Yoga ਵਾਲੀ Kudi ਦਾ ਖੁੱਲਿਆ ਸੱਚ !! Exclusive Yoga Girl

Ойын-сауық

#yogagirl #darbarsahib #bakarpur #saisurindershahji #surindershahji #yoga #interview #amritsar #sgpc #pollywood #entertainment #punjabisinger #channelsatrang #sattrang
.
SUBSCRIBE TO : CHANNELSATRANG
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang

Пікірлер: 36

  • @balrajsingh8901
    @balrajsingh890117 күн бұрын

    ਆਪੇ ਬਣੇ ਬੁੱਧੀ ਜੀਵੀਆਂ ਨੂੰ ਇਸ ਵਿੱਚ ਕੋਈ ਵੱਡਾ ਇਸ਼ੂ ਦਿਖਾਈ ਨਹੀਂ ਦਿੰਦਾ!

  • @KalaKrishna145
    @KalaKrishna14517 күн бұрын

    Your analysis is right full

  • @jopindersingh5177
    @jopindersingh517718 күн бұрын

    Bahut Sony gal

  • @karamjitsingh1590
    @karamjitsingh159018 күн бұрын

    ਬਾਈ ਜੀ ਲੜਕੀ ਕੋਲੋ ਗਲਤੀ ਜੇਕਰ ਅਣਜਾਣ ਪੁਣੇ ਵਿੱਚ ਹੋਈ। ਤਾਂ ਉਸਨੂੰ ਮੁਆਫੀ ਮੰਗ ਲੈਣੀ ਚਾਹੀਦੀ ਸੀ ।,,,,,,,,,,,,,, ਪਰ ਲੜਕੀ SGPC ਨੂੰ FIR ਵਾਪਸ ਲੈਣ ਲਈ ਧਮਕੀ ਦੇ ਰਹੀ ਹੈ ।,,,,,,,,,, ਅਤੇ ਕਹਿੰਦੀ ਹੈ ਕਿ ਮੈਂ ਕਨੂੰਨੀ ਲੜਾਈ ਲੜਨ ਨੂੰ ਤਿਆਰ ਹਾਂ।,,,,,,,,,,,, ਇਹ ਮੁਆਫੀ ਨਹੀ ।,,,,,,,,,,,,,,, ਇਹ ਧਾਰਮਿਕ ਸਥਾਨ ਹੈ । ਇਥੇ ਨਿਮਰਤਾ ਨਾਲ ,ਸ਼ਰਧਾ ਨਾਲ ਸਮਰਪਣ ਭਾਵਨਾ ਨਾਲ਼ ਮੱਥਾ ਟੇਕਣਾ। ਮਾਨਸਿਕ ਸ਼ਾਤੀ ਲਈ ਬੇਨਤੀ ਕਰਨੀ ਹੈ। ਯੋਗਾ ਕਰਨ ਲਈ ਪਾਰਕਾਂ ਵਿੱਚ ਜਾਣਾ , ਚਾਹੀਦਾ ਹੈ ਜਿਵੇਂ ਚੰਡੀਗੜ੍ਹ ਵਿੱਚ ROSE GARDEN, LEISURE VALLEY.

  • @harindergill1367
    @harindergill136720 күн бұрын

    Very nice

  • @parmjitsingh1919
    @parmjitsingh191916 күн бұрын

    Right information

  • @paramdevsingh4544
    @paramdevsingh454418 күн бұрын

    Eh ladki nahi 40 saal ki mature lady and respected citizen lagti hai . Kya 40 saal ki aurat ladki hoti hai? Aaj parmar saab ki u tube par en ki poori history dekhi tab PTA chla.

