1sk
    @Gaurvit-jt1skАй бұрын

    सारे जहां से अच्छा हिंदुस्तान हमारा 🇮🇳

  • @ParkashSingh-nh6op
    @ParkashSingh-nh6opАй бұрын

    Shandar Brar je

  • @baljitkaur4755
    @baljitkaur4755Ай бұрын

    Nice barar 22ji

  • @HarpreetKaur-il2qb
    @HarpreetKaur-il2qbАй бұрын

    WaheGuru Ji ka Khalsa WaheGuru Ji ki❤❤

  • @user-qs2jr4rh2x
    @user-qs2jr4rh2xАй бұрын

    ਵੀਰ ਨਵਦੀਪ ਸਿੰਘ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਦਿਲੋ ਧੰਨਵਾਦ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @user-mw3fh5qs3q
    @user-mw3fh5qs3qАй бұрын

    ਬਹੁਤ ਵਧੀਆ ਨਜ਼ਾਰੇ ਦੇਖੇ ਜੀ।ਚੜ੍ਹਦੀ ਕਲਾ ਰਹੇ

  • @jasbirkaur8274
    @jasbirkaur8274Ай бұрын

    Badhiya g

  • @kamaljitsingh4740
    @kamaljitsingh4740Ай бұрын

    Great sardaar ji

  • @user-qy2rt6ld1q
    @user-qy2rt6ld1qАй бұрын

    Great Effort

  • @PremSingh-ly7lx
    @PremSingh-ly7lxАй бұрын

    👍 👌 ❤sunam udham singh wala 22g sangrur pb 🎉

  • @user-qy2rt6ld1q
    @user-qy2rt6ld1qАй бұрын

    Very good

  • @user-xu2dg6gj9g
    @user-xu2dg6gj9gАй бұрын

    Very nice video

  • @sukhjindersingh9299
    @sukhjindersingh9299Ай бұрын

    sat Sri akaal veer g ... I am from Mexico Queretaro city ...

  • @babartumber1668
    @babartumber1668Ай бұрын

    waheguru ji ka khalsa waheguru ji fateh nice

  • @kuldeepjosan983
    @kuldeepjosan983Ай бұрын

    Good job Brar Sab

  • @maninderpalsingh1218
    @maninderpalsingh1218Ай бұрын

    Brother rabb tenu hamesha char di kla vich rakhe

  • @KuldipSingh-zm2ry
    @KuldipSingh-zm2ryАй бұрын

    ਸਤਿ ਸ੍ਰੀ ਆਕਾਲ ਜੀ ਵੀਰ

  • @ParamjitSingh-ok8he
    @ParamjitSingh-ok8heАй бұрын

    ਮੈਕਸੀਕੋ ਸਿਟੀ ਦੀ ਤੁਹਾਡੇ ਤੋਂ ਸਿਫਤ ਸੁਣ ਕੇ ਮੈਕਸੀਕੋ ਦੀ ਜੋ ਨੈਗੇਟਿਵ ਇਮੇਜ ਸੁਣੀ ਸੀ ਉਸ ਤੋਂ ਘੱਟੋ-ਘੱਟ ਪਰਦਾ ਹਟਿਆ। ਏਥੋਂ ਦੇ ਭਾਰਤੀ ਜਾਂ ਪੰਜਾਬੀ ਦਾ ਫੇਸਬੁੱਕ ਲਿੰਕ ਭੇਜਣਾ ਚਾਹੀਦਾ ਹੈ ਤਾਂ ਕਿ ਕਦੇ ਮੈਕਸੀਕੋ ਦਾ ਟੂਰ ਬਣਾਉਣ ਚ ਸੌਖਿਆਈ ਹੋਵੇ।। ਧੰਨਵਾਦ ਨਵਦੀਪ ਜੀ ।

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @monupandit3444

    @monupandit3444

    Ай бұрын

    Bai ji msg kryo​@@Navdeepbrarvlogs

  • @gpkrao4734
    @gpkrao4734Ай бұрын

    Bhaji l am Southington from south India, I have been watching your travel vlog, always I felt I am also traveling with you, I can understand your Punjabi clearly as it is sweetly explained always ,thanks for showing different cultures ,countries, thank you brother,

