13 Tera | Bir Singh | Sandeep Bath | Reejhan Films | RMP | 2020

Музыка

Subscribe Us - bit.ly/ReejhanFilms
Singer/Lyrics: Bir Singh
( / birsinghmusic )
Video: Savi B Creations ( / savibcreations )
Event by : Royal Majha Productions
( / royalmajhaproductions )
Label : Reejhan Films ( / reejhanfilmsofficial )

Пікірлер: 891

  • @ReejhanFilms
    @ReejhanFilms4 жыл бұрын

    Don't forget to Subscribe to our Channel for Great Videos.

  • @majhealgaming9750

    @majhealgaming9750

    4 жыл бұрын

    Brother 13 13 nhi tera tera means yours please correct this🙏

  • @satindersinghsartaj

    @satindersinghsartaj

    4 жыл бұрын

    Can i upload this video on my channel?

  • @sukhwinderkaur-dz4ss

    @sukhwinderkaur-dz4ss

    4 жыл бұрын

    @@satindersinghsartaj 😀

  • @gauravsood2564

    @gauravsood2564

    4 жыл бұрын

    Reejhan Films

  • @musiclover.3901

    @musiclover.3901

    4 жыл бұрын

    Thanks alot for Sharing this so Beautiful Performance.

  • @parminderkaur676
    @parminderkaur6764 жыл бұрын

    ਕਿਸੇ ਕਰਮਾਂ ਵਾਲੀ ਮਾਂ ਦਾ ਹੀਰਾ ਪੁੱਤਰ 👍👍

  • @GurcharanSingh-wc1yz

    @GurcharanSingh-wc1yz

    4 жыл бұрын

    @Parminder kaur... Great comment

  • @aseeswrites28

    @aseeswrites28

    4 жыл бұрын

    Sahi kiya Tuc 😇

  • @e-squareh4369

    @e-squareh4369

    4 жыл бұрын

    really✌✌👌

  • @k33tgoraya41

    @k33tgoraya41

    4 жыл бұрын

    Bir Singh veer ji di mom nhi aaa 😔

  • @reetkhehra6056

    @reetkhehra6056

    3 жыл бұрын

    @@k33tgoraya41 hnji shi kha

  • @manspreetsingh9158
    @manspreetsingh91584 жыл бұрын

    ਮਸਜ਼ਿਦ ਮੇਰੀ ਤੂੰ ਕਿਉਂ ਢਾਵੇ ਮੈਂ ਕਿਉਂ ਤੋੜਾਂ ਮੰਦਰ ਨੂੰ ਆਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ

  • @allabouttruthandsikhism3873

    @allabouttruthandsikhism3873

    4 жыл бұрын

    ਇਹ ਗੱਲਾਂ ਟੇਬਲ ਠਾਕ ਦੀਆਂ ਹੁੰਦੀਆਂ ਹਨ ਵਿਰੋਧੀ ਨੂੰ ਟੇਬਲ ਤੇ ਲਿਆਉਣ ਲਈ ਉਸ ਖਿਲਾਫ ਜੰਗ ਜਿੱਤਣੀ ਪੈਂਦੀ ਹੈ।

  • @Navdeepsingh-rz2eu

    @Navdeepsingh-rz2eu

    4 жыл бұрын

    Vry nice

  • @Anmolsingh-rk3wy

    @Anmolsingh-rk3wy

    3 жыл бұрын

    Baba bulleh shah di kalaam hai ji eh. Ohna nu vi mention kar dinde

  • @kulwindersinghtihara3807

    @kulwindersinghtihara3807

    3 жыл бұрын

    baba najmi Pakistan

  • @sandhuishere

    @sandhuishere

    3 жыл бұрын

    Maszid te mandir kdi vi brabar nai ho sakde. Quran maszid nu allah da ghar ya paak jagah nai mandi. Te mandir nu dev-alaya keha janda a. Maszid te mandir brabar nai hai.

  • @kultarsingh9161
    @kultarsingh91614 жыл бұрын

    ਇਹ ਗੀਤ ਧਰਮ ਨਿਰਪੱਖਤਾ ਦਾ ਚਾਨਣ ਮੁਨਾਰਾ ਹੈ ਜੀ । ਬੀਰ ਸਿੰਘ ਜੀ ਤੁਸੀ ਹਮੇਸ਼ਾ ਸਾਫ਼ ਸੁਥਰੀ ਗਾਇਕੀ ਦੇ ਭਾਈਵਾਲ ਬਣੇ ਰਹੋ- ਜਿਸਦੀ ਅੱਜ ਬੇਹੱਦ ਲੋੜ ਹੈ । ਧੂਮ ਧੜੱਕੇ ਤੇ ਜਟਊ- ਪੁਣੇ ਦੇ ਗੀਤ ਸੁਣ ਸੁਣ ਕੇ ਕੰਨ ਪੱਕ ਚੁੱਕੇ ਹਨ ਜੀ।

