7 Jaaniya - Satta Vairowalia | Full Video | Reejhan Films

Музыка

Reejhan Films Presents
Download / Listen Full Audio From
Itunes - goo.gl/wqNfDr
Hungama - goo.gl/ew4VzA
Saavn - goo.gl/JwqyGM
Amazon - goo.gl/GX1jbo
Raunka - goo.gl/e3aqvC
Satta Vairowalia's 7 Jaaniya
A film by Sandeep Bath and Rajeev Bajwa
Music : Vibhas
Composer : Jessie
Label - Reejhan Films
Digital Partner - Bull18 [ Bull18]
For Ringtone Codes -
7 Jaaniya
Airtel subscribers Dial 5432116478731
Vodafone subscribers Dial 53710190207
Idea subscribers Dial 5678910190207
Reliance subscribers sms CT 7242885 to 51234
Aircel subscribers sms DT 6971200 to 53000
Tata Docomo subscribers sms SET 10190207 to 543211
BSNL (North/West) subscribers sms BT 6971200 to 56700

Пікірлер: 610

  • @manvirsingh2814
    @manvirsingh28144 жыл бұрын

    ਸੱਚੀ ਗੱਲ ਆਖਾਂ ਤਾਂ ਜਦੋਂ ਦਾ‌ ਇਹ ਗੀਤ release ਹੋਇਆ ਮੈਂ ਹਰ ਮਹੀਨੇ 4 5 ਵਾਰ ਜਰੂਰ ਸੁਣਦਾ, ਹਾਲੇ ਤੱਕ ਦਾ ਮੇਰਾ ਸਭ ਤੋਂ ਮਨਪਸੰਦ ਗੀਤ।

  • @harpreet3220
    @harpreet32206 жыл бұрын

    ਵੀਰ ਮਜ਼ਾ ਆ ਗਿਆ ਜੋ 7 ਜਾਣਿਆ ਦੀ ਤੁਸੀਂ ਤਾਰੀਫ ਕੀਤੀ ਹੈ ਕਮਾਲ ਹੈ ਅੱਜ ਕਲ ਨਹੀਂ ਤਾਂ ਲੰਡੂ ਗੀਤਕਾਰ ਤੇ ਗਾਇਕਾ ਨੇ ਜਨਾਨੀ ਨੂੰ ਬੀਨਾ ਗੱਲੋਂ ਏ ਪੁਰਜਾ ਪਟੋਲਾ ਤੇ ਪਤਾ ਨਹੀਂ ਕੀ ਕੀ ਬਣਾ ਤਾਂ ਚੜ੍ਹਦੀ ਕਲਾ ਚ ਏਦਾਂ ਹੀ ਮਾਂ ਬੋਲੀ ਦੀ ਸੇਵਾ ਕਰੀ ਜਾਓ

  • @creativeboy2854
    @creativeboy28542 жыл бұрын

    ਮੈਨੂੰ ਅਫਸੋਸ ਹੋ ਰਿਹਾ ਯਰ । ਕਿ ਇਹ ਗੀਤ ਚਾਰ ਸਾਲ ਪਹਿਲਾਂ ਆਇਆ ਸੀਂ ਤੇ ਮੈਂ ਅੱਜ ਸੁਣਿਆ ਏ😑 ਕੋਈ ਸ਼ਬਦ ਨਹੀਂ ਬਾਈ ਤਰੀਫ ਲਈ ਜਿਊਂਦਾ ਵਸਦਾ ਰਹਿ

  • @thetraveler7051
    @thetraveler70516 жыл бұрын

    ਕੁਝ ਲੋਕਾਂ ਦੀ ਰੀਝ ਹੁੰਦੀ ਏ ਆਪਣੀ biography ਲਿਖਣ ਦੀ ਜਾਂ ਉਹਦੇ ਤੇ ਫਿਲਮ ਬਣਾਉਣ ਦੀ.. ਪਰ ਬਾਈ ਸੱਤੇ ਨੇ ਇਹ ਆਪਣੀ ਕਲਮ ਦੇ ਜੋਰ ਨਾਲ ਗੀਤ ਚ ਪਰੋ ਦਿੱਤਾ... ਬਾਕੀ “Batth” ਤਾਂ ਕੋਕੇ ਈ ਜੜ ਦੇ ਆ ਜਿੱਥੇ ਜੜ ਦੇ ਆ.. ਵੀਡਿਓ ਵੀ ਬਹੁਤ ਬਾਕਮਾਲ ਏ.... ਕੁੱਲ ਮਿਲਾ ਕੇ ਸਿਰਾ...

