Vanjhali Waja | Bir Singh (Live) | Jeevay Punjab | Live

Музыка

A Concept by Kumar Saurabh 🌻🍂
Song: Vanjhali waja
Singer: Bir Singh
Composition: Traditional, Bir Singh
Lyrics: Bir Singh, traditional
Flute: Mohit
Tabla: Vijay Ustam
Dholak: Munish
Harmonium: Ajay Mureed
Sarangi: Prabhjot singh
Dilruba: Ganga Singh
Video: Gurpal films & Noorjit Singh
#JeevayPunjab #BirSingh #angrej

Пікірлер: 454

  • @JeevayPunjab
    @JeevayPunjab4 жыл бұрын

    We are raising funds for our first music album. If you like our work, kindly consider contributing some amount and spreading it in your circles. Please Contribute For The Music That Emanates Love For Punjab. Ketto Contribution Link: www.ketto.org/fundraiser/jeevay-punjab-music-album?payment=form

  • @jyotijaswal9366

    @jyotijaswal9366

    3 жыл бұрын

    Paji 👌👌 speechless singing, love u truck bhr k ❤️❤️❤️

  • @nirapjotsingh27

    @nirapjotsingh27

    Жыл бұрын

    @@jyotijaswal9366 rakshan Sharma Ki copy

  • @poonamojha8075
    @poonamojha80754 жыл бұрын

    ਮੈ ਪੰਜਾਬ ਤੋਂ ਨਹੀਂ ਆ ਪਰ ਜਿਵੇਂ ਮੇਰਾ ਪੰਜਾਬ ਹਮੇਸ਼ਾ ਯਹੀ ਦੁਵਾ ਮੰਗਦੀ ਆ।ਪੰਜਾਬ ਦੇ ਦਿਲ ਦਾ ਰਿਸ਼ਤਾ ਹੈ ਜੀ ।ਆਤਮਾ ਬਸਦੀ ਆ ਮੇਰੀ ਪੰਜਾਬ ਤੋਂ ।

  • @DEEPHANDA

    @DEEPHANDA

    2 жыл бұрын

    Kitho ho tusi

  • @awaisshafique
    @awaisshafique3 жыл бұрын

    The sheer innocence on his face and in his voice is out of this world. Love from Lahore, Punjab

  • @debadritadutta3882
    @debadritadutta38823 жыл бұрын

    I even told my boyfriend that in my list you will always be the 2nd one as first is always for Bir Singh.... I'm in lv with his lyrics, voice and every gesture..... ❤️ frm bengal

  • @iAshStar

    @iAshStar

    Жыл бұрын

    Listen tu te main and daana paani

  • @debadritadutta3882

    @debadritadutta3882

    Жыл бұрын

    @@iAshStar @AshStar thats already in my play list... But tu te main from GBBB is my fav followed by jad mil k bait henge nd other

  • @jaspreetdhaliwal1601

    @jaspreetdhaliwal1601

    10 ай бұрын

    ​@@debadritadutta3882 Mil ke baithange my fav also..but that song not belong to vir Singh..That song belong to Amrinder Gill written by vinder nathomajra..

  • @meharchand09
    @meharchand094 жыл бұрын

    ਵੰਗਾਂ ਦਾ ਅਸਲ ਮੁੱਲ ਜਾਂ ਤਾਂ ਵਣਜਾਰਾ ਜਾਣਦਾ ਤੇ ਜਾਂ ਪਹਿਨਣ ਵਾਲਾ । ਬਾਕੀਆਂ ਦੀ ਨਜ਼ਰ 'ਚ ਤਾਂ ਉਹ ਸਿਰਫ ਕੱਚ ਹੁੰਦਾ ।।

  • @bhupindersingh7796
    @bhupindersingh77965 жыл бұрын

    ਮਾਂ ਬੋਲੀ ਪੰਜਾਬੀ ਦੇ ਥੰਮ ਵੀਰ ਬੀਰ ਸਿੰਘ ਜੀ ਦਾ ਦਿਲੋਂ ਸਤਿਕਾਰ.…

  • @user-uj5wl7cw2y

    @user-uj5wl7cw2y

    3 жыл бұрын

    what is meaning of Vanjhali?

