ਮਕਸੀਕੋ🇲🇽ਦੇ ਅਨੌਖੇ ਸਿੱਖ ਨਾਲ ਮੁਲਾਕਾਤ ਨੈਟ ਤੋਂ ਦੇਖ ਬਣਿਆ ਸਿੱਖ।ਗੁਰੂਦਆਰਾ ਸਾਹਿਬ ਦੇ ਦਰਸ਼ਨ|Sikh in Mexico|Vlog

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #mexico

Пікірлер: 209

  • @user-wv8wv2lk5g
    @user-wv8wv2lk5gАй бұрын

    ਕਾਸ ਦੂਜੇ ਧਰਮ ਦੇ ਲੋਕ ਸਿਖੀ ਧਰਮ ਅਪਣਾ ਰਹਿ ਨੇ ਤੇ ਜੋ ਅਪਣੇ ਨੇ ਸਿਖੀ ਵਾਲੇ ਉ ਸਿਖੀ ਤੋ ਦੂਰ ਜਾ ਰਹਿ ਨੇ ਕਾਸ ਸਿਖੀ ਵਾਲੇ ਵੀ ਊਨਾ ਨੂੰ ਦੇਖ ਕੇ ਵਾਪਸ ਮੁੜ ਸਿਖੀ ਵਲ ਆ ਜਾਣ ਸਿਖੀ ਇਕ ਵਾਰ ਮਿਲਦੀ ਹੈ ਵਾਰ ਵਾਰ ਨਹੀ 🙏🙏🙏🙏🙏🙏🙏

  • @haveliwalimandeer

    @haveliwalimandeer

    Ай бұрын

    Veere ohna vaare v te socho jehde sikhi vich aunde paye aa apna dharm shddke.. idda kaho ki apne apne dharm ch hi raho. je apne log dharm badaln te maada lagda ta ohna vaare v socho

  • @Sidhubaljit103_

    @Sidhubaljit103_

    Ай бұрын

    @@haveliwalimandeerbecause Sikhism is the truth

  • @palwindersingh7435

    @palwindersingh7435

    Ай бұрын

    ​@@haveliwalimandeer veer sikh dharm kisey nu majbur nahi karda ke oh sikh dharm vich awey te na hoora da lalach denda te na koi kramaat vikha na koi paisey da lalach denda,

  • @haveliwalimandeer

    @haveliwalimandeer

    Ай бұрын

    @@palwindersingh7435 te veer me kadu eh kiha.. naale dujja kayi saare dharm kehda dhakka karde aa

  • @palwindersingh7435

    @palwindersingh7435

    Ай бұрын

    @haveliwalimandeer veer dujey dharm dhaka nahi per lalach de ke ja kehna mai tuhanu kramaat karke dikhana, lalach kisey vi kisam da ho sakda, per sikh dharm vich ohvi nahi hai

  • @JagroopSingh-no7xy
    @JagroopSingh-no7xyАй бұрын

    ਸਿੱਖ ਆਪਣੇ ਧਰਮ ਦਾ ਪਰਚਾਰ ਕਰਨ ਵਿੱਚ ਨਕਾਮ ਰਹੇ ਨਹੀ ਤਾ ਅੱਧੀ ਦੁੱਨੀਆ ਸਿੱਖ ਬਣ ਜਾਦੀ

  • @chardapunjab4018

    @chardapunjab4018

    Ай бұрын

    Fe ki hau

  • @user-qm9mw7eq6t

    @user-qm9mw7eq6t

    Ай бұрын

    ਇਹ ਉਹਨਾ ਨੂੰ ਪੁੱਛ ਜਿਹੜੇ ਬੁੱਧ ਜੈਨ ਸਿੱਖ ਤੇ ਦੂਸਰਿਆ ਦੀ ਘਰ ਵਾਪਸੀ ਕਰਵਾਉਣ ਲਈ ਅੱਡੀਆ ਭਾਰ ਹੋਏ ਪਏ ਹਨ ।