  • @angrejkhela3722
    @angrejkhela37226 жыл бұрын

    ਗੀਤ ਤਾਂ ਪਹਿਲਾਂ ਵੀ ਸੁਣਿਅਾ ਸੀ, ਪਰ ਵੀਡੀਓ ਵੇਖ ਕੇ ਮਨ ਭਾਵੁਕ ਹੋ ਗਿਅਾ। ਜਿੳੁਦਾ ਰਹਿ ਵੀਰ ਸੋਹਣਿਅਾਂ।

  • @GaganheerTabla
    @GaganheerTabla4 жыл бұрын

    ਅਾਹ ਹੁੰਦੀ ਸੁਚੀ ਸਾਫ-ਸੁਥਰੀ ਗਾੲਿਕੀ SALUTE ਅਾ ਤੁਹਾਨੂੰ ਸੱਤਾ ਵੈਰੋਵਾਲੀਅਾ ਵੀਰ ਜੀ ਦਿਲ ਤੇ ਦਿਮਾਗ ਖੁਸ਼ ਹੋਗਿਅਾ ਸੋਹਣੇ ਬੋਲ ਸੁਣ ਕੇ ਤੇਰੀ ਕਲਮ ਨੂੰ ਸਲਾਮ ਵੀਰਾ

  • @DJPlay1
    @DJPlay15 жыл бұрын

    ਬਹੁਤ ਸੋਹਣਾ ਗਾਣਾ ਬਾਈ ਜੀ। ਆਪਣੀ ਮਾ ਨੂੰ ਸੁਣਾਇਆ, ਅਖੀਰਲੇ ਪੈਰੇ ਤੇ ਆਕੇ ਰੋਣ ਲੱਗ ਪਈ ਕਹਿੰਦੀ ਤੇਰੀ ਭੈਣ ਦੀ ਯਾਦ ਆ ਗਈ। ❤❤

  • @NarinderSingh-gq1dd
    @NarinderSingh-gq1dd6 жыл бұрын

    Shukar aa edhan de gaane halle vi ban rahe ne...very beautiful song bro and respect for all women..they sacrifice so much for us

  • @palakpreetkaur4995
    @palakpreetkaur49953 жыл бұрын

    Is song to pta lgda hai ki.ik lady to bina har rishta adhura a.te lady har rishte di power Hundi.a .hr rishte nu complete krdi a.but aj vi girl nu bhut jga boz hi smjea janda .plz being human.respect ladies.lady hi kudrat da mukh sirjan hai.

  • @profesor9715
    @profesor97152 жыл бұрын

    ਸੱਚੀ ਦਿਲ ਦੀ ਗੱਲ ਤਾਂ ਨਹੀ ਕੇ ਹੋਣੀ ' ਪਰ ਏ ਗੀਤ ਮੇਰੇ ਦਿਲ ਦੇ ਬਹੁਤ ਹੁਣ ਕਰੀਬ ਆ ਏ ਗੀਤ ਮੈ 2018 ਦੇ ਵਿਚ "ਹੀ" ਸ਼ਾਇਦ ਸੁਣਿਆਂ ਸੀ ' ਆਂਪਣੀ mother ਦੇ ਨਾਲ ਪਰ ਮਤਲਬ ਤਾਂ ਪਤਾ ਨੀ ਚਲਿਆ ਉਸ ਸਮੇ ਅੱਜ ਅਚਾਨਕ ਜਦੋਂ ਮੈ ਏ ਗੀਤ ਸੁਣਿਆ ਸੱਚੀ ਮੈ ਬਹੁਤ emotion ਹੋ ਗਿਆ ਮੇਰੇ ਕੋਲ ਕੁੱਝ ਕਹਿਣ ਲਾਇਕ ਨੀ ਇਸ ਗੀਤ ਬਾਰੇ ਪਰ ਸੱਚੀ ਸੱਤੇ ਵੀਰੇ ਤੇਰੇ ਵਰਗੀ ਕਲਮ ਅੱਜ ਕਿਸੇ ਕਲਾਕਾਰ ਕੋਲ ਨਹੀ ❤️