  • @bhupindersingh7796

    @bhupindersingh7796

    3 жыл бұрын

    @@user-uj5wl7cw2y veer ji , you can say flute

  • @pranjang
    @pranjang4 жыл бұрын

    ਵਾਹ ਜੀ ਵਾਹ !!! ਕਿੱਥੇ ਲੁੱਕੇ ਬੈਠੇ ਸੀ ਤੁਸੀਂ ?? ਅਸੀਂ ਐਵੇਂ ਹੀ ਪੰਜਾਬੀ ਸੰਗੀਤ ਦੇ ਨਾਂ ਤੇ ਨਿਹਾਇਤ ਘਟਿਆ ਅਤੇ ਹੋਛੇ ਕਿਸਮ ਦੇ ਗੀਤ ਸੁਣਦੇ ਹਾਂ ਜਿਹੜੇ ਕਨੇਡਾ ਬੈਠੇ ਘਸਿਆਰੇ ਗਾਉਂਦੇ ਨੇ !! ਤੁਹਾਨੂੰ ਸੁਣ ਮਜ਼ਾ ਆ ਗਿਆ

  • @randhawasngh7272

    @randhawasngh7272

    4 жыл бұрын

    Bai ki bhut song ne bir singh ji par loka nu nni pata

  • @anshumannsingh9619

    @anshumannsingh9619

    4 жыл бұрын

    Aah gall kiti sirra bai g

  • @JeevayPunjab

    @JeevayPunjab

    4 жыл бұрын

    ਸ਼ੁਕਰੀਆ ਜੀ 🌻🌼

  • @satveerkaur1016

    @satveerkaur1016

    4 жыл бұрын

    @@JeevayPunjab roj rat nu sundi ha bir ji mu

  • @JeevayPunjab

    @JeevayPunjab

    4 жыл бұрын

    @@satveerkaur1016 "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form

  • @sandhusaab345
    @sandhusaab3454 жыл бұрын

    ਸਤਿੰਦਰ ਸਰਤਾਜ , ਬੀਰ ਸਿੰਘ ਦੋਹਾਂ ਦੀ ਆਵਾਜ਼ ❤ ਨੂੰ ਛੂਹ ਜਾਂਦੀ ਯਰ ਸੁਣ ਸੁਣ ਕੇ ਗੁਆਚ ਈ ਜਾਈ ਦਾ ਲਫਜ਼ਾਂ ਵਿਚ

  • @kulbirbajwa1656

    @kulbirbajwa1656

    4 жыл бұрын

    Right ji

  • @sharrysingh6856
    @sharrysingh68564 жыл бұрын

    Flute wale veer nu slaam 🙏👌

  • @aaradhyasingh6306
    @aaradhyasingh63063 жыл бұрын

    I already listen this 50+ times. My ❤️ is Punjabi but my body is from up.

  • @lovepunjab6431
    @lovepunjab64315 жыл бұрын

    Vasda Rahe lenda ty chrada punjab

  • @manvindersingh6134

    @manvindersingh6134

    5 жыл бұрын

    Vasda rahan dono PUNJAB

  • @farazjatt1137

    @farazjatt1137

    4 жыл бұрын

    Aameen veer g

  • @justtrue8513
    @justtrue85135 жыл бұрын

    ਪੁਰਾਣਾ ਪੰਜਾਬ ਯਾਦ ਆ ਜਾਂਦਾ ਇਹੋ ਜਿਹੇ ਗੀਤ ਸੁਣਕੇ❤️

  • @rajdeepsinghmomi6834
    @rajdeepsinghmomi68344 жыл бұрын

    He is the best singer ever , so sweet with no competition

  • @guneetsharma5844

    @guneetsharma5844

    2 жыл бұрын

    ❤️❤️❤️

  • @harshitbagrii

    @harshitbagrii

    2 жыл бұрын

    One of the best lyricists

  • @yaseenarain7264
    @yaseenarain7264 Жыл бұрын

    Punjabi culture n language is guard by greats like Bir Singh veer jee. Salute an Respect from Karachi Pakistan.