  • @ss-pm6oj
    @ss-pm6ojАй бұрын

    ਸਿਖਾਂ ਦੀ ਸਭ ਤੋਂ ਮਾੜੀ ਗੱਲ ਐ ਗੁਰੂ ਦੇ ਹੁਕਮ “ਗੁਰਬਾਣੀ ਇਸ ਜਗ ਮਹਿ ਚਾਨਣ” ਤੋਂ ਬੇਮੁਖ ਹੋ ਕੇ, ਗੁਰੂ ਦਵਾਰਾ ਚਲਾਈ ਮੰਜੀ ਸਾਹਿਬ ਪ੍ਰਾਲ਼ੀ ਤੋਂ ਉਲਟ “ਸਿੱਖ ਕਿਸੇ ਨੂੰ ਕਨਵਰਟ ਨਹੀਂ ਕਰਦੇ” ਮਨਮੁਖਾਂ ਆਲ਼ਾ ਗਲ਼ਤ ਪਰਚਾਰ ਚ ਲੱਗ ਜਾਂਦੇ ਆ। ਤਾਮਿਲ ਸਿੱਖ ਵੀ ਇੱਦਾਂ ਈ ਬਿਨਾਂ ਕਿਸੇ ਸਿੱਖ ਦੇ ਪਰਚਾਰ ਦੇ ਆਪ ਈ ਸਿੱਖ ਬਣ ਰਹੇ ਆ। ਉਹ ਵੀ ਉਲ਼ਾਂਬਾ ਦੇਂਦੇ ਆ ਕਿ ਸਿੱਖਾਂ ਨੇ ਸਿੱਖੀ ਸਿਰਫ ਪੰਜਾਬ ਤੱਕ ਸੀਮਤ ਕਰਕੇ ਹੋਰ ਮਨੂੱਖਤਾ ਨਾਲ਼ ਧ੍ਰੋਹ ਈ ਕੀਤਾ।

  • @dalwindersingh6323
    @dalwindersingh6323Ай бұрын

    ਭਾਰਤ ਚ ਹੁਣ ਦਿਨ ਚੜ ਰਿਹਾ,,,ਸ਼ੈਦ ਹੁਣ ਮੈਕਸੀਕੋ ਚ ਰਾਤ ਪੈ ਰਹੀ ਹੋਵੇਗੀ । ਲਗਭਗ 12 ਘੰਟੇ ਦਾ ਫ਼ਰਕ ਹੈ ।🙂🙏ਸੋਹਣਾ ਵਲੌਗ 👍

  • @mankind905
    @mankind905Ай бұрын

    ਅਸਪਨੋਲਾ ਸ਼ਹਿਰ ਦੇ ਸਿੱਖ ਸੈਂਟਰ ਦੀ ਵੀਡੀਓ ਜਰੂਰ ਬਣਾਉ , ਸਿੱਖ ਕੌਮ ਦੀ ਚੜਦੀ ਕਲਾ ਦਾ ਪਤਾ ਲੱਗਜੂ ਪੰਜਾਬ ਧਰਮ ਬਦਲੀ ਯੂਨੀਅਨ ਨੂੰ।

  • @harafangle9473

    @harafangle9473

    Ай бұрын

    ਨਵਦੀਪ ਇਥੇ ਜਰੂਰ ਜਾਕੇ ਆਉ ਪਤਾ ਲਗੇ ਕੀ ਦਲ ਬਦਲੂਆ🙏🙏🙏🙏🙏

  • @birsingh1868
    @birsingh1868Ай бұрын

    ਇਹ ਮਕਸਿਕੋ ਵਾਲੇ ਸਿੱਖ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੁਹਤ ਮੰਨਦੇ ਆ ਇਹ ਦਰਬਾਰ ਸਾਹਿਬ ਅੰਮ੍ਰਿਤਸਰ ਬਹੁਤ ਆਉਂਦੇ ਆ ਇੱਥੇ ਇਹਨਾਂ ਨੇ ਮੀਰੀ ਪੀਰੀ ਅਕੈਡਮੀ ਬਣਾਈ ਹੋਈ ਆ ਜਿੱਥੇ ਜਿਆਦਾ ਤਰ ਗੋਰੇ ਸਿੱਖਾਂ ਦੇ ਬੱਚੇ ਅਮਰੀਕਾ ਇੰਗਲੈਂਡ ਤੇ ਹੋਰਨਾਂ ਦੇਸ਼ਾਂ ਤੋਂ ਪੜਣ ਅਤੇ ਪੜਾਉਣ ਲਈ ਆਉਂਦੇ ਆ