  • @varisingh1673
    @varisingh16735 жыл бұрын

    yr boht sohna gaana vdia.... yr eho je geet viral kreya kro tik tok waleyo staaro..... saare jne share kro yr.. support kreya kro ewe deya gaaneya di...baki satta vairowalia bai tusi wahh yr... god bless you

  • @JagmeetSinghtoor
    @JagmeetSinghtoor4 жыл бұрын

    ਆਪਣੀ ਜਿੰਦਗੀ ਤੇ ਬਣਿਆ ਗੀਤ ਲੱਗਦਾ ਏ ਮੈਨੂੰ।।।।।।

  • @karamjitgrewal1
    @karamjitgrewal16 жыл бұрын

    ਸ਼ਾਹਕਾਰ ਲਿਖਤ ਅਤੇ ਗਾਇਕੀ ਦਾ ਕਮਾਲ ਏ ਵੀਰ . ਇਸਤੋਂ ਵਧੀਆ ਰਿਸ਼ਤਿਆਂ ਦਾ ਵਰਨਣ ਹੋਰ ਨਹੀਂ ਹੋ ਸਕਦਾ | ਸਲਾਮ ਏ

  • @parassingh6703

    @parassingh6703

    6 жыл бұрын

    touching to my heart

  • @parassingh6703

    @parassingh6703

    6 жыл бұрын

    awesome video

  • @rupindermahal228

    @rupindermahal228

    6 жыл бұрын

    right

  • @momdadsqueenmomdadsqueen4723
    @momdadsqueenmomdadsqueen47236 жыл бұрын

    soch ton pra da song aaa....bhutt time ton sundi auniaa...pr dil ni bhrda...ajj video vekh k bhutt khushi hoyi

  • @SabkaTvShow
    @SabkaTvShow6 жыл бұрын

    💖💖💖 ਵੀਰ Satta Vairowalia ਦੇ ਇਸ ਪਰਿਵਾਰਿਕ ਮਿਯੂਸਿਕ ਵੀਡੀਓ ਨੂੰ ਪਸੰਦ ਕਰਨ ਵਾਲੇ, ਕੁਮੈਂਟ ਕਰਨ ਵਾਲੇ, ਅਤੇ ਸ਼ੇਅਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲ ਤੋਂ ਸ਼ੁਕਰਾਨਾ ਜੀ - ਸਦਾ ਹਸਦੇ-ਵਸਦੇ ਰਹੋ. Reejhan Films & Media Guns ਦੀ ਪੂਰੀ ਟੀਮ ਆਪ ਜੀ ਦੇ ਸਹਿਯੋਗ ਦੇ ਲਈ ਆਪ ਜੀ ਦੀ ਆਭਾਰੀ ਹੈ

  • @hemantsingh9987

    @hemantsingh9987

    6 жыл бұрын

    Awsome song

  • @parassingh6703

    @parassingh6703

    6 жыл бұрын

    The awesome video i have ever seen

  • @prabhjotkaurprabhjotkaur9347

    @prabhjotkaurprabhjotkaur9347

    Жыл бұрын

    Very nyc song

  • @RabinderSidhu
    @RabinderSidhu6 жыл бұрын

    99.9 % ਲੋਕਾ ਨੇ ਗਾਣਾ ਪਸੰਦ ਕਰਕੇ ਲਾਈਕ ਕੀਤਾ ਜਿੰਨੇਆ ਨੇ ਸੁਣੇਅਾ ...ਗੀਤਕਾਰੀਅਾ ਵਾਗੂ ਉੱਚੇ ਮਿਆਰ ਦਾ ਗਾਣਾ ੲੇਹ... ਪਰ ਅਸੀ ਨਹੀ ਸੁਣਦੇ ਭਾੲੀ ਵਧੀਆ ਗਾਣੇ .... ਬੇਨਤੀ ਅਾ ਗਾਣੇ ਦਾ ਲਿੰਕ ਅਾਪ ਸੁਣ ਕੇ ਪੰਜ ਲੋਕਾ ਨੂੰ ਵਟਸ ਐਪ ਜਾ ਹੋਰ ਅੈਪਾ ਰਾਹੀ ਜਰੂਰ ਭੇਜੋ ਤਾਕੀ ਵੱਧ ਤੋ ਵੱਧ ਲੋਕ ਸੁਣ ਸਕਣ ..... ਨਾ ਨਹੀ ੳੁਹਦਾ ਲੈਣਾ ਪਰ ਗਾਉਗਾ ਕਹਾਣੀਆ ....ਸੱਤੇ ਦੀ ਤਾ ਿਜੰਦਗੀ ਚ ਆਈਆ ਸੱਤ ਜਾਣੀਆ

