Why Should Punjabis Not Send Children to Canada? | International Students | RED FM Canada

Ойын-сауық

ਪੰਜਾਬੀਆਂ ਨੂੰ ਕੈਨੇਡਾ ਬੱਚੇ ਨਹੀਂ ਭੇਜਣੇ ਚਾਹੀਦੇ
Why not to send students to Canada this year?
Shameel Jasvir & Taranjeet Kaur Ghuman, RED FM Toronto
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZread:
/ redfmcanada
#redfmcanada #internationalstudents #immigration #canadaimmigration #internationalstudentsincanada #talkshow

Пікірлер: 259

  • @GrewalUK
    @GrewalUK7 күн бұрын

    Ssa ji sab nu. Meinu eh interview bhut sohni lagi. Ehna ne har pakh too aur har sawal rakhya jo ajj-kal lok krde ne. Ehni sohni te suchajji interview c. Mein iss team nu wadai aur thannwad krna chonda jina ne ehni jaankari naal bharbhoor interview kiti. Ek ek shabad vich reality c. Canada hun oh Canada nai reha. Assin apna future apni hathi kharab kr leya hai. Paise v jande aa, te assin apniyan aulaad v kho lene aa. Jo depressed ho k suicide kar lende aa. Apa nu sab nu soch badlan di lod hai. Thanwaad.

  • @TheDonjuan15
    @TheDonjuan15Ай бұрын

    Props to you for speaking the truth like it is.

  • @umeshgaba7180
    @umeshgaba7180Ай бұрын

    ਇੰਡੀਆ ਵਿੱਚ ਇੱਕ ਬੰਦੇ ਦੀ ਕਮਾਈ ਨਾਲ ਪੂਰਾ ਦਸ ਬੰਦਿਆਂ ਦਾ ਟੱਬਰ ਰੋਟੀ ਵੀ ਖਾਂਦਾ ਹੈ ਪੜਦਾ ਲਿਖਦਾ ਵੀ ਹੈ ਅਤੇ ਚੰਗੇ ਘਰ ਅਤੇ ਚੰਗੀ ਜ਼ਿੰਦਗੀ ਬਤੀਤ ਕਰਦਾ ਹੈ ਪਰ ਕਨੇਡਾ ਵਿੱਚ ਇੱਕ ਆਦਮੀ ਆਪਣੇ ਘਰ ਦੇ ਦੂਜੇ ਮੈਂਬਰ ਦਾ ਖਰਚਾ ਵੀ ਚੁੱਕਣ ਨੂੰ ਸਮਰਥ ਨਹੀਂ ਹੁੰਦਾ ਅਤੇ ਉਸ ਨੂੰ ਇੱਕ ਦਿਨ ਦੀ ਛੁੱਟੀ ਲੈਣੀ ਵੀ ਮੁਸ਼ਕਿਲ ਹੋ ਜਾਂਦੀ ਹੈ ਅਤੇ ਇੰਡੀਆ ਵਿੱਚ ਅਸੀਂ ਕੰਮ ਘੱਟ ਤੇ ਛੁੱਟੀਆਂ ਜਿਆਦਾ ਕਰਦੇ ਹਾਂ ਪਤਾ ਨਹੀਂ ਕੌਣ ਕਹਿੰਦਾ ਹੈ ਇੰਡੀਆ ਵਿੱਚ ਕੰਮ ਨਹੀਂ ਜਾਂ ਫਿਊਚਰ ਨਹੀ ਮੇਰਾ ਪੂਰੀ ਜਿੰਦਗੀ ਦਾ ਤਜਰਬਾ ਹੈ ਮੈਂ ਆਪਣੀ ਮਿਹਨਤ ਨਾਲ ਆਪਣਾ ਸਭ ਕੁਝ ਬਣਾਇਆ ਛੁੱਟੀਆਂ ਵੀ ਕੀਤੀਆਂ ਭਾਰਤ ਦੇ ਅਤੇ ਵਿਦੇਸ਼ਾਂ ਦੇ ਕਈ ਹਿੱਸਿਆਂ ਵਿੱਚ ਗਿਆ ਪਰ ਭਾਰਤ ਵਰਗਾ ਦੇਸ਼ ਕੋਈ ਨਹੀਂ ਮਿਲਿਆ ਇਹ ਦੇਸ਼ 150 ਕਰੋੜ ਦੀ ਆਬਾਦੀ ਸੰਭਾਲ ਕੇ ਬੈਠਾ ਹੈ ਅਤੇ ਕਨੇਡਾ ਵਰਗੇ ਤਿੰਨ ਜਾਂ ਚਾਰ ਕਰੋੜ ਆਬਾਦੀ ਵਾਲੇ ਦੇਸ਼ ਵਿੱਚ ਜਦ ਕੋਈ 10 ਜਾਂ 15 ਲੱਖ ਇਮੀਗਰੈਂਟ ਆ ਜਾਂਦੇ ਨੇ ਤਾਂ ਉਸ ਥਾਂ ਤੇ ਮੁਸੀਬਤ ਪੈ ਜਾਂਦੀ ਹੈ ਘਰ ਕਾਰੋਬਾਰ ਦੀ ਘਾਟ ਪੈ ਜਾਂਦੀ ਹੈ ਅਤੇ ਉਹ 10 15 ਲੱਖ ਵਿੱਚੋਂ ਕਾਫੀ ਬੰਦੇ ਗੁਰਦੁਆਰੇ ਦੀ ਮਦਦ ਨਾਲ ਆਪਣਾ ਪੇਟ ਭਰਦੇ ਨੇ ਨਹੀਂ ਤਾਂ ਅੰਗਰੇਜ਼ ਇੱਕ ਪੈਸੇ ਦੀ ਮਦਦ ਨਾ ਕਰਨ, ਮੈਂ ਸੋਚਦਾ ਹਾਂ ਅਗਰ ਇਹ ਗੁਰਦੁਆਰੇ ਕਨੇਡਾ ਵਿੱਚ ਨਾ ਹੁੰਦੇ ਤਾਂ ਭਾਰਤੀ ਸਟੂਡੈਂਟਾਂ ਦਾ ਕੀ ਬਣਦਾ, ਮੇਰੇ ਹਿਸਾਬ ਨਾਲ ਕਨੇਡਾ ਹੁਣ ਇੱਕ ਭੁੱਖ ਨੰਗ ਮੁਲਕ ਬਣਨ ਦੀ ਕਗਾਰ ਤੇ ਹੈ ਅਗਰ ਉਸਨੇ ਆਪਣੀ ਇਮੀਗਰੇਸ਼ਨ ਨੀਤੀਆਂ ਵਿੱਚ ਬਦਲਾਵ ਨਾ ਕੀਤਾ ਕਿਉਂਕਿ ਉਹ ਇੰਨਾ ਬੋਝ ਨਹੀਂ ਝੱਲ ਸਕਦਾ