  • @gulabkaur2492
    @gulabkaur24924 жыл бұрын

    Bir Singh ji and Satinder Sartaj punjabi gayaki de anmol heere ne parmatma ihna nu lambi umar bakshey

  • @harshitbagrii
    @harshitbagrii2 жыл бұрын

    Never knew this existed I always listened to the one sung by Amrinder Gill I don't want to compare as both are legends

  • @GurmeetSingh-ou8tk
    @GurmeetSingh-ou8tk4 жыл бұрын

    Rooh nu sakoon ah janda Bir singh g di awaj sun ke.

  • @arshadhashmi945
    @arshadhashmi9454 жыл бұрын

    آ لے پھڑ کنجییاں، تے سانبھ لے تجوریاں کھسماں نوں کھا ندای تیرا کہر وے ، چل میلے نوں چلیئے ، بہت ھی پیارا نقشہ کھینچا ھے ھماری پنجابی ثقافت کا پر اثر انداز

  • @farazjatt1137

    @farazjatt1137

    4 жыл бұрын

    lajawab

  • @neetukang6207
    @neetukang62075 жыл бұрын

    Shaala lambi umar hove,,,, punjab di mitti di khushbo injh hi dull dull warsdi rhe apdi geete vicho, bhut sara satikar 🙏🙏🙏

  • @rahulrajj710
    @rahulrajj7104 жыл бұрын

    Lyrics ❤️❤️ even being a Hindi people, I must say punjabi music touches the the heart of people!! And beer Singh is just awesome. A big fan ❤️

  • @ranjuchauhan6353
    @ranjuchauhan63533 жыл бұрын

    His voice is so soothing and calm that someone can easily forget all his pains and sufferings.😌😌❤️

  • @kulwindersingh-bl8zw
    @kulwindersingh-bl8zw4 жыл бұрын

    ਬਹੁਤ ਬਹੁਤ ਪਿਆਰ ਵੀਰ ਜੀ, ਦਿਲ ਨੂੰ ਛੁਹਣ ਵਾਲੀ ਆਵਾਜ਼ ਤੇ ਪੁਰੀ ਸਾਦਗੀ ਚ ਗਾਇਆ ਹੋਇਆ ਗੀਤ, ਜੁਗ ਜੁਗ ਜੀਓ

  • @amarjeetkaur2296

    @amarjeetkaur2296

    2 жыл бұрын

    ਵਾਹਿਗੁਰੂ ਜੀ ਹੋਰ ਰਹਿਮਤਾਂ ਬਖਸ਼ਣ ਜੀਉਦੇ ਰਹੋ ਵੀਰ ਜੀ

  • @BJ-bo2gw
    @BJ-bo2gw5 жыл бұрын

    Amrinder Gill g nd Bir singh g..great souls

  • @guribhullar3509
    @guribhullar35094 жыл бұрын

    Brother you are just out of the world... Thanks to jive Punjab n KZread. Finally I got a real singer

  • @jasbirkaur6836
    @jasbirkaur6836 Жыл бұрын

    Wah bhut vdhia great sardar Love you beer Singh ji gbu rabb tuhanu llambian umran deve tandrusat rho khush waheguru chadhdikla ch rakhe ❤️❤️❤️❤️❤️💕💕💕🌹🌹🌹🌹🥰🥰🥰🥰🙏🙏🙏🙏

  • @NasirKhan-nz4xg
    @NasirKhan-nz4xg5 жыл бұрын

    Very traditional music and his soulful voice...feel like living 1800s

  • @JagsirSir

    @JagsirSir

    4 жыл бұрын

    ਬਾਈ ਜੀ ਸੋਲਫੁੱਲ

  • @finehumanbeing3506
    @finehumanbeing35064 жыл бұрын

    This is real punjabi music. Other singers take notice.

