ਸਮਾਰਟ ਸੀਡਰ ਨੂੰ ਵਰਤਣ ਲਈ ਨੁਕਤੇ (6.10.2023)

Created by ‪@khetimachineryindia‬
ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਦੇ ਲਾਭ
1. ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਨਾਲ 6 ਟਨ ਰੂੜੀ ਦੀ ਖਾਦ ਆਪਣੇ ਆਪ ਖੇਤ ਵਿੱਚ ਪੈ ਜਾਂਦੀ ਹੈ ਜਿਸ ਵਿੱਚ ਤਕਰੀਬਨ 3400 ਰੁਪਏ ਦੇ ਖੁਰਾਕੀ ਤੱਤ ਹੁੰਦੇ ਹਨ
2. ਖੇਤ ਦੀ ਪਰਾਲ਼ੀ ਖੇਤ ਵਿੱਚ ਲਗਾਤਾਰ 4 ਸਾਲ ਰੱਖਣ ਨਾਲ ਮਿੱਟੀ ਵਿੱਚ ਜੈਵਿਕ ਕਾਰਬਨ ਦੀ ਮਾਤਰਾ 1.5 ਗੁਣਾਂ ਵੱਧ ਜਾਂਦੀ ਹੈ ਜਿਸ ਕਰਕੇ ਫ਼ਸਲੀ ਝਾੜ ਵਿੱਚ ਵੀ ਵਾਧਾ ਹੁੰਦਾ ਹੈ
3. ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਨਾਲ ਕਣਕ ਵਿੱਚ ਗੁੱਲੀ ਡੰਡਾ ਘੱਟ ਜੰਮਦਾ ਹੈ ਜਿਸ ਕਰਕੇ ਨਦੀਨ ਨਾਸ਼ਕਾਂ ਉੱਪਰ ਖਰਚਾ ਘੱਟ ਹੁੰਦਾ ਹੈ
4. ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਨਾਲ ਕਣਕ ਦੀ ਬਿਜਾਈ 4 ਤੋਂ 5 ਲਿਟਰ ਡੀਜ਼ਲ ਨਾਲ ਹੋ ਜਾਂਦੀ ਹੈ
5. ਸੁਪਰ SMS ਵਾਲੀ ਕੰਬਾਈਨ ਨਾਲ ਝੋਨੇ ਦੀ ਵਾਢੀ ਤੋਂ ਬਾਅਦ ਸਮੇਂ ਸਿਰ ਕਣਕ ਦੀ ਬਿਜਾਈ ਹੈਪੀ ਸੀਡਰ ਅਤੇ ਸਮਾਰਟ ਸੀਡਰ ਨਾਲ ਕੀਤੀ ਜਾ ਸਕਦੀ ਹੈ
6. ਪਰਾਲ਼ੀ ਨੂੰ ਮਿੱਟੀ ਦੀ ਸਤਹਿ ਤੇ ਰੱਖਣ ਨਾਲ ਕਣਕ ਪੱਕਣ ਸਮੇ ਜਲਵਾਯੂ ਤਬਦੀਲੀ/ ਤਪਿਸ਼ ਦੇ ਮਾੜੇ ਪ੍ਰਭਾਵ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ

Пікірлер: 31

  • @indermaan8750
    @indermaan87505 ай бұрын

    DSR b ho skda es machine naal tudi bnake ???

  • @khetimachineryindia

    @khetimachineryindia

    5 ай бұрын

    Ho ਸਕਦਾ ਹੈ

  • @user-px7pt8wf9c
    @user-px7pt8wf9c7 ай бұрын

    😃👌👍

  • @khetimachineryindia

    @khetimachineryindia

    7 ай бұрын

    Thx

  • @khetimachineryindia

    @khetimachineryindia

    7 ай бұрын

    kzread.info/dash/bejne/dJN2l8emktu1opc.htmlsi=UIuOSCOZFIVqmPEb

  • @jatindervirk3802
    @jatindervirk38028 ай бұрын

    Ehde pooran wale wheel bahut khulle aa mitti fasdi aa. J ehna di jagah superseeder valian tave hon fer bahut vadhia.

  • @khetimachineryindia

    @khetimachineryindia

    8 ай бұрын

    ਮਿੱਟੀ ਉਦੋਂ ਹੀ ਫਸ ਸਕਦੀ ਹੈ ੧. ਜੇਕਰ ਗਿੱਲ ਜਿਆਦਾ ਹੋਵੇ ੨. ਜੇਕਰ ਖੇਤ ਵਿੱਚ ਪਰਾਲੀ ਨਾ ਹੋਵੇ ੩. ਖੇਤ ਪੂਰਾ ਵਿਹਾਇਆ ਹੋਵੇ

  • @khetimachineryindia

    @khetimachineryindia

    7 ай бұрын

    kzread.info/dash/bejne/dJN2l8emktu1opc.htmlsi=UIuOSCOZFIVqmPEb

  • @jatindervirk3802

    @jatindervirk3802

    7 ай бұрын

    Mai v pau ton lai k aaya es vaar, kanak da jamm bahut hi vadhia aa. But ehde vich thide sudharan di jaroorat aa mitti de hisab naal jo next year asi lya tan company ton karvawange