  • @Smart-One

    @Smart-One

    Ай бұрын

    😂 Please keep it secret. 🍁❤️

  • @leeladhar4830

    @leeladhar4830

    Ай бұрын

    Paaji hun te immigrants unna Lai aapne deshan wicho paise liaunde ne te unna de budiyaan di pension vaste tax pay karde ne. Jinna Canada ta birth rate Hai, J ohne immigrants na magaye ta othe banda ni labbna koi aun wale 50 Saalaan ch. Immigrants immigrants ni Sone de annde den aaliyan murgiyaan ne

  • @GURWINDERSINGH-bt1tf

    @GURWINDERSINGH-bt1tf

    24 күн бұрын

    ੧੫੦ ਕਰੋੜ ਚੋ ੧੦੦ ਕਰੋੜ ਭੁੱਖਾ ਸੌਦਾ ਉਸ ਵਾਰੇ ਵੀ ਦੱਸੋ

  • @openmind-bc8ir
    @openmind-bc8irАй бұрын

    Believe its not the Indian community, it is specifically our,Punjabi community who behaves differently.

  • @malkeitkaur3046

    @malkeitkaur3046

    Ай бұрын

    Children learn feom their parents not their fault. Parents need to change.

  • @asingh680

    @asingh680

    Ай бұрын

    @@malkeitkaur3046And parents learned from their parents! Never ending cycle!

  • @ROYAN711

    @ROYAN711

    Ай бұрын

    Yes brother this is only in Punjabi community whether they are student or Canadian born

  • @J33TAA

    @J33TAA

    Ай бұрын

    @@ROYAN711candian borns are already set. This is about students

  • @ROYAN711

    @ROYAN711

    Ай бұрын

    @@J33TAA bud I replied to the question guy raised on whole Punjabi Community behaviour not student behaviour. Better improve your English this is another behaviour disorder you guys have that you don’t want to learn English.

  • @meenableem8101
    @meenableem8101Ай бұрын

    ਸ਼ਮੀਲ ਵੀਰ ਜੀ ਦੀ ਗੱਲ ਬਿਲਕੁਲ ਸਹੀ ਹੈ ਸਾਡੇ ਤਿੰਨ ਬੱਚੇ 24-8-23 ਨੂੰ ਕਨੇਡਾ ਗੲਏ ਸੀ, ਮੇਰੀ ਬੇਟੀ ਨੂੰ ਇੱਕ ਮਹੀਨੇ ਬਾਅਦ ਹੀ ਕੰਮ ਮਿਲ ਗਿਆ ਸੀ, ਮੇਰੀ ਭੈਣ ਦੇ ਮੁੰਡੇ ਨੂੰ ਸੱਤ ਮਹੀਨੇ ਬਾਅਦ ਕੰਮ ਮਿਲਿਆ ਹੈ, ਪਰ ਮੇਰੇ ਭਤੀਜੇ ਨੂੰ ਅਜੇ ਵੀ ਕੰਮ ਨਹੀਂ ਮਿਲਿਆ ਨੌਂ ਮਹੀਨੇ ਬੀਤਣ ਤੋਂ ਬਾਅਦ ਵੀ ਇੱਕ ਘੰਟੇ ਦਾ ਕੰਮ ਵੀ ਨਹੀਂ ਮਿਲਿਆ, ਟੋਰਾਂਟੋ ਸਾਈਡ ਤਾਂ ਬਿਲਕੁਲ ਕੰਮ ਨਹੀਂ ਇਹ ਸੱਚ ਹੈ

  • @daljitsandhu3897

    @daljitsandhu3897

    12 күн бұрын

    Tuhi fir bacche kyu bheje ?

  • @meenableem8101

    @meenableem8101

    11 күн бұрын

    @@daljitsandhu3897 ਸਾਡੇ ਰਿਸ਼ਤੇਦਾਰ ਦੇ ਕਹਿਣ ਤੇ ਭੇਜੇ ਸੀ ਬੱਚੇ ਪਰ ਉਸ ਸਾਈਡ ਬੱਚਿਆਂ ਨੂੰ ਕੋਈ ਘਰ ਨਹੀਂ ਮਿਲਿਆ ਫ਼ੇਰ ਉਨਾਂ ਨੇ ਕਾਲਜ਼ ਦੇ ਨੇੜੇ ਹੀ ਘਰ ਲੱਭ ਕੇ ਦੇ ਦਿੱਤਾ ਤੇ ਹੁਣ ਮੇਰੇ ਭਤੀਜੇ ਨੂੰ ਇੱਕ ਹਫ਼ਤਾ ਪਹਿਲਾਂ ਦੋ ਕੰਮ ਇਕੋ ਦਿਨ ਹੀ ਮਿਲ ਗਏ ਰੱਬ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ 🙏🏻 ਸਾਰੇ ਬੱਚਿਆਂ ਨੂੰ ਕੰਮ ਮਿਲ ਗਿਆ

  • @Robindgj

    @Robindgj

    9 күн бұрын

    Ajjo fir wapis tusi bache study Karn jande k kam

  • @meenableem8101

    @meenableem8101

    3 күн бұрын

    ਮੇਰੇ ਭਤੀਜੇ ਦੀ ਬਾਹਰ ਜਾਂਣ ਦੀ ਜ਼ਿਦ ਕਰ ਕੇ ਸਾਨੂੰ ਸਾਡੇ ਵੀ ਦੋ ਬੱਚੇ ਭੇਜਣੇਂ ਪੲਏ ਉਸ ਦੇ ਕੱਲੇ ਕਰਕੇ ਹੁਣ ਮੇਰੇ ਭਤੀਜੇ ਨੂੰ ਇੱਕੋ ਦਿਨ ਵਿੱਚ ਹੀ ਦੋ ਕੰਮ ਮਿਲ ਗਏ ਪਰ ਦਸ ਮਹੀਨੇ ਬੀਤਣ ਤੋਂ ਬਾਅਦ

  • @anuragbharti123
    @anuragbharti123Ай бұрын

    Punjabi culture is one of the most beautiful cultures in the world. Unfortunately, these days, some youngsters view it as a culture of ego and show-off, which has brought a lot of negativity towards Punjabis.

  • @JaspalSingh-yx8dg
    @JaspalSingh-yx8dgАй бұрын

    ਬਿਲਕੁਲ ਠੀਕ ਦਸਿਆ ਹੈ ਅਸੀਂ ਖ਼ੁਦ ਮੈਂ ਇਹ ਸਭ ਕੁਝ ਵੇਖ ਰਿਹਾ ਹਾਂ ਵੀਰੇ ਵੇਖ ਰੀਸ ਨਾ ਕਰੋ ਬੱਚੇ ਨਹੀਂ ਲੱਭਣੇ ਇਥੇ ਰੁਲ਼ ਜਾਣਗੇ

  • @saurabhdang7307
    @saurabhdang7307Ай бұрын

    Someone who speaks the truth .