  • @shanigujjar550
    @shanigujjar5505 жыл бұрын

    Bir singh g great awaz a tuhadi dil nu cho jandi love you a singho from pakistan punjab 👌😍😍😍😍

  • @deepbhaini8481

    @deepbhaini8481

    5 жыл бұрын

    Love from Punjab India veer

  • @shreekalsimobilecafe4067

    @shreekalsimobilecafe4067

    5 жыл бұрын

    Love you too bro

  • @gurbhejgill9178

    @gurbhejgill9178

    4 жыл бұрын

    Love you bai jaan

  • @anshumannsingh9619

    @anshumannsingh9619

    4 жыл бұрын

    Love u veero

  • @jagatkamboj9975

    @jagatkamboj9975

    2 жыл бұрын

    💚

  • @zarrarkhan6079
    @zarrarkhan60795 жыл бұрын

    G khush o gya sun ky Athay da howe ya odar da ,nai reesaan apne punjab diyan Wasday raho veero.

  • @jaswinderjass1163

    @jaswinderjass1163

    5 жыл бұрын

    🙂🙂🙂🙂

  • @UnstableEvil

    @UnstableEvil

    5 жыл бұрын

    We *Love* our brothers in pakistan too💕

  • @mandipkaur3774
    @mandipkaur37745 жыл бұрын

    This man can cure cancer with his singing.

  • @nirmalsingh1473

    @nirmalsingh1473

    4 жыл бұрын

    ਬਾਬਾ ਵੈਦ ਰੋਗੀਆਂ ਦਾ

  • @lallysingh8063

    @lallysingh8063

    3 жыл бұрын

    Ture

  • @jagatkamboj9975

    @jagatkamboj9975

    2 жыл бұрын

    🙏🙏

  • @mubeenkhalid3593
    @mubeenkhalid35934 жыл бұрын

    Lathe dii chader ute salati rang Mahiya ❤🇵🇰🇵🇰❤

  • @InformativeSardar

    @InformativeSardar

    3 жыл бұрын

    Chrde punjabo bhut piyar 🧡🧡

  • @balvirsingh9650
    @balvirsingh96504 жыл бұрын

    ਮਰਹੂਮ ਗਾਇਕਾ ਨਰਿੰਦਰ ਬੀਬਾ ਜੀ ਦੀ ਯਾਦ ਤਾਜ਼ਾ ਕਰਵਾ ਦਿੱਤੀ ਸ਼ੇਅਰ ਬੋਲ ਕੇ ਜਿਉਂਦੇ ਰਹੋ ਵੀਰ ਜੀ

  • @avindersingh9666
    @avindersingh96664 жыл бұрын

    Bansuri Wala geet vich jaan fooki janda.....jionda reh bansuri walea

  • @pawanpreetkaur7181
    @pawanpreetkaur71815 жыл бұрын

    Bir Singh's every presentation is Speechless....

  • @gurvirkaurbajwa5912
    @gurvirkaurbajwa59125 жыл бұрын

    👌🏼👌🏼pure soul , perfect songs 👍 beautiful lyrics and ofcource much better than singa bolda , sidhu moose wala , etc. So peaceful 🌹and perfect .......... our music industry is missing these songs 👆 .........