  • @SabkaTvShow

    @SabkaTvShow

    6 жыл бұрын

    ਤਹਿ ਦਿਲ 💖 ਤੋਂ ਸ਼ੁਕਰਾਨਾ ਜੀ - ਸਦਾ ਹਸਦੇ-ਵਸਦੇ ਰਹੋ. Reejhan Films & Media Guns ਦੀ ਪੂਰੀ ਟੀਮ ਆਪ ਜੀ ਦੇ ਸਹਿਯੋਗ ਦੇ ਲਈ ਆਪ ਜੀ ਦੀ ਆਭਾਰੀ ਹੈ 👃

  • @gurpreetgakkhar3626

    @gurpreetgakkhar3626

    6 жыл бұрын

    awesome song music is too good

  • @sumitbawa3911

    @sumitbawa3911

    6 жыл бұрын

    Ok ji

  • @manishbhatti6716
    @manishbhatti67164 жыл бұрын

    Mavan diya shava Bhaga valiya ne maniya 😭😭

  • @amritbhangu5284
    @amritbhangu52844 жыл бұрын

    Koi shabad ni geet di tareef vaste....ehno keh sakda sirra song...💣 ..ghaint.....

  • @ManpreetKaur-hr4nb
    @ManpreetKaur-hr4nb Жыл бұрын

    Bai ji kde FB te dekhya c a song …. Boht time pehla … aaj sateya teri yaad aa gyi vir. Back to back track chal reha tera vir….. keep it up bro hor pa yr eda d songs original video FB aale hor v sohni c vire a v boht sohni a

  • @JagmeetSinghtoor
    @JagmeetSinghtoor4 жыл бұрын

    ਸੱਤਵੀਂ ਤਾਂ ਪਰੀ ਮੇਰੀ ਉਹਦਾ ਕਹਿਣਾ ਕੀਅ ਏ।।।।।।।

  • @preetsodhi5184
    @preetsodhi51846 жыл бұрын

    Bhut sohna song aah ehh veer jii rab tuhanu chardi kala ch rkhe ajj mainu ida da song ist time sunan nu mileya dil khush ho gya mera veer jii rab tuhanu tuhade pariwar nu hmesha chardikala ch rkhe nd khush rhoo hmesha main tuhadi dilo respect krdi aa nd thodi fan hogyi veer jiii

  • @gursharansandhu1368
    @gursharansandhu13686 жыл бұрын

    ਬਹੁਤ ਹੀ ਸੋਹਣਾ ਗੀਤ ਆ ( ਪਰ ਇੱਕ ਲਾਈਨ ,, ਜਿਸਦਾ ਮੈਂ ਨਾ ਨਹੀ ਲੈਣਾ,,, ਇਹ ਲਾਇਨ ਥੋੜੀ ਜਚੀ ਨਹੀ ,,???

  • @kanwarsidhu17
    @kanwarsidhu173 жыл бұрын

    ਲੂ ਕੰਡੇ ਖੜੇ ਹੋ ਜਾਂਦੇ ਜੱਦ ਵੀ ਸੁਣਦਾ ਇਸ ਗੀਤ ਨੂੰ

  • @Yd_gt-r
    @Yd_gt-r6 жыл бұрын

    ਕਮਾਲ ਗੀਤ ਅਤੇ ਕਮਾਲ ਪੇਸ਼ਕਾਰੀ 🙂 😊ਕਮਾਲ ਸੱਤਾ ਭਾਜੀ, ਕਮਾਲ team work

  • @gagandeepsharma568
    @gagandeepsharma5685 жыл бұрын

    ਸਲਾਮ ਸੱਤੇ ਵੀਰ ਦੀ ਸੋਚ ਨੂੰ

  • @Karnailsingh-3360
    @Karnailsingh-3360 Жыл бұрын

    2023 Canada aa k pehla war suniya eh geet Muafi mangde a 🙏 Bhut sohna geet Bakmal

  • @officialsukh7715
    @officialsukh77154 жыл бұрын

    Satte Bro Bhut Vadia Tuhade Vargi Kalam har ik likhari dii hoo Jave Ta Punjab Ik taraki Dii rah te tur jave