  • @Rahulsharma-pw4hw

    @Rahulsharma-pw4hw

    4 жыл бұрын

    Sarya di rooh nu pavitar krn wali gayaki..Bir Sigh veere di 🙏eho jhi gayaki howe ta ...Dunia pavitar ho jawe 🙏

  • @parisandhu552

    @parisandhu552

    3 жыл бұрын

    kaash saade sare singer iddan de ho jan. tan kise maa da putt ajayin mout na mre. fukrpune te ldaayi ch

  • @arshdhanoa4080

    @arshdhanoa4080

    3 жыл бұрын

    KOI V DHARAM KISE DUJE DHARAM NU MAAHDA BOLNA NHI SKONDA...JIS DIN LOK DHARMIK HO GYE EH DUNIYA BHUT VDIA HO JAAVEGI

  • @manharleensinghkhurana7218
    @manharleensinghkhurana72182 жыл бұрын

    I have guilt that I heard this song two year's late today for the first time but ito zyada amulle lyrics mai ajj takk kitthe ni sune.. This is what real teachings of Guru Nanak Dev ji..

  • @_Verma_saab
    @_Verma_saab4 жыл бұрын

    This is what actual sikhism is, you are truly depicting Guru Nanak's teaching..hats off...Carry on🙏👍

  • @punjab9528

    @punjab9528

    2 жыл бұрын

    True

  • @jatindersingh-kz9th

    @jatindersingh-kz9th

    Жыл бұрын

    Oh rhen de tu apna sambal lai this that badh ch kari hun tu dassenga sikhism baare. Jeho jiha ਗਾਉਣ wala moorakh oho ਜਿਹੇ ਸੁਣਨ ਵਾਲੇ

  • @aagnay

    @aagnay

    Жыл бұрын

    True, this is the essence of all religions...

  • @harsimransinghbrar8747

    @harsimransinghbrar8747

    11 ай бұрын

    🙏🙏🙏🙏🙏🙏

  • @RavinderSingh-jz9gw
    @RavinderSingh-jz9gw3 жыл бұрын

    ਵਾਹ ! ਸਾਡੀ ਕੋਈ ਔਕਾਤ ਨਹੀਂ ਬੀਰ ਸਿੰਘ ਵੀਰ ਜੀ ਕਿ ਅਸੀਂ ਕੁੱਝ ਕਹੀਏ।। ਸ਼ਬਦ ਹੈ ਨਹੀਂ ।।

  • @jatinderprince7123

    @jatinderprince7123

    Жыл бұрын

    Chardikala vich raho veerji

  • @inquilaabayega944
    @inquilaabayega9444 жыл бұрын

    ਬਹੁਤ ਮਿੱਠੀ ਆਵਾਜ਼ ਹੈ ਜੀ ਤੇ ਤੁਹਾਡੀ ਕਲਮ ਦਾ ਕੋਈ ਜਵਾਬ ਨਹੀਂ...♥️♥️♥️♥️♥️♥️🙏🙏🙏🙏🙏

  • @SamGill-iy7so
    @SamGill-iy7so9 ай бұрын

    Mai bol ke byaan ni kar sdka. Jo kuj mai feel kitta ahh song sun k ❤❤❤❤ dilo respect aa bhaji nu ❤

  • @ashishmasih552
    @ashishmasih552 Жыл бұрын

    Ehi Asli sikhsim Hai. Dil tou salute aa aise sikh nu .waheguru bs Ida sabna de dila pyar sitkar bakshe

  • @sikhofakaal
    @sikhofakaal4 жыл бұрын

    ਤੁਹਾਡੇ ਜਿਹੇ ਸਿੰਗਰਾਂ ਦਾ ਦਿਲੋਂ ਧੰਨਵਾਦ। ਤੁਹਾਡੀ ਗਾਇਕੀ ਤੋਂ ਉਸ ਨਾਨਕ ਦੀ ਮਹਿਕ ਆਉਂਦੀ ਆ। ਗੁਰੂ ਨਾਨਕ ਦੇਵ ਸਾਹਿਬ ਵੀ ਇਹੀ ਚਾਹੁੰਦੇ ਹਨ ਕਿ ਅਸੀਂ ਸਾਰੇ ਜਾਤ-ਪਾਤ ਦੀ ਲੜਾਈ ਛੱਡ ਕੇ ਇੱਕ ਹੋਈਏ।

  • @punjabikahani2737
    @punjabikahani27374 жыл бұрын

    Now this is real talent ...