  • @abubakarayyaz
    @abubakarayyaz5 жыл бұрын

    once a magician is always a magician....love from Pakistan Punjab

  • @user-gv6ct8bt4u
    @user-gv6ct8bt4u11 ай бұрын

    Bhai beer singh jee. Boht boht sara pyar lehndey panjab wallon.. wasday rawo

  • @simranjitkaur9054
    @simranjitkaur90544 жыл бұрын

    Bir singh....rooh nu sukoon den vali awaaz😇😇respect🙏🙏

  • @bhupinderarora9498
    @bhupinderarora9498 Жыл бұрын

    ਪੰਜਾਬੀ ਵਿਰਸਾ ਨੂੰ ਸਾਬ ਕੇ ਰੱਖਣ ਲਈ ਬਾਈ ਬੀਰ ਸਿੰਘ ਜੀ ਦਾ ਤਹਿ ਦਿਲੋ ਧੰਨਵਾਦ ਕਰਦੇ ਆ

  • @InformativeSardar
    @InformativeSardar3 жыл бұрын

    ਸਕੂਨ ਦਾ ਦੂਜਾ ਨਾਮ ਬੀਰ ਸਿੰਘ 🌻

  • @Sd-tm9oz
    @Sd-tm9oz5 жыл бұрын

    Wow Amazing My All Time Favourite Love From 🇵🇰

  • @labhsinghpb10

    @labhsinghpb10

    3 жыл бұрын

    love u pakistan...

  • @InformativeSardar

    @InformativeSardar

    3 жыл бұрын

    Love 💕

  • @ajitsondhi6881
    @ajitsondhi68814 жыл бұрын

    Rooh khush kiri puttar wahguru chardikala bakhshe.

  • @AmarjeetSingh-dm4mj
    @AmarjeetSingh-dm4mj5 жыл бұрын

    ਘੈਂਟ ਆ ਵੀਰ ਜੀ ਤੁਹਾਡੀ ਆਵਾਜ ਸੁਣ ਕੇ ਇੰਝ ਲਗਦਾ ਜਿਵੇ ਸੁੱਕੇ ਹੋਏ ਰੁੱਖ ਨੂੰ ਪਾਣੀ ਮਿਲ ਗਿਆ ਹੋਵੇ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਹਮੇਸ਼ਾ ਇਸੇ ਤਰ੍ਹਾਂ ਗਾਉਂਦੇ ਰਹੋ ਵਾਹਿਗੁਰੂ ਜੀ ਵਾਹਿਗੁਰੂ ਜੀ

  • @shahidmahmood4160
    @shahidmahmood41604 жыл бұрын

    Vaa g vaa serdar g great.. love from landa Punjab

  • @wirringkaur5293
    @wirringkaur52932 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ

  • @singhprabhpatialapunjab.7410
    @singhprabhpatialapunjab.74102 жыл бұрын

    ਇਹ ❤️ ਹੁੰਦੇ ਨੇ ਕਲਾਕਾਰ ਸਹੀ ਮਾਇਨੇ ਚ 👍☀️🎉☀️

  • @haseebsarwar1058
    @haseebsarwar10583 жыл бұрын

    Love from West Punjab Dist Chakwal , Jhelum City of Raja Porus

  • @harcharansinghsivian7218
    @harcharansinghsivian72185 жыл бұрын

    Bahut khoob Bir Singh ji........ jeonde raho Jeeve Punjab

  • @nishantyadav3916
    @nishantyadav39167 ай бұрын

    God bless you so proud you sir Ji

  • @deepakkalra3721
    @deepakkalra37215 жыл бұрын

    Bir Singh ji waheguru ji di Mahar twade utte hamesha Bani rave...dilun Ardas karedan Haan....

  • @sunilpb22fazilka
    @sunilpb22fazilka Жыл бұрын

    ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼

  • @sunilpb22fazilka
    @sunilpb22fazilka Жыл бұрын

    ਏਹ ਹੈ ਸੰਗੀਤ ਸੁਣਦੇ ਸਾਰ ਹੀ ਰੌਂਗਟੇ ਖੜੇ ਹੋ ਜਾਂਦੇ ਆ ਰੱਬੀ ਇਸ਼ਕ

  • @GurwinderSingh-ic8fx
    @GurwinderSingh-ic8fx2 жыл бұрын

    ਬੀਰ ਸਿੰਘ ਜੀ ਨੇ ਤਾਂ ਪੰਜਾਬੀ ਮੁਉਜਕ ਹੈ ਜ਼ਿੰਦਾਬਾਦ

  • @kundanveersingh1026
    @kundanveersingh10264 жыл бұрын

    Waheguru allahmia vasda rakhe saare Punjab nu saare asi Punjabi veere aa

  • @jaspreetsingh-lc9yf
    @jaspreetsingh-lc9yf2 жыл бұрын

    Flute artist is awesome

  • @mysticlotus7680
    @mysticlotus76805 жыл бұрын

    Thank you jeevay Punjab for this beautiful upload . You made my day .. I've been waiting for this from ages .. Bir Singh ... wonderful as always !