  • @parmindergill56
    @parmindergill56Ай бұрын

    Very true and daring talk

  • @gurdevsinghaulakh7810
    @gurdevsinghaulakh7810Ай бұрын

    ਇੰਡੀਆ ਵਿੱਚ ਸਮਝਾਓ ਤੇ ਅਗੋਂ ਕਹਿੰਦੇ ਆਪ ਬੈਠੇ ਨੇ ਕੈਨੇਡਾ ,ਸਾਡੇ ਵਾਸਤੇ ਸੜਦੇ ਨੇ ਕੇ ਇਹ ਕਿਧਰੇ ਕੈਨੇਡਾ ਨਾ ਆ ਜਾਣ, ਦਸੋ ਕਿਹਨੂੰ ਸਮਝਾਈਏ

  • @grewal2202

    @grewal2202

    Ай бұрын

    Aaho jive Canada dharti te nhi swarg vich koi thaa hove.

  • @miglaninavi

    @miglaninavi

    Ай бұрын

    Very true same sunan nu milda

  • @knowledgespace5334

    @knowledgespace5334

    16 күн бұрын

    jor la lwo bro nhi smjhde jinna bandiya da eh mindset hai

  • @openmind-bc8ir
    @openmind-bc8irАй бұрын

    Its an absolute lie that Indian education is very expensive.Please note it is far far more cheaper than the Canadian education.India is a huge country, are all the Indians are trying to run away from India ? Why only vast majority of Punjabis are running away ? I know lot of Punjabi after getting good education in Punjab get well settled across India and I am one among them, and they are happy.The only problem with Punjabi community in India is that the new generation shirks from hard work in the farms or in the education and resort to shortcuts.Success has no shortcut.

  • @akhere4279

    @akhere4279

    Ай бұрын

    You are right.. education in Canada after schooling is very costly in comparison to India

  • @romeoandjuliet6522

    @romeoandjuliet6522

    Ай бұрын

    Sai bat

  • @tejinder868

    @tejinder868

    Ай бұрын

    Agree. 12 pass te muh kanede nu fer kende saanu job ni mildi😂 .. I have been working in Delhi ncr for the last 12 years. Did my study a lot cheaper compared to kanede. Struggle c shuru ch ethe v 2-3 ku saal. Now I am more than Happy.. India try karni nahi muh sidda kanede nu karna.

  • @AshishTiwari-sl4ju

    @AshishTiwari-sl4ju

    Ай бұрын

    Hard work koi kyun nhi karda kyunki assi technology de oopr bahut depend ho gye haan. AC easily available hai. Transportation easily available hai. Ek hor gall, dollars da craze bahut hai. Shaan dikhani hai loka nu " ji saada mundane Canada Australia America settle aa". Pata nyi ess nal izzat wich ki farq painda.

  • @leeladhar4830

    @leeladhar4830

    Ай бұрын

    Hard work ki karu J pesticides te fertilizers hi nakli mil Gaye, ja J mile hi na.

  • @mateenharis2726
    @mateenharis2726Ай бұрын

    International students behavior totalllllllly destroy punjabi community in Canada- done 100percent Canadians have bad picture of punjabis now. Behavior in condos and apartments soooooo bad

  • @ROYAN711

    @ROYAN711

    Ай бұрын

    What about NRI Punjabi children who are gangsters and Drug dealers are they creating good Picture of Punjabi Community.

  • @Sam94635

    @Sam94635

    Ай бұрын

    They don’t behave like gangster in public there are very few in numbers too .international Student they have nothing except loans but act like gangster

  • @Davey8388
    @Davey8388Ай бұрын

    ਪੰਜਾਬ ਵਿਚੋ ਆਉਣ ਵਾਲੀਆ ਉੱਪਰ cap ਲੱਗਣਾ ਚਾਹੀਦਾ ਭਾਵੇ students ਹੋਣ ਜਾ ਆਮ ਖਾਸ ਕਰ ਜੱਟ ਚਮਾਰ ਬਰਾਦਰੀ। ਇਹ ਦਿਮਾਗ ਤੋ ਬੱਦੂ ਹੁੰਦੇ। ਅਮਰੀਕਾ ਵਿਚ ਰਹਿੰਦਿਆ 26 ਸਾਲ ਹੋ ਗਏ। ਜਿੰਨਾ ਗੰਦ ਆ ਬਾਡਰ ਟੈਪ ਆਏ ਹਰਿਆਣਾ ਤੇ ਪੰਜਾਬ ਵਾਲੀਆ ਪਾਇਆ ਕਿਸੇ ਹੋਰ ਸੂਬੇ ਵਾਲੇ ਨਹੀਂ ਪਾਉਂਦੇ। ਜਿੰਨਾ ਜਲੂਸ ਇਹ ਕਡਵਾ ਰਹੇ। ਟਰੱਕਿੰਗ industry ਦਾ ਬੇੜਾ ਗ਼ਰਕ ਕਰਤਾ ਏਨਾ। truck stops ਤੇ ਏਨਾ ਦਾ ਪਹਿਰਾਵਾ ਤੇ ਤੌਰ ਤਰੀਕਾ ਦੇਖਣ ਵਾਲਾ ਹੁੰਦਾ। ਚਪਲਾਂ ਪਾਇਆ ਹੁੰਦਿਆ ਉੱਚੀ ਉੱਚੀ ਗੱਲਾ ਕਰਨ ਦਏ ਹੁੰਦੇ। ਗੋਰੇ ਕਾਲੇ ਸਾਨੂੰ ਵੀ ਗਲਤ ਤਰੀਕੇ ਨਾਲ ਦੇਖਦੇ ਏਨਾ ਕਰ ਕੇ । ਸੂਕਰ ਆ trump ਆਵੇਗਾ ਤੇ ਏਨਾ ਦੀਆ ਫਰਜ਼ੀ ਝੂਠੀਆ asylum ਤੇ ਨਕੇਲ ਪਵੇਗਾ। ਜਿਹੜੇ ਲੋਕ ਅੰਮ੍ਰਿਤਪਾਲ ਵਰਗੇ ਅਨਪੜ੍ਹ ਗਧਿਆ ਨੂੰ ਆਪਣਾ ਆਗੂ ਮੰਨਦੇ ਹੋਣ। ਉਹਨਾਂ ਨੂੰ liberal ਪਛਮੀ ਡੈਮੋਕਰਸੀ ਵਿਚ ਕੋਈ ਸਥਾਨ ਨਹੀਂ । ਇਹ ਇਸ ਮੁਲਕ ਨੂੰ ਵੀ ਓਹੀ ਧਾਰਮਿਕ ਰੰਗਤ ਦੇਣਗੇ।

  • @jaggadhanoa8637

    @jaggadhanoa8637

    14 күн бұрын

    ਜਿਹੜੇ ਮੰਦਬੁੱਧੀ ਮੋਦੀ ਨੂੰ ਰੱਬ ਮਾਣਦੇ ਆਂ ਓਹਨਾਂ ਭੇਡਾਂ ਦਾ ਕੀਂ ਕੀਤਾ ਜਾਵੇਂ

  • @garys8452
    @garys8452Ай бұрын

    You are absolutely right, shameel ji!

