पराली ख़त्म ? कहाँ गईं देखो Full Straw, Diesel cost stubble management ਝੋਨੇ ਦੀ ਪਰਾਲੀ ਖਿਲਾਰਨ ਦਾ ਜੁਗਾੜ

Пікірлер: 365

  • @jagdishsingh9965
    @jagdishsingh99653 жыл бұрын

    ਆਮ ਕਿਸਾਨ ਅੈਸੇ ਸੰਦ ਲੈ ਨਹੀਂ ਸਕਦਾ ਉਸ ਨੂੰ ਮਜ਼ਬੂਰੀ ਵੱਸ ਅੱਗ ਲਾਉਣੀ ਪੈਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @luvbhakna84

    @luvbhakna84

    3 жыл бұрын

    Eh gl sahi ae

  • @iqbalsidhu594

    @iqbalsidhu594

    3 жыл бұрын

    Ryt y ji

  • @allpunjab653

    @allpunjab653

    3 жыл бұрын

    Sade bas di gall ni y ena sand kitho lay a

  • @tejpalgill2436
    @tejpalgill24363 жыл бұрын

    ਵੀਰ ਨਾਲ ਇਹ ਵੀ ਦੱਸ ਦੇਣਾ ਸੀ ਕਿ ਜਮੀਨ ਤੇ ਲਿਮਟ ਕਿੰਨੇ ਦੀ ਬਣਾਵੇ ਕਿਸਾਨ ਏਨਾ ਖਰਚ ਕਰਨ ਲਈ

  • @khushveersingh1315

    @khushveersingh1315

    3 жыл бұрын

    🤣🤣🤣

  • @veetsingh774

    @veetsingh774

    3 жыл бұрын

    😁😁😁 right

  • @theadvocate7697

    @theadvocate7697

    3 жыл бұрын

    Je te veer aalu lone a, fer te kharchane paine a.... Nhi tan kanak la lyo chupp krke....

  • @tejpalgill2436

    @tejpalgill2436

    3 жыл бұрын

    @@theadvocate7697 veer allu v layde aa te matr v par jena vedio ch diesel dikha dita Ena chota kisan kitho kr lauga, jes ne kese de trector to vhai kroni ohh kitho ena kharch kre

  • @theadvocate7697

    @theadvocate7697

    3 жыл бұрын

    @@tejpalgill2436 oh v awen andaza hi layi jnda, sahi khapat tan paili de hisaab naal hundi hai

  • @parmjeetkalsi2050
    @parmjeetkalsi20503 жыл бұрын

    ਛੋਟੇ ਜ਼ਿਮੀਂਦਾਰ ਇਨੇ ਮਹਿੰਗੇ ਲੋੜ ਵੰਦ ਸੰਦ ਨਹੀਂ ਲੈ ਸਕਦੇ। ਸਰਕਾਰ ਕਿਸਾਨਾਂ ਨੂੰ ਕਹਿੰਦੀ ਤਾਂ ਹੈ ਸਬਸਿਡੀ ਮਿਲੋ ਗਈ। ਪਰ ਅੱਜ ਤੱਕ ਦੇਖਿਆ ਨਹੀਂ 🙏

  • @gursharanbajwa5117
    @gursharanbajwa51173 жыл бұрын

    20 ਲੱਖ ਲਾ ਕੇ 5-8 ਲੀਟਰ ਡੀਜ਼ਲ ਬਚਾਉਣ ਦੀ ਸਲਾਹ ਦੇਣ ਲਈ , ਸ਼ਬਾਸ਼ !