  • @sandeepsidhu2695
    @sandeepsidhu2695Ай бұрын

    ਸਿੱਖਾਂ ਦੀ ਸ਼ਾਨ ਵੱਖ਼ਰੀ

  • @balrajsingh4182
    @balrajsingh4182Ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jps4954
    @jps4954Ай бұрын

    🙏 ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ 💛🌹ਵੱਧ ਤੋਂ ਵੱਧ ਇਹੋ ਜਿਹੀਆਂ ਵੀਡੀਓ ਬਣਾਓ ਵਾਹਿਗੁਰੂ ਜੀ ਬਾਣੀ ਕੰਠ ਹੋਣੀ ਇਹ ਵੀ ਬਾਬੇ ਨਾਨਕ ਦੀ ਮੇਹਰ ਹੈ ਸਿੱਖੀ ਕਮਾਉਣੀ ਬਾਬੇ ਨਾਨਕ ਦੀ ਮੇਹਰ ਹੈ ਜੀ ਸਾਰੀ ਸਾਧ ਸੰਗਤ ਨੂੰ 🪯 ☪️ ⚛️ ✝️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 🌹 💓 🌺 💛 💖 🌹

  • @bhindajand3960
    @bhindajand3960Ай бұрын

    ਬਹੁਤ ਸ਼ਾਨਦਾਰ ਅੱਜ ਦੀ ਵੀਡੀਓ ਗੁਰੂ ਘਰ ਦੇ ਦਰਸ਼ਨਾਂ ਦੇ ਨਾਲ 2 ਸਿੱਖ ਸੰਗਤਾਂ ਨਾਲ ਗੱਲਾ ਬਾਤਾ ਬਹੁਤ ਵਧੀਆ ਲੱਗਿਆ ਵੀਰ ਜੀ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @SatnamSingh-fe3tg
    @SatnamSingh-fe3tgАй бұрын