  • @sharmathetraveller
    @sharmathetravellerАй бұрын

    Very true debate carry-on

  • @kashbassey9149
    @kashbassey9149Ай бұрын

    He is absolutely right....

  • @NealDhillon
    @NealDhillonАй бұрын

    mai canada chdd k agya c pichle saal... mere dost ne students. oh 3 kmre de ghr ch 12 jaane rehnde ne. unsuitable housing is a truth

  • @techsolver9347
    @techsolver9347Ай бұрын

    Well said sir 👍

  • @tigertiger5050
    @tigertiger5050Ай бұрын

    ਮੈ ਜਨਵਰੀ ਦੇ ਮਹੀਨੇ ਚ ਪੰਜਾਬ ਗਿਆ ਸੀ, ਆਪਣੀ ਗੁੱਡੀ ਲੰਡਨ ਸ਼ਹਿਰ ਦੇ ਆਪਣੇ ਘਰ ਦੇ ਬਾਹਰ ਖੜੀ ਕਰਕੇ, ਮੇਰੀ ਗੱਡੀ 🚘 ਸਿਰਫ $2000 ਡਾਲਰ ਦੀ ਸੀ, ਉਹ ਵੀ ਨੀ ਛੱਡੀ ਚੋਰਾ ਨੇ ਹੋਰ ਕੀ ਕਹਿ ਸਕਦੇ ਆ

  • @gorasaab5347

    @gorasaab5347

    16 күн бұрын

    tu eh dekh veer jis ne 2000 car v chori kar lai , oh saaley de ki halaat hone aa.. hona v apna hi aa koi

  • @jimmybindra
    @jimmybindraАй бұрын

    Sohni discussion si bai ji 🙏 ..One solution I hv is to hv worked in India fr almost 5yrs ..so that if they don't get settled in Canada -- they shud hv something to go back to !!

  • @londonparis181
    @londonparis181Ай бұрын

    Great analysis! The challenges faced by Punjabi children coming to Canada from India include a lack of literacy, awareness, ego, and entitlement. Their struggle lies in their reluctance to adapt to the Canadian lifestyle, with their ego often clouding their judgment. Leadership of Trudeau and Jagmeet has completely ruined Canada.

  • @MrXYZ-eq7zi
    @MrXYZ-eq7ziАй бұрын

    ਪੰਜਾਬੀ ਤਾਂ ਹੁਣ ਵੀ ਨਹੀਂ ਸਮਝਣਾ ਚਾਹੁੰਦੇ ਉਹਨਾਂ ਮੁਤਾਬਕ ਸਮਝਾਉਣ ਵਾਲਾ ਸੜਦਾ ਹੈ ਕਿ ਸਾਡਾ ਬੱਚਾ ਬਾਹਰ ਜਾ ਰਿਹਾ।

  • @Blue_____Sky
    @Blue_____SkyАй бұрын

    Student protest, public display of bad behavior is causing hatred against Punjabis in Canada. Not a good sign.

  • @mateenharis2726

    @mateenharis2726

    Ай бұрын

    1000000 percent 💯 true

  • @tejinder868
    @tejinder868Ай бұрын

    12 pass te muh kanede nu fer kende saanu job ni mildi😂 .. I have been working in Delhi ncr for the last 12 years. Did my study a lot cheaper compared to kanede. Struggle c shuru ch ethe v 2-3 ku saal. Now I am more than Happy.. India try karni nahi muh sidda kanede nu karna.

  • @viren1707
    @viren1707Ай бұрын

    The last CEC score was 522. If I look at this score Canadian government make is clear we want talent and rest please leave the country when your PGWP expires.

  • @robindersinghpannu8289
    @robindersinghpannu8289Ай бұрын

    When I came to Canada in 2003 There were few students. So I wast hated by other Punjabis as much. But back then Punjabis use to hate refugees. radio programs weld held against refugees and callers would hate on refugees. I feel punjabi students are our brothers sisters and kids. We should treat them Same way as we treat our own kids. Punjabi students should learn Canadian ways in Canada and behave better.

  • @garrysingh2696
    @garrysingh2696Ай бұрын

    Bilkull sach kiha veer ji and thank u so much talking about it oda ta tusi allways ida de topic te gal krde ho but thanks again for bringing this topic.

  • @hardeep.s.k
    @hardeep.s.kАй бұрын

    Vadia galbat 🙏😀

  • @hardeepchaudhary893
    @hardeepchaudhary893Ай бұрын

    ਜਿਹੜੇ ਨਿਆਣੇ ਕਨੇਡਾ ਪੜਨ ਆ ਗਏ ਉਹਨਾ ਨੂੰ ਪੱਕੇ ਕਰ ਦਿਉ ਤੇ ਅਗਾਂਹ ਵਾਸਤੇ ਕਨੇਡਾ ਸਰਕਾਰ ਉਨੇ ਹੀ ਸਟੂਡੈਂਟਸ ਸੱਦੇ ਜਿੰਨੇ ਸਾਂਭ ਹੋ ਸਕਣ।

  • @BalvirSinghsekhon
    @BalvirSinghsekhon5 күн бұрын

    Thanks for liking this interview.