  • @gurpreetdhaliwal9396
    @gurpreetdhaliwal939618 күн бұрын

    ਪਹਿਲਾ ਲੋਗ ਜਾਨ ਬੁਛ ਕੇ ਗੁਰੂ ਘਰ ਗਲਤ ਕਮ ਕਰਦੇ ਨੇ ਫਿਰ ਮਾਫੀ ਮਗਣ ਦਾ ਛੁਠਾ ਨਾਟਕ ਕਰਦੇ ਨੇ ਕੋਇ ਵੀ ਸਚਾ ਸ਼ਰਧਾਲੁ ਪਰਮਾਤਮਾ ਦੇ ਘਰ ਯੋਗਾ ਕਰਨ ਨਹੀ ਸਗੌ ਆਤਮ ਸ਼ਾਨਤੀ ਲਈ ਜਾਨਦਾ ਹੈ ਪਰਮਾਤਮਾ ਦਾ ਨਾਮ ਜਾਪਦਾ ਹੈ educated ਮੁਰਖਾ ਨੁ ਲਿਖ ਕੇ ਬੋਡਾ ਤੇ ਦਸਣਾ ਪੈਦਾ ਹੈ ਕੀ ਥਾਰਮਿਕ ਸਥਾਨਾ ਤੇ ਕਿਮੇ ਰਹਿਨਾ ਚਾਹਿਦਾ ਹੈ ਅੰਨਪੜ ਨੁ ਤਾ ਆਪ ਹੀ ਪਤਾ ਹੁਦਾ ਸੀ

  • @mejarsingh4353
    @mejarsingh435319 күн бұрын

    ਬਾਈ ਜੀ ਇਹਨੇ ਨੇ ਸਪੀਕਰ ਦੀ ਆਵਾਜ਼ ਕਰਕੇ ਲੋਕਾਂ ਨੂੰ ਦੁਖੀ ਕੀਤਾ ਹੈ ਉਹ ਸਧਾਰ ਲੈਣ

  • @RavinderSingh-yl5ps
    @RavinderSingh-yl5ps18 күн бұрын

    Bai ji oh ladki nahi 40 sal di talaqshuda vakil janani hai

  • @splendorloverz1
    @splendorloverz119 күн бұрын

    Majid ya mandir kyo ni karde ae log gurudwara hi kyo karde

  • @user-ms9qt5wq7g
    @user-ms9qt5wq7g19 күн бұрын

    Waha yoga kakay galat kiya ladies nay. Very shamefull.

  • @malinderjeetsingh7842
    @malinderjeetsingh784219 күн бұрын

    Shri Darbar Sahib ko hinduon Mein hill station banaa liya hai😮😮😮😮

  • @viraajpurohit1181

    @viraajpurohit1181

    19 күн бұрын

    Aap murkh ho agar aap yea sochte ho,99% hindu jab gurudwara jata hai toh astha bhare dil se jaata hai...aur aapko iss ladki se dikkat hui koi baat nahi aapka gussa kerna bhi sahi hai...magar jab same cheez aur bhi logo ne ki aur openly ki tab aapko gussa kyu nahi aata...kya yea ek taraf ko nafrat hai aapki hinduo ki taraf?...aur jaan se maar Dene ki dhamki dena sahi hai kya...yea ghatiya SGPC wale openly hindu Devi devtao k baare mai galat botey hai tab sikh samaj chup kyu ho jata hai...

  • @AvtarSingh-lm7pt
    @AvtarSingh-lm7pt17 күн бұрын

    Jo sewa dar BHA the un ko nahe dikhie dea AGR sardar bha nahane dety par edher mat karo

  • @Madhu-df5fw
    @Madhu-df5fw20 күн бұрын

    J patte vich dard phir ta sb nu maff Krna chahida

  • @user-mz1wh2gb3u
    @user-mz1wh2gb3u17 күн бұрын

    Ja galti kari a ta bhugtna pawaga ois lady nu pahlo damkiya da rahi se hun 295 lagi ta maffi mangh rahi a