  • @miang5264
    @miang52643 жыл бұрын

    dill kush hoa song sun k .Love from Pakistan

  • @sulaxn
    @sulaxn2 жыл бұрын

    Lafaz nahi aap ji de huzur vch kuj keh sakda Ultimate

  • @aaradhyasingh6306
    @aaradhyasingh63063 жыл бұрын

    Punjabi Essence is the kohenoor of Indian army and our country. Infinite love to you guys

  • @GurdevSingh-jq9ix
    @GurdevSingh-jq9ix2 жыл бұрын

    Very nice Beautiful Sweet Voice 🙏 Waheguru Sahib Mehar Rakhn Ji 🙏

  • @preetrandhawa5541
    @preetrandhawa55414 жыл бұрын

    waoooo great bir singh jiiii ........... folk songs da wakhra e najara hunda❤️❤️

  • @hajisheikhpervaizmanzoorvo5370
    @hajisheikhpervaizmanzoorvo53704 жыл бұрын

    Lathe di chadar Utte saleti rang mahiya Aawo sahmne, aawo sahmne Kolon di russ ke na lang mahiya Channa kandan tun marya e akh we Sadde aatee de wich hath we Lathe di chadar utte saleti rang mahiya... Channa dekh ke na sadde wal has we Sadde ma pai karende e shak we Lathe di chadar utte saleti rang mahiya... Galan goriyan te kala kala til we Sannu aaj pichwade mil we Lathe di chadar utte saleti rang mahiya... Galan goriyan te kala kala til we Sadha kadd ke legya dil we Lathe di chadar utte saleti rang mahiya... Tere maa ne chadya e saag we Asan mangya te milya jwaab we Lathe di chadar utte saleti rang mahiya... Tere maa ne chadya e gandalan Asan mangiyan te pegiya dandlan Lathe di chadar utte saleti rang mahiya... Tere maa ne chedya e kheer we Assan mangi te pegi peedh we Lathe di chadar utte saleti rang mahiya... Sadde dil wich ki ki wasiyan Na tun puchiyan te na asi dasiyan Lathe di chadar utte saleti rang mahiya... Teri maa ne pakaayeen rotiyaan Aasawanya they pe gayeen sotiyaan Lathe di chadar utte saleti rang mahiya... Teri maa ne pakayay anday Aasawanya they pe gayay danday Lathe di chadar utte saleti rang mahiya... Teri maa ne pakayee kheer we Aasawanya they pe gayee peer way Lathe di chadar utte saleti rang mahiya... Teri maa ne rinneya saag ve Assa mangeya taan mileya jawaab ve Lathe di chadar utte saleti rang mahiya... Teri maa de chitte chitte dand ve Da laggeya taan dene assa bhann ve Lathe di chadar utte saleti rang mahiya... Teri maa di lambhi sari gutt ve Da laggeya taan dene assa putt ve... Lathe di chadar utte saleti rang mahiya... Teri maa ne banayi roti Assan mangi tan pai gayi sotti Lathe di chadar utte saleti rang mahiya... Terey naina ne dil mera lutteya Ve tu kihri gallon dass russeya Lathe di chadar utte saleti rang mahiya... Jihra paleya ye naal dudh makhna Mera joban ihh jaye piya sakhna Lathe di chadar utte saleti rang mahiya... Gallan goriyan te kala kala til ve Sanoo aa pichhvare mil ve Lathe di chadar utte saleti rang mahiya... Sanoo kandhan ton maari aa akh ve Merey aatey de wich hath ve Lathe di chadar utte saleti rang mahiya... Channa hass key naa saadey vallh takk ve Meri maa payee karendiya sakk ve Lathe di chadar utte saleti rang mahiya... Merey mann vich ki ki vassiyan Na toon puchhiyan te na main dassiyan Lathe di chadar utte saleti rang mahiya...