  • @videosforyou9715

    @videosforyou9715

    3 жыл бұрын

    📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Ggg

  • @pssandhu9908

    @pssandhu9908

    3 жыл бұрын

    ਸਹੀ ਗੱਲ

  • @NarinderpalBrar
    @NarinderpalBrar3 жыл бұрын

    ਅੱਗ ਲਗਾ ਕੇ ਜੀਰੋ ਡਰਿਲ ਨਾਲ ਬੀਜਣ ਤੇ 2 ਲੀਟਰ ਕਿਲਾ ਡੀਜਲ ਖਰਚ ਆਉਦਾ ਐ

  • @Sagar-xf2jr

    @Sagar-xf2jr

    3 жыл бұрын

    Sahi gal aw bro

  • @vringrk3152

    @vringrk3152

    3 жыл бұрын

    😃😂👍👍👍👍👍👍👍👍👍

  • @jaspalaulakh2001

    @jaspalaulakh2001

    3 жыл бұрын

    👍👍

  • @bhathaltejinder

    @bhathaltejinder

    3 жыл бұрын

    ਸੁੰਡੀ ਖਾ ਜਾਂਦੀ ਸਾਰਾ ਕੁਸ ਬਰੋ.ਨਿਕਲਦੀ ਵੀ ਫਿਰ ਦੋ ਤਿੰਨ ਦੀ ਈ ਆ ਵਿਗੇ ਚੋ

  • @gillsaab_7270

    @gillsaab_7270

    3 жыл бұрын

    @@bhathaltejinder nhi vire 24 ਕਵਾਂਟਾਲ ਨਿਕਲੀ c ਮੇਰੀ ਪਿੱਛਲੀ ਵਾਰ ਦੂਜੀ ਨਾਲੋ 2 ਕਵਾਂਟਲ ਵੱਧ

  • @daljitsingh2101
    @daljitsingh21012 жыл бұрын

    ਬਾਈ ਜੀ ਸਮਾਜ ਨੂੰ ਸੇਧ ਦੇਣ ਲਈ ਤੁਸੀ ਬਹੁਤ ਮਿਹਨਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @hemarehill3062
    @hemarehill30623 жыл бұрын

    The best solution for parali. Congratulations. One more advantage. Put aside dry parali,save in bags.When it rains too heavy you are desperate because the plants will be damaged because of too much moisture .Now you can sprinkle your saved dry parali. Watch the magic lots of moisture will br soaked by parali,now you can skip watering for one Time. You all kissans are very experienced and innovative. I love gardening and have learnt so many tricks from my and your experience after continuous reading.

  • @diljotbajwa2883
    @diljotbajwa28833 жыл бұрын

    ਮਲਚਰ ਫੇਰ ਕੇ ਸੁਪਰ seeder ਨਾਲ ਬੀਜ ਦੋ, ਪੂਰੀ ਸਫਾਈ ਆਉਂਦੀ ਆ

  • @harpalsandhu7279
    @harpalsandhu72793 жыл бұрын

    ਸੰਦਾਂ ਦਾ ਰੇਟ ਦੱਸ ਕੇ ਫੇਰ ਅਗਾਂਹ ਵੀਡੀਓ ਬਣਾਈ ਲੋਹਾ ਬਜਾਰ ਚ ਕੀ ਭਾਅ ਇਹ ਸੰਦ ਬਣਾਕੇ 20000 ਹਜਾਰ ਰੁਪਏ ਕੁਇੰਟਲ ਤੋਂ ਉਪਰ ਵੇਚ ਰਹੇ ਹਨ ਕਿ ਮੈਂ ਪੁਛਣਾ ਚਾਹੁੰਦਾ ਲੁੱਟਣ ਵਾਸਤੇ ਕਿਸਾਨ ਹੀ ਰਹਿ ਗਿਆ ਕਦੇ ਕਿਸੇ ਨੇ ਜਾਕੇ ਸੰਦ ਬਣਾਉਣ ਵਾਲੀਆਂ ਫਰਮਾਂ ਨਾਲ ਇਸ ਲੁੱਟ ਬਾਰੇ ਕਦੇ ਗੱਲ ਕੀਤੀ ਇਆ ਕਿ ਤੁਸੀਂ ਕਿਸਾਨਾਂ ਨੂੰ ਮਰਨ ਵਾਸਤੇ ਛੱਡਤਾ ਇੰਨਾ ਨੂੰ ਤੁਹਾਡੇ ਵੱਲੋਂ ਖੁਲੀ ਛੁੱਟੀ ਆ ਜੋ ਮਰਜ਼ੀ ਰੇਟ ਤੇ ਵੇਚੋ ਸੰਦ

  • @tyrionlannister1849

    @tyrionlannister1849

    3 жыл бұрын

    Fer ehna di vdeo kinna ne dekhni Thumbnil te pic e eho ji banda sochda bai jr pta ni eho ja ki kita ki praali da hall ho gya

  • @harpalsandhu7279

    @harpalsandhu7279

    3 жыл бұрын

    ਪਰਾਲੀ ਦਾ ਹੱਲ ਹੋਵੇ ਜਾਂ ਨਾ ਹੋਵੇ ਮੈਨੂੰ ਜਿੰਨਾ ਚਿਰ ਮੇਰੇ ਸੁਆਲ ਦਾ ਜੁਆਬ ਨਹੀਂ ਮਿਲਦਾ ਮੈ ਓਨਾ ਚਿਰ ਇਹਨਾਂ ਅਖੌਤੀ ਕਿਸਾਨ ਹਿਤੈਸ਼ੀਆਂ ਦਾ ਜਲੂਸ ਕੱਢਦਾ ਰਹੂਗਾ ਚਾਹੇ ਉਹ ਜਿੱਡਾ ਵੱਡਾ ਮਰਜ਼ੀ ਖੱਬੀ ਖਾਨ ਹੋਵੇ ਬਾਈ