  • @gogiji267
    @gogiji26719 күн бұрын

    ਜਣਾ ਖਣਾ ਫਿਲੋਸਪਰ ਬਣ ਜਾਂਦਾ 😂😂😂😂

  • @maheshindersingh9270

    @maheshindersingh9270

    19 күн бұрын

    ਤੂੰ ਵੀ ਬਣਜਾ, ਦੇਖਦਾ ਕੀ ਐਂ |

  • @user-jw3pq9li1v
    @user-jw3pq9li1v20 күн бұрын

    ਇਸ ਕੁੜੀ ਨੂੰ ਪਿੱਠ ਨਹੀ ਕਰਨੀ ਚਾਹੀਦੀ ਸੀ।ਜੋਗਾ ਮੈਡੀਟੇਸਨ ਕਰਨਾ ਗ਼ਲਤ ਨਹੀਂ।ਲੋਕ ਕਪੜੇ ਲਾਹ ਕੇ ਕੱਲਾ ਕੱਛਾਂ ਪਾਕੇ ਇਸ਼ਨਾਨ ਕਰਦੇ ਨੇ ਸਰੋਵਰ ਵਿੱਚ।

  • @gogiji267

    @gogiji267

    19 күн бұрын

    😂😂😂😂 ਤਾਂ ਹੀ ਥੋਨੂ ਅਕਲ ਖ਼ਾਲੀ ਸਤਾਨ ਵਾਲੇ ਗਧੇ ਕਹੀਦਾ

  • @surinderdhir5406

    @surinderdhir5406

    16 күн бұрын

    @@gogiji267comment is very shameful & disrespectful.

  • @surinderdhir5406

    @surinderdhir5406

    16 күн бұрын

    Sheesh Aasan, should not be done at public or religious place , meditation is ok.

  • @AmarjeetSinghSingh-uz9zm
    @AmarjeetSinghSingh-uz9zm20 күн бұрын

    Maafi mngdi he de diti jaye

  • @jeetsingh865

    @jeetsingh865

    20 күн бұрын

    Maafi hamesha Unconditional hundi hai ! Oh keh rahi hai mainuu 1 .., 2 …… karan dee dhamkiyan mil rahiaan hai. Naale Chor naal chaturai !!!!!!! Maafi shabad keh ke ilzam lga dena kina ki sahi hai ??????

  • @jasmelsingh8819

    @jasmelsingh8819

    19 күн бұрын

    Naal dhamkiya v de rhi h sgpc nu

  • @user-go7ft8db4m
    @user-go7ft8db4m18 күн бұрын

    बाबा जी सेवादारों की गलती है फिर तो सभी लोग हरमंदिर साहिब में योगा करने लगेंगे

  • @kuljitkanda1276
    @kuljitkanda127620 күн бұрын

    ਬਾਈ ਜੀ ਮੇਰੇ ਬਰਗਾ ਨੰਗੇ ਸਿਰ ਸਰੋਵਰ ਵਿੱਚ ਇਸ਼ਨਾਨ ਕਰਨ ਲੱਗਜੇ ਨਿਹੰਗ ਸਿੰਘ ਡਾਗ ਮਾਰਦਾ ਪਰ ਜੋਗਾ ਕਰਨਾਂ ਕੋਈ ਮਾੜੀ ਗੱਲ ਨਹੀ ਕਈ ਬਾਰ ਪੱਤਾ ਨਹੀ ਹੁੰਦਾ ਕੁੜੀ ਨੇ ਮਾਫੀ ਮੰਗ ਲਈ ਤੇ ਮਾਫ ਕਰ ਦੇਣਾ ਹੀ ਬੱਡੀ ਗੱਲ ਸੀ

  • @user-qc4eo5pp5p
    @user-qc4eo5pp5p19 күн бұрын

    Guru Ghar se mafi mangna kya galat hai.Darbar Sahab sabhi ke hai.Hindu sikh bhi bhai bhai hai.Nafrat na failao.Kal ko hamare bache hame kya kahenge.Galti ko maaf karna hi badappan hai bhaji

  • @majorsinghsivia7164
    @majorsinghsivia716418 күн бұрын

    Es ko kangna BJP ne bhejia

Келесі