  • @kanwarjitsinghbrar7835

    @kanwarjitsinghbrar7835

    4 жыл бұрын

    Sach eh hi hai canada

  • @at453

    @at453

    4 жыл бұрын

    Yup.... Really...

  • @sonpreetkaur3905

    @sonpreetkaur3905

    3 жыл бұрын

    @@kanwarjitsinghbrar7835 what?? It is punjab

  • @Sunita-iu2ck

    @Sunita-iu2ck

    3 ай бұрын

    ​Very beautiful ly sung

  • @sukhkhankhan2801
    @sukhkhankhan28014 жыл бұрын

    ਭਾਈ ਬੀਰ ਸਿੰਘ ਜੀ ।ਆਪਾ ਨਾਲ ਥੋਡੇ ਬੜੇ ਟਾਈਮ ਤੋ ਸੁਣ ਰਿਹਾ ਥੋਨੂੰ ਮੈਂ ਕੋਈ ਸ਼ਬਦ ਨਹੀਂ ਆਪ ਜੀ ਦੀ ਕਲਮ ਦੀ ਤਾਰੀਫ਼ ਕਰਨ ਲਈ ।।ਬੜੇ ਲੋਕ ਥੋਡੇ ਨਾਲ ਹੁਣੇ ਜੁੜੇ ਹੋਣ ਗੇ ਪਰ ਮੈਂ ਥੋਡੇ ਨਾਲ ਬਹੁਤ ਟਾਈਮ ਦਾ ਜੁੜਿਆ ਹੋਇਆ ਹਾਂ ।ਰਮਜਾਣ ਦਾ ਪਾਕਿ ਮਹੀਨਾ ਚੱਲ ਰਿਹਾ ਅੱਲ੍ਹਾ ਮੁਰੇ ਦੁਵਾ ਕਰੁ ਗਾ ਤੁਸੀ ਦਿਨ ਦੁੱਗਣੀ ਰਾਤ ਚੁਗਣੀ ਤਰਕੀ ਕਰੋ ।।।।ਅਮੀਨ ।🙏🙏

  • @gsmahal7800

    @gsmahal7800

    4 жыл бұрын

    Sum ameen

  • @gabbysingh1111

    @gabbysingh1111

    4 жыл бұрын

    ਬੁਹਤ ਬੁਹਤ ਧੰਨਵਾਦ ਭਰਾ ਜੀ

  • @HarwinderSingh-qy7dh

    @HarwinderSingh-qy7dh

    4 жыл бұрын

    Mai new aa

  • @listenmaninder

    @listenmaninder

    4 жыл бұрын

    💐

  • @jarnailsinghpabla21

    @jarnailsinghpabla21

    4 жыл бұрын

    Sukh khan veer g jaihdi soch sahi hove ohnu vadhe ghate te tarrakian naal koi farak nahi painda but respect your feelings brother waheguru sab nu sahi matt bakhshe 🙏

  • @chakkal_13
    @chakkal_134 жыл бұрын

    tere zazbe te teri kalam nu.. salaam BIR’a es soch nu, es malam nu 🙏

  • @monikars3295
    @monikars32954 жыл бұрын

    There can be no other person like Bir Singh ji and Satinder Sartaj who gave such good lyrics to our Punjabi industry. big salute to both of them #sartaj #birsingh

  • @Anmolsingh-rk3wy

    @Anmolsingh-rk3wy

    3 жыл бұрын

    Do you even know about other lyricists?? Harmanjeet ranitatt, manwinder maan, charan likhari and many more of their league

  • @ManpreetKaur-fx3bn

    @ManpreetKaur-fx3bn

    2 жыл бұрын

    True 🤍🥺

  • @myknowledgics9010

    @myknowledgics9010

    2 жыл бұрын

    May these both persons get a lot of happiness and success in every field of their lives.

  • @hkaur5168

    @hkaur5168

    2 жыл бұрын

    Totally agree

  • @2802deepali

    @2802deepali

    2 жыл бұрын

    I agree there is no one like satinder ji n bir ji....

  • @kanwaljitkaur4910
    @kanwaljitkaur4910 Жыл бұрын

    ਜੇ ਸਾਰੀ ਦੁਨੀਆ ਦੇ ਲੋਕਾਂ ਦੀ ਸੋਚ ਅਜਿਹੀ ਹੋ ਜਾਵੇ ਤਾਂ ਇਹ ਦੁਨੀਆ ਸਵਰਗ ਬਣ ਜਾਵੇ। ਬਹੁਤ ਵਧੀਆ ਲਿਖਿਆ ਹੈ ਤੇ ਬਹੁਤ ਸੋਹਣਾ ਗਾਇਆ ਹੈ । 🙏🙏