    Dhan Guru Nanak Dev g Chadikala Rakhna 🙏

  • @harafangle9473
    @harafangle9473Ай бұрын

    ਸਿੰਘ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ ❤❤❤❤❤

  • @sukhjindersingh5026
    @sukhjindersingh5026Ай бұрын

    Waheguru ji ka Khalsa waheguru ji ki Fateh 🙏❤❤❤

  • @jaswantsingh-xf6sh
    @jaswantsingh-xf6shАй бұрын

    🙏🏻 ਵਾਹਿਗੁਰੂ ਜੀ 🙏🏻 ਮਨ ਖੁਸ਼ ਹੋ ਗਿਆ ਵੀਰ ਮੇਰੇ 🙏🏻🙏🏻🙏🏻🙏🏻🙏🏻

  • @gurwantsandhu2699
    @gurwantsandhu2699Ай бұрын

    ਵਾਹਿਗੁਰੂ ਜੀ ਬਹੁਤ ਵਧੀਆ

  • @ParkashSingh-nh6op
    @ParkashSingh-nh6opАй бұрын

    Dhanwad Brar je SGPC da kam tusi kar da raho

  • @parwinderkaur8425
    @parwinderkaur8425Ай бұрын

    🙏🏻 ਸਤਿ ਸ੍ਰੀ ਆਕਾਲ ਵੀਰ ਜੀ

  • @GurpalSingh-jm6tm
    @GurpalSingh-jm6tmАй бұрын

    Satnam Shri Waheguru Ji

  • @SidhuCreations13
    @SidhuCreations13Ай бұрын

    ਵਹਿਗੁਰੂ ਜੀ

  • @balvindersingh3813
    @balvindersingh3813Ай бұрын

    I feel very proud to see your journey Sikh brother

  • @jagdeepkaur5906
    @jagdeepkaur5906Ай бұрын

    ਸਤਿ ਸ੍ਰੀ ਆਕਾਲ ਜੀ 🙏

  • @cheema83
    @cheema83Ай бұрын

    ਤਹਾਨੂੰ golden temple nahi ਕਹਿਣਾ ਚਾਹੀਦਾ ਗੁਰੂ ਜੀ ਨੇ ਹਰਿਮੰਦਿਰ ਹਰਿ ਸਾਜਿਅਾ

  • @1111jaswindersingh

    @1111jaswindersingh

    Ай бұрын

    ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 🙏

  • @waheguruwahegurutuheetu546

    @waheguruwahegurutuheetu546

    Ай бұрын

    ਦੋਨੋ ਨਹੀਂ ਦਰਬਾਰ ਸਾਹਿਬ ਏਹ੍ਹ ਬਾਣੀ ਚ ਵੀ ਦਰਜ ਏ

  • @Fully_freedom

    @Fully_freedom

    Ай бұрын

    ਦਰਬਾਰ ਸਾਹਿਬ ਹੈ👍 ਇਨਾਂ ਨੇ ਤਾ ਜਾਣ ਕੇ ਹਰੀ ਦਾ ਮੰਦਰ ਬਣਾਇਆ ਸੀ

  • @Nagra007

    @Nagra007

    29 күн бұрын

    Harminder v nhi .darwar shib ji a. Sikha da mandir kidro ho jauga

  • @harpreetsingh-kk6zm

    @harpreetsingh-kk6zm

    22 күн бұрын

    ਦਰਬਾਰ ਸਾਹਿਬ ❤❤❤❤❤

  • @OnkarSingh-zw2lv
    @OnkarSingh-zw2lvАй бұрын

    Bahut hi badhiya

  • @balkarsinghdhaliwal592
    @balkarsinghdhaliwal592Ай бұрын

    ਅੱਜ ਤੱਕ ਦਾ ਸਭ ਤੋਂ ਸਿਰੇ ਦਾ ਬਲੌਗ ਬਾਈ ਜੀ ,,, ਪ੍ਰੋ,ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ

  • @surindermohansingh9967
    @surindermohansingh9967Ай бұрын

    ਵਾਹਿਗੁਰੂ ਜੀ ਤੁਹਾਡੇ ਵਲੋ ਇਹ ਸਿਖ ਕੌਮ ਲਈ ਬਹੁਤ ਵਧੀਆ ਸੇਵਾ ਹੈ

  • @karamjeetsingh319
    @karamjeetsingh319Ай бұрын

    Guru kirpa Karan Singh is king is everywhere in the world God bless you

  • @user-oz4cg1pi6q
    @user-oz4cg1pi6qАй бұрын

    Waheguru ji ka khalsa Waheguru ji ki fateh 🙏

  • @kirandeepbrar2205
    @kirandeepbrar2205Ай бұрын

    Thankyou bai ji ....Guru ghar de darsan kryn lai

  • @gurmitkaur2393
    @gurmitkaur2393Ай бұрын

    Very Nice proud of Ur hard work Waheguru;;;;;;

  • @mankind905
    @mankind905Ай бұрын

    ਸਿੱਖ ਸੈਂਟਰ ਅਸਪਨੋਲਾ ਜੇ ਨਹੀ ਗਏ ਤਾਂ ਮੈਕਸੀਕੋ ਦੀ ਯਾਤਰਾ ਸਮਝੋ ਅੱਧ ਵਰੀਤੀ ਹੈ।

  • @paramjitsingh2635
    @paramjitsingh2635Ай бұрын

    ਬਹੁਤ ਵਧੀਆ ਵੀਡੀਓ ਬਾਈ ਜੀ

  • @abigill4973
    @abigill4973Ай бұрын

    Bohut maan yog gal h sikh dharam lyi

  • @satnamsinghsidhu5730
    @satnamsinghsidhu5730Ай бұрын

    Bahut vadhiya jankari mili Navi. Dil nu skoon den wala c ajj da vlog.❤❤

  • @reshamsingh7609
    @reshamsingh7609Ай бұрын

    Good job..... God bless all of you.....