  • @kamalsantla6182

    @kamalsantla6182

    4 жыл бұрын

    Great bhaji

  • @neenamuskan1850

    @neenamuskan1850

    4 жыл бұрын

    Wah g wah nhi reesa veer g tohadien

  • @hajisheikhpervaizmanzoorvo5370

    @hajisheikhpervaizmanzoorvo5370

    4 жыл бұрын

    @@neenamuskan1850 Thanks

  • @rabiasalmanmughal7571

    @rabiasalmanmughal7571

    3 жыл бұрын

    Boht khoob awesome

  • @labhsinghpb10

    @labhsinghpb10

    3 жыл бұрын

    wah ji wah kamaal aa

  • @mohinderkaur7632
    @mohinderkaur76323 ай бұрын

    Awaj te geet dino hi buland ne ji .stay blessed beta.

  • @rupindersingh8174
    @rupindersingh81744 жыл бұрын

    Bir Bhaiiii G luv UUUUUUUUUUUUUUUUUUUUUUUUUUUUUUUUUUUUUUUU aaa'

  • @kaurjagdeep4275
    @kaurjagdeep42755 жыл бұрын

    No words for his voice.... He is legend

  • @sukhkaur0133
    @sukhkaur01334 жыл бұрын

    Bir bhaaji🌺🌺🌺🌺🌺🌺jeonde vssde rho bht sara pyr

  • @user-sj2hw3lh2w
    @user-sj2hw3lh2w4 жыл бұрын

    ਬਹੁਤ ਖੂਬ ਜੀ ਲਾਜਵਾਬ ਲਫਜ਼ 👌👌🙏🌹🌷🌺🌻🌸💐😍🤗

  • @commanderjaskaransingh6930
    @commanderjaskaransingh69305 жыл бұрын

    ਵਾਹ ਬਹੁਤ ਖੂਬ .... ਬੀਰ ਸਿੰਘ ਬੀਰ ਹੋ ਕੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਦਿਨੋ ਦਿਨ ਵਧਾ ਰਹੇ ਹਨ।