  • @luckydhaliwal1137
    @luckydhaliwal1137Ай бұрын

    101% Agreed

  • @harmailsingh126
    @harmailsingh126Ай бұрын

    Right 100%

  • @romeoandjuliet6522
    @romeoandjuliet6522Ай бұрын

    Video boht wadhiya par thori lambi honi chahidi si

  • @JagjeetSingh-vy3iq
    @JagjeetSingh-vy3iqАй бұрын

    ਸ਼ਮੀਲ ਜੀ ਹਿੰਦੁਸਤਾਨ ਚ ਜਿਸ ਬੰਦੇ ਕੋਲ ਜਮੀਨ ਜਾਇਦਾਦ ਦੇ ਥੋੜ੍ਹੇ ਬਹੁਤ ਵੀ ਆਪਣੇ ਸਾਧਨ ਹੈਣ ਓਹਨੂੰ ਇੱਥੇ ਕੋਈ ਕਮੀਂ ਨਹੀਂ, ਸਾਰੀ planning ਠੀਕ ਰਹੇ ਤਾਂ। ਸਮੱਸਿਆ ਇਹ ਹੈ ਕਿ ਅਸੀਂ ਆਪਣੀ ਮਿੱਟੀ ਪਾਣੀ ਨੂੰ ਬਚਾਉਣ ਲਈ ਲੁੜੀਂਦੇ ਜਤਨ ਨਹੀਂ ਕਰ ਰਹੇ; ਉਲਾਰ ਹੋ ਗਏ ਹਾਂ। ਪਰਵਾਸ ਨਹੀਂ, ਉਲਾਰ ਮਾੜਾ ਏ।

  • @SimarpalsinghAulakh
    @SimarpalsinghAulakhАй бұрын

    Very true

  • @bhawandeepgill6294
    @bhawandeepgill6294Ай бұрын

    Je eh sach pehla discusses kita hunda aaj ah nobat na aundi

  • @devindersodhi4892
    @devindersodhi4892Ай бұрын

    U R right

  • @MandeepSingh-me2dz
    @MandeepSingh-me2dzАй бұрын

    Yes

  • @user-rg3hu1xf8s
    @user-rg3hu1xf8sАй бұрын

    Well said. I have lived here for lst 20 years. Wish could go back to Chandigarh to my roots

  • @shagandeepsingh5267

    @shagandeepsingh5267

    Ай бұрын

    Bc chandigarh chad k cabada bund mraa reaa…. Chandigarh amrikaa to v ghaint hai

  • @Kiranpal-Singh

    @Kiranpal-Singh

    Ай бұрын

    If it’s good for you, take a decision, happiness is more important.

  • @angelbadhe5115

    @angelbadhe5115

    Ай бұрын

    Same here.. I was back in Chandigarh too.. miss it since last 18 years 😢

  • @harwinderkaur6496

    @harwinderkaur6496

    Ай бұрын

    Good

  • @tejinder868

    @tejinder868

    Ай бұрын

    May your wish come true 😊

  • @whitepearlimmigration
    @whitepearlimmigrationАй бұрын

  • @Kiranpal-Singh
    @Kiranpal-SinghАй бұрын

    Main reason of slow economy and less work-accommodation is covid and after recession, it’s almost all over the world. If someone have income sources, don’t need to come abroad, because new comers have to start from 0, others should wait few years then decide.

  • @harmailsingh126
    @harmailsingh126Ай бұрын

    Right

  • @vijaykaur4534
    @vijaykaur4534Ай бұрын

    The reason why I see it's punjabi students then transitioning into pgwp holders is because, unfortunately, punjab is not a very sufficticated state where there is any or much need of civilised discipline. The state in history is very much based on humble grounds through religion, but that would be for those who chose to inherit those teachings and follow such discipline. Seeing from experience, there is a norm of members or people not talking to each other or addressing each other with a normal level of respect. If you watch movies or series which have seen of 'bihari people talking to each other with a not so respectable manner' , that to can been seen in the typical punjabi culture. Although they would pay more attention to how to speak to others not so closely known to them. This is a general practice seen in punjab. Unfortunately, people from punjab think and say, that children from western countries are not so "chalak" meaning sharp in mischievous kind of ways. They have somehow always felt a sense of pride in saying this. However, it is the very same mentality that makes them a target of low standards and uneducated people in the western countries because their so called "chalak", and none disciplined characters/mentalities do not provide much contribution towards the living standards and behaviors in western countries. In their pride and ego, they find themselves to be much more overconfident than should need to be or required. Another big part of their culture is that they expect a lot from others. They have been bought up traditionally to be obliged to do things for others. Hence, bring the same mentality here, but have no knowledge or sense of awareness of following rules and regulations or using common curtucey manners in general.

  • @harpreetsingh6819

    @harpreetsingh6819

    Ай бұрын

    Absolutely correct

  • @Smart-One
    @Smart-OneАй бұрын

    If, Trucking is not good, they can try Bussing or Jeeping. ❤😂🍁

  • @sarabxyz
    @sarabxyzАй бұрын

    🙏👌

  • @user-it3zx9ms1c
    @user-it3zx9ms1cАй бұрын

    Jasvir ji i always watch your show you are very honestly speaking person but people don’t like that because no body want to hear truth.

  • @Karmazov
    @Karmazov8 күн бұрын

    The main problem in Canada is that the vast majority of students and immigrants are coming to a few cities and metropolitan areas. Very limited jobs and housing are available in these areas, and it is impossible to employ every single immigrant and international student. On the other hand, inflation is super high, and housing expenses and other expenses are very high. On the other hand, the influx of international students has been very beneficial and profitable to the government, colleges, Indian business owners, and Indian homeowners. The government is making billions in fees and taxes, Colleges are making billions in tuition fees, Indian business owners are getting cheap labor, and they are selling LMIs for thousands of dollars each.

  • @user-li3vw5fp3r
    @user-li3vw5fp3rАй бұрын

    I would like you to start this podcast series in Hindi or at least provide subtitles , i understand the language slightly, but sometimes certain things go out of my understanding. I believe the topics discussed here are very relevant to most of the individuals moving or already moved from India to Canada

  • @gurpreetdhillon1712
    @gurpreetdhillon1712Ай бұрын

    Nai sunda koi jdo samjao

  • @spawn11
    @spawn11Ай бұрын

    Video dekhan wale moorakh kehn ge "aap ta Canada pahuch Gaye, chhaadi vari kehnde naa aoo" 😂😂😂

  • @harkanwaluppal7121
    @harkanwaluppal7121Ай бұрын

    Very true but people don’t understand.

  • @charanjitsingh-pq5tq
    @charanjitsingh-pq5tqАй бұрын

    Toronto ch mahol kus hor a j montreal ch dekho ta pta lag ju tuc ana dekh k dukhi hobo ge

  • @BalvirSinghsekhon
    @BalvirSinghsekhon5 күн бұрын

    Punjab excellent for good people.

  • @RajatChaturvedi-jc1br
    @RajatChaturvedi-jc1brАй бұрын

    My both daughters are doing BSCN , Nursing in Ontario, fully paid by CAF. living expenses were also covered for 4 years. I also receive child benefits for my younger son. My mom dad each get $700 monthly Old Age security pension. I have dependents so I paid very low tax. You have no idea how much Child benefits I got for 3 children. My elder daughter will clear Nclex next year and her payrate will be $45 /hr starting as a Registered Nurse. From childhood her school was Free. Now college is Free via Canadian armed forces.