  • @tarasingh3276

    @tarasingh3276

    3 жыл бұрын

    @@tyrionlannister1849 ì

  • @videosforyou9715

    @videosforyou9715

    3 жыл бұрын

    📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Yg

  • @sukhjotsidhu8408
    @sukhjotsidhu84083 жыл бұрын

    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ............ 🙏🙏🙏

  • @pindanwalejatt2214
    @pindanwalejatt22143 жыл бұрын

    Jrurii ni k hr kise kol eh sab impliments hon vr

  • @varindervina7212
    @varindervina72123 жыл бұрын

    Bai ene deisel nal 4 kille tyar hunde aa agg la ke 2 vaar taviya 1 vaar suhaga 1 vaar hal fr 2 vaar suhaga tyaar hogi

  • @psrandhawa2983
    @psrandhawa2983 Жыл бұрын

    Very good informative 👍 God bless you

  • @gindersandhu1429
    @gindersandhu14292 жыл бұрын

    3-4 ਕਿਲੇ ਵਾਲੇ ਨੂੰ ਕੋਈ ਸੰਦ ਨਹੀਂ ਦਿੰਦਾ ਕਿਉਂਕਿ ਮਹਿੰਗਾ ਹੁੰਦਾ ਤੇ ਆਪ ਲਏ ਨਹੀਂ ਜਾਂਦੇ, ਏਹ ਸਿਰਫ ਵਡੇ ਲੋਕਾਂ ਦਾ ਕੰਮ

  • @gagandeepkaur797
    @gagandeepkaur7973 жыл бұрын

    Sahi a bro bhoot sirra video. Bilkul sahi sahi ta sach daseya tuse

  • @bagdaramseervi1273
    @bagdaramseervi12733 жыл бұрын

    Super video sardar ji good information sir

  • @vachhrajsolanki3172
    @vachhrajsolanki31723 жыл бұрын

    Kisan ko khud patrol pump kholna padega 😂

  • @sukhwindersingh9466

    @sukhwindersingh9466

    3 жыл бұрын

    😅

  • @poonamchaudhary408

    @poonamchaudhary408

    2 жыл бұрын

    🤝🤝🤝🤝🤝

  • @SANATANI969
    @SANATANI9692 жыл бұрын

    Very nice video sabhi kisan bhai ko ye video dekhni chayie

  • @kulwantsinghsaggu8905
    @kulwantsinghsaggu89052 жыл бұрын

    जितने लोगों मे सामर्थ्य है उतने भी इस तरह जमीन तैयार करना भी बहुत ही बढिय़ा है।

  • @GurmeetSingh-ud1dv
    @GurmeetSingh-ud1dv Жыл бұрын

    ਜੋ ਦਿਖਾਇਆ ਵੀਰ ਜੀ 90%ਗਰੀਬ। ਕਿਸਾਨਾਂ ਨੂੰ ਤਾਂ ਏਹ ਕੰਮ ਸੋਚ ਤੋਂ ਬਾਹਰ ਐ ਸਬਸਿਡੀ ਵੱਡੇ 25ਲਖ।ਦੀ ਕਿਸਾਨ ਲੈ ਜਾਂਦੇ ਨੇ ਗਰੀਬਾਂ ਕੋਲ ਫ਼ਾਰਮ ਭਰੋ ਪੈਸੇ ਨਹੀ ਸਰਕਾਰ ਦਾ ਫੈਸਲਾ ਗਲਤ ਹੈ ਕੋਣ ਸੁਨੇ

  • @Ssfh1234
    @Ssfh12343 жыл бұрын

    Ana ki load aa ik vari harrow marke ik vari rotavator marke vijai krdo ki load aa kanak ta ohni nikldi aa je bilkul bachona kharcha ta 2.5liter zero drill te Ayo ane tail nall ta 15=16kille bike jnge

  • @balkarsingh6581
    @balkarsingh65812 жыл бұрын

    try some another best solution of Parali. it will be better if straw is made as like wheat straw

  • @ashishsingh-tb4ry
    @ashishsingh-tb4ry3 жыл бұрын

    As per me... use cutter for better use of mulcher.... 500 to 600 of cutter if on rent...... mulcher fero .. 4 to 6 litre diesel paddy variety & tractor pr depend hai.... use rotavator on it . Kamm done . . Total cost is approx.. 2000 to 2500 Dhyan rakhne vali kuch baatey ... rotavator slow speed of tractor + high rpm... more depth me use krna hai. I do this every year . Facing no problem

