Smart seeder ਦੀ ਕਵਰੇਜ਼ ਨਿਮਾਣਾ ਮੱਲ੍ਹੀ ਦੁਆਰਾ!!!, 2023,

Smart seeder ਦੀ ਕਵਰੇਜ਼ ਨਿਮਾਣਾ ਮੱਲ੍ਹੀ ਦੁਆਰਾ!!! ‪@khetimachineryindia‬‪@Nimanamalhi‬, Created by @khetimachineryindia #khetibadi #kheti #jattlife #farmer #tractor #punjabi #tochan #farmers #agriculture #jattlifestyle #tractorlovers #punjab #pb #kisan #khet #wale #mukaabla #farming #motor #jattgagrh #khetwalimotor #india #tavianmukabla #puthekam #jattgarhpb #swaraj #love #kisanektazindabaad #jatni #jaat , #agriculture #farmer #farming
Created by @khetimachineryindia
ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਦੇ ਲਾਭ
1. ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਨਾਲ 6 ਟਨ ਰੂੜੀ ਦੀ ਖਾਦ ਆਪਣੇ ਆਪ ਖੇਤ ਵਿੱਚ ਪੈ ਜਾਂਦੀ ਹੈ ਜਿਸ ਵਿੱਚ ਤਕਰੀਬਨ 3400 ਰੁਪਏ ਦੇ ਖੁਰਾਕੀ ਤੱਤ ਹੁੰਦੇ ਹਨ
2. ਖੇਤ ਦੀ ਪਰਾਲ਼ੀ ਖੇਤ ਵਿੱਚ ਲਗਾਤਾਰ 4 ਸਾਲ ਰੱਖਣ ਨਾਲ ਮਿੱਟੀ ਵਿੱਚ ਜੈਵਿਕ ਕਾਰਬਨ ਦੀ ਮਾਤਰਾ 1.5 ਗੁਣਾਂ ਵੱਧ ਜਾਂਦੀ ਹੈ ਜਿਸ ਕਰਕੇ ਫ਼ਸਲੀ ਝਾੜ ਵਿੱਚ ਵੀ ਵਾਧਾ ਹੁੰਦਾ ਹੈ
3. ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਨਾਲ ਕਣਕ ਵਿੱਚ ਗੁੱਲੀ ਡੰਡਾ ਘੱਟ ਜੰਮਦਾ ਹੈ ਜਿਸ ਕਰਕੇ ਨਦੀਨ ਨਾਸ਼ਕਾਂ ਉੱਪਰ ਖਰਚਾ ਘੱਟ ਹੁੰਦਾ ਹੈ
4. ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਨਾਲ ਕਣਕ ਦੀ ਬਿਜਾਈ 4 ਤੋਂ 5 ਲਿਟਰ ਡੀਜ਼ਲ ਨਾਲ ਹੋ ਜਾਂਦੀ ਹੈ
5. ਸੁਪਰ SMS ਵਾਲੀ ਕੰਬਾਈਨ ਨਾਲ ਝੋਨੇ ਦੀ ਵਾਢੀ ਤੋਂ ਬਾਅਦ ਸਮੇਂ ਸਿਰ ਕਣਕ ਦੀ ਬਿਜਾਈ ਹੈਪੀ ਸੀਡਰ ਅਤੇ ਸਮਾਰਟ ਸੀਡਰ ਨਾਲ ਕੀਤੀ ਜਾ ਸਕਦੀ ਹੈ
6. ਪਰਾਲ਼ੀ ਨੂੰ ਮਿੱਟੀ ਦੀ ਸਤਹਿ ਤੇ ਰੱਖਣ ਨਾਲ ਕਣਕ ਪੱਕਣ ਸਮੇ ਜਲਵਾਯੂ ਤਬਦੀਲੀ/ ਤਪਿਸ਼ ਦੇ ਮਾੜੇ ਪ੍ਰਭਾਵ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ

Пікірлер: 22

  • @angrejsingh3806
    @angrejsingh38067 ай бұрын

    Good job

  • @khetimachineryindia

    @khetimachineryindia

    7 ай бұрын

    Thanks

  • @lambardaaramrik4008
    @lambardaaramrik40087 ай бұрын

    ਬਾਈ ਮੈਂ ਵੀ ਏਹਦੇ ਨਾਲ਼ ਤਿੰਨ ਖ਼ੇਤ ਬੀਜੇ ਆ ਏਹਦੇ ਵਿੱਚ ਵੀ ਹਜੇ ਕੁਸ਼ ਕਮੀਆਂ ਆ,,, ਏਹ ਸਿਰਫ਼ ਰੇਤਲੀ ਜਹੀ ਜਾਂ ਪੋਲੀ ਜ਼ਮੀਨ ਚ ਕਾਮਯਾਬ ਆ,,,,ਪਰ ਸਖ਼ਤ ਮਿੱਟੀ ਵਾਲ਼ੇ ਖ਼ੇਤਾਂ ਚ ਜਿੱਥੇ ਜ਼ਿਆਦਾ ਗਿੱਲ ਹੋਵੇ ਓਥੇ ਏਹਦੇ ਚ ਮਿੱਟੀ ਚਿੰਬੜਦੀ ਅਤੇ ਜਿੱਥੇ ਗਿੱਲੀ ਮਾੜੀ ਜਹੀ ਵੀ ਘੱਟ ਹੋਵੇ ਤਾਂ ਏਹ ਟੱਪਦਾ,,,,ਏਹਦੇ ਲਈ ਗਿੱਲ ਦਾ ਬਹੁਤ ਹਿਸਾਬ ਰੱਖਣਾ ਪੈਂਦਾ ਸਾਡੇ ਬਾਕੀ ਕਣਕ ਸੋਹਣੀ ਜੰਮੀ ਪਰ ਜਿੱਥੇ ਸਿਰਿਆਂ ਤੇ ਪਰਾਲੀ ਸੀ ਓਥੇ ਨੀ ਜੰਮੀ ਨਾਲ਼ੇ ਮਲਚਰ ਮਾਰਿਆ ਹੋਇਆ ਸੀ,,,,ਸਭ ਤੋਂ ਵਧੀਆ ਹੱਲ ਮਲਚਿੰਗ ਵਾਲ਼ੀ ਕਣਕ ਆ ਜਾਂ ਫੇਰ ਵਾਹ ਸਵਾਰ ਕੇ ਡਰਿੱਲ ਪਿੰਡ ਮੋਰਾਂਵਾਲ਼ੀ ਜ਼ਿਲ੍ਹਾ ਹੁਸ਼ਿਆਰਪੁਰ

  • @khetimachineryindia

    @khetimachineryindia

    7 ай бұрын

    ਕੋਈ ਨਹੀਂ ਪਹਿਲਾਂ ਟ੍ਰਾਇਲ ਵਿੱਚ ਕੁੱਝ ਘੱਟਾ ਵਾਧਾ ਹੋ ਸਕਦਾ ਹੈ ਇਹ ਮਸ਼ੀਨ heavy soils ਵਿੱਚ ਜ਼ਿਆਦਾ ਕਾਮਯਾਬ ਹੈ, mulcher ਮਾਰਨ ਦੀ ਕੋਈ ਲੋੜ ਨਹੀਂ ਬਾਕੀ ਰੱਬ ਰਾਖਾ

  • @amandeepsinghaman4035
    @amandeepsinghaman40357 ай бұрын

    A gall.sach.wa.aun.wala.time.smart.seeder.da.wa

  • @khetimachineryindia

    @khetimachineryindia

    7 ай бұрын

    ਬਿਲਕੁਲ ਸਹੀ ਕਿਹਾ

  • @simermaan254
    @simermaan2546 ай бұрын

    Agg lao simple drill kro sab to vdia ,,agee superseeder ne kisana da nuksaan krea ,,jide kol 15-20 kille jamin a trail kri jao shota zimidaar chkra vch na pve ta chnga baad vch koi saar nhi lainda rabb rakha

  • @khetimachineryindia

    @khetimachineryindia

    6 ай бұрын

    ਛੋਟੇ ਜਿਮੀਦਾਰ ਵਾਲੀ ਗੱਲ ਸਹੀ ਹੈ ਉਨਾਂ ਲਈ ਬਹੁਤ ਅੱਖਾਂ ਹੈ ਨਵਾਂ ਤਜਰਬਾ ਕਰਨਾ....