  • @swaransingh483
    @swaransingh483Ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ

  • @charanjitsingh4388
    @charanjitsingh4388Ай бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ਮੇਹਰ ।

  • @paramjeetkaur4823
    @paramjeetkaur4823Ай бұрын

    Waheguru ji meharkarjl

  • @gurvindersinghbawasran3336
    @gurvindersinghbawasran3336Ай бұрын

    ਨਵਦੀਪ ਵੀਰ ਸੱਚੀ ਮੇਰੀਆ ਅੱਖਾ ਭਰ ਆਈਆਂ ਦੇਖਕੇ,,,, ਇਕ ਮੈਕਸੀਕੋ ਸਿੱਖ ਜਿਸ ਨੂੰ ਜਪਜੀ ਸਾਹਿਬ ਜੀ ਰਹਿਰਾਸ ਸਾਹਿਬ ਜੀ ਜੁਬਾਨੀ ਯਾਦ ਹੈ। ਕਿੰਨੀ ਵੱਡੀ ਕਿਰਪਾ ਸਤਿਗੁਰੂ ਜੀ ਦੀ ਇਹਨਾ ਸਿਖਾ ਤੇ ❤❤ ਇਕ ਅਸੀ ਸਿੱਖ ਆ ਜਿਹੜੇ ਸਿੱਖੀ ਵਿਚ ਜਨਮ ਲੈਕੇ ਵੀ ਇਕ ਚੰਗੇ ਸਿੱਖ ਨਾ ਬਣ ਸਕੇ 😭😭

  • @baljitkaur691
    @baljitkaur691Ай бұрын

    ਬਹੁਤ ਵਧੀਆ ਵੀਡੀਓ

  • @AvtarSingh-pw7fv
    @AvtarSingh-pw7fvАй бұрын

    ਇਕ ਉਹ ਕਰਮਾਂ ਵਾਲੇ ਬੰਦੇ ਹਨ ਜੋ ਦੂਜੇ ਧਰਮ ਵਿੱਚ ਪੈਦਾ ਹੋਕੇ ਗੁਰੂ ਵਾਲੇ ਬਣ ਗਏ ਹਨ ਤੇ ਇਕ ਪਾਸੇ ਮੇਰੇ ਵਰਗੇ ਮਾੜੇ ਕਰਮਾਂ ਵਾਲੇ ਬੰਦੇ ਵੀ ਨੇ ਜੋ ਸਿੱਖ ਧਰਮ ਵਿੱਚ ਪੈਦਾ ਹੋਕੇ ਵੀ ਅਜੇ ਤੱਕ ਅੰਮ੍ਰਿਤਧਾਰੀ ਨਹੀਂ ਬਣ ਸਕੇ ਜਦਕਿ ਮੇਰੀ ਧਰਮਪਤਨੀ ਤੇ ਮੇਰਾ ਪੁੱਤਰ ਕਈ ਸਾਲ ਪਹਿਲਾਂ ਅੰਮ੍ਰਿਤਧਾਰੀ ਬਣ ਗਏ ਸਨ

  • @SandhuSaab-yo8cg

    @SandhuSaab-yo8cg

    Ай бұрын

    ਕ੍ਰਮਾ ਬਿਨ ਕੁੱਝ ਨਹੀ ਮਿਲਦਾ ਵੀਰ ਮੇਰੀਆ ?

  • @MajorSingh-po6xd
    @MajorSingh-po6xdАй бұрын

    ਧੰਨਵਾਦ ਜੀ ਬਰਾੜ ਸਾਹਿਬ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @ManjitSingh-vd3eg
    @ManjitSingh-vd3egАй бұрын

    ਵਾਹਿਗੁਰੂ ਭਲੀ ਕਰੇ ਜੀ

  • @spirittube8574
    @spirittube8574Ай бұрын

    ਬਾਉਤ ਚੰਗਾ ਲਗਿਆ ਗੁਰੂ ਘਰ ਵੇਖ ਕੇ। ਬਸ ਆਪਣਾ ਇਕ ਫਰਜ਼ ਨਿਭਾ ਦੇਣਾ ਓਹਨਾ ਨਾਲ ਕੰਟੈਕਟ ਕਰਕੇ ਕਿ ਗੁਰੂ ਘਰ ਦੀ ਰਸੋਈ ਵਿੱਚ ਜੋੜੇ ਲਾ ਕੇ ਸੇਵਾ ਕਰਨ।

