why smart seeder?

Ғылым және технология

Created by InShot:inshotapp.page.link/YTShare

Пікірлер: 9

  • @gurpreetsinghsidhu5067
    @gurpreetsinghsidhu5067 Жыл бұрын

    ਲੋਕਾਂ ਦੇ ਲੋਹਾ ਖਰੀਦ ਕੇ ਰੱਖਣ ਦਾ ਇੱਕ ਕਾਰਨ ਯੂਨੀਵਰਸਿਟੀ ਵੀ ਹੈ , ਜਦੋਂ ਮੇਲੇ ਤੇ ਜਾਂਦੇ ਸੀ ਤਾਂ ਬੋਰਡਾਂ ਤੇ ਲਿਖਿਆ ਹੁੰਦਾ ਸੀ ਕਿ ਕਿਸਾਨੋਂ ਅੱਗ ਨਾਂ ਲਾਉ ਜਦਕਿ ਤੁਹਾਡੇ ਕੋਲ ਉਸ ਸਮੇਂ ਕੋਈ ਹੱਲ ਵੀ ਨਹੀਂ ਸੀ ਲੋਕਾਂ ਨੂੰ ਦੱਸਣ ਲਈ ।ਹੁਣ ਜਦੋਂ ਲੋਕਾਂ ਨੇਂ ਲੋਹਾ ਖਰੀਦ ਲਿਆ ਉਦੋਂ ਤੁਸੀਂ ਸਮਾਰਟ ਸੀਡਰ ਕੱਢਤਾ ।ਵਾਹ

  • @gurpreetsinghsidhu5067

    @gurpreetsinghsidhu5067

    Жыл бұрын

    ਮੈਂ ਨਹੀਂ ਕਹਿੰਦਾ ਕਿ ਸਮਾਰਟ ਸੀਡਰ ਮਾੜਾ ਪਰ ਜਿਹੜਾ ਪੰਜਾਬ ਦਾ ਪੈਸਾ ਸੁਪਰ ਸੀਡਰ ਤੇ ਹੈਪੀ ਸੀਡਰ ਚ ਗਿਆ ਉਹ ਕਿਵੇਂ recover ਕਰੀਏ?

  • @jsbrar184

    @jsbrar184

    Жыл бұрын

    ਬਾਈ ਲੋਹਾ ਵੀ ਪੂਰਾ ਨਹੀਂ ਹੋਣਾਂ ਲੋਕਾਂ ਤੋ

  • @khetimachineryindia

    @khetimachineryindia

    Жыл бұрын

    ਜੋ ਤੁਸੀਂ ਹੁਣ ਕਹਿ ਰਹੇ ਹੋ ਉਹ ਅਸੀਂ ਪਹਿਲਾਂ ਤੋਂ ਕਹਿ ਰਹੇ ਹਾਂ। ਪਰ ਕੋਈ ਸੁਣੇ ਵੀ। ਇਹ ਵੀਡੀਓ ਦੇਖੋ kzread.info/dash/bejne/X4lmsLqHcajNpto.html

  • @khetimachineryindia

    @khetimachineryindia

    Жыл бұрын

    ਜੋ ਤੁਸੀਂ ਹੁਣ ਕਹਿ ਰਹੇ ਹੋ ਉਹ ਅਸੀਂ ਪਹਿਲਾਂ ਤੋਂ ਕਹਿ ਰਹੇ ਹਾਂ। ਪਰ ਕੋਈ ਸੁਣੇ ਵੀ। ਇਹ ਵੀਡੀਓ ਦੇਖੋ kzread.info/dash/bejne/X4lmsLqHcajNpto.html

  • @gurpreetsinghsidhu5067

    @gurpreetsinghsidhu5067

    Жыл бұрын

    @@khetimachineryindia ਬਾਈ ਜੀ ਇਕੱਲੀ ਵੀਡੀਉ ਪਾਕੇ ਫਰਜ਼ ਪੂਰਾ ਥੋੜਾ ਹੋਣਾ ,ਤੁਹਾਡਾ ਫ਼ਰਜ਼ ਬਣਦਾ ਸੀ ਸਰਕਾਰਾਂ ਨੂੰ ਏਸ ਵਿਸ਼ੇ ਤੇ ਵੀ ਜਾਗਰੂਕ ਕਰਨਾ ਕਿ ਜੋ ਮੁੱਲ ਮਿਸਤਰੀ ਲ਼ੈ ਰਹੇ ਹਨ ਲੋਹੇ ਦਾ ,ਉਹ ਵੀ ਨਾਜਾਇਜ਼ ਹੀ ਹੈ ਯਾਂ ਫਿਰ ਇਸ ਦਾ ਇਹ ਹੱਲ ਹੈ ਕਿ ਸਰਕਾਰਾਂ ਖੇਤੀਬਾੜੀ ਲਈ ਡੀਜ਼ਲ ਸਸਤਾ ਕਰਨ ਯਾਂ ਫਿਰ ਕਿੱਲੇ ਨੂੰ 25-30 ਲੀਟਰ ਦਿੱਤਾ ਜਾਵੇ।

Келесі