  • @mankaransworld1930
    @mankaransworld1930 Жыл бұрын

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਼਼ ਸਿੱਖ਼ੀ ਸਰੂਪ ਵਿੱਚ ਆ੍ਰਪ ਜੀ ਨੂੰ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ ਼਼ ਮਾਤਾ ਪਿਤਾ ਨੂੰ ਲੱਖ ਲੱਖ ਪ੍ਰਣਾਮ ਼਼

  • @lalaji0079
    @lalaji00792 жыл бұрын

    its a voice of heaven ❤️ love you bir ji 🙏 सत नाम वाहेगुरु 🙏☺️

  • @daljitsingh2252
    @daljitsingh22524 жыл бұрын

    Kuj cheejan sirf mehsoos hundiya ne , byaan nai kiti jaa skdiya ,.... Eh song oh ae jo mehsoos hunda rooh andar tak , byaan ni kita jaa skda ❤️❤️❤️❤️❤️❤️❤️❤️

  • @JK_Sharma27
    @JK_Sharma279 ай бұрын

    Mai kya kahu koi shabd nahi hain... aapke gaane bhot sunta hu.. Aapki awaj aaye hayye... Aisa lagta hai kaano me mishri ghul rhi ho...❤🙏

  • @sukhkaur0133
    @sukhkaur01334 жыл бұрын

    ਸਕੂਨ ਸਕੂਨ 🌸📿🙏🏻ਜਿਉਂਦੇ ਵੱਸਦੇ ਰਹੋ ।

  • @humbleperson2536

    @humbleperson2536

    Жыл бұрын

  • @satwinderkaur1096
    @satwinderkaur10963 жыл бұрын

    ਵੀਰ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ।

  • @rajbirrandhawa8113
    @rajbirrandhawa81134 жыл бұрын

    Satinder Sartaj tu bad kise nu sunan nu Dil krda ta eh bir Singh g va waheguru g kirpa krn kini liyakat va

  • @punjabimovie5107
    @punjabimovie51074 жыл бұрын

    Koi gal nyi je view nyi milde per such lekda rhai veer

  • @gsmahal7800

    @gsmahal7800

    4 жыл бұрын

    Siyanea de bhird nhi hundi veer Ji Sachi e kiha aa islyi Sachi nu pachun Lai hajma v majbot chide a....likhari te vaipari vich ahi frak hunda aa

  • @ZMukesh
    @ZMukesh4 жыл бұрын

    The words are so touching. Listing repeatedly n tears are dropping from the eyes

  • @vikramjitsingh2993
    @vikramjitsingh29934 жыл бұрын

    ਸੱਚ ਦੀ ਸਰਦਲ ਤੋਂ... ਬੀਰ ਸਿੰਘ ਜੀਓ👏👏

  • @waheguruwahegurutuheetu546
    @waheguruwahegurutuheetu5463 жыл бұрын

    13 13 ਨਈਂ ਯਾਰ ਤੇਰਾ ਤੇਰਾ ਸਭ ਕੁਝ ਤੇਰਾ ਫਰਕ ਬਹੁਤ ਵੱਡਾ ਏ ਇੱਕ ਗੱਲ ਗਿਣਤੀ ਦੀ ਏ ਦੂਜੀ ਆਪਣਾ ਆਪ ਭੁਲਾ ਕੇ ਸਭ ਕੁਝ ਉਹਦਾ ਦਿਲੋਂ ਮੰਨ ਲੈਂਣਾਂ ਕੇ ਮੇਰਾ ਕੁਝ ਨੀ ਸਭ ਕੁਝ ਤੇਰਾ ਈ ਤੇਰਾ ਏ ਬਹੁਤ ਬਹੁਤ ਵੱਡਾ ਫਰਕ ਏ ਦੋਨਾਂ ਗੱਲਾਂ ਚ

  • @JaiSachiSarkarDarbar
    @JaiSachiSarkarDarbar Жыл бұрын

    Kuch punjabi singer jo har ek taram nu manda ne nahi sada lokkk nu pata nahi ki hogya. ❤lesten first time bir great soothe ng malik da lavaj❤

  • @Harshitkalraaa
    @Harshitkalraaa Жыл бұрын

    This should be national song❤

  • @gurpreetsingh-bt7qp
    @gurpreetsingh-bt7qp4 жыл бұрын

    ਅਲਫਾਜ਼ ਇਬਾਦਤ ਅੰਦਰ ਘਰ ਤੱਕ ਕਰ ਜਾਂਦੇ ਜੇ ਕਲਮ ਦਿਮਾਗੀ ਤੌਰ ਤੇ ਦਿਲ ਦੀ ਲਿਖ ਜਾਵੇ............. ਨਾਨਕ ਟ੍ਹੀਮਹਾ ਖਾ ਕੇ ਇੱਕ ਨੂੰ ਗਾਉਂਦਾ ਹੈ ਕੀ ਕਹਿਣੇ ਜੇ ਨੂਰ ਇਲਾਹੀ ਦਿਸ ਜਾਵੇ .......... ✍️✍️

  • @HarpreetSingh-jw3xl
    @HarpreetSingh-jw3xl3 жыл бұрын

    Wahhh🙌❣Ehh galan ohi samj sakda jis vich insaniyat aa...jo insaniyat di respect krda....na ki jaat paat dharm di....