  • @paramjitsinghsingh251
    @paramjitsinghsingh251Ай бұрын

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @KuldipSingh-zm2ry
    @KuldipSingh-zm2ryАй бұрын

    ਸਤਿ ਸ੍ਰੀ ਆਕਾਲ ਜੀ ਵੀਰ

  • @avtarsingh7379
    @avtarsingh7379Ай бұрын

    Waheguru ji

  • @BalvirSingh-kz3uf
    @BalvirSingh-kz3ufАй бұрын

    Waheguru ji 🙏

  • @brarsaab007
    @brarsaab007Ай бұрын

    🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹

  • @thanks488
    @thanks488Ай бұрын

    Thanks 👳‍♂️

  • @musicsurendersingh1118
    @musicsurendersingh1118Ай бұрын

    Sada mandeep Bai haje reht dhaari sikh a par hun jaldi khande bate di pohl laike amrit dhaari sikh banke sab nu vadhayi den da hakdaar banaavega

  • @user-sz1bt5ev4v
    @user-sz1bt5ev4vАй бұрын

    ਬਹੁਤ ਵਧੀਆ ਉਪਰਾਲਾ ਹੈ ਜੀ ਧੰਨਵਾਦ ਜੀ ਵਾਹਿਗੁਰੂ ਤਰੱਕੀ ਬਖ਼ਸ਼ੇ ਜੀ 🙏

  • @tarsemrai4439
    @tarsemrai443920 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @punjabiinjapan4890
    @punjabiinjapan4890Ай бұрын

    The credit goes to jogi harbajan Singh ji who they followed and brought them to sikhi via Kundalini yoga

  • @birsingh1868
    @birsingh1868Ай бұрын

    ਇਹ ਸਾਰੇ ਮੈਕਸੀਕੋ ਆਲੇ ਸਿੱਖ ਸਾਰੇ ਚਾਇਲੀ ਤੋਂ ਸਿੰਘ ਸਜੇ ਹਨ ਇਹ ਯੋਗੀ ਭਜਨ ਸਿੰਘ ਦੇ ਸ਼ਾਗਿਰਦ ਹਨ

  • @indiannorway
    @indiannorwayАй бұрын

    brar sahib ssa thxs showing antartica and now mexico , nice to see sikh community in mexico too ,spainish mool da lok bahut changa han , thxs tera bahut duniya tu ghumayi , kayi bar beanti kitti par muktsar wala moga walaya da page tu aaja tak like nahi kitta,

  • @gurwindermaan8698
    @gurwindermaan869827 күн бұрын

    ਸਤਿ ਸ੍ਰੀ ਆਕਾਲ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @ravichatha
    @ravichathaАй бұрын

    Sikhi dhan dhan dhan teri sikhi

  • @baaz84
    @baaz84Ай бұрын

    Hale tak ve Santa de tasveer drave vairi nu ❤❤❤

  • @user-dl7fj9cq5s
    @user-dl7fj9cq5sАй бұрын

    ਵਾਹਿਗੁਰੂ ਜੀ

  • @surjitsinghsingh3210
    @surjitsinghsingh3210Ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Brown_munde111
    @Brown_munde111Ай бұрын

    🙌🏻🙌🏻❤️❤️

  • @user-zl1bt4tk6g
    @user-zl1bt4tk6gАй бұрын

    Very nice video

  • @AmritpalSingh.
    @AmritpalSingh.Ай бұрын

    Good

  • @acupressure3671
    @acupressure3671Ай бұрын

    Thanks for awareness.Please be continue like this.God bless you 🙏

  • @satnamesingh1387
    @satnamesingh1387Ай бұрын

    ਬਹੁਤ ਵਧੀਆ ਲੱਗਾ ਵੀਰ ਜੀ

  • @nickname3521
    @nickname3521Ай бұрын

    Vaheguru ji

  • @NirmalSingh-zr1ki
    @NirmalSingh-zr1kiАй бұрын

    Good ❤❤❤

  • @shamshersinghpb08
    @shamshersinghpb08Ай бұрын

    Bhut vadia videos

  • @r.p.singhpal4325
    @r.p.singhpal4325Ай бұрын

    Best of luck for Mexicon Sikh community.