  • @shamashama6669
    @shamashama66693 жыл бұрын

    ਇਹ ਲੋਕ ਤਾ 2ਕਿੱਲੇ ਵਾਲੇ ਜਿੰਮੀਦਾਰ ਨੂੰ ਮਾਰਦੇ ਆ

  • @tarsemsinghkooner2736

    @tarsemsinghkooner2736

    3 жыл бұрын

    ਸਹੀ ਗੱਲ ਐ ਬਾਈ ਛੋਟੇ ਜਿਮੀਦਾਰ ਦਾ ਚੁੱਲ੍ਹੇ ਦਾ ਖਰਚਾ ਮਸਾ ਤੁਰਦਾ

  • @tyrionlannister1849
    @tyrionlannister18493 жыл бұрын

    Eh koi hall ni aa veer .. Enna pesa deisel te fookta..

  • @bikramjitsingh1232
    @bikramjitsingh12323 жыл бұрын

    गरीन टरबुनिल ने अपने कनुन मे किसानो के लिए सभी सनद ो का परबध करने की जिम्मेदारी सरकार की है लोग ो को जागरूक होना चाहिए

  • @gurdasdhaliwal8472
    @gurdasdhaliwal8472 Жыл бұрын

    Very good 👌👌information 22 g

  • @sahibsekhon9035
    @sahibsekhon90352 жыл бұрын

    Good suggestion veer ji

  • @JasvirSingh-qg8fb
    @JasvirSingh-qg8fb3 жыл бұрын

    ਸ਼੍ਰੀ ਮਾਨ ਜੀ ਇਹ ਸਭ ਖੇਤੀ ਦੇ ਸੰਦ ਬੜੇ ਜਿਮੀਦਾਰਾ ਲਈ ਨੇ ਜਿਸ ਕੋਲ ਹੈ ਹੀ ਪੰਜ ਕਿੱਲੇ ਨੇ ਉਹ ਇਹ 30 ਲੱਖ ਦੀ ਮਛਿਨਰੀ ਕਿਵੇਂ ਖਰੀਦੇਗਾ

  • @aewe8782

    @aewe8782

    2 жыл бұрын

    kiraye te leke kr skde ho.. koi nhi kehnda k mull khreedne

  • @jattmandeep
    @jattmandeep2 жыл бұрын

    Veer Plough Di Setting Di Full Video Banao Kyuki Mai Chalaya C plough 6055 magar 3 da set c fieldking da reversible ta ohh tractor nu Andar wali side khichda c jis side mitti palti di oss paase.

  • @sukhchain99
    @sukhchain99 Жыл бұрын

    very good information

  • @GagandeepSingh-kk2zl
    @GagandeepSingh-kk2zl3 жыл бұрын

    O ਅੰਕਲ ਮੇਰੇ ਜਿਹਾ ਪੰਜ ਏਕੜ ਵਾਲਾ ਕਿਸਾਨ ਐਨੇ ਸੰਦ ਤਾਂ ਪਹਿਲਾ ਡੇਢ ਏਕੜ ਜ਼ਮੀਨ ਵੇਚ ਕੇ ਲਿਆਉਗਾ ਔਖਾ ਮੇਰੇ ਵੀਰ

  • @jassamaan6806
    @jassamaan68063 жыл бұрын

    ਵੀਰ ਦਿਲ ਤਾ ਬਹੁਤ ਕਰਦਾ ਪਰਾਲੀ ਵਿੱਚ ਮਿਲੋਣ ਨੂੰ ਪਰ ਖਰਚਾ ਵੀ ਬਹੁਤ ਹੈਗਾ ਤੇ ਟ੍ਰੈਕਟਰ ਵੀ ਨੀ ਹੈਗੇ ਵੱਡੇ

  • @jarmanjeetsingh7

    @jarmanjeetsingh7

    Жыл бұрын

    Se ha veer

  • @gobindbrar4201
    @gobindbrar42013 жыл бұрын

    ਸਾਨੂੰ ਤਾਂ ਸਭ ਕੁਝ ਕਿਰਾਏ ਤੇ ਕਰਾਉਣਾ ਪਊਗਾ। ਤਵੀਆਂ, ਹਲ ,ਸੁਹਾਗਾ ਵੀ ਅਜੇ ਤੱਕ ਸਾਡੇ ਹਰ ਕਿਸਾਨ ਕੋਲ ਹੈਨੀ। ਮੰਗ ਕੇ ਸਾਰੀਦਾ ਬਈ।ਕਿੰਨਾ ਕੁ ਲੋਹੇ ਤੇ ਪੈਸਾ ਲਾਈ ਜਾਈਏ।ਤਕੜੇ ਬੰਦੇ ਦੀ ਗੱਲ ਹੋਰ ਅਾ।