  • @Navdeepbrarvlogs

    @Navdeepbrarvlogs

    Ай бұрын

    Lots of Love brother❤️🙏

  • @jaswindersinghbrar4731
    @jaswindersinghbrar4731Ай бұрын

    Nice video ❤❤❤

  • @raajsharma-cp3zw
    @raajsharma-cp3zwАй бұрын

    Peenji ggg 😂😂😂 wahhh navdeep bahi

  • @RajKumar-wv8zx
    @RajKumar-wv8zxАй бұрын

    ❤ super

  • @luckymalia1411
    @luckymalia1411Ай бұрын

    Very nice video brother congratulations ❤❤❤❤🎉🎉🎉🎉🎉🙏🏻

  • @jagjeetbajwa7135
    @jagjeetbajwa7135Ай бұрын

    Sat Shiri Akaal bro

  • @MontyBrar-mu4ek
    @MontyBrar-mu4ekАй бұрын

    Brar saab nice to see you✨

  • @bejindergrewal9413
    @bejindergrewal9413Ай бұрын

    Sat shri akal 22 ji

  • @r.p.singhpal4325
    @r.p.singhpal4325Ай бұрын

    Sat shree akal ji.

  • @saini5509
    @saini5509Ай бұрын

    Waheguru trakia bhakshe 🙏

  • @sawarnsingh9989
    @sawarnsingh9989Ай бұрын

    Good vedio keep safe god bless sawarn Singh from UK

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @LUCKYSingh-jv4im
    @LUCKYSingh-jv4imАй бұрын

    Sat shree akal

  • @Parmindernavjot
    @ParmindernavjotАй бұрын

    vv nice vlog

  • @Tmkocfansclubofficial
    @TmkocfansclubofficialАй бұрын

    ❤❤❤❤

  • @user-jq1wb5rf7s
    @user-jq1wb5rf7sАй бұрын

    Very nice

  • @punjabiinczechrepubliceuro2104
    @punjabiinczechrepubliceuro2104Ай бұрын

    Waheguru

  • @harbanslalsharma4052
    @harbanslalsharma4052Ай бұрын

    Eh 'baaz' (Hawk, Falcon) nhi 'cheel' (Eagle, punjabi 'ill') hai. Punjab vichon baaz, eagle te gidh tinne 'gayab' ho gye hann.

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @imherebunny
    @imherebunnyАй бұрын