  • @PreetSaroyeOfficial
    @PreetSaroyeOfficial4 жыл бұрын

    ਸਤਿੰਦਰ ਸਰਤਾਜ ਸਾਬ ਤੋ ਬਾਅਦ ਉਸ ਤਰਾ ਦੇ ਖਿਆਲ ਰੱਖਣ ਵਾਲੇ ਦੂਜੇ ਕਲਾਕਾਰ ❤️❤️❤️❤️❤️

  • @san_b_here
    @san_b_here4 жыл бұрын

    ਵਧੀਆ ਬਹੁਤ ਖੂਬ ਮਿਹਨਤ ਕਰਦੇ ਰਹਿਣਾ ਵੀਰ ਮਿਹਨਤ ਜ਼ਰੂਰ ਰੰਗ ਲਿਆਉ ♥ਭਾਗ ਲੱਗੇ ਰਹਿਣ।

  • @beantsingh1750
    @beantsingh17503 жыл бұрын

    ਬਹੁਤ ਧੰਨਵਾਦ ਸਿੱਖੀ ਦੀ ਸੰਭਾਲ ਕਰਨ ਲਈ।ਬਹੁਤ ਲੋਡ਼ ਆ ਸਚਾਈ, ਇਨਸ਼ਾਨੀਅਤ ਅਤੇ ਸੁੱਤੇ ਜਮੀਰਾਂ ਨੂੰ ਜਗਾਉੱਣ ਦੀ।👍👍👌👌🙏🙏

  • @ManjitKaur-if6uk
    @ManjitKaur-if6uk2 жыл бұрын

    No words... 🙏🙏🙏🙏🙏... .. From Portugal...seems and feel like... Veer ji nu live e sun rahi haan .. 🙏🙏🙏🙏

  • @AmrikSingh-zq7jo
    @AmrikSingh-zq7jo4 жыл бұрын

    ਜਿਉਦੀ ਰਹੇ ਉਹ ਮਾਂ ਜਿਸ ਨੇ ਤਹਾਨੂ ਜਨਮ ਦਿੱਤਾ ਤੇਰੀ ਸੋਚ ਨੂੰ ਸਲਾਮ

  • @officialmarwal3292
    @officialmarwal32924 жыл бұрын

    Waah ...waah...Bir Singh ji... subhanallah 🎵🎶🖤

  • @harmanpreetkaur5098
    @harmanpreetkaur50984 жыл бұрын

    Waheguru mera putt vi tuhde vrga gunni banave jiss d kol alfaz hun sach d gaun d rab d dhan mata tuhadi ji jinna n tuhanu jnm dita ji waheguru ji

  • @husanlal9391
    @husanlal9391 Жыл бұрын

    Zkeen kro bhaji Rooh nu skoon dinda hai sngeet.........bahut bahut wadiy bhaji.dhanwaad ji tuhada.

  • @sarbjeetkaur68
    @sarbjeetkaur684 жыл бұрын

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮਿਹਰ ਕਰੇ ਤੁਹਾਡੇ ਤੇ

  • @franktoni23
    @franktoni232 жыл бұрын

    True spirit of India expressed through such wonderful, powerful voice....and that smile 😊

  • @jugalpaul9812
    @jugalpaul98124 жыл бұрын

    Heera 💎 banda ik ik bol tuhada dil nu lagda jaa k waheguru kirpa bnaayi rakhan te sade vadey paaji te

  • @lovelydhillon4576
    @lovelydhillon45764 жыл бұрын

    ਜਿਉਂਦਾ ਰਹਿ ਵੀਰ ਕਿਆ ਖੂਬਸੂਰਤ ਅਲਫਾਜ਼ ਨੇ ਮਨ ਨੂੰ ਸਕੂਨ ਮਿਲ ਗਿਆ 🤗🤗

  • @rajsandhu697
    @rajsandhu6972 жыл бұрын

    ਰਾਗ ਹੀ ਰਾਗ ਐ ਵੀਰ ਆਪ ਜੀ ਦੇ ਹਰ ਲਫ਼ਜ਼ ਅੰਦਰ ਖੁਦਾ ਤਰੱਕੀ ਬਖ਼ਸ਼ਣ

  • @daudharwalakavisharijatha8089
    @daudharwalakavisharijatha80894 жыл бұрын

    ਵਾਹ ਜੀ ਵਾਹ ਬਹੁਤ ਵਧੀਆ ਵੀਰ ਜੀ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਤੇ ਤੁਹਾਡੀ ਕਲਮ ਨੂੰ 🙏🙏🙏🙏🙏

  • @deeprandhawa6900
    @deeprandhawa69004 жыл бұрын

    Heart touching wording and voice. Pta nahi 3 kerhe paapi jinha ne dislike karta?