  • @luckymalia1411
    @luckymalia1411Ай бұрын

    Very nice video brother congratulations ❤❤❤❤❤🎉🎉🙏🏻 har har mahadev G 💞💞🏵️🏵️🙏🏻

  • @malkiatsingh2054
    @malkiatsingh2054Ай бұрын

    Vahut vadhia

  • @manjitkour1885
    @manjitkour1885Ай бұрын

    Mixco, city vich mixcocan sikh hun , unhha nay Gurdwara sahib sajjaya Hoya hay ,Path Kirtan ve karday Hun,may be over there 100 new sikh community hay, but all mixcocan lady's and men 🙏🙏🙏🙏

  • @indervirmundi4448
    @indervirmundi4448Ай бұрын

    Very nice 👍👍

  • @HARJEETSINGH-yv1np
    @HARJEETSINGH-yv1npАй бұрын

    Very nice G ❤❤❤

  • @jasskamboj7594
    @jasskamboj7594Ай бұрын

    ❤❤❤

  • @CharanjeetSingh-eu5hx
    @CharanjeetSingh-eu5hxАй бұрын

    Waheguru Ji waheguru Ji

  • @HotelKumar-lg5nf
    @HotelKumar-lg5nfАй бұрын

    waheguru ji

  • @rajindersingh-so4hw
    @rajindersingh-so4hwАй бұрын

    ਬਹੁਤ ਵਧੀਆ

  • @hardeepsingh3263
    @hardeepsingh3263Ай бұрын

    Waheguru Ji 🙏🏻

  • @gurindersingh9757
    @gurindersingh9757Ай бұрын

    Nice

  • @truecreator8481
    @truecreator848119 күн бұрын

    Waheguru ❤

  • @user-qy2rt6ld1q
    @user-qy2rt6ld1qАй бұрын

    Great Effort

  • @lakhmirsingh5344
    @lakhmirsingh5344Ай бұрын

    ❤❤Waheguru ji❤❤

  • @ravinderrathore2656
    @ravinderrathore2656Ай бұрын

    ek ongkar sri waheguru ji ki fateh

  • @dharmindersingh7222
    @dharmindersingh7222Ай бұрын

    Good ji

  • @sewasingh1710
    @sewasingh1710Ай бұрын

    🎉Waheguru ji

  • @JaskaranSingh-mr9hc
    @JaskaranSingh-mr9hcАй бұрын

    Sat sahri akal g

  • @jaggasingh988
    @jaggasingh988Ай бұрын

    Bahi ji good nice 🥇🥇🥇🥇🥇🥇🥇🥇🥇🥇🥇🥇🥇🥇🥇🥈🥈🥇🥇

  • @harishmehta1304
    @harishmehta1304Ай бұрын

    Satshri akal ji

  • @bejindergrewal9413
    @bejindergrewal9413Ай бұрын

    Sat shri akal 22 ji

  • @rajwantkaur6816
    @rajwantkaur6816Ай бұрын

    Sat Sri Akal Ji 🙏 👍🙏

  • @LUCKYSingh-jv4im
    @LUCKYSingh-jv4imАй бұрын

    Good luck bhai

  • @asadsayed4551
    @asadsayed4551Ай бұрын

    😊😊😊😊👌🏻👌🏻👍🏻

  • @r.p.singhpal4325
    @r.p.singhpal4325Ай бұрын

    Sat shree akal ji.

  • @rajsingh-cg7ur
    @rajsingh-cg7urАй бұрын

    Sat Sri akal ji

  • @PARAMJITSINGH-yi6bn
    @PARAMJITSINGH-yi6bnАй бұрын

    Welcome bro SatSriakal

  • @user-mq8if4hv6b
    @user-mq8if4hv6bАй бұрын

    This Gurudwara must be a recent one. I did not see any Sikh in Mexico during 1990's.

  • @jasvir3830
    @jasvir3830Ай бұрын

    ❤❤❤❤❤

  • @jasbirkaur1982
    @jasbirkaur1982Ай бұрын

    Very nice

  • @baljindersingh8978
    @baljindersingh8978Ай бұрын

    Beautiful

Келесі