  • @jagdeepkaur893
    @jagdeepkaur8936 жыл бұрын

    kyi var pehlan sunea c eh song, dil nu lgda mere, aj schiii bht zada khushi hoi video dekh k.....kuj alg ae ehde vich, bht zada sohne lyrics ne....gud lck for future....👍👍👍👍👍

  • @ManjinderSingh-zw9xp
    @ManjinderSingh-zw9xp6 жыл бұрын

    mehfil lut li tein taan veere Bhut hi Vadiya

  • @veet.technical
    @veet.technical3 ай бұрын

    Bohat sohni gal bat😌

  • @gagandeepblock-jagraon5326
    @gagandeepblock-jagraon53266 жыл бұрын

    ਬਹੁਤ ਹੀ ਵਧੀਅਾ song ਜੀ . ਤਾਰੀਫ ਕਰਨ ਲੲੀ ਲ਼ਫ਼ਜ਼ ਨਹੀ ਮਿਲ ਰਹੇ

  • @Amandeepkaur-pl5ru
    @Amandeepkaur-pl5ru6 жыл бұрын

    Eh kuj ta ajj kl de singer bhul hi gae ne bht vdia bro waheguru mehar kre

  • @labbiladda6020
    @labbiladda60202 жыл бұрын

    ਕੁੱਝ ਗੀਤ,ਗੀਤ ਨੀ ਜਿੰਦਗੀ ਬਣ ਜਾਦੇ ਨੇ। Love'Respect big bro satta Vairowalia🙏❤

  • @simankaplish1617
    @simankaplish1617 Жыл бұрын

    Ana sehaj ajj de jawaka vich kithe.kithe sunn len ge.ahe khoobsurat geet

  • @amarsinghkhosa
    @amarsinghkhosa4 жыл бұрын

    *Audio Song Pehla Hi Sun Lia Se Aaj Video V Dekh Lai Love U Satte Veer* *Pehle Tappe Ne Te End Wale Tappe Ne Rawa Ke Rakh Ta*

  • @GurjantSingh-vi8gv
    @GurjantSingh-vi8gv6 жыл бұрын

    ganna ta ena sohna y ..eh ganna sun ke lgda v punjab de loka da jikr aa ..Luv u y

  • @JaswinderSingh-ku5jk
    @JaswinderSingh-ku5jk4 жыл бұрын

    ਬਹੁਤ ਵਧੀਆ ਵੀਰ ਜੀ

  • @charanjeetsinghbhandal8909
    @charanjeetsinghbhandal89094 жыл бұрын

    ਵਾਹ ਜੀ ਵਾਹ ਕਮਾਲ ਦੀ ਕਲਮ ਸਿੱਧੀ ਸਾਦੀ ਗਾਇਕੀ 👍

  • @talwinder16885
    @talwinder168856 жыл бұрын

    ਬਹੁਤ ਸੋਹਣਾ ਗੀਤ ਆ ਗੀਤ ਨਹੀਂ ਹਕੀਕਤ ਆ ਵੀਰ ।

  • @jasdeepbhullar9518
    @jasdeepbhullar95183 жыл бұрын

    Bhut sohna geet ❤️eho ja ik song kudiya vallo v ban na chyida.

  • @bindermandahar
    @bindermandahar2 жыл бұрын

    Dil nu sukoon agya

  • @ravinderpalsingh5454
    @ravinderpalsingh54543 жыл бұрын

    Eh geet kam se kam 1000 var sun liya no word

  • @loveranipuria1893
    @loveranipuria18936 жыл бұрын

    ਵੀਰ ਮੇਰੇ ਕੋਲ ਸ਼ਬਦ ਹੈਨੀ ੲੇਸ ਗੀਤ ਦੀ ਤਾਰੀਫ ਲੲੀ....ਦਿਲੋ ਪਿਅਾਰ ਸਤਿਕਾਰ...ਵਾਹਿਗੁਰੂ ਚੜਦੀਕਲਾ ਰੱਖੇ...