  • @RaviKumar-ux9lj

    @RaviKumar-ux9lj

    3 жыл бұрын

    Right baai

  • @BalwinderSingh-qt7yl
    @BalwinderSingh-qt7yl2 жыл бұрын

    ਬਹੁਤ ਹੀ ਵਧੀਆ ਜੀ

  • @anilchahar336
    @anilchahar3363 жыл бұрын

    Sir,video walking bahut hi gyanvardhak lagi.sir aalu ki bijai kaise karta hain ye dekhna Chahta hu. Punjab me konsi jagah pr aalu sabse jyada boye jate hain.sir main haryana me jhajjar district sabse belong karta hu.

  • @MandeepSingh-rg8rl
    @MandeepSingh-rg8rl3 жыл бұрын

    Simple ktrr marr ke rotawitrr nal kduu krdoo 5-6 litrr diesel lguu tee jyada kimti sandd lann di v ni lodd

  • @raionionfarmvilldhakkonmah8046
    @raionionfarmvilldhakkonmah80463 жыл бұрын

    ਇਹ ਕੰਮ ਬਾਈ ਕਨੇਡਾ ਦੀ ਕਮਾਈ ਨਾਲ ਹੀ ਹੁੰਦਾ ਪੰਜਾਬ ਦੀ ਕਮਾਈ ਨਾਲ ਤਾ ਇਕੱਲਾ ਸੁਹਾਗਾ ਨੀ ਵੱਜਦਾ

  • @sarvindersingh9779
    @sarvindersingh9779 Жыл бұрын

    use superseeder for mixing. rauni karke drill nal kanak bijo.

  • @rmann4946
    @rmann49463 жыл бұрын

    Thik aa veer asin vi same ee kardey aa... aaloo te matar laun layee...

  • @AmitGoyat-bl1ly
    @AmitGoyat-bl1ly3 жыл бұрын

    Rotavator kitne ft. Ka hai, mere pas 9ft hai 6010 pe or diesel 4se 4.5lt. ही लेता है

  • @sukhpalsingh9458
    @sukhpalsingh94582 жыл бұрын

    Very nice video veer

  • @luvbhakna84
    @luvbhakna843 жыл бұрын

    Buhtt vdea 👌👌👌

  • @varindervina7212
    @varindervina72123 жыл бұрын

    Mere kol 475 muhindra aa 9 10 ku litar vich 1 kila tyar karke bijayi karda

  • @iqbalsandhu9344
    @iqbalsandhu93443 жыл бұрын

    ਪਰਾਲੀ ਨੂੰ ਅੱਗ ਲਾਏ ਤੋਂ ਕਿਉ ਏਨਾ ਦੇ ਮਿਰਚਾਂ ਲੱਗਦੀਆਂ ਜਿਹੜੀਆਂ ਗੱਠਾ ਬਣ ਫੈਕਟਰੀਆਂ ਵਿੱਚ ਜਾਦੀਆਂ ਉਹ ਮੱਚਦੀਆ ਕਿਸਾਨਾਂ ਨਾਲ ਕਿਉ ਵੈਰ

  • @HarmanGill-mo1gc

    @HarmanGill-mo1gc

    3 жыл бұрын

    Shi gl aa veer tanki tel di nl 10 kille bije jn ge

  • @sukhchainsinghruhal6679
    @sukhchainsinghruhal66793 жыл бұрын

    6 7 litr naal kehda syana killa bah deu m ta 1 kille ch 15 to upper hi mcha dinda

  • @harrybuttar0606
    @harrybuttar06063 жыл бұрын

    Eni jadda wahi krke ta kheta vich hwa lagg ke gill hi khatm ho jaugi te disel kharcha boht jada and tractor v wadda Chahida jo ki 15 kille wale kisan lai ta bilkul mushkil aa