  • @BlueHawk001
    @BlueHawk001Ай бұрын

    Nvrmind students shameel ji, hun ta 40 saal purane ayi vi 25 saal peeche chal gaye financially, enna Mara haal as Canada da.

  • @robindersinghpannu8289

    @robindersinghpannu8289

    Ай бұрын

    True said.

  • @harveersingh123
    @harveersingh12314 күн бұрын

    Many students in Punjab are ready to fly to Canada in coming months even though they know about the situation in Canada. They will involve in illegal activities if they don’t get better jobs This situation will continue for more than two decades .

  • @brixy4983
    @brixy4983Ай бұрын

    If there are not many jobs in East Punjab (India side Chardha Punjab), then other major Indian Cities outside of the state have opportunities too, Canada or abroad India is not the only option, time to think outside the box

  • @TheUndertaker2408

    @TheUndertaker2408

    Ай бұрын

    There is work in Punjab. People from different states work on management positions in many small to medium sized companies in Punjab. Punjabis just don’t want to work here, that is the problem.

  • @gaganjotkaur669
    @gaganjotkaur669Ай бұрын

    💯 %

  • @user-xe4mj6di7u
    @user-xe4mj6di7uАй бұрын

    Dont criticise students for taking general programs please go and check with the colleges they dont offer trade courses only international students

  • @balsingh5965
    @balsingh59655 күн бұрын

    ਪਹਿਲੇ ਏਹ ਦੱਸੋ ਬੱਚਿਆਂ ਨੂੰ ਸਟੱਡੀ ਤੇ ਭੇਜ ਰਹੇ ਹੋ ਕੇ ਕੰਮ ਤੇ ਜੇ ਨਹਿ ਪੈਸੇ ਹੈगे ਤਾਂ ਨਾ ਭੇਜੋ ਕਿਊ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਹੋ

  • @nikthakor4674
    @nikthakor4674Ай бұрын

    Please discuss on topic why pension plan deduct from pay check for student and temporary resident if they not giving PR, then they will give it back to the everyone

  • @Worldwidevirk

    @Worldwidevirk

    Ай бұрын

    So true

  • @mateenharis2726

    @mateenharis2726

    Ай бұрын

    You crazy 😅 read your study permit conditions and what your study visa says

  • @mateenharis2726

    @mateenharis2726

    Ай бұрын

    Does it say PR if you pay tax CPP etc. What kind of IQ you have?

  • @jasmerbirk6946
    @jasmerbirk6946Ай бұрын

    Everyday weddings happening in malton gurdwara, to escape from immigration, paid weddings...if someone is PR and other party is not .this is something new our punjabi community is doing taking money from non PR students ,get them married and pay money 😊

  • @aneet1980
    @aneet198025 күн бұрын

    Problem is much more deeper than we think it is. Looks like Punjab & Punjabis have lost the way. The wave emigration from Punjab is worse than people fleeing from warzone. Most of us are labourers and spend whole life in anticipation of making it big. The owners of lands are Drowned in debt, the western mesmerization has killed the soul of Punjabis. If one has not been emigrated from Punjab is considered a low status person now, its not about jobs, visas or pr’s. The slave mindset we have got now is taking all of us intellectual bankruptcy ( if we have one) Another issue with young Punjabi is they have got such overconfidence that it have become arrogance now, there will be many cursing the speaker in comments to prove my words.

  • @ROYAN711
    @ROYAN711Ай бұрын

    Mr Shamil drugs dealers and gangsters are Canadian born Punjabi people who was Bindi Johal, brother keepers. They are not International students they are Canadian born Punjabi not Punjabi Student. This is how you Punjabi community create good image of Punjabi Community.

  • @govinda_verma
    @govinda_vermaАй бұрын

    Burden of debt have made life hell. A poor healthy labourer in a rented house is far far better than a debt defaulter in a big luxurious villa.

  • @DarshanSingh-tn2bn
    @DarshanSingh-tn2bnАй бұрын

    ਮੇਰਾ ਇਕ ਦੋਸਤ ਦਸ ਰਿਹਾ ਸੀ,ਰਾਤ ਨੂ ਲੜਾਈ ਹੋ ਗਈ ਇਕ ਹੀ ਕਮਰੇ ਚ 8 ਮੁੰਡੇ 2ਕੁੜੀਆ ਉਹ ਮੁੰਡੇ ਇਸ ਲਈ ਲੜ ਰਹੇ ਸਨ ਕੀ ਅਜ ਮੇਰੀ ਵਾਰੀ ਆ ਕੁੜੀ ਨਾਲ ਤੁਸ਼ੀ ਸਮਝਿ ਗਏ ਹੋਵੋਗੇ ਮੈ ਕੀ ਕਹਿਣਾ

  • @charanjitsingh-pq5tq
    @charanjitsingh-pq5tqАй бұрын

    Mai b montreal ch dekh riha 10.12 sal tu kale apne loka di help karde ne gujrati lok gujratia di karde a j nahi karde punjabi lok punjabia di nahi karde.punjabi hi ik doje no dekh k jalde ne sadd rahe ne.mai gia c office uß din 38 lakh lok total ginti c pr hon walea di.

  • @user-ph1jd1xz8h
    @user-ph1jd1xz8hАй бұрын

    I agree with you bilkul nhi bhejne chahide par jehra lakha rup la k canada vich han uh ki karan jado na kam na pr canada visa kyu nhi band karda visitor nu v work parmit dita kyu students ne ta life set karnu ih bajurg kyu nhi kadda ih parents nu pr de reha students nu deportation why very bad canada govt

  • @harveersingh123
    @harveersingh12314 күн бұрын

    Our Punjabi students might have gone in Canada after taking proper skills. I have observed that a majority of students in Canada from Punjab are not able to speak fluent English and are becoming truck drivers but they ignore other areas like education in medical education are still being ignored which is highly required in western countries. No doctors especially male students have moved to Canada. I say again this country is now a poor country with less population as compared to India

  • @kamaldeepkaur2077
    @kamaldeepkaur207724 күн бұрын

    Uray loka ne ik ielts ch 6 band len vale nu Phd..vala doctorate bna rkahya .agla khush ho k dsda sade 6 band aye ..jehda aap 12 pass aa jihne kde clg da muh takk ni vekhya..school to bahr di te reela to bahr di duniya ni vekhi..

  • @mateenharis2726
    @mateenharis2726Ай бұрын

    Single handly they have cause bad reputation for punjabis

  • @TheDonjuan15

    @TheDonjuan15

    Ай бұрын

    No, I'm not defending students but some of the people who have been here for a long time are no better. Do you think a person "selling LMIA" for $50K and taking advantage of the students is any better?