  • @brarharmailsarpanchharaj6374
    @brarharmailsarpanchharaj63748 ай бұрын

    ਕਲੋਰੋ ਕਿੰਨੀ ਲਾਉਣੀ ਆ ਜੀ 40 ਕਿਲੋ ਬੀਜ ਨੂੰ......20% ਵਾਲੀ ਲਾਉਣੀ ਆ ਜਾ ਫਿਰ 50% ਵਾਲੀ

  • @khetimachineryindia

    @khetimachineryindia

    8 ай бұрын

    160 ml for 40 kg of seeds, 20% wali

  • @khetimachineryindia

    @khetimachineryindia

    7 ай бұрын

    kzread.info/dash/bejne/dJN2l8emktu1opc.htmlsi=UIuOSCOZFIVqmPEb

  • @ajaymaan5486
    @ajaymaan54867 ай бұрын

    Moga dharmkot area ch hga kisw kol

  • @khetimachineryindia

    @khetimachineryindia

    7 ай бұрын

    Contact [Name] Farmer Satnam Singh [Mobile] +91 99144 66364

  • @user-ym5zf7qi7w
    @user-ym5zf7qi7w7 ай бұрын

    Ki price wa ji ki marcher ve maar ke samarat seedar chal skda hai

  • @khetimachineryindia

    @khetimachineryindia

    7 ай бұрын

    Mulcher ਮਾਰ ਕੇ ਚੱਲ ਜਾਂਦਾ ਪਰ ਕਿਉਂ ਖਰਚਾ ਵਧਾਉਣਾ..ਸਭ ਤੋ ਵਧੀਆਂ ਸੁਪਰ sms ਮਗਰੋਂ ਸਮਾਰਟ seeder chalo

  • @SukhwinderS1ngh
    @SukhwinderS1ngh9 ай бұрын

    SMS KOI NI LOUNDA IS WWAR COMBINE NU

  • @khetimachineryindia

    @khetimachineryindia

    9 ай бұрын

    ਰੀਪਰ ਨੂੰ ਉੱਚਾ ਚੁੱਕ ਕੇ ਕੰਬਾਈਨ ਦੀ ਲੀਹਾਂ ਉਤੇ ਚਲਾਉ

  • @khetimachineryindia

    @khetimachineryindia

    7 ай бұрын

    kzread.info/dash/bejne/dJN2l8emktu1opc.htmlsi=UIuOSCOZFIVqmPEb

  • @satvirsingh956
    @satvirsingh9569 ай бұрын

    ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਚ ਹੈ ਨਹੀਂ ਜੀ ਕਿਤੇ ਵੀ ਬੀਜਣ ਦੀ ਸਲਾਹ ਤਾਂ ਹੈ ਸੀ ਕੋਈ ਸੰਪਰਕ ਨੰਬਰ ਹੈ ਤਾ ਦੱਸਿਓ

  • @khetimachineryindia

    @khetimachineryindia

    9 ай бұрын

    Kvk faethgarh +918146570699 Dr Rampal

  • @satvirsingh956

    @satvirsingh956

    9 ай бұрын

    ਬਹੁਤ ਬਹੁਤ ਧੰਨਵਾਦ ਜੀ

  • @khetimachineryindia

    @khetimachineryindia

    7 ай бұрын

    kzread.info/dash/bejne/dJN2l8emktu1opc.htmlsi=UIuOSCOZFIVqmPEb

  • @sukhpreet9312
    @sukhpreet93129 ай бұрын

    ਸਮਾਟਰ ਸੀਡਰ ਮਿਲ ਜੁ ਜੀ ਇੱਕ ਕੀਲਾ ਬੀਜ ਕੇ ਦੇਖਾਂਗੇ ਪਿੰਡ ਘਣਗਸ

  • @khetimachineryindia

    @khetimachineryindia

    9 ай бұрын

    Sahi gal hai

  • @khetimachineryindia

    @khetimachineryindia

    7 ай бұрын

    kzread.info/dash/bejne/dJN2l8emktu1opc.htmlsi=UIuOSCOZFIVqmPEb

  • @dirbewale6177
    @dirbewale61778 ай бұрын

    ਦਿੜਬੇ ਵਿਚ ਬੀਜਣੀ ਆ ਬਾਈ ਕਿਸੇ ਕੋਲ ਹੋਵੇ ਤਾ ਅਸੀ ਬੀਜਣੀ ਆ ਜੀ

  • @khetimachineryindia

    @khetimachineryindia

    8 ай бұрын

    [Name] Er Sunil Kvk Sangrur [Mobile] +918872175800

  • @khetimachineryindia

    @khetimachineryindia

    7 ай бұрын

    kzread.info/dash/bejne/dJN2l8emktu1opc.htmlsi=UIuOSCOZFIVqmPEb

  • @Rajbeersinghbhullar1715
    @Rajbeersinghbhullar17157 ай бұрын

    Fazilka vich hai ta daso

  • @khetimachineryindia

    @khetimachineryindia

    7 ай бұрын

    ਫਾਜ਼ਿਲਕਾ ਵਿੱਚ ਨਹੀਂ ਹੈ ਲੁਧਿਆਣਾ ਤੋਂ ਮਸ਼ੀਨ ਲੈ ਜੋ ਚਲਾਉਣ ਲਈ

Келесі