  • @jaskarankhosa6781
    @jaskarankhosa67813 жыл бұрын

    ਬਾਈ ਜੀ ਤੁਹਾਡੇ ਹਿਸਾਬ ਨਾਲ ਤਾਂ ਡੀਜ਼ਲ ਦਾ ਕੋਈ ਵੀ ਫਰਕ ਨਹੀਂ ਪਰ ਗਲਤ ਜਾਣਕਾਰੀ ਨਾਂ ਦਿਓ ਅਸੀਂ 4 ਸਾਲ ਬਿਨਾ ਅੱਗ ਦੇ ਖੇਤ ਵਾਹੇ ਆ ਆਲੂ ਵਾਲੇ ਖੇਤ ਵਿੱਚ ਡੀਜ਼ਲ ਖਰਚਾ ਬਹੁਤ ਵੱਧ ਜਾਂਦਾ ਜੀ

  • @praveendhariwal4907
    @praveendhariwal49072 жыл бұрын

    Good job 👌

  • @gurmailsingh-ci1mv
    @gurmailsingh-ci1mv3 жыл бұрын

    Good work

  • @sattisarao9060
    @sattisarao9060 Жыл бұрын

    Very nice👍

  • @manjeetgurm7729
    @manjeetgurm77293 жыл бұрын

    Good job

  • @AmandeepSingh-cl4ji
    @AmandeepSingh-cl4ji2 жыл бұрын

    Bai g tsi 16 17 letter tsi 1 killa da bina kanak beja fuk ta ena tail bal k jat ny kr lai kamai

  • @RakeshSharma-wt8rm
    @RakeshSharma-wt8rm3 жыл бұрын

    ਮੇਰੇ ਹਿਸਾਬ ਨਾਲ 20 ਕਿਲੇ ਵਾਲੇ ਵੀ ਇਹ ਖਰਚ ਨਹੀ ਕਰ ਸਕਦੇ ਭਰਾ ਡੀਜਲ ਵੀ 2500 ਦਾ ਹੋ ਗਿਆ ਬਚਦਾ ਤਾਂ ਪਹਿਲਾਂ ਹੀ ਕੁਝ ਨਹੀਂ ਬਾਕੀ ਸਰਕਾਰ ਦੀ ਨੀਤੀ ਅਲੱਗ ਮਾੜੀ ਐਂ ਐਨੇ ਸੰਦ ਲੈ ਕੇ ਖੇਤੀ ਕਰਨੀਂ ਐ ਤਾਂ ਇਕ ਟਾਹਲੀ ਤੇ ਰੱਸਾ ਬੰਨਣ ਦੀ ਤਿਆਰੀ ਕਰ ਲਵੋਂ ਵੀਰ

  • @Pb69xgroup
    @Pb69xgroup2 жыл бұрын

    Good video 👍👍

  • @mrmaan6372
    @mrmaan6372 Жыл бұрын

    Y swaraj 744 2 plow khich lau ??

  • @pindawale6388
    @pindawale63883 жыл бұрын

    Ek dabi di seekh he hal aa Veer. Kharche ta pahla he poore nhi aunde

  • @rameshkumardhawan1706
    @rameshkumardhawan17063 жыл бұрын

    Good thinking

  • @jagjeet_sidhu_66
    @jagjeet_sidhu_663 жыл бұрын

    Bharavo Kanak ate jhone da khiara chhado , 5bar 1000litre/acre , 7days de difference te 35days de ander total 5000 litres WASTE DECOMPOSER khet ch payo, oston bad gobar de vich Rock phosphate , dolamite, gypsum , Suhaga, saron di kal , fasal avshes etc. milake within 45 days Desi DAP UREA tyar ho jandi , jisda kharch DAP UREA jina hi Aauga , jyada nahin , organic de certifica INDIA, German, UK, USA ton laite ja sakde han , pindwise clusters banake , jere vi agro product export hunde han , ona di kheti shuru karo , organic products di international markets de vich bahut demand rahandi hai , kisan group banake apni firm , company registered karan , jis upar govt deyan kafi subsidy bi mildi aa , ek bar thodi dikkat jaroor aa sakdi aa , par age aan walian pidiyan da futur sudar javega , Nale Dharna to khaida chhutu Foreign de vich bahut sikkh Bhara Baithe han , jo es kam de vich co-operate kar sakde han , Jaharmukt khana khan lag jaoge , tan next generation de vch 7fute gabru paida hon lag javnge , PUNJAB DI ANAKH MUR TO JINDA HO JAVEGI KOE MUSHKAL KAM NAHI HAGA , SIRF ECHH SHAKTI DI JARURAT HAI INDIA DE VICHON BAHUT LOG EXPORT KAR RAHE HAN , HUN BANIYA BUDI LOUNI PAU , NAHIN TAN NEXT GENERATION KHATM HO JU GI WAHEGURU JI KA KHALSA, WAHEGURU JI KI FATEH 🙏🏾🙏🏾🙏🏾🙏🏾🙏🏾