  • @dildiyasadran2582
    @dildiyasadran25823 жыл бұрын

    ਬੀਰ ਸਿੰਘ ਜੀ ਤੁਸੀਂ ਵਾਕਿਆ ਹੀ ਨਾਨਕ ਦੇ ਪੁੱਤ ਹੋ ਕੋਈ ਛੱਕ ਨਹੀਂ ਹੈ ਵਾਹਿਗੁਰੂ ਮੇਹਰ ਕਰੇ ❤️❤️❤️❤️

  • @gurbaxaulakhsaab4998
    @gurbaxaulakhsaab4998 Жыл бұрын

    ਬਹੁਤ ਹੀ ਵਧੀਅਾ ਗੀਤ ੲੇ ਬੀਰ ਸਿੰਘ ਜੀ ਪ੍ਰਮਾਤਮਾ ਚੜਦੀਕਲਾ ਬਖਸ਼ੇ ਤੁਹਾਨੂੰ

  • @user-xk6eh4pz3d
    @user-xk6eh4pz3d4 жыл бұрын

    ਬਾਕਮਾਲ ਸ਼ਬਦ!ਬਾਕਮਾਲ ਆਵਾਜ਼!!💐

  • @Dashmesh_toys
    @Dashmesh_toys4 жыл бұрын

    Tusi sach much hi Guru Nanak Dev ji de putt ho.👏

  • @jasraj8444
    @jasraj84443 жыл бұрын

    ਬਹੁਤ ਹੀ ਸੱਚੀਆਂ ਤੇ ਖਰੀਆਂ ਗੱਲਾਂ ਤੇ ਬਹੁਤ ਹੀ ਬਾਕਮਾਲ ਗਾਇਕੀ ਬੀਰ ਸਿੰਘ ਜੀ ਤੁਹਾਡੀ।

  • @charanjeetwadhwa9820
    @charanjeetwadhwa98204 жыл бұрын

    Bir singh ji aap ne kis duniyan mein janam le lia.yar aap vakai Nanak ke putt Hain.

  • @singhsangha8758
    @singhsangha87584 жыл бұрын

    ਬਹੁਤ ਵਧੀਆ ਵੀਰ ਜੀ ਇਸ ਤਰ੍ਹਾਂ ਹੀ ਲਿਖਦੇ ਰਹੋ।

  • @khalsaorganicfarmnaturalfa8578
    @khalsaorganicfarmnaturalfa85784 жыл бұрын

    ਬੀਰ ਸਿੰਘ ਮੇਰਾ ਵੀਰਾ 🥰👍💯😍

  • @indianarmygreat2161
    @indianarmygreat21614 жыл бұрын

    Salute bai ji Aapan sab change te Kharre punjabian rallke Punjab de mahaan Punjabi Virse chon Kanjeran di bheerr khattam karni e . Jihre Apnian hi Dheean Bheana te mailly aakh rakhi baithe ne .

  • @sahilkalra4983
    @sahilkalra49836 ай бұрын

    Sara kuch ek krta mere veer ne love u ❤

  • @rakeshratti6382
    @rakeshratti63824 жыл бұрын

    Vaky veer ji asli guru nanak de putran vali gal kiti ha tusi sri guru nanak maharaj ji di soch nu byan kita ha waheguru tuhanu chad di kala bakshe