  • @SabkaTvShow

    @SabkaTvShow

    6 жыл бұрын

    ਤਹਿ ਦਿਲ 💖 ਤੋਂ ਸ਼ੁਕਰਾਨਾ ਜੀ - ਸਦਾ ਹਸਦੇ-ਵਸਦੇ ਰਹੋ. Reejhan Films & Media Guns ਦੀ ਪੂਰੀ ਟੀਮ ਆਪ ਜੀ ਦੇ ਸਹਿਯੋਗ ਦੇ ਲਈ ਆਪ ਜੀ ਦੀ ਆਭਾਰੀ ਹੈ 👃

  • @deepsaini4447

    @deepsaini4447

    6 жыл бұрын

    nice

  • @kiranpalaulakh4490

    @kiranpalaulakh4490

    6 жыл бұрын

    very nice

  • @bushanlambha9866

    @bushanlambha9866

    6 жыл бұрын

    such main song bhut acha hai

  • @parwindersingh8842
    @parwindersingh88426 жыл бұрын

    Kya baat a ver dill nu touch krda sidhaa geet ...malak hor tarrakkiyan bhakshan

  • @sardarbaljeet5932
    @sardarbaljeet59326 жыл бұрын

    I am speechless .. I have no words.. ਬਾ-ਕਮਾਲ

  • @gurindergarcha7075
    @gurindergarcha70756 жыл бұрын

    Bro tuhadi awaj ta dil nu chu gai bhut hi vadiya song hai

  • @jagtarghumann6396
    @jagtarghumann639610 ай бұрын

    ਪੰਜਾਬ ਦੇ ਸਭਿਆਚਾਰ ਅਤੇ ਰਿਸ਼ਤਿਆਂ ਨੂੰ ਜਿਉਂਦਾ ਰੱਖਣ ਦੀ ਚੰਗੀ ਅਤੇ ਸਖ਼ਤ ਮਿਹਨਤ ਲਈ ਦਿਲ ਤੋਂ ਧੰਨਵਾਦ। ਪ੍ਰਮਾਤਮਾ ਆਪ ਜੀ ਨੂੰ ਲੰਬੀ ਉਮਰ, ਤਨ ਮਨ ਧਨ ਦੇ ਸਾਰੇ ਸੁੱਖ ਦੇਣ। ਵਿਸ਼ੇਸ਼ ਬੇਨਤੀ*** ਉਹ ਕੰਮ ਜਿਹੜੇ ਪੰਜਾਬੀ ਗਾਇਕਾਂ ਦੀ ਜ਼ਿੰਦਗੀ ਵਿਚ ਦੁੱਖ, ਰੁਕਾਵਟ ਦਾ ਕਾਰਨ ਬਣਦੇ ਹਨ ਉਹਨਾਂ ਤੋਂ ਦੂਰ ਰਹਿਣ ਦੀ ਕਿਰਪਾ ਕਰੋ ਜੀ।ਤੁਹਾਡੀ ਕਲਮ ਅਤੇ ਅਵਾਜ਼ ਦੀ ਪੰਜਾਬ ਅਤੇ ਪੰਜਾਬੀਆਂ ਨੂੰ ਖਾਸ ਲੋੜ ਹੈ।

  • @jasssandhu5459
    @jasssandhu54595 жыл бұрын

    Jiyonda reh vireya

  • @karanvirsingh1504
    @karanvirsingh15043 жыл бұрын

    veer 2021 ch v sun reha 😍❤

  • @satwindersingh4619
    @satwindersingh46193 жыл бұрын

    Love you veere eh meri story aa mera name v satta aa te jado main pehla song sunya si udo main single si hun viyah ho te nanni pari v aa gyi

  • @harwinderkaur9178
    @harwinderkaur9178 Жыл бұрын

    Jee kardaa waar sunaa eh song 5_6 waar sun chukki .... thank you for such a good song 🙏

  • @jaspreetjassi4315
    @jaspreetjassi43156 жыл бұрын

    2018 da hit song menu ni lgda 2018 ch ida koi hor song aw skda mera wala a song aj de time ch no.1 umeed a aw v satta viarowalia he age ide da song la k avega

  • @bobbymajari9481
    @bobbymajari94816 жыл бұрын

    👌🏻👌🏻🙏🏻👌🏻wah ji wah 👍🏻👌🏻bohat vdia

  • @akashmittal65
    @akashmittal656 жыл бұрын

    Yr ..very good voice ...Bhot Soni awaj hai tuhadi

  • @jatinmangla5561
    @jatinmangla55614 жыл бұрын

    dil nu suh geya ji geet bht sohna likheya te gaeya

  • @Thakur_29
    @Thakur_296 жыл бұрын

    Bahut hi vadia eh hundi a chngi geetkari nd gayeki

  • @karanveersingh7826
    @karanveersingh78266 жыл бұрын

    Bhot vdiya song ha sir sun k Mazza hi a gya aaj kl da tym vich es tarah da song sun k sawaad a gya luv u sir

  • @kirandeep4394
    @kirandeep43946 жыл бұрын

    Waaah veer Kya batta 👌👌👌👌👌👌👌👌👌👌👌👌

  • @RozanaTimes
    @RozanaTimes6 жыл бұрын

    Bhut wadia gaana Veer ....Baba sukh rakhey ...!!