  • @bhawandeepsandhu7397
    @bhawandeepsandhu73973 жыл бұрын

    Good video vir

  • @gujjarfarmer
    @gujjarfarmer3 жыл бұрын

    ager koi ye sab kaam karay per kare to cost kha pounche gi

  • @harmanbhunder1532
    @harmanbhunder15323 жыл бұрын

    ਜੀਰੋ ਡਰਿੱਲ ਕਰਾਂ ਗੇ ਜੀਰੋ ਡਰਿੱਲ ਦੇ ਫਾਇਦੇ ਨਦੀਨ ਤੋਂ ਛੁਟਕਾਰਾ ਕਣਕ ਡਿਗਦੀ ਨੀ ਯੂਰੀਆ ਪਾਉਣੀ ਅਸਾਨ

  • @ranakheri8114
    @ranakheri81143 жыл бұрын

    agg la k single herrow single rooter baad ch drill naal beej deni aa

  • @sukhwantchandi8387
    @sukhwantchandi83873 жыл бұрын

    45 to 50 liter par acre lagda ma karda alu vasta tar 9473506070

  • @Randhawa_nirmaljit
    @Randhawa_nirmaljit2 жыл бұрын

    Bai hall te 2litter khanda tractor 575 purri waddia halll lga k j thoda chakk k feriyea ta 1:5 ch wahi jndi pellii 5litter ta yada ho gyaa

  • @RaivalSharma
    @RaivalSharma3 жыл бұрын

    💥

  • @Raviaulakh391
    @Raviaulakh3913 жыл бұрын

    bai eda nalo chnga nhi super seeder naal zammen vaaa leo

  • @jssikhsermons4213
    @jssikhsermons42133 жыл бұрын

    ਬਹੁਤ ਵਧੀਆ ਜਾਣਕਾਰੀ। ਧੰਨਵਾਦ ਜੀ

  • @pindadalifestyle682
    @pindadalifestyle6822 жыл бұрын

    ਕਰਤਾ ਭਾਈ ਜੀ

  • @harshansandhu4012
    @harshansandhu40123 жыл бұрын

    sahab.ani.vadia.tarika.dashn.lhi.nhi.rish.tari.jtta.good.kissan.30litr.dizel.lehla.mara.sara.khet.krja

  • @jagpalsingh993
    @jagpalsingh9933 жыл бұрын

    Aam bahi nal 20 liter nal batan v khichia jandia ne y

  • @sarbjot0700
    @sarbjot07003 жыл бұрын

    Tail chal jo lgu asi seh laa ge par aide sand kon deke jau saanu agg lake tyaar krn naal sirf 50 to 65 litter tail lgyaa sada 3 kille vich nale jmeen vdia ban jandi aaa

  • @anuragpreetsingh703
    @anuragpreetsingh7033 жыл бұрын

    Main v same eda v vaahi khet ch parali

  • @sukhchainsingh6243
    @sukhchainsingh6243 Жыл бұрын

    Very nice

  • @khushveersingh1315
    @khushveersingh13153 жыл бұрын

    ਯਰ ਮੇਰੇ ਕੋਲ 3 ਏਕੜ ਜ਼ਮੀਨ ਹੈ ਮੈਂ ਸਾਰਾ ਕੰਮ ਕਰਾਏ ਤੇ ਕਰਵਾਉਂਦਾ ਹਾ ਤੇਰੇ ਹਿਸਾਬ ਨਾਲ ਤਾਂ ਮੈਨੂੰ ਅਧੀ ਕਣਕ ਹੀ ਦੇਣੀ ਪੈਣੀ ਆ ਅਗਲੇ ਨੂੰ

  • @ModernKhetiTV

    @ModernKhetiTV

    3 жыл бұрын

    Happy seeder te 5 ltr diesel lgda asi 30-35 kile happy seeder nal bijde a last 3-4 sal to lok oh gl nl v ne mnde