  • @harpreetis25

    @harpreetis25

    4 жыл бұрын

    Heartly Regards Brother, salute you

  • @nirvairsingh8655
    @nirvairsingh86553 жыл бұрын

    ਵਾ ਬਾਈ ਜਿਉਂਦਾ ਵੱਸਦਾ ਰਹਿ ਵਾਹਿਗੂਰੂ ਲੰਮੀਆਂ ਉਮਰਾਂ ਬਕਸ਼ੇ

  • @mrrai2666
    @mrrai26664 жыл бұрын

    Eh cheej kise kise nu smj aani ❤️ bhot Sona likheya paji ehi such hh ❤️

  • @k_raji
    @k_raji Жыл бұрын

    Waheguru ji 🙏🏻 Your voice is so soothing.. Waheguru ji bless you 🙏🏻

  • @kulwantsingh6217
    @kulwantsingh62173 жыл бұрын

    ਸਲਾਮ ਹੈ ਤੇ ਤੇਰੀ ਕਲਮ ਨੂੰ ਬੀਰ ਸਿੰਘ ਜੀ 🙏

  • @HS-gt1qf
    @HS-gt1qf3 жыл бұрын

    Bir Singh you are amazing - stay blessed. Humanity is the first religion 🙏🏽💕

  • @samarstudiomarari3941
    @samarstudiomarari39418 ай бұрын

    Wahh sir ji parmeshwar Jesus ji thanu buhat traki den 😊😊❤❤

  • @abhiathwal714
    @abhiathwal7142 жыл бұрын

    🕊Praise the lord ♥️ Veer ji God bless you ♥️🕊tuc blessed ho veere 🕊

  • @amarjitkaur6178
    @amarjitkaur617810 ай бұрын

    ਵਬਹੁਤ ਵਧੀਆ ਰੂਹ ਨੂੰ ਸ਼ਕੂਨ ਦੇਣ ਵਾਲਾ ਗੀਤ।

  • @SureshKumar-ue6pg
    @SureshKumar-ue6pg4 жыл бұрын

    ਮਾਂ ਦੀ ਗੋਦ ਜਿਹਾ ਅਹਿਸਾਸ। ਸਦਾ ਖੁਸ਼ ਰਹੋ

  • @ramankaler3728
    @ramankaler37284 жыл бұрын

    ਬਹੁਤ ਸੋਹਣੀ ਅਵਾਜ ਵੀਰ ਜੀ ਤੇ ਬਹੁਤ ਵਧੀਆ ਲਿਖਿਆ ਤੇ ਗਾਇਆ ਸਲਾਮ ਆ ਤੁਹਾਡੇ ਜਜ਼ਬੇ ਨੂੰ

  • @taranjotsingh2228
    @taranjotsingh2228 Жыл бұрын

    😢😢 🙏🙏bohot sohna sach da path ji 🌺❤️🙇 Waheguru ji meher karan ji🙏

  • @gurmeetpabnawa5145
    @gurmeetpabnawa51454 жыл бұрын

    Ram Ram ji🙏 Bhuta badiya song ji 👌 #Haryana

  • @baljitkaur7259
    @baljitkaur72594 жыл бұрын

    Hr wari hi ajeha gaunde ne jo rooh tk pahunch janda hai...bht respect hai sir tuhanu..hmesha sanu ajehi suchi gayaki sunande rho te tandrustia maano tuc sir...❣❣❣

  • @Kaurpabla3495
    @Kaurpabla34953 жыл бұрын

    ਬਹੁਤ ਹੀ ਪਿਆਰ ਤੇ ਸਤਿਕਾਰ ,ਸਭ ਦਾ ਭਲਾ ਸਭ ਦੀ ਖ਼ੈਰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sewaksingh4594
    @sewaksingh45944 жыл бұрын

    ਸਕੂਨ ਹੀ ਸਕੂਨ ਵੀਰ ਜੀ

  • @deep.4785
    @deep.47854 жыл бұрын

    Veer end aa ...eh h punjab da maan ....ik bir singh and sartaj veer bikul difarnt aa hor singars nalo....love u bir singh .rab chadikla ch rakhe tanu ....😘😘

  • @ParamjitKaur-yz9qz
    @ParamjitKaur-yz9qz Жыл бұрын

    Bir Singh ji waheguruji ne tuhanu ruhaniat bakshi hai.Tusi insaniat nal bhare ho.waheguru aap nu lambi umar bakshan.wish you a very happy marriage life.God. bless both of you..Tuhada Tera song is very nice.

  • @Gaganjaura0001
    @Gaganjaura00012 жыл бұрын

    ਚੰਗਾ suno cahngi soch rakho tahi changa contribute kr sakde a tahi prmatma de nede v a sakde a So big thnks to bhai bir singh🙏🏻 Agar kise nu kuch sunna v h te e roohani rabbi geet sunaoo Taki synna wale nu v anand ave

  • @ardas3215
    @ardas32153 жыл бұрын

    Veer singh is an amazing lyricist and singer. I don't think any other lyricist can stand up to his intellect. 🥰

  • @arjunsingh199475
    @arjunsingh1994753 жыл бұрын

    Chardi Kala Vich Veera, esi Tarah Punjab te Punjabi Maa Boli Di Seva karda rea.....

  • @jaswinderhothi7829
    @jaswinderhothi78294 жыл бұрын

    Beer ji your song is sacha sucha hai. Rabb ek hai. Je dunia samajh sakde hove ta. Ess tara de horr songs be leyavo. Sada smajh sudher jave. Changa lekhan baste singing baste. Bahut thank you. J. K.