  • @ajmerdhillon3013
    @ajmerdhillon3013Ай бұрын

    ਪੇਂਡੂ ਜਹੀ ਪੰਜਾਬੀ ਵਿਚ ਬਹੁਤ ਵੱਡੀ ਅਤੇ ਵਧਿਆ ਗੱਲਾਂ ਕਰਨ ਵਾਲੀ ਕਲਾਕਾਰ ਮਾਹੀ ਸ਼ਰਮਾ ।ਇੱਕ ਗੱਲ ਹੋਰ ਸੁੱਧ ਪੰਜਾਬੀ ਬੋਲਦੀ ਹੈ ਇੰਗਲੈਂਸ ਦਾ ਪੰਜਾਬੀ ਵਿੱਚ ਰੀਲੇਵਾ ਨਹੀ ਕਰਦੀ।

  • @bains6218
    @bains6218Ай бұрын

    ਜਿੰਨੇ ਲੋਕ ਆਉਣਾ ਚਾਹੁੰਦੇ ਉਹਨਾ ਨੂੰ ਜਰੂਰ ਆਉਣਾ ਚਾਹੀਦਾ ਘੱਟੋ-ਘੱਟ ਪੰਜਾਬ ਦਾ ਭਲਾ ਹੋ ਜਾਵੇਗਾ ਜਿਹੜੇ ਲੋਕ ਉੱਥੇ ਪੜਨਗੇ ਉਹਨਾ ਨੂੰ ਕੋਈ ਨਾ ਕੋਈ ਰੁਜ਼ਗਾਰ ਮਿਲ ਜਾਂਵੇਗਾ ਇਹ ਸਾਰੇ ਚੰਗੇ ਪੈਸੇ ਵਾਲੇ ਹੀ ਆ ਰਹੇ ਆ ਇਹਨਾ ਨੇ ਭਾਂਵੇ ਕੁਝ ਵੇਚਿਆ ਸੀ ਉਹਨਾ ਕੋਲ ਵੇਚਣ ਲਈ ਜਾ ਕਰਜਾ ਲੈਣ ਲਈ ਕੋਈ ਸਾਧਨ ਤਾਂ ਸੀ ਇਸ ਲਈ ਜਿੰਨਾ ਕੋਲ ਕਰਜਾ ਲੈਣ ਦਾ ਕੋਈ ਸਾਧਨ ਹੈ ਉਹਨਾ ਨੂੰ ਜਰੂਰ ਆਉਣਾ ਚਾਹੀਦਾ ਜਿਹੜੇ ਇੱਥੇ ਪੰਜਾਬ ਰਹਿ ਗਏ ਆ ਉਹ ਨਹੀ ਜਾ ਸਕਦੇ ਉਹਨਾ ਕੋਲ ਪੈਸੇ ਨਹੀ ਹਨ ਉਹ ਇੱਥੇ ਵਧੀਆਂ ਤਰੀਕੇ ਨਾਲ ਪੜਨ ਉਹਨਾ ਨੂੰ ਕੋਈ ਨਾ ਕੋਈ ਰੁਜ਼ਗਾਰ ਜਰੂਰ ਮਿਲ ਜਾਵੇਗਾ ਜਿਹੜੇ ਲੋਕ ਥੋੜੀ ਬਹੁਤੀ ਸਮਝ ਰੱਖਦੇ ਆ ਉਹਨਾ ਦੇ ਬੱਚੇ ਤਾਂ ਨਹੀ ਆ ਰਹੇ ਭੇਡ ਚਾਲ ਤਹਿਤ ਲੋਕ ਜਰੂਰ ਆ ਰਹੇ ਆ ਉਹਨਾ ਦੀ ਬਹੁਤਾਤ ਗਿਣਤੀ ਆ ਹੁਣ ਇਹਨਾ ਡਿਵੈਲਪਡ ਦੇਸਾਂ ਵਿੱਚ ਵੀ ਰੁਜ਼ਗਾਰ ਦੇ ਮੋਕੇ ਆਉਣ ਵਾਲੇ ਇਕ ਦਹਾਕੇ ਵਿੱਚ 55-60% ਖਤਮ ਹੋ ਜਾਣੇ ਆ ਹੁਣ ਭੇਡ ਚਾਲ ਦਾ ਸਮਾ ਸਮਾਪਤੀ ਵੱਲ ਜਾ ਰਿਹਾ ਜੋ ਲੋਕ ਸੋਚ ਸਮਝ ਕਿ ਚੱਲਣਗੇ ਉਹੋ ਹੀ ਕਾਮਯਾਬ ਹੋਣਗੇ

  • @ParamjitSingh-ym3qo

    @ParamjitSingh-ym3qo

    5 күн бұрын

    50.60.percent.rozgar.kahtam.ho.chukai.hih

  • @sukhmitsingh1325
    @sukhmitsingh1325Ай бұрын

    Assi jatt kaum haan... Saddi kudiya sex karan... Chaiye drugs karan.. Chaye cigarette nasha karan thunu ki.... Assi bhua massi te chachi naal vi viyah kar sakde PR vaaste... Sanu gyan naa do... Assi Jatt assi superman

  • @Smart-One

    @Smart-One

    Ай бұрын

    ❤😂🍁 Please keep it secret till 2047..

  • @Kiranpal-Singh
    @Kiranpal-SinghАй бұрын

    Shamil ji no doubt we are facing problems like many other countries, but which country is problem less ?

  • @parmindergill56

    @parmindergill56

    Ай бұрын

    Kirpal singh ji instead of asking this question you should know that canada is going to be one of the most dangerous ang unsafe countries in the world. Government do not ban immigration and students you can see rather horrifi situation here and candain citizens will be their 1st target Pls ask your brother sisters and relatives in india not to send their children to Canada and pls do not take the responsibility of any children of your relatives in canadabeven if they are the kids of your own brother sisters

  • @604h22a

    @604h22a

    Ай бұрын

    Pakistan

  • @romeoandjuliet6522
    @romeoandjuliet6522Ай бұрын

    O

  • @charanjitsingh-pq5tq
    @charanjitsingh-pq5tqАй бұрын

    Ik saturday laun jande ne grup bnea iko ilake de ne oh fruit chori karde ne .friday break time aps gal karde ne fruit chori karn dia.mai khud 18 person kdae ne tlashi lai k

  • @neensatya4
    @neensatya46 күн бұрын

    Jb shameel ji soch sakte reverse migration,toh mera beta, jo successful hai job me, still i think ,vo aa jaye india

  • @malkitsingh-vs9zn
    @malkitsingh-vs9znАй бұрын

    DEAR SIR AGAR PUNJAB BICH STUDENT JO STUDY BICH SACHMUCH LIKE AA GENIUS AA AGAR OHH PUNJAB BICH KISE GOOD UNIVERSITY KOI GOOD BRANCH DI FINE STUDY KAR LAYE TA KI OH PUNJAB BICH STUDY KAR LAYI JAYE JIVE KE LPU JA CU JA THAPER UNIVERSITY

  • @happyfamilyvlogs446
    @happyfamilyvlogs446Ай бұрын

    Students don't eat .they are hungry even for food.