  • @garrykular8391

    @garrykular8391

    3 жыл бұрын

    Ena vAh k vataan fr ni bn rehiys allu.va li ki faida😂🤣

  • @bagdaramseervi1273
    @bagdaramseervi12733 жыл бұрын

    Sardar Saab 135 England model tractor lena ky reply me

  • @jasspreetsingh3871
    @jasspreetsingh38713 жыл бұрын

    2.5 liter ch daril bij dendi a kanak

  • @tejindersingh8692
    @tejindersingh86923 жыл бұрын

    Mulching wali ya happy seeder best aa bro

  • @happysandhu6870
    @happysandhu68702 жыл бұрын

    Home lite jindabad 💥

  • @chaudharykaransingh2955
    @chaudharykaransingh29552 жыл бұрын

    Deasel vi 100rs da 1liter jinne liter unne 100 3000rs da sida sida tel da khrcha

  • @MandeepSingh-sq8oz
    @MandeepSingh-sq8oz2 жыл бұрын

    Verre 40 ltr diesel dinaa kille da mai jameen tyar krde bai bann k

  • @sainiamarjeet
    @sainiamarjeet2 жыл бұрын

    mulchar te rotavoter de kharche nu bachau te direct strip seeder lao

  • @faaltukafarmer
    @faaltukafarmer3 жыл бұрын

    Hahaha ho gye kheti fer ta

  • @KULWINDERSINGH-dq7ic
    @KULWINDERSINGH-dq7ic Жыл бұрын

    Y g eni wahi krke asi 2 sal tak fasla beej lene aa Te jine de eh sand ne enne di sari jmeen ni sade kol

  • @islamicbhaichannel344
    @islamicbhaichannel3443 жыл бұрын

    i love brother

  • @gopythindh8665
    @gopythindh86653 жыл бұрын

    Same hear

  • @SukhwinderSingh-yb8ot
    @SukhwinderSingh-yb8ot3 жыл бұрын

    ਗਲਤ ਕੰਮ ਅਗ ਲਾਔ

  • @cmgoyat
    @cmgoyat2 ай бұрын

    Main problem ye h ki jyadatr log jamin theke p leke kheti kr rhe hn to itna kharcha dikh rha h . Khud ka khet hota h to bnda sochta h ki khet sudar jayega.

  • @JasveerSingh-vc5vf
    @JasveerSingh-vc5vf3 жыл бұрын

    ਬਹੁਤ ਵਿੱਦਿਆ ਲੱਗਾ 22 ji ਸੁਣ ਕੇ pr iss vch. Jis. Kol aina kuj ha hi nahi ohh ki kru jis. Nal tu rah. Pa. Rahe oo kai veera kol 3600 v nahi aa Baki kam thik jis pessa. 22 ni kos ni krna 1 agg da tela lag da khet saff vah k bwej doo 👍

  • @amandeepsinghaman4035
    @amandeepsinghaman40352 жыл бұрын

    Good.vedio

  • @SatnamSingh-nh4cm
    @SatnamSingh-nh4cm2 жыл бұрын

    Good 👍

  • @sukhrai4075
    @sukhrai40753 жыл бұрын

    ਵੀਰ।ਜਿਸ।ਵੀਰ।ਕੋਲ।ਗਜੈਸ।ਵਾ।ਉਹ।ਅੰਗਨਾ।ਲੋਣ।ਕੁਜਤਾ।ਪਰਦੁਸਣ।ਘਟੁਗਾ

  • @sukhrai4075
    @sukhrai40753 жыл бұрын

    ਵੀਰ।ਪੰਜਾਬੀ।ਵਿਚ।ਲਿਖੇਆ।ਕਰ।ਐਡ

  • @ammyvirk3091
    @ammyvirk30913 жыл бұрын

    Sahi gal a 100%

  • @neerajkamboj3541
    @neerajkamboj35413 жыл бұрын

    Ag la k 10 letter ch tyar vahn

  • @NishanSingh-fg6ms

    @NishanSingh-fg6ms

    3 жыл бұрын

    write

  • @jaspalaulakh2001

    @jaspalaulakh2001

    3 жыл бұрын

    Shi gal a veer average 8-10 liter e rejnda

  • @Anonymous-qm9sp
    @Anonymous-qm9sp2 жыл бұрын

    agg lga k superseeder 10-15L nal sarr jo y

  • @manojraman9289
    @manojraman92893 жыл бұрын

    भाई मेरा सवाल है विडियो देखने के क्योंकि मैंने विडियो को देखा है जब हम खेत में फ्लो चलाते हैं तो खेत का एक सिरा बहुत गहरा हो जाता है और किसी भी तरह की सब्जी के लिए खेत का लेवन एक होना चाहिए उस बारे में आपने जानकारी साझा नहीं की

  • @harmanpreetsingh1668
    @harmanpreetsingh16683 жыл бұрын

    20 littre per killa bai mere to puch loo, 855 tractor aa, 3 plow hi use kite, 1500 rs diesel per kille daa,

  • @BatMan-ks5uj

    @BatMan-ks5uj

    3 жыл бұрын

    Thanxx mitraa

  • @brarbrar9024
    @brarbrar9024 Жыл бұрын

    Good

Келесі