    Thankyou sir for this kind information

  • @TheGamerzYadu
    @TheGamerzYaduАй бұрын

    Isa also look like A Punjabi 😂😂😂

  • @gurindersingh9757
    @gurindersingh9757Ай бұрын

    Nice

  • @ChahalVlogs855
    @ChahalVlogs855Ай бұрын

    Shoni vdo veer ji

  • @jagirsandhu6356
    @jagirsandhu6356Ай бұрын

    Good 👍 ❤❤❤❤❤

  • @pb47fattewala
    @pb47fattewalaАй бұрын

    Love you brar veeere❤️❤️❤️❤️❤️❤️

  • @parwinderkaur8425
    @parwinderkaur8425Ай бұрын

    🙏🏻 ਸਤਿ ਸ੍ਰੀ ਆਕਾਲ ਵੀਰ ਜੀ

  • @Navdeepbrarvlogs

    @Navdeepbrarvlogs

    Ай бұрын

    Sat sri akal ji❤️❤️🙏🙏

  • @sukhjindersingh5026
    @sukhjindersingh5026Ай бұрын

    Waheguru ji ka Khalsa waheguru ji ki Fateh 🙏❤❤❤

  • @Navdeepbrarvlogs

    @Navdeepbrarvlogs

    Ай бұрын

    Waheguru ji ka khalsa waheguru ji ki fateh ji❤️❤️🙏🙏

  • @dhanoasingh6142
    @dhanoasingh6142Ай бұрын

    Punjab wargi mauj ni hai

  • @chardikalaenterprises
    @chardikalaenterprisesАй бұрын

    6:20 ਇਹਨਾ ਨੂੰ ਸ਼ਰਦਾਈ ਪਿਲਾ ਕੇ ਪੁੱਛੋ ਐਨਰਜੀ ਕੀਹਦੇ ਨਾਲ ਜਿਆਦਾ ਆਉਂਦੀ😂

  • @Navdeepbrarvlogs

    @Navdeepbrarvlogs

    Ай бұрын

    😀😀

  • @amarjitmakan309
    @amarjitmakan309Ай бұрын

    ਸਤਿ ਸ੍ਰੀ ਅਕਾਲ ਜੀ 🎉

  • @sandee1700
    @sandee1700Ай бұрын

    ਸਭ ਤੋਂ ਸੋਹਣਾ ਮੇਰਾ ਪੰਜਾਬ ❤

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @sandee1700

    @sandee1700

    Ай бұрын

    ​@@Navdeepbrarvlogs❤

  • @drfatehsingh3552
    @drfatehsingh3552Ай бұрын

    Good

  • @asadsayed4551
    @asadsayed4551Ай бұрын

    😊😊😊😊👌🏻👌🏻👍🏻

  • @amanbatthverka62
    @amanbatthverka62Ай бұрын

    ❤️👍

  • @kanwaljeetsingh4812
    @kanwaljeetsingh4812Ай бұрын

    🙏🙏 sat Sri akal ji 🙏🙏👍

  • @jagdeepkaur5906
    @jagdeepkaur5906Ай бұрын

    ਸਤਿ ਸ੍ਰੀ ਆਕਾਲ ਜੀ 🙏

  • @officialkhalsa1455
    @officialkhalsa1455Ай бұрын

    First comment ❤

  • @Navdeepbrarvlogs

    @Navdeepbrarvlogs

    Ай бұрын

    ❤️❤️🙏🙏

  • @PrabhjotSinghGrace
    @PrabhjotSinghGraceАй бұрын

    ਮੇਰੇ ਜਾਣਕਾਰ ਲੁਧਿਆਣੇ ਦੇ ਕੁਝ ਪਰਿਵਾਰ ਮੈਕਸੀਕੋ ਰਹਿੰਦੇ ਹਨ ਕੱਪੜੇ ਦੇ ਹੀ ਵਪਾਰੀ ਹਨ

  • @raajsharma-cp3zw
    @raajsharma-cp3zwАй бұрын

    Bhenn g😂😂😂😂

  • @MontyBrar-mu4ek
    @MontyBrar-mu4ekАй бұрын

    Bai mote uncle bande ghaint se but 26 saal india vargi country toon doore rehna okha

  • @dilpreetsidhusingh1779
    @dilpreetsidhusingh1779Ай бұрын

    ❤❤

  • @MANJEETSINGH-nz1qh
    @MANJEETSINGH-nz1qhАй бұрын

    ਸਤਿ ਸ੍ਰੀ ਆਕਾਲ ਬਾਈ ਜੀ

  • @gurdialsingh5951
    @gurdialsingh5951Ай бұрын

    ❤❤❤

  • @satbirsinghsandhu9094
    @satbirsinghsandhu9094Ай бұрын

  • @jatindersingh7112
    @jatindersingh7112Ай бұрын

    🎉🎉🎉🎉

  • @thanks488
    @thanks488Ай бұрын

    Thanks 👳‍♂️

  • @jaggasingh988
    @jaggasingh988Ай бұрын

    Nice job 👣👣👣👣👣👣👣👣👣👣👣👣👣👣👣👣👣

  • @navdeepsingh5538
    @navdeepsingh5538Ай бұрын

    ❤❤❤❤❤

  • @PrinceAngeltraveller01
    @PrinceAngeltraveller01Ай бұрын

    😮😮😮

  • @manindersingh4830
    @manindersingh4830Ай бұрын

    🎉

Келесі