  • @rockyrajveer3778
    @rockyrajveer37783 жыл бұрын

    Mere dil nu chu gye ik ik words thohade rona vi a gya kush bola te sunke

  • @deepsandhu5070
    @deepsandhu50702 жыл бұрын

    ਇਸ ਗਾਣੇ ਤੋਂ ਉਪਰ ਕੋਈ ਵੀ ਕਰਨਾ ਨਹੀਂ ਹੋ ਸਕਦਾ, ਵਾਹਿਗੁਰੂ ਮਿਹਰ ਕਰੇ

  • @ramandeepvaljpt2645
    @ramandeepvaljpt26454 жыл бұрын

    Aaaa hunde ne asli likari jeonda reh bro koi vitkra nai kita good bro yrrr love you veere

  • @samreenkaur027
    @samreenkaur0272 жыл бұрын

    Gayeki hi oh aa jis vich thehraav te prastuti da margin hove...which soothes your ears and soul ❤️

  • @mathew8
    @mathew83 жыл бұрын

    Very gentle, meaningful, deep sense, touching and inspiring... Very talented, harmonious composition, excellent performance ! Great, bravo, Shri Bir Singh, HariOm

  • @harpreetbanga4058
    @harpreetbanga40582 жыл бұрын

    Rooh khush hoogi te sukoon milya❤

  • @beinggenius8944
    @beinggenius89444 жыл бұрын

    wah wah wah..jionde rho...wqt nu lod hai hai tuhade wrge shayra di...

  • @amanpreetsingh2614
    @amanpreetsingh26143 жыл бұрын

    Nyc veer ji god bless you rabb ਤਰੱਕੀਆ ਬਖਸ਼ੇ

  • @gavin5416
    @gavin54164 жыл бұрын

    Blissful...Veer Tusi Asli Ustaad ho. God Bless and keep up your Extraordinary work.

  • @vickuk1313
    @vickuk13134 жыл бұрын

    ROOH NU SAKOON MIL GAYA SUN KE... LOVE FROM ENGLAND

  • @jagatkamboj9975
    @jagatkamboj99752 жыл бұрын

    ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ

  • @1Amansidhu
    @1Amansidhu3 жыл бұрын

    ਬੱਲੇ ਓਹ ਬਾਈ ਤੇਰੇ ਜਿਉਂਦਾ ਰਹਿ, ਧਰਮਵਾਦ ਨੂੰ ਉਭਾਰ ਕੇ ਰਾਜਨੀਤੀ ਕਰਨ ਵਾਲਿਆਂ ਦੇ ਮੂੰਹ ਤੇ ਚਪੇੜ ਮਾਰਦੇ ਅਣਕਹੇ ਸਬਦ।

  • @jasleenmelodies1605
    @jasleenmelodies1605 Жыл бұрын

    Can't praise enough the purity and beauty of these lyrics...❤️ Just soulful... Haven't heard masterpiece like this ❤️❤️✨✨

  • @guardianoflaw1290
    @guardianoflaw12902 жыл бұрын

    Ek baar te sun ke...bhull jnde appne aape nu...sb apna apna lgn laag jnda ♥️♥️🙏🙏🙏.

  • @GreatHimalayanRecords
    @GreatHimalayanRecords4 жыл бұрын

    This song always inspire me♥️ can I do a cover version of this song?

  • @jasmeenkaur6189
    @jasmeenkaur61894 жыл бұрын

    M going to try this song now...beautifully sung 🥰🥰

  • @eklavyapadam7887
    @eklavyapadam78874 жыл бұрын

    Bahut sohna veerji... Rooh khush hogayi🙂🙂

  • @LovepreetSingh-nd6to
    @LovepreetSingh-nd6to4 жыл бұрын

    Bir singh .veera jio bro . Boht sohna gayeya ge lyrics ta hunde hi kmaal ne

  • @mannpreetkaur6106
    @mannpreetkaur61064 жыл бұрын

    Bht sohna likhya te gaaya rooh khush ho jandi aa, akhan Bhar aaundiyan ne,eda lgda baba ji nal sida jodd rhe ne bir singh #humanity

  • @salhanboy
    @salhanboy4 жыл бұрын

    Next sartaaj awesome wording 🙏🏻🙏🏻🙏🏻🙏🏻👌🏻

  • @user-xr1kp2pq8f
    @user-xr1kp2pq8f3 жыл бұрын

    what a beauty , amazing lyrics - on the top salute to vocals - instrumental cords amazing

  • @gurjotkaurkhalsa2865
    @gurjotkaurkhalsa28654 жыл бұрын

    This is the real talent☝🏻

Келесі