  • @gurvindermaan1870
    @gurvindermaan18703 жыл бұрын

    Kya khoob geet gaya bhut vdiya stta bai Tauranga milya c m veer nu bhut kaint banda

  • @lakhveersinghchahal8681
    @lakhveersinghchahal86816 жыл бұрын

    ਬਹੁਤ ਵਧੀਆ ਗੀਤ ਹੈ ਇਕ ਸੁਨੇਹਾ

  • @ManinderKaur-jl3er
    @ManinderKaur-jl3er4 жыл бұрын

    Jiny v likhhya eh song bht vdia likhya

  • @simransingh1496
    @simransingh14965 жыл бұрын

    Waheguru chardikla bakshan.

  • @GurpreetKaur-gr7zd
    @GurpreetKaur-gr7zd6 жыл бұрын

    waah main family songs labdi c aaj mile ga bhut vadia aa ek song hor bnno all family mom dad brother sister plz

  • @harwinderkaur9178
    @harwinderkaur9178 Жыл бұрын

    Bahut piyaara song aa 😊

  • @lovepreetkaur9975
    @lovepreetkaur99756 жыл бұрын

    😭😭 enna sohna gana. ...enni vdia soch. .....hats off u

  • @GEETKARSONIGUJJARWAL
    @GEETKARSONIGUJJARWAL6 жыл бұрын

    ਸਲੂਟ ਆ ਵੀਰ ਨੂੰ

  • @randhirchahal2331
    @randhirchahal23316 жыл бұрын

    bht nyc song veere eho jahe hamesh song nu support kro nd great job

  • @sumandeep5542
    @sumandeep55426 жыл бұрын

    bahut wait kiti ess song di.....awesome.....

  • @Karangym721
    @Karangym7215 жыл бұрын

    bhut vdiya video bnai veere, god bless you

  • @GEETKARSONIGUJJARWAL
    @GEETKARSONIGUJJARWAL6 жыл бұрын

    ਬਹੁਤ ਸੋਹਣਾ ਸਗੋਂ ਆ

  • @deepsaini4447
    @deepsaini44476 жыл бұрын

    veere song de lyrics ta dil khush kar ta

  • @shergillpoetry
    @shergillpoetry4 жыл бұрын

    ਭਾਜੀ ਬਹੁਤ ਹੀ ਬਾਕਮਾਲ ਬੱਸ ਮਰਦਾ ਵੀ ਆਹੀ ਗਾਣਾ ਸੁਣਾ ਇਈਓ ਮੰਗਦਾਂ❤❤ -ਸ਼ੇਰਗਿੱਲ425

  • @HarpreetKaur-eo9gs
    @HarpreetKaur-eo9gs3 жыл бұрын

    Boht pyaara gana

  • @jarmanvirk517
    @jarmanvirk5174 жыл бұрын

    bhut sohna veer🤗

  • @garrysandhu2026
    @garrysandhu20266 жыл бұрын

    Kaint bhaji bahut vdia gaunde ho tusi...

  • @navneetkaur8816
    @navneetkaur88166 жыл бұрын

    bahut Sohna song aa Dil nu Chu geya Gaana _ vry ny 😊😊

  • @FatehSingh-ok1sf
    @FatehSingh-ok1sf5 жыл бұрын

    Dil khus kita veer....bhut vadiy geetkarie

  • @gursharansandhu1368
    @gursharansandhu13686 жыл бұрын

    ਰਿਸਤਿਆਂ ਨੂੰ ਸ਼ਬਦਾਂ ਚੌ ਬਹੁਤ ਹੀ ਵਧੀਆ ਢੰਗ ਨਾਲ ਪਰੋਇਆ ਗਿਆ so nice

  • @Vijay-gj7yc
    @Vijay-gj7yc5 жыл бұрын

    Bahut Khoob.... Es Toh Uppar Nhi Kuj Ho Sakda.... Likht Ehnu Khnde.... Likhari... 🔥🔥🔥🔥🔥🔥🔥🔥🔥🔥🔥🔥🔥🔥🔥