  • @Godsgraceradiant
    @Godsgraceradiant26 күн бұрын

    What r you waiting come back why you waiting for

  • @manpreetmann3095
    @manpreetmann3095Ай бұрын

    Social media ta sara gala kada deya punjabi nu eh sab mehrbani gitala di a

  • @kulbirkaur7476
    @kulbirkaur7476Ай бұрын

    Ithe vi ta bura haal aa 2 saal to sara Punjab sadak te baitha ithe study Wale bijli de khambe Chad ke baithe lakhan laa kee bij nis ni kar sakde tex te baki hor nuksaan kheti vi ghate da soddabho gaya ta her ik Banda sochda ki bache ta khus Rehan kamma sakan dande na khaan

  • @KaurinBangalore

    @KaurinBangalore

    Ай бұрын

    There is whole India where opportunities are there .Why don't Punjabi's ask there kids to learn data science, software development and other skills . Canada will be for blue collar jobs and grass is always greener on the other side

  • @grewal2202

    @grewal2202

    Ай бұрын

    ​@@KaurinBangaloreExactly , apne mundean di education zero aa mam. Bass fukarpuna jinna Marzi kraalo. Nang hon to vaad v edda dikhaunge vyi pta nhi kinne k raheez aa.

  • @KaurinBangalore

    @KaurinBangalore

    Ай бұрын

    I stay in Bangalore and people with experience of 5 + years are earning 20 LPA on average in IT .I hardly see any Punjabis here and always think why our people didn't pay attention to get there kids in these jobs .

  • @grewal2202

    @grewal2202

    Ай бұрын

    @@KaurinBangalore Ohde lyi padhna painda. Apne munde jawanni vich aish krde aa te fer Canada jaake labour

  • @jagtarsingh7096
    @jagtarsingh7096Ай бұрын

    Bethke gllan marnia bhot asan ne ji

  • @makeitupyourself1047
    @makeitupyourself1047Ай бұрын

    I'm looking for job in Winnipeg.. kindly help

  • @ManjitSingh-jm9dj
    @ManjitSingh-jm9djАй бұрын

    Hun k banu meri ielts da ?

  • @Smart-One

    @Smart-One

    Ай бұрын

    Hope is life. There's a way to betterment. ❤😂🍁.

  • @nationalvillager9255

    @nationalvillager9255

    Ай бұрын

    Europe jao sasta

  • @rohitror3352

    @rohitror3352

    21 күн бұрын

    India m job krlo

  • @anukaur8675
    @anukaur867514 күн бұрын

    Punjabi youth as students feels they are free from a control way of life in their families. So they do what they want to do n do it wrong n over spent their earnings.

  • @rajkahlon8254
    @rajkahlon8254Ай бұрын

    Worst is yet to come. Students will be better off in India 🇮🇳

  • @openmind-bc8ir

    @openmind-bc8ir

    Ай бұрын

    I agree Mr. Kahlon. Govt. jobs in India ,like in any other country are shrinking but the private sectors and small scale industries are plenty. All you need is to stay focussed and committed.No shortcuts.

  • @happyfamilyvlogs446

    @happyfamilyvlogs446

    Ай бұрын

    Aa jao wapis india for ur health and safety of mental health.parents please help your kids to bring back to india.now days students goes missing daily

  • @user-pn2ew8fe8i
    @user-pn2ew8fe8iАй бұрын

    Trudeau’s policies have made Canada’s GDP/capita to go down, wages have gone down in real terms (inflation adjusted)

  • @karansaini1085
    @karansaini108516 күн бұрын

    punjabi student jeda oh pdhai krn thodi aunda ondeya bs gaddi lai liye gediya la lyie te shraba pee lyie. jeda south india da ja horrrr statea de student a oh othe pdnnn onde aa farak te paina hi a fir duji gal jeda south india oh jada usa pdn janda ohna nu student visa mill janda punjabiyan nu te usa da student visa v nai milda kyoki agle v vekhde a niyana pdnnn aun deya ja khrabi krn aundeya

  • @hermindersingh7008
    @hermindersingh7008Ай бұрын

    100% right talks but in Punjab nobody listen

  • @preetsingh6993
    @preetsingh6993Ай бұрын

    Aaho sahi aa fer farmer protest te bhej dya kriye ? At least advise them to go to any country with skills, learn something here which will be useful (by doing research and homework about the particular country) Nahi te fer raho india te mauj lawo

  • @ntss5691
    @ntss5691Ай бұрын

    ਪੰਜਾਬ ਚ ਤੇ ਭਈਏ ਰੇਹੜੀ ਨੀ ਲੱਗਣ ਦਿੰਦੇ ਤੁਸੀ ਸਰਕਾਰੀ ਨੌਕਰੀ ਦੀ ਗੱਲ ਕਰਦੇ ਓ ਕੇਹੜੀ ਸਰਕਾਰੀ ਨੌਕਰੀ

  • @user-kq2st1zu2k
    @user-kq2st1zu2k6 күн бұрын

    There are invisible people using Invisibility on people to Capture their homes and the local Gurudwaras are involved.

  • @magharsingh4630
    @magharsingh4630Ай бұрын

    Not only students behaviour but also senior people behaviour who are organizing Nagar Kieran’s every month and waisting money and time

  • @viren1707
    @viren1707Ай бұрын

    Which Indian community which brought hate. Honestly, when I look at USA and List of CEOs most of them from south india. The reason is very simple we came here for labour prospective and they went there to create opportunities.

  • @sajankumar757

    @sajankumar757

    Ай бұрын

    That’s right

  • @avtarjeetsingh6183
    @avtarjeetsingh6183Ай бұрын

    Punjabi girls r giving special massage services ?

  • @hindusikh2375
    @hindusikh23755 күн бұрын

    Saaf gal aa jado tusi bache gappa te pale aa results samne aa

  • @gurleenkaur2612
    @gurleenkaur2612Ай бұрын

    ਮਾਂ ਬਾਪ ਦੀ ਕਿਥੇ ਸੁਣ ਦੇ ਨੇ ਬੱਚੇ ਦਿਮਾਗ ਚੋ ਕੀਰਾ ਬਹਿ ਗਿਆ ਬਾਹਰ ਜਾਨ ਦਾ

  • @user-pn2ew8fe8i
    @user-pn2ew8fe8iАй бұрын

    Blame the govt which made such stupid policies. Canada housing & businesses are crashing. Students & agents like entrepreneurs took advantage of it.

Келесі