  • @Ravreet2003
    @Ravreet20037 ай бұрын

    Bai isde de back side diska kamyab hon gyian

  • @khetimachineryindia

    @khetimachineryindia

    7 ай бұрын

    ਇਸ ਵਿੱਚ ਡਿਸਕਾਂ ਹੀ ਲੱਗੀਆਂ ਹਨ

  • @GurvinderSingh-cw3hx
    @GurvinderSingh-cw3hx7 ай бұрын

    Line kidar gy

  • @khetimachineryindia

    @khetimachineryindia

    7 ай бұрын

    ਸੁਪਰ sms ਮਗਰੋਂ ਚੱਲਿਆ ਹੈ

  • @himatchhina18
    @himatchhina187 ай бұрын

    Chalda eh v ni veer gore moorkh ni aa chlne akheer mucher te mb plough aa

  • @khetimachineryindia

    @khetimachineryindia

    7 ай бұрын

    ਇਹ ਮਸ਼ੀਨ ਇਕੋ ਗੇੜੇ ਵਿੱਚ ਕਣਕ ਬੀਜਦੀ ਹੈ ਜਦੋ ਕਿ ਮਲਚਰ ਤੋਂ ਬਾਅਦ ਪਲੋ ਅਤੇ ਉਸ ਤੋਂ ਬਾਅਦ ਰੋਟੋਵਟੋਰ ਤੇ ਫਿਰ ਡਰਿੱਲ ਨਾਲ ਕਣਕ ਦੀ ਬਿਜਾਈ ਹੁੰਦੀ ਹੈ। ਜੇਕਰ ਅਸੀਂ ਇਕ 50 ਪਾਵਰ ਟ੍ਰੈਕਟਰ ਨਾਲ ਕੋਈ ਵੀ ਮਸ਼ੀਨ ਖੇਤ ਵਿੱਚ ਚਲਾਉਂਦੇ ਹਾਂ ਤਾਂ 1000 ਰੁਪਏ ਪ੍ਰਤੀ ਕਿਲੇ ਦਾ ਖਰਚਾ ਹੁੰਦਾ ਹੈ ਇਸ ਕਰਕੇ ਤੁਹਾਡੇ ਤਰੀਕੇ ਨਾਲ 3000 ਰੁਪਏ ਪ੍ਰਤੀ ਕਿਲ੍ਹਾ ਖਰਚਾ ਵੱਧ ਹੋਵੇਗਾ ਬਾਕੀ ਤੁਹਾਡੀ ਮਰਜੀ ਹੈ ਰੱਬ ਰਾਖਾ

  • @balvindersingh4929
    @balvindersingh49297 ай бұрын

    ਬਾਈ ਜੀ ਡਰੈਸ ਦੰਸੋ

  • @khetimachineryindia

    @khetimachineryindia

    7 ай бұрын

    Satnam Singh, ਪਿੰਡ ਰਾਜੋਆਣਾ, ਲੁਧਿਆਣਾ

  • @anmoldeep3749
    @anmoldeep37497 ай бұрын

    Sundi tan ni payi

  • @khetimachineryindia

    @khetimachineryindia

    7 ай бұрын

    ਨਹੀਂ .....ਸੁੰਡੀ ਤੋਂ ਬਚਣ ਲਈ ਝੋਨੇ ਵਿੱਚ ਪਤਾ ਲਪੇਟ ਸੁੰਡੀ ਦੀ ਸਹੀ ਢੰਗ ਨਾਲ ਰੋਕਥਾਮ ਕਰੋ. ਕਣਕ ਵਿੱਚ ਪੈਣ ਵਾਲੀ ਅਸਲ ਵਿੱਚ ਝੋਨੇ ਦੀ ਸੁੰਡੀ ਹੈ

  • @gurvinderGurri2029
    @gurvinderGurri20297 ай бұрын

    Sb da fyda te nuksan v hunda Dono nal nal chlde ann Eh v fail ho jnaa fikar nh kro😂 Loha le le kisana nu maarii jnde ohh subsidy de k

  • @khetimachineryindia

    @khetimachineryindia

    7 ай бұрын

    ਇਸ ਨੂੰ fail ਕਰਨ ਦਾ ਫਿਕਰ ਤੁਹਾਨੂੰ ਹੈ ਸਾਨੂੰ ਕੋਈ ਫ਼ਿਕਰ ਨਹੀਂ ਹੈ ਬਾਕੀ ਤੁਹਾਡੀ ਆਪਣੀ ਮਰਜੀ ਹੈ....ਰੱਬ ਰਾਖਾ

Келесі