  • @pritpalsingh8317
    @pritpalsingh8317 Жыл бұрын

    ਬਹੁਤ ਵਧੀਆ !👍👍👍👍 ਸਾਡੇ ਵਰਗੇ ਬੁੱਢੇ ਹੀ ਜਵਾਨ ਬਣ ਜਾਦੇ ਐ ਸਰਦਾਰ ਨੂੰ ਸੁਣਕੇ ,,

  • @ravinderkaur2766
    @ravinderkaur27664 жыл бұрын

    ਬਹੁਤ ਖੂਬ । ਜਿਊਂਦਾ ਵਸਦਾ ਰਹਿ ਨਿੱਕੇ ਵੀਰ ।

  • @sarassinghjoy9734
    @sarassinghjoy97342 жыл бұрын

    Sooo heart touching song Veer ji..... Samay nu bnn dindaa Aah song v....🙏🙏

  • @sandeepjalwanarecords1625
    @sandeepjalwanarecords16255 жыл бұрын

    Dil nu skoon milda vire tera song sunke

  • @harvinderkour7449
    @harvinderkour7449 Жыл бұрын

    bahut pyari awaaz haa bir singh di app ji di

  • @ManpreetSingh-xk4ew
    @ManpreetSingh-xk4ew2 жыл бұрын

    Song v natural,singer v natural, style v natural 👍

  • @gpahwas
    @gpahwas5 жыл бұрын

    ਤੁਸੀਂ ਦਿਲ ਅਤੇ ਗੁਰਦੇ ਹੋ ਪੰਜਾਬ ਦੇ, ਸ਼ਾਲਾ ਜੁਗ ਜੁਗ ਜੀਵੋ

  • @pritpalsingh4271
    @pritpalsingh42714 жыл бұрын

    Extremely brissfull awesome song dear Bir Singh

  • @hanselherald3110
    @hanselherald31105 жыл бұрын

    Huge respect from Pakistan

  • @rmnpreetkaur1971
    @rmnpreetkaur19713 жыл бұрын

    ਦਿੱਤੇ ਗਮ ਵੀ ਅੱਜ ਹਰਾ ❤🎶👌🎤❤

  • @MineView_Tanya
    @MineView_Tanya6 ай бұрын

    His voice and the innocence on face

  • @lovelahore1496
    @lovelahore14964 жыл бұрын

    Sada jeevey Punjab

  • @amanpreetsingh2951
    @amanpreetsingh29515 жыл бұрын

    Bhut bhut he vadiya No .one ..bro

  • @parmindersinghjassi7794
    @parmindersinghjassi77944 жыл бұрын

    ਕਿਆ ਬਾਤ ਆ ਸਰ

  • @rajaji-wp4mv
    @rajaji-wp4mv4 жыл бұрын

    Geo punjabiyo punjab zindabad east or west punjab his the best 👌👌👌

  • @manishplaha4523
    @manishplaha45233 жыл бұрын

    Bir Singh ji Kya baat hai

  • @ravinderangurana2152
    @ravinderangurana21524 жыл бұрын

    Luv ur voice nd lyrics .... luv u veer ji with huge respect ..... jeeve punjab

  • @gillsandeepsingh6
    @gillsandeepsingh65 жыл бұрын

    Sir aap g daa den nee ditta jaa sakda ... God bless you ...!!

  • @vanditatandon7597
    @vanditatandon75975 жыл бұрын

    Haayee❤❤😍😍 Bhut sohni awaaz aa tuhadi bir ji😘😍❤

  • @ps6888
    @ps68884 жыл бұрын

    PURE SOUL....A PUNJAB LOVING WRITER...

  • @PhysicsByArpit2024
    @PhysicsByArpit20245 жыл бұрын

    Dusraa satinder sartaj...kyaa baat ae sir..kya awaaj paayi tuc waheguru ji toh...majaa aanda. Thaude folk sunke

  • @ashimasharma5670
    @ashimasharma56705 жыл бұрын

    Toooo good voice ..itz very soothing...in love with ur beautiful voice.

  • @vaibhavgokhru1418
    @vaibhavgokhru14185 жыл бұрын

    Vanjhali Waja...👌👌👌❤️

  • @hasnatmajeed7794
    @hasnatmajeed77945 жыл бұрын

    Bir Sing bai di awaz kmal di aa.

  • @sirdargurtejsingh9584
    @sirdargurtejsingh95845 жыл бұрын

    Bahut bahut bahut khoobsoorat Bakmaal Love you lots Jeevay Punjaab

  • @bhangu-
    @bhangu-5 жыл бұрын

    bir singhji talwadi sabo mela bahut bharay guruain di meher naal ate sadaa vaste mele lagde rahnge guru di kirpa naal

  • @GurpreetSingh-kc1ee
    @GurpreetSingh-kc1ee5 жыл бұрын

    woww .💙 lathe di chadar ..💙💙💙💙

  • @cctnskik6464
    @cctnskik64644 жыл бұрын

    ਬਹੁਤ ਸੋਹਣੀ ਗਾਇਕੀ

  • @sandeepkour5674
    @sandeepkour56745 жыл бұрын

    Bless u tuwadi awaaz tuwadi sardari nai Dil Jeet lya

  • @premmahiya
    @premmahiya5 жыл бұрын

    Awesome... heart touching song.. jeeve punjab 👍

  • @gagansandhu103
    @gagansandhu1035 жыл бұрын

    Bahut khoobsurat peshkari...... Jiondey wasde rahoo parmatma chardi kala vich rakhe

  • @goldithakur9004
    @goldithakur90044 жыл бұрын

    Incredible singing,,,,, Love punjab,,,,

Келесі