  • @gurpreetsidhu2034
    @gurpreetsidhu20346 жыл бұрын

    Mei aaj aena k khush aa ae song sunn k shukr aa rabb da kuch lokk hege aa jo punjabi sabhyachar di sewa kr rhe aa bhut sohna song veer da👌🏻👌🏻

  • @kamalgill1837
    @kamalgill18376 жыл бұрын

    ਕੀ comment ਕੀਤਾ ਜਾਵੇ ਢੁਕਵੇਂ ਸਬਦ ਨਹੀਂ ਮਿਲ ਰਹੇ । ਇਸ ਗੀਤ ਨਾਲੋਂ ਸੋਹਣਾ ਗੀਤ ਮੈ ਅੱਜ ਤੱਕ ਨਹੀਂ ਸੁਣਿਆ। ਇਹ ਹੁੰਦੀ ਅਸਲੀ ਗੀਤਕਾਰੀ । ਚੁਣ ਚੁਣ ਕੇ ਅੱਖਰ ਲਾਏ ਵੀਰ ਨੇ । ਦਿਲ ਚ ਉੱਤਰ ਗਿਆ ਇਹ ਗੀਤ ਮੇਰੇ ।

  • @CurrentWorldIssues
    @CurrentWorldIssues6 жыл бұрын

    Bohatt bohat bohat bohat bohat bohat bohat vdiyaaa

  • @yatinjains98
    @yatinjains985 жыл бұрын

    Waah bai waah boht sohna ena sohna ganna

  • @singhr751
    @singhr7515 жыл бұрын

    Waaaaaaaah Mera bai g....

  • @jasskaur3664
    @jasskaur36644 жыл бұрын

    Aksr sundi aa song bhuat sohna song 😭

  • @jaspalmaini7197
    @jaspalmaini71976 жыл бұрын

    EXCELLENT bro kya song gaya hai

  • @laalimalhewal1158
    @laalimalhewal11586 жыл бұрын

    bhut Sohni klm veer tohaadi

  • @harpreetkaur-ez8ug
    @harpreetkaur-ez8ug5 жыл бұрын

    Jeenda reh veer rabb tnu har khushi deve

  • @GaganheerTabla
    @GaganheerTabla4 жыл бұрын

    ਰੂਹਾਂ ਨੂੰ ਸਕੂਨ ਦੇਣ ਵਾਲੀ ਗੀਤਕਾਰੀ ੲਿਨ੍ਹਾਂ ਵਰਗੇ ਫਨਕਾਰਾਂ ਕਰਕੇ ਜਿੳੁਂਦੀ ੲੇ #MANMOHAN WARIS # SANGTAR #KAMAL HEER # SATTA VAIROWALIA # HARMANJEEET_RANITATT #MANPREET #GURSHABAD #AHEN # #GURMOH

  • @kaurnaina9250
    @kaurnaina92506 жыл бұрын

    Heads off man, beautiful lyrics n awesome voice brother, keep it up, stay blessed.

  • @randhawasngh7272
    @randhawasngh72724 жыл бұрын

    Geetkariya wala y Ah song bi bhut sohna thoda

  • @harmandeep7113
    @harmandeep71136 жыл бұрын

    End aaa jnaab...siraaaa kraaaoge puraaaa

  • @pargatbuttar7090
    @pargatbuttar70906 жыл бұрын

    End ਵੀਰ

  • @harwindersibia9357
    @harwindersibia93576 жыл бұрын

    Wah oh jatta sirra

  • @harmindersingh140
    @harmindersingh1404 жыл бұрын

    Awsome song and first Time i comment on the song on youtube

  • @lakhwindersingh3444
    @lakhwindersingh34446 жыл бұрын

    Wah veer

  • @tejmohansingh269
    @tejmohansingh269 Жыл бұрын

    ਕਿਆ ਈ ਬਾਤਾਂ

  • @BalwinderSingh-xm5pi
    @BalwinderSingh-xm5pi6 жыл бұрын

    its a classical song ... no words to say .... salute to writer,composer,singer,musician,director..

  • @vijaypalsingh0095
    @vijaypalsingh00956 жыл бұрын

    dil to fan ho gya paji tuhada

Келесі